ਖੋਲਤੇ ਭੇਤ ! ਜਦੋਂ ਮੈਂ ਬਾਦਲ ਦਾ ਪ੍ਰਿੰਸੀਪਲ ਸੈਕਟਰੀ ਸੀ! Dr Manohar Singh Gill l Punjab Television

Поділитися
Вставка
  • Опубліковано 24 гру 2024

КОМЕНТАРІ • 292

  • @prabhdyalsingh4722
    @prabhdyalsingh4722 2 роки тому +19

    ਇੰਨਾ ਸਿਦਕ ਸੰਤੋਖ ਰੱਬ ਹੀ ਦੇਵੇ ਤਾਂ ਨਿਭਾਇਆ ਜਾਦਾ ਹੈ। ਸਦਕੇ ਜਾਈਏ, ਸ੍ਰ ਮਨੋਹਰ ਸਿੰਘ ਗਿੱਲ ਦੇ। ਜਿੰਨਾ ਹਮੇਸ਼ਾਂ ਹੀ ਪਾਵਰ ਨੂੰ ਕੰਟਰੌਲ ਚ ਰੱਖ ਕੇ ਵਰਤਿਆ।

  • @satwinderbhullar3512
    @satwinderbhullar3512 2 роки тому +18

    ਰੰਧਾਵਾ ਸਾਹਿਬ ਤੁਹਾਡੀਆਂ ਇਸ ਸ਼ਖਸ਼ੀਅਤ ਨਾਲ ਕੀਤੀਆਂ ਇਹ ਮੁਲਾਕਾਤਾਂ ਇਕ ਦਿਨ ਇਤਹਾਸ ਬਣਨਗੀਆਂ ਬਹੂਤ ਬਹੁਤ ਧੰਨਵਾਦ

  • @sukhdevsinghbhatti3235
    @sukhdevsinghbhatti3235 2 роки тому +15

    ਬਹੁਤ ਬਦੀਆ ਜੀ ਡਾਕਟਰ ਸਾਹਿਬ ਦੀ ਗਲਬਾਤ ਸੁਣਕੇ ਬਹੁਤ ਚੰਗਾ ਲਗਿਆ ਵਾਹਿਗੁਰੂ ਲੰਬੀ ਉਮਰ ਕਰੇ ਅਨੰਦ ਆ ਗਿਆ ਇਕ ਇਮਾਨਦਾਰ ਇੰਨਸਾਨ ਦੀ ਹਰ ਇਕ ਗਲ ਸੁਣਕੇ ਕੌੜੇ ਸੱਚ

    • @satindersandhu224
      @satindersandhu224 2 роки тому

      Honest but full of ego. Today he talks about Mr Badal. No IAS officer or lesser mortals talk about CM like that. PS is almost personal servant. Now that he is retired he can give sermons.

  • @narindersinghbajwa4491
    @narindersinghbajwa4491 2 роки тому +5

    ਬਹੁਤ ਹੀ ਵਧੀਆ

  • @dr.paramjitsinghsumra179
    @dr.paramjitsinghsumra179 2 роки тому +6

    ਸ: ਮਨੋਹਰ ਸਿੰਘ ਗਿੱਲ ਬਹੁਤ ਨੇਕ ਤੇ ਅਗਾਂਹ ਵਧੂ ਇਨਸਾਨ ਹਨ ਜਿਨ੍ਹਾਂ ਪੰਜਾਬ ਲਈ ਬਹੁਤ ਕੁੱਝ ਵਧੀਆ ਕੀਤਾ

  • @Ranglapunjab103
    @Ranglapunjab103 2 роки тому +42

    ਚੱਲੋ ਪਰਾਪਰਟੀ ਨਹੀਂ ਬਣਾਈ, ਇਮਾਨਦਾਰੀ ਨਾਲ ਜੌਬ ਕੀਤੀ,ਹੁਣ ਸੁਖ ਸ਼ਾਂਤੀ ਦੀ ਜਿੰਦਗੀ ਤਾਂ ਜੀਊਂਦੇ ਆ।ਇਜ਼ਤ ਮਾਣ ਬਰਕਰਾਰ ਆ।ਮਰਿਆ ਕੇ ਪੀ ਐਸ ਗਿੱਲ ਵੀ ਸੀ ਮਰਨਗੇ ਸੁਮੇਧ ਸੈਣੀ ਤੇ ਮਨੋਹਰ ਸਿੰਘ ਗਿੱਲ ਵੀ ਪਰ ਕਿਹੜੇ ਮਰਨੇ ਚੇ ਅਨੰਦ ਆ ਉਹ ਅਸੀਂ ਸਾਰੇ ਗਿੱਲ ਸਾਹਿਬ ਦੇ ਜੀਵਨ ਵਲ ਦੇਖਕੇ ਅੰਦਾਜ਼ਾ ਲਾ ਸਕਦੇ ਹਾਂ।

  • @gurdevsingh92
    @gurdevsingh92 2 роки тому +23

    ਬਹੁਤ ਵਧੀਆ ਰੰਧਾਵਾ ਜੀ ਤੁਸੀ ਵਧਾਈ ਦੇ ਪਾਤਰ ਹੋ ਇਹੋ ਜਿਹੀਆਂ ਮਹਾਨ ਹਸਤੀਆਂ ਨਾਲ ਮੇਲ ਕਰਾਉਦੇ ਹੋ ਜੋ ਸੱਚੇ ਸੁੱਚੇ ਤੇ ਬੇਦਾਗ ਆਦਰਸ਼ਾਂ ਵਾਲੇ ਇਨਸਾਨ ਹਨ।

  • @BhupinderSingh-yg8cg
    @BhupinderSingh-yg8cg 2 роки тому +9

    ਹਰਜਿੰਦਰ ਸਿੰਘ ਰੰਧਾਵਾ ਜੀ@ ਸਰਦਾਰ ਮਨੋਹਰ ਸਿੰਘ ਗਿੱਲ ਜੀ @ ਅਤੇ #Punjab Television# ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ

  • @user-YouTube.creation
    @user-YouTube.creation 2 роки тому +31

    ਸਾਡੇ ਪੰਜਾਬ ਦਾ ਮਾਣ ਸਾਡੀ ਸ਼ਾਨ ਸ. ਮਨੋਹਰ ਸਿੰਘ ਗਿੱਲ ਜੀ। ਅਸੀਂ ਯੂ ਕੇ ਚ ਬੈਠੇ ਸ. ਸਾਹਿਬ ਨੂੰ ਸੁਣ ਕੇ ਵੇਖ ਕੇ ਮਾਣ ਮਹਿਸੂਸ ਕਰਦੇ ਹਾਂ ਜੀ

  • @jagmeetcontractor6297
    @jagmeetcontractor6297 2 роки тому +6

    ਰੰਧਾਵਾ ਸਾਬ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
    ਅੱਜ ਵਧੀਆ ਗਲ ਕੀਤੀ ਤੁਸੀ ਖਾਸ ਕਰਕੇ ਬੀਬੀ ਭੱਠਲ ਸਾਬ ਦੀ ਗਲ ਕਰਕੇ
    ਧੰਨਵਾਦ

  • @varinderbhatia5939
    @varinderbhatia5939 2 роки тому +35

    ਸੱਚੀਆਂ ਤੇ ਸਾਫ਼ ਗੱਲਾਂ ਲਈ ਸ.ਮਨੋਹਰ ਸਿੰਘ ਜੀ ਗਿੱਲ ਦਾ ਤੇ ਸ.ਰੰਧਾਵਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

    • @vickyy22
      @vickyy22 2 роки тому

      @@harkewalsingh4290 wAÈAÀ

  • @tiwanatv6454
    @tiwanatv6454 2 роки тому +15

    ਰੰਧਾਵਾ ਸਾਬ ਤੇ ਸਰਦਾਰ ਮਨੋਹਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @SatishKumar-zn2fk
    @SatishKumar-zn2fk 2 роки тому +1

    Gill Sahib told everything crystal clear.

  • @baldev4692
    @baldev4692 2 роки тому +8

    ਰੰਧਾਵਾ ਜੀ ਸ੍ ਮਨੋਹਰ िਸੰਘ िਗਲ ਸिਹਬ ਦਾ ਸਰिਵਸ ਦਾ ਸਫਰ ਬਹੁਤ ਸ਼ਲਾਗਾ ਯੋਗ िਰਹਾ ਸ੍ ਲਛਮਣ िਸੰਘ CM ਨਾਲ ਕੀਤੇ ਕੰਮ ਸਲਾਘਾ ਯੌਗ ਹਨ ਸਾਰੀ ਸਰिਵਸ ਜੁਰਤ ਨਾਲ ਅਪਣੇ ਬਲਬੁਤੇ ਤੇ ਕੀਤੀ ਅਧੀਨ ਕਬੁਲ ਨਹੀ ਕੀਤੀ ਸੋ ਅਰਦਾਸ ਕਰਦੇ ਜੋ ਵੀ ਇਨਾ ਦੀ ਅਾਰਯੁ ਹੈ ਤੰਦਰਸਤੀ ਤੇ ਚੜਦੀ ਕਲਾ ਗੁਰੁ ਰਾਮਦਾਸ ਜੀ ਬਖਸ਼ਣ ਠੇਠ ਪੰਜਾਬੀ ਮਝੈਲਾ ਵਾਲੀ ਬਹੁਤ ਸੋਹਣੀ ਲਗਦੀ ਹੈ ਸਾਫ ਸੁਥਰਾ ਅਕਸ ਹੈ िਗਲ ਸਾਹਬ ਜੀ ਦਾ ਸिਤ ਸ੍ੀ ਅਕਾਲ ਜੀ

  • @balkarsingh8683
    @balkarsingh8683 2 роки тому +3

    So salute manjogh Dr. Manohar Singh Gill ji. Waheguru ji apki long life bakhse. So salute you. Thanks.

  • @nssingh4968
    @nssingh4968 2 роки тому +7

    Dr Manohar Singh gill very respected personally in Sikh community

  • @balkaursinghrama6104
    @balkaursinghrama6104 2 роки тому +5

    ਰੰਧਾਵਾ ਸਾਬ ਤੁਸੀਂ ਗਿੱਲ ਸਾਬ ਨਾਲ ਗੱਲਬਾਤ ਦਾ ਅਜਿਹਾ ਸਮਾਂ ਬੰਨਿਆਂ ਕਿ ਸਾਨੂੰ ਆਪਣੇ ਨਾਨੇ ਦਾਦੇ ਨਾਲ ਸਰਦੀਆਂ ਦੀਆਂ ਰਾਤਾਂ ਨੂੰ ਕੀਤੀਆਂ ਤੇ ਸੁਣੀਆਂ ਗੱਲਾਂ ਯਾਦ ਦਿਵਾ ਦਿਤੀਆਂ। ਬਾਦਲ ਸਾਬ ਪਿੱਪਲਾਂ ਤੇ ਬੋਹੜi ਥੱਲੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਉਨ੍ਹਾਂ ਨੂੰ ਮੌਕੇ ਤੇ ਹੱਲ ਕਰਕੇ ਵਾਹ-ਵਾਹ ਖੱਟਣ ਵਾਲੇ ਚੀਫ਼ ਮਿਨਿਸਟਰ ਸਨ l ਦੱਫਤਰ ਤੇ ਫਾਇਲI ਇਹ ਉਨ੍ਹਾਂ ਦੀ ਸਿਰਦਰਦੀ ਹੀ ਸਨ I ਗਿੱਲ ਸਾਬ ਲੰਬੀ ਉਮਰ ਬਿਤਾਉਣ ਤੇ ਉਨ੍ਹਾਂ ਗੱਲਾਂ ਤੋਂ ਪਰਦੇ ਚੁੱਕ ਦੇ ਰਹਿਣ ਜਿਨ੍ਹਾਂ ਬਾਰੇ ਨਵੀ ਪੀੜ੍ਹੀ ਨੂੰ ਪਤਾ ਨਹੀਂ I

  • @mohankahlon4563
    @mohankahlon4563 2 роки тому +1

    ਸਲੂਟ ਸਰਦਾਰ ਮਨੋਹਰ ਸਿੰਘ ਗਿਲ ਸਾਹਿਬ ਤੁਸੀਂ ਇਮਾਨਦਾਰੀ ਨਾਲ ਸੇਵਾ ਨਿਭਾਈ ਆਪਣੀ ਪਾਵਰ ਦੀ ਦੁਰਵਰਤੋਂ ਨਹੀ ਕੀਤੀ

  • @sksharma3051
    @sksharma3051 2 роки тому +3

    A great interview of Dr MS Gill.
    Thank you Sh Randhawa ji.

  • @omparkash4795
    @omparkash4795 2 роки тому +6

    Salute to Dr. M S Gill ,Sir you are great. 🙏

  • @tcbansal8484
    @tcbansal8484 2 роки тому +3

    It was a very rare opportunity to listen live Honorable Dr.. M S Gill Saheb,My humble gratitude to him ,as a senior citizen , with retrospective effect for his contribution to strengthen foundations of good governance , democracy and service to the country. My humble regards to him and also thanks to the channel. May God grant many more such opportunities in years to come to listen Sh.Gill live .

  • @JCNewsChannel
    @JCNewsChannel 2 роки тому +9

    ਇਥੋਂ ਪਤਾ ਲਗਦਾ ਕੀ ਬਾਦਲ ਹੋਰਾਂ ਦਾ ਸੁਰੂ ਤੋਂ ਹੀ ਮਨ ਕਾਲਾ ਹੈ, ਸਗੋਂ ਕੈਪਟਨ ਕੰਵਲਜੀਤ ਸਿੰਘ ਦੀ ਹੋਈ ਮੌਤ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੀ।

    • @jasvirsinghgrewal7566
      @jasvirsinghgrewal7566 2 роки тому +1

      ਇਕੱਲਾ ਬਾਦਲ ਨਹੀਂ ਸਾਰੇ ਇਕੋ ਹੀ ਸੀ ਖੰਨਾ ਸਾਬ

    • @JCNewsChannel
      @JCNewsChannel 2 роки тому

      @@jasvirsinghgrewal7566 ਤੁਹਾਡੀ ਗੱਲ ਵੀ ਸਹੀ ਹੈ ਗਰੇਵਾਲ ਸਾਹਿਬ ਜੀ 🙏

  • @manpreetmantri2551
    @manpreetmantri2551 2 роки тому +12

    ਪੰਜਾਬ ਟੈਲੀਵਿਜ਼ਨ ਹਰਜਿੰਦਰ ਸਿੰਘ ਰੰਧਾਵਾ ਜੀ ਸਮੁੱਚੀ ਟੀਮ ਮਨੋਹਰ ਸਿੰਘ ਗਿੱਲ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ

  • @jaswindernbbardar5800
    @jaswindernbbardar5800 2 роки тому +4

    ਸਤਿ ਸ੍ਰੀ ਅਕਾਲ ਰੰਧਾਵਾ ਜੀ🙏🙏🙏

  • @Brahma4545
    @Brahma4545 2 роки тому

    ਤੁਹਾਡਾ ਪੰਜਾਬ ਦੀਆਂ ਇੰਨੀਆਂ ਵੱਡੀਆਂ ਤੇ ਮਹਾਨ ਸਖਸ਼ੀਅਤਾਂ ਨਾਲ ਰੂਬਰੂ ਕਰਵਾਉਣਾ ਕਈ ਵਾਰ ਚੱਕਰਾਂ ਚ ਪਾ ਦਿੰਦਾ ਕਿ ਪੰਜਾਬੀ ਵੀ ਇੰਨੀਆਂ ਵੱਡੀਆਂ ਪੁਜ਼ੀਸ਼ਨਾਂ ਤੇ ਰਹੇ ਨੇ ਤੇ ਸਾਡੇ ਕੋਲ ਇੰਨੇ ਸੁਪਰ ਮਾਈਂਡ ਹੋਣ ਦੇ ਬਾਵਜੂਦ ਵੀ ਅਸੀ ਕਿੱਥੇ ਕੁ ਰਹਿ ਗਏ

  • @gurmeetkaur9145
    @gurmeetkaur9145 2 роки тому +3

    Wish Dr Manohar Singh Gill a v happy and healthy long life v intelligent and honest Punjab is in need of such heads to come out of this situation God bless him I prey

  • @indersingx5504
    @indersingx5504 2 роки тому +4

    I was interviewed by Dr. Gill Sahib in 1988 in Chandigarh for AE in sugar mill. Great personality.

  • @rangrew7868
    @rangrew7868 2 роки тому +4

    Mr Randhawa Sahib,
    Dr Manohar Singh Gill is married in my village, Grewal Family,.We had adjoining house,those days were HAWELY'S.Mrs Gill ancestral village. He is a great personality. He's very helpful. God bless the Dr Gill Family. Remembrances.

  • @ranibasra601
    @ranibasra601 2 роки тому +11

    ਸਤਿ ਸ੍ਰੀ ਅਕਾਲ ਜੀ ਮੇਰੇ ਦਾਦਕਿਆਂ ਦਾ ਪਿੰਡ ਵੀ ਤਰਨ ਤਾਰਨ ਨੇੜੇ ਤਖਤ ਮੱਲ ਦੀ ਪੰਡੋਰੀ ਸੀ ਮੇਰੇ ਪੜਦਾਦਾ ਜੀ ਦਾ ਨਾਂ ਆਸਾ ਸਿੰਘ ਰੰਧਾਵਾ ਸੀ ਉਹ ਫ਼ੌਜ ਵਿੱਚ ਸਨ

  • @GsVirk-n9s
    @GsVirk-n9s 5 місяців тому

    ਇਹ ਬਹੁਤ ਵਧੀਆ ਇਨਸਾਨ ਹੈ ਪੰਜਾਬ ਨੂ ਸ੍ਰ ਦਾਰ ਮਨਮੋਹਰ ਸਿੰਘ ਪਜਾਬ ਨੂ ਇਸ ਤਰਾ ਦੇ ਲੋਕ ਚਾਹੀਦੇ ਹਨ

  • @prirthipalbains2904
    @prirthipalbains2904 2 роки тому +4

    Such a great personality, S. Manohar Singh Gill Saheb. May Waheguru ji bless him good health and happiness. Still have good memories since 60's.
    Mine and his in- laws village is same, Lalton Kalan, distt. Ludhiana. 🙏🙏🙏🙏🙏

  • @inderjitkaursandhu9464
    @inderjitkaursandhu9464 2 роки тому +2

    Very. Interesting interview Regards to Dr Gill the honest & dutiful man Beta Randhawa u deserve all the praise

  • @rajmindersingh9003
    @rajmindersingh9003 2 роки тому +9

    ਮਝੈਲ ਕੌੜਾ ਸੱਚ ਬੋਲ ਰਹਿਆ ਹੈ ।ਕਈਆ ਦੇ ਢਿੱਡ ਪੀੜ ਹੌਣੀ ਹੈ ।

  • @NarinderSingh-ti4sq
    @NarinderSingh-ti4sq 2 роки тому +1

    Great personality Dr Manohar singh gill ji. Shandar gal bat. Keep it up. God bless

  • @KulwinderSingh-lj6nj
    @KulwinderSingh-lj6nj 2 роки тому +1

    Very very beautiful interview with our Worthy Dr.Manohar Singh Gill.Randhawa ji 👌👌👌👌👌. Randhawa ji today your method of conducting this interview is great 👍👍👍

  • @mewasingh5846
    @mewasingh5846 2 роки тому +1

    Doctor manohar singh gill is very good person truth man

  • @vickylubana9643
    @vickylubana9643 2 роки тому

    ਬਹੁਤ ਵਧੀਆ ਗੱਲ-ਬਾਤ ਹੋਈ। ਕ੍ਰਿਪਾ ਕਰਕੇ ਸਰਦਾਰ ਸਾਬ੍ਹ ਨਾਲ ਮੁਲਾਕਾਤਾਂ ਦਾ ਦੌਰ ਜਾਰੀ ਰੱਖਿਉ

  • @pritamsinghrandhawa1190
    @pritamsinghrandhawa1190 2 роки тому +3

    S Manohar Singh Sahab is a great personality and son of soil. He may live long.🙏🙏

  • @col.a.s.ghumman3784
    @col.a.s.ghumman3784 2 роки тому +2

    An extremely emotional $ pleasant interview of a son of an Armyman of the rank of Colonel. Proudly M too spending my retirement life on similar lines having been General Manager in Hydropower projects and take pleasure in that. Regards. Col AS GHUMMAN Advocate High Court

  • @BaljitSingh-do9zs
    @BaljitSingh-do9zs 2 роки тому +2

    ਗੁੱਡ ਜੀ

  • @anmolbrar3391
    @anmolbrar3391 2 роки тому

    ਰੰਧਾਵਾ ਜੀਉ।
    ਆਪ ਜੀ ਦੇ ਵਲੋਂ ਕੀਤੇ ਜਾ ਰਹੇ ਹਰ ਇਕ ਪ੍ਰੋਗ੍ਰਾਮ ਦੇ ਰਾਹੀਂ ਨਵੀਂ ਪੀੜ੍ਹੀ ਨੂੰ ਵੀ ਪੁਰਾਣੀਆਂ ਗੱਲਾਂ ਦੇ ਬਾਰੇ ਵੀ ਪੂਰੀ ਜਾਣਕਾਰੀ ਮਿਲ ਰਹੀ ਹੈ।ਆਪ ਜੀ ਵਲੋਂ ਹਰ ਹਫਤੇ ਹੀ ਡਾਕਟਰ ਗਿੱਲ ਸਾਹਿਬ ਜੀ ਅਤੇ ਹੋਰ ਹਸਤੀਆਂ ਨਾਲ ਖਾਸ ਕਰਕੇ ਆਪਣੇ ਸਿੱਖ ਕੌਮ ਦੇ ਪਹਿਲੇ ਸਮੇਂ ਰਹਿ ਚੁੱਕੇ ਸਾਰੇ ਹੀ ਪ੍ਰਮੁੱਖ ਸਿਆਸੀ ਆਗੂਆਂ ਅਤੇ ਉੱਚੇ ਅਧਿਕਾਰੀਆਂ ਦੇ ਸਬੰਧੀ ਪੂਰੀ ਜਾਣਕਾਰੀ ਦੇਣ ਲਈ ਗੱਲਬਾਤ ਜਰੂਰ ਹੀ ਕਰਨੀ ਚਾਹੀਦੀ ਹੈ ਜੀ।
    ਧੰਨਵਾਦ ਜੀਉ।

  • @navalkohli5977
    @navalkohli5977 2 роки тому +3

    Request for another interview with Dr MS Gill.Very useful and Interesting talk

  • @ranjitsingh7034
    @ranjitsingh7034 2 роки тому +1

    Wah maaza aa gea long time badh that Dashing officer Proud of Punjab known for his marvelous work is before Media.Thanks Randhawa Saab.

  • @balwinderkaur5356
    @balwinderkaur5356 2 роки тому +1

    ਉਦੋਂ ਕਿਉਂ ਨਹੀਂ ਬੋਲੇ ਹੁਣ ਗਦਾਰੀ ਕਰ ਰਹੇ ਹੈ ਕਿਸੇ ਸਮੇਂ ਮੈਂ ਫੈਨ ਸੀ ਪਰ ਅੱਜ ਮੇਰੇ ਮਨ ਵਿੱਚੋਂ ਤੁਹਾਡੇ ਲਈ ਜੋ ਇੱਜ਼ਤ ਸੀ ਸਭ ਖਤਮ ਹੋ ਗਈ ਇਹ ਇੰਟਰਵਿਊ ਦੇਖਕੇ

  • @cricketclouds1832
    @cricketclouds1832 2 роки тому

    Golden moments ji. Thanks for beautiful managing reporting.

  • @harcharansingh9094
    @harcharansingh9094 2 роки тому +1

    Thanks 👍 both of U. So Good educ.
    is great & above all. Also Salute to S. Gill Ji having good stuff of old Pol.

  • @loverofgames2129
    @loverofgames2129 2 роки тому

    ਗਿੱਲ ਸਾਹਿਬ ਤੁਹਾਨੂੰ ਤੁਹਾਡੀ ਈਮਾਨਦਾਰੀ ਲਈ ਦਿੱਲੋਂ ਵਾਰ ਵਾਰ ਸੈਲਊਟ

  • @kiranseth3117
    @kiranseth3117 2 роки тому +2

    SSA Harjinder Randhawa ji

  • @ranjitsingh7034
    @ranjitsingh7034 2 роки тому +3

    What a great personality. Remembered his darlng steps.Proud Sikh who worked in Center n State n nobody can point out him.Moral for President Bureaucrats.

  • @jandu86
    @jandu86 2 роки тому +1

    ਰੰਧਾਵਾ ਸਾਹਿਬ ਕਮਾਲ ਦਾ interview ਹੈ। ਬਹੁਤ ਹੀ ਵਧੀਆ ਸੁਆਲ ਜੁਆਬ। ਤਿੰਨ ਵਾਰ ਦੇਖ ਲਈ ਜੀ।🙏

  • @harmailsingh4722
    @harmailsingh4722 2 роки тому +3

    ਜੋ ਗੱਲਾਂ ਤੁਸੀਂ ਅੱਜ ਕਰਦੇ ਹੋ
    ਇਹ ਉਸ ਸਮੇਂ ਪ੍ਰਿੰਸੀਪਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਰਦੇ ਉਸ ਸਮੇਂ ਤਾਂ ਰਾਜ ਭਾਗ ਦਾ ਅਨੰਦ ਮਾਣਦੇ ਸੀ ਬਾਦਲ ਨੂੰ ਸਾਹਿਬ ਤੇ ਟੋਹੜਾ ਸਾਹਿਬ ਨੂੰ ਖਚਰਾ ਇਹ ਇਕ ਚੰਗੇ ਅਫ਼ਸਰ ਦੀ ਭਾਸ਼ਾ ਨਹੀਂ ਇਕ ਟੋਹੜਾ ਜਿਸ ਨੇ ਉਚੇ ਅਹੁਦੇ ਤੇ ਰਹਿ ਕੇ ਆਪਣਾ ਕੁਝ ਨਹੀਂ ਬਣਾਇਆ ਬਾਕੀ ਸਾਰੀਆਂ ਨੇ ਆਪਣੇ ਘਰ ਭਰੇਨੇ ਟੋਹੜੇ ਦਾ ਪਰਿਵਾਰ ਅੱਜ ਵੀ ਰੁਲਦਾ ਫਿਰਦਾ

  • @paljeetsingh7494
    @paljeetsingh7494 2 роки тому +1

    Wah ji wah Randhawa sahib suad Liliana

  • @satinderpalsingh4151
    @satinderpalsingh4151 2 роки тому +1

    Very matured ,intelligent and balanced officer. The discussion is very much knowledgeable and straightforward.

  • @LakhwinderSingh-it7ck
    @LakhwinderSingh-it7ck 2 роки тому +2

    Well come

  • @narindersandhu8298
    @narindersandhu8298 2 роки тому +4


    ਉਦੋਂ ਸਾਡੀ ਜਮੀਰ ਮਰੀ ਸੀ ਪਰ ਹੁਣ ਥੋੜ੍ਹੀ ਥੋੜ੍ਹੀ ਜਾਗ ਪੲਈ

  • @kamaldhinsa1765
    @kamaldhinsa1765 2 роки тому +6

    Sat shri akal to both of you with respect . Love listening to sardar sahib Dr Manohar s Ji . Sukryea ji🙏

  • @darshansinghsondhi5508
    @darshansinghsondhi5508 2 роки тому +1

    Thanks to Dr. M S Gill Sahib who had narrated his past performances as Top most bureaucrat so beautifully. 🙏🙏

  • @sukhdevthind221
    @sukhdevthind221 2 роки тому +1

    Very nice discussion. S Monohar singh Gill & s Randhawa ji. Gill sahib is true honest greatest sikh. Waheguru bless you all ❤️ 🙏

  • @surindergarg8386
    @surindergarg8386 2 роки тому +2

    ਸਤਿ ਸ਼੍ਰੀ ਆਕਾਲ ਟੀਮ punjab television ਅਤੇ ਸਮੂਹ ਸਰੋਤਿਆਂ ਨੂੰ ਜੀ 🌳🌳🌳🌳🌳

    • @BhupinderSingh-pp5gx
      @BhupinderSingh-pp5gx 2 роки тому

      ਚਮਚਾ ਵੀ ਰਹੇ ਹੋ 🐕‍🦺ਪੂਛ ਵੀ ਹਿਲਾਉਂਦੇ ਸੀ

  • @SurinderSingh-yu1le
    @SurinderSingh-yu1le 2 роки тому +1

    Satsiriakal both Randhawaji and S Manohar singh ji satsiriakal. Nice discussion we never forget your discussion, reality of old time. Randhawaji we are proud of you. May waheguru bless you with success. 🙏🙏👍🌷🎊

  • @hirasingh6386
    @hirasingh6386 2 роки тому +1

    ਰੰਧਾਵਾ ਸਾਹਿਬ ਗਿੱਲ ਸਾਹਿਬ ਵਰਗੇ ਦਰਵੇਸ਼ ਆਗੂਆਂ ਨਾਲ ਗੱਲਬਾਤ ਬਹੁਤ ਵਧੀਆ ਲਗਦੀ ਹੈ ਜੀ

  • @kiranseth3117
    @kiranseth3117 2 роки тому +2

    SSA Dr Monhoor Singh Ji

  • @pritpalSingh-pe8cc
    @pritpalSingh-pe8cc 2 роки тому +2

    ਰੰਧਾਵਾ ਜੀ ਆਪ ਜੀ ਨੂੰ ਤੇ ਸ ਗਿਲ ਸਾਹਿਬ ਜੀ ਨੂੰ ਸਤਿ ਸ੍ਰੀ ਆਕਾਲ।

  • @pushpsaini
    @pushpsaini 2 роки тому

    beautiful and informative about punjab and it's politics.👍

  • @profarmer9087
    @profarmer9087 2 роки тому +8

    ਦੋਸ਼ੀ ਅਸੀਂ ਖ਼ੁਦ ਹਾਂ ਜਿਨ੍ਹਾਂ ਨੇ ਮੂਰਖਾਂ ਦੀ ਪੂਛ ਫੜੀ ਰਖੀਂ , ਕੈਰੋਂ ,ਬਾਦਲ , ਕੈਪਟਨ ਕਿਸਨੇ ਪੰਜਾਬ ਦੇ ਹਿਤਾਂ ਦੀ ਲੜਾਈ ਲੜੀ ਹੈ

  • @daljitbrar7729
    @daljitbrar7729 2 роки тому

    Very clear,bold and informative talk ,Randhawa ji keep it up
    Gill sir salute 🙏

  • @sukhdevsinghdhillon9658
    @sukhdevsinghdhillon9658 2 роки тому +1

    This is your the best presentation Randhawa Sahib

  • @KamleshSharma-ks6hs
    @KamleshSharma-ks6hs 2 роки тому +2

    Fantastic Randhawa sahib and Gill sahib talk

  • @bhajankaur1829
    @bhajankaur1829 2 роки тому

    Ssa Harjinder Singh ji and Dr Manohar Singh ji ,I liked your discussion very much which i can't explain it and thank you so much

  • @baljindersamra8254
    @baljindersamra8254 2 роки тому +1

    Good job Randhawa sahib

  • @kismatachchi4190
    @kismatachchi4190 2 роки тому +1

    WAHEGURUJI SAT SHRI AKAAL JI RANDHAWA SAAB TE Dr SAAB

  • @jagpalkang6317
    @jagpalkang6317 2 роки тому

    Thanks for presenting one of the finest individuals who have weathered a life time of vicissitudes of Indian politics and governance and come off all that with flying colors to retire fully contented.

  • @bhupinderrandhawa3646
    @bhupinderrandhawa3646 2 роки тому +1

    This is one of the best Interviews on your show. I always wanted to see him as CM of Punjab but it did not happen. He has vast experience and I hope today’s Punjab govt consult him time to time.

  • @amarjitsingh7239
    @amarjitsingh7239 2 роки тому

    ਬਹੁਤ ਵਧੀਆ ਜੀ 🙏🙏🙏

  • @GALAVNAGARI
    @GALAVNAGARI 2 роки тому

    I had also commented during past interviews with Punjab Television that Doctor Sahab is living encyclopedia of Punjab having deep knowledge and information about Punjab polity, culture and administration. Such interviews need to be preserved / documented for future reference and validation of many issue's, facts and figures related to Punjab. As always Doctor Sahab has proved himself very open, affable, frank, forthright, calibrated and fun loving person without any ego's, often associated with such multifaceted personality cum bureaucrat or minister. May God bless him with good health and peace in life. It's always been a learning and knowledgeable listening from Doctor Sahad. 🙏🙏

  • @amolaksingh9525
    @amolaksingh9525 2 роки тому +1

    Very interesting conversation

  • @satwinderbhullar3512
    @satwinderbhullar3512 2 роки тому +2

    ਰੰਧਾਵਾ ਸਾਹਿਬ ਇਸ ਮੁਲਾਕਾਤ ਵਿੱਚ ਕੁਝ ਤੱਥਾਂ ਵਿਚ ਗਲਤੀ ਹੈ ਮੈ ਤੁਹਾਨੂੰ phone ਤੇ ਦੱਸ ਸਕਦਾ ਹਾਂ

  • @deeparsh223
    @deeparsh223 2 роки тому

    ਗਿੱਲ ਜੀ ਧੰਨਵਾਦ।

  • @vikramkalia4489
    @vikramkalia4489 2 роки тому

    Bhut vaade aa gal bat ⭐️

  • @ajaibsinghpanesarCanada
    @ajaibsinghpanesarCanada 2 роки тому +4

    S S A 🙏🙏🙏🙏🙏🙏🙏🙏🙏🙏🙏🙏🙏🙏🙏 to all viewers of this program

  • @prirthipalbains2904
    @prirthipalbains2904 2 роки тому +1

    Really Gill Saheb live long till one century 100 +.

  • @jatindersaini4277
    @jatindersaini4277 2 роки тому

    Randhawa jii you deserve huge kudos for this very interesting conversation... enjoyed every bit of it... also a good learning between the lines.

  • @samtakhar
    @samtakhar 2 роки тому

    Excellent video, made my day. 👍👍👍🇨🇦🇨🇦🇨🇦

  • @bharpoorchahal8827
    @bharpoorchahal8827 2 роки тому

    Great man sr gill

  • @SukhdevSingh-bp7fl
    @SukhdevSingh-bp7fl 2 роки тому

    ਭਾਊ ਜੀ ,,,,,,‌,, ਸਤਿ ਸ਼ੀ੍ ਆਕਾਲ ਜੀ

  • @ranjitsinghdhaliwal7207
    @ranjitsinghdhaliwal7207 2 роки тому +2

    SSA Randhawa Sahib and Gill Sahib

  • @tejaspreetsingh6090
    @tejaspreetsingh6090 2 роки тому

    HONORABLE S.MANOHAR SINGH GILL JI NU MERE WALO GUR FATEH...WAHEGURU JI KA KHALSA WAHEGURU JI KI FATEH JI.

  • @rajindersingh-oz5jh
    @rajindersingh-oz5jh 2 роки тому

    Waheguru ji ka khalsa waheguru ji ki fateh ji

  • @jasbirsingh215
    @jasbirsingh215 2 роки тому

    Very interesting talk Randhawa sahib nd.Gill sahib .sat sri akal.

  • @gurmeetkaur9145
    @gurmeetkaur9145 2 роки тому +3

    Great man Dr Manohar Singh Gill Dirty man P Badal and his family all played dirty with Punjab and it's politics Waheguru pehchanen gay 🙏🏼

  • @taranartandcraft2863
    @taranartandcraft2863 2 роки тому

    Very nice talk down the memory lane

  • @BaldevSingh-kj1pg
    @BaldevSingh-kj1pg 2 роки тому

    ਡਾਕਟਰ ਸਾਹਿਬ ਨੇ ਸਾਡੇ ਇਲਾਕੇ ਖੰਡੂਰ ਸਾਹਿਬ ਦੇ ਪਿੰਡਾਂ ਦੇ ਸਕੂਲਾਂ ਤੇ ਸ਼ਮਸ਼ਾਨ ਘਰਾਂ ਦੀ ਵਿਕਾਸ ਪੱਖੋਂ ਤਸਵੀਰ ਹੀ ਬਦਲ ਦਿੱਤੀ ਬਗੈਰ ਕਿਸੇ ਪੱਖਪਾਤ ਤੋਂ 🙏🏻

  • @parmindergadri1566
    @parmindergadri1566 2 роки тому

    Sardar Sahib Sardar Manoher Singh Gill ji Great man

  • @PREMKUMAR-fm6dq
    @PREMKUMAR-fm6dq 2 роки тому

    Randhawaji, it has always been a pleasure to watch your shows. Along with the day-to-day events, you are writing history of Punjab politics by bringinging such grand old forgotten personalities.

  • @udayveersingh8238
    @udayveersingh8238 2 роки тому

    Sardaar Manohar Singh ji BN than k rihaa karo tuhade te Maan hai sanu..Dil nu Jwaan Rakho...

  • @jagdishsaini4212
    @jagdishsaini4212 2 роки тому

    i salute him. He is a great revolutionary officer

  • @ajaibsinghpanesarCanada
    @ajaibsinghpanesarCanada 2 роки тому +1

    S S A 🙏🙏 Randhawa Sahib ji and S Manohar Singh gill ji

  • @BALBIRSingh-ts9ee
    @BALBIRSingh-ts9ee 2 роки тому +1

    Great 👍

  • @pargatbal4108
    @pargatbal4108 2 роки тому +6

    ਬਹੁਤ ਵਧੀਆ ਵਿਚਾਰ, ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਸੋ ਤੇਰਾ... ਇਸ ਲਈ ਤੁਸੀਂ ਆਪਣੇ ਮਾਪਿਆ ਤੋਂ ਲਈ ਸਿੱਖਿਆ ਨਾਲ ਲੋਕਾਂ ਦੀ ਸੇਵਾ ਕਰ ਰਹੇ ਹੋ , ਤੁਹਾਡੀ ਸੱਚਾਈ, ਸੀਰਤ, ਸੂਰਤ, ਸਲੀਕਾ ਅਤੇ ਤਰੀਕਾ ਤੁਹਾਡੇ ਕੰਮ ਵਿੱਚੋਂ ਦੇਖਿਆ ਜਾ ਸਕਦਾਹੈ। 👌👌👌👌👌 ਤੁਸੀ ਮਹਾਨ ਹੋ ।

  • @kapoorsingh7273
    @kapoorsingh7273 2 роки тому

    Very good presentation..