ਸਿੱਖ ਧਰਮ ਨੂੰ ਸਨਾਤਨ ਨਾਲ ਜੋੜਨ ਵਾਲੇ ਨਿਹੰਗ Harjit Singh ਨੂੰ ਤਿੱਖੇ ਸਵਾਲ | Pro Punjab Tv

Поділитися
Вставка
  • Опубліковано 30 гру 2024

КОМЕНТАРІ • 1,7 тис.

  • @singhsabb883
    @singhsabb883 10 місяців тому +3

    ਗੁਰੂ ਨਾਨਕ ਦੇਵ ਜੀ ਕੁਸ਼ ਵੰਸ਼ ਵਿਚੋਂ ਸਨ। ਅਤੇ ਲਵ ਅਤੇ ਕੁਸ਼ ਭਗਵਾਨ ਰਾਮ ਜੀ ਦੇ ਪੁੱਤਰ ਸਨ, ਇਹ ਦਸਵੇਂ ਗੁਰੂ ਦੀ ਬਾਣੀ ਵਿੱਚ ਸਪਸ਼ਟ ਲਿਖਿਆ ਹੋਇਆ ਹੈ।❤❤❤

  • @JassaJatt_here
    @JassaJatt_here Рік тому +12

    ਜਦ ਗੁਰੂ ਸਾਹਿਬ ਨੇਂ ਕਹਿਤਾ ਕੇ ਕੋਈ ਵੀ ਦੇਹਧਾਰੀ ਤੁਹਾਡਾ ਗੁਰੂ ਨਹੀਂ ਫੇਰ ਉਸ ਢੋਂਗੀ ਅੱਗੇ ਕੋਢਾ ਹੋਗਿਆ ਤੂੰ ਤੇ ਸਿੱਖ ਧਰਮ ਸਨਾਤਨ ਤੋਂ ਵੱਖਰਾ ਧਰਮ ਹੈ। 👍🏻

  • @deeprataindia1170
    @deeprataindia1170 Рік тому +83

    ਸਾਹਿਬਜ਼ਾਦਿਆਂ ਨੇ ਤਖ਼ਤਾਂ ਤਾਜਾਂ ਰਾਜ ਭਾਗ ਨੂੰ ਵੀ ਠੋਕਰ ਮਾਰੀ ਕਿਰਪਾ ਕਰਕੇ ਓਹਨਾ ਨਾਲ ਕਿਸੇ ਨੂੰ ਵੀ ਤੁਲਨਾ ਨਹੀਂ ਕਰਨੀ ਚਾਹੀਦੀ ਭਾਈ ਬੇਨਤੀ ਹੈ।
    ,,ballu ਰਟੈਂਡਾ,,

  • @gurpreetdhandli8389
    @gurpreetdhandli8389 Рік тому +13

    ਵਾਹਿਗੁਰੂ ਇਨਸਾਫ਼ ਕਰੁ, ਟਾਈਮ ਜ਼ਰੂਰ ਲਗੇਗਾ, ਬਹੁਤ ਬੱਡਾ ਕੈਮਰਾ ਬਾਬੇ ਨਾਨਕ ਦਾ

  • @gcsharma310
    @gcsharma310 11 місяців тому +7

    ਹਿੰਦੂ ਸਿੱਖ ਵਿੱਚ ਵਿਤਕਰਾ ਕਰਨ ਦੀ ਕੋਸ਼ਿਸ਼ ਕੁੱਝ ਕੁ ਲੋਕਾਂ ਵੱਲੋਂ ਅੱਜ ਕੱਲ੍ਹ ਬਹੁਤ ਕੀਤੀ ਜਾ ਰਹੀ ਹੈ। ਸਿੱਖ ਵੀਰਾਂ ਨੂੰ ਪੰਜਾਬ ਤੋਂ ਬਾਹਰ ਅੱਜ ਵੀ ਬਹੁਤ ਸਤਿਕਾਰ ਨਾਲ ਵੇਖਿਆ ਜਾਂਦਾ ਹੈ। ਬਾਬਾ ਜੀ ਜੁ ਸਿੱਖ,ਸਨਾਤਨ ਦੀ ਸਾਂਝ ਦੀ ਗੱਲ ਕਰਦੇ ਹਨ ਕੋਈ ਮਾੜੀ ਗੱਲ ਨਹੀਂ ਬਲਕਿ ਬਹੁਤ ਚੰਗੀ ਗੱਲ ਹੈ ਜਿਸ ਦਾ ਸਮਰਥਨ ਕਰਨਾ ਚਾਹੀਦਾ ਹੈ।

    • @parmaculturefarming43
      @parmaculturefarming43 11 місяців тому

      Bilkul sahi bhai ji

    • @Dhanoaedits
      @Dhanoaedits 9 місяців тому +1

      Bhaichara alag hunda e veere , eh baaba tah sikhi de sidanta nu hi follow ni karda aha hor dharama nal apa nu ki jodu 🤡

    • @SPARTACUS77537
      @SPARTACUS77537 8 місяців тому

      ​@SIKHIEDITS so Why SGPC allow Namaz in Hariminder Sahib premises,Is it according to Gurmat maryada

    • @Dhanoaedits
      @Dhanoaedits 8 місяців тому +1

      @@SPARTACUS77537 where is namaz in darbar sahib ? 🤣

  • @ML-dl1oh
    @ML-dl1oh 11 місяців тому +2

    ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂਚੰਦ ਖੱਤਰੀ ਬ੍ਰਾਹਮਣ ਅਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ। ਜਾਓ ਅਤੇ ਗੂਗਲ 'ਤੇ ਖੋਜ ਕਰੋ🙏🙏

  • @npsbrar560
    @npsbrar560 Рік тому +38

    ਲੰਗਰ ਲਾਉਣੇ ਹਨ ਤਾਂ ਜਿੱਥੇ ਮਰਜ਼ੀ ਲਾਵੇ ਇਸ ਦੀ ਮਰਜ਼ੀ ਹੈ ਕੌਣ ਰੋਕ ਸਕਦਾ ਪਰ ਪ੍ਰੈਸ ਕਾਨਫਰੰਸਾਂ ਕਰਕੇ ਅਤੇ ਪ੍ਰਚਾਰ ਕਰਕੇ ਲੰਗਰ ਕੌਣ ਲਗਾਉਂਦਾ ਹੈ। ਸਾਰੀ ਕਹਾਣੀ ਇਸ ਵਿੱਚ ਹੈ।

    • @rapinderdhanjal4453
      @rapinderdhanjal4453 11 місяців тому

      Why make an issue of someone who wants to do langar sewa? So what if he sat with Bjp, AAP or congress? Joining a political party is a personal choice!! People should mind their own business! You should question those Sikhs who have converted to Christianity but are still dressing up as Sikhs and add Singh after their names, that should worry you all!

    • @npsbrar560
      @npsbrar560 11 місяців тому

      Sitting with any political party is not the issue. No one questions this.
      Question is langar and press conference. What was the need. Do people hold press conference to announce langar?

    • @rapinderdhanjal4453
      @rapinderdhanjal4453 11 місяців тому

      @@npsbrar560 The inauguration of this Ram Mandir is a historic event. So many political parties have come and gone but today the credit goes to the party that has fulfilled the hopes of millions of people who have waited for centuries. If a particular group of Sikhs have decided to do sewa for this event and their wishes are being appreciated by the party, what is wrong with that? It is refreshing to see Sikhs not protesting but being a part of this historic, once in a lifetime, event!

    • @npsbrar560
      @npsbrar560 11 місяців тому

      Right🙏 A particular group of Sikhs.

    • @rapinderdhanjal4453
      @rapinderdhanjal4453 11 місяців тому

      @@npsbrar560 Yes you can say whatever because this is actually what can be said these days when you see so many ‘groups’ that Sikhs have divided themselves into - nihangs - different dals, Radha soamis, nirankaris, naamdhari, Singh sabha, ramgharia, ravidassia, etc!! All Sikhs at the end of the day!

  • @mrvickykaranjot8772
    @mrvickykaranjot8772 Рік тому +27

    ਜਣਾ ਖਣਾ ਉਠ ਕੇ ਬਾਬੇ ਨਾਨਕ ਦਾ ਨਾਮ ਵਰਤਨ ਲੱਗ ਪੈਂਦਾ

  • @BhagwantLitt
    @BhagwantLitt Рік тому +27

    ਸਰਕਾਰੀ ਦਲਾ

  • @ramparkashkhara7875
    @ramparkashkhara7875 11 місяців тому +1

    Manish ki jaan eko pehchan
    Gurua di bani.
    Baba ji tusi mahan ho
    Tusi payar di bhasha dunia nu dikhande ho.
    Tuhadi sada hi jai ho.
    ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏

  • @satinderbirsingh2465
    @satinderbirsingh2465 Рік тому +91

    ਏਹੋ ਜਿਹੇ ਪਾਖੰਡੀਆਂ ਤੋਂ ਦੂਰ ਰਹੋ ਸੰਗਤਾਂ ਨੂੰ ਬੇਨਤੀ ਹੈ

    • @AkAk-yd9qf
      @AkAk-yd9qf Рік тому +5

      ਗੱਮੀ ਸ਼ਾਦੀ ਦੇ ਪ੍ਰੋਗਰਾਮ ਵਿੱਚ ਆਪ ਬਾਣੀ ਪੜੋ ਲਾਵਾਂ ਵੀ ਆਪ ਪੜ੍ਹੋ ਅਪਦੇ ਬੱਚਿਆਂ ਦੀਆਂ ਕਿਸੇ ਢੋਂਗੀ ਨੂੰ ਘਰੇ ਨਾ ਵਾੜੋ ਬਾਣੀ ਆਪਣਾ ਮਾਂ ਬਾਪ ਹੈ ਇਹ ਬਾਬੇ ਵਾਰੇ ਮੈਨੂੰ ਚੰਗੇ ਮਾੜੇ ਵਾਰੇ ਪਤਾ ਨਹੀਂ ਕਿਸੇ ਪਾਸ ਕਿਓਂ ਕੋਈ ਚੱਲਕੇ ਜਾਵੇ ਫਿਰ ਉਸਨੂੰ ਮਾੜਾ ਕਹੇ ਘਰ ਬੈਠੋ ਅਪਦੇ ਅਪਦੀ ਸੱਚੀ ਕਿਰਤ ਕਰੋ ਸਾਧ ਸੰਗਤ ਜੀ 🙏

    • @truth8069
      @truth8069 Рік тому +5

      कुछ सिख पंथ का इस्लामिकरण करने पर तुले है और सनातन धर्म से अलग बताने मे गुरूओ का संदेश भी भूल गये है। एक नानकी से आज करोड़ हुए कही मंगल ग्रह से आकर नहीं बने कभी हिंदूओ ने उसे अलग धर्म न मानकर एक पंथ माना था और यह भी सत्य है गरूओ ने भी इसे हिंदू धर्म की ही निराकार ईश्वर और नाम जप विचारधारा को अपनाया। उनका नैतिक विरोध आडम्बर और कर्म काण्ड पर था न की सनातन हिंदू धर्म के विरुद्ध।सिख को अलग धर्म के रूप में बताने की शुरुआत मुगलों और अंग्रेजों ने की जिसे 1930 में तारा सिंह ने बीज डाला । तर्क 1 गुरू नानक देव के पुत्र श्रीचंद जी सनातनी संत थे, आगमी गुरूओ ने अपने पुत्र को उन्हें समर्पित किया । 2 गुर ग्रंथ में जिन संतों की वाणी है वो सनातन हिन्दू धर्म की मूर्ति पूजा के उपासक थे 3 गुरू गोविन्द सिंह जी के हथियार पर देवी दूर्गा जी की छवि अंकित थी 4 गोविन्द सिंह जी के पंज प्यारे जो देश के दक्षिण पक्षिम से आए वो न तो उस समय वो तो गुरूमुखी या पंजाबी भी नहीं जानते थे बस हजारों किलोमीटर दूर उन्हे खबर मिली कि एक योद्धा सनातन हिन्दू धर्म के लिए खड़ा है इसलिए प्रेरित होकर आए । 5 राम मंदिर के लिए सबसे पहले हमला करने वाले खालसा थे। 6 गुरू गोविन्द सिंह जी एवं राजा रणजीत सिंह एवं उनके पुर्वजों के दाह संस्कार का रिकार्ड आज भी हरिद्वार में है । 7 गुरू नानक जी के वंशज हरी सिंह बेदी के 1850 के घर में गुरूओ के साथ राम कृष्ण जी की छवि अंकित है जो आज भी है । 8 जिस दी जपजी साहेब को सिर्फ पढ़ना छोड़कर अर्थ सहित समझ जाओगे तो अंतर मिट जाएगा । 9 ओर यह समझ लो क्या हर जगह RSS लगा लें तो है जरा RSS की स्कूल सभा में जाकर देखो किस सम्मान से गुरूओ को सम्मान दिया जाता है ।हमारे लिए ये गुरू सम्मानित है और हम उन्हें हमारा गुरू ही मानते हैं । 10 कुछ सिख रेगिस्तान वालों के चक्कर में गुरूओ की शहीदी भी भुला गये गुरूओ के धर्म आराधय का अपमान कर कोई आशिर्वाद नहीं मिलेगा । ,🙏🙏 हाथ जोड़कर कर निवेदन है यह बातें उन कुछ सिख भाईयों के लिए जो भटक गये है और एक तरह से मैं उन्हें धन्यवाद भी देता हू उनके कारण ही मुझे गुरूगंथ साहेब का अध्धयन करने का अवसर मिला। और मुझे एक ही समान सत्य सनातन की ईश्वर की विचारधारा मिली । धन्यवाद ईश्वर भटकों को राह दिखाए सद्बुद्धि दे

    • @ikodapasara8143
      @ikodapasara8143 Рік тому

      सनातन जिस ने वेद Zoroastrians से चोरी किये ?

    • @SPARTACUS77537
      @SPARTACUS77537 8 місяців тому

      ​@@ikodapasara8143Pehli Baat Zend Avesta written after Rigveda

    • @SPARTACUS77537
      @SPARTACUS77537 8 місяців тому

      ​@@ikodapasara8143jinko na Zoroastrianism ka pta hai na Sanatan Dharam ka woh apna muh band rakhe

  • @helpinghand192
    @helpinghand192 Рік тому +5

    ਸੋਂ ਗਈ ਐਸ ਜੀ ਪੀ ਸੀ ਓਏ ਹੁਣ ਤਾਂ ਜਾਗ ਜਾਓ
    ਸਿੱਖੀ ਦੀ ਪਰਿਭਾਸ਼ਾ ਬਦਲ ਰਹੀ ਆ ਲੋਕੋ
    😢😢😢😢😢😢😢😢😢😢😢😢

  • @kkahlonsaab7515
    @kkahlonsaab7515 Рік тому +20

    ਵੀਰ ਜੀ ਇਹ ਲੋਕ ਨਾਲ ਬਹਿਸ ਫਜ਼ੂਲ ਹੈ

  • @goodjosh3871
    @goodjosh3871 Рік тому +22

    ਅਸਲ ਚ ਸਾਡੇ ਜਥੇਦਾਰ ਜਬਰਦਸਤ ਨੀ ਮਿਲਿਆ ਇਥੇ ਹਰ ਕੋਈ ਬਲਾਤਕਾਰੀ ਬਾਬਾ ਬਣ ਜਾਂਦਾ

  • @ajabsingh2610
    @ajabsingh2610 Рік тому +26

    ਜੇ ਇਹੋ ਕਰਤੂਤਾਂ ਕਰਕੇ ਬਾਣਾ ਬਦਨਾਮ ਕਰਨਾ ਸੀ ਤਾਂ ਕੇਸ਼ ਕਤਲ ਰਹਿਣ ਦੇਂਦਾ

  • @SEKHONswaran
    @SEKHONswaran Рік тому +52

    ਆਉਣ ਵਾਲੇ ਸਮੇਂ ਸਮੇਂ ਵਿੱਚ ਸਿੱਖਾਂ ਦੂਜਾ ਪੂਹਲਾ ਮਿਲ਼ਣ ਵਾਲਾਂ ਇਸ ਬੰਦੇ ਦੀ ਸ਼ਕਲ ਵਿੱਚ

  • @SukhdevVirk-p8m
    @SukhdevVirk-p8m Рік тому +26

    ਇਹ ਅਸਲ ਬਨਾਰਸ ਦਾ ਠੱਗ ਹੈ

  • @gurwantsingh1895
    @gurwantsingh1895 Рік тому +13

    ਇਹੋ ਜਿਹੇ ਬਹਿਰੂਪੇ ਨੇ ਸਿੱਖੀ ਦਾ ਕਾਣ। ਕੀਤਾ

  • @deepukaul7966
    @deepukaul7966 Рік тому +49

    Rss de ਦੱਲੇ ਆ ਇਹ ਸਭ

    • @kumarakash8408
      @kumarakash8408 10 місяців тому

      Are converted mcsikh dalal tu hai sale

    • @skv292002
      @skv292002 10 місяців тому

      Pakistan mullah apni gand marwa

  • @bawasinghmahrok7838
    @bawasinghmahrok7838 Рік тому +3

    ਸਾਰੇ ਬਲਾਤਕਾਰੀ ਭਾਜਪਾ ਵਿੱਚ ਹੀ ਕਯੋੰ?
    ਸ਼ਾਯਦ ਗੁਨਾਹਾੰ ਤੋਂ ਬਚਣਾ ਹੀ ਮਕਸਦ ਹੈ।

  • @BalwinderSingh-yu4tq
    @BalwinderSingh-yu4tq Рік тому +140

    ਗੱਲ ਸੁਣ ਓਏ ਬਾਣਾ ਪਾਉਣ ਵਾਲਿਆ ਤੇਰੇ ਨਾਲੋਂ 100 ਗੁਣਾ ਚੰਗਾ ਤੇਰੇ ਨਾਲ ਬੈਠਾ ਭਾਵੇਂ ਦਾੜੀ ਕੱਟਿਆ

    • @manishkumar-uf9zs
      @manishkumar-uf9zs 11 місяців тому +3

      K kise bare na pta hove bai ji boli da ni hunda, gal sun la ki kehda agla

  • @baljitrandhawa8705
    @baljitrandhawa8705 Рік тому +9

    ਪੱਤਰਕਾਰ ਵੀਰੇ ਪੂਹਲੇ ਦੇ ਕਿੰਨੇ ਬੱਚੇ ਨੇ ਜਾਨਕਾਰੀ ਜ਼ਰੂਰ ਦੇਉ

  • @bhagsingh9639
    @bhagsingh9639 Рік тому +36

    ਪੱਤਰਕਾਰ ਵੀਰ ਕੀ ਇਹੋ ਜਿਹੇ ਮਸੰਦ ਦੀ ਇੰਟਰਵਿਊ ਕਰਨੀ ਜਰੂਰੀ ਹੈ।

  • @balrajdeepsingh615
    @balrajdeepsingh615 Рік тому +11

    ਇਹੋ ਜਿਹੇ ਲੋਕ ਬਾਣਾ ਪਾ ਕੇ ਆਰ ਐਸ ਐਸ ਦੇ ਵਿਚੋਲੇ ਨੇ

  • @baldevsingh8255
    @baldevsingh8255 Рік тому +138

    ਇਹਦਾ ਵੱਸ ਚੱਲੇ ਤਾਂ ਸਿੱਖਾਂ ਨੂੰ ਆਰ ਐਸ ਐਸ ਵਿੱਚ ਬਦਲ ਦੇਵੇ। ਇਹ ਆਰ ਐਸ ਐਸ ਦਾ ਬੰਦਾ ਹੈ ਇਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ।

    • @Xpj4k3bqY
      @Xpj4k3bqY Рік тому +6

      In punjab most of sikh following Christianity ...tusi unhaa nu ki kavoge? RSS...de bande?

    • @SunnyS.-so6yl
      @SunnyS.-so6yl Рік тому +1

      ​@@Xpj4k3bqYkidhar ne eh christianity wale. Mai boht hindua nu dekhda eh kehnde hoye pr ki asal wich v eh ho reha. Anyone who has read Bible can find so many contradictions in it. Christianity is going down fast in west. If it really became a threat to Sikhi then we can just reconvert all the people back to Sikhi. Christian ideology falls apart easily. Only ignorance is why christianity thrives.

    • @Xpj4k3bqY
      @Xpj4k3bqY Рік тому +3

      @@SunnyS.-so6yl Such discrimination has become a root cause for Mazhabi Sikhs to leave the Sikh faith behind and embrace Christianity. The Shiromani Gurdwara Parbandhak Committee (SGPC) came to take notice of conversions in 2012, when 40 Mazhabi Sikhs converted to

    • @satbeersingh9323
      @satbeersingh9323 Рік тому +1

      Rss da te pta nhi par tucc keshadhari musalmana ne ta Gurudware musjid bnake guru Bani de khilaf Jake roje diya davta dittia hor Gurudware namaja padke pita gurugobind singh ji onna de Masum sahibjadia de balidan da majak udaya hmesha..har musalman darinde narpishach Aurangzeb nu apna hero manda par tucc ta musalmana di khushi vaste darinde Aurangzeb nu vadia bna ditta ese lyi musalmana nu samjhan di koi koshish nhi kitti ki Aurangzeb ek darinda cc darinda .khair tuade to ki umeed karni pakistan Afghanistan Bangladesh de sare gurugobind singh ji de bachia nu othe de jehadi musalmana ne khatam kar ditte par tuanu koi frak nhi pya tuada pakistan hor musalmana nal Anna pyar aj tak bania .kde kashmir to dhara 370 htaye jan da virodh karna kde sari saram lihaj shadke shahin bagh biryani de lungar khavake gurugobind singh ji nu sari duniya ch badnam karna .akhir shahin bagh ta deshdrohi mulle pakistan Afghanistan Bangladesh de hindu hor sikha nu hindustan di nagrikta den da virodh kar rye cc .es tarah de jehadi lokka nu kis tarah lungar khava sakde ho tucc .par tucc tadfo jitna tadafna hun gurugobind singh ji ap sikhi nu tuade varge keshadhari musalmana to bachange

    • @josh-l4r8k
      @josh-l4r8k Рік тому

      @@Xpj4k3bqY that is such a lie. There is discrimination in christanity. Most of your priest are of jatt caste. They just loot poor people like you and spend a luxurious life and live in big houses and drive expensive cars. Christians still drive rickshaw and clean other people's houses 😂My friend who was a jatt. He became a christian pastor. He told me he is athiest but makes money as a christian pastor. He told me he gets funding from christian missionaries and from poor punjabi christians 😆😆

  • @pritammanshahia3030
    @pritammanshahia3030 Рік тому +29

    ਪੱਤਰਕਾਰ ਸਾਬ ਸਿੱਖੀ ਸਰੂਪ ਤੇ ਲੋਕ ਇਤਵਾਰ ਕਰਦਾ ਹਰੇਕ ਬੰਦਾ ਇਨਾਂ ਲੋਕਾਂ ਨੇ ਸ਼ਰਮ ਲਾਹਤੀ ਇਨੇ ਗੁੰਡੇ ਲੋਕਾਂ ਨੇ ਸਿੱਖੀ ਬਦਨਾਮ ਕਰਤੀ ਇਨਾਂ ਲੋਕਾਂ ਦੇ ਛਿੱਤਰ ਫਿਰਨਾ ਚਾਹੀਦਾ

  • @BalwinderSingh-g7y5l
    @BalwinderSingh-g7y5l Рік тому +60

    ਬਚੋ ਇਹੋ ਜਿਹੇ ਬਹਿਰੁਪੀਆ ਤੋ,
    ਕਹਿੰਦਾ ਨਿਹੰਗ ਹੀ ਸਿੱਖ ਨੇ ਬਾਕੀ ਸਿੱਖ ਨੀ

  • @HARPREETSINGH-hu3wv
    @HARPREETSINGH-hu3wv 11 місяців тому +1

    ਇਹ ਰਿਪੋਰਟਰ ਦਾ ਦਿਮਾਗ ਖਰਾਬ ਹੋ ਗਿਆ ਇਹ ਨਹੰਗ ਆਪਣੀ ਜਗ੍ਹਾ ਠੀਕ ਹੈ ਇਨ ਹੰਗ ਸਿੱਖਾਂ ਦੀ ਇੱਜਤ ਵਧਾ ਰਿਹਾ ਹੈ ਤੇ ਸਿੱਖ ਹਿੰਦੂਆਂ ਵਿੱਚੋਂ ਹੀ ਨੇ ਤੇ ਸਿੱਖ ਹਿੰਦੂ ਹ

    • @Dhanoaedits
      @Dhanoaedits 9 місяців тому

      Naa veer eh behrupiya hai sikh kadde hawana ni karde

  • @harindermadahar247
    @harindermadahar247 Рік тому +106

    ਕਿਰਪਾ ਕਰਕੇ ਇਹੋ ਜਿਹੇ ਬਾਂਦਰਾਂ ਨੂੰ ਚੈਨਲ ਤੇ ਨਾ ਦਿਖਾਇਆ ਕਰੋ।

    • @Sjkaur497
      @Sjkaur497 Рік тому

      Ha ha ha ha ha 🤣🤣🤣🤣

    • @ashokklair2629
      @ashokklair2629 Рік тому +1

      *@harindermada---* ਜੀ! ਰੋਗੀ ਨੂੰ ਸਾਰਾ ਸੰਸਾਰ ਰੋਗੀ ਹੀ ਦਿਖਦਾ ਹੁੰਦੈ ਜੀ।
      ਜਿਵੇ:- ਚੋਰ ਨੂੰ ਸਾਰੇ ਹੀ ਚੋਰ ਨਜਰ ਆਉਦੇ ਹੁੰਦੇ ਈਨ ਜੀ!

    • @Sjkaur497
      @Sjkaur497 Рік тому

      @@ashokklair2629 tusi Saad ho tuhanu sare balatkari Saad nazar aande ne

    • @raajthakur4820
      @raajthakur4820 Рік тому +1

      HA TERA WARGA BANDRA NU BALAUNA CHAHIDA.....

  • @shindanijjar8143
    @shindanijjar8143 Рік тому +15

    ਇਸ ਤਰਾ ਦੇ ਚਵਲ ਲੋਕਾ ਕਰਕੇ ਹੀ ਪੰਜਾਬ ਦਾ ਸਿਖ ਕੌਮ ਦਾ ਨੁਕਸਾਨ ਹੋ ਰਿਹਾ। ਇਹ ਵਿਪਰਵਾਦ ਮਨੂੰਵਾਦ ਅਕਿਰਤਘਣ ਸੋਚ ਵਾਲਿਆ ਦਾ ਸੰਦ ਬਣ ਸਿਖ ਕੋਮ ਦਾ ਨੁਕਸਾਨ ਕਰ ਰਿਹਾ।

  • @malkitsingh-cl3wb
    @malkitsingh-cl3wb Рік тому +109

    ਸਿੱਖੋ ਇਸ ਬੇਸ਼ਰਮ ਨੂੰ ਕੋਈ ਪੈਸੇ ਨਾ ਦਿਓ।

  • @pritammanshahia3030
    @pritammanshahia3030 Рік тому +21

    ਪੱਤਰਕਾਰ ਸਾਬ ਗੁਲਾਬ ਦਾ ਫੁੱਲ ਲਾਕੇ ਇਹ ਜ਼ਨਾਨੀਆਂ ਨੂੰ ਕਸਬੋ ਦਿੰਦੇ ਹੈ ਇਹ ਖੁਸ਼ਬੋ ਆਪਣੀਆਂ ਮਾਵਾਂ ਭੈਣਾਂ ਨੂੰ ਕਿਉਂ ਨੀ ਦਿੰਦੇ

    • @ashokklair2629
      @ashokklair2629 Рік тому

      ਪਹਿਲਾ ਅਪਣੇ ਦਿਮਾਗ ਚੋ ਗੰਦ ਕਢੋ ਜੀ!

  • @avtarsinghsandhu9338
    @avtarsinghsandhu9338 Рік тому +108

    ਇਹ ਸਿੰਘ ਸਿੱਖ ਨਹੀ ਆ, ਬਹਿਰੂਪੀਆਂ ਹੈ ਜੀ ।।

    • @AmitVerma-bl2pz
      @AmitVerma-bl2pz 11 місяців тому +2

      Behrupiya taan hai kyunki ram mandir ch langar laga reha hai
      Khalistan daa samarthan karda taan sikh si😂😂😂

  • @gurjantsidhu1708
    @gurjantsidhu1708 Рік тому +10

    ਇੱਕ ਪਾਰਟੀ ਦੇ ਲੀਡਰਾਂ ਨੇ ਵੀ ਕਿਸੇ ਦੇ ਪਿੱਠੂ ਬਣਕੇ ਸਿੱਖੀ ਦਾ ਘਾਣ ਕੀਤਾ,ਇਕ ਤੀਰ ਕੲਈ ਨਿਸ਼ਾਨੇ ਲਾ ਜਾਂਦੇ ਹਨ

  • @BalwinderSingh-yu4tq
    @BalwinderSingh-yu4tq Рік тому +22

    ਇਸ ਤਰਾਂ ਦੇ ਬੰਦੇ ਕਿਉਂ ਆਉਂਦੇ ਨੇ ਚੈਨਲਾਂ ਉਪਰ । ਪਹੂਲੇ ਵਰਗੇ ਬਾਣੇ ਪਾਕੇ ਕੌਮ ਨਾਲ ਪਾਖੰਡ ਕਰਦੇ ਰਹੇ

  • @Kang6126
    @Kang6126 Рік тому +10

    ਠੱਗ ਏ ਇਹ ਪਹਿਲਾਂ ਸਾਡੇ ਇਲਾਕੇ ਵਿੱਚ ਏਜੰਟਾਂ ਨਾਲ ਰਲ ਕੇ ਪੈਸੇ ਲੁੱਟਦਾ ਰਿਹਾ ਇਹ ਸਭ ਤੋਂ ਵੱਡੀ ਬੇਅਦਬੀ ਤਾਂ ਇਹ ਲੋਕ ਕਰ ਰਹੇ ਨੇ ਸਿੱਖ ਧਰਮ ਦੀ ਮਾਣ ਮਰਿਆਦਾ ਦੀ

    • @Kang6126
      @Kang6126 11 місяців тому

      @skylerspyer5583 chl oye moot peene sali rss di gandi aulaad

  • @Singhsbhagurudwara
    @Singhsbhagurudwara Рік тому +63

    ਪੱਤਰਕਾਰ ਸਾਹਬ ਸਿੰਖ ਆਕਾਲ ਤਖਤ ਸਹਿਬ ਨੂੰ ਮਨਦਾ ਆਕਾਲ ਤਖਤ ਸਾਹਿਬ ਸਨਾਤਨ ਨਹੀ ਮਨਦਾ

    • @RameshKumar-c6c7r
      @RameshKumar-c6c7r Рік тому +1

      Sahi aa paaji har bande nu aapne dharm da pakka hona chahida par sanatni awe gurudware vich sewa karde rehnde je a mandira nu donate karn ta othe v 24 ghante langer lag sakda par sanatni bhatkde rehnde golden temple vich 50percent to zyada sanatni v zande .par durgyana mandir 20 percent v nahi jaande .aapne dharm de pakke nahi .jad ke sab to zyada paisa sanatniya kol hai.par aapne lai nahi doojeya waste.

    • @hboparai3918
      @hboparai3918 Рік тому +3

      ​@@RameshKumar-c6c7rsanatan koi religion nhi myth aa. Phir o kite v jaan. Par sikh sirf guru granth sahib nu manda hai. Te guru granth sahib ayodya wale ram nu rabb nhi manda. Phir os de naam te masjid tod k kise da hakk maar k mandir bnaea gya. Os jagah sikh kive ja sakda hai.

    • @satbeersingh9323
      @satbeersingh9323 Рік тому +2

      Akal takhat ta kithe Honda jdo gurudware roje diya davta dende ho tucc .ta akal takhat ku kuj nhi bolda jdo gurudware namaja padke pita gurugobind singh ji onna de Masum sahibjadia de balidan da majak udaya janda.akal takhat bhout pvitar jagah jithe sada Mera sar jhukda ..par akal takhat te jede masand baithe ne onna di koi izzat ryi hi nahi

    • @BT-111
      @BT-111 Рік тому +1

      ​@@hboparai3918hehe. Sanatan is mother of all religions.

    • @hboparai3918
      @hboparai3918 Рік тому

      @@BT-111 jo hai hi nhi usko kush b bol skte ho. Bhai mythology pe bhrosa krte ho aap log to kush b bol do.

  • @ARTMASTER1313
    @ARTMASTER1313 Рік тому +7

    ਜਿਨ੍ਹਾਂ ਜਿਨ੍ਹਾਂ ਨਾਲ ਵੀ ਸਿੱਖ ਧਰਮ ਦਾ ਵਿਵਾਦ ਹੁੰਦਾ ਹੈ ਉਹਨਾਂ ਲੋਕਾਂ ਨੂੰ ਸਫਾਈ ਪੇਸ਼ ਕਰਵਾਉਣ ਲਈ ਏਹੀ ਚੈਨਲ ਕਿਉਂ ਅੱਗੇ ਆਉਂਦਾ ਹੈ। ਮੈਨੂੰ ਇਹ ਸਮਝ ਨਹੀਂ ਆਈ ਯਾਦਵਿੰਦਰ ਕਰਫੂ ਸਿੱਖ ਹੈ ਜਾਂ ਸਿੱਖ ਵਿਰੋਧੀ, ਹਰੇਕ ਸਿੱਖਾਂ ਦੇ ਵਿਰੋਧੀ ਨੂੰ ਇਹ ਮੰਚ ਦਿੰਦੇ ਆ ਸੱਚਾ ਸਬਿਤ ਹੋਣ ਲਈ, ਤੇ ਸਿੱਖਾਂ ਦੇ ਵੱਡੇ ਤਬਕੇ ਨੂੰ ਵਿਰੋਧ ਤੋਂ ਹਟਾਉਣ ਲਈ।

  • @brargaming6766
    @brargaming6766 Рік тому +28

    ਸ਼ਾਲਾ ਆਹ ਨਵਾ ਠੱਗ ਲਾਂਚ ਹੋ ਗਿਆ

  • @dilbags5651
    @dilbags5651 Рік тому +19

    ਬਾਈ ਜੀ ਇਹ ਤਾਂ ਮਹਾ ਠੱਗ ਐ ਲੋਕਾਂ ਨੂੰ ਬਾਹਰ ਭੇਜਣ ਦੇ ਨਾਂ ਤੇ ਬਹੁਤ ਠੱਗਦਾ। ਅਸੀਂ ਵੀ ਗਏ ਸੀ ਚੰਡੀਗੜ੍ਹ ਇਹਦੇ ਕੋਲ਼।

  • @gursahibsingh2182
    @gursahibsingh2182 Рік тому +16

    ਇਹੋ ਜਿਹੇਆ ਨਾਲ ਗੱਲਬਾਤ ਕਰਨ ਦੀ ਲੋੜ ਨਹੀ

  • @inderdeepsingh8646
    @inderdeepsingh8646 Рік тому +25

    ਅਜਿਹੇ ਬੰਦੇ ਸਰਕਾਰਾਂ ਵਲੋਂ ਪੰਥ ਦੀਆਂ ਜੜਾਂ ਵਿੱਚ ਬਿਠਾਏ ਜਾਂਦੇ ਹਨ ਤਾਂ ਕਿ ਸਿਖਾਂ ਦੇ ਕਿਰਦਾਰ ਨੂੰ ਗੇਰਕੇ ਉਹਨਾਂ ਨੂੰ ਆਪਣਾ ਹਿੱਸਾ ਸਿੱਧ ਕੀਤਾ ਜਾ ਸਕੇ।

  • @BhupinderSingh-xb4hl
    @BhupinderSingh-xb4hl Рік тому +176

    ਸਿੱਖੀ ਬਾਣੇ ਦੇ ਠੱਗ, ਜਦੋ ਫਸਦੇ ਤਾਂ ਇਹ ਹੋਰ ਕੰਮ ਸ਼ੁਰੂ ਕਰ ਦਿੰਦੇ

    • @truth8069
      @truth8069 Рік тому +2

      कुछ सिख पंथ का इस्लामिकरण करने पर तुले है और सनातन धर्म से अलग बताने मे गुरूओ का संदेश भी भूल गये है। एक नानकी से आज करोड़ हुए कही मंगल ग्रह से आकर नहीं बने कभी हिंदूओ ने उसे अलग धर्म न मानकर एक पंथ माना था और यह भी सत्य है गरूओ ने भी इसे हिंदू धर्म की ही निराकार ईश्वर और नाम जप विचारधारा को अपनाया। उनका नैतिक विरोध आडम्बर और कर्म काण्ड पर था न की सनातन हिंदू धर्म के विरुद्ध।सिख को अलग धर्म के रूप में बताने की शुरुआत मुगलों और अंग्रेजों ने की जिसे 1930 में तारा सिंह ने बीज डाला । तर्क 1 गुरू नानक देव के पुत्र श्रीचंद जी सनातनी संत थे, आगमी गुरूओ ने अपने पुत्र को उन्हें समर्पित किया । 2 गुर ग्रंथ में जिन संतों की वाणी है वो सनातन हिन्दू धर्म की मूर्ति पूजा के उपासक थे 3 गुरू गोविन्द सिंह जी के हथियार पर देवी दूर्गा जी की छवि अंकित थी 4 गोविन्द सिंह जी के पंज प्यारे जो देश के दक्षिण पक्षिम से आए वो न तो उस समय वो तो गुरूमुखी या पंजाबी भी नहीं जानते थे बस हजारों किलोमीटर दूर उन्हे खबर मिली कि एक योद्धा सनातन हिन्दू धर्म के लिए खड़ा है इसलिए प्रेरित होकर आए । 5 राम मंदिर के लिए सबसे पहले हमला करने वाले खालसा थे। 6 गुरू गोविन्द सिंह जी एवं राजा रणजीत सिंह एवं उनके पुर्वजों के दाह संस्कार का रिकार्ड आज भी हरिद्वार में है । 7 गुरू नानक जी के वंशज हरी सिंह बेदी के 1850 के घर में गुरूओ के साथ राम कृष्ण जी की छवि अंकित है जो आज भी है । 8 जिस दी जपजी साहेब को सिर्फ पढ़ना छोड़कर अर्थ सहित समझ जाओगे तो अंतर मिट जाएगा । 9 ओर यह समझ लो क्या हर जगह RSS लगा लें तो है जरा RSS की स्कूल सभा में जाकर देखो किस सम्मान से गुरूओ को सम्मान दिया जाता है ।हमारे लिए ये गुरू सम्मानित है और हम उन्हें हमारा गुरू ही मानते हैं । 10 कुछ सिख रेगिस्तान वालों के चक्कर में गुरूओ की शहीदी भी भुला गये गुरूओ के धर्म आराधय का अपमान कर कोई आशिर्वाद नहीं मिलेगा । ,🙏🙏 हाथ जोड़कर कर निवेदन है यह बातें उन कुछ सिख भाईयों के लिए जो भटक गये है और एक तरह से मैं उन्हें धन्यवाद भी देता हू उनके कारण ही मुझे गुरूगंथ साहेब का अध्धयन करने का अवसर मिला। और मुझे एक ही समान सत्य सनातन की ईश्वर की विचारधारा मिली । धन्यवाद ईश्वर भटकों को राह दिखाए सद्बुद्धि दे

    • @truth8069
      @truth8069 Рік тому +1

      are you have answer on my question गुरू नानक देव जी के पुत्र श्रीचंद जी संन्यासी होकर शिव उपासक थे , गुरू नानक जी के बाद के तीन गुरूओ ने अपने पुत्रो को श्रीचंद जी को सुपुर्द किया । तो क्या इन गुरूओ को सिखी समझ नहीं आई थी या आज की SGPC को ही समझ है।

    • @ashokklair2629
      @ashokklair2629 Рік тому +1

      ​​​ਅਤਿ ਸਤਿਕਾਰਯੋਗ ​@@truth8069 ਜੀ । ਆਪ ਜੀ ਸਰਬ ਸਾਝੇ ਯੁਨੀਵਰਸਲ ਪਿਯੋਰ ਖਾਲਸਾ ਹੋ ਜੀ। ਤੁਸੀ ਖੁਦ ੴਸਰੂਪ ਹੋ ਜੀ।
      ਤੁਹਾ ਫੋਨ :❓❓❓❓❓❓
      ਕੀ ਹੈ ਜੀ।
      ਕਿਵੇ ਸੰਪਰਕ❓❓਼

    • @raajthakur4820
      @raajthakur4820 Рік тому

      KHALISTANI KUTTA

    • @ikodapasara8143
      @ikodapasara8143 Рік тому

      हाहा आप को मालूम शिवलिंग कहाँ से चोरी किया सनातन ने ?

  • @honeysekhon5860
    @honeysekhon5860 Рік тому +2

    ਲਾਹਨਤ ਹੈ

  • @JaswinderSingh-lm4jj
    @JaswinderSingh-lm4jj Рік тому +69

    ਕਿਹੋ ਜਿਹੀ ਬੇਤੁਕੀ ਦਲੀਲ ਹੈ ਕਿ ਜਿਹਨੇ ਬਾਣਾ ਪਹਿਨ ਲਿਆ ਉਹ ਨਹਿੰਗ ਬਣ ਜਾਂਦੈ।...... ਗਧਾ ਸ਼ੇਰ ਦੀ ਖੱਲ ਪਹਿਨ ਕੇ ਕਦੇ ਸ਼ੇਰ ਨਹੀਂ ਬਣ ਸਕਿਆ ਭਾਈ। ਤੇਰੀਆਂ ਥੋਠੀਆਂ ਦਲੀਲਾਂ, ਦਾਅਵੇ। ਨਾ ਤੂੰ ਏਧਰ ਦਾ ਨਾਂ ਓਧਰ ਦਾ।

    • @dashwindersingh96crori13
      @dashwindersingh96crori13 Рік тому +2

      Very good

    • @RanjitSingh-mv5fm
      @RanjitSingh-mv5fm Рік тому

      🙏🙏👍

    • @satbeersingh9323
      @satbeersingh9323 Рік тому +3

      Te fer navjot singh sidhu muse vala lakkha sidhana Deep sidhu hor ese tarah de nigure popi jede Sikh Ghar ch janam lan to bad Kesha nu bojh samjhke kesh ktal krake rakhde ne .apne nam pishe apni cast lgande ne halal Maas tak lainde ne fer onna nu vi Sikh manna band kro

    • @satbeersingh9323
      @satbeersingh9323 Рік тому +1

      Chacha ji tuada bachpan gya jawani gayi budhepa vi khatm Honda pya tucc gal karde ho nihang kon ho sakda kon nahi .kis tarah de nihang honde ne jede Sindhu border te ek gareeb lakhbir singh nu tadfa tadfake marde ne.ya jede nihang kde kise police vale da hath cut dende ne .nihang jede Sikh halal Maas khande ne .kesh ktal krake apne pishe apni cast lgande ne enna de vi hath cut den karan .akhir kesh Sikh nu guru maharaj di bakhshish aa .jede gurugobind singh ji de hukuma da makhoul udake halal Maas khande ne es tarah de sikha da vi lakhbir singh di tarah nihang ktal kar den karan .tuadi najar vich ta jede guru granth sahib ji di bani de khilaf Jake Sri hujur Sahib dashahre te bejuban bakre nu tadfa tadfake marde ne oo nihang bi bde change honge .nihang da fraj aa ki Gurudware jdo roje diya davta dittia jandia ne gurudware namaja padke pita gurugobind singh ji onna de Masum sahibjadia de balidan da majak udaya janda ta nihanga nu os Gurudware de pardhan da sare aam ktal karna chaida jisde nal koi hor akritghan popi Gurudware namaja padke pita gurugobind singh ji onna de Masum sahibjadia de balidan da majak na uda sake .khair tuadi ta umar etni bit gayi .tuadi najar vich ta bs keshadhari parivar ch janam lan nal banda Sikh ho janda .osto bad kesh ktal kra lo halal Maas vi khande jao jata pata vi manno .jis tarah navjot musa vala lakha sidhana Deep sidhu hor ese tarah de nakli Sikh tuadi najar vich Sikh koum de heere ne

    • @Sjkaur497
      @Sjkaur497 Рік тому +2

      ਇਹ ਬਹਿਰੂਪੀਆ ਹੈ ਜੀ

  • @AmrikSingh-mu3ly
    @AmrikSingh-mu3ly Рік тому +3

    ਨਿਹੱਗ ਸਿਘ ਤਾ ਨਿਹੱਗ ਸਿਘਾ ਦੇ ਦਲ ਤਰਨਾ ਦਲ ਬੁਡਾ ਦਲ ਹਰੀਅਾ ਵੇਲਾ ਵਾਲੇ ਇਸ ਨਿਹੱਗ ਨੂੰ ਸੋਦਾ ਲਗਾੳੁਣਾ ਪਵੇਗਾ ਚਲ ਹੁਣ ਨਿਹੱਗ ਤੇਰੇ ਪਿਛੇ ਨਗਨੀ ਫੜ ਲਈ ਲਗਾ ਲੱਗਰ ਤੇਨੂੰ ਦਸਾਗਾ ਬਿਲਕੁਲ ਜੇਹ ਨਿਹੱਗ ਨਹੀ ਢੋਗੀ ਹੈ ਰ ਅੈਸ ਅੈਸ ਦਾ ਅਾਦਮੀ ਹੈ ਇਸ ਨੂੰ ਰੋਕਨਾ ਹੈ ਅੱਜ ਫਸੈ ਕੱਲ ਫਸੇ ਮਨਮਤ ਕਰ ਪਤਾ ਚੱਲੇ ਗਾ

  • @gurchransingh5674
    @gurchransingh5674 Рік тому +85

    ਇੱਹੋ ਜਿਹੇ ਗੱਦਾਰਾਂ ਦੱਲਿਆ ਕਰਕੇ ਸਿੱਖਾਂ ਦਾ ਕੁਝ ਨਹੀਂ ਹੋ ਸਕਦਾ

    • @truth8069
      @truth8069 Рік тому +2

      कुछ सिख पंथ का इस्लामिकरण करने पर तुले है और सनातन धर्म से अलग बताने मे गुरूओ का संदेश भी भूल गये है। एक नानकी से आज करोड़ हुए कही मंगल ग्रह से आकर नहीं बने कभी हिंदूओ ने उसे अलग धर्म न मानकर एक पंथ माना था और यह भी सत्य है गरूओ ने भी इसे हिंदू धर्म की ही निराकार ईश्वर और नाम जप विचारधारा को अपनाया। उनका नैतिक विरोध आडम्बर और कर्म काण्ड पर था न की सनातन हिंदू धर्म के विरुद्ध।सिख को अलग धर्म के रूप में बताने की शुरुआत मुगलों और अंग्रेजों ने की जिसे 1930 में तारा सिंह ने बीज डाला । तर्क 1 गुरू नानक देव के पुत्र श्रीचंद जी सनातनी संत थे, आगमी गुरूओ ने अपने पुत्र को उन्हें समर्पित किया । 2 गुर ग्रंथ में जिन संतों की वाणी है वो सनातन हिन्दू धर्म की मूर्ति पूजा के उपासक थे 3 गुरू गोविन्द सिंह जी के हथियार पर देवी दूर्गा जी की छवि अंकित थी 4 गोविन्द सिंह जी के पंज प्यारे जो देश के दक्षिण पक्षिम से आए वो न तो उस समय वो तो गुरूमुखी या पंजाबी भी नहीं जानते थे बस हजारों किलोमीटर दूर उन्हे खबर मिली कि एक योद्धा सनातन हिन्दू धर्म के लिए खड़ा है इसलिए प्रेरित होकर आए । 5 राम मंदिर के लिए सबसे पहले हमला करने वाले खालसा थे। 6 गुरू गोविन्द सिंह जी एवं राजा रणजीत सिंह एवं उनके पुर्वजों के दाह संस्कार का रिकार्ड आज भी हरिद्वार में है । 7 गुरू नानक जी के वंशज हरी सिंह बेदी के 1850 के घर में गुरूओ के साथ राम कृष्ण जी की छवि अंकित है जो आज भी है । 8 जिस दी जपजी साहेब को सिर्फ पढ़ना छोड़कर अर्थ सहित समझ जाओगे तो अंतर मिट जाएगा । 9 ओर यह समझ लो क्या हर जगह RSS लगा लें तो है जरा RSS की स्कूल सभा में जाकर देखो किस सम्मान से गुरूओ को सम्मान दिया जाता है ।हमारे लिए ये गुरू सम्मानित है और हम उन्हें हमारा गुरू ही मानते हैं । 10 कुछ सिख रेगिस्तान वालों के चक्कर में गुरूओ की शहीदी भी भुला गये गुरूओ के धर्म आराधय का अपमान कर कोई आशिर्वाद नहीं मिलेगा । ,🙏🙏 हाथ जोड़कर कर निवेदन है यह बातें उन कुछ सिख भाईयों के लिए जो भटक गये है और एक तरह से मैं उन्हें धन्यवाद भी देता हू उनके कारण ही मुझे गुरूगंथ साहेब का अध्धयन करने का अवसर मिला। और मुझे एक ही समान सत्य सनातन की ईश्वर की विचारधारा मिली । धन्यवाद ईश्वर भटकों को राह दिखाए सद्बुद्धि दे

    • @ikodapasara8143
      @ikodapasara8143 Рік тому

      सनातन जिस ने वेद Zoroastrians से चोरी किये ?

    • @FallNRise
      @FallNRise 11 місяців тому

      Na hor tuhi kede jhande gadd lene hi... dimag khraab hogya tuhada... Punjab nu barbad krke rakh ditta nafrat ne.... Mughala d chattlo ajj... Hindu naal je enni nafrat h

    • @FallNRise
      @FallNRise 11 місяців тому

      ⁠@@truth8069 bhai inki barbadi shuru hogayi h... Musalmana waang eh v attwadia warga mahaul bna rhe aa

    • @truth8069
      @truth8069 11 місяців тому

      @@ikodapasara8143 रेगिस्तान का खुन हो दिख रहा है

  • @RameshRawat.100
    @RameshRawat.100 11 місяців тому +1

    🚩जय जय देवभूमि उत्तराखंड 🌹🙏
    🌹सतनाम श्री वाहेगुरु 🙏
    धन धन देवभूमि उत्तराखंड जहां गुरु जनों के कमल चरण पडे़ 🌹🙏
    गुरुद्वारा श्री नानकमत्ता साहिब🌹🙏
    गुरुद्वारा श्री रीठा साहिब 🌹🙏
    गुरूद्वारा श्री हैमकुण्ड साहिब 🌹🙏
    गुरुद्वारा श्री गोविंद घाट 🌹🙏

  • @govindersingh9230
    @govindersingh9230 Рік тому +123

    ਹਰਜੀਤ ਸਿੰਘ ਨਾ ਕਹੋ ਹਰਜੀਤ ਗੰਧ ਕਹੋ ਇਹ ਗੰਧ ਪਹੂਲੇ ਦੇ ਅੰਸ ਵੰਸ ਵਿਚੋਂ ਆ

    • @Sjkaur497
      @Sjkaur497 Рік тому +2

      ਸਹੀ ਗੱਲ ਹੈ ਵੀਰ, ਲੋਕੀ ਅਖੀ ਦੇਖ ਗੂ ਖਾਂਦੇ ਇਹੋ ਜਹਿਆ ਦਾ

    • @satbeersingh9323
      @satbeersingh9323 Рік тому +1

      Asa punjab to bar de Sikh khud atinder pal harpreet singh nu atinder keshadhari Khan harpreet keshadhari Khan bolne aa .gand pa rakhia sikhi vich keshadhari musalmana ne

    • @truth8069
      @truth8069 Рік тому +1

      कुछ सिख पंथ का इस्लामिकरण करने पर तुले है और सनातन धर्म से अलग बताने मे गुरूओ का संदेश भी भूल गये है। एक नानकी से आज करोड़ हुए कही मंगल ग्रह से आकर नहीं बने कभी हिंदूओ ने उसे अलग धर्म न मानकर एक पंथ माना था और यह भी सत्य है गरूओ ने भी इसे हिंदू धर्म की ही निराकार ईश्वर और नाम जप विचारधारा को अपनाया। उनका नैतिक विरोध आडम्बर और कर्म काण्ड पर था न की सनातन हिंदू धर्म के विरुद्ध।सिख को अलग धर्म के रूप में बताने की शुरुआत मुगलों और अंग्रेजों ने की जिसे 1930 में तारा सिंह ने बीज डाला । तर्क 1 गुरू नानक देव के पुत्र श्रीचंद जी सनातनी संत थे, आगमी गुरूओ ने अपने पुत्र को उन्हें समर्पित किया । 2 गुर ग्रंथ में जिन संतों की वाणी है वो सनातन हिन्दू धर्म की मूर्ति पूजा के उपासक थे 3 गुरू गोविन्द सिंह जी के हथियार पर देवी दूर्गा जी की छवि अंकित थी 4 गोविन्द सिंह जी के पंज प्यारे जो देश के दक्षिण पक्षिम से आए वो न तो उस समय वो तो गुरूमुखी या पंजाबी भी नहीं जानते थे बस हजारों किलोमीटर दूर उन्हे खबर मिली कि एक योद्धा सनातन हिन्दू धर्म के लिए खड़ा है इसलिए प्रेरित होकर आए । 5 राम मंदिर के लिए सबसे पहले हमला करने वाले खालसा थे। 6 गुरू गोविन्द सिंह जी एवं राजा रणजीत सिंह एवं उनके पुर्वजों के दाह संस्कार का रिकार्ड आज भी हरिद्वार में है । 7 गुरू नानक जी के वंशज हरी सिंह बेदी के 1850 के घर में गुरूओ के साथ राम कृष्ण जी की छवि अंकित है जो आज भी है । 8 जिस दी जपजी साहेब को सिर्फ पढ़ना छोड़कर अर्थ सहित समझ जाओगे तो अंतर मिट जाएगा । 9 ओर यह समझ लो क्या हर जगह RSS लगा लें तो है जरा RSS की स्कूल सभा में जाकर देखो किस सम्मान से गुरूओ को सम्मान दिया जाता है ।हमारे लिए ये गुरू सम्मानित है और हम उन्हें हमारा गुरू ही मानते हैं । 10 कुछ सिख रेगिस्तान वालों के चक्कर में गुरूओ की शहीदी भी भुला गये गुरूओ के धर्म आराधय का अपमान कर कोई आशिर्वाद नहीं मिलेगा । ,🙏🙏 हाथ जोड़कर कर निवेदन है यह बातें उन कुछ सिख भाईयों के लिए जो भटक गये है और एक तरह से मैं उन्हें धन्यवाद भी देता हू उनके कारण ही मुझे गुरूगंथ साहेब का अध्धयन करने का अवसर मिला। और मुझे एक ही समान सत्य सनातन की ईश्वर की विचारधारा मिली । धन्यवाद ईश्वर भटकों को राह दिखाए सद्बुद्धि दे

    • @satbeersingh9323
      @satbeersingh9323 Рік тому

      @@truth8069 🙏🙏

    • @satbeersingh9323
      @satbeersingh9323 Рік тому

      Sikh ka matalab hota seekhka .Sikh ka matalab students.ap jaise log ho asal me Sikh ho .baki ab to hod lagi keshadhari musalman banne ki

  • @kamalsekhon9870
    @kamalsekhon9870 Рік тому +10

    ਬਚ ਜਾਓ ਇੰਨਾ ਪਾਖੰਡੀਆ ਤੋਂ। ਜਿੰਨਾ ਬਚਿਆ ਜਾ ਸਕਦਾ

  • @jashandipsingh137
    @jashandipsingh137 Рік тому +119

    ਸਿੱਖੀ ਬਾਣੇ ਚ ਇਹ ਦੇਖਣ ਨੂੰ ਸਿੱਖ ਲੱਗਦੇ ਆ, ਬੱਸ ਆਰਐਸਐਸ ਚਲਾ ਰਹੀ ਹੈਂ ਇਹਨਾਂ ਨੂੰ

    • @aileenadhillon6865
      @aileenadhillon6865 Рік тому +7

      True bro

    • @AkAk-yd9qf
      @AkAk-yd9qf Рік тому +8

      ਕਿਸੇ ਦੇ ਵੀ ਮਗਰ ਨਾ ਲਗੋ ਗਮੀ ਸ਼ਾਦੀ ਦੇ ਪ੍ਰੋਗਰਾਮ ਵਿੱਚ ਆਪ ਘਰ ਬਾਣੀ ਪੜੋ ਕਿਸੇ ਢੌਂਗੀ ਨੂੰ ਘਰੇ ਨਾ ਵਾੜੋ

    • @gurbhejsingh6377
      @gurbhejsingh6377 Рік тому

      ਪੂਲੇ ਦੀ ਸਟ ਹੈ ਕੁਤੇ ਨੇ ਕੀਤਾ ਸਿੰਘੋ ਜਾਗੋ ਦੂਜਾ ਪੂਹਲਾ ਜੰਮ ਪਿਆ ਜਿੰਨੇ ਇਹੋ ਜਿਹੇ ਫੁਕਰੇ ਫੁਦੂ ਲੋਕਾਂ ਨੂੰ ਲਖਾਂ ਲਾਹਨਤਾਂ ਸਾਲੇ ਮੋਦੀ ਦੇ ਚਮਚੇ ਮਰਜੋ ਸਾਲਿੳ ਹਰਾਮ ਦੀ ਔਲਾਦ ਗੰਦੀ ਨਾਲੀ ਦਾ ਕੀੜਾ ਸਾਲਾ *****

    • @gurpejsingh9146
      @gurpejsingh9146 Рік тому

      तेरे जैसे और कांग्रेस के दलाल,, गुरु साहिबान दा वी विरोध करदे सी,, तुसी गुरु नानक देव जी दे लाल श्री चन्द जी नू वी, नही बक्श्या,, धन गुरु नानक देव जी

    • @truth8069
      @truth8069 Рік тому

      गुरु गोविंद सिंह अपने पूर्वजन्म का वृत्तांत 'बचित्र नाटक' में इस प्रकार बतलाते हैं-
      अब मैं अपनी कथा बखानो।
      तप साधत जिह बिध मुह आनो॥
      हेमकुंड परबत है जहां,
      सपतसृंग सोभित है तहां ॥
      सपतसृंग तिह नाम कहावा।
      पांडराज जह जोग कमावा ॥
      तह हम अधिक तपसया साधी।
      महाकाल कालका अराधी ॥
      इह बिध करत तपसिआ भयो।
      द्वै ते एक रूप ह्वै गयो ॥
      अर्थात अब मैं अपनी कथा बताता हूँ। जहाँ हेमकुंड पर्वत (अब हेमकुंड साहिब तीर्थ) है और सात शिखर शोभित हैं, सप्तश्रृंग (जिसका) नाम है और जहां पाण्डवराज ने योग साधना की थी, वहाँ पर मैंने घोर तप किया। महाकाल और काली की आराधना की। इस विधि से तपस्या करते हुए दो (द्वैत) से एक रूप हो गया, ब्रह्म का साक्षात्कार हुआ। आगे वह कहते है कि ईश्वरीय प्रेरणा से उन्होंने (यह) जन्म लिया

  • @gyansimran
    @gyansimran Рік тому +11

    ਅਜਿਹੇ ਲੋਕਾਂ ਦੀ ਇੰਟਰਵਿਊ ਨਾ ਕਰੋ ਵੀਰ ਜੀ

  • @baljindersingh-tk2my
    @baljindersingh-tk2my Рік тому +95

    ਪੰਜਾਬ ਨੂੰ ਹੱਲਿਆਂ ਨੇ ਨੀ ਦੱਲਿਆਂ ਨੇ ਮਾਰਿਆ ਸੇ਼ਰ ਦੀ ਖੱਲ ਚ ਕਤੀੜ ਫਸੀ ਬੈਠੀ ਆ

  • @Sukhwinder351
    @Sukhwinder351 Рік тому +50

    ਇਹ ਬੰਦਾ ਸਹੀ ਨਹੀਂ ਹੈ।ਅਕਾਲ ਤਖ਼ਤ ਤੋਂ ਇਸ ਬੰਦੇ ਵਿਰੋਧ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈ।

    • @pradeepkarn7724
      @pradeepkarn7724 Рік тому +2

      Isse pahle gurubani se krishna ram jo nam hindu use karte hai unko hata do inki katha bhi hata do ye kah do dash avtar govinda singh ji ne nahi likha

    • @ikodapasara8143
      @ikodapasara8143 Рік тому

      ਉੱਥੇ ਵੀ ਇਹਨਾਂ ਨੂੰ ਗਾਲ਼ਾਂ ਹੀ ਕੱਢੀਆਂ , ਪੜ ਕੇ ਦੇਖਿਆ ?

    • @bobbysharma8396
      @bobbysharma8396 11 місяців тому

      Darbar sahab vich grunth krke 2 gutte vich bi bhut ladai hundi he assi khudh dekhi h video vich ta eh patarkar hona da interview kyu nhi lende
      Jai shree ram 🙏
      Waheguru 🙏

    • @ikodapasara8143
      @ikodapasara8143 11 місяців тому

      ਹੁਣ ਸਮਾਂ ਹੈ ਸਨਾਤਨ , Jews , Christianity, ਇਸਲਾਮ ਤੇ Communism ਚ ਦੁਨੀਆਂ ਭਰ ਚ ਖੁੱਲ਼ ਕੇ ਗੱਲ ਹੋਵੇ ਤਾਂ ਜੋ ਪਤਾ ਲੱਗੇ ਕਿ ਕਿਸ ਕੇ ਕਿਸ ਤੋ ਕੀ ਚੋਰੀ ਕਰਕੇ ਆਪਣੀ ਦੁਕਾਨ ਚਲਾਈ !!!
      ਮਰੂ ਕਿ ਹਾਰੂ ਰਾਮ ਤੇ ਵਾਹਿਗੁਰੂ ?

  • @karnailsinghvirk5245
    @karnailsinghvirk5245 Рік тому +22

    ਪਖੰਡੀਆ ਤੋ ਬਚੋ

  • @psingh201
    @psingh201 Рік тому +6

    ਅਜਿਹੇ ਦੱਲਿਆ ਤੋ ਦੂਰ ਰਹੋ ,ਇਹ ਆਰ ਐਸ ਦਾ ਏਜੰਟ ਹੈ

  • @Major.Singh69
    @Major.Singh69 Рік тому +29

    ਤੇਰੇ ਵਾਰਗੈ ਸਿੱਖਾਂ ਤੋਂ ਇਵੇਂ ਚੰਗੇ ਆ

  • @nishansingh4312
    @nishansingh4312 11 місяців тому +3

    ਕਾਨੂੰਨ ੫ ਲਖੱ ਸਿੱਖਾਂ ਦਾ ਕਾਤਲ ਹੈ ਕਾਨੂੰਨ ਤੇ ਯਕੀਨ ਕਿਉਂ ਕਰਿਏ

  • @sukhchainsinghx88
    @sukhchainsinghx88 Рік тому +12

    ਹਰਜੀਤ ਗਧਾਂ ਗਧਾਂ !

  • @rapinderdhanjal4453
    @rapinderdhanjal4453 11 місяців тому +15

    Babaji you are right but some people will always try to put you down! You are doing good work and doing langar sewa. You have god’s blessings!

    • @mTrader1
      @mTrader1 11 місяців тому

      he's a rapist lol

  • @PeetaBrar-t5f
    @PeetaBrar-t5f Рік тому +19

    ਚਵਲ

  • @tejinderkaur3766
    @tejinderkaur3766 Рік тому +3

    ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਾ ਹੀ ਗੁਰੂ ਗੱਦੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ ਕਿਉਂਕਿ ਸੰਗਤ ਭੁਲੇਖਿਆਂ ਵਿੱਚ ਨਾ ਪੈ ਜਾਵੇ। ਮਨੁੱਖ ਦਾ ਮਨ ਕਦੇ ਵੀ ਬਦਲ ਸਕਦਾ ਹੈ ਕਿਸੇ ਵੀ ਲਾਲਚ ਦੇ ਵਸ ਕਲਜੁਗ ਵਿਚ ਜਦੋਂ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਅਟੱਲ ਸਚਾਈ ਹੈ ਸੋ ਲੋਕੋ ਬਾਬਿਆਂ ਕੋਲ ਪਖੰਡ ਤੋ ਸਿਵਾ ਕੁਝ ਵੀ ਨਹੀਂ। ਗੁਰਬਾਣੀ ਪੜ੍ਹੋ ਸੁਣੋ ਨਿਸ ਦਿਨ ਅਭਿਆਸ ਕਰਦੇ ਰਹੋ ਸੁਖੀ ਜ਼ਿੰਦਗੀ ਬਿਤਾਉਣ ਲਈ ।ਭੇਡ ਚਾਲ ਵਿੱਚ ਸ਼ਾਮਲ ਨਹੀਂ ਹੋ ਵੋ। ਧੰਨਵਾਦ ਜੀ।

  • @malkitsingh-cl3wb
    @malkitsingh-cl3wb Рік тому +47

    ਦੱਲੇ ਆ ਇਹ ਸਰਕਾਰ ਦੇ ਬੇਸ਼ਰਮ ਲੋਕ ਆ।

    • @ashokklair2629
      @ashokklair2629 Рік тому +1

      ਭਾਈ ਇਹ ਇੰਡਿਆ ਸਰਕਾਰ ਦਾ ਨਹੀ, ਇਹ ਤਾ ਅਕਾਲਪੁਰਖ (ਸਰਕਾਰ) ਦੀ ਫੌਜ ਹੈ ਜੀ!

    • @malkitsingh-cl3wb
      @malkitsingh-cl3wb Рік тому

      @@ashokklair2629 ਇਹ ਤਾ ਪੈਸੀਆ ਦੇ ਵਪਾਰੀ ਆ।ਖਾਲਸਾ ਤਾ ਕਦੇ ਵੀ ਸਰਕਾਰ ਨਾਲ ਨਹੀ ਰੱਲਦਾ ।ਇਹ ਬੇਸ਼ਰਮ ਲੋਕ ਆ।ਖਾਲਸਾ ਤਾ ਵੱਖਰਾ ਹੀ ਹੁੰਦਾ ਆ।ਵੱਖਰੇ ਹੀ ਉਸ ਦੇ ਕੰਮ।

    • @ikodapasara8143
      @ikodapasara8143 Рік тому

      @@ashokklair2629ਇਹ ਅਕਾਲ ਪੁਰਖ ਕਤੀੜ ਕੌਣ , ਬਾਬਾ ਨਾਨਕ ਤਾਂ ਕਰਤਾ ਪੁਰਖ ਨੂੰ ਮੰਨਦਾ !

  • @NIRMALSINGH-yb8hn
    @NIRMALSINGH-yb8hn Рік тому +9

    ਖੋਤਾ ਕਹਿੰਦਾ ਮੈਂ ਸਵਾ ਸਾਲ ਚਮਕੌਰ ਸਾਹਿਬ ਲੈਟਰਿਗ ਤੇ ਪਿਛਾਂਪ ਕਰਨ ਜਾਂਦਾ ਹਿਰਾ ਹਾਂ ਸਾਲਾਂ ਪੱਤਰਕਾਰ ਸਵਾਲ ਕਰੀ ਜਾਂਦਾ ਹੈ ਜਵਾਬ ਵੱਲ ਧਿਆਨ ਨਹੀਂ ਦੇਂਦਾ

  • @Sidhu-13113
    @Sidhu-13113 Рік тому +10

    ਕਮਾਲ ਦੀ ਗੱਲ ਹੈ ਇਹ ਕੀ ਕਹਿ ਰਿਹਾ ਹੈ ਕਿ ਮੈ ਡੇਢ ਸਾਲ ਚੰਡੀਗੜ੍ਹ ਤੋਂ ਸ੍ਰੀ ਚਮਕੌਰ ਸਾਹਿਬ ਜਾਂਦਾ ਰਿਹਾ ਹਾਂ
    ਬਾਥਰੂਮ ਕਰਣ ਨੂੰ ਲੈਟਰੀਨ ਕਰਨ ਜਾਂਦਾ ਹਾਂ 37:05 ਤੇ ਆ ਕੀ ਗੱਲ ਕਰ ਦਿੱਤੀ

  • @jagbinder111
    @jagbinder111 Рік тому +2

    ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥ {ਪੰਨਾ 476}
    ਅਰਥ : - ( ਜੋ ਮਨੁੱਖ ੦ ਸਾਢੇਂ ਤਿੰਨ ਤਿੰਨ ਗਜ਼ ਲੰਮੀਆਂ ਧੋਤੀਆਂ ( ਪਿਹਨਦੇ,ਅਤੇ ) ਤਿਹਰੀਆਂ ਤੰਦਾਂ ਵਾਲੇ ਜਨੇਊ
    ਪਾਂਦੇ ਹਨ ,ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥਾਂ ਵਿੱਚ ਲਿਸ਼ਕਏ ਹੋਏ ਲੋਟੇ ਹਨ , ( ਨਿਰੇ ਇਨ੍ਹਾਂ ਲੱਛਣਾਂ ਕਰਕੇ )
    ਉਹ ਪ੍ਰਮਾਤਮਾ ਦੇ ਭਗਤ ਨਹੀ ਆਖੇ ਜਾਣੇ ਚਾਹੀਦੇ ,ਉਹ ਤਾਂ ( ਅਸਲ ਵਿਚ ) ਬਨਾਰਸੀ ਠੱਗ ਹਨ । ੧ ।
    ਮੈਨੂੰ ਅਜਿਹੇ ਸੰਤ ਚੰਗੇ ਨਹੀ ਲਗਦੇ ,ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ ( ਭਾਵ , ਜੋ ਮਾਇਆਂ ਦੀ ਖਾਤਰ ਮਨੁੱਖਾਂ ਨੂੰ ਭੀ ਜਾਨੋਂ ਮਾਰਨੋਂ ਸੰਕੌਚ ਨਾ ਕਰਨ ) ।੧ । ਰਹਾਉ ।
    ( ਇਹ ਲੋਕ ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ , ਭਾਂਡੇ ਮਾਂਜ ਕਞ( ਚੁੱਲ੍ਹਿਆਂ ) ਉਤੇ ਰੱਖਦੇ ਹਨ , ( ਹੇਠਾਂ) ਲੱਕੜੀਆਂ ਭੀ ਧੋ ਕੇ ਬਾਲਦੇ ਹਨ ( ਸੁਚ ਤਾਂ ਇਹੋ ਜਿਹੀ , ਪਰ ਕਰਤੂਤ ਇਹ ਹੈ ਕੇ ) ਸਮੂਲਚੇ ਮਨੁੱਖ ਖਾ ਜਾਂਦੇ ਹਨ । ੨ ।
    ਇਹੋ ਜਿਹੇ ਮੰਦ ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ ,ਉਂਵ ਕਹਿੰਦੇ ਹਨ ਅਸੀ ਤਾਂ ਮਾਇਆ ਦੇ ਨੇੜੇ ਨਹੀ ਢੁਕਦੇ । ਸਦਾ ਅਹੰਕਾਰ ਵਿਚ ਆਫਰੇ ਫਿਰਦੇ ਹਨ ( ਇਹ ਆਪ ਤਾਂ ਡੁਬੇ ਹੀ ਸਨ ) ਸਾਰੇ ਸਾਥੀਆਂ ਨੂੰ ਭੀ ( ਇਹਨਾਂ ਮੰਦ - ਕਰਮਾਂ ਵਿਚ ) ਡੋਬਦੇ ਹਨ । ੩ ।
    ( ਪਰ ਜੀਵਾਂ ਦੇ ਕੀ ਵੱਸ ? ) ਜਿਸ ਪਾਸੇ ਪ੍ਰਮਾਤਮਾ ਨੇ ਕਿਸੇ ਮਨੁੱਖ ਨੂੰ ਲਗਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ ,ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ । ਹੇ ਕਬੀਰ ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰ ਮਿਲ ਪੈਂਦਾ ਹੈ ,ਉਹ ਫੇਰ ਕਦੇ ਜਨਮ ( ਮਰਨ ਦੇ ਗੇੜ ) ਵਿਚ ਨਹੀ ਆਉਂਦਾ । ੪ । ੨ ।

  • @malkitsingh-cl3wb
    @malkitsingh-cl3wb Рік тому +15

    ਬੇਸ਼ਰਮ ਲੋਕ।

  • @SardarAjaypal
    @SardarAjaypal Рік тому +8

    ਜੋ ਪਾਥਰ ਕਉ ਕਹਤੇ ਦੇਵ ॥
    ਤਾ ਕੀ ਬਿਰਥਾ ਹੋਵੈ ਸੇਵ ॥
    ਜੋ ਪਾਥਰ ਕੀ ਪਾਂਈ ਪਾਇ ॥
    ਤਿਸ ਕੀ ਘਾਲ ਅਜਾਂਈ ਜਾਇ ॥1॥

  • @TarlochanGarwal-it1wg
    @TarlochanGarwal-it1wg Рік тому +33

    ਇਸਦੇ ਛਿੱਤਰ ਫਿਰਨ ਵਾਲਾ ਵੱਡੇ ਸਨਾਤਨ ਦੇ

  • @gurpreetnanglan373
    @gurpreetnanglan373 Рік тому

    ਨਿਹੰਗ ਸਿਘਾ ਨੂੰ ਬੇਨਤੀ ਆ ਕਿ ੲਇਸ ਪਾਖੰਡੀ ਨੂੰ ਸੋਧਾ ਲਾਇਆ ਜਾਵੇ

  • @swaransingh1412
    @swaransingh1412 Рік тому +12

    ਧੰਨਾਂ ਜੀ ਦੀ ਬਾਣੀ ਤਾਂ ਆਪ ਪੱਥਰ ਪੂਜਾ ਨੂੰ ਕੱਟਦੀਆ ।
    ਧੰਨੇ ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ।।
    ਭਾਵ -ਧੰਨੇ ਨੇ ਤਾਂ ਸੰਗਤ ਦੇ ਵਿੱਚ ਬੈਠ ਬੈਠ ਕੇ ਭਾਵ ਨਾਮ ਜਪ ਕੇ ਪਰਮਾਤਮਾਂ ਨੂੰ ਪਰਾਪਤ ਕੀਤਾ। ਪੱਥਰ ਪੂਜ ਕੇ ਨਹੀਂ ।

    • @ashokklair2629
      @ashokklair2629 Рік тому +2

      ਜੀ ਥੋੜਾ ਦਿਮਾਗ ਉਤੇ ਜੋਰ ਦੇ ਕੇ, ਗੁਰਮਤਿ ਅਨੁਸਾਰ ਈਮਾਨਦਾਰੀ ਨਾਲ ਬਿਚਾਰ ਕਰੋ ਜੀ:-
      1- ਪ੍ਰਸ਼ਨ :- ਕੀ **((ਕਣ*ਕਣ))** ਵਿਚ ਰੱ ਹੈ?
      2- ਜੇ ਇਕ ਪੰਜ ਕਿਲੋ ਦੇ ਪੱਥਰ ਨੂੰ ਕੁੱਟ ਕੇ, ਬਰੀਕ ਪੀਸ ਕੇ, ਅਣਗਿਣਤ **(ਕਣਾਂ)** ਵਿਚ ਰੱਬ ਹੈ?
      3- ਪਾਹਨ ਮਹਿ ਪਰਮੇਸਰੁ ਨਾਹੀ?
      4-ਕੀ ਨਿਰਗੁਣ &ਸਰਗੁਣ ਜਾਂ (ਜੜ੍ਹ&ਚੇਚਨ) ਦੋ ਹਨ, ਕਿ ਇੱਕ ਹੈ?
      5-ਕੀ ਇਹ ਬਾਣੀ ਝੂਠ ਹੈ:-
      👉🏿ਆਪਹਿ ਸੂਖਮ, ਆਪਹਿ ਅਸਥੂਲਾ।। ਨਾਨਕ ਲਖੀ ਨ ਜਾਇ ਲੀਲਾ।।
      6-ਜੋ ਦੀਸਹਿ, ਸੈ ਸਗਲ ਤੂੰ ਹੈ, ਪਸਰਿਆ ਪਾਸਾਰ।।
      ਕੀ ਪਥੱਰ ਦੇ ਰੂਪ ਵਿਚ, ਰੱਬ ਨਹੀ?????

    • @ikodapasara8143
      @ikodapasara8143 Рік тому

      ਬਾਣੀ ਤਾਂ ੴ ਤੇ ੧ਓ ਚ ਉਲਝ ਕੇ ਝੂਠ ਨੀ ਹੋਗੀ ?

  • @ashokklair2629
    @ashokklair2629 Рік тому +1

    ਕਲ੍ਹ ਨੂੰ ਮੱਖੂ ਸਾ: !, ਚੌਥੇ ਗੁਰੂ ਰਾਮਦਾਸ ਜੀ ਉਤੇ ਵੀ ਇਲਜਾਮ ਸਕਦੈ, ਕਿ, ਅਪਣੇ ਬੱਡੇ ਪੁੱਤਰ ਪਿਰਥੀ ਚੰਦ ਨੂੰ ਗੁਰੂ ਘਰ ਨਾਲ ਜੋੜ ਨਹੀ ਸਕੇ❓ ❓❓ ❓❓ ❓❓❓

  • @ਰਾਜਨਪ੍ਰੀਤਸਿੰਘ

    ਇਹ ਚਵਲ ਬਲਾਤਕਾਰੀ ਜੋ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਜੋ ਸਿੱਖਾਂ ਦਾ ਬੇੜਾ ਗਰਕ ਕੀਤਾ ਜਾਂਦਾ ਹੈ

  • @GurdarshansinghSidhu-gg7fu
    @GurdarshansinghSidhu-gg7fu Рік тому +2

    ਇਸ ਬੱਦੇ ਨੇ ਸਭ ਕੁਝ ਗਲਤ ਕੀਤਾ ਹੈ

  • @malkitsingh-cl3wb
    @malkitsingh-cl3wb Рік тому +61

    ਬਸ ਛਿੱਤਰਾ ਦੀ ਲੋੜ ਆ ਬਸ ਇੰਨਾ ਲੋਕਾ ਨੂੰ

    • @raajthakur4820
      @raajthakur4820 Рік тому

      KHALISTANI KUTTIYA NU DESH TO BAHAR SUTAN DE LOD HAI.

    • @karamjitsingh379
      @karamjitsingh379 Рік тому

      hanji poori poori

    • @raajthakur4820
      @raajthakur4820 Рік тому

      @@karamjitsingh379 Pgi de Bahar Langer Landa hai .....MAR le chhitar

  • @inderaulakh2845
    @inderaulakh2845 11 місяців тому +2

    ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਓ ॥ guru gobind singh sahib ji 🙏

    • @rapinderdhanjal4453
      @rapinderdhanjal4453 11 місяців тому

      You must understand in what context Guru Gobind Singh ji said that and in which Granth it is quoted.

  • @majorsinghsandhu2469
    @majorsinghsandhu2469 Рік тому +7

    ਪੂਹਲਾ ਜਿਆਓਦਾ ਅਜੇ ?

  • @SatnamSingh-qh3le
    @SatnamSingh-qh3le Рік тому +9

    ਇਹ ਉਨ੍ਹਾਂ ਵਿਚੋਂ ਆ ਜਿਹੜੇ ਕਹਿੰਦੇ ਸਿੱਖਾਂਨੂੰ ਕਛੈਹਰਾ ਹਨੂਮਾਨ ਨੇ ਦਿੱਤਾ ।

  • @BalwinderSingh-nk2cd
    @BalwinderSingh-nk2cd Рік тому +15

    ਬਲਾਤਕਾਰੀ ਜੀਤਾ

  • @GurmehtabSinghkhallsaGagu
    @GurmehtabSinghkhallsaGagu Рік тому +9

    ਏਹ ਖੁਦ ਞਿਕਾਉ ਹੈ ਅਤੇ ਗੰਢਿਆਂ ਵਿਚੋ ਗੰਡੇਲ ਹੈ ਐਹੋ ਜਿਹੇ ਸਿੱਖਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ 🙏ਏਹਦੇ ਹੱਥਾਂ ਵਿੱਚ ਪਾਈਆਂ ਮੁੰਦਰੀਆਂ ਬਹੁਤ ਕੁਸ਼ ਬਿਆਨ ਕਰ ਰਹੀਆ ਹਨ ਜੀ

  • @jagtarsehmi9530
    @jagtarsehmi9530 Рік тому +8

    ਇਹ ਪੁਲੇ ਦਾ ਬੀਜ ਆ

  • @swaransingh1412
    @swaransingh1412 Рік тому +6

    ਕੋਈ ਭੈਣ ਇਹ ਚਾਹੁੰਦੀ ਆ ਕਿ ਮੈਂ ਆਪਣੀਂ ਬਦਨਾਮੀ ਆਪ ਹੀ ਕਰਾਵਾਂ

    • @Rabb_mehar_kre
      @Rabb_mehar_kre Рік тому

      Bilkul hunde aa jhoothe case ... Khas kr ke Rape nal related and daaj dahej nal related tan bilkul hunde aa.... Racket chal rhe aa, honey trap de... Property pichhe jhoothe ilzam lga Dene.... Bathere jhoothe case register hunde aa.... Tusi dasso, jdon Sukhdev Singh Babar da encounter hoya, Sidharth Chattopadhyay DGP ne kita, lok kehnde aa k odon oh kise shehar walian Bibiaan nal c, compromised position ch...hun eh jhooth hai k nhi!!???? Jhoot aa naa ehe???? Aive de bahut ilzam jhoothe hunde aa.... KPS Gill ne IAS lady officer nal badsalooki kiti c and ohnu punishment v mili court walon, oh te baad ch lady officer ne h case dismiss krwa dita....sjaa hoyi KPS Gill nu....case sache jhoothe dono hunde aa... Murder da case jhootha nhi houga chheti chheti jina rape da case jhootha hunda....

  • @harmailsingh6472
    @harmailsingh6472 11 місяців тому +1

    ਇਕ ਗਲ ਨਾਲ ਸਹਿਮਤ ਹਾ ਔਰਤ ਕਦੇ ਵੀ ਇਲਜ਼ਾਮ ਲਾ ਸਕਦੀ ਹੈ।

  • @BalwinderKaur-qu9ls
    @BalwinderKaur-qu9ls Рік тому +21

    RSS paid

    • @Hindu-vn7bv
      @Hindu-vn7bv Рік тому

      RSS is hindu modi is hindu Yogi is hindu guru Gobind singh is hindu 🚩🔥

    • @ikodapasara8143
      @ikodapasara8143 Рік тому

      @@Hindu-vn7bvHindu is Sanatan which has no founder and founding book ?

    • @Hindu-vn7bv
      @Hindu-vn7bv Рік тому

      @@ikodapasara8143 I am hindu 🚩

    • @ikodapasara8143
      @ikodapasara8143 Рік тому

      @@Hindu-vn7bv so what ?
      Who is founder of Hinduism and which one is its founding book ?

    • @ikodapasara8143
      @ikodapasara8143 Рік тому

      Sanatan and Hindu , both Khalas like Sanatani Khalsa ?

  • @lalalalisa807
    @lalalalisa807 Рік тому +31

    ਹਰਜੀਤ ਮਸੰਦਾਂ ਕਮੈਟ ਪੜ੍ਹ ਤੇਰੇ ਹੱਕ ਵਿੱਚ ਕੋਈ ਕਮੈਟ ਹੈ ਕੋਈ

    • @Gold-z3l
      @Gold-z3l Рік тому

      Na hi koyi hona is de huq ch a balatkari a shad pakhandi

    • @ManjitKaur-lk4mw
      @ManjitKaur-lk4mw 11 місяців тому +1

      Is in baba na khoo .

    • @Goldberg697
      @Goldberg697 11 місяців тому

      1947 te bne th Sikh mere jwab deuga bol pata lag juga sacha hai guru ka Sikh ksam kha ka boli jo boluga bol

    • @FallNRise
      @FallNRise 11 місяців тому

      Full support to babaji

    • @saddu.111
      @saddu.111 11 місяців тому

      Koi Sikh agar hinduon ke sath khda hota hai tau sab ki G main aag lag jati hai . Agar muslmano ki bat kare tab aap log kahte ho Manas ki jat ek hai

  • @montysingh2598
    @montysingh2598 Рік тому +28

    ਇਹ ਮੇਰੇ ਸਾਲੇ ਨੇ ਪੱਕੀ ਗੱਲ ਆ ਚੋਲੇ ਥੱਲੇ ਖਾਕੀ ਨਿੱਕਰ ਪਾਈ ਹੋਣੀ

  • @parmindersinghdeol7656
    @parmindersinghdeol7656 Рік тому +3

    ਪਰਚਾ ਰੱਦ ਨਹੀਂ ਹੋਣਾ ਲੀਡਰਾਂ ਬਿਨਾਂ

  • @swarnsukhanwala
    @swarnsukhanwala Рік тому +36

    ਇਹਨੂੰ ਖ਼ਾਕੀ ਨੀਕਰ ਚੋਂ ਵੀ ਰੱਬ ਮਿਲ ਸਕਦੈ । ਸਾਲਾਂ ਗੰਗੂ ਦੀ ਉਲਾਦ ਼ਧੰਨਵਾਦ ਜੀ

  • @sohanbarpaga3092
    @sohanbarpaga3092 Рік тому +4

    ਕੁੱਝ ਵੀ ਕਹਿ ਲਵੋ ਇਹ ਸਿੰਘ ਸਾਹਿਬ ਤਰਕ ਨਾਲ ਅਤੇ confidence ਨਾਲ ਗੱਲ ਕਰ ਰਿਹਾ ਹੈ ਔਰ ਇਹਦੀ ਦਲੀਲ ਚ ਦਮ ਵੀ ਹੈ . ਸੂਝਵਾਨ ਅਤੇ ਗਿਆਨਵਾਨ ਵਿਅਕਤੀ ਹੈ .

  • @UPINDERJIT
    @UPINDERJIT Рік тому +8

    ਇਸ।ਬੂਝੜ।ਦਾ।ਪਤਾ।ਲਗ।ਗਿਆ।ੲਏ।ਕੌਣ।ੲਏ

  • @VikramSingh-lk8tq
    @VikramSingh-lk8tq Рік тому +2

    ਸੱਚੇ ਸਿੱਖ ਨੂੰ ਇਹੋ ਜਿਹੇ ਅਖੌਤੀ ਬਾਬਿਆਂ ਤੋਂ ਦੂਰ ਰਹਿਣ ਦੀ ਲੋੜ ਹੈ। ਬਾਈਕਾਟ ਕਰੋ ਇਹੋ ਜਿਹੇ ਪਾਪੀਆਂ ਦਾ। ਆਪਣੇ ਆਪ ਨੂੰ ਬਾਬੇ ਨਾਨਕ ਜੀ ਨਾਲ ਜੋੜ ਕੇ ਗੱਲ ਕਰਨ ਵਾਲਾ ਪਖੰਡੀ ਹੈ। 😡😡😡😡😡😡😡😡

  • @swaransingh1412
    @swaransingh1412 Рік тому +9

    ਖੋਤੇ ਉੱਤੇ ਸ਼ੇਰ ਦੀ ਖੱਲ

  • @AmrikSingh-mu3ly
    @AmrikSingh-mu3ly Рік тому +2

    ਫਿਰ ਅਾਪਣੇ ਪਿੳੁ ਜੋ ਅੱਦਰ ਜੇਲ ਵਿਚ ਬੈਠੇ ੳੁਹਨਾ ਨੂੰ ਬਾਹਰ ਮਢਵਾ ਢੋਗੀ ਹੈਜੇਹ ਬੀ ਜੇ ਪੀ ਦੇ ਜੁਤੇ ਚੱਟ ਰਿਹਾ

  • @FatehSingh-r4j
    @FatehSingh-r4j Рік тому +19

    ਇਸ ਨੇ ਸਹੀ ਕਿਹਾ ਕਿ ਦੋਨੋ ਤਰਾਂ ਦੇ ਲੋਕ ਹੁੰਦੇ ਹਨ ,,,,ਇਹ ਵੀ ਦੂਜੀ ਕਿਸਮ ਹੀ ਹੈ

  • @Singhgill-ct8cb
    @Singhgill-ct8cb Рік тому +24

    ਸਾਡਾ ਰਾਹ ਖਾਲਿਸਤਾਨ ਹੈ ਸਾਡਾ ਨਿਸ਼ਾਨਾ ਖਾਲਿਸਤਾਨ ਹੈ ਸਾਡੇ ਰਸਤੇ ਦੇ ਵਿੱਚ ਲੰਡੀ ਬੁੱਚੀ ਦਗੜ ਦੱਲੇ ਬਿੱਲੇ ਕਬਰੇ ਮਰੀ ਹੋਈ ਜਮੀਰ ਵਾਲੇ ਸਭ ਆਉਣਗੇ

    • @pawanpreetbahia
      @pawanpreetbahia Рік тому

      aapda nishana punjab kyu nhi? khalistan sarkaraa da ditta naam hei ta jo wakhwadi kraar den , punjab ik sampuran country c jisnu mangna seperatist nhi bnaunda per khalistan ik new country di dimand hei jis bihaav te kise nu vi wakhwaadi kraar ditta ja sakda . 1970s vich eh naam sarkaraa ne ditta te falaya vi tusi punjab kyu nhi mangde?????

    • @satbeersingh9323
      @satbeersingh9323 Рік тому +4

      Aukat hoye bnake dikha do khalastan sache Sikh thukde ni jis tarah da tucc khalastan bnan de khawab dekhde ho sade guruya de hatyare gurugobind singh ji de Masum sahibjadia nu jinda deevar vich chinvan vale narbhakshi narpishach Aurangzeb nu apna hero manke os darinde nu Allah da Vali rahmatullah Alamgir dasde ne hor tuadi aukat onna nu samjhan di ta ha nhi ulta tucc onna nu khush karan vich Gurudware musjid bnake roje diya davta dende ho gurudware namaja padke pita gurugobind singh ji onna de Masum sahibjadia de balidan da majak udande ho.pannu varge nashedi sikhi te dag ne.bedagrak hoye keshadhari musalmana da

    • @pradeepkarn7724
      @pradeepkarn7724 Рік тому +2

      Pakistan chale jao maharaja ranjeet singh ji ka raj vanhi tha yanha nahi aur ak lihaj se mano to khalsa raj hidu raj ak hi hai

    • @kbkb3449
      @kbkb3449 Рік тому +3

      Khotistan mordabad

    • @jairai1433
      @jairai1433 Рік тому +1

      Bund mravenge bc,sara Pakistan saada haa,ek din modi nu aakhanga ke Sanu chahida poora Pakistan

  • @RanbirsinghSweety-is8hk
    @RanbirsinghSweety-is8hk Рік тому +8

    He is not a Sikh nor a nihang singh deep conspiracy

  • @Harpreetsingh-hf9bw
    @Harpreetsingh-hf9bw Рік тому +16

    Rss da nihang

  • @Sambrar-hj4ft
    @Sambrar-hj4ft 11 місяців тому +1

    He is actually Tejinder bagga from rss.

  • @davinder4518
    @davinder4518 Рік тому +5

    ਚਾਵਲ ਬਾਬੇ ਦੇ ਨਾਮ ਨਾਲ ਸੰਬੋਧਨ ਕਰੋ

  • @maninderchandi4420
    @maninderchandi4420 Рік тому +3

    ਨਕਲੀ ਨਿਹੰਗ ਨੇ ਅਮਰਿਤ ਵੀ ਨਕਲੀ ਹੀ ਸ਼ਕਿਅਾ ਹੋਣਾ ਹੈ, ਕਿਓਕਿ, ਅਮਰਿਤ ਸ਼ਕਣ ਤੋ ਬਾਅਦ, ਪੁਰਾਣੀ ਕੁਲ ਸਭ ਖਤਮ ਹੋ ਜਾਦਾ ਹੈ.😢