Prime Report (755) || ਅਸਤੀਫ਼ੇ ਤੋਂ ਬਾਅਦ ਡਾ. ਪਿਆਰੇ ਲਾਲ ਗਰਗ ਦੇ ਵੱਡੇ ਖੁਲਾਸੇ

Поділитися
Вставка
  • Опубліковано 10 вер 2024
  • #PrimeAsiaTV #PyareLalGarg #CaptainAmrinderSingh #PunjabElection #NavjotSinghSidhu #CharanjitSinghChanni
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 142

  • @HarjinderSingh-mv7xc
    @HarjinderSingh-mv7xc 3 роки тому +25

    ਜਿਨਾਂ ਸਿੱਖੀ ਦਾ ਗਿਆਨ ਡਾਕਟਰ ਪਿਆਰੇ ਲਾਲ ਨੂੰ ਹੈ ਐਨਾ ਤਾਂ ਸਾਰੀ ਸ਼੍ਰੋਮਣੀ ਕਮੇਟੀ ਦੇ ਮੈਂਬਰਾ ਨੂੰ ਵੀ ਨਹੀਂ ਹੈ

    • @GurmeetSingh-oc1sn
      @GurmeetSingh-oc1sn 3 роки тому +7

      ਬਿਲਕੁਲ ਸੱਚ ਐਸਜੀਪੀਸੀ ਵਾਲਿਆਂ ਦਾ ਗੁਰਮੁਖੀ ਟੈਸਟ ਗਰਗ ਸਾਬ ਨਾਲ ਹੋਣਾ ਚਾਹੀਦਾ ਹੈ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ

    • @rajbahadurhari180
      @rajbahadurhari180 3 роки тому +2

      ਵਾਹ! ਤਾਂ ਇਹ ਗੱਲ ਹੈ।

    • @gurmelsingh8958
      @gurmelsingh8958 3 роки тому +1

      ਡਾਕਟਰ ਸਾਹਿਬ ਇਕ ਆਦਮੀ ਨਹੀਂ ਸੰਸਥਾ ਹਨ ਗਿਆਨ ਤਾਂ ਹੋਣਾ ਹੀ ਹੈ।।

  • @gurpreetsinghtoor8928
    @gurpreetsinghtoor8928 3 роки тому +21

    ਪੰਜਾਬ ਨੂੰ ਤੁਹਾਡੀ ਬਹੁਤ ਸਖ਼ਤ ਲੋੜ ਹੈ ਪਿਆਰੇ ਲਾਲ ਜੀ

  • @gsdakha3763
    @gsdakha3763 3 роки тому +64

    ਡਾਕਟਰ ਪਿਆਰੇ ਲਾਲ ਗਰਗ ਬਹੁਤ ਵਧੀਆ ਇਨਸਾਨ ਨੇ ❤️👍👍🌾 ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਨੇ

  • @BhupinderSingh-yg8cg
    @BhupinderSingh-yg8cg 3 роки тому +43

    ਡਾਕਟਰ ਪਿਆਰੇ ਲਾਲ ਗਰਗ ਜੀ ਦੀ ਸੋਚ ਨੂੰ ਮੈ ਦਿਲੋ ਸਲੂਟ ਕਰਦਾ ਹਾਂ ਜੀ।

  • @ManmohanSingh-li8tr
    @ManmohanSingh-li8tr 3 роки тому +4

    ਇਨ੍ਹਾਂ ਸਤਿਕਾਰਯੋਗ ਬੰਦਿਆਂ ਕਰਕੇ ਪੰਜਾਬ ਪੰਜਾਬ ਆ। ਡਾਕਟਰ ਸਾਬ੍ਹ ਦੀ ਸਾਫ਼ਗੋਈ ਤੇ ਦ੍ਰਿੜਤਾ ਨੂੰ ਸਾਡਾ ਦਿਲੋਂ ਸਲਾਮ।🙏

  • @yadwindersingh276
    @yadwindersingh276 3 роки тому +38

    ਗਰਗ ਸਾਹਿਬ ਤੁਹਾਡੇ ਵਰਗੇ ਇਨਸਾਨਾਂ ਦੀ ਪੰਜਾਬ ਨੂੰ ਬਹੁਤ ਜਰੂਰਤ ਹੈ।

  • @jasvindersingh1889
    @jasvindersingh1889 3 роки тому +33

    Sir ਤੁਸੀਂ ਇੱਕ ਬਹੁਤ ਵਧੀਆ ਇਨਸਾਨ ਹੋ, ਆਪ ਜੀ ਵਰਗੇ ਅਨਮੋਲ ਹੀਰਿਆਂ ਦੀ ਇਸ ਸਮੇਂ ਪੰਜਾਬ ਨੂੰ ਜਰੂਰਤ ਹੈ। ਪਰਮੇਸ਼ੁਰ ਆਪ ਜੀ ਨੂੰ ਹਮੇਸ਼ਾ ਤੰਦਰੁਸਤ /ਖੁਸ਼ ਰੱਖਣ ਮੈ ਆਪ ਜੀ ਨੂੰ ਸਲਾਮ ਕਰਦਾ ਹਾਂ ਜੀ।

  • @nirmaljitsingh537
    @nirmaljitsingh537 3 роки тому +24

    ਵਧੀਆ ਬੰਦਾ ਤੇ ਇਨਸਾਨੀਅਤ ਜਿਉਂਦੀ ਵਾਲਾ ਏ ਡਾਕਟਰ ਪਿਆਰੇ ਲਾਲ ਗਰਗ

  • @Lal_singh1
    @Lal_singh1 3 роки тому +4

    ਡਾ ਪਿਆਰੇ ਲਾਲ ਗਰਗ ਅਸਲੀ ਧਰਤੀ ਪੁੱਤਰ ਹੈ। ਸੱਚਾ ਪੰਜਾਬੀ।

  • @harpreetdhillon3307
    @harpreetdhillon3307 3 роки тому +14

    ਗਰਗ ਸਾਹਬ ਚੰਗੇ ਤੇ ਸੂਝਵਾਨ ਵਿਅਕਤੀ ਨੇ

  • @mmnn5990
    @mmnn5990 3 роки тому +18

    ਗ਼ਰਕ ਜੀ ਪੰਜਾਬ ਦੀ ਸੇਵਾ ਕਰੋ ਤੁਹਾਡੇ ਵਰਗੇ ਦੀ ਜ਼ਰੂਰਤ ਆ ਪੰਜਾਬ ਨੂੰ

    • @GurmeetSingh-oc1sn
      @GurmeetSingh-oc1sn 3 роки тому +1

      ਗਰਕ ਵਰਡ ਰੌਗ ਗਰਗ ਸਹੀ✅✅

  • @riarsingh9438
    @riarsingh9438 3 роки тому +14

    ਬਹੁਤ ਵਧੀਆ ਵਿਚਾਰ ਹਨ ਜੀ 🌹🌹🙏🏻

  • @amandeepladi2493
    @amandeepladi2493 3 роки тому +25

    ਬਹੁਤ ਹੀ ਸਿਆਣੇ ਬੰਦੇ ਡਾਕਟਰ ਸਾਹਬ ਮੈ ਤਾ ਇਸ ਨੂ ਪਹਿਲੇ ਵਾਰ ਸੁਣੀਆ

    • @ch.muhammadyousaf2302
      @ch.muhammadyousaf2302 3 роки тому

      By Amandeep Ladi I am Ch.Yousaf Ladi.
      Salam Satsareakal,Namastay.Tuseen meray goti o.Bohat sareyan shub kamnawan thohaday lei.

  • @amarjitkaur990
    @amarjitkaur990 3 роки тому +5

    ਡਾਕਟਰ ਗਰਗ ਜੀ ਬਹੁਤ ਖੂਬ ਜੀ ਪਟਿਆਲਾ ਤੋਂ

  • @harwindersingh4551
    @harwindersingh4551 3 роки тому +6

    ਸਤਿ ਸ੍ਰੀ ਅਕਾਲ ਜੀ
    ਗਰਗ ਸਾਹਿਬ ਜੀ ਦੇ ਬਹੁਤ ਚੰਗੇ ਵਿਚਾਰ ਨੇ

  • @surinderkaur2100
    @surinderkaur2100 3 роки тому +11

    ਵਾਹ ਬਹੁਤ ਖੂਬ

  • @jasbirsingh8128
    @jasbirsingh8128 3 роки тому +14

    A big salute Garg Sahib....

  • @shankarlalpanwar8099
    @shankarlalpanwar8099 3 роки тому +3

    नाम वी प्यारा ते बंदा उसतों वी प्यारा ✌👍🙏🙏

  • @jasbirsingh-dl2os
    @jasbirsingh-dl2os 3 роки тому +19

    ਧੰਨ ਧੰਨ। ਤੁਸੀਂ ਅਸਲੀ advisor ਹੋ। ਕੋਈ ਵੀ ਪਾਰਟੀ ਹੋਵੇ ਤੁਹਾਨੂੰ ਹੀ advisor ਰਖਣਾ ਚਾਹੀਦਾ ਹੈ

  • @Sb-sl6dc
    @Sb-sl6dc 3 роки тому +5

    Piare Lal Ji, is pure, excellent, stateforbed personality.
    Clear views.

  • @paramjitbassi9668
    @paramjitbassi9668 3 роки тому +13

    I like dr piara lal ji he is very very honest man I lesten him long time on tv he good Punjabi and good citizen i agree with him to this speech

  • @harbanssingh8145
    @harbanssingh8145 3 роки тому +4

    ਡਾ.ਪਿਆਰੇ ਲਾਲ ਗਰਗ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ। ਤੁਸੀਂ ਬਹੁਤ ਜ਼ੁਰਅਤ ਨਾਲ ਗੱਲ ਕਰ ਰਹੇ ਹੋ। ਤੁਹਾਡੇ ਅੰਦਰ ਪੰਜਾਬ ਲਈ ਦਰਦ ਹੈ। ਤੁਹਾਡੀਆਂ ਗੱਲਾਂ ਦਾ ਬੁਰਾ ਤਾਂ ਕੈਪਟਨ ਨੇ ਏਸ ਕਰਕੇ ਮਨਾਇਆ ਕੈਪਟਨ ਅੰਦਰ ਭਾਜਪਾ ਵਰਵੇਸ ਕਰ ਚੁਕੀ ਹੈ। ਭਾਜਪਾ ਵੀ ਪਾਕਿ ਨੂੰ ਬਦਨਾਮ ਕਰਕੇ ਵੋਟਾਂ ਮੰਗਦੀ ਹੈ ਤੇ ਹੁਣ ਕੈਪਟਨ ਦਾ ਫਾਰਮੂਲਾ ਵੀ ਹੁਣ ਇਹ ਸੀ। ਸਿੱਧੂ ਨੇ ਬਾਜਵੇ ਨੂੰ ਜੱਫੀ ਪਾਈ,ਇਮਰਾਨ ਨੂੰ ਜੱਫੀ ਪਾਈ ਇਹ ਪੰਜਾਬ ਲਈ ਦੇਸ਼ ਲਈ ਖਤਰਾ।ਪਰ ਕੈਪਟਨ ਕੋਲ ਇਨਾਂ ਟਾਇਮ ਪਾਕਿ ਦੀ ਅਰੂਸਾ ਰਹੀ ਕੋਈ ਖਤਰਾ ਨਹੀਂ। ਮੁਖਮੰਤਰੀ ਪਾਕਿ ਜਾਣ ਘੋੜੇ,ਭੇਡੂ ਲਿਉਣ ਕੋਈ ਖਤਰਾ ਨਹੀਂ।

  • @gurinderpaldhillon3367
    @gurinderpaldhillon3367 3 роки тому +8

    Dr Piare Lal Garg is True Punjabi & True Nationalist Wish Him all the Best

  • @Jattbillionaire
    @Jattbillionaire 3 роки тому +1

    ਇਹੋ ਜਿਹੇ ਜਾਗਦੀ ਜ਼ਮੀਰ ਵਾਲੇ ਲੋਕ ਸਾਡੀ ਰਾਜਨੀਤੀ ਤੋਂ ਦੂਰੀ ਕਿਉਂ ਬਣਾ ਲੈਂਦੇ ਹਨ ਪਰ ਬਹੁਤ ਲੋੜ ਹੈ ਸਾਡੇ ਦੇਸ਼ ਨੂੰ ਪਿਆਰੇ ਲਾਲ ਜੀ ਵਰਗੇ ਹੀਰੇ ਬੰਦਿਆਂ ਦੀ 👍👍👍

  • @pritpalsingh5321
    @pritpalsingh5321 3 роки тому +2

    Sir very nice video Dr Shib bahut Sundar gl bhat c aap ji sukreaa thaks

  • @harpreetdhillon3307
    @harpreetdhillon3307 3 роки тому +9

    Dr sahab thuadi lor a punjab nu , Sidhu sab nal ਜੁੜੇ ਰਹੋ

  • @jogroopsingh3841
    @jogroopsingh3841 3 роки тому +4

    We want to see Navjot Sidhu as CM of Punjab.

  • @JAGJITSINGH-kv1vg
    @JAGJITSINGH-kv1vg 3 роки тому +8

    Dr, piara lal garg is good and right thinker I salute him whole heartdly thank you

  • @gurvindersaund7466
    @gurvindersaund7466 3 роки тому +7

    Very good Dr sahab Waheguru mehr karn aap Te,keep it up and strong 💪 voice against injustice

  • @JaspreetSingh-qn4pj
    @JaspreetSingh-qn4pj 3 роки тому +6

    Garg saheb Respectable person very good views

  • @sarabjeetsingh8189
    @sarabjeetsingh8189 3 роки тому +6

    ਬਹੁਤ ਵਧੀਆ ਇਨਸਾਨ ਨੇ ਡਾਕਟਰ ਪਿਆਰੇ ਲਾਲ ਗਰਗ ਜੀ

    • @jasbirgrewal4887
      @jasbirgrewal4887 3 роки тому +1

      Great good Soul Man Good Bless you always love you great Man

  • @ratanjit9675
    @ratanjit9675 3 роки тому +3

    ਗਰਗ ਸਾਹਿਬ ਜੀ ਮੈਨੂੰ ਬਹੁਤ ਦੁਖ ਲਗਾ
    ਕਿ ਤੁਸੀ ਸਿਧੂ ਸਾਹਿਬ ਨੂੰ ਜਵਾਬ ਦਿਤਾ
    ਪਲੀਜ ਪਲੀਜ ਹੁਣ ਵੀ ਸਿਧੂ ਨੂੰ ਸਲਾਹ ਦਿਉ
    ਤੁਹਾਡੇ ਵਰਗੇ ਹੀਰੇ ਦੀ ਪੰਜਾਬ ਨੂੰ ਲੋੜ ਹੈ
    ਸਿਧੂ ਇਕ ਇਮਾਨਦਾਰ ਬੰਦਾ ਹੈ ਉਹ ਪੰਜਾਬ
    ਲ ਈ ਬਹੁਤ ਕੁਝ ਕਰਨਾ ਚਾਹੁੰਦਾ ਹੈ

    • @simerjitsingh6125
      @simerjitsingh6125 3 роки тому

      Garg sahib health naal samandhit hai par sabh ton jyada loott kashutt hai

  • @rajeshkumar-lc3vp
    @rajeshkumar-lc3vp 3 роки тому +7

    Dr piare lal ji has very good vision for Punjab and administration experience also knows the root cause of corruption?

  • @pinkysaharan2403
    @pinkysaharan2403 3 роки тому +2

    He is a very balanced ,honest n mature man
    Respect 🙏

  • @baldevram6191
    @baldevram6191 2 роки тому +1

    Sidhu di ajj Punjab nu jarurat he ❤️❤️

  • @amriksingh8773
    @amriksingh8773 3 роки тому +2

    Dr. Sahib you are great son of the soil

  • @gurmindergill1769
    @gurmindergill1769 3 роки тому +13

    ਸਤਿ ਸ਼੍ਰੀ ਆਕਾਲ ਜੀ ਤਲਵੰਡੀ ਭਾਈ ਵਾਲੇ 🙏

  • @sukhdevsinghdhaliwal6236
    @sukhdevsinghdhaliwal6236 3 роки тому +2

    VERY GOOD Sir Saloot hai aap ji nu

  • @shivcharandas1984
    @shivcharandas1984 3 роки тому +6

    Dr piaray lal is a very honest man

  • @jaswindernbbardar5800
    @jaswindernbbardar5800 3 роки тому +1

    ਸਲੂਟ ਆ ਡਾਕਟਰ ਪਿਆਰੇ ਲਾਲ ਗਰਗ ਦੀ ਸੋਚ ਨੂੰ

  • @dhillonvilogs7437
    @dhillonvilogs7437 3 роки тому +4

    salute sir you are the great person of Punjab

  • @sohansinghsandhu4025
    @sohansinghsandhu4025 3 роки тому +1

    ਨਵੇ ਪਤਰਕਾਰ ਪੁਤਰ ਪਾਕਿਸਤਾਨ ਦੀ ਕਰੂਸਾ ਆਲਮ ਤਾਂ ਕੈਪਟਨ ਦੇ ਘਰ ਰਹਿ ਕੇ ਪੰਜਾਬ ਦੀ ਸਰਕਾਰ ਚਲੌੰਦਾ ਸੀ ।ਉਹਨੂੰ ਕੀ ਕਹੋਗੇ ਸੋਚੋ ਜਰੂਰ ।!

  • @ranjitsidhu4863
    @ranjitsidhu4863 3 роки тому +4

    Dr . Saab very good job good luck 🤞

  • @Sb-sl6dc
    @Sb-sl6dc 3 роки тому +6

    India needs such personality. We should respect them and cary actions on advice of such personalities.

  • @prabhjotkaurdhillon5177
    @prabhjotkaurdhillon5177 3 роки тому +5

    Great personality

  • @surinderkaur4096
    @surinderkaur4096 3 роки тому +2

    Bhut vadia vichar .

  • @jagtarsinghdhillon5742
    @jagtarsinghdhillon5742 3 роки тому +6

    Good job

  • @baldevram6191
    @baldevram6191 2 роки тому +1

    Dr Piare Lal Garg is Good Man

  • @baldevram6191
    @baldevram6191 2 роки тому +1

    Sidhu is Honest Man

  • @jeewanjot1621
    @jeewanjot1621 3 роки тому +6

    Best coment on kashmir

  • @CharanjitSingh-zj7ip
    @CharanjitSingh-zj7ip 3 роки тому +2

    Dr. Garg Sahib you are great personality person. God bless you. Doing good job
    Keep it up. Please keep continue to give advice to Sidhu Sahab. There is no such as leader honest ,hard working man as s. Sidhu. Sidhu is back bone of Punjab

  • @pargatbal4108
    @pargatbal4108 3 роки тому +2

    V v nice thanks seen when come back thanks

  • @harmelsroa5102
    @harmelsroa5102 3 роки тому +6

    sur u r great.

  • @BalwinderSingh-dg3hz
    @BalwinderSingh-dg3hz 3 роки тому +2

    Garg sab warge punjab kol hon fir v punjab di essi halat hove bahut hi dukh wali gal hai. Mere punjabio jago. Jo todan wali gal kre tusi uhnoo tod devo.

  • @gurvinderpalsingh679
    @gurvinderpalsingh679 3 роки тому +2

    GARG SAB MEDIA DI LYAKAT LOG JANDE NE KISE MEDIA WALE NE CAPTAIN NU NI PUCHHYA ARUSA DA STAUS KI HAI

  • @gopichand7522
    @gopichand7522 3 роки тому +2

    I appreciate Drs thoughts

  • @ਦੀਪਗਿੱਲ
    @ਦੀਪਗਿੱਲ 3 роки тому +2

    Bhut wadia g

  • @GurmeetSingh-oc1sn
    @GurmeetSingh-oc1sn 3 роки тому +1

    ਬਾਈ ਜੀ ਸੱਚੇ ਬੰਦੇ ਦੀ ਹੁਣ ਵਾਲੀ ਦੁਨੀਆਂ ਚ ਘੱਟ ਹੀ ਜਗ੍ਹਾ ਵਚੀ ਹੈਂ ਸੱਚ ਬੋਲਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿੱਖਾ ਦਿੱਤਾ ਜਾਦਾਂ ਹੈ ਕੁਵਰ ਵਿਜੈ ਪਰਤਾਪ ਦੀ ਤਰ੍ਹਾਂ ਮਿਸਾਲ ਸਾਮ੍ਹਣੇ ਹੈ

  • @kuldipsinghbajwa1200
    @kuldipsinghbajwa1200 3 роки тому +3

    Dr.sahib good news 👍

  • @yuvrajsingh-fj1oh
    @yuvrajsingh-fj1oh 3 роки тому +1

    Salute

  • @makhansinghchauhan8655
    @makhansinghchauhan8655 3 роки тому +3

    P.L Gary are very intelligent person/Dr.

  • @bawadhot2596
    @bawadhot2596 3 роки тому +1

    Very Good

  • @bobysekhonbobysekhon9162
    @bobysekhonbobysekhon9162 3 роки тому +1

    Very good doctor saahb

  • @neverdie2765
    @neverdie2765 3 роки тому +3

    very good👍

  • @harisinghmohi1351
    @harisinghmohi1351 3 роки тому +1

    Dr.Garg has no equal.

  • @gurmelsingh8958
    @gurmelsingh8958 3 роки тому +1

    Weldon Dr sab

  • @BaljeetSingh-fr3by
    @BaljeetSingh-fr3by 3 роки тому +1

    👍👍

  • @ravinderjain4048
    @ravinderjain4048 3 роки тому +1

    If Chani is common man then why did he hire private chopper. Never believe any politician.

  • @davindersingh704
    @davindersingh704 3 роки тому +3

    Good g

  • @hhdnssndndnshsjs1563
    @hhdnssndndnshsjs1563 3 роки тому +1

    Good man

  • @vishaldeepsinghthind2180
    @vishaldeepsinghthind2180 3 роки тому +2

    Respect ❤️

  • @g.g.c.5113
    @g.g.c.5113 3 роки тому +1

    Very nice 👌 Doctor Sahib 👍

  • @deeprataindia1170
    @deeprataindia1170 3 роки тому

    ਡਾਕਟਰ ਸਾਹਿਬ ਪਿਆਰੇ ਲਾਲ ਗਰਗ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ।
    ਜਾਣਕਾਰੀ ਦੇ ਜਾਦੂਗਰ ਹਨ ਡਾਕਟਰ ਸਾਹਿਬ ਜੀ।
    ,,Ballu ਰਟੈਂਡਾ,,

  • @Joyful1501
    @Joyful1501 3 роки тому +2

    👍

  • @0479696
    @0479696 3 роки тому +2

    Eh banda sahi aa babe 👍🏼

  • @manjeetkhangura3816
    @manjeetkhangura3816 2 роки тому +1

    Dr Garg Ji respect As a wise man but why Punjab suffered since the freedom Andolans, and India misused our great grandfather's, father, uncles, when got independent Punjab was divided again and again, feel betrayed 😔

  • @nanakpuriya
    @nanakpuriya 3 роки тому +2

    Jabardast. Interview hor lambi huni chahidi si. Hor vi suggestions lokan nu pata lagne chahide ehna de through

  • @rabinderbamrah9476
    @rabinderbamrah9476 2 роки тому

    Nandpreet Singh you are too good ,keep it up

  • @LALSINGH-ye9ee
    @LALSINGH-ye9ee 2 роки тому

    Sir very good Advice to all concerned. God bless you a healthy life to serve the people.

  • @gunvanshsingh8607
    @gunvanshsingh8607 3 роки тому +2

    Dr saheb what about aroosa alam

  • @rakeshkaila5831
    @rakeshkaila5831 3 роки тому +1

    Good sir

  • @munishsharma1335
    @munishsharma1335 3 роки тому +2

    Please govt nal lag jao. PUNJAB DA bhala ho jau

  • @sukhabhangu1077
    @sukhabhangu1077 3 роки тому +2

    🙏🙏

  • @PunjabiMutiyaar
    @PunjabiMutiyaar 2 роки тому

    Sidhu saab zindabad

  • @ManjitSingh-hi8hc
    @ManjitSingh-hi8hc 2 роки тому +2

    Capt nu ta CM bilkul banauna nahi chahida si. Aayash banda hai. Kus bi nahi kita punjab da. Kha gaya lut ke.

  • @intkhabsingh2359
    @intkhabsingh2359 3 роки тому +1

    Wht an incredible personality

  • @KuldeepKaur-uk8ue
    @KuldeepKaur-uk8ue 2 роки тому

    Garg ji,you r great person

  • @nagindersingh9711
    @nagindersingh9711 3 роки тому +1

    Good ji

  • @tanvirsinghsandhu2125
    @tanvirsinghsandhu2125 2 роки тому

    Dr sahib I respect you I feel personailty like you are pillers for pb My you live long Remain healthy to srvse punjabis D S pannu L L B Age 77

  • @inderjitsinghmalhi3494
    @inderjitsinghmalhi3494 2 роки тому

    Salute sir

  • @rakeshbajaj9869
    @rakeshbajaj9869 3 роки тому +1

    Very nice ji

  • @paramjeet2828
    @paramjeet2828 3 роки тому

    Honest man

  • @deepak-ke7xo
    @deepak-ke7xo 3 роки тому +1

    It's Congress advertisement.,😁😁

  • @ranjeetkalra6164
    @ranjeetkalra6164 3 роки тому +1

    Very gud Dr saab ji
    5 mahene bahut hunde j kaam karn di tang hove power kol h garg ji verge sahah kar hon chani ji sahi bande n

  • @darshansran3363
    @darshansran3363 2 роки тому

    Good person

  • @rubymann7720
    @rubymann7720 2 роки тому

    Good job sir

  • @gurnamsingh5829
    @gurnamsingh5829 3 роки тому

    Nice personality

  • @hhdnssndndnshsjs1563
    @hhdnssndndnshsjs1563 3 роки тому

    Good sir g

  • @harmelsroa5102
    @harmelsroa5102 3 роки тому +1

    ery fruitful views.

  • @kiranjithundal7266
    @kiranjithundal7266 3 роки тому

    I am. Fan. Dr. Sab. ਦੇ