ਹੋਵੇਗੀ ਗਹਿਗੱਚ ! ਲੜਣਗੇ ਗਿੱਦੜਬਾਹਿਓਂ ਸੁਖਬੀਰ? 11 ਮੀਟਿੰਗਾਂ ਇੱਕ ਹੀ ਪਿੰਡ 'ਚ…Punjab Television

Поділитися
Вставка
  • Опубліковано 10 вер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 151

  • @balwindersidhusidhu6932
    @balwindersidhusidhu6932 24 дні тому +6

    ਹਮੀਰ ਸਿੰਘ ਜੀ ਸੁਖਬੀਰ ਪੰਜਾਬੀਆਂ ਤੇ ਇਤਰਾਜ਼ ਕਰਦਾ ਸੀ ਕਿ ਮੈਨੂੰ ਗੱਪੀ ਕਿਉਂ ਕਹਿੰਦੇ ਨੇ ਪਰ ਹੁਣ ਇਸ ਗੱਪੀ ਸਬਦ ਤੇ ਆਮਿਤ ਸਾਹ ਨੇ ਵੀ ਮੋਹਰ ਲਾ ਦਿੱਤੀ ਆ

  • @user-hp9om2qb7p
    @user-hp9om2qb7p 25 днів тому +11

    ਅੱਜ ਕਲ ਪੰਜਾਬ ਦੇ ਲੋਕਾ ਨੂੰ ਭਰਮ ਪਾਇਆ ਜਾ ਰਿਹਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਸਾਲ ਛਿਮਾਹੀ ਪ੍ਰਧਾਨ ਦੇ ਅਹੁਦੇ ਤੋ ਉਤਾਰ ਦਿੱਤਾ ਜਾਵੇ ਫਿਰ ਸਭ ਠੀਕ ਹੋ ਜਾਵੇਗਾ
    ਇਸ ਗੱਲ ਦਾ ਕੋਈ ਲੌਜਿਕ ਬਣਦਾ ਹੈ
    ਬਾਕੀ ਜਿਹੜੇ ਲੀਡਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਰੁੱਧ ਹਨ ਉਹ ਕਾਰਨ ਸਿਰਫ ਇਹ ਦੇ ਰਹੇ ਹਨ ਕਿ ਸੁਖਬੀਰ ਹੁਣ ਵੋਟ ਨਹੀ ਪਵਾ ਸਕਦਾ
    ਲੌਗੋਵਾਲ ਦੀ ਬਰਸੀ ਸਮਾਗਮ ਕਰਨ ਲਈ ਦੋਵੇ ਧਿਰਾ ਜੋਰ ਨਾਲ ਲਗੀਆ ਹਨ
    ਉਹ ਲੌਗੋਵਾਲ ਜਿਸ ਨੇ ਪੰਜਾਬ ਦੇ ਹਿਤ ਦਿਲੀ ਦਰਬਾਰ ਸਾਹਵੇ ਵੇਚ ਦਿਤੇ ਸਨ
    ਹਾ ਇਕ ਗੱਲ ਹੋ ਸਕਦੀ ਹੈ
    ਇਹ ਸਾਰੇ ਰਾਜਨੀਤਿਕ ਲੋਕ ਅਕਾਲ ਤਖਤ ਸਾਹਿਬ ਉਪਰ ਜਾ ਕਿ ਕਹਿਣ ਅਸੀ ਸਿਆਸਤ ਤੋ ਪਰੇ ਹੋ ਰਹੇ ਹਾ
    ਨਵੇ ਕਿਰਦਾਰ ਵਾਲੇ ਲਾਲਚ ਰਹਿਤ ਪੰਥਕ ਸੋਚ ਵਾਲੇ ਲੀਡਰ ਅਕਾਲੀਦਲ ਦੀ ਅਗਵਾਈ ਕਰਨ
    ਅਫਸੋਸ
    ਇਹ ਦੋਵੇ ਧਿਰਾ ਨੂੰ ਮੰਨਜੂਰ ਨਹੀ ਹੋਵੇਗਾ
    ਅਖੀਰ ਦੇਖ ਲੈਣਾ ਲਗਭਗ ਨੱਬੇ ਪ੍ਰਤੀਸ਼ਤ ਲੀਡਰ ਫਿਰ ਆਪਸ ਵਿੱਚ ਇਕਠੇ ਹੋ ਜਾਣਗੇ
    ਵਿਰਲੇ ਇਖਲਾਕ ਵਾਲੇ ਰਹਿ ਜਾਣਗੇ
    ਕਿਵੇ ਯਕੀਨ ਹੋਵੇ ਜਿਹੜੇ ਲੀਡਰ ਕਹਿੰਦੇ ਸੀ ਸਾਡੀ ਮੜੀ ਵੀ ਬਾਦਲ ਨਾਲ ਸਮਝੌਤਾ ਨਹੀ ਕਰੇਗੀ ਪਰ ਬੜੀ ਜਲਦੀ ਇਕਮਿਕ ਹੋ ਗਏ ਸੀ

    • @Nanakpanthi
      @Nanakpanthi 25 днів тому +2

      Sareya de business interest ne.
      Sewa suwa aali koi gal ni. Eh apna hi bhala sochde ne.

    • @JaswantSingh-ow9lw
      @JaswantSingh-ow9lw 24 дні тому +3

      @@Nanakpanthiਇਹ ਸਭ ਠੱਗਾਂ ਦਾ ਟੋਲਾ ਹੈ ਸਭ ਤਾਕਤ ਦੀ ਭਾਲ ਵਿੱਚ ਪਾਗਲ ਹੋਏ ਫਿਰਦੇ ਨੇ ਮਾਇਆ ਇਕੱਠੀ ਕਰਨ ਵਾਸਤੇ

  • @deepbrar.
    @deepbrar. 25 днів тому +15

    ਕੀਮਤ ਕੋਈ ਵੀ ਹੋਵੇ ਆਦਮੀ ਅਗਰ
    *ਵਿੱਕ ਜਾਏ ਤਾਂ ਦੋ ਕੋੜੀ ਦਾ ਵੀ ਨਹੀਂ ਰਹਿੰਦਾ*

  • @BalwinderSingh-wq3oo
    @BalwinderSingh-wq3oo 24 дні тому +7

    ਚੰਗਾ ਹੋਵੇਗਾ ਜੇ ਇਸ ਚੈਨਲ ਦਾ ਨਾਮ ਪੰਜਾਬ ਚੈਨਲ ਦੀ ਥਾਂ ਬਾਦਲ ਜੁੱਤੀਚੱਟ ਚੈਨਲ ਰੱਖ ਲਿਆ ਜਾਵੇ । ਕਿਉਂਕਿ ਬਾਦਲ ਪਰਵਾਰ ਅਤੇ ਉਸਦੇ ਜੁੱਤੀਚੱਟਾ ਨੂੰ ਸਰੋਮਣੀ ਅਕਾਲੀ ਦਲ ਕਹਿਣਾ ਤੁਹਾਡੇ ਚੈਨਲ ਦੇ ਹੀ ਹਿੱਸੇ ਆਉਂਦਾ ਅਤੇ ਬਾਦਲ ਪਰਵਾਰ ਬਿਨਾ ਤੁਹਾਡਾ ਪ੍ਰੋਗਰਾਮ ਵੀ ਸੰਪੂਰਨ
    ਨਹੀ ਹੁੰਦਾ ।

  • @deepbrar.
    @deepbrar. 25 днів тому +11

    ਸਾਡੇ ਜੀਵਨ ਵਿਚ ਕ੍ਰੋਧ ਅਤੇ ਹਨੇਰੀ ਇੱਕੋ ਜਿਹੇ ਹਨ ਕਿਓਂਕਿ ਇਹਨਾ ਦੇ ਗੁਜ਼ਰ ਜਾਣ ਤੋਂ ‬
    ‪ *ਬਾਅਦ ਹੀ ਸਾਨੂੰ ਸਾਨੂੰ ਆਪਣੇ ਨੁਕਸਾਨ ਦਾ ਪਤਾ ਲੱਗਦਾ ਹੈ*

  • @baljitsingh6957
    @baljitsingh6957 25 днів тому +26

    ਵਿਨੇਸ਼ ਫੌਗਾਟ ਨੂੰ ਕੋਟਿਨ ਕੋਟ ਸਲਾਮ ਹੈ

  • @Kiranpal-Singh
    @Kiranpal-Singh 25 днів тому +7

    ਸ. ਦਰਸ਼ਨ ਸਿੰਘ ਧਾਲੀਵਾਲ ਧਨਾਢ ਬੰਦਾ, ਮੋਦੀ-ਸ਼ਾਹ ਦੇ ਪ੍ਰਭਾਵ ਵਿੱਚ ਹੈ, ਧਾਲੀਵਾਲ-ਬਾਦਲਾਂ ਤੋਂ ਕੋਈ ਆਸ ਨਾ ਰੱਖੋ !

  • @gamdoorsingh7975
    @gamdoorsingh7975 24 дні тому +2

    ਗੋਲਡ ਮਿਲਿਆ ਨਾ ਮਿਲਿਆ ਪਰ ਜੋ ਆਮ ਲੋਕਾਂ ਵੱਲੋ ਪਿਆਰ ਮਿਲਿਆ ਇਹ ਹਰ ਇੱਕ ਦੇ ਹਿੱਸੇ ਨਹੀਂ ਆਉਦਾਂ
    ਮਾਲਕ ਦੀ ਮੇਹਰ

  • @deepbrar.
    @deepbrar. 25 днів тому +19

    ਫ਼ਰਕ ਪੈਂਦਾ ਨਹੀਂ ਸਮੁੰਦਰ ਨੂੰ ਕੰਕਰਾਂ ਤੋਂ ‬
    ‪ *ਵਕਤ ਆਏਗਾ ਤਾਂ ਜਵਾਬ ਸੈਲਾਬ ਦੇਵੇਗਾ* ‬
    ‪ *ਵੋਟਰ*

    • @gobindermatharoo9929
      @gobindermatharoo9929 24 дні тому +1

      Brar saheb, tusi hamesha kujjey ch samunder bund kar dindey ho. Please eh rasta chhadeo na, tuhaade ch samaaj nu sedh ( direction) den d samratha hai

  • @sukhwindersandhu2959
    @sukhwindersandhu2959 25 днів тому +2

    ਹਮੀਰ ਜੀ ਜਦ ਰੱਬ ਨੇ ਸਜ਼ਾ ਦੇਣੀ ਹੁੰਦੀ ਹੈ ਮਨੁੱਖ ਕੋਲੋ ਬਾਰ ਬਾਰ ਗਲਤੀਆਂ ਕਰਵਾਂਉਦੀ ਹੈ। ਸ਼ਾਇਦ ਬੇਅਦਬੀਆਂ ਦੀ ਅਤੇ ਬੇਦੋਸ਼ੇ ਲੋਕਾਂ ਦੇ ਕਤਲ ਹੋਣੇ ਦੀ ਸਜਾ ਇਵੇਂ ਹੀ ਮਿਲੇਗੀ। ਸੁਖਬੀਰ ਵੱਲੋਂ ਝੂਠ ਬੋਲਣ ਦੀ ਆਦਤ ਦੀ ਪੁਸ਼ਟੀ ਦੇਸ਼ ਦੇ ਗ੍ਰਹਿ ਮੰਤਰੀ ਤੇ ਬਾਦਲ ਪ੍ਰੀਵਾਰ ਦੇ ਦੋਸਤ ਨੇ ਵੀ ਕਰ ਦਿੱਤੀ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਲਈ ਸ਼ਰਮ ਦੀ ਬਾਤ ਹੈ। ਇਨਸਾਫ਼ ਦੀ ਚੱਕੀ ਚੱਲਦੀ ਹੌਲੀ ਹੌਲੀ ਹੈ ਪਰ ਪੀਸਦੀ ਬਹੁਤ ਬਾਰੀਕ। ਨਜ਼ਰ ਆ ਰਿਹਾ ਬਾਦਲ ਪ੍ਰੀਵਾਰ ਸਮਾਂ ਵਿਹਾ ਚੁੱਕਾ ਹੈ।

  • @RamSingh-en6bo
    @RamSingh-en6bo 24 дні тому +2

    ਵਰਲਡ।ਕਬਡੀ।ਕਪ।ਵੇਲੇ।ਬਠਿੰਡੇ।ਸ਼ਾਹਰੁਖ। ਨੂੰ।ਚਾਰ।ਕਰੋੜ।ਦਿਤਾ।ਤੇ।ਸਿਮਰੋ।ਨੂੰ।ਗਲਵਕੜੀ।ਬੋਂਨਸ।ਚ।ਪਾਗਿਆ।ਰਿਕਾਰਡ।ਕਢਾਕੇ।ਦੇਖ।ਲੳਉ।ਅਮਲੀ।ਦੇਖਦਾ।ਰਹਿਗਿਆ

  • @karantiwana4173
    @karantiwana4173 24 дні тому +1

    ਸਤਿਕਾਰਯੋਗ ਸਰਦਾਰ ਹਮੀਰ ਸਿੰਘ ਜੀ ਲੱਗ ਰਿਹਾ ਤੁਸੀਂ ਸ ਦਰਸ਼ਨ ਸਿੰਘ ਧਾਲੀਵਾਲ ਦੀ ਗੱਲ ਨੂੰ ਸੱਚੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤਕਰੀਬਨ ਸਾਰੇ ਸਮਝਦੇ ਹਨ ਸ ਸੁਖਬੀਰ ਸਿੰਘ ਬਾਦਲ 5 ਸੀਟਾਂ ਦੇਕੇ ਸਮਝੌਤਾ ਕਰਨ ਲਈ ਤਰਲੇ ਮਾਰ ਰਹੇ ਸੀ। ਦੂਜੀ ਗੱਲ ਧਾਲੀਵਾਲ ਜੀ MSP ਤੇ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਵਾ ਦੇਣ ਜੇ ਮੋਦੀ ਬੀਜੇਪੀ ਐਨੇ ਚੰਗੇ ਲੱਗਦੇ ਨੇ। ਬਾਦਲਾਂ ਨੇ ਤਾਂ ਪਾਰਟੀ ਤੇ ਸਿੱਖਾਂ ਦਾ ਨੁਕਸਾਨ ਕੀਤਾ ਹੀ ਹੈ।
    ਗੱਲ ਇਹ ਵੀ ਹੈ ਲੋਕ ਤਰਕ ਸੰਗਤ ਗੱਲ ਕਰਨ ਵਾਲੇ ਨੂੰ ਹੀ ਸੁਣਦੇ ਹਨ। ਥੋਡਾ ਲੋਕਾਂ ਵਿੱਚ ਬਹੁਤ ਸਤਿਕਾਰ ਹੈ ਤੇ ਬਣਿਆ ਰਹੇ 🙏।

  • @baljitsingh6957
    @baljitsingh6957 25 днів тому +3

    ਰੰਧਾਵਾ ਸਾਹਿਬ ਨੇ ਦਰਸ਼ਨ ਸਿੰਘ ਧਾਲੀਵਾਲ ਨਾਲ ਜੋ ਇੰਟਰਵਿਊ ਕੀਤੀ ਗਈ ਹੈ ਉਹ ਬਹੁਤ ਹੀ ਕਮਾਲ ਦੀ ਤੇ ਕਾਬਲੇ ਤਾਰੀਫ਼ ਹੈ ਬਾਕੀ ਬਾਦਲ ਪਰਿਵਾਰ ਨੂੰ ਲੱਖ ਲੱਖ ਲਾਹਨਤਾਂ ਪਈਆਂ ਹਨ।

  • @harnekmalhans7783
    @harnekmalhans7783 25 днів тому +2

    Salute to The brave girl of India Fogat Sat Sri Akal S Hamir Singh. S JagtarSingh

  • @baljitsingh6957
    @baljitsingh6957 25 днів тому +3

    ਸਾਡੇ ਬੱਚਿਆਂ ਨੂੰ ਇਸ ਬੱਚੀ ਤੋਂ ਸੇਧ ਲੈਣੀ ਚਾਹੀਦੀ ਹੈ

  • @g.boparai8835
    @g.boparai8835 25 днів тому +2

    ਵਿਨੇਸ਼ ਫੋਗਾਟ ਸਿਆਸਤ ਦੀ ਬਲੀ ਚੜੀ।ਸੁਖਬੀਰ ਜਿਥੋਂ ਮਰਜੀ ਚੋਣ ਲੜੇ ਹਾਰ ਪੱਕੀ ਆ ਇਸ ਦੇ ਪਾਪਾਂ ਦਾ ਘੜ ਫੁਟ ਗਿਆ। ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੀ ਸਰਪ੍ਰਸਤੀ ਕਰਦਾ ਸੀ

  • @Ranjeetdaliwal-kz2nc
    @Ranjeetdaliwal-kz2nc 25 днів тому +3

    ਰੰਧਾਵਾ ਜੀ
    ਭਾਰਤੀ ਸੱਭਿਆਚਾਰ ਵਿੱਚੋ ਪਂਜਾਬੀਆ
    ਵਿੱਚ ਪ੍ਰਵਾਸ ਦੀ ਅੰਨ੍ਹੀ ਦੌੜ ਵਿੱਚ ਸਭਤੋਂ ਅੱਗੇ ਹੈ।
    ਜਰਕੇਸ਼ ਜ਼ਮੀਨਾਂ ਦੇ ਮਾਲਿਕ ਪਰਵੇਸ਼ ਕਰ ਗਏ।
    ਪੰਜਾਬ ਦੇ ਉੱਚ ਅਧਿਕਾਰੀਆਂ ਦੇ ਬੱਚੇ ਪ੍ਰਵਾਸ ਕਰ ਗਏ।
    ਕੌਮ ਦੀ ਅਣਖ ਤੇ ਇਤਹਾਸ ਇਨਕਲਾਬੀ ਹੈ।
    ਪ੍ਰਵਾਸ ਕਰ ਗਏ ਇੱਕ ਪੀੜੀ ਬੇਤੀਆਨੇ ਕਰਜਾ ਲਾਉਣ ਵਿੱਚ ਖ਼ਤਮ ਹੋ ਜਾਵੇਗੀ।
    ਅਗਲੀ ਪੀੜੀ ਹੈਰਿਸ ਕਮਲ ਤਾਂ ਹੋ ਸਕਦੀ ਹੈ ਪਰ ਕੋਈ ਧਾਰਮਿਕ, ਸਮਾਜਿਕ, ਸੱਭਿਆਚਾਰਕ ਰਿਸ਼ਤਾ ਸਾਡੇ ਨਾਲ ਕੋਈ ਨਹੀ।
    ਸਾਡੇ ਤੋ ਬਾਅਦ ਅਸੀ ਇੱਸ ਧਰਤੀ ਤੇ ਅਸੀ ਮੁਰਦੇ ਤੇ ਬਾਕੀ may be my grandfather migrete form India I thinkh May be from Punjab India।

  • @amrikathwal2119
    @amrikathwal2119 24 дні тому +1

    ਟੋਹੜਾ ਸਾਬ ਬਾਕਮਾਲ ਲੀਡਰ ਸੀ ਸਾਡੇ ਕੋਲ ਜਲੰਧਰ ਆਉਂਦੇ ਸੀ ਹਰ ਵਾਰ ਮੈਂ ਬਹੁਤ ਨਵੇਂ ਲੋਕ ਮਿਲਾਉਂਦਾ ਸੀ ਉੱਨਾਂ ਨੂੰ ਮੈਂ ਪਹਿਲੀ ਬਾਰ ਸੰਤ ਸੀਚੇਵਾਲ ਕੋਲ ਮਲਸੀਆ ਲੈਕੇ ਗਿਆ ਟੋਹੜਾ ਸਾਬ ਨੂ ਉਸ ਵੇਲੇ ਬੀਬੀ ਪਰਬਜੋਤ ਕੋਰ ਜੋ ਦਰਬਾਰਾ ਸੁੰਘ ਸਪੀਕਰ ਦੀ ਪਤਨੀ ਤੇ ਪਰਗਟ ਸਿੰਘ ਦੀ ਸੱਸ ਨੂੰ ਮਿਲਾਇਆ ਟੋਹੜਾ ਸਾਬ ਬਹੁਤ ਵਧੀਆ ਇਨਸਾਨ ਸਨ

  • @gursimratkaurcheema6000
    @gursimratkaurcheema6000 25 днів тому +3

    ਬੀ ਜੇ ਪੀ ਖਤਮਹੋਣਣੀ ਲਾਜਮੀ

  • @paramjitdhamrait5185
    @paramjitdhamrait5185 24 дні тому +1

    Waheguru ji bless you both.

  • @harveencheema1619
    @harveencheema1619 24 дні тому +1

    ਰੰਧਾਵਾ ਸਾਬ ਅਤੇ ਦਰਸ਼ਨ ਸਿੰਘ ਧਾਲੀਵਾਲ ਦੀ ਜੋ ਇੰਟਰਵਿਊ ਬਹੁਤ ਹੀ ਕਾਬਲੇ ਤਾਰੀਫ ਸੀ ਜੀ

  • @baljitsingh6957
    @baljitsingh6957 25 днів тому +9

    ਲੋਕਾਂ ਦੇ ਦਿਲਾਂ ਵਿੱਚ ਰਚ ਜਾਣਾ ਗੋਲਡ ਮੈਡਲ ਤੋਂ ਕਰੋੜਾਂ ਹਿੱਸੇ ਉਪਰ ਹੈ।ਇਸ ਬੱਚੀ ਦਾ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਨਾਂ ਦਰਜ ਹੋ ਗਿਆ ਹੈ।

  • @sahibsinghcheema4151
    @sahibsinghcheema4151 23 дні тому

    ਧੰਨਵਾਦ ਜੀ ਵਾਹਿਗੁਰੂ ♥️🙏

  • @tarjeetsingh8619
    @tarjeetsingh8619 24 дні тому +1

    ਇਹ ਬਿਲਕੁਲ ਠੀਕ ਕਿਹਾ ਦਰਸ਼ਨ ਸਿੰਘ ਧਾਲੀਵਾਲ ਦੀ ਸੁਖਬੀਰ ਬਾਦਲ ਜਿਨ੍ਹਾਂ ਝੂਠ ਬੋਲਦਾਂ ਮੈਨੂੰ ਲੱਗਦਾ ਕੋਈ ਵੀ ਨਹੀਂ ਬੋਲਦਾ ਹੋਣਾ ਲਾਹਨਤ ਆ

  • @bhajansingh2857
    @bhajansingh2857 25 днів тому +1

    ਘੱਗਾ ਸਾਬ ਤੁਸੀਂ ਬਹੁਤ ਗਿਆਨ ਰੱਖਦੇ ਹੋ ਜੀ ਜੇ ਇਕੱਲੇ ਗਿਆਨ ਵੰਡੋ ਤਾਂ ਵਧੀਆ ਲੱਗੇਗਾ ਜੀ

  • @dr.paramjitsinghsumra179
    @dr.paramjitsinghsumra179 25 днів тому +3

    ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ। ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ।
    ਨਿੱਤਰੂ ਵੜੇਵੇਂ ਖਾਣੀ ਕੁੰਢੀਆਂ ਦੇ ਸਿੰਙ ਫਸ ਗਏ

  • @jotidhindsa7993
    @jotidhindsa7993 25 днів тому +5

    Hamir ji thoda apni reporting for hik karo jyada personal ho jane oo

  • @baljitsingh6957
    @baljitsingh6957 25 днів тому +5

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @sahibsinghcheema4151
    @sahibsinghcheema4151 23 дні тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @jarnailsingh9949
    @jarnailsingh9949 25 днів тому +2

    523rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @harpreetsinghthind2816
    @harpreetsinghthind2816 25 днів тому +2

    🙏🙏ਵਾਹਿਗੁਰੂ

  • @yadwinder.sekhon
    @yadwinder.sekhon 25 днів тому +1

    ਬੀਬਾ ਵਿਨੇਸ਼ ਫੌਗਾਟ ਦੇ ਹੌਸਲੇ ਨੂੰ ਲੱਖ ਲੱਖ ਸਲਾਮ ।

  • @jasjitsinghgill5804
    @jasjitsinghgill5804 25 днів тому +3

    ਕੀ ਤੁਸੀ ਕਨਫਰਮ ਹੋ ਕਿ ਸ਼ਾਹ ਝੂਠ ਨਹੀਂ ਬੋਲ ਸਕਦਾ।
    ਸ਼ਾਹ ਚਾਹੁੰਦਾ ਸੀ ਅਕਾਲੀ ਦਲ ਦੋਫਾੜ ਹੋਵੇ ਇਹ ਉਸਨੇ ਕਰ ਦਿੱਤਾ ।
    ਧਾਲੀਵਾਲ ਨੂੰ ਦਿੱਲੀ ਤੋਂ ਵਾਪਸ ਭੇਜਿਆ ਸੀ ਫਿਰ ਸ਼ਾਹ ਨਾਲ ਕਿਵੇ ਸਬੰਧ ਬਣੇ ?

  • @SurinderSingh-jk4er
    @SurinderSingh-jk4er 24 дні тому

    One thing is clear all these things are happening after division in Akali dal and expulsion of Rakhra from S A D therefore statement of Darshan Dhaliwal at this stage is doubtful B J P is behind all this Furthermore cordiality of Darshan Dhaliwal with Modi and Shah has now known to all Modi is giving them 4 to 5 hours for meeting for what ? Let B J P has a alliance with rebels and Darshan Dhaliwal May also test his political wisdom and financial might

  • @shminderkumar1735
    @shminderkumar1735 25 днів тому +1

    No character of SAD sukhbir singh badal.He had been loosed faith from Punjab, Punjabi people.He is corporates, companies holder and land lord.

  • @shamshersinghchahal4326
    @shamshersinghchahal4326 24 дні тому +1

    Ek13sala ਪੰਜਾਬੀ ਕੁੜੀ ਦਾ ਦੇਹਰਾਦੂਨ ਵਿੱਚ ਗੈਂਗ ਰੇਪ ਹੋਇਆ ਉਸ ਦਾ ਕੋਈ ਜ਼ਿਕਰ ਨਹੀਂ ਕਰ ਰਿਹਾ ਕਿਉਂਕਿ ਉਹ ਪੰਜਾਬੀ ਸੀ,

  • @harpalsingh8642
    @harpalsingh8642 24 дні тому +1

    ਇਸ ਕੇਸ ਦਾ ਅਸਰ ਆਸਟਰੇਲੀਆ ਵਿੱਚ ਵੇਖਿਆ ਗਿਆ !ਟੀ ਵੀ ਤੇ ਖ਼ਬਰਾਂ ਚ ਡਾਕਟਰ ਦੇ ਰੇਪ ਦੀ ਨਿੰਦਿਆ ਕੀਤੀ ਹੈ !

  • @gurdialsingh745
    @gurdialsingh745 23 дні тому

    V Good

  • @user-rp9me9rd6z
    @user-rp9me9rd6z 25 днів тому +1

    Congratulations figot!! You are winner in all respects!!

  • @gurvinderpalsingh679
    @gurvinderpalsingh679 24 дні тому +1

    SUKHA AKALIDAL DA SATYANAS KARKE JAEGA

  • @mukhtiarsingh8683
    @mukhtiarsingh8683 24 дні тому

    Very good program.

  • @sujindersangha6543
    @sujindersangha6543 25 днів тому +1

    Can't assume the validity of any claims without testing them, with ALL significant people named - as all have vested political interests...
    X @SanghaDr

  • @Nanak-rc1go
    @Nanak-rc1go 25 днів тому +1

    ਹੁੰਦਾ ਨੇ ਕੁਲਭੂਸ਼ਨ ਦਾ ਹੰਕਾਰ ਤਾਂ ਤੋੜਿਆ ਹੀ ਹੈ ਜੀ।

  • @SukhdevSingh-gj2gc
    @SukhdevSingh-gj2gc 24 дні тому +1

    ਜਲਾਲਾਬਾਦ ਤੋ ਵੀ ਸੁਖਬੀਰ ਹੀ ਲੜੇਸੀ

  • @KewalSingh-e9u
    @KewalSingh-e9u 25 днів тому +2

    S Jagtar singh ji tusi bahut etihas padya Or likhya haiek gal jarur daso Todermal ki jain got da sir ja koi hor got da see

  • @manjitsinghmatharu
    @manjitsinghmatharu 24 дні тому

    🙏🙏

  • @gamdoorsingh7975
    @gamdoorsingh7975 24 дні тому

    🙏🙏🙏🙏

  • @gurmailsingh5679
    @gurmailsingh5679 24 дні тому

    ਹਮੀਰ ਸਿੰਘ ਜੀ ਤੁਸੀਂ ਭਾਜਪਾ ਨੂੰ ਵੀ ਪੁਛ ਲੳ ਉਹ ਬੰਦੀ ਸਿੰਘਾਂ ਨੂੰ ਛਡਣ ਦਾ ਦੂਜਾ ਐਮ ਐਸ ਪੀ ਦਾ ਕੀ ਉਹ ਸਚੇ ਨੇ

  • @kamaldhindsa7528
    @kamaldhindsa7528 25 днів тому

    Excellent discussion 🙏

  • @rakeshbajaj9869
    @rakeshbajaj9869 25 днів тому +1

    Very nice ji

  • @BittuSingh-fk2je
    @BittuSingh-fk2je 25 днів тому +1

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @harnekmalhans7783
    @harnekmalhans7783 25 днів тому +1

    Why well established businessman should believe today politicians

  • @Minalatti6462
    @Minalatti6462 25 днів тому +1

    Our leaders not taking lessons, it is either wrestlers or farmers in lakimpur kheri.

  • @meghsinghdhindsa3195
    @meghsinghdhindsa3195 25 днів тому +1

    ਸਤਿ ਸ੍ਰੀ ਅਕਾਲ ਜੀ ਦੋੰਨੋ ਸਰਦਾਰ ਸਾਬ ਜੀ ਆ ਨੂੰ ਜੀ 🙏

  • @angrejsingh-zk5lj
    @angrejsingh-zk5lj 24 дні тому

    🙏🙏👍

  • @jagjitsingh5212
    @jagjitsingh5212 25 днів тому

    Good news and views thanks Hamir saab and jagtar saab God bless you all team ❤🙏🙏

  • @gobindermatharoo9929
    @gobindermatharoo9929 24 дні тому

    I am highly touched by the welcome accorded to vinesh by the people. Vinesh is a winner. God bless vinesh

  • @AmarjitSingh-he7vn
    @AmarjitSingh-he7vn 25 днів тому +1

    Darshan Dhaliwal nu BJP govt ne airport tu bapas bhej dita c

  • @jagrajsingh809
    @jagrajsingh809 25 днів тому +1

    Good night ji

  • @jagdishpuri5366
    @jagdishpuri5366 25 днів тому +1

    Vinesh phogat da te jikar apni video vich karna nai bhulde par ek trainee Lady Dr de gang rape te murder case da shayad pata he ne chalya hale tak. Jis te sare desh de Dr strike te ne Bangladesh tak loka ne protest kita vase te protest karan vali ek hor larki da rape te murder ho gaya fer v chupi kamal da ekhlak hai journalism vich

  • @s.k.sharma1063
    @s.k.sharma1063 24 дні тому

    11 meetings show the division in one village.

  • @sewasinghbhatti5438
    @sewasinghbhatti5438 24 дні тому

    ਉਨ੍ਹਾਂ ਪਿੰਡਾਂ ਚ ਅਲੱਗ ਅਲੱਗ ਪਤੀਆਂ ਹਨ

  • @Nanak-rc1go
    @Nanak-rc1go 25 днів тому

    Ssa ji

  • @AHUJASS
    @AHUJASS 24 дні тому

    Akali dal was ahead of the Indian public because Guru Nanak ji was ahead of the world with establishment of democracy in Kartarpur the steps of kar seva in that direction and Guru Hargobind ji crystallized the concept of Miri and piri . Finally Guru Granth Sahib and Guru Gobind Singh Ji created Khalsa panth and ultimately Anandpur Sahab resolutions to make sure a successful democracy.

  • @sewasinghbhatti5438
    @sewasinghbhatti5438 24 дні тому

    ਦੋਵੇਂ ਵੀਰਾਂ ਨੂੰ ਸਤਸ਼੍ਰੀਅਕਾਲ ਜੀ ਹੁਣ BJP ਵਾਲੇ ਚੰਦੂਮਾਜਰਾ ਅਤੇ ਸੁਰਜੀਤ ਰੱਖੜਾ ਗਰੁੱਪ ਨੂੰ ਨਾਲ ਲੈ ਸਕਦੀ ਹੈਂ

  • @sekhonsekhon4142
    @sekhonsekhon4142 24 дні тому

    ਤੁਸੀਂ ਮੇਰੀ ਇੱਕ ਗੱਲ ਦੀ ਤਸਦੀਕ ਕਰ ਸਕਦੇ ਹੋ ਕਿ ਕਿਸੇ ਪੰਜਾਬ ਹਿਤੈਸ਼ੀ ਨੇ ਸਾਊਥਾਲ ਬਲਾਕ ਵਿੱਚ ਕਿਸੇ ਸੀਨੀਅਰ ਜਿਊਰੋ ਕਰੇਟ ਨੂੰ ਸਵਾਲ ਕੀਤਾ ਕਿ ਤੁਸੀਂ ਪੰਜਾਬੀਆਂ (ਸਿੱਖਾਂ) ਨੂੰ ਚੈਨ ਨਾਲ ਕਿਉਂ ਨਹੀਂ ਬੈਠਣ ਦਿੰਦੇ !ਉਸਦਾ ਜਵਾਬ ਸੀ ਕਿ ਇਹ ਚੈਨ ਨਾਲ ਬੈਠ ਗਏ ਤਾਂ ਰਿਹਨਾਂ ਨੇ ਸਾਨੂੰ ਚੈਨ ਨਾਲ ਬੈਠਣ ਨਹੀ ਦੇਣਾਂ। ਕਹਾਵਤ ਸੁਣ ਲਉ ਬਾਣੀਏਂ ਨੇ ਜੱਟ ਢਾਹ ਲਿਆ । ਜੱਟ ਥੱਲੇ ਪਿਆ ਵੀ ਬੱੜ੍ਹਕੇ- - - -ਅੱਗੇ under stood ਹੀਆ। ਕਿ ਉਠ ਲੈਣਦੇ ਤੇਰੀ - -ਹਾਂਜੀ।

  • @Kiranpal-Singh
    @Kiranpal-Singh 25 днів тому +1

    ੫੩ ਕਿਲੋਂ ਵਿੱਚ ਖੇਡਣ ਵਾਲੀ ਫੋਗਟ ਨੂੰ ੫੦ ਕਿਲੋ ਵਰਗ ਵਿੱਚ ਖੇਡਣ ਲਈ ਮਜਬੂਰ ਕੀਤਾ, ਜੋ ਭਾਰ ਮੁਸ਼ਕਲ ਬਣਿਆ, ਕਿਉਕਿ ਮੋਦੀ ਦੇ ਮੰਤਰੀ ਵਿਰੁੱਧ ਦਿੱਲੀ ਧਰਨਾ ਲਾਇਆ ਸੀ !
    Vinesh Fogat already won with her previous performances in the 2024 olympics, although what happened is not expected.
    May Parmatma bless her with bright future and remembering of Parmatma, she should become a independent candidate in the coming elections to taech a lesson to the corrupt politicians.

    • @AmandeepKaur-hy5be
      @AmandeepKaur-hy5be 24 дні тому

      she ws beaten by anju in 10 seconds in the Olympics qualification 53 kg category match. thats reason she contested in 50 kg category

  • @HarbansSingh-zs7vz
    @HarbansSingh-zs7vz 24 дні тому

    Good ji

  • @Punjab_552
    @Punjab_552 25 днів тому +1

    ਸਬ ਤੋ ਗੱਪੀ ਮਹਿਕਮਾ 😅

  • @jagrajsinghkalirao1932
    @jagrajsinghkalirao1932 25 днів тому +1

    Bhai gall ne bane

  • @sharmatenthouse1848
    @sharmatenthouse1848 24 дні тому

    Hamir Singh jagtarsingh by sat shri akal

  • @sekhonsekhon4142
    @sekhonsekhon4142 24 дні тому

    ਪਰ ਇੱਕ ਮੇਰੀ ਟਿੱਪਣੀ ਲੈਉ ਕਿ ਸੁਖਬੀਰ ਤੇ ਦਰਸ਼ਨ ਸਿੰਘ ਜੱਟ ,ਜੱਟਾਂ ਦੇ ਸਾਲੇ ਦੋਵੇਂ ਕਰਦੇ ਘਾਲੇ ਮਾਲੇ॥ ਸਰਮਾਈ ਦਾਰੀ ਰਾਜ ਨਹੀਂ ਕਰ ਸਕਦੀ। ਰਾਜ ਲੋਕਤਾਈ ਹੀ ਕਰਦੀ ਹੀ ਕਰਦੀ ਹੈ। ਇਤਿਹਾਸ ਦੇ ਵਰਕੇ ਫਰੋਲ਼ ਲਾਉ ਅੱਜ ਨਹੀਂ ਤਾਂ ਕੱਲ ਗੋਡੇ ਟਿੱਕਦੇ ਐਥੈ ਹੀ ਸੱਥ ਵਿੱਚ ਹੀ ਟੇਕਣੇ ਪੈਣੇ ਨੇ।

  • @SukhdevSingh-gj2gc
    @SukhdevSingh-gj2gc 24 дні тому

    ਪਰ ਬੁਰੀ ਤਰ੍ਹਾਂ ਹਾਰੇ ਸੀ

  • @LakhwinderSingh-tp8oy
    @LakhwinderSingh-tp8oy 25 днів тому

    ਸਤਿ ਸ੍ਰੀ ਆਕਾਲ ਜੀ।
    ❤❤

  • @gurmailsingh994
    @gurmailsingh994 25 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @micoseeds
    @micoseeds 24 дні тому +1

    Hamir singh ji ate jagtat singh ji mamta banerji pashchim bengal ch andolan kis sarkar de khilaaf kar rahi hai dr kudi nu insaaf divoun vaste. Is baare thoda chanan pao ji

  • @Ranjeetdaliwal-kz2nc
    @Ranjeetdaliwal-kz2nc 25 днів тому

    ਸਤਿ ਸ੍ਰੀ ਆਕਾਲ ਜੀ।

  • @harnekmalhans7783
    @harnekmalhans7783 25 днів тому

    Politics dirty politics is spoiling everywhere in the country

  • @BittuSingh-fk2je
    @BittuSingh-fk2je 25 днів тому

    ਸਤਿ ਸ੍ਰੀ ਆਕਾਲ ਜੀ

  • @ajaibsinghpanesarCanada
    @ajaibsinghpanesarCanada 25 днів тому

    S S A 🙏🙏🙏🙏🙏🙏🙏🙏🙏🙏 to all members/ Viewers present in program

  • @devindergrewal2004
    @devindergrewal2004 24 дні тому

    Hameer ji ,Sara punjab vi ehi keh rha ke Sukhbir jhuith bolda Ram rahim Case vich vi jhuith te jhuith boli gia. Pb vich ihnu gappi kahnde aa

  • @ajaibsinghpanesarCanada
    @ajaibsinghpanesarCanada 25 днів тому

    S S A 🙏🙏 S.Hamir Singh ji and S.Jagtar Singh ji

  • @yadwinder.sekhon
    @yadwinder.sekhon 25 днів тому +3

    ਸਰਦਾਰ ਹਮੀਰ ਸਿੰਘ ਜੀ
    ਮੁਆਫ ਕਰਿਉ ਕੁਝ ਚਮਚਿਆਂ ਨੂੰ ਛੱਡ ਕੇ ਸੁਖਬੀਰ ਜੀ ਦੀ ਜੀਵਨਜਾਚ ਨੂੰ ਬਹੁਤੇ ਪੰਜਾਬੀ ਪਸੰਦ ਨਹੀਂ ਕਰਦੇ ਸੁਖਬੀਰ ਜੀਪੰਜਾਬੀਆਂ ਨੂੰ ਸਿੱਖ ਵੀ ਸਹੀ ਨਜਰ ਨਹੀਂ ਆ ਰਹੇ ਅਕਾਲੀ ਹੋਣਾ ਵੱਡੀ ਗੱਲ ਹੈ ਲੋਕ ਇਹਨਾਂ ਨੂੰ ਸਿਰਫ ਵਪਾਰੀ ਸਮਝਦੇ ਹਨ ਜਿੱਸ ਦਾ ਕੰਮ ਹੁੰਦੈ ਕਾਰੋਬਾਰ ਲਈ ਹਰੇਕ ਨੂੰ ਖਰੀਦਣ ਦੀ ਕੋਸ਼ਿਸ਼ ਕਰਨਾ ਹਰ ਪਾਸਿਉਂ ਪੈਸਾ ਇਕੱਠਾ ਕਰਨਾ ਮਨੋਰਥ ਲਗ ਰਿਹੈ ।

  • @chahatsaini9960
    @chahatsaini9960 24 дні тому

    Please do proper analysis,which minority are with BJP now How are you telling the person who got the best NRI award is not telling the words of BJP!

  • @babbumannsatvir
    @babbumannsatvir 24 дні тому

    Kolkata dukhant 😢?????

  • @simrandhillon5497
    @simrandhillon5497 24 дні тому

    J kise ne kehta , mtlb sach ho gya , dhaliwal is lying , hes keeping grudge coz badal denied his aproach of 5 seats

  • @balwantsinghdhadda2644
    @balwantsinghdhadda2644 24 дні тому

    Very nice information Sir Ji

  • @BittuSingh-fk2je
    @BittuSingh-fk2je 25 днів тому +3

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

  • @sekhonsekhon4142
    @sekhonsekhon4142 24 дні тому

    Our Respect Jugnoo (cm) CM sahib said that if she cuts her hair,then she could be her maintain her wheht? How Shame full?We saw being slapped the my country 😩😩😞😞

  • @sardulsandhu1398
    @sardulsandhu1398 25 днів тому +1

    Fogat di har BJP bani

  • @sarwansingh895
    @sarwansingh895 25 днів тому +1

    👌🌹🙏

  • @KuldeepSingh-py9uz
    @KuldeepSingh-py9uz 25 днів тому +1

    Harmeet singh g tuse do war dhaliwal saab waste wacholgy shabd bolya ha aa galat ha eda wada banda wachola nahi banda wo as party ja as friend gy hon gy

  • @JPSINGH-ef8vz
    @JPSINGH-ef8vz 25 днів тому

    No effort to differentiate between the sound of Sh and S has been made in your comments .

  • @daljitsingh5448
    @daljitsingh5448 25 днів тому

    Neither Rakhra's Nor Badals sincere about the Sikhs they bother about their egos respectively, why now only Darshan Dhaliwal. Should Darshan Dhaliwal or Sukhbir Badal Should Speak face to face infront of Guru Granth Sahib on Akal Takhat....
    Seems to both are political

  • @ramniksingh6132
    @ramniksingh6132 25 днів тому

    Brave playor bety naresh fought

  • @sanjitprashar8932
    @sanjitprashar8932 24 дні тому

    Jain yahudi parsi bjp de nal khul k ne ye sb to bad minority hai

  • @ajaibsingh3350
    @ajaibsingh3350 25 днів тому

    It seems to be political vendata

  • @Happysingh-lp9jq
    @Happysingh-lp9jq 24 дні тому +2

    Akil dal da bhuth fiker hai punjab app party de sakar hai punjab cm pinjar vichaa 15 August 🐀🚔🚔🚔🚔🚔🤭🤭

  • @DIGGERSDATA
    @DIGGERSDATA 25 днів тому

    hameer sir asi bahut pyar karde ha tuhanu but a jo interview ch randhawa saab nu dsea ohna ne k amit shah milna nahi chaunda ye wo ae menu personally wdia nahi lgea ji kyo k eda ki sabut a o sach bol rhe ya jhooth baki apa keda sukhbir to kuch lena ji baki hats off

  • @sekhonsekhon4142
    @sekhonsekhon4142 24 дні тому

    ਸ੍ਰਦਾਰ ਹਮੀਰ ਸੰਘ ਜੀ ਗੁਸਤਾਖੀ ਮਾਫ ਵੀਡੀਓੁ ਰੋਕ ਕੇ ਅਕਸਰ ਤੁਸੀਂ ਇਖਲਾਕੀ ਕਦਰਾਂ ਕੀਮਤਾਂ ਦੀ,ਨੈਤਿਕਤਾ ਦੀ , ਗੱਲ ਕਰਦੇ ਹੋ , ਇਹ ਕੋਈ ਪ੍ਰਵਾਸੀ ਪੰਛੀਂ ਜਾਂ ਕੋੲਈ ਪਰੀ ਲੋਕ ਦੇ ਬਸ਼ਦਿਆਂ ਦੀਆਂ ਗੱਲਾਂ ਤਾਂ ਨੀ ਕਰਦੇ।?ਹੀਂ ਤਾਂ ਅੱਜ ਕੱਲ ਆਹ ਗੱਲਾਂ ਦੇਖਣ ,ਸੁਨਣ ਨਹੀ ਮਿਲਦੀਆਂ।

    • @sekhonsekhon4142
      @sekhonsekhon4142 24 дні тому

      ਬਾਦਲ ਕਦੇ ਵੀ ਇਤਿਹਾਸ ਅੰਦਰ ਸਾਹਿਬ ਕਹਿਕੇ ਸੰਬੋਦਨ ਨਹੀ ਕੀਤਾ ਜਾਵੇਗਾ। ਮਾਫ ਕਰਨਾ ਸ:ਜਗਤਾਰ ਸਿੰਘ ਜੀ ਬਾਦਲਾਂ ਨੂੰ ਜੀ ,ਜਾਂ ਸਾਹਿਬ ਕਹਿਕੇ ਸੰਬੋਦਨ ਕਰਦੇ ਹਨ ,ਉਹ ਹੱਜਮ ਨਹੀ ਹੁੰਦੀ।