'ਮੈਂ ਸਿੱਖੀ ਕਮਾਈ ਆ" ! ਨਫ਼ਰਤ ਫੈਲਾਉਣ ਵਾਲੇ ਦੇਖ ਲਵੋ Toofan Singh ਤੇ Muslim ਵੀਰ ਦਾ ਪਿਆਰ,

Поділитися
Вставка
  • Опубліковано 6 бер 2023
  • #DailyPostPunjabi #PunjabNews #toofansingh #muslim
    'ਮੈਂ ਸਿੱਖੀ ਕਮਾਈ ਆ" ! ਨਫ਼ਰਤ ਫੈਲਾਉਣ ਵਾਲੇ ਦੇਖ ਲਵੋ ਤੂਫ਼ਾਨ ਸਿੰਘ ਤੇ ਮੁਸਿਲਮ ਵੀਰ ਦਾ ਪਿਆਰ,
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

КОМЕНТАРІ • 367

  • @sukhwantsinghkhattra6080
    @sukhwantsinghkhattra6080 Рік тому +59

    ਸਾਡੀ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @TOORMEHNEWALA
    @TOORMEHNEWALA Рік тому +51

    ਵਾਹ ਜੀ 🙏 ਗਿਆਨ ਹੀ ਸੱਬ ਤੋਂ ਵੱਡੀ ਪੂੰਜੀ ਆ

  • @baljitrandhawa8705
    @baljitrandhawa8705 Рік тому +19

    ਸਾਰੇ ਮੁਸਲਮਾਨ ਵੀਰਾਂ ਨੂੰ ਸਲਾਮ

  • @toorbal1
    @toorbal1 Рік тому +51

    ਸਿੱਖ ਅਤੇ ਮੁਸਲਿਮ ਏਕਤਾ ਜ਼ਿੰਦਾਬਾਦ। ਵਾਹਿਗੁਰੂ ਸਭ ਦਾ ਭਲਾ ਕਰੇ। ਤੋਫਾਨ ਸਿੰਘ ਜੀ ਨੂੰ ਸੁਣਨਾ ਹਮੇਸ਼ਾ ਚੰਗਾ ਹੁੰਦਾ ਹੈ ਉਹ ਹਮੇਸ਼ਾ ਸਾਰਿਆਂ ਲਈ ਚੰਗੀ ਸਲਾਹ ਦਿੰਦੇ ਹਨ।

    • @vivekjasrotia5906
      @vivekjasrotia5906 Рік тому

      Tuhade guru nu cheern wale naal ekta😂.....doob ke mar jao fudu kom😂

    • @JARNAILGURSAHIBJASPREET
      @JARNAILGURSAHIBJASPREET Рік тому

      Guru Kirpa Naal Pyara Wise bacha ae Dashmesh Pita ji Da laadla Singh

    • @jontyrhodes4155
      @jontyrhodes4155 Рік тому

      Oh ho
      Oh ho
      Oh ho
      Oh ho
      😀😁😂🤣😃😄😅😆😉😊😋😎

    • @MrSingh-il9uq
      @MrSingh-il9uq Рік тому

      ​@@jontyrhodes4155 🥲🥲

  • @sharanjitkaur4731
    @sharanjitkaur4731 Рік тому +75

    ਵਾਹਿਗੁਰੂ ਜੀ ਇਸ ਸਾਂਝੀ ਵਾਰਤਾ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਵੀਰਾਂ ਤੇ

  • @JagtarSingh-vz9ho
    @JagtarSingh-vz9ho Рік тому +27

    ਸਿੱਖ ਤੇ ਮੁਸਲਮਾਨ ਇਕੋਂ ਦੋਨੋਂ ਭਾਈ ਭਾਈ ਵਾਹਿਗੁਰੂ ਕਿਰਪਾ ਕਰੇ

    • @deepakdubey303
      @deepakdubey303 Рік тому +1

      Who is brother and who is sister ,,coz on other one doesn't consider sister as a sister they marry their sister

    • @manishthakran140
      @manishthakran140 Рік тому +1

      अपने गुरुओं को याद करो क्या हम सही रास्ते पर जा रहे हैं मुझे नही लगता।

  • @harjitsinghjheetajheeta4415
    @harjitsinghjheetajheeta4415 Рік тому +15

    Sikh kaum nu Mann hai Tufan Singh Wargey Singha tey

  • @gurdeepsingh3287
    @gurdeepsingh3287 Рік тому +28

    Hindu Sikh Muslim isai Ekta zindabad 👍🙏👍💪

    • @beagoodboy3799
      @beagoodboy3799 Рік тому +1

      Veer inna sarreya Comments ch bus ek tera comment sab toh vadiya lga, tere comment toh pta lga you belong to good family, jinne nay aavde jawaka nu chnga sanskar ditte aa, baaki jinne v comments is video ch aaye nay thode comment toh ilava sab bhed chaal nay tay kitte na kitte ghatiya soch rakhde aa.

    • @MohdIqbal-cy7tf
      @MohdIqbal-cy7tf Рік тому

      Love you sikh muslim

    • @whityguy9570
      @whityguy9570 4 місяці тому

      Pls replace hindu

  • @jagjeetsingh8374
    @jagjeetsingh8374 Рік тому +61

    ਅਸੀ ਸਾਰੇ ਇਨਸਾਨ ਹਾਂਕੋਈ ਬੋਲੇ ਰਾਮ ਰਾਮ ਕੋਈ ਖੁਦਾਇ ਕੋਈ ਬੋਲੇ ਸਤਿ ਸ੍ਰੀ ਅਕਾਲਅਸੀਂ ਸਾਰੇ ਇਕੋ ਪਰਮਾਤਮਾ ਦੇ ਪੁੱਤਰ ਹਾਂ

    • @sandeeprana844
      @sandeeprana844 Рік тому

      right ✅ g, fer be lok samj ne pandye, maa janm denti same but fer o darm ch pa denye apnye ha,

    • @thepunjabnews6468
      @thepunjabnews6468 Рік тому

      ਅਸੀ ਸਾਰੇ ਇਨਸਾਨ ਹਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਬੋਲੇ ਸਤਿ ਸ੍ਰੀ ਅਕਾਲ ਅਸੀ ਸਾਰੇ ਇਕੋ ਪਰਮਾਤਮਾ ਦੇ ਪੁੱਤਰ ਹਾ

    • @kulwantkhosa5762
      @kulwantkhosa5762 Рік тому +2

      ਭਾਰਤ ਦੇ ਸਿਖੋ ਤੇ ਮੁਸਲਮਾਨ ਭਰਾਵੋ ਜੇ ਬਚਨਾਂ ਤਾਂ ਇਕ ਹੋ ਜਾਵੋ

    • @kamleshtailor680
      @kamleshtailor680 Рік тому

      @@kulwantkhosa5762 tumre purvj hindu se ladai ladi ti

    • @sukhpreet6069
      @sukhpreet6069 Рік тому

      ​@@sandeeprana844 1a1g,a😮l8⁰0⁰😮8⁶

  • @vanshdeepsingh9438
    @vanshdeepsingh9438 Рік тому +8

    ਬਹੁਤ ਹੀ ਪਿਆਰੇ ਵੀਰ ਇਸ ਨੂੰ ਕਹਿੰਦੇ ਨੇ ਇੰਸਾਨੀਅਤ

  • @sahabsinghkarnal2839
    @sahabsinghkarnal2839 Рік тому +12

    ਖਾਲਸਾ ਪੰਥ ਦੀ ਤੇ ਇਸਲਾਮ ਪੰਥ ਦੀ ਏਕਤਾ ਜਿੰਦਾਬਾਦ

  • @paramjeetkaurparamjeetkaur5305

    TUFAN SINGH bhi Ek Honhar Bachcha hain Jo 100 shikh VichO
    Eh Only (1) Muslim Shikh (Bachcha)
    I Proud of You BACHCHA

  • @NARINDERSINGH-cw4uk
    @NARINDERSINGH-cw4uk Рік тому +14

    Muslim ate sikh bhaichara jindabad ❤❤❤❤❤

  • @KuldeepSingh-cx2iq
    @KuldeepSingh-cx2iq Рік тому +6

    ਬਹੁਤ ਵਧੀਆ ਵੀਡੀਓ ਮੁਸਲਮਾਨ ਵੀਰ ਨੂੰ ਬਹੁਤ ਗਿਆਨ ਹੈ ਵਾਹਿਗੁਰੂ ਚੜਦੀ ਕਲਾ ਰੱਖਣ ਏਹਨਾਂ ਤੇ ਹਰ ਗਲ ਨਾਲ ਪੰਨਾਂ,ਸਫਾ ਨੰਬਰ ਸਭ ਕੁੱਝ ਜੁਬਾਨੀ ਯਾਦ ਹੈ ਬਹੁਤ ਬਹੁਤ ਧੰਨਵਾਦ ਏਹਨਾਂ ਦਾ ਵਾਹਿਗੁਰੂ ਸਾਨੂੰ ਵੀ ਸੋਝੀ ਪਾਉਣ ਸਾਨੂੰ ਵੀ ਗਿਆਂਨ ਦੀ ਸੋਝੀ ਦੇਣ ਧੰਨਵਾਦ ਪਿੰਡ ਦੋਸਾਂਝ ਮੋਗਾ ।।

  • @JaswinderSingh-ii7fo
    @JaswinderSingh-ii7fo Рік тому +10

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ

  • @nofarmersnofood96
    @nofarmersnofood96 Рік тому +16

    WaheGuru 🙏 Unity.. Khalsa Raj

  • @sukhwinderarora270
    @sukhwinderarora270 Рік тому +6

    ਉਹ ਦੁਨੀਆ ਵਾਲਿਓ ਦੇਖੋ!ਸੁਣੋ!ਸਮਝੋ ਇਿਨਾ ਤੋ ਇਕ ਹੋ ਜਾਉੁ॥ਪਿਆਰ ਵੰਡੋ ॥ਨਫਰਤ ਖਤਮ ਕਰੋ॥ਇਨਸਾਨ ਬਣੋ॥ ਪਰਮਾਤਮਾ ਇਕ ਹੈ॥ਧਰਮਾ ਪਿਛੇ ਨਾ ਲੜੋ॥

  • @vanshdeepsingh9438
    @vanshdeepsingh9438 Рік тому +4

    ਉਹੀ ਹੀ ਆਪਣੇ ਧਰਮ ਵਿੱਚ ਪੱਕਾ ਹੋ ਸਕਦਾ ਹੈ ਜੋ ਆਪਣੇ ਧਰਮ ਵਿੱਚ ਪੱਕਾ ਹੈ ਜੋ ਆਦਮੀ ਦੂਸਰੇ ਦੀ ਬਦਨਾਮੀ ਕਰਦਾ ਹੈ ਉਹ ਆਪਣੇ ਧਰਮ ਵਿੱਚ ਵੀ ਪੱਕਾ ਨਹੀਂ ਹੋ ਸਕਦਾ

  • @gurmukhsingh6705
    @gurmukhsingh6705 Рік тому +11

    Allah paak, en Muslim veero par rehmat kre.

  • @HarjinderSingh-ul6lp
    @HarjinderSingh-ul6lp Рік тому +7

    ਵਾਹਿਗੁਰੂ ਜੀ

  • @ramjitsingh2236
    @ramjitsingh2236 Рік тому +21

    Waheguru ji🙏🙏

  • @sukhdev6334
    @sukhdev6334 Рік тому +12

    Waheguru ji waheguru ji waheguru ji waheguru ji waheguru ji

  • @VickySingh-ci5ju
    @VickySingh-ci5ju Рік тому +4

    ਵਾਹਿਗੁਰੂ ਜੀ ਸਾਰੇਆਂ ਦਿਲਾਂ ਵਿੱਚ ਪਿਆਰ ਵੱਖਸੋ ਜਿਵੇਂ ਕਿ ਇਨ੍ਹਾਂ ਸੂਫ਼ੀ ਆ ਦੇ ਦਿਲਾਂ ਵਿੱਚ ਆ

  • @arsalsinghsingh2451
    @arsalsinghsingh2451 Рік тому +13

    Very nice g ❤️

  • @jaswinderjaswinder9101
    @jaswinderjaswinder9101 Рік тому +11

    Tufan Singh veer jindawad 🙏🏼❤

    • @mohindersingh4067
      @mohindersingh4067 Рік тому

      ਇਹੋ ਜਿਹੇ ਇਨਸਾਨ ਨੂੰ ਮੈਂ ਹੱਥ ਜੋੜ ਕੇ ਸਿਜਦਾ ਕਰਦਾ ਹਾਂ।

  • @harinderpreethani8147
    @harinderpreethani8147 Рік тому +16

    Waheguru waheguru

  • @meerandevi5792
    @meerandevi5792 Рік тому +6

    Bilkul sahi g kya bat ha super g

  • @RajbirSingh-qh7gg
    @RajbirSingh-qh7gg Рік тому +12

    Waheguru ji waheguru ji waheguru ji waheguru ji waheguru ji 💐🌹

  • @sahabsinghkarnal2839
    @sahabsinghkarnal2839 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sharanjitsinghgill7181
    @sharanjitsinghgill7181 Рік тому +10

    Waheguru ji ka khalsha waheguru g ki faith waheguru g mehar karnge g god bliss you beta

  • @tarlochansingh5841
    @tarlochansingh5841 Рік тому +16

    Dhan dhan guru granth sahib ji 🙏

  • @tarlochansingh5841
    @tarlochansingh5841 Рік тому +6

    Gentlemen bhai toofan singh ji 🙏

  • @lovedeepdhami
    @lovedeepdhami Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ

  • @rajusingh-1130
    @rajusingh-1130 Рік тому +3

    ਬਹੁਤ ਵਧੀਆ

  • @user-hi1ig8my4h
    @user-hi1ig8my4h Місяць тому +1

    ਅੱਲਾ ਵਾਹਿਗੁਰੂ ਗੌਡ ਰਾਮ ਰਹੀਮ

  • @paramjotsingh579
    @paramjotsingh579 Рік тому +8

    Waheguru ji waheguru ji 🙏🙏🙏🙏🙏🙏🙏

  • @ShamsherSingh-gj3ji
    @ShamsherSingh-gj3ji Рік тому +7

    Parmtma mehar kare VEER lovepreet singh te

  • @prabjit7425
    @prabjit7425 Рік тому +2

    ਜੇਕਰ ਇਸਲਾਮ ਧਰਮ ਵਾਲੇ ਸਭ ਨੂੰ ਬਰਾਬਰ ਸਮਝਦੇ ਹਨ ਤਾਂ ਇਹਨਾਂ ਨੂੰ ਪੁੱਛੋ ਕਿ ਇਹ ਵੀ ਸਿੱਖਾਂ ਦਾ ਜੱਥਾ ਮੱਕੇ ਮਦੀਨੇ ਲੈ ਕੇ ਜਾ ਸਕਦੇ ਹਨ ਜਿਵੇਂ ਇਹ ਗੁਰਦੁਆਰਿਆਂ ਵਿੱਚ ਜਾਂਦੇ ਹਨ ?? ਸਿੱਖਾਂ ਦੇ ਧਾਰਮਿਕ ਗੁਰਦੁਆਰਿਆਂ ਵਿੱਚ ਜਾਣ ਲਈ ਕਿਸੇ ਨੂੰ ਵੀ ਧਰਮ ਬਦਲਣ ਦੀ ਜਰੂਰਤ ਨਹੀਂ ਪੈਂਦੀ ਅਤੇ ਉਸ ਦਰ ਤੇ ਹਰ ਕੋਈ ਜਾ ਸਕਦਾ ਹੈ ਕਿਉਂਕਿ ਸਿੱਖ ਗੁਰੂਆਂ ਦਾ ਦਰ ਸਭ ਲਈ ਬਰਾਬਰ ਹੈ ।

    • @pavittersingh7910
      @pavittersingh7910 Рік тому

      ਠੀਕ ਕਿਹਾ ਵੀਰ
      ਜੇ UA-cam ਵਾਲੀਆਂ ਗੱਲਾਂ ਜਿਵੇਂ ਉਥੇ ਸ਼ਿਵ ਲਿੰਗ ਹੈ ਸਹੀ ਹੋਈ ਤਾਂ?
      ਪੱਕਾ ਨਹੀਂ ਕੋਈ ਕੁਝ ਦੱਸਦਾ
      ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਗਏ ਕੀ ਉਹ ਅੰਦਰ ਗਏ ਸਨ ਕੋਈ ਖੁਲ ਕੇ ਨਹੀਂ ਦੱਸਦਾ?
      UA-cam ਤੇ view ਵਧਾਉਣ ਲਈ ਕਰ ਰਹੇ ਹਨ ਜਾਂ ਸੱਚੀ ਕੋਈ ਪੰਥ ਦੀ ਚਿੰਤਾਂ ਹੈ ?

  • @jaswinderjaswinder9101
    @jaswinderjaswinder9101 Рік тому +14

    Waheguru ji Sikh Muslim akta bnai rakhna ji 🙏🏼 ❤

  • @bhaigurmeetsinghji7408
    @bhaigurmeetsinghji7408 Рік тому +7

    Sikh muslim ekta salamat

  • @kuljitsingh6749
    @kuljitsingh6749 Рік тому +2

    Bahut badia vedio aa 👌👍🙏bharavo sikho 🙏👍
    Bharavo nafrat failaun walian to bacho 🙏👍
    BRAVO ! Bhai sahab ji keep it up very good 🙏👍

  • @abjinderpal1415
    @abjinderpal1415 Рік тому +16

    Waheguru waheguru waheguru ji

  • @sukhbeerbrar5423
    @sukhbeerbrar5423 Рік тому +2

    ਸਤਿਨਾਮ ਵਾਹਿਗੁਰੂ ਜੀ🙏🙏🙏🙏🙏🙏🙏

  • @jasbirkaur1592
    @jasbirkaur1592 Рік тому +2

    Bout Sohna Pegaam de rhe hn. Waheguru Ji 🙏🙏🙏🙏🙏nyc eh bacha v bout gyan rakhda hai. Gud.

  • @manjitsingh1278
    @manjitsingh1278 Рік тому +2

    ਹਿੰਦੂ ਮੁਸਲਮਾਨ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਸਭ ਵੀਰ ਭੈਣਾਂ ਬੱਚੇ ਬਜੁਰਗ ਇਕ ਰਬ ਅੱਲਾ ਖੁਦਾ ਗੌਡ ਈਸ਼ਵਰ ਭਗਵਾਨ ਪਭੂ ਪਰਮਾਤਮਾ ਨੇ ਪੈਦਾ ਕੀਤਾ ਇਸ ਲਈ ਸਭ ਦੀ ਇਜਤ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਤੇ ਗਿਆਨ ਹੈ ਧੰਨਵਾਦ ਜੀ

  • @heenaranirani2966
    @heenaranirani2966 Рік тому +3

    Waheguru
    Jii
    Dhann
    Hea
    Bhai
    Sahab
    Muskan
    Bardher
    Varry
    Nasi
    Sakhia
    Ditte
    God
    Bless
    🙏🙏🙏🙏

  • @user-xi6md7ey4g
    @user-xi6md7ey4g 5 місяців тому +1

    Vgood veer ji bht bani parde oh tusi kirpa guru sahib ji di appji te bht hor vi mehra karn apji te

  • @balwantkaurchahal8382
    @balwantkaurchahal8382 Рік тому +2

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਜ਼ਾਤ ਪਾਤਕੋਈ ਨਹੀਂ ਅਸੀਂ ਇੱਕ ਇਨਸਾਨ ਹਾਂ ਜੀ।ਇਹ ਜਾਤਾਂ ਪਾਤਾ ਲੋਕਾਂ ਨੇ ਬੱਣਾਈਆ ਹਨ।

  • @jagroopgrewal3748
    @jagroopgrewal3748 Рік тому +3

    Waheguru ji

  • @mahiwall1762
    @mahiwall1762 Рік тому +1

    Eh Muslim veer de soch bhut vadi hai eh video he nai koi ve video es veer de love u sir

  • @eenu8121
    @eenu8121 Рік тому +1

    Waheguru waheguru waheguru waheguru waheguru ji

  • @challengercat7606
    @challengercat7606 Рік тому +5

    SARDAR MOHOMMED ❤

  • @balwindersingh2177
    @balwindersingh2177 Рік тому +1

    Love you khan sahib jio hazaro saal 😘🌹

  • @ajjony4866
    @ajjony4866 Рік тому +3

    I'm Muslim and I'm respect sikh brave people

    • @jasn9900
      @jasn9900 Рік тому +1

      Naseer Saab, you are the greatest mam. saloon to these people.

  • @sheraaulakh8677
    @sheraaulakh8677 Рік тому +10

    ❤🙏🙏

  • @irfan33573
    @irfan33573 Рік тому +2

    Reporter veer da awaaz andaz bahut badiya

  • @Panjab_de_Jaye1984
    @Panjab_de_Jaye1984 Рік тому +2

    ਸਮਝਦਾਰੀ ਵਿੱਚ ਹੀ ਏਕਤਾ ਹੈ ਜੋ ਸਮਝ ਗਿਆ ਉਹ ਇਕ ਹੋਗਿਆ ਜੋ ਨਾ ਸਮਝਿਆ ਓਹ ਅਨੇਕ ਹੋਗਿਆ

  • @sukhjitsingh6430
    @sukhjitsingh6430 Рік тому +5

    🙏wahaguru ji🙏 ੴ 🙏🙏🙏

  • @JagmeetSingh-mc8md
    @JagmeetSingh-mc8md Рік тому +2

    Moman saab dilo respect tuhi bani nu padh de o stkar krde oo tuhade lai tuhade mazab lai meri nigha ch hor izat vadh gai a❤ bht time badh ik chngi video mili nhi te lok nafrat flan te ture aa

  • @jasmelsingh8819
    @jasmelsingh8819 Рік тому

    ਇਹ ਵਿਦਵਾਨ ਮੁਸਲਮਾਨ ਬਹੁਤ ਵਧੀਆ ਇਨਸਾਨ ਹਨ

  • @harjndersngh28
    @harjndersngh28 Рік тому +2

    ਹੁਣ ਇਸ ਦਾ ਪਿਤਾ ਇਸ ਨੂੰ ਦਰਬਾਰ ਸਾਹਿਬ ਕਿਉਂ ਛੱਡ ਕੇ ਗਿਆ ਮੁਸਲਮਾਨ ਹੋਣ ਦੇ ਬਾਵਜੂਦ ਕਿਸੇ ਮਸਜਿਦ ਤੇ ਕਿਉਂ ਚੜ੍ਹਾਕੇ ਨਹੀਂ ਗਿਆ ?
    ਕਿਉਂਕਿ ਇਸਲਾਮ ਵਿੱਚ ਬੱਚੇ ਗੋਦ ਨਹੀਂ ਲੈ ਸਕਦੇ । ਪ੍ਰੋਫ ਮੁਹੰਮਦ ਨੇ ਆਪਣੇ ਗੋਦ ਲਏ ਬੇਟੇ ਦੀ ਪਤਨੀ ਨਾਲ ਨਿਕਾਹ ਕਰ ਲਿਆ ਸੀ ਇਹ ਕਹਿ ਕੇ ਕਿ ਇਹ ਮੇਰੇ ਵਾਸਤੇ ਹੈ । ਹੁਣ ਜਿਸਦੀ ਪਤਨੀ ਸੀ ਉਸ ਦੀ ਮਾਂ ਬਣ ਗਈ । ਉਸ ਸਮੇਂ ਤੋਂ ਇਹ ਸੁੰਨਤ ਹੋ ਗਈ ਮੁਸਲਮਾਨਾਂ ਵਾਸਤੇ । ਜੇ ਇਹ ਬੱਚਾ ਕਿਸੇ ਮਸਜਿਦ ਜਾਂ ਮਦਰੱਸੇ ਵਿੱਚ ਛੱਡ ਜਾਂਦਾ ਤਾਂ ਇਕ ਮੌਲਵੀਆਂ ਸੀ ਅਯਾਸ਼ੀ ਦਾ ਸਮਾਨ ਬਣ ਕੇ ਰਹਿ ਜਾਣਾ ਸੀ ।

  • @harpeetharpeet6288
    @harpeetharpeet6288 2 місяці тому +1

    Bhout vadhia veerji😊

  • @surindersinghcheema4595
    @surindersinghcheema4595 Рік тому +2

    Jiaunde rho veero

  • @KuldeepKaur-zz7mm
    @KuldeepKaur-zz7mm Рік тому +3

    Waheguru ji 🙏🙏♥️

  • @laddisandhu6970
    @laddisandhu6970 5 місяців тому

    ਇੱਕ ਪਾਣੀ ਨੂੰ ਪਾਣੀ ਕਹਿਕੇ ਪਿੰਡ ਰਿਹਾ
    ਇੱਕ ਵਾਟਰ ਕਹਿਕੇ ਪੀ ਰਿਹਾ
    Best lines 👍
    ਲਾ ਇਲਾਹਾ ਇੱਲਲਾ = ਇੱਕ ਓਂਕਾਰ

  • @PUNJABREGIONKHALISTAN
    @PUNJABREGIONKHALISTAN Рік тому +6

    ❤❤❤❤❤

  • @prabjit7425
    @prabjit7425 Рік тому +1

    ਸਿੱਖ ਗੁਰੂਆਂ ਨੇ ਜਾਤ ਤੇ ਧਰਮ ਦੇ ਅਧਾਰ ਤੇ ਕਦੀ ਵੀ ਕਿਸੇ ਨਾਲ ਵਿਤਕਰਾ ਜਾਂ ਇਤਰਾਜ਼ ਨਹੀਂ ਕੀਤਾ ਸੀ । ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਜੀ ਦੀ ਨੀਂਹ ਵੀ ਸਾਈਂ ਮੀਆਂ ਮੀਰ ਮੁਸਲਮਾਨ ਕੋਲੋਂ ਰਖਵਾਈ ਸੀ ਪਰ ਹਰਿਮੰਦਰ ਸਾਹਿਬ ਉੱਤੇ ਹਮਲੇ ਕਰਨ ਵਾਲੇ ਮੁਸਲਮਾਨ ਹੀ ਰਹੇ ਹਨ । ਗੁਰੂਆਂ ਦੀ ਲੜਾਈ ਹਰ ਉਸ ਹਾਕਮਾਂ ਨਾਲ ਰਹੀ ਜੋ ਜ਼ਾਲਿਮ ਸਨ ਅਤੇ ਲੋਕਾਂ ਉੱਤੇ ਜ਼ੁਲਮ ਕਰਦੇ ਸਨ। ਉਸ ਸਮੇਂ ਹਰ ਉਸ ਮੁਸਲਮਾਨ ਹਾਕਮ ਨਾਲ ਲੜਾਈ ਸੀ ਜੋ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਮਜਬੂਰ ਕਰਦੇ ਸਨ ਅਤੇ ਇਸਲਾਮ ਨਾਂ ਕਬੂਲ ਕਰਨ ਤੇ ਜ਼ਬਰਦਸਤੀ ਜਜੀਆ ਦੇਣ ਲਈ ਕਹਿੰਦੇ ਸਨ । ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਨਾਂ ਕਬੂਲ ਕਰਨ ਤੇ ਔਰੰਗਜ਼ੇਬ ਦੇ ਹੁਕਮ ਅਨੁਸਾਰ ਸਰਹੰਦ ਦੀਆਂ ਨੀਹਾਂ ਵਿੱਚ ਜਿਉਂਦਿਆਂ ਨੂੰ ਚਿਣਵਾ ਦਿੱਤਾ ਗਿਆ ਸੀ । ਇਹੋ ਮੁਸਲਮਾਨ ਬਾਬਰ, ਅਕਬਰ,ਜਹਾਂਗੀਰ, ਔਰੰਗਜ਼ੇਬ ਆਦਿ ਨੂੰ ਵਲੀ ਕਹਿ ਕੇ ਉਹਨਾਂ ਦੀਆਂ ਕਬਰਾਂ ਉੱਤੇ ਚਾਦਰਾਂ ਚੜਾਉਂਦੇ ਹਨ ।

  • @jatindersingh-kh1eq
    @jatindersingh-kh1eq Рік тому +3

    Bohtt sohna interview a

  • @jaspalsinghbasra8781
    @jaspalsinghbasra8781 Рік тому +6

    Appreciable thoughts.Try to understand deeply for maintaining peace and harmony.

  • @harjitsinghjheetajheeta4415
    @harjitsinghjheetajheeta4415 Рік тому +1

    Muslim Sikh ekta zinda baad Dr Nasir G Gunha naal perbhoor gun

  • @arvinderbhangu6429
    @arvinderbhangu6429 Рік тому +1

    ਸਾਂਝੀ ਏਕਤਾ ਜਿੰਦਾਬਾਦ 🚩🏳️🚩🚩🎌

  • @psingh201
    @psingh201 Рік тому +1

    ਬਹੁਤ ਵਧੀਆ ਕੰਮ ਕੀਤਾ ਜੀ

  • @sameerhinduja13
    @sameerhinduja13 Рік тому +13

    🙏❤🙏❤

  • @RanjeetSingh-fv8vt
    @RanjeetSingh-fv8vt Рік тому +3

    Waha guru ji ka Khalsa waheguru ji ki fateh Mia ji a Muslim aur Sikhs nu piyar aur akta di jarurat ha ok thanksyou

  • @Tum-k1j
    @Tum-k1j Рік тому +2

    Sare Allah ke Bande Sikh ho Jaaege.. Jai Hind 🚩 Wahe Guru Da Khalsa Wahe Guru Di Fateh 🚩

  • @satinderpalsingh6055
    @satinderpalsingh6055 Рік тому +3

    Waheguru ji 👏👏👏👏👏

  • @sharanjitsinghgill7181
    @sharanjitsinghgill7181 Рік тому +3

    Very nice g God bliss all brothers

  • @jashpalsingh1875
    @jashpalsingh1875 Рік тому +5

    ਹੀਰਾ ਸਿੰਘ

  • @sonyfoujigurdaspur
    @sonyfoujigurdaspur Рік тому

    ਸਾਰੇ ਧਰਮਾਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਆ

  • @sandeeprampal4784
    @sandeeprampal4784 Рік тому +2

    Bohut vadya

  • @balwindersingh2177
    @balwindersingh2177 Рік тому +1

    The great muslim know about all relegions very good 👍

  • @prabjit7425
    @prabjit7425 Рік тому

    ਸਿੱਖਾਂ ਵੱਲੋਂ ਦੋ ਵੇਲੇ ਕੀਤੀ ਜਾਂਦੀ ਅਰਦਾਸ ਨੂੰ ਧਿਆਨ ਨਾਲ ਸੁਣੋ ਅਤੇ ਫਿਰ ਤੁਹਾਨੂੰ ਇਸਲਾਮ ਧਰਮ ਬਾਰੇ ਪੂਰਨ ਜਾਣਕਾਰੀ ਮਿਲ ਜਾਵੇਗੀ । ਜਿਸ ਵਿੱਚ ਦੱਸਿਆ ਗਿਆ ਹੈ ਕਿ ਤਾਕਤ ਵਿੱਚ ਆਉਣ ਤੇ ਇਸਲਾਮ ਨੂੰ ਮੰਨਣ ਵਾਲੇ ਲੋਕਾਂ ਵੱਲੋਂ ਦੂਜੇ ਧਰਮਾਂ ਦੇ ਲੋਕਾਂ ਨੂੰ ਇਸਲਾਮ ਨਾ ਕਬੂਲ ਕਰਨ ਤੇ ਕਿਹੋ ਜਿਹੇ ਤਸੀਹੇ ਦਿੱਤੇ ਜਾਂਦੇ ਹਨ ।

  • @gurbakhsingh9665
    @gurbakhsingh9665 Рік тому

    Good jawab ji Molvi ji

  • @RajwinderKaur-jm2wn
    @RajwinderKaur-jm2wn Рік тому +3

    🙏bani vich e gyan h.jisne bani pdi osnu e gyan hunda🙏💛💛🌼🌼🙏

  • @ParmjeetSingh-ph3vx
    @ParmjeetSingh-ph3vx Рік тому +2

    Waheguru ❤️❤️❤️❤️❤️

  • @prabjit7425
    @prabjit7425 Рік тому +2

    ਸਿੱਖ ਗੁਰੂਆਂ ਦੇ ਸਮੇਂ ਵਿੱਚ ਅਤੇ ਨਾਂ ਹੀ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਦੀ ਵੀ ਕਿਸੇ ਮੰਦਰ ਜਾਂ ਮਸਜਿਦ ਨੂੰ ਢਾਹਿਆ ਨਹੀਂ ਸੀ ਗਿਆ ਬਲਕਿ ਮੰਦਰਾਂ ਮਸਜਿਦਾਂ ਦੇ ਨਾਮ ਤੇ ਸੋਨਾ ਤੇ ਜਗੀਰਾਂ ਦਾਨ ਕੀਤੀਆਂ ਗਈਆਂ ਸਨ। ਇਸ ਦੇ ਉਲਟ ਮੁਸਲਮਾਨਾਂ ਦੇ ਰਾਜ ਵਿੱਚ ਮੰਦਰਾਂ ਤੇ ਮੰਦਰਾਂ ਦੀਆਂ ਮੂਰਤੀਆਂ ਨੂੰ ਤੋੜਿਆ ਗਿਆ ਅਤੇ ਹਰਿਮੰਦਰ ਸਾਹਿਬ ਉੱਤੇ ਵੀ ਹਮਲੇ ਕਰਕੇ ਤੋੜਿਆ ਗਿਆ । ਅਜ਼ਾਦੀ ਤੋਂ ਬਾਅਦ ਵੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਗਿਆ ਅਤੇ ਹਮਲਾ ਕਰਵਾਉਣ ਵਾਲੀ ਪ੍ਰਧਾਨ ਮੰਤਰੀ ਵੀ ਮੁਸਲਮਾਨ ਇੰਦਰਾ ਗਾਂਧੀ ਸੀ ਜੋ ਮੁਸਲਮਾਨ ਫਿਰੋਜ਼ ਖਾਨ ਦੀ ਪਤਨੀ ਸੀ ਅਤੇ ਮਮੂਨਾ ਖਾਨ ਬਣ ਚੁੱਕੀ ਸੀ। ਸਿੱਖਾਂ ਨੇ ਕਦੀ ਵੀ ਕਿਸੇ ਉੱਤੇ ਜ਼ੁਲਮ ਨਹੀਂ ਕੀਤਾ ਬਲਕਿ ਜ਼ੁਲਮ ਨੂੰ ਰੋਕਣ ਲਈ ਹਮੇਸ਼ਾਂ ਸਭ ਤੋਂ ਮੋਹਰੇ ਹੋ ਕੇ ਸ਼ਹਾਦਤਾਂ ਦਿੱਤੀਆਂ ਅਤੇ ਅੱਜ ਵੀ ਜ਼ੁਲਮ ਦੇ ਖਿਲਾਫ਼ ਮੋਰਚੇ ਲਾ ਕੇ ਲੜ ਰਹੇ ਹਨ ।

  • @shubhpreetghuman1344
    @shubhpreetghuman1344 Рік тому

    Waheguru ji bhut acha lgeya dekh k sahi gll

  • @Lovely035
    @Lovely035 Рік тому +4

    Nice human

  • @manindersingh5547
    @manindersingh5547 Рік тому +1

    Rooh nu sukkon mileya

  • @gurdeepsingh3287
    @gurdeepsingh3287 Рік тому +2

    Very good job sir please carry on ☺️👍👍

  • @satvirkour4167
    @satvirkour4167 Рік тому +1

    kya Gyan hai sir salute to you

  • @amanpreetkaur8937
    @amanpreetkaur8937 5 місяців тому +1

    Your are right veer ji ❤

  • @wahegurujiwaheguruji4816
    @wahegurujiwaheguruji4816 Рік тому +1

    Bhut sohna lagiya tanu sab nu dekh sab Guru Gobind Singh Maharaj ji 👑🤲🙏🏻 de sikh hai

  • @sikhpanth96
    @sikhpanth96 Рік тому

    ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @azaadpunjabtv7455
    @azaadpunjabtv7455 Рік тому +1

    🙏ajj bohat dil thanda hoyea

  • @GaganDeep-km6uy
    @GaganDeep-km6uy Рік тому

    Waheguru ji edaa hi pyar bna k rakheyo...ajj Kal eda da kitte kitte milda dekhan nu...nhi te do prra v aajkal mill k nhi baithde..

  • @bastanovideoblog5110
    @bastanovideoblog5110 Рік тому +2

    Khalistan zindabad

  • @user-oy4sm2yk1s
    @user-oy4sm2yk1s Рік тому

    ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਸਿੱਖ ਹਿੰਦੂ ਮੁਸਲਿਮ ਭਾਈਚਾਰਾ ਜ਼ਿੰਦਾਬਾਦ,,ਸਾਰੇ ਮਿਲ ਕੇ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰੀਏ ਤੇ ਬਚਾਈਏ ਆਪਣੀਆ ਆਉਣ ਵਾਲੀਆ ਨਸਲਾਂ ਨੂੰ ਜਵਾਨੀ ਨੂੰ

  • @user-mr1vc8er2o
    @user-mr1vc8er2o Рік тому +1

    الله اكبر الله اكبر الله اكبر الله اكبر

  • @shubhpreetghuman1344
    @shubhpreetghuman1344 Рік тому +1

    Hindu Muslim Sikh zindabad ❤️ hum sb ek hai waheguru ldai bs sarkar nll ae aapne hak k liye