ਥੈਲਿਓਂ ਬਾਹਰ ਬਿੱਲੀ…ਖੋਲਤੇ ਭੇਤ ਬਾਦਲਾਂ ਦੇ ਧਨਾਡ ਦੋਸਤ ਨੇ…Darshan Singh Dhaliwal Interview

Поділитися
Вставка
  • Опубліковано 10 вер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 1 тис.

  • @gurindermann7228
    @gurindermann7228 26 днів тому +129

    ਜਦ ਤੱਕ ਬਾਦਲ ਅਕਾਲੀ ਦਲ ਨਹੀਂ ਛੱਡਦੇ ਨਾ ਪ੍ਰਧਾਨਗੀ ਜਦ ਤੱਕ ਅਕਾਲੀ ਦਲ ਦਾ ਕੁਛ ਵੀ ਨਹੀਂ ਬਣਨਾ

    • @Waheguru-l9d
      @Waheguru-l9d 22 дні тому +7

      Why! Explain. Give some reasons .

    • @Desijatt991
      @Desijatt991 20 днів тому

      ​@@Waheguru-l9din bb u

    • @Desijatt991
      @Desijatt991 20 днів тому

      H
      Ok

    • @AmbalaXYZ
      @AmbalaXYZ 20 днів тому

      Eh ਵੀ ਸੱਚਾਈ ਹੈ ਕਿ ਬਾਦਲ ਪਰਿਵਾਰ ਬਿਨਾਂ ਵੀ ਅਕਾਲੀ ਦਲ ਨਹੀਂ ਚੱਲ ਸਕਦਾ

    • @DarshanSingh-sm1ho
      @DarshanSingh-sm1ho 19 днів тому +2

      ​@@AmbalaXYZਕੀ, ਬਾਦਲ, ਰੱਬ, ਹੈ।

  • @SandeepSingh-tf7ft
    @SandeepSingh-tf7ft 26 днів тому +63

    ਭੂੰਦੜ, ਚੀਮਾਂ,ਦੋ ਗਰੇਵਾਲ, ਵਲਟੋਹਾ,ਏਨਾਂ ਚਾਰਾਂ ਨੇ ਸੁਖਬੀਰ ਦਾ ਬੇੜਾ ਗ਼ਰਕ ਕੀਤਾ ਹੈ,ਬੈਸੇ ਤਾਂ ਬਾਦਲਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਨਾਲ, ਸਿੱਖ ਕੌਮ ਨਾਲ, ਅਕਾਲ ਤਖ਼ਤ ਸਾਹਿਬ ਜੀ ਦੀ ਮਾਨ ਮਰਿਯਾਦਾ ਨਾਲ, ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨਾਲ, ਸ਼੍ਰੋਮਣੀ ਕਮੇਟੀ ਦੀ ਪਰੰਪਰਾ ਚ੍ ਨਿਗਾਰ,ਬੰਦੀ ਸਿੰਘਾਂ ਲਈ ਮਾੜੀ ਸੋਚ, ਪੰਜਾਬ ਦੀ ਨੌਜਵਾਨੀ ਦਾ ਸੁਮੇਧ ਸੈਣੀ ਤੋਂ ਕਰਵਾਇਆ ਘਾਣ,,ਬੇੜਾ ਤਾਂ ਗਰਕ ਹੋਣਾ ਹੀ ਹੋਣਾ ਸੀ,,ਪਰ ਸਤਿਗੁਰੂ ਬਖਸ਼ਣ ਹਾਰਾ ਹੈ ਬਖਸ਼ ਦੇਂਦਾ ਕੁੱਝ ਕ੍ ਮਸੰਦਾਂ ਨੇ ਬੇੜੇ ਵਿੱਚ ਪਾਪਾਂ ਦੇ ਪੱਥਰ ਰੱਖ ਬੇੜਾ ਡੋਵਤਾ,, ਦਫ਼ਾ ਹੋਵੋ ਸ਼੍ਰੋਮਣੀ ਅਕਾਲੀ ਦਲ ਦੇ ਗਦਾਰੋ

    • @gurmeetkaur9145
      @gurmeetkaur9145 25 днів тому

      Gthars of Sikha Kaum selfish ,Chor looters Dakoos Guru Ramdas Samrath guru Sikha Kaum they Dushman magro lah theyo 😭😭😭😭😭😭😭 Punjab Roda a

    • @jaswinderkaur8310
      @jaswinderkaur8310 24 дні тому +2

      Guru nal matha lon wali da guru ap hi dakhda gura gadhi dinda vi ta kho vi landa insan nu changa kam karna chida

    • @patandar.
      @patandar. 22 дні тому

      😂😂par eh sarai tanh jatt hai jatt Sikh koam nai Punjab naal gadari kiti hai tai besharmi naal apna ghar paisa lai kai gaya.

    • @patandar.
      @patandar. 22 дні тому

      guru sahib nai doosarai koam da bhala kita aaj dai sikh jhoot attai dokahai vich believe kardai hai

  • @sukhdevbrar965
    @sukhdevbrar965 26 днів тому +102

    ਸੁਖਬੀਰ ਬਾਦਲ ਦੀ ਸਿਆਸੀ ਜਮੀਨ ਖੁਰ ਚੁੱਕੀ ਹੈ ਹੁਣ ਪੈਸੇ ਨੇ ਵੀ ਕੰਮ ਨਹੀ ਕਰਨਾ , ਸ਼੍ਰੋਮਣੀ ਕਮੇਟੀ , ਸ਼੍ਰੀ ਅਕਾਲ ਤਖਤਸਾਹਿਬ ਨੂੰ ਨਿੱਜੀ ਸੁਆਰਥ ਲਈ ਵਰਤਿਆ ,ਹੁਣ ਨਤੀਜਾ ਸਾਹਮਣੇ ਹੈ।

  • @daljitsingh1704
    @daljitsingh1704 26 днів тому +41

    ਰੰਧਾਵਾ ਸਾਬ ਚੜਦੇ ਨੂੰ ਸਲਾਮਾਂ ਕਰਦੀ ਦੂਨੀਆ।।

  • @kiransinghgill1793
    @kiransinghgill1793 26 днів тому +101

    ਸਾਡੇ ਲੋਕਾਂ ਚੋਂ ਭੁੱਖ ਨਹੀਂ ਮਰਦੀ ਸ਼ੁਹਰਤ ਖੱਟਣ ਦੀ। ਭਾਜਪਾ ਨੇ ਪਹਿਲਾਂ ਇਹਨਾਂ ਦਾ ਜਲੂਸ ਕੱਢਿਆ ਫੇਰ ਇਹਨਾਂ ਨੂੰ ਸ਼ਿੰਗਾਰ ਲਿਆ। ਇਹਨਾਂ ਨੇ ਬੇਸ਼ਰਮਾਂ ਞਾਂਗ ਸਕਿੰਟ ਨਹੀਂ ਲਾਇਆ ਪੈਰਾਂ ਚ ਬੈਠਣ ਲਈ। ਇਹਨਾ ਨੂੰ ਭਾਜਪਾ ਵਾਲਿਆ ਦੀਆਂ ਸਾਰੀਆਂ ਸੱਚੀਆਂ ਲੱਗਦੀਆ ਜੇਕਰ ਇੰਨੇ ਹੀ ਚੰਗੇ ਨੇ ਤਾਂ ਸਿੱਖਾਂ ਦੀਆ ਮੰਗਾਂ ਮਨਵਾ ਦੇਵੋ। ਖ਼ਾਸ ਕਰ ਕੈਦੀ ਸਿੰਘਾਂ ਦੀ ਰਿਹਾਈ ਕਰਵਾਉਣ ।

    • @sukhid9
      @sukhid9 24 дні тому +7

      You said Right

    • @Babbarsound
      @Babbarsound 24 дні тому +5

      ਭਰਾਵਾ ਇਹ ਮੂੰਹ ਤੇ ਮਸਰਾਂ ਦੀ ਦਾਲ

    • @sukhbirsinghdhanoa2692
      @sukhbirsinghdhanoa2692 24 дні тому +7

      100% ਸਹੀ ।

    • @inderjeetsekhon2017
      @inderjeetsekhon2017 20 днів тому +3

      You are 100% Right

    • @harpreetkaur5022
      @harpreetkaur5022 17 днів тому +4

      ਬਿਲਕੁੱਲ ਸਹੀ ਕਿਹਾ ਇਹਨਾ ਦਾ ਕੋਈ ਈਮਾਨ ਨਹੀਂ ਕੱਲ ਕਾਂਗਰਸ ਆਈ ਉਹਦੇ ਨਾਲ ਜਾ ਬੈਠੇਂਗੇ no self respect

  • @jasjitsinghgill5804
    @jasjitsinghgill5804 26 днів тому +86

    ਪੈਸਾ ਸਭ ਕੁੱਝ ਹੈ।
    ਜਿਹੋ ਜਿਹੇ ਕਾਰੋਬਾਰੀ ਬੰਦੇ ਹੁੰਦੇ ਹਨ ਉਹੋ ਜਿਹਾ ਹੀ ਧਾਲੀਵਾਲ ਹੈ ਹਰ ਇੱਕ ਨਾਲ ਇਕਮਿੱਕ ਹੋ ਜਾਂਦੇ ਉਹ ਚਾਹੇ ਰਾਜਨੀਤਕ,ਡੇਰਾਵਾਦੀ ਜਾਂ ਹੋਰ ਵੀ ਜਿਵੇ ਕਿਸਾਨ ਜਥੇਬੰਦੀਆ ਆਦਿ ਸਭ ਨੂੰ ਖੁਸ਼ ਰੱਖਦੇ ਹਨ।

    • @ManjitSingh-wn4wl
      @ManjitSingh-wn4wl 12 днів тому

      Right ✅✅✅

    • @ManjitSingh-wn4wl
      @ManjitSingh-wn4wl 12 днів тому

      ਨਾਮਧਾਰੀਆਂ ਨਾਲ ਕੋਈ ਸਾਂਝ ਨਹੀ ਰੱਖਣੀ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੈ। ਇਹ ਵੀ ਸਜਾ ਦਾ ਭਾਗੀ ਹੈ ਉਨਾ ਨੂੰ ਆਪਣੇ ਘਰ ਚ ਠਹਿਰਾ ਕੇ।

  • @jasbirsingh4833
    @jasbirsingh4833 26 днів тому +28

    ਕੀ ਤੁਸੀਂ ਮੰਨਦੇ ਓ ਕੇ ਜਥੇਦਾਰ ਅਕਾਲ ਤਖਤ ਆਜ਼ਾਦ ਆ ਨਹੀਂ ਜਥੇਦਾਰ ਮਾਲਕਾਂ ਦਾ ਨੌਕਰ ਆ, ਗੁਲਾਮਾਂ ਦਾ ਗੁਲਾਮ ਆ ਉਹ ਕਦੀ ਆਪਣੇ ਮਾਲਕ ਦੇ ਖਿਲਾਫ ਫੈਸਲਾ ਨਹੀਂ ਲੈ ਸਕਦਾ

  • @user-gl9mh1rl2m
    @user-gl9mh1rl2m 18 днів тому +12

    ਆਵਦੀ ਬਿੱਲੀ ਵੀ ਥੈਲਿਓਂ ਬਾਹਰ ਕਰਤੀ ਬੀਜੇਪੀ ਕੋਲ ਵਿਕ ਗਿਆ ਸਾਰਾ ਟੱਬਰ ਵੱਡੇ ਧਨਾਢ

  • @bakhtawarsinghdhaliwal5011
    @bakhtawarsinghdhaliwal5011 26 днів тому +122

    ਰੰਧਾਵਾ ਸਾਹਿਬ ਸ ਦਰਸਨ ਸਿੰਘ ਧਾਲੀਵਾਲ ਹੋਰਾਂ ਨੂੰ ਇਹ ਪੁੱਛੋ ਜਦੋਂ ਬਾਦਲ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਧਰੋਹ ਕਮਾ ਰਿਹਾ ਸੀ ਸਮੇਧ ਸੈਣੀ ਅਜਹਾਰ ਆਲਮ ਵਰਗੇ ਬੰਦਿਆਂ ਨੂੰ ਪੰਜਾਬ ਦੇ ਲੋਕਾਂ ਤੇ ਥੋਪਿਆ ਜਾ ਰਿਹਾ ਸੀ ਸਿਰਸੇ ਵਾਲੇ ਨਾਲ ਯਾਰੀਆ ਪੈ ਰਹੀਆਂ ਸਨ ਤੁਸੀਂ ਕਿਉਂ ਸੌ ਗਏ ਸੀ ਇਸ ਦਾ ਮਤਲਬ ਤਾਂ ਇਹ ਹੋਇਆ ਤੁਸੀਂ ਵੀ ਲੋਕਾਂ ਦੇ ਨਾਲ ਨਹੀਂ ਸੀ।

    • @nachhatarsidhu7259
      @nachhatarsidhu7259 26 днів тому +11

      ਭਾਈ ਸਾਹਿਬ ਤੁਸੀੱ ਦਰੁਸਤ ਫਰਮਾਇਆ ਹੈ । ਦੋਗਲਾਪਲ ਕਰ ਰਿਹੈ ਐਸ ਉਮਰੇ ।

    • @harvindersingh4776
      @harvindersingh4776 25 днів тому +6

      Bilkul sahi

    • @Nonanona-c9s
      @Nonanona-c9s 24 дні тому +1

      Sahi keha verr ji... es dian galla esday paltu kuttea nu v changia nahi lagia.. es lai baunkan lag paye..😂😂😂😂😂😂😂😂😂

    • @charnjeetmiancharnjeetmian6367
      @charnjeetmiancharnjeetmian6367 24 дні тому +1

      ਇਹ ਆ ਕੰਮ ਦਾ ਕਮੇਂਟ

    • @BALWINDERSINGH-dm4xj
      @BALWINDERSINGH-dm4xj 24 дні тому +2

      ਸਹੀ ਕਿਹਾ

  • @singhbhullar7227
    @singhbhullar7227 26 днів тому +132

    ਨੇੜਤਾ ਭਾਈ ਸਾਹਿਬ ਤੁਹਾਡੇ ਨਾਲ ਨਹੀਂ ਤੁਹਾਡੇ ਪੈਸੇ ਨਾਲ ਹੈ, ਇਹਨਾਂ ਡੇਰਿਆਂ ਦੀ ਤੇ ਡੇਰੇ ਵਾਲਿਆਂ ਬੰਦਿਆਂ ਦੀ

  • @sindersingh9570
    @sindersingh9570 26 днів тому +157

    ਰੰਧਾਵਾ ਸਾਹਿਬ ਹੁਣ ਬਾਦਲਾ ਦੀ ਗੱਲ ਨਾ ਕਰਿਆ ਕਰੋ ਬਾਦਲਾ ਦਾ ਨਾਮ ਲੈਣਾ ਵੀ ਮਾੜਾ

    • @sardarsingh7833
      @sardarsingh7833 26 днів тому +14

      ਬਿਲਕੁਲ ਠੀਕ ਕਿਹਾ ਜੀ ਤੁਸੀ

    • @najarsingh3234
      @najarsingh3234 26 днів тому +4

      Bilkulsach 100persent zindabad ਬਾਈ 🎉🎉🎉🎉🎉🎉🎉😢🎉🎉🎉😢🎉🎉🎉🎉😢😢🎉🎉

    • @rajanarora1110
      @rajanarora1110 26 днів тому +5

      ਸਮਾਂ ਹੀ ਦੱਸੇਗਾ

    • @gursewaksingh9964
      @gursewaksingh9964 25 днів тому +1

      84 di gall v kro os da virod ku nhi jo huny 7 jiti prmatms sav dekh reha

    • @Kang_dulla.
      @Kang_dulla. 24 дні тому

      @@gursewaksingh9964 ।.. ੳਹ ਤੇ ਪਜਾਬੀਆ ਨੇ ਵੋਟਾਂ ਪਾਈਆਂ ।..

  • @pappibinner2855
    @pappibinner2855 26 днів тому +18

    ਇਸ ਤੋਂ ਪਤਾ ਲੱਗਦਾ ਇਹ ਸਭ ਸਰਕਾਰਾਂ ਨਾਲ ਪਹਿਲਾਂ ਹੀ ਜਾਣ ਪਹਿਚਾਣ ਵਾਲੇ ਸਨ

  • @chahal-pbmte
    @chahal-pbmte 24 дні тому +15

    ਜਿਹੜੇ ਬੰਦੇ ਨੂੰ ਚਾਰ ਪੰਜ ਘੰਟੇ ਦਿੱਲੀ ਏਅਰਪੋਰਟ ਤੇ ਬਿਠਾਕੇ ਵਾਪਸ ਅਮਰੀਕਾ ਮੋੜ ਦਿੱਤਾ। ਉਹ ਮੁੜਕੇ ਉਹਨਾਂ ਹੀ ਬੰਦਿਆਂ ਨਾਲ ਮੀਟਿੰਗਾਂ ਕਰਦਾ। ਇਹ ਵੀ ਸਿਆਸਤ ਦੀ ਇੱਕ ਚਾਲ ਹੈ।

  • @Kiranpal-Singh
    @Kiranpal-Singh 26 днів тому +67

    ਬਾਦਲ ਦਲ ਅਤੇ ਤਾਨਾਸ਼ਾਹ ਬਾਦਲ ਪਰਿਵਾਰ ਦਾ ਪਤਨ ਤਹਿ ਹੈ…..
    *ਗੁਰਬਾਣੀ ਦਾ ਫੈਸਲਾ ਹੈ, ਕੀਤੇ ਕਰਮਾਂ ਦਾ ਫਲ ਭੁਗਤਣਾ ਪਵੇਗਾ* !

    • @sukhmindersingh4843
      @sukhmindersingh4843 26 днів тому +8

      ਨਦਰਿ ਉਪਠੀ ਜੇ ਕਰੇਇ ਸੁਲਤਾਨਾ ਘਾਹੁ ਕਰਾਇਦਾ

    • @FatehDeol-yw1go
      @FatehDeol-yw1go 12 днів тому

      Good ❤👍

  • @wahegurujiwaheguruji4306
    @wahegurujiwaheguruji4306 26 днів тому +54

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!

    • @gultajsingh8095
      @gultajsingh8095 26 днів тому

      Milyea Ki ? Kadi sochyea aam admi party te congress di sarkar? Eh prapti man de o virodh di

    • @gultajsingh8095
      @gultajsingh8095 26 днів тому

      Virodh di prapti eh k munde dibrugarh bathe ne waheguru bhali kre

    • @gultajsingh8095
      @gultajsingh8095 26 днів тому

      Os ton v vaddi prapti panthak bandyea di ajj 1966 ton baadh pehla kes kataal sharabi mukhmantri banyea

    • @wahegurujiwaheguruji4306
      @wahegurujiwaheguruji4306 25 днів тому +2

      ​​@@gultajsingh8095ਨਾਮ ਸਿੰਘ ਰੱਖ ਕੇ ਵੀ ਸਮਝ ਨਹੀਂ ਆਈ ਤਾਂ ਸਮਝੋ ਅਜੇ ਅੱਖਾਂ ਤੋਂ ਛਿਕਲੀ ਲਾਉਣ ਵਾਲੀ ਰਹਿੰਦੀ ਆ, ਡਿਬਰੂਗੜ੍ਹ ਵਾਲਿਆਂ ਨੂੰ ਅੰਦਰ ਕਰਵਾਉਣ ਵਾਲੇ ਦੁਸ਼ਟ ਬਾਦਲਕੇ ਤੇ ਰੰਡੀ ਇੰਦਰਾ ਦਾ ਵੜਿੰਗ ਤੇ ਭੰਤਾ ਅਮਲੀ ਬਰਾਬਰ ਦੇ ਦੋਸ਼ੀ ਹਨ, ਤੁਹਾਡੀ ਸਿਮਰੋ ਤੇ ਮਜੀਠੀਆ ਕੀ ਕਹਿੰਦੇ ਸਨ ਭਾਈ ਅਮ੍ਰਿਤਪਾਲ ਸਿੰਘ ਬਾਰੇ ਕੀ ਯਾਦ ਨਹੀਂ? ਤੈਨੂੰ ਯਾਦ ਨਹੀਂ ਹੋਣਾ ਕਿ ਇਹਨਾਂ ਦੁਸ਼ਟਾ ਨੇ ਤਾਂ ਪਹਿਲੇ ਬੰਦੀ ਸਿੰਘ ਅਜੇ ਤੱਕ ਰਿਹਾਅ ਨਹੀਂ ਹੋਣ ਦਿੱਤੇ ਜੇਕਰ ਇਹ ਦੁਸ਼ਟ ਗਦਾਰ ਨਾਂ ਹੁੰਦੇ ਤਾਂ ਉਹ ਸਾਰੇ ਸਿੰਘ 1999 ਵਿੱਚ ਅਡਵਾਨੀ ਤੋਂ ਰਿਹਾਅ ਕਰਵਾਏ ਜਾ ਸਕਦੇ ਹਨ ਜਿਹੜੇ ਅੱਜ ਤੱਕ 36-36 ਸਾਲਾਂ ਤੋਂ ਅੰਦਰ ਹਨ! ਉਦੋਂ ਇਹਨਾਂ ਦੁਸ਼ਟਾ ਨੇ ਬਿਨਾਂ ਕਿਸੇ ਮੰਗ ਮੰਗਵਾਏ ਸਮਰਥਨ ਦੇ ਦਿੱਤੇ ਉਦੋਂ ਤੇਰੇ ਇਹਨਾਂ ਅਕਾਵਾਂ ਦਾ ਕੌਣ ਵਿਰੋਧ ਕਰਦਾ ਸੀ! ਜਿੰਨਾ ਇਹਨਾਂ ਦੁਸ਼ਟਾ ਨੇ ਪੰਜਾਬ ਦਾ ਨੁਕਸਾਨ ਕੀਤਾ ਤੇ ਪੰਥਕ ਮਖੌਟਾ ਪਾ ਕੇ ਸਿੱਖ ਕੌਮ ਦਾ ਘਾਣ ਕੀਤਾ ਓਹਦੇ ਲਈ ਵਿਰੋਧ ਤਾਂ ਛੱਡੋ ਜੇਕਰ ਇਹ ਦੁਸ਼ਟ ਸਕਿਉਰਿਟੀਆ ਤੋਂ ਬਿਨਾਂ ਬਾਹਰ ਨਿਕਲਣ ਦਰਦ ਰੱਖਣ ਵਾਲਿਆਂ ਨੇ ਗੋਲੀ ਮਾਰ ਦੇਣੀ ਇਹਨਾਂ ਨੂੰ! ਚਮਚੇ ਨਾਂ ਬਣੋ ਅੱਖਾਂ ਖੋਲੋ

    • @wahegurujiwaheguruji4306
      @wahegurujiwaheguruji4306 25 днів тому +4

      ​@@gultajsingh8095ਭੰਤਾ ਤਾਂ ਬਿਨਾਂ ਅੰਮ੍ਰਿਤ ਛਕੇ ਸ਼ਰਾਬੀ ਆ ਤੇ ਸੁੱਖਾ ਅਮਲੀ ਗਾਤਰਾ ਪਾ ਕੇ ਨਸ਼ੇ ਕਰੀ ਜਾਂਦਾ, ਏਕ ਸ਼ਰਾਬੀ ਕੌਮ ਤੇ ਪੰਜਾਬ ਦੀ ਪਿੱਠ ਵਿੱਚ ਛੁਰੇ ਮਾਰੇ ਤਾਂ ਆਪਾਂ ਸਮਝ ਸਕਦੇ ਕਿ ਉਹ ਵਿਕਾਰੀ ਆ ਤੇਰੇ ਦੁਸ਼ਟਾ ਨੇ ਤਾਂ ਬਿਨਾਂ ਸ਼ਰਾਬ ਪੀਂਦਿਆ ਹੀ ਏਨੇ ਛੁਰੇ ਤੇ ਧ੍ਰੋਹ ਕਮਾਏ ਕਿ ਗਿਣੇ ਨਹੀਂ ਜਾ ਸਕਦੇ! ਅੱਗ ਲਾ ਕੇ ਫੂਕਣਾ ਏਹੋ ਜਹਿਆ ਨੂੰ ਤੇ ਵਿੱਚੇ ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਅਜੇ ਵੀ ਬਣੇ ਅੰਨ੍ਹੇ ਭਗਤਾਂ ਨੂੰ!

  • @narbhaisingh4018
    @narbhaisingh4018 26 днів тому +50

    ਧਾਲੀਵਾਲ ਸਾਹਿਬ ਤੁਸੀ ਇਹ ਕੰਮ ਕਰ ਸਕਦੇ ਹੋ ਜੇਲ੍ਹ ਵਿੱਚ ਬੰਦ ਸਿੱਖ ਕੌਮ ਦੇ ਸਜਾ ਪੂਰੀ ਕਰ ਚੁਕੇ ਸਿੰਘ ਆਜ਼ਾਦ ਕਰਵਾਉਣ ਵਿਚ ਅਹਿਮ ਯੋਗਦਾਨ ਪਾਉਣ ਲਈ ਸਤਿਕਾਰ ਯੋਗ ਅਮਿਤਸਾਹ ਜੀ ਨਾਲ ਗੱਲ ਕਰੋ ਤਾ ਉਹ ਰਹਿੰਦੀ ਜਿੰਦਗੀ ਆਪਣੇ ਘਰ ਵਿਚ ਵਤਾਉਣ ਜੀ

    • @prempalsingh659
      @prempalsingh659 24 дні тому +1

      ,👍🙏

    • @hsingh9180
      @hsingh9180 23 дні тому +2

      Amit shah ede varge kinean nu apni jeb ch rakhda, oh eh tere sahab d gal ton pta lagda pea

    • @hsingh9180
      @hsingh9180 20 днів тому +1

      @@HelloHandsome7 kanoon todea saja hoi, 30 saal jail ch reh lea, hun maafi kadi mangan? Rajiv de kaatil nu shadea maafi ton bina kyunki kaatil hindua sikh nhi

    • @davinderchahal-d5c
      @davinderchahal-d5c 4 дні тому

      🙏🙏

  • @rashpalsandhu-vt9cl
    @rashpalsandhu-vt9cl 8 днів тому +3

    Good luck ਰੰਧਾਵਾ ਜੀ ਧਾਲੀਵਾਲ ਸਾਹਿਬ ਦੀ ਗੱਲ ਬਾਤਾਂ ਸੁਣ ਕੇ ਕੰਨ ਖੁੱਲ ਗਏ 👍👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽🤞🤞🤞

  • @AmanDhaliwal-j1j
    @AmanDhaliwal-j1j 26 днів тому +68

    ਬੀਜੇਪੀ ਦਾ ਬੰਦਾ ਆ ਇਹ

    • @rajbrar487
      @rajbrar487 24 дні тому

      ਅੱਛਾ?..ਹੋਰ ਤਾਂ ਨਹੀਂ ਕੀਤੇ?..ਪੱਕਾ ਅਕਾਲੀ ਲਗਦਾ ਤੂੰ।

    • @Babbarsound
      @Babbarsound 24 дні тому +2

      ਸਹੀ ਟਾਈਮ ਸਹੀ ਗੱਲ,ਇਹੋ ਜਿਹੇ ਕਈ ਸਰਕਾਰੀ ਸਿੱਖ ਹਨ

    • @gillsukhvir867
      @gillsukhvir867 20 днів тому +2

      Business minded ਪੁਰਾ ਰੱਜ ਕੇ ਇਹਨਾਂ ਦਾ ਕੋਈ ਧਰਮ ਨੀ ਕੋਈ ਜਾਤ ਨੀ ਹੁੰਦੀ ਬੱਸ ਸਾਰਾ ਕੁੱਛ ਹੀ ਪੈਸਾ ਇਹਨਾਂ ਲਈ

    • @davidwood730
      @davidwood730 13 днів тому

      ​@@gillsukhvir867 tere hisaab naal ta Fer sikha nu tarkee nhi karani chahidi, Business nhi karna chahida, saari umer khajal khuar raho, what a logic 😅

  • @AmanDhaliwal-j1j
    @AmanDhaliwal-j1j 26 днів тому +74

    ਪੰਜਾਬ ਦੇ ਮੁੱਦੇ ਤੇ ਵੀ ਕੋਈ ਗੱਲ ਕਰ ਲਿਆ ਕਰ

    • @hardeepsinghcheema429
      @hardeepsinghcheema429 25 днів тому

      Right

    • @rebel_1947
      @rebel_1947 25 днів тому +2

      Punjab khud ek mudda hai ajkal

    • @Babbarsound
      @Babbarsound 24 дні тому +4

      ਜਦੋਂ ਬੰਦਾ ਵੱਡਾ ਹੋ ਜਾਂਦਾ ਆਮ ਮੁਦੇ ਭੁੱਲ ਜਾਂਦਾ

  • @balrajsingh8247
    @balrajsingh8247 26 днів тому +25

    ਮੈਨੂੰ ਏ ਸਾਰੀਆਂ ਗੱਲਾਂ ਸੁਣ ਕੇ ਐਵੇਂ ਲੱਗਦਾ ਬਈ ਜਿਹੜਾ ਬਾਗੀ ਧੜਾਂ ਬਣਿਆ ਏ ਉਸ ਚ ਰੱਖੜਾ ਪਰਿਵਾਰ ਵੀ ਹੈਗਾ ਏ ਤੇ ਤਾਂ ਇਸ ਧੜੇ ਪਿੱਛੇ ਭਾਜਪਾ ਦਾ ਹੱਥ ਵੀ ਹੋਉਗਾ ਪੱਕਾ

    • @sjmahal5
      @sjmahal5 23 дні тому +1

      ਛੋਟਾ ਭਾਈ ਓਸੇ ਧੜੇ ਚ ਆ 😂

    • @amandeepmann2992
      @amandeepmann2992 13 днів тому

      Koi shaq aa is gal ch bai

  • @GurmailSingh-qf7ni
    @GurmailSingh-qf7ni 26 днів тому +69

    ਕੀ ਤੁਸੀਂ ਬਾਦਲ ਗ਼ਦਾਰ ਨੂੰ ਚੰਗਾ ਸਮਝਦੇ ਹੋ ਤਾਂ ਪੰਜਾਬ ਨੂੰ ਲੁੱਟ ਲੁੱਟ ਕੇ ਕੌਂਣ ਖਾਹ ਗ‌ਏ ਨਰੈਣੂ ਮਹੰਤਾਂ ਨੇ ਗੁਰਦੁਆਰਿਆਂ ਨੂੰ ਨਹੀਂ ਬਖਸ਼ਿਆ ਸਿੱਖਾਂ ਦੇ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਉਮਰਾਨੰਗਲ ਸਵਰਨ ਘੋਟਨੇ ਵਰਗਿਆਂ ਦੇ ਯਾਰ ਤੁਹਾਨੂੰ ਚੰਗਾ ਕਿਵੇਂ ਲੱਗਦਾ

  • @hazarasingh8095
    @hazarasingh8095 26 днів тому +7

    ਰੰਧਾਵਾ ਸਾਹਿਬ , ਇੱਕ ਅਰਜ਼ ਹੈ। ਰੱਖੜਾ ਜੀ ਨੂੰ ਅਰਜ਼ ਕਰੋ ਕਿ ਬੇਅਦਬੀ ਦੇ ਕੇਸਾਂ ਵਿੱਚ ਕੁੱਟੇ ਗਏ ਗਰੀਬ ਗਰੰਥੀਆਂ ਦੀ ਕੁੱਝ ਨਾਂ ਕੁੱਝ ਸਹਾਇਤਾ ਜ਼ਰੂਰ ਕਰ ਦੇਣ। ਬਾਦਲਾਂ ਦੀ ਵਹਿਸ਼ੀ ਪੁਲੀਸ ਨੇ ਗ੍ਰੰਥੀ ਗੋਰਾ ਸਿੰਘ ਅਤੇ ਉਸਦੀ ਪਤਨੀ ਬੇਰਹਿਮੀ ਨਾਲ ਕੁੱਟਿਆ। ਬੀਬੀ ਜੀ ਦੇ ਅੰਦਰੂਨੀ ਅੰਗ ਫਟ ਗਏ, ਪ੍ਰਾਈਵੇਟ ਹਸਪਤਾਲ ਦਾਖਲ ਰਹੇ, ਕੇਸ ਵਿੱਚ ਐਫਿਡਿਵਟ ਵੀ ਆਪਣੇ ਪੱਲਿਓਂ ਪੈਸੇ ਖਰਚ ਕੇ ਦਿੱਤਾ । ਕੋਈ ਵਰਕਰ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੀ ਗੱਲ ਸੁਣੇ ਅਤੇ ਕੁੱਝ ਨਾਂ ਕੁੱਝ ਸਹਾਇਤਾ ਕਰ ਆਵੇ।ਗਰੀਬ ਅਸੀਸਾਂ ਦੇਣਗੇ। ਹੁਣ ਉਹ ਬਾਦਲਾਂ ਨੂੰ ਬਦ ਦੁਆਵਾਂ ਦੇ ਰਹੇ ਹਨ। ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਹਰ ਰੋਜ਼ ਦੋ ਵੇਲੇ ਬੇਅਦਬੀ ਅਤੇ ਤਸ਼ੱਦਦ ਕਰਨ ਵਾਲਿਆਂ ਨੂੰ ਬਦਦੁਆਵਾਂ ਭਰੀ ਅਰਦਾਸ ਹੁੰਦੀ ਹੈ। ਅਕਾਲੀ ਮਾਫੀ ਦੇ ਖੇਖਣ ਕਰ ਰਹੇ ਹਨ। ਮਾਫੀ ਮੰਗਣੀ ਹੈ ਤਾਂ ਬੁਰਜ ਜਵਾਹਰ ਸਿੰਘ ਵਾਲਾ ਜਾ ਕੇ ਲੋਕਾਂ ਦਾ ਹਾਲ ਚਾਲ ਪੁੱਛਣ।

  • @karanjit2010
    @karanjit2010 26 днів тому +124

    ਜਿਸ ਬੰਦੇ ਨੂੰ ਕਿਸਾਨਾਂ ਲਈ ਲੰਗਰ ਲਾਉਣ ਕਰਕੇ ਦਿੱਲੀ ਏਅਰਪੋਰਟ ਤੋਂ ਮੋੜ ਦਿੱਤਾ ਗਿਆ ਉਹ ਅੱਜ ਕਹਿ ਰਿਹਾ ਹੈ ਬੀ ਜੇ ਪੀ ਕਿਸਾਨਾਂ ਨੂੰ MSP ਕਾਨੂੰਨ ਲਾਗੂ ਕਰਨ ਲਈ ਤਿਆਰ ਸੀ ਤੇ ਬੀ ਜੇ ਪੀ ਸਿੱਖਾਂ ਲਈ ਬਹੁਤ ਕੁਝ ਕਰਨ ਲਈ ਬੈਠੀ ਹੈ। ਗੱਲਾਂ ਹਜ਼ਮ ਨਹੀਂ ਹੋ ਰਹੀਆਂ ।

    • @surjitkhosasajjanwalia9796
      @surjitkhosasajjanwalia9796 26 днів тому

      ਬੀਜੇਪੀ msp ਕਾਨੂੰਨੀ ਤੌਰ ਤੇ 2028 ਤੱਕ ਲਾਗੂ ਕਰ ਦੇਵੇਗੀ ਜਿਸ ਦਾ ਪੰਜਾਬ ਹਰਿਆਣਾ ਨੂੰ ਨੁਕਸਾਨ ਤੇ ਬਾਕੀ ਭਾਰਤ ਨੂੰ ਫਾਇਦਾ ਹੋਵੇਗਾ, ਤੇ bjp ਫੇਰ ਸਰਕਾਰ ਬਣਾ ਲਵੇਗੀ,,, ਸਾਡੀਆਂ ਅੱਖਾਂ ਫਿਰ ਖੁੱਲ੍ਹਣਗੀਆਂ

    • @gurbaxsingh6335
      @gurbaxsingh6335 25 днів тому +16

      @@karanjit2010 ਇਸ ਲਾਣੇ ਨੇ ਵੀ ਟਪੂਸੀ ਮਾਰ ਕੇ bjp ਨਾਲ ਹੀ ਜਾਣਾ

    • @gurcharansinghgill8521
      @gurcharansinghgill8521 25 днів тому +11

      ​@@gurbaxsingh6335ਜਾਣਾ ਨਹੀਂ ਜਾ ਚੁੱਕਾ ਹੈ ਕਿਸਾਨ ਅੰਦੋਲਨ ਤੋਂ ਬਾਅਦ ਮੋਦੀ ਨਾਲ ਖਾਣਾ ਖਾ ਗਿਆ ਹੈ

    • @harjinderkaur99
      @harjinderkaur99 25 днів тому +5

      ਬਿਲਕੁਲ ਠੀਕ।

    • @harvindersingh4776
      @harvindersingh4776 25 днів тому +2

      Right

  • @NirmalSingh-qq9bj
    @NirmalSingh-qq9bj 26 днів тому +31

    Darshan Singh dhaliwal was in trap of BJP.he has no ankh of sikhi he deported from Delhi after 5 hours by Modi and he again sit in shoes of Modi so he is pour business no ankh

    • @rajbrar487
      @rajbrar487 24 дні тому

      Stop being stupid my friend

  • @Harjot16367
    @Harjot16367 25 днів тому +5

    ਬਹੁਤ ਸੋਹਣੀ ਮੁਲਾਕਾਤ ਭਾਜੀ..
    ਤੁਸੀਂ ਬਹੁਤ ਘੱਟ ਬੋਲੇ ਤੇ ਰੱਖੜਾ ਸਾਹਿਬ ਨੂੰ ਖੂਬ ਬੋਲਣ ਦਾ ਮੌਕਾ ਦਿੱਤਾ… ਸੱਚ ਖਗਾਲਣ ਲਈ… ਚੰਗੇ ਮੁਲਾਕਾਤੀ ਦੀ ਇਹੋ ਨਿਸ਼ਾਨੀ ਹੁੰਦੀ ਆ…

  • @ParminderSingh-vn4ww
    @ParminderSingh-vn4ww 26 днів тому +47

    ਲਗਦਾ ਇਹ ਹੁਣ ਬੀਜੇਪੀ ਤੇ ਆਰਐਸਐਸ ਦੇ ਰੰਗ ਵਿਚ ਰੰਗ ਚੁੱਕੇ ਨੇ ਕਿ ਇਹਨਾ ਨੇ ਕਦੀ ਮੋਦੀ ਨਾਲ ਸਿੱਖਾਂ ਤੇ ਪੰਜਾਬ ਦੇ ਮਸਲੇ ਬਾਰੇ ਗੱਲ ਕੀਤੀ ਜਾ ਸਿਰਫ ਬੀਜੇਪੀ ਦੀ ਸੀਟਾਂ ਵਾਸਤੇ ਹੀ ਗੱਲ ਹੋਈ

    • @jashpalsingh1875
      @jashpalsingh1875 23 дні тому +1

      ਹੈ ਇਹ ਦਿੱਲੀ ਦਾ ਹੀ hathtoka ਆ
      ਬਸ ਕੁਝ ਸੁਣ ਲਓ ਇਸਤੋਂ

  • @GurmeetSingh-dt1lc
    @GurmeetSingh-dt1lc 26 днів тому +51

    ਰੰਧਾਵਾ ਸਾਹਿਬ ਤੁਸੀਂ ਦੂਰ ਜਾ ਕੇ ਵੀ ਖ਼ਬਰ ਕੱਢੀਂ ਸਰਦਾਰ ਸਹਿਬ ਦੇ ਦਰਸ਼ਨ ਕਰਵਾਏ ਪਰ ਬਾਦਲ ਪਰਿਵਾਰ ਦੀ ਵਾਪਸੀ ਮੁਸ਼ਕਿਲ ਹੈ ਧੰਨਵਾਦ ਜੀ

    • @GurdeepSingh-t5s
      @GurdeepSingh-t5s 25 днів тому +2

      Veer ji darshan nu kihda guru ji aa eh dalal wa

    • @Gurlalsinghkang
      @Gurlalsinghkang 25 днів тому +1

      ਸਹੀ ਗੱਲ ਹੈ ਇਹ ਬੀਜੇਪੀ ਦੇ ਦਲਾਲ ਹਨ ​@@GurdeepSingh-t5s

    • @hsingh9180
      @hsingh9180 23 дні тому

      Karle darshan? Hun behan pesh v karla apne sahab nu, eh tera sahab chamcha a, pehle badal da c gun shah nu peo manda

    • @karanjit2010
      @karanjit2010 21 день тому

      ਚੰਗੀ ਤਰ੍ਹਾਂ ਦਰਸ਼ਨ ਕਰ ਲਿਓ ਵੀਰ ਜੀ ਜੇ ਹੋ ਸਕਿਆ ਤਾਂ ਸਕਰੀਨ ਸ਼ਾਟ ਲੈ ਕੇ ਇੱਕ ਫੋਟੋ ਵੀ ਫਰੇਮ ਕਰਵਾ ਕੇ ਰੱਖ ਲਿਓ।

    • @hsingh9180
      @hsingh9180 21 день тому

      Paise vala banda dekhea baad ch behn pehle hi pesh karn lag pea

  • @parmindergadri1566
    @parmindergadri1566 26 днів тому +58

    ਸੁਖਬੀਰ ਬਾਦਲ ਅਤੇ ਚੀਮਾਂ ਅਤੇ ਬੰਟੀ ਰੁਮਾਣਾ ਵਗੈਰਾ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਦਾ ਕੋਈ ਫ਼ਰਕ ਨਹੀਂ ਪੈਂਦਾ ਸਿਰਫ਼ ਅਤੇ ਸਿਰਫ਼ ਵੋਟਾਂ ਚਾਹੀਦੀਆਂ ਹਨ ਇਹ ਅਕਾਲੀ ਕਹਾਉਣ ਦੇ ਹੱਕਦਾਰ ਨਹੀਂ

    • @najarsingh3234
      @najarsingh3234 26 днів тому +2

      Bilkulsach 100persent 🎉🎉🎉🎉🎉🎉🎉🎉🎉🎉🎉🎉🎉

  • @ManvirSingh-ur4yt
    @ManvirSingh-ur4yt 26 днів тому +5

    ਸਜਾਵਾ ਪੂਰੀਆ ਕਰ ਚੁੱਕੇ ਸਿੰਘਾ ਨੂੰ ਰਿਹਾ ਕਰਵਾ ਲੈ ਅਮਿੰਤ ਸ਼ਾਹ ਤੌ

  • @sukhwindersingh9703
    @sukhwindersingh9703 26 днів тому +41

    ਵਾਹਿਗੁਰੂ ਪੰਜਾਬ ਨੂੰ ਬੁਰੇ ਸਿਆਸਤਦਾਨਾਂ ਤੋਂ ਬਚਾਉਣਾ ਜੀ 🙏🙏🌹

  • @HarjinderSingh-kh1gy
    @HarjinderSingh-kh1gy 26 днів тому +23

    ਜੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਰਕਾਰਾਂ ਨੇ ਕਿਸੇ ਨਾ ਕਿਸੇ ਸਿੱਖ ਸ਼ਖ਼ਸੀਅਤ ਨੂੰ ਵਰਗਲਾ ਕੇ ਧੋਖਾ ਹੀ ਦਿੱਤਾ। ਇਸ ਲਈ ਵਿਸ਼ਵਾਸ ਕਰਨਾ ਔਖਾ ਹੈ।

    • @hsingh9180
      @hsingh9180 23 дні тому

      Sarkar vargla k dhokha nhi ditta kade, eh apne sikh leader ne jo apni kaum nu dhokha dindi a

  • @sekhonsekhon4142
    @sekhonsekhon4142 26 днів тому +19

    ਅੱਜ ਸੁਖਬੀਰ ਕੋਲ ਤਾਕਤ ਸੀ ਉਦੋਂ ਕਿਉਂ ਨੀ ਬੋਲਿਆ?ਪੰਜਾਬੀ ਬੋਲੀ ਦੀ ਇੱਕ ਬੋਲੀ!! ਜਦੋਂ ਜਵਾਨੀ ਵਾਲਾ ਜ਼ੋਰ ਸੀ ਵੇ ਜਾਲਮਾਂ,ਵੰਝਲੀ ਵਰਗਾ ਬੋਲ ਸੀ ਵੇ ਜਾਲਮਾ ,ਉਦੋਂ ਕਿਉਂ ਨਾ ਖੜਿਆ , ਕੋਲ ਵੀ ਵੇ ਜਾਲਮਾ। ਹੁਣ ਮੇਹਣੋ ਮੇਹਣੀ ਹੋ ਗਿਆਂ ਕਿਉਂ ,ਗੱਲ ਗੋਲ ਹੈ ਵੇ ਜਾਲਮਾ।

  • @guribaidwan7875
    @guribaidwan7875 26 днів тому +43

    ਦਰਸ਼ਨ ਧਾਲੀਵਾਲ ਝੂਠ ਬੋਲ ਰਿਹਾ ਮੇਰਾ ਆਪਣਾ ਪਿੰਡ ਸਮਾਣੇ ਹਲਕੇ ਵਿੱਚ ਆਉਂਦਾ , ਤੇ ਅਸੀ ਇਹਨਾਂ ਤੋਂ ਪਹਿਲਾਂ ਦੇ ਅਕਾਲੀ ਆ . ਕੋਈ ਅਕਾਲੀ ਵਰਕਰ ਨਹੀਂ ਚਾਹੁੰਦਾ ਬੀ ਜੇ ਪੀ ਨਾਲ ਸਮਝੌਤਾ. ਸਿਰਫ ਲੀਡਰ ਹੀ ਚਾਹੁੰਦੇ ਨੇ … ਡਕਾਲਾ

    • @GlobalPeace-e8l
      @GlobalPeace-e8l 26 днів тому +2

      Thanks for speaking the truth

    • @GurdeepSingh-t5s
      @GurdeepSingh-t5s 26 днів тому +2

      Purane akaliya nu chadna hi ehna de gale di hadi ban gayi

    • @GurdeepsinghDhillon-kn3ol
      @GurdeepsinghDhillon-kn3ol 26 днів тому +1

      Bhai ji ASI kehra varkar nu kehnde ha ASI vi ta lidara nu hi rondhe ha

    • @gursewakpandher8919
      @gursewakpandher8919 25 днів тому

      ਹਰਾਮੀ ਹੁਣ ਤੁਸੀ ਅਕਾਲੀ ਨੀ ਬਾਦਲ ਚਿੰਦੀ ਚੋਰ ਗਿਰੋਹ ਦੇ ਮੈਬਰ ਹੋ ਤੁਹਾਡਾ ਸਰਗਨਾ ਪ੍ਰਕਾਸ ਇੰਸਾ ਤੇ ਤੁਹਾਡਾ ਗਿਰੋਹ ਦਾ ਪ੍ਰਧਾਨ ਸੁਖਬੀਰ ਇੰਸਾ ਤੇ ਤੂੰ ਗੁਰੀ ਇੰਸਾ ਭੇਜ ਮਾਂ ਨੂੰ ਗੁਫਾ ਚ ਤੇਰਾ ਪਿਤਾ ਬਾਹਰ ਆਇਆ ਹੋਇਆ

    • @dhaliwaldakala4324
      @dhaliwaldakala4324 24 дні тому

      ਗੱਲ ਤਾ ਸਹੀ ਆ

  • @SandeepSingh-tf7ft
    @SandeepSingh-tf7ft 26 днів тому +8

    ਜਥੇਦਾਰ ਸਾਹਿਬਾਨ ਜੀ ਅਕਾਲੀ ਫੂਲਾ ਸਿੰਘ ਜੀ ਵਾਲੀ ਨੀਤੀ ਅਪਨੌਣ ਸਿੱਖ ਕੌਮ ਤੇ ਸਿੱਖੀ ਇਤਿਹਾਸ ਵਿੱਚ ਅਪਣੇ ਰੁੱਤਵੇ ਨੂੰ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ

    • @prabhjitsinghbal
      @prabhjitsinghbal 26 днів тому

      ਰੁੱਤਵਾ ਨਹੀਂ ਰੁਤਬਾ ਹੁੰਦਾ

    • @hsingh9180
      @hsingh9180 26 днів тому +1

      Jinu tu jathedar sahiban keh reha oh paaltu a badal da,

    • @gursewakpandher8919
      @gursewakpandher8919 25 днів тому +1

      ਅੱਜ ਕੱਲ ਜਥੇਦਾਰ ਬਾਦਲ ਗਿਰੋਹ ਦੇ ਮੈਬਰ ਨੇ

  • @narindersandhu8298
    @narindersandhu8298 26 днів тому +10

    ਧਾਲੀਵਾਲ ਪ੍ਰਵਾਰ ਸਾਫ ਸੁਥਰਾ ਪ੍ਰਵਾਰ ਹੈ ਇਹ ਕੋਈ ਦੋ ਰਾਵਾਂ ਨਹੀਂ

  • @param_dhami
    @param_dhami 26 днів тому +8

    ਸਰਦਾਰ ਸਾਹਿਬ ਘੱਟ ਗਿਣਤੀਆ ਦੇ ਵੈਰੀ ਸੰਘੀ ਤੁਹਾਡੇ ਦੋਸਤ,ਗਰੀਬ ਸਿੱਖਾ ਦੀਆ ਜਮੀਨਾ ਕਬਜੋਣ ਵਾਲਾ ਬਾਬਾ ਤੁਹਾਡਾ ਦੋਸਤ, ਸਿੱਖਾ ਦੇ ਕਾਤਲਾ ਨੂੰ ਸੀਨੇ ਲਾਉਣ ਵਾਲਾ ਬਾਦਲ ਤੁਹਾਡਾ ਪਿਓ, ਕੁਲ ਮਿਲਾਕੇ ਪੈਸਾ ਬਹੁਤ ਆ ਤੁਹਾਡੇ ਕੋਲ ਪਰ ਔਕਾਤ ਦੁੱਕੀ ਦੀ ਆ, ਮੇਰੀ ਨਿਗਾਹ ਚੇ ਸਿੱਖੀ ਸਿਦਕ ਤੇ ਸਿਧਾਂਤਾ ਦਾ ਪੱਕਾ ਰਿਕਸ਼ਾ ਚਲਾਉਣ ਵਾਲੇ ਸਿੰਘ ਦੀ ਤੁਸੀ ਜੁੱਤੀ ਦੇ ਬਰਾਬਰ ਵੀ ਨਹੀ। ਬੜੇ ਅਫਸੋਸ ਨਾਲ।

  • @theeternalguru5456
    @theeternalguru5456 26 днів тому +5

    ਇੱਕ ਸਿਰੇ ਦਾ ਝੂਠਾਂ ( ਸਾਹ ) ਕਹਿ ਰਿਹਾ ਕਿ ਸੁਖਵੀਰ ਝੂਠ ਬਹੁਤ ਬੋਲਦਾ ਵਾਹ ! ਵਾਹਿਗੁਰੂ ਨੇ ਧਾਲੀਵਾਲ ( ਬਲਦੇਵ ਸਿੰਘ ) ਨੂੰ ਮਾਇਆ ਬਹੁਤ ਬਖਸ਼ੀ ਏ ਪਰ ਸੁਮਤ ਨਹੀ ਬਖਸੀ ਕਿ ਸਮਝ ਸਕੇ ਕਿ ਸਾਹ ਦੀ ਤੇ ਨਹਿਰੂ ਦੀ ਤਸੀਰ ਇੱਕ ਹੀ ਹੈ |

  • @mrfateh1374
    @mrfateh1374 26 днів тому +19

    ਰੰਧਾਵਾ thanks ਮਜ਼ਾ ਆ ਗਿਆ ji

  • @Hindustani-cz8tf
    @Hindustani-cz8tf 25 днів тому +6

    ਸਬੂਤ ਹੈ ਕੋਈ ਜਾ ਗੱਲਾ ਹੀ ਨੇ ।
    ਵਿਸ਼ਵਾਸ ਕਿਵੇ ਕਰੀਏ ਇਸ ਦੀਆਂ ਗਲਾਂ ਤੇ।
    ਬਾਦਲਾਂ ਨੂੰ ਸਿਰਫ ਇੱਕ ਸੀਟ ਮਿਲੀ ਹੈ,
    ਹੁਣ ਵਿਰੋਧੀ ਧਿਰ ਵਿੱਚ ਵੀ ਨਹੀਂ,
    ਪਰ ਫੇਰ ਵੀ ਸਾਰੀਆਂ ਪਾਰਟੀਆਂ ਨੂੰ ਬਾਦਲਾ ਦਾ ਡਰ ਕਿਉ ਖਾਈ ਜਾ ਰਿਹਾ।
    ਏਜਟ ਛੱਡੇ ਹੋਏ ਨੇ ਬਦਨਾਮ ਕਰਨ ਲਈ।

  • @tarlochansinghdupalpuri9096
    @tarlochansinghdupalpuri9096 26 днів тому +6

    ਅੰਦਰਲੀਆਂ ਗੱਲਾਂ

  • @SAMAJNEWSTV
    @SAMAJNEWSTV 26 днів тому +5

    ਮੇਰੇ ਮੁਤਾਬਕ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਪੰਜ ਤਖਤਾਂ ਤੋਂ ਬਾਦਲ ਤਖਤ ਭਾਰੂ ਲੱਗ ਰਿਹਾ ਹੈ, ਹੋ ਸਕਦਾ ਹੈ ਤੁਹਾਨੂੰ ਬੁਰਾ ਲੱਗੇ। ਗੁਸਤਾਖ਼ੀ ਲਈ ਮਾਫੀ।

  • @SatnamSingh-qh3le
    @SatnamSingh-qh3le 26 днів тому +14

    ਬਹੁਤ ਵੱਡਾ ਝੂਠ ਬੋਲ ਰਹੇ ਓ ਜਨਾਬ ਜੇਕਰ ਤੁਹਾਡੀ ਏਨੀ ਚੱਲਦੀ ਆ ਤਾਂ ਕਰਾਓ ਚੰਡੀਗੜ੍ਹ ਦਾ ਮਸਲਾ ਹੱਲ, ਪੰਜਾਬ ਦੇ ਪਾਣੀ ਗੱਲਾਂ ਹੋਰ ਬਹੁਤ ਨੇ ਪਰ ਝੋਟਿਆਂ ਘਰੋਂ ਲੱਸੀ ਨਹੀਂ ਮਿਲਦੀ ।

  • @tejsingh8217
    @tejsingh8217 25 днів тому +3

    ਧਾਲੀਵਾਲ ਸਾਹਬ ਨੇ ਸਿੱਖ ਕਮਿਉਨਟੀ ਨੂ USA ਵਿੱਚ ਉੱਪਰ ਚੁੱਕਣ ਵਿੱਚ ਸ਼ਲਾਘਾ ਯੋਗ ਯੋਗਦਾਨ ਪਾਇਆ ।

  • @Babbarsound
    @Babbarsound 24 дні тому +3

    ਬਾਦਲ ਦੇ ਭੋਗ ਤੇ ਕਰੋੜ ਰੁਪਏ ਲਾ ਕੇ ਕਿਹੜੇ ਕੱਦੂ ਵਿੱਚ ਤੀਰ ਮਾਰਿਆ?
    ਕਿਸੇ ਗਰੀਬ ਸਿੱਖ ਨੂੰ ਵੀ ਕਦੀ ਕੁਝ ਦਿੱਤਾ

  • @Kiranpal-Singh
    @Kiranpal-Singh 26 днів тому +27

    ਸ. ਦਰਸ਼ਨ ਸਿੰਘ ਧਾਲੀਵਾਲ, ਮੋਦੀ-ਸ਼ਾਹ ਦੇ ਮਿੱਤਰ ਬਣ ਗਏ, ਅੰਦਾਜਾ ਲਾਇਆ ਜਾ ਸਕਦਾ ਹੈ, ਕਿੱਧਰ ਭੁਗਤਣਗੇ !

    • @gurvinderpalsingh679
      @gurvinderpalsingh679 26 днів тому

      GURU HARGOBIND JI JAHANGIR DE NAZDEEK HOKE CHANDU NU SAZA DITI 2500 SIKH GHOD SWAR DI FAUJ VI BANAI

    • @gurdeepsingh1403
      @gurdeepsingh1403 26 днів тому +1

      Kiranpal ਬਾਈ ਜੀ ਮੋਦੀ ਨਾਲ ਕਿ ਤੇ ਕਿਯੂੰ ਦੁਸ਼ਮਣੀ ਹੈ please explain....

    • @Kiranpal-Singh
      @Kiranpal-Singh 26 днів тому +1

      @@gurdeepsingh1403
      ਕੋਈ ਦੁਸ਼ਮਣੀ ਨਹੀਂ, ਪੰਜਾਬ-ਸਿੱਖਾਂ ਪ੍ਰਤੀ, ਕੇਂਦਰ ਸਰਕਾਰਾਂ ਤੇ ਹੁਣ ਮੋਦੀ ਸਰਕਾਰ ਦੇ ਕੰਮਾਂ ਦੇ ਆਧਾਰ ਤੇ ਵਿਚਾਰ ਲਿਖਿਆ, ਡਰਾਮੇਬਾਜੀ ਨਾਲ ਕੁਝ ਨਹੀਂ ਸੰਵਰਦਾ !

    • @jashpalsingh1875
      @jashpalsingh1875 23 дні тому +1

      ਆਰਐਸਐਸ ਦੇ ਟੌਮੀ ਤਕ

  • @mankoobaldevsingh3393
    @mankoobaldevsingh3393 24 дні тому +3

    ਸੁਖਬੀਰ ਬਾਦਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਲੋਕ ਰਾਜ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਚਾਪਲੂਸ ਡੋਗਰਿਆਂ ਕਰਕੇ ਗਿਆ ਸੀ ਇਸ ਲਈ ਸਿੱਖ ਪੰਥ ਜਿਸਨੂੰ ਵੀ ਚਾਹੇ ਮੁੱਖ ਮੰਤਰੀ ਬਣਾ ਸਕਦਾ ਹੈ ਨਾਂ ਕਿ ਪੰਥ ਦੇ ਵਿਰੁੱਧ ਸਾਜਿਸਾਂ ਘੜਨ ਵਾਲਿਆਂ ਨਾਲ ਮਿਲ ਕੇ

  • @shivasoi5013
    @shivasoi5013 19 днів тому +1

    Those sikhs who hate bjp should must watch this video.

  • @shivdevsingh4287
    @shivdevsingh4287 26 днів тому +20

    ਰੰਧਾਵਾ ਸਾਹਿਬ ਜੀ, ਤੁਹਾਡੇ ਵੱਲੋਂ ਧਾਲੀਵਾਲ ਸਾਹਿਬ ਜੀ ਨਾਲ ਕੀਤੀ ਗਈ ਇੰਟਰਵਿਊ ਬਹੁਤ ਹੀ ਵਧੀਆ ਹੈ ਅਤੇ ਦਿਲਚਸਪ ਹੈ ਜੀ।

  • @kiransinghgill1793
    @kiransinghgill1793 26 днів тому +2

    B J P ਕਾਨੂੰਨ ਬਨਾਉਣ ਲਈ ਤਿਆਰ ਸੀ ਤਾਂ ਬਣਾਏ ਕਿਉਂ ਨਹੀਂ ? ਨਾਲੇ ਪੁੱਛ ਲੈਣਾ ਸੀ ਕਿ ਮੋਦੀ ਜਾਂ ਅਮਿਤ ਸ਼ਾਹ ਨਾਲ ਨਿੱਜੀ ਰਿਸ਼ਤਾ ਹੋਣ ਦਾ ਕੀ ਕਾਰਨ ਹੈ ? ਬਿਨਾਂ ਮਤਲਬ ਤਾਂ ਉਹ ਦੇਖਦੇ ਨਹੀਂ ਕਿਸੇ ਵੱਲ ਤੇ ਤੁਹਾਡੇ ਨਾਲ ਲਿਹਾਜ ਕਿਸ ਗੱਲ ਦੀ ? ਤੁਸੀਂ ਜਿਆਦਾ ਚੰਗੇ ਇਨਸਾਨ ਹੋ ? ਤੁਹਾਡਾ ਪੈਸਾ ਤੇ ਅਕਾਲੀ ਦਲ ਦੀ ਜਗਾ ਤੁਹਾਨੂੰ ਖੜਾ ਕੀਤਾ ਹੋਰ ਕੁੱਝ ਨਹੀਂ। ਬਾਕੀ ਰੰਧਾਵੇ ਨੂੰ ਵੀ ਅੱਜ ਲਿਮੋਜੈਨ ਚ ਗੇੜਾ ਕਢਾ ਦਿੱਤਾ

  • @harjinderkaur99
    @harjinderkaur99 25 днів тому +18

    ਜੋ ਇਕ ਕਰੌੜ ਬਾਦਲ ਦੇ ਭੋਗ ਦੀ ਇਸ਼ਤਿਹਾਰ ਅਖਬਾਰਾ ਚ ਦਿਤੇ ।ਉਹ ਆਪਣੇ ਪਿੰਡ ਚ 10 ਬੰਦਿਆ ਨੂੰ ਰੋਜ਼ਗਾਰ ਦੇ ਦਿੰਦੇ।

    • @user-cm9lk5gg4g
      @user-cm9lk5gg4g 17 днів тому

      ਏਹ ਬਾਦਲ ਦੇ ਮਰਨ ਤੋੰ ਬਾਅਦ ਦੀ ਗੱਲ ਐ ਸੁਖਬੀਰ ਬਾਰੇ.

    • @user-cm9lk5gg4g
      @user-cm9lk5gg4g 17 днів тому

      ਭੈਣ ਮੇਰੀ ਦਮਾਗ ਕੰਨਾਂ ਵਿਚਾਲੇ ਰੱਖ ਕੇ ਗੱਲ ਕਰੋ.

  • @SK-io4gd
    @SK-io4gd 26 днів тому +29

    ਇਹ ਉਹੀ ਧਾਲੀਵਾਲ ਬਿਜਨੈਸਮੈਨ ਆ ਜੋ ਕਿਸਾਨ ਅੰਦੋਲਨ ਵੇਲੇ ਬਦਸਲੂਕੀ ਹੋਣ ਤੋਂ ਬਾਅਦ ਬੀਜੇਪੀ ਦੀ ਝੋਲੀ ਵਿੱਚ ਪੈ ਗਏ।

    • @SandeepSingh-tf7ft
      @SandeepSingh-tf7ft 26 днів тому

      ਬਰਦਾਸ਼ਤ ਕਰਨ ਵਾਲਾ ਵੱਡਾ ਹੁੰਦਾ ਜੀ ਮੇਰਾ ਕੋਈ ਖਾਸ ਨਹੀ ਜੀ ਪਹਿਲੀ ਵਾਰ ਸੁਣਿਆ ਇਸ ਇੰਨਸਾਨ ਵਾਰੇ

  • @harwindersingh3834
    @harwindersingh3834 26 днів тому +4

    ਵਾਹਿਗੁਰੂ ਜੀ ਕੀ ਫ਼ਤਹਿ

  • @gurdeepsidhu4216
    @gurdeepsidhu4216 26 днів тому +4

    ਰਖੜਾ ਪਰਿਵਾਰ ਸੱਚਾ ਸੁਚਾ ਪਰਿਵਾਰ ਹੈ ਇਹਨਾ ਦੇ ਸੁਭਾਅ ਤੋਂ ਹੀ ਪਤਾ ਲੁਗਦਾ।ਰਾਮ ਰਹੀਮ ਨੂੰ ਬਾਬਾ ਨਾ ਕਿਹਾ ਕਰੋ ਅਪਣਾ ਇਹ ਬਾਬਾ ਨਹੀਂ ਆਪਣਾ ਬਾਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੀ।ਧੰਨਵਾਦ।

    • @hsingh9180
      @hsingh9180 23 дні тому +1

      Tera sacha sucha parivaar shah nu apna peo manda

  • @RanjitSingh-kf3tl
    @RanjitSingh-kf3tl 25 днів тому +6

    ਰੱਖੜਾ ਪਰਿਵਾਰ ਬਹੁਤ ਹੀ ਨੇਕ ਰੂਹ ਵਾਲਾ ਪਰਿਵਾਰ ਹੈ ਧਰਤੀ ਨਾਲ ਜੁੜੇ ਹੋਏ ਹਨ

    • @satwindersingh869
      @satwindersingh869 25 днів тому +1

      Jisde bjp naal friendly relation ne oh nek pariwar. Hahaha 🤣🤣

  • @gurbaxsingh6335
    @gurbaxsingh6335 26 днів тому +2

    ਖੇਤਰੀ ਪਾਰਟੀ ਤੇ ਇਮਾਨਦਾਰ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ।

    • @gursewakpandher8919
      @gursewakpandher8919 25 днів тому

      ਸਰਸੇ ਆਲੇ ਦੂਖਬੀਰ ਇੰਸਾ ਪਿੱਛੇ ਹਟੇ ਨਹੀ ਅਕਾਲੀ ਆ ਨੂੰ ਲੋਕਾ ਨੇ ਮੂੰਹ ਨਹੀ ਲਾਉਣਾ ਬਾਦਲ ਗਿਰੋਹ ਬਣ ਗਿਆ ਹੁਣ

  • @amritpal4318
    @amritpal4318 26 днів тому +4

    ਰੰਧਾਵਾ ਸਾਹਿਬ,ਧਾਲੀਵਾਲ ਸਾਹਿਬ ਦੀ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਸੱਭ ਤੋਂ ਪਹਿਲਾਂ ਯਾਰੀ ਪੲਈ ਪਰ ਜਿਕਰ ਨਹੀਂ ਕੀਤਾ।ਗਵਰਨਰ ਐਸ ਐਸ ਰੇ ਨੂੰ ਇਹਨਾਂ ਨੇ ਖਾੜਕੂਵਾਦ ਵਿੱਚ ਰੱਖੜਾ ਪਿੰਡ ਵਿਖੇ ਬੁਲਾਇਆ ਪਰ ਜਿਕਰ ਼਼਼਼਼਼਼਼਼਼਼਼਼਼਼਼਼

  • @ajaibsingh3873
    @ajaibsingh3873 20 днів тому +2

    ਪੈਸਾ ਤਾਂ ਬੋਲਦਾ ਹੀ ਹੈ। ਕਿਸੇ ਨੂੰ ਕੋਈ ਸ਼ੱਕ ਹੈ ਤਾਂ ਦੱਸੋ।

  • @harjinderkaur3978
    @harjinderkaur3978 26 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

    • @harjinderkaur3978
      @harjinderkaur3978 26 днів тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆ ਨੂੰ ਮਾਰਦੇ ।। 🙏🙏

  • @GlobalPeace-e8l
    @GlobalPeace-e8l 26 днів тому +2

    We admire S. Harjinder Singh Randhawa - his diction, his honesty, his superior Punjabi idiom during deliberations - thank you brother!
    Google translated: ਅਸੀਂ ਸ. ਹਰਜਿੰਦਰ ਸਿੰਘ ਰੰਧਾਵਾ ਦੀ ਪ੍ਰਸ਼ੰਸਾ ਕਰਦੇ ਹਾਂ - ਉਹਨਾਂ ਦੀ ਬੋਲਚਾਲ, ਉਸਦੀ ਇਮਾਨਦਾਰੀ, ਵਿਚਾਰ-ਵਟਾਂਦਰੇ ਦੌਰਾਨ ਉਹਨਾਂ ਦੇ ਉੱਤਮ ਪੰਜਾਬੀ ਮੁਹਾਵਰੇ - ਧੰਨਵਾਦ ਭਰਾ!

  • @BhajwantSingh
    @BhajwantSingh 26 днів тому +8

    Eh banda sikh community kar ke nahi apne layee kar reha.
    Sikh community nu vee sochna chahida ke dharam de naam te politics karan waleya dee pehchan karni chahidee.
    Hun eh janab Modi dee Sharan vich chale gaye.

  • @user-wq5qw4rm4s
    @user-wq5qw4rm4s 22 дні тому +1

    ਪਹਿਲਾਂ ਵੀ ਬਾਦਲ ਚੰਗਾ ਨਹੀ ਸੀ ਜਦੌ ਤੁਹਾਡੀ ਬਾਦਲ ਨਾਲ ਯਾਰੀ ਸੀ.ਜਿਉਦੇ ਨੂੰ ਸਮਝਾ ਦਿੰਦੇ ਤਾਂ ਚੰਗਾ ਸੀ.

  • @baldevsingh4408
    @baldevsingh4408 26 днів тому +16

    ਰੰਧਾਵਾ ਜੀ ਅਮਰੀਕਾ ਆ ਕੇ ਵੱਟ ਕੱਢੀ ਜਾਨੇ ਓ।ਬਹੁਤ ਤਕੜੀ ਗੱਲਬਾਤ ਕੀਤੀ ਧਾਲੀਵਾਲ ਸ਼ਾਹਿਬ ਨਾਲ। ਸੁਆਦ ਆ ਗਿਆ ਸੁਣ ਕੇ ਜੀ।

  • @user-nh4fn5nd5o
    @user-nh4fn5nd5o 14 днів тому +1

    ਚੀਮਾ ਸੁਖਬੀਰ ਤੋ ਵੀ ਜਿਆਦਾ ਮਾੜਾ ਹੈ

  • @AmandeepSingh-so8er
    @AmandeepSingh-so8er 26 днів тому +10

    ਚੱਕਰਵਿਊ ਵਿੱਚ ਘਿਰੇ ਨੇ ਤੇ ਕਿਸੇ ਨੂੰ ਆਪ ਚੱਕਰਵਿਊ ਚ ਫਸਾ ਰਹੇ ਨੇ
    ਰੱਬ ਭਲੀ ਕਰੇ ਪੰਜਾਬ ਤੇ ਸਿੱਖਾਂ ਦੀ

  • @raghbirsinghdhindsa3164
    @raghbirsinghdhindsa3164 19 днів тому +1

    ਵਿਚਾਰ ਸੁਣਕੇ ਬਹੁਤ ਅਨੰਦ ਆਇਆ
    ਇਹ ਤਿੰਨੇ ਭਰਾ ਰੱਬ ਦਾ ਰੂਪ ਹਨ
    ਮੈਂ ਰੱਖੜੇ ਇਹਨਾਂ ਦੇ ਘਰ ਵੀ ਜਾ ਚੁੱਕਾ ਹਾਂ
    ਇਸ ਪਰਿਵਾਰ ਦੀ ਜਿਤਨਾ ਵੀ ਸਿਫਤ ਕਰ ਲਓ ਘੱਟ ਹੈ

  • @kakaavtarpandher8802
    @kakaavtarpandher8802 4 дні тому

    ਬਿਲਕੁਲ ਸੱਚ ਕਿਹਾ ਹੈ ਜੀ

  • @sukhdevthind221
    @sukhdevthind221 26 днів тому +3

    Greatest truest honest veer sardar DARSHAN SINGH DHALIWAL JI, waheguru bless you dear

  • @user-mc6lt8iw9z
    @user-mc6lt8iw9z 3 дні тому

    Punjab vaste right soch Dhaliwal brothers

  • @kanwaljitsingh3248
    @kanwaljitsingh3248 26 днів тому +9

    Ehna bandia dde dhidh bhare hoe hann. Gariba tto puccho jihna naal System nne darindigi kiti

  • @MobileVideos1954
    @MobileVideos1954 9 днів тому

    ਸਾਰਾ ਐਪੀਸੋਡ ਵੇਟ ਕਰਦੇ ਰਹੇ ਬਿੱਲੀ ਦੇ ਥੈਲੇ ਚੋਂ ਬਾਹਰ ਆਉਣ ਦੀ ਐਪੀਸਾਈਡ ਪੂਰਾ ਪਰ ਬਿੱਲੀ ਥੈਲੇ ਚ' ਫਿਰ ਬਾਹਰ ਨਹੀਂ ਨਿਕਲੀ... ਲਗਦਾ ਬਿੱਲੀ ਤੁਸੀਂ ਥੈਲੇ ਵਿਚ ਪਾਈ ਹੀ ਨਹੀ ਸੀ . ...

  • @karamsingh8139
    @karamsingh8139 26 днів тому +14

    ਐਡੇ ਵੱਡੇ ਬੰਦੇ, ਜਿੰਨਾਂ ਦੀ ਟਰਨੳਵਰ ਹਜ਼ਾਰਾਂ ਕਰੋੜ ਰੁਪਏ ਆ। ਇਹੋ ਜਿਹੇ ਹੋਰ ਹਜ਼ਾਰਾਂ ਬੰਦੇ ਪੰਜਾਬ ਵਿੱਚ ਹੈਗੇ ਆ। ਗੱਲਾਂ ਉਹ ਧਰਮ ਦੀਆਂ ਕਰਦੇ ਆ ਪਰ ਇਹ ਪੈਸੇ ਵਾਲਿਆਂ ਕੋਲ ਧਰਮ ਵਾਲੇ ਗੁਰੂ ਆਪੇ ਜਾ ਕੇ ਦਰਸ਼ਨ ਦੇਈ ਜਾਂਦੇ ਆ। ਸਮਝੋਂ ਬਾਹਰ ਆ ਐਨੇ ਤਕੜੇ ਬੰਦੇ,ਉਹ ਵੀ ਧਾਰਮਿਕ ਤੇ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ!

  • @prempalsingh659
    @prempalsingh659 24 дні тому +2

    ਧਾਰੀਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਅਗਰ ਕੁਝ ਕਰ ਸਕਦੇ ਹੋ ਤੇ ਕਰੋ 🙏😞

  • @RPSingh-hl9tf
    @RPSingh-hl9tf 26 днів тому +24

    ਚੰਗੇ ਭਲੇ ਸਿੱਖ ਹੋ ਕੇ ਵੀ ਬੀ ਜੇ ਪੀ ਦੇ ਪਿਛਵਾੜੇ ਵਿੱਚ ਫਸਣ ਨੂੰ ਫਿਰਦੇ ਨੇ. ਬੀਜੇਪੀ ਇੱਕ ਮਨੂੰਵਾਦੀ ਅਤੇ ਸਿੱਖ ਵਿਰੋਧੀ ਪਾਰਟੀ ਹੈ.

    • @gurvinderpalsingh679
      @gurvinderpalsingh679 26 днів тому +2

      GURU HARGOBIND JI JAHANGIR DE NAZDEEK HOGAE CI CHANDU NU SAZA DITI SIKHFAUJ VI BANAI CI

    • @bhagsingh3172
      @bhagsingh3172 26 днів тому +2

      ਆਪਣਿਆਂ ਤੋਂ ਹੀ ਬੇਇਜ਼ਤ ਹੋ ਕੇ, ਦੁੱਖੀ ਹੋਕੇ ਹੀ ਅਪਣਾ ਘਰ ਛੱਡ ਹੁੰਦਾ ਹੈ,,ਘਰ ਛੱਡਣ ਵੇਲੇ ਦਿਲ ਚੀਰਿਆਂ ਜਾਂਦਾ ਹੈ।

    • @gurdeepsingh1403
      @gurdeepsingh1403 26 днів тому +3

      ਸਿੱਖਾਂ ਦੀ ਮੋਦੀ ਨਾਲ ਨਫ਼ਰਤ ਦਾ ਕਾਰਨ ਕਦੇ ਸਮਝ ਨਹੀਂ ਆਇਆ, ਕਿ ਅਤੇ ਕਿਯੂੰ ਨਫ਼ਰਤ ਹੈ....?

    • @gurdeepsingh1403
      @gurdeepsingh1403 26 днів тому +3

      ਕਮਾਲ ਦੀ ਗੱਲ ਹੈ ਸਿੱਖ ਕਾਂਗਰਸ ਨੂੰ ਵੋਟਾਂ ਦੇ ਸਕਦੇ ਹਨ ਪਰ ਮੋਦੀ ਨੂੰ ਨਹੀਂ....?

  • @ajaibsingh3873
    @ajaibsingh3873 20 днів тому +1

    Dhaliwal sahib ਇਮਾਨਦਾਰ ਨੇ ਕੋਈ ਸ਼ੱਕ ਨਹੀਂ, ਪਰ
    ਸਾਥ ਕਿਸ ਦਾ ਦੇ ਰਹੇ ਨੇ। ਪਾਰਟੀ ਨਹੀਂ ਮਰ ਰਹੀ ਰੰਧਾਵਾ ਜੀ। ਗ਼ਲਤ ਕਹਿ ਰਹੇ ਹੋ।

  • @surindersingh22katoch99
    @surindersingh22katoch99 26 днів тому +5

    ਰੱਖੜਾ ਪਰਿਵਾਰ ਇਕ ਬਹੁਤ ਹੀ ਨੇਕ ਤੇ ਇਮਾਨਦਾਰ ਪਰਿਵਾਰ ਹੈ ਇਹੋ ਜਿਹੇ ਲੋਕ ਸਿਆਸਤ ਵਿਚ ਹੋਣੇ ਚਾਹੀਦੇ ਹਨ.

  • @sudagerdhaliwal7745
    @sudagerdhaliwal7745 12 днів тому

    ਮਨੁੱਖਤਾ ਦਾ ਤੇ ਸਿੱਖੀ ਦਾ ਕੁਰਸੀ ਖਾਤਰ ਘਾਣ ਕੀਤਾ ਗਿਆ ਹੈ

  • @GurjeetSingh-pd2wu
    @GurjeetSingh-pd2wu 26 днів тому +9

    ਬਹੁਤ ਵਧੀਆ ਪ੍ਰੋਗਰਾਮ ਕੀਤਾ ਰੰਧਾਵਾ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ

  • @iqbalsingh8930
    @iqbalsingh8930 26 днів тому +1

    ਰੱਖੜਾ ਭਰਾ ਸਿੱਖੀ ਨੂੰ, ਪੰਜਾਬ ਨੂੰ ਅਤੇ ਪੰਜਾਬੀਅਤ ਨੂੰ ਪੂਰੀ ਤਰਾਂ ਸਮਰਪਿਤ ਨੇ ਇਸ ਵਿੱਚ ਕੋਈ ਸ਼ੱਕ ਨਹੀਂ

    • @najjardhiman5805
      @najjardhiman5805 18 днів тому

      ਤਾਂ ਹੀ ਪੰਜਾਬ ਦਾ ਇਹ ਹਾਲ ਹੋ ਗਿਆ

  • @ginderkaur6274
    @ginderkaur6274 26 днів тому +7

    ਵਾਹਿਗੁਰੂ ਹੀ ਪੰਜਾਬ ਨੂੰ ਬਚਾਵੇ ਚੰਗੇ ਸਿਆਸਤਦਾਨਾਂ ਦੀ ਜਰੂਰਤ ਹੈ

  • @HarjinderSingh-js8pf
    @HarjinderSingh-js8pf 4 дні тому

    ਸਿੱਖੀ ਦਾ ਬਰੈਂਡ ਕਾਮਯਾਬੀਆਂ ਦਿਵਾਉਂਦਾ। ਗੁਰੂਆਂ ਸਿੱਖਾਂ ਦਾ ਇਤਿਹਾਸ ਪੱਗ ਵਾਲੇ ਦੀ ਗਰੰਟੀ ਦਿੰਦਾ ਹੈ।

  • @Karan_singh1322_
    @Karan_singh1322_ 26 днів тому +14

    ਮੋਦੀ ਦਾ ਪੱਕਾ ਯਾਰ ਖੁਦ ਬੋਲ ਰਿਹਾ ਫਰ ਕਿਵੇਂ ਤੁਸੀ ਕਹਿ ਸਕਦੇ ਹੋ ਕਿ ਤੁਸੀ ਬੀਜੇਪੀ ਦੀ ਬੀ ਟੀਮ ਨਹੀਂ😅

    • @gursewakpandher8919
      @gursewakpandher8919 25 днів тому +1

      ਬਾਦਲ ਗਿਰੋਹ ਵੀ ਸਰਸੇ ਆਲੇ ਚੂਪੇ ਲਾਉਦਾ ਰਿਹਾ ਤੇ ਹੁਣ ਤੂੰ ਦੁਖਬੀਰ ਇੰਸਾ ਦੇ ਲਾ ਰਿਹਾ 😂😂😂ਕਰਨ ਇੰਸਾ

  • @harnetchoudhary1782
    @harnetchoudhary1782 8 днів тому

    ਚੰਗੇ ਟਾਇਮ ਚ ਬਾਦਲਾਂ ਦੇ ਗੂਣ ਗਾਉਂਦੇ ਸੀ ਹੁਣ ਅਮਿਤ ਸ਼ਾਹ ਚੰਗੇ ਹੋ ਰਹੇ ਹਨ

  • @satnammalhi4980
    @satnammalhi4980 26 днів тому +3

    Sukhbir Badal ta sikh kom da guddar

  • @afterschool6426
    @afterschool6426 20 днів тому +1

    ਦੇਖੋ ਕਿਵੇਂ ਸਫ਼ੈਦ ਝੂਠ ਬੋਲਿਆ ਪ੍ਰਕਾਸ਼ ਬਾਦਲ ਬਾਰੇ ਪਤਾ ਨਹੀਂ ਟੌਹੜੇ ਨਾਲ ਪੂਰੀ ਸਾਂਝ ਸੀ। ਟੌਹੜਾ 24 ਘੰਟੇ ਤਾਂ ਬਾਦਲ ਦੇ ਨਾਲ ਰਹਿੰਦਾ ਸੀ

  • @gaganchabhal1
    @gaganchabhal1 26 днів тому +12

    ਵਾੜ ਖੇਤ ਨੂੰ ਖਾ ਰਹੀ

  • @akalsingh7528
    @akalsingh7528 19 днів тому

    100 ਸਾਲ ਪੁਰਾਣੀ ਪਾਰਟੀ ਨਹੀਂ. ਮਰਦੀ ਕਬਜੇਦਾਰ ਮਰ ਰਹੇ ਹਨ

  • @RaviPal-fq2mq
    @RaviPal-fq2mq 26 днів тому +15

    ਕਿ ਮਤਲਬ ਤੁਹਾਨੂੰ ਕਦੀ ਸ਼ਰਮ ਆਉਣੀ ਨਹੀਂ ਜਦੋਂ ਦੇਖੋ ਆਪਣੇ ਜੀਜੇ ਬਾਦਲ ਨੂੰ ਭੰਡਦੇ ਰਹਿੰਦੇ ਆ।

  • @karamjeetsingh4109
    @karamjeetsingh4109 25 днів тому +2

    ਬਾਈ ਜੀ ਤੁਹਾਡੀ ਦਰਸ਼ਨ ਸਿੰਘ ਧਾਲੀਵਾਲ ਨਾਲ ਕੀਤੀ ਗਈ ਪ੍ਰੈਸ ਮਿਲਣੀ ਬੇਹੱਦ ਚੰਗੀ ਲੱਗੀ ਕਿਸੇ ਵੱਡੇ ਅਤੇ ਸਾਫ ਦਿਲ ਦੇ ਇਨਸਾਨ ਦੇ ਦਿਲ ਦੀਆਂ ਗੱਲਾਂ ਸੁਣਨੀਆਂ ਬਹੁਤ ਹੀ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਸੋ ਰੰਧਾਵਾ ਸਾਹਿਬ ਤੁਹਾਡਾ ਲੱਖ ਲੱਖ ਵਾਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਬੇਹੱਦ ਵੱਡੇ ਅਮੀਰ ਅਤੇ ਨਿਮਰਤਾ ਨਾਲ ਭਰੇ ਗੁਰਸਿੱਖ ਸਿੰਘ ਧਾਲੀਵਾਲ ਦੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਵਾਈਆਂ ਨੇ ਬਹੁਤ ਬਹੁਤ ਧੰਨਵਾਦ ਬਾਈ ਰੰਧਾਵਾ ਜੀ ਤੁਹਾਡਾ ਸ਼ੁਕਰੀਆ

    • @singhsukhwinderbajwa9684
      @singhsukhwinderbajwa9684 24 дні тому +1

      ਧਾਲੀਵਾਲ ਗੁਰਸਿੱਖ ਅਤੇ ਸਾਫ ਦਿਲ ਦੇ ਬੰਦੇ ਨਹੀਂ ਦੋਗਲੇ ਬੰਦੇ ਹਨ ਗੁਰਸਿੱਖ ਹੁੰਦਾ ਤਾਂ ਸ਼ਰਾਬ ਦੀ ਡੇਰਾਵਾਦ ਬਾਬਿਆਂ ਦੀਆਂ ਸਿਫਤਾਂ ਨਾ ਕਰਦਾ।ਜਿਹੜੇ ਸਿੰਘ ਜੇਲ੍ਹਾਂ ਵਿੱਚ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਗੱਲ ਕਰਦਾ

  • @raajkapoor5786
    @raajkapoor5786 26 днів тому +16

    ਜਦੋਂ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ ਹੁੰਦਾ ਤੇ ਫ਼ਿਰ ਉਹ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਆ। ਇਹੀ ਕੰਮ ਧਾਲੀਵਾਲ ਬਾਦਲ ਸਾਬ ਲਈ ਕਰ ਰਿਹਾ ਵਿਗਾੜ ਕੁਝ ਸਕਦੇ ਨਹੀਂ ਤੇ ਬਦਨਾਮ ਕਰ ਰਹੇ ਆ।

    • @akshbrar1074
      @akshbrar1074 26 днів тому +3

      ਕਿਉਂ ਬਦਨਾਮ ਕਰ ਰਿਹਾ ਕੀ ਲੋੜ ਆ ਇਹਨੂੰ ਬਦਨਾਮ ਕਰਨ ਦੀ ਬਾਕੀ ਇਹਨੇ ਵਿਗੜ ਕੇ ਕੀ ਲੈਣਾ ਉਸ ਤੋਂ ਅੱਗੇ ਮੈਂਨੂੰ ਨੀ ਲਗਦਾ ਕੇ jo ਬਾਦਲ ਕਾ ਕੁਦਰਤ ਨੇ ਵਿਗੜ ਦਿੱਤਾ ਉਸ ਤੋਂ ਵੱਧ ਹੋਰ ਵਿਗੜਨ ਦੀ ਲੋੜ ਹੀ ਨੀ

  • @ranjitdeol5470
    @ranjitdeol5470 17 днів тому

    ਜੋ ਮਰਜੀ ਕਹਿਣ ਸੁਖਬੀਰ ਕਿਸੇ ਤੋ ਦੱਬਦਾ ਨਹੀਂ, ਇਹ ਸਚਾਈ ਆ

  • @aulakhsingh5103
    @aulakhsingh5103 26 днів тому +3

    ਰੰਧਾਵਾ ਸਾਹਿਬ ਜੀ ਸ਼ਾਇਦ ਤੁਸਾਂ ਸੱਚ ਸਾਹਮਣੇ ਲਿਆਂਦਾ ਹੈ

  • @pardeepverma7323
    @pardeepverma7323 3 дні тому

    Bahut wadhia reporting ji.

  • @bsingh7247
    @bsingh7247 18 днів тому

    ਬਾਈ ਜੀ ਗੁਨਾਹ ਮਾਫ ਨਹੀ ਹੁੰਦੇ ਬਾਦਲਾਂ ਨੇ ਗੁਨਾਹ ਕੀਤੇ ਹਨ ਉਹਨਾ ਦੀ ਸਜ਼ਾ ਹੁੰਦੀ ਮਾਫ਼ੀ ਨਹੀ ਹੁੰਦੀ

  • @pritpalbajwa6631
    @pritpalbajwa6631 26 днів тому +16

    ਪੈਸਾ ਬੋਲਦਾ sir ਹੋਰ ਕਿਹੜਾ ਅਰਜੁਨ ਐਵਾਰਡ ਮਿਲਿਆ ਇਨ੍ਹਾਂ ਨੂੰ ਬਾਦਲ ही desda ਦੇ play in same team

    • @JagjitSingh-li3ng
      @JagjitSingh-li3ng 26 днів тому

      ਵੀਰ ਜੀ ਜੋਕ ਖੂਨ ਤੇ ਲੱਗਦੀ ਹੈ, ਹੱਡੀਆ ਉਪਰ ਨਹੀਂ । ਧੰਨਵਾਦ ।

  • @ssbal2048
    @ssbal2048 26 днів тому +4

    Amit shah fe Modi v panth de dushman han. Eh sikhan de dushman han .

    • @gurdeepsingh1403
      @gurdeepsingh1403 26 днів тому

      Please explain ਕਿਵੇਂ....?

    • @gurdeepsingh1403
      @gurdeepsingh1403 26 днів тому

      ਕਾਂਗਰਸ ਸਿੱਖਾਂ ਦੀ ਮਿੱਤਰ ਪਾਰਟੀ ਹੈ....?

  • @honeygrewal5511
    @honeygrewal5511 19 днів тому

    ਰੱਜੇ ਨੂੰ ਰਜਾਉਂਦੀ ਹੈ ਦੁਨੀਆਂ

  • @shahbazsingh9366
    @shahbazsingh9366 20 днів тому +2

    ਸੁਖਬੀਰ ਸਿੰਘ ਬਾਦਲ ਇਹਨਾ ਸਭ ਤੋੰ ਚੰਗਾ ਹੈ

  • @jdsingh6148
    @jdsingh6148 26 днів тому +7

    ਰੰਧਾਵਿਆ ਹੁਣ ਕਿਉ ਕਵਰ ਅੱਪ ਕਰਦੈਂ ਸਾਫ ਜਾਹਰ ਹੈ ਇਹ ਵੀ ਬਾਦਲਾਂ ਵਾਂਗੂੰ ਡੇਰਿਆਂ ਚ ਵਿਸ਼ਵਾਸ ਰਖਦਾ ਸਿੱਖੀ ਚ ਨਹੀਂ।

  • @MahinderSingh-q5x
    @MahinderSingh-q5x 26 днів тому +2

    ਹਰਿਮੰਦਰ ਸਾਹਿਬ ਨਾਲੋ ਵੀ ਵੱਡੇ ਸਮਝਣ ਬਾਦਲ ਨੇ ਪੇਸੈ ਕਰਕੇ

  • @RajDeep-j1u
    @RajDeep-j1u 26 днів тому +18

    ਮੈਨੂੰ ਲੱਗਦਾ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਬਾਦਲ ਨੂੰ ਭੰਡਣ ਦਾ ਠੇਕਾ ਲੈ ਰੱਖਿਆ

    • @tejindersingh890
      @tejindersingh890 26 днів тому +3

      ਡਾਕੂ ਬਾਰੇ ਪ੍ਰਚਾਰ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਰੇ ਲੋਕ ਇਸ ਡਾਕੂ (S.B) ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।

    • @narinderpalsingh5349
      @narinderpalsingh5349 26 днів тому +2

      ਬਾਦਲ ਪਰਿਵਾਰ ਨੇ ਵੋਟਾਂ ਬਦਲੇ ਗੁਰੂ ਘਰ ਨਾਲ ਧਰੋਹ ਕਮਾਇਆ ਹੈ 😢😢😢😢

    • @Waheguru-l9d
      @Waheguru-l9d 20 днів тому

      @@tejindersingh890 ਦੁਰ ਫਿੱਟੇ ਮੂੰਹ । ਅਕਲ ਨੇੜੇ ਨਹੀ ਆਈ ਅਜੇ ਤੱਕ ?

    • @Waheguru-l9d
      @Waheguru-l9d 20 днів тому

      @@RajDeep-j1u ਸਹੀ ਹੈ । ਕੁਝ ਢੌਂਗੀ ਪੱਤਰਕਾਰ ਅਤੇ ਕੁਝ ਅਖੌਤੀ ਲੀਡਰ RSS ਦੇ ਪ੍ਰਭਾਵ ਥੱਲੇ ਕੰਮ ਕਰਦੇ ਨੇ ਅਤੇ ਸੁਖਬੀਰ ਨੂੰ ਬਦਨਾਮ ਕਰਨ ਲੱਗੇ ਹੋਏ ਨੇ

    • @tejindersingh890
      @tejindersingh890 20 днів тому

      @@Waheguru-l9d ਸਿੱਖ ਪੰਥ ਦਾ ਗਦਾਰ