ਸਵਰਗਾਂ ਵਿੱਚੋਂ ਲੰਘਦੀ ਕਨੇਡਾ ਦੀ ਸੜਕ BC to Calgary Road Trip | Punjabi Travel Couple | Ripan Khushi

Поділитися
Вставка
  • Опубліковано 16 вер 2024

КОМЕНТАРІ • 446

  • @VishalKumar-uh6il
    @VishalKumar-uh6il 7 днів тому +49

    ਤੁਹਾਡੇ ਬਲੋਗ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ ਜਿਵੇਂ ਹੀ ਘੜੀ ਤੇ ਵੱਜਦੇ ਹਨ ਹੱਥ ਆਪੋ ਆਪੇ ਯੂਟਿਊਬ ਓਪਨ ਕਰ ਲੈਂਦੇ ਹਨ ਸਾਨੂੰ ਘਰੇ ਬੈਠੇ ਬੈਠੇ ਬੈਠੇ ਦੁਨੀਆਂ ਦੀ ਸੈਰ ਕਰਾਉਣ ਲਈ ਰਿਪਨ ਤੇ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ

  • @gurpindersingh5700
    @gurpindersingh5700 7 днів тому +13

    ਇਹ ਦੇਸ਼ ਸੋਹਣਾ ਕਰਕੇ ਹੀ ਪੰਜਾਬੀ ਏਥੇ ਵੱਸਣ ਨੂੰ ਤਿਆਰ ਆ ਜੇ ਗੰਦਾ ਹੁੰਦਾ ਤੇ ਕਮਾਈ ਕਰਕੇ ਲੋਕਾਂ ਨੇ ਵਾਪਿਸ ਆਪਣੇ ਵਤਨ ਆ ਜਾਣਾ ਸੀ

  • @vishavdeep3828
    @vishavdeep3828 7 днів тому +33

    ਕਸ਼ਮੀਰ ਵਰਗਾ ਸਵਰਗ, ਕਸ਼ਮੀਰ ਵਰਗੀ ਧਰਤੀ , ਹਿਮਾਲਿਆ ਵਰਗੇ ਸੁੰਦਰ ਪਹਾੜ,ਦਰਿਆ,ਤੇ ਲੇਹ ਲੱਦਾਖ ਵਰਗੀ ਧਰਤੀ, ਪਹਾੜ ਤੇ ਪੰਜਾਬ ਵਰਗੀ ਉਪਜਾਊ ਧਰਤੀ ਪੂਰੀ ਦੁਨੀਆਂ ਚ ਕੀਤੇ ਵੀ ਨਹੀਂ ਆ...ਬਾਕੀ ਕੈਨੇਡਾ ਇੱਕ ਮਿੱਠੀ ਜੇਲ੍ਹ ਹੈ ਪੰਜਾਬੀਆਂ ਵਾਸਤੇ, ਇਹ ਕੈਨੇਡਾ ਘੁੰਮਣ ਨੂੰ ਤਾਂ ਬਹੁਤ ਸੋਹਣਾ ਪਰ ਇੱਕ ਨਵੇਂ ਬੰਦੇ ਵਾਸਤੇ ਇੱਕ student ਵਾਸਤੇ 50-50 ਲੱਖ ਲਗਾ ਕੇ ਮੁਨਾਫ਼ਾ ਕਮਾਉਣਾ ਬਹੁਤ ਔਖਾ ਹੈ, ਪੰਜਾਬ ਜਿਨ੍ਹੀ ਕਮਾਈ ਪੂਰੀ ਦੁਨੀਆਂ ਚ ਕੀਤੇ ਵੀ ਨਹੀਂ ਆ....

  • @nachhattarkaur3115
    @nachhattarkaur3115 7 днів тому +29

    ਬਹਤ ਵਧੀਆ ਸੈਰ ਕਰਾ ਰਹੇ ਹੋ। ਕੈਨੇਡਾ ਦੀ ਖੂਬਸੂਰਤੀ ਦੀ ਵਡਿਆਈ ਸੁਣ ਕੇ ਜਿਹੜੇ ਪੰਜਾਬ ਵਿੱਚ ਬਚੇ ੱਖੁਚੇ ਜੁਆਕ ਹਨ ਸਾਰੇ ਕੈਨੇਡਾ ਨੂੰ ਭੱਜ ਲੈਣਗੇ

    • @GurinderSingh-ix1qs
      @GurinderSingh-ix1qs 7 днів тому +1

      Ante je ne je Amrit shakea
      Unha nu daso mazak na wano
      Sir nu cover karo

    • @kuldipkhakh9053
      @kuldipkhakh9053 7 днів тому +1

      @@GurinderSingh-ix1qs ਹਾਂ ਜੀ ਗੁਰਿੰਦਰ ਸਿੰਘ ਜੀ ਸੱਮਝ ਨਹੀ ਲੱਗੀ ਤੁਹਾਡੀ ਟਿੱਪਣੀ
      ਕਿੱਸ ਦਾ ਮਜ਼ਾਕ ਨਾ ਬਣਾਓ ਕਹਿ ਰਹੇ ਹੋ
      ਬੱਚਿਆਂ ਬਾਰੇ ਕਹਿ ਰਹੇ ਹੋ ਤੁੱਸੀ।

    • @dhaliwal5588
      @dhaliwal5588 7 днів тому +1

      Jdo ohna ne vlog ch dikhaya c kine bure haal students de odo sare keh rhe c bchian da morale kyu down krde

  • @pritvirk1
    @pritvirk1 7 днів тому +28

    ਘੁੰਮਣ ਲਈ ਤਾਂ ਸੋਹਣਾ , ਪਰ ਖਰਚੇ ਝੱਲਣੇ ਬਹੁਤ ਔਖੇ ਨੇ , ਖ਼ਾਸ ਕਰਕੇ ਹੁਣ

  • @HarpreetSingh-ux1ex
    @HarpreetSingh-ux1ex 7 днів тому +6

    ਕਰਨ ਚੁਗਾਵਾਂ ਤੇ ਕਿੰਦਾ ਸਰੀ ( ਲੋਪੋਂ ) ਵਾਲੇ ਦੋਨਾਂ ਭਰਾਵਾਂ ਦੇ ਵਲੋਗਾ ਰਾਹ ਕਨੇਡਾ ਦੀਆਂ ਸੜਕਾਂ ਤੇ ਨਜ਼ਾਰੇ ਦੇਖਣ ਵਾਲੇ ਹੁੰਦੇ ਨੇ ਬਹੁਤ ਧੰਨਵਾਦ ਰਿਪਨ ਵੀਰ ਨਵੀਆਂ ਥਾਵਾਂ ਦਖਾਉਣ ਲਈ 🙏

  • @EkamChahal-e7o
    @EkamChahal-e7o 7 днів тому +23

    ਭਾਜੀ ਸ਼ਿਕਾਰ ਮਿਲ ਹੀ ਜਾਂਦਾ ਕੋਈ ਨਾ ਕੋਈ ਘੁੱਮਣ ਫਿਰਨ ਨੂੰ ਜੇ ਕਿੱਤੇ ਆਪ ਖ਼ਰਚਾ ਕਰਨਾ ਪੇ ਗਿਆ ਤਾਂ ਪਤਾ ਜਾਉ ਲੱਗ ਵੀਰ

  • @LovelyStudio-v8r
    @LovelyStudio-v8r 7 днів тому +4

    ਰਿੱਪਨ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।ਘਰ ਬੈਠਿਆਂ ਨੂੰ ਸੈਰ ਕਰਵਾ ਰਹੇ ਹੋ ਜੀ।

  • @SatnamSingh-bc5zm
    @SatnamSingh-bc5zm 7 днів тому +84

    ਮਿੱਟੀ, ਪਾਣੀ, ਧਰਤੀ ਕੈਨੇਡਾ ਨੇ ਸਾਂਭੀ ਹੋਈ ਹੈ। ਅਸੀਂ ਤਾਂ ਹਰ ਚੀਜ਼ ਨੂੰ ਪਲੀਤ ਕਰੀ ਜਾ ਰਹੇ ਹਾਂ।

    • @smiledeep2700
      @smiledeep2700 7 днів тому +5

      Sahi kiha

    • @DilbagKhan-n2o
      @DilbagKhan-n2o 7 днів тому +3

      Same dharti same Punjab

    • @DilbagKhan-n2o
      @DilbagKhan-n2o 7 днів тому +2

      Jithe marji jaye rehna dharti ha. Apni apni soch aa

    • @Ranglapunjab103
      @Ranglapunjab103 7 днів тому +4

      ਕੈਨੇਡਾ ਰਕਬੇ ਚ ਭਾਰਤ ਨਾਲੋਂ ਤਿੰਨ ਗੁਣਾ ਤੋਂ ਵੀ ਵੱਧ ਵੱਡਾ ਤੇ ਅਬਾਦੀ - ਸਿਰਫ ਪੌਣੇ ਚਾਰ ਕਰੋੜ।ਤੇ ਭਾਰਤ ਦੀ ਅਬਾਦੀ -140 ਕਰੋੜ।

    • @manjitsingh4053
      @manjitsingh4053 7 днів тому

      ​@@Ranglapunjab103 ਉਝ ਤਾਂ 10 ਕਰੋੜ ਹੋਈ ਪਈ ਹੈ

  • @KanwaljitSingh-n5e
    @KanwaljitSingh-n5e 7 днів тому +9

    ਕਨੇਡਾ ਹੈ ਹੀ ਸਵਰਗ ਅਸਲੀ ਸਵਰਗ। ਕਨੇਡਾ ਦੇ ਅੱਗੇ ਧਾਰਮਿਕ ਗ੍ਰੰਥ ਅਤੇ ਸਿਖਿਆਵਾਂ ਝੂਠੀਆਂ ਨਜ਼ਰ ਆਉਂਦੀਆਂ ਹਨ ਜੀ। ਇਮਾਨਦਾਰ ਰੱਬ ਵਰਗੇ ਲੋਕ ਹਨ।

  • @PrinceStore6969
    @PrinceStore6969 7 днів тому +2

    Really it's heaven. ਬਹੁਤ ਹੀ ਸੋਹਣਾ ਦੇਸ਼ ਹੈ ਵਾਕੇ ਹੀ ਇਹ ਰਸਤਾ ਬਹੁਤ ਸੋਹਣਾ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਨੂੰ ਇਹ ਦਿਖਾਉਣ ਦੇ ਲਈ

  • @Gurmukhsinghgs
    @Gurmukhsinghgs 7 днів тому +5

    ਭਾਜੀ ਬਹੁਤ ਵਧੀਆ ਵਲੋਗ ਬਣਾਂਦੇ ਤੁਸੀ, ਪਰ ਜੇ ਅਪਣੀ ਵੀਡਿਓ ਘੱਟ ਦਿਖਾ ਕੇ ਦਿ੍ਰਸ਼ ਜਿਆਦਾ ਦਿਖਾਓ ਤੇ ਹੋਰ ਵੀ ਵਧੀਆ ਲੱਗਣਗੇ।

    • @EkamChahal-e7o
      @EkamChahal-e7o 7 днів тому +1

      ਇਹਨਾਂ ਨੇ ਤਾਂ ਆਪਣੇ ਰਿਸ਼ਤੇਦਾਰਾਂ ਜਾਂਦਾ ਦਖਾਣੇ ਹੁੰਦੇ ਆ

  • @harbhajansingh8872
    @harbhajansingh8872 7 днів тому +4

    ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @JagtarSingh-wg1wy
    @JagtarSingh-wg1wy 7 днів тому +7

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @BikramJit-mo7kp
    @BikramJit-mo7kp 7 днів тому +5

    ਸਾਡੀ ਖੰਨਾ ਤੋਂ ਦਿੱਲੀ airport 300 km ਆ। surrey to calgary 950km ਆ। ਸਾਡੀ ਦਿੱਲੀ ਜਾਂਦਾ ਦੀ ਬਸ ਹੋ ਜਾਂਦੀ ਸੀ
    ਏਹ ਤਾਂ 3x ਆ। ਧਨ ਹੋ ਤੁਸੀਂ

  • @Jasmine-pq5qu
    @Jasmine-pq5qu 7 днів тому +23

    5:43 It’s called Highway of Heroes to honour 13 Soldiers from BC who died in Afghanistan

    • @yadwinder.sekhon
      @yadwinder.sekhon 7 днів тому +2

      ਕੈਲਗਰੀ ਦਸੰਬਰ ਜਨਵਰੀ ਵਿੱਚ ਮਾਈਨਸ 40 ਸੈਂਟੀਗਰੇਡ ਤੱਕ ਤਾਪਮਾਨ ਚਲਿਆ ਜਾਂਦਾ ਹੈ ।

    • @kuldeepsidhu9770
      @kuldeepsidhu9770 7 днів тому +3

      Highway of heroes is in every province honouring their own veterans it’s not for drivers

    • @Deepsingh_Sidhu
      @Deepsingh_Sidhu 5 годин тому

      Okay 👍

  • @Jass.i742
    @Jass.i742 7 днів тому +11

    ਏਹ ਨੇ ਅਸਲੀ ਬਲੌਗ 🎉❤

  • @kuldipkhakh9053
    @kuldipkhakh9053 7 днів тому +7

    ਹਾਈਵੇ ਔਫ ਹੀਰੋਜ ਏਸ ਲਈ ਕਹਿੰਦੇ ਨੇ ਜੋ ਵੀ ਕਨੇਡੀਅਨ ਫੌਜੀ ਅਫਗਾਨਿਸਤਾਨ ਤੋ ਸ਼ਹੀਦ ਹੋਕੇ ਵਾਪਿਸ ਕਨੇਡਾ ਓਸਦੀ ਬੌਡੀ ਆਓਦੀ ਸੀ ਓਹਨਾ ਲਈ ਟਰਬੀਊੱਟ ਜਾ ਰਿਸਪੈਕਟ ਲਈ ਕਹਿੰਦੇ ਨੇ।

  • @baljindersingh7802
    @baljindersingh7802 7 днів тому +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @ssbdiary5258
    @ssbdiary5258 7 днів тому +6

    ਤੂੰ ਤਾਂ ਫਿਰ ਵੀ ਕਿਸਮਤ ਵਾਲਾ ਜਿਸਨੂੰ ਪਰੌਂਠੇ ਪਕਾ ਕੇ ਨਾਲ ਬੰਨ ਤੇ ਇੱਥੇ ਤਾਂ ਕੋਈ ਪਾਣੀ ਨੀ ਪੁੱਛਦਾ

  • @SukhwinderSingh-wq5ip
    @SukhwinderSingh-wq5ip 6 днів тому +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @prabhjot_1992_
    @prabhjot_1992_ 7 днів тому +7

    ਹਰਮਨ ਵੀਰ ਦਿਲ ਦਾ ਹੀਰਾ ਭਰਾ ਜਗਰਾਉ ਏਰੀਏ ਦਾ ਮਾਣ ਸਾਡਾ❤

  • @manjeetkaurwaraich1059
    @manjeetkaurwaraich1059 7 днів тому +1

    🎉🎉 ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਡੇ ਸਿਰ ਉਪਰ ਮਿਹਰ ਭਰਿਆ ਹੱਥ ਰੱਖੇ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਹਰ ਜਗ੍ਹਾ ਵਿਖਾ ਰਹੇ ਹੋ ਦੁਨੀਆਂ ਦੀ ਸੈਰ ਕਰਵਾਉਂਦੇ 🎉🎉🎉🎉🎉🎉

  • @jaswindernijher7974
    @jaswindernijher7974 7 днів тому +4

    jithe Gurbani da prchaar ho janda... Te naam lya janda.. Ohi desh khushaal ho jande Ne.. Realty aa veer

  • @SatnamSingh-fe3tg
    @SatnamSingh-fe3tg 7 днів тому +4

    Dhan Guru Nanak Dev g Chadikala Rakhna 🙏

  • @SukwindarKaur
    @SukwindarKaur 5 днів тому +1

    ਬਾਈ ਇਥੇ ਬਹੁਤ ਪੁਰਾਣਾ ਟਰੱਕ ਕਾਰ ਜਾ ਕਿਸੇ ਮਿਸ਼ਨਰੀ ਤੇ ਕੋਈ ਰੋਕ ਨਹੀਂ ਜਿਮੇ ਸਾਡੇ ਤੰਗ ਕਰਦੇ ਨੇ ਕਿ ਪੰਦਰਾਂ ਸਾਲ ਬਾਦ ਮਿਸ਼ਨਰੀ ਰੋਡ ਤੋ ਚਲਣ ਤੇ ਰੋਕ ਲਗਾ ਦੇਦੇ ਨੇ ਸਾਡੇ ਤਾ ਮਸਾਂ ਕੋਈ ਮਸਨਰੀ ਲੈਦਾ ਇਹ ਪੰਦਰਾਂ ਸਾਲ ਬਾਅਦ ਕਬਾੜ ਕਹ ਕੇ ਬੰਦ ਕਰ ਦੇਂਦੇ ਨੇ

  • @_Lopon007
    @_Lopon007 7 днів тому +4

    ਬਹੁਤ ਖੁਸ਼ੀ ਮਿਲਦੀ ਆ ਬਾਈ ਹਰ ਰੋਜ ਤੁਹਾਨੂੰ ਦੇਖ ਕੇ ❤ ਵੱਡੇ ਬਾਈ

  • @shailnadha6509
    @shailnadha6509 7 днів тому +3

    Tuhade nal asi vi full injoy kar rahe ha Ripan khushi ji tuhada bahut bahut shukriya ji

  • @gurjapsingh8942
    @gurjapsingh8942 7 днів тому +1

    On this day, Khushi leaves her hair open and looks very beautiful

  • @MajorSingh-po6xd
    @MajorSingh-po6xd 6 днів тому

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @rehelahussain228
    @rehelahussain228 7 днів тому

    Beautiful, beautiful.
    I am Punjabi (Pakistani)living in Scotland and last year in July for our 30th wedding anniversary, my husband and I had fantastic trip in Alberta and BC.
    From Calgary to Banff then on Icefields Parkway to Jasper (past glaciers, waterfalls) then Rocky Mountaineer train to Vancouver staying over Kamloops.
    Scotland is beautiful, but Canada is even more beautiful and watching this brought the fantastic memories back to me, thanks !

  • @damandeepkaur9047
    @damandeepkaur9047 7 днів тому

    ਰੀਪਨ ਤੁਹਾਡੀ ਦੀਦੀ ਜੀਜੂ ਗੁਰਫਿਤਹ ਗੁਰਬਾਜ਼ ਸਾਡੇ ਲਈ ਸੈਲੀਵਰੀਟੀ ਤੋਂ ਘੱਟ ਨਹੀਂ ਹਨ ❤। ਲੰਮੀ ਗੁੱਤ ਵਾਲੀ ਬੇਟੀ ❤ ਉਸਦੇ ਮਾਪੇ ❤ ਸਭ ਲਈ ਸਤਿਕਾਰ।

  • @reenajkaur9377
    @reenajkaur9377 6 днів тому

    Ripan te khushi tuhadda bahut bahut dhanyabad 🙏 ...tussi Montreal v jaroor jayo ..1 blog Montreal da v banayo please..bahut sohni jagah h

  • @hansenjo2011
    @hansenjo2011 7 днів тому +3

    It’s called highway of heroes to honour soldiers from B C who gave their lives in Afghanistan war

  • @lovelybilla77
    @lovelybilla77 6 днів тому +1

    ਬਾਈ ਜੀ, ਆਪਣਾ ਚਿਹਰਾ ਘੱਟ ਦਿਖਾਇਆ ਕਰੋ। ਸਾਹਮਣੇ ਵਾਲੇ ਰਮਣੀਕ ਦ੍ਰਿਸ਼ ਜ਼ਿਆਦਾ ਦਿਖਾਇਆ ਕਰੋ ਜੀ।

  • @amarjitkaur1995
    @amarjitkaur1995 7 днів тому

    ਵਾਹ! ਕਿਆ ਬਾਤ ਹੈ। ਖੂਬਸੂਰਤ ਨੌਜਵਾਨੀ, ਖੂਬਸੂਰਤ ਤੇ ਕੁਦਰਤੀ ਨਜ਼ਾਰੇ। ਸਾਡੇ ਲਈ ਇੱਕ ਸੁਨੇਹਾ ਕਿ ਅਸੀਂ ਵੀ ਆਪਣੇ ਪੰਜਾਬ ਨੂੰ ਇਹੋ ਜਿਹਾ ਬਣਾਈਏ❤

  • @37915062
    @37915062 7 днів тому +1

    5;46 ਭਾਈ ਜੀ ਏਹ ਡੈਡੀਕੇਟ ਆ ਫਰਟਸ ਪਿਸਪਾਉਡਰ ਨੂੰ( ਜੋ ਮੁਸੀਬਤ ਸਮੇ ਸਭ ਤੋ ਮੁਹਰੇ ਖੜਦੇ, ਜਿਵੇ ਅਗ ਵਜਾਉ ਕਰਮਚਾਰੀ ਤੇ ਪੁਲੀਸਮੈਨ).ਜਦੋ ਸਭ ਮੁਸੀਬਤ ਤੋ ਦੂਰ ਭਜ ਰਹੇ ਹੁੰਦੇ ਆ, ਇਹ ਹੀਰੋ ਮੁਸੀਬਤ ਵਲ ਨੂੰ ਭਜ ਰਹੇ ਹੁੰਦੇ ਆ। ਟਰੇ ਟਰਕਾ ਵਾਲੀਆ ਦਾ ਕੋਈ ਲੈਣਾ ਦੇਣਾ ਨੀ ਇਸ ਨਾਲ।

  • @SurinderSingh-d9c
    @SurinderSingh-d9c 7 днів тому

    ਸਤਿ ਸ੍ਰੀ ਆਕਾਲ ਵੀਰ ਜੀ ਅਤੀ ਸੁੰਦਰ 🎉 ਵਹਿਗੁਰੂ ਤੋਹਾਨੂ ਸਦਾ ਖ਼ੁਸ਼ ਰੱਖੇ ਰੀਪਨ ਵੀਰ ਪਾਕਿਸਤਾਨ ਵਰਗੇ ਵਲੋਗ ਨਹੀਂ ਬਣ ਸਕਦੇ ਜਿਸ ਵਿੱਚ ਨਾਸਿਰ ਵੀਰ ਸੰਮੀ ਵੀਰ ਭਿੰਡਰ ਵੀਰ ਵਿਕਾਸ ਵੀਰ ਸਰੋਆ ਵੀਰ ਦੀ 16ਦਰੀ ਬਹੁਤ ਬਹੁਤ ਪਿਆਰ ਖੁਸ਼ੀ ਭੈਣ ਰੀਪਣ ਵੀਰ ਅਸੀਂ ਫੇਰ ਤੋਂ ਲਾਹੌਰ ਵੇਖਣਾ ਮੰਗਦੇ ਆ

  • @happysandhu3732
    @happysandhu3732 7 днів тому +5

    ਮੇਰੀ ਇੱਕ ਬੇਟੀ ਐ 4 ਸਾਲ ਦੀ ਛੋਟੀ ਜੀ ਜਦੋਂ ਮੈਂ thuada vlog ਵੇਖਦਾ ਹੁਣਾ ਮੇਰੀ ਬੇਟੀ ਆ ਕੇ ਫੋਨ ਫੜ ਲੈਂਦੀ ਐ ਤੇ ਤਹਾਨੂੰ ਵੇਖਣ ਸਾਰ ਕਹੁ ਗੀ ਸੱਤ ਸ਼੍ਰੀ ਆਕਾਲ ਚਾਚੂ bye ਚਾਚੂ ਤੇ ਫੇਰ ਕਹੁ ਚਾਚੂ ਤਾਂ ਮੈਂਨੂੰ bye ਕਰਦੇ ਨੀ ਚਾਚੂ ਮੇਰੇ ਨਾਲ ਬੋਲਦੇ ਤਾਂ ਹੈਨੀ।Ripan ਵੀਰੇ ਬਹੁਤ ਖੁਸ਼ ਹੁੰਦੀ ਐ ਤਹਾਨੂੰ ਵੇਖ ਕੇ। Ripn ਵੀਰੇ ਇੱਕ ਵਾਰ ਤੁਸੀਂ ਉਸਦਾ ਨਾਮ ਲੇ ਕੇ hello ਹਾਏ ਕਰਦਿਓ ਬਹੁਤ ਬਹੁਤ ਖੁਸ਼ ਹੋਜੂ ਗੀ। ਮੇਰੀ ਬੇਟੀ ਦਾ ਨਾਮ ਐ Gaizleen kaur। Sandhu ਉਰਫ (Gevi)

    • @baljindersingh1184
      @baljindersingh1184 7 днів тому

      ਆਹ ਚਾਚੂ, ਕਾਚੂ ਕਿਉਂ ਬੋਲਣ ਲੱਗ ਗਏ ਹੋ । ਚਾਚਾ ਜੀ ,ਦਾਦਾ ਜੀ, ਤਾਇਆ ਜੀ ਦਾ ਕੀ ਮੁਕਾਬਲਾ ਹੈ ਚਾਚੂ,ਕਾਚੂ ਨਾਲ। ਭਰਾਵੋ ਆਪਣੀ ਬੋਲੀ ਨੂੰ ਸੰਭਾਲੋ ।ਐਵੇਂ ਯੂਪੀ ਬਿਹਾਰੀਆਂ ਦੇ ਮਗਰ ਲੱਗੋ।

    • @happysandhu3732
      @happysandhu3732 6 днів тому +1

      @@baljindersingh1184 ਬਿਲਕੁੱਲ ਤੁਹਾਡੀ ਗੱਲ ਸਹੀ ਐ। ਪਰ ਪਹਿਲਾਂ ਤੁਸੀਂ ਵੀ ਆਪਣਾ ਨਾਮ ਬਲਜਿੰਦਰ ਸਿੰਘ ਪੰਜਾਬੀ ਚ ਲਿਖੋ ਕਿਉ ਐਵੇਂ ਗੋਰਿਆਂ ਦੇ ਮਗਰ ਲੱਗੇ o। ਭਰਾਵੋ ਆਪਣੀ ਬੋਲੀ ਨੁੰ ਸੰਭਾਲੋ।

  • @ParamjitSingh-i1h
    @ParamjitSingh-i1h 7 днів тому +3

    ਬਹੁਤ ਵਧੀਆ ਲੱਗਾ ਅੱਜ ਦਾ ਪ੍ਰੋਗਰਾਮ

  • @gurpalsingh5609
    @gurpalsingh5609 7 днів тому

    ਰਿਪਨ ਅਤੇ ਖੁਸੀ ਸਤਿ ਸ੍ਰੀ ਅਕਾਲ ਜੀ ਪੁੱਤਰ ਜਿਉਂਦੇ ਵਸਦੇ ਰਹੋ ਜੀ

  • @RavinderSingh-j6s
    @RavinderSingh-j6s 7 днів тому +1

    ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ 🎉

  • @phullewaliac
    @phullewaliac 7 днів тому +2

    Coquihalla Hwy (ਕੋਕਾਹਾਲਾ ਹਾਈਵੇ) veer ji
    ਨਾਲੇ ਵੀਰ ਜੀ ਟੋਲ ਹੈਗੇ ਨੇ ਬਹੁਤ ਬੱਸ ਫਰਕ ਏਨਾ ਉੱਥੇ ਰੁਕਣਾ ਨਹੀ ਪੈਂਦਾ ਆਪੇ Paidout ਹੋ ਜਾਂਦੇ ਨੇ ਜਿੱਦਾਂ ਇੰਡੀਆ Fastag ਚੱਲਦਾ

  • @tarangill6010
    @tarangill6010 7 днів тому +2

    Veera iko swarg aw te oh punjab aw hor koi swarg ne duniya te

  • @sushilgarggarg1478
    @sushilgarggarg1478 7 днів тому +2

    THANKS FOR SEE ROAD TRIP IN CANADA BRITISH COLUMBIA IN CANADA LIKE AS HEAVEN ON THE EARTH 🌎....❤❤❤❤❤

  • @Ranglapunjab103
    @Ranglapunjab103 7 днів тому +1

    ਓ ਭਰਾਵਾ ਸਾਰਾ ਕੈਨੇਡਾ ਹੀ ਹਰਿਆਉਲਾ ਤੇ ਖੂਬਸੂਰਤ ਆ।ਤੁਸੀਂ ਜਦੋਂ ਨਿਆਗਰਾਫਾਲ ਤੇ ਮੌਟਰੀਆਲ ਦੇ ਮੌਂਟਰੈਂਬਲਮ ਦੇਖੇ ਤਾਂ ਹੋਰ ਵੀ ਜਿਆਦਾ ਸਵੱਰਗ ਮਹਿਸੂਸ ਕਰੋਂਗੇ।

  • @darasran556
    @darasran556 7 днів тому +1

    ਬਹੁਤ। ਖੁਸ਼ੀ।ਮਿਲਦੀ।ਹੈ।ਰੋਜ।ਤੁਹਾਡੇ।ਵਲੋਗ। ਦੇਖ।ਕੇ।ਰਿਪਨ। ਖੁਸ਼ੀ।ਜੀ।🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤

  • @mangalsingh8905
    @mangalsingh8905 7 днів тому +1

    Kye baat he Puttar Ripan khusi
    Very Nice Very Beautiful
    Rab Sukhrakhe

  • @sushilgarggarg1478
    @sushilgarggarg1478 7 днів тому +3

    Best of luck new city Calgary Alberta in Canada 🇨🇦 😀 👍 🙌 👌 😎 🇨🇦 😀 👍 🙌 👌

  • @DilbagSingh-xh8sd
    @DilbagSingh-xh8sd 7 днів тому +1

    ਧੰਨਵਾਦ ਬਾਈ ਜੀ ਬਹੁਤ ਸੋਹਣਾ ਕਨੇਡਾ ਕਨੇਡਾ ਦਿਖਾਇਆ ਮਾਲਕ ਤੁਹਾਨੂੰ ਤੰਦਰੁਸਤੀਆਂ ਦੇ ਖੁਸ਼ੀਆਂ ਬਖਸ਼ੇ ਅਸੀਂ ਘਰ ਬੈਠੇ ਹੀ ਸਭ ਕੁਝ ਦੇਖ ਰਹੇ ਹਾਂ ਜੋ ਤੁਸੀਂ ਮਿਹਨਤ ਕਰਕੇ ਇਨਾ ਕੁਝ ਦਿਖਾ ਰਹੇ ਹੋ ਦਸ ਦਸ ਘੰਟੇ ਟਰੈਵਲ ਕਰਦੇ ਹੋ ਧੰਨਵਾਦ❤ ਧਾਲੀਵਾਲ ਭੈਣੀ ਜੱਸਾ ❤❤

  • @OlllOHD
    @OlllOHD 7 днів тому +2

    Highway of Heroes: Shardanjli haigi police/fire fighters/Army nu..jehde shaheed ho Gaye ne

  • @SunitaRani-p3m
    @SunitaRani-p3m 7 днів тому +2

    Canada. Is. My favourite country

  • @sandevlogs5764
    @sandevlogs5764 7 днів тому +2

    It’s Highway of Heroes because of the British Coloumbia Soldiers lost their lives in Afghanistan. Not because of truck drivers😂

  • @baljitkaur691
    @baljitkaur691 6 днів тому

    ਬਹੁਤ ਵਧੀਆ ਵਲੌਗ ਧੰਨਵਾਦ ਰਿਪਨ ਖੁਸ਼ੀ ਦੋਨਾ ਦਾ

  • @Suju-salem
    @Suju-salem 7 днів тому +1

    Great ❤driver saab...you have great knowledge

  • @kuldeepsidhu9770
    @kuldeepsidhu9770 7 днів тому +2

    Please read the comments too & make corrections accordingly. This way you can correct some misinformation

  • @paramjitsinghsingh251
    @paramjitsinghsingh251 7 днів тому +1

    ਬਹੁਤ ਵਧੀਆ, ❤❤❤ਬਹੁਤ ਸੋਹਣਾ ❤ ❤❤ ਰੱਬ ਰਾਖਾ ❤❤❤

  • @prabhjotgill4782
    @prabhjotgill4782 7 днів тому +1

    Toronto’s highway 407 is toll highway and also highway 30 in Quebec is also toll highway. Highway 30 is built to bypass Montreal city if you are traveling east to Quebec. Highway 407 is Express electronic toll highway. We local people of GTA have transponders in our vehicles for your trip logging. If you don’t have transponder, you can still use it, you will be billed with extra video charges etc. Highway 30 has toll plaza thing. You pay toll by tapping your debit or credit cards. Highway 407 is very expensive to use.

  • @sukhmansanghavlogs6617
    @sukhmansanghavlogs6617 7 днів тому

    ਰਿਪਨ ਵੀਰ ਬੈਂਫ ਵੀ ਬਹੁਤ ਸੋਹਣਾ ਤੇ ਦੇਖਣਯੋਗ ਆ

  • @LikeinDaimond
    @LikeinDaimond 7 днів тому +3

    ਸਭ ਤੋਂ ਪਹਿਲਾਂ ਸਤਿ ਸ੍ਰੀ ਆਕਾਲ ਭਾਜੀ

  • @HarishSharma-dt5dt
    @HarishSharma-dt5dt 7 днів тому +2

    Highway of heroes Canadian soldiers nu dedicated hunda alag alag province ch highway nu highway of heroes kehnde aa,Ontario ch 401 nu ,oh 11 november remembrance day kr k dedicated kuj ess tra kr k,Trucka nal koi link ni🙏

  • @souravkumar9793
    @souravkumar9793 7 днів тому +1

    Any country never meet india s culture heaven

  • @phulkaristudiomk1908
    @phulkaristudiomk1908 7 днів тому +1

    ਬਹੁਤ ਖੁਸ਼ੀ ਮਿਲਦੀ ਆ ਬਾਈ ਹਰ ਰੋਜ ਤੁਹਾਨੂੰ ਦੇਖ ਕੇ

  • @TheDoublesystem
    @TheDoublesystem 6 днів тому

    Highway of Heros ਦਾ ਮਤਲਬ ਇਹ ਹੈ ਕਿ ਇਥੋਂ ਕੈਨੇਡੀਅਨ soldiers ਦੀਆ bodies ਆਈਆ ਸੀ war ਵੇਲੇ।

  • @user-th4tb7ch9l
    @user-th4tb7ch9l 7 днів тому +2

    Sat sri akaal Ripun bai ji
    God bless you💐💐

  • @sushilgarggarg1478
    @sushilgarggarg1478 7 днів тому +1

    Thanks for see bc road in Canada like as heaven in Canada 🇨🇦 road trip❤❤❤

  • @ninderkaur1080
    @ninderkaur1080 7 днів тому +1

    Waheguru ji Real life Real vlogs ❤❤

  • @mandeepbajaj7864
    @mandeepbajaj7864 6 днів тому

    Tuhade nl nl Sanu v safer da pta nhi lagA..... Kdo time lag gya. 🎉🎉🎉🎉🎉tqx fr to

  • @GurmeetSingh-yc3nr
    @GurmeetSingh-yc3nr 6 днів тому

    ਖੂਸ਼ੀ ਰੀਪਨ ਨੂੰ ਸਮਝਾਈਂ ਪੰਜਾਬੀ ਕਪਲ ਸਾਰੇ ਵਲੋਗ ਵੇਖਦੇ ਹਾਂ ਹਰਿਆਣਾ ਵਿੱਚ ਰਹਿਦੇ ਹਾਂ let's go ਕਹਿਕੇ ਮਜਾ ਖਰਾਬ ਕਰਤਾ

  • @kesarnirmaan5711
    @kesarnirmaan5711 7 днів тому

    ਬਾਈ ਜੀ ਇਹ ਸਹੀ ਗੱਲ ਹੈ ਜਿਸ ਨੇ ਬਾਈ ਰੋਡ ਕੈਹਲਗਿਰੀ ਤੋਂ ਸਰੀ ਦਾ ਸਫਰ ਨੀ ਕੀਤਾ ਉਸ ਨੇ ਕੈਨੇਡਾ ਦੇਖਿਆ ਹੀ ਨਹੀਂ

  • @braramanbrar7536
    @braramanbrar7536 7 днів тому +1

    ਰਿਪਨ 22 ਸਤਿ ਸ੍ਰੀ ਅਕਾਲ

  • @mandeepsingh-dl8qi
    @mandeepsingh-dl8qi 6 днів тому

    I love Canada. Enjoy your lifetime. God bless you always 😊

  • @PreetDhaliwal-xh6dm
    @PreetDhaliwal-xh6dm 7 днів тому +1

    Wellcom to mountain place Calgary Canada love it ❤️🇨🇦💕😘🎸🙏

  • @rajinderrohi3847
    @rajinderrohi3847 7 днів тому

    ਬਹੁਤ ਅੱਛੀ ਤਰ੍ਹਾਂ ਦਿਖਾ ਰਹੇ ਬੇਟਾ । ਜਿਉਂਦੇ ਰਹੋ।

  • @RajinderSingh-mi6il
    @RajinderSingh-mi6il 7 днів тому +1

    Ripan I have seen many of your videos. Thanks for taking me to a variety of locations. In this particular video, I would like to make a correction (21:33), where your host said that there are no toll roads in Canada. This is wrong. It may be true for British Columbia, but definitely not true for Ontario. I live in Toronto. Here highway 407 is a toll road. Toll is not collected via conventional methods by stopping the vehicles, but is collected by the use of cameras. The cameras read the licence plates of vehicles and the toll invoice is sent to those drivers either via mail or online.

  • @ShinderKaur-zk4jw
    @ShinderKaur-zk4jw 7 днів тому +1

    Good vlog beta ji mera beta bee Calgary a mill ke ana bete from Ludhiana

  • @DIL-PANJABI-05
    @DIL-PANJABI-05 7 днів тому

    Veer ji vlogs 40 to 45 mint da karo please baki waheguru ji sda aap nu khush rakhe lambi Umar kre duniya di har khushi de

  • @swaran5454
    @swaran5454 7 днів тому +4

    Kon kon video da Anand le reha ❤

  • @SukhaSingh-ol7rs
    @SukhaSingh-ol7rs 7 днів тому +1

    ਜ਼ਿਆਦਾ ਲੰਬਾ ਬਣਾ ਦਿੱਤਾ ਬਲੌਗ

  • @IqbalSingh-nd8gm
    @IqbalSingh-nd8gm 7 днів тому +1

    Thanks Punjabi travel couple kushi s ripan Canada tour watching ❤thx so much

  • @entertainmentpetsanimal
    @entertainmentpetsanimal 7 днів тому

    ਬਾੲਈ ਜੀ ਤੁਹਾਡੇ ਸਾਰੇ ਞਲੌਗ ਦੇਖ ਆ ਤੁਹਾਡੇ ਞਲੌਗ ਦੀ ਞੇਟ ਹੁੰਦੀ ਆ

  • @jasjas1731
    @jasjas1731 6 днів тому

    It is beautiful but not more than natural beauty of Jammu and Kashmir, Himachal and Utrakhand. Difference is cleanliness. We Indian don't appreciate nature and through rubbish everywhere.
    I have travelled on this route and visited Canada's beautiful lakes. Their lakes are so clean and water is beautiful blue. So many people visit those places every year but everyone keeps those places, lakes clean. Our Indian wouldn't throw rubbish everywhere. They will use dustbins. Same people when are in India will throw rubbish anywhere and everywhere. They respect other countries but not our own.

  • @baljindersingh7802
    @baljindersingh7802 7 днів тому +1

    I love you bata and bati

  • @deepakchopra1443
    @deepakchopra1443 7 днів тому +2

    Thanku moza ne ripan free gumde ho naale you tube to paise aaude ne swarg aape he hai tuhade lai

  • @himmatgill2090
    @himmatgill2090 7 днів тому

    bhut bhut vadia lga bai ripan khusi sat shiri akal ji tusi chardicala ch rho danwad kuldip sister da sukh bai da sareya da

  • @jasbirkaur8274
    @jasbirkaur8274 7 днів тому +2

    Wah ji kya baat hai..keep it up❤

  • @MangatRam-cg9ds
    @MangatRam-cg9ds 7 днів тому +2

    Eh ne asli vilog sat shri akal bai ji

  • @KarnailSingh-r8d
    @KarnailSingh-r8d 7 днів тому +4

    ਭਾਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਤੁਹਾਡੇ ਸਾਰੇ ਬਲੋਗ ਦੇਖਣਾ ਹ ਮੈਨੂੰ ਬੜਾ ਮਜ਼ਾ ਆਉਂਦਾ ਹ ਤੁਹਾਡਾ ਬਹੁਤ ਧੰਨਵਾਦ ਤੁਸੀਂ ਘਰ ਬੈਠਿਆਂ ਹੀ ਬਹੁਤ ਵੱਡੇ ਵੱਡੇ ਰਮਣੀਕ ਤੇ ਧਾਰਮਿਕ ਸਥਾਨਾਂ ਦੀਆਂ ਦਰਸ਼ਨ ਦੀਦਾਰੇ ਕਰਾ ਦਿੰਦੇ ਹੋ ਕਦੀ ਮੇਰੇ ਕੋਲ ਚਾਹ ਪੀਣ ਜਰੂਰ ਆਇਓ ਇੰਤਜ਼ਾਰ ਕਰੂੰਗਾ

  • @GurcharanKBrar
    @GurcharanKBrar 7 днів тому

    True Awesome journey
    My son lives in Merritt
    I always enjoy this journey

  • @HardeepSingh-tr5qb
    @HardeepSingh-tr5qb 7 днів тому

    Ripan ji aaj 26 bhadro mera janm din h.tuhada vilog vekhia buhat changa lagia ji.tuhada dhanwad ji.❤deepa bathinda to.❤❤

  • @balwantsinghmann2129
    @balwantsinghmann2129 7 днів тому

    कैनेडा की सैर करवाने के लिए आपका हार्दिक धन्यवाद

  • @sushilgarggarg1478
    @sushilgarggarg1478 7 днів тому +1

    Enjoy a tour of Canada 🇨🇦 ✨️ 💙 💕

  • @sandhusaab6635
    @sandhusaab6635 7 днів тому +1

    ਕੈਲਗਰੀ ਸਾਡੇ ਸੱਜਣਾ ਦੇ ਦੇਸ਼ ਚੱਲੇ ਓ

  • @satnamsinghpurba9584
    @satnamsinghpurba9584 7 днів тому

    Bhut vadia place God bless both of you take care 🌺🌺

  • @CR7HD007
    @CR7HD007 7 днів тому

    ਕੈਨੇਡਾ ਦੀ ਟ੍ਰੱਕਿੰਗ ਬਾਰੇ ਅਗਰ ਜਾਣਕਾਰੀ ਲੈਣੀ ਆ ਤਾਂ ਵੀਰ ਕਰਨ ਚੋਗਾਵਾਂ ਨੂੰ ਮਿਲੋ। ਬਹੁਤ ਨੀਏਸ ਪਰਸਨ ਆ।

  • @gurparwindersingh6511
    @gurparwindersingh6511 6 днів тому

    ਬਹੁਤ ਖੂਬਸੂਰਤ ਵਿਲੋਗ ਧੰਨਵਾਦ

  • @mandeepkambojshahabadmarka9954
    @mandeepkambojshahabadmarka9954 7 днів тому

    Waheguru ji waheguru ji waheguru ji mehar Kari malka ❤❤

  • @gurdevsinghvirk7598
    @gurdevsinghvirk7598 6 днів тому

    ਮੈ 7ਸਾਲ ਚਲਾਇਆ ਐਟਲਸ ਮਾਪ ਦੇਖ ਕੇ ਰਸਤੇ ਲੱਭਦੇ ਸੀ। ਹਰ ਡਰਾਈਵਰ ਕੋਲ ਐਟਲਸ ਮਾਪ ਹੁੰਦਾ ਹੈ। ਹੁਣ ਤਾਂ ਜੀ ਪੀ ਐੱਸ ਆ ਗਿਆ।

  • @amarjitpannu9357
    @amarjitpannu9357 7 днів тому +1

    Beautiful British Columbia ! Come again dear !

  • @Harvindersingh-vm3cx
    @Harvindersingh-vm3cx 4 дні тому

    Kal raat m sopne ch Canada gya😂😂