Це відео не доступне.
Перепрошуємо.

ਢੱਡਰੀਆਂਵਾਲੇ ਦਾ ਸਿਧਾਂਤਕ ਕੁਰਾਹਾ ਗੁਰਬਾਣੀ ਦੀ ਤਰਕਵਾਦੀ ਵਿਆਖਿਆ-ਪ੍ਰਣਾਲੀ ਦੀ ਕੌੜੀ ਫਸਲ !! ਅਜਮੇਰ ਸਿੰਘ

Поділитися
Вставка
  • Опубліковано 18 сер 2024

КОМЕНТАРІ • 73

  • @sukhidhillon4841
    @sukhidhillon4841 Рік тому +7

    ਵਾਹਿਗੁਰੂ ਜੀ ਭਾਈ ਅਜਮੇਰ ਸਿੰਘ ਜੀ ਨੂੰ ਲੰਮੀ ਉਮਰ ਬਖਸ਼ੇ

  • @gurudebariq
    @gurudebariq 2 роки тому +17

    ਢੱਡਰੀਆਂ ਵਾਲੇ ਦਾ ਬਹੁਤ ਹੀ ਸੋਹਣਾ ਮੁਲਾਂਕਣ ਕੀਤਾ ਹੈ. ਉਹ ਸਰਸੇ ਵਾਲੇ ਦੇ ਕਦਮਾਂ ਉੱਤੇ ਹੈ. ਜਿਸ ਤਰਾਂ ਉਹ ਬੀਲੀਵੁਡ ਦੀ ਰੀਸ ਐਕਟਰ ਗਾਇਕ,ਮੋਡਲ ਬਣਨਾ ਚਾਹੁੰਦਾ ਸੀ, ਉਸੇ ਤਰਾਂ ਪਹਿਲਾ ਇਹ ਬਾਬਾ ਬਣਿਆ, ਹੁਣ ਨਵੇਂ ਨਵੇਂ ਪੋਜ਼ ਬਣਾ ਕੇ ਮੌਡਲਿੰਗ ਵੀਡੀੳ ਕਰ ਰਿਹਾ ਹੈ, ਦਿਲਜੀਤ ਦੁਸਾਂਝ ਦੀ ਰੀਸ ਸਮੋਸੇ ਵੀ ਤਲਣ ਲੱਗ ਪਿਆ, ਸ਼ੋਸ਼ਲ ਅੇਕਟੀਵਿਸਟ ਬਣਨ ਦੀ ਕੋਸ਼ਿਸ਼ ਕਰ ਰਿਹਾ. ਸ਼ਾਇਦ ਭਵਿੱਖ ਵਿੱਚ ਕੇ ਐਸ ਮੱਖਣ ਦੀ ਤਰਾਂ ਕਕਾਰ ਵੀ ਉਤਾਰ ਦੇਵੇ. ਹੋ ਸਕਦਾ ਹੈ ਇਹ ਆਪਣੇ ਆਪ ਨੂੰ ਹੋਮੋਸੈਕਸੂਅਲ ਘੋਸਿਤ ਕਰ ਦੇਵੇ. ਹੁਣੇ ਹੁਣੇ ਸੋਨਮ ਬਾਜਵਾ ਇਹਦੇ ਡੇਰੇ ਜਾ ਕੇ ਆਈ ਹੈ ਜੋ ਕਿ ਇਸਾਈ ਬਣੀ ਹੋਈ ਹੈ, ਹੋ ਸਕਦਾ ਇਹ ਭਵਿੱਖ ਵਿੱਚ ਇਸਾਈ ਪਾਸਟਰ ਬਣ ਜਾਵੇ. ਇਹ ਜਿਸ slippery slope ਉੱਤੇ ਖੜਾ ਹੈ,ਇਹ ਤਿਲਕ ਕੇ ਕਿੰਨਾ ਵੀ ਨੀਵਾਂ ਡਿਗ ਸਕਦਾ.

  • @karmantransport4636
    @karmantransport4636 2 роки тому +8

    ਬਾਪੂ ਅਜਮੇਰ ਸਿੰਘ ਜੀ ਨੂੰ ਰੱਬ ਤੰਦਰੁਸਤੀ ਬਕਸ਼ਣ

  • @Bhupinder_Singh308
    @Bhupinder_Singh308 2 роки тому +10

    ਭਾਈ ਅਜਮੇਰ ਸਿੰਘ ਦਾ ਕਿਸੇ ਕਾਮਰੇਡ ਕੋਲ ਕੋਈ ਜਵਾਬ ਨਹੀਂ।

  • @gurchransingh5674
    @gurchransingh5674 2 роки тому +34

    ਸਿੱਖ ਇਤਿਹਾਸ ਦੇ ਥੰਮ ਜਥੇਦਾਰ ਅਜਮੇਰ ਸਿੰਘ ਜੀ ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਸਿੱਖੀ ਦੀ ਸੇਵਾ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੋਵਾਂ ਸਿੰਘਾਂ ਨੂੰ

  • @GurpreetSINGHOZSIKH
    @GurpreetSINGHOZSIKH 2 роки тому +7

    ਗੁਰਬਾਣੀ ਅਗਮ ਅਗੋਚਰ ਹੈ ਜੀ , ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ । ਜਿੰਨਾ ਜਿਸਦੀ ਝੋਲੀ ਵਿੱਚ ਗੁਰੂ ਸਾਹਿਬ ਜੀ ਨੇ ਪਾਤਾ ਉੰਨਾਂ ਹੀ ਪਕੜ ਵਿੱਚ ਆਇਆ ।
    ਸਭ ਤੋਂ ਵਿਲੱਖਣ ਅਰਥ ਤਾਂ ਉਦੋਂ ਬਣਦੇ ਆ ਜਦੋਂ ਕੋਈ ਜੀਵ ਅੰਮਿ੍ਰਤ ਦੀ ਦਾਤ ਲੈ ਕੇ ਗੁਰੂ ਸਾਹਿਬ ਦੇ ਬਖ਼ਸ਼ੇ ਵਾਹਿਗੁਰੂ ਗੁਰਮੰਤਰ ਦੀ ਕਮਾਈ ਕਰਦਾ ਹੈ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏

  • @user-sm6dd6or5n
    @user-sm6dd6or5n 2 роки тому +13

    ਵਹਿਗੁਰੂ ਚੱੜਦੀਕਲਾ ‘ਚ ਰੱਖੇ ਭਾਈ ਅਜਮੇਰ ਸਿੰਘ ਜੀ ਨੂੰ ।

  • @ManjitSingh-vq4ee
    @ManjitSingh-vq4ee 11 місяців тому +1

    ਸਰਦਾਰ ਅਜਮੇਰ ਸਿੰਘ ਜੀ ਅਤੇ ਭਰਾ ਜੀ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਮਾਝਾ ਬਲਾਕ ਮੇਰਾ ਸੋਹਣਾ ਦੇਸ ਪੰਜਾਬ

  • @karmantransport4636
    @karmantransport4636 2 роки тому +16

    ਬਾਪੂ ਜੀ ਵਰਗੇ ਸਿੱਖ ਵਿਦਵਾਨਾਂ ਦੀ ਬਹੁਤ ਲੌੜ ਹੈ ਸਾਡੇ ਸਿੱਖ ਧਰਮ ਲੲੀ

  • @jeet428
    @jeet428 2 роки тому +17

    ਘੱਗਰੀ ਨਾ ਤਾ ਪ੍ਰਚਾਰਕ ਹੈ ਨਾ ਹੀ ਵਿਦਵਾਨ, ਏਹ ਤਾ ਫੱਫੇਕੁਟਣੀ ਹੈ ਅੱਜ ਕੱਲ ਦੀ

  • @princedhaliwal67
    @princedhaliwal67 2 роки тому +35

    ਆਸੀ ਇਹ ਵਿਡਿਊ ਚਾਹੁੰਦੇ ਵੀ ਸੀ
    ਅਜਮੇਰ ਜੀ ਕਿਰਪਾ ਕਰਕੇ ਰਾਧਾ ਸੁਆਮੀ ਬਾਰੇ ਵੀ ਗਲ ਕਰੋ ਜੌ ਪੰਜਾਬ ਦੀ ਸਭ ਤੋ ਵਡਾ ਡੇਰਾ ਅਤੇ ਸਿੱਖ ਕੌਮ ਨੂੰ ਘਾਟਾ ਪਾਇਆ

    • @goguisukwinder617
      @goguisukwinder617 2 роки тому +2

      ਯੂ ਟਿਊਬ ਤੇ ਭਾਈ ਪੰਥਪ੍ਰੀਤ ਸਿੰਘ ਜੀ ਤੋ ਸੁਣ ਲੋ ।

  • @gurdeepsingh2837
    @gurdeepsingh2837 2 роки тому +7

    ਮੈਂ ਇੱਕ ਚੀਜ਼ ਸੋਚਦਾ ਹੁੰਦਾ ਇਹ ਕਹਿੰਦੇ ਨੇ ਗੁਰਬਾਣੀ ਹਰ ਚੀਜ਼ ਚ ਤਰਕ ਕਰਨ ਨੂੰ ਕਹਿੰਦੀ ਹੈ। ਮੈਨੂੰ ਸਮਝ ਨਹੀਂ ਆਉਂਦੀ ਫੇਰ ਗੁਰੂਆਂ ਦੀਆਂ ਕੁਰਬਾਨੀਆਂ ਕਿੱਥੋਂ ਨਿਕਲ ਆਈਆਂ। ਕੁਰਬਾਨੀ ਤਰਕ ਚੋਂ ਨਹੀਂ ਆ ਸਕਦੀ। ਜਜ਼ਬੇ ਤੇ ਭਰੋਸੇ ਚੋਂ ਹੀ ਆ ਸਕਦੀ।

  • @ManjitSingh-vq4ee
    @ManjitSingh-vq4ee 11 місяців тому

    ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾ ਗੱਲ ਪਾਤਸ਼ਾਹੀ ਦਾਵੇ ਦੀ ਨਹੀ ਕਰਦੇ ਗੱਲ ਫਸਲਾ ਦੀ ਨਹੀ ਗੱਲ ਨਸਲਾਂ ਦੀ ਹੈ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਮਾਝਾ ਬਲਾਕ ਮੇਰਾ ਸੋਹਣਾ ਸਿੱਖ ਹੋਮ ਲੈਂਡ ਪੰਜਾਬ

  • @user-kq7xn5iw6t
    @user-kq7xn5iw6t 2 роки тому +24

    ਚਾਇਨਾ ਦੇ ਬਾਰਡਰ ਤੇ ਸਿੱਖ ਫੋਜੀਆਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬਹਾਦਰੀ ਦੀਆਂ ਉਦਾਹਰਨਾਂ ਦਿਤੀਆਂ ਜਾਂਦੀਆਂ ਫੋਜੀ ਅਫਸਰਾਂ ਵਲੋਂ ,,,

  • @AvtarSingh-jd4oh
    @AvtarSingh-jd4oh Рік тому +1

    ਸੱਚ ਦੱਸਿਆ ਜਾਂਦਾ ਧੰਨਵਾਦ

  • @amanjotsingh6264
    @amanjotsingh6264 2 роки тому +7

    waheguru ji ka khalsa waheguru ji ki fateh bhai ajmer singh nu guru sahib ciardikla vich rakkan amesha

  • @JaswinderKaur-ck6tn
    @JaswinderKaur-ck6tn 2 роки тому +12

    very good analysis and excellent explanation

  • @jagdeepsingh4347
    @jagdeepsingh4347 2 роки тому +8

    Waheguru ji ka khalsa waheguru ji ki fateh ji veer ji

  • @user-vx3ue1ye6g
    @user-vx3ue1ye6g 2 роки тому +5

    ਬਾਕਮਾਲ ਵਿਚਾਰ ਚਰਚਾ👌👌👌

  • @gursingh5864
    @gursingh5864 2 роки тому +12

    ਬਾਪੂ ਜੀ ਸਾਨੂੰ ਸਰਬੱਤ ਖਾਲਸਾ 1986 ਬਾਰੇ ਜਰੂਰ ਦੱਸੋ! ਸਾਡੀ ਬੇਨਤੀ ਪ੍ਰਵਾਨ ਕਰੋ 🙏🙏🙏🙏🙏

  • @ArshdeepSingh-qd6zd
    @ArshdeepSingh-qd6zd 2 роки тому +6

    ਬਾਪੂ ਹਰ ਵਾਰ ਦੀ ਤਰਾਂ ਸਾਰੀਆਂ ਗੱਲਾਂ ਬਾ ਕਮਾਲ ਤੇ ਬਹੁਤ ਮਹੱਤਪੂਰਨ ਨੇ ,,
    ਪਰ ਮਾਫ ਕਰਨਾ ਭਾਈ ਅਵਤਾਰ ਸਿੰਘ ਜੋ ਨਾਲ ਨੇ ਉਹਨਾ ਨੇ ਵਿਚ ਬਹੁਤ ਡਿਸਟ੍ਰਬੇਸਨ ਜਿਹੀ ਕ੍ਰੇਟ ਕੀਤੀ ਆ ਵੀ ਮਤਲਬ ਬਾਪੂ ਦੀ ਗੱਲ ਨੂੰ ਪੂਰੀ ਨੀ ਹੋਣ ਦੇ ਰਹਿ ਵਿਚੇ ਬੋਲ ਪੈਂਦੇ ਨੇ ਜਿਸ ਕਰਕੇ ਗੱਲ ਥੋੜੀ ਉਲਝ ਜਿਹ ਜਾਂਦੀ ਏ ,
    ਇਕ ਗੱਲ ਹੋਰ ਸੈਯਦ ਕਿਸੇ ਵੀਰ ਨੇ ਲਿਖਿਆ ਕੇ ਅਜਮੇਰ ਸਿੰਘ ਲਹਿਰ ਨੂੰ ਹਾਰੀ ਹੋਈ ਕਹਿ ਰਹਿ ਨੇ ,, ਨਹੀ ਨਹੀਂ ਓਹੋ ਕਦੇ ਵੀ ਖਾੜਕੂ ਲਹਿਰ ਨੂੰ ਹਾਰੀ ਹੋਈ ਨੀ ਮੰਨਦੇ , ਇਥੇ ਉਹਨਾਂ ਦੇ ਕਹਿਣ ਦਾ ਮਤਲਬ ਸਮਝਣ ਦੀ ਲੋੜ ਏ ਮਤਲਬ ਉਸ ਸਮੇ ਇਕ ਤਰੀਕੇ ਨਾਲ ਭਾਰਤੀ ਸਟੇਟ ਲਹਿਰ ਤੇ ਭਾਰੂ ਪੈ ਗਈ ਸੀ ਜਿਸ ਕਰਕੇ ਲਹਿਰ ਆਪਦੇ ਪਹਿਲਾ ਵਾਲੇ ਰੂਪ ਚ ਨਹੀਂ ਸੀ ਰਹੀ ,, ਤੇ ਇਕ ਤਰਾਂ ਲੋਕਾਂ ਚ ਨਿਰਾਸਤਾ ਆਈ ਕਿ ਯਾਰ ਜਿਸ ਕੰਮ ਲਈ ਲੜੇ ਓਹੋ ਸਿਰੇ ਨਹੀਂ ਚੜ੍ਹਿਆ ਭਾਵ ਕੌਮੀ ਘਰ ਦੀ ਪ੍ਰਾਪਤੀ, ਜਿਸ ਕਰਕੇ ਫੇਰ ਰਾਜਨੀਤੀ ਚ ਬਾਦਲ ਵਰਗੇ ਭਾਰੂ ਪਏ ਤੇ ਧਾਰਮਿਕ ਖੇਤਰ ਅਫਗਾਨੇ ਵਰਗੇ ਜੰਮੇ ਜੋ ਪਹਿਲਾ ਹੀ ਕੌਮੀ ਅਜ਼ਾਦੀ ਦੇ ਖਿਲਾਫ ਸਨ , ਸੋ ਉਹਨਾਂ ਨੇ ਕਹਿਣ ਸਮਝੁਣ ਲਈ ਏਦਾਂ ਸਬਦ ਵਰਤਿਆ ,, ਕਿਊ ਜੇ ਤੁਸੀਂ ਉਹਨਾਂ ਦੀਆ ਸਾਰੀਆਂ ਸਪੀਚਾਂ ਸੁਣਦੇ ਓ ਤਾ ਤੁਹਾਨੂੰ ਪਤਾ ਹੋਣਾ ਕਿ ਓਹੋ ਖਾੜਕੂ ਲਹਿਰ ਨੂੰ ਕਦੇ ਹਾਰੀ ਹੋਈ ਨਹੀਂ ਮੰਨਦੇ ਹਾਂ ਜੋ ਸੱਚ ਏ ਕਿ 94-95 ਤੱਕ ਖਾੜਕੂ ਲਹਿਰ ਤੇ ਭਾਰਤੀ ਸਟੇਟ ਭਾਰੂ ਹੋ ਗਈ ਸੀ ...

  • @deepj....j7092
    @deepj....j7092 2 роки тому +6

    💯% right bapu g 🙏🙏 🙏🙏🙏 Thank you bapu g information le

  • @harjeetmann5770
    @harjeetmann5770 2 роки тому +17

    It’s always nice to learn new things from baba Ajmer singh.He got great information.

  • @WGCtractorsfarminglovers
    @WGCtractorsfarminglovers 2 роки тому +4

    Bhai ajmer singh ji very nice 👍

  • @kanwaljitdhaliwal3909
    @kanwaljitdhaliwal3909 2 роки тому +1

    Very ture sardaar Ajmer Singh jee

  • @AmarjitSingh-vg9ji
    @AmarjitSingh-vg9ji 2 роки тому +9

    🙏🙏🙏 bhai ajmer Singh Ji main tuhada bahut satikar karda but tusi kharko lehar nu haar na dasso o jit c kiyon ki je hun sikha vich 47 to baad jajba jo bharea ohda hi natija c assi Kisan morcha is tarah larre.
    84di Lehar ne bahut vadda jogdaan a sikha vich .
    Eh banda Singh Bahadur vargi jit hi c.🙏

  • @BalwinderSingh-xc3po
    @BalwinderSingh-xc3po 2 роки тому +4

    वाहेगुरु जी दा खालसा वाहेगुरू जी दी फतह बापू जी

  • @ParminderSingh-il6ch
    @ParminderSingh-il6ch Рік тому +6

    ਹੋਸਟ ਸਾਬ ! ਜਦ ਸਰਦਾਰ ਸਾਬ ਆਪਣਾ ਵਿਚਾਰ ਪੇਸ਼ ਕਰ ਰਹੇ ਹੋਣ ਤਾਂ ਤੁਹਾਨੂੰ ਚੁੱਪ ਕਰਕੇ ਸੁਣਨਾ ਚਾਹੀਦਾ ਆ

  • @satinderchopra9164
    @satinderchopra9164 2 роки тому +15

    Singh Sahib bhoot vadiya analysis.
    Je kade time lager taan Sikhism vich Cast nu lai ke vi analysis karo. Specially, Why Sikh Gurudawara are financially captured by Jatt in Current time. Not to offend any body but truth is there just look around you.

  • @paramjitsandhu4580
    @paramjitsandhu4580 2 роки тому +6

    Waheguru Waheguru ji 🙏🏼🙏🏼🙏🏼🙏🏼

  • @pravsra9709
    @pravsra9709 2 роки тому +5

    Waheguru 🙏🏻🙏🏻

  • @gursingh53
    @gursingh53 2 роки тому +5

    ਕੌਮ ਦੇ ਹੀਰੇ ਭਾਈ ਅਜਮੇਰ ਸਿੰਘ ਜੀ

  • @user-kq7xn5iw6t
    @user-kq7xn5iw6t 2 роки тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @jagdeeh8080
    @jagdeeh8080 2 роки тому +4

    Waheguru ji

  • @sunnydhaliwal1984
    @sunnydhaliwal1984 2 роки тому +33

    ਭਾਈ ਅਜਮੇਰ ਸਿੰਘ ਜੀ ਕਿਰਪਾ ਕਰਕੇ ਸਾਨੂੰ ਸਰਬੱਤ ਖਾਲਸਾ 1986 ਬਾਰੇ ਦੱਸੋ , ਕਿਵੇਂ ਤੇ ਕਿ ਕਿ ਹੋਇਆ ,
    ਮੇਰੀ ਉਮਰ 22 ਸਾਲ ਹੈ ਮੈ ਪੜ੍ਹਿਆ ਹੈ ਕਿ ਸਰਬੱਤ ਖਾਲਸਾ ਹੋਇਆ ਸੀ 1986 ਵਿਚ ਕਿਰਪਾ ਕਰਕੇ ਤੁਸੀ ਪੂਰੇ ਵਿਸਥਾਰ ਨਾਲ ਦੱਸੋ ਸਾਰੀ ਗੱਲ 🙏🏻🙏🏻

    • @jangiyodha
      @jangiyodha 2 роки тому +1

      ਅਜਮੇਰ ਸਿੰਘ ਹੋਰਾਂ ਦੀ ਕਿਤਾਬਾਂ ਪੜੋ ਉਸ ਵਿੱਚ ਸੱਬ ਦਸਿਆ ਗਿਆ ਹੈ ਜੀ ਵਿਸਥਾਰ ਵਿੱਚ ।

    • @gursingh5864
      @gursingh5864 2 роки тому

      ਬਿਲਕੁਲ ਬਾਈ ਜੀ 🙏

  • @what_s_new_1997
    @what_s_new_1997 2 роки тому +2

    Right Said

  • @SandeepSingh-0009
    @SandeepSingh-0009 2 роки тому +2

    ਵਾਹਿਗੁਰੂ ਜੀ 🙏🙏🙏🙏

  • @harpreetkang5196
    @harpreetkang5196 2 роки тому +7

    🙏🙏🙏🙏🙏🙏🙏 100% true

  • @sawalsethi3667
    @sawalsethi3667 2 роки тому +1

    Thanks

  • @manjotsinghbuzrak
    @manjotsinghbuzrak 2 роки тому +4

    ਬਿਲਕੁਲ ਸਹੀ 👌🏻👌🏻

  • @ASingh1699k
    @ASingh1699k 2 роки тому +1

    Dhanwad ji 🙏🏼. Raj Bina Nahi Dharm Challe Hai Dharm Bina Sab Dalle Malle Hain *Guru Gobind Singh Ji Maharaj

  • @jagrajsingh7228
    @jagrajsingh7228 2 роки тому +2

    Very good discestion

  • @jagdeepsingh1727
    @jagdeepsingh1727 2 роки тому +1

    waheguru

  • @Fashion_Aura_01
    @Fashion_Aura_01 2 роки тому +9

    Khalistan zindabad ✊🚩

  • @inderjitsingh5043
    @inderjitsingh5043 2 роки тому +5

    The host sure to stay quiet and listen

  • @sukhwindersingh6456
    @sukhwindersingh6456 2 роки тому +1

    Waheguru g

  • @darbara16
    @darbara16 2 роки тому +14

    Hanji, je mein galat na hovan, te menu vi dhadrianwale di gurbani viyakya pranali kuch teek nahin lagi. Jo athmic sukh kise brahmgyani nu sunn ke milda hein, oh sukh naseeb nahin hunda.

  • @JaspreetSingh-wr9ru
    @JaspreetSingh-wr9ru 2 роки тому +2

    wjkkwjkf bapu ajmer singh ji thodiya sariya vedios vekhn di koshish krda aa…. boht ee shlaghayog kamm kr rye ho tuc…. boht valuable information provide krde tuc…..

  • @WGCtractorsfarminglovers
    @WGCtractorsfarminglovers 2 роки тому +1

    Sat Shri akal ji

  • @tejwantvirk4762
    @tejwantvirk4762 2 роки тому +1

    🙏🙏

  • @mandeep871
    @mandeep871 2 роки тому +1

    Good

  • @JagdeepSingh-cg7lj
    @JagdeepSingh-cg7lj 2 роки тому +1

    Akaal Sahai!

  • @happygrewal9733
    @happygrewal9733 2 роки тому +1

    🙏🏽👍🏼

  • @Ranjeetsingh-pt1bz
    @Ranjeetsingh-pt1bz Рік тому +2

    Host bhut jyada interpret kr reha..

  • @sukhjinderchouhan1844
    @sukhjinderchouhan1844 2 роки тому +1

    Eh sab parcharak aaj kal paise de peer ne. Bappu ji 👍

  • @sukhwantsinghsandhu2525
    @sukhwantsinghsandhu2525 2 роки тому +6

    1990 ch missionary tolay nay apna purana sara sylabus hi change kr dita.

  • @Dilbagsingh-xw7by
    @Dilbagsingh-xw7by 2 роки тому +3

    ਅਤੀ ਸੁੰਦਰ

  • @navtej0001
    @navtej0001 2 роки тому +2

    Very good.

  • @ahalsingh6112
    @ahalsingh6112 2 роки тому +4

    Bhai Saab professor darshan Singh bare khul k dseo ji kde .. v ehna da thought process kive chlya ..te ehe kehri lobby c…

  • @kulwinderkhalsa6492
    @kulwinderkhalsa6492 2 роки тому +1

    ਇਕ ਪਾਸਾ ਜਰੂਰ ਹੈ ਵੀਡੀਓ ਚ। ਮੈਂ ਇਸ ਆਧੁਨਿਕ ਵੀਚਾਰ ਨਾਲ 50% ਸਹਿਮਤੀ ਨਹੀਂ ਹਾਂ । ਮੈਨੂੰ ਖੁਦ ਨੂ ਵੀ ਬਹੁਤ ਫੀਲ ਹੁੰਦਾ ਹੈ ਸਭ ਕੁਝ ।
    ਪਰ ਸੰਪਰਦਾਈਆਂ ਡੇਰਾਦਾਰਾਂ ਵਲੋਂ ਪਾਇਆ ਗੰਦ ਵੀ ਕਿਵੇ ਭੁੱਲਿਆ ਜਾ ਸਕਦਾ ਹੈ।
    ਬਾਕੀ ਏਹ ਗਲ ਮੰਨਣ ਯੋਗ ਹੈ ਜਿਸ ਜੋਰ ਨਾਲ ਵਿਆਖਿਆ ਹੋਈ ਉਸ ਹਿਸਾਬ ਨਾਲ ਰਬ ਰਤੇ ਘਟ ਤੇ ਤਰਕਸ਼ੀਲ ਵਾਲੇ ਪੈਦਾ ਹੋਏ।

  • @kisanlive8857
    @kisanlive8857 2 роки тому +2

    Gud

  • @manjitbedi5836
    @manjitbedi5836 2 роки тому

    Dadhriwala is on Utube like a Reporter of his "Kingdom".

  • @buntysandhu9047
    @buntysandhu9047 2 роки тому +1

    veer ji jado bapu ji bolde tc na bolo na he hungra deo

  • @GurpreetSingh-yn2ju
    @GurpreetSingh-yn2ju 2 роки тому +2

    Bout kammina banda eh

  • @harrygill9198
    @harrygill9198 2 роки тому +2

    Jathedar Ajmer Singh di koi Sikh samaj ja lehar nu koi den hove tan dasio. Kharku lehar vich koi jogdan hove. Eh siraf galan wale ne koi samaj jan Sikh samaj nu koi den. Ajmer Singh ji Dhadrian valian ne kis Guru jan Gurbani bare galat boliya kirpa lar ke dasan di khechal karni.

    • @ArshdeepSingh-qd6zd
      @ArshdeepSingh-qd6zd 2 роки тому +4

      ਢਾਂਡਰੋ ਨੇ ਗੁਰੂ ਇਤਿਹਾਸ ਤੋਂ ਲੈਕੇ ਗੁਰ ਪੰਥ ਦੇ ਇਤਿਹਾਸ ਸਬ ਨੂੰ ਗ਼ਲਤ ਬੋਲਿਆ ਹੀ ਨਹੀਂ ਸਗੋਂ ਬਹੁਤ ਮਕਾਰੀ ਨਾਲ ਲੋਕਾਂ ਅੱਗੇ ਸਾਰੇ ਇਤਿਹਾਸ ਤੇ ਹੀ ਪੋਚਾ ਮਾਰਿਆ ਭਾਈ ..
      ਜੇ ਤੁਹਾਨੂੰ ਨਹੀਂ ਦਿਖਦਾ ਤਾ ਬੱਸ ਰਹਿਣ ਹੀ ਦੇ ਭਾਈ

  • @GurdeepSingh-xx4tt
    @GurdeepSingh-xx4tt 2 роки тому +1

    Waheguru ji