Des Puadh : Amritpal Singh Ghudda l Baldev Singh l Manjit S. Rajpura

Поділитися
Вставка
  • Опубліковано 4 лис 2024

КОМЕНТАРІ • 224

  • @JaswinderSingh-io7uo
    @JaswinderSingh-io7uo Рік тому +1

    ❤❤❤❤❤ਸਿਰਾ ਹੀ ਲਾ ਦਿੱਤਾ ਹੈ ❤❤❤❤❤

  • @onkarsingh9642
    @onkarsingh9642 3 роки тому +29

    ਜਿਓੰਦੇ ਰਹੋ ਬਾਈ ਅਮ੍ਰਿਤਪਾਲ ਘੁੱਦਾ ਤੇ ਬਲਦੇਵ ਬਾਈ
    ਮਨ ਖੁਸ਼ ਹੋ ਗਿਆ , ਬਾਕੀ ਮਨਜੀਤ ਸਿੰਘ ਰਾਜਪੁਰਾ ਤਾਂ ਹਮੇਸ਼ਾ ਈ ਚੰਗਿਆੜੇ ਕੱਢਦਾ

  • @jaspreetsinghaulakh1424
    @jaspreetsinghaulakh1424 2 роки тому +6

    ਬਹੁਤ ਵਧੀਆ ,, ਪੰਜਾਬ ਦੇ ਯੋਧਿਓ ਇਤਿਹਾਸ ਬਣਾ ਦਿੱਤਾ ਤੁਸੀਂ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਮਾਣ ਹੈ ਤੁਹਾਡੇ ਤੇ ਸਾਨੂੰ। 👍👍🙏

  • @Harpalmohi
    @Harpalmohi 2 роки тому

    Bhout vdiya ji thanks you

  • @Paramjitsingh8849-w5q
    @Paramjitsingh8849-w5q 11 місяців тому

    ਅਨੰਦ ਆ ਗਿਆ ❤

  • @rajbau-ee5co
    @rajbau-ee5co Рік тому

    Ghude Shah ji te tuhade sathiya nu Waheguru charhdiya kalan bakhse.

  • @sidhuchikenfarm8853
    @sidhuchikenfarm8853 2 роки тому +1

    dekh ਰਹੇ a y ਸਭ ਕੁਝ mai ta cycel ਕਰਕੇ ਹੀ ਦੇਖਿਆ vere ਓਨਾ nu bht ਤਗੜਾ ਦਿਲ a ehna ਦਾ

  • @tejinderdeol4604
    @tejinderdeol4604 2 роки тому +2

    ਕਿਧਰੇ ਲੱਭਦੀ ਨਹੀ ਮਲਵੱਈਆ ਵਰਗੀ ਯਾਰੀ......

  • @happysidhu5024
    @happysidhu5024 3 роки тому +12

    ਬਿਲਕੁੱਲ ਦੇਸੀ style ਚ koi formality ni
    Good 👍

  • @VickyVicky-vm4nt
    @VickyVicky-vm4nt Рік тому +1

    Wahguru ji ka khalsa Wahguru ji ki fatih bahot hi vadia vary vary goodmans Thenks

  • @himmatpanjab
    @himmatpanjab 3 роки тому +4

    ਵਾਹ ਓ ਬਾਈ ਬਲਦੇਵ ਜਿਉਂਦਾ ਵਸਦਾ ਰਹਿ

  • @harveersingh7738
    @harveersingh7738 2 роки тому

    ਮੈਂ ਵੀ ਸਾਇਕਲ ਤੇ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ ਉਹ ਤਾਂ ਮੈਨੂੰ ਸਾਇਕਲ ਤੇ ਦੇਖ ਕੇ ਹੈਰਾਨ ਹੋ ਗਏ

  • @paramjitsingh3693
    @paramjitsingh3693 2 роки тому +4

    ਸੋਹਣੀ ਗੱਲਬਾਤ...u r d Maan of Punjab

  • @kuldeepsinghlahoria5268
    @kuldeepsinghlahoria5268 2 роки тому +2

    ਬੋਹਤ ਵਧੀਆ ਵੀਰ ਹੁਣ ਵੀ ਘੁਦੇ ਵੀਰ ਹੋਣਾਂ ਦੀਆ ਵੀਡਿਓ ਦੇਖਦੇ ਆ ਪੂਰਾ ਇੰਡੀਆਂ ਘੁਮਾ ਤਾ ਵੀਰਾਂ ਨੇ ...ਰੱਬ ਲੰਮੀਆਂ ਉਮਰਾ ਬਖਸ਼ੇ

  • @ਇਨਕਲਾਬਨਾਟਕਮੰਚ

    ਸਾਡੀ ਇਹ ਧਰਤੀ ਵਾਗ ਬਗੀਚੇ ਇਸ ਵਿੱਚ ਖਿੜੇ ਫੁੱਲ ਭਾਤ ਭਾਤ ਦੇ। ਇਸ ਧਰਤੀ ਪੰਜਾਬ ਦੀ ਨੂੰ ਮੇਰੇ। ਲੱਖ ਵਾਰੀ ਸਲਾਮ। ਬਾਈ ਘੱਦੇ ਤੇ ਬਾਈ ਬਲਦੇਵ ਤੇ ਮਨਜੀਤ ਬਾਈ। ਨੂੰ ਦਿਲੋ ਸਲੂਟ। From parkash singh dhillon

  • @jattdhaliwal6503
    @jattdhaliwal6503 3 роки тому +5

    ਘੁੱਦੇ ਹੁਣੀ ਕੁੱਦ ਕੁੱਦ ਚੋਟੀਆਂ ਚੜਦੇ 💪🏼🤣 ਜਜ਼ਬਿਆਂ ਨੂੰ ਸਲਾਮ

  • @JarnailSingh-ms1xz
    @JarnailSingh-ms1xz 2 роки тому +1

    ਬਹੁਤ ਜਾਣਕਾਰੀ ਭਰਪੂਰ ਇੰਟਰਵਿਊ

  • @ranbirsingh9171
    @ranbirsingh9171 3 роки тому +4

    ਸਾਬਾਸ਼ ਜਵਾਨੋ ਜਿਉਂਦੇ ਵਸਦੇ ਰਹੋ ਵਾਹਿਗੁਰੂ ਹੋਰ ਤਰੱਕੀਆਂ ਬਖਸੇ਼

  • @satwindersingh5503
    @satwindersingh5503 3 роки тому +9

    ਬਹੁਤ ਖੂਬ ਜੀ,,,ਕੁਦਰਤੀ ਗੱਲ੍ਹਾਂ, ਕੋਈ ਬਨਾਵਟੀ ਨਹੀਂ

  • @gurusaria9376
    @gurusaria9376 3 роки тому +9

    ਮਾਣ ਏ ਬਾਈ ਬਲਦੇਵ ਹੁਰਾਂ ਤੇ❤️❤️

  • @amanbatthverka5565
    @amanbatthverka5565 2 роки тому +2

    ਬਾਬਾ ਦੋਹਾ ਵੀਰਾਂ ਵਿਚ ਆਈ ਹੀ ਪਿਆਰ ਬਣਾਈ ਰੱਖੇ .

  • @godfathergill23
    @godfathergill23 Рік тому

    Ja.shi.keha tu 22

  • @yadwindermalhi1773
    @yadwindermalhi1773 3 роки тому +5

    ਸਤਿ ਸ੍ਰੀ ਆਕਾਲ ਸਾਰੇ ਬਾਈਆਂ ਨੂੰ, ਬਾਈ ਘੁੱਦੇ ਆਲੇ ਅਤੇ ਬਾਈ ਦੇਵ ਦੀ ਮੁਲਾਕਾਤ ਨੇ ਨਜ਼ਾਰਾ ਲਿਆ ਤਾ। ਜਿਉਂਦੇ ਰਹੋ ਭਰਾਵੋ ਏਂਵੇਂ ਹੀ ਚੱਕੀ ਰੱਖੀ ਕੰਮ ਨਵਿਆਂ ਛੋਰਾਂ ਲਈ ਚੰਗੀ ਪਿਰਤ ਪਾ ਰਹੇ ਹੋ।

  • @sukhpreetsinghartist6080
    @sukhpreetsinghartist6080 3 роки тому +3

    Manjit sadde naal kafnu kinnaur to spiti trek to wapps murreya
    Khoe Divya pinnia kha gaya,chori- chori ,,ek dinn da trek vi bahut hai ehde Lei
    Manjit DE wapps aaun da sanu bahut wadda faidda hoyyea,,,qk oh imandaari naal sachi gall Dass dinda hai,,,thanks manjit

  • @yuvrajsandhu3442
    @yuvrajsandhu3442 3 роки тому +28

    these are the people whom should be followed by youngsters of my motherland punjab.

  • @gurpreetsingh1596
    @gurpreetsingh1596 Рік тому

    ਅਸੀ ਸਿਵਿਆ ਤੇ ਛੱਲੀਆ ਨਈ ਭੁੰਨਦੇ . ਕਿਆ ਬਾਤ ਕਹੀ

  • @gurwinderpunia1522
    @gurwinderpunia1522 2 роки тому +1

    Bhai galan thuadian 100% sahi te sachiya ne patta nahi ki hogaya apne lokan nu apna desh ghum ke te kum karke raaji nahi bus 1 gal canada canada, Apna dharm diyan jaddan athe naaki canada gud veero tusi cycle te saare desh ch ghum rehe ho keep it up may god bless you always

  • @satwinderrai4393
    @satwinderrai4393 2 роки тому

    Love u bhaji

  • @jagdeepjatana2512
    @jagdeepjatana2512 3 роки тому +7

    ਮਾਲਵੇ ਤੇ ਪੁਆਧੀ ਦਾ ਜੋੜ ਕਿੰਨਾ ਦਿਲ ਟੁੰਬਦਾ

  • @balbirsinghgill1595
    @balbirsinghgill1595 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @17simratnsygreen31
    @17simratnsygreen31 3 роки тому +4

    Bhut saaf dil de o bai saare

  • @Swaraj-ow3su
    @Swaraj-ow3su 3 роки тому +5

    ਵਹਿਗੁਰੂ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ

  • @jaspreetsinghaulakh1424
    @jaspreetsinghaulakh1424 2 роки тому +1

    ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖੀਆਂ ਬੜਾ ਮਨ ਖੁਸ਼ ਹੋਇਆ ਤੁਸੀਂ ਬੜੀ ਜੁਰਤ ਵਿਖਾਈ ਬਹੁਤ ਵਧੀਆ 👍👍🙏🙏

  • @harjitlitt1375
    @harjitlitt1375 3 роки тому +15

    So proud, very dangerous area. While serving in the Army during 1989-91 my unit was located at Siachen Glacier highest battlefield of the World.Nubra river starts journey from base HQ.Visited Leh valley twice in Army vehicle through Khardungla by pass. Great courage and determination.God bless you. From Canada

  • @rupinderaulakh5093
    @rupinderaulakh5093 3 роки тому +3

    ਤਿੰਨੇ ਜਣੇ ਜਿੰਦੇ ਈ ਲਾਉਂਦੇ ਨੇ 😍🙏🙏🙏

  • @bhupinderchuhan7622
    @bhupinderchuhan7622 3 роки тому

    ਬਹੁਤ ਖੂਬ ਵੀਰੋ ਆਪਣੇ ਇਲਾਕੇ ਦਾ ਨਾਮ ਉਚਾ ਕੀਤਾ
    ਭੁਪਿੰਦਰ ਸਿੰਘ ਚੌਹਾਨ ਦਾਨੇਵਾਲਾ ਮਲੋਟ

  • @shyamshukla2791
    @shyamshukla2791 Рік тому

    Very nice information

  • @HarpreetSingh-jl6ws
    @HarpreetSingh-jl6ws 2 роки тому

    Good...

  • @SatnamSingh-fq6xf
    @SatnamSingh-fq6xf 3 роки тому +3

    26:31 hahahhha ਯਰ ਏਹ ਗਲਾਂ ਕਿਤੋਂ ਨ੍ਹੀ ਮਿਲਦੀਆ ਇਹ ਹੁੰਦੀਆ ਸਿੱਧੀਆਂ ਸਾਫ਼ ਠੇਠ ਪੰਜਾਬੀ ਗਲਾਂ

  • @tejindersingh5933
    @tejindersingh5933 Рік тому

    Good job

  • @JyotiDhami
    @JyotiDhami 3 роки тому +4

    ਰੂਹ ਨੂੰ ਛੋਹ ਕੇ ਲੰਘ ਗਿਆ ਸਭ ਕੁਝ

  • @khushdhilllon3164
    @khushdhilllon3164 3 роки тому +8

    Tuse inspiration ho youth lai veer ji 🙏

  • @Kulwant5612
    @Kulwant5612 3 роки тому +2

    ਜਿਮ ਚ ਬੀ ਮੋਟਰਸਾਈਕਲ ਤੇ ਜਾਂਦੇ ਨੇ।

  • @harjitlitt1375
    @harjitlitt1375 3 роки тому +6

    So proud. I have seen this area while in Army. Very dangerous territory.From Canada

  • @rajwinderkaur7537
    @rajwinderkaur7537 2 роки тому +1

    ਬਾਈ ਜੀ ਮੈਂ ਰੇਡੀਓ fm Bathinda ਤੇ ਹਾਂ

  • @mangakulria8063
    @mangakulria8063 3 роки тому +1

    ਗੱਬਰੂ ਗੁਆਂਢ ਪਿੰਡ ਦਾ ❤️❤️

  • @kamaljitsingh6743
    @kamaljitsingh6743 2 роки тому +1

    Bahut..bast.interweo..manjit.ver..
    Ne.bahut..vadea..sawal
    Phuse
    .goodluk

  • @lovepreetdhaliwal6493
    @lovepreetdhaliwal6493 3 роки тому +2

    ਬਹੁਤ ਵੱਧੀਆ

  • @akaaljot490
    @akaaljot490 3 роки тому +2

    waheguru ji ka khalsa. waheguru ji ki fateh Manjit singh Bhai sahib ji

  • @jashanpreetkaur1008
    @jashanpreetkaur1008 3 роки тому +3

    ਜੀਓ 🤗

  • @sarbjeetsingh9975
    @sarbjeetsingh9975 3 роки тому +21

    Sat Sri akal veere asi 2005 vich amm cycle te ferozepur to manikarn sahib gye c

  • @jarnailchahal8891
    @jarnailchahal8891 2 роки тому +1

    Bahut vadhya galbaat, nazara aagya jeonde vasde reho.

  • @sardarnikaur6547
    @sardarnikaur6547 2 роки тому

    ਵੀਰੇ ਦੋਵੇਂ ਭਰਾ ਬਹੁਤ ਸਿਰਾ

  • @young__farmer
    @young__farmer 3 роки тому +5

    ਜੀਓ ਬਾਈ❤️

  • @palwindersingh3527
    @palwindersingh3527 3 роки тому +2

    ਵਾਹ ਜਵਾਨੋ

  • @IPS_JAGRAON
    @IPS_JAGRAON 3 роки тому +3

    Hot call ਆਲੀ ਗੱਲ ਸਿਰਾਂ ਕਰ ਗਿਆ ਕੋਚ.. ਯਾਦ ਆ ਗਿਆ ਟਾਈਮ ਓਹੋ 😂😂

  • @gurpreetmallhi5840
    @gurpreetmallhi5840 3 роки тому +2

    ਬਹੁਤ ਵਧੀਆ ਗੱਲਬਾਤ

  • @dharampal3864
    @dharampal3864 2 роки тому

    ਬਹੁਤ ਵਧੀਆ ਵਲੋਗ, ਵਧੀਆ ਗੱਲ ਬਾਤ, ਧੰਨਵਾਦ ਜੀ।

  • @dilpreetsingh-tz8kc
    @dilpreetsingh-tz8kc 3 роки тому +1

    Bhuat vadia video veer ji, Manjit Veer,Baldav Veer, te Ghudha Veer Very Nice ji

  • @binders848
    @binders848 3 роки тому +11

    Bai ghudde ne jad punjab tour krea c pichle saal usnu dekh k e cycl lya m v . Ladakh v jrur java ge cycl te

  • @rajwinderkaur7537
    @rajwinderkaur7537 2 роки тому

    ਆਪ ਜੀ ਦੀ ਇੰਟਵਿਊ ਲੈਣੀ ਹੈ

  • @lalitiwana4062
    @lalitiwana4062 3 роки тому +9

    Watched the whole vlog in continuity 🙏🙏👍👍

  • @investorsingh1197
    @investorsingh1197 2 роки тому +1

    ਬਹੁਤ ਕਮਾਲ ਦੀ interview💕

  • @sandhudeep7796
    @sandhudeep7796 3 роки тому +2

    ਜਿਓਂਦੇ ਰਹੋ ਬਾਈ

  • @jaggiriarcalifornia661
    @jaggiriarcalifornia661 2 роки тому +1

    nzra aa gyea mittro

  • @rajwinderkaur7537
    @rajwinderkaur7537 2 роки тому +1

    ਸਤਿ ਸ੍ਰੀ ਆਕਾਲ ਜੀ

  • @varindersingh6181
    @varindersingh6181 2 роки тому

    ਘੁਦਾ ਤੇ ਦੇਵ ਵੀਰ 💞💓💯💯💯💯💯💯💯

  • @rajpalmakhni
    @rajpalmakhni 3 роки тому +11

    So proud of you 🎉

  • @inderjit748
    @inderjit748 2 роки тому

    YOU ARE. VERY VERY RIGHT HO KE ESS ADMI DA IKO DIALOGUE AA CHANGERE KAD DEA AH INTERVEV NE THODE SARE TOUR DI JAR WAD TI ESS DI KOE JRURAT NAHI CE

  • @Sandhuu_1984
    @Sandhuu_1984 3 роки тому +2

    ਜਿਉਦਾ ਰਹ ਬਾਈ

  • @navrajdehar
    @navrajdehar 3 роки тому

    ਬਾਈ ਜੀਅ ਕਰਦਾ ਤੁਸੀਂ ਇਹ ਬੇਰਸਮੀ ਗੱਲਾਂ ਕਰੀ ਜਾਓ ਤੇ ਸੁਣੀ ਜਾਈਏ
    ਕਿਆ ਬਾਤਾਂ ਇ ਨੇ ਸੋਡੀਆਂ

  • @jshergill4689
    @jshergill4689 2 роки тому +1

    Very good nice bai ji waheguru ji very nice

  • @karanjit2010
    @karanjit2010 3 роки тому +5

    Love from New Zealand 🇳🇿 💐

  • @InderjitSingh-hl6qk
    @InderjitSingh-hl6qk 2 роки тому

    Ssa ji sab nu. Balle balle balle balle ji. Tandrust raho ji.love u all. Vadhya uprala.punjabi nu chaar chann. (Kenya)

  • @ikbalsinghmehroli
    @ikbalsinghmehroli 3 роки тому +2

    ਵੀਰੇ ਬਕਮਾਲ ਹੋ ਤੁਸੀਂ ਜੀ 🙏🙏🙏🙏

  • @mandeepkaur233
    @mandeepkaur233 3 роки тому +6

    God bless you 🙏

  • @rsandhu6488
    @rsandhu6488 2 роки тому +1

    22 swad ay Gya.👍

  • @ArjunSingh-cd8tr
    @ArjunSingh-cd8tr 3 роки тому +2

    Bahut vadiya interview veer ji👍 bai hona di agli ride da bahut intezaar he👍

  • @mrsingh7580
    @mrsingh7580 Рік тому

    Very entertaining interview,enjoyable. Thanks . Love from Scotland

  • @KuldeepSingh-jx6ng
    @KuldeepSingh-jx6ng 2 роки тому

    Bahut bahut bahut vadhia......!

  • @randhawafamily
    @randhawafamily 2 роки тому

    Dev 22 ji te ghuda ji me v bhut time ta plan bna reha c but nal de sathi time te jawab de dinde ne kyuke Punjab di Jawani aiso aaram takk reh gae...Galla vddia te bjeya 100 meter ni janda...I love Both of You... One day I Will meet you...ajj v vlog dekh reha c nagaland wala.....

  • @atozarch4502
    @atozarch4502 3 роки тому +2

    Great job amrit and baldev veer

  • @gurwinderbindu236
    @gurwinderbindu236 3 роки тому +1

    ਵਾਹ ਵਾਹ

  • @rupisidhu325
    @rupisidhu325 3 роки тому +2

    Att vlog c leh ladahk de vere att

  • @Gurwindervlogs
    @Gurwindervlogs 3 роки тому +2

    ਬਹੁਤ ਵਧੀਆ

  • @nirmalsingh-li5ct
    @nirmalsingh-li5ct 3 роки тому +2

    Gud

  • @kaurgill7962
    @kaurgill7962 3 роки тому +6

    Proud of you guys.👍🏻

  • @guriqbalsingh7909
    @guriqbalsingh7909 3 роки тому +1

    G.N.D.U di shaan

  • @DriverMekma5911
    @DriverMekma5911 Рік тому

    Waheguru ji Proud of you

  • @MandeepSingh-oz2uh
    @MandeepSingh-oz2uh 2 роки тому +1

    Ih bnde sahi aa jma 🔥🔥

  • @inderpalsingh7623
    @inderpalsingh7623 3 роки тому +1

    Chha gae Ghudda veera

  • @inderjitsinghbains4792
    @inderjitsinghbains4792 2 роки тому +1

    waheguru ji proud of you

  • @SukhwinderSingh-mv7rd
    @SukhwinderSingh-mv7rd 3 роки тому +1

    ਸੁਪਰ

  • @rajideol680
    @rajideol680 3 роки тому +1

    End krta veer na 👍👍👍👍👍👍

  • @inderjeetchahal1515
    @inderjeetchahal1515 3 роки тому +2

    Really we proud of you with best of luck and lots of love regards betaji

  • @sukkotsingh6185
    @sukkotsingh6185 2 роки тому

    Ww

  • @nnav4433
    @nnav4433 3 роки тому +2

    Bai eh ta bande sirraaa aa🔥🔥🔥❤

  • @shallyrehal2104
    @shallyrehal2104 3 роки тому +4

    ਇਹੋ ਜੀ ਇੰਟਰਵਿਊ ਘੱਟੋ ਘੱਟ 10 ਘੰਟੇ ਦੀ ਚਾਈਦੀ ਐ

  • @jagsingh4120
    @jagsingh4120 3 роки тому +1

    Bahut vdia y g

  • @Harnaaz1
    @Harnaaz1 3 роки тому +1

    BOHT sohniyan gallan