Special Podcast with Sikander Dhudike | SP 09 | Punjabi Podcast |

Поділитися
Вставка
  • Опубліковано 27 гру 2024

КОМЕНТАРІ • 770

  • @Gurdeep.Singh_Dhaliwal
    @Gurdeep.Singh_Dhaliwal Рік тому +77

    ਰਤਨ ਹੀਰਾ 💎 ਕਿੱਥੋ ਲੱਬ ਲੈ ਆਈਆ
    ਸਾਡੇ ਪੰਜਾਬ ਦਾ ਸਿਕੰਦਰ 👌👌💪💪❤

  • @AmandeepSingh-lc6jl
    @AmandeepSingh-lc6jl Рік тому +12

    ਬਹੁਤ ਸੋਹਣੀ ਗੱਲਬਾਤ ਕੀਤੀ ਹੈ ਵੀਰ ਜੀ

  • @HarpreetSingh-kp3mh
    @HarpreetSingh-kp3mh Рік тому +7

    ਰਤਨ ਬਾਈ ਜਲਦੀ ਹੀ ਇੱਕ ਪਾਰਟ ਹੋਰ ਕਰੋ ਸਿਕੰਦਰ ਬਾਈ ਨਾਲ 🙏🏻🙏🏻

  • @jaspreetdhesi6409
    @jaspreetdhesi6409 Рік тому +23

    ਇੱਕ-ਇੱਕ ਗੱਲ ਬਿਲਕੁੱਲ ਸੱਚ ਕੀਤੀ ਸਿਕੰਦਰ ਵੀਰ ਨੇ, ਮੈਂ ਵੀ ਉਹ ਮਾੜਾ ਟਾਈਮ ਹੰਢਾਇਆ। ਪਰ ਵਾਹਿਗੁਰੂ ਦੀ ਮੇਹਰ ਨਾਲ ਅੱਜ ਬੜੀ ਵਧੀਆ ਜਿੰਦਗੀ ਜੀ ਰਿਹਾ ।
    ਜਿੰਦਗੀ ਜ਼ਿੰਦਾਬਾਦ 💪💪

  • @bittusaroye7526
    @bittusaroye7526 Рік тому +16

    ਰਤਨ ਵੀਰ ਨੇ ਇਹ podcast ਵਾਲਾ ਕੰਮ ਬਹੁਤ ਵਧੀਆ ਕੀਤਾ ਆ ਜੀ , ਬੜੀ ਜਾਣਕਾਰੀ ਮਿਲਦੀ ਆ ਵਾਰਤਾਲਾਪ 'ਚੋ ।

  • @Dhaliwalmanilegendfan
    @Dhaliwalmanilegendfan Рік тому +19

    ਸਿਕੰਦਰ ਬਾਈ ਦੀ ਗੱਲ ਬਿੱਲਕੁੱਲ ਸਹੀ ਹੈ ਕਿਸੇ ਦੇ ਸਮਝਾਉਣ ਨਾਲ ਵੀ ਬੰਦਾ ਨਸ਼ਾ ਜਰੂਰ ਛੱਡਦਾ ਹੈ ਮੈ ਵੀ ਸਿਕੰਦਰ ਤੋ ਸਲਾਹ ਲਈ ਸੀ ਆਪਣੇ ਦੋਸਤ ਲਈ ਤੇ ਬਾਈ ਨੇ ਉਸਨੂੰ ਵੀ ਬੜੇ ਪਿਆਰ ਨਾਲ ਸਮਝਾਇਆ ਸੀ ਤੇ ਮੈ ਵੀ ਬਹੁਤ ਮਹਿਨਤ ਕੀਤੀ ਸੀ ਉਸਨੂੰ ਸਮਝਾਉਣ ਲਈ ਤੇ ਉਹ ਸਮਝਿਆ ਵੀ ਬਿਨਾ ਕਿਸੇ ਡਾਕਟਰੀ ਇਲਾਜ ਤੋ ਸਿਰਫ ਸਾਡੇ ਸਮਝਾਉਣ ਨਾਲ ਹੀ ਚਿੱਟਾ ਛੱਡ ਗਿਆ ਤੇ ਹੁਣ ਬਹੁਤ ਖੁਸ਼ ਰਹਿੰਦਾ ਪਰਿਵਾਰ ਨਾਲ ਮੈਨੇਜਰ ਬਣ ਗਿਆ ਆਪਣੀ ਕੰਪਨੀ ਚ ਮੇਨ ਬਿਲੀਅਨ ਟਰਿਲੀਅਨ ਦੇ ਕਾਰੋਬਾਰ ਨੂੰ ਇਕੱਲਾ ਸਾਂਭੀ ਬੈਠਾ

    • @sukhjotkaur7350
      @sukhjotkaur7350 9 місяців тому

      Can you please provide his contact number. Someone need help please

  • @gurdas_sandhu
    @gurdas_sandhu Рік тому +1

    ਚੜ੍ਹਦੀਕਲਾ ਦਾ ਸੁਨੇਹਾ ਦੇਣ ਵਾਲਾ ਸਾਡਾ ਸੋਹਣਾ ਵੀਰ ਸਿਕੰਦਰ … 👏👏

  • @PargatSinghMudki
    @PargatSinghMudki Рік тому +15

    ਬਹੁਤ ਵਧੀਆਂ ਗੱਲਬਾਤ ਵਾਹਿਗੁਰੂ ਜੀ ਮੇਰੇ ਵੀਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ

  • @avtarcheema68
    @avtarcheema68 Рік тому +2

    ਕੋਈ ਬੇਕਾਰ ਬੰਦਾ ਹੀ ਹੋਊ ਜਿਹੜਾ ਵੀਡੀਓ ਨੂੰ ਅੱਧ ਚੋ ਸਡ ਕੇ ਜਾਊ!
    ਸਿਕੰਦਰ ਵੀਰ ਬਹੁਤ ਵਦੀਆ ਗੱਲਾ ਕੀਤੀਆਂ!
    ਲਿਖਦਾ ਵੀ ਚੰਗਾ ਪਰ ਗ਼ਾਉਂਦਾ ਉਸ ਤੂਨੋ ਵੀ ਬਹੁਤ ਚੰਗਾ!

  • @harjitsinghdhaliwal9653
    @harjitsinghdhaliwal9653 Рік тому +1

    ਵੀਰ ਬਹੁਤ ਸੋਹਣੀ ਗੱਲ ਬਾਤ ਹੋਈ ਆ । ਸਿਕੰਦਰ ਵੀਰ ਦੀ ਇੰਟਰਵਿਉ ਮੈਂ ਪਹਿਲਾ ਵੀ ਮੱਕੜ ਵੀਰ ਨਾਲ ਦੇਖੀ ਸੀ । ਵੀਰ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ । ਜਦੋਂ ਸਿੱਧੂ ਮੂਸੇਵਾਲੇ ਦੇ ਬਾਰੇ ਗੱਲ ਕੀਤੀ ਤਾਂ ਪਤਾ ਨਹੀਂ ਕਿਉਂ ਲੂ ਕੰਡੇ ਖੜੇ ਹੋ ਗਏ ਸਿੱਧੂ ਨੂੰ ਮਿਲੇ ਤਾਂ ਕਦੇ ਨੀ ਪਰ ਲੱਗਦਾ ਆਪਣੀਆਂ ਤੋਂ ਵੀ ਵੱਦ ਆ ।

  • @Gurlalsinghkang
    @Gurlalsinghkang 8 місяців тому +3

    ਸਿਕੰਦਰ ਬਹੁਤ ਵਧੀਆ ਮੁੰਡਾ ਹੈ ਕੱਲ੍ਹ ਮਿਤੀ 15 ਅਪ੍ਰੈਲ 2024 ਨੂੰ ਮੇਰੇ ਘਰ ਆਇਆ ਸੀ ਮਿਲ ਕੇ ਗਿਆ ਬਹੁਤ ਵਧੀਆ ਲੱਗਿਆ ਸਿਕੰਦਰ ਬਹੁਤ ਵਧੀਆ ਮੁੰਡਾ ❤❤

  • @Mnpreetnehal
    @Mnpreetnehal Рік тому +13

    ਬਹੁਤ ਵਧੀਆ ਗੱਲਾ ਕੀਤੀਆ ਬਾਈ motivation ਮਿਲਦੀ ਆ ਮੈ ਖੁਦ addict ਰਿਹਾ ਭੰਡਣ ਵਾਲੇ ਲੋਕਾ ਨੂੰ ਰੱਬ ਤੇ ਯਕੀਨ ਨੀ ਜਿਹੜੇ ਕਹਿੰਦੇ ਆ ਕੁਝ ਤਾ ਖਾਦਾ ਹੋਉ ਪਰ ਇਹਨਾ ਨੂੰ ਪਰਮਾਤਮਾ ਦੀ ਤਾਕਤ ਦਾ ਨਹੀ ਪਤਾ

  • @PawanKumar-jv6xr
    @PawanKumar-jv6xr 3 місяці тому

    ਜਿਉਂਦਾ ਰਵੇ ਸਿਕੰਦਰ ਬਾਈ ਰੱਬ ਲੰਮੀਆਂ ਉਮਰਾਂ ਦੇਵੇ ਬਹੁਤ ਵਧੀਆ ਕੰਮ ਕਰ ਰਿਹਾ ਜੇ ਨੌਜਵਾਨ ਸੁਧਰਨ ਨਾ ਜੇ ਆਹ ਗੱਲਾਂ ਨਾਲ ਵੀ ਨਹੀਂ ਨਾ ਸੁਧਰ ਸਕਦੇ ਫਿਰ ਕਦੇ ਵੀ ਨਹੀਂ ਸੁਧਰ ਸਕਦੇ

  • @Simranjitsingh25-12
    @Simranjitsingh25-12 Рік тому +7

    ਬਹੁਤ ਵਧੀਆਂ ਗੱਲਾਂ ਬਾਤਾਂ ਹੋਈਆਂ ਵੀਰ ਜੀ 🙏🏻🙏🏻

  • @amarbirsingh7538
    @amarbirsingh7538 Рік тому +4

    ਸਿਕੰਦਰ ਬਾਈ ਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ

  • @achievehappily
    @achievehappily Рік тому +9

    👏🏽👏🏽👏🏽

  • @Sandeep_Sandhu
    @Sandeep_Sandhu Рік тому +20

    ਮੈਂ ਵੀ ਡਰੱਗ ਅਦੀਕਟ ਸੀ, ਨਸ਼ੇ ਵਾਲਾ ਬੰਦਾ ਦਿਲ ਦਾ ਮਾੜਾ ਨਹੀਂ ਹੁੰਦਾ, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ👏🏼

  • @gagan1795
    @gagan1795 Рік тому +8

    ਬਹਾਉਤ ਘੈਂਟ podcast ਸੀ ਮੈਂ ਉਦਾ ਨਸ਼ਾ ਨੀ ਕਰਦਾ ਪਰ ਆਹ ਦੇਖਕੇ ਅੱਜ ਹੋਰ ਬੀ ਵੱਧ ਨਫ਼ਰਤ ਹੋਗੀ ਨਸ਼ੇ ਤੋਂ ਜੁਗ ਜੁਗ ਜੀਓ ਬਾਈ❤️

  • @amankattu5084
    @amankattu5084 Рік тому +6

    Bhut ghanit galbat Aaj Tak de Saab to ghanit podcast and God bless you both brother

  • @HarpreetSingh-su1qh
    @HarpreetSingh-su1qh Рік тому +1

    Good job bai g bohat ਦੇਰ ਪਹਿਲਾ v dakhya c thuda ਇੰਟਰਵਿਊ rab ਤੁਹਾਨੂੰ ਲੰਮੀ ਉਮਰ bakshya

  • @HappySingh-bs5hd
    @HappySingh-bs5hd Рік тому +6

    ਬਹੁਤ ਵਧੀਆ ਗੱਲਬਾਤ ਕੀਤੀ ਵੀਰ ਸਿਕੰਦਰ ਨੇ.ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @jotdesu6295
    @jotdesu6295 Рік тому +22

    ਜ਼ਿੰਦਗੀ ਦਾ ਅਸਲ ਸਕਿੰਦਰ ❤️

  • @GurdeepSingh-ck9ze
    @GurdeepSingh-ck9ze Рік тому +5

    ਸਿਕੰਦਰ ਵੀਰ ਘੈਂਟ ਬੰਦਾ ❤ ਮੈਂ ਵੀਰ ਦੀਆਂ ਇਸਟਾਗ੍ਰਾਮ ਸਟੋਰੀਆਂ ਦੇਖਦਾ ਰਹਿਨਾ

  • @lavisra9520
    @lavisra9520 Рік тому +20

    Eh bande ne bhut lok syane krte m v bai dii interview vekh k nsha shdea siii❤❤❤

    • @sukhkaran8155
      @sukhkaran8155 Рік тому +2

      Ke nsha karda see veer to kida shad dita daso kush

    • @lavisra9520
      @lavisra9520 Рік тому +3

      ​@@sukhkaran8155chite de tike lauonda sii bai ehde nal gall krke shdea sii bai nal phone te bhut vaar gall kiti gallan sunia sikander dian❤❤❤

    • @sukhkaran8155
      @sukhkaran8155 Рік тому

      Okk ji

  • @kamaluppal1550
    @kamaluppal1550 Рік тому +7

    ਪ੍ਹਮਾਤਮਾ ਵੀਰ ਤਹਾਨੂੰ ਤੰਦਰੁਸਤੀ ਬਖ਼ਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਬਖਸ਼ੇ ਨਸ਼ੇ ਵਾਲੇ ਵੀਰਾਂ ਨੂੰ ਸੁਧਾਰੋ

  • @dharmindersingh1523
    @dharmindersingh1523 Рік тому +1

    ਰਤਨ ਮੈ ਕਾਫੀ ਸਮੇਂ ਤੋਂ ਸਿਕੰਦਰ ਨੂੰ ਸੋਸ਼ਲ ਮੀਡੀਆ ਦੇਖ ਦਾ ਆਉਂਦਾ ਵੀਰ ਹਮੇਸ਼ਾ ਚੜਦੀ ਕਲਾ ਦੀ ਗਲ ਕਰਦਾ ।ਵੀਰ ਆਪ ਤੇ ਇਸ ਦਲਦਲ ਵਿੱਚੋ ਨਿਕਲਿਆ ਬਹੁਤ ਹੋਰ ਨੌਜੁਵਾਨਾਂ ਨੂੰ ਵੀ ਕੱਢਿਆ ਤੇ ਹਲੇ ਵੀ ਕਡ ਰਿਹਾ । ਵਾਹਿਗੁਰੂ ਜੀ ਸਦਾ ਵੀਰ ਨੂੰ ਇਸੇ ਤਰਾ ਚੜਦੀ ਕਲਾ ਵਿਚ ਰੱਖਣ । ਤੇ ਤੁਸੀ ਵੀ ਤੇ ਤੁਹਾਡਾ ਚੈਨਲ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ❤

  • @harwindersingh7699
    @harwindersingh7699 Рік тому +1

    Bhtt sohni gall kahi veer ne k apni story vare bhtt dasta ਇਲਾਜ ਬਾਰੇ ਦੱਸਣਾ ਜੋ ਦਸਿਆ v aa bhtt sohni interview aa bai love u aa bai Sikandar nall

  • @AvtarSingh-tf5um
    @AvtarSingh-tf5um Рік тому +3

    ਬਹੁਤ ਸੋਹਣਾ ਰਤਨ ਬਾਈ ਸਿਕੰਦਰ ਬਾਈ

  • @Pendu_library
    @Pendu_library Рік тому +8

    ਬਹੁਤ ਵਧੀਆ ਪੋਡਕਾਸਟ ਸੀ ਰਤਨ ਵੀਰੇ
    ਸਿਕੰਦਰ ਵੀਰ ਦੀਆਂ ਸਾਰੀਆਂ ਇੰਟਰਵਿਉ ਦੇਖੀਆ
    ਅੱਜ ਵਾਲੀ ਥੋੜੀ ਵੱਖਰੀ ਤੇ ਸੋਹਣਾ ਫਲੋਓ ਸੀ ਸਾਰੀ ਗੱਲਬਾਤ ਦਾ

  • @pachitarsingh9580
    @pachitarsingh9580 Рік тому +6

    ਜਿਉਦਾਂ ਰਹਿ ਸਿਕੰਦਰ ਵੀਰੇ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ ਅਤੇ ਅੱਗੇ ਵਧਣ ਲਈ ਬਲ ਬਖਸ਼ਣ 🙏

  • @amarindersinghmaan7413
    @amarindersinghmaan7413 Рік тому +1

    ਬਹੁਤ ਸੋਹਣਾ ਸੀ ਪੌਡ ਕਾਸ਼ਟ ਬਾਈ ਸਕੰਦਰ ਤੇ ਰਤਨ ਨੂੰ ਵਾਹਿਗੁਰੂ ਚੜਦੀਕਲਾ ਵਿਚ ਰੱਖੇ ਸਾਰਾ ਪ੍ਰੋਗਰਾਮ ਬਹੁਤ ਵਧੀਆ ਸੀ

  • @goldybassian2363
    @goldybassian2363 Рік тому

    ਬਾਈ ਬਹੁਤ ਵਧੀਆ ਲੱਗਿਆ ਇਹ ਪੌਡਕਾਸਟ , ਬਾਈ ਦੀ ਇੱਕ ਗੱਲ ਬਹੁਤ ਲੱਗੀ ਕਿ ਪੰਜਾਬ ਚੜਦੀ ਕਲਾ ਵਿੱਚ ਹੈ ਕਿ ਆਪਣੀ ਅੱਖ ਹੋਣੀ ਚਾਹੀਦੀ ਹੈ ਦੇਖਣ ਵਾਲੀ। ਸਾਰੀ ਗੱਲ ਹੀ ਚੜਦੀ ਕਲਾ ਵਾਲੀ ਸੀ।
    ਮੈਨੂੰ ਲਗਦਾ ਇਹ ਪੌਡਕਾਸਟ ਦਾ ਨਾਮ ਹੀ ਚੜਦੀ ਕਲਾ ਪੌਡਕਾਸਟ ਰੱਖਣਾ ਸੀ ਬਾਈ ਤੁਸੀ।

  • @michaelsingh3488
    @michaelsingh3488 Рік тому +1

    ਬਹੁਤ ਸਤਿਕਾਰ ਰਤਨ ਬਾਈ ।ਪੰਜਾਬੀ ਕੰਟੈਂਟ ਵੱਧ ਤੋਂ ਵੱਧ ਪੋਸਟ ਕਰੋ। ਇਹ v ਪੰਜਾਬੀ ਬੋਲੀ ਲਈ ਬਹੁਤ ਜ਼ਰੂਰੀ ਹੈ।

  • @goragill7563
    @goragill7563 Рік тому +7

    ਮੇਰੇ ਨਾਨਕੇ ਪਿੰਡ ਢੁੱਡੀਕੇ ਆ ਨਿੱਕੇ ਹੁੰਦੇ ਜਦੋ ਗਰਮੀ ਦੀਆ ਛੁੱਟੀਆ ਕੱਟਣ ਨਾਨਕੇ ਜਾਦੇ ਸੀ ਸਿੰਕਦਰ ਦਾ ਘਰ ਮਾਮੇ ਦੇ ਘਰ ਦੇ ਨਾਲ ਹੀ ਸ਼ਿਕੰਦਰ ਨਾਲ ਬਹੁਤ ਪਤੰਗ ਉਡਾਏ ਆ ਪਰ ਜਿਵੇ ਜਿਵੇ ਟਾਈਮ ਲੰਗਦਾ ਗਿਆ ਸ਼ਿਕੰਦਰ ਨਸ਼ੇ ਕਰਨ ਲਗ ਗਿਆ ਫਿਰ ਮਾਮੇ ਹੁਣਾ ਨੇ ਕਹਿਣਾ ਉਸ ਕੋਲ ਨਾ ਜਾਈ ਨਸ਼ੇੜੀ ਆ ਉਹ ਤਾ ਸਿਕੰਦਰ ਜਦੋ ਘਰੇ ਲੜਦਾ ਹੁੰਦਾ ਸੀ ਉਸ ਦੀਆ ਅਵਾਜ ਮਾਮੇ ਦੇ ਘਰ ਸੁਣਦੀ ਹੁੰਦੀ ਸੀ ਪਰ ਅੱਜ ਸਾਰਾ ਢੁੱਡੀਕੇ ਪਿੰਡ ਸਿੰਕਦਰ ਤੇ ਮਾਣ ਕਰਦਾ ਜੋ ਜੋ ਗੱਲਾ ਸਿੰਕਦਰ ਨੇ ਦੱਸੀਆ ਸਭ ਸੱਚ ਆ ਆਪਾ ਵੀ ਮਾਣ ਨਾਲ ਦੱਸੀ ਦਾ ਸਭ ਨੂੰ ਇਹ ਉਹੀ ਸਿੰਕਦਰ ਆ ਜਿਸ ਨਾਲ ਮੈ ਪਤੰਗ ਉਡੋਦਾ ਸੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਾਈ ਦੀ ਜਿੰਦਗੀ ਤੋ ਮਾਣ ਆ ਤੇਰੇ ਤੇ ਸਿਕੰਦਰ ਸਿਆ ਤੇਰੇ ਤੇ@sikandar dhudike

  • @simratcreations7268
    @simratcreations7268 Рік тому +1

    Bahut wadiya gallan Skindar veer diyan , Ratan veer thank you tuhada ,, Punjab nu lor hai tuhade wargeyan di ,, ihi sewa hai sade Punjab laee ,,

  • @pindwalatv
    @pindwalatv Рік тому +2

    ਬਹੁਤ ਵਧੀਆ ਲੱਗਿਆ ਸੁਣ ਕੇ ਅਮਲ ਕਰਨ ਵਾਲੀਆਂ ਗੱਲਾਂ ਨੇ

  • @gurbaxdhaliwal6527
    @gurbaxdhaliwal6527 Рік тому +3

    Bhut sohni gall batt bai Sikander nu parmatma chardi kalan ch Rakhe. Sari podcast di team nu parmatma Chrdi kalan ch Rakhe joynde vasde raho yyy

  • @singhjagsir1989
    @singhjagsir1989 Рік тому +1

    ਸਿਕੰਦਰ ਬਾਈ ਦੀਆਂ ਗੱਲਾਂ ਚ ਹਮੇਸ਼ਾ ਖਿੱਚ ਹੁੰਦੀ ਆ ।ਮੈਂ ਹਮੇਸ਼ਾ ਬੜੇ ਗੌਰ ਨਾਲ ਸੁਣਦਾ

  • @chamkaursingh744
    @chamkaursingh744 Рік тому

    ਬਹੁਤ ਸੋਹਣੇ ਵਿਚਾਰ ਦਿੱਤੇ ਬਾਈ ਕਿਸੇ ਨਾ ਕਿਸੇ ਦਾ ਭਲਾ ਜਰੂਰ ਹੋਊ

  • @SukhaSingh-fe5fr
    @SukhaSingh-fe5fr Рік тому

    Bhut Vadia Gal baat kiti good Job Salam ji Punjab Punjabi Jindabad Thanks Ji Ratan And Siknder Veer Salam Ji Bhut Vadia Pro PLZ Sare Dako

  • @darthvader-cs4iw
    @darthvader-cs4iw Рік тому +2

    Haye O meyrea Rabba, kithe kithe Tak Duniya pyi aa. Edi Chardi Kala ale vi bande ne Yaar. Meharbaani Ratan bai

  • @vanshfact4462
    @vanshfact4462 Рік тому +1

    Boht vadiya knowledge diti tuci neat and clean

  • @workout133
    @workout133 Рік тому +1

    Sikander veere diyan galan bahut hosle valian ne. Bhra bahut chardi kala wala. Ratan veere tera bahut dhanwaad

  • @Roomialac
    @Roomialac Рік тому +3

    Wah ji bai time kadd k sari sunu ga...

  • @happysarao9335
    @happysarao9335 Рік тому +4

    Y Aaj vadia swad aa gyea

  • @muridsachde6003
    @muridsachde6003 Рік тому +1

    Bahut khoob ratan bai

  • @sunshine1100_
    @sunshine1100_ Рік тому +3

    Bhut vdia gala

  • @UncensoredBanda
    @UncensoredBanda Рік тому +12

    ਐਨੇ ਧਿਆਨ ਨਾਲ ਕਦੇ ਫਿਲਮ ਨੀ ਦੇਖੀ ਕਦੇ ਜਿੰਨੇ ਧਿਆਨ ਨਾਲ ਬਾਈ ਆਹਾ ਪੋਡਕਾਸਟ ਸੁਣਿਆ । ਸਵਾਦ ਆਗਿਆ ਬਾਈ । ਮਾਲਕ ਤੈਨੂੰ ਚੜ੍ਹਦੀ ਕਲਾ ਚ ਰੱਖੇ, ਤੰਦਰੁਸਤੀ ਬਖਸ਼ੇ । ❤ ਦਿਲੋਂ ਸਤਿਕਾਰ ✌️🙏

  • @sukhvirmanawan2457
    @sukhvirmanawan2457 Рік тому +1

    Bhutt vdiyaa c bai g 👍🏻

  • @devkuraiwala7573
    @devkuraiwala7573 Рік тому +236

    ਮੈੰ ਤੁਜਸੇ ਸ਼ਾਦੀ ਕਰਨਾ ਚਾਹਤਾ ਹੂੰ @sikander dhudike

  • @Mandeepsharma00018
    @Mandeepsharma00018 Рік тому +12

    ਸਿਕੰਦਰ ਮੇਰਾ ਛੋਟਾ ਭਰਾ ਘੁੱਦੇ ਦੇ ਕਹਿਣ ਵਾਂਗੂੰ ਸਸਤੀ ਆਂਚ ਪਰ ਪੱਕਾ ਹੁਆ ਸਨੀ ਦਿਉਲ ❣️❣️love u ਭਰਾ

    • @MurgikhanaTv
      @MurgikhanaTv Рік тому +3

      Na o duja durahe ala bai c 😂

    • @kaushals07
      @kaushals07 Рік тому +3

      ਸਸਤੀ ਨਹੀਂ ਹਲਕੀ ਆਂਚ

    • @Mandeepsharma00018
      @Mandeepsharma00018 Рік тому +1

      @@kaushals07 ਸਹੀ ਕਿਹਾ

  • @singhvlogs96
    @singhvlogs96 Рік тому

    ਸੱਚ ਪੁੱਛੇ ਤਾਂ ਅੱਜ ਮੈਂ ਨਾ ਦੁਕਾਨ ਦਾ ਅੰਦਰੋ ਲੋਕ ਲਾ ਕੇ ਪੂਰਾ 1 ਘੰਟਾ 25ਮਿੰਟ 41 ਸੈਕਿੰਡ ਦਾ ਪੂਰਾ ਪੋਡ ਕਾਸਟ ਆਪਣੀ ਦੁਕਾਨ ਦਾ ਅੰਦਰੋ ਲੋਕ ਲਾ ਕੇ ਸੁਣਿਆ ਬਾਈ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ ਦੱਸਿਆ ਵੀ ਕਿਸੇ ਨੂੰ ਕਿਵੇਂ ਮਾੜੇ ਹਲਾਤਾ ਵਿਚੋਂ ਨਸ਼ੇ ਵਿੱਚੋ ਕੱਢਿਆ ਜਾ ਸਕਦਾ ਵਾ ਬਾਈ ਰਤਨ ਤੈਨੂੰ ਵੀ ਬਹੁਤ ਧੰਨਵਾਦ ਤੂੰ ਐ ਉਪਰਾਲਾ ਸ਼ੁਰੂ ਕੀਤਾ ਨਹੀਂ ਹੋਰ podcasts ਵਾਲੇ ਤਾਂ ਹੋਰ ਹੀ ਗਲਾ ਮਾਰ ਕੇ ਤੁਰ ਜਾਂਦੇ ਨੇ ਨਜ਼ਾਰਾ ਲਿਆ ਤਾਂ ਪੰਜਾਬ ਹਮੇਸ਼ਾ ਚੜਦੀ ਕਲ੍ਹਾ ਚ ਸੀ ਹੈ ਤੇ ਰਹੇ ਗਾ
    waguru ji ka khalsa waheguru ji ke fathy

  • @Aman_2233
    @Aman_2233 Рік тому +1

    ਸਕਿੰਦਰ veere ਬੋਹਤ Vadia ਗੱਲ ਬਾਤ ਕੀਤੀ ਆ

  • @brardhalwinder3014
    @brardhalwinder3014 Рік тому +1

    ਬਹੁਤ ਸੋਹਣੀ ਗੱਲ ਬਾਤ ਵੀਰੋ ਚੜਦੀ ਕਲਾ

  • @bhullaroye
    @bhullaroye Рік тому +14

    Sikandar bai ਦੇ ਹਰੇ ਨਾਇਲੌਨ ਦੇ ਪਾਇਪ ਨੇ ਅੱਜ ਜਿੰਦਗੀ ਸੁਧਾਰ ਦਿਤੀ । ਮੇਰੇ ਵਰਗੇ ਹਜਾਰਾਂ ਦੀ ਜਿੰਦਗੀ ਸੁਧਾਰ ਦਿਤੀ

    • @rammychahal7584
      @rammychahal7584 Місяць тому

      ਨਾਈਲੋਨ ਪਾਇਪ ਮਤਲਬ ਬਾਈ

  • @ManpreetSingh-vk3sp
    @ManpreetSingh-vk3sp Рік тому +1

    ਇਸ ਇਨਸਾਨ ਦਾ ਇੰਤਜ਼ਾਰ ਸੀ ਧੰਨਵਾਦ ਜੀ

  • @arshkalsi6841
    @arshkalsi6841 Рік тому +2

    ਚੜਦੀਕਲਾ ❤

  • @GurKer-c4h
    @GurKer-c4h 9 місяців тому

    ਜਿਮ ਵਿੱਚ ਐਕਸਰਸਾਈਜ਼ ਲਾਉਂਦੇ ਸੁਣ ਰਿਹਾ, ਖੁਦ ਅੱਜ ਤੱਕ ਕੋਈ ਨਸ਼ਾ ਟੱਚ ਨਹੀਂ ਕੀਤਾ ਪਰ ਇੱਕ ਦੋਸਤ ਬਚਾਉਣਾ ਉਹਦੇ ਲਈ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਿਕੰਦਰ ਬਾਈ

  • @gurcharanrao4826
    @gurcharanrao4826 Рік тому +6

    Sikander bai❤❤❤

  • @Sidhu025
    @Sidhu025 Рік тому +10

    ਬਹੁਤ ਘੈਂਟ ਐ ਸ਼ਿੰਕਦਰ ਬਾਈ , ਵਾਹਿਗੁਰੂ ਜੀ ਸ਼ਿੰਕਦਰ ਬਾਈ, ਰਤਨ ਬਾਈ ਅਤੇ ਸਾਰੇ ਭਰਾਵਾਂ ਨੂੰ ਚੜਦੀ ਕਲਾ ਚ ਰੱਖਣ 🙏🙏

  • @timetotime1000
    @timetotime1000 Рік тому +2

    ਵਾਹ ਜੀ ਵਾਹ

  • @Majha_sidez
    @Majha_sidez Рік тому +3

    Ah ta sirra banda yrr

  • @babbubhangoodalla8424
    @babbubhangoodalla8424 Рік тому +1

    🙏🏻🙏🏻🙏🏻 🙏🏻🙏🏻

  • @amardeepsingh7648
    @amardeepsingh7648 Рік тому +2

    Dhanbaad Done veera da

  • @bhinderdhaliwal3280
    @bhinderdhaliwal3280 Рік тому +6

    Sikeder ne jindgi vch bhut kuch vekhya ❤

  • @JSingh_8185
    @JSingh_8185 Рік тому +2

    ਬਹੁਤ ਸੋਹਣਾ ਪੋਡਕਾਸਟ। ਬਹੁਤ ਵਧੀਆ ਗੱਲਾਂ ਸਾਂਝੀਆ ਕਰਿਆ ਸਿਕੰਦਰ ਵੀਰ ਨੇ। ਮੈ ਕਾਫੀ ਟਾਈਮ ਤੋ ਬਾਈ ਨੂੰ ਜਾਂਦਾ ਸੋਸ਼ਲ ਮੀਡੀਆ ਤੇ ਬਾਈ ਘੁੱਦੇ ਤੇ ਦੇਵ ਬਾਈ ਦੇ ਵਲੋਗਾ ਤੋ। ਸਿਕੰਦਰ ਬਾਈ ਬਹੁਤ ਸੂਝਵਾਨ ਬੰਦਾ। ਰੱਬ ਚੜਦੀ ਕਲ੍ਹਾ ਵਿਚ ਰੱਖੇ ਸਦਾ

  • @amarjitsidhu5124
    @amarjitsidhu5124 Рік тому +1

    God bless you sikander

  • @parmindersingh2417
    @parmindersingh2417 Рік тому +2

    First time comment kar reha veer ji bahut hi vadiya podcast. Jiyoendo vasde raho

  • @khushpreetkaur7423
    @khushpreetkaur7423 Рік тому +1

    Sara sunaya bhut vdiya lghya.... positivity wandhann ala koi tn haiga❤

  • @harmnmander
    @harmnmander Рік тому +3

    Bhut vdia

  • @parminderchopra542
    @parminderchopra542 Рік тому

    Waheguru ji chardi kalla vich rkhn sikander veer nu

  • @ranjitsingh9456
    @ranjitsingh9456 Рік тому

    ਚੜਦੀਕਲਾ

  • @Jattpuria07
    @Jattpuria07 Рік тому +8

    ਜਿਉਂਦਾ ਵਸਦਾ ਰਹਿ ਸਿਕੰਦਰ ਬਾਈ❤️, ਬਹੁਤ ਘਰਾਂ ਦੇ ਚਿਰਾਗ਼ ਬੁਝਣੋ ਬਚਾਏ ਆ ਤੁਸੀਂ ❤️❤️

    • @HoneyKheravlogs
      @HoneyKheravlogs Рік тому

      Center tu v ja ta sikander nu pasia de 20000 lande tera veer 1 month de

    • @Jattpuria07
      @Jattpuria07 Рік тому +1

      @@HoneyKheravlogsਵੀਰ ਮੇਰਿਆ ਜ਼ਿੰਦਗੀ ਦਾ ਕੋਈ ਮੁੱਲ ਨਹੀਂ, ਜੇ 20000 ਦੇ ਕੇ ਜਾਨ ਬਚਦੀ ਆ ਤਾਂ ਕੋਈ ਮਹਿੰਗਾ ਸੌਦਾ ਨਹੀਂ

    • @GejaSawawa
      @GejaSawawa Рік тому

      ​@@HoneyKheravlogs tere var gye hunnta Punjab nu dosmana di lod nhi

  • @jitenderkumar-wy2jp
    @jitenderkumar-wy2jp Рік тому

    Ratan & sikandar veere gud job salute from Haryana

  • @bhalwinderbhalwinder6277
    @bhalwinderbhalwinder6277 Рік тому +1

    ਬਹੁਤ ਵਧੀਆ ਗੱਲਬਾਤ ਕੀਤੀ ਵੀਰ ਮੈਂ ਮਿਲਣਾ ਥੋਨੂੰ ਪਲੀਜ਼

  • @socialbani5007
    @socialbani5007 Рік тому

    ਰਤਨ ਵੀਰ ਚੜ੍ਹਦੀ ਕਲਾ ਵਾਲਾ ਹੀਰਾ ਸਿਕੰਦਰ ਸਿੰਘ

  • @sihuaman1754
    @sihuaman1754 Рік тому +5

    ਬਹੁਤ ਹੀ ਵਧੀਆ ਉਪਰਾਲਾ ਬਾਈ ਤੁਹਾਡਾ। ਮੈਂ ਇੰਗਲੈਂਡ ਰਹਿਨਾ ਬਾਈ ਅਤੇ ਅਸੀਂ ਆਪਣੇ ਕੰਮ ਦੌਰਾਨ ਤੁਹਾਡੇ ਪੌਡਕਾਸਟ ਸੁਣਦੇ ਆਂ ਬਾਈ ਅਤੇ ਅਮਲ ਵੀ ਕਰ ਰਹੇਂ ਆਂ ਅਤੇ ਪੰਜਾਬ ਵਾਪਸੀ ਦਾ ਵੀ ਦ੍ਰਿੜ ਨਿਸ਼ਚਾ ਬਣਾ ਲਿਆ ਬਾਈ

  • @LuxTransportInc
    @LuxTransportInc Рік тому +1

    REAL truth of sakinder god bless his life balbir singh vpo kanech snl pb now in usa

  • @harryvlogs147
    @harryvlogs147 Рік тому +4

    ਸਾਡਾ ਚਹੇਤਾ ਬਾਈ ਸਿੰਕਦਰ

  • @bhullaroye
    @bhullaroye Рік тому +2

    Sikandar dhudike bai .. bht vdia banda

  • @sadhusinghromana2731
    @sadhusinghromana2731 Рік тому +1

    ਬਹੁਤ ਵਧੀਆ🙏🙏👍👍👌👌💪💪👋👋

  • @gurimaan8261
    @gurimaan8261 Рік тому +4

    Ghaint bnda skinder

  • @ਰਿੰਕੂਬਰੜਵਾਲ

    ਬਹੁਤ ਵਧੀਅ਼ਾ ਗਲਬਾਤ

  • @gurkamalsingh9316
    @gurkamalsingh9316 Рік тому

    ਚੜਦੀ ਕਲਾ ਬਾਈ

  • @pymkaur9519
    @pymkaur9519 7 місяців тому

    So proud of you Sikandar betta ji. Well done. At least your parents saw you as a clean person and must have been very proud of you. May God always keep his safe hands on you.

  • @gurtejjhajjgurtej7606
    @gurtejjhajjgurtej7606 Рік тому

    Thanks ਸਿਕੰਦਰ ਵੀਰ bhut motivation mili glan nl ,ਵਾਹਿਗੁਰੂ ਮੇਹਰ ਕਰੇ ਥੋਡੇ ਤੇ............

  • @pargatdhaliwal2686
    @pargatdhaliwal2686 Рік тому

    Love u sikander bro..

  • @ashubhanot990
    @ashubhanot990 Рік тому

    I am waiting to hear your sharing tomorrow 😊😊

  • @amrinderbrar7763
    @amrinderbrar7763 Рік тому +1

    ਹੀਰਾ ਬੰਦਾ ਬਾਈ ❤
    ਪੰਜਾਬ ਦੇ ਹਰ ਸਕੂਲ ਚ ਬਾਈ ਦਾ ਸੈਮੀਨਾਰ ਹੋਣਾ ਚਾਈਦਾ।
    ਕਿਉੰਕਿ ਸ਼ੁਰਵਾਤ ਓਥੋਂ ਹੀ ਹੁੰਦੀ ਆ,15 toh 18 ਦੀ ਉਮਰ ਚ।
    ਪੰਜਾਬ ਜ਼ਿੰਦਾਬਾਦ ❤

  • @khalsa62157
    @khalsa62157 Рік тому +1

    Great interview!!

  • @sandeepdhaliwal9388
    @sandeepdhaliwal9388 10 місяців тому

    Bhut vdiya msg

  • @GursharanSingh-wf7vs
    @GursharanSingh-wf7vs 9 місяців тому

    Waheguru taraki dain veer nu

  • @dr.jagtarsinghkhokhar3536
    @dr.jagtarsinghkhokhar3536 Рік тому

    ਚੜਦੀ ਕਲਾ👍👍👍

  • @bhullaroye
    @bhullaroye Рік тому +2

    ਅੱਜ ਦਿਨ ਬਣ ਗਿਆ ਸਿਕੰਦਰ ਬਾਈ ਨੂੰ ਸੁਣਕੇ

  • @RohitSharma-d2w9w
    @RohitSharma-d2w9w Рік тому +1

    Good on you veer sikander dhudike

  • @SandeepSingh-ql8sb
    @SandeepSingh-ql8sb Рік тому

    Bahot hi sohni gall batt

  • @neetatiwana5077
    @neetatiwana5077 Рік тому +1

    Bahut vadia podcast broo great knowledge wmk

  • @ajaysarhali8156
    @ajaysarhali8156 Рік тому

    ਰਤਨ ਬਾਈ ਇੱਕ ਸਿਕੰਦਰ ਢੁੱਡੀਕੇ ਵੀਰ ਨਾਲ ਪੋਡਕਾਸਟ ਹੋਰ ਕਰੋ, ਗੱਲਾਂ ਸੁਣ ਕੇ ਕੱਲ ਦਾ ਮੈ ਬਹੁਤ ਨਸ਼ਾ ਘਟਾ ਦਿੱਤਾ,ਇੱਕੋ ਅਰਦਾਸ ਆ ਰੱਬ ਅੱਗੇ ਕੇ ਰੱਬ ਏ ਕੋਹੜ ਮੇਰੇ ਗਲੋਂ ਲਾਹ ਦੇਵੇ,

  • @AmandeepSingh-mi5iq
    @AmandeepSingh-mi5iq Рік тому

    Very good interview bahut vadiea thanks dove veera da

  • @PritpalSingh-mt4ey
    @PritpalSingh-mt4ey Рік тому +1

    dhanwaad ratan bai kaint banda bulayea thma