Gurdev Singh Kaunke ਨੂੰ ਲੈ ਕੇ ਖਾੜਕੂਆਂ ਦੇ ਵਕੀਲ ਦੇ ਵੱਡੇ ਖੁਲਾਸੇ, SGPC ਦੀ ਭੂਮਿਕਾ 'ਤੇ ਸਵਾਲ! ਥਾਣੇ ਅੰਦਰ ਬਣੇ

Поділитися
Вставка
  • Опубліковано 31 гру 2024

КОМЕНТАРІ • 141

  • @tejindersingh4588
    @tejindersingh4588 Рік тому +46

    ਇਸ ਨੂੰ ਅਣਗੌਲਿਆ ਕਰਨ ਦੇ ਜਿੰਮੇਵਾਰਾਂ ਨੂੰ ਲੱਖ ਲੱਖ ਲਾਹਨਤ.. ਜਥੇਦਾਰ. ਪ੍ਰਧਾਨ..ਚੌਧਰੀਆਂ..ਨੂੰ

  • @baljitsingh6957
    @baljitsingh6957 Рік тому +40

    ਜਥੇਦਾਰ ਕਾਉਂਕੇ ਸਾਹਿਬ ਬਹੁਤ ਹੀ ਸੂਝਵਾਨ ਤੇ ਸਿੱਖੀ ਰਹਿਤ ਮਰਿਆਦਾ ਵਾਲੇ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਉਹ ਇੱਕ ਮਹਾਨ ਸਿੱਖ ਦੇ ਤੌਰ ਤੇ ਅੱਗੇ ਆਏ ਸਨ।

    • @dhiansingh3103
      @dhiansingh3103 Рік тому +3

      ਬਹੁਤ ਭਗਤੀ ਦੀ ਕਮਾਈ ਵਾਲੇ ਭਾਈ ਸਾਹਿਬ ਸਨ । ਬਹੁਤ ਅਫਸੋਸ ਹੈ ਭਾਈ ਸਾਹਿਬ ਦੀ ਸ਼ਹਾਦਤ ਦਾ 😭😭

  • @Abhi-l8s3r
    @Abhi-l8s3r Рік тому +7

    ਬਹੁਤ ਵਧੀਆ ਦੱਸਿਆ ਗਿਆ ਹੈ ਧੰਨਵਾਦ ਜੀ ❤❤❤❤❤❤

  • @bhullarsahib69
    @bhullarsahib69 Рік тому +28

    ਪੰਜਾਬ ਸਰਕਾਰ ਨੂੰ ਸਿੱਖਾਂ ਉੱਤੇ ਹੋਏ ਪੁਲੀਸ ਜ਼ੁਲਮ ਕਰਨ ਵਾਲਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ 👍

  • @vickysinghvicky2618
    @vickysinghvicky2618 Рік тому +21

    ਜੇਕਰ ਸਿੱਖ ਕੌਮ ਵਿੱਚ ਕੁਝ ਕੁ ਅਖੌਤੀ ਸਿੱਖ ਗ਼ਦਾਰ ਨਾਂ ਹੁੰਦੇ ਤਾਂ ਅੱਜ ਇਹ ਹਾਲ ਨਾਂ ਹੁੰਦਾ

  • @bhullarsahib69
    @bhullarsahib69 Рік тому +27

    ਐਸਜੀਪੀਸੀ ਨੂੰ ਸਰਬ ਸੰਮਤੀ ਨਾਲ ਘੋਟਨੇ ਵਰਗੇ ਅਫਸਰਾਂ ਦੇ ਬਾਈਕਾਟ ਦਾ ਐਲਾਨ ਕਰਨਾ ਚਾਹੀਦਾ ਹੈ 👍

    • @sidhu4605
      @sidhu4605 Рік тому +5

      SGpc ta aap ohna de bhoga te kirtan krn lyi jathe bhej rhi c oh ki krnge oh ta aap badal tabar de cmche ne

  • @majorsingh4297
    @majorsingh4297 Рік тому +18

    ਸਿੱਖੋ ਜਿਨ੍ਹਾਂ ਚਿਰ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦਾ ਕੋਈ ਮਸਲਾ ਕੇ ਕੌਣ ਅਸਲੀ ਦੋਸ਼ੀ ਆ ਜਿਨ੍ਹਾਂ ਉਹਨਾਂ ਦੀ ਰਿਪੋਰਟ ਦੱਬੀ ਰੱਖੀ ਦਾ ਪਤਾ ਨਹੀ ਲੱਗਦਾ ਜੇ ਅਕਾਲੀ ਦਲ ਬਾਦਲ ਜ਼ਿੰਮੇਵਾਰ ਤਾਂ ਇਨ੍ਹਾਂ ਨੂੰ ਜੇ ਕਾਂਗਰਸ ਪਾਰਟੀ ਜ਼ਿੰਮੇਵਾਰ ਬਣਦੀ ਜਾ ਕੋਈ ਹੋਰ,ਬੱਸ ਓ ਪਿੰਡ ਨ ਵੜਣ , ਇਹ ਫੈਸਲਾ ਤੁਹਡਾ ਓਹਨਾਂ ਸ਼ਹੀਦਾ ਦੀ ਆਤਮਾ ਨੂੰ ਸ਼ਾਂਤੀ ਦੇਵੇਗਾ

  • @bhullarsahib69
    @bhullarsahib69 Рік тому +39

    ਘੋਟਨੇ ਦਾ ਮੁੰਡਾ ਵੀ ਘੱਟ ਨਹੀ ਸੀ,ਜਿਹੜਾ ਹੁਣ ਐਸ ਐਸ ਪੀ ਦੇ ਔਹਦੇ ਉਤੇ ਹੈ। ਬਾਦਲਾਂ ਦਾ ਹੱਥ ਘੋਟਨੇ ਦੇ ਪਰਵਾਰ ਉਤੇ ਬਣਿਆ ਰਿਹਾ ਹੈ 👍

  • @SukhwinderSingh-lx6cv
    @SukhwinderSingh-lx6cv Рік тому +13

    ਵਾਹਿਗੁਰੂ ਜੀ ਭਲਾ ਕਰੋ ਸਰਬਤ ਦਾ

  • @charanjitsingh9943
    @charanjitsingh9943 Рік тому +12

    Very good Advocate Sahab. Waheguru tuhade te kirpa kre.

  • @kulwantsingh3183
    @kulwantsingh3183 Рік тому +4

    ਵਾਹਿਗੁਰੂ ਸਾਹਿਬ ਜੀ ਐਸ ਜੀ ਪੀ ਸੀ ਨੇ ਬਾਦਲਾਂ ਨੂੰ ਬਚਾਉਣ ਵਾਸਤੇ ਹੀ ਆਪਣੀ ਕਮੇਟੀ ਬਣਾ ਕੇ ਅਤੇ ਬਾਕੀ ਖਰਚੇ ਦਾ ਪਰਵਾਰ ਨਾਲ ਧੋਖਾ ਹੀ ਹੋਵੇਗਾ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @HarnishKaurKandhola
    @HarnishKaurKandhola Рік тому

    Right

  • @dhiansingh3103
    @dhiansingh3103 Рік тому +9

    ਬਾਦਲ ਪਰਿਵਾਰ ਬੜਾ ਖੁਸ਼ ਹੋ ਕੇ ਸਿੱਖਾਂ ਦੇ ਦੁਸ਼ਮਣ ਪੁਲਸ ਅਫ਼ਸਰਾਂ ਨੂੰ ssp ਲਾਉਂਦਾ ਰਿਹਾ, ਘੋਟਨੇ ਸਵਰਨੇ ਦੇ ਮੁੰਡੇ ਨੂੰ ਹੁਣ ਵੀ ਅਕਾਲੀ ਬੜਾ ਪਿਆਰ ਕਰਦੇ ਹਨ।

  • @manjeetmanjeet1768
    @manjeetmanjeet1768 Рік тому +18

    ਮਹਾਂਨ ਕੌਮੀ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ 😭😭😭😭😭😭😭😭😭😭😭😭😭😭😭😥😥😥😥😥😥😥😥😥😥😥😥😥😥😥🤲🤲🤲🤲🤲🤲🤲🤲🤲🤲🤲🤲🤲🤲🤲🙏🙏🙏🙏🙏🙏🙏🙏🙏🙏🙏😥😥😥😥😥😥😥😭😭😭😭

  • @manindesingh8633
    @manindesingh8633 11 місяців тому +1

    Vaheguru ji vaheguru ji vaheguru ji vaheguru ji vaheguru ji

  • @GurjeetSingh-kg9mr
    @GurjeetSingh-kg9mr Рік тому +4

    ਬਿਲਕੁਲ ਸਹੀ ਗੱਲਾਂ ਕੀਤੀਆਂ ਵਕੀਲ ਸਾਬ,ਪੰਥਕ ਮਖੌਟਾ ਪਾ ਕੇ ਬਾਦਲ ਦਲੀਏ ਨੇ ਸਿੱਖ ਕੌਮ ਦਾ ਬੜਾ ਘਾਂਣ ਕੀਤਾ

  • @AmandeepSingh-bu4wn
    @AmandeepSingh-bu4wn Рік тому +1

    ਪੰਜਾਬ ਸਰਕਾਰ ਮੁਰਾਦਾਬਾਦ

  • @tencomplustwo
    @tencomplustwo Рік тому +13

    ਭਾਈ ਸਾਹਿਬ ਜੀਓ ਮੇਰੇ ਵਰਗੇ ਲੋਕ ਗੱਲਾਂ ਕਰਦੇ ਹਨ ਪਰ ਕਿਤੇ ਨਾ ਕਿਤੇ ਸੱਭ ਤੋਂ ਵੱਧ ਬਾਦਲ ਟੱਬਰ ਦੀ ਦੇਣ ਹੈ ਜੀ ਸੱਚਾਈ ਹੈ ਕਿ ਅਕਾਲੀ ਕੌਣ ਸੀ ਬਾਬਾ ਫੂਲਾ ਸਿੰਘ ਜੀ ਬਾਦਲ ਟੱਬਰ ਨੇ ਕਤਲ ਕਰ ਦਿੱਤਾ ਗਿਆ ਕਿਉਂਕਿ 25ਸਾਲ ਰਾਜ ਸਰਕਾਰ ਰਹੀ ਸੀ ਉਸ ਟਾਈਮ ਇਹਨਾਂ ਵੇਹਲੜਾ ਨੇ ਕੁਝ ਵੀ ਨਹੀਂ ਕੀਤਾ ਗਿਆ ਸੀ ਹੁਣ ਤਾਂ ਐਵੇਂ ਹੀ ਬੁੱਚੜਾਂ ਨੇ ਡਰਾਮੇਬਾਜ਼ੀ ਕਰਨ ਲਈ ਲੱਗੇ ਹੋਏ ਹਨ ਲਾਹਨਤ ਹੈ ਫੁੱਕਰਬਾਜੀ ਲੋਟੂਆਂ ਨੂੰ ਦੁਰਲਾਹਨਤ ਹੈ ਬਾਦਲ ਟੱਬਰ ਨੂੰ 😂

  • @nachhattarsingh2122
    @nachhattarsingh2122 Рік тому +7

    ਮੀਰ ਮੰਨੂ ਤੋਂ ਵੀ ਭਿਆਨਕ ਜੁਲਮ।
    ਜ਼ਿੰਮੇਵਾਰ ਦੁਸ਼ਟਾ ਦਾ ਤੁਖਮ ਨਾ ਰਹੇ।।
    ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ।।

  • @upkarsingh8929
    @upkarsingh8929 Рік тому

    Yes

  • @luckysingh-po1gh
    @luckysingh-po1gh Рік тому

    Waheguru ji 🙏🌹
    Jathedar Bhai gurdev Singh kaunke ji de sahadat nuh koti koti parnam ji 🙏🌹

  • @tajinderpalsinghvicky637
    @tajinderpalsinghvicky637 Рік тому +1

    ਬਹੁਤ ਵੱਡਾ ਦੂਖਾਂਤ ਸਾਹਮਣੇ ਆਇਆ

  • @balvirslnghsahokesingh7446
    @balvirslnghsahokesingh7446 Рік тому +3

    ਬਿਲਕੁਲ ਜੀ,,,, ਅਸਲ ਵਿੱਚ ਉਸ ਵੇਲੇ ਦੇ ਗ੍ਹਹਿ ਮੰਤਰੀ ਉਪਰ ਵੀ ਤੁਰੰਤ ਪਰਚਾ ਦਰਜ਼ ਹੋਣਾ ਚਾਹੀਦਾ ਹੈ ਤੇ ਗਵਾਹੀਆਂ ਦੇਣ ਵਾਲਿਆਂ ਨੂੰ ਵੀ ਸਰਕਾਰੀ ਸੁਰੱਖਿਆ ਦੇਣੀ ਚਾਹੀਦੀ ਹੈ ਜੀ।

  • @amanjothehar2197
    @amanjothehar2197 Рік тому

    100% theek ho lawyer beta ji tusi

  • @ਸਿਮਰਦੀਪ
    @ਸਿਮਰਦੀਪ Рік тому +1

    ਦਰਸਨ ਸਿੰਘ ਡੇਹਲੋ ਨੇ ਮੇਰੇ ਬਾਪ ਨੂ ਤਿੰਨ ਵਾਰ ਚੁੱਕਿਆ ਸਿੰਘ ਸਾਹਿਬ ਦਾ ਪਿਆਰ ਬਹੁਤ ਰਿਹਾ ਮੇਰਰੇ ਪਿਤਾ ਜੀ ਨਾਲ ਅਜ ਵੀ ਤਸਵੀਰ ਸਾਂਭ-ਸੰਭਾਲ ਰੱਖੀਆ

  • @niranjansinghsandhu1520
    @niranjansinghsandhu1520 Рік тому +2

    SGPC ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੀ ਹੈ ਲੱਖ ਲਾਹਨਤਾਂ ਇਹਨਾਂ ਨੂੰ

    • @rajinderbhogal9280
      @rajinderbhogal9280 Рік тому

      Vote for former jathedar bhai ranjit singh's side. Let's make SGPC non political.

  • @darshinsidhu6718
    @darshinsidhu6718 Рік тому +1

    Very good information 👍

  • @DhillonDhillon-i8v
    @DhillonDhillon-i8v Рік тому +1

    ਵੈਰੀ ਗੁਡ

  • @SLAVEOFAKAAL-PURAKH
    @SLAVEOFAKAAL-PURAKH Рік тому

    ਖ਼ਾਲਸਤਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਸਿੱਖਾਂ ਦਾ ਬਹੁਤ ਪਵਿੱਤਰ ਲਹੂ ਡੁੱਲ੍ਹ ਚੁੱਕਾ

  • @simran9882
    @simran9882 Рік тому

    Jathedar Gurdev singh kaunke ji Zindashaheed

  • @jagdeepsinghgill564
    @jagdeepsinghgill564 Рік тому +4

    Waheguru ji

  • @Dilpreet310
    @Dilpreet310 6 місяців тому

    ਵਕੀਲ ਸਾਿਹਬ

  • @ajabsingh2610
    @ajabsingh2610 Рік тому +1

    ਜੋ ਵੀ ਸਿੱਖ ਹਸਤੀ ਪਾਪੂਲਰ ਉਸਨੂੰ ਸਰਕਾਰੀ ਇਜੰਸੀਆਂ ਸ਼ਹੀਦ ਕਰ ਦਿਤਾ ਗਿਆ ਹੈ

  • @harphoolsinghbhandohal5839
    @harphoolsinghbhandohal5839 Рік тому

    ਬਹੁਤ ਲੇਕ ਜਾਣਦੇ ਨੋ ਪਰ ਸੁਣਿਆ ਕਿਸੇ ਦਾ ਨੀ ਗਿਆ

  • @gurdeepsingh5883
    @gurdeepsingh5883 Рік тому

    ਵਾਹਿਗੁਰੂ ਜੀ

  • @Abhi-l8s3r
    @Abhi-l8s3r Рік тому +3

    ਇਹਨਾ ਨਾਲ ਕੋਈ ਸਬੰਧ ਨਾ ਰੱਖੋ ਇਹ ਸਾਰੀ ਉਮਰ ਯਾਦ ਰੱਖਣ 😢😂😂😂😂😮😂

  • @James-Prinsep
    @James-Prinsep Рік тому

    ਗੁਰਮੀਤ ਸਿੰਗ, ਕੰਵਲਜੀਤ ਸਿੰਗ, ਚੰਨਣ ਸਿੰਗ ਦੀ ਇੰਟਰਵਿਊ ਲਵੋ, ਫੇਰ ਸੱਚ ਸਾਮਣੇ ਆਓ

  • @rajindersingh215
    @rajindersingh215 Рік тому +8

    Those who are & were responsible must be punished as per law.

  • @sukhdevbrar965
    @sukhdevbrar965 Рік тому +1

    ਘੋਟਨਾ ਬਹੁਤ ਜਾਲਿਮ ਸੀ ੧੯੯੦ ਚ ਇਹ ਫਰੀਦਕੋਟ ਦਾ ਐਸ ਐਸ ਪੀ ਰਿਹਾ ਅਤੇ ਹਰਭਗਵਾਨ ਸੋਢੀ ਮੁਕਤਸਰ ਦਾ ਡੀਐਸ ਪੀ ਸੀ ਇਹ ਦੋਵੇਂ ਨੇ ਬਹੁਤ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਕੀਤੇ ਸੋਢੀ ਤੁਰੇ ਜਾਂਦੇ ਸਿੱਖ ਨੌਜਵਾਨ ਨੂੰ ਚੁੱਕ ਲੈਂਦਾ ਸੀ ਇਹ ਦੋਵੇਂ ਜਥੇਦਾਰ ਸਾਹਿਬ ਨੂੰ ਸ਼ਹੀਦ ਕਰਨ ਵੇਲੇ ਜਗਰਾਉਂ ਵਿਖੇ ਸਨ

  • @kuldipsingh7111
    @kuldipsingh7111 Рік тому +2

    ਬਹੁਤ ਹੀ ਮਾੜਾ ਟਾਈਮ ਸੀ ਓਸ ਵੇਲੇ

  • @BalwinderSingh-mc1lq
    @BalwinderSingh-mc1lq Рік тому +1

    Bhai Gurdev singh ji sikh kaum de mahan saheed.

  • @shivdevsingh7777
    @shivdevsingh7777 Рік тому

    ਵਕੀਲ ਸਹਿਬਾਨ ਉਮਰਾ ਨੰਗਲ ਅਖੰਡ ਪਾਠ ਵੀ ਹੁੰਦਾ ਦਰਬਾਰ ਸਾਹਿਬ ਵਿਖੇ ਜੋ ਕਿ ਨਹੀਂ ਹੋਣਾ ਚਾਹੀਦਾ

  • @kuljitkanda1276
    @kuljitkanda1276 Рік тому +1

    ਬਾਈ ਬਕੀਲ ਜੀ ਘੋਟਣੇ ਦੇ ਟੇਮ ਜਗਰਾਉਂ ਵਿੱਚ
    ਇੱਕ ਹੋਲਦਾਰ ਸੀ ਉਸਨੇ ਆਪਣੇ ਜੀਜੇ ਤੇ ਭੈਣ ਨੂੰ
    ਚੱਕ ਕੇ ਉਹਨਾਂ ਦੇ ਘਰ ਵਿੱਚ ਸਿੰਘਾਂ ਨੇ ਰੁਕਕੇ ਰੋਟੀ ਖਾਦੀ ਕੇ ਨਾਂ ਖਾਦੀਂ ਪੁਲਸ ਵਾਲੇ ਆਪ ਹੀ ਰੋਟੀ ਖਾਕੇ ਰਾਤ ਨੂੰ ਦਿੱਨੇ ਫੜਕੇ ਲੈ ਆਉਦੇ ਸੀ
    ਜੀਜੇ ਨੂੰ ਕਿਹਾ ਸੱਚ ਦੱਸ ਦੇ ਤੈਨੂੰ ਛੱਡ ਦਿਆ ਗਏ
    ਸੱਚ ਪੁਛਕੇ ਥਲਡ ਡਿਗਰੀ ਟੋਰਚਰ ਕੀਤੀਆ
    ਜੀਜੇ ਭੈਣ ਨੂੰ ਬਾਦ ਵਿੱਚ ਛੱਡ ਤਾਂ ਜਮੀਨ ਬੇਚਕੇ
    ਘੋਟਣੇ ਨੂੰ ਰੁਪਏ ਦਿੱਤੇ ਪੇਸੇ ਲੈਕੇ ਰਾਤ ਨੂੰ ਗੋਲੀਆਂ
    ਮਾਰਕੇ ਮਾਰਤਾਂ ਨਾਮ ਖਾੜਕੂ ਸਿੰਘਾਂ ਦਾਂ ਬਦਨਾਮ ਕੀਤੀਆ ਸਾਲੇ ਨੇ ਜੀਜਾਂ ਭੈਣ ਨਹੀ ਬੱਖਸੇ ਜੇ ਕੋਈ ਗੁਣੇਗਾਰ ਨੂੰ ਫੜਕੇ ਅਦਾਲਤ ਵਿੱਚ ਪੇਸ਼
    ਕਰਨ ਦੀ ਬਜਾਏ ਮਾਰ ਦੇਣਾਂ ਬੋਹਤ ਮਾੜਾਂ ਕੰਮ
    ਸੀ ਕੋਕੇ ਸਾਹਿਬ ਤਾਂ ਬਾਣੀ ਨਾਲ ਪਿਆਰ ਕਰਨ ਵਾਲੇ ਇਨਸਾਨ ਸਨ ਲੋਕਾਂ ਨੂੰ ਬਾਣੀ ਨਾਲ ਜੋੜਨਾਂ
    ਇਹੇ ਕੋਈ ਮਾੜਾ ਤਾਂ ਹੈਨੀ ਅਨ ਪੜ ਲੋਕਾਂ ਨੂੰ ਬਾਣੀ
    ਦੇ ਨਾਲ ਜੋੜਨਾਂ

  • @gurmailsingh-kl7ht
    @gurmailsingh-kl7ht Рік тому +7

    ਘੋਟਣਾ ਇਕ ਕੁਤੀ ਤੇ ਕਜਰੀ ਅਤੇ ਗਜਨੀ ਦੇ ਬਜਾਰ ਦੀੳਲਾਦ ਹੈ ਬਾਕੀ ਸਾਰੇਕਿਸੇਬਾਹਰ ਤੋ ਬੀਜ ਗਲਤੀ ਨਾਲ ਪੰਜਬ ਵਿਚ

  • @sarshdeep
    @sarshdeep Рік тому

    ਵੈਸੇ ਰੋਜ਼ਾਨਾ ਸਪੋਕਸਮੈਨ ਵਾਲੇ ਇਹੋ ਜਿਹੇ ਪੰਥਿਕ ਕੰਮ ਕਰਦੇ ਚੰਗੇ ਨਹੀਂ ਲਗਦੇ

  • @rsgill9049
    @rsgill9049 Рік тому

    ਇਹਨਾਂ ਬਾਦਲਾਂ ਨੇ ਜੱਥੇਦਾਰ ਕਾਉਕੇ ਸੰਤ ਜਰਨੈਲ ਸਿੰਘ ਜਸਵੰਤ ਖਾਲੜਾ ਕੈਪਟਨ ਕੰਵਲਜੀਤ ਜੱਥੇਦਾਰ ਖੁੰਡੀਆ ਹੋਰ ਬਹੁਤ ਨਾਮਵਰ ਬੰਦੇ ਪੁਲਸ ਤੋਂ ਮਰਵਾਏ।

  • @sonakhehra1295
    @sonakhehra1295 Рік тому +6

    All. Involved. Are. Chandu. And. Jakaria. Khan. Generations

  • @hardeepgosal6992
    @hardeepgosal6992 Рік тому

    Waheguru ji waheguru 🙏🙏

  • @amarjitsingh3631
    @amarjitsingh3631 Рік тому

    Waheguru ji ❤❤❤

  • @satnamuppal2959
    @satnamuppal2959 Рік тому

    WAHEGURU ji

  • @adarshdeepsingh7628
    @adarshdeepsingh7628 Рік тому +5

    Shame for badalsand sgpc😢😢😢😢😢

  • @GurnekSingh-l6c
    @GurnekSingh-l6c Рік тому

    Very very bad aa ji. 🙏♥️❤️👍🏽👌👌Form Adv GS Khaira ਲਾਹ
    ਧੰਨਵਾਦ. ♥️❤️👏👆🏼👆🏼👆🏼👆🏼👆🏼

  • @ManpreetSingh-lk7db
    @ManpreetSingh-lk7db Рік тому

    Waheguru ji 🙏🙏

  • @JagtarSingh-tn9oh
    @JagtarSingh-tn9oh Рік тому

    Waheguru ji ka khalsa waheguru ji ki Fateh 🙏🚩

  • @Gaggu-zo4zf
    @Gaggu-zo4zf 13 днів тому

    ਬਾਦਲ। ਕਾ। ਲਾਣਾ। ਸਾਮਲ। ਸੀ। ਲੋਕ। ਗੁਮਰਾਹ। ਹੋ। ਕੇ। ਬਾਦਲ। ਮਗਰ। ਫਿਰਦੇ। ਰਹੇ। ਬਾਦਲ। ਕਾ। ਹਾਲ। ਦੇਖੋ। ਵਾਹਿਗੁਰੂ। ਨਿਆ। ਜਰੂਰ। ਕਰੂ

  • @BalwinderSingh-vi8pb
    @BalwinderSingh-vi8pb Рік тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @MandeepSingh-vs2jv
    @MandeepSingh-vs2jv Рік тому

    Waheguru ji🙏😑

  • @malkitsingh5925
    @malkitsingh5925 Рік тому

    😭😭😭😭😭❤️🙏🙏🙏😭😭🙏😭😭😭🙏

  • @AVTARBASRA-pp6um
    @AVTARBASRA-pp6um Рік тому

    Sadi Saari kaum lye bht nimoshi wali gal hai k kaum de jathedaar nu sade akhauti mhanta thaleo d khaakhi Nikka paun walea ne shaheed kita

  • @darshansingh5265
    @darshansingh5265 4 місяці тому

    ਕਦੇ ਵੀ ਇਨਸਾਫ ਨਹੀ ਮਿਲੇਗਾ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ

  • @Abhi-l8s3r
    @Abhi-l8s3r Рік тому +1

    ਮੈ ਕਦੀ ਵੀ ਅਕਾਲੀਆ ਨੂੰ ਵੋਟ ਪਾਊਗਾ ਕਿਥੇ ਹੈ ਵਲਟੋਹਾ😂😂😂😂😂

  • @rsgill9049
    @rsgill9049 Рік тому

    ਸਿੱਖਾਂ ਕੌਮ ਦਾ ਗਦਾਰ ਬਾਦਲ ਪਰਿਵਾਰ ਮੁਰਦਾਬਾਦ ।

  • @gurangadsinghsandhu6205
    @gurangadsinghsandhu6205 Рік тому +5

    Ghotne da munda bi SSP di post te job kar riha hai ess da bi kush banna chahida hai.

  • @pamsandhu1552
    @pamsandhu1552 Рік тому

    Lakh lahnat ha ehna supreme courts te , sab courts te, sab diyan jameeran maar gayian ne , koi ek vi insaan honest nahi ha es dharti te, ehnay cruel and brutal police valian nu rat nu neened kivay andi ha , Waheguru ji

  • @Ram-e9t7j
    @Ram-e9t7j Рік тому +1

    सिक्ख क़ौम को दोषी पुलिस अधिकारियों को सज़ा दिलाने के लिए मोर्चा आरंभ करना चाहिए।

  • @OldIsGold4U777
    @OldIsGold4U777 Рік тому +3

    CJI INDIAN JUDICIARY WILL PROVIDE JUSTICE ⚖ AND WILL TAKE ACTION AGAINST THE BUTCHER POLICE OFFICIAL'S ???

  • @sonakhehra1295
    @sonakhehra1295 Рік тому +7

    Matter. To. Be. Refereed. To. International. Court. And. All. Culprits. Families. Be. Sacked. By. Akal. Takhat

    • @decisiveapsgegovernanceser3959
      @decisiveapsgegovernanceser3959 Рік тому

      Court of law where no such rule of law and imposition of self made rule just conscience is power to live with proud, living for securing others then such individuals who assume to abuse anyone will afraid

  • @AVTARBASRA-pp6um
    @AVTARBASRA-pp6um Рік тому

    Dhan jigra sade kaum de Asli Hero's da eh sab kuch karn te karvaun walea da khakh na rave parmatma G 😢

  • @malkitsingh5925
    @malkitsingh5925 Рік тому

    🙏😭😭😭😭😭😭❤️😭🙏🙏🙏

  • @SherSingh-hf3cg
    @SherSingh-hf3cg Рік тому

    Parkash chand,22dharia kunke nu sahid karn ch sara hath gdar da si

  • @SurjitSingh-bf2bd
    @SurjitSingh-bf2bd Рік тому

    Weguru ji

  • @mampreetsingh6594
    @mampreetsingh6594 Рік тому

    ਹਿੰਦ ਹਕੂਮਤ ਮੁਰਦਾ ਬਾਦ

  • @pamsandhu1552
    @pamsandhu1552 Рік тому

    Police diyan eho jehian false encounter stories nu magistrate kyun nahi seriously landay, if all the stories are same then courts are in govt’s pocket. No justice at all , I think koi honest judge hi nahi es country ch , ehna courts nu aag ka ke fhook do bcz no justice then what is the point for these courts and these judges

  • @Dilpreet310
    @Dilpreet310 6 місяців тому

    ਸਰਕਾਰਾਂ ਮਾਰ ਗਈਆਂ

  • @AVTARBASRA-pp6um
    @AVTARBASRA-pp6um Рік тому

    Uncle Gohtne de name naal singh d jga te Buchad gohtna lao

  • @AVTARBASRA-pp6um
    @AVTARBASRA-pp6um Рік тому

    Iko iko hal hai g khalistan jindabadd bne

  • @AmandeepSingh-xd8cq
    @AmandeepSingh-xd8cq Рік тому

    Shahabad di kudi kon cc ohde baare daso ge
    Main shahabad ton aa haryane ton
    Pata te karye kon kudi te kithe rehndi aa

  • @Baljindersingh9441-s
    @Baljindersingh9441-s Рік тому

    Sab parkash badal da keeta

  • @tajbirsingh7440
    @tajbirsingh7440 Рік тому

    Eh sab swala de jwab pushne chaide aa SGPC kolo sab nu sath dena chaida

  • @OldIsGold4U777
    @OldIsGold4U777 Рік тому +2

    IS INDIAN JUDICIARY PROVIDE JUSTICE TO INNOCENT FAMILY 👪 OF JATHEDAR KAUNKE ??? WHO WILL INTERROGATE ALL INVOLVED POLICE BUTCHER CRIMINAL MENTALITY PARTY ???

  • @BaljeetSingh-fr3by
    @BaljeetSingh-fr3by Рік тому

    🙏🙏🙏🙏🙏🙏🙏🙏

  • @BalwinderSinghSandhu-w6n
    @BalwinderSinghSandhu-w6n Рік тому

    Sikhi da bedagark karta Badal or SPGC ne

  • @mohanjitsinghbhatti4801
    @mohanjitsinghbhatti4801 Рік тому

    Jathadar ji Nu Parnam but Badal family basted this family must be Distorted. Kaum de gardarbadal family

  • @Dilpreet310
    @Dilpreet310 6 місяців тому

    ਬਦਾਲ ਤਾਂ ਦੱਲੇ ਨੇ

  • @sardulsandhu1398
    @sardulsandhu1398 Рік тому

    Umra nangal ne apne piyo da badla liya g

  • @BalwinderSingh-dg3hz
    @BalwinderSingh-dg3hz Рік тому

    Eh sari khed de picche badal hi si

  • @sunnyrajput1912
    @sunnyrajput1912 Рік тому

    Banda puri Umar talwaar leke ghoomta Raha, aakhirkaar talwaar ushi pe istemaal ho gayi!

  • @GurmeetKaur-k7c
    @GurmeetKaur-k7c Рік тому

    Gurdev singh g

  • @samrajeetsingh8797
    @samrajeetsingh8797 Рік тому +1

    Badal ney sikh kom nall dhukha kita Parkash badal masand ney

  • @SukhvinderSingh-w1t
    @SukhvinderSingh-w1t Рік тому

    Darshan Singh noe Right Haad SSP Swarn Singh Gotna

  • @Tangovlog_CHD
    @Tangovlog_CHD Рік тому +1

    Punjab veche Congress party Dey jitna Punjab day Katar Hindu com Dey sport kar Kay Sikh com Ney Jada vota nahi Paya hai 😮

  • @rajinderbhogal9280
    @rajinderbhogal9280 Рік тому

    Remember, nothing goes unnoticed by the Devine. No killing goes unpunished by God.

  • @gurangadsinghsandhu6205
    @gurangadsinghsandhu6205 Рік тому +1

    Sir ji Us larki ne vi commit kita ci ke mai galat blame lyay ciu.

  • @RanjitKaur-dx5tk
    @RanjitKaur-dx5tk Рік тому

    Sukbir nhi hun nhi tanu. Vot pani

  • @AVTARBASRA-pp6um
    @AVTARBASRA-pp6um Рік тому

    Jekar hun v sade panjaabi ehna gdaara nu vote paun te sab da jammer Mar chuka hovega eh badlan da kam c Gurughar diya Golkan lutan lye

  • @harinderpreethani8147
    @harinderpreethani8147 Рік тому +1

    Rozana spokesman sikhs de killing vich bohut sath datta hind hukumaat aur panjab police apne anti Sikh writing nal

  • @Bajwa4315
    @Bajwa4315 Рік тому

    😢 Sikh kom ikk jhutt ho jana chida ❤

  • @GurmeetKaur-k7c
    @GurmeetKaur-k7c Рік тому

    Kina julam hun v hunda sikha ta

  • @raghbirsingh7841
    @raghbirsingh7841 Рік тому

    It's pity that sikh religion people didn't form their society according to Shri Guru Granth Sahib ji that is why rulers committing the crime because rulers become dishonest and dictators
    Gurbani says
    Andher vrhke paap kmave
    Se choh kunte jani-a

  • @gulatiroadlinesinderjeetsi8758

    Sawrn singh mi hega oh bucchar hai