ਸਾਬਕਾ ਜਥੇਦਾਰ ਨੂੰ ਮਾਰਨ ਦੀ ਕੌਣ ਕਰ ਰਿਹਾ ਪਲਾਨਿੰਗ ? ਅਕਾਲੀ ਦਲ 'ਚ ਦੁਰਯੋਧਨ ਤੇ ਸ਼ਕੁਨੀ ਕੌਣ?

Поділитися
Вставка
  • Опубліковано 3 січ 2025

КОМЕНТАРІ • 68

  • @Mannsingh-mv3un
    @Mannsingh-mv3un 2 дні тому +25

    ਸਾਰੇ ਪੁਰਾਣੇ ਅਕਾਲੀ ਲੀਡਰਾਂ ਅਤੇ ਸੁਖਬੀਰ ਨੂੰ ਸਾਰੀ ਉਮਰ ਲਈ ਸਿਆਸਤ ਤੋਂ ਬਾਹਰ ਕਰੋ ,ਸੰਗਤ ਨੇ ਅਕਾਲੀਦਲ ਆਪ ਹੀ ਬਚਾ ਲੈਣਾ ਹੈ।
    ਸੰਗਤ ਬਹੁਤ ਹੀ ਸਮਝਦਾਰ ਹੈ।

  • @balvirsingh1116
    @balvirsingh1116 2 дні тому +11

    ਸਾਰੇ ਸਿਖ ਬੁਧੀਜੀਵੀਆਂ ਅਤੇ ਸਿੱਖ ਪ੍ਰਚਾਰਕਾਂ ਅਤੇ ਹੋਰ ਗੁਰਸਿੱਖ ਪਿਆਰਿਆਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਜੇਕਰ ਤਖਤਾਂ ਦੇ ਜਥੇਦਾਰਾਂ ਨੇ ਜਥੇਦਾਰ ਬਣਕੇ ਵਿਖਾਇਆ ਹੈ ਤਾਂ ਜਥੇਦਾਰਾਂ ਨਾਲ ਤੁਰੰਤ ਖੜੵ ਜਾਣਾ ਚਾਹੀਦੈ। ਜੇਕਰ ਅੱਜ ਵੀ ਤੁਸੀਂ ਸੁੱਤੇ ਰਹੇ ਤਾਂ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ।

  • @Mannsingh-mv3un
    @Mannsingh-mv3un 2 дні тому +6

    ਜਥੇਦਾਰ ਜੀ ,, ਸਾਰੇ ਪੰਜਾਬ ਭਾਰਤ ਦੁਨੀਆ ਦੀ ਸੰਗਤ ਤੁਹਾਡੇ ਨਾਲ ਖੜੀ ਹੈ।
    ਸੱਚ ਤੇ ਪਹਿਰਾ ਦਿਓ।
    ਝੂਠ ਆਪਣੇ-ਆਪ ਖਤਮ ਹੋਣ ਜਾ ਰਿਹਾ ਹੈ।

  • @pritpalSingh-pe8cc
    @pritpalSingh-pe8cc 2 дні тому +2

    ਧਾਮੀ ਦੁਰਯੌਧਨ ਤੇ ਸ਼ਕੁਨੀ ਵਲਟੋਹਾ।

  • @gurwindernarla
    @gurwindernarla 2 дні тому +2

    ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਹਿਲਾਂ ਦਿੱਤੇ ਗਏ ਅਸਤੀਫੇ ਦਾ ਕੋਈ ਹਵਾਲਾ ਨਹੀਂ ਦਿੱਤਾ।

  • @GurmanSidhu-b4c
    @GurmanSidhu-b4c 2 дні тому +5

    ਦਰਯੋਧਨ ਹੈ ਸੁਖਬੀਰ ਬਾਦਲ ਅਤੇ ਸ਼ਕੁਨੀ ਹੈ ਦਲਜੀਤ ਚੀਮਾ

  • @DalbirSingh-mx9kz
    @DalbirSingh-mx9kz 2 дні тому +2

    ਇਹ ਧਾਮੀ ਕਿਉਂ ਨਹੀਂ ਆਪਣੇ ਨਾਲੋਂ ਉਤਾਰਿਆ ਇੱਕ ਸਿੰਘ ਹੋਣ ਦੇ ਨਾਤੇ ਇਹ ਗੁਰੂ ਜੀ ਦੇ ਹੁਕਮਾਂ ਮੁਤਾਬਕ ਗ਼ਲਤ ਹੈ ਇਹ ਗੁਰੂ ਦੇ ਨਹੀਂ ਬਣੇ ਆਪਣੇ ਗੋਤ ਨਾਲ ਹੀ ਜੁੜੇ ਹਨ

  • @BAJSINGH-f4f
    @BAJSINGH-f4f 2 дні тому +2

    ਦ੍ਰਯੋਧਨ, ਸੁਖਬੀਰ ਸਿੰਘ, ਸੁੱਕਣੀ, ਦਲਜੀਤ ਸਿੰਘ ਚੀਮਾ

  • @manjeet7647
    @manjeet7647 2 дні тому +2

    ਬਾਦਲ ਪਰਿਵਾਰ ਛੇਤੀ ਗਰਕ ਹੋ ਜਾਣਾ

  • @avtarsingh2531
    @avtarsingh2531 2 дні тому +6

    ਤਖ਼ਤ ਸਹਿਬਾਨਾਂ ਦੇ ਜੱਥੇਦਾਰ ਪੂਰੀ ਕੌਮ ਦੇ ਜਥੇਦਾਰ ਹਨ ਸ਼੍ਰੋਮਣੀ ਕਮੇਟੀ ਜਾਂ ਨਲਾਇਕ ਅਤੇ ਬੇਈਮਾਨ ਬਾਦਲ ਜੁੰਡਲੀ ਨੂੰ ਇਹ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਮਰਜ਼ੀ ਜਥੇਦਾਰ ਨੂੰ ਹਟਾ ਦਿਓ ਜੀਹਨੂੰ ਮਰਜ਼ੀ ਲਗਾ ਦਿਓ ਇਹ ਬਹੁਤ ਗ਼ਲਤ ਹੋ ਰਿਹਾ ਹੈ

  • @GurdeepSinghRakhra
    @GurdeepSinghRakhra 2 дні тому +3

    ਮੈ ਅਕਾਲ ਤਖ਼ਤ ਨੂੰ ਮੰਨਦਾ ਹਾਂ ਪਰ ਬਾਦਲ ਤਖ਼ਤ ਨੂੰ ਨਹੀਂ

  • @charanjeetsingh7782
    @charanjeetsingh7782 2 дні тому +5

    ਦਰਯੋਧਨ ਸੁਖਬੀਰ ਤੇ ਸ਼ਕੋਨੀ ਚੀਮਾ

  • @amarjitsinghkaura1217
    @amarjitsinghkaura1217 2 дні тому

    ਸਤਿ ਸ੍ਰੀ ਅਕਾਲ ਜੀ 🙏

  • @manmohansinghmarar6474
    @manmohansinghmarar6474 2 дні тому +1

    ਆਕਾਲੀ ਦਲ ਬਾਦਲ ਹੁਣ ਸਿੱਖ ਸੰਗਤ ਨੂੰ ਪਰਵਾਨ ਨਹੀ ਹੈ ਇਹ ਹੁਣ ਸ੍ਰੀ ਆਕਾਲ ਤਖਤ ਸਾਹਿਬ ਤੋ ਭਗੌੜਿਆ ਦਾ ਗਰੁੱਪ ਮਾਤਰ ਰਹਿ ਗਿਆ ਹੈ, ਇਹ ਨਾ ਘਰ ਦੇ ਰਹਿਣਗੇ ਨਾ ਘਾਟ ਦੇ, ਪ੍ਰਮਾਤਮਾ ਇੰਨਾ ਨੂੰ ਸੁਮੱਤ ਬਖਸ਼ਣ ਜੀ🙏🙏

  • @GurmailSingh-ri8ri
    @GurmailSingh-ri8ri 2 дні тому +5

    ਇਤਹਾਸ ਗਵਾਹ ਕੇ ਹਰੇਕ ਸਮੇ ਕੌਲੀ ਚੱਟ ਜੁੱਤੀ ਝਾੜ ਚਾਪਲੂਸ ਹਮੇਸਾ ਨਾਲ 2 ਹੁੰਦੇ ਹਨ

  • @gharg2309
    @gharg2309 2 дні тому

    ਲਗਦਾ ਹੈ ਕਿ ਅਕਾਲੀ ਪਾਰਟੀ ਵਾਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ 1 ਮਹੀਨਾ ਸਮਾ ਵਧਾ ਕੇ ਇਸ ਟਾਈਮ ਦੇ ਅੰਦਰ ਅੰਦਰ ਸੁਖਬੀਰ ਨੂੰ ਦੁਬਾਰਾ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕਰੇਗੀ।

  • @PIRTPALSINGH-g4v
    @PIRTPALSINGH-g4v 2 дні тому

    ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ ਜੀ

  • @balbindrasinghbalbindra5692
    @balbindrasinghbalbindra5692 2 дні тому +3

    Dhami V Badal jundli Da hissa hai Barabar Da Pappa ch Bhagidaar Hai

  • @GurmailSingh-ri8ri
    @GurmailSingh-ri8ri 2 дні тому +1

    ਅਸੀ ਹੁਣ ਕਿਤਨਾ ਚਿਰ ਆਪਣੇ ਵਡੇਰਿਆਂ ਦੀ ਕਮਾਈ ਖੜੇ ਰਹਾਗੇ ਅਸੀ ਵੀ ਦਿਖਾਏ ਕੇ ਅਸੀ ਪੁੱਤਰ ਸਪੁੱਤਰ ਕਪੁੱਤਰ ਕਿਹੜੀ ਸ੍ਰੇਣੀ ਵਿੱਚ ਹਾ

  • @GurmailSingh-ri8ri
    @GurmailSingh-ri8ri 2 дні тому +2

    ਤਖ਼ਤ ਬਹਿ ਤਖ਼ਤੇ ਕੇ ਲਾਇਕ

  • @RajbirSingh-oj7hf
    @RajbirSingh-oj7hf 2 дні тому

    ਸੰਗਤਾ। ਨੇੇ। ਮਨ। ਬਣਾ। ਲਿਆ।। ਸੁਖਬੀਰ। ਐਡ। ਪਾਰਟੀ। ਨੂ। ਵੋਟ। ਨਹੀ। ਪਾਉਣੀ

  • @SukhdevVirk-p8m
    @SukhdevVirk-p8m 2 дні тому

    ਅਕਾਲ ਤਖ਼ਤ ਤੋ
    ਸਾਰੇ ਅਕਾਲੀ ਦਲ
    ਕਿਉ ਨਹੀ ਭੰਗ ਕੀਤੇ
    ਕੌਮ ਦੇ ਦੋਸ਼ੀ
    ਤਾਂ ਸਾਰੇ ਹੀ ਨੇ
    ਧੜੇ ਤਾਂ ਸਦਾ ਹੀ ਰਹੇ ਨੇ

  • @jagroopsingh5592
    @jagroopsingh5592 2 дні тому

    Good Harpreet

  • @MalkeetSingh-nj8vq
    @MalkeetSingh-nj8vq 2 дні тому

    ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਨਹੀਂ ਬਲਕਿ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਪੈਰਾਂ ਹੇਠ ਰੋਲ੍ਹ ਰਹੇ ਹਨ

  • @amarseera2843
    @amarseera2843 2 дні тому +2

    ਅਕਾਲੀ ਦਲ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਅਕਾਲ ਤਖ਼ਤ ਪ੍ਰਤੀ ਜਵਾਬ ਦੇਹ ਹੈ।ਪਰ ਬਾਦਲ ਅਕਾਲੀ ਦਲ ਮੂੰਹ ਜ਼ੋਰ ਪੁਤਰ ਦੀ ਤਰ੍ਹਾਂ ਵਰਤ ਰਿਹਾ ਹੈ।

  • @dayalsingh4706
    @dayalsingh4706 2 дні тому +4

    ਦ੍ਰੋਧਣ ਸੁਖਬੀਰ ਅਤੇ ਸ਼ੁਕਣੀ ਚੀਮਾ ਐਂਡ ਕੰਪਨੀ ਹੈ

  • @RajbirSingh-oj7hf
    @RajbirSingh-oj7hf 2 дні тому

    ਜਥੇਦਾਰ। ਅਕਾਲ। ਤਖਤ। ਜੀ। ਬੋਲੋ

  • @narinderteji5393
    @narinderteji5393 2 дні тому

    Giani Harpreet Singh aaj da Akali Phoola Singh
    Panth noo ena da sath dena chahida

  • @nirmalsinghsinghsingh4604
    @nirmalsinghsinghsingh4604 2 дні тому

    ਨਵਜੋਤ ਸਿੰਘ ਧਾਲੀਵਾਲ ਜੀ,ਇਹ ਅਕਾਲੀ ਦਲ ਦੀ ਮਾੜੀ ਕਿਸਮਤ ਕਹਿ ਸਕਦੇ ਹਾਂ ਕਿ, ਆਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਲਾਗੂ ਹੋਏ ਫ਼ੈਸਲਿਆਂ ਨੂੰ ਤਿਲਾਂਜਲੀ ਦੇ ਕੇ ਦੁਬਾਰਾ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ, ਤੇ ਸੁਰਜੀਤ ਸਿੰਘ ਰੱਖੜਾ ਨੂੰ ਏਲਚੀ ਬਣਾਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਦਬਾਅ ਪਾਉਣ ਲਈ ਭੇਜਿਆ ਗਿਆ ਹੈ।ਹੋ ਸਕਦਾ ਹੈ ਕਿ ਕਾਰਨ ਕੁੱਝ ਹੋਰ ਹੋਵੇ,ਪਰ ਜਿਸ ਤਰ੍ਹਾਂ ਪਹਿਲਾਂ ਸੁਖਬੀਰ ਬਾਦਲ ਨਾਲ ਮੀਟਿੰਗ ਕਰਕੇ, ਬਾਅਦ ਵਿੱਚ ਇਹ ਮੀਟਿੰਗ ਹੋਈ ਹੈ, ਇਸਦਾ ਮਤਲਬ ਇਹੀ ਕੱਢ ਰਹੀ ਹੈ ਸਿੱਖ ਕੌਮ।

  • @balbindrasinghbalbindra5692
    @balbindrasinghbalbindra5692 2 дні тому +1

    Hun Nahi Bachda sukhbir Insa Akaltakht Sahib Naal Mattha La lya

  • @sohansingh721
    @sohansingh721 2 дні тому

    ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਅਕਾਲ ਤਖਤ ਸਾਹਿਬ ਨੂੰ ਕਿਸੇ ਖਾਸ ਅਵਸਥਾ ਵਿੱਚ ਫਸਾਉਣ ਦੀ ਕੋਸ਼ਿਸ਼ ਹੈ ਤਾਂ ਕਿਉਂ ਉਹ ਨਵੀਂ ਬਣੀ SGPC ਦੇ ਪ੍ਰਧਾਨ ਨਾ ਬਣ ਸਕਣ।ਸੁਖਬੀਰ ਜੁੰਡਲੀ ਨੇ ਅਕਾਲ ਤਖਤ ਸਾਹਿਬ ਦੋ ਹਕਮ ਨੂੰ ਨਹੀ ਨਿਭਾਇਆ ਉਹ ਤਾ ਫਿਰ ਤਨਖਾਹੀਏ ਹਨ।ਅਤੇ ਕੌਮ ਦੀ ਅਗਵਾਈ ਕਰਨ ਦੇ ਨੈਤਿਕ ਹੱਕ ਖੋਹ ਚੁਕੀ ਹੈ ਇਸ ਲਈ ਉਸ ਨੂੰ ਕੋਈ ਫਰਮਾਨ ਜਾਂ ਫੈਸਲਾ ਕਰਨ ਦੀ ਅਧਿਕਾਰਤ authority ਨਹੀ ਹੈ।ਇਹ ਇਲਾਨ ਗਿਆਨੀ ਰਘਵੀਰ ਸਿੰਘ ਸਾਹਿਬ ਜਥੇਦਾਰ ਸਾਹਿਬਾਨ ਵਲੋ ਕਰਨਾ ਚਾਹੀਦਾ ਹੈ।ਕੋਈ ਵੀ ਫੈਸਲਾ ਹੁਣ ਨਵੀ rlected ਕਮੇਟੀ ਕਰੇਗੀ।

  • @hsdjmu5997
    @hsdjmu5997 2 дні тому

    ਸ਼ਰਮ ਕਰੋ ਕਮੇਟੀ ਵਾਲੇਓ ਵਾਹਿਗੁਰੂ ਤੁਹਾਨੂੰ ਕਦੀਂ ਮੁਆਫ਼ ਨਹੀਂ ਕਰਨਗੇ

  • @sohansingh721
    @sohansingh721 2 дні тому

    ਇਸ ਜੁੰਡਲੀ ਤੋ ਹੋਰ ਫੈਸਲਾ ਲੈਣ ਦੀ authority ਵਾਪਸ ਲਉ।ਹੁਣ ਇਹ athourity ਵਾਪਸ ਦੀ ਲੈਣ ਦੀ ਤਾਕਤ ਕੌਣ ਹੈ ।ਉਹ ਨੂੰ ਮੋਹਰੇ ਕਿਉ ਨਹੀ ਲਿਆਉਦੇ।ਬਾਕੀ ਗਲਾ ਛੱਡੋ।

  • @MadanSingh-m9m
    @MadanSingh-m9m 2 дні тому

    " ਆਪਣਿਆਂ ਨੇ ਕੌਮ ਡੋਬਤੀ ,ਡੂੰਘਾ ਪੁੱਟ ਕੇ ਟੋਇਆ "।

  • @Naibsingh-k3t
    @Naibsingh-k3t 2 дні тому

    ਸੁਖਬੀਰ ਤੇਚੀਮੇਨੂਪੰਥਚੋਸੇਕੋ

  • @LakhbirSingh-eq7lk
    @LakhbirSingh-eq7lk 2 дні тому

    ਇਹ ਹੁਣ ਸਿਰੇ ਦੀ ਬਹਾਨੇਬਾਜ ਕਮੇਟੀ ਹੈ

  • @hardevsingh6545
    @hardevsingh6545 2 дні тому

    Harjinder Singh speaks TRUE that his throught is swelling because he was singing Sukhbir Badal.look sgpc president doings.

  • @surjitsingh9809
    @surjitsingh9809 2 дні тому +1

    Badl, cheema ,dami ate baltohe nu panth chu kad k youngster la k nva akalidal bnaya ja a

  • @BhupinderSingh-jn5ej
    @BhupinderSingh-jn5ej 2 дні тому +1

    Eh.sara.kuch.balal.masand.ne.badle.di.bhawna.nal.kita.jathdar.ji.nal

  • @Labhsingh-i8i
    @Labhsingh-i8i 2 дні тому

    They must obey jathedar saheb

  • @balbirsinghjmajra2523
    @balbirsinghjmajra2523 2 дні тому

    Dhami di kafi ijet si But now......ki kehie is bande lei

  • @JaskaranSingh-m9h4e
    @JaskaranSingh-m9h4e 2 дні тому

    Hai Ji banya tuhade ajj Tak kuj tusi te Bana cholla kurbani jail saheedi vech Kai v

  • @avtarsinghdhillon-f2f
    @avtarsinghdhillon-f2f 3 дні тому +1

    ਗਿਆਨੀ ਹੱੱਰਪਰੀਤ ਵੀ ਕੋਮ ਨੂ ਸਪੱਸਟ ਕਰੇ ਉਹ ਕਿਹੜੀਆਂ ਪੱਰਸਥਤੀਆ ਸੀ ਜਿਸ ਕਰਕੇ ਇੱਕ ਪੱਤਤ ਦੀ ਅਰਦਾਸ ਕਰਨ ਦੀ ਲੋੜ ਜੱਥੇਦਾਰ ਨੂ ਪੈ ਗਈ ਸੀ

    • @KalaSerron
      @KalaSerron 2 дні тому +2

      ਕੀ ਸਿੱਖ ਦਾੜੀ ਕੇਸਾਂ ਨਾਲ ਸਿੱਖ ਬਣ ਜਾਂਦਾ ਫੇਰ ਤਾਂ ਬਾਦਲ ਗ਼ਦਾਰ ਦੇ ਸਾਰਾ ਕੁਸ ਹੈ ਗਾ

  • @GurdeepSingh-lv7hu
    @GurdeepSingh-lv7hu 2 дні тому

    Eh kehra murder case heh singh sahib de Sandhu waala case court walon decide ho chukkia heh hun 15 year bad kehree court jaana hej

  • @JasvinderSingh-dr7oi
    @JasvinderSingh-dr7oi День тому

    G Simranjeet k pray accepted god khatm 4:17 think no beat by leg

  • @sarabpalboparai2431
    @sarabpalboparai2431 2 дні тому

    Sikhs of punjab, India and globàli know very well which Akali Dal's is for Sikh or whichever is hidden enemies, people's are giving lesson for time to time.

    • @sarabpalboparai2431
      @sarabpalboparai2431 2 дні тому

      Akali Dal Badal giving pressure on granthi and jathadar, like past on various granthi vadenti,Gurbachan Singh kirpal Singh etc etc.

    • @sarabpalboparai2431
      @sarabpalboparai2431 2 дні тому

      I saw one big mistakes like chain spoker of Batala Halqa incharge, causes big vote loss in area in parliament.

  • @BaldevSingh-x7t
    @BaldevSingh-x7t 2 дні тому

    Sarepuare dee jarh Daljeet Singh Cheema han SAKUNI

  • @jaswantsidhu7735
    @jaswantsidhu7735 2 дні тому

    Why are you showing this Drama to the world..

  • @dravtarmahal8279
    @dravtarmahal8279 2 дні тому

    Sukhbir ne ni shkunian ne dobia a kali dal te nal edob ta skhbir

    • @kuldeepsinghdhiman2759
      @kuldeepsinghdhiman2759 2 дні тому

      ਅਸਲੀ ਦੋਸ਼ੀ ਤਾਂ ਸੁਖਬੀਰ ਇੰਸਾਂ ਦਰਯੋਧਨ ਹੀ ਹੈ

  • @surjitsingh9809
    @surjitsingh9809 2 дні тому

    Badal dalia ate jaide panthak leader panthak ekta vich adchan han una nu panth chu vahr kado

  • @kirpalsingh3468
    @kirpalsingh3468 2 дні тому +2

    ਦੁਰਯੋਧਨ ਸੁਖਬੀਰ ਤੇ ਸਕੂਨੀ ਚੀਮਾ