Jathedar Gurdev Singh Kaunke ji di ਦਿਲ ਕੰਬਾਊ Shaheedi | Nek Punjabi History

Поділитися
Вставка
  • Опубліковано 18 січ 2025

КОМЕНТАРІ • 227

  • @harman8033
    @harman8033 Рік тому +61

    ਹੇ ਅਕਾਲ ਪੁਰਖ ਦਾਤਾ ਜਿਸ ਨੇ ਵੀ ਸਾਡੇ ਇਸ ਮਹਾਨ ਸਿੱਖ ਨੂੰ ਸ਼ਹੀਦ ਕੀਤਾ ਹੇ ਅਕਾਲ ਪੁਰਖ ਉਨਾਂ ਦੇ ਕੀੜੇ ਜਰੂਰ ਪੈ ਜਾਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕੀ ਬੇਗੁਨਾਹ ਨੂੰ ਸਜ਼ਾ ਕਿਵੇਂ ਦਿੱਤੀ ਜਾਂਦੀ ਹੈ

  • @satnamsinghsaggu8910
    @satnamsinghsaggu8910 11 місяців тому +21

    ਧੰਨ ਹਨ ਬਾਬਾ ਗੁਰਦੇਵ ਸਿੰਘ ਜੀ ਕਾਉਂਕੇ ਜਿੰਨਾ ਨੇ ਏਨਾ ਤਸ਼ੱਦਦ ਸਹਿਣ ਕੀਤਾ

  • @harman8033
    @harman8033 Рік тому +41

    ਬਿਲਕੁਲ ਸਹੀ ਕਿਹਾ ਵੀਰ ਜੀ ਇਹ ਸਭ ਅਸੀਂ ਨਹੀਂ ਸੀ ਜਾਣਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਭ ਜਾਣਕਾਰੀ ਦੇਣ ਵਾਸਤੇ

    • @NoName-jq7tj
      @NoName-jq7tj 11 місяців тому +2

      Yes from darkness comes light. All this shadowy information & history is coming out now.

    • @KuldeepSingh-yp1xz
      @KuldeepSingh-yp1xz 11 місяців тому

      😊😊😊😊😊😊

  • @deepseedfarm4067
    @deepseedfarm4067 Рік тому +37

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙇🏻 ਜੱਥੇਦਾਰ ਭਾਈ ਸ਼ਹੀਦ ਬਾਬਾ ਗੁਰਦੇਵ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏🏻🙇🏻

  • @sukhgill5913
    @sukhgill5913 Рік тому +22

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ

  • @gurpreetkour57
    @gurpreetkour57 4 місяці тому +5

    ਸਾਰੀ ਮਿਲੀ ਭੁਗਤ ਸੀ ਹੁਣ ਵੀ ਤਾਂ ਜਥੇਦਾਰ ਆ ਅਕਾਲੀਆਂ ਦੀ ਚਾਲ ਤੇ ਚੱਲਦਾ ਹੁਣ ਨਾ ਤਾਂ ਪਹਿਲਾਂ ਵਰਗੇ ਸਿੱਖ ਹਨ ਤੇ ਨਾ ਪਹਿਲਾਂ ਵਰਗਾ ਜਥੇਦਾਰ ਹੈ ਅਕਾਲ ਤਖਤ ਦਾ

  • @KhalsaGuruDa09
    @KhalsaGuruDa09 Рік тому +7

    Waheguru Waheguru Waheguru. Sun k rooh knde khre ho gye, Ina jurm, koi janda he ni se Sheed Gurdev ji bare. Aap g da boot boot dhanbaad avaaj chukn li. Ona de sheede nu jroor insaaf milna chaheda hai g.

  • @HarmanjeetHarman-bo1ms
    @HarmanjeetHarman-bo1ms Рік тому +12

    Parnaam bhai gurdev singh sahib kaunke ji di shahidi nu

  • @harjindersingh5243
    @harjindersingh5243 11 місяців тому +6

    ਬਾਈ ਸਾਡੇ ਲੋਕ ਭੇਡਾਂ ਵਰਗੇ ਹਨ ਇਕ youtuber ਭਾਨੇ ਸਿੱਧੂ ਪਿੱਛੇ ਇਕੱਠੇ ਹੋ ਗਏ ਪਰ ਕਿਸੇ ਬੰਦੀ ਸਿੰਘਾ ਜਾ ਜਥੇਦਾਰ ਕਾਉਂਕੇ ਦੇ ਇਨਸਾਫ ਬਾਰੇ ਇਕਠੇ ਨਹੀ ਹੁੰਦੇ ਸਰਕਾਰ ਕੋਈ ਵੀ ਹੋਵੇ ਸਭ ਨੂੰ ਪਤਾ ਕਿ ਸਾਡੇ ਪੰਜਾਬੀ ਭੇਡਾਂ ਵਰਗੇ ਹਨ ਜਿਵੇਂ ਮਰਜੀ ਮਗਰ ਲਗਾ ਲਓ

  • @AvtarSingh-x1t
    @AvtarSingh-x1t 4 місяці тому +3

    ਅਕਾਲ ਪੁਰਖ ਪਰਮਾਤਮਾ ਜੀ ਦੇ ਅਸ਼ੀਰਵਾਦ ਬਖਸ਼ਿਸ਼ ਸਦਕਾ ਸਰਬੱਤ ਦੇ ਭਲੇ ਲਈ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਹੁਕਮ ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਾਬਰ ਨੇ ਜੇਲ੍ਹ ਵਿੱਚ ਬੰਦੀ ਬਣਾਇਆ ਗਿਆ ਜੇਲਰ ਵੱਲੋਂ ਬਾਬਾ ਵਡਭਾਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਚੱਕੀ ਪੀਹਣ ਲਈ ਹੁਕਮ ਜਾਰੀ ਕਰਤਾ ਸੀ ਚੱਕੀ ਤਾਂ ਬੋਲੇ ਸਤਿਕਰਤਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ.. ਸਿੱਖ ਕੌਮ ਨੂੰ ਸ਼ਹਾਦਤਾਂ ਵਿਰਾਸਤ ਵਿੱਚ ਮਿਲੀਆਂ ਹੋਈਆਂ ਹਨ ਸਿੱਖ ਕੌਮ ਦੇ ਮਹਾਨ ਵਿਦਵਾਨ ਜੋਧੇ ਸੂਰਬੀਰਾਂ ਗੁਰੂਆਂ ਪੀਰਾਂ ਪੈਗੰਬਰਾਂ ਸਿੱਖਾਂ ਨੂੰ ਸ਼ਹਾਦਤਾਂ ਦਿੱਤੀਆਂ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚਾੜ੍ਹੇ ਗਏ ਅੰਨ੍ਹਾ ਤਸ਼ੱਦਦ ਕੀਤਾ ਗਿਆ ਜੇਲਾਂ ਵਿੱਚ ਬੰਦੀ ਬਣਾਇਆ ਗਿਆ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਸਿੱਖ ਕੌਮ ਆਦਿ ਤੋਂ ਜੁਗਾਂ ਜੁਗਾਂਤਰਾਂ ਤੱਕ ਚੜ੍ਹਦੀਕਲਾ ਵਿੱਚ ਰਹੀ ਹੈ ਚੜ੍ਹਦੀਕਲਾ ਵਿੱਚ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @AmandeepSingh-bu4wn
    @AmandeepSingh-bu4wn Рік тому +16

    ਲੱਖ ਲਾਹਨਤ ਇਹਨਾਂ ਲੋਕਾ ਦਾ

  • @m.goodengumman3941
    @m.goodengumman3941 8 місяців тому +4

    Wahaguru ji Wahaguru ji Wahaguru ji Wahaguru ji Wahaguru ji 🙏🪯🚩🙏🪯🚩🙏🪯🚩🙏🙏

  • @HarleenKaur-ic3tw
    @HarleenKaur-ic3tw Рік тому +7

    😢 i feel jivein mere satt vajji hove..meri rooh tarfi hove.

  • @Sonubhamra1986
    @Sonubhamra1986 Рік тому +7

    ਮੈ ਨਹੀ ਜਾਣਦਾ ਸੀ ਸੱਚ ਬਹੁਤ ਭਿਆਨਕ ਸੀ ਬਹੁਤ ਦੁੱਖ ਹੈ ਏਸ ਗੱਲ ਦਾ

  • @Kulwantsohi315
    @Kulwantsohi315 Рік тому +10

    ਵਾਹਿਗੁਰੂ ਜੀ 🙏🏻

  • @yadwinderyadwindersingh1387
    @yadwinderyadwindersingh1387 18 днів тому +1

    🙏❤🌹ਪ੍ਰਣਾਮ ਸਹੀਦਾਂ ਨੂੰ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🌹 😍🙏

  • @SonuSingh-ng1xm
    @SonuSingh-ng1xm Місяць тому +2

    Bhut vdeya jankari bro ❤

  • @Alexsingh-yy6lu
    @Alexsingh-yy6lu Рік тому +2

    Wahe Guru Ji tuhanu Sikh ithaas nal jore. Dhan Dhan Baba Deep Singh Ji.

  • @BalvinderKour-dr2fc
    @BalvinderKour-dr2fc Рік тому +5

    Waheguru ji ka khalsa Waheguru ji ki fateh ❤❤❤❤❤❤

  • @preetpalsinghsaini5251
    @preetpalsinghsaini5251 11 місяців тому +2

    Jathedar Ji Di Saheedi Nu Koti Koti Pranam 🙏

  • @vijaysingh-rp7qo
    @vijaysingh-rp7qo Рік тому +1

    ਸਰ ਜੀ ਅਜ ਹੀ ਜਾਨਕਾਰੀ ਮਿਲੀ ਹੈ ਜਥੇਦਾਰ ਸਾਹਿਬ ਜੀ ਬਾਰੇ ਬਹੁਤ ਹੀ ਭਰ ਮਾੜੀ ਘੱਟਣਾ ਹੈ ਇਨਸਾਫ਼ ਮਿਲਣਾ ਚਾਹੀਦਾ ਹੈ

  • @jatindersingh-51278
    @jatindersingh-51278 Рік тому +12

    Waheguru ji🙏🙏🙏
    Stay blessed 💐

  • @AmrikSingh-sm4iq
    @AmrikSingh-sm4iq Рік тому +3

    Shaheeda da duliya khoon da ik ik katraa Sikh panth nu majboot krega parnam shaheeda nu 🙏

  • @harmandhadli6679
    @harmandhadli6679 Рік тому +3

    Sabb ton vadda Aohda hunda Jathedar Sahib Da Sikh Kaum vich. Te ohna naall hi enna tashadat te Pariwar naall koi nhi khadyea. Hun Bhai Amritpal nu chukyea hun ki krlyea appan bhejyea v Oh Jail vich a jithe Koi na howe naall da ohna de. 🙏🏻🙏🏻

  • @brargursewaksingh
    @brargursewaksingh Рік тому +28

    ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।

    • @kamljitjoshan5294
      @kamljitjoshan5294 Рік тому

      Is da mtlb ki sb Guru hindu c .

    • @daljindersumra3473
      @daljindersumra3473 Рік тому +1

      Waheguru g❤❤❤❤❤❤😂

    • @gurvirsingh-ks6dp
      @gurvirsingh-ks6dp 11 місяців тому +1

      ​@@kamljitjoshan5294tainu kine keha je patta ni hunda ta bakwas ni karida

    • @gurvirsingh-ks6dp
      @gurvirsingh-ks6dp 11 місяців тому

      ​@@kamljitjoshan5294guru nanak dev ji ne hi keh ditta c v na koi hindu na koi musalman ta tu kime keh sakda

  • @JatinderSingh-mt3eg
    @JatinderSingh-mt3eg 9 місяців тому +4

    ਧੰਨ ਧੰਨ ਅਕਾਲ ਤਖਤ ਦੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ

  • @SukhdevsinghSidhu-vo4rl
    @SukhdevsinghSidhu-vo4rl 3 місяці тому

    Dhan kurbani bhi Gurdev Singh Ji jathaidar akal takhat sahib nozbana dai dila vich vasdai raihan gai waheguru waheguru waheguru Sikh Kom cha thavak bakhso

  • @BaldevSingh-cy2dm
    @BaldevSingh-cy2dm 9 місяців тому +1

    God bless you bro❤❤❤, bahot vadia jankari ditti tusi❤❤❤❤❤

  • @parmjotsidhu-u5w
    @parmjotsidhu-u5w Рік тому +6

    ਸਿਘਸਹਿਬ ਜੀ ਨਾਲ ਨਾਲ ਇਹ ਵੀ ਦੱਸੋ ਵਜ਼ਾਰਤ ਕਿਸ ਦੀ ਸੀ ਇਸ ਨਾਲ ਪੁਰਾ ਪੁਰਾ ਸੱਚ ਸਾਹਮਣੇ ਆ ਜਾਵੇਗਾ

  • @C.h.a.h.a.l
    @C.h.a.h.a.l Рік тому +4

    Thanks for this video ❤❤

  • @RajinderKaur-w3u
    @RajinderKaur-w3u 17 днів тому

    Thank you ji for telling the truth for Jathda

  • @parwindersingh2336
    @parwindersingh2336 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @manjotbrar6416
    @manjotbrar6416 6 місяців тому +1

    Waheguru ji ❤

  • @GurjitSingh-lx7wd
    @GurjitSingh-lx7wd 7 місяців тому +2

    Dhan Dhan Guru Ramdas ji

  • @amandeepsingh2611
    @amandeepsingh2611 Рік тому +5

    Aawaz chukni hi bahut wadi gal hai veer.... God bless you

  • @amandeep1948
    @amandeep1948 15 днів тому

    WAHEGURU JI MAHER KREO JI

  • @sohandeepsingh1000
    @sohandeepsingh1000 2 місяці тому

    Pranam shaheeda nu🙏🙏

  • @bhagwantsingh5194
    @bhagwantsingh5194 Рік тому +3

    Waheguru waheguru waheguru waheguru waheguru waheguru waheguru waheguru waheguru waheguru waheguru waheguru, 🙏

  • @veerpalkaur2517
    @veerpalkaur2517 17 днів тому

    Waheguru Sahib Ji🙏🙏

  • @gameboybadal231
    @gameboybadal231 Рік тому

    Boht boht dhnwad veer ji ena Kali aan da kall pta nhi kio nhi a rha vda badl poori omr bhog k shai jindgi jee k mrya pta nhi ena nu sja kio nhi mil rhi

  • @sukhdevdeol8356
    @sukhdevdeol8356 Рік тому +1

    Waheguru Ji 🙏 Waheguru Ji 🙏 Waheguru Ji 🙏 Waheguru Ji 🙏 Waheguru Ji 🙏

  • @Jatt-PB02
    @Jatt-PB02 Рік тому +2

    ਪ੍ਰਣਾਮ ਸ਼ਹੀਦਾਂ ਨੂੰ 🙏

  • @HARJEETSINGH-yv1np
    @HARJEETSINGH-yv1np 8 місяців тому +1

    ਵਾਹਿਗੁਰੂ ਵਾਹਿਗੁਰੂ ❤❤

  • @sattitaprianwala
    @sattitaprianwala Рік тому +2

    ਵਾਹਿਗੁਰੂ ਜੀ

  • @ManjitKaur-bu2ox
    @ManjitKaur-bu2ox Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-l6z-x7j
    @GurpreetSingh-l6z-x7j 13 годин тому

    Dhan Bhai gurdev Singh ji 🙏🏼

  • @Robin-2222
    @Robin-2222 Рік тому +3

    Veere salute aa thonu!🫡

  • @MINDFRESH1322
    @MINDFRESH1322 18 днів тому

    Satnam waheguru ji

  • @Technicalharjit
    @Technicalharjit Рік тому +2

    Waheguru g jldi hisb krnge sb papiyan da 🙏🏻🙏🏻🙏🏻

  • @manmeetkaur6330
    @manmeetkaur6330 7 місяців тому +1

    Nhi janda si suniya jaror si par ajj pata laga kina julam hoya Bhai sahib ta

  • @KuldeepKaur-oc8cn
    @KuldeepKaur-oc8cn 9 місяців тому +1

    Wahaguru Ji Wahaguru Ji

  • @SurjitRana-d7f
    @SurjitRana-d7f Рік тому +3

    Kaunaka ji ko kotti kotti parnam His name Amar Rahaga

  • @GurshaanSingh-t7h
    @GurshaanSingh-t7h Рік тому +2

    ਵਾਹਿਗੁਰੂ ਜੀ 🙏😔

  • @pP-nh5qk
    @pP-nh5qk Рік тому +1

    Waheguru 😢😢itnaa zulam

  • @amandeep9187
    @amandeep9187 Рік тому +1

    I am big fan

  • @ijs22
    @ijs22 7 місяців тому +1

    Parnaam Shaheedaa nu, kivve eh sikh police officer hi idda kr rahe si

  • @amarjitdhillon7116
    @amarjitdhillon7116 Рік тому +1

    Waheguru ji waheguru ji waheguru ji

  • @kulwindersingh9947
    @kulwindersingh9947 Рік тому

    ਵਾਹਿਗੁਰੂ ਜੀ 🙏🙏

  • @sahibjotathwal8198
    @sahibjotathwal8198 9 місяців тому +1

    Lord help me save my people the way you have helped Moses to save his.

  • @ManjeetSingh-u7c
    @ManjeetSingh-u7c Рік тому +6

    ਬਾਦਲ ਦੀ ਜੜ੍ਹ ਚ ਤੇਲ ਬਣੂਗਾ ਜਥੇਦਾਰ ਕਾਉਂਕੇ ਜੀ

  • @amritsinghturka7793
    @amritsinghturka7793 12 днів тому

    Waheguru🥺🙏

  • @GulabSingh-ur3jn
    @GulabSingh-ur3jn Рік тому +3

    Waheguru ji ona di aatma nu santi dio ji .te malka jina jina ne julm kita ona nu kite koi dhoi na mile o mout mangan te mout na mile keede pe jan ona de

  • @gurjeetkaurkhalsa8548
    @gurjeetkaurkhalsa8548 Рік тому +1

    waheguru ji ,,😢😢

  • @alexgill5611
    @alexgill5611 2 місяці тому

    Salute to brave jathedar sahib suçh persons born seldom

  • @psrproduction3559
    @psrproduction3559 2 місяці тому

    WAHEGURU NE SAB DEKHYA VEER CHAIE SSP HOVVE YA RSS UTE JAKE HOSAB SABDA HOYA HONA YA HOA REHA HONA ❤

  • @SurajinStyle
    @SurajinStyle Рік тому +1

    WAHEGURU

  • @NoName-jq7tj
    @NoName-jq7tj 11 місяців тому

    This Jathadar physically had a presence. You can see this. This is the reward the Indian state gives the Sikh community. A community who sacrificed so much for this nation.

  • @Suk561
    @Suk561 11 місяців тому +1

    Ful sport karo bai sare es veer nu kouke ji bare jankari diti nale loka nu gandia sarkara bare pta lge😢

  • @ariangill2010
    @ariangill2010 Рік тому +1

    WAHEGURU WAHEGURU ji

  • @Sandeepsingh12422
    @Sandeepsingh12422 10 місяців тому +1

    Khalistan zindabad waheguru ji

  • @BaljitSingh-kr2eg
    @BaljitSingh-kr2eg Рік тому

    VeryVeryGoodJi

  • @bikramjeetbrar7470
    @bikramjeetbrar7470 Рік тому +3

    Waheguru Ji Ka Khalsa Waheguru Ji Ki Fateh. Khalistan Zindabad

  • @sandhus1000
    @sandhus1000 Рік тому

    People of India/bhagats should know about this brave heart ❤..... who talk bad about Sikh community in favour of their system.....

  • @mohanjitsingh5706
    @mohanjitsingh5706 Рік тому

    Waheguru ji.. Gurdev singh ji is in the news now.. ohna baare hune pata lageya🙏🏻🙏🏻🙏🏻

  • @PappuDhillon-v6k
    @PappuDhillon-v6k Рік тому +7

    ਬਾਦਲਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਰੱਜ ਕੇ ਭੰਡੋ

  • @ravindersingy5740
    @ravindersingy5740 Рік тому

    Good 👍 sir

  • @rajwantkaur5015
    @rajwantkaur5015 Рік тому

    Omg🙏🙏

  • @armaansachdeva894
    @armaansachdeva894 Рік тому +3

    Punjabi ate pure Sikh samaj nu jankari dena history btana bhut jaruri hai

  • @DharamrajKhatri
    @DharamrajKhatri Рік тому

    Raj karega khalsa waheguru ji

  • @iamphull
    @iamphull 8 місяців тому +1

    Guru Maharaj Kirpa karan.. Te aaj sanu ihna varge Jathedaraan di lod aa.. Aaj di SGPC tan corrupt aa..

  • @HarpreetSingh-ls9vw
    @HarpreetSingh-ls9vw 18 днів тому

    Ina tshadat

  • @inderjitsingh2663
    @inderjitsingh2663 17 днів тому

    Vaheguru vaheguru vaheguru Ji

  • @Devat-mr6yf
    @Devat-mr6yf 2 місяці тому

    ❤❤❤❤❤❤❤❤

  • @GurjantSingh-fx9ob
    @GurjantSingh-fx9ob Рік тому

    Waheguru ji 🙏💐😢

  • @jiwangill2240
    @jiwangill2240 Рік тому +2

    ਏ ਮਰ ਗੇ ਵੀਰ ਕੇ ਹਜੇ ਵੀ ਹੈਗੇ a ਪੁਲਿਸ ਵਾਲੇ ਦਸਿਓ plz

  • @palmindersingh-pc4ph
    @palmindersingh-pc4ph Рік тому

    Waheguru ji 😢

  • @ManpreetSingh-oq6hk
    @ManpreetSingh-oq6hk Рік тому +1

    ❤🙏

  • @KaranbirSingh-w7z
    @KaranbirSingh-w7z Рік тому +1

    ਹੁਣ ਕੀ ਹੋ ਗਿਆ ਪਹਿਲਾ ਵੀਰ ਜੀ ਕਿਥੇ ਸੋ ਪਹਿਲਾ ਇਹ ਦੱਸਿਆ ਜਾਵੈ ਜੀ ਮਾਫ ਕਰ ਦਿਓ ਜੀ

  • @navpreetsingh5309
    @navpreetsingh5309 6 місяців тому

    Aj hi una da naam sunya si Talk with rattan de interview vich.

  • @HarmanSingh-f8f
    @HarmanSingh-f8f Рік тому

    ,🙏🙏🌹

  • @sadhna8016
    @sadhna8016 Рік тому

    🙏🏻

  • @BaljitSingh-yo9un
    @BaljitSingh-yo9un Рік тому

    🙏🙏

  • @deepamritsar-e9c
    @deepamritsar-e9c Рік тому

    Bhai ji tuhadi sakal mnu mere frd nal mildi juldi lagdi aa jo guru ramdas school ch padeya mere nal j tusi ohhi ho ta bohat vdiya kam kar rhe ho j nhi v ho ta v bohat sohna kam kar rhe ho lod aa sanu itehas nal rubru krwon di

  • @ParminderSingh-jz4uf
    @ParminderSingh-jz4uf 7 місяців тому +1

    4:02 ਬਾਈ ਜੀ ਕਮਾਲ ਦੀ ਗੱਲ ਆ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਜਨਮ 1949 ਵਿੱਚ ਹੁੰਦਾ ਤੇ ਗ੍ਰਿਫਤਾਰੀ 1886 ਵਿੱਚ ਹੁੰਦੀ ਆ। ਸਮਝ ਨਹੀਂ ਆ ਰਹੀ ਬਾਈ ਜੀ।

    • @Anshveer2010
      @Anshveer2010 6 місяців тому +1

      Galti ho gayi ohna ton

  • @GurdevGill-jt9jv
    @GurdevGill-jt9jv 15 днів тому

    ਬਾਬਾ ਜਜ ਜੌਹਲ ਤੇ video ਪਾਓ ਜੀ ❤

  • @AmandeepSingh-bu4wn
    @AmandeepSingh-bu4wn Рік тому +1

    ਪੰਜਾਬ ਪੁਲਿਸ ਮੁਰਾਦਾਬਾਦ

  • @arsh....7769
    @arsh....7769 Рік тому +5

    Waheguru santan di rooh nu shanti deo

  • @navpreetkaur3784
    @navpreetkaur3784 Рік тому

    🙏🏻🙏🏻

  • @AmardassSingh-vc1yw
    @AmardassSingh-vc1yw 17 днів тому

    Nhi janda ni c baba ji 😢😢😢😢😢

  • @brahmdeepsingh8498
    @brahmdeepsingh8498 Рік тому

    ✌🏻🙇🏻🙇🏻‍♂️🙇🏻‍♂️🙇🏻‍♂️🙇🏻‍♂️🙇🏻‍♂️