Parchi hmesha. Jeb ch rakhni veere jeena tan maa laye jio Yari dosti kite piche aa maa to Vdia tussi bapis age maa ji nu asisa dea bdia jeo Rozhar lao skilled bano Zindagi vdia niklegi Bless you
waah bai, best way to interview someone, baki sikandar bai taa hai hee vdiya orator but first time interviewer v sikandar de level da c, respect for both of you
Sikander veer, Please go to schools, colleges & universities to educate people hopefully you can save some youth from this curse. Waheguru bless you with good health. 🙏🙏
Ida koi v veer gllan krda kinna change lgde..sachayi waliya gllan...ma apna putt sudaar k chli gyi..ajjj maa hundi ta sikander veer nu is trah diya sachiya gllan krda dekh k kinni khush hundi..k mera putt kitho mud k Aya...te o maa ajj aap kidr chli gyi
You won over your way of thinking which is hardest thing to do for most people. I hope God can use you to help lots of people who find themselves unable to give up drugs or bad thoughts.
"BHOLA" sunn ke Mera Hassa Nikel gaya...Main v College same ik vaar Bhole diya kathiyan 2 Goliyan khaa gaya, Te oh ho ho ho os ton baad ta Menu hi pata bai Mera ki ki baneya... Saddi Farewell Party c os din oh v Saari khraab ho gayi, Saari dehari menu sareyan ton chup ke ik Chair te beh ke katni payi...1% v oh Party Main enjoy Nahi karr sakeya...
ਸਿਕੰਦਰ ਬਾਈ ਦੀ ਕਹਾਣੀ ਸੁਣਕੇ ਰੂਹ ਕੰਬ ਆਉਂਦੀ ਆ ਲੁ ਖੜੇ ਹੋ ਜਾਂਦੇ ਆ💯🔥🙏
ਜਿਉਂਦਾ ਵਸਦਾ ਰਹੇ ਵੀਰਾ ਵੱਡੀਆ ਵੱਡੀਆਂ ਉਮਰਾਂ ਹੋਣ 🙏
ਪੰਜਾਬ ਦਾ ਸ਼ੇਰ ਪੁੱਤ ਬਾਈ ਸਿਕੰਦਰ. ਵਾਹਿਗੁਰੂ ਤੇਰੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ
ਸਿਕੰਦਰ ਬਾਈ ਮਾਣ ਆ ਸਾਨੂੰ ਤੇਰੇ ਤੇ,ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
Big Salute to u & blessings
ਧਰਤੀ ਮਾਂ ਦੀ ਦੇਖ ਰੇਖ ਕਰ
ਜ਼ਹਿਰੀ ਪੁਣੇ ਨੂੰ ਰੋਕਣ ਵੇਲਾ |
ਨਸ਼ਿਆਂ ਵਿੱਚ ਜੋ ਰੁੜਦੇ ਜਾਂਦੇ
ਅੌਹ ਪੁੱਤਾਂ ਨੂੰ ਬੋਚਣ ਵੇਲਾ |
ਰੁੱਖ ਪੁੱਤ ਦੀ ਰਾਖੀ ਕਰ ਲਓ
ਨਸਲਕੁਸ਼ੀ ਨਹੀਂ ਹੋ ਜਾਏਗੀ |
ਬਾਂਝ ਨਾ ਬਣ ਜਾਏ ਧਰਤੀ
ਦੁਨੀਆਂ ਨੀਰਸ ਹੋ ਜਾਏਗੀ |
-ਬਮਲਜੀਤ ‘ਮਾਨ’(Bamaljit Mann)
ਵੀਰ ਦੀਆਂ ਗੱਲਾਂ ਵਿੱਚ ਸਚਿਆਈ ਹੈ
ਸਿਕੰਦਰ ਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ ।
ਦਾਦ ਨੀ ਬਾਈ ਜੀ ਦਾਤ 🙏🏻
ਵਾਹਿਗੁਰੂ ਜੀ ਮੇਹਰ ਕਰੇ ਸਾਰਿਆ ਤੇ
ਇਹ ਨਸਾ ਸਬਦ ਹੀ ਵਾਹਿਗੁਰੂ ਜੀ ਦੁਨੀਆਂ ਵਿੱਚੋਂ ਖਤਮ ਕਰ ਦਿਉ 🙏🙏🙏🙏🙏🙏🙏🙏
ਮਾਂ ਤਾ ਮਾਂ ਹੀ ਹੰਦੀ ਹੈ ਮਾਂ ਤਾ ਰੱਬ ਨਾ ਓਏ ਦੁਨੀਆ ਵਾਲੇ ਓਏ ਵੀਡੀਓ ਬਹੁਤ ਵਧੀਆ👌👌👌👌
ਵਾਹਿਗੁਰੂ ਤੇ ਭਰੋਸਾ ਕਰੋ ਸਭ ਠੀਕ
Love and blessings to Sikander putter. Very happy to see you like this and enjoying your trekking vlogs these days.
बिल्कुल सच बोल रिहा वीर। सदके जावा जवाना तेरे निकल गया नरक चों ते बचा ली अपनी जिंदगी, माँ दी कुर्बानी ना भूलीं कदी, बड़ा सुखी रहेंगा।
I proud on you I am very happy to listen your conversation waheguru tuhade te mehar bharia hath rakhan 🙏🙌❤️🇨🇦
God bless you
Rabba sanu v Kad de nshe cho bhut dukhi a zindgi to
Parchi hmesha. Jeb ch rakhni veere jeena tan maa laye jio
Yari dosti kite piche aa maa to
Vdia tussi bapis age maa ji nu asisa dea bdia jeo
Rozhar lao skilled bano
Zindagi vdia niklegi
Bless you
bhut nice
m bhut dil krda m tuhanu kisi center vich tuhanu couns celling lyi bulaya but dar lagda tusi jauge ya nhi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਿਰ ਉਪਰ ਹਮੇਸ਼ਾਂ ਬਣਾਈ ਰੱਖੇ।
Good work.keep meeting people and spread awareness.
ਤੁਸੀਂ ਨਸ਼ਾ ਛੱਡਤਾ ਵੀਰੇ ਬਹੁਤ ਖੁਸ਼ੀ ਹੋਈ ਪਰਮਾਤਮਾ ਕਰੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਪਰਮਾਤਮਾ ਤੁਹਾਡੀ ਹਰ ਇਕ ਖਵਾਹਿਸ਼ ਪੂਰੀ ਕਰੇ
ਸਿੰਕਦਰ ਵੀਰੇ ਵਾਹਿਗੁਰੂ ਤੈਨੂੰ ਹੁਣ ਏਵੇਂ ਈ ਰੱਖੇ । ਜ਼ਿੰਦਗੀ ਨੇ ਦੁਬਾਰਾ ਮੌਕਾ ਦਿੱਤਾ ਇਹਨੂੰ ਹੁਣ ਜਿੰਦਾਦਿਲੀ ਨਾਲ ਹੰਢਾਈ।
Great 👍 ho puttar ji 🙌 sach bolan de himmat chahide ,jo great Sikander vich hai,lots of blessings 🙌❤️
J tuc ajj sikandr baii nu dekhoge totaly different aaa chehre te noor bhut a ghuudde bai nal track te gia c full energy
Waheguru g tera lakh lakh sukar hai
Proud of you brother...stay blessed always
ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ ।
Lakh di lahnat aa ehoje te rabb dushman nu v ehoji aulaad na dewe
waah bai, best way to interview someone, baki sikandar bai taa hai hee vdiya orator but first time interviewer v sikandar de level da c, respect for both of you
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
Shabash bete!! 👍
Appreciate your overall approach !!
God bless you 🙏🏼
ਸੱਚੀਆਂ ਗੱਲਾਂ ਕਹਿ ਗਿਆ ਸਿਕੰਦਰ ਵੀਰ
🙏Waheguru G Sikandar 22 nu Hamesha Chardikala Ch te Recovery Ch Rakhn
KEEP COMING BACK 🙏
😊wah gurmeet singh bajwa
Wah veer ji sab to wadi hang meet lai 🙏🐅💎💪⭐🌍❤💐🚩🥀⚔😀⭐🛫🌺✨🎆🌷😀🤗😪😀🐅🍇🍈🍉🍊🍋🍌🍍🥭🥥🎉🎑🎀🎁🏅🥈🏈⚽️🥈🏆🎖⚽️🏉🏐🏐🥎🥎🧭🚖🕕🌙⭐🌧🔥⚡🆗️
Sikander the great......hats off to your control.....ur the true inspiration
Sikander veer, Please go to schools, colleges & universities to educate people hopefully you can save some youth from this curse. Waheguru bless you with good health. 🙏🙏
Bai sikander di sahi gal a mai 6' 7 munde dekhe jihde chitta pinde c AJ bilkul sudhre Pye centere ja k avdai hun vadiya life jionde Pye
Aaj kal Sikander Veer Asam de Tour Te Ghude Bai naal Awaj bahut sohni aa gaunda Vadia aa
ਅੱਜ ਉਹੀ ਸਿਕੰਦਰ ਚੋਟੀਆਂ ਸਰ ਕਰਦਾ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੇਰੇ ਵੀਰ ਨੂੰ
ਮੇਰੇ ਪੰਜਾਬੀ ਵੀਰੋ ਜੇਕਰ ਕਿਸੇ ਵੀਰ ਨੇ ਆਵਦੇ ਘਰ ਰਹਿ ਕੇ ਨਸ਼ਾ ਛਡਣਾ ਜਾ ਕਿਸੇ ਦਾ ਛੱਡਉਣਾ ਤਾਂ ਬਹੁਤ ਘੈਂਟ ਦੇਸੀ ਦਵਾਈ ਮਿਲਦੀ ਹੈ online ਮੇ ਖੁਦ ਛਡਿਆ ਹੈ ਭੁੱਕੀ ਤੇ ਫੀਮ ਉਸ ਨਾਲ ਤੋੜ ਨਹੀਂ ਲਗਦੀ ਭੁਖ ਬਹੁਤ ਲਗਦੀ ਤੇ ਨੀਂਦ ਵੀ ਚੰਗੀ ਆਉਂਦੀ
Veer ਕਿਹੜੀ ਦਵਾਈ ਹੈ ਤੇ ਕਿੱਥੋਂ ਮਿਲਦੀ ਹੈ ਤੇ ਕਿੰਨੇ ਦੀ ਮਿਲੇਗੀ। ਪੂਰਾ ਦਸਿਓ
ਆਪਣਾ ਨੰਬਰ ਭੇਜ ਦਿਓ ਜੀ
@@rashpalsingh007 me kal.osda link ve send kruga tuhanu
Ida koi v veer gllan krda kinna change lgde..sachayi waliya gllan...ma apna putt sudaar k chli gyi..ajjj maa hundi ta sikander veer nu is trah diya sachiya gllan krda dekh k kinni khush hundi..k mera putt kitho mud k Aya...te o maa ajj aap kidr chli gyi
ਮੰਗੇ ਦੇਸ਼ ਕੁਰਬਾਨੀਆਂ ਆਉ ਮੈਦਾਨੇ ਉਤਰੋ ਚਿੱਟਾ ਪੀ ਪੀ ਨਾ ਫੂਕ ਜਾਉਔ ਨਲੂਆ ਦੇ ਪੁੱਤਰੋ
ਸਿਕੰਦਰ ਵੀਰ
Love you son. I live in England when I come to India I will meet you proud of you ❤️❤️🙏
Proudof u sikander
sikander putt tere ander sach see sach nal parmatma kharhda ha
Waheguru ji tuhanu khush rakhe
ਬਾਈ।ਮੇਰੇ ਵਾਲਾ।ਕੰਮ।ਸੀ।ਫਰਕ।ਇਹ।ਸੀ।ਮੈ।ਚਿੱਟਾ।ਦਾ।ਨਸ਼ਾ।ਨਹੀ।ਡੋਡਿਆਂ ।ਦਾ।ਨਸ਼ਾ।ਕੀਤਾ।।ਪਰ।ਚੋਰੀ।ਘਰੇ।ਕੀਤੀ।ਬਾਹਰ।ਨਹੀ
Waheguru Meharr Kre 🙏🏻 Jaswinder Singh Lehal G 🙏🏻😁🤲🏻
Sikander beta rabb Teri umer lambi kre daddi ji v hor khushian Manan
Wow Your Comment Is So Nice 👌🏻😊
You won over your way of thinking which is hardest thing to do for most people. I hope God can use you to help lots of people who find themselves unable to give up drugs or bad thoughts.
NAHING LANA SUKHA VURT KE HEE KUMLA HOEAA FIRDA HAI JI RS DHALIWALL ❤
Rab rakha hasdey te wasdey Milo sajna up to jila pbt wale apne Saathi nanakmatta de naal Love you all members ❤️🙏🙏
ਵਾਹ ਸਿਕੰਦਰਾਂ ਵਾਹ 🙏🙏🙏
Great change Sikander bai. ❤
God bless u Sikander veer ji
Wow 😳👌🏻🧡
Good work
Sikkander da GREAT
Love u 22 sadia maava nu Salam
ਹੀਰਾ ਬਾਈ
Stay blessed veer
Ssa ji sab nu. Love u sikandar .god bless you.
Sat Shri Akaall Inderjit Singh G
Sat Shri Akaall Inderjit Singh G 🙏🏻😊👍🏻
Waheguruji God bless you
Very good 👍
Veer maa te dady da sunn ke bhout dukh lagia....sikander pra waheguru mehar karn
22 BHUAT BHUAT MUBARAKA HMESHA KUSH RAHO NASHE TO MUKAT RAHO
God bless u veere prmatma thuhanu trakia bakhshe nark cho nikal gae tusi
Good bro
WAHEGURU ji SAB nu SADBUDI DEIO NASHE TO MUKAT KAR DEIO KIRPA KARO JI KIRPA KARO JI
Waheguru ji
ਜੇਹੜੇ ਜੇਹੜੇਨਸ਼ਾ ਕਰਦੇ ਨੇ cmont ਵਿੱਚ ਦੱਸੋ ਮੈਂ। ਵੀ ਕਰਦਾ ਹਾ ਮੈਂ ਝੂਠ ਨਹੀਂ ਬੋਲਦਾ ਜੇ ਸਿਕੰਦਰ ਸੱਚ ਬੋਲ ਸਕਦਾ ਆਪਾ ਕਯੋ ਨਹੀ। ਲੋਕੋ ਬਚੋ ਮੈਂ ਚਿੱਟਾ ਕਦੇ ਨਹੀਂ ਲਾਇਆ ਜਿੰਦਗੀ ਵਿੱਚ ਪਰ ਅਫ਼ੀਮ ਦਾ ਆਦੀ ਹਾਂ ਇਹ ਛੱਡਣਾ ਚਾਉਂਦਾ ਕੋਈ ਵੀਰ ਹੈਲਪ ਕਰ ਸਕਦਾ ਤਾਂ ਕਰ ਦਿਓ
Proud of you
ਦਾਦੀਆ ਤਾਂ ਦਾਦੀਆ ਹੁੰਦੀਆ ਨੇ ਮੇਰੀ ਦਾਦੀ ਵੀ ਸਕਿੰਦਰ ਦੀ ਦਾਦੀ ਵਾਂਗ ਹੀ ਸੀ
Waheguru mehar rakhe Punjab te
Maa kee baat kdhi na bhuliyo mere bhai
Ok vr Ji 💯💯💯
Sikandar Bai Dil roo pia teria gallan kr k
Veer g merra hasband bot Tika launda va smak bot pinda sav kuj vachi jnda va Meri gudea va veer Fon ta thada nll gl krni va
God bliss you veer
Good👍👍👍👍👍👍👍👍👍👍👍
God a bhi ji
Very very very very very very very very very nice nice nice nice nice nice nice nice nice nice nice nice nice
Achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa achaa 😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀😀
Very good b
Anchor da ki nam bhai
Sikender good bacha
Good bless Skader
22 g sab tu aukha kum hai accept karna hunda hai baki kum apne app ho jandey han .
Very very very very very nice
Y district kehra a sikander de pind da
moga
@@PnoMediaGroup bro nl kive contact ho sakda g mere husband bht nsha krda g
@@ManpreetKaur-fr4zs mainu call kr number le lio ji 9417525762
Kaha se ho paji
Siknder vera jionda wasda reh bhuot skoon miley k koi es mare nse to bher niklaa
Sikander broo love you
Sikander veer Da nmbr kitho miluga
"BHOLA" sunn ke Mera Hassa Nikel gaya...Main v College same ik vaar Bhole diya kathiyan 2 Goliyan khaa gaya, Te oh ho ho ho os ton baad ta Menu hi pata bai Mera ki ki baneya...
Saddi Farewell Party c os din oh v Saari khraab ho gayi, Saari dehari menu sareyan ton chup ke ik Chair te beh ke katni payi...1% v oh Party Main enjoy Nahi karr sakeya...
Eh hosala sada lae rahkio.
😇
ਸਿਕੰਦਰ ਬਾਈ ਜੀ ਦਾ ਨੰਬਰ ਮਿਲ ਜੂ ਬਾਈ ਜੀ ਬਹੁਤ ਲੋੜ ਏ ਬਾਈ ਜੀ
ਸਿਕੰਦਰ ਗਿੱਲ ਢੁੱਡੀਕੇ
Proud brother
Sukha sareeerr noo laghda ni..
Mai 6 months india rehna te fr 6 month England..kadi sareer noo Todd ni laghdi
Waheguru ji 🙏🏻🙏🏻
ਯਾਰ ਰਗੜਾ ਭੰਗ ਪਾ ਕੇ ਅਸੀਂ ਬਹੁਤ ਪੀਂਦੇ ਰਹੇ ਆ ਅਸੀਂ ਅੱਜ ਵੀ ਸੁੱਖਾ ਪੀ ਲਈ ਦਾ ਜਦ ਤੁਹਾਡਾ ਧਿਆਨ ਨਸ਼ੇ ਵੱਲ ਰਹਿਣਾ ਫਿਰ ਏਹੋ ਹਾਲ ਹੁਣਾ ਅਸੀਂ ਸ਼ੌਂਕੀਆਂ ਤੋਰ ਤੇ ਮੇਲੇ ਤੇ ਜਾ ਭੰਗ ਦੇ ਗਲਾਸ ਪੀ ਲਈ ਦਾ ਪਰ ਕਦੀ ਗਲਤ ਨਸ਼ੇ ਬਾਰੇ ਸੋਚਿਆ ਵੀ ਨਈ ਮੇਰੇ ਨਾਲ ਬਹੁਤ ਭੰਗ ਪੀਂਦੇ ਰਹੇ ਆ ਪਰ ਦੀ ਹੋਰ ਖ਼ਤਰਨਾਕ ਨਸ਼ੇ ਵੱਲ ਧਿਆਨ ਨਹੀਂ ਗਿਆ ਇਹ ਤੁਹਾਡੀ ਸੋਚ ਹੁੰਦੀ ਕੇ ਅਸੀਂ ਆ ਨਸ਼ਾ ਕਰਨਾ ਬਾਕੀ ਤੂੰ ਵਧੀਆ ਕੀਤਾ ਨਸ਼ੇ ਦੀ ਦਲਦਲ ਚੋ ਬਾਹਰ ਨਿਕਲ ਗਿਆ
Bhang dekhya jaye hanikark nhi hai agar limit ch peeti jaye Bhang vadiya hai
Hanikark hove chahe na par bhang vi band krdo veer kuch ni rakheya ehna cheeza vich
Waheguru meaher rahke sarbat te ji
Proud of you Sikander