Chandigarh Police ਵੱਲੋਂ ਗ੍ਰਿਫ਼ਤਾਰੀ ਲਈ ਇਨਾਮ ਰੱਖਕੇ ਫ਼ੋਟੋ ਜਾਰੀ ਕਰਨ ਮਗਰੋਂ ਤੂਫ਼ਾਨ ਸਿੰਘ ਦਾ Interview

Поділитися
Вставка
  • Опубліковано 10 лют 2025
  • ਪੁਲਿਸ ਦੀ ਜੈਕੇਟ ਕਿਉਂ ਖੋਹੀ, ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫ਼ਤਾਰੀ ਲਈ ਇਨਾਮ ਰੱਖਕੇ ਫ਼ੋਟੋ ਜਾਰੀ ਕਰਨ ਮਗਰੋਂ ਤੂਫ਼ਾਨ ਸਿੰਘ ਦਾ Exclusive interview
    ਕਹਿੰਦਾ ਮੋਰਚੇ 'ਚ ਹਾਂ ਭਾਵੇਂ ਪੁਲਿਸ ਫੜ੍ਹ ਲਵੇ ਆ ਕੇ,ਮੁਸਲਿਮ ਤੋਂ ਸਿੰਘ ਸੱਜਿਆ ਸੀ ਤੂਫ਼ਾਨ ਸਿੰਘ
    #BandiSingh #Morcha #Jatha #Mohali #ChandigarhBorder #BandiSinghRehaKaro #NihangSingh #ToofanSingh #Interview #Police #PoliceJacket #SikhBoy #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ •

  • @speedrecord670
    @speedrecord670 2 роки тому +168

    ਇੱਕ 1984 ਵੇਲੇ ਤੂਫ਼ਾਨ ਸਿੰਘ ਹੁੰਦਾ ਸੀ ਜਰਨੈਲ ਸਿੰਘ ਜੀ ਨਾਲ ਜਿਸ ਨੇ ਹੈਲੀਕਾਪਟਰ ਡੇਗੇ ਸੀ ਅਤੇ ਇਕ ਸਾਡਾ ਇਹ ਬੱਬਰ ਸ਼ੇਰ ਤੂਫ਼ਾਨ ਸਿੰਘ ਆ ਸਾਨੂੰ ਖਾਲਸਾ ਹੋਣ ਤੇ ਮਾਣ ਆ ਇਸ ਕੌਮ ਵਿੱਚ ਅਣਖਾ ਦੇ ਉਮਰਾ ਨਾਲ ਮੁਕਾਬਲੇ ਨਹੀਂ ਹੁੰਦੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @randyrai1516
      @randyrai1516 2 роки тому +5

      ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੇ ਬਾਈ 🙏

    • @vardaantv542
      @vardaantv542 2 роки тому +5

      @@randyrai1516 HANJI, SANT BABA JARNAIL SINGH JI KHALSA BHINDRAWALE

    • @soccarstar
      @soccarstar Рік тому

      Bhindi fry dii ma dii choot marri

    • @KarnailSingh-fc8ie
      @KarnailSingh-fc8ie 7 місяців тому

      😊😊

  • @ruhaniyatcreation2199
    @ruhaniyatcreation2199 2 роки тому +269

    ਜਿਹ ਖਾਲਸਾ ਪੰਥ ਨੇ ਇਸ ਬੱਚੇ ਦਾ ਸਾਥ ਨਾ ਦਿੱਤਾ ਕਿਸੇ ਨੇ ਫੇਰ ਸਾਹਸ ਨਹੀਂ ਕਰਨਾ ਅੱਗੇ ਤੋਂ।।ਇਸ ਬੱਚੇ ਦਾ ਨਹੀਂ ਹਰ ਕਿਸੇ ਦਾ ਸਾਥ ਦੋ।।ਅਸੀਂ ਸਾਰੇ ਨਾਲ ਹਾਂ।।

    • @designgallerysignage4596
      @designgallerysignage4596 2 роки тому +5

      ਜਿੰਨੇ ਪਲਾ ਹੀ ਗੁਰੂ ਗੋਬਿੰਦ ਸਿੰਘ ਫੜ੍ਹ ਲਿਆ ਉਹ ਕਿਸੇ ਤੋਂ ਉਮੀਦ ਨਹੀਂ ਰੱਖਦੇ ਗੁਰੂ ਹੀ ਅੰਗ ਸੰਗ ਹੋ ਜਾਂਦਾ ਫਿਰ ਕੀ ਪਰਵਾਹ ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ

    • @vardaantv542
      @vardaantv542 2 роки тому +3

      ASI SARE HI SATA PANTH ESS SINGH DE NAAL HAI TE RAHEGA JI

    • @Grewal937
      @Grewal937 2 роки тому +1

      Nlle veer ghar beth ke comt krn nll kuj ni hunda ethe aaoge veer ji fr hi kuj nlle sath dena kis ne aapa hi dena so sare ethe aaou morche te khaddo sare aa ke singho waheguru ji ka khalsa waheguru ji ki fateh 🙏🏻🙏🏻🙏🏻🙏🏻🙏🏻

    • @IqbalSingh-ys8hb
      @IqbalSingh-ys8hb 2 роки тому

      ਫਰਜ ਬਣਦਾ ਸਾਰੇ ਸਾਥ ਦਿਓ ਨਾ ਵੀ ਦਿਉਗੇ ਤਾਂ ਵੀ ਗੁਰੂ ਦੇ ਪ੍ਰਵਾਹ ਨੀ ਕਰਦੇ ਜਦ ਘਰੋ ਤੁਰਦੇ ਆ ਸਭ ਕੁੱਝ ਸਮਝ ਕੇ ਤੁਰਦੇ ਆ ਤੇ ਤੁਰਦੇ ਰਹਿਣਗੇ ਖਾਲਸੇ ਦੀ ਰਵਾਇਤ ਆ।ਵਾਹਿਗੁਰੂ ਮੇਹਰ ਕਰਨ ਆਪਣੇ ਪੁੱਤਰ ਤੇ ਅੰਗ ਸੰਗ ਸਹਾਈ ਹੋਣ।

    • @Iamshreysachdeva
      @Iamshreysachdeva 2 роки тому

      Babe nanak ji ne eh sab ta kehya ee nahi.. tareeka hai appeal pakey maafi mangan da jinu bamb naal udeya ode family toh fer court ohnu chad degi.. par jehde police valey nu tusi maar rhe ho nzaiz …jina nu eh chota veer bhaiyaa foji kehke bhjaya .. sare iko vargey ne ahi krhya c baba nanak ji ne…
      Political vendetta…

  • @jiwansingh4676
    @jiwansingh4676 2 роки тому +91

    Wehguru baba ji 🙏 ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ

  • @gurmailnirmaan2463
    @gurmailnirmaan2463 2 роки тому +72

    ਬੱਲੇ ਬੱਲੇ ਸ਼ੇਰ ਪੁੱਤ ਬਹੁਤ ਦਲੇਰ ਹੈ ਜੀ ਧੰਨਵਾਦ

    • @JaggiNews55
      @JaggiNews55 2 роки тому +1

      ਖਾਲਸੇ ਦਾ ਜਜ਼ਬਾ ਹਾਕਮਾਂ ਦੀ ਨੀਂਦ ਹਰਾਮ ਕਰ ਦੇਵੇਗਾ

  • @sahotabaljit55
    @sahotabaljit55 2 роки тому +83

    ਇਹ ਬੱਚਾ ਸਿਰਫ ਨਾਂ ਦਾ ਹੀ ਤੂਫ਼ਾਨ ਨਹੀਂ,ਸੱਚਮੁੱਚ ਦਾ ਤੂਫ਼ਾਨ ਹੈ।ਫਿਰ ਇਕੱਲਾ ਤੂਫ਼ਾਨ ਨਹੀਂ ਨਾਲ਼ ਸਿੰਘ ਵੀ ਹੈ।ਸਿੱਖ ਕੌਮ ਨੂੰ ਇਸ ਸਿੰਘ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ,ਜਿਵੇਂ ਕਿ ਇਸ ਦੀ ਵਧੀਆ ਪੜ੍ਹਾਈ-ਲਿਖਾਈ ਅਤੇ ਰਹਿਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ।

    • @jagtarsingh910
      @jagtarsingh910 2 роки тому +1

      Vary.good.job.putr.g
      Tfan.singh.de.madat.keti.jaby.g

  • @manjinderbassuwal2168
    @manjinderbassuwal2168 2 роки тому +55

    ਬਹੁਤ ਹੀ ਵਧੀਆ ਤੂਫਾਨ ਸਿੰਘ ਖਾਲਸਾ ਜੀ ਨੇ ਕੌਮ ਦੇ ਯੋਧੇ ਨੂੰ ਸਲਾਮ ਵਾਹਿਗੁਰੂ ਜੀ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @sunnysilonlyrics1841
    @sunnysilonlyrics1841 2 роки тому +122

    ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀਰ ਦੇ ਅੰਗ ਸੰਗ ਸਹਾਈ ਹੋਣ ,,,
    ਵਾਹਿਗਰੂ ਮਿਹਰ ਕਰਨ ,,,, 🙏🙏
    (ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ )

  • @balbirsingh7638
    @balbirsingh7638 2 роки тому +107

    ਸਿੱਖ ਕੌਮ ਦੇ ਹੀਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਤਰ ਵਾਹਿਗੁਰੂ ਚੜਦੀ ਕਲਾ ਰੱਖੇ

    • @mrsarthakjain4888
      @mrsarthakjain4888 2 роки тому

      Bro har shuz sikh Kaum nal kyu jorni Kaum de yodhe agar Kaum crime karke yaah innocent nu nar ke hunde hun taah ki aurangzeb nu vi Kaum da yodha bologe Muslim Kaum di Kaum da yodha osama bin kaden vi Kaum da yodha

  • @rajpaltiwana9249
    @rajpaltiwana9249 2 роки тому +404

    ਕੋਮ ਨੂੰ ਇਸ ਬੱਚੇ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ ਖ਼ਾਕੀ ਬੁਚੜ ਕਿਤੇ ਇਸ ਬੱਚੇ ਨੂੰ ਤੰਗ ਪ੍ਰੇਸਾਨ ਨਾ ਕਰਨ

  • @GurdevSingh-kx1hf
    @GurdevSingh-kx1hf 2 роки тому +163

    ਵਾਹਿਗੁਰੂ ਸਿੰਘ ਨੂੰ ਚੜਦੀ ਕਲਾ ਵਿੱਚ ਰੱਖੇ

    • @bintykala686
      @bintykala686 2 роки тому

      ਹੋਰ ਜਾਓ ਬਾਡਰਾਂ ਤੇ ਹਿੰਦੁਵਾਂ ਨੂੰ ਹਟਾ ਕੇ, ਅੱਗੇ ਹੋਕੇ ਚੀਨ ਦੇ ਫੌਜੀਆਂ ਨੂੰ ਬੋਲੇ ਸੋ ਨਿਹਾਲ ਕਰ ਕੇ ਮਾਰਨ

  • @dalbirsinghsingh8144
    @dalbirsinghsingh8144 2 роки тому +23

    ਬੱਚਾ ਬਹੁਤ ਦਲੇਰ ਆ ਹਿੰਮਤ ਰੱਖਦਾ ਆ ਸਲੂਟ ਆ ਜਵਾਨਾ ਤੇਰੇ ਕੰਮ ਨੂੰ

  • @HarjitSingh-fq3oc
    @HarjitSingh-fq3oc 2 роки тому +52

    ਵਾਹਿਗੁਰੂ ਜੀ ਮਿਹਰ ਕਰਿਉ ਸਾਰੀ ਦੁਨੀਆਂ ਤੇ ✨✨✨✨✨✨✨✨✨✨✨✨✨✨

  • @ਵਾਹਿਗੁਰੂਵਾਹਿਗੁਰੂਜੀ-ਵ

    ਵਾਹਿਗੁਰੂ ਜੀ ਮਿਹਰ ਕਰਨ ਬੱਚੇ ਤੇ ,ਹਮੇਸ਼ਾਂ ਅੰਗ ਸੰਗ ਸਹਾਈ ਰਹਿਣ, ਚੜ੍ਹਦੀ ਕਲਾ ਬਖਸ਼ਣ ਬਾਣੀ ਤੇ ਬਾਣੇ ਨਾਲ ਜੁੜੇ ਰਹਿਣ ਦਾ ਬਲ ਬਖਸ਼ਣ 🙏🙏🙏

  • @nirvalsingh6516
    @nirvalsingh6516 2 роки тому +54

    ਵਾਹਿਗੁਰੂ ਚੜਦੀਆ ਕਲਾ ਕਰੇ ਵੀਰ ਜੀ ਦੀਆਂ ਲੰਮੀਆਂ ਉਮਰਾਂ ਬਖਸੇ

  • @RajinderSingh-wn5us
    @RajinderSingh-wn5us 2 роки тому +36

    ਵਾਹਿਗੁਰੂ ਜੀ ਮਿਹਰ ਕਰਨੀ

  • @bahalsingh7068
    @bahalsingh7068 2 роки тому

    ਵਹਿਗੁਰੂ ਕਿਰਪਾ ਕਰਨ ਇਸ ਛੋਟੇ ਤੁਫ਼ਾਨ ਸਿੰਘ ਦਾ ਵੀ ਸੰਗਤਾਂ ਨੂੰ ਪੂਰਾ ਖਿਆਲ ਰੱਖਣਾ ਪਵੇਗਾ ਕਿਉਂਕਿ ਇਹੋ ਜਿਹੇ ਜਝਾਰੂ ਸਿੰਘ ਸਰਕਾਰਾਂ ਦੀਆਂ ਨਜ਼ਰਾਂ ਵਿੱਚ ਰੜਕਦੇ ਨੇ ਵਹਿਗੁਰੂ ਚੜਦੀ ਕਲਾ ਕਰਨ ਇਸ ਸਿੰਘ ਦੀ

  • @balbirsakhon6729
    @balbirsakhon6729 2 роки тому +7

    ਵਾਹ ਪੁੱਤਰਾ ਤਾਂ ਹੀ ਕਹਿੰਦੇ
    ਨੇ ਧੰਨਧੰਨ ਤੇਰੀ ਸਿੱਖੀ ਵਾਜਾਂ ਵਾਲਿਆ ਬੱਚੇ ਨੂੰ ਚੜਦੀ ਕਲਾ ਵਿੱਚ ਰੱਖਣਾਂ
    ਬੱਚਿਆਂ ਦਾ ਜਰੂਰ ਸਾਥ
    ਦਿਆ ਕਰੋ

  • @baljitratol2981
    @baljitratol2981 2 роки тому +21

    ਵਾਹਿਗੁਰੂ ਜੀ ਮਿਹਰ ਕਰਨੀ ਆਪਣੇ ਬੱਚਿਆਂ ਤੇ 🙏

  • @dkkhalsa1551
    @dkkhalsa1551 2 роки тому +1

    ਵਾਰੇ ਜਾਈਏ ਪੁੱਤ ਏਨਾ ਬਹਾਦੁਰ ਬਾਜਾਂ ਵਾਲੇ ਪਾਤਸ਼ਾਹ ਦੇ ਸਿੱਖ ਸਪੂਤ ਚੜ੍ਹਦੀ ਕਲਾ ਵਿੱਚ ਰਹਿਣ

  • @rajdeepmavi6412
    @rajdeepmavi6412 2 роки тому +6

    ਵਾਹਿਗੁਰੂ ਜੀ ਇਸ ਬੱਚੇ ਨੂੰ ਚੜ੍ਹਦੀਕਲਾ ਬਖਸ਼ੋ ਜੀ

  • @RanjitSingh-td8do
    @RanjitSingh-td8do 2 роки тому +14

    ਞਾਹਿਗੁਰੂ ਜੀ ਚੜਦੀ ਕਲਾ ਰੱਖਣ ਇਸ ਬੱਚੇ ਨੂੰ

  • @sukhvindersoora8646
    @sukhvindersoora8646 2 роки тому +16

    Sachi our Tufaan Singh. WaheGuru Ji will protect Him. Bless 🙏Him. He is sweetest. We are lucky to have this Son. Protect Him.

  • @indersingh-zg2mh
    @indersingh-zg2mh 2 роки тому +57

    पुत्र जो किया 👍 अच्छा काम किया जो बोले सो निहाल सत श्री अकाल 🙏🏼🌷🙏🏼✍️✍️✍️✍️✍️👍💕💘💕

  • @parasjassu6421
    @parasjassu6421 2 роки тому +6

    Bahut badia shote bai Teri soch te tere jajbe nu waheguru chadikala ch rakhan

  • @sandhu8694
    @sandhu8694 2 роки тому +31

    Waheguru ji kirpa karan

  • @devinderkaur4794
    @devinderkaur4794 2 роки тому +9

    Waheguru ji is Singh d rakhya Krna waheguru ji bete nu chardi kala bakshan

  • @arjansingh2798
    @arjansingh2798 2 роки тому +9

    Guru Gobind Singh Ji apne is singh nu hamesha chardikla wich rakhna ji 🙏🙏🙏🙏🙏🙏

  • @AmandeepSingh-ul9mz
    @AmandeepSingh-ul9mz 2 роки тому +9

    ਵਾਹਿਗੁਰੂ ਜੀ ਮੇਹਰ ਕਰਨ ਜੀ

  • @lovepreetkaursandhu4376
    @lovepreetkaursandhu4376 2 роки тому +2

    Toofan singh pehla v Sikh kaum di sewa kr chuke ne 90 de dashk ch..fir dobara veer Toofan singh kaum di sewa Karn lyi Dharti te aa gya.. waheguru chardi kla ch rakhn veer Toofan singh nu..🙏🙏

    • @virdi.47
      @virdi.47 2 роки тому

      ❣️💯🙏

  • @parvindersingh7937
    @parvindersingh7937 2 роки тому +4

    Waheguru ji apne bache te mehar bhariya hath rakhyo 👏🏻👏🏻👏🏻👏🏻👏🏻
    Sare ekjut ho k punch jao chandighar 👏🏻👏🏻👏🏻👏🏻👏🏻

  • @lovekamboj736
    @lovekamboj736 2 роки тому +7

    ਬਹੁਤ ਵਧੀਆ ਛੋਟੇ ਵੀਰ ਪਰ ਤੇਰੀ ਸੋਚ ਬਹੁਤ ਵੱਡੀ ਆ ਸਾਰੇ ਇਸ ਵੀਰ ਦਾ ਸਾਥ ਦਿਉ

  • @jaskaranbhullar4500
    @jaskaranbhullar4500 2 роки тому +28

    waheguru ji maher kre

  • @GurpreetSingh-qc2xj
    @GurpreetSingh-qc2xj 2 роки тому +15

    Waheguru ji Maher kareo veer te

  • @SandeepSingh-zt2ju
    @SandeepSingh-zt2ju 2 роки тому +6

    ਇਸ ਵੀਰ ਦੀ ਸਪੋਰਟ ਕਰਿੳ ਮੈਂ ਬੇਨਤੀ ਕਰਦਾ ਪੰਜਾਬ ਦੇ ਸਿੱਖ ਨੋਜਵਾਨ ਵਕੀਲ ਆ ਨੂੰ ਇਸ ਗੁਰਸਿੱਖ ਬੱਚੇ ਦੀ ਹਰ ਮੱਦਤ ਕਰੀ ਜਾਵੇ , ਇਵੇਂ ਬੁਚੜ ਪੁਲਸੀਆ ਦਾ ਕੋਈ ਪਤਾ ਨਹੀਂ ਹੁੰਦਾ

  • @abhijeetsingh4553
    @abhijeetsingh4553 2 роки тому +10

    Right zindabad waheguru ji kirpa karo morcha fathe hove

  • @gurcharnsingh6959
    @gurcharnsingh6959 2 роки тому +7

    ਵਾਹਿਗੁਰੂ ਜੀ ਇਸ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਤੰਦਰੁਸਤ ਰੱਖਣ ਸਿੱਖ ਕੌਮ ਦਾ ਨਾਮ ਉੱਚਾ ਕਰ ਰਹੇ ਹਨ

  • @knowledgeTv335
    @knowledgeTv335 2 роки тому +5

    Bhut Bhut Kirpa Guru di Ahne singh Saab Ji

  • @preetkaur9896
    @preetkaur9896 2 роки тому +1

    ਗੁਰੂ ਗੋਬਿੰਦ ਸਿੰਘ ਜੀ ਤੇਰਾ ਸੁਕਰ ਹੈ ਤੂਫਾਨ ਸਿੰਘ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੋ 🙏🙏🙏🙏🙏

  • @ekamjotsingh8568
    @ekamjotsingh8568 2 роки тому +14

    ਇਸ ਬੱਚੇ ਦੇ ਬੋਲ ਬਾਬਾ ਫਤਹਿ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਦੇ ਹਨ ਜਦੋਂ ਸੁਬੇ ਸਰਹੰਦ ਦੀ ਕਚਹਿਰੀ ਵਿੱਚ ਬੋਲੇ ਸਨ ਪਰ ਝੂਕੇ ਨਹੀਂ

    • @virdi.47
      @virdi.47 2 роки тому

      ❣️💯🙏

  • @HarpreetSingh-js5xf
    @HarpreetSingh-js5xf 2 роки тому +5

    Salute aa veer toofan Singh nu🙏🙏

  • @HarwinderSingh-tm1km
    @HarwinderSingh-tm1km 2 роки тому +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏

  • @sikhpanth96
    @sikhpanth96 Рік тому +1

    ਪੀਰ ਬੁੱਧੂਸ਼ਾਹ ਦੀ ਕੁਲ ਵਿਚੋਂ ਦਸ਼ਮੇਸ਼ ਪਿਤਾ ਜੀ ਸ਼ਰਧਾਲੂ

  • @buntyjatt5567
    @buntyjatt5567 2 роки тому +11

    ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

  • @rajbindersingh8237
    @rajbindersingh8237 2 роки тому +1

    ਗੁੱਡ ਓਏ ਬੱਚੇ ਸਾਰੇ ਪੰਜਾਬੀ ਸਮਝੋ

  • @jaswindersinghbajwa357
    @jaswindersinghbajwa357 2 роки тому +9

    ਵਾਹਿ ਗੁਰੂ ਤੇਰਾ ਭਾਣਾ ਮੀਠਾ ਲਾਗੇ... ਸਾਰੇ ਵੀਰਾ ਤੇ ਮੈਂਨੂੰ ਵੀ ਇਸ ਡਰ ਤੋ ਮੁਕਤ ਰੱਖੋ .... 🙏🏻

  • @pargatsinghsaggu4916
    @pargatsinghsaggu4916 2 роки тому +35

    Eh bacha Guru Ramdas g de charna rehnda a
    Guru sahab di Puri kirpa a es te
    Guru Ramdas Patshah g es bache te apni kirpa karni

  • @jaspal.singhkhalsa.9289
    @jaspal.singhkhalsa.9289 2 роки тому +1

    ਇਸ ਬੱਚੇ ਦਾ ਪੰਥ ਸਾਥ ਦੇਣ ਕਿਸਾਨ ਮੋਰਚੇ ਵਾਂਗ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਦੀਪ ਸਿੱਧੂ ਵਲੋਂ ਨਿਸ਼ਾਨ ਸਾਹਿਬ ਚਾੜ੍ਹਨ ਤੇ ਦੀਪ ਸਿੱਧੂ ਦਾ ਸਾਥ ਛੱਡ ਗਏ ਸੀ ਇਹ ਨਾ ਹੋਵੇ ਇਸ ਸਿੱਖ ਬੱਚੇ ਦਾ ਪੰਥ ਸਾਥ ਦਿੱਤਾ ਜਾਵੇ
    ਧਰਮੀ ਫੌਜੀ ਜਸਪਾਲ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਸ਼ਹੀਦ ਸਿੱਖ ਧਰਮੀ ਫੌਜੀ ਅਬੋਹਰ

  • @GurmeetSingh-oc1sn
    @GurmeetSingh-oc1sn 2 роки тому +21

    ਵਾਹਿਗੁਰੂ ਜੀ🙏🙏

  • @sodhicargomoversregd.1836
    @sodhicargomoversregd.1836 2 роки тому +2

    Waheguru G Hamesha Mehar Bharya Hath Rakhna Sabna Te......💯🙏

  • @JS9h
    @JS9h 2 роки тому +15

    🙏ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏

  • @ਲਵਭੁੱਲਰ-ਰ4ਦ
    @ਲਵਭੁੱਲਰ-ਰ4ਦ 2 роки тому +11

    ਸਿੰਘ ਚੜਦੀਕਲਾ ਚ ਆ 🙏

  • @sindasingh7839
    @sindasingh7839 2 роки тому +1

    ਵਿਹਿਗੁਰੂ ਜੀ

  • @ravinderbirsingh3556
    @ravinderbirsingh3556 2 роки тому +16

    Waheguru🙏 ji 💪💪

  • @chamkaursingh3605
    @chamkaursingh3605 2 роки тому +32

    ਸਾਰੀ ਕੌਮ ਇਕੱਠੀ ਹੋ ਜਾਵੇ ਜੀ🙏

  • @mandeepsingh-fy4mt
    @mandeepsingh-fy4mt 2 роки тому +6

    Salute aa toofan singh de jazbe honsle nu

  • @karampalsora7705
    @karampalsora7705 2 роки тому +7

    Satnam wahe guru ji 🙏

  • @gurdipsingh6709
    @gurdipsingh6709 2 роки тому +1

    ਇਹ ਸਹੀ ਹੈ ਕਿ ਸ਼ਹੀਦ ਸਿੰਘ ਵਾਰ ਵਾਰ ਜਨਮ ਲੈਂਦੇ ਹਨ ਅਤੇ ਖਾਲਸਾ ਪੰਥ ਦੀ ਸੇਵਾ ਕਰਦੇ ਹਨ ਇਸ ਭੁਚੰਗੀ ਭਾਈ ਤੂਫਾਨ ਸਿੰਘ ਜਿਸ ਦੀ ਉਮਰ ਹਾਲੇ 15 ਸਾਲ ਹੈ ਇਸ ਵਿੱਚ ਕੌਮੀ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦੀ ਰੂਹ ਆ ਗਈ ਹੈ ਜਿਹੜੇ ਕਿ ਖਾੜਕੂ ਲਹਿਰ ਵਿੱਚ ਬਹੁਤ ਵੱਡਾ ਯੋਗਦਾਨ ਪਾਕੇ ਸ਼ਹੀਦੀ ਪ੍ਰਾਪਤ ਕਰ ਗਏ ਸਨ ।। ਇਹੋ ਜਿਹੇ ਬਾਣੀ ਅਤੇ ਬਾਣੇ ਦੇ ਧਾਰਨੀ ਸਿੰਘ ਹੀ ਸਿੱਖ ਕੌਮ ਦੀ ਸੇਵਾ ਵਿੱਚ ਅੱਗੇ ਆਉਣ ।। ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਆਪ ਇਸ ਮੋਰਚੇ ਵਿੱਚ ਹਾਜਰ ਹਨ ਅਤੇ ਮੋਰਚੇ ਨੂੰ ਅੰਗ ਸੰਗ ਸਹਾਈ ਹੋਕੇ ਜਰੂਰ ਫਤਿਹ ਬਖ਼ਸ਼ਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। 🙏🙏🙏🙏🙏

  • @randhirsingh2571
    @randhirsingh2571 2 роки тому +3

    ਵਹਿਗੁਰੂ ਸਦਾ ਤੁਹਾਡੀ ਚੜਦੀਕਲਾ ਰੱਖਣ ਜੀ

  • @dharmindersingh6169
    @dharmindersingh6169 2 роки тому +31

    ਮਾਲਕ ਸਿੰਘ ਦੀ ਚੜਦੀ ਕਲਾ ਕਰੇ

  • @gurmejsinghjohal1478
    @gurmejsinghjohal1478 2 роки тому +2

    Well done jodhia, Waheguru ji di kirpa bani rahe, Waheguru ji Chad di kla ch rakhan ji.

  • @gurmeetkour7977
    @gurmeetkour7977 2 роки тому +1

    Toofan Singh Khalsa g putt g waheguru ji ka Khalsa waheguru ji ki fateh waheguru tuhanu chardikla which rkha

  • @shivverma9945
    @shivverma9945 2 роки тому +2

    Yaar me ahh bnde da fan bngeya me ajj bnde de interview de wait kiti. Bndi Singh jrur bahr aonge peac fully protest kro

  • @gurdeepsinghpindbagrianusa4550
    @gurdeepsinghpindbagrianusa4550 2 роки тому +8

    ਧਨ ਗੁਰੂ ਗੋਬਿੰਦ Singh ਜੀ ਦੇ ਸਿੱਖ ਇੰਝ ਦੇ ਮਵਾ ਪੁੱਤਰ Juman Salute ਆ ਗੁਰੂ ਦੇ ਸਿੱਖੋ. ਵਾਹਿਗੁਰੂ ਮੇਹਰ ਦਾ ਹੱਥ ਰੱਖਣ ਸਾਰੇ ਵੀਰਾਂ ਓਪਰ 🙏🙏

  • @virukainth74
    @virukainth74 2 роки тому +5

    Waheguru g Mehar Bhrea Hath Rkhn g Tufaan Bhra De 🙏🙏♥️♥️

  • @karnailsinghkhalsausa176
    @karnailsinghkhalsausa176 2 роки тому

    ਚੜ੍ਹਦੀ ਕਲਾ ਜੀ

  • @boghadhillon12
    @boghadhillon12 2 роки тому +1

    ਸਿੱਖ ਕੌਮ ਦੇ ਹੀਰੇ ਆ ਇਹ ਇਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਕ ਦਿਨ ਤਾਂ ਸਭ ਨੇ ਮਰਨਾਂ ਹੈ 10000ਹਜਾਰ ਜਾ 100000000000000 ਰੱਖੋ ਪੁਲਿਸ ਸਿੰਘਾਂ ਦਾ ਕੁੱਝ ਨਹੀਂ ਵਿਗਾੜ ਸਕਦੀ ਸਵਾਦ ਨਾ ਲਵੋ ਮੋਰਚੇ ਦਾ ਸਾਥ ਦੇਵੋ ਸਿੰਘਾ ਨੂੰ ਜੇਲ੍ਹਾਂ ਚੋਂ ਬਾਹਰ ਛਡਾਓ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਜੀ 🙏🙏🙏🙏🙏🙏🙏🙏🙏🙏🙏🙏🙏🙏

  • @jagjitsidhu3354
    @jagjitsidhu3354 2 роки тому

    ਬਹੁਤ ਹੀ ਦਲੇਰ ਐ ਇਹ ਨਿਹੰਗ ਸਿੰਘ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੈ

  • @guribhullar8248
    @guribhullar8248 2 роки тому +2

    ਇਹੋ ਜਿਹੇ ਸਿੰਘਾਂ ਦਾ ਸਾਥ ਦੇਣਾ ਚਾਹੀਦਾ ਸਿੱਖ ਕੌਮ ਨੂੰ ਤਾ ਜੋ ਇਸ ਵੀਰ ਨੂੰ ਕੋਈ ਪੁਲਸ ਵਾਲਾ ਤੰਗ ਨਾ ਕਰੇ

  • @palwindersinghpalwindersin9690
    @palwindersinghpalwindersin9690 2 роки тому +5

    Waheguru ji. Daler Khalsa. Raji raho

  • @gurneksinghkharay5059
    @gurneksinghkharay5059 2 роки тому +1

    ਇਸ ਸਿੱਖ ਬੱਚੇ ਦਾ ਸਾਥ ਦੇਣਾ ਚਾਹੀਦਾ ਹੈ ਵੀਰ ਜੀਓ।🙏🙏🏼🙏🙏🏼🙏💚💚👍👌👌👌☝️☝️☝️💯

  • @swarnsingh1628
    @swarnsingh1628 2 роки тому +8

    Waheguru ji ka Khalsa waheguru ji ki Fateh

  • @sukhwindersinghrandhawa4810
    @sukhwindersinghrandhawa4810 2 роки тому

    ਵਾਹਿਗੁਰੂ ਜੀ, ਤੁਫਾਨ ਸਿੰਘ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀ

  • @maninderjitsingh4953
    @maninderjitsingh4953 2 роки тому +18

    Very nice veer ji

  • @tarsemsohi677
    @tarsemsohi677 2 роки тому +9

    ਵਾਹਿਗੁਰੂ ਜੀ ਧੰਨ ਓ ਯੋਧਿਆਂ 🙏🙏🙏🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🌷🌺🙏🙏🙏🙏🙏

  • @GurpreetSingh-bx2uc
    @GurpreetSingh-bx2uc 2 роки тому +7

    Waheguru ji waheguru ji waheguru ji waheguru ji waheguru ji

  • @daljitkaur912
    @daljitkaur912 2 роки тому +20

    ਖਾਲਸੇ ਵਿਚ ਦੂਜਾ ਤੂਫਾਨ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ShankarSingh-qy3im
    @ShankarSingh-qy3im Рік тому +1

    Waheguru G 📿📿🌸🌸🙇‍♂️🙏🌸🌸🙇‍♂️📿❤🙏🙇‍♂️🌸❤🗽🗽🗽

  • @traditionalpunjabisongs7067
    @traditionalpunjabisongs7067 2 роки тому +9

    Waheguru ji umer lambiaa kare

  • @satinderpalsingh6055
    @satinderpalsingh6055 2 роки тому +6

    Waheguru ji ka khalsa waheguru ji ki fateh 👏👏👏👏👏

  • @ManjitSingh-lh2bq
    @ManjitSingh-lh2bq 2 роки тому +6

    Waheguru ji mehar karn Sikh koom upper

  • @SahibSingh-uj6ed
    @SahibSingh-uj6ed 2 роки тому +15

    ਅਸੀ ਵੀਰ ਜੀ ਦੇ ਨਾਲ ਆ ਕੁਤੇ ਭੱਈਏ

  • @BalwinderSingh-hy1ok
    @BalwinderSingh-hy1ok 2 роки тому +13

    Waheguru ji kirpa rakho Singh te

  • @designgallerysignage4596
    @designgallerysignage4596 2 роки тому

    ਵਾਹ ਵਾਹ ਉਹ ਸਿੰਘ ਨਿਆਰਾ ਕੰਮ ਕਰ ਦਿੱਤਾ ਵਾਹ ਵਾਹ ਗੁਰ ਗੋਬਿੰਦ ਸਿੰਘ ਜੀ

  • @officialparamjeetsalaria1599
    @officialparamjeetsalaria1599 2 роки тому +17

    ਸਦਕੇ ਤੇਰੇ ਸਿੰਘਾ ਗੁਰੂ ਦੀ ਮੇਹਰ ਤੇਰੇ ਤੇ।

  • @lakhwinderkaur8326
    @lakhwinderkaur8326 2 роки тому +1

    ਵਾਹਿਗੁਰੂ ਜੀ ਮਿਹਰ ਕਰਨ ਇਸ ਵੀਰ ਤੇ 🙏

  • @ravinderkaur9908
    @ravinderkaur9908 2 роки тому +6

    ਇਹ ਬੱਚੇ ਵਿਚਾਰ ਬਹੁਤ ਵਧੀਆ ਨੇ ਵਾਹਿਗੁਰੂ ਇਸ ਬੱਚੇ ਅੰਗ ਸੰਗ ਰਹਿਣ

  • @brarbrar5464
    @brarbrar5464 2 роки тому +14

    Waheguru ji mehar krn sera te chadde kla ch rkhan sera no sabas

  • @jasvirkaurdhaliwal955
    @jasvirkaurdhaliwal955 2 роки тому +1

    ਅੱਜ ਤੱਕ ਸਭ ਜਨਤਕ
    ਹੈ

  • @simmipadda2068
    @simmipadda2068 2 роки тому

    ਸਿੰਘ ਸਾਹਿਬ ਬੁਹਤ ਹੀ ਡੂੰਘੀ ਸਖਸ਼ੀਅਤ ਹਨ

  • @gurmeetsingh8709
    @gurmeetsingh8709 2 роки тому +3

    ਵਹਿਗੂਰ ਜੀ

  • @ਰਾਜਨਪ੍ਰੀਤਸਿੰਘ

    ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ

  • @harmanpreetsingh2899
    @harmanpreetsingh2899 2 роки тому +15

    Full support tuhanu Singh Saab 🫡🫡🫡🫡

  • @GaganKumar-my5vn
    @GaganKumar-my5vn 2 роки тому +2

    Waheguru ji mehar bharya hath bnayi rakhn veer upar

  • @kellykaur3480
    @kellykaur3480 2 роки тому +7

    💙💫🤲🏽 Waheguru ji 🤲🏽💫💙

  • @Purba_Networking_World
    @Purba_Networking_World 2 роки тому +13

    ਪ੍ਰਮਾਤਮਾ ਚੜਦੀ ਕਲਾ ਬਖਸ਼ੀ ਸਭ ਨੂੰ ਤੰਦਰੁਸਤ ਰੱਖੀ

  • @bhupindersidhu8123
    @bhupindersidhu8123 2 роки тому +3

    Bahut acha bol raha hai.proud of u beta ji.waheguru ji 🙏 mehar karna ji

  • @amarkhalsa4567
    @amarkhalsa4567 2 роки тому

    ਇਹ ਸਿੰਘ ਲਈ ਸਾਨੂੰ ਸੁਚੇਤ ਰਹਿਣਾ ਚਾਹੀਦਾ ਐ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @JaspalSingh-vv8cu
    @JaspalSingh-vv8cu 2 роки тому +5

    WAHEGURU Jee
    Tuhada hi sahara

  • @gurdeepkaur4259
    @gurdeepkaur4259 2 роки тому +5

    Baba jhujaar singh ji da vaars waheguru rehmt karn

  • @Seerat1213
    @Seerat1213 2 роки тому

    ਵਾਹਿਗੁਰੂ ਜੀ ਨੇ ਨੀਹ ਰੱਖੀਂ ਹੈ ਸਿੱਖ ਕੌਮ ਦੀ ਇਸ ਨੂੰ ਕੋਈ ਹਿਲਾ ਨਹੀ ਸਕਦਾ ਇਹ ਮਹਿਲ ਸਦਾ ਬਰਕਰਾਰ ਰਹੇਗਾ