ਕਿਤਾਬ ਜਿਸਨੇ ਮਚਾਈ ਤਰਥੱਲੀ! ਨੰਗੇ ਕਰਤੇ ਰਸੂਖਦਾਰ! ਮਰਨਉਪਰੰਤ ਛਪੀ ਸਵੈਜੀਵਣੀ! Punjab Politics Latest News

Поділитися
Вставка
  • Опубліковано 2 жов 2021
  • #HarjinderSinghRandhawa #PunjabTelevision
    Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
    / punjabtelevision
    / punjabtelevision
    / punjabtelevision

КОМЕНТАРІ • 784

  • @sukhwindersinghsidhu2716
    @sukhwindersinghsidhu2716 2 роки тому +39

    ਵੀਰ ਜੀ ਇੰਦਰਾ ਗਾਂਧੀ ਨੇ 1975 ਵਿੱਚ ਹੀ ਦਿਲ ਵਿੱਚ ਧਾਰ ਲਿਆ ਸੀ ਕਿ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਹਮਲਾ ਕਰਨਾ ਜਦੋ ਸੰਤ ਕਰਤਾਰ ਸਿੰਘ ਜੀ ਭਿੰਡਰਾਵਾਲੇ ਦਿੱਲੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ। ਉਦੋਂ ਕਾਂਗਰਸ ਪਾਰਟੀ ਸਿੱਖਾਂ ਨਾਲ ਰਲ ਕੇ ਮਨਾਇਆ ਗਿਆ ਸੀ। ਉਦੋਂ ਜਦ ਇੰਦਰਾ ਗਾਂਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਹਾਜ਼ਰ ਹੋਈ ਸੀ ਤਾਂ ਕੁੱਝ ਲੋਕ ਉਠ ਕੇ ਇੰਦਰਾ ਗਾਂਧੀ ਦਾ ਸਵਾਗਤ ਕਰਨ ਲੱਗ ਤਾਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਟੋਕਿਆ ਸੀ।ਉਸ ਦਿਨ ਤੋਂ ਇੰਦਰਾ ਗਾਂਧੀ ਸਿੱਖਾਂ ਨਾਲ ਖਾਰ ਖਾਣ ਲੱਗ ਪਈ ਸੀ। ਫਿਰ ਇਕ ਵਾਰੀ ਜਥੇਦਾਰ ਸੰਤੋਖ ਸਿੰਘ ਜੀ ਨੂੰ ਅਕਾਲ ਤਖ਼ਤ ਦੇ ਜਥੇਦਾਰ ਜੀ ਨੇ ਤਲਬ ਕੀਤਾ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹਾਜ਼ਰ ਹੋ ਗਿਆ ਜਦੋਂ ਜਥੇਦਾਰ ਸੰਤੋਖ ਸਿੰਘ ਜੀ ਇੰਦਰਾ ਗਾਂਧੀ ਦੇ ਖਾਸ ਵਿਅਕਤੀਆਂ ਵਿੱਚੋ ਇੱਕ ਸਨ ਅਤੇ ਇੰਦਰਾ ਗਾਂਧੀ ਨੇ ਉਸ ਨੂੰ ਬਹੁਤ ਰੋਕਿਆ ਪਰ ਉਹ ਨਾ ਰੁਕਿਆ। ਇਸ ਕਰਕੇ ਵੀ ਇੰਦਰਾ ਗਾਂਧੀ ਮਨ ਅੰਦਰ ਬਹੁਤ ਗੁੱਸਾ ਸੀ ਕਿ ਜਥੇਦਾਰ ਸੰਤੋਖ ਸਿੰਘ ਨੇ ਦਿੱਲੀ ਤਖ਼ਤ ਦੀ ਨਹੀ ਮੰਨੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਹਜ਼ਾਰ ਹੋ ਕੇ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜੀ ਦੇ ਫੈਸਲੇ ਅੱਗੇ ਝੁਕ ਗਿਆ ਹੈ। ਰਹਿਦੀ ਕਸਰ ਅਕਾਲੀਆਂ ਨੇ ਕੱਢ ਦਿੱਤੀ ਜਦੋ ਦੇਸ਼ ਵਿਚ ਅਮਰਜਨਸੀ ਲੱਗੀ ਤਾਂ ਪੰਜਾਬ ਨੂੰ ਛੱਡ ਕੇ ਦੇਸ਼ ਦੇ ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਤਾਂ ਫਿਰ ਅਕਾਲੀਆਂ ਨੇ ਭਾਜਪਾ ਦੇ ਕੁੱਝ ਲੀਡਰ ਨੂੰ ਅੰਮਿ੍ਤਸਰ ਵਿਖੇ ਪਨਾਹ ਦਿੱਤੀ ਅਤੇ ਅਮਰਜਨਸੀ ਦਾ ਵਿਰੋਧ ਕੀਤਾ। ਫਿਰ ਜਦੋਂ ਇੰਦਰਾ ਗਾਂਧੀ ਨੇ ਜੂਨ ਚੁਰਾਸੀ ਦੇ ਫੌਜੀ ਹਮਲੇ ਦੀ ਤਿਆਰੀ ਕੀਤੀ ਤਾਂ ਆਪਣੇ ਲਾਡਲੇ ਪੁੱਤ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਸੁਲ੍ਹਾ ਦਾ ਬਾਹਨਾ ਬਣਾ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੋਲ ਭੇਜਿਆ ਤਾਂ ਦੇਸ਼ ਵਿਦੇਸ਼ਾਂ ਵਿੱਚ ਕੱਲ ਕਿਹਾ ਜਾ ਸਕੇ ਅਸੀ ਤਾਂ ਪੰਜਾਬ ਦੀਆਂ ਹੱਕੀ ਮੰਗਾਂ ਮੰਨਣ ਲਈ ਤਿਆਰ ਸੀ ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਖਾਲਿਸਤਾਨ ਤੋਂ ਘੱਟ ਨਹੀਂ ਮੰਨੇ ਤਾਂ ਮਜਬੂਰ ਵੱਸ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਾਮਲਾ ਕਰਨਾ ਪਿਆ ਜੇਕਰ ਹਮਲਾ ਹੀ ਕਰਨਾ ਸੀ ਤਾਂ ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਨ ਕਿਉਂ ਚੁਣਿਆ ਗਿਆ ਕਿਉਂਕਿ ਇੰਦਰਾ ਗਾਂਧੀ ਪਰਿਵਾਰ ਸਿੱਖਾਂ ਖਿਲਾਫ ਸੀ ਅਤੇ ‌ਇੰਦਰਾ ਗਾਂਧੀ ਇੰਨੀ ਵੱਡੀ ਗਿਣਤੀ ਵਿੱਚ ਸਿੱਖਾਂ ਕੋਮ ਨੂੰ ਸ਼ਹੀਦ ਕਰਕੇ ਦਬਾਅ ਪਾਉਣੈ ਚਹੁੰਦੀ ਸੀ। ਕੀ ਅੱਗੇ ਤੋਂ ਕੋਈ ਸਿੱਖ ਮੇਰੇ ਸਾਹਮਣੇ ਨਾ ਆਵੇ। ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲਿਆਂ ਨੂੰ ਸ਼ਹੀਦ ਕਰਨਾ ਹੁੰਦਾ ਤਾਂ ਕੈਪਟਨ ਅਮਰਿੰਦਰ ਇੰਦਰਾ ਗਾਂਧੀ ਕਹਿਕੇ ਹਮਲੇ ਦੀ ਤਰੀਕ ਅੱਗੇ ਵੀ ਪਵਾ ਸਕਦਾ ਸੀ। ਕਿਉਂਕਿ ਇੰਦਰਾ ਮੰਮੀ ਸੀ ਅਤੇ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਭਰਾ ਭਰਜਾਈ ਸਨ। ਵੀਰ ਜੀ ਹੁਣ ਵੀ ਟਾਈਮ ਹੈਗਾ ਜੇ ਕੈਂਪ ਤੋਂ ਬਚ ਜਾਉ। ਇਹ ਵੀ ਸਿੱਖਾਂ ਦਾ ਵੈਰੀ ਜੇ।

  • @sahotabaljit55
    @sahotabaljit55 2 роки тому +9

    ਰੰਧਾਵਾ ਜੀ!ਬਹੁਤ-ਬਹੁਤ ਧੰਨਵਾਦ ਹੈ ਆਪ ਜੀ ਦਾ,ਬਹੁਤ ਵਡਮੁੱਲੀ ਜਾਣਕਾਰੀ ਸਿੱਖ-ਸੰਗਤ ਨਾਲ਼ ਸਾਂਝੀ ਕੀਤੀ ਹੈ।ਸੰਗਤ ਦੀ ਖ਼ਾਹਿਸ਼ ਮੁਤਾਬਿਕ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਲਾਜ਼ਮੀ ਹੋਣਾ ਚਾਹੀਦਾ ਹੈ।

  • @amreekkaur4136
    @amreekkaur4136 2 роки тому +7

    ਇਹ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਹੋਣਾ ਚਾਹੀਦਾ ਤਾ ਕਿ ਹਰ ਪੰਜਾਬੀ ਪੜ੍ ਸਕੇ ॥

  • @manjitsingh4834
    @manjitsingh4834 2 роки тому +82

    ਰੰਧਾਵਾ ਜੀ, ਇਹ ਕਿਤਾਬ ਤਰਲੋਚਨ ਸਿੰਘ ਜੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਛਪਵਾਈ ਜਾਵੇ।

    • @amarjitsingh3168
      @amarjitsingh3168 2 роки тому +9

      ਪੰਜਾਬੀ ਵਿਚ ਫੌਰੀ ਅਨੁਵਾਦ ਹੋ ਕੇ ਛੱਪਣੀ ਚਾਹੀਦੀ ਹੈ

    • @inderwalia2794
      @inderwalia2794 2 роки тому +7

      Randhawa shaib please this book translate into punjabi

    • @gurbakshsingh6882
      @gurbakshsingh6882 2 роки тому

      @@amarjitsingh3168 hmmm the same time as

    • @Gurdeepsingh-qr2ys
      @Gurdeepsingh-qr2ys 2 роки тому

      Bilkul sahi keha

    • @Tarsem-mz6gz
      @Tarsem-mz6gz 3 місяці тому

      F ŕ​@@amarjitsingh3168

  • @gssingh8042
    @gssingh8042 2 роки тому +55

    ਬੀ ਡੀ ਪਾਡੇ ਛੋਟੇ ਕੱਦ ਦੇ ਤੇ ਬਹੁਤ ਵਧੀਆ ਇਨਸਾਨ ਸੀ ਸਿਧਾਰਥ ਸ਼ੰਕਰ ਰੇਅ ਤੋ ਪਹਿਲਾ ਗਵਰਨਰ ਰਹੇ

    • @balbirsinghsingh1282
      @balbirsinghsingh1282 2 роки тому +1

      Thanks for your information about book sh Pandiya ji

    • @harpalsandhu7279
      @harpalsandhu7279 2 роки тому +3

      ਇਹਨਾਂ ਦਾ ਪੂਰਾ ਨਾਮ ਭੈਰੋਂ ਦੱਤ ਪਾਂਡੇ ਸੀ

    • @jagjitkhera7209
      @jagjitkhera7209 2 роки тому

      @@balbirsinghsingh1282
      Ĺ
      Ēģè

  • @tarlochansinghdupalpuri9096
    @tarlochansinghdupalpuri9096 2 роки тому +6

    ਮੇਰੇ ਸਰਨਾਮੀਏ ਸਰਦਾਰ ਤਰਲੋਚਨ ਸਿੰਘ ਜੀ ਦਾ ਵੀ ਬਹੁਤ ਸ਼ੁਕਰਾਨਾ ! ਯਾਦਾਂ ਲਿਖਣ ਲਈ ਸਲਾਹ ਕਮਾਲ ਦੀ ਦਿੱਤੀ ਸਰਦਾਰ ਸਾਹਬ ਨੇ !

  • @narinderkumar202
    @narinderkumar202 2 роки тому +107

    ਸਰਦਾਰ ਸਾਹਿਬ ਪੰਜਾਬ ਦੇ ਭਲੇ ਲਈ ਸਾਰੇ ਪੰਜਾਬੀਆ ਨੂ ਅਪੀਲ ਕਰੋ ਕੇ ਅਕਾਲੀਦਲ ,ਬੀ ਜੇ ਪੀ ਤੇ ਕਾਂਗਰਸ ਨੂ ਸਤਾ ਵਿੱਚ ਨਾ ਬੈਠਣ ਦਿਉ ,

    • @MrChsingh
      @MrChsingh 2 роки тому +5

      aap nu vi ihh sabh to ghatak sabat hovegi

    • @amerjitsingh4225
      @amerjitsingh4225 2 роки тому +4

      Kissan Mazdoor Ekta zindabad

    • @samans4202
      @samans4202 2 роки тому +3

      Tarlochan Singh taa khud Akali Dal da Tattoo hai

    • @jatindersmalwa8729
      @jatindersmalwa8729 2 роки тому +6

      ਝਾੜੂ ਪਾਲਟੀ ...ਬਹੁਤ ਖਤਰਨਾਕ ਅੈ ਪੰਜਾਬ ਲੲੀ....ਪੰਜਾਬ ਦੀ ਹਤੈਸ਼ੀ ਰਾਜਨੀਤੀ ਖਤਮ ਹੋ ਗੲੀ ਹੈ ਤੇ ਅੱਗੇ ਵਾਸਤੇ ਵੀ ਭੁੱਲ ਜਾਓ....

    • @MrChsingh
      @MrChsingh 2 роки тому +6

      @@jatindersmalwa8729 ਮਾਲਵੇ ਵਾਲਿਓ ਯਾਦ ਰੱਖਿਓ ਇਸ ਝਾੜੂ ਪਾਰਟੀ ਨੂੰ ਜਗ੍ਹਾ ਦੇਣ ਲਈ ਵੀ ਤੁਸੀਂ ਜਿੰਮੇਵਾਰ ਹੋ।ਹੁਣ ਸਫਾਈ ਵੀ ਤੁਸੀਂ ਹੀ ਕਰਨੀ।ਦਿੱਲੀਓਂ ਹੁਕਮ ਲੈਣ ਵਾਲੀ ਹਰੈਕ ਪਾਰਟੀ ਦਾ ਬਾਈਕਾਟ ਕਰੋ।ਨਵੇਂ ਇਮਾਨਦਾਰ ਉਮੀਦਵਾਰ ਖੜ੍ਹੇ ਕਰੋ ਭਾਂਵੇ ਕਿਸਾਨ ਹੋਵੇ ਜਾਂ ਹੋਰ।ਜੇ ਬਦਲਾਓ ਲਿਓਣਾ

  • @bootadreger4540
    @bootadreger4540 2 роки тому +4

    ਇਹ ਕਿਤਾਬ ਪੰਜਾਬੀ ਵਿੱਚ ਵੀ ਆਉਣੀ ਚਾਹੀਦੀ ਹੈ ਜਿਹੜਾ ਹਰ ਕੋਈ ਪੜ ਸਕੇ

  • @gamdoorbrar1512
    @gamdoorbrar1512 2 роки тому +79

    ਰੰਧਾਵਾ ਸਾਹਿਬ ਜੇਕਰ ਕੋਈ ਵਿਦਵਾਨ ਵਿਅਕਤੀ ਪਾਂਡੇ ਸਾਹਿਬ ਦੀ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਕਰੇ ਤਾਂ ਬਹੁਤ ਵਧੀਆ ਹੋਵੇ ਤਾਂ ਕਿ ਆਮ ਲੋਕ ਵੀ ਪੜ੍ਹ ਸਕਣ।

  • @mohansinghwarval5
    @mohansinghwarval5 2 роки тому +45

    ਰੰਧਾਵਾ ਸਾਬ; ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਜਰੂਰ ਹੋਵੇ ਤਾਂ ਕਿ ਸਾਰੇ ਪੰਜਾਬ ਦੇ ਪੰਜਾਬੀ ਵੀ ਪੜ੍ਹ ਸਕਣ

    • @SatnamSingh-sy4pu
      @SatnamSingh-sy4pu 2 роки тому

      ⁵⁵

    • @harbirtejan363
      @harbirtejan363 2 роки тому

      Kitaab name

    • @sarpanchhappybhatti8949
      @sarpanchhappybhatti8949 2 роки тому

      Same question Vadde paji 🙏
      Punjabi vich translation ho jeve ta bahut vadya Hove ga

    • @user-wb6um8de9j
      @user-wb6um8de9j 13 днів тому

      ਤਰਲੋਚਨ ਸਿੰਘ ਨੇ ਵੀ ਬਾਦਲ ਦੀ ਤਰਾਂ ਹੀ ਸਿੱਖਾਂ ਅਤੇ ਪੰਜਾਬ ਦਾ ਨੁਕਸਾਨ ਆਪਣੀ ਗੱਦੀ ਕਾਇਮ ਰੁੱਖਣ ਲਈ ਕੀਤਾ ਹੈ ਅਜਿਹੇ ਧੋਖੇਬਾਜ਼ ਨੂੰ ਚੈਨਲ ਤੇ ਬੁਲਾਣਾ ਨਹੀ ਚਾਹੀਦਾ

  • @arogijivan
    @arogijivan 2 роки тому +100

    ਰੰਧਾਵਾ ਜੀ ਕਿਤਾਬ ਦਾ ਪੰਜਾਬੀ ਭਾਸ਼ਾ ਵਿਚ ਵੀ ਤਰਜਮਾ ਕਰਾਓ ਭਾਵੇਂ ਸਸਤੇ ਕਾਗਜ ਵਾਲੀ ਹੀ ਹੋਵੇ ਇਹ ਸਸਤੀ ਪਵੇਗੀ ਇਸ ਕਰਕੇ ਹਰ ਪੰਜਾਬੀ ਖ਼ਰੀਦ ਸਕੇਗਾ।

    • @balbirsingh8172
      @balbirsingh8172 2 роки тому +6

      Shi kiha ji

    • @balwantsingh9030
      @balwantsingh9030 2 роки тому

      ਮਰਨ ਉਪਰੰਤ ਸਵੇਜੀਵਨੀ । ਬਾਈ ਜੀ ਕੌਣ ਮੰਨੇਗਾ
      ਇਸ ਗਲ ਨੂੰ ।

    • @manjinderchahal349
      @manjinderchahal349 2 роки тому +11

      @@balwantsingh9030 ਤੇਰੇ ਵਰਗਾ ਇੱਕ ਅੱਧਾ ਨੀ ਮੰਨਦਾ ਬਾਕੀ ਸਮਝਦਾਰ ਸਾਰੇ ਮੰਨਦੇ ਨੇ।

    • @balwantsingh9030
      @balwantsingh9030 2 роки тому

      @@manjinderchahal349 37 sal ho gae
      Kaun manda book maran wale ne likhi h .

    • @prabhdyalsingh4722
      @prabhdyalsingh4722 2 роки тому

      ਮਰਨ ਉਪਰੰਤ ਸਵੈਜੀਵਨੀ....! ਸਿਰਫ ਇਸ ਪਹਿਲੂ ਤੋਂ ਸੋਚਣਾ ਕਿ ਸਵੈਜੀਵਨੀ ਮਰਨਪਰੰਤ ਲਿਖੀ ਹੈ, ਕੌਣ ਮਨੇਗਾ! ਗਲਤ ਹੈ। ਵੱਡੇ ਦਿਮਾਗ/ਉੱਚੀ ਸੋਚ ਨਾਲ ਹਰ ਪਹਿਲੂ ਤੋ ਵਿਚਾਰ ਕਰਨ ਤੋ ਬਾਅਦ ਸੁਝਾਅ ਦੇਣਾ ਚਾਹੀਦਾ ਸੀ ਕਿਉਕਿ ਮਨ ਚ ਆਇਆ ਹਰ ਵਿਚਾਰ ਸਹੀ ਨਹੀ ਹੁੰਦਾ।

  • @balrajsandhu8084
    @balrajsandhu8084 2 роки тому +23

    ਪਾਡੇਂ ਸਾਬ ਜਿੰਦਾਬਾਦ ਸ ਤਰਲੋਚਨ ਸਿੰਘ ਜੀ ਤੇ ਰੰਧਾਵਾ ਜੀ ਤੁਸੀ ਵੀ ਜਿੰਦਾਬਾਦ ਇਸ ਨੂੰ ਪੰੰਜਾਬੀ ਚ ਅਨੁਬਾਦ ਕਰੋ।

  • @singhbhullar7227
    @singhbhullar7227 2 роки тому +134

    ਤਰਲੋਚਨ ਸਿੰਘ ਜੀ ਜਿਨ੍ਹਾਂ ਵੀ ਤੁਹਾਡੇ ਕੋਲ ਇਤਿਹਾਸ ਹੈ ਰੀਕਾਰਡ ਕਰਵਾਓ ਤੁਹਾਡਾ ਬਹੁਤ ਧੰਨਵਾਦ ਹੋਵੇਗਾ

    • @samreetsandhu9104
      @samreetsandhu9104 2 роки тому +1

      Pp

    • @msangha3319
      @msangha3319 2 роки тому

      ਕਿਤਾਬ ਵਿੱਚ ਦਰਜ ਹੈ।

    • @sukhwinders2331
      @sukhwinders2331 2 роки тому

      @@samreetsandhu9104 ¹

    • @balwantsingh9030
      @balwantsingh9030 2 роки тому

      ਕੋਈ ਨਹੀਂ ਮੰਨਦਾਂ । ਜਿਉਂਦਾ ਬੰਦਾ ਅਪਣੇ ਰਾਜ ਮਰਨ ਤੋਂ ਬਾਅਦ ਖੋਲਣ ਲਈ ਕਹਿ ਗਿਆ । ਜਿਉਂਦਾ ਕਿਉਂ ਨਹੀਂ ਖੋਲੇ ਰਾਜ਼ ।

    • @AvtarSingh-vk4it
      @AvtarSingh-vk4it 2 роки тому

      @@samreetsandhu9104
      I

  • @piarasingh7405
    @piarasingh7405 2 роки тому

    ਰੰਧਾਵਾ ਜੀ ਜਦੋਂ ਸਾਰੇ ਪੰਜਾਬੀਆਂ ਤੇ ਸਿਖਾਂ ਨੂੰ ਭਲੀ ਭਾਂਤ ਪਤਾ ਸੀ। ਕਾਂਗਰਸ ਪਾਰਟੀ ਨੇ ਸਿਖਾਂ ਤੇ ਜੂਲਮ ਕੀਤੇ। ਤੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਤੇ ਸਾਰੇ ਭਾਰਤ ਵਿੱਚ ਬੈਠੇ ਸਿਖਾਂ ਤੇ ਅਣਮਨੁੱਖੀ ਵਤੀਰਾ ਕੀਤਾ ਗਿਆ । ਦਿੱਲੀ ਵਿੱਚ ਸਿਖਾਂ ਦੀ ਨਸਲਕੁਸ਼ੀ ਕੀਤੀ ਗਈ । ਇਨ੍ਹਾਂ ਕੁੱਝ ਹੋਣ ਦੇ ਬਾਵਜੂਦ ਵੀ ਲੰਮਾ ਸਮਾਂ ਸੈਂਟਰ ਵਿੱਚ ਕਾਂਗਰਸ ਦੀ ਸਰਕਾਰ ਰਹੀ ਤੇ 84 ਤੋਂ ਬਾਅਦ ਪੰਜਾਬ ਵਿੱਚ ਪੂਰੇ ਬਹੁਮੱਤ ਨਾਲ ਤਿੰਨ ਬਾਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਜੋ ਅੱਜ ਵੀ ਵਰਮਾਨ ਸਮੇਂ ਵਿੱਚ ਚੱਲ ਰਹੀ ਹੈ। ਜਿਸਦੀ ਚੌਥੀ ਵਾਰ ਬਣਨ ਦੀ 50% ਸੰਭਾਵਨਾ ਬਣੀ ਹੋਈ ਹੈ। ਰੰਧਾਵਾ ਜੀ ਕੋਈ ਦੱਸ ਸਕਦਾ ਹੈ। ਕਾਂਗਰਸ ਪਾਰਟੀ ਦੀ ਇਨ੍ਹਾਂ ਕੁਝ ਵਾਪਰਨ ਤੋਂ ਬਾਅਦ ਵੀ ਸਰਕਾਰ ਬਣ ਰਹੀ ਹੈ। ਤੇ ਕੌਣ ਜਿੰਮੇਵਾਰ ਹੈ। ਜਾਂ ਫੇਰ ਪੰਜਾਬੀ ਸਿੱਖ ਬਹੁਤ ਛੇਤੀ ਭੁੱਲ ਜਾਂਦੇ ਨੇ ਜਾਂ ਫੇਰ ਪਬਲਿਕ ਦੀਆਂ ਲੋੜਾ ਮਾਇਨਾ ਰੱਖਦੀਆਂ ਨੇ। ਜਾਂ ਫੇਰ ਪੰਜਾਬ ਵਿੱਚ ਛੋਟੀ ਬਰਾਦਰੀਆਂ ਦੇ ਲੋਕਾਂ ਜਾਂ ਸਿਖਾਂ ਦਾ ਇਸ ਕਰਕੇ ਗੁਰੂ ਘਰਾਂ ਤੋਂ ਅਲੱਗ ਹੋਣਾ ਕਿ ਉਨ੍ਹਾਂ ਗਰੀਬ ਲੋਕਾਂ ਨੂੰ ਬਣਦਾ ਸਨਮਾਨ ਨਾਂ ਦੇਣਾ। ਤੇ ਉਨ੍ਹਾਂ ਗਰੀਬ ਸਿਖਾਂ ਜਾਂ ਨਾਨ ਸਿਖਾਂ ਨੇ ਪਖੰਡੀ ਡੇਰਿਆਂ ਨਾਲ ਸਬੰਧ ਬਣਾ ਲੲੇ। ਜਿਵੇ ਸੌਦਾ ਸਾਧ ਜਾਂ ਰਾਧੀ ਸਵਾਮੀ ਬਾਬਾ ਵਡਭਾਗ ਸਿੰਘ ਦਾ ਡੇਰਾ ਆਦਿ। ਕੋਈ ਤਾਂ ਕਾਰਨ ਰਹੇ ਨੇ ਜਿਸ ਕਿਸੇ ਨੇ ਵੀ ਇਸਦੀ ਪੜਚੌਲ ਕਰਨ ਦੀ ਖੇਚਲ ਨਹੀ ਕੀਤੀ। ਇਸ ਕਰਕੇ ਇਨ੍ਹਾਂ ਲਿਖੀਆਂ ਕਿਤਾਬਾਂ ਦਾ ਕੋਈ ਮਾਇਨਾ ਨਹੀ ਰਹਿ ਜਾਂਦਾ । ਇਹ ਕਿਤਾਬਾਂ ਇਤਹਾਸ ਲਈ ਜਾਣਕਾਰੀ ਦਾ ਸਰੋਤ ਤਾਂ ਬਣ ਸਕਦੀਆਂ ਨੇ ਪਰ ਇਹ ਸਿਖਾਂ ਜਾਂ ਪੰਜਾਬੀਆਂ ਨੂੰ ਇਨਸਾਫ਼ ਨਹੀ ਦੇ ਸਕਦੀਆਂ । ਦੂਜੀ ਨੋਟ ਕਰਨ ਵਾਲੀ ਗੱਲ ਹੈ। ਕਿ ਇਸ ਕਿਤਾਬ ਦੀਆਂ ਸਤਰਾਂ ਜਿਉਂਦੇ ਜੀ ਕਿਊ ਨਾਂ ਬਾਹਰ ਆਈਆਂ ਤੇ ਮਰਨ ਉਪਰੰਤ ਕਿਊ।

  • @jagdevbrar6100
    @jagdevbrar6100 2 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
    ਰੰਧਾਵਾ ਸਾਹਿਬ ਜੀ ਇਸ ਕਿਤਾਬ ਦਾ ਪੰਜਾਬੀ ਵਿੱਚ ਤਰਜਮਾ ਕਰਵਾਇਆ ਜਾਵੇ ਪਲੀਜ਼

  • @godisone7569
    @godisone7569 2 роки тому +13

    Randhava ji, I commented so late but... ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਹਮੇਸ਼ਾਂ ਹੀ ਸਿੱਖਾਂ ਦੀ ਦਾੜ੍ਹੀ ਬੇਗਾਨਿਆਂ ਹੱਥ ਰਹੀ ਐ ਅੱਜ ਵੀ ਹੈ,ਸਿੱਖ ਆਪਣੇ ਸਵਾਰਥ ਲਈ ਗਦਾਰੀ ਅਤੇ ਚਾਪਲੂਸੀ ਤੋਂ ਉੱਪਰ ਨਹੀਂ ਉੱਠ ਸਕੇ ,ਇਹ ਸੱਚ ਐ ,ਭੁਗਤਣਾ ਸਾਰੀ ਸਿੱਖ ਕੌਮ ਨੂੰ ਪੈ ਰਿਹਾ ਐ

  • @rattandhaliwal
    @rattandhaliwal 2 роки тому +6

    ਵਾਹਿਗੁਰੂ ਸਰਦਾਰ ਤ੍ਰਲੋਚਨ ਸਿੰਘ ਜੀ ਲੰਮੀ ਉਮਰ ਬਖ਼ਸ਼ੇ। ਧੰਨਵਾਦ ਰੰਧਾਵਾ ਜੀ।

  • @ajitsingh-mx3lv
    @ajitsingh-mx3lv 2 роки тому +35

    ਰੰਧਾਵਾ ਜੀ ਸਰਦਾਰ ਤਰਲੋਚਨ ਸਿੰਘ ਕੋਲੋ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਕਰਵਾ ਕੇ ਛਪਵਾਈ ਜਾਵੇ ਕਿਉਂਕਿ ਸਿੱਖ ਨਸਲਘਾਤ ਕਰਨ ਦਾ ਸਭ ਨੂੰ ਪਤਾ ਲੱਗ ਜਾਵੇ ਪਾਂਡੇ ਜੀ ਨੇ ਜੋ ਵੀ ਲਿਖਿਆ ਹੋਵੇਗਾ ਇਨ ਬਿਨ ਠੀਕ ਹੀ ਹੋਵੇਗਾ ਜੇ ਕਿਤਾਬ ਦਾ ਅਨੁਵਾਦ ਪੰਜਾਬੀ ਵਿਚ ਜ਼ਰੂਰ ਕਰਵਾਓ ਆਪ ਦੀ ਬਹੁਤ ਮੇਹਰਬਾਨੀ ਹੋਵੇਗੀ

    • @baljitbrar2370
      @baljitbrar2370 2 роки тому +1

      GREAT GREAT GREAT
      HISTORICAL EXCELLENCE.
      JUG JUG JIVO.

    • @karandeep4162
      @karandeep4162 2 роки тому

      Right

    • @manbeerkaur3614
      @manbeerkaur3614 2 роки тому

      ua-cam.com/video/9FkM2nuT1Sg/v-deo.html

    • @balwantsingh9030
      @balwantsingh9030 2 роки тому

      ਮਰਨ ਉਪਰੰਤ ਸਵੈ-ਜੀਵਨੀ ਛਪੀ । ਇਸ ਕਿਤਾਬ ਨੂੰ
      ਕੌਣ ਮੰਨੂਗਾ । ਲਿਖਣ ਵਾਲ਼ੇ ਨੂੰ ਜੀਉਂਦਿਆਂ ਕੀ ਡਰ ਸੀ ਕਿਤਾਬ ਛਪਣ ਦਾ । ਜਨਤਾ ਜਿਉਂਦੇ ਚਸ਼ਮਦੀਦ
      ਦੀਆਂ ਕਿਤਾਬਾਂ ਤੇ ਯਕੀਨ ਨਹੀਂ ਕਰ ਰਹੀ ।

    • @user-hp5qn3wn3w
      @user-hp5qn3wn3w 2 роки тому

      @@balwantsingh9030 ਤੇਰੇ ਵਰਗੇ ਫੁੱਦੂ ਲੋਕਾਂ ਕਰਕੇ ਅੱਜ ਪੰਜਾਬ ਦਾ ਇਹ ਹਾਲ ਹੋਇਆ ਹੈ।

  • @sukhwinderpalsingh1171
    @sukhwinderpalsingh1171 2 роки тому +2

    ਤਰਲੋਚਨ ਸਿੰਘ ਜੀ ਦੇ ਸਦਕੇ ਜਾਈਏ... ਮਜਾਲ ਆ ਕਿ.... ਇੰਦਰਾ ਜੀ.... ਇੰਦਰਾ ਜੀ .... ਇੰਦਰਾ ਜੀ.....ਕਹਿਣ ਤੋ ਇਲਾਵਾ ਕਿਤਾਬ ਚ ਲਿਖੀ ਕਿਸੇ ਹੋਰ ਨਾਮਵਰ ਸ਼ਖਸ਼ੀਅਤ ਦੇ ਨਾਮ ਪਿੱਛੇ.. ਜੀ ਬੋਲਿਆ ਹੋਵੇ..
    ਬੀ. ਡੀ. ਪਾਂਡੇ ਸਾਹਿਬ ਮੌਜੂਦਾ ਤੇ ਆਉਣ ਵਾਲੀਆਂ ਪੀੜੀਆਂ ਨੂੰ.... ਆਪਣਾ ਭਵਿੱਖ...ਸਿਆਸੀ ਲੋਕਾਂ ਤੋ ਬਚਾਉਣ ਦਾ....ਬੇਸ਼ਕੀਮਤੀ ਤੋਹਫ਼ਾ ਕਿਤਾਬ ਦੇ ਰੂਪ ਚ ਦੇ ਗਏ ਹਨ.
    ਪ੍ਰਮਾਤਮਾ ਪਾਂਡੇ ਸਾਹਿਬ ਨੂੰ ਚਰਨਾਂ ਚ ਨਿਵਾਸ ਬਖਸ਼ੇ.

  • @jogindersingh-mn1tz
    @jogindersingh-mn1tz 2 роки тому +70

    ਇਸ ਕਿਤਾਬ ਦਾ ਪੰਜਾਬੀ ਅਨੁਵਾਦ ਜ਼ਰੂਰੀ ਹੈ ਤਾਂ ਕਿ ਹਰ ਪੰਜਾਬੀ ਅਸਲੀਅਤ ਤੋਂ ਵਾਕਿਫ਼ ਹੋ ਸਕੇ।

    • @karamsingh398
      @karamsingh398 2 роки тому +4

      ਸਹੀ

    • @MrPallavgt2
      @MrPallavgt2 2 роки тому +1

      ਫੇਰ ਤੁਸੀਂ ਹੀ ਕਿਰਪਾ ਕਰੋ

  • @mohindersingh8896
    @mohindersingh8896 2 роки тому +73

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਬਹੁਤ ਧੰਨਵਾਦ ਜੀ, ਦੋਨਾਂ ਸਰਦਾਰਾਂ ਦਾ ਅਤੇ ਤੀਜੇ ਗਵਰਨਰ ਸਾਹਿਬ ਤੇ ਉਸ ਦੇ ਪਰਿਵਾਰ ਦਾ,, ਮਹਿੰਦਰ ਸਿੰਘ ਜਟਾਣਾਂ।।

  • @amarjitgehri811
    @amarjitgehri811 2 роки тому +11

    ਰੰਧਾਵਾ ਸਾਹਿਬ ਇਸ ਉਪਰਾਲੇ ਅਤੇ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

  • @bpeo9578
    @bpeo9578 2 роки тому +14

    ਅੱਜ ਦੇ ਕਿਸਾਨ ਸ਼ਹੀਦਾਂ ਨੂੰ ਪ੍ਰਣਾਮ 🙏🏻🙏🏻🙏🏻

  • @singhbhullar7227
    @singhbhullar7227 2 роки тому +25

    ਰੰਧਾਵਾ ਜੀ ਤੁਸੀਂ ਅੱਜ ਐਤਵਾਰ ਨੂੰ ਪ੍ਰੋਗਰਾਮ ਕੀਤਾ ਬਹੁਤ ਧੰਨਵਾਦ

    • @ManjitSingh-wt5xl
      @ManjitSingh-wt5xl 2 роки тому

      ਰੰਧਾਵਾ ਸਾਹਿਬ ਜੀ ਤੇ ਸ, ਤਰਲੋਚਨ ਸਿੰਘ ਸਾਹਿਬ ਜੀ ਝੂਠੇ ਮੁਕਾਬਲੇ ਬਿਅੰਤ ਬੁੱਚੜ ਤੇ ਕੇ ਪੀ ਐੱਸ ਗਿੱਲ ਦੇ ਜ਼ਮਾਨੇ ਵਿੱਚ ਜ਼ਿਆਦਾ ਹੋਏ ਨੇ

    • @ManjitSingh-wt5xl
      @ManjitSingh-wt5xl 2 роки тому

      ਆਪਣੇ ਪੁਲਿਸ ਅਫਸਰਾਂ ਨੇ ਤਾਂ ਇਹ ਕੀਤੇ ਨੇ ਉਹਨਾਂ ਨੂੰ ਤਾਂ ਇਨਾਂਮ ਮਿਲਦਾ ਸੀ ਮੁਕਾਬਲਾ ਕਰਨ ਦਾ ਉਹ ਆਪਣੇ ਬਾਰੇ ਕੀ ਲਿਖ਼ਣ

  • @lakhwinder2610
    @lakhwinder2610 2 роки тому +5

    ਸਰਦਾਰ ਜੀ ਪਰਮਾਤਮਾ ਤੂਹਾਡੀ ਉਮਰ ਲੰਬੀ ਹੋਵੇ ਜੀ🙏🙏

  • @sukhagrewal2391
    @sukhagrewal2391 2 роки тому +52

    ਰੰਧਾਵਾ ਜੀ ਅਤੇ ਸਰਦਾਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਏਕਤਾ ਜਿੰਦਾ ਵਾਦ

  • @singhbhullar7227
    @singhbhullar7227 2 роки тому +31

    ਤਰਲੋਚਨ ਸਿੰਘ ਜੀ ਤੁਸੀਂ ਸਤਿਕਾਰ ਯੋਗ ਹੋ ਪਾਪਣ ਨੂੰ ਜੀ ਨਾ ਲਾਓ

    • @dhoulakhera935
      @dhoulakhera935 2 роки тому +4

      Bhaji modi to 10000 guna changi si ,sade bazurag rajput lokan di jamin vahunde san baldan nal,indira sarian nu malik bana gai,vadhe jatt te Rajput lokan nu ceiling la gai 25 kille ton vadh jamin kise ik bande de na nhi ho sakdi si.unjh malkan ne apni ma,bhena de nam krwa ke 100 kila vi rakh li.Modi matric pass nalon 100000 guna changi si

    • @dhoulakhera935
      @dhoulakhera935 2 роки тому +3

      Security guard usne alert ton bad vi sikh Sub inspector hi rakhe.Pata hai aj de date ch dub inspector di pay 95000 Rs ton ghat nhi.Sikhs te ena vishwas si ohnu.Modi sikhan ya Hindu punjabi lokan nu security guard nhi laundA

    • @ManjinderSingh-ze1dq
      @ManjinderSingh-ze1dq 2 роки тому +1

      ਬਾਈ ਜੀ ਤਰਲੋਚਨ ਸਿੰਘ ਨੂੰ ਵੀ ਇਮਾਨਦਾਰ ਨਾ ਸਮਝਿਆ ਜਾਵੇ

    • @harpalsandhu7279
      @harpalsandhu7279 2 роки тому

      ਰਾਂਡ ਨੂੰ ਜੀ ਕਹਿਣਾ ਸ਼ੋਭਾ ਨਹੀਂ ਦਿੰਦਾ

    • @paramjitsingh2349
      @paramjitsingh2349 2 роки тому +1

      ਤਰਲੋਚਨ ਸਿੰਘ ਵੀ ਸਰਕਾਰੀ ਟੁਕੜਿਆਂ ਨੂੰ ਖਾਣ ਤੋਂ ਵਾਂਝੇ ਨਹੀਂ ਹਨ। ਸਰਕਾਰੀ ਅਹੁਦੇ, ਹੋਰ ਵੀ ਬਹੁਤ ਕੁਝ ਹੈ।

  • @drdarshanjitsingh8420
    @drdarshanjitsingh8420 2 роки тому +13

    ਆਪ ਦਾ ਬੁਹਤ ਧੰਨਵਾਦ ਜੋ ਤੁਸੀਂ ਇਸ ਕਿਤਾਬ ਵਾਰੇ ਚਾਨਣ ਪਾਈਆ ਹਰ ਪੰਜਾਬੀ ਨੂੰ ਪੜਣੀ ਚਾਹੀਦੀ ਡਾਕਟਰ ਦਰਸ਼ਨ ਜੀਤ ਸਿੰਘ🙏🙏🙏

  • @kulmeetgrewal9961
    @kulmeetgrewal9961 2 роки тому +46

    ਬਹੁਤ ਵਧੀਆ ਰੰਧਾਵਾ ਸਾਹਿਬ।ਇਕੋ ਇੱਕ ਚੈਨਲ ਹੈ ਜੋ ਅਜੇਹਾ ਵਧਿਆ ਉਪਰਾਲਾ ਕਰ ਰਿਹਾ ਹੈ।ਪੰਜਾਬੀਓ
    ਹੋਰ ਬਣਾਓ ਕਾਂਗਰਸ ਦੀਆਂ ਸਰਕਾਰਾਂ।

    • @amarjitkaur8649
      @amarjitkaur8649 2 роки тому

      11qq11q with

    • @samans4202
      @samans4202 2 роки тому +2

      Akali changey ne ?
      Congress taa madi hai hai par Punjab nu sab ton vadh tabah Akaliya ne Kita hai . Tarlochan vi Akaliya da chamcha hai

    • @sehrajsingh8398
      @sehrajsingh8398 2 роки тому

      @@samans4202 right

    • @GurdeepDhillon1984
      @GurdeepDhillon1984 2 роки тому

      Greval akali piche ne sab to vda dokhi akali ne

    • @venumohie1656
      @venumohie1656 2 роки тому

      Sahi keha g sara Punjab ik sarkar ne Chun sakda caongres te akali to bina...

  • @harwindersinghsingh4932
    @harwindersinghsingh4932 2 роки тому +5

    ਵਾਹ ਜੀ ਵਾਹ ਪਾਂਡੇ ਸਾਬ ਜੀ ਤੁਸੀਂ 1984 ਦਾ ਸ਼ੀਸ਼ਾ ਸਾਫ ਕਰ ਕੇ ਦੁਨੀਆ ਸਾਹਮਣੇ ਰਖਿਆ।

  • @samriajailaram9721
    @samriajailaram9721 2 роки тому +2

    ਸ ਤਿਰਲੋਚਨ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਜੀ

  • @mansaab2705
    @mansaab2705 2 роки тому +11

    ਸਰ ਕਿਤਾਬ ਮੰਗਵਾਉਣ ਲਈ ਕੋਈ ਲਿੰਕ ?🙏

  • @beantsingh6578
    @beantsingh6578 2 роки тому +1

    ਸ਼੍ਰੋਮਣੀ ਕਮੇਟੀ ਨੂੰ ਇਹ ਕਿਤਾਬ ਪੰਜਾਬੀ ਵਿੱਚ ਅਨੁਵਾਦ ਕਰਵਾਉਣੀ ਚਾਹੀਦੀ ਹੈ ਤਾਂ ਕਿ ਹਰ ਇੱਕ ਪੰਜਾਬੀ ਇਸ ਨੂੰ ਪੜ ਸਕੇ

  • @kewalsingh7790
    @kewalsingh7790 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਸ ਤਰਲੋਚਨ ਸਿੰਘ ਜੀ ਅਤੇ ਸ ਹਰਜਿੰਦਰ ਸਿੰਘ ਜੀ ਤੁਹਾਡੀ ਇੰਟਰਵਿਊ ਸ ਤਰਲੋਚਨ ਸਿੰਘ ਜੀ ਨਾਲ ਸਾਰੇ ਲੋਕਾਂ ਦੀਆ ਬੰਦ ਅਖਾਂ ਇਹ ਇੰਟਰਵਿਊ ਖੋਲ ਕੇ ਰਖ ਦੇਵੇਗੀ ਸ ਰੰਧਾਵਾ ਸਾਬ ਇਹ ਇਕ ਪੰਜਾਬ ਦੇ ਲਈ ਇਕ ਬਹੁਤ ਹੀ ਕੀਮਤੀ ਦਸਤਾਵੇਜ਼ ਹੈ ਮੇਰੀ ਸ ਤਰਲੋਚਨ ਸਿੰਘ ਜੀ ਅਤੇ ਸ ਹਰਜਿੰਦਰ ਸਿੰਘ ਜੀ ਰੰਧਾਵਾ ਜੀ ਤਹਾਨੂੰ ਹਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਕੀਮਤੀ ਕਿਤਾਬ ਦਾ ਪੰਜਾਬੀ ਭਾਸ਼ਾ ਵਿੱਚ ਤਰਜਮਾ ਕਰਕੇ ਛਾਪੀ ਜਾਵੇ ਤਾਂ ਪੰਜਾਬ ਦੇ ਲੋਕ ਇਸ ਨੂੰ ਪੜ੍ਹ ਕੇ ਇੰਨਾਂ ਗਦਾਰਾ ਵਾਰੇ ਜਾਣਕਾਰੀ ਪ੍ਰਾਪਤ ਕਰ ਸਕਣ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਰਿਣੀ ਹਾਂ ਕੇਵਲ ਸਿੰਘ ਜਗਤਪੁਰੀ ਪੈਨਸ਼ਨਰਾਂ ਜਥੇਬੰਦੀ

  • @ishersingh9446
    @ishersingh9446 2 роки тому +17

    ਪਹਿਲਾਂ ਵਾਂਗ ਹੀ ਵੀਡੀਓ ਨੂੰ ਸ਼ੁਰੂ ਕਰਨ ਲਈ ਬੇਨਤੀ ਆ ਜੀ

  • @surjitgill6411
    @surjitgill6411 2 роки тому +2

    ਗਵਰਨਰ ਪੰਜਾਬ ਜੀ ਨੇ ਆਪਣੀ ਆਤਮਾ ਦੀ ਆਵਾਜ਼ ਜੋ ਸੱਚ ਦੱਸਣ ਲਈ ਝੰਜੋੜ ਰਹੀ ਸੀ ਕਿਤਾਬ ਵਿਚ ਉਜਾਗਰ ਕੀਤੀ਼। ਪਰ ਸਾਡੇ ਆਪਣੇ ਸਿੱਖ ਅਫਸਰ ਪਤਾ ਨਹੀਂ ਕਿਉਂ ਚੁੱਪ ਬੈਠੇ ਹਨ

  • @parmjitsingh1359
    @parmjitsingh1359 2 роки тому

    ਸ ਰੰਧਾਵਾ ਸਾਹਿਬ ਅਤੇ ਸ ਸਾਹਿਬ ਸ ਤਰਲੋਚਨ ਸਿੰਘ ਜੀ।
    ਗੁਰਫਤਹਿ ਸਵੀਕਾਰ ਕਰੋ ਜੀ । ਸਾਨੂੰ ਪਤਾ ਹੀ ਨਹੀਂ ਸੀ ਲਗਣਾ ਕਿ ਗਵਰਨਰ pande ਸਾਹਿਬ ਨੇ ਵੀ ਬਲੂਸਟਾਰ apration ਬਾਰੇ ਕਿਤਾਬ ਲਿਖੀ ਹੈ,ਜਿਸ ਵਿਚ ਸਿੱਖਾਂ ਬਾਰੇ ਸੱਚ ਲਿਖਣ ਦਾ ਹੌਸਲਾ ਕੀਤਾ ਹੈ।ਸ ਰੰਧਾਵਾ ਸਾਹਿਬ ਅਤੇ ਉਨ੍ਹਾਂ ਦੇ ਚੈਨਲ ਦੇ ਸਾਰਥਿਕ ਉੱਦਮ ਦੀ ਭਰਪੂਰ ਸ਼ਲਾਘਾ ਕਰਦੇ ਹਾਂ,ਅਤੇ ਸ ਤਰਲੋਚਨ ਸਿੰਘ ਜੀ ਦੇ ਬਹੁਤ ਹੀ ਅਭਾਰੀ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮੁੱਚੀ ਪੁਸਤਕ ਵਿਚੋਂ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ ।Thankyou so much ,sir.

  • @karanveersinghBehal
    @karanveersinghBehal 2 роки тому +3

    Randhawa Saab , Such type of person deserve for Rajya Sabha who can raise true voice for Punjab as well Sikhs

  • @jimysngh7560
    @jimysngh7560 2 роки тому

    ਸਿੱਖ ਹਮੇਸ਼ਾਂ ਰਾਜਨੀਤਕ ਲੋਕਾਂ ਦੁਆਰਾ ਵਰਤੇ ਗਏ

  • @jasvirgill4826
    @jasvirgill4826 2 роки тому

    ਇਤਨੀ ਵਡਮੁੱਲੀ ਜਾਣਕਾਰੀ ਲਈ ਕੋਟ ਕੋਟ ਧੰਨਵਾਦ

  • @daljeetsinghsehmbi
    @daljeetsinghsehmbi 2 роки тому +12

    This facts should reach every pind of Punjab 🙏

  • @msangha3319
    @msangha3319 2 роки тому +1

    ਆਪਣੇ ਸਿਰਲੇਖ ਅਤੇ ਕੈਪਸ਼ਨ ਵਿੱਚ ਕਿਤਾਬ ਅਤੇ ਲਿਖਾਰੀ ਦਾ ਨਾਮ ਜ਼ਰੂਰ ਲਿਖਣਾ ਸੀ, ਤਾਂ ਜੋ ਹਰ ਚਾਹਵਾਨ ਕਿਤਾਬ ਲੈ ਕੇ ਪੜ ਸਕੇ।

  • @balvindergill8744
    @balvindergill8744 2 роки тому +2

    ਕੱਲੇ ਹਿੰਦੀ ਨਹੀਂ, ਮੁਸਲਿਮ ਵੀ ਸਾਰੇ ਇਕੱਠੇ ਸੀ।।
    ਪੰਜਾਬੀ ਹਿੰਦੂ ਬਹੁਤੇ ਪੰਜਾਬ ਨੂੰ ਤਲਾਂਜਲੀ-ਦੇ ਗਏ।।
    ਬਹੁਤੇ ਪੰਜਾਬੀ ਹਿੰਦੂ ਹੀ ਸਿੱਖਾਂ ਦੇ ਵੈਰੀ ਬਣ ਗਏ।।

  • @lakhwinderkaur4814
    @lakhwinderkaur4814 2 роки тому +1

    ਹੇਮ ਸਿਘ ਬਿੰਆਤ ਸਿੰਘ

  • @amarjitsinghgrewal4155
    @amarjitsinghgrewal4155 Рік тому

    ਠਾਣਿਆ ਚੋ ਸਾਰੇ ਇੰਨਕਾਉਟਰ ਜ਼ਰੂਰ ਇਤਿਹਾਸ ਚ ਆਉਣ , ਹੁਣ ਸਰਕਾਰ ਇਹ ਕੰਮ ਕਰ ਸਕਦੀ ਹੈ

  • @jarnailsinghbal3709
    @jarnailsinghbal3709 2 роки тому

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ

  • @JaswantSingh-mn3bz
    @JaswantSingh-mn3bz 2 роки тому +2

    ਬਹੁਤ। ਵਧੀਆ। ਰੰਧਾਵਾ। ਜੀ। ਡਬੇਟਾ। ਕਰਦਿੳ। ਧੰਨਵਾਦ। ਜੀ

  • @tarlochansohal2525
    @tarlochansohal2525 2 роки тому

    ਹਕ. ਸਚ. ਦੀ ਆਵਾਜ ਰਧਾਵਾ ਸਹਿਬ. ਤਰਲੋਚਨ. ਸਿਘ

  • @raghbirsingh4959
    @raghbirsingh4959 2 роки тому

    ਐਹ ਜੇਹੜੇ NRI ਵੀਰ ਪਾਰਟੀਆਂ ਨੂੰ ਫਾਲਤੂ ਚੰਦਾ ਦਿੰਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਕਰ ਕੇ ਪੰਜਾਬ ਵਿੱਚ ਵੱਡੀ ਪੱਧਰ ਤੇ ਮੁਫ਼ਤ ਵੰਡੀ ਜਾਵੇ ਹਿੰਦੂ ਭਾਈਚਾਰੇ ਨਾਲ ਵਿਤਕਰੇ ਚ ਕੌਣ ਦੋਸ਼ੀ ਸੀ ਉਸ ਨੁੰ ਸਾਰੇ ਦੇਸ਼ ਦੇ ਲੋਕ ਸਮਝ ਸਕਣ ਪਾਂਡੇ ਜੀ ਲਈ ਤਾਂ ਲਫਜ ਹੀ ਨਹੀਂ ਇਕੱਠੇ ਕਰ ਪਾ ਰਿਹਾ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਤੇ ਮੇਹਰ ਕਰੇ

  • @sukhwinderbling1330
    @sukhwinderbling1330 2 роки тому +13

    ਪੁਲਿਸ ਕਤਲ ਕਾਂਡ ਵਿੱਚ ਇੱਕ ਵਿਅਕਤੀ ਮਿੱਠੂ ਸਿੰਘ ਟਰਾਂਸਪੋਰਟਰ ਬਰਨਾਲਾ ਦਾ ਵੀ ਸੀ ਜੋ ਕਿ ਇੱਕ ਬਹੁਤ ਹੀ ਸ਼ਰੀਫ਼ ਨੌਜਵਾਨ ਸੀ

  • @onkarsahota1677
    @onkarsahota1677 2 роки тому +5

    1947ਨੂੰ ਸਿੱਖਾਂ ਨੇ ਆਪਣਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਬਦਮਾਸ਼ ਹਿੰਦੂਸਤਾਨ ਦੇ ਹਵਾਲੇ ਕਿਉਂ ਕਿਤਾ, ਸ਼ੈਤਾਨ ਹਿੰਦੂਸਤਾਨ ਮੁਗਲਾਂ ਨਾਲੋਂ ਵੱਧ ਖੁਨੀ ਦਰਿੰਦਾ ਨਿਕਲਿਆ

    • @rs_rs996
      @rs_rs996 Рік тому

      2 sikha di galti sare sikh jagat nu lai baithi, tare te baldev ne sikha bera gark krta. Azadi ly sare sikha diya qurbania miti ch mila ditia

  • @JaswinderSingh-iw7ik
    @JaswinderSingh-iw7ik 2 роки тому +2

    ਰੰਧਾਵਾ ਜੀ ਕਿਤਾਬ ਸਿੱਖ ਕੌਮ ਤੇ ਲੱਗੇ ਦਾਗ ਧੋਣ ਦੀ ਹੈ ਤਾਂ ਤੇ ਚੰਗੀ ਗੱਲ ਹੈ ਪਰ 37 ਸਾਲਾਂ ਬਾਅਦ ਛਾਪਣੀ ਅਤੇ ਸਰਦਾਰ ਤਿਰਲੋਚਨ ਸਿੰਘ ਵੱਲੋਂ ਸਿਰਫ ਉਨ੍ਹਾਂ ਗੱਲਾ ਦਾ ਹੀ ਜ਼ਿਕਰ ਕਰਨਾ ਜੋ ਇੰਦਰਾ ਗਾਂਧੀ ਨੂੰ ਦੋਸ਼ੀ ਦਰਸਾ ਰਹੀਆਂ ਹਨ (ਜਿਸ ਦਾ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈ) ਅਡਵਾਨੀ ਨੇ ਆਪਣੀ ਕਿਤਾਬ ਚੇ ਮੰਨਿਆ ਹੈ ਕਿ ਇੰਦਰਾ ਗਾਂਧੀ ਤਾਂ ਹਮਲਾਂ ਕਰਨ ਲਈ ਤਿਆਰ ਨਹੀਂ ਸੀ ਉਹਨਾਂ ਦੇ ਕਹਿਣ ਤੇ ਤਿਆਰ ਹੋਈ (ਬਾਅਦ ਵਿੱਚ ਉਸ ਨੂੰ ਦੁਰਗਾ ਦਾ ਖਿਤਾਬ ਵੀ ਦਿੱਤਾ ਗਿਆ ) ਸਰਦਾਰ ਜੀ ਵਲੋਂ ਤੁਹਾਨੂੰ ਆਪ ਫੋਨ ਕਰਨਾ ਮਨ ਵਿੱਚ ਕਈ ਸ਼ੰਕੇ ਪੈਦਾ ਕਰ ਗਿਆ ਸਰਦਾਰ ਜੀ ਪਹਿਲਾਂ ਭਾਜਪਾ ਵਿੱਚ ਅਹੁਦੇਆ ਦਾ ਨਿੱਘ ਮਾਣ ਚੁੱਕੇ ਹਨ ਅੱਜ ਕਲ ਉਹਨਾਂ ਦੇ ਮਨ ਵਿੱਚ ਕੀ ਚਲ ਰਿਹਾ ਹੈ ਇਹ ਤਾਂ ਉਹ ਹੀ ਦਸ ਸਕਦੇ ਹਨ ਹੁਣ ਜਦੋਂ ਪੂਰੀ ਇਕ ਪੀੜ੍ਹੀ ਇਹ ਸੰਤਾਪ ਹੰਢਾ ਚੁੱਕੀ ਹੈ ਸਿੱਖ ਕੌਮ ਦੇ ਦਾਗ ਧੌਣ ਬਹਾਨੇ ਕੀ ਸਾਬਤ ਕਰਨਾ ਚਾਹੁੰਦੇ ਹਨ ,ਰੰਧਾਵਾ ਭਾ ਜੀ ਬਹਿਸ ਵਿੱਚ ਸਿਰਫ ਨਿਰਪੱਖ ਵਿਦਵਾਨ (ਹਰੇਕ ਵਿਚਾਰਧਾਰਾ ਵਾਲੇ) ਸ਼ਾਮਿਲ ਕੀਤੇ ਜਾਣ ਸਰੋਤਿਆਂ ਵੱਲੋਂ ਦਿੱਤੇ ਉਸਾਰੂ ਪੱਖ ਸਾਂਝੇ ਕੀਤੇ ਜਾਣ ਅਤੇ ਉਨ੍ਹਾਂ ਦੇ ਸ਼ੰਕੇ ਦੂਰ ਕੀਤੇ ਜਾਣ ਕਿਤਾਬ ਬਾਰੇ ਜਾਣਕਾਰੀ ਦੇਣ ਲਈ ਦੋਵੇਂ ਸਰਦਾਰਾਂ ਦਾ ਧੰਨਵਾਦ ਅਤੇ ਸਤਿ ਸ੍ਰੀ ਅਕਾਲ

    • @balwantsingh9030
      @balwantsingh9030 2 роки тому

      ਸਹੀ ਗਲ ਐ । ਪਹਿਲਾ ਵੀ ਇਸ ਤੋਂ ਵਧ ਜਾਣਕਾਰੀਆਂ ਵਾਲੀਆ ਕਿਤਾਬਾਂ ਛਪ ਚੁਕੀਆਂ ਹਨ ।
      ਮਰਨ ਉਪਰੰਤ ਸਵੈ-ਜੀਵਨੀ ਕੌਣ ਮੰਨੇਗਾ ?

  • @ManjitKaur-xc2do
    @ManjitKaur-xc2do 2 роки тому +2

    ਅਸਲੀਅਤ ਸਾਹਮਣੇ ਆਉਣੀ ਚਾਹੀਦੀ ਹੈ।

  • @iqbalsinghmann1411
    @iqbalsinghmann1411 9 місяців тому

    ਆਮ ਲੋਕ ਕਿਤਾਬਾਂ ਨਹੀ ਪੜ੍ਹਦੇ। ਪਰ ਅਬਾਦੀ ਦਾ ਬਹੁਤ ਵੱਡਾ ਹਿੱਸਾ ਯੂ ਟਿਊਬ ਦੇਖਦਾ ਹੈ। ਸ੍ਰੋਮਣੀ ਕਮੇਟੀ ਇਸ ਕਿਤਾਬ ਦੇ ਅਧਾਰ ਤੇ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਇੱਕ ਲੈਕਚਰ ਬਣਾ ਕੇ ਪਾ ਦੇਵੇ। ਤਾਂ ਕਿ ਦੇਸ਼ ਵਾਸੀਆਂ ਨੂੰ ਇਸ ਅਹਿਮ ਘਟਨਾ ਬਾਰੇ ਜਾਣਕਾਰੀ ਹਾਸਲ ਹੋ ਸਕੇ।

    • @user.DeepBrar
      @user.DeepBrar Місяць тому

      SGPC 😅 ਉਹ ਤਾਂ ਦੱਲੇ ਨੇ, ਓਹਨਾ ਤੋਂ ਤਾਂ ਕੋਈ ਉਮੀਦ ਨਾ ਹੀ ਰੱਖੋ, ਇਹ ਕੰਮ ਕੋਈ ਚੰਗਾ ਸਿੱਖ ਹੀ ਕਰ ਸਕਦਾ

  • @chachachaperanwala4250
    @chachachaperanwala4250 2 роки тому

    ਰੰਧਾਵਾ ਜੀ ਕਮਾਲ ਦੀ ਸਚਾਈ ਦਸੀ ਹੈ ਤੁਸੀ ਸਰਦਾਰ ਤਰਲੋਚਨ ਸਿੰਘ ਜੀ ਦੇ ਨਾਲ
    ਬੀ ਡੀ ਪਾਂਡੇ ਦੀ ਕਿਤਾਬ ਵਿੱਚੋ ਅਸੀਂ ਅੱਜ ਤੱਕ ਬਹੁਤ ਹਨੇਰੇ ਵਿੱਚ ਸਾ ਮੈ ਤਕਰੀਬਨ ਤੁਹਾਨੂੰ ਸੁਣਦਾ ਹਾਂ ਮੈ ਤੁਹਾਨੂੰ ਦੂਰਦਰਸ਼ਨ ਦੇ ਵੇਲੇ ਤੋਂ ਜਾਣਦਾ ਹਾਂ ਆਪਾਂ ਮਿਲੇ ਵੀ ਹਾ ਮੈ ਵੀ ਕਾਫੀ ਸਾਲ ਲਿਸ਼ਕਾਰਾ ਪ੍ਰੋਗਰਾਮ ਕੀਤਾ ਬੱਸ ਦੁਆ ਕਰਦਾ ਹਾ ਕਿ ਪੰਜਾਬ ਟੈਲੀਵੀਜ਼ਨ ਰਾਤ ਦਿਨ ਤਰੱਕੀ ਕਰੇ ਤੇ ਹਰ ਸਚਾਈ ਦੁਨੀਆਂ ਦੇ ਸਾਮ੍ਹਣੇ ਰੱਖੇ .....ਰੱਬ ਰਾਖਾ

  • @Gurmat_academy_2023
    @Gurmat_academy_2023 2 роки тому

    ਇਹ ਸਾਰੀ ਕਿਤਾਬ ਪੰਜਾਬੀ ਵਿੱਚ ਕਰਵਾਉ ਫਿਰ ਪਤਾ ਲੱਗੂ ਕਿੰਨੇ ਕਿੰਨੇ ਅਟੈਕ ਕਰਵਾਇਆ ਗਦਾਰਾ ਨੂੰ ਸੋਧਾ ਲਾ ਸਕੀਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @NarinderKaur-bk1qx
    @NarinderKaur-bk1qx 2 роки тому

    ਕਿਤਾਬ ਦਾ ਪੰਜਾਬੀ ਵਿਚ ਤਰਜਮਾ ਹੋਣਾ ਚਾਹੀਦਾ ਹੈ ਤਾਂ ਕਿ ਸਾਰੇ ਪੜ੍ਹ ਸਕਣ।

  • @jatindermattu5963
    @jatindermattu5963 2 роки тому +8

    ਇਸ ਤਰਾਂ ਦਿਆਂ ਕਿਤਾਬਾਂ ਅਤੇ ਫਿਲਮਾ ਪੰਜਾਬ ਦਿਆਂ ਚੋਣਾਂ ਨੇੜੇ ਹੀ ਕੱਯੋ ਬਣਦਿਆਂ ਹਨ ।

  • @amriknahil2431
    @amriknahil2431 2 роки тому +13

    Randawa ji very nice discussion, God bless you for your outstanding generalissimo.👍🌹🎈🙏

  • @gurnekkhaira3479
    @gurnekkhaira3479 2 роки тому +1

    ਬਿਲਕੁਲ ਸਹੀ ਕਹਿ ਰਹੇ ਨੇ ਸਃ ਸਹਿਬ ਜੀ.🙏💚ਰੰਧਾਵਾ ਵੀਰ,ਵੱਲੋ.ਜੀ.ਅੈੈਸ.ਖੈਰਾ ਵਕੀਲ🙏ਮੈ ਪੰੰਜਾਬੀ ਲਿਖਣੀ ਸੁਰਣੀ ਬਹੁਤ ਪਸੰਦ ਕਰਦਾ.ਰੰਧਾਵਾ ਵੀਰ ਜੀ;👍🙏🙏💚✅

  • @rajdeepsidhu5523
    @rajdeepsidhu5523 2 роки тому +25

    ਰੰਧਾਵਾ ਸਾਹਿਬ ਆਪਣਾ‌ ਸਟਾਇਲ ਹੀ ਰੱਖੋ‌ ਵੀਡਿਉ ਸ਼ੁਰੂ ਕਰਨ ਦਾ ਤੁਹਾਨੂੰ ਦੱਸਣ‌‌ ਦੀ ਜ਼ਰੂਰਤ ਵੀਡਿਉ ਵਿਚ ਕੀ ਉਸ ਲਈ ਤੁਹਾਡਾ ਪ੍ਰੋਗਰਾਮ ਹੀ ਕਾਫੀ ਐ।

  • @karamjitsinghsons6569
    @karamjitsinghsons6569 2 роки тому +6

    Waheguru ji

  • @satwantsingh6581
    @satwantsingh6581 2 роки тому

    ਰੰਧਾਵਾ ਸਾਹਿਬ ਵਿਦਵਾਨਾਂ ਕੋਲੋਂ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰਨ ਦਾ ਉਪਰਾਲਾ ਕੀਤਾ ਜਾਵੇ

  • @amarjitkaur6141
    @amarjitkaur6141 2 роки тому +1

    ਰੰਧਾਵਾ ਜੀ ਬਹੁਤ ਬਹੁਤ ਧੰਨਵਾਧ ਜਾਣਕਾਰੀ ਦੇਣ ਲੲਈ ਪੰਜਾਬੀ ਅਨੁਵਾਦ ਕਰਾੳ

  • @tarlochansinghdupalpuri9096
    @tarlochansinghdupalpuri9096 2 роки тому +3

    ਰੰਧਾਵਾ ਜੀ ਤੁਹਾਡਾ ਬਹੁਤ ਧੰਨਵਾਦ ਇਸ ਅਹਿਮ ਕਿਤਾਬ ਬਾਰੇ ਚਰਚਾ ਕੀਤੀ ! ਕਿਰਪਾ ਕਰਕੇ ਇਸ ਕਿਤਾਬ ਬਾਰੇ ਆਪਣਾ ਅਗਲਾ ਪ੍ਰਸਤਾਵਿਤ ਪ੍ਰੋਗਰਾਮ ਜਰੂਰ ਕਰਿਉ !

  • @MohanSingh-qk5ry
    @MohanSingh-qk5ry 2 роки тому

    ਕਿਤਾਬ ਨੂੰ ਪੰਜਾਬੀ ਵਿੱਚ ਛਪਵਾਓ ਜੀ

  • @maninderchandi4420
    @maninderchandi4420 2 роки тому +6

    This book should be available in every sikh libraries

  • @The250748
    @The250748 2 роки тому +1

    ਬਹੁਤ ਹੀ ਸ਼ਾਨਦਾਰ ਜਾਨਦਾਰ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ।

  • @pargatbal4108
    @pargatbal4108 2 роки тому +11

    Best of luck! 💖 ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.God bless on u .

    • @arwindergill3650
      @arwindergill3650 2 роки тому

      ਰੰਧਾਵਾਂ ਸਾਬ , ਇਹੀ ਕਾਂਗਰਸ ਹੈ ਜਿਹੜੀ ਸਿੱਖਾਂ ਦਾ ਘਾਣ ਕੌਮੀ ਲੈਵਲ ਤੇ ਵੋਟਾਂ ਲੈਣ ਲਈ ਕਰਦੀ ਆਈ ਹੈ।ਇਹੀ ਇਹਨਾਂ ਦੀ ਸੋਚ ਹੈ। ਅਕਾਲੀਦਲ ਹਮੇਸ਼ਾ ਇਸ ਦਾ ਡੱਟ ਕੇ ਵਿਰੋਧ ਕਰਦਾ ਰਿਹਾ ਇਸੇ ਕਰਕੇ ਇਹ ਡਰਦੇ ਹਨ ਅਤੇ ਆਪਣੇ ਮੋਹਰਿਆਂ ਰਾਂਹੀ ਸਿੱਖਾਂ ਨੂੰ ਬਦਨਾਮ ਕਰਦੇ ਹਨ। ਪੰਜਾਬ ਦੇ ਕਾਂਗਰਸੀਆਂ ਦੀ ਮਾੜੀ ਗੱਲ ਹੈ ਕਿ ਉਹ ਅਜੇ ਵੀ ਗਾਂਧੀ ਪਰਿਵਾਰ ਦੇ ਮਾਨਸਿਕ ਗੁਲਾਮ ਬਣੇ ਹਨ। ਸਿਆਸਤ ਕਰਨੀ ਹੈ ਆਪਣੀ ਪਾਰਟੀ ਬਨਾਉਣ ਅਤੇ ਕੋਈ ਪੰਜਾਬ ਦਾ ਭਲਾ ਸੋਚਣ। ਪ੍ਰਾਈਮਰੀ ਦੇ ਬੱਚਿਆ ਵਾਗ ਭੱਜ ਕੇ ਗਾਂਧੀਆਂ ਦੀ ਗੋਦੀ ਵਿੱਚ ਵੜਦੇ ਹਨ। ਕੁਝ ਤਾਂ ਗੈਰਤਮੰਦ ਬਨਣ। ਅਕਾਲੀ ਮਾੜੇ ਹਨ ਤਾਂ ਲੋਕ ਇਹਨਾਂ ਨੂੰ ਰਾਜ ਭਾਗ ਨਾਲ ਨਿਵਾਜਣਗੇ। ਕਮ ਸੇ ਕਮ ਪੰਜਾਬ ਦੇ ਹਾਲ ਤਾਂ ਸੁਧਰਨ। ਪੰਜਾਬ ਵਿੱਚ ਜਿੰਨੇ ਨਿੱਘੇ ਸੰਬੰਧ ਹਿੰਦੂ ਸਿੱਖਾਂ ਦੇ ਹਨ ਉਹ ਗਾਂਧੀ ਪਰਿਵਾਰ ਨੂੰ ਹਜ਼ਮ ਨਹੀਂ ਹੁੰਦੇ। ਇਸ ਸਭ ਦੀ ਪੁਸ਼ਟੀ ਮਾਨਯੋਗ ਜਾਖੜ ਸਾਬ ਨੇ ਸਿੱਧੂ ਸਾਬ ਦੇ ਸੌਂਹ ਚੁੱਕ ਸਮਾਗਮ ਸਟੇਜ ਤੋਂ ਇੱਕ ਫਿਕਰੇ ਵਿੱਚ ਕਰ ਦਿੱਤੀ ਸੀ ਕਿ ਕਾਂਗਰਸ ਦੀ ਹਿੰਦੋਸਤਾਨ ਵਿੱਚ ਰਾਜਭਾਗ ਦੀ ਵਾਪਸੀ ਕਿਵੇਂ ਹੋਵੇਗੀ।

  • @praveshdhawan9442
    @praveshdhawan9442 2 роки тому +7

    True. Hats off to Pandey Sahib, the writer of his autobiography where he has unfolded the truth of Blue Star Ooeration.

  • @gagan5933
    @gagan5933 2 роки тому

    ਰੰਧਾਵਾ ਸਾਬ੍ਹ ਜੋ ਇਸ ਤਰ੍ਹਾਂ ਦੀਆਂ ਕਿਤਾਬਾਂ ਛਪਦੀਆਂ ਹਨ ਉਹ ਆਮ ਪੰਜਾਬੀ ਦੀ ਪਹੁੰਚ ਤੋਂ ਬਹੁਤ ਬਹੁਤ ਦੂਰ ਰਹਿੰਦੀਆਂ ਹਨ ਕਿਉਂਕਿ ਇੱਕ ਤਾਂ ਇਹ ਕਿਤਾਬਾਂ ਪੰਜਾਬੀ ਵਿੱਚ ਨਹੀਂ ਛਪ ਪਾਉਂਦੀਆਂ ਦੂਜਾ ਅਗਰ ਜੇ ਛਪਦੀਆਂ ਹਨ ਤਾਂ ਬਹੁਤ ਮਹਿੰਗੀਆਂ ਹੁੰਦੀਆਂ ਹਨ।

  • @drkuldipsingh1400
    @drkuldipsingh1400 2 роки тому +13

    Eye opener facts in the book

  • @AnmolSingh-lz6rp
    @AnmolSingh-lz6rp 2 роки тому +2

    ਬਹੁਤ ਵਧੀਆ

  • @rajbrar7796
    @rajbrar7796 2 роки тому

    ਹੈ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਸਭ ਕੁਝ ਕੀਤਾ ਗਿਆ ਸੀ

  • @balvindergill8744
    @balvindergill8744 2 роки тому

    ਕਿਤਾਬ ਹਰ ਇਕ ਪੜਨੀ ਚਾਹੀਦੀ ਹੈ ਲੇਕਿਨ ਕਿਸੇ ਨੂੰ ਵੀ ਇਤਨੀ ਤਵੱਜੋ ਨਾਂ ਦਿਉ ਕਿ ਤੁਸੀ ਉਸ ਨੂੰ ੧੦੦% ਸੱਚ ਮੰਨੋ।।

  • @vakilsingh4336
    @vakilsingh4336 2 роки тому +1

    ਰੰਧਾਵਾ ਜੀ ਸੱਚ ਸਾਹਮਣੇ ਲਿਆਉਣ ਲਈ ਤੁਹਾਡਾ ਧੰਨਵਾਦ

  • @rsgill9049
    @rsgill9049 2 роки тому +1

    ਇਸ ਕਿਤਾਬ ਨੂੰ ਪੰਜਾਬੀ ਵਿਚ ਛੁਪਾਕੇ ਵੰਡਿਆ ਜਾਵੇ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿਵੇਂ ਕਾਂਗਰਸ ਤੇ ਭਾਜਪਾ ਨੇ ਰਲਕੇ ਵਿਧ ਪਲੈਨ ਸਿੱਖਾ ਦਾ ਦਿੱਲੀ ਚ ਕਤਲ ਕੀਤਾ।

  • @r.spb3183
    @r.spb3183 2 роки тому

    ਪੰਜਾਬੀ ਵਿੱਚ ਅਨੁਵਾਦ ਵਾਲੀ ਇਹ ਕਿਤਾਬ ਕਿਥੋਂ ਪ੍ਪਾਤ ਹੋਉ ਜੀ

  • @gurcharansinghsandhu5561
    @gurcharansinghsandhu5561 2 роки тому

    ਰੰਧਾਵਾ ਜੀ ਲੱਖ ਲੱਖ ਵਾਰ ਮੇਹਰਬਾਨੀ ਬਹੁਤ ਹੀ ਵੱਡੀ ਜਾਨ ਕਾਰੀ ਆਪ ਜੀ ਅਤੇ ਸਰਦਾਰ ਜੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ

  • @daljitkaur2851
    @daljitkaur2851 2 роки тому +19

    Very informative debate God bless Serdar Tarlochan Singh ji 🙏

  • @baljindersingh7844
    @baljindersingh7844 2 роки тому +5

    ਰੰਧਾਵਾ ਸਾਹਿਬ ਜੀ, ਕਿਤਾਬ ਕਿੱਥੋਂ ਮਿਲੇਗੀ?
    ਦੱਸਣਾ ਜ਼ਰੂਰ ਜੀ।

  • @sukhmandersinghbrar1716
    @sukhmandersinghbrar1716 2 роки тому +2

    Satnam ji waheguru ji waheguru Simran

  • @omprakashyadav-xe2zj
    @omprakashyadav-xe2zj 2 роки тому +2

    Nice

  • @kabirghuman7474
    @kabirghuman7474 2 роки тому +3

    ਸਵਰਣ ਸਿੰਘ ਦੇ ਜਵਾਈ ਨੇ ਕਿਤਾਬ ਲਿਖੀ ਹੈ ਉਸ ਵਿੱਚ ਬਹੁਤ ਜਾਣਕਾਰੀ ਹੈ

    • @sukhwantdhillon8422
      @sukhwantdhillon8422 2 роки тому +1

      What is the name of book nd the writer ??

    • @kabirghuman7474
      @kabirghuman7474 2 роки тому +1

      @@sukhwantdhillon8422 PAV SINGH book name is 1984 INDIA'S GUILTY SECRET

  • @harishbajaj9316
    @harishbajaj9316 2 роки тому

    ਇਹ ਕਿਤਾਬ ਪੰਜਾਬੀ ਭਾਸ਼ਾ ਵਿਚ ਛਪਾਓ ਜੀ ਤਾਂ ਜੋ ਅਸੀਂ ਵੀ ਪੜ੍ਹ ਸਕੀਏ ਤੇ ਸਾਰਾ ਪੰਜਾਬ ਵੀ ਪੜ੍ਹ ਲਵੇ

  • @HarjinderSingh-hl7hg
    @HarjinderSingh-hl7hg 2 роки тому +7

    ਜਲੰਧਰ, 04 ਅਕਤੂਬਰ, 2021: ਅਜ ਭਾਜਪਾ ਨੇ, ਮੋਰਚੇ 'ਤੇ ਬੈਠੇ ਕਿਸਾਨਾਂ ਦੀ ਹੱਤਿਆ ਕਰਕੇ , ਇਕ ਵਾਰੀ ਫਿਰ , ਯੂ.ਪੀ. ਦੇ ਲਖੀਮਪੁਰ ਖੀਰੀ ਵਿਖੇ, ਗੁਜਰਾਤ ਦੇ ਗੋਦਰਾ ਹੱਤਿਆ ਕਾਂਡ ਨੂੰ ਦੁਹਰਾ ਦਿੱਤਾ ਹੈ। (ਖਬਰਸਾਰ ਸੰਪਾਦਕ)

    • @pawangarg1980
      @pawangarg1980 2 роки тому

      Jo kujh car sewakaan naul hoya woh bhi yaad kar lia karo gujrat mein har hafte dange hunde san pichhle 20 saal ton muslim aur hindu piar naul rahinde han modi ji per cbi jaanch ho chukki hai.

    • @NirmalSingh-eq7ly
      @NirmalSingh-eq7ly 2 роки тому

      @@pawangarg1980
      ਸੀ ਬੀ ਆਈ ਦਾ ਤਾਂ ਸਭ ਨੂੰ ਪਤਾ ਹੈ ਕਿ ਕਿਸ ਦਾ ਤੋਤਾ ਹੈ ਪਰ ਹਿੰਦੁਸਤਾਨੀਆਂ ਨੂੰ ਰਾਜ ਪਰਾਪਤ ਕਰਨ ਦਾ ਫਾਰਮੂਲਾ ਬਹੁਤ ਵਧੀਆ ਮਿਲ ਚੁੱਕਾ ਹੈ ।ਘੱਟ ਗਿਣਤੀਆਂ ਨੂੰ ਮਾਰੋ ਤੇ ਰਾਜ ਕਰੋ ।ਘੱਟ ਗਿਣਤੀਆਂ ਨੂੰ ਮਾਰਨ ਵਾਸਤੇ ਵੀ ਕੋਈ ਬਹਾਨਾ ਚਾਹੀਦਾ ਹੈ ।ਉਸ ਵਾਸਤੇ ਡੇਢ ਸੌ ਕਰੋੜ ਵਿੱਚੋਂ ਜੇ ਸੌ ਡੇਢ ਸੌ ਨੂੰ ਮਾਰਨਾ ਵੀ ਪੈ ਜਾਵੇ ਤਾਂ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ।ਦੇਖੋ ਗੁਜਰਾਤ ਦਾ ਬਿਰਤਾਂਤ ।ਖੁਦ ਹੀ ਕਾਰਸੇਵਕ ਜਲਵਾਏ ।ਫਿਰ ਨਿਰਦੋਸ਼ ਘੱਟ ਗਿਣਤੀ ਲੋਕਾਂ ਤੇ ਕਹਿਰ ਢਾਹਿਆ ਅਤੇ ਦੂਜੀ ਵਾਰ ਮੁੱਖ ਮੰਤਰੀ ਬਨਣ ਦਾ ਰਸਤਾ ਸਾਫ ਕਰ ਲਿਆ ।ਫਿਰ ਪੁਲਵਾਮਾ ਚ ਫੌਜੀ ਸ਼ਹੀਦ ਕੀਤੇ ਤਾਂ ਦੂਜੀ ਵਾਰ ਪਰਧਾਨ ਮੰਤਰੀ ਬਨਣ ਦਾ ਰਾਹ ਪੱਧਰਾ ।ਹੁਣ ਅਗਲੀ ਵਾਰ ਪਰਧਾਨ ਮੰਤਰੀ ਬਨਣ ਵਾਸਤੇ ਕੀ ਗੁੱਲ ਖਿਲਾਏ ਜਾਣਗੇ, ਇਹ ਤਾਂ ਸਮਾਂ ਹੀ ਦੱਸੇਗਾ ।ਨਵੰਬਰ 1984 ਵੇਲੇ ਵੀ ਇਹੀ ਕੁਝ ਹੋਇਆ ।ਇੱਕ ਘੱਟ ਗਿਣਤੀ ਕੌਮ ਦਾ ਜੈਨੋਸਾਈਡ ਕੀਤਾ ਤਾਂ ਲੋਕ ਸਭਾ ਚੋਣਾਂ ਵਿੱਚ ਚਾਰ ਸੌ ਤੋਂ ਉਪਰ ਸੀਟਾਂ ਪਰਾਪਤ ਕਰ ਲਈਆਂ ।ਅਸਲੀਅਤ ਵੱਲ ਆਓ ।ਸੀ ਬੀ ਆਈ ਵਰਗੇ ਤੋਤਿਆਂ ਤੋਂ ਸਭ ਵਾਕਿਫ ਨੇ ।

  • @loveCanada585
    @loveCanada585 2 роки тому

    ਅੱਛਾ .

  • @kulwantbedi4669
    @kulwantbedi4669 2 роки тому +7

    Salute to Pandey.He was true Hindu.

  • @harpreetsinghgrewal7563
    @harpreetsinghgrewal7563 2 роки тому +9

    Randhawa Sahib, mere kush swaal eh hann :
    1) Sant Jarnail Singh Bhindranwaleyaan kol hathiyaar kitthon aaye?
    2) Punjab vich pehli vaar AK 47 kadon te kitthon aayiaan ?
    3) Parksh Singh Badal atey Tohra Sahib Dharam Yuddh Morchey veley Darbar Sahib ton bahar kyon aaye ? Saari leadership Darbar Sahib de andar hi kyon na rahi ?
    4) India vich federal dhaanchey di sathapati kyon nahi ho sakdi ?
    5) Ajj de Akaali gaatra - kirpan uppar di kyon nahi paundey?
    Swaal Karta :
    Harpreet Singh Grewal
    Kila Raipur

    • @Premparkash24861
      @Premparkash24861 2 роки тому

      Very Good. Last question is heart touching

    • @jattmeme3009
      @jattmeme3009 2 роки тому

      ਸੰਤਾ ਕੋਲ ਸਾਰੇ ਸ਼ਸਤ੍ਰ ਲਾਇਸੰਸੀ ਸੀ ak ਸੰਤਾਲੀ ਪੰਜਾਬ ਵਿੱਚ ਖਾੜਕੂ ਸਿੰਘਾਂ ਦੇ ਰਾਜ ਵਿੱਚ ਆਈ ਦਮਦਮੀ ਟਕਸਾਲ ਸਿੱਖ ਸਟੂਡੈਂਟ ਫੈਡਰੇਸ਼ਨ , ਆਕਾਲ ਫੈਡਰੇਸ਼ਨ ਇਹ ਸਾਰੀਆਂ ਜਥੇਬੰਦੀਆਂ ਕੋਲ ਲਾਇਸੰਸੀ ਸ਼ਸਤ੍ਰ ਸੀ ਬਾਕੀ ਸਾਰੇ ਜੋਵਿ ਹਥਿਆਰ ਸੰਤਾ ਤੇ ਪਾਏ ਜਾਂਦੇ ਨੇ ਓਹ ਫੌਜ ਨੇ ਆਪਣੀ ਨਾਕਾਮੀ ਲਕੋਣ ਲਈ ਪਾਏ

  • @balvindergill8744
    @balvindergill8744 2 роки тому +1

    ਸੰਤ ਜੀ ਦੇ ਵਾਰੇ ਜਿਸ ਨੇ objective ਕੁਝ ਪੜਣਾ ਹੈ ਉਹ Tribune ਦੇ ਪੱਤਰਕਾਰ ਦਲਬੀਰਸਿੰਘ ਦੀ ਕਿਤਾਬ “ਅੱਖੀਂ ਡਿਠੇ ਸੰਤ ਭਿੰਡਰਾਂਵਾਲੇ” ਪੜੋ।।

  • @BalwinderSingh-ov6kt
    @BalwinderSingh-ov6kt 2 роки тому +1

    Good vichar g

  • @GurwinderSingh-ki3dx
    @GurwinderSingh-ki3dx 2 роки тому +1

    ਰੰਧਾਵਾ ਸਾਹਿਬ ਮੰਨਦੇ ਹਾਂ ਕਿ ਤਰਲੋਚਨ ਸਿੰਘ ਜੀ ਪੜੇ ਲਿਖੇ ਤੇ ਉੱਚੇ ਅਹੁਦਿਆਂ ਤੇ ਰਹੇ ਹਨ ਪਰ ਇਹਨਾਂ ਪੰਜਾਬ ਦੇ ਮੁਦਿਆਂ ਬਾਰੇ ਕੁਝ ਨਹੀਂ ਕੀਤਾ ਆਹ ਹੁਣ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਵਾਲੀ ਕਮੇਟੀ ਵਿੱਚ ਇਹਨਾਂ ਦਾ ਵੀ ਨਾਮ ਸੀ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਬਲਿਊ ਸਟਾਰ ਅਪਰੇਸ਼ਨ ਲਈ ਇੰਦਰਾ ਗਾਂਧੀ ਜਿੰਮੇਵਾਰ ਸੀ ਪਰ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਬਾਦਲ ਪਰਿਵਾਰ ਤੇ ਮੋਦੀ ਨਾਲ ਇਹਨਾਂ ਦੀ ਯਾਰੀ ਜਗ ਜਾਹਿਰ ਹੈ

  • @JaswinderSingh-gb6zg
    @JaswinderSingh-gb6zg Рік тому

    Bahut hi anmol jankari

  • @BabuChandigarhiaPunjabFans
    @BabuChandigarhiaPunjabFans 2 роки тому +1

    ਰੰਧਾਵਾ ਸਾਹਿਬ ਥੋਡੀਆਂ ਅੱਖਾਂ ਚੋਂ ਨੀਂਦ ਝਲਕਦੀਆਂ ਸਿਹਤ ਲਈ ਨੀਂਦ ਵੀ ਜ਼ਰੂਰੀ ਹੈ

  • @harveerdhillonsingh8286
    @harveerdhillonsingh8286 2 роки тому +2

    ਸੱਚਾਈ ਹੈ ਸੱਚਾ ਬੋਲ ਸੁਣ ਕੇ ਆਪਣੇ ਆਪ ਨੂੰ ਦੱਸਿਆ ਦੀ ਦਾ ਕੰਮ ਹੈ ਪਰ ਸੰਸਾਰ ਵਿੱਚ ਕੋਈ ਸੱਚ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ

  • @rajeshgulati1296
    @rajeshgulati1296 2 роки тому +30

    Mr Randhawa my appreciation for bringing new insights through a learned Professor. Thanks to both of you.

    • @balvindersingj4975
      @balvindersingj4975 2 роки тому +1

      ਇਸ ਕਿਤਾਬ ਵਿਚ 98ਪ੍ਰਸਿਨਟ ਗੱਲਾਂ ਬਿਲਕੁੱਲ ਸਹੀ ਹਨ ਪਰ ਇਹ ਬਲਿਉ ਸਟਾਰ ਤੱਕ ਹੀ ਹਨ ਪੰਜਾਬ ਵਿਚ ਜੋ ਅੱਤਿਆਚਾਰ ਸਰਕਾਰ ਦੁਆਰਾ 84ਤੋ ਬਾਅਦ ਵਿਚ ਹੋਇਆ ਉਸ ਦਾ ਕੋਈ ਜਿਕਰ ਨਹੀ ਹੈ

  • @manmeetsinghsekhon6020
    @manmeetsinghsekhon6020 2 роки тому +5

    Thank you so so much. I’m grateful to this channel for bringing forth these hidden truths. Thank you.

  • @rupsingh8153
    @rupsingh8153 2 роки тому +2

    Bahut surprising information dettee respectable sardar jee ney. Waheguru ehna dee umar lambee karey

  • @bhushanjoshii
    @bhushanjoshii 2 роки тому +21

    ਰੰਧਾਵਾ ਜੀ ਪਹਿਲਾਂ ਵਾਂਗ ਹੀ ਵੀਡੀਓ ਸ਼ੁਰੂ ਕਰਿਆ ਕਰੋ, ਤੁਸੀਂ ਬਾਕੀਆਂ ਤੋਂ ਵੱਖ ਹੋ।🙏

  • @Uk1984
    @Uk1984 2 роки тому

    ਤੁਸੀ ਕਿਸੇ ਕਿਤਾਬ ਵਿੱਚ ਦਸ ਗਲਾਂ ਹਕ ਵਿੱਚ ਲਿਖ ਦਿਓ ਤੇ ਇੱਕ ਗਲ ਵਿਰੋਧ ਵਿਚ ਲਿਖ ਦਿਓ ਤਾ ਉਹਨਾ ਦਸ ਗਲਾ ਦੇ ਨਾਲ ਉਹ ਵਿਰੋਧੀ ਗਲ ਸਹੀ ਲਗਣ ਲਗ ਪਵੇਗੀ,
    ਸੋ ਇਸ ਕਿਤਾਬ ਵਿਚ ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਮੌਜੂਦਾ ਮੁਖੀ ਦਮਦਮੀ ਟਕਸਾਲ ਜੀ ਨੂ ਕਾਗਰਸ ਨਾਲ ਜੋੜਨ ਦੀ ਬੇਈਮਾਨੀ ਦਾ ਵੀ ਜਿਕਰ ਕੀਤਾ ਗਿਆ ਜੋ ਨਿੰਦਣਯੋਗ ਹੈ, ਸੰਤਾ ਦੀ ਬੇਬਾਕ ਸਖਸ਼ੀਅਤ ਤੇ ਦਾਗ ਲਾਉਣ ਦੀ ਅਸਫਲ ਕੋਸ਼ਿਸ਼ ਹੈ ਜੋ ਕਈ ਲੋਕਾ ਪਹਿਲਾ ਵੀ ਕੀਤੀ ਤੇ ਕਰ ਰਹੇ ਹਨ,
    ਸੰਤ ਭਿੰਡਰਾਵਾਲੇ ਸੂਰਬੀਰ ਯੋਧੇ ਸਨ ਸਭ ਲਾਲਚਾ ਤੋ ਉਪਰ ਉਠੇ ਸਨ, ਜਿਸ ਦਮਦਮੀ ਟਕਸਾਲ ਦਾ ਤੇਰਵਾ ਮੁਖੀ ਧੰਨ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਭਿੰਡਰਾਵਾਲੇ ਇੰਦਰਾ ਗਾਂਧੀ ਨੂ ਦਿਲੀ ਜਾ ਕੇ ਲਲਕਾਰ ਰਹੇ ਹਨ ਤੇ ਇੰਦਰਾ ਉਸ ਦਿਨ ਤੋ ਦਮਦਮੀ ਟਕਸਾਲ ਨਾਲ ਈਰਖਾ ਕਰਦੀ ਹੈ ਜੋ ਅੱਜ ਤਕ ਜਾਰੀ ਹੈ ਦਮਦਮੀ ਟਕਸਾਲ ਨੂੰ ਬਦਨਾਮ ਕਰਨ ਰੂਪ ਵਿੱਚ, ਉਸ ਦਮਦਮੀ ਟਕਸਾਲ ਦਾ ਅਗਲਾ ਚੌਦਵਾ ਮੁਖੀ ਧੰਨ ਜਰਨੈਲ ਸਿੰਘ ਖਾਲਸਾ ਜੀ ਕਿਵੇ ਕਾਗਰਸ ਨਾਲ ਨੇੜਤਾ ਕਰ ਸਕਦੇ ਹਨ ਭਾਵ ਨਹੀ ਕੀਤੀ, ਇੰਦਰਾ ਸੰਤਾ ਨਾਲ ਮੀਟਿੰਗ ਕਰਨ ਲਈ ਸੁਲਾ ਕਰਨ ਲਈ ਤਰਲੇ ਲੈਦੀ ਰਹੀ ਸੰਤਾ ਮੀਟਿੰਗ ਨਹੀ ਕੀਤੀ, ਸੰਤ ਜੀ ਕਹਿੰਦੇ ਸਨ ਕਿ ਪਹਿਲਾ ਸਿਖਾ ਦੀਆ ਮੰਗਾ ਮੰਨੋ , ਵਿਤਕਰੇ ਬੰਦ ਕਰੋ ਪਹਿਲਾ ਸਿਖਾ ਨਾਲ