Це відео не доступне.
Перепрошуємо.

ਬਾਲਿਹਾਜ ਬੋਲੇ ਮਨੋਹਰ ਸਿੰਘ ਗਿੱਲ… ਬੇਪਰਦ ਕਰਤੇ ਕਾਰਨਾਮੇ ਮੁੱਖ ਮੰਤਰੀਆਂ ਦੇ! Dr Manohar Singh Gill

Поділитися
Вставка
  • Опубліковано 11 вер 2021
  • #ManoharSinghGill #HarjinderSinghRandhawa #PunjabTelevision
    Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
    / punjabtelevision
    / punjabtelevision
    / punjabtelevision

КОМЕНТАРІ • 248

  • @b.s.dhillon7515
    @b.s.dhillon7515 2 роки тому +17

    ਸਾਡੇ ਤਰਨਤਾਰਨ ਜਿਲੇ ਦਾ ਮਾਣ ਸ. ਮਨੋਹਰ ਸਿੰਘ ਗਿੱਲ ,ਪਰਮਾਤਮਾ ਚੜਦੀ ਕਲਾ ਚ ਰੱਖੇ।

  • @karanjitsingh8923
    @karanjitsingh8923 2 роки тому +12

    ਬਹੁਤ ਵਧੀਆ ਲੱਗਦਾ ਗਿੱਲ ਸਾਬ ਦੀ ਆਵਾਜ ਅਤੇ ਰੰਧਾਵਾ ਸਾਬ ਸੋਨੇ ਤੇ ਸੁਹਾਗਾ ਬੜਾ ਮਜ਼ਾ ਆਉਦਾ ਇਹਨਾਂ ਦੀ ਡੀਬੇਟ ਸੁਨਣ ਦਾ।

  • @jathedarharnathsinghjalalp7604
    @jathedarharnathsinghjalalp7604 2 роки тому +14

    ਸ ਮਨੋਹਰ ਸਿੰਘ ਗਿੱਲ ਦੇ ਪਿਤਾ ਕਰਨਲ ਪ੍ਰਤਾਪ ਸਿੰਘ ਗਿੱਲ ਦੇ ਆਰਟੀਕਲ ਆਮਤੌਰ ਤੇ ਅਜੀਤ ਅਖਬਾਰ ਵਿੱਚ ਪੜਦਾ ਰਿਹਾ ਹੈ ਉਹ ਬਹੁਤ ਹੀ ਵਧੀਆ ਲਿਖਿਆ ਕਰਦੇ ਸੀ।

  • @tarlochansingh8041
    @tarlochansingh8041 2 роки тому +35

    ਪੰਜਾਬ ਦਾ ਇਮਾਨਦਾਰ ਅਫ਼ਸਰ ਮਨੋਹਰ ਸਿੰਘ ਗਿੱਲ ਜੀ ਤੇ ਰੰਧਾਵਾ ਸਾਹਿਬ ਸਤਿ ਸ੍ਰੀ ਆਕਾਲ 🙏🙏

  • @kabirghuman7474
    @kabirghuman7474 2 роки тому +9

    ਬਾਦਲ ਕੋਲੋਂ ਖੋਹ ਕੇ ਫਖਰੇ ਕੋਮ ਗਿੱਲ ਸਾਹਿਬ ਨੂੰ ਦੇਣਾ ਚਾਹੀਦਾ।

  • @sohansinghkhokhar2052
    @sohansinghkhokhar2052 2 роки тому +4

    ਰੰਧਾਵਾ ਸਾਹਿਬ ਮੈ ਕਿਸ ਤਰ੍ਹਾਂ ਤੁਹਾਡੀ ਸਿਫਤ ਕਰਾ ਤੁਸੀ ਕਿਹੋ ਜਿਹੇ ਹੀਰੇ ਲੱਭ ਕੇ ਉਨ੍ਹਾਂ ਦੇ ਵਿਚਾਰ ਲੋਕਾਂ ਦੇ ਸਾਹਮਣੇ ਰੱਖਦੇ ਹੋ ਤੁਹਾਡਾ ਕੋਈ ਸਾਨੀ ਨਾਹੀ god bless you

  • @dpasryogbiz
    @dpasryogbiz 2 роки тому +10

    Thank you so much for discussion old Memories 🎈🌹🙏💕✍️

  • @GurdevSingh-jq9ix
    @GurdevSingh-jq9ix 2 роки тому +11

    SARDAR Manhoar Singh Gill IAS Ex Cabinet minister India , Very Honest Intelligent Loyalty Leader in the INDIA 🙏 Very Great Man 🎉👍👍🎉🎉👍👌🎉👍🎉🙏

  • @mansaab2705
    @mansaab2705 2 роки тому +12

    ਸਰਦਾਰ ਮਨੋਹਰ ਸਿੰਘ ਗਿੱਲ ਜੀ ਅਤੇ ਹ ਸਿੰਘ ਰੰਧਾਵਾ ਜੀ ਸਤਿ ਸ੍ਰੀ ਆਕਾਲ।🙏

  • @bpeo9578
    @bpeo9578 2 роки тому +27

    🙏🏻🙏🏻🙏🏻 ਜੀ ਗਿੱਲ ਸਾਹਿਬ ਤੁਹਾਡੇ ਵਰਗੀ ਕੱਥਨੀ ਤੇ ਕਰਨੀ ਵਾਲਾ ਮਨੁੱਖ ਟਾਂਵਾਂ ਟਾਂਵਾਂ ਹੀ ਜੰਮਦਾ ਹੈ ਇਸ ਧਰਤੀ ਤੇ ਸਰਦਾਰ ਸਾਹਿਬ ਤੁਹਾਡੀ ਤਾਰੀਫ ਲਈ ਸ਼ਬਦ ਹੀ ਨਹੀਂ ਬਣੇ ਜਾਪਦੇ। ਤੁਹਾਡੀ ਸਖਤੀ ਵਿੱਚ ਭੀ ਪਿਆਰ ਝਲਕਦਾ ਹੈ ਜੀ ਵਾਹਿਗੁਰੂ ਲੰਬੀ ਉਮਰ ਬਖ਼ਸ਼ਣ ਜੀ 🙏🏻🙏🏻🙏🏻

  • @niranjansinghsandhu1520
    @niranjansinghsandhu1520 2 роки тому +4

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮਿਹਰ ਕਰਨ ਗਿੱਲ ਸਾਹਬ ਨੂੰ ਲੰਮੀ ਉਮਰ ਅਤੇ ਬਲ ਬਖਸ਼ਣ

  • @harjinderghuman6584
    @harjinderghuman6584 2 роки тому +3

    ਰੰਧਾਵਾ ਸਾਹਿਬ ਜੇ ਸ਼ ਮਨੋਹਰ ਸਿੰਘ ਗਿੱਲ ਆਪਣੀ ਜ਼ਿੰਦਗੀ ਆਉਣ ਵਾਲੇ ਦਸ ਸਾਲ ਪੰਜਾਬ ਦੇ ਲੇਖੇ ਮੁੱਖ ਮੰਤਰੀ ਬਣਕੇ ਲਾ ਦੇਣ ਤਾਂ ਪੰਜਾਬ ਡੁੱਬਦਾ ਤਰਜੂ

  • @ginderkaur6274
    @ginderkaur6274 Рік тому

    ਬਹੁਤ ਰੌਚਕ ਗੱਲਬਾਤ ਅਤੇ ਜਾਣਕਾਰੀ ਦੋਨਾਂ ਚੰਗੇ ਇਨਸਾਨ ਵੱਲੋਂ

  • @BaljitSingh-do9zs
    @BaljitSingh-do9zs 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jagseerchahaljag687
    @jagseerchahaljag687 2 роки тому +2

    ਧਰਮਨਾ ਨਜ਼ਾਰਾ ਲਿਆਤਾ ਅੱਜ। 👌👌👌
    ਬਹੁਤ ਸੋਹਣੇ ਬਹੁਤ ਖੂਬ🙏🙏🙏

  • @manjitsingh4053
    @manjitsingh4053 2 роки тому +23

    ਸ਼ਾਇਦ ਅੱਜ ਵੀ ਕੋਈ ਮਨੋਹਰ ਸਿੰਘ ਗਿੱਲ ਵਰਗੀ ਸਖਸ਼ੀਅਤ ਪੰਜਾਬ ਦੀ ਦਸ਼ਾ ਸੁਧਾਰਨ ਲਈ ਸਹਾਈ ਹੋਵੇ

  • @sukhwinderrandhawa3275
    @sukhwinderrandhawa3275 2 роки тому +3

    ਬਾ ਕਮਾਲ ਗਲਬਾਤ ਸ ਮਨੋਹਰ ਸਿੰਘ ਗਿੱਲ ਸਾਹਿਬ ਦੀ। ਸੁਖਵਿੰਦਰ ਸਿੰਘ ਰੰਧਾਵਾ

  • @anildeepmangat5539
    @anildeepmangat5539 2 роки тому +4

    Really worth listening to S. Manohar Singh Gill. 🙏🙏

  • @bpeo9578
    @bpeo9578 2 роки тому +3

    ਨੇਕ ਇਮਾਨਦਾਰ ਤੇ ਸਹੀ ਫੈਸਲਾ ਲੈਣ ਵਾਲਾ ਸੱਚਾ ਅਫ਼ਸਰ ਸ. ਗਿੱਲ ਨਹੀਂ ਲੱਭਣਾ ਭਾਰਤ ਦੇਸ਼ ਨੂੰ। ਸ. ਜੀ ਸੱਜਦਾ ਕਰਦਾ ਹਾਂ ਜੀ ਤੁਹਾਡੀ ਸਿਆਣਪ ਤੇ ਦੂਰਅੰਦੇਸ਼ੀ ਨੂੰ 🙏🏻🙏🏻🙏🏻

  • @dhaliwalbalram8373
    @dhaliwalbalram8373 2 роки тому +6

    ਰੰਧਾਵਾ ਸਾਹਿਬ ਜੀ ਮਹਿਮਾਨ ਮਨੋਹਰ ਸਿੰਘ ਗਿੱਲ ਅਤੇ ਸਮੁੱਚੀ ਪੰਜਾਬ ਟੈਲੀਵਿਜ਼ਨ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhwindersandhu2959
    @sukhwindersandhu2959 2 роки тому +1

    ਤੁਸੀ ਇੱਕ ਵਾਰ ਜਦ ਏਅਰ ਇੰਡੀਆ ਦੀ ਫਲਾਈਟ ਦੀ ਸ਼ੁਰੂਆਤ ਵੇਲੇ ਟਰਾਂਟੋ ਚ ਤੁਸੀ ਕਿਹਾ ਸੀ ਕਿ ਮੈਂ ਕੁਝ ਤਕਨੀਕੀ ਵਰਕਸ਼ਾਪਾਂ ਅਮਿ੍ਰਤਸਰ ਵਿਖੇ ਲਾਈਆਂ ਤਾਂ ਕਿ ਪੰਜਾਬੀ ਨੌਜਵਾਨ ਗੁਰ ਸਿੱਖ ਕੇ ਰੁਜ਼ਗਾਰ ਲੱਭ ਸਕਣ ਪਰ ਤਹਾਨੂੰ ਜ਼ਿਆਦਾ ਨੌਜਵਾਨ ਦੱਖਣ ਦੇ ਹੀ ਮਿਲੇ ਜਿਨਾਂ ਤੁਹਾਡਾ ਧੰਨਵਾਦ ਕੀਤਾ ਪੰਜਾਬੀ ਗਾਇਬ ਸਨ। ਗਿੱਲ ਜੀ ਜੌਂ ਪੰਜਾਬੀਆਂ ਨਾਲ ਰੁਜ਼ਗਾਰ ਦੇ ਨਾਮ ਤੇ ਠੱਗੀ ਹੋ ਰਹੀ ਕਿਸੇ ਰਾਜਨੀਤਕ ਨੂੰ ਕਹਿ ਕੇ ਬੰਦ ਕਰਵਾਉ।

  • @gurpreetsinghtoor8928
    @gurpreetsinghtoor8928 2 роки тому +2

    ਰੰਧਾਵਾ ਜੀ ਗਿੱਲ ਸਾਹਿਬ ਨਾਲ ਮੁਲਾਕਾਤ ਕਰਾਉਣ ਵਾਸਤੇ ਧੰਨਵਾਦ। ਗਿੱਲ ਸਾਹਿਬ ਨਾਲ ਮੁਲਾਕਾਤ ਜਲਦੀ ਕਰਵਾ ਦਿਆ ਕਰੋ 🙏🙏🙏🙏🙏

  • @gurdeepsandhu727
    @gurdeepsandhu727 2 роки тому +1

    S. Manohar Singh Gill, IAS, Ex Chief Election Officer of India,⁴Ex Central Minister and Chief ŕ Secretary to CM Punjab...is the Pride of Punjab and a true Jatt Sikh from Tarantaran...Salutes and Felicitations to you Sir. I know how an Honest Officer feels while holding a Prime Post in the important department of Punjab. Hats Off to you Sir. Presently embittered Punjab State badly needs your services as an Administrator ...🙏🙏🙏👍👍👍👌👌👌💜💙💚💛🧡💜💙💚💛🧡💜💙💚💛🧡

  • @lakahayplayz1303
    @lakahayplayz1303 2 роки тому +4

    Thnx. Mr. Randhawa introduced
    So much high personality an outstanding HONEST PUNJABI

  • @GurdeepSingh-pl7os
    @GurdeepSingh-pl7os 2 роки тому +1

    ਧੰਨਵਾਦ ਰੰਧਾਵਾ ਸਾਬ ਜੀ ਗਿੱਲ ਸਾਬ ਜੀ ਵਰਗੇ ਨੇਕ ਇਮਾਨਦਾਰ ਆਫਸਰ ਨਾਲ ਮੁਲਾਕਾਤ ਕਰਵਾਉਣ ਲਈ

  • @balwantkaurchahal8382
    @balwantkaurchahal8382 2 роки тому

    ਸਰਦਾਰ ਮਨੋਹਰ ਸਿੰਘ ਗਿੱਲ ਜੀ ਦੀ ਅਵਾਜ਼ ਤੇ ਬਹੁਤ ਹੀ ਵਧੀਆ ਹਰਜਿੰਦਰ ਰੰਧਾਵਾ ਜੀ ਵਾਹਿਗੁਰੂ ਮੇਹਰ ਰੱਖੇ ਤੁਹਾਨੂੰ ਨੂੰ ਦੋਨਾਂ ਸ਼ਖ਼ਸੀਅਤਾ ਨੂੰ ਸੁਨਣ ਨੂੰ ਬਹੁਤ ਦੇਰ ਤੋਂ ਸੁਨਣ ਦਾ ਸੁਭਾਗ ਮਿਲਿਆ ਹੈ ਵਹਿਗੁਰੂ ਜੀ ਨੇ ਮੇਹਰਬਾਨੀ ਕੀਤੀ ਹੈ ‌ ਤੁਸੀਂ ਬਹੁਤ ਹੀ ਵਧੀਆ ਈਮਾਨਦਾਰੀ ਦੀਆਂ ਗੱਲਾਂ ਤੇ ਵਿਚਾਰ ਕਰਦੇ ਹੋ ਵਧਾਈ ਦੇ ਪਾਤਰ ਹੋ।

  • @IqbalSingh-vg5pc
    @IqbalSingh-vg5pc 2 роки тому +2

    ਰੰਧਾਵੇ ਭਾਉ ਦਾ ਗੱਲ ਕਰਨ ਦਾ ਸਟਾਇਲ ਬਹੁਤ ਵਧੀਆ ਲਗਦਾ ਮੈਨੂੰ।
    ਅਸਲੀ ਮਜੈਲ੍ਹ

  • @kamaldhindsa7528
    @kamaldhindsa7528 9 місяців тому

    I watched this video at least five time so far, good thing is that every time i listen to both of them, i enjoy so much . Great interview . Memorable for ever👌🙏🌹

  • @harbansdhaliwal7296
    @harbansdhaliwal7296 2 роки тому +3

    manohar Singh is very honest, fearless,broadminded and Wiseman.Thank you very much.

  • @harpreetdhillon7518
    @harpreetdhillon7518 2 роки тому +2

    Thank you sir

  • @mandeepsinghprimeasia4850
    @mandeepsinghprimeasia4850 2 роки тому

    ਖੈਹਰਾ ਸਾਹਿਬ ਬੇਨਤੀ ਕਰਦਾ ਆ, ਤੁਸੀਂ ਹਰ ਹਫਤੇ ਗਿੱਲ ਸਾਹਿਬ ਅਤੇ ਤਰਲੋਚਨ ਸਿੰਘ ਹੋਰਾਂ ਨਾਲ ਪ੍ਰੋਗਰਾਮ ਕਰਿਆ ਕਰੋ ਕਿਉਂਕਿ ਇਹਨਾਂ ਬਹੁਤ ਵੱਡਮੁੱਲੀ ਜਾਣਕਾਰੀ ਮਿਲਦੀ ਆ।ਜੇ ਹਰ ਹਫਤੇ ਲਈ ਮਜ਼ਬੂਰੀ ਆ ਤਾਂ ਮਹੀਨੇ ਵਿੱਚ ਦੋ ਪ੍ਰੋਗਰਾਮ ਤਾਂ ਜਰੂਰ ਕਰਿਆ ਕਰੋ।ਇਹਨਾਂ ਦੀ ਬਹੁਤ ਉਡੀਕ ਹੁੰਦੀ ਆ ਬਈ ਕਿਸ ਦਿਨ ਆਉਣਗੇ। ਬੇਨਤੀ ਪਰਵਾਨ ਕਰਿਓ ਜੀ, ਧੰਨਵਾਦੀ ਹੋਵਾਂਗਾ।
    ਧੰਨਵਾਦ ਸਾਹਿਤ ਮਨਦੀਪ ਸਿੰਘ ਗਿੱਲ
    ਬਰਨਾਲਾ ਤੋਂ

  • @cheematubewells9028
    @cheematubewells9028 2 роки тому +1

    Great Ms gill sahib

  • @nandmehta9813
    @nandmehta9813 2 роки тому +1

    ਵੱਡੀ ਮੁਦਤ ਬਾਦ ਿੲਕ ਸਿਅਾਣੇ ,ਸੱਚੇ ਅਤੇ ਸੁਚੇ ਿੲਂਸਾਨ ਨਾਲ ਮੁਲਾਕਾਤ ਹੋ ਹੈ 🙏🙏

  • @Lotus-jf9fk
    @Lotus-jf9fk 2 роки тому

    ਸਰਦਾਰ ਮਨੋਹਰ ਸਿੰਘ ਗਿੱਲ ਪੁਰਾਣੇ IAS ਅਫ਼ਸਰ ਹਨ, ਇਹਨਾਂ ਨਾਲ ਇਕ ਅਜਿਹੀ ਇੰਟਰਵਿਊ ਜ਼ਰੂਰ ਕਰੋ, ਜਿਸ ਵਿੱਚ ਚੰਡੀਗੜ੍ਹ ਦੇ ਹੁਣ ਵਾਲੇ ਸੈਕਟਰਾਂ ਦੀ ਥਾਂ ਕਿਹੜੇ ਕਿਹੜੇ ਪਿੰਡ ਹੁੰਦੇ ਸਨ, ਉਸ ਦਾ ਪੂਰਾ ਜ਼ਿਕਰ ਹੋਵੇ

  • @sukhwinderdhiman3457
    @sukhwinderdhiman3457 2 роки тому +1

    ਬਹੁਤ ਹੀ ਜਿਆਦਾ ਡੂੰਘੀ ਸੋਚ ਰੱਖਣ ਵਾਲੇ ਇਨਸਾਨ ਹਨ ਗਿੱਲ ਸਾਹਿਬ

  • @hardialsinghkang7807
    @hardialsinghkang7807 2 роки тому +2

    Great man

  • @GurnamSingh-vd3qx
    @GurnamSingh-vd3qx 2 роки тому +3

    M.S gill ji sada chardi kala ch rehn🙏🙏

  • @gurnekkhaira3479
    @gurnekkhaira3479 2 роки тому +2

    ਅੱਜ ਗਿੱਲ ਸਰਿਬ ਜੀ ਐਨਕਾਂ ਨਹੀਂ ਲਾੲੀਆ ਕਿਤੇ ਗਿੱਲ ਸਹਿਬ ਜੀ ਨੇ ਲੈਂਜ ਤਾਾਂ ਨੀ ਪਵਾ ਲੇ, 👍🏻👌👌👌👌🙏🙏🙏🙏🙏ਵਲੋ , ਐਡਵੋਕੇਟ ਖਹਿਰਾ, 🙏

  • @jagdevsingy5476
    @jagdevsingy5476 2 роки тому +2

    Very valuable and interesting information Thanks Gill Sahib and Randhawa Ji

  • @mohansinghwarval5
    @mohansinghwarval5 2 роки тому +4

    ਰੰਧਾਵਾ ਸਾਬ, ਸਿਆਸਤ ਦਾ ਨਸ਼ਾ ਐਸੀ ਮਦਹੋਸ਼ੀ ਕਰਦਾ ਹੈ ਪੰਜ ਸਾਲ ਬਾਦ ਖੁੱਲਦਿੱਲੀ ਹੈ

  • @surjitsingh6142
    @surjitsingh6142 2 роки тому +5

    ਬਹੁਤ ਦੇਰ ਬਾਅਦ ਦਰਸ਼ਨ ਹੋਏ ਡਾ: ਮਨੋਹਰ ਸਿੰਘ ਗਿੱਲ ਜੀ ਦੇ। ਬਹੁਤ ਹੀ ਕਾਬਲ ਤੇ ਇਮਾਨਦਾਰ ਅਧਿਕਾਰੀ । ਰੰਧਾਵਾ ਸਾਬ ਤੇ ਡਾ: ਗਿੱਲ ਜੀ ਸਤਿ ਸ੍ਰੀ ਅਕਾਲ ।

  • @gurbaxsingh8441
    @gurbaxsingh8441 2 роки тому +2

    ਗਿੱਲ ਸਾਹਿਬ ਜੀ ਨੂੰ ਪਿਆਰ ਹੀ ਨਹੀਂ , ਬਹੁਤ ਪਿਆਰ ਉਹਨਾਂ ਦੀ ਇਮਾਨਦਾਰੀ ਲਈ ।

  • @dhanbirsinghmidha7829
    @dhanbirsinghmidha7829 2 роки тому +11

    We needs the officers & politicians just like Gill Sahib

    • @daljitsingh2822
      @daljitsingh2822 Рік тому

      ਵਾਹ ਵਾਹ ਰੰਧਾਵਾ ਸਾਹਿਬ ਅਜਿਹੇ ਰੱਬ ਵਰਗੇ ਸ਼ਖ਼ਸੀਅਤਾਂ ਨਾਲ ਮਿਲਾਇਆ ਕਰੋ ਜੀ ਤੁਹਾਡਾ ਦਿਲੋਂ ਧੰਨਵਾਦ ਜੀ ਸਤਿ ਸ਼ੀ੍ ਆਕਾਲ ਜੀ

  • @bhupindersandhu5373
    @bhupindersandhu5373 2 роки тому +1

    Ssa ji

  • @jagjitsingh1993
    @jagjitsingh1993 2 роки тому +2

    Gill sahb ji you r really great

  • @jaswindersingh6019
    @jaswindersingh6019 2 роки тому +1

    ਵਾਿਹਗੁਰੂ ਤੰਦਰੁਸਤੀ ਬਖਸਣ ਿਗੱਲ ਸਾਿਹਬ ਨੂੰ

  • @gurmukhsinghsandhu784
    @gurmukhsinghsandhu784 2 роки тому +2

    Sat sri akaal.. Ji

  • @sureshjulka6058
    @sureshjulka6058 2 роки тому +1

    Very nice discussion

  • @harjinderkaur6637
    @harjinderkaur6637 2 роки тому +2

    Great thinking...practical approach.

  • @nssingh4968
    @nssingh4968 2 роки тому +1

    Manohar Singh gill ji Sikh community proud on you

  • @nasibsingh8567
    @nasibsingh8567 2 роки тому +2

    Dr. MS Gill IAS, Proud of Amritsar, proud of Punjab !
    SALUTE, Jai Hind !
    CAPT NS Pallah.

  • @karamjitsinghsons6569
    @karamjitsinghsons6569 2 роки тому +2

    Waheguru ji

  • @sukhvirsingh1706
    @sukhvirsingh1706 2 роки тому

    Very nice and honest man sardar Manohar singh gill ji

  • @harneksingh3207
    @harneksingh3207 2 роки тому +3

    Honesty age is gone with s Manohar Singh Gill like officers if few are they are overshadowed by the corrupt Thanks Ran dhawa sahib Gill sahib

  • @nandmehta9813
    @nandmehta9813 2 роки тому +2

    Sat Sri Akal to all 🙏🙏

  • @mandeeshkaur7907
    @mandeeshkaur7907 2 роки тому +5

    My humble suggestion to Gill Sahib do join AAP and save our Punjab.l am retired Principal and belong to Majha

    • @sarvjitsingh1880
      @sarvjitsingh1880 2 роки тому

      Aam admi party BJP hidden agenda against Sikhism

    • @gursharndhillon6081
      @gursharndhillon6081 2 роки тому

      Honesty has gone corruption is there that is why punjabs downfall

  • @JagdeepGill7223
    @JagdeepGill7223 2 роки тому +2

    Nice

  • @harneksingh3207
    @harneksingh3207 2 роки тому +2

    Present officers of punjab should do something like SGill

  • @parmjitsinghghungranadhill8949
    @parmjitsinghghungranadhill8949 2 роки тому +1

    Very good thinking Dr. Sahib

    • @paramjitbanga5059
      @paramjitbanga5059 2 роки тому

      Dr. Gill nu Bahut pinch keeti D.R.Bhatti Sahib d Gall.. Sochan wali gall hai k ikk ਟੁਚ ਜਿਹਾ‌ DIG. Onha nu challenge Kar riha. Baaki Rajya Sabha d Memmembeship kiwein mildi hai we are not child. Jatwaad Special ਝਲਕ ਰਿਹਾ

  • @SukhdevSingh-ue7iv
    @SukhdevSingh-ue7iv 2 роки тому +1

    Sukhdev Singh Jhand ''ਕਿ੍ਸ਼ਨਾਮੂਰਤੀ ਨੇ ਮੈਨੂੰ ਠਿੱਬੀ ਮਾਰੀ ਤੇ ਮੈ ਉਸ ਨੂੰ ਗਿੱਟਿਉੁਂ ਫੜ੍ਹ ਲਿਆ ......" ...... ਵਾਹ ਜੀ ਵਾਹ, ਗਿੱਲ ਸਾਹਿਬ, ਕਿਆ ਬੇਬਾਕੀ ਨਾਲ ਉਹ ਸੀਨ ਪੇਸ਼ ਕੀਤਾ ਹੈ ......

  • @sekhonsekhon4142
    @sekhonsekhon4142 Рік тому +1

    ਭਗਵੰਤ ਮਾਨ ਨੂੰ ਭੇਜ ਦੇਵੋ ਜੀ 👉

  • @g.s.bhuller6248
    @g.s.bhuller6248 2 роки тому +1

    ਬਹੁਤ ਹੀ ਵਧੀਆਂ ਸੀ ਅੱਜ ਦਾ ਪ੍ਰੋਗਰਾਮ ਰੰਧਾਵਾ ਸਾਹਿਬ

  • @nandmehta9813
    @nandmehta9813 2 роки тому +2

    Positive thinking of Gill SB.

  • @deepkaran8264
    @deepkaran8264 2 роки тому +2

    ਦੋ ਹਫ਼ਤੇ ਬਾਅਦ. M.s.gill ਜੀ ਦੀ ਇੰਟਰਵਿਊ ਕਰਿਆ ਕਰੋ ਜੀ ਧੰਨਵਾਦ

  • @yadwindersingh3109
    @yadwindersingh3109 Рік тому

    ਹੁਣ ਤਾਂ ਕਰੋ ਜਾਂ ਨਾ ਕਰੋ ਪੰਜਾਬ ਉਜੜ ਚੱਲਿਆ ਹੈ ਪੰਜਾਬ ਦਾ ਬੇੜਾ ਗਰਕ ਪੰਜਾਬੀਆਂ ਨੇ ਹੀ ਜਿਆਦਾ ਕੀਤਾ

  • @nirmalbatra5651
    @nirmalbatra5651 2 роки тому +2

    Mr Gill ! Please You should pen down your experiences to enlighten the people regarding politics and your suggestions for needful changes in the system

  • @begumsahiba6586
    @begumsahiba6586 Рік тому

    It is always a joy to listen to Dr.M.S.Gill Sahab , wise, witty, eloquent, man of integrity. Great man . Your service to the nation is priceless. Mr. Randhawa is a very good journalist who speaks less and gives his guests more time to speak out their minds. Very handsome man and an erudite one too.

  • @merebapuji2848
    @merebapuji2848 2 роки тому

    ਇਹ ਸਾਡੇ ਪੰਜਾਬ ਦਾ ਅਸਲੀ ਖਜਾਨਾ ਨੇ।ਇਹਨਾਂ ਦੇ ਜਿੰਦਗੀ ਦੇ ਤਜਰਬਿਆਂ ਤੋ ਅੱਜ ਦੀ ਪੀੜ੍ਹੀ ਨੂੰ ਸਿੱਖਣਾ ਚਾਹੀਦਾ।ਵਾਹਿਗੁਰੂ ਜੀ ਇਹਨਾਂ ਦੀ ਉਮਰ ਲੰਬੀ ਕਰੇ🙏🙏

  • @gurvindersaund7466
    @gurvindersaund7466 2 роки тому +2

    Nice to c mr Manohar Gill 🙏

  • @gurdeepchahal2378
    @gurdeepchahal2378 2 роки тому

    ਬਹੁਤ ਵਧੀਆ ਪ੍ਰੋਗਰਾਮ ਜੀ ਰੰਧਾਵਾ ਸਾਹਿਬ

  • @Sk00087
    @Sk00087 2 роки тому +3

    M.S.GILL ji mere layi sky ch moon di tarah ne, life ch 2 vaar mileya te ehna da bht vada fan han kyun k down to earth insaan ne Gill sahab

  • @RajinderSingh-dr2un
    @RajinderSingh-dr2un 2 роки тому

    ਪੰਜਾਬੀਆਂ ਦੀ ਸਤਿਕਾਰ ਯੋਗ ਸਖਸ਼ੀਅਤ ਮਨੋਹਰ ਸਿੰਘ ਗਿੱਲ ਜੀ ਨੂੰ ਸਤਿ ਸ਼੍ਰੀ ਅਕਾਲ🙏🙏🙏🙏

  • @BalwinderSingh-th7ht
    @BalwinderSingh-th7ht 2 роки тому +1

    Man of principle

  • @RajinderSingh-sd5ew
    @RajinderSingh-sd5ew 2 роки тому +1

    Very intresting discution

  • @sarbjeetsinghsarbi8522
    @sarbjeetsinghsarbi8522 2 роки тому

    ਕਾਫੀ ਦੇਰ ਤੋਂ ਡਾਕਟਰ ਸਾਹਿਬ ਜੀ
    ਧੰਨਵਾਦ ਜੀ

  • @sandeepmasih5143
    @sandeepmasih5143 2 роки тому +1

    Great 👍 thanks.🇺🇸🇺🇸🦁🦁🙏🙏

  • @harmelsroa5102
    @harmelsroa5102 2 роки тому +1

    Harjinder ji bohat kimti programme.

  • @MahendraSingh-np4re
    @MahendraSingh-np4re 2 роки тому +1

    🙏🙏❤️🙏🙏

    • @MahendraSingh-np4re
      @MahendraSingh-np4re 2 роки тому +1

      🙏🙏❤️❤️❤️🙏🙏🙏gill sab nu salut h g 🙏🙏🙏🎉🎉🎉

  • @gurnihalpirzada7755
    @gurnihalpirzada7755 2 роки тому +1

    Have worked with Dr MS Gill in Ministry of Agriculture... Was one of my best tenure in government working under him ... Wish Panjab had more officers like him, Mr. PH Vaishnav, Mr. Ajit S Chatha, Mr. Gokul Patnaik, etc

  • @gurcharansingh4251
    @gurcharansingh4251 2 роки тому +1

    ਜਿਨ੍ਹਾਂ ਨੂੰ ਆਪਣੇ ਸੌਕ ਹੋਣ ਓਹ ਸਿਸਟਮ ਨੂੰ ਨਹੀਂ ਸਵਾਰ ਸਕਦੇ ਇਹ ਸਾਰੀਆਂ ਪਾਰਟੀਆਂ ਦੇ ਚਮਚੇ ਹਨ ਲੋਕਾਂ ਨੂੰ ਗਰਮਾ ਕਰਦੇ ਆ ਰਹੇ ਹਨ

  • @sikandersinghboparai8774
    @sikandersinghboparai8774 2 роки тому +5

    Gill Sahib,let the people know whether distribution of funds during sangam. Darshan s was right or wrong.it was wastage of public money

  • @pritamsinghrandhawa1190
    @pritamsinghrandhawa1190 2 роки тому +1

    Dr Gill Sahab tuhadi sohni ate lambia umra di Ardas karde ha ji.

  • @yadwindersingh3109
    @yadwindersingh3109 Рік тому

    ਇਹਨਾਂ ਪੰਜ ਸੱਤ ਬੰਦਿਆ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਪੰਜਾਬ ਦਾ ਜੋ ਹੁਣ ਤੱਕ ਨਰਕ ਭੋਗ ਰਿਹਾ ਹੈ ਅਕਾਲੀ ਤੇ ਕਾਗਰਸੀਆਂ ਨੇ ਹੀ ਕੀਤਾ ਪੰਜਾਬ ਦਾ ਬੇੜਾ ਗਰਕ

  • @jiwankumar7059
    @jiwankumar7059 2 роки тому

    Very interesting and exciting

  • @AvtarSingh-dd6iu
    @AvtarSingh-dd6iu 2 роки тому +1

    Really very nice ok thank you

  • @SukhdevSingh-ue7iv
    @SukhdevSingh-ue7iv 2 роки тому +2

    Sukhdev Singh Jhand, ...... Really, a great style of working was of Dr. Manohar Singh Gill Sahib .......

  • @msangha3319
    @msangha3319 2 роки тому

    ਸਿੱਖਾਂ ਲਈ, 84 ਇਸ ਅਤੇ ਦਰਬਾਰ ਸਾਹਿਬ ਤੇ ਹਮਲੇ ਸਮੇਂ ਇਹਨਾਂ ਦੀਆਂ ਕੀ ਸਰਗਰਮੀਆਂ ਰਹੀਆਂ? ਮੇਰੀ ਉਮਰ 30 ਸਾਲ ਹੈ ਮੈਂ ਇਹਨਾਂ ਬਾਰੇ ਘੱਟ ਜਾਣਦਾ ਹਾਂ।

  • @gurmukhsingh-es4jc
    @gurmukhsingh-es4jc 2 роки тому

    Nice Knowledge

  • @GurvinderSingh-qv4zz
    @GurvinderSingh-qv4zz 2 роки тому +2

    Salute aa Gill saab di honesty nu.

  • @LalitSharma-hk6br
    @LalitSharma-hk6br Рік тому

    Everyone salute you sir❤

  • @KulDeep-pz3db
    @KulDeep-pz3db 2 роки тому

    Randhawa ji best interventions ap ji ne bahut kuchh jankari diti ਬਹੁਤ ਹੀ muwarik

  • @SatpalSingh-sp5bw
    @SatpalSingh-sp5bw 2 роки тому +1

    Honest Person Dr Manohar Singh Gill

  • @gurlabhsingh8072
    @gurlabhsingh8072 2 роки тому

    ਚੋਣ ਕਮਿਸ਼ਨ ਜੀ ਚੋਣਾ ਵਿੱਚ ਲੀਡਰਾਂ ਵੱਲੋਂ ਬਹੁਤ ਹੀ ਹੱਥ ਕੰਡੇ ਵਰਤ ਕੇ ਚੋਣਾ ਜਿਤਿਆ ਜਾਦੇ ਹਨ ਇਸ ਦਾ ਕੋਈ ਹੱਲ ਹੋਣਾ ਚਾਹੀਦਾ ਹੈ

  • @kuldeepsabi236
    @kuldeepsabi236 2 роки тому +2

    👍🏼✌🏼🙏🏽

  • @gurmukhsingh-es4jc
    @gurmukhsingh-es4jc 2 роки тому

    Punjab da Man Manohar Singh Gill

  • @lakhwindersingh4749
    @lakhwindersingh4749 2 роки тому

    Randhawa Saab kite Lamba program karo Gill Sahab naal how a nice Personality ☝️number One

  • @narinderpal856
    @narinderpal856 2 роки тому +1

    Great Man Gill sahib

  • @rabindersingh765
    @rabindersingh765 2 роки тому +2

    I met Gayni Kartar Singh in the age of 7 year which I remember till the age of 77 year

  • @rakeshbajaj9869
    @rakeshbajaj9869 2 роки тому +1

    Very nice ji

  • @kanwarjeetsingh1086
    @kanwarjeetsingh1086 2 роки тому +8

    ਅੱਜ ਹੀ ਗਿੱਲ ਸਾਹਿਬ ਨੂੰ ਯਾਦ ਕਰ ਰਹੇ ਸੀ ਕਿ ਕਾਫੀ ਦਿਨ ਹੋ ਗਏ ਸੁਣਿਐਂ ਅਤੇ ਦੇਖਿਆ ਹੋਇਆ ਨੂੰ।ਮੇਹਰਬਾਨੀ।