ਜਿਸ ਮਾਂ ਦਾ ਪੁੱਤ ਨੌਕਰ ਰੱਖ ਲਿਆ ਓ ਤਾਂ ਪਿੱਛੋਂ ਕੰਧਾਂ ਚ ਵੱਜਦੀ ਫਿਰਦੀ ਹੋਉ-spmediapunjab

Поділитися
Вставка
  • Опубліковано 1 лис 2024

КОМЕНТАРІ • 1,3 тис.

  • @RanvirSingh-vf5ww
    @RanvirSingh-vf5ww Місяць тому +12

    ਸਲੂਟ ਆ ਵੀਰ ਤੁਹਾਨੂੰ ਤੇ ਤੁਹਾਡੀ ਸੋਚ ਨੂੰ ਜਾਲਮਾਂ ਦੇ ਕੋਲੋਂ ਕਿੱਸੇ ਮਾਂ ਦੇ ਪੁੱਤ ਨੂੰ ਬਚਾਇਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏

  • @jaishiv2310
    @jaishiv2310 Місяць тому +34

    ਭਾਈ ਸਾਹਿਬ ਜੀ ਇਸ ਤੋਂ ਉਚਾ ਕੋਈ ਪੁਨ ਨਹੀ
    ਬਹੁਤ ਉਚੀ ਸੇਵਾ ਹੈ
    ਵਾਹਿਗੁਰੂ ਭਲਾ ਕਰੇ

  • @GurpreetSinghBrar-l9f
    @GurpreetSinghBrar-l9f Місяць тому +219

    ਪ੍ਰਮਾਤਮਾ ਤੇਰੀ ਉਮਰ ਲੰਮੀ ਕਰੇ ਤਰੱਕੀਆਂ ਬਖਸੇ ਵੀਰ ‌ਤੂੰ ਬੱਚੇ ਨੂੰ ਨਰਕ ਚੋ‌‌ ਕੱਢ ਲਿਆਇਆ ‌ਸਲੂਟ ਐ‌। ਵੀਰ ‌ਤੁਹਾਡੀ‌ ਟੀਮ ਨੂੰ 🙏🙏🙏

    • @indersingh-mb1qv
      @indersingh-mb1qv Місяць тому +6

      ਜਿਹੜਾ ਪਿੰਡ ਦਾ ਹਿਮਾਇਤੀ ਏ ਏਹਦੇ ਲੰਬਾ ਪਾ ਕੇ ਡੰਡਾ ਫੇਰੋ ਸਲਾ ਵੱਡਾ ਸਰਪੰਚ ਬੋਲਣ ਦੀ ਅਕਲ ਨੀ ਸਲੈ ਨੂੰ

  • @jagannathsingh9336
    @jagannathsingh9336 Місяць тому +60

    ਧੰਨ ਨੇ ਇਹ ਵੀਰ ਜਿਹਨਾਂ ਨੇ ਏਡੀ ਵੱਡੀ ਸੇਵਾ ਦਾ ਬੀੜਾ ਚੁੱਕਿਐ ਇਹ ਐ ਗੁਰੂਆਂ ਦੀ ਸਿੱਖੀ ਵਾਲੀ ਸੋਚ ਪਰਮਾਤਮਾ ਇਹਨਾਂ ਦੀ ਚੜਦੀਕਲਾ ਰੱਖੇ ਤੇ ਤੰਦਰੁਸਤੀਆਂ ਬਖਸ਼ੇ

  • @ਰਾਜਕਰੇਗਾਖਾਲਸਾ-ਸ4ਡ

    ਇਸ ਬੱਚੇ ਨੂੰ ਕਿਡਨੇਪ ਕਰਨ ਵਾਲਾ ਝੂਠੀ ਬਹਿਸ ਕਰੀ ਜਾਂਦਾ ਬਾਈ ਇਸ ਤੇ ਪਰਚਾ ਕਰਾਉ ਇਕ ਸਾਲ ਦੀ ਪੈਸੇ ਲਉ ਇਨ੍ਹਾਂ ਤੋ ਠੌਕ ਕੇ

  • @gurpreetsingh-eq9yt
    @gurpreetsingh-eq9yt Місяць тому +7

    ਬਹੁਤ ਵੱਡੀ ਸੇਵਾ ਵੀਰ ਤੁਹਾਡੀ

  • @Gurwinder-mt4nd
    @Gurwinder-mt4nd Місяць тому +89

    ਇਨਾ ਜਾਲਮ ਲੋਕਾ ਤੇ ਪਰਚਾ ਦਰਜ ਕਰਵਾਓ ਨਵਾਲਕ ਬॅਚੇ ਤੋ ਮਜਦੂਰੀ ਨਹੀ ਕਰਵਾ ਸਕਦੇ ਕਾਨੂਨੀ ਕਰਵਾਓ ਹੈਪੀ ਬਾਈ ਜੀ

  • @NirmaljitBajwa
    @NirmaljitBajwa Місяць тому +21

    ਬਹੁਤ ਜੁਲੰਮ ਹੋ ਰਿਹਾ ਹੈ ਪਿੰਡਾਂ ਵਿੱਚ ਛੋਟੇ ਬੱਚਿਆਂ ਨੂੰ ਜਾਂ ਘੱਟ ਬੁੱਧੀ ਵਾਲੇ ਵਿਅਕਤੀਆਂ ਨੂੰ ਵਰਗਲਾ ਕੇ ਧੋਖੇ ਨਾਲ ਲਿੰਆ ਕੇ ਮਜ਼ਦੂਰੀ ਮੁਫੱਤ ਕਰਵਾਵਰਹੱ ਹਨ । ਧੰਨ ਇਹ ਨੇਕ ਵੀਰ ਜੋ ਨੇਕ ਦਿੱਲੀ ਤੇ ਬਹਾਦਰੀ ਨਾਲ ਨਇਹਨਾਂ ਨੂੰ ਜਾਲਮਾਂ ਦੇ ਹੱਥੋਂ ਛੁਡਾ ਕੇ ਉਹਨਾਂ ਦੇ ਘਰਾਂ ਤੱਕ ਪਾਹੁੰਚਣ ਰਹੇ ਹਨ । ਪਰਮਾਤਮਾਂ ਇਹਨਾਂ ਵੀਰਾਂ ਨੂੰ ਬਹੁਤ ਸੁੱਖੀ ਰੱਖੇ ਅਤੇ ਚੜਦੀਕਲਾ ਵਿੱਚ ਰੱਖਣ । ਸਦਾ ਇਸ ਨੇਕ ਸੇਵਾ ਵਿੱਚ ਸੱਫਲ ਰਹਿਣ ।

  • @harbansjassi9471
    @harbansjassi9471 Місяць тому +153

    ਇਸ ਦਾ ਸਿਰ ਮੁਨ ਕੇ ਗੱਲ ਵਿੱਚ ਜੁਤੀਆਂ ਦਾ ਹਾਰ ਪਾਓ ਜਿਸ ਨੂੰ ਮਾਸੂਮ ਬੱਚੇ ਤੇ ਵੀ ਤਰਸ ਨਹੀ ਆਈਆਂ

    • @harpreetkaur5022
      @harpreetkaur5022 Місяць тому +1

      ਬਿਲਕੁੱਲ ਸਹੀ ਕਿਹਾ

  • @gurpreetsingh-eq9yt
    @gurpreetsingh-eq9yt Місяць тому +6

    ਬੱਚਾ ਟਰੱਕ ਤੇ ਲਿਆਉਣ ਵਾਲੇ ਤੇ ਪਰਚਾ ਕਰਾਉਣਾ ਬਣਦਾ ਜੀ,, ਬਾਈ ਜੀ ਵਾਹਿਗੁਰੂ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ ਜੀ

  • @jagdevkaur3144
    @jagdevkaur3144 Місяць тому +98

    ਬਹੁਤ ਪੁੰਨ ਦਾ ਕੰਮ ਕਰ ਰਹੇ ਓ ਬੇਟਾ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ😮😮🎉😊

    • @balvirsahota9447
      @balvirsahota9447 Місяць тому +1

      ਬਹੁਤ ਵਧੀਆ ਕੀਤਾ ਪੁੱਤ ਬੱਚੇ ਨੂੰ ਛੁਡਾ ਕੇ ਲੈ ਚੱਲਿਆ ਪਰਮਾਤਮਾ ਤੈਨੂੰ ਤੰਦਰੁਸਤੀ ਦੇਵੇ ਇਦਾਂ ਹੀ ਤੂੰ ਸੇਵਾ ਕਰਦਾ ਰਵੇ

  • @vdsbsnzbdbs5926
    @vdsbsnzbdbs5926 Місяць тому +2

    ਵਾਹਿਗੁਰੂ ਜੀ ਇਹਨਾਂ ਸੇਵਾ ਕਰਨ ਵਾਲਿਆਂ ਨੂੰ ਅਤੇ ਇਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤ ਰੱਖਣਾ ਜੀ।

  • @JASBIRKAUR-ur5vs
    @JASBIRKAUR-ur5vs Місяць тому +178

    ਪੁੱਤਾਂ ਵਾਂਗ ਰਕਦਾ ਕਿੱਥੋਂ ਦੇ ਸਕੂਲ ਵਿੱਚ ਪੜ੍ਹਨ ਪਾਇਆ ਤੁਸੀ ਤੇਰੇ ਪੁੱਤ ਗੋਹਾ ਸੁੱਟਦੇ ਆ

    • @gurvindersinghbawasran3336
      @gurvindersinghbawasran3336 Місяць тому +2

      ਅਸੀ ਤਾਂ ਕਹਾਂਗੇ ਇਹੋ ਜਿਹੇ ਬਹੀਆ ਦੇ ਬੱਚੇ ਅਗਰ ਕਿਸੇ ਕੋਲ਼ ਹਨ ਤਾਂ ਚੰਗੇ ਸਕੂਲਾਂ ਵਿੱਚ ਪੜ੍ਹਨੇ ਪਾਓ । ਆਪਣੇ ਬੱਚਿਆਂ ਨੂੰ ਭਲਾ ਸਰਕਾਰੀ ਸਕੂਲ ਵਿੱਚ ਰੱਖੋ।

    • @damanrattol2353
      @damanrattol2353 Місяць тому

      ​@@gurvindersinghbawasran3336shi gal aa fer apna karobar vi ehna de name krwa do

    • @Dr-saab
      @Dr-saab Місяць тому

      Tu shi bolya chal kam karonda naal paran v pa dinda fir shi c

  • @simranjeetsingh705
    @simranjeetsingh705 Місяць тому +3

    ਵੀਰ ਜੀ ਤੁਸੀਂ ਵਿਸੜੇ ਮਿਲਾਉਣ ਲਈ ਧੰਨਵਾਦ ਜੀ ਪਰਮਾਤਮਾ ਤੁਹਾਡੀ ਲੰਬੀ ਉਮਰ ਬਕਸ਼ੇ ਸਾਰੀ ਸੰਗਤ ਦੀਆਂ ਦੁਆਵਾਂ ਤੁਹਾਡੇ ਨਾਲ ਜੀ

  • @baljitsingh6957
    @baljitsingh6957 Місяць тому +147

    ਇਹ ਬੱਚਾ ਬਹੁਤ ਹੁਸ਼ਿਆਰ ਤੇ ਕਾਬਲ ਹੈ ਪੜ੍ਹਾਈ ਵਿੱਚ ਵੱਡੀਆਂ ਪੁਲਾਂਘਾਂ ਪੁੱਟੇਗਾ।

  • @gurnimitsinghaulakh4537
    @gurnimitsinghaulakh4537 Місяць тому +8

    ਬੱਚਾ ਬੜਾ ਇੰਟੈਲੀਜੈਂਟ ਆ ਪੜਨ ਵਾਲਾ ਬੱਚਾ ਮਾੜੀ ਗੱਲ ਵੀਰੇ ਯਾਰ ਗਿਆਨ ਹੋਇਆ ਯਾਰ ਤੂੰ ਵੀ ਸਾਡਾ ਪੰਜਾਬੀ ਭਰਾ ਆ ਪੂਰਾ ਸਤਿਗੁਰ ਸੁਆਮੀ ਯਾਰ ਤੇਰੇ ਗਵਾਂਢੀਆਂ ਤੇੜੇ ਤੋਂ ਹਾਂ ਆਪਾਂ ਯਾਰ ਦੁੱਖ ਹੋਇਆ ਵੀਡੀਓ ਵੇਖ ਕੇ ਆਪਣਾ ਹੀ ਕੋਈ ਇਡਾ ਬੱਚਾ ਯਾਰ ਲੈ ਜੇ ਸਾਡੇ ਤੇ ਕੀ ਬਣੂ ਗੀ ਸੋਚੋ ਜਰਾ

  • @AmandeepSingh-m2b
    @AmandeepSingh-m2b Місяць тому +182

    ਬੱਚੇ ਦਾ ਬਚਪਨ ਖੋ ਲਿਆ,,ਕਜਰੋ,, ਤੁਹਾਨੂੰ ਕਿਤੇ ਢੋਈ ਨਾ ਮਿਲ਼ੇ,,,

    • @rattandhaliwal
      @rattandhaliwal Місяць тому +7

      ਕਜਰੋ ਲਫਜ ਗਲਤ ਲਿਖਿਆ ਹੈ, ਸਹੀ ਲਫ਼ਜ਼ ਕੰਜਰੋ ਹੈ।

    • @Student_Yard
      @Student_Yard Місяць тому

      ਆ ਤਾਂ ਹੱਦ ਈ ਕਰਤੀ ਅਨਸਾਨੀਅਤ ਦਾ ਘਾਣ ਕੀਤਾ ਕਾਲੇ ਪਰਨੇ ਵਾਲੇ ਚਵਲ ਨੇ ਇਹਦੇ ਬੋਲਣ ਤੋ ਪਤਾ ਲੱਗਦਾ ਕਿ ਇਹਨੂੰ ਸਾਰੇ ਪਿੰਡ ਵਾਲੇ ਗੰਦ ਬੰਦੇ ਦੇ ਨਾਮ ਨਾਲ ਮਸ਼ਹੂਰ ਕੀਤਾ ਹੋਣਾ। ਵੈਸੇ ਇਸ ਤਰਾਂ ਦੇ ਗੰਦ ਬੰਦੇ ਹਰੇਕ ਪਿੰਡ ਵਿੱਚ ਦੋ ਚਾਰ ਹੁੰਦੇ ਆ ਟੈਂਪੂ

  • @Lite_white444
    @Lite_white444 Місяць тому +39

    ਕਾਲੀ ਪੱਗ ਵਾਲੇ ਨੂੰ ਜੁੱਤੀਆਂ ਦੀ ਘਾਟ ਆ, ਇੱਕ ਬਲਾਤਕਾਰੀ ਦੂਜੇ ਇਦਾ ਦੇ ਗੰਦੇ ਲੋਕ ਜਿਨ੍ਹਾਂ ਨੂੰ ਕਿਸੇ ਦੀ ਤਕਲੀਫ ਨੀ ਮਹਿਸੂਸ ਹੁੰਦੀ,ਆਪਣੀ ਗਲਤੀ ਨੀ ਮੰਨਦਾ ਉਪਰੋ ਕਹਿੰਦਾ ਜੇ ਗੁਜਰਾਂ ਨੂੰ ਦੇ ਦਿੰਦਾ. ਗੱਲ ਇਦਾ ਕਰਦਾ ਜਿੱਦ੍ਹਾ ਓਹਨੂੰ ਰਾਜਾ ਬਣਾ ਕੇ ਰੱਖਿਆ. ਮੈਨੂੰ ਇਹ ਸਮਝ ਨੀ ਆਉਂਦੀ ਇਹਨਾਂ ਕਿਹੜਾ ਕਰਤੂਤ ਵਾਲਾ ਕੰਮ ਕੀਤਾ ਜਿਹਨਾਂ ਨੂੰ ਭਾਜੀ ਤੁਸੀਂ ਜੀ ਜੀ ਕਰੀ ਜਾਦੇ ਕਰਤਾ ਓਹੀ ਕੰਮ ਤੈਨੂੰ ਵੀ ਵੀਰ ਤੈਨੂੰ ਹੁਣ ਆਪਣੇ ਦਿਸ ਗਏ.

    • @LovneeshSingh-v5t
      @LovneeshSingh-v5t Місяць тому

      Oh bharwa ohne utho bacha ve kad ke leke aana se luche lok uth ke ohna da sir pad dinde fer .

  • @sanjogtarani3997
    @sanjogtarani3997 Місяць тому +86

    ਹਾਏ ਹਾਏ ਰੱਬਾ ਵਹਿਗੁਰੂ ਜੀ ਛੇਤੀ ਫੈਸਲਾ ਕੀਤਾ ਜਾਵੇ

  • @harbhajansinghsekhon2899
    @harbhajansinghsekhon2899 Місяць тому +17

    ਤੁਹਾਨੂੰ ਤੇ ਤੁਹਾਡੇ ਬੱਚਿਆ ਨੂੰ ਸਜਾ ਮਿਲੇਗੀ।ਵਾਹਿਗੁਰੂ ਸਭ ਜਾਣਦਾ ਏ।

  • @ranjitmalhi1773
    @ranjitmalhi1773 Місяць тому +74

    ਜਲਾਦ ਲੋਕ, ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ

  • @ਸੱਤਪਾਲਸਿੰਘਸਮਾਜਸੇਵਾਪ੍ਦਾਨ

    ਇਸ ਬੰਦੇ ਤੇ ਪਰਚਾ ਕਰਾਉ। ਬਾਈ ਜੀ ਤੁਹਾਡਾ ਧੰਨਵਾਦ ਜਿੜੇ ਸੇਵਾ ਕਰਦੇ ਹੋ।

  • @nirpalsingh7682
    @nirpalsingh7682 Місяць тому +193

    ਕਿਡਨੈਪਿੰਗ ਦਾ ਪਰਚਾ ਦਰਜ਼ ਕਰਵਾਓ ਇਸ ਤਰ੍ਹਾਂ ਇਹਨਾਂ ਕੰਜਰਾਂ ਨੇ ਨਹੀਂ ਹਟਣਾ

    • @palwindersingh3731
      @palwindersingh3731 Місяць тому +9

      Bsi ehna kanjra de bache vi chukk ke le jawo. Shittar l,ooooooooo. Koi ghatt nahi.

    • @Anmol-z6o
      @Anmol-z6o Місяць тому +2

      ਰਾਜਪੁਰੇ ਦੇ ਸਕੂਲ ਤੋਂ ਅਧਿਆਪਕ ਤੋਂ ਘਰ ਦਾ ਪਤਾ ਤੇ ਫ਼ੋਨ ਨੰਬਰ ਲੈਕੇ ❤

    • @harpreetkaur5022
      @harpreetkaur5022 Місяць тому +2

      Absolutely right 🙏

    • @Jassstollfoodz
      @Jassstollfoodz Місяць тому

      Stiñam sri waheguru ji mehr kro bache tai ji😭😭😭😭😭🙏🙏🙏🙏🙏🙏🙏🙏❤❤❤❤❤❤❤

    • @Lite_white444
      @Lite_white444 Місяць тому

      ਬੱਚਿਆਂ ਦਾ ਕਿ ਕਸੂਰ ਇਨ੍ਹਾਂ ਦੇ ਛਿੱਤਰ ਫੇਰੋ. ਚੌਰਿਆ ਦੇ.@@palwindersingh3731

  • @KuldeepSingh-xj4ms
    @KuldeepSingh-xj4ms Місяць тому +4

    Salute aa veer ji. Parmatma tuhadi hamesa. Chardi kala rakhe..

  • @amrindersingh8210
    @amrindersingh8210 Місяць тому +119

    ਮਾਂ ਨੂੰ ਤਾਂ ਮਮਤਾ ਅਪਣੇ ਬੱਚੇ ਦੀ ਹੁੰਦੀ ਹੈ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਇਦਾ ਕਿਸੇ ਵੀ ਨਾਬਾਲਗ ਨੂੰ ਨਹੀਂ ਰਖਣਾ ਚਾਹੀਦਾ

  • @abzee7212
    @abzee7212 Місяць тому +7

    ਕਾਲੀ ਪਗੜੀ ਵਰਗੇ ਲੋਕ ਤੇ ਉਨ੍ਹਾਂ ਦੀ ਸੋਚ ਨੂੰ ਬੱਦਲਨਾ ਪੈਣਾ ਜੇ ਅੱਗਰ ਦੁਨੀਆ ਵਿੱਚ ਥਦਲਾਵ ਲਿਓਣਾ ਹੈ ਤੇ ਜਿਸ ਤਰ੍ਹਾਂ ਬਾਬਾ ਨਾਨਕ ਦੇਵ ਜੀ ਪਹਿਲਾਂ ਚਾਹੁੰਦੇ ਸੀ। ਇਸ ਤਰ੍ਹਾਂ ਦੇ ਲੋਕਾਂ ਤੇ ਊਨਾ ਦੀ ਸੋਚ ਨੇ ਦੁਨੀਆ ਥਹੁਤ ਖਰਾਬ ਕੀਤੀ ਪਈ ਆ। ਵਾਹਿਗੁਰੂ ਰਹਿਮ ਕਰਨ ਸਭ ਉਪਰ

  • @harmeshpal9717
    @harmeshpal9717 Місяць тому +101

    ਉਏ ਬੁਚੜ ਲੋਕੋ ਕਿੰਨੇ ਕੁ ਪੈਸੇ ਬਚਾ ਲੈਂਦੇ ਓ ਇਸ ਤਰ੍ਹਾਂ ਬਚਾਇਆ ਪੈਸਾ ਹਸਪਤਾਲ ਚ ਦੇਣਾ ਪੈਂਦਾ

    • @sanjogtarani3997
      @sanjogtarani3997 Місяць тому +8

      ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਂ

    • @JasvirKaur-hk9hb
      @JasvirKaur-hk9hb Місяць тому

      @@sanjogtarani3997 bilkul ji ainna de Bache bhugtn ge💯💯

    • @AmarjitBhullar-f2r
      @AmarjitBhullar-f2r Місяць тому +2

      ਬੱਚੇ ਕਿਉਂ ਭੁਗਤਣ। ਇਹਨਾਂ ਦੇ ਕੀਤਿਆਂ ਦੀ ਸਜ਼ਾ ਇਹਨਾਂ ਨੂੰ ਮਿਲਣੀਂ ਚਾਹੀਦੀ ਹੈ। ਜਦੋਂ ਬੱਚਿਆਂ ਨੇ ਭੁਗਤਣਾਂ ਓਹਨੇਂ ਚਿਰ ਨੂੰ ਇਹਨਾਂ ਨੇ ਕੀ ਪਤਾ ਕਿੱਥੇ ਹੋਣਾਂ। ਸਜ਼ਾ ਤਾਂ ਜਿਸ ਨੇ ਕੀਤਾ ਹੈ ਉਸ ਨੂੰ ਹੀ ਮਿਲਣੀ ਚਾਹੀਦੀ ਹੈ।

    • @KhushiSharma-k3n
      @KhushiSharma-k3n Місяць тому

      ​@@sanjogtarani3997 nhi gurbani ch likheya ki apne karam harek nu bhugtane painge agar ehna de bache vadia honge taan ohnu nu thoda kuchh bhugtana pau

  • @gurmeharsingh6575
    @gurmeharsingh6575 Місяць тому +4

    ਵਾਹਿਗੁਰੂ ਜੀ ਹੋਰ ਕੁੱਝ ਨਹੀਂ ਬੱਸ ਕਾਲੇ ਪਰਨੇ ਵਾਲੇ ਦਾ ਹੰਕਾਰ ਜਰੂਰ ਤੋੜੀ ਇਸ ਦਾ ਵੀ ਪੁੱਤ ਇਸ ਹਾਲਤ ਵਿੱਚ ਮਿਲੇ ਫੇਰ ਇਸ ਨੂੰ ਪਤਾ ਲਗੇ ਕੀੜੇ ਪੈਣੇ ਚਾਹੀਦੇ ਇਹੋ ਜਹੇ ਖੱਚ ਬੰਦੇ ਦੇ

  • @harmeshpal9717
    @harmeshpal9717 Місяць тому +316

    ਬਹੁਤ ਜ਼ਾਲਮ ਲੋਕ ਨੇ ਬਾਈ ਇਹਦੇ ਤੇ ਪਰਚਾ ਜ਼ਰੂਰ ਕਰਵਾਓ ਬਾਈ ਅੱਖਾਂ ਚੋਂ ਖੂਨ ਚੋਂਦਾ ਸਰਕਾਰਾਂ ਦਾ ਬੇੜਾ ਗ਼ਰਕ ਆ ਬਾਈ ਇਹ ਪਾਪ ਇਹ ਕਿਥੇ ਦੇਵੇ ਗਾ ਬਾਈ ਇਹਦੇ ਨਾਲ ਵੀ ਵਾਹਿਗੁਰੂ ਏਵੇਂ ਹੀ ਕਰੇ

    • @knowledgepoint7359
      @knowledgepoint7359 Місяць тому +16

      Sarkaran di gl hai e a bai jinpar ena kmeene lokan nu v sochna chahida...insaniat hai e nhi....

    • @turbanking100
      @turbanking100 Місяць тому

      Q​@@knowledgepoint7359

    • @HardeepKaur-n5w
      @HardeepKaur-n5w Місяць тому +2

      Puratan sikha neapnia Jana war k Punjab te sikhi nu bada munari mukam Dita per dikhawe Wale sikha ne sikhi te panjab da beda garak kar Dita .lant.lant

    • @nirmalbharta8583
      @nirmalbharta8583 Місяць тому +1

      ਵੀਰ ਜੀ ਇਹ ਲੋਕ ਬੱਚੇਆਂ ਨੂੰ ਚੋਰੀ ਚੱਕ ਕੇ ਲਿਆਂਦੇ ਫੇਰ ਬੱਚੀਆਂ ਦੇ ਸਿਰ ਵਿੱਚ ਕੋਈ ਸੱਟ ਮਾਰਦੇ ਹਨ ਫੇਰ ਬੱਚੀਆਂ ਨੂੰ ਕੋਈ ਦਮਾਕ ਨਹੀਂ, ਰਹਿੰਦਾ। ਫੇਰ ਘਰਾਂ ਵਾਲੇ ਲੋਕ ਚੰਗੇ ਚੰਗੇ ,ਲੱਗ ਬਰੰਗੇ ਕਪੜੇ ਪਾਕੇ ਝੂਠ ਬੋਲਦੇ ਹਨ ਪਰ ਰੱਬ ਦੀ ਕਚਹਿਰੀ ਵਿੱਚ ਐਸੈ ਲੋਕਾਂ ਨੂੰ ਬਹੁਤ ਜਲਦੀ ਸਜ਼ਾ ਮਿਲਦੀ ਹੈ

    • @harbansdhaliwal4796
      @harbansdhaliwal4796 Місяць тому

      Yr bai jwak te trs ni aunda ena loka nu kide jalim lok aa

  • @harbanslal4428
    @harbanslal4428 Місяць тому +2

    ਸਭ ਤੋਂ ਵੱਡੀ ਸੇਵਾ ਹੈ۔ਪ੍ਰਮਾਤਮਾ ਮੇਹਰ ਕਰੇ

  • @kuldeepbega
    @kuldeepbega Місяць тому +94

    ਹੁਣ ਇਸਦਾ ਜਵਾਕ ਇੱਕ ਮਹੀਨੇ ਲਈ ਆਪਣੇ ਨਾਲ ਲੈ ਜਾਓ ਫੇਰ ਵੇਖੋ ਕਿਵੇਂ ਚੀਕਾਂ ਮਾਰਦੇ ਆ

  • @DeepMaan-b6m
    @DeepMaan-b6m 29 днів тому +1

    ਵਾਹ.ਵੀਰੇ.ਸੋਡੀ.ਸੰਸਥਾ.ਦੇ.ਪਰਵਾਸੀ.ਬੱਚਾ.ਸੁਡਾਨ,ਲਿਆ.ਐ❤❤❤ਵੈਰੀ.ਗੁੱਡ

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB Місяць тому +32

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

    • @JatinderSingh-nu7jy
      @JatinderSingh-nu7jy Місяць тому

      Eh kale parne wala kise gashti maa da bacha a enu apne peo da nahi pata hona bcs maa ne dasia nahi hona edi al dalle kia de

  • @ਨਰਿੰਦਰਕੁਮਾਰਸਰਪੰਚਆਲੋਅਰਖ

    ਬਹੁਤ ਵਧੀਆ ਕੀਤਾ ਬਾਈ ਜੀ ਤੁਸੀਂ ਵਿੱਛੜਿਆ ਪਰਿਵਾਰ ਮਿਲਾ ਦਿੱਤਾ।

  • @nirpalsingh7682
    @nirpalsingh7682 Місяць тому +60

    ਇਹਨੇ ਤਾਂ ਸੋਚਿਆ ਹੋਣਾ ਕਿ ਨਜ਼ਾਰਾ ਆ ਗਿਆ ਕਿ ਘੱਟੋ ਘੱਟ ਸੱਠ ਸਾਲ ਕੰਮ ਕਰੂਗਾ 😅

  • @SurinderDhiman-b1m
    @SurinderDhiman-b1m Місяць тому +24

    ਇਹ ਇਨਸਾਨੀਅਤ ਦੇ ਦੁਸ਼ਮਣ ਨੇ ਅਜਿਹੇ ਲੋਕ... ਇਹਨਾਂ ਦੇ ਜੂਤ ਫੇਰੋ ਤੇ ਪਰਚਾ ਕਰਵਾਓ

  • @BhupinderSingh-bq4lp
    @BhupinderSingh-bq4lp Місяць тому +60

    ਕਿੱਦਾਂ ਅਹਿਸਾਨ ਕਰਦਾ ਸੀ ਅਸੀਂ ਰੋਟੀ ਦਿੰਦੇ ਸੀ ਕੰਮ ਨਹੀਂ ਕਰਾਉਂਦੇ ਸੀ ਜਵਾਕ ਨਿੰਬੂ ਵਾਂਗੂ ਨਿਚੋੜ ਰੱਖਿਆ ਸ਼ਰਮ ਨਹੀਂ ਆਉਂਦੀ ਲੱਖ ਦੀ ਲਾਹਨਤ ਏਸੇ ਲੋਕਾਂ ਦੇ

  • @SarpanchsaabSarpanchsaab-hg3ii
    @SarpanchsaabSarpanchsaab-hg3ii Місяць тому +5

    ਬਹੁਤ ਵਧੀਆ ਕੰਮ ਕੀਤਾ ਤੁਸੀਂ ਵੀਰ ਜੀ ਜ਼ਿੰਦਾਬਾਦ ਰਹੋਂ

  • @NarinderKaur-k9v
    @NarinderKaur-k9v Місяць тому +27

    ਲੱਖ ਲਾਹਤ ਜਿਹੇ ਲੋਕਾ ਦੇ

  • @JaswantSingh-ru3dt
    @JaswantSingh-ru3dt Місяць тому +1

    ਬਹੁਤ ਜਾਲਮ ਲੋਕ ਹਨ

  • @harmeshpal9717
    @harmeshpal9717 Місяць тому +62

    ਕਾਲੀ ਪੱਗ ਵਾਲੇ ਦਾ ਪੁੱਤਰ ਜ਼ਰੂਰ ਕਿਸੇ ਦੇ ਧੱਕੇ ਚੜ੍ਹੇ। ਫਿਰ ਇਸਨੂੰ ਪਤਾ ਲੱਗੇ ਵੀ ਰੋਟੀ ਮਿਲਦੀ ਜਾਂ ਦੁੱਧ ਮਿਲਦਾ

    • @KhushiSharma-k3n
      @KhushiSharma-k3n Місяць тому

      Teri soch wali vadia ??
      Bacche te rehem taan teinu bhi ni ehde bache di ki galti

    • @harmeshpal9717
      @harmeshpal9717 Місяць тому

      @@KhushiSharma-k3n ਪਹਿਲਾਂ ਵੀਡਿਉ ਦੇਖ ਲੈ ਪੂਰੀ ਫਿਰ ਬੋਲੀਂ

    • @KhushiSharma-k3n
      @KhushiSharma-k3n Місяць тому

      @@harmeshpal9717 dekhki aa par ehde ch ohde bache da ki kasoor oh bacha ni haiga

  • @joraasingh4392
    @joraasingh4392 Місяць тому +2

    ਵਧੀਆ ਬੱਚਾ ਪੜ੍ਹਨ ਯੋਗ ਹੈ

  • @vickydauniya8021
    @vickydauniya8021 Місяць тому +28

    ਸ੍ਰੀ ਗੁਰੂ ਰਾਮਦਾਸ ਸਹਿਬ ਵੀਰ ਦੀ ਸਾਰੀ ਟੀਮ ਚੜਦੀਕਲਾ ਵਿੱਚ ਰੱਖੇ ਤੇ ਇਹਨਾ ਕੰਜਰਾ ਨੂੰ ਫਾਸੀ ਦੀ ਸਜਾ ਹੋਣੀ ਚਾਹੀਦੀ ਆ

    • @mewasingh4065
      @mewasingh4065 Місяць тому +1

      Ehana De Bache Nall Hove Es Taran

  • @jasveerbhullar4638
    @jasveerbhullar4638 Місяць тому +3

    ਬਾਈ ਜੀ ਏਦੇ ਸਾਰੇ ਜਨੇ ਏਸ਼ ਸਿਤਰ ਫੇਰੋ ਇਹ ਲੋਕ ਦਿਖਾਵੇ ਲਈ ਪੁਤ ਦਸਦੇ ਹਨ ਪਰ ਏਦਾਂ ਨੀਂ ਸਮਝਦੇ ਇਹ ਲੋਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

  • @ajaibsingh3873
    @ajaibsingh3873 Місяць тому +33

    ਇਹਨੂੰ ਵੀ ਵਿੱਚ ਹੀ ਠੋਕੋ। ਚੌਧਰੀ ਬਣ ਰਿਹਾ ਐਵੇਂ।

  • @Dsgill-i8f
    @Dsgill-i8f Місяць тому +8

    ਉਸਤਰਾ ਲੰਗਰ ਛਬੀਲਾ ਲਾ ਰਾਹ ਰੋਕਦੇ ਬੇਸ਼ਰਮ ਇਹ ਸਰਦਾਰ

  • @JASBIRKAUR-ur5vs
    @JASBIRKAUR-ur5vs Місяць тому +41

    ਤੁਸੀ ਵੀਡਿਓ ਪਾ ਸਕਦੇ ਸੀ ਸਭ ਝੂਠ ਬੋਲਦੇ ਨੇ ਏਨਾ ਨੂੰ ਸਜਾ ਦਿੱਤੀ ਜਾਵੇ

  • @Veerpartap06
    @Veerpartap06 Місяць тому +10

    ਰੱਬ ਏਹੋ ਜਹੀ ਮੇਹਰ ਕਰੇ ਕੇ ਇਸ ਕਾਲੇ ਪਰਨੇ ਵਾਲੇ ਦਾ ਬੱਚਾ ਬਾਹਰ ਜਾਵੇ ਫਿਰ ਉਸ ਨੂੰ ਕੋਈ ਗੁਲਾਮ ਬਣਾ ਲਏ ਫਿਰ ਪਤਾ ਲਗੇ ਇਸ ਨੂੰ

  • @HarinderKaur-u1q4e
    @HarinderKaur-u1q4e Місяць тому +22

    ਕਿਡੇ ਜ਼ਾਲਮ ਲੋਕ ਨੇ😢😢😢

  • @Harpreetsinghrathour6132
    @Harpreetsinghrathour6132 Місяць тому +1

    Waheguru ji Waheguru ji Waheguru ji

  • @charanjitbains315
    @charanjitbains315 Місяць тому +26

    ਲੱਖ ਦੀ ਲਾਹਨਤ ਇਹਨਾ ਲੋਕਾਂ🥲

  • @naibsingh-d6h
    @naibsingh-d6h Місяць тому +1

    ਬਾਈ ਜੀ ਪੁਲਿਸ ਕੇਸ ਕਰਵਾਓ ਸਾਰੇ ਪਰਿਵਾਰ ਤੇ

  • @sukhwinderhaher5878
    @sukhwinderhaher5878 Місяць тому +26

    ਬੇੜਾ ਗ਼ਰਕ ਇਹੋ।ਜਿਹੈ ਲੋਕਾਂ ਦਾ

  • @RameshKumar-wl8ub
    @RameshKumar-wl8ub Місяць тому +2

    ਮਾਲਕ ਸੱਚੇ ਇਨ੍ਹਾਂ ਬਾਈਆਂ ਨੂੰ ਸਦਾ ਖੁਸ਼ ਰੱਖੀ ਚੜਦੀ ਕਲਾ ਬਖਸ਼ੀ ਜੋ ਕੰਮ ਇਹ ਕਰ ਰਹੇ ਹਨ ਸਦਾ ਸਾਥ ਦੇਣਾ ਅੰਗ ਸੰਗ ਸਹਾਈ ਹੋਣਾ

  • @bhaimohindersingh7839
    @bhaimohindersingh7839 Місяць тому +19

    ਸਾਰੀ ਵੀਡੀਓ ਵੇਖੀ, ਸੁਣੀ। ਕੀ ਕੀ ਲਿਖੀਏ।ਇਕੋ ਹੱਲ ਕਿ, ਪਰਵਾਰ ਦੇ ਸਾਰੇ ਜਿਮੇਂਵਾਰਾਂ ਤੇ F I R .

  • @Nx1gamer904
    @Nx1gamer904 Місяць тому +1

    ਵਾਹ ਬਾਈ ਜੀ ਤੁਸੀ ਸਹੀ ਇਨਸਾਨ ਹੋ ਪਰਮਾਤਮਾ ਨੂੰ ਮੰਨਣ ਵਾਲੇ ਹੋ ਸਲਾਮ ਆ ਵੀਰ ਜੀ

  • @kavisharhardeepsinghvairon5841
    @kavisharhardeepsinghvairon5841 Місяць тому +14

    ਹਾਏ ਉਏ ਰੱਬਾ ਬੱਚਾ ਕਹਿੰਦਾ ਮੈਨੂੰ ਕੋਈ ਨਹੀਂ ਪਤਾ ਤੁਸੀਂ ਕਰਨਾ ਜੋ ਕਰਨਾ। ਇਹਨਾਂ ਲੋਕਾਂ ਨੂੰ ਸਰਮ ਨਹੀਂ ਆਉਂਦੀ ਆਪਣੇ ਬੱਚਿਆਂ ਵੱਲ ਧਿਆਨ ਮਾਰੋ ਇਹ ਵੀ ਕਿਸਦਾ ਬੱਚਾ ਹੈ।

  • @gurlabhsingh8072
    @gurlabhsingh8072 Місяць тому +4

    ਇਸ ਤਰ੍ਹਾਂ ਦੇ ਦੱਲੇ ਲੋਕ ਮਾਝੇ ਦੇ ਇਲਾਕੇ ਵਿੱਚ ਹੀ ਹਨ ਇਹਨਾਂ ਲੋਕਾਂ ਕਰ ਕੇ ਪਟੇਲ ਨੇ ਆਖਿਆ ਸੀ ਜਰਮਨਪੇਸ਼ਾ ਕੌਮ ਹਨ ਸਿੱਖ ਇਹਨਾਂ ਲੋਕਾਂ ਸਿੱਖਾਂ ਦਾ ਘਾਣ ਕਰਾਉਣ ਵਿੱਚ ਕੋਈ ਕਸਰ ਨਹੀਂ ਛੱਡੀ

  • @pindabuttarmusic
    @pindabuttarmusic Місяць тому +15

    ਕਿੰਨਾ ਬੇਵਸ ਬਚਾ ਯਰ ਦੇਖ ਕੇ ਰੋਣਾ ਆਉਦਾ ਵਾ ,,ਏਹੀ ਰਬ ਆ ਜਿਹੜੇ ਏਹਦੀ ਮਦਦ ਕਰ ਰਹੇ ਆ

  • @BhawansinghAulakh
    @BhawansinghAulakh Місяць тому +14

    ਬੱਚੇ ਨੂੰ ਲਿਆਉਣ ਵਾਲੇ ਤੇ ਇਹਨਾਂ ਤੇ ਵੀ ਪਰਚਾ ਦਰਜ ਕੀਤਾ ਜਾਵੇ

  • @harmeshpal9717
    @harmeshpal9717 Місяць тому +43

    ਇਹਨਾਂ ਲੋਕਾਂ ਨੇ ਰੋਟੀ ਕਿਉਂ ਵੱਡੀ ਕਰ ਛੱਡੀ ਆ ਇਹ ਕਿਸੇ ਦੇ ਘਰ ਰੋਟੀ ਤੇ ਗੋਹਾ ਸੁੱਟ ਲੈਣ

  • @RakeshSaini-wg5wd
    @RakeshSaini-wg5wd 5 днів тому

    ਵੀਰ ਜੀ ਇਹ ਬਹੁਤ ਬਹੁਤ ਬੇਸ਼ਰਮ ਲੋਕ ਐ ਇਹਨਾਂ ਤੇ ਪਰਚੇ ਦਰਜ ਕਰਵਾਓ ਫਿਰ ਬੰਦੇ ਦੇ ਪੁੱਤ ਬਣਨਗੇ ਇਹ
    ਅੱਗੋਂ ਕਹਿਦੇ ਅਸੀਂ ਪੁੱਤਾਂ ਵਾਂਗ ਰੱਖਿਆ ਯਰ ਅੱਗੋ ਬੱਕਵਾਸ ਕਰਦੇ ਐ
    ਵੀਰ ਜੀ ਤੁਹਾਡੀ ਦਲੇਰੀ ਨੂੰ ਸਲੂਟ ਐ
    Very very thank you so much

  • @sukhmanjotsingh7427
    @sukhmanjotsingh7427 Місяць тому +28

    ਬਹੁਤ ਜ਼ਿਆਦਾ ਗ਼ਲਤ ਕੰਮ ਹੋਇਆ ਹੈ ਇਹਨਾਂ ਤੇ ਪਰਚਾ ਦਰਜ ਕਰਵਾਇਆ ਜਾਵੇ

  • @AryanKumar-fg7rc
    @AryanKumar-fg7rc Місяць тому +4

    ਲੋਕਾਂ ਦਾ ਕਿੰਨਾ ਬੇੜਾ ਗਰਕ ਹੋਇਆ ਟਰੱਕ ਵਾਲੇ ਤੇ ਵੀ ਕਿਡਨੈਪਿੰਗ ਦਾ ਪਰਚਾ ਨਾਲ ਹੀ ਦਰਜ ਹੋਣਾ ਚਾਹੀਦਾ ਇਹ ਦੋਵੇਂ ਜੇਲ੍ਹ ਜਾਣ ਤੇ ਇਹਦੇ ਬੱਚੇ ਆਪ ਗੋਹਾ ਚੱਕਣ ਫੇਰ ਅਕਲ ਆਵੇਗੀ ਇਨ੍ਹਾਂ ਨੂੰ

  • @napindersingh7651
    @napindersingh7651 Місяць тому +7

    ਵਾਹਿਗੁਰੂ ਜੀ ਖੁਸ਼ ਰੱਖੇ ਬੱਚੇ ਨੂੰ ਇਸ ਬੱਚੇ ਨੂੰ ਆਪਣੀ ਮਾਂ ਵੀ ਜਾਵੇ ਜਿਹੜਾ ਬਾਈ ਲੈ ਕੇ ਆਇਆ ਹੈ ਤੇ ਉਸ ਦੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ 🙏

    • @jaswantgrewal6556
      @jaswantgrewal6556 Місяць тому

      ਬਾਈ ਜੀ
      ਬੱਚਾ ਅਗਵਾ ਕੇਸ ਹੈ
      ਬਾਲ ਬੰਧਕ ਕੇਸ ਹੈ

  • @balvirsingh5137
    @balvirsingh5137 Місяць тому +3

    Veer apadi puri party nu dhanbad

  • @jaggasidhus123
    @jaggasidhus123 Місяць тому +17

    ਗਿਆਨੀ ਜੀ ਗਿਆਰਾਂ ਸਾਲ ਦਾ ਬੱਚਾ ਕੱਪੜੇ ਆਪ ਧੋਏ ਗਾ।ਐਡਾ ਬੱਚਾ ਖੇਡਣ ਗਿਆ ਸ਼ਾਮ ਮੁੜਦਾ

    • @amandeepmanes2052
      @amandeepmanes2052 Місяць тому +1

      Ehs t v police case hon chada aa bhut bolda Aa j ehs da appn baby Honda fr ehv bolda

  • @jigardeep3590
    @jigardeep3590 Місяць тому +1

    ਆਪਣੇ ਬੱਚੇ ਨੂੰ ਗੋਹਾ ਕਿਉਂ ਨਹੀਂ ਚਕਾਉਦੇ

  • @ParamjeetKaur-ub3mc
    @ParamjeetKaur-ub3mc Місяць тому +20

    ਵਾਹਿਗੁਰੂ ਕਦੇ ਮਾਫ਼ ਨਾ ਕਰੇ ਕਾਲੇ ਪਰਨੇ ਵਾਲੇ ਨੂੰ ਪੱਕਾ ਕੈਂਸਰ ਵਾਹਿਗੁਰੂ ਸਜਾ ਜਰੂਰ ਦੇਣਗੇ

  • @kashmirsingh7509
    @kashmirsingh7509 Місяць тому

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤😂

  • @SukhiDeol-r1h
    @SukhiDeol-r1h Місяць тому +20

    ਹਾਏ ਰੱਬਾ ਰੋਣਾ ਆ ਗਿਆ ਕਿਥੇ ਲੇਖਾ ਦੇਣਗੇ ਪਾਪੀਉ

  • @BalkarnSingh-s5b
    @BalkarnSingh-s5b 14 днів тому +1

    Good night g

  • @JaswinderSingh-ny9jx
    @JaswinderSingh-ny9jx Місяць тому +17

    ਵਹਿਗੁਰੂ ਜੀ ਇਸ ਬੱਚੇ ਨੂੰ ਮਾਂ ਬਾਪ ਮਿਲ ਜਾਣ

  • @randhirsingh0855
    @randhirsingh0855 Місяць тому +1

    Bai ji, You are doing great service, may Waheguru ji bless you Lot of happiness in your life.

  • @ravinderravi8257
    @ravinderravi8257 Місяць тому +8

    ਸਲਾਮੀਆਂ ਵੇਖ ਕਮੈਟਾਂ ਚ ਕਿੰਝ ਪੈ ਰਹੀਆਂ ਹਨ

  • @mehakchouhan1470
    @mehakchouhan1470 Місяць тому +1

    bhut bdi seva kri a veer maa da putt mila ta rabb thode bchia di lmbia umra kre ❤❤

  • @aaworld1832
    @aaworld1832 Місяць тому +15

    ਵਾਹਿਗੁਰੂ ਵਾਹਿਗੁਰੂ ਵਹਿਗੁਰੂ
    ਰੱਬ ਹੀ ਰਾਖਾ

  • @ShaminderSingh-k2d
    @ShaminderSingh-k2d Місяць тому +2

    ਕਾਲੀ ਪੱਗ ਵਾਲੇ ਤੇ ਪਰਚਾ ਕਟਵੳ

  • @NirmalsinghDhaliwal-jf1mk
    @NirmalsinghDhaliwal-jf1mk Місяць тому +8

    ਏਹ ਬੱਚੇ ਨੂੰ ਏਹਦਾ ਪ੍ਰਵਾਰ ਮਿਲਾਓ ਤੇ ਬਾਈ ਬਹੁਤ ਬੱਚੇ ਹੋਟਲਾ ਤੇ ਭਾਡੇ ਮਾਂਜ ਦੇ ਐ ਓਹਨਾਂ ਦਾ ਵੀ ਪਤਾ ਕੀਤਾ ਜਾਵੇ ਏਹ ਬੱਚੇ ਕਿਸਦੇ ਹਨ

  • @BuntyAulakh-g5y
    @BuntyAulakh-g5y Місяць тому

    ਵਾਹਿਗੁਰੂ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏

  • @SukhdevSingh-z8l
    @SukhdevSingh-z8l Місяць тому +27

    ਏਸ ਜ਼ਾਲਮ ਨੂੰ ਪੁਲਿਸ। ਨੂੰ। ਦਿਤਾ ਜਾਵੇ

  • @simrankuar4918
    @simrankuar4918 Місяць тому

    ❤ ਵੀਰ ਇਹ ਲੋਕ ਆਪਣੀ ਗਲਤੀ ਨਹੀਂ ਮੰਨਣੇ ਵਾਲੇ ਹੈਗੇ ਇਹ ਬੇਸ਼ਰਮ ਲੋਕ ਨੇ ਬਿਲਕੁਲ ਬੇਸ਼ਰਮ ਜਿਹਨਾਂ ਨੂੰ ਕਿਸੇ ਦੀ ਜ਼ਿੰਦਗੀ ਦਾ ਕੋਈ ਭਾਅ ਨਹੀਂ

  • @billavirk1127
    @billavirk1127 Місяць тому +82

    ਇਹ ਸਾਰੇ ਅਮ੍ਰਿਤਸਰ, ਗੁਰਦਾਸਪੁਰ ਵਿੱਚੋ ਕਿਉ ਲਭਦੇ ਹਨ। ਕਾਰਵਾਈ ਕਰਾਇਆ ਕਰੋ।

    • @armaandeepsingh6852
      @armaandeepsingh6852 Місяць тому +9

      ਬਾਈ ਜੀ ਰੱਜ ਕੇ ਲਾਹਣਤਾ ਅਮ੍ਰਿਤਸਰ ਤੇ ਗੁਰਦਾਸਪੁਰ ਦੇ ਲੋਕ ਨੂੰ

    • @sharankahlon3497
      @sharankahlon3497 Місяць тому

      ​@@armaandeepsingh6852akal nu hath mar thora bolan laga .... jehri jathebandi gyi a chadvon o kitho di avi pta Karla...akal na hove bolan di ta chup changi hundi a..

    • @Cars_2023i
      @Cars_2023i Місяць тому

      Majhe walio gurua di dharti a apni.. Vichde milde a is dharti te... Eve naa karo kise nall

    • @sharankahlon3497
      @sharankahlon3497 Місяць тому

      @@Cars_2023i made change bande har tha hunde a ....jaruri ni k majhe area ch e a

    • @PrabjotSingh-c2w
      @PrabjotSingh-c2w 26 днів тому

      Veer.ji.steshn..last.vich.pendene

  • @RanjeetSandhu-ne4wr
    @RanjeetSandhu-ne4wr Місяць тому +95

    ਪੰਜਾਬ ਦਾ ਨਾਮ ਖਰਾਬ ਕਰ ਤਾ ਪੰਜਾਬੀਆਂ ਨੇ

    • @KhushiSharma-k3n
      @KhushiSharma-k3n Місяць тому +5

      Eh bhi punjabi hi aa jehde chhadai jaande ne maade bande har ek jagah hunde ne

    • @GurfatehSingh-tz4mg
      @GurfatehSingh-tz4mg Місяць тому

      ​@@KhushiSharma-k3n0000000⁰

    • @KuldeepChahal-e7e
      @KuldeepChahal-e7e Місяць тому

      Mek wale vir tu apne gar le ja fari me pda likha Roti kapde de Punjabi da Punjabi veri Bayan pise lado te mro

    • @KuldeepChahal-e7e
      @KuldeepChahal-e7e Місяць тому

      Tu aap mahine de kine rupee demega

  • @SarbjitSingh-ip3xq
    @SarbjitSingh-ip3xq 15 днів тому

    Vadiya ji
    ਵੀਰ ਜੀ ਇਹ ਤੁਸੀਂ ਵਧੀਆ ਕਮ ਕਰ ਰਹੇ ਹੋ

  • @NavjotSingh-sd5th
    @NavjotSingh-sd5th Місяць тому +14

    ਪਰਚਾ ਕਰਵਾ ਦਿੳ

  • @ramcharan7448
    @ramcharan7448 Місяць тому +2

    ਵੀਰ ਜੀ ਤੁਹਾਡੀ ਸੰਸਥਾ ਦਾ ਕੰਮ ਕਰਨ ਦਾ ਤਾਂ ਹੀ ਫੈਦਾ ਹੈ ਇਹਨਾਂ ਕੰਜਰ ਲੋਕਾਂ
    ਤੇ ਕਾਨੂੰਨੀ ਕਾਰਵਾਈ ਜਰੂਰ ਕਰਵਾਈ ਆ ਕਰੋ ਇਹ ਲੋਕ ਫੇਰ ਸੁਧਰਨ੍ਹਗੇ
    ਇਹ ਥੋੜੇ ਦਿਨਾਂ ਵਿੱਚ ਕਿਸੇ ਹੋਰ ਨੂੰ ਲੈ
    ਆਉਣਗੇ 😂ਇਸ ਤਰ੍ਹਾਂ ਕੋਈ ਫਾਇਦਾ ਨਹੀਂ ਹੋਣਾ

  • @gurmailsinghgill4971
    @gurmailsinghgill4971 Місяць тому +38

    ਦਾਹੜੇ ਰੱਖ ਕੇ ਅਜਿਹੇ ਕੰਮ ਕਰ ਰਹੇ ਹਨ, ਗੁਰੂ ਸਾਹਿਬਾਨ ਦੀ ਸੋਚ ਨੂੰ ਇਹ ਲੋਕ ਕਲੰਕਿਤ ਕਰਨ ਵਿੱਚ ਲੱਗੇ ਹੋਏ ਹਨ। ਇਹ ਸਿੱਖ ਰਾਜ/ਖਾਲਿਸਤਾਨ ਬਣਾ ਕੇ ਤਾਂ ਇਹ ਗਰੀਬ ਲੋਕਾਂ ਨੂੰ ਹੋਰ ਵੀ ਗੁਲਾਮ ਬਣਾਉਣਗੇ ਤੇ ਤਸ਼ੱਦਦ ਕਰਨਗੇ, ਜਿਵੇਂ ਸਿੱਖ ਮਿਸਲਾਂ ਅਤੇ ਸਿੱਖ ਰਿਆਸਤਾਂ ਦੇ ਰਾਜਿਆਂ ਦੇ ਕਾਰਜ ਕਾਲ ਵਿੱਚ ਗਰੀਬ ਲੋਕਾਂ ਤੋਂ ਤਸ਼ੱਦਦ ਕਰਕੇ ਗੁਲਾਮੀ/ਵਗਾਰ ਕਰਵਾਈ ਜਾਂਦੀ ਸੀ। ਉਹ ਲੋਕ ਅੱਜ ਭੁੱਖਮਰੀ ਦੇ ਸ਼ਿਕਾਰ ਹਨ, ਇਹ ਇੱਕ ਕੌੜੀ ਸਚਾਈ ਹੈ। ਇਹਨਾਂ ਦੋਸ਼ੀਆਂ ਦੇ ਵਿਰੁੱਧ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਤਹਿਤ ਕੇਸ ਦਰਜ਼ ਕੀਤਾ ਜਾਵੇ।

    • @akwinderkaur2191
      @akwinderkaur2191 Місяць тому +2

      ਬਿਲਕੁਲ ਸਹੀ ਕਿਹਾ ਤੁਸੀਂ

    • @JasvirKaur-hk9hb
      @JasvirKaur-hk9hb Місяць тому +1

      @@akwinderkaur2191 right 💯💯👌👌

  • @GurnamGill-s9o
    @GurnamGill-s9o Місяць тому +4

    ਭਾਈ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀਕਲਾ ਰਹੇ

  • @HardeepSingh-qv6xl
    @HardeepSingh-qv6xl Місяць тому +6

    ਵਾਹਿਗੁਰੂ ਤੁਹਾਡੀਆਂ ਉਮਰਾਂ ਲੰਬੀਆਂ ਕਰਨ ਵੀਰ ਜੀ

  • @jatinderbajwa9600
    @jatinderbajwa9600 Місяць тому +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ❤❤ਚੜਦੀ ਕਲਾ/ਬਖਸਣਾ

  • @kanwaljeetkaur3340
    @kanwaljeetkaur3340 Місяць тому +35

    ਵਾਹਿਗੁਰੂ ਜੀ ਨੇ ਡਿਊਟੀ ਲਾ ਕੇ ਤੋਰਿਆ ਬੇਟਾ ਜੀ ਸਦਾ ਖੁਸ਼ ਰਹੋ

  • @GillkarmuGill
    @GillkarmuGill Місяць тому +9

    ਆ ਕਾਲ਼ੇ ਪਰਨੇ ਵਾਲੇ ਬੇਵਕੂਫ ਤੇ ਨਿਰਦਈ ਤੇ ਵੀ ਇਸ ਪਰਿਵਾਰ ਦੇ ਨਾਲ ਪਰਚਾ ਕਰਾਇਆ ਜਾਵੇ ਤੇ ਇੰਨਾਂ ਦੇ ਬੱਚਿਆਂ ਨੂੰ ਰੋਟੀ ਦੁੱਧ ਤੇ ਰੱਖ ਲਓ ਵੀਰ ਆ ਗਲਤ ਗੱਲ ਆ ਉਹਦੀ ਮਿਹਨਤ ਹੋਰ ਕਿਸੇ ਤੇ ਕਿਉਂ ਲਾਈ ਜਾਵੇ ਮੈਨੂੰ ਲੱਗਦਾ ਆ ਕਾਲ਼ੇ ਪਰਨੇ ਵਾਲੇ ਨੇ ਵੀ ਦੁੱਧ ਪਾਣੀ ਤੇ ਰੱਖਿਆ ਹੋਊ

  • @KuldeepSandhu-z3i
    @KuldeepSandhu-z3i Місяць тому +11

    ਪਿੰਡ ਵਾਸੀਆਂ ਵੱਲੋਂ ਬਾਈਕਾਟ ਕਰਨ ਇਨ੍ਹਾਂ ਦਾ

  • @PalwindersinghPsb
    @PalwindersinghPsb Місяць тому +1

    Very good Vir Ji.ah dekhoo sada Punjabi sewa wala.julmi nu waheguru ji ne bakhshna.

  • @TarsemSingh-fk1dy
    @TarsemSingh-fk1dy Місяць тому +13

    ਕਿਥੇ ਲੇਖਾ ਦਿਓਗੇ ਲੋਕੋ ਤੁਸੀ

  • @rupindergrewal5597
    @rupindergrewal5597 Місяць тому +4

    Saza ditte jave jina ne rkheya Waheguru jldi family nu mile avde❤🤱🏻🤱🏻🤱🏻🤱🏻🤱🏻

  • @jarnailsingh6276
    @jarnailsingh6276 Місяць тому +7

    ਅਜਿਹੇਲੋਕਜਿਓਂਦੇਗਰਕਕਿਓਨੀਜਾਂਦੇਇਕਮਸੂਮਤੇਵੀਤਰਸਨਹੀਕਰਦੇਕਿਹੋਜਿਹੇਨਰਦ‌ਈਲੋਕਨੇਮੈਨੂੰਤਾਂਸਮਝਨੀਆਉਦੀਇੰਨਾਂਤੇਬਾਲਬੰਧੂਆਮਜਦੂਰੀਤੇਬੱਚੇਨੂੰਕਿੰਡਨੈਪਕਰਨਦੀਆਂਧਰਾਂਵਾਂਤਹਿਤਕੇਸਦਰਜਕਰਵਾਓਜੀਪਰ‌ਅਫਸੋਸਕੇਸਾਡੀਆਂਸਰਕਾਰਾਂਤੇਪ੍ਰਸਾਸਨਕਿਥੇਗੂੰਗੇਵੋਲੇਹੋਗ‌ਏਨੇਕੀਬਣੂਪੰਜਾਬਦਾਧੰਨਵਾਦਬੱਚੇਬਾਰੇਦੱਸਣਵਾਲੇਵੀਰਦੇਅਤੇਧੰਨਵਾਦ‌ਇੰਨਾਂਵੀਰਾਂਦਾਜੋਬੱਚੇਲ‌ਈਰੱਬਬਣਕੇਆਏ

  • @buntykhosla5718
    @buntykhosla5718 Місяць тому

    ਬਹੁਤ ਬਹੁਤ ਧੰਨਵਾਦ ਵੀਰੋ ਜਿਉਂਦੇ ਵਸਦੇ ਰਹੋ

  • @MajorSingh-rf1dn
    @MajorSingh-rf1dn Місяць тому +11

    ਸਿੱਖ ਸਰਦਾਰ ਬੜਾ ਉੱਚਾ ਤੇ ਸੁੱਚਾ ਨਾਮ ਹੈ ਪਰ ਕਾਫੀ ਵੱਡੀ ਤਾਦਾਤ ਵਿੱਚ ਸਰਦਾਰ ਭੇਸ ਦੇ ਵਿਚ ਲੋਕ ਹਨ ਜੋਂ ਸਿਖਾਂ ਦਾ ਨਾ ਖਰਾਬ ਕਰ ਰਹੇ ਹਨ ਇਹੋ ਜਿਹੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਨਾਂ ਇਹਨਾਂ ਨੂੰ ਸਮਾਜ ਖੁਦ ਸੁਧਾਰੇ ਇਹੋ ਜਿਹੇ ਲੋਕਾਂ ਨੂੰ ਕਦੇ ਵੀ ਸ਼ਰਮ ਨਹੀਂ ਆ ਸਕਦੀ ਅੱਜ ਇਹ ਬੱਚਾ ਤੇ ਛੁਡਾ ਲਿਆ ਕੱਲ ਨੂੰ ਹੋ ਸਕਦਾ ਕਿਸੇ ਹੋਰ ਦੀ ਵਾਰੀ
    ਆ ਸਕਦੀ ਹੈ ਸਮਾਜ ਨੇ ਕਦੋਂ ਸੁਚੇਤ ਹੋਣਾਂ ਰੱਬ ਇਹੋ ਜਿਹੇ ਲੋਕਾਂ ਨੂੰ ਨਰਕਾਂ ਵਿੱਚ ਜ਼ਰੂਰ ਭੇਜੇਗਾ 😂