Sant bhindrawale🐯 warrior of sikh quam we are proud of sant bhindrawale je sant bhindrawale indra da bnda hunda ta edi jabardast jung army naal nahi c honi sikh quam nu brar di kitaab nahi pdni chahide
Ek point hai agar koi non sikh yaa Anti sikh hota to kitne murder hote , kitna nuksan hota ? . May be Kuldeep singh ye soch rhe ho,...., Army person is trah se bhi soch lete hai....., ki apne bcche ko koi aur mare is se accha hai ki koi privar wala hi maar le , . Sirf mene socha , kyoki sikh kbhi Bhi apne GURU se gaddari nhi krte
Sran Saab, GBS Sidhu di book sirf Sarkar de Point of View nu pesh kar di hai. Na ke ik Balanced te Impartial Point of View naal likhi gyi hai. Khalistan da Narrative 1984 vich Sant Bhindranwale ji ne Kade nahin bnaya. Sant Ji di recorded Interview hai " ke asi Khalistan di Demand nahin kar de par je Bibi Indira Gandhi deve gi ta asi Refuse nahin kra ge sago lai lava ge " That is the Reality Singho.
The Khalistan Conspiracy - GBS Sidhu Turmoil in Punjab - Ramesh Inder Singh Amritsar : Mrs Gandhi's last battle - Satish Jacob and Mark Tully These should be read apart from journalistic archives from the time to understand the issue.
@@ikodapasara8143 Jis taran Election jittan lai Indira Gandhi ne Khalistan da narrative rachia, us taran hi Sant Bhindrawale nu badnaam karan lai virodhian ne barian kahanian rachian hoiya han
Sat shri akal ji , as usual excellent discussion with intelligent guest . Learning lots from your program , Harjinder ji 🙏your program is number 1 program . Stay blessed and keep educating us . 👏👏👏🌹
Brar Sahib jee bilkul theek han kiuenke assin vee us samey nu apne hoshwas naal ekhia parkhia hai par bahut hee chhote mulazim hon karan kujh kar nahin sakde see
Ye media propaganda tha , iske jwab me ek khalisthani map sikho ne bnaa ke diya , vo map tha complete india kaa map, Us par naam likh diya tha khalisthan , ab samjh loo ki ye deshbhakti kaa level kya rhaa hoga us maahol me
Ik gal pakki aa.Hamesha di tarah Sikh hi hamesha theek rahe galat ta dooja pakh hi reha. Use Karan wale hi galat si jehere use ho rahe si oh ta galat hai hi nahi si. Army galat si, jenha ne andro fauzi mare oh ta innocent si. Army ta pehla hi Darbar Sahib pahunch gai si, baad ch militants bulaye gaye ke sanu Maran vala vi chahida. Jehre sarde purde jatt pind chadd ke shehra nu migrate ho rahe si oh vi shaukiya si. Busses Cho chaal maar ke jehre mare, ohna nu chaal Marni hi nahi chahidi si. Jehra asin sawere sawere Sharma ji ya Verma ji aj da score dass de ke aj kinne gaddi chaadh te ya raadh te oh ta dasna hi banda si. Khushi di gal jo Hoi. Jehre Sikh Punjab ch si ohi Sikh si bas. Rajniti karna ohi jaande si. Ha bahrle Sikh ta Sikh hai hi nahi si. Oh ta aiwen duplicate Sikh si. 84 ch sanu marya giya, jehrya dheeya bhaina nu lokan Sharan diti osdi gal kyun kariye. Jehra munda apne Sikh dost te osde Mata Pita nu ghar luko ke rakhya osdi gal asin kyun kariye. Jehra 6 mahine da bacha Air India Kanishka de kaand ch gahre samundar ch Sama giya osdi gal asin kyun kariye. Oh parwar jehre ghara nu parat rahe si samundar ch Sama gaye, osde gal asin kyun kariye. Dharam Yudh morche te marjeevdeya di gal asin kyun kariye. Dharam yudh morche de commander ne jo jithi Smt Indira Gandhi nu Army action lai chithi likhi osdi gal asin kyun kariye. Dharam yudh morche de commander nu safely UP farm house puchan bare asin kyun gal kariye. Longowal nu betrayal Karan di saza Sikhan ne hi kyun ditti. , oh ta sanu pata hi nahi. Post likhan vala vi Sikh ni ho sakda. Ya comrade hona ya Lala.
@@ninderkaurdhindsa8656 Eh sab kuch khatri Sikh kyun ni karde. 10 Guru Sahiban Hindu khatri si. Hun na koi khatri Singh Nihang aa. Na khatri Singh khadku si, Na khatri Singh hun Sikhan de te Sikh sasthawa de mukhi ne. Fer khatri Singha nalo eh dooje Sikh kyu enne garm khiyali ne te ehna naal hi jiadtiya hundiya ne. Vicharan aali gal aa.
ਠੀਕ ਹੈ ਤੁਸੀਂ ਪੱਤਰਕਾਰ ਲੋਕਾਂ ਨੇ ਦੋਨਾਂ ਪੱਖਾਂ ਦੀ ਕਰਨੀ ਸੁਣਨੀ ਹੁੰਦੀ ਹੈ। ਪਰ ਸਿੱਖ ਕੌਮ ਦਾ ਇਹ ਘੱਲੂਘਾਰਾ ਹੈ ਤੀਜਾ। ਸਰਕਾਰੀ ਬੋਲੀ ਮੁਤਾਬਕ ਇਹਨੂੰ ਬਲਿਉ ਸਟਾਰ ਓਪਰੇਸ਼ਨ ਕਹਿਣਾ ਠੀਕ ਨਹੀਂ, ਖਾਸ਼ਕਰ ਸਿਰ ਤੇ ਦਸਤਾਰ ਸਜ਼ਾ ਅਤੇ ਮੂੰਹ ਤੇ ਦਾੜੀ ਰੱਖ ਕੇ।
ਬਰਾੜ ਪਹਿਲਾ ਇੰਦਰਾ ਦੇ ਹੱਥ ਚ ਖੇਡਦਾ ਰਿਹਾ ਹੁਣ ਬੀ ਜੇ ਪੀ ਦੇ ਹੱਥਾਂ ਚ
ਬੇਵਕੂਫ਼ੀ ਦੀ ਹੱਦ ਖਤਮ ਹੋ ਗਈ
ਹਾਲ ਵੀ ਮਾੜਾ ਸਾਲੇ ਦਾ ਬਾਈ ਜੀ
Bhindrawala v Indra dac oh kitho aac
@@mohindersingh7080 ji please tusi dasoge ke bhindrawale sant kive indra de si
Don’t trust,think carefully
ਰਹਿੰਦੀ ਦੁਨੀਆਂ ਤੱਕ ਮੱਸੇ rangerh ਦੀ ਤਰਾਂ ਬਰਾੜ ਨੂੰ ਲਾਹਨਤਾ ਪੈਂਦੀਆਂ ਰਹਿਣਗੀਆਂ
ਮੇਰਾ ਇੱਕ ਸਵਾਲ hai ਰੰਧਾਵਾ ਜੀ ਕੇ ਖਾਲਿਸਤਾਨ ਸ਼ਬਦ ਕਿਥੋਂ ਆਇਆ ਜਦਕਿ ਆਪਣਾ ਦੇਸ਼ ਜੋ ਮਹਾਰਾਜ ਰਣਜੀਤ ਸਿੰਘ ਦੇ ਸਮੇ ਸੀ ਦਾ ਨਾਮ ਪੰਜਾਬ hai. ਖਾਲਿਸਤਾਨ ਨਾਮ ਉਰਦੂ ਦਾ ਅਸੀਂ ਕਿਵੇਂ ਅਪਣਾ ਲਿਆ ਜਦਕਿ ਪੰਜਾਬ ਨਾਮ ਤੇ ਵੀ ਵੱਖਰੇ ਦੇਸ਼ ਦੀ ਮੰਗ ਕੀਤੀ ਜਾ ਸਕਦੀ ਹੈ.
ਖਾਲਿਸਤਾਨ ਖਾਲਸੇ ਦਾ ਸਥਾਨ, 1980 ਦੇ ਕਰੀਬ ਇਹ ਸ਼ਬਦ ਦਲ ਖਾਲਸਾ ਲੈ ਕੇ ਆਇਆ ਸੀ, ਜੇ ਜੰਗ ਖਾਲਸੇ ਲੜਨੀ ਏ, ਜੇ ਸ਼ਹੀਦੀਆਂ ਖਾਲਸੇ ਨੇ ਦੇਣੀਆਂ ਤਾਂ ਨਾਮ ਖਾਲਿਸਤਾਨ ਹੋਵੇਗਾ ਤੇ ਰਾਜ ਖਾਲਸੇ ਦਾ ਹੋਏਗਾ, ਜੇ ਇਹ ਜੰਗ ਹਰ ਪੰਜਾਬੀ ਨੇ ਲੜਨੀ ਏ ਤਾਂ ਨਾਮ ਵੀ ਪੰਜਾਬ
ਪੰਜਾਬ ਟੈਲੀਵਿਜ਼ਨ ਦੇ ਸੂਝਵਾਨ ਪੱਤਰਕਾਰਾਂ ਨੇ ਬਹੁਤ ਹੀ ਸੰਜੀਦਗੀ ਨਾਲ ਵਿਚਾਰ ਚਰਚਾ ਕੀਤੀ ਹੈ।
ਕਾਹਦੀ ਚਰਚਾ ? 39 ਸਾਲ ਪਹਿਲਾਂ ਦਾ ਗੰਦ ? ਅੱਜ ਦੇ ਜਾਅਲੀ ਭਿੰਡਰਾਂਵਾਲੇ ਨਾਲ ਸੰਵਾਦ ਕਰਾਉਣ ਲੋਕਾਂ ਦਾ ਲਿੱਖਤੀ ?
Left , Right , Equity , ਸ਼ਹੀਦਾਂ ਦਾ ਪਹਿਰਾ ਤੇ ਧਰਤੀ , Socialism , Capitalism ਚ ਬੈਠਾ ਘੱੜਮੱਸ ਪਾਈ ਜਾਂਦਾ ?
Fact check ਕਰਦਾ ਕੋਈ ਪੰਜਾਬ ਚ ਕੌਣ ਕੀ ਕਹਿੰਦਾ ਤੇ ਕਿਵੇਂ ਪੂਛ ਦੁਆਲੇ ਘੁੰਮਦਾ ?
ਸਭ ਤੋਂ ਵੱਡੀ ਸਮੱਸਿਆ ਈ ਇਹ ਰਹੀ ਆ ਵੀ ਜਿਹਨਾਂ ਲੋਕਾਂ ਨੂੰ ਸਾਰਾ ਕੁਝ ਪਤਾ ਓਹ ਕਦੇ ਖੁੱਲ ਕੇ ਬੋਲੇ ਈ ਨੀ
ਸਰਦਾਰ ਸਾਹਿਬ ਜਰਨਲ ਬਰਾੜ ਘਟੀਆ ਇਨਸਾਨ ਹਨ ਕਿਉਕਿ ਅਮ੍ਰਿਤਸਰ ਸਾਹਿਬ ਦੇ ਡੀਸੀ ਗੁਰਦੇਵ ਸਿੰਘ ਬਲਿਊ ਸਟਾਰ ਕਰਨ ਦੀ ਇਜਾਜ਼ਤ ਦੇਣ ਦੀ ਬਜਾਏ ਛੂਟੀ ਚਲੇ ਗਏ ਪਰ ਬਰਾੜ ਨੇ ਬਲਿਊ ਸਟਾਰ ਕੀਤਾ ਧੰਨਵਾਦ
Pppppppppl l
Bhindrwala fanatic nu thokna zaruri se.
ਫੇਰ ਬਾਦਲਾਂ ਦਾ ਰਿਸ਼ਤੇਦਾਰ ਡੀ ਸੀ ਬਣਾਇਆ ਗਿਆ ਤੇ ਇਹ ਬਦਕਿਸਮਤ ਭਾਣਾ ਵਰਤਿਆ। ।
Really, it's something likely not clear
ਗੁਰਦੇਵ ਸਿੰਘ ਡੀ ਸੀ ਦੇ ਛੁੱਟੀ ਉੱਤੇ ਚਲੇ ਜਾਣ ਤੋਂ ਬਾਅਦ ਡੀ ਸੀ ਰਮੇਸ਼ ਇੰਦਰ ਸਿੰਘ ਨੇ ਪਦਵੀ ਸੰਭਾਲ ਲਈ ਸੀ ,,ਜੋਂ ਕਿ ਮਰਹੂਮ ਸੁਰਿੰਦਰ ਕੌਰ ਬਾਦਲ ਦਾ ਰਿਸ਼ਤੇਦਾਰ ਸੀ,,ਜੋਂ ਮੈਂ ਪੜ੍ਹਿਆ। ਸਤਿ ਸ੍ਰੀ ਆਕਾਲ ਜੀ।
ਰੰਧਾਵਾ ਸਾਹਿਬ ਸ ਹਮੀਰ ਸਿੰਘ ਜੀ ਸ ਜਗਤਾਰ ਸਿੰਘ ਜੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ
ਸਤਿ ਸੀ੍ ਅਕਾਲ ਵੀਰਾਂ ਨੂੰ ਜੀ ,ਬਹੁਤ ਅਹਿਮ ਮੁੱਦੇ ਤੇ ਚਰਚਾ ਹੋੲੀ ,ਬਹੁਤ ਵਧੀਅਾ ਤਰੀਕੇ ਨਾਲ ਅਤੇ ਵਾਹਿਗੁਰੂ ਜੀ ਸਾਡੇ ਪੰਜਾਬ ਤੇ ਮੇਹਰ ਦਾ ਸਾੲਿਅਾ ਰੱਖੀ ਪਹਿਲਾਂ ਹੀ ਮੁਸੀਬਤਾਂ ਵਿੱਚ ਗੁਜਰਿਅਾ ਹੈ ।ਧੰਨਵਾਦ ਵੀਰਾਂ ਦਾ ਜੀ ।
ਮੈਂ ਸਰਦਾਰ ਜਗਤਾਰ ਸਿੰਘ ਜੀ ਹੋਰਾਂ ਜਿਨ੍ਹਾਂ ਗਿਆਤਾ ਤਾਂ ਪਤਾ ਨਹੀਂ ਪਰ ਮੇਰੀ ਉਮਰ ਉਨ੍ਹਾਂ ਸਮਿਆਂ ਦੀ ਹੀ ਹੈ ਜਦੋਂ ਇਹ ਘਟਨਾਵਾਂ ਵਾਪਰੀਆਂ। ਇੰਦਰਾ ਗਾਂਧੀ ਦੀ ਲਗਾਈ ਇਮਰਜੇਂਸੀ ਦਾ ਵਿਰੋਧ ਕਰਨ ਵਾਲੀ ਇਕੋ ਇੱਕ ਸਿਆਸੀ ਪਾਰਟੀ ਅਕਾਲੀ ਦਲ ਹੀ ਸੀ। ਇੰਦਰਾ ਗਾਂਧੀ ਪੇਪਰ ਹੋਣ ਦੇ ਨਾਲ-ਨਾਲ ਘਮੰਡੀ ਵੀ ਬਹੁਤ ਸੀ। ਗਿਆਨੀ ਜੈਲ ਸਿੰਘ ਨਾਲ ਰਲਕੇ ਜੇਲ ਤੋਂ ਬਾਹਰ ਹੋਣ ਜਾ ਰਹੀ ਹੈ ਅਕਾਲੀ ਦਲ ਨੂੰ ਨੁਕਰੇ ਲਾਉਣ ਲਈ ਚਾਲਾਂ ਚੱਲਣੀਆਂ ਸ਼ੁਰੂ ਕੀਤੀਆਂ। ਗਿਆਨੀ ਜੈਲ ਸਿੰਘ ਹੋਰਾਂ ਡਾ ਗੋਬਿੰਦ ਸਿੰਘ ਮਾਰਗ ਬਣਾਉਣ ਦੀ ਮੰਸ਼ਾ ਵੀ ਆਪਣੇ ਆਪ ਨੂੰ ਅਕਾਲੀਆਂ ਤੋਂ ਵੱਡਾ ਸਿੱਧ ਕਰਨ ਦੀ ਕੋਸ਼ਿਸ਼ ਸੀ। ਪਹਿਲਾਂ ਭਿੰਡਰਾਂਵਾਲੇ ਨੂੰ ਹਥਿਆਰਾਂ ਦੀ ਮਹਿਤਾ ਚੌਕ ਤੋਂ ਹਥਿਆਰਾਂ ਦੀ ਨੁਮਾਇਸ਼ ਕਰਦੇ ਹੋਏ ਹਰਿਆਣੇ ਤੋਂ ਮਹਿਤਾ ਚੌਕ ਜਾਣ ਦੀ ਇਜਾਜ਼ਤ ਦੇਣਾ, ਫਿਰ ਭਿੰਡਰਾਂਵਾਲੇ ਨੂੰ ਇਹ ਡਿਕਟੇਟ ਦੀ ਇਜਾਜ਼ਤ ਦੇਣਾ ਕਿ ਉਹ ਕਦ ਅਰੈਸਟ ਹੋਵੇਗਾ ਅਤੇ ਸਾਦਿਕ ਚੌਕ ਵਿਖੇ ਭਾਈ ਅਮਰੀਕ ਸਿੰਘ ਦੀ ਅਰੈਸਟ ਤੋਂ ਬਾਅਦ ਭਿੰਡਰਾਂਵਾਲੇ ਦੀ ਧਮਕੀ ਤੋਂ ਬਾਅਦ ਰਿਹਾ ਕਰਨਾਂ ਅਕਾਲੀ ਦਲ ਦੇ ਸਮਾਨੰਤਰ ਜਾਂ ਉਸ ਤੋਂ ਵੀ ਵੱਡਾ ਨੇਤਾ ਪੈਦਾ ਕਰਨ ਦੀ ਚਾਲ ਸੀ ਅਤੇ ਇੰਦਰਾਂ ਗਾਂਧੀ ਦੀ ਇੱਛਾ ਦਰਸਾਉਂਦਾ ਹੈ ਕਿ ਅਕਾਲੀ ਦਲ ਨੂੰ ਪੰਜਾਬ ਵਿੱਚ ਹਾਸ਼ੀਏ ਉੱਤੇ ਕਿਵੇਂ ਕੀਤਾ ਜਾਵੇ।
ਜਰਨਲ ਬਰਾੜ ਦੀ ਇੱਕ ਅੱਧ ਗੱਲ ਛੱਡ ਕੇ ਬਾਕੀ ਸਭ ਉਹ ਖਿਚੜੀ ਹੈ ਜ਼ੋ ਕਿਸੇ ਦੇ ਵੀ ਹਜ਼ਮ ਨਹੀਂ ਹੁੰਦੀ। ਸਰਹੱਦਾਂ ਉੱਤੇ ਬੀਐਸਐਫ, ਹਰਮੰਦਰ ਸਾਹਿਬ ਦੁਆਲੇ ਵੀ ਕੇਂਦਰੀ ਬਲ ਪਰ ਪੰਜਾਬ ਪੁਲਿਸ ਨਾ-ਅਹਿਲ? ਜੇ ਬਰਾੜ ਦੀ ਗੱਲ ਮੰਨ ਵੀ ਲਈਏ ਕਿ ਉਸ ਨੇ ਹਰਮੰਦਰ ਸਾਹਿਬ ਉੱਤੇ ਗੋਲੀ ਨਾ ਚਲਾਉਣ ਦੇ ਹੁਕਮ ਦਿੱਤੇ ਸਨ। ਪਰ ਗੋਲੀ ਚੱਲੀ ਅਤੇ ਅਕਾਲ ਤਖ਼ਤ ਵੱਲ ਗੋਲੇ ਛੱਡੇ। ਇਹ ਕਿਹੋ ਜਿਹਾ ਸੀ ਜਰਨੈਲ? ਨਾ-ਅਹਿਲ ਪੰਜਾਬ ਪੁਲਿਸ?
ਓਦੋਂ ਵੋਟਾਂ ਦੀਆਂ ਰੋਟੀਆਂ ਇੰਦਰਾ ਸੇਕਣਾ ਚਾਹੁੰਦੀ ਸੀ ਅਤੇ ਉਸੇ ਖਾਲਿਸਤਾਨੀ ਤਵੇ ਉੱਤੇ ਬੀਜੇਪੀ।
ਬਿਲਕੁਲ ਸੱਚੀ ਗੱਲ ਆ ਕਿ ਸਰੋਮਣੀ ਅਕਾਲੀਦਲ ਦੀ ਵਧਦੀ ਤਾਕਤ ਨੂੰ ਰੋਕਣ ਲਈ ਕਾਂਗਰਸ ਨੇ ਭਿੰਡਰਾਂਵਾਲੇ ਨੂੰ ਪ੍ਰਮੋਟ ਕੀਤਾ ਜਿਵੇਂ ਕਿ ਹੁਣ ਭਾਜਪਾ ਅਮ੍ਰਿਤਪਾਲ ਨੂੰ ਕਰ ਰਹੀ ਆ ।
ਹਰਬੰਸ ਖਨਾ ਨੂੰ ਕਿਸ ਨੇ ਪ੍ਰਮੋਟ ਕੀਤਾ ਸੀ ਜਿਸ ਦੇ ਬੋਲਾ ਵਿਚੋਂ ਹਰ ਸਿੱਖ ਨੂੰ ਝੰਜੋੜ ਕੇ ਰੱਖ ਦੇ ਸੀ ਦੂਕੀ ਤੀਕੀ ਖਹਿਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣ ਨੀ ਦੇਣੀ ਬਾਕੀ ਸੂਰੀ ਨੂੰ ਕਿਸ ਨੇ ਪ੍ਰਮੋਟ ਕੀਤਾ ਉਸ ਬਾਰੇ ਜਾਣਕਾਰੀ ਦੇਵੀ
Sant bhindrawale🐯 warrior of sikh quam we are proud of sant bhindrawale je sant bhindrawale indra da bnda hunda ta edi jabardast jung army naal nahi c honi sikh quam nu brar di kitaab nahi pdni chahide
ਜਰਨਲ ਕੁਲਦੀਪ ਸਿੰਘ ਬਰਾੜ ਨੇ ਆਪ ਇਕ ਸਿੱਖ ਹੋਣ ਦੇ ਬਾਵਜੂਦ ਫਿਰ ਵੀ ਸਿੱਖ ਕੌਮ ਅਤੇ ਸਿੱਖ ਧਰਮ ਦੇ ਇਤਿਹਾਸ ਦਾ ਕਦੇ ਵੀ ਨਾਂ ਹੀ ਭੁੱਲਣ ਯੋਗ ਬਹੁਤ ਹੀ ਨੁਕਸਾਨ ਕਰਿਆ ਹੈ।ਧੰਨਵਾਦ ਜੀਉ।
Ek point hai agar koi non sikh yaa Anti sikh hota to kitne murder hote , kitna nuksan hota ?
.
May be Kuldeep singh ye soch rhe ho,....,
Army person is trah se bhi soch lete hai....., ki apne bcche ko koi aur mare is se accha hai ki koi privar wala hi maar le ,
.
Sirf mene socha , kyoki sikh kbhi Bhi apne GURU se gaddari nhi krte
G Brar’s inner voice is saying he is guilty but his ego doesn’t want except this truth
ਮਹੇਸ਼ਇੰਦਰ ਗਰੇਵਾਲ ਵਰਗੇ ਪਾਪੀ ਮਸੰਦ ਵਰਗੇ ਅੱਜ ਵੀ ਖਾਲਸਾ ਜੀ ਪੰਥ ਤੇ ਗੁਰੂ ਜੀ ਦੇ ਖਜ਼ਾਨਿਆਂ ਦੇ ਮਾਲਕ ਬਣੇ ਹੋਏ ਹਨ
ਬਰਾੜ ਦਾ ਮੈਨੂੰ ਲਗਦਾ ਹੁਣ ਜਿਊਨਾ ਹਰਾਮ ਹੋਇਆ ਪਿਆ ਹੈ ਮੇਰੇ ਖਿਆਲ ਚ ਹੁਣ ਉਸ ਨੂੰ ਰਾਤ ਨੂੰ ਉਸਦੇ ਪਾਪ ਸੌਣ ਨਹੀੰ ਦੇੰਦੇ
Paappi aa brar
ਪੰਜਾਬ ਟੈਲੀਵਿਜ਼ਨ ਹਰਜਿੰਦਰ ਸਿੰਘ ਰੰਧਾਵਾ ਜੀ ਜਸਪਾਲ ਸਿੰਘ ਸਿੱਧੂ ਜੀ ਅਤੇ ਜਗਤਾਰ ਸਿੰਘ ਜੀ ਪ੍ਰੋ ਹਮੀਰ ਸਿੰਘ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ
ਰੰਧਾਵਾ ਜੀ ਇਕ ਗਲ ਤਾਂ ਬਿਲਕੁਲ ੧੦੦% ਠੀਕ ਆ ਕਿ ਗਿਆਨੀ ਜ਼ੈਲ ਸਿੰਘ ਦਾ ਬੜਾ ਵੱਡਾ ਰੋਲ ਸੀ ਸੰਤਾਂ ਬਾਰੇ ਅਤੇ ਇੰਦਰਾ ਗਾਂਧੀ ਦੇ ਇਸਾ਼ਰੇ ਉਤੇ।
ਤੁਹਾਨੂੰ ਹਰਿੰਦਰ ਦੱਸਦਾ ਸੀ ? ਅਮ੍ਰਿੰਤਪਾਲ ਨੂੰ ਮੋਦੀ ਚੱਕਦਾ ?
ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਪੰਜਾਬ ਤੇ ਆਉਣ ਵਾਲਾ ਸਮਾਂ ਪੰਜਾਬ ਲਈ ਚੰਗਾ ਹੋਵੇ।ਪੰਥ ਦੇ ਨਾਲ ਜਿੰਨਾ ਨੇ ਗਦਾਰੀਆ ਕੀਤੀਆਂ। ਉਨ੍ਹਾਂ ਨੂੰ ਹਿਸਾਬ ਦੇਣਾ ਪਵੇਗਾ। ਰੰਧਾਵਾ ਸਾਬ ਤੁਹਾਨੂੰ ਵੀ ਦੱਸ ਦੇਣਾ ਚਾਹੀਦਾ ਕੌਣ ਲੋਕ ਸਨ।ਸਮੇਂ ਦਾ ਕੀ ਪਤਾ ਅੱਗੇ ਰੱਬ ਰਾਖਾ ਜੀ।
ਵਾਹਿਗੁਰੂ ਦੇ ਗੰਦ ਤੋ ਵਾਹਿਗੁਰੂ ਕਿਓ ਬਚਾਉ ? ਖ਼ਾਲਸੇ ਦਾ ਵਾਹਿਗੁਰੂ ਤਾਂ ਨਾਨਕ ਦੇ ਕਰਤਾ ਪੁਰਖ ਅੱਗੇ ਮੋਕ ਮਾਰ ਰਿਹਾ , ਡਰ ਲੱਗਦਾ ?
K. S brar statement is to divert the attention of people of Punjab
ਸਾਰੀ ਟੀਮ ਦਾ ਧੰਨਵਾਦ 🙏🙏👍👍
ਬਹੁਤ ਵਧੀਆ ਪ੍ਰੋਗਰਾਮ।
ਕਰਨੀਆਂ ਦੇ ਫਲ ਜਰੂਰ ਭੁਗਤਨੇ ਪੈਣਗੇ ਚਾਹੇ ਕਿਸੇ ਨੇ ਵੀ ਕੀਤਾ ਤੇ ਭੁਗਤ ਚੁੱਕੇ ਨੇ
ਬਹੁਤ ਵਧੀਆ ਵੀਚਾਰਰੱਖੇ ਜਾ ਰਹੇ ਨੇ
Vaah ji vaah, Randhaawa ji, I salute to your skill of journalism
Randhawa sab bahut hi sundar tarike nall vichar kiti .... Dhanwad ji
ਰੰਧਾਵਾ ਸਾਹਬ B.D.ਪਾਂਡੇ ਨੇ ਸੱਚ ਤਾਂ ਲਿਖਤਾ ਪਰ ਦੁੱਖ ਦੀ ਗਲ ਕੇ ਪਾਂਡੇ ਨੇ ਇਹ ਕਹਿ ਕੇ ਬਹੁਤ ਵੱਡੀ ਗਲਤੀ ਕੀਤੀ ਕੇ ਮੇਰੇ ਜਿਊਂਦੇ ਇਹ ਕਿਤਾਬ ਜਾਰੀ ਨਾ ਕੀਤੀ ਜਾਵੇ ਮੈਂ ਢਟਾ ਪਰ ਬਾਹਮਣਾ ਨੇ chhdian je ਕਿਤੇ ਇਹ ਕਿਤਾਬ ਉਦੋਂ ਹੀ ਰਲੀਜ਼ ਹੋ ਜਾਂਦੀ ਤਾਂ ਬਹੁਤ ਵਧੀਆ ਹੋਣਾ ਸੀ ਰੰਧਾਵਾ ਸਾਹਬ ਸਮਝ ਨੀ ਆਉਂਦੀ ਕੇ ਉਹ ਬੰਦਾ ਕਿੰਨਾ ਕੂ ਸਮਾਂ ਡਰਦਾ ਰਿਹਾ ਜਦੋਂ ਇੰਦਰਾਂ ਗਾਂਧੀ ਦਾ ਕਤਲ ਹੋ ਗਿਆ ਤਾਂ ਫਿਰ ਹੀ ਕਰ ਦਿੰਦਾ ਜਾਂ ਫਿਰ ਰਜੀਵ ਦੇ ਮਗਰੋਂ ਤਾਂ ਫਿਰ ਨੜ੍ਹਿਨਵੇਂ ਚ ਵਾਜਪਾਈ ਸਰਕਾਰ ਵੇਲ਼ੇ ਹੀ ਪਰ ਪਾਂਡੇ ਸੀ ਤਾਂ ਬਹੁਤ ਵਧੀਆ ਪਰ ਇਹ ਨੀ ਪਤਾ ਕੇ ਉਹ ਏਨੇ ਸਮੇਂ ਤਕ ਕਿਉਂ ਚੁੱਪ ਰਿਹਾ ਇਹਦੇ ਨਾਲ਼ ਵੀ ਸਾਡਾ ਬਹੁਤ ਨੁਕਸਾਨ ਹੋਇਆ ਤੇ ਆਪ ਦੀ ਲਿਖ਼ਤ ਨੂੰ ਵੀ ਉਹਨੇ ਜ਼ੀਰੋ ਕਰ ਲਿਆ
ਇਹ ਸਾਰੇ ਤੱਥ ਤੇ ਜਾਣਕਾਰੀ ਬਹਤ ਭੁਲੇਖੇ ਦੂਰ ਕਰਦੀ ਹੈ
ਬੀ ਡੀ ਪਾਂਡੇ ਗਵਰਨਰ ਪੰਜਾਬ ਦੀ ਪੁਸਤਕ ਵਿੱਚ ਇਹ ਵਰਨਣ ਕਿ ਭਜਨ ਲਾਲ ਮੁੱਖ ਮੰਤਰੀ ਹਰਿਆਣਾ ਤੇ ਬਲਰਾਮ ਜਾਖੜ ਸਪੀਕਰ ਲੋਕ ਸਭਾ ਦਾ ਕੀ ਰੋਲ ਰਿਹਾ ਇਹ ਪੱਖ ਵੀ ਰੰਧਾਵਾ ਸਾਹਿਬ ਉਜਾਗਰ ਕਰੋ
So salute Punjab Television. Thanks.
ਧੰਨਵਾਦ ਰੰਧਾਵਾ ਸਾਹਿਬ
ਸ਼ੁਕਰਗੁਜਾਰ ਹਾਂ ਸ ਹਮੀਰ ਸਿੰਘ ਜੀ ਦੇ,, ਬੇਬਾਕੀ ਨਾਲ ਗੱਲ ਕੀਤੀ,,
ਮੈਨੂੰ ਸਮਝ ਨੀ ਆਉਂਦੀ ਕੇ ਬਗੇਸਵਰ ਧਾਮ ਦਾ ਪਖੱਡੀ ਸਰੇਆਮ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਪੂਰੇ ਮੀਡੀਆ
ਚ ਕਰਦਾ ਉਸ ਤੇ
ਕਿਊ ਗੱਲ ਨੀ ਕਰਦੇ
ਸਹੀ ਅਤੇ ਢੁਕਵਾਂ ਜਾਣਕਾਰੀ
ਹਮੀਰ ਸਿੰਘ ਜੀ 🙏👍
ਕੁੱਝ ਵੀ ਨਵਾਂ ਨਹੀਂ ਕੁਲਦੀਪ ਸਿੰਘ ਬਰਾੜ ਦੇ ਬਿਆਨਾਂ ਵਿੱਚ ।
G.B.S Sidhu ਦੀ ਕਿਤਾਬ ਬਹੁਤ ਹੀ ਚੰਗੀ ਤਰਾਂ ਸਾਰੀਆਂ ਘਟਨਾਵਾਂ ਤੇ ਰੋਸ਼ਨੀ ਪਾਉਂਦੀ ਆ॥ ਬਾਕੀ ਇੰਟਰਵਿਊ ਦੀ ਟਾਇਮਗ ਲਈ ਸਰਦਾਰ ਹਮੀਰ ਸਿੰਘ ਦੀ ਗੱਲ ਬੜੀ ਸਹੀ ਜਾਪਦੀ ਆ
shi gal tusi hun dekh lvo 2022 social media time Australia tu canada vich kr ryi ve
Sran Saab, GBS Sidhu di book sirf Sarkar de Point of View nu pesh kar di hai. Na ke ik Balanced te Impartial Point of View naal likhi gyi hai. Khalistan da Narrative 1984 vich Sant Bhindranwale ji ne Kade nahin bnaya. Sant Ji di recorded Interview hai " ke asi Khalistan di Demand nahin kar de par je Bibi Indira Gandhi deve gi ta asi Refuse nahin kra ge sago lai lava ge "
That is the Reality Singho.
The Khalistan Conspiracy - GBS Sidhu
Turmoil in Punjab - Ramesh Inder Singh
Amritsar
: Mrs Gandhi's last battle - Satish Jacob and Mark Tully
These should be read apart from journalistic archives from the time to understand the issue.
@@gurdeepsandhu727 ਸਿੰਘ ਸਾਹਿਬ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਜੀ . ਪਰ ਕੋਣ ਕਿੰਨਾ ਸਹੀ ਤੇ ਕਿੰਨਾ ਗਲਤ ਇਸ ਰੌਲ-ਘਚੋਲ ਚ ਸਾਡਾ ਅੱਧ ਤੋਂ ਵੱਧ ਇਤਿਹਾਸ ਅਨਕਿਹਾ ਰਹਿ ਗਿਆ । ਹੁਣ ਆਲੀ ਪੀੜ੍ਹੀ ਕੋਲ ਤਾਂ ਇਤਿਹਾਸ ਦੇ ਨਾਮ ਤੇ ਕੁਝ ਕ ਈ ਘਟਨਾਵਾਂ ਈ ਰਹਿ ਗਈਆਂ ਬਸ । ਸਹੀ ਇਤਿਹਾਸ ਕਿਵੇਂ ਤੇ ਕਿੱਥੋਂ ਮਿਲੂ ਮਸਲਾ ਤਾਂ ਇਹ ਵੀ ਵੱਡਾ ਜੀ ॥
@@johnyrayz all these books are written in accordance with government propoganda
ਹਮੀਰ ਸਿੰਘ ਜੀ ਦੀ ਗਲ ਬਿਲਕੁਲ ਠੀਕ ਹਨ
ਅੱਕਲਾਂ ਵਾਲੇ ਅੱਕਲਾਂ ਲਾਕੇ ਅਪਦਾ ਦੇਸ਼ ਬਣਾ ਗੲੇ ਸਾਡਾ ਸਿੱਖਾਂ ਦਾ ਅਪਦਾ ਦੇਸ਼ ਪੰਜਾਬ ਹੁੰਦਾ ਸੀ ੧੮੪੬ ਤੌਂ ਅੱਜ ਤੱਕ ਸਿੱਖ ਗੁਲਾਮ ਹੌ ਗੲੇ ਅੱਜ ਅਸੀ ਕਮਲੇ ਹੌੲੇ ਫਿਰਦੇ ਹਾਂ ਅੱਧੇ ਸਿੱਖ ਖਾਲਿਸਤਾਨ ਮੰਗਦੇ ਅੱਧੇ ਕਹਿੰਦੇ ਸਿੱਖ ਕਹਿੰਦੇ ਅਸੀ ਭਾਰਤ ਨਾਲ ਰਹਿਣਾ ਹੈ ਕੁੱਟੀ ਜਾਣ ਭਾਰਤੀ ਅਸੀ ਪਰ ਅਪਦਾ ਦੇਸ਼ ਨਹੀ ਲੈਣਾ ਸੌਚ ਗੁਲਾਮ ਹੌ ਚੁੱਕੀ ਹੈ
ਸੰਤ ਆਪਣੇ ਭਾਸ਼ਨਾਂ ਚ ਸਰਕਾਰ ਨੂੰ ਇਕ ਚਿਤਾਵਨੀ ਅਕਸਰ ਦਿਆ ਕਰਦੇ ਸਨ ਕਿ ਜੇ ਸਰਕਾਰ ਨੇ ਦਰਬਾਰ ਸਾਹਿਬ ਕੰਪਲੈਕਸ ਚ ਪੁਲਸ ਜਾਂ ਫੌਜ ਭੇਜੀ ਤਾਂ ਖਾਲਿਸਤਾਨ ਦੀ ਨੀਂਹ ਰੱਖ ਹੋ ਜਾਵੇਗੀ।ਸ਼ਾਇਦ ਇਸ ਤਰੀਕੇ ਨਾਲ ਉਹ ਸਰਕਾਰ ਦੇ ਅੰਦਰ ਇਕ ਡਰ ਦੀ ਭਾਵਨਾਂ ਪੈਦਾ ਕਰਨੀ ਚਾਹੁੰਦੇ ਸਨ ਕਿ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਸੂਰਤ ਚ ਹਾਲਾਤ ਬੇਕਾਬੂ ਹੋ ਜਾਣਗੇ।
ਪਰ ਜਦ ਬੰਦੇ ਮਾਰ ਕੇ ਗੱਡੀ ਦਰਬਾਰ ਸਾਹਿਬ ਕੋਲ ਮਿਲਦੀ ਸੀ ਉਸ ਨੇ ਕਦੇ ਇਹ ਨੀ ਕਿਹਾ ਕਿ ਸਾਡੀ ਨੀ ?
@@ikodapasara8143 Jis taran Election jittan lai Indira Gandhi ne Khalistan da narrative rachia, us taran hi Sant Bhindrawale nu badnaam karan lai virodhian ne barian kahanian rachian hoiya han
@@ninderkaurdhindsa8656 ਤੇ ਜਿਹੜਾ ਭਿੰਡਰਾਂਵਾਲੇ ਓੁਦਾਸੀ ਤੇ ਨਿਰਮਲੇ ਘੜੂਕੇ ਨੇ ਨਾਨਕ ਦਾ ਨੁਕਸਾਨ ਕੀਤਾ ਓਹ ?
ਭਿੰਡਰਾਂਵਾਲੇ ਦਾ ਕਿਹੜਾ ਪਾਸਾ ਸਿੱਖ ਸੀ ? ਹੁਣ ਬਰਾੜ ਚੰਗਾ ਹੋ ਗਿਆ ਮੂਲ ਨਿਵਾਸੀ ਕਤੀੜ ਖ਼ਾਲਸੇ ਲਈ ?
ਭਿੰਡਰਾਂਵਾਲਾ ਜਦ ਮਰਦਾਨੇ ਨੂੰ ਪਿਛਲੇ ਜਨਮ ਦਾ ਬਰਾਂਡੀ ਬਾਜ ਕਹਿੰਦਾ , ਓੁਹ ਗੁਰੂ ਗ੍ਰੰਥ ਦੀ ਬੇਅਦਬੀ ਨੀ ਕਰਦਾ ?
ਸ ਹਮੀਰ ਸਿੰਘ ਜੀ 👍
ਵਧੀਆ ਰਿਪੋਰਟਿੰਗ ਹੈ ਜੀ
Extremely well done analysis
ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਸਾਡੇ ਦਿੱਲਾਂ ਵਿੱਚ ਵੱਸਦੇ ਹਨ ਹਿੰਦੂ ਸਟੇਟ ਨੂੰ ਬਾਬਾ ਜਰਨੈਲ ਸਿੰਘ ਜੀ ਨਾਮ ਤੌਂ ਬਹੁਤ ਨਫਰਤ ਹੈ ਜਿਵੇ ਹਿੰਦੂ ਰਾਵਣ ਤੌਂ ਨਫਰਤ ਕਰਦੇ ਹਨ
Sardar hameer Singh is rock, he explained excellently
Sat shri akal ji , as usual excellent discussion with intelligent guest . Learning lots from your program , Harjinder ji 🙏your program is number 1 program . Stay blessed and keep educating us . 👏👏👏🌹
Thank you. P. Haimirsingh. Hi.
ਜਨਰਲ ਬਰਾੜ ਸਚਮੁਚ ਅਕਲ ਦਾ ਦੀਵਾਲਾ ਕਢਕੇ ਭਾਰਤੀ ਫੌਜ ਦੀ ਬੇਸਮਝੀ ਨੂੰ ਜਗ ਜਾਹਰ ਕਰ ਰਿਹਾ ਹੈ
ਅਕਾਲੀ ਤਾਂ ਮੰਨ ਗਏ ਸੀ ਪਰ ਮਨ੍ਹਣ ਵਾਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਵਿਚਾਰੇ ਨੂੰ ਉਡਾ ਹੀ ਦਿੱਤਾ ਫੇਰ ਕਿਸ ਨੇ ਗੱਲ ਨੇੜੇ ਨਹੀਂ ਲਗਨ ਦਿੱਤੀ ਤੇ ਜਾਣ ਬੁੱਝ ਕੇ ਉਹ ਕਿਹੜੀ ਤਾਕਤ ਕਿ ਜੋਂ ਪੰਜਾਬ ਚ ਸ਼ਾਂਤੀ ਨਹੀਂ ਚਾਹੁਦੀ ਸੀ ਜਰਾ ਦਸੋ ਰੰਧਾਵਾ ਸਾਹਿਬ
ਬਰਾੜ ਨੂੰ ਵੀ ਰੰਧਾਵਾ ਸਾਹਿਬ ਸਾਹਮਨੇ ਲੈ ਕੇ ਆਉ
ਬਾਬਾ ਜਰਨੈਲ ਸਿੰਘ ਜੀ ਭਿੰਡਰਵਾਲੇ ਗੁਰੂ ਗੌਬਿੰਦ ਜੀ ਦੇ ਪੁੱਤ ਸਨ ਕਿਰਦਾਰ ਪੌਸ਼ੀ ਕਰਨਾ ਬੰਦ ਕਰੌ ਬਾਬਾ ਜੀ ਨੇ ਜਿਓੁਦੇ ਜੀ ਦੱਸ ਤਾ ਸੀ ਯੂ ਟਿਓੁਬ ਤੇ ਸਾਰੀਅਾਂ ਅਾਡਿਓੁ ਪੲੀਅਾਂ
Ssaji good news thank you.
33:33…ਸਰਦਾਰ ਹਮੀਰ ਸਿੰਘ ਜੀ ਸਹੀ✅
Excellent discussion with the wise Sikh Personalities
ਮੈਂ ANI ਤੇ ਸਾਰੀ ਵੀਡਿਓ ਦੇਖੀ, ਇਹ ਗੱਲ ਬਿਲਕੁਲ ਸਾਫ਼ ਦਿਸ ਰਹੀ ਸੀ ਕੇ ਬਰਾੜ ਝੂਠ ਬੋਲ ਰਿਹਾ, ਬਾਰ ਬਾਰ ਸਿੱਖਾਂ ਨੂੰ ਟਾਰਗੇਟ ਕਰਨਾ, ਆਕਾਲ ਤਖਤ ਸਾਹਿਬ ਤੇ ਹਮਲੇ ਵਾਲੀ ਗੱਲ ਤੇ ਮੁਕਰਨਾ ਅਤੇ ਆਪਣੀ ਬਹਾਦਰੀ ਦਾ ਬਖਾਨ ਹੈ।
ਪਰ ਗੋਲੀਆਂ ਮਾਰਨ ਦੇ ਨਿਸ਼ਾਨ ਅੱਜ ਤੱਕ ਵੀ ਮੌਜੂਦ ਹਨ। ਧੰਨਵਾਦ ਜੀਉ। ਧੰਨਵਾਦ ਜੀਉ
ਲਾਈਕ 39 ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਰੰਧਾਵਾ ਜੀ ਜਗਤਾਰ ਸਿੰਘ ਜੀ ਇੰਦਰਜੀਤ ਜੀ ਹਾਮੀਰ ਸਿੰਘ ਜੀ good evening
ਸਾਰੀ ਦੀ ਸਾਰੀ ਟੀਮ ਬੇਹੱਦ ਸਿਆਣੀ ਸੂਝਵਾਨ ।
ਰੰਧਾਵਾ ਸਾਹਬ ਹਫਤੇ ਚ ਘੱਟੋ ਘੱਟ ਇਕ ਵਾਰ ਇਸ ਟੀਮ ਨਾਲ ਗੱਲਬਾਤ ਜਰੂਰ ਕਰਿਆ ਕਰੋ ।
ਬੋਤ ਮਜਾ ਆਂਦਾ ਹੈਗਾ ,ਹੁੰਨ ਵਾਲਾ ਪ੍ਰੋਗਰਾਮ ਬੋਤ ਸੋਨਾ ਹੈਗਾ ।
ਭਿੰਡਰਾਂਵਾਲੇ ਨੇ ਕਦੇ ਖਾਲਸਤਾਨ ਨਹੀਂ ਮੰਗਿਆ!
ਕਮੈਟ ਪੜ ਰਿਹਾ ਸੀ ਕੋਈ ਮਾਨ ਬਰਾੜ ਚਵਲ ਤੇ ਸਿੱਖਾਂ ਦੇ ਕਾਤਲ ਨੂੰ ਬਰਾੜ ਸਾਹਿਬ ਲਿਖ ਰਿਹਾ
Good news and views thanks Randhawa saab Hamir saab jagtar saab jaspal saab🙏🙏🙏🙏🙏🙏🙏🙏🙏🙏
Thanks
ਪੂਰੇ ਪੰਜਾਬ ਵਿੱਚ ਦਸ ਕੁ ਬੰਦੇK P S ਨੇ ਚੰਡੀਗੜ ਵਿੱਚ ਇੱਕ ਪ੍ਰੋਫੈਸਰ, ਸਮਰਾਲੇ ਤੋਂ ਢਿੱਲੋਂ ਜਥੇਬੰਦੀਆਂ ਨੂੰ ਅਸਲਾ ਸਪਲਾਈ ਕਰ ਰਹੇ ਸਨ ਅੰਮ੍ਰਿਤਸਰ ਏਅਰਪੋਰਟ ਤੇ ਦਰਬਾਰ ਸਾਹਿਬ ਦੇ ਨਾਂ ਆਈਆਂ ਪੇਟੀਆਂ ਵਿੱਚ ਅਸਾਲਟ ਦੇ ਕਾਰਤੂਸ ਪੇਟੀ ਵਿੱਚੋਂ ਡਿਗ ਪੈਣ ਵਾਲੀ ਖਬਰ ਇੰਡੀਅਨ ਐਕਸਪ੍ਰੈਸ ਅਖਬਾਰ ਵਿੱਚ ਛਪ ਗਈ ਸੀ ਦਬਾ ਦਿੱਤੀ ਗਈ ਇਕ ਮੋਰਿੰਡੇ ਨੇੜੇ ਪਿੰਡ ਤੋਂ 35 ਅਦਾਲਤਾਂ ਬਹੁਤ ਸਾਰੇ ਪਿਸਟਲ ਫੜੇ ਜਾਣ ਤੇ ਦੂਜੇ ਦਿਨ ਦੋਸ਼ੀ ਛੱਡ ਦਿੱਤਾ ਸੀ ਦਾ ਮਤਲਬ ਕੀ ਹੈ ।
ਅਦਾਲਤਾਂ ਨਹੀਂ ਅਸਾਲਟਾਂ,
Instead of discussing past you should guide the present leadership to unite for betterment of Punjab
ਵੀਰ ਜੀ ਸੰਨ 1982 ਤੋਹ ਹੰਰਮਦਰ ਸਹੈਬ ਦਾ ਮਾਡਲ ਬਣਾ ਕੈ ਆਰਮੀ ਨੂੰ ਟ੍ਰੈਨਿੰਗ ਦਿਤੀ ਗੰਈ ਉਸ ਟਾਈਮ ਤਾ ਸੰਤ ਜਰਨੈਲ ਸਿੰਘ ਭਿਡਰਾਵਾਲੈ ਆਏ ਨਹੀ ਸੰਨ
ਬਰਾੜ ਆਪਣੇ ਆਪ ਦੀ ਤੁਲਣਾ ਕਈ ਵਾਰ ਜਨਰਲ ਸੁਬੇਗ ਸਿੰਘ ਨਾਲ ਕਰਦਾ ਕਹਿੰਦਾ ਮੈ ਵੀ ਜੱਟ ਸਿੱਖ ਆਂ ਮੈਨੂੰ ਲਗਦਾ ਕਿਸੇ ਭਈਏ ਦੀ ਅਲਾਦ ਇਆ
Ki glat hai sare hi jat sikh see
ਰੰਧਾਵਾ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
ਰਾਜਨੀਤਿਕ ਪਾਰਟੀਆਂ ਦੀ ਘਟੀਆ ਸੋਚ ਕਰਕੇ ਹੀ ਇਹ ਘਟਨਾਵਾਂ ਵਾਪਰੀਆਂ ਹਨ ।
SSA.Veer Jio 👍👌👌🙏
ਪੂਰੀ ਟੀਮ ਨੂੰ ਸਤ ਸ੍ਰੀ ਅਕਾਲ ਜੀ 🙏
S Hamir Singh, bohat tagriyan deductive powers ne tuhadiyan. u always outshines everyone else in the discussions .. keep going sir
Very nice brother
ਉਸ ਟਾਈਮ ਦੇ ਤੱਖਤ ਦੇ ਜਥੇਦਾਰ ਸਾਹਿਬ ਕੀ ਕਹਿੰਦੇ ਸਨ, ਕੀ ਸਿੱਖਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ,,,ਪੰਜੇ ਤਖਤਾਂ ਦੇ ਜਥੇਦਾਰ ਕਿਸ ਕੇਂਦਰ ਬਿੰਦੂ ਤੇ ਇਕਮੱਤ ਹੋ ਕੇ ਹੁਕਮਨਾਮੇ ਜਾਰੀ ਹੋਏ???ਆਦਿ ਤੇ ਵੀ ਦਸਿਆ ਕਰੋ ।ਹੋਰ ਈ ਭੰਬਲਭੂਸੇ ਜਾਬੜ-ਭੇੜ ਕਰੀ ਜਾਂਦੇ ਰਹਿੰਦੇ ਹੋ?।🙏👍👌
BJP leader Subramanian Swamy was very frequent visitor to Bhindranwale.
He says Bhindranwale was a Sant and he never demanded Khalistan.
They are thier to premote handu rashter why we say sikh khoum must have countery
Awesome debate 👌
Pls all books name
Sat shri akal to hamir singh sir, jagtar singh sir,jaspal singh sidhu sir and harjinder singh randhawa ji.
Brar Sahib jee bilkul theek han kiuenke assin vee us samey nu apne hoshwas naal ekhia parkhia hai par bahut hee chhote mulazim hon karan kujh kar nahin sakde see
In those days discussion was map of Khalistan also discussed
Surinder Kumar Indian Express
Discussion with who. Any need evidence why Sant Ji name comes up.
Ye media propaganda tha , iske jwab me ek khalisthani map sikho ne bnaa ke diya , vo map tha complete india kaa map,
Us par naam likh diya tha khalisthan , ab samjh loo ki ye deshbhakti kaa level kya rhaa hoga us maahol me
Right
Very nice debate
Bhut wadhia ha
Waheguru ji
This discussion is close to facts
ਖਾਲਿਸਤਾਨ ਦੀ ਨੀਂਹ ਦਰਬਾਰ ਸਾਹਿਬ ਤੇ ਹਮਲੇ ਕਰਨ ਕਾਰਨ ਰੱਖੀ ਗਈ ਸੀ ਹੈ ਤੇਹੋਣੀ ਚਾਹੀਦੀ ਹੈ
ਜੱਟਾਂ ਦੇ ਖੂਨ ਚ,,, ਲੜਾਈ ਵੀ ਆ, ਸਮਝ ਵੀ ਆ
ਕੇ,ਐਸ,,,ਬਰਾੜ ਦੇ ਵਾਰ ਵਾਰ ਝੂਠ ਬੋਲਣ ਨਾਲ ਕਦ ਉਚਾ ਨਹੀ ਸਗੋ ਗਦਾਰਾ ਦੀ ਲਿਸਟ ਦਾ ਹੀਰੋ ਜਰੂਰ ਬਣ ਸਕਦਾ,,,ਬਰਾੜ, ਤੂੰ ਤਿੰਨ ਵਡੀਆ ਕੰਟਰੀਆ ਦੀਫੌਜ ਨੂੰ 3/4 ਸੌ ਦਸ ਰਹੇ ਹੋ ਪਰ,,,37 ਗੁਰੂਘਰਾ ਇਨੀ ਫੌਜ ਕਦੇ ਬੰਧਕ ਨਹੀ ਬਣਾ ਸਕਦੀ, ਕਦ ਸੰਤਾ ਦਾ ਹੀ ਸੰਸਾਰ ਵਿਚ ਉਚਾ ਹੋਇਆ
ਰੰਧਾਵਾਂ ਜੀ ਆਸਟਰੇਲੀਆ ਵਿੱਚ ਨਾਹਰੇ ਲਿਖਣ ਵਾਲੇ ਸੰਘੀ ਹੀ ਨਿੱਕਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
🙏🙏🙏🙏
ਵਾਹਿਗੁਰੂ ਕਤੀੜ ਤੇ ਖ਼ਾਲਸਾ ਕਤੀੜ ਦਾ ਹੀ ਤਾਂ ਭੋਗ ਪੈ ਰਿਹਾ ਤੇ ਨਾਨਕ ਦਾ ਜਨਮ , ਦਿੱਖ ਨੀ ਰਿਹਾ ਕਿ ਡਰ ਲੱਗਦਾ ?
ਲੌਗੋਂਵਾਲ ਟੌਹੜਾ ਕੈਪਟਨ ਬਾਦਲ ਮਸੰਦ ਲਾਣੇ ਜੋ ਅੱਜ ਵੀ ਆਪਣੇ ਆਪ ਨੂੰ ਸਿੱਖਾਂ ਦੇ ਲੀਡਰ ਮੰਨ ਦੇ ਹਨ ਪਰ ਪੰਥ ਵੱਲੋਂ ਨਕਾਰੇ ਹੋਏ ਇਹ ਮਸੰਦ ਲਾਣੇ ਦੌਸ਼ੀ ਹਨ ਰੰਧਾਵਾ ਸਾਬ੍
Very nice and detailed coverage thx 🙏
ਸੰਤ ਸਰਕਾਰ ਦੇ ਬੰਦੇ ਸੀ ਜਾਂ ਨਹੀ ਇਹ ਤੇ ਸਰਕਾਰ ਜਾਂ ਸੰਤ ਹੀ ਜਾਣਦੇ ਹਨ ਪਰ ਅਸੀ ਓਦੋਂ ਜੋ ਦੇਖਿਆ ਸੰਤਾਂ ਦੀ ਦਸਤਾਰ ਬੰਦੀ ਹੋਣ ਤੋਂ ਬਾਅਦ ਇਕ ਟਰੈਕਟਰ ਰੈਲੀ ਕੱਢੀ ਗਈ ਸੰਤਾਂ ਦੇ ਟਰੈਕਟਰ ਤੇ ਸੰਜੇ ਗਾਂਧੀ ਨਾਲ ਬੈਠਾ ਸੀ ।ਇਹ ਵੀਡੀਓ ਵੀ ਯੂਟਿਊਬ ਤੇ ਮਿਲ ਜਾਂਦੀ ਪਰ ਹੁਣ ਇਹ ਵੀਡੀਓ ਹਟਾ ਦਿੱਤਾ ਗਈ ਹੈ ।
Ik gal pakki aa.Hamesha di tarah Sikh hi hamesha theek rahe galat ta dooja pakh hi reha. Use Karan wale hi galat si jehere use ho rahe si oh ta galat hai hi nahi si. Army galat si, jenha ne andro fauzi mare oh ta innocent si. Army ta pehla hi Darbar Sahib pahunch gai si, baad ch militants bulaye gaye ke sanu Maran vala vi chahida.
Jehre sarde purde jatt pind chadd ke shehra nu migrate ho rahe si oh vi shaukiya si. Busses Cho chaal maar ke jehre mare, ohna nu chaal Marni hi nahi chahidi si. Jehra asin sawere sawere Sharma ji ya Verma ji aj da score dass de ke aj kinne gaddi chaadh te ya raadh te oh ta dasna hi banda si. Khushi di gal jo Hoi.
Jehre Sikh Punjab ch si ohi Sikh si bas. Rajniti karna ohi jaande si. Ha bahrle Sikh ta Sikh hai hi nahi si. Oh ta aiwen duplicate Sikh si.
84 ch sanu marya giya, jehrya dheeya bhaina nu lokan Sharan diti osdi gal kyun kariye. Jehra munda apne Sikh dost te osde Mata Pita nu ghar luko ke rakhya osdi gal asin kyun kariye. Jehra 6 mahine da bacha Air India Kanishka de kaand ch gahre samundar ch Sama giya osdi gal asin kyun kariye. Oh parwar jehre ghara nu parat rahe si samundar ch Sama gaye, osde gal asin kyun kariye.
Dharam Yudh morche te marjeevdeya di gal asin kyun kariye. Dharam yudh morche de commander ne jo jithi Smt Indira Gandhi nu Army action lai chithi likhi osdi gal asin kyun kariye. Dharam yudh morche de commander nu safely UP farm house puchan bare asin kyun gal kariye. Longowal nu betrayal Karan di saza Sikhan ne hi kyun ditti. , oh ta sanu pata hi nahi.
Post likhan vala vi Sikh ni ho sakda.
Ya comrade hona ya Lala.
Ikk gall pakki hai, hamesha Sikh hi warte gae, Sikh hi kutte gae, Sikh hi lutte gae, Sikh hi ujare gae te ujare ja rahe han kyon ?
@@ninderkaurdhindsa8656 Eh sab kuch khatri Sikh kyun ni karde. 10 Guru Sahiban Hindu khatri si. Hun na koi khatri Singh Nihang aa. Na khatri Singh khadku si, Na khatri Singh hun Sikhan de te Sikh sasthawa de mukhi ne. Fer khatri Singha nalo eh dooje Sikh kyu enne garm khiyali ne te ehna naal hi jiadtiya hundiya ne. Vicharan aali gal aa.
ਬਰਾੜ ਦਾ ਹੁਣ ਦਮਾਗ਼ ਖਰਾਬ ਹੋ ਚੁੱਕਿਆ ਹੈ।
🙏🙏🙏👍👍❤️❤️❤️gracious welcome 💤.
👍👍👌👌
sat shri akal veer ji
ਬੁੱਢਾ ਹੋ ਕਿ ਚੋਰ ਮਸੀਤ ਵੜਿਆ ਰੁੱਸੇ ਰੰਬ ਫ਼ੇਰ ਮੰਨਾਉਣ ਲੱਗਾ। ਇਹੋ ਕੁਝ ਹੁਣ ਬਰਾੜ ਸਹਿਬ ਕਰ ਰਹੇ ਹਨ।।
ਹੋਰ ਮੋਹਰੇ ਸਰਕਾਰ ਲਿਆਵੇਗੀ ਅਗੇ ਅਗੇ ਦੇਖੋ
Good information
Thank you again