ਸਿੱਖ ਕੌਮ ਦੇ ਅੰਦਰ ਆਜ਼ਾਦੀ ਦਾ ਜਜ਼ਬਾ ਇਕਸਾਰ ਕਿਉਂ ਨਹੀਂ ਹੈ ? || ਅਜਮੇਰ ਸਿੰਘ

Поділитися
Вставка
  • Опубліковано 27 жов 2023
  • 1984 ਤੋਂ ਬਾਅਦ ਵੀ ਬਹੁਤ ਸਾਰੇ ਸਿੱਖ ਖਾਲਿਸਤਾਨ ਦੇ ਵਿਰੁੱਧ ਕਿਉਂ ਹਨ ?

КОМЕНТАРІ • 76

  • @JagroopSingh-no7xy
    @JagroopSingh-no7xy 7 місяців тому +24

    ਅਸਲ ਗੱਲ ਇਹ ਸਾਡੇ ਕੋਲ ਲੜਨ ਲਈ ਮੈਨ ਪਾਵਰ ਹੀ ਨਹੀ ਬਚੀ ਲੋਕਾ ਦੇ ਇੱਕ ਇੱਕ ਬੱਚਾ ਹੈ ਉਹ ਆਪਣੇ ਇੱਕੋ ਇੱਕ ਬੱਚੇ ਨੂੰ ਲੁੱਕੋਕੇ ਰੱਖਣਾ ਚਾਹੁੰਦੇ ਹਨ

  • @user-ke3nf8lf5y
    @user-ke3nf8lf5y 7 місяців тому +12

    ਜਿਹੜਾ ਕੱਲ੍ਹ ਚੰਡੀਗੜ੍ਹ ਸੈਮੀਨਾਰ ਹੋਇਆ ਪਾਣੀਆਂ ਦੇ ਮੁੱਦੇ ਤੇ ਉਸ ਉਤੇ ਵੀ ਇਕ ਵਿਸਥਾਰ ਨਾਲ ਵੀਡੀਓ ਬਣਾਉ ਸਰ ਜੀ ਤਾ ਜੋ ਲੋਕਾਂ ਨੂੰ ਖੁੱਲਕੇ ਪਤਾ ਲੱਗ ਸਕੇ ਵੀ ਕਹਾਣੀ ਕੀ ਆ ਕਿਉਂਕਿ ਸੈਮੀਨਾਰ ਵਿੱਚ ਬੰਦਾ ਖੁੱਲਕੇ ਨਹੀ ਬੋਲਦਾ ਕੁਝ ਗੱਲਾਂ ਕਹਿਣ ਤੋ ਝਿਜਕਦਾ ਜਿਵੇਂ ਕੀ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾਂ ਦਾ ਕਿਸੇ ਨੇ ਜ਼ਿਕਰ ਨਹੀ ਕੀਤਾ ਏਸ ਵਾਸਤੇ ਤੁਹਾਨੂੰ ਨੂੰ ਆਪਣਾ ਪੱਖ ਦੱਸਣਾ ਚਾਹੀਦਾ ਕਿਉਂਕਿ ਹੋਰ ਤਾਂ ਪੰਜਾਬ ਦਾ ਕੋਈ ਬੁਧੀਜੀਵੀ ਨਹੀ ਬੋਲਦਾ ਸਿਵਾਏ ਤੁਹਾਡੇ ਬਾਕੀ ਤਾਂ ਪਦਾਰਥਵਾਦ ਚ ਫਸੇ ਹੋਏ ਆ

  • @user-kq7xn5iw6t
    @user-kq7xn5iw6t 7 місяців тому +8

    ਸਿੱਖੋ ਹੁਣ ਤਾਂ ਜਾਗੋ

  • @navpreetkaur8581
    @navpreetkaur8581 7 місяців тому +8

    ਬਾ ਕਮਾਲ ਦੂਰਅੰਦੇਸ਼ੀ ਵਾਲੀਆਂ ਗੱਲਾਂ ਨੇ ਧੰਨਵਾਦ

  • @mohindersingh6734
    @mohindersingh6734 7 місяців тому +7

    ਇਹਨਾ ਵਿਚਾਰਾ ਨਾਲ ਸਹਿਮਤ ਹਾ ।

  • @dalbirsingh5890
    @dalbirsingh5890 7 місяців тому +22

    ਸਰਦਾਰ ਅਜਮੇਰ ਸਿੰਘ ਜੀ ਇਤਹਾਸ ਦੱਸਣ ਲਈ ਆਪ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ

  • @sukhwindersinghgill622
    @sukhwindersinghgill622 7 місяців тому +10

    ਸਹੀ ਕਹਿ ਰਹਿ ਹੋ ਜੀ । 17ਵੀ ਅਤੇ 18ਵੀਂ ਸਦੀ ਸਮੈਂ ਵੀ ਕੁਝ ਸਿੱਖ ਕਹਾਉਣ ਵਾਲੇ ਹੋਣਗੇ ਜੋ ਓਸ ਸਮੇ ਦੀ ਹਕੂਮਤ ਨਾਲ ਖੜੇ ਹੋਣਗੇ । ਭਾਵੇਂ ਕਿ ਭਾਈ ਸੁਬੇਗ ਸਿੰਘ ਸ਼ਹੀਦ ਭਾਈ ਸ਼ਾਹਬਾਜ ਸਿੰਘ ਸ਼ਹੀਦ ਅਤੇ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਹਕੂਮਤੀ ਰੁਤਬਿਆਂ ਤੇ ਹੂੰਦੇ ਹੋਏ ਵੀ ਸਿੱਖ ਕੌਮ ਦੀ ਸ਼ਾਨ ਬਣੇ ਸਨ । ਸ਼ਾਇਦ ਕਿਸੇ ਵੇਲੇ ਅੱਜ ਦੇ ਇਹਨਾਂ ਇਲੀਟਾਂ ਨੂੰ ਵੀ ਅਕਲ ਆ ਜਾਵੇ ।

  • @kashmirsingh6991
    @kashmirsingh6991 7 місяців тому +14

    ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤

  • @sharnkaur9145
    @sharnkaur9145 7 місяців тому +14

    ਬਾਪੂ ਜੀ ਤੁਸੀਂ ਹਮੇਸ਼ਾ ਹੀ ਬਹੁਤ ਵਧੀਆ ਢੰਗ ਨਾਲ ਦੱਸਦੇ ਹੋ। ਮਹਾਰਾਜ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ। ਤੁਹਾਡੇ ਵਿਚਾਰ ਸੁਣ ਕੇ ਤੁਹਾਨੂੰ ਮਿਲਣ ਦੀ ਬੜੀ ਤਾਂਘ ਹੁੰਦੀ ਹੈ। ਜੇਕਰ ਤੁਹਾਨੂੰ ਮਿਲਣਾ ਹੋਵੇ ਤਾਂ ਕਿੱਦਾ ਮਿਲਿਆ ਜਾਵੇ?

  • @amolaksinghsunnerd4999
    @amolaksinghsunnerd4999 7 місяців тому +9

    ਹੈਰਾਨੀ ਦੀ ਗਲ ਹੈ, ਕਿ ਪੰਜਾਬੀ ਲੋਕ ਆਪਨੇ ਦੇਸ਼ ਤੇ ਕਬਜ਼ਾ ਕਬੂਲ ਕਰ ਦਿੱਤਾ। ਜਿਹੜੇ ਪੰਜਾਬ ਵਿੱਚ ਰਹਿੰਦੇ ਲੋਕ ਕਹਿੰਦੇ ਕਿ ਪੰਜਾਬ ਇਕ ਵੱਖਰਾ ਦੇਸ਼ ਨਹੀਂ ਹੇਣਾ ਚਾਹੀਦਾ, ਇਹੀ ਲੋਕ ਬਾਹਰ ਜਾ ਕੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਆਜ਼ਾਦੀ ਦੇ ਰੈਫਰੈੰਡਮ ਵਿੱਚ ਆਜ਼ਾਦੀ ਵਾਸਤੇ ਵੋਟ ਪਾ ਰਹੇ ਨੇ। ਕਿਉਂਕਿ ਭਾਰਤ ਵਿੱਚ ਅਜੇ ਵੀ ਗੁਲਾਮੀ ਹੈ।

  • @rajvirsingh4558
    @rajvirsingh4558 7 місяців тому +13

    ਬਹੁਤ ਹੀ ਡੂੰਘੀ ਤੇ ਲੋੜਵੰਦ ਗੱਲਬਾਤ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

  • @gurlalsandhu5394
    @gurlalsandhu5394 7 місяців тому +8

    Babu ji please daily live ho k jaankari dya kro tuhade ton bhut kuj sikhan nu milda.. jis din ton bapu ji nu sunn lgga meri zindagi change ho gyi .. Waheguru ji bapu ji te mehar bhareya hath rakhan.

  • @jagdishpalsingh2049
    @jagdishpalsingh2049 7 місяців тому +5

    ਸਿਖਾ ਦਾ ਆਪਣਾ ਧਾਰਮਿਕ ਸੰਗਠਨ ਤਾ ਹੈ ਪਰ ਆਰਥਿਕ ਸਮਾਜਿਕ ਤੇ ਰਾਜਠਿਤਕ ਸੰਗਠਨ ਦੀ ਘਾਟ ਹੈ

  • @harmanpreetkaur7889
    @harmanpreetkaur7889 7 місяців тому +4

    Ajmer Singh ji ,bahut changi tara tusi vichariya, samjhaya, per sadda SIKH PANTH , nu paise income karan to jarak slow kar den te changi tara durdarsi nal vicharan, dharm nu panth nu uccha rakhan, sambhalan da samma hai, hun di hakumat ne secularism nu sambidhan cho bahar kadta wa, jis darkness hanere cho Guru Nanak ji ne kadya chi othe enhance pher sanu warn di tyari kar liya, samlan di lor ya . Tusi aap dukhi na howo , rab da hath twade upper te twade warge hora te wa .
    Panth nu jagrut karo te ahoja karo ki opposition dar jawe, hat jawe, twade wage widwana di speech nal sab kuch ho sakda wa, Sacha patshah nal rehange, Waheguru da asra Leo te agge want ji, Waheguru ji ka Khalsa, Waheguru ji ki Fateh.

  • @thahsota232
    @thahsota232 7 місяців тому +4

    ਮਾਸਟਰ ਤਾਰਾ ਸਿੰਘ ਬਾਰੇ ਕੋਈ ਸਪਸ਼ਟ ਵੀਡੀਓ ਜਾਂ ਕਿਤਾਬ ਹਾਸਲ ਹੋ ਸਕਦੀ ਹੈ ? ਤਾਂ ਕਿ ਮਾਸਟਰ ਤਾਰਾ ਸਿੰਘ ਬਾਰੇ ਕੋਈ ਰਾਏ ਬਣਾਈ ਜਾ ਸਕੇ…

  • @bhullar71020
    @bhullar71020 7 місяців тому +8

    ਬਹੁਤ ਸੰਜੀਦਾ ਗੱਲਬਾਤ 🙏

  • @joshansingh2014
    @joshansingh2014 7 місяців тому +8

    Sikha di roj di ardaas h,
    Raaz karega Khalsaa aaki rahe na koi. Waheguru ji sanu bal baksan🌺🙏asi apna Raaz v leva ge, te Guru sahab de aadesh vich insaniyat kayam v kra ge🙏 Waheguru ji kirpa karan sadi kom te🌺🙏🌺

  • @PremSingh-vz9fy
    @PremSingh-vz9fy 3 місяці тому

    ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਇਆ ਬਾਪੂ ਜੀ
    ।ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ।
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।।

  • @SatpalVerma000
    @SatpalVerma000 7 місяців тому +3

    ਅਜਮੇਰ ਸਿੰਘ ਕਹਿੰਦੇ ਹਨ ਕਿ ਨੇਸ਼ਨ ਸਟੇਟ ਵਾਲਾਂ ਤਰਕ ਮੂਰਖਤਾਪੂਰਨ ਹੈ ਕਿਉਕਿ ਭਾਰਤੀ ਕਹਿਣਗੇ ਕੇ ਅਸੀਂ ਤੁਹਾਡੀ ਨੇਸ਼ਨ ਦੀ ਦਲੀਲ ਨੂੰ ਮੰਨਦੇ ਹੀ ਨਹੀਂ. ਸਾਡੇ ਲਈ ਨੇਸ਼ਨ ਦਾ ਮਤਲਬ ਭਾਰਤੀ ਸੰਸਕ੍ਰਿਤੀ ਹੈ ਅਤੇ ਭਾਰਤੀ ਕੌਮ ਜਾ ਨੇਸ਼ਨ ਉਸੇ ਸੰਸਕ੍ਰਿਤੀ ਉੱਪਰ ਅਧਾਰਿਤ ਦੇਸ਼ ਹੈ ਜਿਸ ਸੰਸਕ੍ਰਿਤੀ ਦੀਆਂ ਹੱਦਾਂ ਹਜਾਰਾਂ ਸਾਲ ਤੋਂ ਨਿਰਧਾਰਿਤ ਹਨ. ਸੋ ਉਹਨਾਂ ਅਨੁਸਾਰ ਪੰਜਾਬ ਕਸ਼ਮੀਰ ਬੰਗਾਲ ਤਾਮਿਲਨਾਡੂ ਅਲੱਗ ਨੇਸ਼ਨ ਨਹੀਂ ਹਨ ਬਲਕਿ ਭਾਰਤੀ ਸੰਸਕ੍ਰਿਤੀ ਅਧਾਰਤ ਨੇਸ਼ਨ ਦਾ ਹਿੱਸਾ ਹਨ.
    ਅਜਮੇਰ ਸਿੰਘ ਜੀ ਨੂੰ ਸਵਾਲ ਹੈ ਕੇ ਭਾਰਤੀਆਂ ਦੀ definition ਅਨੁਸਾਰ ਤਾਂ ਸਿੱਖ ਧਰਮ ਵੀ ਵੱਖਰਾ ਧਰਮ ਨਹੀਂ ਹੈ. ਫੇਰ ਕੀ ਤੁਸੀਂ ਉਹਨਾਂ ਦੀ ਵਿਆਖਿਆ ਮੰਨ ਲਈ ਹੈ? ਜੇ ਨਹੀਂ ਤਾਂ ਫੇਰ ਉਹਨਾਂ ਦੀ ਨੇਸ਼ਨ ਦੀ ਵਿਆਖਿਆ ਨੂੰ ਰੱਦ ਕਰਕੇ ਆਪਣੇ ਲੋਕਾਂ ਮੂਹਰੇ ਆਪਣੇ ਨੇਸ਼ਨ ਦੀ ਵਿਆਖਿਆ ਰੱਖੋ ਕਿ ਕਿਵੇਂ ਬਾਕੀ ਭਾਰਤ ਦੀਆਂ ਕੌਮਾਂ ਵਾਂਗ ਸਾਡਾ ਸੰਗਰਸ਼ ਵੀ ਆਪਣੀ ਪੰਜਾਬੀ ਕੌਮ ਦੀ ਹਿਫਾਜਤ ਲਈ ਸੀ ਜਿਸਨੂੰ ਕਿ ਭਾਰਤ ਨੇ ਬਦਨਾਮੀ ਕੀਤਾ ਕਿਉਂਕਿ ਭਾਰਤੀ ਸਟੇਟ ਦੁਨੀਆਂ ਦੀਆਂ ਨੇਸ਼ਨ ਸਟੇਟਾਂ ਵਾਂਗ ਭਾਰਤ ਉੱਪਰ ਇੱਕ ਬੋਲੀ, ਕਲਚਰ ਥੋਪ ਕੇ ਇੱਕ ਨੇਸ਼ਨ ਅਧਾਰਤ ਨੇਸ਼ਨ ਸਟੇਟ ਸਿਰਜਣੀ ਚਾਹੁੰਦੇ ਸਨ ਸੋ ਪੰਜਾਬ ਉੱਪਰ ਹਿੰਦੀ ਤੇ ਹਿੰਦੀ ਕਲਚਰ ਥੋਪਣ ਦੇ ਵਿਰੋਧ ਚ ਸਿੱਖਾਂ ਨੂੰ ਨਤੀਜੇ ਭੁਗਤਣੇ ਪਏ.. ਕਿਉਕਿ ਭਾਰਤ ਚ ਆਪਣੀ ਕੌਮੀਅਤ ਦੇ survival ਲਈ ਸਿੱਖਾਂ ਨੂੰ ਲਗਾਤਾਰ ਸੰਗਰਸ਼ ਕਰਨਾ ਪੈ ਰਿਹਾਂ ਹੈ ਸੋ ਬੰਗਲਾ ਮੁਸਲਮਾਨਾਂ ਵਾਂਗ ਆਪਣੀ ਕੌਮੀਅਤ ਦੇ ਰਾਖੀ ਲਈ ਸਿੱਖਾਂ ਨੂੰ ਵੀ ਬੰਗਲਾਦੇਸ਼ ਵਾਂਗ ਕੌਮੀਅਤ ਅਧਾਰਿਤ ਕੌਮੀ ਰਾਜ ਜਾ ਪੰਜਾਬੀ ਨੇਸ਼ਨ ਸਟੇਟ ਅਜਾਦ ਪੰਜਾਬ ਦੀ ਲੋੜ ਹੈ. ਨਹੀਂ ਤਾਂ ਬਾਕੀ ਉੱਤਰੀ ਭਾਰਤ (ਸਮੇਤ ਕਸ਼ਮੀਰ ਜਿਸ ਉੱਪਰ ਹਿੰਦੀ ਦਾ ਦੂਜਾ ਰੂਪ ਉਰਦੂ ਥੋਪਿਆ ਗਿਆ ਹੈ) ਵਾਂਗ ਪੰਜਾਬ ਵੀ ਹਿੰਦੀ ਕੌਮੀਅਤ ਵਾਲਾਂ ਸੂਬਾ ਬਣਕੇ ਆਪਣੀ ਕੌਮੀਅਤ ਤੇ ਪਛਾਣ ਗਵਾਂ ਦੇਵੇਗਾ. ਗੱਲ ਹੋਂਦ ਦੀ ਹੈ, ਕਿਸੇ ਫਿਰਕੂਪੁਣੇ ਦੀ ਨਹੀਂ. ਜੇ ਭਾਰਤ ਵਲੋਂ ਹੈਲਪ ਕਰਕੇ ਉਸਾਰਿਆਂ ਗਿਆ ਬੰਗਲਾਦੇਸ਼ ਜਾਇਜ ਹੈ ਤਾਂ ਫੇਰ ਅਜਾਦ ਪੰਜਾਬ ਤੇ ਅਜਾਦ ਕਸ਼ਮੀਰ ਗਲਤ ਕਿਵੇਂ. ਜੇ ਪੰਜਾਬ ਦੇ ਕੌਮੀ ਘੋਲ ਚ ਪੰਜਾਬੀ ਹਿੰਦੂ ਵੀ ਸ਼ਾਮਿਲ ਹੁੰਦੇ ਤਾਂ ਭਾਰਤ ਕੋਲ ਕੋਈ ਬਹਾਨਾ ਨਾਂ ਹੁੰਦਾ. ਹੁਣ ਸਾਨੂ ਬਲਕਿ ਹਿੰਦੂਆਂ ਨੂੰ ਲਪੇਟਣਾ ਚਾਹੀਦਾ ਹੈ ਕੇ ਫਿਰਕੂ ਜਿਹੀਨੀਅਤ ਕਰਕੇ ਨੇਸ਼ਨ ਸਟੇਟ ਅਜਾਦ ਪੰਜਾਬ ਦੇ ਵਿਰੋਧ ਚ ਹਨ. ਦੁਸ਼ਮਣ ਦਾ ਧਰਮ ਨਿਰਪੱਖਤਾਂ ਵਾਲਾਂ ਹਥਿਆਰ ਸਗੋਂ ਦੁਸ਼ਮਣ ਖਿਲਾਫ ਵਰਤੋਂ. ਜੇ ਸਿੱਖਾਂ ਨੇ ਨੀਤੀ ਨਹੀਂ ਬਦਲੀ ਤਾਂ ਅਗਲੀਆਂ ਸਿੱਖ ਪੀੜੀਆਂ ਖਾਲਿਸਤਾਨ ਨੂੰ ਫਿਰਕੂ ਜਹੀਨੀਅਤ ਵਾਲੀ ਮੰਗ ਕਹਿ ਕੇ ਰੱਦ ਕਰਕੇ ਹਿੰਦੀ ਕੌਮੀਅਤ ਦਾ ਅੰਗ ਬਣ ਜਾਣਗੀਆਂ

  • @navpahuwind
    @navpahuwind 7 місяців тому +5

    Great information

  • @ardamansingh6812
    @ardamansingh6812 7 місяців тому +4

    Bapu ji ehna cheeja nu laike Udas na ho. Jald ehna sab heela hoju🙏🙏

  • @harjindersinghchanna3376
    @harjindersinghchanna3376 7 місяців тому +9

    ⛳💐🌹🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏💐🌹⛳ਵਾਹਿਗੁਰੂ ਜੀ ਕੀ ਫਤਹਿ 🌹⛳ ਵਾਹਿਗੁੁੁਰੂ ਜੀ ਕੀ ਫਤਹਿ🙏🏻🙏🏻

  • @amansidhu8559
    @amansidhu8559 7 місяців тому +6

    ਬਹੁਤ ਵਧੀਆ ਜਾਣਕਾਰੀ 🙏

  • @swaransingh483
    @swaransingh483 7 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @mohindersidhu3270
    @mohindersidhu3270 7 місяців тому +8

    No light at the end of the proverbial tunnel seems to be in sight for us Sikhs. Appreciation of the situation from the days of forming Singh Sabha till today is very well carried out & explained by S. Ajmer Singh. Our irony had been the selfish leadership and at times well-meaning leaders outwitted by wily central leadership like Gandhi, Nehru, Patel et al. So much can be said about the majority of our 'couldn't-care-less' attitude which is the bane of the state we are in. As always S. Ramneek Singh conducts himself very well.

  • @jaswantgill8350
    @jaswantgill8350 7 місяців тому +3

    DHANVAAD ji

  • @gurdialsingh9548
    @gurdialsingh9548 7 місяців тому +5

    Sardar Ajmer singh ji atte bhai Ramneek Singh ji WAHEGURU JI KA KHALSA, WAHEGURU JI KI FATEH JI
    hamesha di tra har masle de piche asal ki jarr pyi hai o samja dita tusi, jis tra sheeshe ch saanu muh ta dikh janda, par kyo dikhda ,tusi os kyo da jwaab dinde ho hamesha.
    Isse tra hi tusi kaumi masliya prti jaankari te samj dinde ho ke
    ho chukke atte chal rhe kaum vich vakh vakh vartaaria baare samjaunde ho, atte naal ihna vartaaria piche jo jo mufaad hann k ih sab kyo ho rhe ja karvaaye jaa rhe ne, kis maksadd lyi ne,atte ihna piche asaliyat ki hai , isse krke hi os sab baare kinna ithihas atte maujuda jankari dinde ho ,oh Ba-Misaal hai.
    Is jajbe atte mehnat nu WAHEGURU SACHE PATSHAH is tra hi apni kirpa bnaayi rakhn tuhade upar,tuhanu tandrusti te lambi Umar bakshan ,ihi os WAHEGURU JI de charna ch ardaas krde ha.
    WAHEGURU JI KA KHALSA, WAHEGURU JI KI FATEH JI 🙏🙏🙏🙏🙏

  • @bhagwantsingh7056
    @bhagwantsingh7056 7 місяців тому +3

    ਵਾਹਿਗਰੂ ਜੀ

  • @morgansingh8186
    @morgansingh8186 7 місяців тому +8

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।।

  • @SureshKumarKumar-sh6lz
    @SureshKumarKumar-sh6lz 7 місяців тому +4

    Very nice information sir uk

  • @bachittarsingh6714
    @bachittarsingh6714 7 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @joshansingh2014
    @joshansingh2014 7 місяців тому +6

    Waheguru ji ka khalsa waheguru ji ki fateh🌺🙏🌺🙏🌺⚔️🌺⚔️🌺

  • @risktaker8620
    @risktaker8620 7 місяців тому +5

    ਸਤਿ ਸ਼੍ਰੀ ਅਕਾਲ ਜੀ

  • @Virktrade
    @Virktrade 7 місяців тому +1

    Bhot bhot dhanwaad ji 🙏🏼 wahwguru charhdi kala bakhshe baba ji

  • @shamsingh4887
    @shamsingh4887 7 місяців тому +3

    kdi kdi tuhadiya videoes bhout narash kr dediya wa pr aa koraah sach aaa... nice videoes..

  • @RajinderSingh-jq7hp
    @RajinderSingh-jq7hp 7 місяців тому +4

    ਬੋਹਤ ਖੂਬ, ਧੰਨਵਾਦ ਜੀ

  • @surinderromana4singh141
    @surinderromana4singh141 7 місяців тому +2

    Really great sikh scholar wahguru chardi kala rakhey and wish you long life

  • @gurdipthind1218
    @gurdipthind1218 7 місяців тому +3

    Very good analysis

  • @jogasingh91
    @jogasingh91 7 місяців тому +4

    Waheguru Waheguru

  • @gurvinderpalsingh679
    @gurvinderpalsingh679 7 місяців тому +4

    SIKHI NU SAMBHALO JAZBA VI A JAU SGPC NU BADLA TON AZAD KARWAO PAHILE

  • @sisong1963
    @sisong1963 7 місяців тому +4

    🙏✊🖖ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thnks!

  • @bhupindersinghrandhawa9581
    @bhupindersinghrandhawa9581 7 місяців тому +3

    Sahi gal baba ji

  • @AmandeepSingh-cv5qz
    @AmandeepSingh-cv5qz 7 місяців тому +2

    deep thoughts os S Ajmer Singh

  • @gurjeetsingh5079
    @gurjeetsingh5079 7 місяців тому +3

    ਬਾਬਾ ਜੀ 🙏

  • @_inderjit_singh
    @_inderjit_singh 2 місяці тому +1

    ਇਕ ਹੀ ਹਲ ਹੈ - ਆਜ਼ਾਦੀ

  • @kaursukh6634
    @kaursukh6634 7 місяців тому +3

    Sachi sikh kaum bdi kamjor ho chukki aa.lok darr gye te apde haq lyi boln wale nal khdn di bjaye ohdian e lattan khichde aa tahio ene maade halaat ban gye ne sikhan de.

  • @dharamveersingh7627
    @dharamveersingh7627 7 місяців тому +2

    19:19…ਸਿੰਘ ਸਭਾ ਲਹਿਰ-✅

  • @gurmeetsingh3665
    @gurmeetsingh3665 7 місяців тому +2

    Lots of Thanks Sir

  • @Baljeetsingh-pl1gv
    @Baljeetsingh-pl1gv 7 місяців тому +3

    🙏🏻🙏🏻🙏🏻

  • @achharsinghgill472
    @achharsinghgill472 7 місяців тому +3

    So true and so sad!

  • @Sovereignsingh-rb7cs
    @Sovereignsingh-rb7cs 7 місяців тому +1

    Tohadi video di bahut udeek hundi …

  • @sukhpreetchahal4828
    @sukhpreetchahal4828 7 місяців тому +3

    ਵਾਹਿਗੁਰੂ 🙌

  • @fifa_edits77
    @fifa_edits77 7 місяців тому +3

    Asi punjab to bahar rehne ya
    JI LEN DO SANU
    Pahla hi punjab de sikha karke sada bohat kuch vigrya hai......baksh do sanu.

  • @sukhjindergill8195
    @sukhjindergill8195 7 місяців тому +2

    Bs ik gl dekhi a mere known a oho starting to e sikhi wal a privar
    Oho holi holi ona babe dai jyada nede hoge guru granth sahib nalo

  • @user-pi9zs8ei6z
    @user-pi9zs8ei6z 6 місяців тому +3

    ਸਰਦਾਰ ਅਜਮੇਰ ਸਿੰਘ ਸਾਡੇ ਸਿੱਖ ਧਰਮ ਵਿੱਚ ਸੁਝਾਵਾਂਨ ਵਿਦਵਾਨ ਬੰਦਿਆਂ ਦੀਆਂ ਵੀਡਿਓ ਲਾਈਕ ਘੱਟ ਗਿਣਤੀ ਹੁੰਦੀ ਦਰਸ਼ਕ ਲਈ ਠੀਕ ਨਹੀਂ

  • @kashmirarai4914
    @kashmirarai4914 7 місяців тому +2

    Very good

  • @surinderkaur4233
    @surinderkaur4233 7 місяців тому +3

    Waheguru ji

  • @kamaljitjawanda6260
    @kamaljitjawanda6260 7 місяців тому +4

    Very well explained 🙏❤️🙏waheguru ji 🙏❤️🙏

  • @jagroopsihota8534
    @jagroopsihota8534 7 місяців тому +3

    Brilliant yet simple!

  • @GurmeetSingh-nk8gz
    @GurmeetSingh-nk8gz 7 місяців тому +2

  • @balvirsaini74
    @balvirsaini74 7 місяців тому +2

    ❤❤❤❤

  • @tarlochansingh5841
    @tarlochansingh5841 7 місяців тому +3

    Sikh kaum ekkethe ho jaoo

  • @harjindersinghchanna3376
    @harjindersinghchanna3376 7 місяців тому +3

    Ghulami da ehsas hi Nahi hai , conclusively

  • @gurbachansingh1253
    @gurbachansingh1253 7 місяців тому +1

    🙏🙏🙏

  • @ranjetbal2202
    @ranjetbal2202 7 місяців тому +2

    kio k ihna de ghr paise aunde ne kise pase to gujara chnga job karobaar hunda ta kr k

  • @didaarrana5026
    @didaarrana5026 7 місяців тому +3

    Bhai Amritpal Singh Khalsa 🙏🙏

  • @milwantsingh8796
    @milwantsingh8796 7 місяців тому +2

    Gdar leaders destroy sikh kom 's jajba, sikh kom no koi nahi mar sakda par sikha de bhesh vich apde he gdar marda ne.Par Akalpurkh di kirpa nal dust gdar kom de kida pa pa ka marnga or mar rahe na.sikh kom apde gdara to bach jaja chiheda Fer koi sikh kom nu khatra nahi

  • @tarlochansingh5841
    @tarlochansingh5841 7 місяців тому +3

    Apasi kintoo prantoo chhadd ke sikho ek ho jaoo

  • @kamboz6043
    @kamboz6043 7 місяців тому +2

    Well explained Khalsa ji , 🙏

  • @LotayConstructions
    @LotayConstructions 7 місяців тому +2

    ਆਮ ਸਿੱਖਾਂ ਵਿਚ ਕੋਈ ਕਮੀ ਨਹੀਂ.... ਲੀਡਰਸ਼ਿਪ ਚੰਗੀ ਹੋਣੀ ਚਾਹੀਦੀ ਹੈ... ਲੋਗ ਮਗਰ ਲੱਗਣ ਨੂੰ ਤਿਆਰ ਹੁੰਦੇ ਨੇ... ਜੇ ਲੀਡਰ ਜੇ ਇੱਕਠੇ ਹੋ ਜਾਣ, ਤਾਂ ਲੋਗ ਕਿਵੇਂ ਵੰਡੇ ਜਾ ਸਕਦੇ ਨੇ???

  • @bhupindersinghkanwar5681
    @bhupindersinghkanwar5681 7 місяців тому

    कोन सी आजादी
    हर व्यक्ति आजाद होना चहादा हे

  • @mohit-gf5bn
    @mohit-gf5bn 6 місяців тому

    Ohh babeya 1 gall dass menu bs?? Guru nanak nd baki sb guru hindua de ghar nai paida hoye...?? Guru gobind da janam patna vich hoya?? Othe jatt rhende c uss wele...??? Apne agende apne kol rakh

  • @NarinderpalSingh-xh8vw
    @NarinderpalSingh-xh8vw 7 місяців тому +2

    Bakbas. Sarey. Sikh. Khalastan. No. Mandey. Harmander. Sahib. Tr. Hamla. D a. Jumevar. Bhindaranwala. Hi. Na. K. Mrs. Gandhi. Khalastan. Murdabad