How to Quit Drugs Sikandar Gill Special conversation for drug addicts and parents. Money, sex, fame

Поділитися
Вставка
  • Опубліковано 9 лип 2021
  • Sikander Gill tell How he Quit Drugs
    How to choose a de-addiction centre?
    How can parents help Amli?
    Society's view.
    Money, sex, fame.
    Adverse effects on the body.
    How to be sent to a de-addiction center?
    Current Situation in Punjab
    Problems and solutions.
    Drunk girls.
    What is the status of AIDS in Punjab?
    Alexander Gill Dhudike - 8528776723
  • Комедії

КОМЕНТАРІ • 646

  • @khushdhillon9952
    @khushdhillon9952 Рік тому +5

    ਨਸ਼ਾ ਛੱਡਣ ਲਈ ਸਭ ਤੋਂ pehla ਨਿਮਰਤਾ ਚਾਹੀਦੀ A ਬੰਦੇ ਚ ,,
    ਕਿੱਲੇ ਵਾਲੀ ਗੱਲ bht vadia kiti Bai ne,,
    Bht vadia ਕਾਊਂਸਲਿੰਗ ਕੀਤੀ bAi ਨੇ,,
    ਵਾਹਿਗੁਰੂ ਭਲੀ ਕਰੇ।।

  • @pachitarsingh9580
    @pachitarsingh9580 2 роки тому +85

    ਜਿਉਂਦਾ ਰਹਿ ਸਿਕੰਦਰ ਵੀਰੇ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @amardeepsidhu7505
    @amardeepsidhu7505 2 роки тому +23

    ਬੱਲੇ ਜੱਟਾ👍🏼👍🏼ਬੱਸ ਨੱਪੀ ਚੱਲ ਕਿੱਲੀ।ਬਹੁਤ ਇੰਮਰੂਵਮੈਟ ਹੋ ਰਹੀ ਆ ਤੇਰੇ ਕਾਨਫੀਡੈਂਸ ਤੇ ਪੇਸ਼ਕਾਰੀ ‘ਚ ਡੇਅ ਬਾਇ ਡੇਅ👌🏼👌🏼

    • @bittagujjar887
      @bittagujjar887 Місяць тому

      Sikander veer no ki AA thoda gal karni AA phn te

  • @kalercarpentrymehatpur5309
    @kalercarpentrymehatpur5309 2 роки тому +15

    ਬਹੁਤ ਵਧੀਆ ਗੱਲਾਂ ਵੀਰ ਸਿਕੰਦਰ ,ਘੁੱਦਾ ਬਹੁਤ ਉਮੀਦਾਂ ਤੁਹਾਡੇ ਤੋਂ 🙏🙏

  • @gurdas_sandhu
    @gurdas_sandhu 2 роки тому +12

    ਬਿਲਕੁਲ ਪ੍ਰੈਕਟੀਕਲ ਗੱਲਾਂ...👍👍

  • @MairHarpreet53913
    @MairHarpreet53913 2 місяці тому +2

    ਬਹੁਤ ਵਧੀਆ ਗੱਲਾਂ ਤੇਰੀਆਂ ਵੀਰ ਮੈਂ ਤੇਰੀ ਸਾਰੀ ਉਹ ਵੀਡੀਓ ਦੇਖੀ ਆ ਬਿਲਕੁਲ ਸੱਚ ਤੇ ਬੋਲਿਆ ਬਹੁਤ ਮੰਦਾ ਹਾਲ ਆ ਕੁੜੀਆਂ ਤੇ ਮੁੰਡਿਆਂ ਦਾ ਐਚਆਈਵੀ ਦੇ ਨਾਲੋਂ ਸ ਦੇ ਵਿੱਚੋਂ 98 ਬਮ ਮੁੰਡਿਆਂ ਨੂੰ ਕਾਲਾ ਪੀਲੀਆ ਵਾਹ ਐਚ ਆਈ ਬੀ ਤਾਂ ਹੋਣੀ ਹੀ ਹੋਣੀ ਆ ਸਲੂਟ ਆ ਤੈਨੂੰ ਸਿਕੰਦਰ ਵੀਰ ਬਾਬਾ ਤੈਨੂੰ ਚੜਦੀ ਕਲਾ ਚ ਰੱਖੇ ਬਹੁਤ ਵਧੀਆ ਗੱਲਾਂ ਕਹੀਆਂ ਤੇ

  • @GillTravelDiaries
    @GillTravelDiaries 2 роки тому +18

    ਚੰਗੇ ਕੰਮ ਦੀਆਂ ਸਿਫ਼ਤਾਂ ਹੀ ਹੁੰਦੀਆਂ , ਲੱਗੇ ਰਹੋ ਬਾਈ 👍🏻

  • @Navrooopsingh
    @Navrooopsingh 2 роки тому +53

    ਬਹੁਤ ਬਹੁਤ ਧੰਨਵਾਦ ਘੁੱਦੇ ਬਾਈ, ਸਿਕੰਦਰ ਬਾਈ ਦੀਆਂ ਗੱਲਾਂ ਤੇ ਉਹਦਾ ਅਨੁਭਵ ਸਾਡੇ ਅੱਗੇ ਰੱਖਣ ਲਈ।
    ਇਹ ਨਸ਼ਾ ਕਰਨ ਵਾਲਿਆਂ ਤੋਂ ਕਿਤੇ ਉਹਨਾਂ ਦੇ ਮਾਂ ਪਿਉ ਭੈਣ ਭਰਾ ਤੇ ਦੋਸਤ ਰਿਸ਼ਤੇਦਾਰਾਂ ਲਈ ਬਹੁਤ ਹੀ ਵਧੀਆ ਸੇਧ ਦੇਣ ਵਾਲੀ ਗੱਲਬਾਤ ਹੈ।

    • @rajpune
      @rajpune 2 роки тому +4

      ਸਹੀ ਕਿਹਾ ਵੀਰ ਜੀ ਤੁਸੀਂ ਬਹੁਤ ਸੋਹਣੀ ਗਲ ਬਾਤ ਕੀਤੀ ਹੋਰ ਕਾਫੀ ਜਾਣਕਾਰੀ ਜਾਣਕਾਰੀ ਮਿਲੀ ਕੇ ਜੋ ਸ਼ਾਇਦ ਮੈਨੂੰ ਨਹੀਂ ਸੀ ਇਨ੍ਹਾਂ ਜਾਣਕਾਰੀ 👍

  • @manindergill6775
    @manindergill6775 2 роки тому +139

    ਵੀਰੋ ਚਿੱਟਾ , ਅਫੀਮ , ਡੋਡਿਆਂ ਤੋ ਬਿਨਾਂ ਇੱਕ ਹੋਰ ਨਸ਼ਾ ਜਿਸ ਨੂੰ ਅਸੀ ਭੁਲ ਜਾਨੇ ਆ ਉਹ ਹੈ ਸ਼ਰਾਬ । ਜਿਨੇ ਸ਼ਰਾਬ ਨੇ ਪੰਜਾਬ ਚ ਘਰ ਪੱਟੇ ਆ ਸ਼ਾਇਦ ਈ ਉਨੇ ਕਿਸੇ ਹੋਰ ਨਸ਼ੇ ਨੇ ਪੱਟੇ ਹੋਣੇ । ਸ਼ਰਾਬ ਬਾਰੇ ਵੀ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਜਰੂਰੀ ਆ । ਸਰਕਾਰ ਨੇ ਇਸ ਬਾਰੇ ਬੋਲਣਾ ਨਹੀ ਕਿਉਕਿ ਪੰਜਾਬ ਦੇ ਸਿਆਸੀ ਲੀਡਰ ਸ਼ਰਾਬ ਦੀਆਂ ਰਿਫਾਈਨਰੀਆਂ ਦੇ ਮਾਲਕ ਹਨ

    • @arleenkaur6832
      @arleenkaur6832 2 роки тому +8

      ਹਾਂਜੀ ਵੀਰ ਸਾਡੇ ਪਿੰਡ ਹੁਣ ਤੱਕ 7 ਤੇ ਨਾਲ ਦੇ ਪਿੰਡ 19 ਬੰਦੇ ਮਰ ਚੁੱਕੇ ਨੇ ਸਿਰਫ ਸ਼ਰਾਬ ਨਾਲ ਪੰਜਾਬ ਵਿੱਚ ਕਿੰਨੇ ਹੋਣਗੇ

    • @lalysidhu7935
      @lalysidhu7935 Рік тому +3

      Veere daru eda serious metar nhi oh shreaam thekeiya to mildi a jdo mrji lea lo jis bnde da abda ji krda oh bnda theke to jake lea lenda eh apa aap sochna jao hi na theke te daru lean drink ape bnd hoju jehre hor nashe a bai eh kera swaad vich lag jaan na ta fair khuleaam milde a te nle nuksaan krde a te na bnda reh skda kera je lag je lagda bnda ethe vi aap hi a dhkke nall koi ni lwonda bus swaad maar da bnde nu jdo maar da

    • @daljitbaldaljitbal
      @daljitbaldaljitbal Рік тому

      @@arleenkaur6832 uîuû hun

    • @rajanchhina8708
      @rajanchhina8708 Рік тому

      ਵੀਰ ਬਿਲਕੁਲ ਸਹੀ ਕਿਹਾ ਤੁਸੀਂ ਵਿਦੇਸ਼ਾਂ ਵਿਚ ਬਹੁਤ ਸ਼ਰਾਬ ਚਲਦੀ ਆ

    • @udhaykumar8793
      @udhaykumar8793 Рік тому

      Veer g Main app ISS narrk vich fasseya Hoya bhut Jada Ahchol peen lagg gya Main app 2 month lyi Chad Daina but fer Haddon Shuru jedda fer din Raat ek krre Daina main v ISS narrk vichon nikkalna chondda haan

  • @gurpreetmallhi5840
    @gurpreetmallhi5840 2 роки тому +9

    ਬਹੁਤ ਵਧੀਆ ਉਪਰਾਲਾ ਹੋਰ ਲੋਕਾਂ ਨੂੰ ਸੇਧ ਮਿਲ਼ੇ

  • @Bhau_Talks
    @Bhau_Talks 2 роки тому +54

    ਵਾਹ ਵਾਹ… ਸਿਕੰਦਰ ਸਿਆ ਨਿਚੋੜ ਕੱਢਿਆ ਪੂਰਾ|| ਏ ਗੱਲਾ ਅਮਲੀ (ਹੈ ਜਾ ਰਿਹਾ) ਬਹੁਤ ਡੂੰਘੇ ਤਰੀਕੇ ਨਾਲ ਸਮਝ ਸਕਦਾ ਆ||
    ਬਾਕੀ ਏਸ ਚ ਕੋਈ ਦੂਜੀ ਰਾਇ ਨਹੀਂ ਕਿ ਨਸ਼ੇ ਕਰਨ ਵਾਲਾ ਜਦੋਂ ਫਸ ਜਾਂਦਾ ਤਾ ਬੜਾ ਝੁਰਦਾ ਤੇ ਛੱਡਣਾ ਵੀ ਚਾਹੁੰਦੇ ਹੁੰਦੇ ਆ ਪਰ ਮੌਕਾ ਜਾ ਸਾਧਨ ਬਹੁਤ ਘੱਟ ਲੋਕਾ ਨੂੰ ਜੁੜਦੇ ੰਆ…
    ਮੈਨੂੰ ਚੇਤੇ ਮੈ ਕੱਲਾ ਬਹਿ ਬਹਿ ਉੱਚੀ ਰੋਣਾ ਕਿ ਕਿੱਥੇ ਫਸ ਗਿਆ ਮੈ ਕਿਵੇ ਨਿਕਲੂ.. ਕਈ ਵਾਰ ਦਿਲ ਕਰਦਾ ਹੁੰਦਾ ਸੀ ਜਾ ਨਸ਼ਾ ਛੁੱਟਜੇ ਜਾ ਜ਼ਿੰਦਗੀ ਤੋ ਛੁੱਟ ਜਾਵਾ|| ਪਰ ਬਹੁਤ ਘੱਟ ਲੋਕ ਦਾ ਘਰ-ਦੇ ਬੰਦੇ ਦੀ ਉਹ ਹਾਲਤ ਪੂਰੀ ਸਮਝਦੇ ਆ|| ਨਸ਼ਾ ਇਕ ਰੋਗ ਹੈ ਤੇ ਰੋਗ ਦਾ ਇਲਾਜ ਹੈ..
    ਘੁੱਦਾ ਸਿੰਘ ਯੂ ਗੁੱਡ ਮੈਨ ਦੀ ਲਾਲਟੈਨ 🌹🌹
    Regards ~ ਯੋਧਾ ਭਾਊ

    • @veerbhalmajra967
      @veerbhalmajra967 2 роки тому

      Sahi gall prawa

    • @OhiSandhu
      @OhiSandhu 2 роки тому

      Chdta k y nhi

    • @ravithind5005
      @ravithind5005 2 роки тому +7

      ਬਾਈ ਯੋਧਾ ਭਾਊ ਆ ਨਿਚੋੜ ਤੂੰ ਵੀ ਪੂਰਾ ਕੱਢਿਆ, ਇਹ ਗੱਲ ਸਮਝਦੇ ਹੀ ਅਸੀਂ ਅਮਲੀ ਆਂ। ਘਰਦੇ ਤਾਂ ਕੀ ਚੰਗੇ ਤੋਂ ਚੰਗਾ ਸਮਝਦਾਰ ਤੋਂ ਸਮਝਦਾਰ ਵੀ ਨਹੀਂ ਸਮਝਦੇ। ਜਿਸ ਤਨ ਲੱਗੀਆਂ,ਸੋ ਤਨ ਜਾਣੇ 22।

    • @Bhau_Talks
      @Bhau_Talks 2 роки тому

      @@OhiSandhu ਅਮਲੀ ਸੱਚ ਨਹੀਂ ਦੱਸਦੇ ਕਦੇ

    • @OhiSandhu
      @OhiSandhu 2 роки тому +1

      @@Bhau_Talks na eh tera veham bai.
      Bahute amli sache bnde v hunde te dujya nalo nice imandar vi.

  • @makhankalas660
    @makhankalas660 2 роки тому +34

    ਵਾਹਿਗੁਰੂ ਜੀ ਪੰਜਾਬ ਦੇ ਸਾਰੇ ਮਾਂਵਾਂ ਦੇ ਪੁੱਤਾ ਨੂੰ ਬਚਾ ਕੇ ਰੱਖਿਓ ਜੀ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਵਿੱਚ ਮੱਦਦ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @gauravdeep_mrgursahibsingh7608
    @gauravdeep_mrgursahibsingh7608 2 роки тому +3

    ਸਹੀ ਕਿਹਾ ਵੀਰ ,ਜੋ ਦਿਲ ਦਾ ਚੰਗਾ ਹੁੰਦਾ ਉਹੀ ਫਸਦਾ ਭਾਵੇਂ ਗੈਗਸਟਰ ਬਣੇ ਭਾਵੇਂ ਅਮਲੀ ਕਿਉਂਕਿ ਉਸਨੂੰ ਕਦੀ ਨਾਂਹ (ਮਨਾਂ) ਕਰਨ ਦੀ ਆਦਤ ਨਹੀਂ ਹੁੰਦੀ ਜੇ ਕਿਸੇ ਨੇ ਕਿਹਾ ਉਹ ਮਨਾਂ ਨਹੀਂ ਕਰ ਪਾਉਂਦਾ।ਚਲਾਕ ਬੰਦਾ ਮੂੰਹ ਤੇ ਜਵਾਬ ਦੇ ਦਿੰਦਾ ਹੈ।

  • @ravithind5005
    @ravithind5005 2 роки тому +7

    22 ਸਕੰਦਰ ਘਰਦਿਆਂ ਤੇ ਸਮਾਜ ਨੂੰ ਕੌਣ ਸਮਜਾਵੇ, ਮੇਰੇ ਵਰਗੇ ਅਮਲੀ ਆਂ ਦੇ ਤਾਂ ਦਿੱਲ ਵਿੱਚ ਵੱਸਦੀਆਂ ਤੇਰੀਆਂ ਗੱਲਾਂ ਵੀਰ। ਜਿਸ ਤਨ ਲੱਗੇ ,ਸੋ ਤਨ ਜਾਣੇ। ਮਿਹਰਬਾਨੀ 22ਜੀ।

    • @sukhwindermahal4439
      @sukhwindermahal4439 Рік тому +1

      Y apne kamma nl jwab deo duniya ta choundi aw ki sudhre naa eh

  • @khushwantsingh2964
    @khushwantsingh2964 2 роки тому +5

    ਬਹੁਤ ਵਧੀਆ ਲੱਗਿਆ ਸਿਕੰਦਰ ਵੀਰ ਜੀ ਵਧੀਆ ਢੰਗ ਨਾਲ ਸਮਝਾਇਆ ਤੁਸੀਂ ਧੰਨਵਾਦ ਵੀਰ ਜੀ

  • @maninderbarhampur
    @maninderbarhampur 2 роки тому +7

    ਬਹੁਤ ਉਮੀਦਾਂ ਬਾਈ ਥੋਡੇ ਦੋਵਾਂ ਕੋਲੋਂ❤️। ਚੰਗਾ ਲੱਗਿਆ ਜੋ youtube ਚੈਨਲ ਸ਼ੁਰੂ ਕਰ ਲਿਆ

  • @simranjitkaur8676
    @simranjitkaur8676 2 роки тому +5

    ਸੱਚ ਹੈ ਜੀ ਬਹੁਤ ਵਧੀਆ 👍💯

  • @gurveerkaur3666
    @gurveerkaur3666 2 роки тому +7

    ਬਹੁਤ ਵਧੀਆ ❤️🙏🏻

  • @bharatsidhu1879
    @bharatsidhu1879 8 місяців тому +2

    ਸਿਕੰਦਰ ਵੀਰੇ ਰੱਬ ਤੈਨੂੰ ਚੱੜ੍ਹਦੀਕੱਲਾ ਵਿੱਚ ਰੱਖੇ । ਵਾਹਿਗੁਰੂ ਮਿਹਰ ਕਰੇ ।

  • @ranjitkaurdhaliwal270
    @ranjitkaurdhaliwal270 2 роки тому +3

    ਸਹੀ ਕਿਹਾ ਵੀਰ ਨੇ ਮਾਂ ਨੂੰ ਪੁੱਤ ਦੇ ਅਜਿਹੇ ਕੰਮਾਂ ਤੇ ਪਰਦਾ ਨਹੀਂ ਪਾਓਣਾ ਚਾਹੀਦਾ ਹੈਲਪ ਲੈਂਣੀ ਚਾਹੀਦੀ ਆ , ਸ਼ਰਮ ਨ ਮੰਨੌ ਅਪਣੇ ਬੱਚੇ ਟੀਕਾ ਲਗਾ ਕੇ ਮਰ ਜਾਂਦੇ ਆ ਤਾਂ ਫਿਰ ਗੱਲ ਮੀਡੀਆ ਚ ਆਉਂਦੀ ਆ ਤਾਂ ਫਿਰ ਇਜ਼ਤ ਜ਼ਿਆਦਾ ਬਣ ਜਾਂਦੀ ਆ, ਇਸ ਲਈ ਮਾਂ ਬਾਪ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਲੋਕ ਕੀ ਕਹਿਣਗੇ ,

  • @hardippalsinghsaggu5854
    @hardippalsinghsaggu5854 Рік тому +4

    ਸ਼ਾਬਾਸ਼ ਸਿਕੰਦਰ 👍❤️

  • @kuljitsinghsekhon2014
    @kuljitsinghsekhon2014 2 роки тому +2

    ਬਹੁਤ ਵਧੀਆ ਵਿਸ਼ੇ ਤੇ ਗੱਲ-ਬਾਤ
    ਪਰਮਾਤਮਾ ਦੀ ਮਿਹਰ ਸਵੱਲੀ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ

  • @ManjitSingh-ri7su
    @ManjitSingh-ri7su Рік тому +6

    God bless u both, u guys doing really gud job, waheguru mehar kare sareyaan te

  • @Bhaooji
    @Bhaooji 2 роки тому +7

    ਬਹੁਤ ਚੰਗਾ ਉਪਰਾਲਾ ਗੱਭਰੂਓ.. ਖੁਸ਼ ਰਹੋ..

  • @Navraj_walaitpuria_
    @Navraj_walaitpuria_ 2 роки тому +2

    ਵੀਰੇ ਤੁਹਾਨੂੰ ਸੁਣ ਕੇ ਜਾਣਕਾਰੀ ਚ ਹੋਰ ਵਾਧਾ ਹੋਇਆ ਵਾਹਿਗੁਰੂ ਜੀ ਦੀ ਮਿਹਰ ਸਦਕਾ ਅਪਣਾ ਇੱਕੋ ਸੁਪਨਾ ਇੱਕ ਚੰਗਾ ਇਨਸਾਨ ਬਣਨ ਦਾ ਤੇ ਮੈਂ ਜਰੂਰ ਬਣੂਗਾ

  • @jinder808
    @jinder808 2 роки тому +10

    ਬਹੁਤ ਵਧੀਆ ਉਪਰਾਲਾ ਬਾਈ🌺🍀

  • @gurjitsidhul4982
    @gurjitsidhul4982 Рік тому +2

    ਬਹੁਤ ਵਧੀਆ ਵੀਡੀਓ..thanks

  • @manjindersinghsidhu1275
    @manjindersinghsidhu1275 2 роки тому +2

    ਇਕ ਇਕ ਸ਼ਬਦ ਅਣਮੁੱਲਾ ਬਹੁਤ ਹੀ ਵਧੀਆ ਗੱਲਾਂ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ

  • @SUKHPREET2NOV3
    @SUKHPREET2NOV3 2 роки тому +1

    ਬਹੁਤ ਵਧੀਆ

  • @sandeepbrar2843
    @sandeepbrar2843 2 роки тому +1

    ਬਹੁਤ ਵਧੀਆ ਜੀ

  • @DarshanSingh-bo2kx
    @DarshanSingh-bo2kx Рік тому +1

    ਬਹੁਤ ਸੁਣੀਆਂ ਗੱਲਾਂ ਸਿਕੰਦਰ ਬਾਈ

  • @sukhpalsingh9477
    @sukhpalsingh9477 2 роки тому +1

    ਬਹੁਤ ਵਧੀਆ 👍👍

  • @yanketerry
    @yanketerry 2 роки тому +1

    Bhoath vadhia, Saff, sachia galla
    Wahe guru ji Blessing to you

  • @bittusaroye7526
    @bittusaroye7526 Рік тому

    ਬਹੁਤ ਵਧੀਆ ਵਿਚਾਰ ਚਰਚਾ ਦੋਨਾਂ ਵੀਰਾਂ ਵਲੋਂ 👍

  • @prabhjot7963
    @prabhjot7963 2 роки тому +5

    ਕਿਆ ਬਾਤ ਐ ਬਾਈ ਸਿਕੰਦਰ ਵੀਰ ਦੀ ਵੀਡਿਉ ਜੋਸ਼ ਚੈਨਲ ਤੇ ਦੇਖੀ ਸੀ ਪਹਿਲੀ ਵਾਰ ਹਰੇਕ ਵਾਰ ਸਿੱਖਿਆਦਾਇਕ ਗੱਲਾਂ ਦਸਦਾ ਵੀਰ ਤੇ ਘੁੱਦੇ ਬਾਈ ਨੇ ਬੜੇ ਵਧੀਆ ਤਰੀਕੇ ਨਾਲ ਸਵਾਲ ਜਵਾਬ ਕੀਤੇ 💯🌾

    • @jiteshsarna4857
      @jiteshsarna4857 2 роки тому

      Center de mashhuri karda eh eh Center wale gala Mar ke he loka nu patde

  • @palkhehra4250
    @palkhehra4250 2 місяці тому +1

    ਬਹੁਤ ਸੋਹਣੀ Interview ਵੀਰ ਬਹੁਤ ਕੁੱਜ ਸਿੱਖਣ ਨੂੰ ਮਿਲੇ ਆ ❤😊

  • @gaggu845
    @gaggu845 2 роки тому

    ✅✅✅☑☑☑ ਵਧੀਆ ਸਵਾਲ

  • @neerajjohn
    @neerajjohn 2 роки тому +13

    Learn from sikander such a motivational video 👌👌👌

  • @singhjagsir1989
    @singhjagsir1989 2 роки тому +7

    ਘੁੱਦੇ ਬਾਈ ਜੋ ਤੁਸੀਂ ਖੁੱਲੀ ਜਗ੍ਹਾ ਚ ਬੈਠ ਕੇ ਗੱਲਾਂ ਕਰਦੇ ਹੋਂ ...ਉਹ ਜਗ੍ਹਾ ਵਧੀਆ ਲਗਦੀ ਆ .......ਵਧੀਆ ਗੱਲਾਂ ਬਾਤਾਂ ਸਿੰਕਦਰ ਬਾਈ ਦੀਆਂ ਖੁੱਲੀਆਂ ਗੱਲਾਂ ਬਾਤਾਂ

    • @h.s.gill.4341
      @h.s.gill.4341 2 роки тому +2

      ਅੱਜ ਸਿਕੰਦਰ ਟੌਪ ਦਾ ਸਾਈਕਲਿਸਟ ਐ ਤੇ ਨੌਰਥ ਈਸਟ ਦੀਆਂ 6 ਸਟੇਟਾਂ ਘੁੰਮ ਰਿਹਾ ਸਾਈਕਲ ਤੇ

  • @Pb19_tajinder
    @Pb19_tajinder 2 роки тому +8

    Ikk chnga professional psychologist yaa counselor ikk experienced drug addicted to bout kuj sikh sakda…eh gal sikander ne ikk vaar phir sahi prove kiti ha..,thank you for this suitable information

  • @sarajmanes4505
    @sarajmanes4505 2 роки тому +12

    Sat Shri Akal Ji Great Job Keep It Up Very Nice Interview God Bless You Long Life And Good Health Thanks Dear 😊🙏

    • @sodhisingh4817
      @sodhisingh4817 Рік тому +1

      Proud of you brother very good you are great

  • @mickytoor799
    @mickytoor799 2 роки тому +4

    great interview,,,,,, jeonde raho veer

  • @sikandersingh4004
    @sikandersingh4004 2 роки тому +22

    Sorry for Sikander that he is living alone. God bless him

  • @HarjeetSingh-hw1mt
    @HarjeetSingh-hw1mt Рік тому +3

    Waheguru ji Waheguru ji Waheguru ji kirpa kare sab te ji

  • @dhillonsaab6645
    @dhillonsaab6645 2 роки тому +2

    Wah ji wah. Good

  • @devilgamer2551
    @devilgamer2551 2 роки тому +2

    Jug jug jio waheguru hmesha kirpa rahn tuhde te dil ch reej ah sikndar veer tainu miln di jror milge kde rabb ne chia ta

  • @vickasidhu1392
    @vickasidhu1392 2 роки тому +1

    Bhut vdia interview ✊✊👌🏼👌🏼👌🏼

  • @frontlinepunjab173
    @frontlinepunjab173 2 роки тому +3

    ਵਧੀਆ ❤️👍

  • @jaspreetsinghgill3298
    @jaspreetsinghgill3298 2 роки тому

    ਬਹੁਤ ਵਧੀਆ ਉਪਰਾਲਾ ਵੀਰੇ

  • @armaansharma2633
    @armaansharma2633 2 роки тому +8

    ਰੱਬ ਸਲਾਮਤ ਰੱਖੇ ਬਾਈ ਤਹਾਨੂੰ ਦੋਨਾਂ ਨੂੰ।।।

  • @baljitsingh7861
    @baljitsingh7861 2 роки тому +8

    ਬਹੁਤ ਸੁਲਜੀਆ ਗੱਲਾ ਕਰਦਾ ਵੀਰ ਤਜਰਬਾ ਵੀ ਬੋਲਦਾ।

  • @gillshavinder9790
    @gillshavinder9790 2 роки тому +1

    ਵਿਚਾਰ ਤੁਹਾਡੇ ਬਹੁਤ ਚੰਗੇ ਹਨ ਚਿੱਟਾ ਤਾਂ ਸਕਦਾ ਕਿਸੇ ਦੀ ਜਿੰਦਗੀ ਬਚ ਜਾਵੇ ਪਰ ਦੂਜੇ ਪਾਸੇ ਨੌਜਵਾਨਾਂ ਦੀ ਨਸ਼ੇ ਕਰਨ ਵੱਲ ਗਿਣਤੀ ਵਧ ਰਹੀ ਹੈ ਇਹ ਚਿੱਟਾ

  • @ParminderKaur-vx5lu
    @ParminderKaur-vx5lu 2 роки тому +1

    Sikander veer ji...salute a tuhadi soch nu...rbb ida hi chardikla ch rakhe g

  • @GurdeepSinghGhudha
    @GurdeepSinghGhudha 2 роки тому

    ਬਹੁਤ ਵਧੀਆ ਉਪਰਾਲਾ ਹੈ ਬੇਟਾ ਅੰਮ੍ਰਿਤਪਾਲ ਸਿੰਘ ਜੀ ਡਾ ਗੁਰਦੀਪ ਸਿੰਘ ਘੁੱਦਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਸੰਗਤ

  • @inderjitsinghsohi1112
    @inderjitsinghsohi1112 2 роки тому +10

    Proud of you sikander veere 👍

  • @sonamahpuria5506
    @sonamahpuria5506 2 роки тому +2

    Y rabb lagia gallan ne sikander dia bhut vdia interview aw y ghudde veer ❤️❤️❤️

  • @germanbhangu5302
    @germanbhangu5302 11 місяців тому

    ਵਾਹਿਗੁਰੂ ਜੀ🙏

  • @bradas22
    @bradas22 2 роки тому +8

    Bai sikander bai nu salute aa. Ma v addict c bai. Pr ehna di vdos vekh ke hmesha bhut motivate hoye aa. 🙏🏻

  • @amritpalghuman7393
    @amritpalghuman7393 2 роки тому +1

    Dhanwad sikander veer ji

  • @funnyvideo2829
    @funnyvideo2829 2 роки тому +2

    Bahot vadyea sikender bai 👍👍👍👍🙏🙏🙏🙏

  • @gavysharma-iq9sx
    @gavysharma-iq9sx 10 місяців тому

    Good work Sikander and Reporter.Jug jug jio.

  • @lakhitagger411
    @lakhitagger411 2 роки тому +2

    Bhut wdia uddam jnab 👍🏻👍🏻👍🏻👍🏻

  • @AmandeepKaur-mz8vl
    @AmandeepKaur-mz8vl 2 роки тому +4

    God bless you veerji

  • @sukhisandhu1500
    @sukhisandhu1500 2 роки тому +5

    salute! veere love u Bai ji 🙏🏻❤️

  • @gurpreetkaur7652
    @gurpreetkaur7652 2 роки тому +1

    ਬਹੁਤ ਵਧੀਆ ਵੀਰੇ

  • @kalakang5755
    @kalakang5755 2 роки тому +2

    Waheguru ji mehr rako sade bir sanu tere te man ha

  • @sidhusukhna2164
    @sidhusukhna2164 2 роки тому +1

    ਠੀਕ ਆ ਇਹ ਬਾਈ ਉਹ ਹੈ ਦੇਖੀ ਆ ਬਾਈ ਦੀ ਇੰਟਰਵਿਊ ਸਿਰਾ ਬਾਈ ਸਿੰਕਦਰ ਲਵ ਯੂ ਵੀਰ ਵੀਰ ਸਾਈਕਲ ਚਲਾਉਂਦੇ ਨੂੰ ਦੇਖ ਕੇ ਵੇਖਿਆ ਵੇਖਿਆ ਲੱਗ ਰਿਹਾ ਸੀ

    • @h.s.gill.4341
      @h.s.gill.4341 2 роки тому

      ਸਿਕੰਦਰ ਅੱਜ ਨਾਗਾਲੈਂਡ ਦੇ ਸ਼ਹਿਰ ਦੀਮਾਪੁਰ ਤੋਂ ਕੋਹਿਮਾ ਵੱਲ ਜਾ ਰਿਹਾ ਐ ਤੇ ਟੌਪ ਦਾ ਸਾਈਕਲਿਸਟ ਐ ਇੰਡੀਆ ਦਾ

  • @mejjyrorki4714
    @mejjyrorki4714 2 роки тому +3

    ਸਹੀ ਗੱਲ ਆ ਵੀਰ ਦੂਜੇਆ ਨੂੰ ਖੁੱਸ਼ ਕਰਨ ਲਈ ਲਗਦਾ ਮੇਰੇ ਨਾਲ ਵੀ ਇਵੇ ਲੱਗਿਆਂ

  • @hunnysingh9526
    @hunnysingh9526 Рік тому +2

    Bhut sohniyan gallan ketiyan bro dona ne ikali ikali gal sachi aa te sun waliyan aa waheguru mehar kare sab kese da dhee putt es raste na jawe..

  • @Samsungsec67
    @Samsungsec67 2 роки тому +4

    Sade vrge loka lyi bhut vddi inspiration aa sikander❤

    • @bedi1717
      @bedi1717 2 роки тому

      Sahi kehea bai

  • @veerrattol5749
    @veerrattol5749 2 роки тому +2

    God bless you 👌👌

  • @OhiSandhu
    @OhiSandhu 2 роки тому +3

    Sikander bro gud video want some more on this topic.
    Bht sahi gallan kitian sarian.

  • @centraluniversityofpunjab4434
    @centraluniversityofpunjab4434 2 роки тому +2

    Bahut vadia bhra

  • @harindervirk6455
    @harindervirk6455 2 роки тому +4

    Bahut vdia aa bai... changa lgya hun lok shraab nu v nasheya ch ginan lge ne... 22 ik video ajjkal de kalakaara te v bna k pao...

  • @sandeepbathindian07
    @sandeepbathindian07 2 роки тому

    ਬੋਹਤ ਵਧੀਆਂ ਉਪਰਾਲਾ ਕੀਤਾ ਵੀਰ ਤੁਸੀਂ ਮੇਰੇ comment da bura na ਮੰਨਣਾ, advertising ਵੀਡੀਓ 7-8 ਬਾਰ ਆਈ ਸੀ sikander wali ਵੀਡੀਓ ਵਿੱਚ ਤਾਂ msg ਪਾਇਆ ਸੀ ਵੀਰ ਘੱਟ advertising ਵੀਡੀਓ ਕਰ ਦਿਆ ਕਰੋ ਚੰਗੀ ਵੀਡੀਓ ਦਾ ਫੋਕਸ ਟੁੱਟ ਜਾਂਦਾ 👍

  • @brarmusic1038
    @brarmusic1038 2 роки тому +2

    Bhot vadiya veer

  • @amanbaringh2492
    @amanbaringh2492 2 роки тому +1

    Bht vadia km vr ji

  • @JasveerSekhon
    @JasveerSekhon 2 роки тому +8

    ਬਹੁਤ ਵਧੀਆ ਉਪਰਾਲਾ ਬਾਈ ਜੀ। 👍👍

  • @baljitkaursandhu3529
    @baljitkaursandhu3529 11 місяців тому +1

    Waheguru ji tuhanu lambi umar bakhshan putt🙏🙏

  • @mahakboy5167
    @mahakboy5167 Рік тому +1

    Bhut vdia g god bless you

  • @Teradesikalkar
    @Teradesikalkar 2 роки тому

    ਚੰਗੀ ਸਿਹਤ ਆ ਨੋਜਵਾਨਾਂ ਨੂੰ ਸਿਕੰਦਰ ਤੇਰੀ

  • @butaramuwala1313
    @butaramuwala1313 2 роки тому +3

    Good bro waheguru sukh rakhe

  • @Harrysarhali
    @Harrysarhali 2 роки тому +7

    Bilkul sach gal aa Sikander bai di jo dil de change hunde oh e amli bnde 👍😔

  • @jagseersingh502
    @jagseersingh502 2 роки тому +1

    ਘੁੱਦੇ ਬਾਈ,ਇਕ ਜਨਵਰੀ ਤੋਂ ਤੁਹਾਡੇ ਨਾਲ ਅਸਾਮ ਤੇ ਹੋਰ ਸੂਬਿਆਂ ਵਿੱਚ ਯੂ ਟਿਊਬ ਵੀਡੀਓ ਰਾਹੀਂ ਘੁੰਮ ਰਹੇ ਆਂ,31 ਤਰੀਕ ਨੂੰ ਸਿਕੰਦਰ ਗਿੱਲ ਨੂੰ ਦੇਖਿਆ, ਬਾਈ ਦੇ ਖੁੱਲ੍ਹਦਿਲੇ ਸੁਭਾਅ ਨੇ ਕੀਲ ਲਿਆ, ਮਿਤੀ 8ਫਰਵਰੀ ਨੂੰ ਗੋਲਾ ਘਾਟ ਘੁੰਮ ਕੇ ਵੀਡੀਓ ਖਤਮ ਤੋ ਬਾਅਦ ਤੁਹਾਡੀ ਤੇ ਸਿਕੰਦਰ ਬਾਈ ਦੀ ਇੰਟਰਵਿਊ ਦੇਖੀ,ਮਨ ਅਤੇ ਅੱਖਾਂ ਭਰ ਆਈਆਂ, ਅੱਜ ਤੁਹਾਡਾ ਅਤੇ ਬਾਈ ਸਿਕੰਦਰ ਦਾ ਕੱਦ ਮੇਰੀ ਨਜ਼ਰ ਵਿੱਚ ਆਸਮਾਨ ਤੋਂ ਵੀ ਉਪਰ ਹੋ ਗਿਆ, ਬਾਈ ਜੀ ਤੁਹਾਨੂੰ ਤਿੰਨਾਂ ਨੂੰ ਮਿਲਣ ਦੀ ਬਹੁਤ ਖੁਹਾਇਸ਼ ਹੈ, ਕਦੋਂ ਤੱਕ ਵਾਪਸ ਆਉਗੇ,(ਗੋਰਾ ਸਿੱਧੂ ਛੱਤੇਆਣਾ ਸ੍ਰੀ ਮੁਕਤਸਰ ਸਾਹਿਬ ਤੋਂ") ਧੰਨਵਾਦ ਜੀ ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਬਾਈ ਸਿਕੰਦਰ ਸਿੰਘ ਜੀ ਤੁਹਾਡੇ ਹੌਸਲੇ, ਹਿੰਮਤ ਅਤੇ ਸਿਰੜ ਨੂੰ ਸਲਾਮ ਹੈ। ਬਹੁਤ ਬਹੁਤ ਧੰਨਵਾਦ ਵੀਰ ਨੌਜਵਾਨ ਪੀੜ੍ਹੀ ਨੂੰ ਬਹੁਤ ਵਧੀਆ ਸੰਦੇਸ਼ ਦਿੱਤਾ ਹੈ, ਪੰਜਾਬ ਦੇ ਅੱਜ ਦੇ ਮਾਹੌਲ ਤੇ ਮੈਂ ਤੁਹਾਡੇ ਫ਼ਿਕਰ ਤੇ ਸਹਿਮਤ ਹਾਂ, ਸਰਕਾਰਾਂ ਨੇ ਕੁਝ ਨਹੀਂ ਕਰਨਾ, ਹੰਭਲਾ ਘਰੋਂ ਹੀ ਮਾਰਨਾ ਪਵੇਗਾ,

  • @gurvinderkaur7974
    @gurvinderkaur7974 5 місяців тому

    God bless you Sikander Bai..... Sad to know you are living alone. Waheguru ji mehr krn tuhade te.

  • @psinghexhumanrightvicepres1066
    @psinghexhumanrightvicepres1066 2 роки тому +1

    Great advice

  • @karamjitsingh592
    @karamjitsingh592 2 роки тому

    ਬਹੁਤ ਵਧੀਆ video ਆ ਵੀਰ ਜੀ

  • @Mandeepkvideos
    @Mandeepkvideos Рік тому +3

    ਸ਼ੁਕਰ ਆ ਵੀਰ ਤੁਸੀ ਇਸ ਦੱਲਦਲ ਚੋ ਬਾਹਰ ਆਏ ਹੋ🎉

  • @Gurmeet01
    @Gurmeet01 2 роки тому

    good job ghudda and best Sikander .

  • @manpreetsingh-wd4jb
    @manpreetsingh-wd4jb 2 роки тому +5

    ਬਹੁਤ ਇ ਵਧੀਆ ਗੱਲਾ ਕੀਤੀਆ ਵੀਰੇ 👌👌❤️

  • @avtarsingh2531
    @avtarsingh2531 2 роки тому +2

    ਸਾਡੀਆਂ ਸਰਕਾਰਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੀਆਂ ਜਦੋਂਕਿ ਸ਼ਰਾਬ ਦੇ ਪੈਰੋਂ ਲੱਖਾਂ ਮੌਤਾਂ ਹੋਈਆਂ ਹਜ਼ਾਰਾਂ ਘਰ ਤਬਾਹ ਹੋਏ ਹਨ ਅਫੀਮ ਭੁੱਕੀ ਤੇ ਪਾਬੰਦੀ ਲਗਾ ਰੱਖੀ ਹੈ ਪਰ ਇਸ ਦੇ ਨਾਲ ਅੱਜ ਤੱਕ ਇੱਕ ਵੀ ਮੌਤ ਨਹੀਂ ਹੋਈ।

  • @Gagandeep-ce6pw
    @Gagandeep-ce6pw 2 роки тому +1

    God bless you

  • @jaswindergill33
    @jaswindergill33 2 роки тому

    ਸੌ ਪ੍ਰਤੀਸ਼ਤ ਸਹੀ ਗੱਲ ਐ
    ਸਟੇਟਸ story ਪਾਉਣ ਵਾਲੀ ਮੁਲਾਕਾਤ ਐ।

  • @amangill287
    @amangill287 2 роки тому +2

    Nice👍👍 gudda veer

  • @maansingh3182
    @maansingh3182 2 роки тому

    bhut vdia shikandr gill veer ji

  • @manjindersinghsidhu1275
    @manjindersinghsidhu1275 2 роки тому +1

    Salute to Sikander and Amritpal

  • @diljitsidhu384
    @diljitsidhu384 2 роки тому +1

    ਬਹੁਤ ਵਧੀਆ ਹੋਸਲੇ ਬੁਲੰਦ ਕਰਦੀ ਇੰਟਰਵਿਊ ਵੀਰ

  • @sidhulakhveer8163
    @sidhulakhveer8163 2 роки тому +3

    Rise up 👌👌

  • @mandeepsandhu841
    @mandeepsandhu841 2 роки тому +2

    Bilkul 100%shi gal a veer teri.

  • @princerandhawarandhawa8529
    @princerandhawarandhawa8529 2 роки тому +1

    Bhot Vdia vr g