ਨਸ਼ਾ ਛਡਾਊ ਸੈਂਟਰਾਂ ਹੁੰਦਾ ਹੈ ਕੁੱਟਮਾਰ? ਸੈਂਟਰ ਕੱਟ ਕੇ ਆਏ ਮੁੰਡੇ ਨੇ ਕੀਤੇ ਰੂਹ ਕੰਬਾਊ ਖੁਲਾਸੇ।

Поділитися
Вставка
  • Опубліковано 29 чер 2021
  • #RMBTelevisionInterviews #Punjab #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam / @rmbtelevisionofficial
    Facebook- / rmbtelevision
    Insatgram- / rmbtelevision
  • Розваги

КОМЕНТАРІ • 1,1 тис.

  • @speechlessfeelings71
    @speechlessfeelings71 2 роки тому +6

    ਇਸ ਬਾਈ ਨੇ ਇੰਨ ਬਿੰਨ ਸੈੰਟਰ ਦੀ ਅੰਦਰੂਨੀ ਪੂਰੀ ਗੱਲ ਬਾਤ ਦੱਸਣ ਦੀ ਕੋਸ਼ਿਸ਼ ਕੀਤੀ ਆ ਪਰ ਦੱਸ ਨਹੀ ਸਕਿਆ ,,ਬਾਈ ਜੀ ਮੈ ਸੈੰਟਰ ਇੱਕ ਬਾਰ ਕੱਟਿਆ ਤੇ TC (therapetic community) ਦੀ treatment ਪੂਰੀ ਕੀਤੀ ਆ ਤੇ 1st grade ਲੈਕੇ ਨਿਕਲਿਆ ,,,ਸੈੰਟਰ ਬਾਰੇ ਇਹ ਸਮਝ ਲਵੋ ਕੀ ਧਰਤੀ ਤੇ ਨਰਕ ਆ ਬਸ ,,ਕੁੱਟ ਮਾਰ ਤਾਂ ਬਹੁੱਤ ਛੋਟਾ ਸ਼ਬਦ ਆ ਬਾਈ ਜੀ,
    ਅਸਲ ਚ ਕੁੱਟ ਮਾਰ ਦੇ ਨਾਲ ਨਾਲ ਜੋ ਸਜਾਵਾਂ ਮਿਲਦੀਆਂ ੳਹ ਪਰਨਾਮ ਕਹਾੳੰਦੀਆਂ ਤੇ ਇਸ ਬਾਈ ਨੇ spare part ਨੂੰ ਬਹੁੱਤ ਛੋਟਾ ਕਰਕੇ ਦੱਸੇਆ,,ਜੋ ਇਹ ਦੱਸ ਰਿਹਾ ਕੰਧ ਨਾਲ ਮੁੰਹ ਕਰਕੇ ਬੈਠਾੳਣ ਦੀ ਸਜਾ ੳਹ ਤਾਂ ਸਭ ਤੋਂ ਸੌਖੀ ਸਜਾ ਚਾਹੇ 2-3 ਦਿਨ ਬੈਠਾੳਣ ਤੇ ਉਸ ਨੂੰ chair ਕਹਿੰਦੇ ਆ ,,ਪਰ ਜੋ ਬਾਕਿ ਪਰਨਾਮ ਮਿਲਦੇ ੳਹ ਰੂਹ ਕੰਬਾ ਦਿੰਦੇ ਆ ਜਿਵੇਂ ਡੱਡੂ ਚਾਲ, ਗੋਡੇਆਂ ਦੇ ਭਾਰ ਖੜਾੳਣਾ, ਗੋਡੇਆਂ ਦੇ ਭਾਰ ਚਲਾੳਣਾ ਬਜ਼ਰੀ ਜਾਂ ਗਰਮ ਫਰਸ਼ ਤੇ ,ਡੰਡ ਬੈਠਕਾਂ ਕੱਡਾੳਣੀਆ 100-100 ਕੱਠੀਆਂ ਜੇ ਰੁੱਕ ਗਿਆ ਬੰਦਾ ਵਿੱਚ ਤਾਂ 10 ਹੋਰ ਵਧਾ ਦੇਣੀਆ ,,
    ,ਫੇਰ ਫੈਮਿਲੀ ਤੋਂ ਪਹਿਲਾਂ 4 ਬਜੇ ਜਗਾੳਣਾ,ਤੇ ਪੂਰਾ ਦਿਨ ਤਰਾਂ ਤਰਾਂ ਦੇ ਕੰਮ ਕਰਾੳਣੇ ਫੇਰ ਫੈਮਿਲੀ ਦੇ ਸੋਣ ਤੋਂ 2 ਘੰਟੇ ਬਾਅਦ ਸੁਆੳਣਾ ,,ਸਰਦੀਆਂ ਚ ਠੰਡੇ ਪਾਣੀ ਨਾਲ ਨਹਲਾੳਣਾ,
    Mentally,phsically ਪੂਰਾ torcher ਕਰਕੇ ਰੱਖ ਦਿੰਦੇ ਆ ਬਾਈ,,ਕੀ guilt ਮੰਨਾੳਣ ਵਾਸਤੇ ਬੈਠਾਈ ਰੱਖਣਾ,encounter session ਚ ਫੱਸੇ ਨੂੰ ਸਪੇਅਰ ਪਾਰਟ ਦੇਣਾ ,,ਘੱਟ ਰੋਟੀ ਦੇਣੀ ,,ਕੀ ਕੀ ਦੱਸਾਂ ਬਾਈ ਯਾਰ ,,,ਤੇ ਕਰਿੰਦੇ ਅਸੀ ਕੁੱਟਦੇ ਨੀ ,,ਕੁੱਝ ਨੀ ਕਹਿੰਦੇ ਕਿਸੇ ਨੂੰ 😏 ਉਤੋਂ ਉੱਥੇ department ਬਣਦੇ ਆ ਹਰ ਤਰਾਁ ਦੇ ਕੰਮ ਦੇ ,,
    House keeping department ਚ ਸਾਰੇ ਸੈੰਟਰ ਦੀ ਸਫਾਈ ਸਣੇ ਝਾੜੂ ਪੋਚਾ ਤੇ ਕਪੜੇ ਧੋਣੇ ,
    Kitchen department ਚ
    ਰੋਟੀ ਦਾਲ ਚਾਹ ਆਦਿ ਬਣਾੳਣੀ ਤੇ ਭਾੰਡੇ ਧੋਣੇ ਸਾਰੇ ,,ਇਹ ਸਭ ਕੰਮ ੳਹੀ ਕਰਦੇ ਜੋ ਮਾਪੇਆਂ ਨੇ ਨਸ਼ਾ ਛੁਡਾੳਣ ਭੇਜੇ ਹੁੰਦੇ ਪੈਸੇ ਦੇਕੇ ,,ਕੋਈ ਸਾਲਾ ਮੇਰਾ ਬਾਹਰ ਦਾ ਬੰਦਾ ਨੀ ਰੱਖੇਆ ਹੁੰਦਾ ਇਹਨਾਂ ਕੰਮਾਂ ਵਾਸਤੇ ਇਹਨਾਂ ਕਤੀੜਾਂ ਨੇ,,
    ਫੇਰ staff ਦੀਆਂ ਗੱਡੀਆਂ ਤੇ bike ਧੌਣੇ ਵੱਖਰੇ ਕੰਮ ,,ਘਰ ਦੇਆਂ ਨੂੰ 45 ਦਿਨ ਬਾਅਦ ਮਿਲਾੳਣ ਪਿੱਛੇ ਵੀ ਗੇਮ ਆ ਬੜੀ ਤਗੜੀ ,,
    ਇਹ ਧੰਦਾ ਬਾਈ ਜੀ ਬਹੁੱਤ ਵੱਡਾ ਤੇ ਸਭ ਪੈਸੇ ਕਰਕੇ ਚਲਦਾ ਮਾਪੇਆਂ ਦੇ ਜਜ਼ਬਾਤਾਂ ਦਾ ਫਾਇਦਾ ਚੁੱਕ ਕੇ ,,ਪਰ ਨਸ਼ੇੜੀ ਜੋ ਇੱਕ ਮਰੀਜ਼ ਹੁੰਦਾ ਉਹ ਇਹ ਅੱਤਿਆਚਾਰ ਸਹਿੰਦਾ ਹੋਇਆ ਇਹੀ ਸੋਚਦਾ ਕੀ ਬਸ ਰੱਬਾ ਸੱਪ ਵੱਡ ਲਵੇ ਜਾਂ ਮੈ ਬੀਮਾਰ ਹੋ ਜਾਵਾਂ ਜਾਂ ਮਰ ਜਾਵਾਬ ਪਰ ਇਸ ਨਰਕ ਤੋਂ ਕਿਸੇ ਤਰਾਂ ਨਿਕਲ ਜਾਵਾਂ ।।
    ਰਹੀ ਗੱਲ ਸੈੰਟਰ ਜਾਕੇ ਨਸ਼ਾ ਛੱਡਣ ਦੀ ਤਾਂ 90% ਬੰਦੇ ਨਹੀ ਛੱਡਦੇ ਨਸ਼ਾ ਸੈੰਟਰ ਤੋਂ ਆਕੇ ਵੀ ,,ਹਾਂ ੳਹ ਵੱਖਰੀ ਗੱਲ ਆ ਕੀ ਆਪ ਈ ਮਨ ਬਣਾ ਲੈਣ ਜੇ ੳਹ ਨਸ਼ਾ ਛੱਡਣ ਦਾ ਮੇਰੇ ਵਾਂਗ ਪਰ ਸੈੰਟਰ ਜਾਕੇ ਤਾਂ ਹੋਰ ਖੁੰਦਕ ਚ ਕਰਦੇ ਨਸ਼ਾ ,,ਜੇਲ ਤਾਂ ਫੇਰ ਸੌਖੀ ਕੱਟਣੀ ਪਰ ਸੈੰਟਰ ਤਾਂ ਨਰਕ ਆ ਨਰਕ ,,ਉਦਾਂ ਜਹਿਰ ਦੇ ਦਵੋ ਨਸ਼ੇੜੀ ਨੂੰ ਜਾਂ ਘਰੇ ਈ ਛੁਡਵਾ ਦਵੋ ਜੀ ਪਰ ਸੈੰਟਰ ਨਾ ਭੇਜੋ ਕੋਈ ਵੀ ।।

  • @YadwinderSingh-nz3gd
    @YadwinderSingh-nz3gd 2 роки тому +27

    ਮਨਦੀਪ ਵੀਰ ਬਹੁਤ ਹੀ ਸੱਚਾ ਬੰਦਾ ਹੈ।। ਸੱਚ ਬੋਲ ਰਿਹਾ ਹੈ।। ਮਨਦੀਪ ਵੀਰ ਸਾਡੇ ਸ਼ਹਿਰ ਮਲੋਟ ਦੇਹ ਨੇੜੇ ਡੱਬਵਾਲੀ ਦਾ ਰਹਿਣ ਵਾਲਾ ਹੈ।।

  • @tanusandhu7532
    @tanusandhu7532 3 роки тому +22

    101% sach dasya veer ne . Bilkul sach .

  • @ranjatsingh238
    @ranjatsingh238 3 роки тому +50

    ਇਹ ਗੱਲ ਨੱਬੇ ਪੰਰਸੇਟ ਲੋਕ ਐ ਹੀ ਕਹਿੰਦੇ ਆ ਸੱਚੀ ਕੁੱਟਦੇ ਏਆ ਸੱਚ ਹੈ

    • @MohinderSingh-em1rc
      @MohinderSingh-em1rc 2 роки тому

      Google te sarch maro ji ek priaas nasha mukti kender shri muktsar sahb ithe 2019 december vich ek munda mareya c

  • @Singh_005
    @Singh_005 3 роки тому +53

    ਬਿਲਕੁੱਲ ਸਹੀ ਕਹਿ ਰਿਹਾ ਭਰਾ
    ਸੈਂਟਰ ਚ ਗਿਆ ਬੰਦਾ ਕਦੇ ਵੀ ਨਸ਼ਾ ਨਹੀਂ ਛੱਡ ਸਕਦਾ

    • @jaskarangamer8541
      @jaskarangamer8541 Рік тому +1

      Shi gal aa

    • @bhattitanda7137
      @bhattitanda7137 8 місяців тому +1

      Bai Himachal vale centr bhut badiya aa Punjab vale ta bhut kuut mar krde aa mai khud 4center ktte how aa

    • @panjabiboy4932
      @panjabiboy4932 7 місяців тому +1

      Naa Bai Ehh Jhuth Aa Sare Center Eho Jahe Nhi Hunde

  • @daljitsandhu8603
    @daljitsandhu8603 3 роки тому +132

    ਪ੍ਰਾਈਵੇਟ ਨਸਾ ਛਡਾਓ ਸੈਂਟਰ ਪੈਸੇ ਕਮੌਣ ਨੂੰ ਖੁੱਲ੍ਹੇ ਆ,
    ਬੁਰਾ ਹਾਲ ਸੈਂਟਰਾਂ ਦਾ , 😡😡😡😡

    • @DanishKhan-nh9lk
      @DanishKhan-nh9lk 2 роки тому +1

      Bai ma gal Karan chanda ha ..Ma sandar gal karna chanda ha mal sah dasu g..

    • @DanishKhan-nh9lk
      @DanishKhan-nh9lk 2 роки тому

      Hlo

    • @SachinSharma-rz7gb
      @SachinSharma-rz7gb 2 роки тому

      Shi gala baai paise lutan lootan lyi khole ne koi faida ni hunda bc

    • @ManpreetSingh-fl4gg
      @ManpreetSingh-fl4gg Рік тому

      Right y100

    • @meetsandhu7455
      @meetsandhu7455 9 місяців тому

      Hanumangarh da u turn center nhi dekhea Fer ehne Raju ala Mai 7 mheene ktte a mnu pta

  • @singhisking5365
    @singhisking5365 3 роки тому +68

    ਨਹੀ ਪਰਾਈਵੇਟ ਨਸ਼ਾ ਛੁਡਾਊ ਕੇਂਦਰ ਨਹੀ ਛੱਡਣ ਦਾ ਰਾਹ ਇਹ ਪੈਸੇ ਬਣਾਉਣ ਦਾ ਰਾਹ ਹੈ ਇਸ ਤੋਂ ਚੰਗੀ ਗੱਲ ਹੈ ਕੋਈ ਨਸ਼ਾ ਹੀ ਨਾ ਕਰੋ ਕੋਈ ਹੋਰ ਬਹੁਤ ਕੁਝ ਹੈ ਖਾਣ ਪੀਣ ਨੂੰ

    • @MohinderSingh-em1rc
      @MohinderSingh-em1rc 3 роки тому

      fb.watch/6t7UU9JySK/

    • @amrtpal6590
      @amrtpal6590 3 роки тому

      @@MohinderSingh-em1rc 22222222

    • @dreamsboygirllife8428
      @dreamsboygirllife8428 3 роки тому

      Shi gal aa bhut tenahion hundi menu vi veer g

    • @honeybandisingh5540
      @honeybandisingh5540 2 роки тому +2

      Verre kismat a eh sab kujh

    • @MohinderSingh-em1rc
      @MohinderSingh-em1rc 2 роки тому +1

      @@honeybandisingh5540 ji bhout kutmar karde aa nasha mukti kender wale gandi gali bhi nikalte hain pesent ko mentli desturb vi karde aa veer main ithe 7 mahiney laye aa bhout jaleel karde aa pesenta nu 💯

  • @shindabrar9779
    @shindabrar9779 3 роки тому +151

    ਆ ਪੱਤਰਕਾਰ ਨੂੰ ਇਕ ਹਫਤੇ ਲਈ ਸੈਂਟਰ ਛੱਡਿਆ ਜਾਵੇ ਇਸ ਨੂੰ ਫੇਰ ਯਕੀਨ ਆਓ

  • @dildeeprandhawa82
    @dildeeprandhawa82 3 роки тому +41

    ਨਸ਼ਾ ਛੁਡਾਊ ਕੇਂਦਰ ਨਹੀਂ ਇਹ ਨਸ਼ਾ ਲਗਾਉ ਕੇਂਦਰ ਨੇ।

    • @ChahalShera
      @ChahalShera 2 місяці тому

      👋 waheguru ji meher.karna..sare..ma..da..dil..no..push..ka..dako..puttera..da.dukh..waheguru..hi..budhi..pave.

  • @gagangill0866
    @gagangill0866 3 роки тому +16

    Munde ne 100% sach dasia 👍

  • @PB-id4py
    @PB-id4py 2 роки тому +12

    ਜਿਹੜੇ ਚੋਰੀ ਕਰਦੇ ਨੇ, ਮਾਂ ਬਾਪ ਤੇ ਹੱਥ ਚੱਕਦੇ, ਲੁੱਟ ਖੋਹ ਕਰਦੇ ਨੇ ਓਨਾ ਲਈ ਸੈਂਟਰ ਹੀ ਠੀਕ ਐ।

    • @simratkaler9866
      @simratkaler9866 10 місяців тому

      Nasha krwonda sabkus nhi kise da g ni krda j ohde nl othe ah kus hou oh age v glt e kruga

    • @user-xz4cr4nf6j
      @user-xz4cr4nf6j 6 місяців тому

      Really?

  • @user-rq3bb1hh2w
    @user-rq3bb1hh2w Рік тому +8

    ਮਾਂ ਬਾਪ ਨੂੰ ਦੁਖੀ ਕਰਕੇ ਨਸ਼ੇ ਕਰੋ ਗੇ ਤੇ ਦੁੱਖ ਤੇ ਸਬਾਵਿਕ ਹੀ ਹੈ

  • @AmandeepSingh-po4ur
    @AmandeepSingh-po4ur 3 роки тому +29

    Senter ta rabb kise dushman nu v na dikhave bht aokha aa veere

  • @sukhmindersingh3560
    @sukhmindersingh3560 3 роки тому +77

    ਵੀਰ ਜੀ ਕਦੇ ਵੀ ਸੈਂਟਰ ਨੀ ਭੇਜਣਾ ਚਾਹੀਦਾ ਜਲਾਦ ਨੇ ਸੈਂਟਰ ਵਾਲੇ ਤੇ ਸਾਲੇ ਆਪ ਨਸੈੜੀ ਆ

    • @MohinderSingh-em1rc
      @MohinderSingh-em1rc 3 роки тому

      fb.watch/6t7UU9JySK/
      Vekh lo 22 ji sach

    • @soniastephen6689
      @soniastephen6689 3 роки тому +5

      ਇਹਨਾਂ ਸਾਲੀਆ ਦਾ ਡੋਪ ਟੈਸਟ ਕਰਵਾਉਣਾ ਚਾਹੀਦਾ, 100 ਵਿਚੌ 99% ਇਹ ਸਾਲੇ ਆਪ ਨਸ਼ੇੜੀ ਨਿਕਲਣੇ।

    • @veerbhalmajra967
      @veerbhalmajra967 3 роки тому +6

      Sahi gl a y Teri 101%

    • @sharansingh171
      @sharansingh171 3 роки тому +4

      ਸਹੀ ਆ

    • @augenauf6790
      @augenauf6790 3 роки тому +1

      Sehi gal aa. Gunde nashedi canter khol ke bethe aa. Bohat gande aa canter.

  • @bhadursingh2272
    @bhadursingh2272 3 роки тому +75

    ਪਹਿਲਾਂ ਸੈਂਟਰ ਵਾਲਿਆਂ ਦਾ ਹੀ ਡੋਪ ਟੈਸਟ ਕਰਕੇ ਵੇਖ ਲਵੋ ਪਤਾ ਲੱਗਾ ਜੂ ਨਸ਼ਾ ਕੀਤੇ ਬਿਨਾਂ ਕੁਟ ਨਹੀਂ ਸਕਦਾ ਏਨਾ ਬੰਦਾ ਬੰਦੇ ਨੂੰ

    • @bhagwantdhaliwal9104
      @bhagwantdhaliwal9104 3 роки тому +4

      sare nasedi te badmash ne sale

    • @MohinderSingh-em1rc
      @MohinderSingh-em1rc 2 роки тому

      💯💯💯💯💯👌

    • @SandeepSharma-zp7bt
      @SandeepSharma-zp7bt 2 роки тому

      Dss veer kithe krwaona

    • @sukhadeepmaan7385
      @sukhadeepmaan7385 Рік тому +2

      @@SandeepSharma-zp7bt y tere bot mirch lad rahi a tu nasha mania nahi karda homega par centra ch badmasi tere warge karde a je dam a baher kise te hath chak ke dekho agla gand ch baan pa dinda made te ki zor dikhona

    • @teetubrar7387
      @teetubrar7387 11 місяців тому +2

      ​@@sukhadeepmaan7385right bro

  • @HarmeetJalalabadia
    @HarmeetJalalabadia 3 роки тому +127

    ਬਾਈ ਵੀਰ ਬਿਲਕੁੱਲ ਸੱਚ ਦੱਸ ਰਿਹਾ, ਮੈ ਵੀ ਤਿੰਨ ਵਾਰ ਸੈਟਰ ਕੱਟ ਕੇ ਆਇਆ।

    • @preetrandhawa2566
      @preetrandhawa2566 3 роки тому +1

      Main aap katya bahi

    • @maninder2853
      @maninder2853 3 роки тому +6

      Te fr tusi apne ap kosish kro veere nasha na krn d kosish kro,siddhe raah pen d kosish kro,apne maa baap vall vekh k nasha shaddo

    • @ravindergill5169
      @ravindergill5169 3 роки тому

      Main v katea veere 3 vaari...gal sahi hai...tusi kithe katea c??

    • @gurmeetkajla7918
      @gurmeetkajla7918 3 роки тому +11

      Mai cut k aaeya 4 month lga k aande par mai hun sahi aa 7 month ho gye nashe to door aa

    • @ravindergill5169
      @ravindergill5169 2 роки тому +2

      @Mala Bhagat hnji eh gal ta sahi hai g...jad apna putt marda dikha ghardea nu nashe naal ta bhej de ne gharaale centre...
      Main 3 vaari centre gaya but chadh ni hoya jad akal aayi bhut kuch gwa chuka c main life ch...study vgera sab khrab hoi...
      Ajj rab di kirpa naal theek naal ha...rabb kise nu na laave eh bimari...

  • @labbisidhu6004
    @labbisidhu6004 3 роки тому +88

    ਵੀਰ ਜੀ 100 ਵਿਚੋਂ 1 ਪਰਸੈਂਟ ਬੰਦਾ ਵੀ ਨਹੀਂ ਛੱਡ ਸਕਦਾ ਐਮੇ ਤਾਂ ਨਸ਼ਾ ,, ਸੈਂਟਰ ਵਾਲੇ ਜਲਾਦ ਨੇ , 12-13 ਮੁੰਡੇ ਮੈਂ ਵੇਖੇ ਨੇ ਸੈਂਟਰ ਵੀ ਲਾ ਆਏ 6-6 ਮਹੀਨੇ ਫਿਰ ਵੀ ਆ ਕੇ ਉਹੀ ਸਭ ਕੁੱਝ ਚਲਦਾ ਉਹਨਾਂ ਦਾ

    • @AmritpalSingh-cf4iv
      @AmritpalSingh-cf4iv 3 роки тому +4

      ਬਾਈ ਜੀ ਅਮਲੀ ਪਾਗਲ ਕਰ ਦਿੰਦੇ ਆ ਬੰਦੇ ਨੂੰ
      ਜਿਹੜਾ ਪਰਵਾਰ ਦੇ 6 ਜਾਂ 7 ਮੈਂਬਰ ਪਾਗਲ ਕਰੀ ਰੱਖਦਾ
      ਓਹੋਜੇ 30 ਬੰਦੇ ਸਾਂਬਣੇਂ ਪੈਂਦੇ ਆ।

    • @honeybandisingh5540
      @honeybandisingh5540 2 роки тому

      Centr vich ja k banda nahi sudrda

    • @bobysekhonbobysekhon9162
      @bobysekhonbobysekhon9162 2 роки тому +8

      @@AmritpalSingh-cf4iv ਨਸ਼ਾ ਛਿੱਤਰਾਂ ਨਾਲ ਹੀ ਛੁਡਾਇਆ ਜਾ ਸਕਦਾ ਬਾਈ ।

    • @raghukhehracanada1664
      @raghukhehracanada1664 Рік тому +1

      Bobby sekhon g tuhadai prade jiddan hoi naa tuhnue oss din ptta lagge rabb aggae ardaas krda tue me is line chh fss jae naa os din mera comment pdd lyi rmb channel coh kdd k pdd lyi putt

    • @teetubrar7387
      @teetubrar7387 11 місяців тому +1

      ​@@raghukhehracanada1664tempo aa ehe bai

  • @AvtarSingh-vb7rs
    @AvtarSingh-vb7rs 3 роки тому +17

    ਸਰਕਾਰੀ ਸੈਂਟਰ ਦਾਖਲ ਹੋਵੋ ਪਟੀਆਲਾ ਜਾਂ ਚੰਡੀਗੜ੍ਹ ਹੋਵੋ

    • @veerbhalmajra967
      @veerbhalmajra967 3 роки тому

      Right y

    • @princedhillon897
      @princedhillon897 2 роки тому

      की नाम है गा चंडीगढ़ ते पटियाला वाले सरकारी सैंटर दा उस दा कोइ फोन नंबर है गा तेरे कोल भाई

    • @sukhmanjeetsingh9167
      @sukhmanjeetsingh9167 2 роки тому

      @@princedhillon897 nav jevan kender (kapurthala)

  • @shindabrar9779
    @shindabrar9779 3 роки тому +31

    ਹੁਣ ਪਤਾ ਲਗ ਗਿਆ ਕੀਨੇ ਬੁੱਚੜ ਐ ਉਦੇਕਰਨ ਵਾਲੇ
    ਚੈਨਲ ਵਾਲਿਓ ਇਕ ਗੱਲ ਦਾ ਧਿਆਨ ਦਿਉ
    ਵੀ ਸੈਂਟਰ ਮਲਿਕ ਹਮੇਸ਼ਾ ਅਸਲੇ ਨਾਲ ਤੇ ਸਕੌਰਟੀ ਨਾਲ ਕਿਉ ਰਹਿਦੇ ਨੇ?

    • @MohinderSingh-em1rc
      @MohinderSingh-em1rc 2 роки тому +1

      Veere staaf wale nasha karke mundeya nu bhout kutde aa kuteya ton vi mada haal karde aa mundeya da

    • @drkaranbir6974
      @drkaranbir6974 Рік тому +1

      asla nal ta rakhde pata jo kuch kita loka d mundya nal te agla baah paon tak janda o jeere ale pamme d latt tori c ae kise munde ne aak k

  • @singhisking5365
    @singhisking5365 3 роки тому +14

    ਕੋਈ ਵੀ ਵਿਅਕਤੀ ਕਿਸੇ ਨੂੰ ਜਾਣਕੇ ਨਸ਼ਾ ਕਰਨ ਨੀ ਲਾਉਦਾ ਲਾਉਣ ਵਾਲਾ ਆਪਣੀ ਮਰਜ਼ੀ ਨਾਲ ਕਰਦਾ ਹੈ ਤੇ ਨਸ਼ਾ ਕਰਨ ਵਾਲੇ ਦੇ ਪਰਿਵਾਰ ਕਹਿ ਦਿੰਦੇ ਕੇ ਸਾਡਾ ਮੁੰਡਾ ਫਲਾਣੇ ਨੇ ਖਰਾਬ ਕਰਤਾ ਭਲਾ ਪੁੱਛਣ ਵਾਲਾ ਹੋਵੇ ਥੋਨੂੰ ਜਾ ਥੋਡੇ ਮੁੰਡੇ ਨੂੰ ਕਿਹੜਾ ਚਰਾਗੇ ਮਰਾਸੀ ਰਾਹੀਂ ਸੱਦਾ ਭੇਜਿਆ ਸੀ ਕੇ ਆਜਾ ਟੈਂਟ ਲੱਗਾ ਨਸ਼ੇ ਦਾ ਛਕ ਕੇ ਜਾਓ

    • @hundalps1835
      @hundalps1835 3 роки тому +1

      Right

    • @huntervibes7915
      @huntervibes7915 3 роки тому +1

      Bai koi kise nu launda ta nhi jad vanda lag janda nasha krn fr shd dinda fr dubara ohi lok laa dinde ne nasha krn j nhi yakeen nasha kr k vekh laa bhrava eve ni boli da hunda 20% jwaaka ta loka da shikar ban jande ne 60% apni marzi naal nasha krn lag jande 20% e shi e sari duniaa vich nhi har koi insaan kise chiz da nasha jrur krda

    • @babbumodhgill8703
      @babbumodhgill8703 2 роки тому

      Baai kuchh vi keh lo
      Khrbuje nu vekh ke khrbuja rng bdlda hi he

    • @harpreetchaudhary5170
      @harpreetchaudhary5170 Рік тому

      @@huntervibes7915 bilkul sahi ajj kl ta bhra bhra nu nsha lwayi jnda

  • @user-im9lq4dk4o
    @user-im9lq4dk4o Рік тому +8

    ਇਹਨਾ ਸੈਟਰਾ ਵਿੱਚ ਸਰਕਾਰੀ ਕੈਮਰੇ ਲਗਣੇ ਚਾਹੀਦੈ ਆ ਇਹ ਸਰਤ ਜਰੂਰੀ ਹੋਵੇ ਸੈਟਰ ਚਲਾਉਣ ਲਈ

  • @jinderpoohla
    @jinderpoohla 3 роки тому +47

    ਬਾਈ ਮੇਰਾ ਦੋਸਤ ਲਾ ਕੇ ਆਇਆ 3 ਮਹੀਨੇ ਸਿੱਧਾ ਨੀ ਤੁਰੀਆਂ ਜਾਂਦਾ ਬਾਈ ਉਹਦਾ ਬੁਰਾ ਹਾਲ ਕਰਤਾ ਸੀ

    • @baldavsandhu7252
      @baldavsandhu7252 3 роки тому +1

      Bai kehre center gaya c please replay

    • @rajugrewalrajugrewal2996
      @rajugrewalrajugrewal2996 3 роки тому +5

      Khanne vich rasoolda pind jeevan jot center a othe ma peo nu bohat fuddu bnonde ne police v otho di rli hoyi a jdo koi bahro onda ta o new munde kamre ch lko dinde ne te apne staaf nu agge kr dinde ne avtar aujla nam a malak da ma peo nu photo bhejde ne ghar vich ki jim karda dekho sutta peya filma dekhda a

    • @ekambhatti9086
      @ekambhatti9086 3 роки тому

      @@rajugrewalrajugrewal2996 ਸਹੀ ਕਿਹਾ ਵੀਰ ਤੈ

    • @singhisking5365
      @singhisking5365 3 роки тому +2

      @@rajugrewalrajugrewal2996 ਇਹੋ ਜਿਹੇ ਸਹੀ ਕਮੈਂਟ ਕਰਕੇ ਹਰੇਕ ਨਿਊਜ ਵਿਚ ਸਾਰੇ ਜਾਣੇ ਇਹੋਜਿਹੇ ਲੋਕਾ ਨੂੰ ਨੰਗਾ ਕਰੀ ਰੱਖਿਆ ਕਰੋ, ਕੋਈ ਮਰਜੀ ਵਿਸ਼ੇ ਨਾਲ ਸੰਬੰਧਤ ਗੱਲਬਾਤ ਹੋਵੇ ਪਰ ਜੇ ਕੋਈ ਗਲਤ ਲਿਖਦਾ ਗਲਤ ਕਹਿੰਦਾ ਜਾਂ ਬੋਲਦਾ ਜਿਸ ਨਾਲ ਲੋਕ ਗੁੰਮਰਾਹ ਹੁੰਦੇ ਹਨ ਆਪ ਸਾਰੇ ਸਹੀ ਕਮੈਂਟ ਕਰਕੇ ਇਕਦੂਜੇ ਨੂੰ ਦਸਿਆ ਕਰੋ ਮੀਡੀਆ ਵਿਕਾਊ ਹੋ ਚੁੱਕੇ ਹਨ

    • @charnjitsingh29
      @charnjitsingh29 2 роки тому

      ਕੁਝ ਸੈਂਟਰ ਹਨ ਹੱਥ ਨਹੀਂ ਲਉਦੇ

  • @simranuppal2804
    @simranuppal2804 2 роки тому +6

    ਇਹ ਗੱਲ ਬਿਲਕੁਲ ਸੱਚ ਹੈ ਇਹ ਬਹੁਤ ਹੀ ਕੁੱਟਦੇ ਹਨ ਬੰਦੇ ਨੂੰ

  • @jaikumar6218
    @jaikumar6218 3 роки тому +12

    ਇਹ ਸਭ ਕੁਝ ਸੁਨਣ ਤੋਂ ਬਾਅਦ ਨਸ਼ੇ ਬਾਰੇ ਸੋਚਣਾ ਵੀ ਸਜਾ ਹੀ ਹੋਵੇਗਾ।ਟੱਬਰਾਂ ਨੂੰ ਨ ਰੋਲੋ।ਛੱਡ ਦਿੳ ਭੈਡਿਆਂ ਆਦਤਾਂ

  • @hardeepbrar8
    @hardeepbrar8 3 роки тому +9

    ਖਾਨ ਦਾ ਕੰਮ ਚਲਾਇਆ ਸੈਂਟਰਾਂ ਨੇ ਮੈਂ ਬਹੁਤ ਮੁੰਡੇ ਦੇਖੇ ਸੈਂਟਰਾਂ ਚੋ ਆ ਕੇ ਨਸ਼ੇ ਕਰਦੇ ਜਿੰਨੇ ਛੱਡਣਾ ਘਰੇ ਛੱਡ ਸਕਦਾ

    • @sandeepaujla7525
      @sandeepaujla7525 Рік тому

      ਖਾਣ ਦਾ ਕੰਮ ਏ ਸਾਰਾ ਇਹਨਾਂ ਦੇ MDਦੀਆਂ ਕੋਠੀਆਂ ਬਣੀਆਂ ਦੇਖਿਓ ਨਸੇ ਛਡਾਉਣ ਵਾਲੇ ਕੇਦਰਾ ਵਿੱਚ 20ਹਜਾਰ ਮਹੀਨਾ ਲੈਦੇ ਨੇ ਖਰਚਾ ਇੱਕ ਮੁੰਡੇ ਦਾ ਜਦਕਿ ਖਰਚਾ 2ਹਜਾਰ ਵੀ ਨਹੀ ਆਉਦਾ ਮਹੀਨੇ ਦਾ ਬਾਕੀ ਜਿਹੜੀ ਦੁਵਾਈਆਂ ਦੰਦੇ ਉਹ ਆਮ ਦਰਦ ਵਾਲੀ ਗੋਲੀਏ ਬਸ ਜਿਹੜਾ ਪੱਤਾ 10ਰੂਪੇ ਦਾ ਆਉਦਾ ਏ ਉਹੀ ਇੱਕ ਗੋਲੀ ਦੰਦੇ ਨੇ ਨਵੇ ਆਏ ਮੁੰਡੇ ਨੂੰ ਬਸ ਸਾਡੇ ਨਸੇ ਕਰਨ ਵਾਲੇ ਵੀਰ ਘਰੇ ਬੈਠਕੇ ਹੀ ਛੱਡ ਦੇਣ ਫੇਰ ਨੀ ਵਧੀਆ ਨਾਲੇ ਵਧੀਆ ਦੁਵਾਈ ਲੈਕੇ ਆਵੋ ਕਿਸੇ ਵਧੀਆ ਡਾਕਟਰ ਤੋ ਸਾਰਾ ਕੁਝ ਘਰੇ ਹੁੰਦਾ ਦੁੱਧ ਘੀ ਦਹੀ ਲੱਸੀ ਇਹ ਕੁਝ ਸੈਟਰ ਵਿੱਚ ਦੇਖਣ ਨੂੰ ਨਹੀ ਮਿਲਦਾ ਜੇਲ੍ਹ ਨਾਲੋ ਸੈਟਰ ਔਖਾ ਏ ਕੱਟਣਾ ਨਸਾ ਘਰ ਹੀ ਛੱਡਦਿਆਂ ਕਰੋ ਇਜ ਵਰਗੀ ਰੀਸ ਨਹੀ ਕਿਤੇ ਅਰਾਮ ਨਾਲ ਟੀ ਵੀ ਦੇਖੋ ਕਸਰਤ ਕਰੋ ਵੱਧ ਤੋ ਨਹਾਉਣਾ ਦੋ ਟਾਈਮ ਕਿਸੇ ਮਾਲਿਸ਼ ਵਾਲੇ ਤੋ ਮਾਲਿਸ਼ ਕਰਵਾ ਲਵੋ 10ਦਿਨਾਂ ਵਿੱਚ ਨਸਾ ਛੁਟ ਜਾਵੇਗਾ

  • @DeepakInParis
    @DeepakInParis 3 роки тому +11

    Waheguru ji mehar kro

  • @harmailsingh4669
    @harmailsingh4669 3 роки тому +10

    ਬਈ ਸੱਚੀ ਗੱਲਾਂ ਕਰਦਾ

  • @simratpalsinghbrar5222
    @simratpalsinghbrar5222 3 роки тому +5

    ਬਿਲਕੁਲ ਠੀਕ

  • @augenauf6790
    @augenauf6790 3 роки тому +4

    Bilkul sehi gal aa. Ek dam sehi keh reha munda.

  • @nannu7538
    @nannu7538 Рік тому +7

    It is totally true story of every center

  • @sandeepaujla7525
    @sandeepaujla7525 Рік тому +1

    ਵੀਰੇ ਇਹ ਵੀਰ ਬਿਲਕੁਲ ਸੱਚ ਬੋਲ।ਰਿਹਾ ਕੁਟਮਾਰ ਹੁੰਦੀ ਏ ਜੇ ਚੈਕਿੰਗ ਹੁੰਦੀ ਏ ਸੈਟਰਾ ਵਿੱਚ ਇਹ ਸਾਰੇ ਰਹਿਦੇ ਮੁੰਡਿਆਂ ਨੂੰਪਹਿਲਾਂ ਹੀ ਸਮਝਾਇਆ ਜਾਦਾ ਕੇ ਜੇ ਮੀਡੀਆ ਵਿੱਚ ਕੋਈ ਵੀ ਸੈਟਰ ਦੀ ਪੋਲ ਖੋਲੀ ਤੁਹਾਨੂੰ ਡਾਗਾਂ ਮਾਰਕੇ ਕੁਟਿਆ ਜਾਵੇਗਾ ਸੱਚੀ ਗੱਲ ਏ ਮਨਦੀਪ ਦੀ ਭਰਾ ਦੀ ਕੁਝ ਸੈਟਰ ਚੰਗੇ ਵੀ ਹਨ ਪਰ ਵੱਧ ਕੁਟਮਾਰ ਵਾਲੇ ਹਨ

  • @gurinderkaur2819
    @gurinderkaur2819 3 роки тому +44

    ਵੀਰ ਜੀ ਮੇ ਖੂੱਦ ਆਪਣੀ ਅੱਖਾ ਨਾਲ ਦੇਖਿਆ ਸੇਟਰ ਵਾਲੈ ਖੂੱਦ ਨੱਸ਼ਾ ਕੱਰਦੇ ਇਹ ਲੋਕ ਸੇਟਰ ਚਂ ਨਹੀ ਨੱਸ਼ਾ ਕੱਰਦੇ ਇਹਨਾ ਨੇ ਬਾਹਰ ਅੱਡੇ ਬੱਣਾਏ ਆ ਜੇ ਨੱਹੀ ਜਕੀਨ ਤੇ ਵੀਰ ਆ ਜਾਈਓ ਅੱਖਾ ਨਾਲ ਦੱਖਾ ਦੱਓ ਇਹ ਸੱਬ ਚੋਰ ਆ ਸਾਡੈ ਲੀਡਰ ਹੀ ਹਰਾਮੀ ਕੱਦੀ ਕਿਸੇ ਲੀਡਰਾ ਦੇ ਬੱਚੇ ਦੇਖੈ ਸੇਟਰ ਚਂ

    • @chhinderpalkaur9833
      @chhinderpalkaur9833 3 роки тому +4

      NSA na kro

    • @chhinderpalkaur9833
      @chhinderpalkaur9833 2 роки тому

      Jindgi Anmol HH
      Jina HH age

    • @SunnyKumar-nv1tc
      @SunnyKumar-nv1tc 2 роки тому

      इस से आसान कोई दवा नही कोई भो नशा हो बिना तड़प के छोड़े ओर घर पे रह के किसी को पता भी नही लगेगा ua-cam.com/channels/E112lNOMc2bR1Jq0q9FU0A.html

    • @harjinderkaur9940
      @harjinderkaur9940 2 роки тому

      ਘਰਦਿਆ ਨੂੰ ਕੁੱਤੇ ਠੀਕਰੇ ਪਾਣੀ ਪਲਾ ਕਿ ਜਾਦੇ ਮਾਪਿਆ ਨੂੰ ਧੱਕੇ ਮਾਰ ਮਾਿਪਆਦੀਦੇਖ ਦੇਖ ਇਨਾ ਵਲਾ ਭੁਖ ਮਰ ਜਾਦੀ ਮਾਵਾ ਇਨਾ ਦੇ ਪੇਰੀ ਪੈਦੀਆ ਇਹ ਨੀ ਹਟਦੇ ਫਿਰ ਅਕ ਕਿ ਕੇ ਚੁਕਾਉਦੇ ਫਿਰ ਮਾਪੇ ਕੀ ਕਰਨ ਉਨਾ ਦੀਆ ਅੱਖਾ ਸਾਮਣੇ ਮੋਤ ਘੁੰਮਦੀ

    • @SandeepSharma-zp7bt
      @SandeepSharma-zp7bt 2 роки тому

      Veer saare ekko j ni hudde

  • @kpsingh8323
    @kpsingh8323 3 роки тому +10

    ਬਾਈ ਜਿਹੜੇ ਚੀਕਾਂ ਮਾਰਨੋ ਨੀ ਹਟਦੇ ਸਿਰਫ ਓਹਨਾ ਦੇ ਪੈਂਦੀ ਆ ਕੁੱਟ। ਜਿਹੜੇ ਆਰਾਮ ਨਾਲ ਰਹਿੰਦੇ ਆ ਓਹਨਾ ਦੇ ਨੀ ਪੈਂਦੀ। ਮੈ ਰਹਿ ਕੇ ਆਇਆ 3 ਮਹੀਨੇ 2020 ਚ ਹੁਣ ਠੀਕ ਆ ਬਿਲਕੁਲ

    • @harjinderkaur9940
      @harjinderkaur9940 2 роки тому

      ਸਹੀ ਆ ਪੁਤ ਗਲਤੀ ਤੇ ਕੁਟਦੇ ਮੇਰਾ ਮੁੰਡਾ ਪਤਾ ਨਹੀ ਕਿੰਨੀ ਵਾਰ ਸੇਟਰ ਲਾ ਕਿ ਆਉਦਾ ਆਕਿ ਫਿਰ ਨਸ਼ਾ ਕਰ ਲੇਦਾ ਜੇ ਇਨੀ ਸਜਾ ਮਿਲ ਦੀ ਹੋਵੇ ਤਾ ਆਕੇ ਨਸ਼ਾ ਨਾ ਕਰੇ

    • @shabbigill4137
      @shabbigill4137 8 місяців тому

      Vir kithe rhe tuc

  • @deepsingh3757
    @deepsingh3757 3 роки тому +21

    200000000% sach keha veer n sab mere nal hoya sab kuch

  • @fannyvideos6718
    @fannyvideos6718 Рік тому

    ਇਹ ਗੱਲ ਸੱਚ ਐ ਵਿਰੈ ਮੈਂ ਇਸ ਦਾ ਪੱਕਾ ਸਬੂਤ ਦੇ ਸਕਦਾ ( I'm Mohd Irshad,Malerkotla Punjab)

  • @jinderpoohla
    @jinderpoohla 3 роки тому +23

    ਬਾਈ ਸੈਟਰਾਂ ਵਿੱਚ ਜਾਣ ਨਾਲੋਂ ਬਾਈ ਮਰਨਾ ਸੌਖਾ

  • @princesheemar4853
    @princesheemar4853 3 роки тому +7

    100% true

  • @baggabatth185
    @baggabatth185 2 роки тому +2

    ਬਿਲਕੁਲ ਸਹੀ ਕਿਹ ਰਿਹਾ ਵੀਰ ਮੈ ਖੁਦ ਰਾਜਸਥਾਨ ਸੈਟਰ ਕੱਟਿਆ ਮੇਰੇ ਨਾਲ ਵੀ ਇਹ ਕੁੱਝ ਹੋਇਆ ਬਾਈ ਬਹੁਤ ਬੁਰਾ ਹਾਲ ਕਰਦੇ

  • @pindachahal8228
    @pindachahal8228 2 роки тому +2

    Bilkul sai gal a veer de,,💯💯💯✔

  • @charnjitsingh624
    @charnjitsingh624 2 роки тому +5

    ਨਸ਼ਾ ਕੇਂਦਰ ਸੈਂਟਰ ਆਪ ਨਾਸਾ ਕਰ ਕੇ ਕੁੱਟਦੇ ਆ ਵੀਰ ਸੱਚ ਬੋਲ ਰਿਹਾ ਹੈ

  • @user-ms4nm3ww2n
    @user-ms4nm3ww2n 3 роки тому +7

    Waheguru g

  • @user-bb8sq6mz6x
    @user-bb8sq6mz6x 7 місяців тому +1

    ਬਾਈ ਜੀ ਸਖ਼ਤਾਈ ਵੀ ਕਰਨੀ ਹੀ ਪੈਂਦੀ ਆ ਓਹਨਾ ਨੂੰ.. ਕਿਉ ਆਪਣੇ ਵਰਗੀਆਂ ਜਿਣਸਾਂ ਡਰਾਮੇ ਬਹੁਤ ਕਰਦੀਆਂ ਆ.. ਸੈਂਟਰ ਮਾੜੇ ਨਈ ਸਾਰੇ.. ਜਿਥੋਂ ਇਲਾਜ ਹੋਣਾ ਓਥੋਂ ਹੀ ਭੱਜਦੇ ਆ..

  • @punjabi_vlogs_5959
    @punjabi_vlogs_5959 2 роки тому +5

    Waheguru ji 🙏

  • @gagansekhon7526
    @gagansekhon7526 3 роки тому +4

    Center alyea kol sunshana v ni haigaaa waheguru hi mehar krda jido ohdu hi sudhar da bnda ji eh ta parmatma hi sidii nigha rkhae vs 🙏🙏

  • @ajaykhairathebestway3984
    @ajaykhairathebestway3984 3 роки тому +8

    ਬਾਈ ਜੀ ਸੈਂਟਰ ਵਿੱਚ ਤਾਂ ਰੱਬ ਦੁਸ਼ਮਣ ਨੂੰ ਵੀ ਨਾ ਪੇਜੇ ਬਾਈ ਠੁਖਾਈ ਤਾਂ ਹੁੰਦੀ ਏ

  • @kushwantsingh2616
    @kushwantsingh2616 2 роки тому +1

    ਠੀਕ ਐ ਵਧੀਆ ਗੱਲਾਂ ਕੀਤੀਆਂ ਪਰ ਜਿਹੜੇ ਜੁੱਤੀਆਂ ਤੇ ਕੁੱਟ ਖਾਂਦੇ ਨੇਂ ਉਹ ਆਵਦੀਆ ਕਰਤੂਤਾਂ ਕਰਕੇ ਹੀ ਖਾਂਦੇ ਨੇ ਮੈ ਵੀਰੇ ਵੀਹ ਸਾਲ ਨਸ਼ਾ ਕੀਤਾ ਪਰ ਨਸ਼ਾ ਜੇ ਛੱਡਿਆ ਜਾ ਕੁਝ ਦਿਮਾਗ ਵਿੱਚ ਚੰਗੀ ਗੱਲ ਆਈ ਤਾਂ ਸੈਂਟਰ ਹੀ ਆਈ ਜਿਹੜੇ ਘਰ ਡਾਕਟਰ ਕੋਲ ਨਹੀਂ ਛੱਡਦੇ ਉਹਨਾਂ ਨੂੰ ਘਰ ਵਾਲੇ ਮਰਨ ਲਈ ਤਾਂ ਛੱਡ ਦੇਣ ਇਹ ਪਰਿਵਾਰ ਦੀ ਮਜਬੂਰੀ ਤੇ ਜਿਹਨਾਂ ਨੇ ਛੱਡਿਆ ਸੌ ਵਿਚੋਂ 98 ਸੈਂਟਰ ਵਾਲੇ ਹੀ ਹੋਣਗੇ
    ਬਾਕੀ ਕਾਫੀ ਗੱਲਾਂ ਇਸ ਮੁੰਡੇ ਦੀਆਂ ਸੱਚੀਆਂ ਵੀ ਨੇ ਉਹ ਹਰੇਕ ਨੂੰ ਨਹੀਂ ਕੁੱਟਦੇ ਬੰਦਾ ਕੁਬੰਦਾ ਵੇਖ ਕੇ ਕੁੱਟਦੇ ਨੇ ਸਾਰਿਆਂ ਨੂੰ ਬਖਸ਼ਦੇ ਵੀ ਨਹੀਂ
    ਤੇ ਬਿਜ਼ਨਸ ਵਾਲੀ ਗੱਲ ਵੀ ਸਹੀ ਏ ਮੁੰਡੇ ਦੀ ਸੈਂਟਰ ਵਾਲੇ ਜਿਆਦੇ ਬੰਦੇ ਬਿਜ਼ਨਸ ਹੀ ਕਰਦੇ ਨੇ ਪਰ ਸਾਰੇ ਨਹੀਂ
    ਘਰਾਂ ਵਿੱਚ ਛੱਡਦਾ ਕੌਣ ਆ ਵੀਰੇ

  • @gillsaab_7270
    @gillsaab_7270 3 роки тому +8

    ਮੈਂ ਵੀ 3ਮਹੀਨੇ ਸੈਂਟਰ ਕੱਟਿਆ ਜ਼ੀਰੇ ਵਾਲਾ। ਉਹ ਵੀ TC program c ਓਦੋਂ ਬਹੁਤ ਬੁਰਾ ਹਾਲ ਸੀ। ਮੌਤ ਨੂੰ ਨਜਦੀਕ ਤੋਂ ਦੇਖਿਆ

  • @KarmjitSingh-so3vo
    @KarmjitSingh-so3vo 2 роки тому +3

    Right💯

  • @swarankaur4245
    @swarankaur4245 2 роки тому +2

    You are right brother 💪💯

  • @goradhillon9516
    @goradhillon9516 3 роки тому +2

    100/ right veer

  • @user-cf9cq6ri9o
    @user-cf9cq6ri9o Рік тому +3

    Bilkul sach aa sade v ik munda center teo aya us ne sanu sab kuj dasea us diya galla sun k dukh bhout lagea😢😢😢

  • @lakhwinderrasai3998
    @lakhwinderrasai3998 3 роки тому +3

    Sahi gal veere teri

  • @user-kx8ss6ye8s
    @user-kx8ss6ye8s 3 роки тому +3

    ਅਸੀਂ ਵੀ ਸੈਂਟਰ ਕੱਟੇ ਹੋਏ ਨੇ ,ਸਾਡੇ ਵਾਲੇ ਚ ਜਮਾ ਨੀ ਕੁੱਟ ਸੀ ,,ਜੋ ਰੂਲ ਹੁੰਦੇ ਓਹਨਾ ਮੁਤਾਬਿਕ ਸੀ ਸਾਰਾ ਕੁਜ
    ਜੀਵਨ ਆਸ ਫਾਊਂਡੇਸ਼ਨ ਹੋਸ਼ਿਆਰਪੂਰ
    ਆਸ ਕਿਰਨ ਹੋਸ਼ਿਆਰਪੂਰ
    ਊਨਾ ਦੇ ਦੋ ਹੋਰ

  • @dhillozhouse2414
    @dhillozhouse2414 2 роки тому +2

    aa veera sach bol rha..🙏

  • @SukhdevSingh-rx3om
    @SukhdevSingh-rx3om 3 роки тому +1

    Good 👍decision.

  • @sidhufmly5953
    @sidhufmly5953 3 роки тому +7

    Ehna te ehi treatment sahi aa.ghar de v akk ke hi ਭੇਜਦੇ aa centre ch.
    ਪਰਿਵਾਰ de kehan te ta nashaਛੱਡਣ nu ਮੰਨਦੇ ni......

    • @parmveermane9870
      @parmveermane9870 3 роки тому

      Right bro

    • @indrrgill2742
      @indrrgill2742 3 роки тому +1

      Ehh koi halh nahi jo tuc kah rahe ooo.... Avde app vich jhaak ke wekhio dujiya nuh kahi jande oo....bekar soch wale look

  • @mithasingh4484
    @mithasingh4484 Рік тому +3

    ਵੀਰ ਜੀ ਲੋਕਾਂ ਨੂੰ ਸੁਚੇਤ ਕਰੋ ਸਿਰਫ ਸੱਚ ਦੱਸੋ ਦੋ ਸ਼ਰੀਰ ਨਾਲ ਹੁੰਦਾ ਉਹ ਦੱਸੋਂ ਦੋ ਤੌੜ ਵਿਚ ਹੁੰਦਾ ਕੋਈ ਵੀ ਬੰਦਾ ਨਹੀਂ ਦੱਸ ਰਿਹਾ ਸੁਚੇਤ ਕਰੋ ਲੋਕਾਂ ਨੂੰ

    • @user-uf4kh9pm4z
      @user-uf4kh9pm4z 10 місяців тому

      Sach hi Dass reaa Dass ki jhuth bolea ess veer nae

    • @mithasingh4484
      @mithasingh4484 10 місяців тому

      @@user-uf4kh9pm4z ਬਾਈ ਜੀ ਦੱਸ ਸੱਚ ਰਿਹਾ ਵੀਰ ਲੇਕਿਨ ਅਧੂਰਾ ਸੱਚ ਹੈ

  • @sandeepshergill5724
    @sandeepshergill5724 Рік тому

    Bhut vdia dsia tc veer

  • @Pawan-Sharma600
    @Pawan-Sharma600 5 місяців тому +1

    Bilkul sahi hy.bagwaan dushman ko b na veje aise center main

  • @ParamjitKaur-zy1kz
    @ParamjitKaur-zy1kz 3 роки тому +3

    paji mera naam hinda a me be 15 din lai gia c apni marji nall gia c te 4 month lava te consling he eda de karde a ke ghardia nu galla bich lai lende a

  • @vipanksharmak
    @vipanksharmak 3 роки тому +8

    Bilkul reality aa
    M aap kamm kita rehab center ch.....
    Kutt maar boht normal aa......jdo patient nu chuk k lyaande ne odo gaddi di pichhli seat kholi hundi aa te patient nu 4 5 bande dabb k rakhde ne....sir ch mukkiya v maariya jandiya ne....

  • @sandeepdhillon6719
    @sandeepdhillon6719 2 роки тому +1

    ਵੀਰ ਜੀ ਸਾਰੇ ਹੀ ਸੈਂਟਰਾਂ ਦਾ ਇਹੀ ਹਾਲ ਹੈ। ਜਦੋਂ ਕੋਈ ਇਹਨਾਂ ਨੂੰ ਟੱਕਰ ਦਾ ਕਰਦਾ ਫਿਰ ਕੰਨਾਂ ਨੂੰ ਹੱਥ ਲਾਉਂਦੀ ਆ। ਮੈਂ ਵੀ ਬਾਈ ਜੀ ਸੈਂਟਰ ਜਾਵਾਂ ਜਿਸ ਮੇਰੇ ਵੀਰ ਨੇ। ਪਟਿਆਲਾ ਵਾਲੇ ਸੈਂਟਰ ਗਿਆ ਉਹ ਵੀਰ ਕੁਮੈਂਟ ਵਿੱਚ ਦੱਸੇ। ਉਸ ਸੈਂਟਰ ਦੇ ਮਾਲਕ ਦਾ ਨਾਂ ਹੈ ਮਧੁਰਜੀਤ ਸੈਂਟਰ ਦਾ ਨਾਂ ਹੈ ਵਰਦਾਨ ਜਿਸਮ ਮੇਰੇ ਵੀਰ ਨੇ ਕੱਟਿਆ ਉਹ ਪੇਜ਼ ਲਾਈਕ ਕਰਿਯੋ ਆਪਣੇ ਆਪ ਵਿੱਚ ਬਦਮਾਸ਼ ਬਣਦਾ ਸੀ। ਬਾਬੇ ਦੀ ਬਾਬੇ ਦੀ ਕਿਰਪਾ ਨਾਲ ਕੰਨਾਂ ਨੂੰ ਹੱਥ ਲਵਾਏ ਸੀ ਬਾਈ ਜੀ ਇਹਨਾ ਵੀ ਸੈਂਟਰ ਵਾਲਿਆਂ ਨੂੰ ਮਰੀਜ਼ ਨੂੰ ਜਲੀਲ ਨਹੀਂ ਕਰਨਾ ਚਾਹੀਦਾ। ਕੀ ਉਹ ਜਦੋਂ ਵੀ ਮਿਲੇ ਦਿਲੋਂ ਇੱਜ਼ਤ ਨਾ ਕਰੇ ਬੱਸ ਕਪੜੇ ਮਾਰੇ

    • @PadamBOla
      @PadamBOla 2 роки тому

      Ki hoya c ? Puri gal dss sakde o? Me janda micky nu

    • @sonybilla6141
      @sonybilla6141 Рік тому

      Ki hoea c y othe
      Mai bhut changi tra jnda madhurjeet nu

  • @PB-id4py
    @PB-id4py 2 роки тому +1

    ਕੋਈ ਵੀ ਕਿਸੇ ਵੀ ਵਿਸੇ ਤੇ ਕੋਈ ਗੱਲ ਨੀ ਕਰਨੀ,ਸਿਰਫ ਤੇ ਸਿਰਫ ਸੈਂਟਰ ਦੀ ਗੱਲ ਹੀ ਕਰਨੀ । ਦੂਜੇ ਬੰਦਿਆਂ ਦੀਆਂ ਰੋਜ਼ ਪੰਜ ਸ਼ਿਕਾਇਤਾਂ ਕਰਨੀਆਂ ਜ਼ਰੂਰੀ ਹਨ।
    ਕਹਿਣ ਦਾ ਭਾਵ ਟੋਟਲ ਜ਼ੁਲਮ ਸੈਂਟਰਾਂ ਵਿੱਚ ਗੁੰਡਾਗਰਦੀ, ਧੱਕਾ, ਕੁੱਟਮਾਰ,ਕੰਮ ਕਰਾਉਣਾ ਏਹ ਸਭ ਕੁਛ ਹੁੰਦਾ।

  • @AvtarSingh-vb7rs
    @AvtarSingh-vb7rs 3 роки тому +21

    ਦੋ ਸੋ ਗ੍ਰਮ ਚਿਨੀ ਤੇ ਸੁਕੀ ਚਾਹ ਮਿਕਸ ਕਰ ਦਿੰਦੇ ਨੇ ਫ਼ਿਰ ਕਹਿਣਾ ਅਲੱਗ ਅਲੱਗ ਕਰ ਨਾਂ ਕਰੀਫਿਰ ਡੰਡੇ ਨਾਲ ਕੁਟ।

    • @singhisking5365
      @singhisking5365 3 роки тому +1

      ਹੋਰ ਵੀ ਬਹੁਤ ਕੁਝ ਕਰਾਉਂਦੇ ਬਾਈ ਬਹੁਤ ਨੇ ਤਾ ਭਜਣ ਦੀ ਵੀ ਕੋਸ਼ਿਸ਼ ਕੀਤੀ ਸੈਟਰਾਂ ਚੋ ਨਾਲੇ ਮਰਨ ਦੀ

    • @MohinderSingh-em1rc
      @MohinderSingh-em1rc 3 роки тому

      @@singhisking5365 fb.watch/6t7UU9JySK/
      Aive markut karde aa 22 ji

  • @Aarurahul
    @Aarurahul 3 роки тому +3

    Sahi kha munde ne center ch 20% hi munde sudar de hai mere nal khud hoya aj de time rehab ch vi recovery buht ghat hai 20% vi buht jyada

  • @guntajkaur9858
    @guntajkaur9858 3 роки тому +2

    Sahi keh reha eh veer

  • @prabhjitkullar8936
    @prabhjitkullar8936 2 роки тому +1

    💯💯sahi veer

  • @manmeetsingh-lp8fo
    @manmeetsingh-lp8fo 3 роки тому +3

    bilkul sahi gll hai veer mere naal bhi hunda c😭😭😭

  • @simratpalsinghbrar5222
    @simratpalsinghbrar5222 3 роки тому +4

    ਪੱਤਰਕਾਰ 10ਸੈਟਰ ਭੇਜ ਦਿਓ

  • @GurpreetKaur-lr9qi
    @GurpreetKaur-lr9qi 2 роки тому +1

    Sahi gll aaa veere aaa Sacha ae

  • @PB-id4py
    @PB-id4py 2 роки тому

    ਸੈਂਟਰ ਤੋਂ ਬਿਨਾਂ ਕੋਈ ਵੀ ਗੱਲ ਬਾਤ ਨੀ ਕਰਨ ਦਿੰਦੇ। ਕੋਈ ਦਵਾਈ ਨੀ ਬੁਖਾਰ ਦੀ ਗੋਲੀ ਵੀ ਬਹੁਤ ਮੁਸ਼ਕਲ ਮਿਲਦੀ ਐ। ਤੁਰੰਤ ਨਸ਼ਾ ਛੁਡਵਾਇਆ ਜਾਂਦਾ ਓਹ ਬੰਦਾ ਐਨੀ ਤਕਲੀਫ ਚ ਹੁੰਦਾ ਕਿ ਰੱਬ ਹੀ ਜਾਣਦਾ ਤੇ ਉਤੋਂ ਓਹਦੇ ਤੇ ਐਨਾ ਤਸ਼ੱਦਦ ਕਰਨਾ ਕਿਹੜੀ ਬੰਦਿਆਂ ਵਾਲੀ ਗੱਲ ਐ। ਘਰਦਿਆਂ ਨੂੰ ਮਿਲਣ ਨੀ ਦਿੰਦੇ ਕਿਉਂਕਿ ਓਹਨਾ ਨੂੰ ਪਤਾ ਹੁੰਦਾ ਵੀ ਜੇ ਮਿਲਣ ਆਏ ਘਰਦੇ ਕਿਸੇ ਮੈਂਬਰ ਨੂੰ ਅਲੱਗ ਹੋ ਕੇ ਮਿਲਿਆ ਤਾਂ ਸੈਂਟਰ ਦੀਆਂ ਸਾਰੀਆਂ ਕਰਤੂਤਾਂ ਦੱਸ ਦਿਉ ਤੇ ਸਾਡਾ ਗਾਹਕ ਐਥੋਂ ਲ਼ੈ ਜਾਣਗੇ।

  • @ravindergill5169
    @ravindergill5169 3 роки тому +6

    Bai yrr kalli smoking krn piche tu centre chla gya kamaal hogi...

  • @jotidon2278
    @jotidon2278 3 роки тому +12

    Sahi gal kut tah har centar vich hi peandi aa

  • @Prince-cy4fc
    @Prince-cy4fc 2 роки тому

    100% sahi aa y di gall

  • @sidhugurdyal3979
    @sidhugurdyal3979 3 роки тому +1

    Bilkul eh sach bol reha a munda

  • @sukhwinderkaur6100
    @sukhwinderkaur6100 3 роки тому +9

    Veer ji gal sahi aa. Mainu 22 din bad mainu 2 geinty need ae c . Jutti Baduu

  • @baldavsandhu7252
    @baldavsandhu7252 3 роки тому +7

    Bai tusi center bich enterview karr ke aa jande ohnan te daang paendi aa

  • @gulshanpreet2016
    @gulshanpreet2016 2 роки тому +1

    Wmk ji 🙏🙏🏻

  • @lovedeep6026
    @lovedeep6026 Рік тому

    Sach gal ah veer ji bilkul

  • @kanwarsumitsinghdhaliwal985
    @kanwarsumitsinghdhaliwal985 3 роки тому +4

    Reporteran di problem ki hundi aa kade gal puri ni karn dinde, naal di naal vicho dujja swaal puchan da ki matlab?

  • @tejsangha4276
    @tejsangha4276 3 роки тому +8

    Center Da rule
    Divide and rule

  • @PreetSingh-no7oh
    @PreetSingh-no7oh 3 роки тому +1

    Bilkul sahi kha bro na

  • @078Goldy
    @078Goldy 3 роки тому +1

    Sach bai bilkul

  • @daljitsandhu8603
    @daljitsandhu8603 3 роки тому +9

    ਸੱਭ ਸੱਚ ਦਸਿਆ ਵੀਰ ਨੇ ਸੈਂਟਰਾ ਵਿੱਚ ਏਦਾ ਇ ਹੂੰਦਾ

  • @AMRITVIRKLAGAR
    @AMRITVIRKLAGAR 3 роки тому +6

    ਦਹਿਸ਼ਤ ਚ ਰਹਿ ਬੰਦਾ ਖੂੰਖਾਰ ਹੋ ਜਾਂਦਾ ।

    • @MohinderSingh-em1rc
      @MohinderSingh-em1rc 3 роки тому +1

      Ena tang karde aa center wale ke banda ghar ake nasha karda hi karda aa

    • @AMRITVIRKLAGAR
      @AMRITVIRKLAGAR 3 роки тому +2

      @@MohinderSingh-em1rc ਬਿਲਕੁਲ ਵੀਰ ਸੈਂਟਰ ਬੰਦੇ ਨੂੰ ਸੁਧਾਦਾ ਨਹੀਂ ਸਗੋਂ ਕ੍ਰਿਮੀਨਲ ਬਣਾ ਦੇਂਦਾ ।

    • @MohinderSingh-em1rc
      @MohinderSingh-em1rc 3 роки тому

      @@AMRITVIRKLAGAR lokk apne bacheyan nu nashidiyan koll bheji jande aa

  • @savethegirlchild1234
    @savethegirlchild1234 3 роки тому +1

    ਵੀਰ ਇੱਕ ਸਭਤੋਂ ਵੱਡੀ ਸਭਤੋਂ ਗੰਭੀਰ ਗੱਲ ਦੱਸਣੀ ਤਾਂ ਇਹ ਵੀਰ ਭੁੱਲ ਹੀ ਗਿਆ ਜੀ ਅਗਰ ਉਹ ਜਾਣਨੀ ਹੈ ਤਾਂ ਕੂਮੈਂਟ ਵਿੱਚ ਮੈਨੂੰ ਰਿਪਲਾਈ ਕਰੋ ਉਹ ਗੱਲ ਬੇਹੱਦ ਹੀ ਜਰੂਰੀ ਹੈ

  • @sharmacomputerandprinter4215
    @sharmacomputerandprinter4215 2 роки тому

    True 👍

  • @DavinderChattha
    @DavinderChattha 3 роки тому +4

    YG bilkul sahi gal hai eh center wale bahut hi madi krde ne Bhai sahib ji mai os din gal kri live sode naal eh centera wale jo kehnde ne andar os to bilkul ult krde ne Bhai sahib ji bahut hi mada khana pina bekar hunda hai

  • @simarrandhawa1360
    @simarrandhawa1360 3 роки тому +5

    Baabe sachi bahot kutde aa
    Mein vi 8 center kat chuka
    Center aale sanu dangra wang
    Rakh de aa Bai 😔

  • @honeypandet2532
    @honeypandet2532 2 роки тому

    Bilkul sahi gal 22 ji

  • @harrydhaliwal4167
    @harrydhaliwal4167 Рік тому

    Bilkul sachia gallan DSS rea veer ,ek ek gall CH sachai aa

  • @sandhusarpanchvideos1758
    @sandhusarpanchvideos1758 3 роки тому +4

    E hal ta jail ch gengstran nal v nhi hunda jehda mere vargr bandeya nal ehe karde ne. Veer je stand leya ta pura leyo veer RMB. TV thanvaad

  • @DavinderChattha
    @DavinderChattha 3 роки тому +3

    Eh Munda bilkul sahi kah reha hai,os din center wale bilkul jhooth bol rahe c

  • @KULDEEPSINGH-cc1jt
    @KULDEEPSINGH-cc1jt 6 місяців тому

    ਪਰ ਇਹ ਲੋਕ ਸੁਧਰਦੇ ਵੀ ਤਾਂ ਹੀ ਆ ਛਿਤਰ ਪਰੇਡ ਤੋਂ ਬਗੈਰ ਕੋਈ ਸੁਧਰਦਾ ਨਹੀਂ ਘਰ ਵਾਲੇਆ ਦੀ ਕੋਈ ਨਹੀਂ ਸੁਣਦਾ

  • @teena3337
    @teena3337 3 роки тому

    Bilkul Saccha

  • @MohinderSingh-em1rc
    @MohinderSingh-em1rc 3 роки тому +22

    Google te sarch maro shri muktsar sahb nasha mukti kender ithe december 2019 vich ek munda mareya c

    • @malwindersingh1949
      @malwindersingh1949 2 роки тому

      bro mai odo othe hi c

    • @malwindersingh1949
      @malwindersingh1949 2 роки тому

      bai dard nal bahut tadfya o munda suba 5am te mrya c dard hon nal dawayi nhi diti osnu

    • @malwindersingh1949
      @malwindersingh1949 2 роки тому +1

      fir asi 6 munde otho phaje c baht kutde c muktsar canter ch

    • @MohinderSingh-em1rc
      @MohinderSingh-em1rc 2 роки тому

      @@malwindersingh1949 veer munde nu ki hoiaya c oh tan kehnde fansi lai aa munde ne

    • @malwindersingh1949
      @malwindersingh1949 2 роки тому +1

      @@MohinderSingh-em1rc nhi bro dard hunda c osde

  • @jagpreetbansal4738
    @jagpreetbansal4738 3 роки тому +4

    Do vaar center kareya mai but nasha ni shadeya ..shadeya odo jado mera apna man kita ,,4 saal ho gye hun ,,baki age vi eda recovery ch raha waheguru mehar kare

    • @pindighuman3085
      @pindighuman3085 3 роки тому +1

      Bai fr jis dwai nl shdya c o dwai shd te

    • @manavarora208
      @manavarora208 3 роки тому +1

      @@pindighuman3085 22 g chadan da mood bna k ph kar lena main no deda ga help kar sakda dil majboot karna pena veer

    • @jitbrar1172
      @jitbrar1172 2 роки тому

      @@manavarora208 bai ji mai chadna hai plzz help me..mai pka man bniya hoya hai vr ji

  • @khalsakhalsa2179
    @khalsakhalsa2179 Рік тому

    Good job bro

  • @laddisingh8488
    @laddisingh8488 6 місяців тому

    ਸਹੀ ਗੱਲ ਆ ਬੋਹਤ ਧਕਾ ਹੁੰਦਾ ਸੈਂਟਰਾਂ ਚ ਇਹਨੇ ਤਾਂ ਵੀਰ ਹੱਜੇ 30 ਕੁ %ਹੀ ਦਸਿਆ । ਜ਼ੈਲ ਕਟਣੀ ਸੋਖੀ ਆ ਸੈਂਟਰ ਕਟਣਾ ਬੋਹਤ ਔਖਾ

  • @kabaddi-kt1if
    @kabaddi-kt1if 3 роки тому +19

    ਪੈਸੇ ਬਣਾਉਣ ਦਾ ਢੰਗ ਬਣਾਇਆ ਹੋਇਆ ਬੱਸ ਵੀਰ ਹੋਰ ਕੁਝ ਨੀ । ਸਰਕਾਰ ਗੋਲੀ ਦਿੰਦੇ ਆ ਜੀਭ ਵਾਲੀ ਕਿੰਨੇ ਲੋਕ ਓ ਖਂਦੇ ਅ
    ਜੌ ਗੋਲੀ ਤੇ ਲਗੇ ਹੋਏ ਅ ਓ ਕਿਮੇ ਛੱਡ ਹੋਵੇ ਹਰ ਪਿੰਡਾ ਵਿਚ ਨਸਾ ਵਿਕਦਾ ਸਰਕਾਰ ਹੀ ਵਿਕਾ ਰਹੀ ਆ