ਲਿਫਟਾਂ ਮੰਗ-ਮੰਗਕੇ ਇਸ ਪੰਜਾਬੀ ਜੋੜੇ ਨੇ ਘੁੰਮੇ 22 ਦੇਸ਼, ਪੈਸੇ ਕਿੰਨੇ ਲੱਗੇ ਸੁਣ ਹੈਰਾਨ ਰਹਿ ਜਾਓਗੇ..

Поділитися
Вставка
  • Опубліковано 27 жов 2021
  • #DailyPostPunjabi #FreeTourism #AbroadTraval #FreeTraval
    ਲਿਫਟਾਂ ਮੰਗ-ਮੰਗਕੇ ਇਸ ਪੰਜਾਬੀ ਜੋੜੇ ਨੇ ਘੁੰਮੇ 22 ਦੇਸ਼, ਪੈਸੇ ਕਿੰਨੇ ਲੱਗੇ ਸੁਣ ਹੈਰਾਨ ਰਹਿ ਜਾਓਗੇ, ਇਸ਼ਕ ਦੀ ਅਨੋਖੀ ਕਹਾਣੀ !
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...
    free tour , world tour with free fare , free world tour , india tour , free tourism , free tour video , road trip vlog , free road trip , free lyft ride , free rides , free transportation

КОМЕНТАРІ • 486

  • @jasvinderkaur9666
    @jasvinderkaur9666 2 роки тому +72

    ਜਿਥੇ ਦਾ ਦਾਣਾ ਪਾਣੀ ਲਿਖਿਆ ਜੀ ਵਾਹਿਗੁਰੂ ਜੀ ਨੇ ਮੋਹਰ ਲਗਾਈ ਹੈ ਉਹ ਹਰ ਹੀਲੇ ਚੁਗ ਹੀ ਲੈਣਾ 🙏❤️ ਵਾਹਿਗੁਰੂ ਜੀ ਮੇਹਰ ਕਰਨ ਤਰੱਕੀ ਬਖਸ਼ਣ ਖੁਸ਼ ਰੱਖਣ ਇਸ ਜੋੜੀ ਨੂੰ

  • @dharampal3864
    @dharampal3864 2 роки тому +63

    ਬਹੁਤ ਹੀ ਵਧੀਆ ਪ੍ਰਮਾਤਮਾ ਜੋੜੀ ਨੂੰ ਤੰਦਰੁਸਤੀ ਦੇਵੇ।

  • @bhupinderdhillon980
    @bhupinderdhillon980 2 роки тому +77

    ਵਾਹਿਗੁਰੂ ਜੀ ਇਸ ਜੋੜੀ ਤੇ ਮੇਹਰ ਭਰੀ ਨਜ਼ਰ ਰੱਖਣ

  • @jassimann2905
    @jassimann2905 2 роки тому +27

    ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @JaspalSingh-ze4wm
    @JaspalSingh-ze4wm 2 роки тому +76

    ਵਾਹਿਗੁਰੂ ਇਸ ਜੋੜੀ ਮੇਹਰ ਰਖੇ, ਬਹੁਤ ਵਧੀਆ ਲੱਗਾ।

  • @therealking577
    @therealking577 Рік тому +13

    ਦੁਨੀਆਂ ਦੀ ਸਬ ਤੋਂ ਸੋਹਣੀ ਜੋੜੀ .❤️❤️❤️❤️🥰🥰🥰🥰😘😘😘😘😘😘🌹🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺🌸🌸🌸🌸🌸🌸🌸🌸🌸🌸🌸 ਰੱਬ ਹਮੇਸ਼ਾ ਸਹੀ ਸਲਾਮਤ ਰੱਖੇ.love u

  • @gurdialsinghdhillon792
    @gurdialsinghdhillon792 2 роки тому +43

    ਵਾਹਿਗੁਰੂ ਜੀ ਮਿਹਰ ਕਰੇ। ਸਦਾ ਖੁੱਸ ਰਹੋ। ਪਰਮਾਤਮਾ ਤੁਹਾਡੀ ਜੋੜੀ ਨੂੰ ਸਲਾਮ ਰੱਖੇ। ਤੁਸੀਂ ਇਸੇ ਤਰਾਂ ਖੁਸ਼ੀ ਖੁਸ਼ੀ ਜ਼ਿੰਦਗੀ ਦਾ ਸਫਰ ਕਰਦੇ ਰਹੋ। ਵਾਹਿਗੁਰੂ ਜੀ ਹਮੇਸਾ ਚੜ੍ਹਦੀ ਕਲਾ ਰਹੇ ਇਸ ਜੋੜੀ ਤੇ। ਖੁੱਸ ਰਹੋ ਅਨੰਦ ਮਾਣੋ। Good Luck 👍. God bless you
    ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕਿ ਫ਼ਤਿਹ

  • @HarpinderKaur-bq4uj
    @HarpinderKaur-bq4uj Рік тому +30

    ਸੋਕ ਤਾ ਸਾਨੂੰ ਵੀ ਬਹੁਤ ਆ ਘੁੰਮਣ ਦਾ ਦੋਵੇ ਜਾਣਿਆ ਨੂੰ ਪਰ ਆਰਥਿਕ ਹਾਲਤ ਇੰਨੀ ਮਜ਼ਬੂਤ ਨਹੀਂ। ਪਰਮਾਤਮਾ ਨੇ ਤੁਹਾਨੂੰ ਚੰਗੀ ਕਿਸਮਤ ਦਿੱਤੀ ਆ ਸਾਡੀ ਤਾਂ ਘਰਦੇ ਕੰਮਾ ਵਿੱਚ ਹੀ ਲੰਘਣੀ ਆ।

    • @pardeepgill917
      @pardeepgill917 8 місяців тому +1

      Meri v Same condition

    • @0930091
      @0930091 3 місяці тому +1

      ਇਹਨਾਂ ਵੀ ਤਾਂ ਕਾਰੋਬਾਰ ਆ ਇਹ ਲੋਕੀ ਸੋਸ਼ਲ ਮੀਡੀਏ ਤੋ ਬਹੁਤ ਪੈਸੇ ਬਣਾਉਂਦੇ ਨਾ ਕੇ ਅਪਣੀ ਜੇਬ ਵਿੱਚੋਂ

  • @damanjotsingh8358
    @damanjotsingh8358 Рік тому +18

    ਪਰਮਾਤਮਾ ਤੁਹਾਨੂੰ ਇਸ ਸਫ਼ਰ ਲਈ ਹੋਰ ਤਰੱਕੀਆਂ ਬਖਸ਼ੇ।

  • @hartejsingh57
    @hartejsingh57 2 роки тому +45

    ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰੇਂ ਜੋੜੀ ਨੂੰ

  • @BetaSingh-er4bm
    @BetaSingh-er4bm 8 місяців тому +3

    ਇਹ ਬਹੁਤ ਸੱਚੇ ਪਿਆਰ ਵਾਲੀ ਜੋੜੀ ਹੈ ਦੁਨੀਆਂ ਦੀ ਸਭ ਤੋਂ ਵੱਡੀ ਪਰਮਾਤਮਾ ਦੀ ਬੰਦਗੀ ਹੋਰ ਕੋਈ ਨਹੀਂ ਤਾਹੀਂ ਰੱਬ ਨੇ ਸਫਲਤਾ ਬਹੁਤ ਦਿੱਤੀ ਹੈ ਤੇ ਇਸ ਤੋਂ ਹੋਰ ਐਸ ਅਰਾਮ ਦੀ ਜ਼ਿੰਦਗੀ ਦਿਉ ਵਹਿਗੁਰੂ ਮੈਂ ਸੱਚਾ ਜੀਵਨ ਸਾਥੀ ਲੱਭਦਾ ਪਰ ਲੱਭਿਆ ਤੋਂ ਨਹੀਂ ਮਿਲ ਰਿਹਾ ਜੇ ਨਾਂ ਮਿਲਿਆ ਤਾਂ ਪਰਮਾਤਮਾ ਦਾ ਭਾਣਾ ਮੰਨ ਕੇ ਐਂ ਰਹੁ ਦੋਵਾਂ ਨੂੰ ਵੇਖ ਕੇ ਰੱਬ ਯਾਦ ਆ ਗਿਆ ਵਹਿਗੁਰੂ

  • @malhisaab6007
    @malhisaab6007 2 роки тому +18

    🙏🙏🙏🙏🙏
    ਜਿਉਂਦੇ ਰਹੋ

  • @dfffhjffvnmkjh3417
    @dfffhjffvnmkjh3417 11 місяців тому +14

    Menu lgda ਤੁਸੀ ਪਹਿਲੇ ਇਨਸਾਨ ਆ ਜੋ ਆਪਣੀ wife nu duneya di ਸੈਰ krande ਆ ਨਹੀਂ ਤਾਂ ਲੋਕੀ ਆਪਣੀ wife nu sirf ghr de km krone lyi hi rakhde aa rok tok kede aa❤

  • @Veerpalkaur-uj3sj
    @Veerpalkaur-uj3sj Рік тому +12

    ਦੋਨੋਂ ਹੀ ਬਹੁਤ ਕਿਸਮਤ ਵਾਲੇ ਨੇ🙏❤️😘ਦੋਨਾਂ ਨੂੰ ਬਹੁਤ ਦੁਆਵਾਂ pyaar ❤️ ਖੁਸ਼ੀ ਦੀਦੀ❤️ ਰਿੱਪਨ ਵੀਰਾ👌

  • @sunnynabha593
    @sunnynabha593 Рік тому +12

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਹੌਸਲਾ ਦੇਣ

  • @movies_clips888
    @movies_clips888 Рік тому +7

    🤗ਬਹੁਤ ਵਧੀਆ ਬਾਈ ਰਿਪਨ ਜੀ ਤੇ ਖੁਸ਼ੀ ਜੀ🙏🏻 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🏻

  • @renu6144
    @renu6144 2 роки тому +259

    ਵਾਹ ਜੀ ਵਾਹ ਬਹੁਤ ਵਧੀਆ ਜਿੰਦਗੀ ਤੁਹਾਡੀ ਜਿੰਦਗੀ ਰੱਬ ਤੁਹਾਨੂੰ ਸਦਾ ਖੁਸ਼ ਰੱਖੇ😍🙏 ਸਾਡਾ ਜਨਮ ਤੇ ਰੋਟੀਆਂ ਬਣਾਉਣ ਲਈ ਤੇ ਭਾਂਡੇ ਮਾਂਜਣ ਲਈ ਹੋਇਆ ਹੈ 😐🤠😄😄

    • @Ronaksafri
      @Ronaksafri 2 роки тому +13

      Nhi ji rbb sbb di sun da m dua krunga ki tuc v
      Enjoy kro te ina nalo jyada cantriya vich javoo

    • @GurmeetKaur-se5se
      @GurmeetKaur-se5se 2 роки тому +15

      Mera a v ahi km lyi jnm hoya pr m Lief khud khrab kiti hoyi ik yken kr k khud nu gulam bnaya hoya nhi m v eda ghum skdi c.

    • @jagirsinghsohi723
      @jagirsinghsohi723 2 роки тому +4

      Bai ji Tuhade pairan di mitti chak lyi a kise ne...ta hi tuhade pair ghar nhi lagde..
      Rabb kre..Tuc ghumde hi rho...

    • @zsrvlogs8401
      @zsrvlogs8401 2 роки тому +1

      Hahaha chlo koina sister...apa fer v khush

    • @harbhajansingh160
      @harbhajansingh160 2 роки тому +1

      Har ik insaan di life vich sukh nai hunda

  • @harjeetful
    @harjeetful 2 роки тому +32

    ਬਹੁਤ ਵਧੀਆ। ਵਾਹਿਗੁਰੂ ਤਰੱਕੀਆਂ ਬਖ਼ਸ਼ੇ।

  • @gk797
    @gk797 2 місяці тому +2

    ❤❤

  • @dhaniram2082
    @dhaniram2082 10 місяців тому +5

    ਬਹੁਤ ਵਧੀਆ ਜੋੜੀ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖਣ। ਤੁਸੀਂ ਸਾਨੂੰ ਘਰ ਬੈਠੇ ਬਹੁਤ ਸੈਰ ਸਪਾਟਾ ਕਰਵਾ ਦਿੰਦੇ ਹੋ

  • @user-ni9ed2if1j
    @user-ni9ed2if1j 5 місяців тому +2

    ਬੜੇ ਪਿਆਰੇ ਬੱਚੇ ਨੇ ਵਾਹਿਗੁਰੂ ਜੀ ਖੁਸ਼ ਰੱਖਣ

  • @deeprataindia1170
    @deeprataindia1170 2 роки тому +25

    ਕੀ ਕਹੀਏ ਕਿ ਬਾਬਾ ਜੀ ਇਹ ਜੋੜੀ ਸਦਾ ਹੀ ਘੁੰਮਦੀ ਰਹੇ ਬੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰਦੇ ਰਹਿਣ।
    ਨਹੀਂ ਜੀ ਆਪਜੀ ਸਦਾ ਹੀ ਹਸਦੇ ਵਸਦੇ ਰਹੋ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ।
    ,,Ballu ਰਟੈਂਡਾ,,

  • @gurdeepsidhu8030
    @gurdeepsidhu8030 2 роки тому +11

    ਵਾਹਿਗੁਰੂ ਜੀ ਤਰੱਕੀ ਬਕਸੇ 🙏🙏

  • @angrejparmar6637
    @angrejparmar6637 2 роки тому +58

    ਉਜੱਡਾਂ ਦੀ ਪਰਵਾਹ ਕੀਤੇ ਬਗੈਰ ਪੰਜਾਬੀ ਕਲਚਰ ਦੁਨੀਆੰ ਚ ਫ਼ਲਾਓ ! ਸਤਿ ਸ੍ਰੀ ਅਕਾਲ ਧੰਨਵਾਦ ।ਕੁਮੈੰਟਸਾੰ ਵਿੱਚ ਗੌਹਾ ਗੌਹਾ ਕਰਨ ਵਾਲਿਆੰ ਦੀ ਅਕਲ ਤੇ ਤਰਸ ਆੳੰਦਾ ਹੈ !

    • @gurleenkaur2273
      @gurleenkaur2273 2 роки тому +1

      Bilkul sahi a thudi gl ...jo khud kuz nai kr skde...o sirf bkwass e kr skde o v comments ch

    • @cheema4278
      @cheema4278 Рік тому

      @@gurleenkaur2273 sat sri akal ji sahi kia ji

    • @sekhonb4323
      @sekhonb4323 Рік тому

      ​@@gurleenkaur2273 0hù

    • @NarinderSingh-bx3xu
      @NarinderSingh-bx3xu 9 місяців тому

      ਬਹੁਤ ਹੀ ਵਧੀਆ ਕਿਹਾ ਹੈ ਜੀ

  • @bookslovers5138
    @bookslovers5138 День тому +1

    God bless sir ji Great family jandawad ji 🎉❤

  • @user-dt5vi1wf7j
    @user-dt5vi1wf7j 2 роки тому +7

    ਬਹੁਤ ਖੂਬ👍👍👍👍👍 ਜੀ🙏

  • @balvirlandra7727
    @balvirlandra7727 2 роки тому +4

    ੴੴੴ ੴੴੴ ਜਪੋ। ਜੀ

  • @ygkhetla4132
    @ygkhetla4132 9 місяців тому +1

    ਵਾਹਿਗੁਰੂ ਹਮੇਸ਼ਾ ਹੀ ਤ੍ਹਦਰੂਸ੍ਹਤੀ ਅਤੇ ਖੂਸ਼ੀਆਂ ਬਖਸ਼ੇ ਜੀ

  • @AshokSingh-sq9iz
    @AshokSingh-sq9iz 2 роки тому +11

    ਬਹੁਤ ਲੋਕਾਂ ਕੋਲ ਟਰੱਕ ਭਰ ਕੇ ਨੋਟਾਂ ਦੇ ਹਨ ਪਰ ਉਨ੍ਹਾਂ ਕੋਲ ਟਾਈਮ ਨਹੀਂ ਹੈ

  • @yaspriceless1081
    @yaspriceless1081 Рік тому +3

    ਬਹੁਤ ਵਧੀਆ ਜੋੜੀ ਜੀ 🙏🏻 ਵਾਹਿਗੁਰੂ ਮੇਹਰ ਕਰੇ

  • @user-mw3fh5qs3q
    @user-mw3fh5qs3q Рік тому +1

    ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ ਜੀ

  • @manjitgill2398
    @manjitgill2398 Рік тому +1

    ਬਹੁਤ ਵਧੀਆ ਹੈ ਜੀ ਧੰਨਵਾਦ ਜੀ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਹਾਂ ਬਹੁਤ ਚੰਗਾ ਲਗਦਾ ਹੈ ❣️🙏🙏

  • @sukhdebgill4016
    @sukhdebgill4016 Рік тому +5

    ਇਹ ਜੋੜੀ ਸਦਾ ਸਲਾਮਤ ਰਹੇ

  • @SurinderSingh-ye2ud
    @SurinderSingh-ye2ud 2 роки тому +10

    ਬਹੁਤ ਹੀ ਖੂਬਸੂਰਤ ਇੰਟਰਵਿਉ

  • @jogindersingh4350
    @jogindersingh4350 2 роки тому +7

    Waheguru ji ka waheguru ji ki Fateh ji 🌹🌹🌹🌹🌹🌹🌹❤️❤️❤️❤️❤️❤️❤️❤️🙏🏼🙏🏼🙏🏼🙏🏼🙏🏼👏

  • @Singh_005
    @Singh_005 2 роки тому +152

    ਜਿੰਨਾਂ ਦੇ ਮੋਢਿਆਂ ਤੇ ਪਰਿਵਾਰ ਦੀ ਜੁੰਮੇਵਾਰੀ ਹੁੰਦੀ ਆ
    ਉਹ ਇਸ ਤਰਾਂ ਨਹੀਂ ਘੁੰਮ ਸਕਦੇ

    • @manudhillon1149
      @manudhillon1149 2 роки тому +8

      Shi a..vehlad ne

    • @babbubhullar2010
      @babbubhullar2010 2 роки тому +37

      @@manudhillon1149 ਪੂਰੇ ਈ ਵਿਹਲੜ ਆ ਦੰਦਲ ਜੀ ਨੂੰ ਸ਼ਵੇਰੇ ਗੋਹੇ ਦੇ ਟੋਕਰੇ ਚਕਾਏ ਹੋਣ ਫੇਰ ਘੁੰਮਣ ਦੀ ਗਲ ਕਰਗੀ ਤਾ ਕਹਿ ਦਿਉ

    • @manudhillon1149
      @manudhillon1149 2 роки тому +8

      @@babbubhullar2010 jimmevari vala insaan aye ni kr skda

    • @DCKHAROUD
      @DCKHAROUD 2 роки тому +15

      @@babbubhullar2010 jealsy na kro bhai,,agle di life da experience lwo,,,te j hoke ske tan rees krlo

    • @babbubhullar2010
      @babbubhullar2010 2 роки тому +12

      @@DCKHAROUD ਏਹਦੇ ਚ ਜੈਲਸ਼ੀ ਨੀ ਵੀਰ ਘਰ ਦਾ ਕੰਮ ਕਰਨ ਨੂੰ ਹੀ ਕਿਹਾ ਮੈ ਜੋ ਕਿ ਇਹ ਕਰਦੀ ਨੀ

  • @GurpreetSingh-hn5ul
    @GurpreetSingh-hn5ul Рік тому +2

    ਬਹੁਤ ਵਧੀਆ

  • @jandwalianath7279
    @jandwalianath7279 Рік тому

    ਬਹੁਤ ਵਧਿਆ ਸ਼ੌਕ

  • @kulwantsingh9415
    @kulwantsingh9415 Рік тому +1

    ਬਹੁਤ ਵਧੀਆ।

  • @vimpyboxer1613
    @vimpyboxer1613 2 роки тому +16

    ਵਾਹਿਗੁਰੂ ਜੀ ਮੇਹਰ ਕਰੇ ਜੋੜੀ ਤੇ

  • @swaranjitkaurkhalsa7545
    @swaranjitkaurkhalsa7545 Рік тому +1

    ਹਮੇਸ਼ਾ ਚੜ੍ਹਦੀ ਕਲਾ ਆਪ ਜੀ ਦੀ ਹੋਵੇ

  • @shingarasingh6629
    @shingarasingh6629 2 роки тому +8

    Beta Ripal nd khushi god bless you tusi punjab and sikhii de doot ho sare sansar vich sadi pehchan dass Rahe ho Lage Raho beta

  • @satinderpalsingh6055
    @satinderpalsingh6055 2 роки тому +15

    Waheguru tuhanu hamesa chardikalan vich rakhan very nice couple👏👏👏

  • @HarpreetKaur-kd4gw
    @HarpreetKaur-kd4gw 2 роки тому +33

    Waheguru Ji tuhano hamesha chardikala vich rakhan lovely couple 🙏❤🙏

  • @jagdishkaursodhi9218
    @jagdishkaursodhi9218 Рік тому +1

    ਵਾਹ ਜੀ ਵਾਹ ਜੀ ਵਧਾਈ ਹੋਵੈ ਜੀ ਚੜਦੀ ਕਲਾ ਵਿਚ ਰਹੋ🙏🙏

  • @avtarsinghsandhu9338
    @avtarsinghsandhu9338 8 місяців тому +1

    ਬੱਚਿਓ ਸਦਾ ਰਾਜੀ ਖੁਸ਼ੀ ਵੱਸੋ ਜੀ ,,
    ਹੋਰ ਬੇਨਤੀ ਕਾਬੂਲ ਕਰਿਓ, ਸਫਰ ਵਿੱਚ ਧਿਆਨ ਨਾਲ ਕਰਿਆ ਕਰੋ ਦੁਨੀਆ ਰੰਗ ਰੰਗ ਦੀ ਹੈ ਜੀ ,ਸਾਨੂੰ ਮਾਣ ਮਹਿਸੂਸ ਸਾਡੇ ਬੱਚੇ ਚੰਗਾ ਕੰਮ ਕਰ ਰਹੇ ਹਨ,

  • @Amrik8278
    @Amrik8278 Рік тому +1

    ਬਹੁਤ ਵਧੀਆ ਲੱਗਿਆ 💕🙏

  • @naharsinghsekhon1586
    @naharsinghsekhon1586 5 місяців тому

    ਬਹੁਤ ਵਧੀਆ ਸਵਾਲ ਪੁੱਛੇ

  • @JagdeepSingh-on5uy
    @JagdeepSingh-on5uy Рік тому

    ਬਹੁਤ ਵਧੀਆ ਜੀ

  • @sukhsukh9386
    @sukhsukh9386 2 роки тому +33

    I'm very fond of adventuring..but in Punjab I can not do this only because of punjabi. Culture and people's thinking 😣😣

  • @sukhpreet7670.
    @sukhpreet7670. Рік тому

    ਬਹੁਤ ਸੋਹਣੇ ਵਲੋਗ ਹੁੰਦੇ ਆ ਜੀ
    Wmk 🙏❤

  • @wakhrisoch9903
    @wakhrisoch9903 2 роки тому +23

    ਵਾਹਿਗੁਰੂ ਇਸ ਜੋੜੀ ਤੇ ਮੇਹਰ ਰੱਖੇ🙏

  • @shingarasingh6629
    @shingarasingh6629 2 роки тому +9

    Waheguru tuhade naal hamesha Rahe

  • @user-on9vv2ix3i
    @user-on9vv2ix3i 8 місяців тому +1

    Done wonderful RIPAN,KHUSHI,I PROUD OF YOU AND I SALUTE TO YOU AND YOU ARE THE GREAT. ❤❤❤❤❤❤❤❤❤❤❤❤❤❤❤

  • @rampalsingh5046
    @rampalsingh5046 2 роки тому +2

    ਵਾਹਿਗੁਰੂ ਜੀ

  • @GaganSingh-tx6qu
    @GaganSingh-tx6qu Рік тому

    ਬਹੁਤ ਵਧੀਆ ਜੀ ਜੋੜੀ ਮੈਂ ਸਾਰੇ ਵੀਡੀਓਜ਼ ਦੇਖਦਾ ਜੀ ਸਾਰੇ ਵੀਡੀਓਜ਼ ਵਿੱਚ ਬਹੁਤ ਕੁਝ ਨਵਾਂ ਦੇਖਣ ਨੂੰ ਮਿਲਦਾ ਜੀ love you bhai ji

  • @preetobathinda9077
    @preetobathinda9077 11 місяців тому +1

    ਵਾਹਿਗੁਰੂ ਜੀ ਸਦਾ ਪਿਆਰ ਬਣਾਈ ਰੱਖਣ

  • @amygill6558
    @amygill6558 2 роки тому +7

    ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਜੋੜੀ ਨੂੰ

  • @Bxrrbxrr
    @Bxrrbxrr 2 роки тому +1

    Appreciated!

  • @pandhermobilepoint
    @pandhermobilepoint 2 роки тому +21

    Love marriage is very good kismat alle oo tuc waheguru tuhano Khush rakhan

  • @drsarvjeetbrarkundal2858
    @drsarvjeetbrarkundal2858 2 роки тому

    ਚੜ੍ਹਦੀ ਕਲਾ

  • @manmohansingh5616
    @manmohansingh5616 Рік тому +1

    Very nice interview. Thanks dailypost

  • @skishanpura
    @skishanpura 2 роки тому +2

    Bhut vdiya varta good jori

  • @SinghBrothersAC
    @SinghBrothersAC Рік тому +12

    Punjabi travel couple- the best couple- we have seen incredible videos through their eyes

  • @parvinderpanjoli2011
    @parvinderpanjoli2011 2 роки тому +1

    Bahut vdia ji, keep it up

  • @Mypregnancydiet
    @Mypregnancydiet 2 роки тому +1

    V nice 🙏🙏

  • @avtargrewal3723
    @avtargrewal3723 Рік тому +4

    ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਵਾਜਾਵਾਲੇ ਪਾਤਿਸਾਹ ਗੁਰੂ ਗੋਬਿੰਦ ਸਿੰਘ ਜੀ ਅਗੇ ਤੋ ਵੀ ਇਹੋ ਜਹੇ ਵੀਡੀਓ ਜਰੂਰ ਪਾਉ

  • @good_vibes849
    @good_vibes849 2 роки тому +2

    Kafi time pehla news paper vich tuhade bare padya c ki ik couple punjabi university to sacloorship research base te world kr rahe ne by road bda man khush ho ya c ik soch aai c ki kdi asi pdiye university level tak jaiye te scllorship le k supne pure kriye 4k 5 din pehla tuhade bare mind ch yaad ji aayi ik couple di news pdi kuj uni base world tour pura ni c pta ki c suddenly youtube te tuhadi video show hoi ki delhi m Jo hoshiarpur side c phir interview vali aa video dekhn te khushi koi thikana hi ni rihya ki aaa te ohi ne sachi kithe chah othe raah vali gall hoi boht khush hoya mann k jina bare enne pehla kita sochya c onna da interview dekhya k net jrf clear krn de kine fayde m vi preparation kr rahi waheguru mehr krn tuhade to v m inspire aa mere v supne pure hovn baki waheguru mehr krn ripen vir te khushi pabi khushiya vaand rahe ho vandi jao m te apne hisse diaa. Le Liaa tuhade kolo thnks

  • @BhupinderSingh-cb2cd
    @BhupinderSingh-cb2cd Рік тому +1

    travelling........Love....... adventure.......sari chize ek saat aap done bahut kismat wale ho waheguruji ki meher hai aap pe

  • @amarjitguru
    @amarjitguru 2 роки тому +11

    Luckiest couple ...God bless you

  • @Rj_kour
    @Rj_kour 27 днів тому

    Respect ❤

  • @ASHWANIKUMAR-vn4tj
    @ASHWANIKUMAR-vn4tj Рік тому

    Bahut hi vdia interview mja aa gya

  • @tersemkhiva8255
    @tersemkhiva8255 2 роки тому +5

    Waheguru ji mehar kre Jodi 🙏🙏

  • @amritfitness7648
    @amritfitness7648 7 місяців тому

    ਵਾਹਿਗੁਰੂ

  • @GurpreetSingh-tt6kr
    @GurpreetSingh-tt6kr 2 роки тому +1

    Whaguru jee

  • @SukhwinderSingh-cv1cx
    @SukhwinderSingh-cv1cx Рік тому +1

    Sari dunia vikha diti sir ji thank you may god bless you

  • @letsdosomenew1330
    @letsdosomenew1330 2 роки тому +2

    ❤️😊😊 bhut chga lggea thuhada interview dekh k . Waheguru ji Mehar bnai rkhn

  • @rajveermander3217
    @rajveermander3217 Рік тому

    Wmk Ji

  • @gagandeepkaurgkaurg8312
    @gagandeepkaurgkaurg8312 2 роки тому +2

    Maher Karn

  • @Yty225
    @Yty225 10 місяців тому +1

    Ripan & Khushi bahut hi hardwork karde ne dekh ke bahut hi achha lagda hai.Waheguru ji is jodi nu chardikala vich rakhe.God bless both of you.❤

  • @Nirbhay828
    @Nirbhay828 5 місяців тому +1

    Waheguru ji Mehar karn ❤❤❤❤❤

  • @apnachannel6627
    @apnachannel6627 2 роки тому +3

    God bless you both

  • @kashmirhundal1217
    @kashmirhundal1217 2 роки тому

    Very nice ji Godbless you always

  • @inderjitshokar133
    @inderjitshokar133 2 роки тому +3

    Beautiful 💓

  • @gurleenkaur-6653
    @gurleenkaur-6653 2 роки тому +8

    God bless you more🥰

  • @gurkiratsingh446
    @gurkiratsingh446 9 місяців тому

    Great post

  • @karmjeetkamme1126
    @karmjeetkamme1126 2 роки тому +2

    God bless u 🙂🙂

  • @grcceducation9384
    @grcceducation9384 2 роки тому +2

    God bless u

  • @manjeetkaur782
    @manjeetkaur782 Рік тому

    Very good knowledge

  • @messi__dialgarh8415
    @messi__dialgarh8415 2 роки тому +1

    Very nice and god bless you and

  • @bhupindersohal9058
    @bhupindersohal9058 2 роки тому +1

    🙏❤💙👌 bahut shukeriya tuhadyian nok gjhok wale majak,Kay kehnne. Gal baat da tarika. Bahut hi vadya.charrdy kala hamesha is pyare jorre lay.pyar ise tara rahe 👏

  • @sukhbalwaheguruji8410
    @sukhbalwaheguruji8410 2 роки тому +1

    very nice superb

  • @surjitgrewal
    @surjitgrewal Рік тому +3

    Surprised and happy to see and hear your adventures stories. Waheguru keep you in Chardikalla.

  • @astiwana6629
    @astiwana6629 2 роки тому +9

    God bless t you all beta g 🌹

  • @KulwantSingh-mv4rq
    @KulwantSingh-mv4rq 9 місяців тому +1

    Wahaguru ji

  • @JaspalSingh-qi9co
    @JaspalSingh-qi9co 2 роки тому +1

    Very Very. Nisce

  • @wadhwamobile1786
    @wadhwamobile1786 2 роки тому +3

    So beautiful Carpal God bless you 🥰🙏

  • @princehkvlogs2181
    @princehkvlogs2181 9 місяців тому

    Mai Ripan te Khushi de vlogs 1 saal to Vekh reha jdo oh Sade Wali side Fazilka aye c but ajj suddenly Interview wali video sahmne aa gyi te ajj Approximate 1 saal baad Interview dekhi Bhut vdia lageya tuhadi eh interview su ke,
    Bhut Motivation mildi hai,
    Yesterday v ripan te Khushi da South Africa wala vlog bhut vdia c
    ❤❤

  • @KaramSingh-ck8jy
    @KaramSingh-ck8jy 5 місяців тому +1

    Good

  • @ravisekha3769
    @ravisekha3769 9 місяців тому +1

    God bless you and always safe journey❤❤❤❤