Eni aukaat hai nhi kaum d. Bas kitabi sher ne mostly, tere sahmne dekhli sgpc d election ch sari kaum badal dal nu jatake apni aukaat ik vaar fir jag jahir karegi
Siddharth Shankar Re Bangal Vich CM Hunde Hue bahut naujawan fake encounter which Mare mudke Bangal picture Kabhi Congress ki sarkar Nahin I per sikhane Badla Vedant buchad di family no bar bar but jitaya😮😮😮😮😮😮
Jathedar Bhai gurdev Singh Ji kaunke Saab Ji de chrna vich crore crore crore crore crore crore crore crore crore crore crore vaar Namaskaar. Sikh kaum proud of ji jathedar Saab Ji. Tuci sade lyyi ehne kassat chale.
Sikh Jathedar sahib da eh haal Punjab vich , Bahut sharam de gal hai sade layee te Sikh kom layee. We are still sitting silent against culprits…… 😢 😭😭😭
भगवंत सिंह मान जी से प्रार्थना है कि यदि आप सिक्ख क़ौम की इज्ज़त करते हैं तो जत्थेदार काउके के कातिल जो अभी जिंदा है उन्हें जल्दी से जल्दी सख्त सजआवआं देने के लिए कार्रवाई की जाए।
Everyone should watch the video of S Satpal singh Thanedar, He and others police officers saying about the Jathedaar Kaunke was a real Gursikh he never cried or said even c infront of butchers . His mind was in Gurbani Status. “” Gurmukh Rom Rom Har Dhiaavey “ Thx to Ratan ji Pls note and highlight this fact Ty ❤❤❤❤
ਜੱਥੇਦਾਰ ਕਾਉਂਕੇ ਜੀ ਨੂੰ ਅਤੇ ਉਨ੍ਹਾਂ ਧਰਮੀ ਸਿੰਘਾਂ ਨੂੰ ਕੋਟ- ਕੋਟ ਪਰਨਾਮ ਜਿਨ੍ਹਾਂ ਨੇ ਬੰਦ-ਬੰਦ ਕਟਵਾਕੇ ਵੀ ਸਚਾਈ ਦਾ ਪੱਲਾ ਨਹੀ ਛੱਡਿਆ।
ਰੂਹ ਕੰਬ ਜਾਂਦੀ ਸੁਣ ਕੇ, ਧੰਨ ਉਹ ਜਿਹਨਾਂ ਨੇ ਸਰੀਰ ਉੱਤੇ ਹੰਢਾਇਆ।
ਥੋਡਾ ਕੱਖ ਨਾ ਰਹੇ ਪੁਲਿਸ ਵਾਲਿਓ,😭ਕਿ ਵਿਗਾੜਿਆ ਸੀ ਜਥੇਦਾਰ ਜੀ ਨੇ,ਐਨਾ ਤਸ਼ੱਦਦ,ਓਏ ਥੋਡੇ ਕੀੜੇ ਪੈਣਗੇ,ਥੋਡਾ ਬੰਸ ਖਤਮ ਹੋਊ, ਨਾਲ਼ੇ ਬਾਦਲ, ਨਾਲ਼ੇ ਵਿਰਸਾ ਸਭ ਕੋਹ ਕੋਹ ਕੇ ਮਰਨਗੇ, ਵਾਹਿਗੁਰੂ ਮੇਰੀ ਇਹ ਅਰਦਾਸ ਸੁਣਨਾ🙏😭😭😭😭😭
ਧੰਨ ਹਨ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਨਾਮ ਧੰਨ ਉਨ੍ਹਾਂ ਦਾ ਪਰਿਵਾਰ ਜਿਨ੍ਹਾਂ ਨੇ ਐਨਾ ਜੁਲਮ ਸਿਆਂ
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਅਪਨਾ ਕਹਤੇ ਹੂਏ,shame on this type system, badal dalla,
ਹਰਚੰਦ ਸਿੰਘ ਇਕ ਸਚਾ ਸਿੱਖ ਹੈ । ਵਾਹਿਗੁਰੂ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ।
ਇਨਸਾਫ ਰੱਬ ਦਾ ਵੀ ਹੁੰਦਾ ਸੰਗਤ ਜੀ ; ਸੋਢੀ ਕਤੀੜ ਦੀ on duty DSP ਦੀ ਨੌਕਰੀ ਵੀ ਗਈ ।ਕਿਉਕਿ 6 ਸਾਲ ਪਹਿਲਾਂ ਹੀ ਸੰਵਿਧਾਨ ਦਾ ਆਰਟੀਕਲ 311ਦੇ ਤਹਿਤ ਇਸ ਕਤੀੜ ਨੂੰ ਡਿਸਮਿਸ ਕਰ ਦਿਤਾ ਸੀ ਇਕ ਭਲੇ ਅਫਸਰ ਨੇ । ਇਸ ਤੋ ਬਾਅਦ ਇਸ ਦੀ ਧੀ ਵਿਆਹ ਤੋਂ ਹਫਤੇ ਬਾਅਦ ਹੀ ਵਿਧਵਾ ਹੋ ਗਈ। ਇਸ ਤੋ ਬਾਅਦ ਇਸ ਦੀ ਫਲੋਰ ਮਿੱਲ ਇਸ ਦੇ ਪਾਰਟਨਰਾਂ ਨੇ ਆਪਣੇ ਕਬਜੇ ਵਿੱਚ ਕਰ ਲਈ । ਇਸ ਦੀ ਜਾਇਦਾਦ ਵੀ ਵਿਕ ਗਈ । ਇਹ ਆਪ ਦਿੱਲੀ ਵਿੱਚ ਐਕਸੀਡੈਟ ਵਿੱਚ ਮਰਿਆ । ਇਹ ਗੱਲ ਮੈਨੂੰ ਮੇਰੇ ਇਕ ਮਿੱਤਰ ਵਕੀਲ ਨੇ ਕੁਝ ਦਿਨ ਪਹਿਲਾਂ ਹੀ ਦੱਸੀ ਆ । ਜਿਸ ਦਾ ਇਹ ਕਾਫੀ ਕਰੀਬੀ ਸੀ।
ਰਤਨ ਜੀ, ਸਾਬਾਾਸੇ ਤੁਹਾਡੇ, ਅਜਿਹੇ ਅਨਮਨੁਖੀ ਤਸ਼ਦਦਾਂ ਦੀਆਂ ਦਾਸਤਾਵਾਂ ਦੇਸ਼ ਵਿਦੇਸ਼ੀ ਬੈਠੇ ਲੋਕਾਂ ਦੇ ਸਾਹਮਣੇ ਰੱਖ ਰਹੇ ਹੋ 🙏🏻🙏🏻🙏🏻🙏🏻
ਤਸ਼ੱਦਦ ਕਰਨ ਵਾਲਿਆਂ ਨੂੰ ਸਜਾਵਾਂ ਤਾਂ ਦੂਰ ਦੀ ਕੌਡੀ ਲੱਗ ਰਹੀ ਹੈ, ਪਰ ਘੱਟੇ ਘੱਟ ਇਹ ਲੋਕ ਕਚਿਹਰੀ ਵਿੱਚ ਨੰਗੇ ਤਾਂ ਹੋ ਜਾਣਗੇ 🙏🏻🙏🏻🙏🏻🙏🏻🙏🏻
😂 FC😂😂
ਹੁਣ ਘੋਟਣੇ ਬਿੱਟੂ ਬੁੱਚੜ ਤੇ ਸੁਖਬੀਰ ਬਾਦਲ ਦੇ ਘੋਟਣੇ ਲਾਉਣੇ ਚਾਹੀਦੇ ਨੇ।😢😢😢
Eh muglaa de holadd ajj ve jeundaa se badkismatee asee phenchann nahi sakkee
Right
ਕਾਸ਼ ਇਹ ਸੱਚ ਹੋ ਸੱਕੇ
Faansi Honee chahiye
Eni aukaat hai nhi kaum d. Bas kitabi sher ne mostly, tere sahmne dekhli sgpc d election ch sari kaum badal dal nu jatake apni aukaat ik vaar fir jag jahir karegi
ਜਥੇਦਾਰ ਜੀ ਨੂੰ ਸਹੀਦ ਕਰਨ ਵਾਲੇ ਸਾਰੇ ਬੁੱਚੜ ਪੁਲਿਸ ਮੁਲਾਜ਼ਮਾ ਨੂੰ ਫਾਸੀ ਦਿੱਤੀ ਜਾਵੇ
ਹੇ ਵਾਹਿਗੁਰੂ ਜੀ ਘੋਟਨੇ ਦੀ ਕੁਲ ਨਾਸ ਕਰ ਦਿਉ ਹਾਏ ਰਬਾ ਐਨਾ ਜੁਲਮ ਕੀਤਾ ਪਾਪੀਆਂ ਨੇ ਨਰਤਾ ਵਿਚ ਵੀ ਢੋਈ ਨਾ ਮਿਲੇ
1947 ਵਿਚ ਸਿਰਫ ਇਹ ਗਲਤੀ ਕਿ ਸਿੱਖ ਭਾਰਤ ਨਾਲ ਰਹਿ ਗੲਏ ਆਪਣੇ ਸਮਝ ਕੇ। 1955 ਵਿਚ ਹੀ ਜੁਲਮ ਸੁਰੂ ਹੋ ਗਿਆ ਸੀ। ੳਦੋਂ ਵਿ ਅਕਾਲ ਤਖਤ ਦੇ ਜਥੇਦਾਰ ਨੂੰ ਹਥਕੜੀਆਂ ਲਾ ਕੇ ਬਾਹਰ ਕਢਿਆ ਬੇਇਜਤੀ ਕੀਤੀ ਕੁਟਿਆ ਉਹਨਾਂ ਨੂੰ। ਸਿਰਫ ਇਸ ਲੲਈ ਕੇ ਉਹਨਾਂ ਨੇ ਜੋ ਕਾਨੂੰਨ ਵਿਚ ਸਿਖਾਂ ਨੂੰ ਜਰਾਇਮ ਪੇਸਾ ਕੌਮ ਦਾ ਖਿਤਾਬ ਦਿਤਾ ਸੀ ਤੇ ਸਿਖਾਂ ਨੂੰ ਹਿੰਦੂਆਂ ਦਾ ਅੰਗ ਕਰਾਰ ਦਿਤਾ ਸੀ ਉਸਦਾ ਵਿਰੋਧ ਕੀਤਾ ਸੀ। ਸਮਝ ਜਾਉ ਭੇਡੋ ਤੁਹਾਡੀ ਨਸਲ ਖਤਮ ਕਰਨ ਲਈ 70 ਤੋਂ ਯਤਨ ਜਾਰੀ ਨੇ।
ਸਿੱਖ ਕੌਮ ਨੂੰ ਇਨਸਾਫ ਕਿਥੋਂ ਮਿਲਣਾ ਹੈ ਕਿਉਂਕਿ ਅਜੇ ਤੱਕ ਕੋਈ ਸਰਕਾਰ ਆਈ ਨਹੀਂ ਜਿਹੜੀ ਇਨਸਾਫ਼ ਦੇ ਸਕੇ। ਪੁਲਿਸ ਹੁਣ ਵੀ ਉਹੀ ਕੰਮ ਕਰ ਰਹੀ ਹੈ।
ਧੰਨ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜੀ 🙏🙏🙏
ਸੱਚ ਇਕ ਨਾ ਇਕ ਦਿਨ ਸਾਹਮਣੇ ਆ ਜਾਂਦਾ ਹੈ, ਝੂਠ ਦੇ ਸੌ ਪਰਦੇ ਪਾੜ ਕੇ ਬਾਹਰ ਆ ਜਾਂਦਾ ਹੈ, ਸੱਚ ਕਦੇ ਕਤਲ ਨਹੀਂ ਹੁੰਦਾ, ਸੂਰਜ ਵਾਂਗ ਚਮਕਦਾ ਰਹਿੰਦਾ ਹੈ।
ਵਾਹਿਗੁਰੂ ਜੀ, ਜਥੇਦਾਰ ਸਾਹਿਬ ਤੇ ਜੋ ਜ਼ੁਲਮ ਹੋਇਆ ਸੁਣਿਆ ਵੀ ਨਹੀ ਜਾਂਦਾ।
ਰੱਬ ਕਰੇ ਉਹਨਾਂ ਜਾਲਮਾ ਦਾ ਭੱਠਾ ਬੈਠ ਜਾਵੇ, ਉਹਨਾਂ ਜਾਲਮਾ ਦਾ ਦੁਨੀਆ ਤੇ ਨਾ ਖਤਮ ਹੋ ਜਾਵੇ।
ਜਥੇਦਾਰ ਕਾੳਕੇ ਜੀ ਨੂੰ ਬਹੁਤ ਤੇ ਦਿਲੱ ਤੋਂ ਸਲੂਟ ਕਰਦੇ ਹਾਂ
ਸਾਰੇ ਖਾੜਕੂ ਸਿੰਘਾਂ ਨਾਲ ਏਹੀ ਕੁਝ ਵਾਪਰਦਾ ਰਿਹਾ , ਭਾਣਾ ਮੰਨਣ ਤੋੰ ਬਿਨਾ ਹੋਰ ਕੋਈ ਚਾਰਾ ਨਹੀ ਹੈ,, ਇਹ ਜਾਲਮ ਹੀ ਨਹੀ ਜਮਦੂਤ ਹਨ , ਬਹੁਤ ਧੱਕਾ ਕੀਤਾ , ਇਨਾਂ ਜਾਲਮਾ ਨਾਲ ਵੀ ਰੱਬ ਉਸੇ ਤਰਾਂ ਕਰੇ ।। ਜਥੇਦਾਰ ਜੀ ਕੈਹਣੀ ਕਰਣੀ ਦੇ ਮਾਲਕ ਸੱਚੇ ਸੁਚੇ ਸਿੱਖ ਸਨ ।ਉਹ ਵੀ ਪੁਰਾਤਨ ਸਿਖਾਂ ਵਾਂਗ ਨਿਭਗੇ । ਕਤੀੜਾਂ ਦਾ ਕੱਖ ਨਾਂ ਰਹੇ
ਪੁਲਿਸ ਵਾਲਉ ਜੇ ਆਤਮੀ ਜਾਗ ਦੀ ਹੈ
ਸਿੰਘ ਸਾਹਿਬ ਜੀ ਦੇ ਪਰਵਾਰ ਨੂੰ ਸਚ ਦਸ ਦਿਉ
ਨਹੀ ਤਾ ਤੁਹਾਡੀਆ ਕੁੰਲਾ ਦਾ ਨਾਸ ਹੋਏ ਗਾ
ਜੇ ਤੁਹਾਡੀ ਆਤਮਾ ਜਾਗਦੀ ਹੈ ਸਚ ਸਾਮਣੇ ਲਿਆਉ
ਉ
ਜਿਹਨਾ ਪਾਪੀਆ ਨੇ ਤਸੀਹੇ ਦਿੱਤੇ ਜਾਣ ਜਿਨਾ ਨੇ ਦਿਵਾਏ ਵਾਹਿਗੁਰੂ ਉਹਨਾ ਨੂੰ ਇਸ ਧਰਤੀ ਤੋ ਖ਼ਤਮ ਕਰ ਦੇ
🌹🙏🏻ਬਾਬਾ ਹਰਚੰਦ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸੇ
ਜਥੇਦਾਰ ਕੋਕੇ ਸਾਹਿਬ ਜੀ ਨੂੰ ਬਹੁਤ ਬਹੁਤ ਕੋਟੀ ਕੋਟੀ ਪ੍ਰਣਾਮ ਔਰ ਉਹਨਾਂ ਸਾਰੇ ਸਿੱਖਾਂ ਨੂੰ ਪ੍ਰਣਾਮ ਜਿਹਨਾਂ ਨੇ ਉਸ ਸਮੇਂ ਸੰਘਰਸ਼ ਚ ਆਪਣੀ ਜਿੰਦਗੀ ਨੂੰ ਦਾਅ ਤੇ ਲਗਾਇਆ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ ਇੰਨਸਾਫ਼ ਕਰਨਗੇ।।
ਸਾਡੇ ਸਿੱਖਾਂ ਦਾ ਅਖੌਤੀ ਸਿੱਖਾਂ ਨੇ ਹੀ ਘਾਣ ਕੀਤਾ ਪਰ ਪ੍ਰਮਾਤਮਾ ਨੇ ਸਾਰੇ ਗ਼ਦਾਰ ਨੰਗੇ ਕਰਤੇ
ਪ੍ਰਕਾਸ਼ ਬਾਦਲ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ।
Siddharth Shankar Re Bangal Vich CM Hunde Hue bahut naujawan fake encounter which Mare mudke Bangal picture Kabhi Congress ki sarkar Nahin I per sikhane Badla Vedant buchad di family no bar bar but jitaya😮😮😮😮😮😮
Harami BANDE hale vee Sikh,s whichAKAI BADAL NU VOTE DEANDE HAI
Parmatma v chnga, nange ghotne de maran ton baad hi kite pehle sutta c kite
ਹੇ ਵਾਹਿਗੁਰੂ! ਇਸ ਘਟਨਾ ਕ੍ਰਮ ਵਿਚ ਕਾਉਂਕੇ ਸਾਹਿਬ ਜੀ ਦੀ ਸ਼ਹਾਦਤ ਵਿੱਚ ਸ਼ਾਮਲ ਦੋਸ਼ੀਆਂ ਨੂੰ ਵੀ ਸਖ਼ਤ ਸਜ਼ਾਵਾਂ ਦੇਈਂ ਮੇਰੀ ਮਾਲਕਾ, ਮਰ ਚੁੱਕੇ ਦੋਸ਼ੀਆਂ ਦੀ ਰੂਹਾਂ ਨਾਲ ਵੀ ਰੱਬਾ ਇਹੋ ਕਰੀਂ , ਅਤੇ ਬਾਦਲ ਪਰਿਵਾਰ ਵੀ ਰੱਬਾ ਕਰੁੱਝ ਕਰੂਜ਼ ਕੇ ਇਸ ਜਗਤ ਤੋਂ ਜਾਵੇ , ਸਾਰਾ ਸਿੱਖ ਜਗਤ ਆਪਣੇ ਸ਼ਹੀਦ ਜਥੇਦਾਰ ਕਾਉਂਕੇ ਸਾਹਿਬ ਦੀ ਆਤਮਾ ਦੀ ਸੁੱਖ ਸ਼ਾਂਤੀ ਦੀ ਅਰਦਾਸ ਕਰੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। 18:58
ਹੇ ਵਾਹਿਗੁਰੂ ਦੁਸਟਾਂ ਦਾ ਬੇੜਾ ਗ਼ਰਕ ਕਰਨ ਦਿਓ
ਜਥੇਦਾਰ ਕਾਉਂਕੇ ਸਾਹਿਬ ਦੀ ਸ਼ਹਾਦਤ ਨੂੰ ਕੋਟਿਨ ਕੋਟ ਸਲਾਮ ਹੈ ਇਹੋ ਜਿਹੇ ਯੋਧੇ ਮੁੜਕੇ ਨਹੀਂ ਜੰੰਮਣੇ।
ਉਸ ਸਮੇਂ ਦੀਆਂ ਸਰਕਾਰਾਂ ਰਾਜਨੀਤੀ ਨੇ ਇਕ ਸੱਚੇ ਸੁੱਚੇ ਇਨਸਾਨਾ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਸਮਰਪਿਤ ਭਾਈ ਕਾਉਂਕੇ ਜੀ ਨੂੰ ਸ਼ਹੀਦ ਕੀਤਾ
ਜਥੇਦਾਰ ਜੀ ਨੇ ਕੀ ਗੁਨਾਹ ਕੀਤਾ ਸੀ ਜਿਹੜਾ ਪੁਲੀਸ ਨੇ ਇਹਨਾ ਤਸੱਦਤ ਕੀਤਾ ਦੁਨੀਆ ਦੇ ਮੂਹਰੇ ਸੱਚ ਸਾਮ੍ਹਣੇ ਆ ਗਿਆ ਇਨਸਾਫ਼ ਦਾ ਤਾਂ ਕੋਈ ਪਤਾ ਨਹੀਂ
Kiyok oh Sikh c te gulam c, Mano ja na mano
ਇਹ ਗੁਲਾਮੀ ਦੀ ਨਿਸ਼ਾਨੀ ਹੈ ਜੀ ਕਿ ਇੱਕ ਸੱਚੀਂ ਸੁੱਚੀ ਕਿਰਤ ਕਰਨ ਤੇ ਨਾਮ ਜਪਣ ਵਾਲ਼ੀ ਸਿੱਖ ਕੋਮ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਸ਼ਹੀਦ ਕੀਤਾ ਗਿਆ ਜਦੋਂ ਕਿ ਭਾਈ ਸਾਹਿਬ ਬਾਣੀ ਪੜਦੇ ਸਨ ਅਤੇ ਗੁਰੂ ਦੇ ਲੜ ਲਗਾਉਂਦੇ ਸਨ ਅਤੇ ਅੰਮ੍ਰਿਤ ਛਕਾ ਰਹੇ ਸਨ ਇਹ ਸ਼ਹੀਦੀ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਕਰਵਾਈ ਗਈ ਹੈ ਜੀ
ਇਹ ਗੁਲਾਮੀ ਦੀ ਨਿਸ਼ਾਨੀ ਹੈ ਜੀ ਕਿ ਇੱਕ ਸੱਚੀਂ ਸੁੱਚੀ ਕਿਰਤ ਕਰਨ ਤੇ ਨਾਮ ਜਪਣ ਵਾਲ਼ੀ ਸਿੱਖ ਕੋਮ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਸ਼ਹੀਦ ਕੀਤਾ ਗਿਆ ਜਦੋਂ ਕਿ ਭਾਈ ਸਾਹਿਬ ਬਾਣੀ ਪੜਦੇ ਸਨ ਅਤੇ ਗੁਰੂ ਦੇ ਲੜ ਲਗਾਉਂਦੇ ਸਨ ਅਤੇ ਅੰਮ੍ਰਿਤ ਛਕਾ ਰਹੇ ਸਨ ਇਹ ਸ਼ਹੀਦੀ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਕਰਵਾਈ ਗਈ ਹੈ ਜੀ
ਗੁਨਾਹ ਤਾਂ ਕੋਈ ਨਹੀਂ ਸੀ ਕੀਤਾ। ਪਰ ਜੇਕਰ ਮੰਨ ਲਿਆ ਜਾਵੇ ਕਿ ਕਿਸੇ ਨੇ ਕੋਈ ਗੁਨਾਹ ਕੀਤਾ ਵੀ
ਹੈ ਤਾਂ ਕਿਹੜਾ ਕਾਨੂੰਨ ਜਾਂ ਸਵਿਧਾਨ ਇੱਸ ਤਰ੍ਹਾਂ ਕਿਸੇ ਸਜ਼ਾ ਦੇਣ ਦੀ ਇਜਾਜ਼ਤ ਦਿੰਦਾ ਹੈ?
ਉਹਨਾਂ ਦੀ ਉਪਮਾ ਬਹੁਤ ਸੀ ਇਲਾਕੇ ਵਿੱਚ ਬਹੁਤ ਕਹਿਣੇ ਤੇ ਕਰਨੀ ਪੂਰੇ ਸੂਰੇ ਸਿੱਖ ਸਨ
ਹੇ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰ ਜੀ
ਸਿੰਘ ਸਾਹਿਬ ਕਾਉਂਕੇ ਜੀ ਨੂੰ ਜਿਨੇ
ਮਾਰਿਆ ਉਹ ਦਾ ਕਁਖ ਨਾ ਰਹੇ ਉਸ ਦੀਆ ਕੁਲਾ ਦਾ ਕਁਖ ਨਾ ਰਹੇ
ਗੁਰੂ ਰਾਮਦਾਸ ਸਾਹਿਬ ਜੀ ਆਪ ਸਹਾਈ ਹੌ ਕਿ ਸਿੰਘ ਸਾਹਿਬ ਜੀ
ਤੇ ਤਸੱਦਦ ਕਰਨ ਵਾਲਿਆ ਦਾ ਨਾਸ ਕਰੌ
ਇਨਾ ਹਰਾਮਦਿਆ ਨੇ ਇਨਾ ਜੁਲਮ ਕੀਤਾ ਇਨਾ ਪੁਲੀਸ ਵਾਲਿਆ ਨਰਕਾ ਚ ਜਗਾ ਨਾ ਮਿਲੇ
ਬਾਦਲ ਨੇ ਵੈਰ ਕਢਿਆ ਆਵਦਾ ਕਿਓਂਕਿ ਕਾਉਂਕੇ ਸਾਹਿਬ ਇਕ ਸੱਚੇ ਸੁੱਚੇ ਇੰਨਸਾਨ ਸੱਨ
ਵਾਹਿਗੁਰੂ ਵਾਹਿਗੁਰੂ ਧੰਨ ਤੇਰਾ ਖਾਲਸਾ।
ਹੇ ਵਾਹਿਗੁਰੂ ਜੀ ਬਾਦਲਾਂ ਦੀ ਜੜ੍ਹ ਪੁਟ ਦਿੳੁ ਜੀ ੲਿਹ ਧਰਤੀ ਤੇ ਗੰਧ ਹੈ
ਇਨਸਾਫ਼ ਦੀ ਤਾਂ ਕੋਈ ਉਮੀਦ ਨਹੀਂ ਪਰ ਕੌਮ ਨੂੰ ਸਚ ਜ਼ਰੂਰ ਪਤਾ ਚਲ ਗਿਆ
ਜੱਥੇਦਾਰ ਕਾਉਂਕੇ ਦੀ ਸਹੀਦੀ ਦਾ ਧਿਆਨ ਧਰ ਕੇ ਬੋਲੋ g ਵਾਹਿਗੁਰੂ 😢😢😢😢😢😢😢😢😢😢😢😢😢😢 ਜਥੇਦਾਰ ਕਾਉਂਕੇ ਹਨ ਅਸਲੀ ਫੱਕਰੇ ਕੌਮ , ਨਾਂ ਕਿ ਪ੍ਰਕਾਸ਼ ਛੰਦ।
ਜਦੋਂ ਖਦਰਾਣੇ ਦੀ ਢਾਬ ਦੀ ਜੰਗ ਹੋਈ ਤਾਂ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਕਿ ਸਿੱਖ ਸ਼ਹੀਦਾਂ ਸਸਕਾਰ ਕਰ ਦਿਉ ਅਤੇ ਮੁਸਲਮਾਨਾਂ ਨੂੰ ਦਫਨਾ ਦਿਉ ਤਾਂ ਕਿ ਇਲਾਕੇ ਵਿੱਚ ਕੋਈ ਬਿਮਾਰੀ ਨਾ ਫੈਲੇ।
ਪਰ ਸਿੰਘਾ ਨੇ ਸੋਚਿਆ ਕਿਹੜਾ ਕਬਰਾਂ ਪੁੱਟਦਾ ਰਹੇਗਾ ਉਹਨਾਂ ਨੇ ਲੱਕੜਾਂ ਇਕੱਠੀਆਂ ਕੀਤੀਆਂ ਇੱਕੇ ਜਗ੍ਹਾ ਸਭ ਨੂੰ ਰੱਖ ਕੇ ਅੱਗ ਲਗਾ ਦਿੱਤੀ।
ਗੁਰੂ ਮਹਾਰਾਜ ਨੇ ਜਦੋਂ ਪੁਛਿਆ ਤਾਂ ਉਹਨਾਂ ਸੱਚ ਦੱਸ ਦਿੱਤਾ ਕਿ ਮਹਾਰਾਜ ਅਸੀਂ ਤਾਂ ਇੱਕੇ ਜਗ੍ਹਾ ਸਭ ਦਾ ਸਸਕਾਰ ਕਰ ਦਿੱਤਾ। ਗੁਰੂ ਮਹਾਰਾਜ ਕਹਿਣ ਲੱਗੇ ਬੜਾ ਗਲਤ ਕੀਤਾ ਜੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਰੂਪ ਵਿੱਚ ਆਣ ਕੇ ਤੁਹਾਨੂੰ ਤੰਗ ਕਰਨਗੇ।
ਉਹ ਸੱਚ ਹੋ ਰਿਹਾ। ਇਹ ਉਹੀ ਨੇ ਜਿਹੜੇ ਕੇਸਾ ਧਾਰੀ ਪੁਲਿਸ ਵਾਲੇ ਨੇ। ਕੁਝ ਲੀਡਰ ਨੇ। ਕੁਝ ਗੁਰਦੁਆਰੇ ਦੇ ਪ੍ਰਬੰਧਕ ਨੇ।
ਇਸ ਗੱਲ ਦੇ ਕੋਈ ਤੱਥ, ਲਿਖਤਾਂ ਜਾਂ ਸਬੂਤ ਹਨ ਤਾਂ ਹਵਾਲਾ ਦੇ ਕੇ ਦਸਣਾ ਕਰੋ ਜੀ, ਧੰਨਵਾਦੀ ਹੋਵਾਂਗਾ ਜੀ। ਪਰ ਦੇ ਕੋਈ ਤੱਥ ਜਾਂ ਮਜ਼ਬੂਤ ਤਰਕ ਨਾਂ ਮਿਲੇ ਤਾਂ ਸੋਚਣਾ ਕਿ ਕਿਤੇ ਜਾਣੇ ਅਣਜਾਣੇ ਵਿੱਚ ਅਸੀਂ ਓਸ ਗੁਰੂ ਕਾਲ ਦੇ ਸਿੰਘਾਂ ਉੱਤੇ ਦੋਸ਼ ਲਾ ਕੇ ਅਤੇ ਇਹਨਾਂ ਸਿੱਖੀ ਦੇ ਦੋਖੀਆਂ ਨੂੰ ਕੁਝ ਨਿਰਦੋਸ਼ ਤੇ ਨਹੀਂ ਕਹਿ ਰਹੇ, ਅਸਿਧੇ ਤੌਰ ਤੇ,,..... ਉਂਮੀਦ ਹੈ ਗੱਲ ਦੀ ਗਹਿਰਾਈ ਨੂੰ ਸਮਝੋਗੇ, ਧੰਨਵਾਦ ਸਹਿਤ।
🙏 ਵਾਹਿਗੁਰੂ ਵਾਹਿਗੁਰੂ ਜੀ ਸਿੱਖ ਕੌਮ ਦੀ ਸੱਦਾ ਚੜ੍ਹਦੀ ਕਲਾ ਰਹੇ 🙏🙏
ਜਥੇਦਾਰ ਸਾਹਿਬ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ
ਧਨਵਾਦ ਰਤਨਦੀਪ ਸਿੰਘ ਜੀ ❤🙏🙏
ਸਤਿਗੁਰ ਜੀ ਮੇਹਰ ਕਰੋ......ਰਾਜਸੀ ਧਿਰਾਂ ਨੂੰ ਵਿਵੇਕ ਬਖਸ਼ਿਸ਼ ਕਰੋ ਜੀ
ਜੱਥੇਦਾਰ ਗੁਰਦੇਵ ਸਿੰਘ ਕਾਉਕੇਂ ਜੀ 🙏
ਬਾਦਲਾ ਨੁ ਸਜਾ ਦੇਵੋ ਸੰਤ ਜਰਨੈਲ ਸਿੰਘ ਭਿਡਰਾਂਵਾਲਾ ਜੀ ਨੁ ਭੀ ਇਜ੍ਨ ਨੇ ਸ਼ਹੀਦ ਕਾਰਵਾਇਆ
ਜਥੇਦਾਰ ਗੁਰਦੇਵ ਸਿੰੰਘ ਕਾਉਕੇ ਕੌਮ ਦੇ ਸੱਚੇ ਜਥੇਦਾਰ ਸੀ ਪਰਮਾਤਮਾਂ ਆਪਣੇ ਚਰਨਾ ਚ ਲਾਕੇ ਰੱਖੇ
ਹਰਚੰਦ ਸਿੰਘ ਜੀ ਗੱਲ ਤਾਂ ਤੁਹਾਡੀ ਠੀਕ ਹੈ ਜੋ ਤੁਸੀ ਕਹਿ ਰਹੇ ਹੋ
ਪਰ ਇਹ ਗੱਲਾਂ ਕਿਤੇ ਉਦੋਂ ਦੱਸਦੇ ਤਾਂ ਗੱਲ ਹੋਰ ਹੋਣੀ
ਸੀ ਪਰ ਹੁਣ ਤਾਂ ਸ਼ਹੀਦ ਹੋਣ ਵਾਲੇ ਸ਼ਹੀਦ ਹੋ ਗਏ ਤੇ ਸਾਰੇ ਬੁੱਚੜ ਖਤਮ ਹੋ ਗਏ ਨੇ ਹੁਣ ਹੋਣਾ ਕੁਝ ਨਹੀ Too late
ਦਰਸਣ ਸਿੰਘ ਹਠੂਰ ਵੀ ਸੇਮ ਹੀ ਗੱਲਬਾਤ ਕਰ ਰਹੇ ਨੇ ਮੈਂ ਉਹਨਾ ਦੀ ਵੀ interview ਸੁਣੀ ਹੈ
ਜੋ ਤੁਹਾਡੇ ਤੇ ਤਸੱਦਦ ਹੋਇਆ ਇਹ ਗੱਲ ਵੀ ਮੰਨਣ ਯੋਗ ਹੈ ਬਹੁਤ ਮਾੜਾ ਹੋਇਆ ਇਹ ਸਾਰੀ ਬਾਦਲ ਦੀ ਮਿਹਰਬਾਨੀ ਸੀ
ਭਾਈ ਹਰਚੰਦ ਸਿੰਘ ਜੀ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਜਿਹਨਾਂ ਨੇ ਅਖੀ ਦੇਖਿਆ ਬਿਆਨ ਕੀਤਾ ਇਹਨਾਂ ਬਾਦਲਾਂ ਦੇ ਪਰਿਵਾਰ ਸਮੇਤ ਬੇੜਾ ਗ਼ਰਕ ਜਰੂਰ ਹੋਵੇਗਾ
ਅਜੇ ਆਪਾਂ ਕਿਸੇ ਮੂਹੋਂ ਸੁਣ ਰਹੇ ਹਾਂ ਸਾਨੂੰ ਕਿੰਨਾ ਦੁੱਖ ਲੱਗ ਰਿਹਾ ਜਿਹਨਾਂ ਦੇ ਸ਼ਰੀਰ ਤੇ ਤਸ਼ੱਦਦ ਹੋਇਆ ਜਾਂ ਜਿਹਨਾਂ ਦੇਖਿਆ ਓਹਨਾਂ ਤੇ ਕੀ ਬੀਤੀ ਹੋਵੇਗੀ ਯਾਰ ਕਸੂਰ ਇਹੋ ਆ ਸਿੱਖ ਕੌਮ ਦਾ ਕੇ ਗਲਤੀ ਨਾਲ ਹਿੰਦੁਸਤਾਨ ਚ ਪੰਜਾਬ ਮਿਲਾ ਲਿਆ ਓਹਦਾ ਖਾਮਿਆਜਾ ਭੁਗਤ ਰਹੇ ਹਾਂ 😢
ਬਹੁਤ ਬਹੁਤ ਧੰਨਵਾਦ ਰਤਨ ਵੀਰ ਜੀ
ਨੋਹ ਮਾਸ ਦੇ ਮਸੰਦ ਨੂੰ ਕੌਮ ਸਜਾ ਦੇਵੇ ਸੰਗਤ ਕੌਮ ਦੇ ਗ਼ਦਾਰ ਨੂੰ ਪਛਾਣੇ
ਅਜੇ ਵੀ ਜਿਹੜੇ ਪੁਲਸ ਦੀ ਗੱਲ ਕਰਦੇ k ਸਾਰੇ ਮਾੜੇ ਨਹੀਂ, ਸ਼ਰਮ ਨਾਲ ਡੁੱਬ ਜਾਣ
ਵਾਹਿਗੁਰੂ ਜੀ
Jathedar Bhai gurdev Singh Ji kaunke Saab Ji de chrna vich crore crore crore crore crore crore crore crore crore crore crore vaar Namaskaar. Sikh kaum proud of ji jathedar Saab Ji. Tuci sade lyyi ehne kassat chale.
ਵਾਹਿਗੁਰੂ ਜੀ,ਦੋਖੀਆਂ ਨੂੰ ਸਜਾ ਦਿਓ।
ਧੰਨ ਤੇਰੀ ਸਿੱਖੀ ਸਿੱਖ ਕੌਮ ਦੀ ਇਸ ਤੋਂ ਜ਼ਿਆਦਾ ਹੋਰ ਕੀ ਬਦਨਸੀਬੀ ਹੋ ਸਕਦੀ ਹੈ
ਸਰਕਾਰ ਤੋਂ ਪੁੱਛਿਆ ਜਾਵੇ ਕਿ ਉਨ੍ਹਾਂ ਦਾ ਕਸੂਰ ਕੀ ਸੀ. 🙏🙏❤️👍🏽Adv GS Khaira. ❤️👏👏👆🏼👆🏼👆🏼👆🏼
Lakh lakh vaar namaskar hai Mhan shahid baab Gurdev singh kaunke baba ji nu
ਵਾਹਿਗੁਰੂ ਜੀ ਇਸ ਤਰਾਂ, ਜ਼ਾਲਮਾਂ ਨੂੰ ਰੱਬ ਯਾਦ ਨਹੀਂ ਸੀ,ਪਰ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ, ਫੈਸਲਾ ਵਾਹਿਗੁਰੂ ਦੀ ਕਚਹਿਰੀ ਵਿੱਚ ਹੀ ਹੋਣਾ ਹੈ, ਜਿੰਨ੍ਹਾਂ ਜ਼ੁਰਮ ਕਰੋਗੇ ਉਸ ਨਾਲੋਂ ਕਿਤੇ ਜ਼ਿਆਦਾ ਭੁਗਤਣਾ ਪੈਂਦਾ ਵਰਦੀ ਦੇ ਨਸ਼ੇ ਵਿੱਚ ਨਾਂ ਮਾੜਾ ਕਰੋਂ, ਬੱਚਿਆਂ ਨੂੰ ਨਾ ਲੇਖਾਂ ਦੇਣਾ ਪੈ ਜਾਵੇ,
Dhan Dhan jathedar Gurdev singh kaunke ji
ਵਾਹਿਗੁਰੂ ਵਾਹਿਗੁਰੂ
ਕਾਉਂਕੇ ਸਾਹਿਬ ਨੂੰ ਵਾਹਿਗੁਰੂ ਆਪਣੇ ਅੰਗ ਸੰਗ ਸਹਾਈ ਰਖੇ ਫਕਰੇ ਕੋਮ ਦਾ ਦਰਜਾ ਮਿਲੇ
ਵਾਹਿਗੁਰੂ ਜੀ ਮੇਹਰ ਕਰਨਾ ਚੜਦੀ ਕਲਾ ਬਖਸ਼ਣ ਭਾਈ ਸਾਹਿਬ ਜੀ ਨੂੰ ਨਿਆਂ ਵੇਖਣਾ ਮਿਲੇ ਲੰਬੀ ਉਮਰ ਅਤੇ ਤੰਦਰੁਸਤੀ ਬਖਸੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਧੰਨ ਹਨ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਨਾਮ ਧੰਨ ਉਨ੍ਹਾਂ ਦਾ ਪਰਿਵਾਰ ਜਿਨ੍ਹਾਂ ਨੇ ਐਨਾ ਜੁਲਮ ਸਿਆਂ
Sikh Jathedar sahib da eh haal Punjab vich , Bahut sharam de gal hai sade layee te Sikh kom layee. We are still sitting silent against culprits…… 😢 😭😭😭
ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਸਹਿਬ,ਦੀ ਸ਼ਹਾਦਤ ਭਾਈ ਮਨੀ ਸਿੰਘ ਸਹਿਬ ਜੀ ਵਾਲੀ ਹੋਈ ਹੈ,ਜਿਸ ਤਰ੍ਹਾਂ ਭਾਈ ਸਹਿਬ ਨੂੰ ਨਜਾਇਜ਼ ਸ਼ਹੀਦ ਕੀਤਾ ਹੈ।ਇਸੇ ਤਰ੍ਹਾਂ ਅੱਜ ਵੀ ਪੁਲਿਸ ਗਰੀਬ ਲੋਕਾਂ ਤੇ ਨਜਾਇਜ਼ ਕੇਸ ਪਾਉਂਦੀ ਹੈ,ਜਦੋਂ ਤੱਕ ਸਿਆਸੀ ਲੋਕ ਪੁਲਿਸ ਕੰਮ ਚ ਦਖਲਅੰਦਾਜ਼ੀ ਕਰਦੇ ਰਹਿਣਗੇ ਉਦੋਂ ਤੱਕ ਗਲਤ ਕੇਸ,ਗਲਤ ਕਤਲ ਪੁਲਿਸ ਕਰਦੀ ਰਹੇਗੀ ।
भगवंत सिंह मान जी से प्रार्थना है कि यदि आप सिक्ख क़ौम की इज्ज़त करते हैं तो जत्थेदार काउके के कातिल जो अभी जिंदा है उन्हें जल्दी से जल्दी सख्त सजआवआं देने के लिए कार्रवाई की जाए।
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਅਜੇ ਸੁਖਬੀਰ ਬਾਦਲ ਕੇਹਦਾਂ ਹੈ ਕੇ ਅਸੀਂ ਸਿੱਖ ਕੌਮ ਦੇ ਰਾਖੇ ਹਾਂ
Waheguru ji mehar kro apni koum teh bs tahuda he sahara ha 🙏🙏🙏🙏🙏
Everyone should watch the video of S Satpal singh Thanedar, He and others police officers saying about the Jathedaar Kaunke was a real Gursikh he never cried or said even c infront of butchers .
His mind was in Gurbani Status.
“” Gurmukh Rom Rom Har Dhiaavey “
Thx to Ratan ji
Pls note and highlight this fact
Ty
❤❤❤❤
ਬਾਦਲ ਸਾਬ ਨਹੀ ਚਾਹੁੰਦੇ ਸੀ ਕਿ ਕੋਮ ਨੂੰ ਕੋਈ ਭਿੰਡਰਾਵਾਲੇ ਵਰਗਾ ਆਗੂ ਮਿਲੇ , ਬਾਦਲ ਜਾਬਰ । SGPC ਤੇ ਕਬਜ਼ਾ ਕਰਕੇ ਦਿੱਲੀ ਜੋ ਖੁਸ ਕਰਨੀ ਸੀ ।
Waheguru ji Waheguru ji
ਵਾਹਿਗੁਰੂ ਜੀ ਆਪ ਸਹਾਈ ਹੋ ਕੇ ਸੱਚ ਸਾਹਮਣੇ ਲਿਆ ਰਹੇ ਨੇ
ਇੰਡਿਯਨ ਸਟੇਟ ਦੇ ਪਾਪ ਸੁਣ ਕੇ ਰੂਹ ਕੰਬ ਜਾਂਦੀ ਆ 😔
Ehi tan motive a sarkar da, rooh kambegi tan hi koi baagi banan da shaunk nhi paalu
੧ਓ ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏
ਜਥੇਦਾਰ ਨੂੰ ਮਾਰਨ ਵਾਲ਼ੇ ਪੁਲਿਸ ਵਾਲਿਆਂ ਵਿੱਚੋਂ ਕੋਈ ਅਜੇ ਜਿਉਂਦਾ ਹੈ ਜਾ ਸਾਰੇ ਮਰ ਗਏ
ਵੀਰ ਜੀ ਸਵਰਨ ਘੋਟਣਾ ਤੇ ਹਰਭਗਵਾਨ ਸੋਢੀ ਦੋਨੋਂ ਮਰ ਗਏ ਬਾਕੀ ਸਾਰੇ ਅੱਜ ਤੱਕ ਜਿਉਂਦੇ ਹਨ
Saini jinda ha
Jaisa kra hai vaisa bhrn ge , Aaj nhi to kl jrur ouper vala insaaf krn ge
Veerji swarn Gotne da Munde bare daso kihe duty ah pls
ਵਹਿਗੁਹੂ ਵਹਿਗੁਰੂ ਵਹਿਗੁਹੂ ਜੀ🙏🏻🙏🏻🙏🏻🙏🏻🙏🏻
Waheguru ji 🙏🌹
Jathedar Bhai gurdev Singh kaunke Ji de shahadat nuh koti koti parnam ji 🙏🌹
ਵਾਹਿਗੁਰੂ ਜੀ ਇੱਕ ਨਾ ਇਕ ਦਿਨ ਜਰੂਰ ਇਨਸਾਫ਼ ਕਰਨ ਗੇ❤🙏
ਖੰਡਾ ਜਾ ਕੇ ਹਾਥ ਮੈ ਕਲਗੀ ਸੋਹੈ ਸੀਸ ਸੋ ਹਮਰੀ ਰਖਸ਼ਾ ਕਰੇ ਗੁਰੂ ਕਲਗੀਧਰ ਜਗਦੀਸ
ਵਾਹਿਗਰੂ ਜੀ
ਵਾਹਿਗੁਰੂ ਜੀ ਓ ਰੱਬਾ ਇਹਨਾਂ ਕਹਿਰ ਕੀਤਾ ਜ਼ਾਲਮਾਂ ਨੇ ਜੱਥੇਦਾਰ ਜੀ ਦਾ ਕੀ ਕਸੂਰ ਸੀ
ਹੇ ਵਾਹਿਗੁਰੂ ਸਰਦਾਰ ਨੂੰ ਸਰਦਾਰ ਨੇ ਹੀ ਮਾਰਿਆ ਇਨ੍ਹੇ ਮਾੜੇ ਹਾਲਾਤ
Waheguru ji Maher kari pariwar te
ਵਾਹਿਗੁਰੂ ਜੀ 👏👏👏👏
ਉੱਨਾ ਟਾਈਮਾ ਵਿੱਚ ਲੋਕਾਂ ਨੇ ਪੁਲਸ ਤੋਂ ਆਪਣੀਆਂ ਦੁਸ਼ਮਣੀਆਂ ਕੜਬਾਈਆ ਪੁਲਿਸ ਨਾਲ ਰਲਕੇ ਆਪਦੇ ਦੁਸ਼ਮਣ ਨੂੰ ਚੁਕਵਾ ਕੇ ਉਸ ਉੱਤੇ ਅੰਨਾ ਤਸੱਦਤ ਕਰਵਾਇਆ ਜਾਂਦਾ ਸੀ
ਜੋ ਗੱਲਾਂ ਗਵਾਹੀਆਂ ਅੱਜ ਬਿਆਨ ਕਰ ਰਹੇ ਨੇ ਇਹ ਪਹਿਲਾ ਕਿਓ ਨਹੀ ਬਿਆਨ ਕਰਿਆ ਪਾਪੀਆਂ ਨੂੰ ਸਜ਼ਾਵਾਂ ਮਿਲ ਜਾਂਦੀਆਂ। ਪਰ ਹੁਣ ਕੀ ਬਣਨਸਕਦਾ ਹੈ
ਬਾਦਲਾਂ ਤੇ ਕੈਪਟਨ ਦਾ ਵੇਲਾ ਬੁਚੜਾੰ ਦਾ ਵੇਲਾ ਸੀ ਕੋਈ ਕੀ ਬੋਲਦਾ ਵੀਰੇ
Parkash papi nu sub papi janda sebadals na karva😢😢😢😢😢😢
Aj kion bolde
ਸਿਮਰਨਜੀਤ ਸਿੰਘ ਮਾਨ ਨੇ ਇਹ ਕੇਸ ਦੀ ਪੈਰਵਾਈ ਕਰੀਂ ਸੀ ਤੇ ਤਿਵਾੜੀ ਸਾਬ ਨੇ ਰਿਪੋਰਟ ਬਾਦਲ ਨੂੰ ਦੇ ਦਿੱਤੀ ਸੀ ਪਰੰਤੂ ਬਾਦਲਾਂ ਨੇ ਰਿਪੋਰਟ ਤੇ ਕੋਈ ਕਾਰਵਾਈ ਨਹੀਂ ਕੀਤੀ ਨਾਂ ਹੀ ਜਨਤਕ ਹੋਣ ਦਿੱਤੀ ਫੇਰ ਮਾਂਨ ਸਾਬ ਨੇ ਇਹ ਰਿਪੋਟ ਆਰ ਟੀ ਪਾ ਕੇ ਕੱਢਵਾਈ ਤੇ ਫੇਰ ਉਹਨਾਂ ਨੇ ਜਨਤਕ ਕੀਤੀ ਪਰ ਉਦੋਂ ਕਿਸੇ ਨੇਂ ਇਹ ਮੁੱਦਾ ਨਹੀਂ ਚੱਕਿਆ ਪਿਛਲੇ ਸਾਲ ਇੱਕ ਜਨਵਰੀ ਨੂੰ ਵੀ ਅਸੀਂ ਇਹ ਰਿਪੋਟ ਦੀਆਂ ਕਾਪੀਆਂ ਬਹੁਤ ਵੰਡੀਆਂ ਸੀ ਐਤਕੀਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੋਮ ਜਾਗ ਚੁੱਕੀ ਹੈ ਚਲੋਂ ਕੋਮ ਨੂੰ ਇਹ ਸਮਝ ਤਾਂ ਲੱਗੂ ਸਾਡੇ ਅਸਲੀ ਕੋਮ ਦੀ ਗੱਲ਼ ਕਰਨ ਵਾਲੇ ਲੀਡਰ ਕਿਹੜੇ ਹਨ ਕੋਮ ਦਾ ਬੇੜਾ। ਗ਼ਰਕ ਕਰਨ ਵਾਲੇ ਕਿਹੜੇ ਹਨ
ਇਨਸਾਫ ਦਿੱਲੀ ਨੇ ਨਹੀਂ ਦੇਣਾ।ਇਨਸਾਫ ਤਾਂ ਆਪ ਕਰਨਾ ਪੈਂਦਾ ਆ।ਦੇਰ ਆ ਅੰਧੇਰ ਨਹੀਂ
ਇਨਸਾਫ ਖਾਲਸੇ ਨੇ ਆਪ ਹੀ ਕਰਨਾ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🙏🙏🙏🙏🙏🙏
Jathedar bhai Gurdev Singh ji kaunke zindabad
Satnam waheguru ji satnam waheguru ji satnam waheguru ji satnam waheguru ji
ਵਹਿਗੁਰੂ ਸਾਹਿਬ ਜੀ ਇਹਨਾ ਪਾਪੀ ਦਾ ਬੇੜਾ ਗਰਕ ਕਰੇ ਹੋਣਾ ਏ
waheguru ji
ਗੁਰੁਦੇਵ ਸਿੰਘ ਕਾਉਂਕੇ ਦੀ ਸਹੀਦੀ ਨੂੰ ਕੋਟ ਕੋਟ ਪਰਨਾਮ
Dhan jathedar konke Saab ji waheguru waheguru waheguru waheguru waheguru waheguru waheguru waheguru waheguru waheguru waheguru
ਦਿੱਲੀ ਦੀ ਸਹਿ ਤੇ ਕੁਤਿਆਂ ਨੇ ਬਹੁਤ ਕੁਝ ਕੀਤਾ ਤੇ ਕਰ ਰਹੇ ਨੇ
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਅਫਸਰ ਦਾ ਕੱਖ ਨਾ ਰਹੇ
Shi gal
Wahaguruji
Waheguru ji mahar kro
ਵੋਖੋ ਖਾਲਸਾ ਖੰਥ ਦੇ ਠੇਕੇਦਾਰ ਆਗੂ ਦੀ ਸਰਕਾਰ ਸੀ ਹੁਣ ਬਾਰ ਬਾਰ ਮਾਫੀਆਂ ਸਤਾ ਵਿਚ ਆਉਂਣ ਲੲਈ ਮੰਗ ਰਹਿ ਹਨ
ਬੁਹੱਤ ਵੱਡੀ ਗੱਲ ਹੈ ਕੇ ਕਦੀ ਵੀ ਕਾਂਗਰਸ ਸਰਕਾਰ ਨਾ ਆਵੇ ਭਾਰਤ ਦੇ ਵਿੱਚ