ਮਾਂ ਬਾਪ ਮੁਸਲਿਮ ਪਰ ਪੁੱਤ ਬਣ ਗਿਆ 'ਤੂਫਾਨ ਸਿੰਘ', ਮਾਂ ਦੀ ਮੌਤ ਪਿੱਛੋਂ ਦਰਬਾਰ ਸਾਹਿਬ ਛੱਡ ਗਿਆ ਸੀ ਪਿਓ

Поділитися
Вставка
  • Опубліковано 5 лют 2025
  • amritsar, punjab , sikh , tufan singh, little boy

КОМЕНТАРІ • 533

  • @sahota-qv3fy
    @sahota-qv3fy 3 роки тому +158

    ਵਾਹਿਗੁਰੂ ਜੀ ! ਇਹੋ-ਜਿਹੀ ਔਲਾਦ ਸਭਨਾਂ ਨੂੰ ਦੇਵੇ । ਇਸ ਬੱਚੇ ਦੀ ਇੱਕ-ਇੱਕ ਗੱਲ ਬਹੁਤ ਹੀ ਕੀਮਤੀ ਹੈ । ਵਾਹਿਗੁਰੂ ਹਮੇਸ਼ਾ ਇਸ ਬੱਚੇ ਨੂੰ ਇਸੇ ਤਰਾਂ ਖੁਸ਼ ਰੱਖਣ ।

    • @harpreetkaur5022
      @harpreetkaur5022 3 роки тому +10

      Bilkul sahi

    • @bhajankaursandhu4584
      @bhajankaursandhu4584 3 роки тому +2

      Puttra. Wahiguru je kirpa. Karenge. Eak. Ghar. Ke. Sikh koem. Da. Har ghar tera. A sda charde klla vich rhau putt best of luck 🚩🚩🚩🚩🚩

    • @harjeetkaur4623
      @harjeetkaur4623 3 роки тому +1

      🙏🏻🙏🏻🙏🏻

  • @gurpartapsinghrai3292
    @gurpartapsinghrai3292 3 роки тому +140

    ਬਹੁਤ ਉੱਚੀ ਸਮਝ ਰੱਖਦਾ ਮੁੰਡਾ,ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਹਰ ਕਿਸੇ ਦੇ ਭਾਗ ਜਾਗਦੇ ਨੇ🙏❤

  • @ranjeetkaur6746
    @ranjeetkaur6746 3 роки тому +73

    ਬੇਟਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਤੁਹਾਡੇ ਤੇ ਪੂਰੀ ਮਿਹਰ ਹੈ ਅਕਾਲ ਪੁਰਖ ਤੇ ਭਰੋਸਾ ਰੱਖੋ ਘਰ ਵੀ ਬਣ ਜਾਏਗਾ। 🙏🙏

  • @balwindergill5203
    @balwindergill5203 3 роки тому +132

    ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਸੋਚ ਬਹੁਤ ਉੱਚੀ ਸੁੱਚੀ ਆ ਵਾਹਿਗੁਰੂ ਚੜਦੀ ਕਲਾ ਚ ਰੱਖਣ ਜੀ🙏🙏🙏

  • @sukhdevsinghdeol4952
    @sukhdevsinghdeol4952 3 роки тому +22

    ਗੁਰੂ ਰਾਮਦਾਸ ਜੀ ਨੇ ਆਪ ਹੀ ਕਲਾ ਵਰਤਾਈ ਲਗਦੀ ਹੈ ਇਸ ਬੱਚੇ ਦੇ ਕਰਮ ਚੰਗੇ ਕੀਤੇ ਹੋਣਗੇ ਪਿਛਲੇ ਜਨਮ ਵਿੱਚ ਕੁਛ ਸੇਵਾ ਲੈਣੀ ਹੋਵੇ ਗਈ ਜੋ ਗੁਰੂ ਸਾਹਿਬ ਲੈ ਰਹੇ ਹਨ

  • @h.s.dhaliwal1826
    @h.s.dhaliwal1826 3 роки тому +101

    ਗੁਰੂ ਰਾਮਦਾਸ ਜੀ ਦਾ ਫੁਰਮਾਨ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁਛਤਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @kabalbhullar3873
    @kabalbhullar3873 3 роки тому +98

    ਪਰਮਾਤਮਾ ਤਾਂ ਸਦਾ ਹੀ ਅੰਗ ਸੰਗ ਰਹਿੰਦਾ ਹੈ ਇਸ ਵੀਰ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਮੇਹਰ ਹੈ ਜੀ ਇਹ ਬਾਣਾ ਸਿੱਖੀ ਤੇ ਸੇਵਾ ਬੜੇ ਵੱਡੇ ਭਾਗ ਹੋਣ ਤਾਂ ਹੀ ਮਿਲਦੇ ਨੇ

  • @ranjeetkaur6746
    @ranjeetkaur6746 3 роки тому +181

    ਪੱਤਰਕਾਰ ਵੀਰੋ ਬੱਚਿਆਂ ਦੇ ਦਿਲ ਨਾ ਵਲੂੰਧਰਿਆਂ ਕਰੋ ਬੇਲੋੜੇ ਸਵਾਲ ਕਰਕੇ। ਜਿਵੇਂ ਤੁਸੀਂ 'ਕਿਹਾ ਜਦੋਂ ਬੱਚੇ ਆਪਣੇ ਮਾਂ-ਬਾਪ ਨਾਲ ਆਉਂਦੇ ਤਾਂ ਤਹਾਨੂੰ ਕਿਸ ਤਰ੍ਹਾਂ ਲੱਗਦਾ' ਇਸ ਸਿੰਘ ਦੇ ਮਾਤਾ-ਪਿਤਾ ਗੁਰੂ ਰਾਮਦਾਸ ਜੀ ਹਨ ਇਹ ਬਹੁਤ ਮਾਣ ਵਾਲੀ ਗੱਲ ਹੈ।

  • @singhjagroop4832
    @singhjagroop4832 3 роки тому +117

    ਇਸ ਬੇਟੇ ਤੂਫਾਨ ਸਿੰਘ ਦੀ ਵੀ ਵੀਡਿੳ ਵਾਇਰਲ ਹੋਣੀ ਚਾਹੀਦੀ ਜਿਹੜਾ ਵਿਚਾਰਾ ਅਨਾਥ ਹੈ ਕੋਈ ਘਰ ਨਹੀ ਗੁਰਸਿੱਖ ਬਚਾ ਹੈ ਟਿਕ ਟੌਕ ਗੁਰਨੂਰ ਨੂੰ ਵੀ ਘਰ ਬਣਾ ਦਿੱਤਾ ਇਹਦੇ ਤੇ ਵੀ ਤਰਸ ਕਰੋ

  • @VarinderSingh-se4cg
    @VarinderSingh-se4cg 3 роки тому +10

    ਜਿਦੇ ਮਾਂ ਬਾਪ ਆਪ ਗੁਰੂ ਰਾਮਦਾਸ ਜੀ ਹੋਣ ਉਸ ਨੂੰ ਦੁਨਿਆਵੀ ਮਾਂ ਬਾਪ ਦੀ ਕੀ ਲੋੜ ਬਹੁਤ ਕਿਸਮਤ ਵਾਲਾ ਵੀਰ

  • @ਮੋਹਨਸਿੰਘਨਿਆਜੀਆਮੋਹਨੀਨਿਆਜੀਆਸਰਕਾਰ

    ਕਿੰਨੀਆਂ ਸਿਆਣੀਂਆਂ ਗੱਲਾ ਕਰਦਾ ਇਕ ਮੁਸਲਿਮ ਭੁਜੰਗੀ ਜਿਹੜੇ ਸਿੱਖਾ ਦੇ ਘਰ ਜੰਮੇ ਆ ਉਹਨਾਂ ਨੂੰ ਐਨੀ ਅਕਲ ਨਹੀਂ ਹੈਗੀ ਕੰਨਾਂ ਵਿਚ ਮੁਰਕੀਆ ਪਾਈਆਂ ਹੁੰਦੀਆਂ

    • @ramavtar72
      @ramavtar72 3 роки тому

      ਇਹ ਬੱਚਾ ਸਿੱਖ ਨਹੀਂ ਹੋ ਸਕਦਾ ਕਿਉਂ ਪਹਿਲਾ ਹੀ ਸੁਨਤਾ ਹੋ ਚੁੱਕੀਆਂ ਹਨ ਜਨਮ ਤੋਂ ਬਾਅਦ ਮੁਸਲਮਾਨ ਥੋੜਾ ਜਿਹਾ ਗੁਪਤ ਅੰਗ ਨੂੰ ਕੱਟ ਦਿੰਦੇ ਹਨ ਮੱਤਲਬ ਮੁਸਲਮਾਨ ਕਰ ਦਿੰਦੇ ਹਨ

    • @ravidhindsa4593
      @ravidhindsa4593 3 роки тому +2

      @@ramavtar72 oh Tu shitr na kaah lvi tu v Thora Jiha katva lae tu v fr muslmaan Ban jau, sunat krn naal koi musalmaan ni ban janda

    • @SS-ls7lg
      @SS-ls7lg 3 роки тому +1

      @@ramavtar72 kamalea sikhi soch vich hundi ha physical nahizz

    • @murtidhaliwal9406
      @murtidhaliwal9406 3 роки тому +1

      @@ramavtar72 tenu ki pta tu ja apna jaake kmm krr.

  • @jagdishsinghkahlon6941
    @jagdishsinghkahlon6941 3 роки тому +45

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਮਰ ਤੋਂ ਵੱਧ ਲਿਆਕਤ ਸਿਆਣਪ ਬਖਸ਼ੀ ਹੈ। ਵਾਹਿਗੁਰੂ ਜੀ ਸਭ ਦਾ ਭਲਾ ਕਰਨ

  • @Harpalsingh_ramzi
    @Harpalsingh_ramzi 3 роки тому +50

    ਇਸ ਸਿੰਘ ਦਾ ਆਪਣਾ ਘਰ ਵੀ ਹੋਣਾ ਜ਼ਰੂਰੀ ਹੈ
    ਸੰਗਤ ਜੀ ਮਦਦ ਕਰਨੀ ਚਾਹੀਦੀ ਏਸ ਸਿੰਘ ਦੀ 🙏🙏🙏🙏🙏🙏🙏

    • @ramavtar72
      @ramavtar72 3 роки тому

      ਭਾਜੀ ਇਹ ਬੱਚਾ ਸਿੱਖ ਨਹੀਂ ਹੋ ਸਕਦਾ ਕਿਉਂ ਪਹਿਲਾ ਹੀ ਸੁਨਤਾ ਹੋ ਚੁੱਕੀਆਂ ਹਨ ਜਨਮ ਤੋਂ ਬਾਅਦ ਮੁਸਲਮਾਨ ਥੋੜਾ ਜਿਹਾ ਗੁਪਤ ਅੰਗ ਨੂੰ ਕੱਟ ਦਿੰਦੇ ਹਨ ਮੱਤਲਬ ਮੁਸਲਮਾਨ ਕਰ ਦਿੰਦੇ ਹਨ

    • @RanjeetSingh-ts3kf
      @RanjeetSingh-ts3kf 3 роки тому +8

      @@ramavtar72 ਵੀਰ ਜੀ ਅਮ੍ਰਿਤ ਛੱਕਣ ਤੋਂ ਬਾਅਦ ਹਰ ਕੋਈ ਸਿੰਘ ਬਣ ਜਾਂਦਾ ਹੈ ਜੀ। ਚਾਹੇ ਉਹ ਕਿਸੇ ਧਰਮ ਦਾ ਹੋਵੇ ਜੀ।ਬੱਚੇ ਦੀ ਸੋਚ ਦੇਖੋ ਜੀ ਕਿੰਨੀ ਕਾਬਿਲ ਏ ਤਾਰੀਫ ਹੈ ਜੀ।

    • @rakeshkumarrakeshkumar5681
      @rakeshkumarrakeshkumar5681 7 місяців тому

      Eh veer da ghr sangat ne bna diya ji

  • @ranjeetkaur6746
    @ranjeetkaur6746 3 роки тому +68

    ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਬੱਚੇ ਨੂੰ ਘਰ ਬਣਵਾ ਦਿਓ ਜੀ। 🙏🙏🙏

    • @sarbatdabhalaarmysewasocie3976
      @sarbatdabhalaarmysewasocie3976 3 роки тому +6

      ਉਹਨਾ ਦੇ ਖੁਦ ਦੇ ਢਿੱਡ ਭਰ ਜਾਣ ਓਹੀ ਬਹੁਤ ਆ ਕੋਮ ਦੀ ਕਿਸਮਤ ਮਾੜੀ ਆ ਜੋ ਗੰਦੇ ਲੋਕਾ ਨੂੰ ਆਗੂ ਬਣਾਇਆ

    • @kisanadeawaj8961
      @kisanadeawaj8961 3 роки тому +4

      ਉਹਨਾਂ ਨੂੰ ਆਪਣਾ ਘਰ ਤਾਂ ਭਰ ਲੈਣ ਦਿਓ ਫਿਰ ਹੀ ਦੂਜਿਆਂ ਵਾਰੇ ਸੋਚਣਗੇ

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 3 роки тому

      ਉਹ ਤੇ ਆਪ ਨੰਗ ਨੇ, ਬਾਦਲਾਂ ਤੋਂ ਆਗਿਆ ਲੈਣ ਗੇ ਫਿਰ ਹੀ ਕੁੱਝ ਕਰਣਗੇ, ਇੱਕ ਉਹ ਕੰਜ਼ਰੀ ਜਗੀਰੋ ਬਾਦਲਾਂ ਦੀ ਰਖੇਲ

    • @ramavtar72
      @ramavtar72 3 роки тому

      ਇਹ ਬੱਚਾ ਸਿੱਖ ਨਹੀਂ ਹੋ ਸਕਦਾ ਕਿਉਂ ਪਹਿਲਾ ਹੀ ਸੁਨਤਾ ਹੋ ਚੁੱਕੀਆਂ ਹਨ ਜਨਮ ਤੋਂ ਬਾਅਦ ਮੁਸਲਮਾਨ ਥੋੜਾ ਜਿਹਾ ਗੁਪਤ ਅੰਗ ਨੂੰ ਕੱਟ ਦਿੰਦੇ ਹਨ ਮੱਤਲਬ ਮੁਸਲਮਾਨ ਕਰ ਦਿੰਦੇ ਸਨ

    • @kisanadeawaj8961
      @kisanadeawaj8961 3 роки тому +3

      @@ramavtar72 ਤੂੰ ਗਊ ਮੂਤਰ ਪੀ ਲੈ

  • @SherSingh-dq3ih
    @SherSingh-dq3ih 3 роки тому +96

    ਸਿੱਖ ਸੰਗਤਾਂ ਨੂੰ ਇਸ ਬੱਚੇ ਲੱਈ ਘਰ ਅਤੇ ਭੜਾਈ ਖਰਚ ਸੇਵਾ ਕਰਨੀ ਚਾਹੀਦੀ ਹੈ

    • @harpreetkaur5022
      @harpreetkaur5022 3 роки тому +2

      Yes

    • @harpreetkaur5022
      @harpreetkaur5022 3 роки тому +6

      If someone start I will give 500 dollars

    • @ਰਾਜੇਯੋਗੀ
      @ਰਾਜੇਯੋਗੀ 3 роки тому +2

      @@harpreetkaur5022 ਸਤਿਕਾਰਯੋਗ ਭੈਣ ਜੀਉ ਦਾਸ ਕੋਸ਼ਿਸ ਕਰ ਰਿਹਾ ਜੀ ਸਿੰਘ ਸਾਹਿਬ ਤੱਕ ਪਹੁੰਚਣ ਦੀ

    • @ਰਾਜੇਯੋਗੀ
      @ਰਾਜੇਯੋਗੀ 3 роки тому +2

      @@harpreetkaur5022 ਦਾਸ ਦੀ ਕੋਸ਼ਿਸ ਐ ਜੀ ਇਹਨਾਂ ਦਾ ਪਰਿਵਾਰ ਬਣੀਏ

    • @Zetor_35_
      @Zetor_35_ 3 роки тому

      @@ਰਾਜੇਯੋਗੀ daas g dekhde a kini jldi phunchde o singh saab g kol

  • @jotmattu
    @jotmattu 3 роки тому +43

    ਪਰ ਇਸਦੇ ਪਿਤਾ ਨੇ ਬਹੁਤ ਚੰਗਾ ਕੰਮ ਕੀਤਾ
    ਧਰਮ ਜਿਹੜਾ ਮਰਜ਼ੀ ਹੋਵੇ ਕਰਮ ਚੰਗੇ ਕੀਤੇ ਹੋਣੇ ਚਾਹੀਦੇ ਨੇ

    • @kulwindesingh8519
      @kulwindesingh8519 3 роки тому +3

      Hanji je darbar shiab na sadde kise hur jagah sad Dinda te pata nahi aij es bache naal ke hunda ks deo indean army

  • @ArshDeep-em4zt
    @ArshDeep-em4zt 3 роки тому +20

    ਵਾਹਿਗੁਰੂ ਜੀ ਬਹੁਤ ਸਿਆਣਾ ਬੱਚਾ ਹੈ ਉਚੀ ਸੋਚ ਵਾਲਾ ਬੱਚਾ ਹੈ ਵਾਹਿਗੁਰੂ ਮੇਹਰ ਕਰਨ ਬੱਚੇ ਤੇ

  • @SatnamSingh-nq4hy
    @SatnamSingh-nq4hy 3 роки тому +22

    ਇਹੋ ਜੇਹੇ ਬੱਚੇ ਕਰਮਾ ਵਾਲ਼ਿਆ ਨੂੰ ਮਿਲਦੇ। ਜੇਕਰਇਸਦਾ ਪਿਤਾ ਦੇਖਦਾ ਹੋਵੇਗਾ ਤਾ ਸੋਚਦਾ ਜਰੂਰ ਹੋਵੇਗਾ।

  • @lovelylovely3701
    @lovelylovely3701 3 роки тому +6

    ਗੁਰੂ ਰਾਮਦਾਸ ਜੀ ਦੀ ਕਿਰਪਾ ਵੀਰ ਤੇਰੇ ਤੇ ਬਹੁਤ ਉੱਚੀ ਸੁੱਚੀ ਸੋਚ ਆ ਵੀਰ ਤੇਰੀ

  • @balwindergill5203
    @balwindergill5203 3 роки тому +52

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਚੜਦੀ ਕਲਾ ਚ ਰੱਖਣ ਵਾਹਿਗੁਰੂ ਜੀ🙏

  • @Mann2823
    @Mann2823 3 роки тому +2

    ਇਹੀ ਨੀਊਜ਼ ਸਣਾਉਂਦੇ ਰਹਿੰਦੇ ਓਂ ਹਰ ਚੈਨਲ ਤੇ ਬੱਚੇ ਨੂੰ ਵਖਾਈ ਜਾਂਦੇ ਆ ਕੀ ਆ ਕੋਈ ਸ਼ੋ ਪੀਸ ਆ ? ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀਕਲਾ ਚ ਹੈ ਸਿੰਘ। 🙏🏻🙏🏻

  • @Rajwinderkaur_1984
    @Rajwinderkaur_1984 3 роки тому +24

    ਬਹੁਤ ਪਿਆਰੀਆ ਗੱ ਲਾਂ ਨੇ ਛੋਟੇ ਜਿਹੇ ਪਿਆਰੇ ਜਿਹੌ ਖਾਲਸੇ ਦੀਆਂ ।ਗੁਰੂ ਰਾਮਦਾਸ ਜੀ ਸਭੇ ਰੀਝਾਂ ਪੂਰੁਆਂ ਕਰਨ।

  • @jagjeetsingh-bv6tx
    @jagjeetsingh-bv6tx 3 роки тому +15

    ਬੜੀ ਚੜਦੀ ਕਲਾ ਵਾਲਾ ਸਿੰਘ ਆ 22....

  • @Daske.WaleSahi
    @Daske.WaleSahi 3 роки тому +2

    ਪੁੱਤਰ ਤੁਹਾਡੇ ਮਾਂ ਪਿਓ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਏਨੀਂ ਨਿੱਕੀ ਜਿਹੀ ਉਮਰ ਵਿੱਚ ਏਨੀਆਂ ਸਿਆਣੀਆਂ ਤੇ ਡੂੰਘੀਆਂ ਗੱਲਾਂ ਕਰਦਾ ਪੁੱਤਰ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਏਸ ਬੱਚੇ ਤੇ

  • @NishanSingh-oj6wx
    @NishanSingh-oj6wx 3 роки тому +19

    ਬਹੁਤ ਵਧੀਆ ਵਿਚਾਰ ਜੀ

  • @singh-jv9dn
    @singh-jv9dn 3 роки тому +4

    ਮੈਨੂੰ ਛੋਟੇ ਵੀਰ ਦੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਪਿੰਡਾਂ ਦੇ ਜਿਹੜੇ ਗੁਰੂ ਕਾ ਹੈ ਉੱਥੇ ਗੱਤਕਾ ਸਿਖਾਇਆ ਜਾਵੇ ਪਿੰਡਾਂ ਦੇ ਸਰਪੰਚਾਂ ਨੂੰ ਸਾਥ ਦੇਣਾ ਚਾਹੀਦਾ ਹਰ ਇੱਕ ਬੱਚੇ ਨੂੰ ਕਥਾ ਸਿਖਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 3 роки тому +26

    ਤੂੰ ਤਾਂ ਂਭਰਾਵਾ ਗੁਰੂ ਵਾਲਾ ਹੋ ਗਿਆ ਤੈਨੂੰ ਮੁਬਾਰਕ ,ਪਰ ਸਿੱਖੀ ਤੋਂ ਲੋਕਾਂ ਨੂੰ ਦੂਰ ਕਰਨ ਵਾਲੇ ਧਰਮ ਦੇ ਠੇਕੇਦਾਰ ਬਹੁਤ ਨੇ ਸਿੱਖ ਧਰਮ ਵਿੱਚ ।।

    • @ramavtar72
      @ramavtar72 3 роки тому

      ਇਹ ਬੱਚਾ ਸਿੱਖ ਨਹੀਂ ਹੋ ਸਕਦਾ ਕਿਉਂ ਪਹਿਲਾ ਹੀ ਸੁਨਤਾ ਹੋ ਚੁੱਕੀਆਂ ਹਨ ਜਨਮ ਤੋਂ ਬਾਅਦ ਮੁਸਲਮਾਨ ਥੋੜਾ ਜਿਹਾ ਗੁਪਤ ਅੰਗ ਨੂੰ ਕੱਟ ਦਿੰਦੇ ਹਨ ਮੱਤਲਬ ਮੁਸਲਮਾਨ ਕਰ ਦਿੰਦੇ ਹਨ ਫਿਰ ਉਹ ਮੁਸਲਮਾਨ ਹੀ ਰਹਿੰਦਾ ਸਾਰੀ ਉਮਰ

  • @majorsinghsandhu3006
    @majorsinghsandhu3006 3 роки тому +43

    ਗੁਰੂ ਰਾਮਦਾਸ ਜੀ ਦੀ ਸਿੰਘ ਤੇ ਕਿਰਪਾ ਹੈ ਜੀ

  • @kamaljeetkaur7876
    @kamaljeetkaur7876 3 роки тому +14

    ਸਿਖ ਕੌਮ ਇਸ ਸਿਖੀ ਸਰੂਪ ਵਾਲੇ ਬਚੇ ਨੂੰ ਘਰ ਬਣਾ ਕੇ ਦੇਵੇ ਇਸ ਬਚੇ ਨੂੰ ਪੜਾਈ ਕਰਾਵੇ ਤੇ ਗੁਰੂ ਰਾਮਦਾਸ ਪਾਤਸਾਹ ਦੀਆ ਖੁਸੀਆ ਪਰਾਪਤ ਕਰੋ ਜੀ ਅਪੀਲ ਜਰੂਰ ਸੁਨਣੀ ਜੀ ਸਾਰੀ ਕੌਮ ਨੇ

  • @alwaysbepostive9716
    @alwaysbepostive9716 3 роки тому +31

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਮਾਲਕ ਦੀ

  • @kaur5734
    @kaur5734 3 роки тому +22

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ‌ਜੀ ਕੀ ਫ਼ਤਿਹ 🙏🙏 ਵਾਹਿਗੁਰੂ ਜੀ ਮੇਹਰ ਕਰਿਓ ਇਨ੍ਹਾਂ ਤੇ 🙏🙏

  • @RamandeepKaur-oy5rx
    @RamandeepKaur-oy5rx 3 роки тому +13

    I have seen him last year when me and my husband went to Darbar Sahib and he was talking to other ladies who daily comes there for “ bhandeya di sewa” . Those ladies told me the same story and this boy is so sincere , I was impressed by his way of talk that time too in 2 minutes glance . He has high thinking and spirit 🤗🤗many families comes there and ask him to get adopted but he always refused because he has been adopted by Guru Sahib Byslef so he needs nothing else🤗🤗

  • @bakhshishsingh4983
    @bakhshishsingh4983 3 роки тому +1

    Bahot uchi Soch da Malik hai eh honhar bacha

  • @SachdiKalam
    @SachdiKalam 3 роки тому +43

    ਜੇ ਏਨੀ ਕ ਉਮਰ ਦਾ ਵੀਰ ਏਨੀ ਵੱਡੀ ਗੱਲ ਕਰਗਯਾ ਤੇ ਸਾਨੂੰ ਕਿਉ ਨੀ ਸਮਜ ਓਂਦੀ

  • @RavinderSingh0813
    @RavinderSingh0813 3 роки тому +15

    ਪੱਤਰਕਾਰ ਵੀਰੋ ਸਵਾਲ ਕਰਨ ਲੱਗੇ ਜਰਾ ਸੋਚ ਲਿਆ ਕਰੋ। ਇਸ ਬੱਚੇ ਦੇ ਮਾਂ-ਬਾਪ ਤਾਂ ਖੁਦ ਗੁਰੂ ਰਾਮਦਾਸ ਪਾਤਸ਼ਾਹ ਨੇ ਇਹਨੂੰ ਕਿਸੇ ਹੋਰ ਦੀ ਕੀ ਲੋੜ ਆ

  • @rakeshkumarrakeshkumar5681
    @rakeshkumarrakeshkumar5681 7 місяців тому +1

    Waheguru ji ka khalsa waheguru ji ki fateh ,,,,,toofan singh ji main amritdhari sikh han te tuhada fan han ji wmk

  • @krishanahuja3606
    @krishanahuja3606 3 роки тому +7

    These types of children's are God gifted. Pray for his bright future. God bless him

  • @rajwinderboyal4379
    @rajwinderboyal4379 3 роки тому

    ਵਾਹ ਕਿਆ ਸੋਚ ਐ ਛੋਟੇ ਵੀਰ ਤੇਰੀ ਸ਼੍ਰੀ ਗੁਰੂ ਰਾਮਦਾਸ ਜੀ ਅੰਗ ਸੰਗ ਸਹਾਈ ਹੋਣ ਤੁਹਾਡੇ ਕਰਮ ਚੰਗੇ ਸੀ ਜੀ ਤੁਹਾਡੇ ਪਿਤਾ ਜੀ ਤੁਹਾਨੂੰ ਦਰਬਾਰ ਸਾਹਿਬ ਛੱਡ ਗਏ ਇਹ ਤਾਂ ਸੱਚਖੰਡ ਹੈ ਏਥੇ ਤਾਂ ਭਾਗਾ ਵਾਲਾ ਹੀ ਰਹਿ ਸਕਦਾ ਅਸੀ ਤਰਸਦੇ ਰਹਿੰਦੇ ਆ ਦਰਬਾਰ ਸਾਹਿਬ ਜਾਣ ਨੂੰ ਅਸੀ ਕੈਨੇਡਾ ਵਿਚ ਆ ਬਹੁਤ ਘਟ ਜਾ ਹੁੰਦਾ TV ਵਿੱਚ ਦਰਸ਼ਨ ਕਰ ਲੈਂਦੇ ਆ ਬਸ ਵਾਹਿਗੁਰੂ ਜੀ ਕਿਰਪਾ ਕਰਨ

  • @singhsaan8735
    @singhsaan8735 3 роки тому +2

    🙏ਵਾਹਿਗੁਰੂ ਜੀ 🙏

  • @surinderpalsingh4600
    @surinderpalsingh4600 3 роки тому +5

    Uchhi soch da malik hai ih sada bacha.
    Jug jug ji piaariya.

  • @_punjab_tv7797
    @_punjab_tv7797 3 роки тому +4

    ਸੱਚਾ ਸੁੱਚਾ ਸਿੰਘ ਆ ਗੁਰੂ ਦਾ ਵਾਹਿਗੁਰੂ ਤਰੱਕੀ ਬਖਸ਼ੇ ਤੈਨੂੰ 🙏

  • @KulwantSingh-uz7ps
    @KulwantSingh-uz7ps 3 роки тому +1

    ਦੁਫਾਨ ਸਿੰਘ ਪੁੱਤਰ ਬਹੁਤ ਚੰਗੀਆ ਗੱਲਾਂ ਕਰਦਾਂ ਹੈਂ ਵਾਹਿਗੁਰੂ ਸੋਣਾ ਜਿਆ ਘਰ ਦੇਵੇਂ

  • @sswransinghsingh3325
    @sswransinghsingh3325 3 роки тому +37

    ਵਾਹਿਗੁਰੂ ਮੇਹਰ ਕਰੇ

  • @parvezkhan4876
    @parvezkhan4876 3 роки тому +17

    🤲 Ameen 🤲🏻 Khuda Hamesha khus rakhe ❤️

  • @rampalsingh5046
    @rampalsingh5046 3 роки тому +27

    ਗੁਰੂ ਰਾਮਦਾਸ ਮਾਹਾਰਾਜ ਜੀ ਦਾ ਪੁੱਤਰ ਇਹ ਜੀ

  • @bhuriawalarecords9196
    @bhuriawalarecords9196 3 роки тому

    ਬਹੁਤ ਆਪਾਰ ਕਿਰਪਾ ਵਾਹਿਗੁਰੂ ਜੀ ਦੀ ਸਿੰਘ ਪੂਰੀ ਚੜ੍ਹਦੀਕਲਾ 'ਚ ਹੈ!

  • @paramjitkaur-vp8ec
    @paramjitkaur-vp8ec 3 роки тому +1

    ਬਹੁਤ ਵਧੀਆ‌ ਬੱਚਾ ਗੂਰ ਸਿੱਖ ਬਣ ਗਏ ਵਾਹਿਗੁਰੂ ਤਹਾਨੂੰ ਹੋਰ ਤਰੱਕੀ ਬਖ਼਼ਸ਼ਏ

  • @karamjeetkaur1360
    @karamjeetkaur1360 3 роки тому +6

    ਅੱਜ ਦਾ ਦਿਨ ਸਫ਼ਲ ਹੋ ਗਿਆ ਬਾਬਾ ਜੀ। ਤੂਫਾਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਸੱਚਾ ਸੇਵਕ। ਛੋਟੀ ਉਮਰ ਵੱਡੀ ਸੋਚ ਇਹ ਸਾਹਿਬ ਦੀ ਸੰਗਤ ਦਾ ਅਸਰ ਆਉ ਸਾਰੇ ਸੰਗਤ ਕਰੀਏ।

    • @ramavtar72
      @ramavtar72 3 роки тому

      ਇਹ ਬੱਚਾ ਸਿੱਖ ਨਹੀਂ ਹੋ ਸਕਦਾ ਕਿਉਂ ਪਹਿਲਾ ਹੀ ਸੁਨਤਾ ਹੋ ਚੁੱਕੀਆਂ ਹਨ ਜਨਮ ਤੋਂ ਬਾਅਦ ਮੁਸਲਮਾਨ ਥੋੜਾ ਜਿਹਾ ਗੁਪਤ ਅੰਗ ਨੂੰ ਕੱਟ ਦਿੰਦੇ ਹਨ ਮੱਤਲਬ ਮੁਸਲਮਾਨ ਕਰ ਦਿੰਦੇ ਹਨ ਫਿਰ ਇਹ ਬੱਚਾ ਮੁਸਲਮਾਨ ਹੋ ਜਾਂਦਾ ਸਾਰੀ ਉਮਰ ਲਈ

  • @Sukhwinder____singh
    @Sukhwinder____singh 3 роки тому

    ਅੱਜ ਜਦੋਂ ਕਿਸੇ ਸਫਲ ਬੰਦੇ ਦਾ ਇੰਟਰਵਿਊ ਆਉਂਦਾ ਹਾਂ, ਤਾਂ ਉਹ ਰੋ ਰੋ ਕੇ ਪਿਛੋਕੜ ਦੱਸੇ ਗਾ, ਹਾਏ ਮੈਂ ਬੱਸ ਤੇ ਜਾਂਦਾ ਸੀ, ਹਾਏ ਮੇਰੇ ਕੋਲ ਪਹਿਨਣ ਨੀ ਸੀ ਕੁਝ, ਹਾਏ ਮੈਂ ਇਥੇ ਰਹਿੰਦਾ ਸੀ, ਇਕ ਕਮਰਾ ਸੀ, ਹਾਏ ਹਾਏ, ਮੈਂ ਇਥੇ ਇੱਕ ਵਾਰ ਵੀ ਹਾਏ ਨੀ ਸੁਣੀ, ਨਾ ਰੋ ਕੇ ਗੱਲ ਦੱਸੀ ਵੀਰ ਨੇ, ਚੜ੍ਹਦੀ ਕਲਾ ਵਿਚ ਜਬਾਬ ਦਿੱਤਾ। ਤੇ ਹਾਲਤ ਵਾਰੇ ਪੁੱਛਣ ਤੇ ਤਾਂ ਸਿਰਾਂ ਹੀ ਕਰ ਗਿਆ। ਬਹੁਤ ਹੋਂਸਲਾ ਆਇਆ ਤੈਨੂੰ ਸੁਣ ਕੇ ਸ਼ੇਰਾ, ਮਹਾਰਾਜ ਕ੍ਰਿਪਾ ਕਰਨ

  • @rinkuhayer4017
    @rinkuhayer4017 3 роки тому +15

    ਸਾਡੇ ਵੀਰ ਧਾ ਧਾ ਲੰਗਰ ਲਾਉਣ ਨਾਲ ਨੀ ਇਹੋ ਜਹੇ ਸਿੱਖੀ ਨਾਲ ਜੁੜੇ ਵੀਰਆ ਦੀ ਵੀ ਸਾਰ ਲਿਆ ਕਰੋ ਲੰਗਰ ਵੀ ਜਰੂਰੀ ਆ ਪਰ ਸਿੱਖ ਬਚਿਆ ਵੱਲ ਵੀ ਧਿਆਨ ਦੀਓ ਜੀ ਧੰਨਵਾਦ ਜੀ

  • @gurvindersinghbawasran3336
    @gurvindersinghbawasran3336 3 роки тому

    ਬਹੁਤ ਉੱਚੀ ਤੇ ਸੁੱਚੀ ਸੋਚ ਵਾਲਾ ਬੱਚਾ,,, ਵਾਹਿਗੁਰੂ ਜੀ ਰਾਮ ਦਾਸ ਜੀ ਸੱਚੇ ਪਾਤਸ਼ਾਹ ਜੀ,,,, ਨੇ ਕਿਰਪਾ ਕਰਕੇ ਇਸ ਬੱਚੇ ਨੂੰ ਪਤਾ ਨਹੀਂ ਕਿੰਨੇ ਕੋ ਬਾਪ ਮਾ ਭੈਣ ਭਰਾ ਦੇ ਦਿੱਤੇ,,, ਇਸ ਦਾ ਬਾਪ ਛੱਡ ਗਿਆ ਸੀ,,,,

  • @paramvir0707
    @paramvir0707 3 роки тому +3

    ਸੱਚੀ ਯਾਰ ਦਿਲ ਰੋ ਪਅਾ eh video deakh ke

  • @nirmalattri6572
    @nirmalattri6572 2 роки тому

    Waheguru khush rkhe iss bachey nu. Iss bachey Dian gallan bhut hi badhia lagdian ne.Waheguru bhla kre.

  • @Gurbani_on_time
    @Gurbani_on_time 3 роки тому

    ਸਿੰਘ ਸਾਹਿਬ ਜੀ ਦੀ ਸੋਚ ਬੜੀ ਚੜਦੀ ਕਲਾ ਵਾਲਾ ਹੈ ਇੰਟਰਵਿਊ ਵੀ ਚੜਦੀ ਕਲਾ ਵਾਲੀ ਹੈ ਗੁਰੂ ਜੀ ਨੇ ਰੂਪ ਤੇ ਬਾਣਾ ਦਿੱਤਾ ਛੋਟੀ ਉਮਰੇ ਗਿਆਨ ਕਮਾਲ ਐ

  • @sarbjitsingh1603
    @sarbjitsingh1603 3 роки тому +4

    chote veere rabb ne jo tenu dita a na kise kise nu dinda rabb ,,,eni choti umar eni uchi soch ena ykeen rabb te kini kirpa waheguru ji di

  • @mandeepkaurmani5044
    @mandeepkaurmani5044 3 роки тому +2

    Mai meeli aa iss bache nu mere chhote brother di marriage te Mohali ❤️Bahut good bacha 👍

  • @harpreetkaur5022
    @harpreetkaur5022 3 роки тому +20

    Bhut hi change bichar han bache de waheguru ji bhut truki bakhshan

  • @SukhwinderSingh-mv7rd
    @SukhwinderSingh-mv7rd 3 роки тому +37

    ਵਾਹਿਗੁਰੂ ਜੀ 👍🙏

  • @veerpunjabi3984
    @veerpunjabi3984 3 роки тому +3

    ਵਾਹਿਗੁਰੂ ਜੀ ਬਹੁਤ ਪਿਆਰਾ ਬੱਚਾ ਆ

  • @RamLal-tg2vj
    @RamLal-tg2vj 2 роки тому +2

    Putt teri rab lambi umar kare waheguru ji tere te mehar karan bache

  • @rauntewale754
    @rauntewale754 3 роки тому +32

    ਵਾਹਿਗੁਰੂ ਜੀ ਕਿਰਪਾ ਕਰੀ ਇਸ ਭਝੰਗੀ ਤੇ

  • @vidyadevi8137
    @vidyadevi8137 3 роки тому

    ਬਹੁਤ ਵਧੀਆ ਕੰਮ ਕਰੀ ਜਾਦਾ ਵਾਹਿਗੁਰੂ ਕਿਰਪਾ ਕਰੇ ਆਪਣੇ ਲੜ ਲਾਕੇ ਰੱਖਣ ਤਾ ਸਭ ਕੁਸ਼ ਮਿਲ ਜਾਣਾ ਪਤਾ ਨਹੀ ਕਿਹੜੇ ਰੂਪ ਞਿਚ ਆਕੇ ਦੇਣਾ ਹੈ ਸਭ ਨੋਜਵਾਨ ਸਿਖਿਆ ਇਸ ਬੱਚੇ ਲੈਣ ਚੰਗੀ ਗੱਲ ਹੈ

  • @ramankhaira5036
    @ramankhaira5036 3 роки тому

    ਬਹੁਤ ਵਧੀਆ ਸਬਦ

  • @ਹਰਜੀਤਸਿੰਘਪੁਵਾਰ

    ਬਹੁਤ ਵਧੀਆ ਵਿਚਾਰ ਏ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @legendneverdie533
    @legendneverdie533 2 роки тому +1

    Dhan singh RB kirpa kre es bache te

  • @simagill1690
    @simagill1690 3 роки тому +22

    Bilkul guru ka tafan aa sotta jiha guru ka sikh

  • @KuldeepSingh-qe4js
    @KuldeepSingh-qe4js 3 роки тому

    ਕੋਈ ਲਫ਼ਜ਼ ਨਹੀਂ ਤੇਰੀ ਸਿਫ਼ਤ ਲਈ
    ਵਾਹਿਗੁਰੂ ਚੜਦੀ ਕਲਾ ਕਰੇ

  • @SurinderKaur-hv4py
    @SurinderKaur-hv4py 2 роки тому +6

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @jaskirankaur3717
    @jaskirankaur3717 3 роки тому +1

    Jugg jugg jee sohne putt☺☺☺☺

  • @charnjitsingh624
    @charnjitsingh624 3 роки тому +6

    ਵਾਹਿਗੁਰੂ ਜੀ ਚੜਦੀਕਲਾਂ ਵਿੱਚ ਰੱਖੇ

  • @Merapunjab_k
    @Merapunjab_k 3 роки тому +5

    Waheguru g ne apne charna nal la k rakhya hai 🙏🙏 chardi kla vich rakhan te bache di har muraad poori karan

  • @sukhwinderbhullar2886
    @sukhwinderbhullar2886 2 роки тому

    ਬਹੁਤ ਵਧੀਆ ਪੁੱਤਰ

  • @ravindervirdi5448
    @ravindervirdi5448 3 роки тому +18

    ਵਾਹਿਗੁਰੂ ਬਹੁਤ ਦਲੇਰ ਆ ਵੀਰ

  • @homeandgarden6938
    @homeandgarden6938 3 роки тому +28

    3,4 saal da kiwe reha.. sade 8, 10 saal de bache 10 mint ikalle nhi rehnde.. waheguru ji kirpa karo isnu maa baap de deyo

    • @sahajdeep_sandhu
      @sahajdeep_sandhu 8 місяців тому

      Made same Cha guru rakhi karden he ji 😢🙏🙏

  • @harwinderkaur5793
    @harwinderkaur5793 3 роки тому +12

    Kena dard a veer dea galla ch parmatma jalde e ghar lai dy ga

  • @homeandgarden6938
    @homeandgarden6938 3 роки тому +8

    Oh God mann kar reha isnu ghut k gal laga lawa.. mere beta v 11 saal da hai. Kash mein economically bahut independent hundi mein isnu zaroor adopt kar lendi. Bahut hi zyada uchchi soch hai.

    • @prabjit7425
      @prabjit7425 3 роки тому

      You're a very great and a very kind personality . I appreciate your thoughts . 🙏🙏 .

    • @singhking8904
      @singhking8904 3 роки тому

      But jeh tusi adopt karde tan eh singh baani te baane vich nahi reh paanda kyoki ajkal de ghara vich bache jidan dekhde ne ohda he bnde ne. Tey eh 11 saal da nahi haiga ji 11 ton vadda haiga 14 sala tk da

  • @5rvers79
    @5rvers79 3 роки тому +8

    Bhot uchi soch aa veer di
    Sanu sikhna chahida veer to

  • @SherSingh-dq3ih
    @SherSingh-dq3ih 3 роки тому +7

    ਬਹੁਤ ਵਧੀਆ ਵੀਰ

  • @arjunSingh-vv2mh
    @arjunSingh-vv2mh 3 роки тому +4

    Waheguru ji mehar Karna is Bache te bohat uchi te suchi soch rakhda hai waheguru 🙏🏼🌹 hamesha khush rakhna is Bache nu

  • @rajinderbains2358
    @rajinderbains2358 3 роки тому

    ਵਾਹਿਗੁਰੂ ਜੀ ਧੰਨਧੰਨ ਰਾਮਦਾਸ ਗੁਰੂ ਜੀ ਇਸ ਬੱਚੇ ਨੂੰ ਚੜਦੀਕਲਾ ਬਖ਼ਸ਼ਿਓ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌺🌺🌺

  • @partapkhehra5930
    @partapkhehra5930 3 роки тому +11

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @Daakugaming369
    @Daakugaming369 3 роки тому +2

    Really bro 😭😭 I am emotional after seeing your video

  • @_punjab_tv7797
    @_punjab_tv7797 3 роки тому +2

    ਧੰਨ ਗੁਰੂ ਰਾਮਦਾਸ ਨਿਮਾਣੀਆ ਦਾ ਮਾਣ ਨਿਆਸਰੀਆ ਦੇ ਆਸਰਾ ਸੱਚੇ ਪਾਤਸ਼ਾਹ ਜੀਉ 🙏

  • @kgreenchannel4395
    @kgreenchannel4395 3 роки тому

    ਕਿਨਾਂ ਸਿਆਣਾਂ ਬੱਚਾ ਪ੍ਰਮਾਤਮਾ ਇਸ ਨੂੰ ਤਰੱਕੀਆਂ ਦੇਵੇ ਇਸ ਦਾ ਆਪਣਾ ਘਰ ਬਣ ਜਾਵੇ ਸਾਰੇ ਸਿੱਖ ਇਸ ਦੀ ਮੱਦਦ ਕਰਨ ਦੂਜੇ ਧਰਮ ਦਾ ਬੱਚਾ ਸਿੱਖੀ ਨੂੰ ਪੁਰੀ ਤਰ੍ਹਾਂ ਨਿਭਾ ਰਿਹਾ ਹੈ

  • @ਮਾਝੇਅਾਲਾਂਸੰਧੂਮਾਝੇਅਾਲਾਂਸੰਧੂ

    ਜਿਸ ਦਾਂ ਕੋੲੀ ਵੀ ਨਹੀ ਹੁੰਦਾਂ
    ੳੁਸਦਾਂ ਮੇਰਾਂ ਵਾਹਿਗੁਰੂ ਹੁੰਦਾ

  • @Baljit_Roomi
    @Baljit_Roomi 3 роки тому +4

    Message is so impressive 🙏🏻🙏🏻.Hats off to him👌👌

  • @sippydhaliwal7184
    @sippydhaliwal7184 3 роки тому

    ਸ਼ਰੌਮਣੀ ਕਮੇਟੀ ਨੋਕਰੀ ਪੱਕੀ ਕਰੇ ਏਸ ਮੁੰਡੇ ਦੀ ।

  • @jagtarsingh-wg9ye
    @jagtarsingh-wg9ye 3 роки тому +2

    ਬੜਾ ਦੁੱਖ ਹੁੰਦਾ ਵੀਰ ਜੀ ਜਦੋਂ ਟਿਕ ਟੌਕ ਦੇ ਲੀਡਰਾਂ ਨੂੰ ਇਹ ਲੋਕ ਸਪੋਰਟ ਕਰਦੇ ਨੇ ਗੁਰੂ ਘਰ ਦੇ ਬੱਚਿਆਂ ਨੂੰ ਕੋਈ ਸਪੋਰਟ ਨਹੀਂ ਕਰਦੇ ਜੋ ਬੱਚੇ ਮਾਵਾਂ ਭੈਣਾਂ ਦੀਆਂ ਗਾਲ੍ਹਾਂ ਕੱਢਦੇ ਨੇ ਉਨ੍ਹਾਂ ਨੂੰ ਸਪੋਰਟ ਕਰਦੇ ਨੇ

  • @virdi.47
    @virdi.47 3 роки тому

    Wmk 🙏 boht Sohna sroop aa vr da 🙏🙏

  • @Tera_Baap_Ka_Baap_Ka_Baap
    @Tera_Baap_Ka_Baap_Ka_Baap 2 роки тому +2

    Very honest and mature young man

  • @lakhwinderkaur2870
    @lakhwinderkaur2870 3 роки тому +6

    Bohat mehar waheguru di bache te guru ramdas ji sab sukhiya dedyeo waheguru ji

  • @ghulamhussain9383
    @ghulamhussain9383 2 роки тому +2

    Intelligent and wise

  • @jaggirai7461
    @jaggirai7461 3 роки тому +11

    ਪਾਤਸ਼ਾਹ ਆਪ ਸਹਾਇ ਹੋਣ

  • @karamjeetkaur1360
    @karamjeetkaur1360 3 роки тому

    ਧੰਨ ਗੁਰੂ ਰਾਮਦਾਸ ਜੀ ਤੇਰੀ ਵੱਡੀ ਵਡਿਆਈ।

  • @PB02GAMINGS
    @PB02GAMINGS Рік тому +1

    Waheguru mehar karan ge bas tuci kirt karu rah ape rab kholega

  • @bhupinderkaur4761
    @bhupinderkaur4761 3 роки тому +1

    Jug jug jiyo putr ji I know this child eee bacha minu delhi ch bangla sahib
    Milya si is bache naal bol galan kitiyan and 3 hour spend kitee bot pavitrrr rooh hai harmandeep singh

  • @gurwinder365.
    @gurwinder365. Рік тому

    Very Nice very good❤

  • @jagminderbura8767
    @jagminderbura8767 3 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurchetansingh710
    @gurchetansingh710 3 роки тому +3

    Bahut vadiya soch ha .Rab Mehar karange 🙏🙏

  • @manjindersinghmanjindersin5805
    @manjindersinghmanjindersin5805 3 роки тому

    Good👍👍👍 brother. ਵਾਹਿਗੁਰੂ🙏🙏🙏 ਜੀ ਮੇਹਰ ਕਰਨ