ਸੰਤ ਭਿੰਡਰਾਂਵਾਲੇ, ਖਾੜਕੂ ਲਹਿਰ ਤੇ ਦੀਪ ਸਿਧੂ ਵਿਚਕਾਰ ਸਾਂਝ ਦੀਆਂ ਤੰਦਾਂ || ਅਜਮੇਰ ਸਿੰਘ

Поділитися
Вставка
  • Опубліковано 29 гру 2024

КОМЕНТАРІ • 54

  • @gurchransingh5674
    @gurchransingh5674 2 роки тому +11

    ਧੰਨਵਾਦ ਜਥੇਦਾਰ ਅਜਮੇਰ ਸਿੰਘ ਜੀ ਸਿੱਖ ਪੰਥ ਦੀ ਸੇਵਾ ਕਰਨ ਲਈ ਦਿਲੋਂ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ

  • @ArshdeepSingh-qd6zd
    @ArshdeepSingh-qd6zd 2 роки тому +16

    ਜਿਉਂਦਾ ਰਹਿ ਬਾਪੂ , ਜਿਉਂਦਾ ਰਹਿ .. ਗੁਰੂ ਸਾਹਿਬ ਤੁਹਾਨੂੰ ਲੰਬੀ ਉਮਰ ਬਖਸੇ ...

  • @gurudebariq
    @gurudebariq 2 роки тому +25

    ਬਾਪੂ ਜੀ ਤੁਹਾਡੀ ਸਿੱਖ ਧਰਮ ਨੂੰ ਇੱਥੋਂ ਤੱਕ ਲਿਅੳਣ ਲਈ ਕੀਤੀ ਕਿਰਤ ਨੂੰ ਮੇਰਾ ਨਮਸਕਾਰ. ਸੁਹਿਰਦ ਪੰਥ ਦਰਦੀਆ ਨੂੰ ਤੁਸੀ direction ਦਿੱਤੀ, ਗਲਤ Narrative ਨੂੰ ਤੋੜਿਆ. ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ.

  • @gopalgill1901
    @gopalgill1901 2 роки тому +6

    ਸਾਨੂੰ ਮਾਣ ਤੁਹਾਡੇ ਤੇ ਬਾਪੂ ਜੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਬਕਸ਼ੇ ਕੌਮ ਨੂੰ ਤੁਹਾਡੇ ਵਰਗੇ ਇਨਸਾਨ Jo ਲੱਖਾਂ ਵਿੱਚੋ ਕੋਈ ਵਿਰਲਾ ਹੀ ਹੁੰਦਾ ਹੈ ਤੁਹਾਡੇ ਜਿਹੇ ਹੀਰੇ ਦੀ ਕੌਮ ਨੂੰ ਬਹੁਤ ਲੋੜ ਹੈ। ਸੋ ਜਿਉਂਦੇ ਵਸਦੇ ਰਹੋ ਕੌਮ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਸਤਿਕਾਰ।

  • @sarandeepkaur8871
    @sarandeepkaur8871 2 роки тому +3

    Mainu bapu ji dea gallan sun k bht positive vibes milde,bht jada positive a bapu ji

  • @jaspreetsidhu9720
    @jaspreetsidhu9720 2 роки тому +18

    ਬਾਬਾ ਜੀ ਆਪ ਜੀ ਵਰਗੇ ਜੈ ਸਾਰੇ ਬਜ਼ੁਰਗ ਹੁੰਦੇ ਤਾਂ ਅੱਜ ਸਾਡੀ ਕੌਮ ਆਹਾ ਹਾਲਾਤਾਂ ਚਾ ਨਾ ਹੁੰਦੀ
    ਸਤਿਕਾਰ ਯੋਗ

  • @hardevsingh6455
    @hardevsingh6455 2 роки тому +2

    ਜੀ ਵਾਹਿਗੁਰੂ ਜੀ

  • @alafgrewal1734
    @alafgrewal1734 2 роки тому +10

    ਬਾਬਾ ਅਜਮੇਰ ਸਿੰਘ ਜੀ ਦਾ ਇੱਕ ਇੱਕ ਬੋਲ ਅਨਮੋਲ ਹੈ।

  • @harinderpreethani8147
    @harinderpreethani8147 2 роки тому +8

    Thank you bapu Ajmer Singh ji for your great work for sikh panth

  • @ਸੱਚਪਿਆਰਮੱਤ
    @ਸੱਚਪਿਆਰਮੱਤ 2 роки тому +8

    ਵਾਹਿਗੁਰੂ ਜੀ 🙏🥀

  • @sukhveerdhaliwal1168
    @sukhveerdhaliwal1168 2 роки тому +2

    ਬਾਬਾ ਜੀ ਬਹੁਤ ਵਧੀਆ ਸਿੱਖ ਧਰਮ ਨੂੰ ਵਿਸਥਾਰ ਨਾਲ ਪੇਸ਼ ਕਰਦੇ ਹਨ

  • @anshpreet_gaming
    @anshpreet_gaming 2 роки тому +7

    ਬਹੁਤ ਵਿਚਾਰ ਪੇਸ਼ ਕੀਤੇ ਬਾਪੂ ਜੀ

  • @jagbirsingh9900
    @jagbirsingh9900 Рік тому +1

    Well analysed. Your nutshell view of selflessness is realistic answer.

  • @geetkarrajkoirsinghwala4962
    @geetkarrajkoirsinghwala4962 2 роки тому +4

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ।

  • @sandeepdeepu3908
    @sandeepdeepu3908 2 роки тому +6

    Waheguru ji ka khalsa waheguru ji ki fateh 🙏🏻guru sahib tuhanu hamesha chadikla ch rakhan🙏🏻

  • @HarinderSinghAman
    @HarinderSinghAman 2 роки тому +6

    Bahut bahut dhanvad ji

  • @jaswantgill8350
    @jaswantgill8350 2 роки тому +4

    DHANVAAD ji

  • @sunnydhaliwal1984
    @sunnydhaliwal1984 2 роки тому +8

    ਭਾਈ ਅਜਮੇਰ ਸਿੰਘ ਜੀ ਇਕ ਬੇਨਤੀ ਹੈ ਕਿ ਇਕ ਵੀਡਿਓ ਖਾੜਕੂ ਲਹਿਰ ਦੇ ਜਰਨੈਲਾਂ ਤੇ ਬਣਾਓ 🙏🏻
    ਜਿਵੇਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ , ਜਨਰਲ ਲਾਭ ਸਿੰਘ, ਭਾਈ ਅਵਤਾਰ ਸਿੰਘ ਬ੍ਰਹਮਾ ਤੇ ਕਈ ਹੋਰ ਮਹਾਨ ਯੋਧੇ , ਤੇ ਇਕ ਵੀਡੀਓ ਇਸ ਤੇ ਬਣਾਓ ਕਿ ਸਿੱਖ ਅਪਣਾ ਰਾਜ ਕਿਵੇਂ ਲੇ ਸਕਦੇ ਨੇ ਅੱਜ ਦੇ ਵਕਤ ਵਿਚ ਕਿ ਕਰਨਾ ਚਾਹੀਦਾ ਸਿੱਖਾ ਨੂੰ 🙏🏻🙏🏻
    ਤੁਸੀ ਮਹਾਨ ਵਿਦਵਾਨ ਹੋ ਕੌਮ ਦੇ ਕਿਰਪਾ ਕਰੋ ਬਣਾਓ ਵੀਡਿਓ 🙏🏻🙏🏻

  • @SukhbirSingh-mi6dt
    @SukhbirSingh-mi6dt 2 роки тому +5

    Satguru Kalgiyan wale Sache Patshahaa mehar karan aap ji nu hamesha Chardikala baxish karan

  • @balkaransidhu7555
    @balkaransidhu7555 2 роки тому +3

    Bapu ji sat shri akal ji

  • @harinderpreethani8147
    @harinderpreethani8147 2 роки тому +10

    Deep always lives in our hearts

  • @kanwaljitdhaliwal3909
    @kanwaljitdhaliwal3909 2 роки тому +3

    It’s so grateful

  • @rajwinderkaur2799
    @rajwinderkaur2799 2 роки тому +3

    Waheguru ji mehar karn 🙏

  • @malkeitkaur3046
    @malkeitkaur3046 2 роки тому +4

    Deep Sidhu RIP you will never be forget.

  • @singhhappy01
    @singhhappy01 2 роки тому +3

    Waheguru g ka Khalsa waheguru g Ki Fateh Thanks G for awareness watching always your video

  • @Manjitartistmatharoo
    @Manjitartistmatharoo 2 роки тому +5

    Great analysis by the usual excellent expertise by the way Bhai sahib Ajmer Singh ji !

  • @Gurbani11guru
    @Gurbani11guru 2 роки тому +3

    ਸਿੱਖੀ ਜ਼ਿੰਦਾਬਾਦ ⛳

  • @sarabjitsimgh607
    @sarabjitsimgh607 2 роки тому +4

    Good knowledge

  • @avjindersinghsodha3633
    @avjindersinghsodha3633 2 роки тому +2

    ਗੁੱਡ

  • @ਪ੍ਰਿਤਪਾਲਸਿੰਘ-ਖ6ਸ

    ਮਸਤੂਆਣਾ ਸਾਹਿਬ ਦੀ ਸਪੀਚ

  • @GurpreetSingh-re4kq
    @GurpreetSingh-re4kq 2 роки тому +5

    waheguru,ji

  • @ravinderkaur-br1mn
    @ravinderkaur-br1mn 2 роки тому +2

    🙏waheguru ji

  • @rajugill6204
    @rajugill6204 2 роки тому +2

    Waheguru ji

  • @sukhpreetsingh2575
    @sukhpreetsingh2575 Рік тому +1

    Bapu ji Rubb chardi kala ch rakhe 🙏 ta hi nawi generation nu ithas da pata lagg sake

  • @AvtarSingh-gz8bj
    @AvtarSingh-gz8bj 2 роки тому +5

    ਬਾਬਾ ਅਜਮੇਰ ਸਿੰਘ ਜੀ ਵੀਚਾਰ ਬਹੁਤ ਹੀ ਵਧੀਆ ਪਰ ਸਰੇ ਵਾਲੀ ਗੱਲ ਧੀਆਨ ਦੇਣ ਯੋਗ ਤਾਜ ਵਾਲੀ ਇਹ ਵਿਚਾਰ ਕੋਈ ਵੀਰਲਾ 2 ਕਰ ਰਿਹਾ ਹੈ ਜੀ

  • @gurdevsinghladdie9803
    @gurdevsinghladdie9803 Рік тому +1

    🙏🙏❤️❤️

  • @manjotsinghbuzrak
    @manjotsinghbuzrak 2 роки тому +5

    🙏🏻🙏🏻

  • @jashpalsingh1875
    @jashpalsingh1875 2 роки тому +12

    ਬਕਮਾਲ ਵਿਦਵਾਨ ਬਾਬਾ ਅਜਮੇਰ ਸਿੰਘ ਖਾਲਸਾ

  • @SandeepSingh-0009
    @SandeepSingh-0009 2 роки тому +5

    🙏🙏🙏🙏🙏

  • @jaswinderkaurskjelvik
    @jaswinderkaurskjelvik 2 роки тому +5

    ❤❤❤

  • @kanwaljitdhaliwal3909
    @kanwaljitdhaliwal3909 2 роки тому +4

    Deep sidhu zindabadh

  • @gurindersingh8109
    @gurindersingh8109 2 роки тому +7

    Sant ji was a visionary leader in true Sikh spirit.

  • @kamalpreetsingh1686
    @kamalpreetsingh1686 2 роки тому +2

    Baba ji adolf Hitler bare ve lecture de devo ji.....

  • @uniquethingvlog
    @uniquethingvlog 2 роки тому +4

    ਬਾਪੂ ਜੀ ਗੱਲਾਂ ਠੀਕ ਨੇ ਪਰ ਉਪਰ ਤੱਕ ਗੱਲ ਪਹੁੰਚਣ ਦੀ ਖਾਤਰ ਹੀ ਏਨਾ ਨੁਕਸਾਨ ਕਰਾ ਲਿਆ ਅਸੀਂ ਸਾਡੀ ਕੌਮ ਦੇ ਵਿੱਚ ਕੋਈ ਹੈ ਹੀ ਨਹੀਂ ਸੀ ਗੱਲ ਪਹੁੰਚਣ ਵਾਲਾ ਗੱਲ ਕੋਈ ਹਾਜ਼ਮ ਜੀ ਨੀਂ ਹੋਈ

    • @Kamaljitk
      @Kamaljitk 2 роки тому +1

      ਜੋ ਨੁਕਸਾਨ ਹੋਇਆ ਉਹਨੂੰ ਟਾਲਿਆ ਨਹੀਂ ਸੀ ਜਾ ਸਕਦਾ , ਸੰਘਰਸ਼ ਦੇ ਕਈ ਵਹਿਣ ਹੁੰਦੇ ,ਕਿੱਥੇ ਕੀ ਹੋਣਾ ਕਿਸੇ ਨੂੰ ਨਹੀਂ ਪਤਾ, ਹਰ ਜਗਾ ਵਹਿਗੁਰੂ ਆਪ ਵਰਤਦਾ | ਕਈਆਂ ਨੂੰ ਗੱਲ ਹਾਜ਼ਮ ਨਹੀਂ ਹੁੰਦੀ

  • @canadarenewalenergy6965
    @canadarenewalenergy6965 2 роки тому +3

    Wahaguru ji ka Khalsa wahaguru ji ki fata.

  • @worldinternationalindian4434
    @worldinternationalindian4434 2 роки тому +4

    ਖਾਲਿਸਤਾਨ ਦਾ ਮੋਡਲ ਤਾਂ ਕੁਝ ਪੜੇ ਲਿਖੇ ਲੋਕ ਵੀ
    ਬਣਾ ਦੇਣ ਗੇ ਰੂਸ ਟੁੱਟਿਆ ਉਥੋਂ ਕੋਈ ਦੇਸ ਦੇ ਮੋਡਲ
    ਲੈ ਕੇ ਆਪਣੇ ਸਿਧਾਂਤ ਨਾਲ ਫੈਰ ਬਦਲ ਕਰ ਲਵੋ ।
    ਦੇਸ਼ ਛੋਟਾ ਜਾਂ ਵੱਡਾ ਹੋਣ ਨਾਲ ਫਰਕ ਨਹੀਂ ਪੈਂਦਾ ਮਰਜੀ ਤੁਹਾਡੀ ਹੋਵੇਗੀ ਤੁਹਾਡੇ ਬੱਚੇ ਇਥੇ ਰਹਿਣ
    ਗੇ ਬਾਹਰ ਨਹੀਂ ਜਾਣਗੇ ।

  • @Singh_life92
    @Singh_life92 2 роки тому

    ਅਸਿੱਧੇ ਰੂਪ ਚ ਭਾਈ ਅਮਿੑਤਪਾਲ ਸਿੰਘ ਨੂੰ ਟਾਰਗਿਟ ਕਰ ਗਏ ਅੱਜ ਜੋ ਕੇ ਮੈਨੂੰ ਬੇਲੋੜਾ ਜਾਪਿਆ

  • @mrveer5079
    @mrveer5079 2 роки тому +2

    Matlab Sukhbir bachpan to hi ……….. si

  • @jasneetsingh5860
    @jasneetsingh5860 2 роки тому

    ਸਾਨੂੰ ਮਾਣ ਤੁਹਾਡੇ ਤੇ ਬਾਪੂ ਜੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਬਕਸ਼ੇ ਕੌਮ ਨੂੰ ਤੁਹਾਡੇ ਵਰਗੇ ਇਨਸਾਨ Jo ਲੱਖਾਂ ਵਿੱਚੋ ਕੋਈ ਵਿਰਲਾ ਹੀ ਹੁੰਦਾ ਹੈ ਤੁਹਾਡੇ ਜਿਹੇ ਹੀਰੇ ਦੀ ਕੌਮ ਨੂੰ ਬਹੁਤ ਲੋੜ ਹੈ। ਸੋ ਜਿਉਂਦੇ ਵਸਦੇ ਰਹੋ ਕੌਮ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਸਤਿਕਾਰ।

  • @pinderbajwa1480
    @pinderbajwa1480 2 роки тому +3

    🙏🙏🙏🙏🙏

  • @JasvirSingh-bn3nx
    @JasvirSingh-bn3nx Рік тому

    Deep sidhu zindabadh