DES PUADH : Baba Bakshish Singh l Manjit Singh Rajpura l B Social

Поділитися
Вставка
  • Опубліковано 29 кві 2024
  • DES PUADH : ਹੁਣ ਉਨ੍ਹਾਂ ਦੀ ਜੰਗ ਚਮਕੀਲੇ ਲੜਦੇ ਐ l Baba Bakshish Singh l Manjit Singh Rajpura l B Social
    #BabaBakshishSingh
    #ManjitSinghRajpura
    #BSocial
    Program : Des Puadh
    Host : Manjit Singh Rajpura
    Guest : ਬਾਬਾ ਬਖਸ਼ੀਸ਼ ਸਿੰਘ
    Camera By : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social
  • Розваги

КОМЕНТАРІ • 229

  • @Kiranpal-Singh
    @Kiranpal-Singh Місяць тому +31

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
    ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

  • @MaanBrar7007
    @MaanBrar7007 Місяць тому +27

    ਪੁਆਦੀ ਬੋਲੀ ਵਾਹ, ਵਾਹ, ਵਾਹ
    ਆਪਣੀ ਬੋਲੀ ਦੀਆਂ ਉਪ ਬੋਲੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਹੋਰ ਫੈਲਾਓ,
    ਬਾਬਾ ਭਲੀ ਕਰੇ

  • @BhupinderSingh-nh2fl
    @BhupinderSingh-nh2fl Місяць тому +13

    ਗੱਲ ਸੁਣਨ ਵਾਲੀ ਐ ਰੌਂਗਟੇ ਨੇ ਦੱਸਦੇ
    ਕਿਵੇਂ ਹੋਏ ਸੀ ਸ਼ਹੀਦ ਸੂਰਮੇ ਨੇ ਦੱਸਦੇ

  • @OzzieSkippy
    @OzzieSkippy Місяць тому +7

    ਪੁਆਧ ਆਲਿਆਂ ਕੀਆਂ ਕਿਯਾ ਬਾਤਾਂ , ਕਿਯਾ ਬਾਤਾਂ ਬਈ ਕਿਯਾ ਬਾਤਾਂ। ਥਾਰੀ ਬੋਲੀ ਬਾ ਕਮਾਲ ਐ, ਅਰ ਪੈਂਦੀ ਧਮਾਲ ਐ , ਰੰਗ ਬੰਨ੍ਹ ਦੇਂਦੇ ਆ ਪੁਆਧੀ , ਜਦ ਹੋਵੇ ਕਾਂਉ ਦੇ ਸਿਰ ਜਿੰਨੀ ਖਾਧੀ।

  • @gillgill7792
    @gillgill7792 Місяць тому +5

    ਬਾਬਾ ਬਖਸ਼ੀਸ਼ ਸਿੰਘ ਜੀ ਨੇ ਦੱਸਿਆ ਪਰਮਾਤਮਾ ਚਲਾ ਰਿਹਾ ਸੀ ਉਸ ਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ ਸਭ ਉਸ ਦੇ ਹੁਕਮ ਨਾਲ ਹੁੰਦਾ

  • @lakhwinderdhillon9764
    @lakhwinderdhillon9764 Місяць тому +10

    ਵਾਹਿਗੁਰੂ ਜੀ ਕਾ ਖ਼ਾਲਸਾ🙏 ਵਾਹਿਗੁਰੂ ਜੀ ਕੀ ਫਤਹਿ🙏

  • @barindersinghmander6375
    @barindersinghmander6375 Місяць тому +17

    ਭਾਈ ਅਮਰੀਕ ਸਿੰਘ ਜੀ, PHD ਕਰੀ ਸੀ ਪਰ ਅਧਿਆਤਾਮਕ ਪੱਖੋਂ ਵੱਧ ਪੜ੍ਹੇ ਨੇ

  • @Fateh.imaan.Singh.Sandhu
    @Fateh.imaan.Singh.Sandhu Місяць тому +10

    Kharku Singh 🦅 Sada Vdaa Veer Yodha Baba Baksish Singh Ji 🪯🙏❤️💕 Waheguru Tuhanu Chardikla ch Rakhe

  • @satpalsidhu1236
    @satpalsidhu1236 Місяць тому +2

    ਬਹੁਤ ਵਧੀਆ ਵਿਚਾਰ ਹਨ ਬਖਸ਼ੀਸ਼ ਸਿੰਘ ਜੀ।

  • @rahmatdandiwal5285
    @rahmatdandiwal5285 Місяць тому +10

    ਭਾਈ ਸਾਹਿਬ ਜੀ ਦੀਆ ਗੱਲਾ ਓਸ ਪਾਰ ਦੀਆ ਗੱਲਾ ਇਹਨਾ ਗੱਲਾ ਨੂੰ ਕੋਈ ਕੋਈ ਸਮਝ ਸਕਦਾ

  • @gabbarjatt5316
    @gabbarjatt5316 Місяць тому +23

    ਗਾਉਣ ਵਾਲਿਆ ਨੂੰ ਰੱਬ ਮੰਨ ਲੈਣਾ ਤੇ ਗੁਰੂ ਸਾਹਿਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਤੋਂ ਮੁਨਕਰ ਹੋ ਜਾਣਾ ਪੰਜਾਬੀਆਂ ਲਈ ਨਾਮੋਸ਼ੀ ਹੈ ( ਨਾਮ ਮਗਰ ਸਿੰਘ ਕੌਰ ਨਾ ਲਾਓੁਣਾ , ਕੇਸ ਕਤਲ ਕਰਵਾਉਣੇ ਹੋਰ ਬਹੁਤ ਕੁਝ🙏🏽

  • @jogasingh91
    @jogasingh91 Місяць тому +13

    Baba Bakhshish Singh Ji Zindabad

    • @simranmann079
      @simranmann079 Місяць тому

      he’s telling all listen stories…

  • @astaadg8148
    @astaadg8148 Місяць тому +3

    ਭਾਈ ਸਾਹਿਬ ਨੇ ਕਿਹਾ ਸੀ, ਪੰਜਾਬ ਦੀ ਕੋਈ ਵੀ ਸਪੇਸ ਸਿੱਖਾਂ ਨੂੰ ਖਾਲੀ ਨਹੀਂ ਛੱਡਣੀ ਚਾਹੀਦੀ।

  • @balwindersinghgill7141
    @balwindersinghgill7141 Місяць тому +3

    ਗੁਨਾਹਗਾਰ ਹਮੇਸ਼ਾਂ ਸਚਾਈ ਸੁਣਨ ਤੋਂ ਡਰਦਾ ਹੈ।

  • @swarnkaur9087
    @swarnkaur9087 Місяць тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏🙏🙏🙏

  • @RakeshKumar-bq9xq
    @RakeshKumar-bq9xq 10 днів тому

    mein dillo khena sikh kom mahan c mahan hain and hamesha hi mahan raho . baba bakshis singh ji sara kuch sach daso ki kharku sangarsh vich kon kon gadar c .eh v sadi kom nu pata lagna chahiyeda oh v bade leadera vicho

  • @kuldeepsinghsakhat8390
    @kuldeepsinghsakhat8390 Місяць тому +2

    ਭਾਈ ਬਖਸ਼ੀਸ਼ ਸਿੰਘ ਜੀ ਮਸਤਾਨੇ ਤੋਂ ਲੈਕੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਜਾਂ ਕਾਗਜ਼ਾਂ ਦੀ ਪੰਡ ਦਸਦੇ ਆ ਰਹੇ ਹਨ।

  • @amarjitSingh-my6dw
    @amarjitSingh-my6dw Місяць тому +1

    ਵਾਹਿਗੁਰੂ ਜੀ
    ਬਾਬਾ ਬਖਸ਼ੀਸ਼ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਰੱਖਦੇ ਹਨ

  • @GagandeepSingh-is2ck
    @GagandeepSingh-is2ck Місяць тому +4

    Baba bakhsish singh
    Mahan sikha cho ikk ne

  • @dharampalsingh2745
    @dharampalsingh2745 Місяць тому +5

    Chamkila to Aina dukh Kyun lagda jad asi tuhade nal khade aa

    • @parmindersingh7490
      @parmindersingh7490 Місяць тому

      Bilkull sahi gal aa ji

    • @parmindersingh7490
      @parmindersingh7490 Місяць тому

      Asi guru gonind singh de sikh v aa per amar singh chamkila nu asi ek vadhyaa singer mande aa

  • @gurdeepsingh5499
    @gurdeepsingh5499 Місяць тому +8

    Puadi boli nu forword karn layi dhanwad

  • @Kiranpal-Singh
    @Kiranpal-Singh Місяць тому +15

    1978 ਤੋਂ ਅੱਗੇ ਲਹਿਰ ਦੌਰਾਨ ਮਰਜੀਵੜਿਆਂ ਦੀ ਫੌਜ ਦੇ ਨਾਲ, ਕੁਝ ਗਲਤ ਅਨਸਰ ਠੱਗੀ-ਰੰਜਸ਼ਾਂ ਵਾਲਿਆਂ ਨੇ ਗਲਤ ਕੰਮ ਕੀਤਾ !

  • @harmanjeji9619
    @harmanjeji9619 Місяць тому +4

    Dhan dhan Guru Gobind Singh Ji Maharaj ❤❤❤❤

  • @satnamkhattra1602
    @satnamkhattra1602 Місяць тому +3

    Mai Nabhe ton bilonge karda han ate Out of city rehnda han ,mai Baba G nu dilon hi ena da buht satkar karda han

  • @Kiranpal-Singh
    @Kiranpal-Singh Місяць тому +23

    *ਸਿੱਖ ਕੌਮ ਗੰਭੀਰ ਹੋਵੇ, ਸਾਡੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

  • @Fateh.imaan.Singh.Sandhu
    @Fateh.imaan.Singh.Sandhu Місяць тому +5

    Sardar (Bapu) Ajmer Singh Ji 🪯🙏❤️💕

  • @harmanjeji9619
    @harmanjeji9619 Місяць тому +3

    Waheguru ji kirpa rakho ji apni kaum te

  • @Kiranpal-Singh
    @Kiranpal-Singh Місяць тому +23

    *ਸਿੱਖਾਂ ਦੇ ਰੋਹ ਦਾ ਕਾਰਣ ਅਤੇ ਹੱਲ* …….
    *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* !
    *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ, ਫਿਰ ਕਿਸਾਨ ਅੰਦੋਲਨ ਆਦਿ !
    *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ !
    *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !

    • @TheJohn222222
      @TheJohn222222 Місяць тому +1

      unfortunately that is not going to happen. the truth is not even 20% sikh in Punjab want khalistan. they are dependent on indian government .

    • @technicalexpertdr.dewinder8283
      @technicalexpertdr.dewinder8283 Місяць тому

      Excellent truth interview

  • @culprit_but_innocent
    @culprit_but_innocent Місяць тому +2

    Baba bakshish singh ji zindabad

  • @jogasingh91
    @jogasingh91 Місяць тому +2

    Waheguru Waheguru

  • @harcharansingh1737
    @harcharansingh1737 Місяць тому +2

    ਬਾਬਾ ਜੀ ਬਿਲਕੁਲ ਲੀਰਾਂ ਨਿਕਲੀਆਂ ਖੁੱਦੋ ਵਾਂਗੂ ਬਹੁਤ ਵਧੀਆ ਹੋਇਆ ਛੇਤੀ ਅਮ੍ਰਿਤਪਾਲ ਦੀ ਸਚਾਈ ਸਾਹਮਣੇ ਆ ਗਿਆ ਇਹ ਆਰ ਐਸ ਐਸ ਦਾ ੲਜੰਟ ਨਿਕਲੀਆ

  • @sukhvindersoora8646
    @sukhvindersoora8646 Місяць тому +1

    We really love Baba Bakhshis Singh Ji.

  • @Kiranpal-Singh
    @Kiranpal-Singh Місяць тому +7

    ਸਿੱਖਾਂ ਨਾਲ, 1947 ਤੋਂ ਬਾਅਦ, *ਅਜਾਦ ਭਾਰਤ ਵਿੱਚ ਹੋਏ ਅਨਿਆਂ-ਜੁਲਮ-ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਨਸਲਕੁਸ਼ੀ ਕਰਕੇ* (ਪਰ ਨਿਆਂ ਕੋਈ ਨਹੀਂ) ਖਾਲਿਸਤਾਨ ਦੀ ਮੰਗ ਉਤਪੰਨ ਹੋਈ !

    • @TheJohn222222
      @TheJohn222222 Місяць тому

      unfortunately that is not going to happen. the truth is not even 20% sikh in Punjab want khalistan. they are dependent on indian government .

    • @gurwindersidhu6542
      @gurwindersidhu6542 Місяць тому

      Te jo Sikha ne muslim maare 1947 vich te 1988 ch ta khadkua ne Sikh nhi sde families khatam kar ditia oh us baare be hun jabab Dena pao

    • @simrjitsingh15
      @simrjitsingh15 Місяць тому +1

      @@gurwindersidhu6542 kharku singha ne jede sikh maare ohna da koi record hega k kehde kehde maare jive sarkar wallo maare sikha da record bhai jaswant singh khalra kol c ki tuhade kol hai record

  • @reekaur3562
    @reekaur3562 Місяць тому

    Wah ji wah Baba Bakshish Singh ji!!

  • @gurbhejsingh2285
    @gurbhejsingh2285 Місяць тому

    Wah baba ji

  • @amriksingh1483
    @amriksingh1483 Місяць тому +1

    Wahaguru ji Mehar karnga ❤

  • @harmanjeji9619
    @harmanjeji9619 Місяць тому +2

    Guru Gobind singh ji❤❤❤❤❤❤❤❤❤❤❤❤

  • @user-rm5ez6vu4h
    @user-rm5ez6vu4h 23 дні тому

    Aap ka hum bahut ijjat karte hai

  • @tajindersingh8610
    @tajindersingh8610 Місяць тому +1

    Baba Baksish singh ji 🙏❤️❤️🌹🥀🥀🌹🌹🥀🌹🥀🥀🥀🥀🌹🌹🌹🌹🌹🌹🌹

  • @bathindadoordarshan2166
    @bathindadoordarshan2166 Місяць тому +2

    Baba bakshis singh❤

  • @kashmirasingh3259
    @kashmirasingh3259 Місяць тому +3

    very good

  • @jts1234
    @jts1234 Місяць тому +2

    bai ji best

  • @user-qw3xv6ez1d
    @user-qw3xv6ez1d Місяць тому

    Wahaduru.. Ji

  • @gurbaajsingh-qo4rw
    @gurbaajsingh-qo4rw Місяць тому +1

    Waguruji❤

  • @satpalsinghvirk5827
    @satpalsinghvirk5827 Місяць тому +1

    Slkh never begs nor a beggger .Sikh begs grace from guru Sahab only

  • @kulwantbehniwal2315
    @kulwantbehniwal2315 Місяць тому +8

    ਸਤਿ ਸ੍ਰੀ ਆਕਾਲ ਜੀ ਮੇਰੇ ਖਿਆਲ ਮੇਰੀ ਸੋਚ ਸ਼ਾਇਦ ਛੋਟੀ ਹੋਵੇ, ਓਹ ਲਹਿਰ ਪਤਣ ਹੋਣ ਦਾ ਕਾਰਨ ਇਹ ਵੀ ਰਿਹਾ ਹੋਣਾ ਹਥਿਆਰ ਲੋੜ ਤੋਂ ਜ਼ਿਆਦਾ ਆ ਗਏ, ਟ੍ਰੇਨਿੰਗ ਵਾਲਾ ਕੋਈ ਰਿਹਾ ਨਹੀਂ, ਜਾ ਓਸ ਸਮੇਂ ਦੇ ਆਗੂਆਂ ਨੂੰ ਸਮਾਂ ਨਹੀਂ ਮਿਲਿਆ ਟ੍ਰੇਨਿੰਗ ਦੇਣ ਦਾ। ਮਨਜੀਤ ਸਿੰਘ ਜੀ ਸਾਰੇ ਸੰਘਰਸ਼ੀ ਬੰਦਿਆਂ ਨਾਲ ਗੱਲਾਂ ਬਾਤਾਂ ਕਰਿਆ ਕਰੋ, ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਹੋ ਸਕੇ।

  • @kulwantbehniwal2315
    @kulwantbehniwal2315 Місяць тому

    Thanks

  • @goodvibesyes
    @goodvibesyes Місяць тому +9

    ਚਮਕੀਲਾ ਖੱਚ ਸੀ ਤੇ ਰਹੇਗਾ

    • @user-uq5bf5rz5c
      @user-uq5bf5rz5c 25 днів тому

      Chamkila. Jindawaad. Klakaar. Ban. Jaana. Sokha nahe ok

  • @MandeepSingh-nn5pz
    @MandeepSingh-nn5pz Місяць тому +1

    🙏❤️

  • @MandeepSingh-nn5pz
    @MandeepSingh-nn5pz Місяць тому +1

    🙏

  • @rajsaidpuria7080
    @rajsaidpuria7080 Місяць тому

    Fateh ji🙏🙏

  • @kulvirbhatti100
    @kulvirbhatti100 Місяць тому +2

    ਗੱਲ ਪੰਜਾ ਦੀ ਨਹੀਂ ਸਿਰਫ ਇਹਨਾਂ ਨੂੰ ਨੀ ਪੁੱਛਿਆ

  • @RavinderSingh-oi5nc
    @RavinderSingh-oi5nc Місяць тому +8

    ਪੰਜ ਪ੍ਰਧਾਨੀ ਸਿਸਟਮ ਤੋ ਬਿਨਾ ਸਿੱਖਾਂ ਦਾ ਕੋਈ ਹੱਲ ਨਹੀ।

  • @sukhpalkaur8316
    @sukhpalkaur8316 Місяць тому +1

    Baba ji mama bhanja han

  • @Naishakhuller
    @Naishakhuller Місяць тому +1

    Aa veer ne hun kesh rakhe proper Pehla interview te hun de interview bhut farak..

  • @RanaSandhu_
    @RanaSandhu_ 29 днів тому

    ❤❤❤❤❤

  • @VkrmRandhawa
    @VkrmRandhawa Місяць тому +1

  • @GurdeepSingh-ne8jy
    @GurdeepSingh-ne8jy 14 днів тому

    Ik t😋😋😋

  • @user-jq8pf9ke7x
    @user-jq8pf9ke7x Місяць тому

    ❤️🙌

  • @Fateh.imaan.Singh.Sandhu
    @Fateh.imaan.Singh.Sandhu Місяць тому +3

    Yodha Veer Soorma ,,JernaiLa De JernaiL Saint BhindrawaLeya WaLe da putt ,,2%WaLeya da Bazz🦅,, Bhai Sandeep Singh Ji Ramgharia (Sunny) ,,

  • @pbroadways
    @pbroadways 26 днів тому

    Baba g nu chair ta wadia dio. Studio ch bitha k kr rhe ho. Baba g zindabaad

  • @tirathsingh6539
    @tirathsingh6539 Місяць тому +1

    ਬਹੁਤ ਵਧੀਆ ਗੱਲਬਾਤ

  • @cheema7819
    @cheema7819 Місяць тому +2

    Bhai amritpal singh ji ❤

  • @NarinderKumar-wk3ir
    @NarinderKumar-wk3ir Місяць тому +2

    ਸ਼ੁਕਰਾਨਾ

  • @HarpreetSingh-rc2cg
    @HarpreetSingh-rc2cg Місяць тому

    Bay g asi sare amartpall g de nal ha g

  • @maninderghotra9640
    @maninderghotra9640 Місяць тому +1

    Paji ik request aa punjab ch vota da time aa te ik video sidhu moose wale da song “scapegoat” te bennao os song di gal kro ta jo loka nu pta lge last time jo galti kiti es bar na krn

  • @rupindersingh3769
    @rupindersingh3769 Місяць тому

    Bomb machine sb group vich c Punjabi o. Real Sikh c o shaheed ho gye ja jail vich a

  • @whatwillyousay3705
    @whatwillyousay3705 Місяць тому +36

    ਮੈਂ ਚਮਾਰ ਦਾ ਪੁੱਤ ਹਾਂ ਗੁਰੂ ਰਵਿਦਾਸ ਮਹਾਰਾਜ ਦਾ ਪੁੱਤ ਹਾਂ ਨਾ ਮੈ ਚਮਕੀਲੇ ਨੂੰ ਸ਼ਹੀਦ ਮੰਨਣਾ ਨਾ ਮੂਸੇ ਆਲੇ ਨੂੰ ਕੋਈ ਸ਼ਹੀਦ ਮੰਨਣਾ ਇਹਨਾ ਨੇ ਜੈਸੇ ਕਰਮ ਕੀਤੇ ਉਸ ਹਿਸਾਬ ਨਾਲ ਫਲ ਮਹਾਰਾਜ ਨੇ ਝੋਲੀ ਪਾਇਆ।
    ਭਾਉ ਅੰਮ੍ਰਿਤਪਾਲ ਦੇ ਅਸੀਂ ਹੱਕ ਚ ਹਾਂ।।।। ਅਸੀਂ ਤੁਹਾਡੇ ਨਾਲ ਆ ਸਿੰਘ ਸਾਬ ਕੁਸ਼ ਕੁ ਨੂੰ ਛੱਡ ਕੇ ਜਿਸ ਤਰਾ ਕੁਸ਼ ਸਿੱਖ ਵੀ ਭਾਉ ਦੇ ਵਿਰੋਧ ਚ ਨੇ ਤੁਸੀ ਸਿਆਣੇ ਹੋ ਮੇਰੇ ਨਾਲੋ।

    • @amriksingh1483
      @amriksingh1483 Місяць тому

      Wahaguru ji

    • @sukhvindersoora8646
      @sukhvindersoora8646 Місяць тому +2

      Main jaat tu Chamar nahi Verre par Ravidaas Ji mere idol ne. Oh shoes tyar karde ci te main feet massage kardi aa. Reflexology treatment. Inspired by Baba Ravidaas Ji from childhood. You are our Brother.

    • @punjabshistory1699
      @punjabshistory1699 Місяць тому +3

      jattiwad shado veer meri maa meri dhee nu kehndi hundi aa mazak ch ke tu jattan di kudi aa.par meri dhee da jawab hunda nahi mai singha di kuri aa.so singh jatt chamar nahi hunde

    • @user-wt9wr6vx3b
      @user-wt9wr6vx3b Місяць тому

      Bs kr fake chamaar .. tere jehe krke hi Sade bandeya naal mada Hoya . Tu apne ap nu chamar da putt na keh ,tu heni ,,bs chamar community nu magar lon khatar aj chamar ban gya ,Teri identity time te halaat naal change ho jandi aa
      Tu shad chamkila te shad mooseala ..
      Tu apni bhen te maa nu ik vaar dasam granth padwa ,,triya chrittra padwa ,, tenu akal aawe ke eh gand kon leke aya ,kon poojda ,,.. es granth cho keho jeha smaj niklna ,
      Tere logic naal Tera jawaab eh aa ke ,, Jo Banda karda ohda nateeja bhugt da .
      Fer te theek aa Jo 84 ch Hoya ,, jehna galt kita ohna nu saza mili ,te tere amaratpal nu vi kiti di saza mili.

    • @user-wt9wr6vx3b
      @user-wt9wr6vx3b Місяць тому

      Vaise tu kehnu saheed man da ??

  • @Fateh.imaan.Singh.Sandhu
    @Fateh.imaan.Singh.Sandhu Місяць тому +6

    Saint Sipaahi,,Miirri Te piirri,,Bhagtii Tee Shaktii ,, Dharam Te Raajneeti,,
    Raaj hai Te Dharam hai,, Sadi GuLam soch nu Azaad krn waLe,, Baba ee Kaum,, Mardeee Mujaahid,, JernaiLa de JernaiL,, "Amar Saheed Yodha Saint Baba JernaiL Singh Ji Khalsa Bhindrawale,,ji 🙏🦅💛🐅
    Maaf krna ena ch ohh saheed de nam nai Likhe jo 2 din 10 din 1 saal to Leke 14sal de c jo (1984-1995) tak saheed hoye ,, Sikh kaum da eh time j koi bhul gya hove te oo sikh nai ho skda oo sikh da dushman ee ho skda
    Saint Baba Gurbachan Singh Ji Khalsa BhindrawaLe 🙏
    Saint Baba Kartar Singh Ji Khalsa Bhindrawale 🙏
    Saheed Jathedar Saint Baba Gurdev Singh Ji Keyonke 🙏
    Saheed Bhai Gurdeep Singh Ji Deepa (Heeran wali) 🙏
    Saheed Bhai Amrik Singh Ji Khalsa BhindrawaLe 🙏
    Saheed Baba Thaara Singh Ji🙏
    Saheed GernaL Shubeg Singh Ji Khalsa 🙏
    Saheed Bhai Surinder Singh ji Sodhi 🙏
    Saheed Bhai Raspal Singh Ji Chandraa 🙏
    Jathedar Harminder Singh Ji Nihang 🙏
    Saheed Bhai Gurdev Singh Ji Debu 🙏 (😭🙏🙏)
    Bhai Bagga Sheera Ji 🙏
    BHARAT WaLo Qatal kriya gaiyaa 200000 Sikhs Lashaa cho 25000 Lasha Di Pashaan Kr Lawarris Lasha De Warris bnan wale Yodha Bhai Jaswant Singh Ji Khalra 🙏
    Saheed Bhai Sukhdev Singh (Sukha Ji)🙏
    Saheed Bhai Harjinder Singh (Jinda Ji )🙏
    Saheed Bhai Dilawar Singh Ji Babbar 🙏
    Saheed Bhai Beyant Singh Ji 🙏
    Saheed Bhai Satwant Singh Ji 🙏
    Saheed Bhai Kehar Singh Ji 🙏
    Saheed Jathedar Baba Gurbachan Singh Ji Manochahal 🙏 ( baba booodh Kharku Lehar da sadkee jaiyee tuhade maa Baap saheed kreya Indian state ne. 5 saal poora pariwar te ristedar house arrest kre police ne 26 member risterdari ch saheed kre)🙏🙏🙏🙏🙏🙏
    Saheed Jathedar Baba Avtar Singh Ji Barhmaa 🙏
    Saheed Jathedar Bhai Paramjeet Singh Ji Panjwarh 🙏
    Saheed Bhai Jugraaj Singh Ji Toofan 🙏
    Saheed Bhai Balwinder Singh Ji Jattana 🙏
    Saheed Bhai Talwinder Singh Ji Parmar 🙏
    Saheed Bhai Sukhdev Singh Ji Babbar 🙏
    Saheed Bhai Ranjit Singh Ji Neeta🙏
    Saheed Giani Mohar Singh Ji Khalsa 🙏 (2 bachiya saheed ,1 singhni saheed )poora pariwar tumba tumba udd gya kaum Lyi
    Saheed Bhai Manbir Singh Ji Chaheru 🙏
    Saheed Bahi Seetal Singh Ji Matewal 🙏
    Saheed Bhai Arror Singh Ji 🙏
    Saheed Bhai Waryaam Singh Ji Khappianwali 🙏
    Saheed Bhai Sinder Singh Ji Raja 🙏
    Saheed Bhai Satnam Singh Ji Satta 🙏
    Saheed Salwinder Singh Ji Dhamka 🙏
    Saheed Bhai Kulwinder Singh Ji Deol 🙏
    Saheed Bhai Bohar Singh Ji DeoL 🙏
    Saheed Bhai Ranjit Singh ji Kraka VaLtoha 🙏
    Saheed Bhai Tarsem Singh Ji Kohar 🙏
    Saheed Bhai Ghukkar Singh Ji Babbar 🙏
    Saheed Bhai Anokh Singh Ji Babbar 🙏
    Saheed Bhai Harjinder Singh Ji Paara 🙏
    Saheed Bhai Raminderjeet Singh Ji Babbar (Tainee)🙏
    Saheed Bibi Manjit Kaur Ji 🙏
    Saheed Bhai Jernail Singh Ji Halwara 🙏
    Saheed Bhai Mangal Singh Ji Bamb 🙏
    Saheed Bhai Sukhwinder Singh Ji Sangha 🙏
    Saheed Bhai Chamkaur Singh Ji Dhala 🙏
    Saheed Bibi Kulwinder Kaur Ji 🙏
    Saheed Bibi Waheguru Kaur ji (6 saal di saheed sikh bibi) 🙏
    Saheed Bachi Jagwinder Kaur Ji 🙏
    Saheed Bhai Baksish Singh Ji Manowal 🙏
    Saheed Bhai Major Singh Ji Nagoke 🙏
    Saheed Bhai pippal Singh ji Toofan 🙏
    Saheed Bhai Harjinder Singh ji AKA Mathra Singh🙏
    Saheed Bhai Tarsem Singh Ji Matewal 🙏
    Saheed Bhai Surinder Singh Ji Shinda 🙏
    Saheed Bhai Bachittar Singh Ji Tikka 🙏
    Saheed Bhai Daljeet Singh Ji Payara 🙏
    Saheed Bhai Sukhwinder Singh Ji Papu Gora 🙏
    Saheed Bhai Iqbal Singh Ji Babbar 🙏
    Saheed Bhai Hardeep Singh Ji Babbar 🙏
    Saheed Bhai Major Singh Ji Johal 🙏
    Saheed Bhai Gurpal Singh Ji PaaLa 🙏
    Saheed Bhai Bikramjeet Singh Ji Kamoke 🙏
    Saheed Jathedar Talwinder Singh ji babbar 🙏
    Saheed Bhai Davinder Singh Ji Babbar 🙏
    Saheed Gernal Laabh Singh Ji 🙏
    Saheed Bibi Upkar Kaur ji 🙏
    Saheed Bhai Ghukkar Singh Ji Babbar 🙏
    Saheed Bibbi Bimal Kaur ji 🙏
    Saheed Bibi Balbir Kaur ji🙏
    Saheed bibi Paramjit Kaur Ji 🙏
    Saheed bibi Harsharan Kaur ji 🙏
    Saheed Bibi Satnam Kaur Ji🙏 (8 saal di saheed bibi)
    Saheed Bhai Nacchtar Singh Rode 🙏 (Naksali Lehar to Dharm Youdh Morche ch Hissa pon wale )
    Saheed Bhai Jasbir Singh Ji Rode 🙏
    Saheed Bhai Swaran Singh Ji Rode 🙏
    Saheed Bhai Jagir Singh Spokesman 🙏
    Saheed Bhai Swaran Singh Ji Nihang 🙏
    Saheed Bhai Sukhwinder Singh Ji (k.c sharma)
    Saheed Bhai Harjinder Singh Ji Banty 🙏
    Jeyonda Saheed Bhai Bhagwan Singh Ji (car seva waLe 40 baabeya di Jathebandi cho 37 Saheed hoge Sadi Kaum Lyi) 🙏
    Saheed Jathedar Bhai Kanwarjeet Singh Ji SuLtanwind 🙏
    Saheed bhai Gurmukh Singh Ji Nagoke 🙏
    Saheed Bhai Kulwant Singh Ji Babbar 🙏
    Saheed Bhai Shinder Singh Ji Kaliya 🙏
    Saheed Bhai Harjinder Singh Ji Para 🙏
    Saheed Bhai Harbhajan Singh Ji Mand 🙏
    Saheed bhai Panthjeet Singh Ji 🙏
    Saheed Bhai Deedar Singh Darri gaggarwal 🙏🪯
    Saheed Bhai Satnam Singh Ji Sheena 🙏
    Saheed bhai Parmatma Singh Ji 🙏
    Saheed Jathedar Bhai Talwinder Singh Ji babbar 🙏
    Saheed Bhai Mengha Singh Ji 🙏
    Saheed Bhai Fauja Singh Ji 🙏
    Saheed Bhai RasaL Singh Ji
    🙏
    Saheed bhai Inderjeet Singh Ji jammu 🙏
    Saheed Bhai Jatinderpal Singh Ji Billa 🙏
    Saheed Baba Avtar Singh Ji
    Saheed Bhai Balwinder Singh Ji 🙏
    Saheed Bhai Amarjeet Singh Ji Babbar 🙏
    Saheed Kaka Bhai Manpreet Singh ji 🙏 ( 18 din da saheed singh Bhai)
    Saheed bhai Baaz Singh Ji 🙏
    Saheed Bhai Gurdeep Singh Ji Viroke 🙏
    Saheed Jathedar Bhai Dalbir Singh Ji Abhiyaasi 🙏
    Saheed Gurd Kaur Ji 🙏
    Khalsathan di Azadi Lyi saheed hoye (10 din de chote sikh bache jina de glee ch tayar paa jlaya, 3 mhine de sikh bache jina Ltaa to fad darbar sahib ji diya diwara naL mar saheed kreya bharti army née,, jina singha nu 2 jeep magar ban k paadeya, jinna singha de sarir nu cheer namak bhar deeta gya Bharat vloo,, jina singha de tail diesel pa sadeya gya, jina singha nu kpdeya wali press La La k JLaya gyaa, jina singha singhniya nu delhi diya sdkaa te sadeya ,,jinna Singha de 200 200 tukde kar drya ch suteya gyaa,, Khalsathan di azadi Lyi Jinaa Sikhs bibiya diya izzata Lutiya gaiya bhartiya vLo,,, jina sikhs bibiya de gupatanga ch bharti jhndee Lgaye gye ,, maa naL putt sohre naL nuh nu bharti hindustaniya diya jaiLa ch paya gya ,, jinaa sikhs nu nehara kmaada ch qataL kreya gyaa,,, Khalsathan di azaadi Lyi jinaa singha de poore poore pariwar nu hindustaniya ne maareya, pariwar de 3 3 4 4 member maar dete gye,, Punjabi Lagu krvon Lyi 1 Lakh +Jaila ktan wale Singha nu , khaLsathan di Azaadi Lyi (1947-2024) Tak Yogdaan Paun wale har os sikh ( bibbi, bache,,bjurag,, nojwan singh)agee ser jhukda hai 🙏🙏
    37 Sikhs Gurudwareya Utee Bharti Indian Fojiya vloo gherabndi Kar k Attack Kreya gya ,, Darbar Sahib Ji wich Sikh Libarary nu agg Lgaa deti gyi jide wich puratan sikh granth sahib ji, Te puratan Guru Granth Sahib ji nu saadeya gya,, Khajana Lut Lya Gyaa ,, Boota sne hind army Gurughraa wich vdiii ,, te 3 desha di army vloo gherabndi kr akaal Thakhat dhaya ,, (Bharat Hind ne gurdwara gyaan godri sahib ji,,Gurdwara Dang Mar Sahib Ji,,Gurdwara Mangu Maath Sahib Ji,,Gurdwara Matan Sahib Ji) nu aapne kabje ch mila lya hai Te Dhaa K Mandir Bna Ta Hai ,, te Thakhat sachkhand abchal nagar nanded sahib Hjoor sahib ch aapne 12sarkari jathedar enter krva dete aa 7guru ghara te kbje ho chuke Aa,, 🙏🙏🙏
    Saheed Bhai Avtar Singh Ji khanda 🙏
    Saheed Bhai Hardeep Singh Ji Nijjar 🙏
    Saheed Veer Deep Singh Sidhu 🙏
    Saheed KLakar Soorma Sada Harman pyara Dilshad Akhtar 🙏
    Saheed Klaakar Veer Sidhu Moosewala 🙏
    Kabaddi Di Jaan Saheed Veer Sandeep Singh Nangal Ambia 🙏
    Khalsathan Di Azaadi Lyi 30 30 40 40 SaaL to Indian State VLo JaiLa ch Rakhe Gyee Bandi singha di Kurabi agee ser jhukda hai🙏
    Jathedar Bhai Jagtar Singh Ji Hawara 🙏
    Bhai Balwant Singh Ji Rajoana 🙏
    Veer Jagtar Singh (Jaggi) Johal 🙏
    Bhai Jagtar Singh ji Tara 🙏
    Bhai Amritpal Singh Ji Khalsa 🙏
    Bhai PapaLpreet Singh Ji Khalsa 🙏
    Saheed Bhai Avtar Singh Kurala 🙏 (1978)
    Bhai Basant Singh Ji 🙏
    Bhai Bhagwant Singh Ji 🙏
    Bhai Daljit Singh Ji KaLsi🙏
    Te jeene ve Singh Sadi Kaum di Azadi Lyi dibrugarh KaLe pani diya jaiLa ch bheje Bharat ne,, har os Singh nu rehndi Duniya tak Sikh dharam satkar denda rhu 🙏
    Yodha Jernail Bhai Gurpatwant Singh Ji Pannu 🙏
    Saheed Bhai Ripudaman singh ji Malik
    Sikh Kaum da Heera,,Yodha,,jernail,, Bhai Daljit Singh Ji Bittu 🙏 (Rabb tuhadi 150 saal umar kree tuhadi hmesha ee Lod hai sanu,, ) 🙏
    Kharku Singh 🦅 ,,Vdaa Veer,, Baba Baksish Singh Ji 🙏 (Tuhade Balidan Nu 🙏)🙏
    Sardar Bharpoor Singh Ji Balbir 🙏 ♥ (Mhaan Speaker sikh kaum de )
    Sardar (Bapu) Ajmer Singh Ji (The Sikhs Viewpoint) (Mere nojwan sikh Veero suneya krooooo ena nu,,)🙏
    Sardar Simranjeet Singh Ji Maan 🙏
    Sardar Imaan Singh Ji Maan 🙏
    Sardar Kanwarpal Singh Ji Khalsa (DaL Khalsa)🙏
    Sardar Paramjeet Singh ji Mand (DaL Khalsa) 🙏
    Dhan Dhan Sahib Guru Garanth Sahib Ji 🙏
    Thakhta de Thakhat "Thakhat Sachkhand Darbar Sahib Ji,, Amritser 🙏
    Dhan Dhan Guru Hargobind Singh ji 🙏
    Sarbans de Daani,, Puttra de Daani ,,KaLgiya waaLe,, Dhan Dhan Dhan Guru Gobind Singh Ji,, 🙏
    Sher ee Punjab Maharaja Ranjit Singh Ji
    Sahibzada Baba Ajit Singh Ji 🙏
    Sahibzada Baba Jhujjar Singh Ji 🙏
    Sahibzada Baba Jorawar Singh ji 🙏
    Sahibzada Baba Fateh Singh Ji 🙏

    • @nihalsingh.ns38329
      @nihalsingh.ns38329 Місяць тому +1

      ਵੀਰ ਜੀ ਬਹੁਤ ਬਹੁਤ ਧੰਨਵਾਦ , ਕਲ ਦੇ ਿੲਤਿਹਾਸ ਦੀ ੲੇਨੀ ਡੂੰਘੀ ਜਾਣਕਾਰੀ ਦੇਣ ਲੲੀ...

  • @prabhjotPandher493
    @prabhjotPandher493 Місяць тому

    ਗੁੱਡ ਮੈਨ ਬਖਸ਼ੀਸ਼ ਸਿੰਘ ਬਾਬਾ ਜੀ

  • @user-yz2ep3gj7s
    @user-yz2ep3gj7s Місяць тому +2

    ਬਖਸ਼ੀਸ਼ ਬਾਈ ਤੁਹਾਡੀ ਸੇਵਾ ਮਹਾਨ ਹੈ ਤੁਹਾਡੇ ਜੱਜਬੇ ਨੂੰ ਸਲਾਮ ਹੈ ਪਰ ਪਤਾ ਨੀ ਤਾਡੀ ਉਮਰ ਘੱਟ ਹੈ ਜਾਂ ਜਾਂ ਤੁਸੀਂ ਸੱਚ ਤੱਕ ਪਹੁੰਚਣ ਦੀ ਕੋਸ਼ਿਸ਼ ਨੀ ਕੀਤੀ
    ਡੇਰੇ ਹਮੇਸ਼ਾਂ ਸਿਖ ਸਿਧਾਂਤਾ ਂ ਦੇ ਖਿਲਾਫ਼ ਰਹੇ ਹਨ ਸੱਚ ਬਾਹਰ ਉਸ ਸਮੇ ਬਾਹਰ ਆ ਗਿਆ ਜਦੋਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰੀ ਅਤੇ ਕੰਧਾ ਤੇ ਲਿਖ ਕੇ ਚੈਲਿੰਜ ਕੀਤਾ

  • @sukhvindersoora8646
    @sukhvindersoora8646 Місяць тому +1

    Parliament kyon na jaan. Jail vich rehen. Baba ji eh umeed nehi ci aap ji kolo.

    • @mandeeps6998
      @mandeeps6998 Місяць тому

      Veere mai v chohni a k amritpal bahr avepar ohna da kahn da mtlb k apa india di democracy da hissa ni banna sgo voting system da bycott krna

    • @user-xm5un1vf7l
      @user-xm5un1vf7l Місяць тому

      Veer he is saying that level of Amrit pal Singh is much higher. Among sikhs than elected fellow

    • @mandeeps6998
      @mandeeps6998 Місяць тому

      @@user-xm5un1vf7l he is in my area now , we elect him and send him to parliment as an mp

  • @nameisMr
    @nameisMr Місяць тому +2

    Ajadi to bina koi v hall nhi sikha kol punjabia kol

  • @kamaljeetsidhu3060
    @kamaljeetsidhu3060 Місяць тому +3

    ਇਹ ਧਰਮ ਦੇ ਨਾਮ ਹੇਠ ਟੁੱਕੜ ਇਕੱਠਾਂ
    ਕਰਨ ਵਾਲੇ ਲੋਕ ਹਨ।

  • @Kiranpal-Singh
    @Kiranpal-Singh Місяць тому +5

    *ਗੁਰਬਾਣੀ ਵਿੱਚ, ਗੁਰੂ ਸਾਹਿਬ ਨੇ ਪਾਖੰਡੀ-ਅਭਿਮਾਨੀ, ਪੰਡਤਾਂ-ਗਿਆਨੀਆਂ ਵਾਲੇ ਫੋਕੇ ਕਿਤਾਬੀ ਗਿਆਨ ਨੂੰ ਨਕਾਰਿਆ ਹੈ* !
    ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਅਤੇ ਖੁਦ ਸ਼ਬਦਾਂ ਨੂੰ ਘੋਖਣਾ 🙏
    ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
    ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
    ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
    ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਤੇ ਕਿਤਾਬੀ ਵਿਦਵਾਨ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, *ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ* !
    ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, *ਪੜਿ ਪੜਿ ਗਡੀ ਲਦੀਅਹਿ* ….. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, *ਨਾਨਕ ਲੇਖੈ ਇਕ ਗਲ* ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
    ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, *ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- *ਦੇਖੋ ਭਾਈ ਗਿਆਨ ਕੀ ਆਈ ਆਂਧੀ* …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
    ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, *ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ* ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, ਜਿਵੇਂ ਹਿੰਦੂ ਧਰਮ ਵਿੱਚ ਕਿੰਨੇ ਗ੍ਰੰਥ-ਇਤਿਹਾਸ-ਮਿਥਿਹਾਸ ਹੈ, ਪਰ ਜਿਨਾਂ ਭਾਵਨਾ ਨਾਲ ਬੰਦਗੀ ਕੀਤੀ, ਪਰਮਾਤਮਾ ਦੀ ਕਿਰਪਾ ਨਾਲ ਉਹ ਭਗਤੀ ਦਾ ਸਿਖਰ ਭਗਤ ਬਣ ਗਏ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !

  • @harjindersingh-pr4ef
    @harjindersingh-pr4ef 29 днів тому

    Bhai daljit singh bittu kom da heera

  • @user-yg5cx1ux5y
    @user-yg5cx1ux5y Місяць тому +1

    ਲਾਹੌਰ ਦੀ ਨਵਾਬੀ ਲੈਕੇ ਗੁਰੂ ਕੇ ਸਿੰਘ ਕਢੇ ਪਾੱਸੇ ਨਹੀਂ ਹੋਏ

  • @Fateh.imaan.Singh.Sandhu
    @Fateh.imaan.Singh.Sandhu Місяць тому +4

    Gurdwara Gayan Godri Sahib ji todke mandir bna deta gya hai Hindus Ji Ne,,
    Gurdwara Mangu Math Sahib Todke Mandir Bna deta Hai Hindus ji ne,,
    Gurdwara Matan Sahib Ji Todke Mandir Bna deta Gya Hai hindu ji ne,,
    Gurdwara Daang Maar Sahib (udisa) Todke Mandir Bna Deta Gya Hai Hindus ji ne,,
    1984 AkaaL Thahat Todeya ,,Hasth Likhat Guru Garath Sahib Ji Sadeya,,Purane Granth Sade,,Sikh Library sadi,,Khajana Luteya,,3 desh di army 1 Lakh Hind Foji Lake,,20 Tank Chadaye,,
    37 gurdwareya te army gherabandi kar attack kreya goliya chaLaiya.

  • @suchet25
    @suchet25 2 дні тому

    Khadoor sahib de lokan ne fer sabit karta vi Khalsa kde vi ,kise vi tym apna asli rang dikha sakda.....

  • @Fateh.imaan.Singh.Sandhu
    @Fateh.imaan.Singh.Sandhu Місяць тому +3

    Gurdwara Gayan Godri Sahib
    Gurdwara Mangu Math Sahib
    Gurdwara Matan Sahib Ji
    Gurdwara Daang Maar Sahib (udisa)
    Tuhade Hind Hindu veera ne eh Gurdware Tod k Mandir bnaa deta hai 🪯🙏💕
    1984 AkaaL Thahat Todeya
    37 gurdwareya te army gherabandi kar attack kreya goliya chaLaiya

  • @MonuArora-kb5nn
    @MonuArora-kb5nn 24 дні тому

    Sgpc khoi nhi gyi badal kolo udo nhi bolde

  • @gurbaajsingh-qo4rw
    @gurbaajsingh-qo4rw Місяць тому +3

    Ban,kro,chmkela move

  • @ravindersinghgill314
    @ravindersinghgill314 Місяць тому

    ਪਹਿਲਾਂ ਦੁਨਿਆਵੀ ਪੜਾਈ ਪੜੋ ਫਿਰ ਹੀ ਅਗਲੀ ਗੱਲ ਕਰਨੀ ਚਾਹੀਦੀ ।।

  • @satpalsinghvirk5827
    @satpalsinghvirk5827 Місяць тому

    Now comrades have come to enjoy the fruits of capitalism n not to change the regime.happening in India for the last 40 years.putin is role model of comrades n BJP also.

  • @nameisMr
    @nameisMr Місяць тому +1

    Jehde v kehnde k asi upgrade sikh ha oda mtlb ehe a k oho real sikh hi nhi kyu k real sikhi tn ohi sikhi a jo guru sahib ne start kiti jo kehnde ne k asi upgrade a oh upgrade tn sikhi da kisi human ne he kita te j human ne sikhi nu upgrade krta tn oh sikhi real sikhi kive hoi kyu k real sikhi tn guru sahib de diti hoi he sikhi a soo jo upgrade bnde ne thoda bht socho

  • @Cajuevsbkecsnks
    @Cajuevsbkecsnks Місяць тому +1

    Sikhi Ch jaat paat ne Jad da ghar kitta tad eh sab hoyea
    Mano ya nA mano

  • @harikrishan9939
    @harikrishan9939 Місяць тому +5

    ਪਹਿਲਾਂ ਮੈਨੂੰ ਇੱਕ ਗੱਲ ਦੱਸੋ ਕੇ ਨਿਹੱਥੇ ਬੰਦੇ ਤੇ ਔਰਤ ਤੇ ਚੋਰਾਂ ਵਾਂਗੂੰ ਧੋਖੇ ਨਾਲ ਗੋਲੀਆਂ ਮਾਰਨਾ ਕੀ ਸਿੰਘਾਂ ਦਾ ਕੰਮ ਹੋ ਸਕਦਾ ???? ਬਿਲਕੁਲ ਵੀ ਨਈ , ਕਿਉਂ ਕੇ ਨਿਹੱਥੇ , ਔਰਤ , ਬੱਚੇ ਤੇ ਬਜ਼ੁਰਗ ਬੰਦੇ ਤੇ ਖਾਲਸਾ ਕਦੇ ਵੀ ਵਾਰ ਨਈ ਕਰਦਾ , ਜਿਹਨਾਂ ਬੰਦਿਆਂ ਨੇ ਚਮਕੀਲੇ ਨੂੰ ਮਾਰਿਆ , ਓਹਨਾ ਨੂੰ ਸ਼ਹੀਦ ਕਿਸ ਤਰ੍ਹਾਂ ਕਹਿ ਰਹੇ ਹੋ ਤੁਸੀ ??????

    • @simrjitsingh15
      @simrjitsingh15 Місяць тому +1

      Tu pehla eh dass k j chamkila jinda hunda tu awde ghar ohda akhara lwonda apne parivaar nal baith k ohde gaane sunn skda ?

    • @harikrishan9939
      @harikrishan9939 Місяць тому

      @@simrjitsingh15 ਹੱਦ ਹੋ ਗਈ , ਤੂੰ ਚਮਕੀਲੇ ਦੀ ਗੱਲ ਕਰਦਾ , ਅੱਜ ਦੇ ਗਾਇਕ ਚਮਕੀਲੇ ਤੋਂ ਵੀ 100 ਗੁਣਾ ਵੱਧ ਅਸ਼ਲੀਲ ਗਾਉਂਦੇ ਆ ਤੇ ਆਪਣੇ ਨਾਲ ਕੱਛੀਆਂ ਪੁਆ ਕੇ ਕੁੜੀਆਂ ਨੂੰ ਨਚਾਉਂਦੇ ਵੀ ਆ , ਤੇ ਲੋਕ ਬੜੇ ਆਰਾਮ ਨਾਲ ਘਰ ਬਹਿ ਕੇ ਟੀਵੀ ਤੇ ਓਹਨਾ ਨੂੰ ਦੇਖਦੇ ਆ , ਕੀ ਓਹ ਗੰਦ ਨਈ ਲਗਦਾ ਤੈਨੂੰ ????? Dj ਤੇ ਨੱਚਦੀਆਂ ਕੁੜੀਆਂ ਦੇ ਅੰਗ ਅੰਗ ਹਿੱਲਦੇ ਨਈ ਦੇਖਦੇ ਤੁਸੀ ???? ਅੱਜ ਕੱਲ ਕਿਹੜਾ ਵਿਆਹ ਹੁੰਦਾ ਜੀਹਦੇ ਵਿੱਚ dj ਵਾਲੀਆਂ ਕੁੜੀਆਂ ਨੂੰ ਨਾ ਬੁਲਾਇਆ ਜਾਵੇ ???? ਕੀ ਓਹ ਗੰਦ ਨਈ ਹੁੰਦਾ ????? ਅੱਜ ਕੱਲ smart phone ਸਾਰਿਆਂ ਦੇ ਕੋਲ ਆ ਤੇ ਇੰਟਰਨੈੱਟ ਵੀ ਸਾਰਿਆਂ ਕੋਲ ਆ , ਕੋਈ ਆਪਣੇ ਫੋਨ ਵਿੱਚ ਕੀ ਗੰਦ ਮੰਦ ਦੇਖਦਾ , ਕਿਸੇ ਨੂੰ ਪਤਾ ?????? ਚਮਕੀਲੇ ਦੀਆਂ ਗੱਲਾਂ ਤਾਂ ਬਹੁਤ ਪੁਰਾਣੀਆਂ ਹੋ ਗਈਆਂ ਬਾਬਾ ਜੀ , ਦੁਨੀਆ ਚਮਕੀਲੇ ਤੋ ਬਹੁਤ ਜਿਆਦਾ ਅੱਗੇ ਲੰਘ ਚੁੱਕੀ ਆ , ਅਸਲ ਵਿੱਚ ਤੁਹਾਡਾ ਕਸੂਰ ਨਈ , ਤੁਸੀ ਆਪਨਾ ਦਿਮਾਗ ਕਦੇ ਚਲਾਉਣਾ ਨਈ , ਜਿੱਦਾਂ ਕਿਸੇ ਹੋਰ ਨੇ ਤੁਹਾਨੂੰ ਦੱਸ ਦੇਣਾ , ਤੁਸੀ ਓਸ ਗੱਲ ਨੂੰ ਹੀ ਸਹੀ ਸਮਝਣਾ ਸ਼ੁਰੂ ਕਰ ਦੇਣਾ ਅਪਣਾ ਦਿਮਾਗ ਇਸਤੇਮਾਲ ਕਰਨਾ ਸਿਖੋਂ ਬਾਬਾ ਜੀ , ਕਿਸੇ ਦੇ ਬਹਿਕਾਵੇ ਵਿੱਚ ਨਾ ਆਓ , ਆਪਣੇ ਦਿਮਾਗ ਨਾਲ ਸੋਚੋ ਕੇ ਕੀ ਸਹੀ ਆ ਤੇ ਕੀ ਗ਼ਲਤ ਆ ,

    • @harikrishan9939
      @harikrishan9939 Місяць тому

      @@simrjitsingh15 ਜੀਹਨੇ ਇਹ ਵੀਡਿਉ ਬਣਾਈ ਆ , ਓਹ ਬੰਦਾ ਹੁਣ ਮੇਰੇ comment delete ਕਰ ਰਿਹਾ , 😂😂😂😂😂😂😂 , ਓਹ ਭਰਾ , ਜੇ ਵੀਡਿਉ ਬਣਾਈ ਆ ਤਾਂ ਜਵਾਬ ਸੁਣਨ ਦਾ ਮਾਦਾ ਵੀ ਰੱਖ 😂😂😂😂😂😂 ,

    • @tirathsingh6539
      @tirathsingh6539 Місяць тому +2

      ​@@simrjitsingh15ਸਾਰੇ ਕੰਮ ਘਰਦਿਆਂ ਦੇ ਸਾਹਮਣੇ ਕਰਨੇ ਜ਼ਰੂਰੀ ਨਹੀਂ ਹੁੰਦੇ

    • @harmailsingh6472
      @harmailsingh6472 Місяць тому +2

      ਉਹ ਤਾ ਅਜ ਵੀ ਜਿਉਦਾ ਜਦੋ ਲੋਕੀ ਸੁਣਦੇ ਹਨ

  • @user-uq5bf5rz5c
    @user-uq5bf5rz5c 25 днів тому

    Chamkila. Nal ina. De aze. We. Dushmni. Khtam nahe. Hoye. Chamkila. Amer. Ho. Gya. Bahi,,,,, Tu jdo marna. Tanu Chamkila wang kise. NE. Yaad. Nahe. Karna. Ok. Chamkila az. We Gazda. Wazda. He.

  • @SurinderSingh-gz5lp
    @SurinderSingh-gz5lp 29 днів тому

    Is khalstani nu chamkila di bahut takleef a eha kps gill da hato bach gaya

  • @harikrishan9939
    @harikrishan9939 Місяць тому +5

    ਦੀਪ ਸਿੱਧੂ ਮੋਨਾ ਸੀ , ਤੇ ਪੱਕਾ ਆਸ਼ਿਕ ਤੇ ਜਨਾਨੀਬਾਜ਼ ਸੀ , ਜਦੋਂ ਓਸਦਾ ਐਕਸੀਡੈਂਟ ਹੋਇਆ ਤਾਂ ਓਹ ਆਪਣੀ ਮਸ਼ੂਕ ਨਾਲ ਪੰਜਾਬ ਵੱਲ ਨੂੰ ਆ ਰਿਹਾ ਸੀ , ਓਹਨੂੰ ਤੁਸੀ ਬਹੁਤ ਵੱਡਾ ਸ਼ਹੀਦ ਮੰਨਦੇ ਹੋ , ਹੱਦ ਹੋ ਗਈ

    • @shonkipunjab
      @shonkipunjab Місяць тому +3

      ਤੂੰ ਜੋ ਮੰਨਣਾ ਤੇਰੀ ਆਜ਼ਾਦੀ ਹੈ ਅਸੀਂ ਕਿਸ ਨੂੰ ਕੀ ਮੰਨਣਾ ਸਾਡੀ ਅਜ਼ਾਦੀ ਹੈ।

    • @simrjitsingh15
      @simrjitsingh15 Місяць тому +4

      ਹਾਂ ਮੰਨਦੇ ਆ । ਵੀਰ ਦੀਪ ਸਿੱਧੂ ਨੇ ਕਿਹਾ ਸੀ ਕਿ ਅਸੀਂ ਗੁਰੂ ਸਾਹਿਬ ਤੋਂ ਵੈਲੀਡੇਸ਼ਨ ਲੈਣੀ ਆ ਕਿਸੇ ਬੰਦੇ ਤੋਂ ਨੀ ਸੋ ਤੇਰੇ ਵਰਗੇ ਜੋ ਮਰਜੀ ਕਹੀ ਜਾਣ ਕੋਈ ਉਸ ਯੋਧੇ ਦੀ ਸਖਸ਼ੀਅਤ ਨੂੰ ਬਦਨਾਮ ਨਹੀਂ ਕਰ ਸਕਦਾ

    • @harikrishan9939
      @harikrishan9939 Місяць тому +1

      @@shonkipunjab ਆਪਾਂ ਸਹੀ ਗੱਲ ਨੂੰ ਹੀ ਮੰਨਦੇ ਆ ਹਮੇਸ਼ਾ , ਦੀਪ ਸਿੱਧੂ ਨੇ ਕੀ ਕੀਤਾ ਪੰਜਾਬ ਲਈ ????? ਪੰਜਾਬ ਨੂੰ ਕੀ ਦੇਣ ਆ ਦੀਪ ਸਿੱਧੂ ਦੀ ???? ਹੈ ਕੋਈ ਦੇਣ ?????

    • @harikrishan9939
      @harikrishan9939 Місяць тому +2

      @@simrjitsingh15 ਮੂਰਖਾ , ਗੁਰੂ ਘਰ ਵਿੱਚ ਕਹਿਣੀ ਦੀ ਨਈ , ਕਥਨੀ ਦੀ ਮਹਾਨਤਾ ਹੈ , ਰਾਮ ਰਾਮ ਕਰਤਾ ਸਭ ਜੱਗ ਫਿਰੈ , ਰਾਮ ਨਾ ਪਾਇਆ ਜਾਇ , ਏਦਾਂ ਮੈਂ ਸਾਰਾ ਦਿਨ ਗੁਰੂ ਘਰ ਦੀਆਂ ਗੱਲਾਂ ਕਰੀ ਜਾਂਦਾ , ਗੱਲਾਂ ਕਰਨ ਨਾਲ ਕੁੱਛ ਨਈ ਹੁੰਦਾ , ਇਨਸਾਨ ਦੇ ਕੰਮਾਂ ਤੋਂ ਪਤਾ ਲਗਦਾ ਕੇ ਓਹ ਕਿੰਨਾ ਕੂ ਸ਼ਰਧਾਲੂ ਆ , ਦੀਪ ਸਿੱਧੂ ਦਾ ਜੀਵਨ ਕੀ ਸੀ ????? ਆਸ਼ਿਕੀ ਮਸ਼ੂਕੀ ਤੇ ਫਿਲਮਾਂ ਬਣਾਉਂਦਾ ਸੀ ਤੇ , ਵਿਆਹਿਆ ਹੋਣ ਦੇ ਬਾਵਜੂਦ ਮਾਸ਼ੂਕ ਰੱਖੀ ਫਿਰਦਾ ਸੀ , ਇਹ ਸੀ ਓਸਦਾ ਕਿਰਦਾਰ , ਪੰਜਾਬ ਲਈ ਕੀ ਕੀਤਾ ਓਸਨੇ ????? ਪੰਜਾਬ ਨੂੰ ਕੀ ਦੇਣ ਆ ਦੀਪ ਸਿੱਧੂ ਦੀ ???? ਹੈ ਕੋਈ ਦੇਣ ????

    • @simrjitsingh15
      @simrjitsingh15 Місяць тому +1

      @@harikrishan9939 jehde naujawan hun amritpal singh de parchaar nal amritdhari hoye aa oh aa deep sidhu di den par tere wrge ki smjnge sarkari tool

  • @HarpreetSingh-rc2cg
    @HarpreetSingh-rc2cg Місяць тому

    Amartpall hun jela bish bitha rbe amartpall bay badhya sosh da malk he sarkar ta sonu jela bish dikne choundy a jela bish bhe k sangrash nhi lade jande

  • @Kiranpal-Singh
    @Kiranpal-Singh Місяць тому +7

    *ਭਾਈ ਅੰਮ੍ਰਿਤਪਾਲ ਸਿੰਘ ਦਾ ਚੋਣ ਲੜਨਾ ਥੋੜਾ ਹੈਰਾਨੀਜਨਕ ਹੈ* ਕਿੳਕਿ ਇਸ ਨਾਲ ਉਸਦੇ ਵਿਚਾਰ ਆਪਾ-ਵਿਰੋਧੀ ਹੋ ਜਾਂਦੇ ਹਨ, NSA ਲਾਉਣਾ ਬੇਇਨਸਾਫੀ ਹੈ !

    • @shonkipunjab
      @shonkipunjab Місяць тому +1

      ਮੈਂ ਬਿਲਕੁਲ ਸਹਿਮਤ ਹਾਂ ਤੇਰੇ ਨਾਲ ਨਾਲੇ ਬਾਈ ਦੀਪ ਸਿੱਧੂ ਨੇ ਸਾਫ ਕਿਹਾ ਸੀ ਕਿ ਵਾਰਿਸ ਪੰਜਾਬ ਕਦੇ ਚੋਣਾਂ ਨਹੀਂ ਲੜੇਗੀ ਸਮਰਥਨ ਖੇਤਰੀ ਤੇ ਪੰਥਕ ਪਾਰਟੀ ਦਦਾ ਕਰੇਗੀ।

    • @waheguru2117
      @waheguru2117 Місяць тому

      ਠੀਕ ਆ ਵੀਰ , ਪਰ ਜਦੋਂ ਹੁਣ ਸਰਕਾਰ ਧੱਕਾ ਕਰ ਰਹੀ ਆ ਫੇਰ ਦੱਸੋ ਕੀ ਹੱਲ ਆ ਹੋਰ। NSA ਇੱਕ ਸਾਲ ਲਈ ਹੋਰ ਵਧਾ ਤੀ ?

  • @Fateh.imaan.Singh.Sandhu
    @Fateh.imaan.Singh.Sandhu Місяць тому +1

    Eh Jo swidanwadi Punjabi Jo swidan nu guru granth sahib ji de braber dasde.
    Na ena di juban khule hindu raster te. Sare india ch juttiya khande par juban nai khuldi ena di has k delhi di ghulami qabool de aa te punjab virodhi te sikh virodhi bne rende.
    J sikh dharam dharti te aaya fir e pehla (turk,,fir afghani mughal,,fir angrej pjaye. 80 % sikh saheed jaliyawala baag,, 119 Cho 93 fansi sikh chade,, 2650 cho 2150 umar kaid sikhs nu hoyi). Ta jake eh ghulam azad hoye nai te aaj tak has k hun vang ghulami krde. Fir jake ena da swidan bneya.
    Te jive e swidan bneya sikhs da vasda ghar ujarta 30 lakh sikh saheed hoge. 40% sikh saheed 2 din ch. punjab de tukde ena loka kraaye swidan bnde hak nai c denda ta tukde hoye ,, fir 135000 sikhs nu jail hoyi punjabi lyi,, fir punjab da pani Luteya eh na kuj bole,, tukde hoye punjab de fir en na khuske k na ena aapde swidan nu pucheya. 1978 hoyi 1984 hoyi 1984 nov ,1984-1995 3 lakh sikh saheed,, fir nashe aaye ,2014 bargadi,, 13 gurdware todke mandir bnata 37 guru ghara te attack hoye. 2020-2024 all world sikh killing.
    Par punjab de eh Punjabi swidanwadi na kuj bole,, hmesha punjab te zehar kdeya ena,,kdi sarkar khilaf nai bole kdi ve. Kdi Delhi khilaf nai eh bole.
    Sikhs veero jdo da swidan aaya eh kehar bnke tuteya sikh kaum te kehar. Sade lyi te hindu hind ve oho jeha nikleya te punjab de eh swidani Lok v oho jhe.
    Fir sanu ki Lod aa hindu rastra da virodh krn di. Kyo aapa mriye ena Lyi. Sade Lyi ta 2ve eko jhe.
    Es swidan ne sikhs nu sikh nai mneya ,,
    Sada te guru granth sahib ji e hai te akaal thakhat sahib g.
    Te khalsa raj Hun bnaake e shadage chahe jo marji hoje jo marji.

    • @Fateh.imaan.Singh.Sandhu
      @Fateh.imaan.Singh.Sandhu Місяць тому

      Eh jealous saad Nafrat de mare hoye Lok aa ,, guru nanak ji de time to e hmesha ena ona da virodh kreya jina awaj uthayi. Chahe oo odo da time hove Chahe aaj da ,,
      1 gal yad rakheyo chahe ena da jina mrji krleyo eh tuhade nai hone eh nafrat di aag ch jamde te mar jande.
      Pehla menu Lagda c shyad greb ne ta par hun nai hun mai jina smjeya mai hairan hoya ena di soch veakh k ki ene saad de mare hoye Lok aa eh.
      Saheed Bhai Jaswant Singh Ji Khalra sach e kende c Last speech ch k har Punjabi ankahi nai ,, punjab da Putt guru da khalsa hai.
      Hindu raster da virodh krna bnd krdo 1947 to 2024 tak sirf aapne sikhs krke hindu raster nai bneya eniya Jana gaiya sikhs diya.
      Pr poore Punjabi ch ek v swidanwadi tuhade hak ch nai boleya.
      Sangrsh kro khalsa raj Lai ,,Tuhade Lyi swidan bneya ve oho jeha tuteya v oho jeha. Aape oo Ldan swidan Lyi Jina da eh hai aa. Eh bneya ee Lakha sikhs diya saheed Lasha te aa. Na eh bnda na punjab tut da. Na ehde ch Sikh da koi signature aa.

  • @rupindersingh3769
    @rupindersingh3769 Місяць тому

    Vote Punjab de culture nhi a. Baba g bomb di machine g Tuse ik km krdo Punjabi nu a dsdo bs Santa ne akali vlo Tarna anandpur mata te lye c anandpur mata all India de Loka di gl krde c te santa ne ardas te para deta A dsdo bs Punjabi te India de Loka nu Tarna te Tuse v lye c

  • @GurdeepSingh-ne8jy
    @GurdeepSingh-ne8jy 14 днів тому

    😂 ਇਕ ਤਾਂ ਇਹਨਾ ਬਾਬਿਆਂ ਨੇ ਪੰਜਾਬ ਦਾ ਭੱਠਾ ਬਿਠਾਇਆ ਹੋਇਆ

  • @Kiranpal-Singh
    @Kiranpal-Singh Місяць тому +65

    *ਦੀਪ ਅਤੇ ਅੰਮ੍ਰਿਤਪਾਲ ਸਿੰਘ ਹਾਲੇ ਅਧਿਆਤਮਿਕ ਪੱਖ ਤੋਂ ਕਮਜੋਰ ਸਨ* (ਭਾਵੇਂ ਸਹੀ ਸੋਚ) ਕਿਤਾਬੀ ਜਾਣਕਾਰੀ ਤੇ ਕਿਰਦਾਰ ਵਿੱਚ ਵੱਡਾ ਅੰਤਰ ਹੁੰਦਾ ਹੈ, ਇਸੇ ਕਰਕੇ ਕੁਝ ਗਲਤੀਆਂ ਹੋਈਆਂ, *ਸੰਤ ਜਰਨੈਲ ਸਿੰਘ ਜੀ ਅਧਿਆਤਮ ਪੱਖ ਤੋਂ ਅਮੀਰ ਸਨ* ਗੁਰਬਾਣੀ ਵਿੱਚ ਗੜੂੰਦ ਹੋਣ ਕਰਕੇ, ਸੰਤ-ਸਿਪਾਹੀ ਵਾਲੀ ਮਿਸਾਲ ਕਾਇਮ ਕਰ, *ਸਿੱਖ ਕੌਮ ਨੂੰ ਜਾਗਰੂਕ ਕਰ ਗਏ* !

    • @sonasandhu3040
      @sonasandhu3040 Місяць тому +6

      Sach hovegi gall tuhadi per tusi certificate den wale kaun ho tusi ohna nalo jada educated ho

    • @Kiranpal-Singh
      @Kiranpal-Singh Місяць тому +5

      @@sonasandhu3040
      ਸਰਟੀਫੀਕੇਟ ਨਹੀਂ, ਕਾਰਗੁਜਾਰੀ ਦੇ ਆਧਾਰ ਤੇ ਮੇਰਾ ਵਿਚਾਰ ਹੈ, ਤੁਹਾਡਾ ਸਹਿਮਤ ਹੋਣਾ ਜਰੂਰੀ ਨਹੀਂ ਹੈ !

    • @suchet25
      @suchet25 Місяць тому +1

      ​@@sonasandhu3040 appan sare bhai a 22ji...

    • @manjindersingh41
      @manjindersingh41 Місяць тому +3

      ਠੀਕ ਆ ਬਾਈ ਕਿਸੇ ਹੱਦ ਤੱਕ ਤੂੰ ਪਰ ਹਰੇਕ ਥਾਂ ਗਿਆਨ ਘੋਟਣਾ ਜਰੂਰੀ ਨੀ ਹੁੰਦਾ।

    • @punjabshistory1699
      @punjabshistory1699 Місяць тому +3

      Amritpalsingh te deep sidhu nu kyu tuc sant jarnail singh ji naal compare kar rhe oo.te je aaina e gyan hai dooje nu judge karn da fer tan tuc khud v bohut adhiyatmik insan hovege tuc ki kar rhe oo punjab lai?

  • @MonuArora-kb5nn
    @MonuArora-kb5nn 24 дні тому

    Sukhbir ne dite c dress chandu majra deke aya c una da ki krlya tusi una to dr l aa gda

  • @gurwindersidhu6542
    @gurwindersidhu6542 Місяць тому +1

    Chamkila ta singer ce loka da manoranjan karda ce, Sukhdev Singh Babbar varge khadku keuon bina marriage to duji aurat rakhi bethe ce, jehdea shoti age dea kudiya khalistani movement da hissa bania oh aapne ghar sd ke oh kisde kol rehandea ce, kinnea kudia naal relation ce Deepe hera vala da

    • @simrjitsingh15
      @simrjitsingh15 Місяць тому +2

      Tu dass kinniya nal c hun ta kharku virodhi sarkar aa hun ni oh lok bolde jinna nal khadkua ne dhakka kita koi ik banda howe jeda kehde k mere nal madi kiti singha ne ?

  • @user-kh9ut7wg6y
    @user-kh9ut7wg6y 25 днів тому

    Chamkila saab ne jad kiha chora ne Gall pa leya sadha bana.Chamkile ne Greeb kurhya de viyah karvaye bacheya deeya feesa dittiya.lok sunade c.lachar gaane hun band ho gai.Eh ta bahana c lacharrta da.Ohne.mehnat kiti c.thode vangu dakka te nhi marreya c.Pta kinne Greeba ne kinneya ne apniya dheeya bhaina de viyaha vaste paise jma karaye hone.Pta kinne lok marre hone ne os sadme naal. Baba ji ne dakke de paiseya nu apish vich vand leya.dekh lo kiddi den h panth nu je baba ji na hunde panth ta khatam ho jana c.

  • @sectarypb2922
    @sectarypb2922 Місяць тому

    I think amritpal singh di election da main maksad ta jail cho Bahr kadna