ਦੇਖੋ ਕਿਓ ?? ਮਾਂ ਬਾਪ ਨੂੰ ਆਪਣੇ ਹੀ ਲਾਡਲੇ ਪੁੱਤ ਤੋਂ ਜਾਨ ਬਚਾਉਣ ਲਈ ਆਪਣਾ ਹੀ ਜੱਦੀ ਘਰ ਛੱਡਣਾ ਪਿਆ…

Поділитися
Вставка
  • Опубліковано 23 січ 2025

КОМЕНТАРІ • 2 тис.

  • @sakinderboparai3046
    @sakinderboparai3046 2 роки тому +99

    💖 ਜਦੋ ਪਾਲ ਵੀਰ ਅਾ ਗਿਅਾ ਸਭ ਕੁੱਝ ਠੀਕ ਹੋ ਜਾਣਾ ਹੈ । ਵਾਹਿਗੁਰੂ ਦੀ ਕਿਰਪਾ ਹੋ ਗੲੀ ਸਮਝੋ । ਹੁਣ ਦਿਨਾਂ ਵਿੱਚ ਹੀ ਠੀਕ ਹੋ ਜਾਣਾ ਹੈ ।

    • @balwindersinghkhalsa11
      @balwindersinghkhalsa11 2 роки тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੇ ਖ਼ਾਲਸਾ ਜੀ ਇੱਕ ਵਟਸਐਪ ਤੇ ਮੈਸੇਜ ਦਿੱਤਾ ਸੀ ਵੀਰ ਜੋ ਗੱਲਾਂ ਕਰ ਰਿਹਾ ਮੈਂਟਲੀ ਡਿਸਟਰਬ ਏ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਖ਼ਾਲਸਾ ਜੀ

    • @sakinderboparai3046
      @sakinderboparai3046 2 роки тому +1

      ਮੇਰਾ ਵੈਟਸ ਨੰਬਰ ਨਹੀ ਚੱਲਦਾ ਜੀ ।ਤੁਸੀਂ ਰਿਪਲਾੲੀ ਕਰਕੇ ਮੈਸਜ ਕਰੋ ਜੀ ।

  • @Rs.pb22
    @Rs.pb22 2 роки тому +13

    ਮਨੁੱਖਤਾ ਦੀ ਸੇਵਾ ਸਬ ਤੋਂ ਵੱਡੀ ਸੇਵਾ, ਵਾਹਿਗੂਰ ਤੁਹਾਨੂੰ ਚੜਦੀ ਕਲਾ ਵਿੱਚ ਰਖੇ ਵੀਰੋ

  • @Jagubhullar123.
    @Jagubhullar123. 2 роки тому +162

    Saab ਤੋਂ ਵੱਡੀ sewa ਵੀਰ de ਵਾਹਿਗੁਰੂ ਭਲਾ kare ਵੀਰ da 👏🏻👏🏻👏🏻

  • @goldysandhu4630
    @goldysandhu4630 2 роки тому +3

    ਵਾਹਿਗੁਰੂ ਜੀ ਇਸ ਵੀਰ ਨੂੰ ਠੀਕ ਕਰਨ ਬਾਪੂ ਜੀ ਕਿੰਨੇ ਦੁਖੀ ਨੇ ਵਿਚਾਰੇ ਹੇ ਮੇਰੇ ਵਾਹਿਗੁਰੂ ਜੀ ਇਸ ਪਰਿਵਾਰ ਨੂੰ ਖੁਸੀਆ ਬਕਸੋ ਜੀ

  • @ramtirthsingh1975
    @ramtirthsingh1975 2 роки тому +41

    ਪਾਲ ਵੀਰ ਜੀ ਗੁਰੂ ਸਾਹਿਬ ਆਪ ਜੀ ਨੂੰ
    ਲੰਬੀ ਉਮਰ ਬਕਸ਼ੇ ਅਤੇ ਆਪ ਜੀ ਦੇ ਸੇਵਾਦਾਰਾਂ
    ਨੂੰ ਲੰਬੀ ਉਮਰ ਬਕਸ਼ੇ

  • @sarbjitsarbjitpannu1899
    @sarbjitsarbjitpannu1899 2 роки тому +13

    ਵੀਰ ਜੀ ਤੁਹਾਡਾ ਇਹ ਉਪਰਾਲਾ ਕਿਸੇ ਵੀਰ ਦੀ ਜਿੰਦਗੀ ਬਦਲ ਸਕਦਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ

  • @sarabjitkaur4741
    @sarabjitkaur4741 2 роки тому +10

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਚਲਾਇਆ ਹੈ ਧੰਨਵਾਦ ਵੀਰ ਜੀ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਕੇ ਤਰੱਕੀ ਬਖਸ਼ੇ ਮਰੀਜਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @dhillonjatt7650
    @dhillonjatt7650 2 роки тому +31

    ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਇਹੀ ਅਰਦਾਸ ਕਰਦਾ ਹਾਂ ।🙏

  • @tarsemsharma8872
    @tarsemsharma8872 Рік тому +3

    ਜਿਉਂਦੇ ਵਸਦੇ ਰਹੋ ਵੀਰੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਕੁੱਝ ਟਾਇਮ ਬਾਅਦ ਨਿਹਾਲੇ‌ ਵੀਰ ਨੂੰ ਜ਼ਰੂਰ ਵਿਖਾ ਦਿਉਂ ਤਾਂ ਜੋ ਅਸੀ ਵੀ ਵੀਰ ਨੂੰ ਠੀਕ ਹੋਇਆ ਵੇਖ ਲ‌ਈਏ‌ ਧੰਨਵਾਦ ਵਾਹਿਗੁਰੂ ਮੇਹਰ ਕਰਨ

  • @fatehdeepsingh3529
    @fatehdeepsingh3529 2 роки тому +19

    ਵਾਹਿਗੁਰੂ ਮੇਹਰ ਕਰੇ ਇਹ ਪਰਿਵਾਰ ਤੇ ।। ਵਾਹਿਗੁਰੂ ਪਾਲ ਵੀਰੇ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ

  • @NareshKumar-bc8xw
    @NareshKumar-bc8xw 2 роки тому +48

    🙏🏼🙏🏼ਵਾਹਿਗਰੂ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖੀਓ ਇਹਨਾਂ ਵੀਰਾ ਤੇ ਤਾ ਜੋ ਠੀਕ ਹੋ ਕੇ ਆਪਣੇ-ਆਪਣੇ ਘਰਾ ਨੂੰ ਜਾਵੇ💐🙏🏼🙏🏼

  • @makhankalas660
    @makhankalas660 2 роки тому +32

    ਵਾਹਿਗੁਰੂ ਜੀ ਪਾਲ ਬਾਈ ਆਪਣਾ ਫਰਜ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @parkashsingh5246
    @parkashsingh5246 2 роки тому +7

    ਵਾਹਿਗੁਰੂ ਇਸ ਵੀਰ ਨੂੰ ਤੰਦਰੁਸਤੀਆ ਅਤੇੇ ਚੜਦੀਆਂ ਕਲਾਂ ਵਿੱਚ ਰਖੇ ਜੀ।

  • @GAGANSTARLINK
    @GAGANSTARLINK 2 роки тому +21

    ਰੱਬ ਤੁਹਾਡੀ ਉਮਰ ਲੰਬੀ ਕਰੇ. ਹਮੇਸ਼ਾ ਸੁੱਖ ਮਿਲੇ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਬੁੱਚੇ ਚੜ੍ਹਦੀ ਕਲਾ ਰੱਖੇ ਜੋ ਤੁਸੀ ਸਾਰੇ ਇਨ੍ਹਾਂ ਬਹੁਤ ਵਧੀਆ ਕੰਮ ਕਰ ਰਹੇ ਨੇ ❤️❤️❤️❤️❤️👍👍👍👍👍

  • @AmjadAli-nb7sf
    @AmjadAli-nb7sf 2 роки тому +3

    Sir समाज सेवा करने का ऐक अलग ही ढगं अपनाया है आपने
    समाज सेवा के बहुत तरीके देखे और सुने हम ने
    लेकिन आपका तरीका ऐक दम very, very ,very good
    है sir g
    Saharanpur Se ,,,amjad,,

  • @JaswinderSingh-io7uo
    @JaswinderSingh-io7uo 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ।

  • @sukwindersingh4449
    @sukwindersingh4449 2 роки тому +3

    ਵੀਰ ਤੇਰਾ ਕੰਮ ਬਹੁਤ ਵਧੀਆ ਹੈ
    ਰੱਬ ਤੈਨੂੰ ਹਮੇਸ਼ਾ ਤੰਦਰੁਸਤ ਰੱਖੇ
    🙏🙏🙏🙏🌹🌹🌹

  • @miripirichannel9270
    @miripirichannel9270 2 роки тому +171

    ਨਾਨਕ ਨਾਮੁ ਚੜ੍ਹਦੀ ਕਲਾ
    ਤੇਰੇ ਬਾਣੈ ਸਰਬੱਤ ਦਾ ਭਲਾ ।।

  • @BathRajoana
    @BathRajoana 4 місяці тому +2

    ਬਹੁਤ ਵੱਡੀ ਸੇਵਾ ਸੱਤਪਾਲ ਬਾਬਾ ਜੀ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ

  • @RanjeetSandhu-ne4wr
    @RanjeetSandhu-ne4wr 6 місяців тому +2

    ਵੀਰ ਸ਼ਬਦ ਮੁੱਕ ਗਏ 👏👏

  • @ssMagi-sj2cs
    @ssMagi-sj2cs 2 роки тому +15

    ਰੱਬ ਵੀਰੇ ਦੇਖਿਆ ਤਾਂ ਕਦੇ ਹੇ ਨਈ 😘😘👌ਪਰ ਤੈਨੂੰ ਵੇਖ ਕੇ ਲਗਦਾ ਕਿ ਰੱਬ ਵੀਰੇ ਬਿਲਕੁਲ ਤੇਰੇ ਵਰਗਾ ਹੋਣਾ🙏🙏😇😇

    • @malkitsingh2145
      @malkitsingh2145 2 роки тому +1

      Sahi kiha mare veer ne 🙏🏻🙏🏻🙏🏻🙏🏻🙏🏻🙏🏻

  • @gurpreetjassal830
    @gurpreetjassal830 2 роки тому +3

    Asli heero ta tusi a veer g jo Edda de loka di jindgi sawar dinde 🙏

  • @Maanentertainment814
    @Maanentertainment814 2 роки тому +5

    ਬਾਈ ਜੀ ਤੁਹਾਡੀ ਫੁੱਲ ਸਪੋਟ ਆ ਜੇਕਰ ਅਸੀਂ ਵੀ ਕੁੱਝ ਗਲਤ ਹੁੰਦਾ ਵੇਖਿਆ ਤਾਂ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਮੇਰਾ ਨਾਂ ਜਗਜੀਵਨ ਸਿੰਘ ਮਾਨ ਮੁਕਤਸਰ ਸਾਹਿਬ ਤੋਂ ਹਾਂ ਜੀ ਮੈਂ

  • @sekhonsaab1881
    @sekhonsaab1881 2 роки тому +1

    ਧੰਨ ਹੋ ਤੁਸੀਂ ਵੀਰ ਜੀ ਬਹੁਤ ਵਧੀਆ ਮਾਨਵਤਾ ਦੀ ਸੇਵਾ ਕਰ ਰਹੇ ਹੋ 🙏🙏🙏🙏🙏 ਵਾਹਿਗੁਰੂ ਥੋਡੇ ਉਤੇ ਮੇਹਰ ਭਰਿਆ ਹੱਥ ਰੱਖੇ ❤️🙏

  • @balrajsingla9132
    @balrajsingla9132 2 роки тому +28

    Nothing is above this service, this is humanity, very great service, sache sikh ho tusi, god will bliss you, Carry on sikh sahib ji, congratulations Ji

  • @pritpalsingh9096
    @pritpalsingh9096 2 роки тому +43

    ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ

  • @aasikgujjar3044
    @aasikgujjar3044 2 роки тому +5

    वाहे गुरु का खालसा वह गुरु की फतेह सरदार जी बहुत बढ़िया काम किया आपने🙏🙏

  • @sukhchainsingh4792
    @sukhchainsingh4792 2 роки тому +4

    ਪ੍ਰਮਤਮਾ ਰੱਬ ਠੀਕ ਹੋ ਜਾਵੇਗਾ ਜੀ ਬਹੁਤ ਹੀ ਵਧੀਆ ਕੰਮ ਕਰਨ ਦੀ ਲੋੜ ਹੈ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ShamshersinghShera-h4j
    @ShamshersinghShera-h4j 8 місяців тому +1

    ਪਾਲ ਬਾਬਾ ਜੀ ਕਾਸ ਅਸੀ ਵੀ ਤੇਰੇ ਨਾਲ ਹੁੰਦੇ ਏ ਸੇਵਾ ਵਾਹਿਗੁਰੂ ਨੇ ਤੈਨੂੰ ਬਖਸੀਆ ਮੇਰੀ ਉਮਰ ਵੀ ਤੈਨੂੰ ਲੱਗਜੇ ਬਾਬਾ ਜੀ ਹਮੇਸਾ ਤੈਨੂੰ ਯਾਦ ਕਰਦੇ ਰਹਾਗਾ

  • @kashmirsinghsabhra2571
    @kashmirsinghsabhra2571 2 роки тому +1

    ਵੀਰ ਜੀ ਤੁਸੀਂ ਬਹੁਤ ਵਧੀਆ ਤੇ ਪੁੰਨ ਦਾ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ

  • @Diljaanbhullar7740UK
    @Diljaanbhullar7740UK 2 роки тому +3

    Waheguru ਲੰਮੀਆਂ ਉਮਰਾਂ ਬਖਸ਼ਣ ਤੁਹਾਨੂੰ ਵੀਰ ਜੀ ਬਹੁਤ ਸੋਹਣਾ ਕਾਰਜ ਕਰਦੇ ਓ ਤੁਸੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @forfamilyvideos6395
    @forfamilyvideos6395 2 роки тому +11

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ ਵੀਰ ਜੀ 🙏🙏🙏🙏

  • @swaranlata4523
    @swaranlata4523 2 роки тому +10

    Asi parmatma age areas krdey Han ki eh veer jaldi thik ho jave TE apney maa baap da sahara bney ji TE sanstha de Veera NU meri pyar bhri satshireeakal ji waheguru is priwar NU hamesha khush rakhey ji🙏🙏

  • @reshamsukhanand5294
    @reshamsukhanand5294 2 роки тому +1

    ਅੱਲਾ ਪਾਕ ਤੰਦਰੁਸਤੀਆ। ਬਖਸ਼ੇ ਵੀਰ ਨੂੰ
    ਪਾਲ ਖਰੋੜ ਸੰਸਥਾ ਨੂੰ ਵੀ ਬਲ ਬਖਸ਼ੇ

  • @tarsemlal7765
    @tarsemlal7765 2 роки тому +2

    ਪਾਲ ਵੀਰ ਜੀ ਜੋ ਕੰਮ ਦਿਲੋਂ ਤੋ ਹੋਵੇ ਰੱਬ ਉਸ ਦੇ ਸਾਰੇ ਕੰਮ ਠੀਕ ਕਰਦਾ ਹੈ ।ਪਾਲ ਵੀਰ ਜੀ ਤੁਹਾਡੀ ਆਵਾਜ ਅਕਾਲ ਪੁਰਖ ਸੁਣ ਰਿਹਾ ਹੈ ।ਇਸ ਤਰਾ ਹੀ ਆਪਣੀ ਸੇਵਾ ਕਰਦੇ ਰਹੋ ।ਗੁਰੂ ਮਹਾਰਾਜ ਤੁਹਾਡੇ ਆਸ ਪਾਸ ਹੀ ਰਹਿੰਦੇ ਨੇ ।🙏🏽🙏🏽🙏🏽🙏🏽🙏🏽❤️❤️❤️❤️❤️

  • @joginderkaur3869
    @joginderkaur3869 2 роки тому +37

    ਜਦੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @joginderkaur3869
      @joginderkaur3869 2 роки тому +1

      ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ

    • @BalwinderSingh-se4vi
      @BalwinderSingh-se4vi Рік тому

      ​@@joginderkaur3869😊

  • @makhankalas660
    @makhankalas660 2 роки тому +29

    ਵਾਹਿਗੁਰੂ ਗੁਰਚਰਨ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਮੇਹਰ ਕਰਿਓ ਜੀ ਦਵਾਈ ਨਾਲ ਠੀਕ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @tencomplustwo
      @tencomplustwo 2 роки тому +1

      ਵਹਿਗੁਰੂ ਜੀ ਸਰਬੱਤ ਦਾ ਭਲਾ ਕਰਿ ਕਿਰਪਾ ਜੀ

  • @singhraman6972
    @singhraman6972 2 роки тому +149

    ਜਿਉਂਦੇ ਰਹੋ ਬਾਈ ਜੀ ,ਬਹੁਤ ਪੁੰਨ ਦਾ ਕੰਮ ਆ ਇਹ

  • @Jennie_kim_ruby-m8m
    @Jennie_kim_ruby-m8m 9 місяців тому +1

    Your Sanstha is really really doing a Humanitarian work with utmost Love and sincerity. Waheguruji must be surely looking from up and will shower His Blessings on you all🎉

  • @shivjisjaitawat
    @shivjisjaitawat Рік тому +1

    सत श्री अकाल !! सरदार जी इस कलयुग मे ईश्वर के दुसरे रूप मे दिन दुखीयो पिङीतो के सच्चे दिल से सेवा परवरिश और बिछुङो को मिलाने का काम करते है वाहे गुरू जी आपको हमेशा सलामत रखे मैने आपके और भी कयी विडियोज देखे आपके विडियोज देखने के बाद मेरे मन मे लगा कि मै आपसे मिलू और अपने सेवा दू !! सरदार साहब मै राजस्थान पुलिस मे अधिकारी हू और जल्दी ही अपनी नौकरी से सेवानिवृत होने वाला हू आपसे मेरा वादा है कि मै अपनी सेवानिवृत के बाद आपके पास हाजिर होउगा और आपके साथ रह कर आपके एनजीओ मे सेवा दूगा आपके विडियोज प्रेरणादायी और सेवा भाव का विचार स्वत पैदा करने वाले है 🙏🙏🙏🙏🙏

  • @amriksingh1483
    @amriksingh1483 2 роки тому +27

    ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਨਿਹਾਲ ਸਿੰਘ ਜੀ ਵੀਰ ਜੀ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਤੰਦਰੁਸਤੀ ਤਰੱਕੀਆਂ ਬਖਸ਼ਿਸ਼ ਕਰਨ।ਪਾਲ ਖਰੌੜ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਖੁਸ਼ੀਆਂ ਤਰੱਕੀਆਂ ਤੇ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਤੇ ਸੇਵਾ ਕਰਨ ਦਾ ਬਲ ਬਖਸ਼ਣ। ਵਾਹਿਗੁਰੂ ਜੀ

  • @ਸੁਰਜੀਤਸੀਤਸ਼ਮਸ਼ਪੁਰ

    ਇਸ ਤੋਂ ਵੱਧ ਕੋਈ ਪਰ- ਉਪਕਾਰ ਨਹੀਂ । ਕੁਦਰਤ ਦੀ ਨਿਵੇਕਲੀ ਨਿਆਮਤ ਹੈ ਇਨਾਂ ਵੀਰਾਂ ਨੂੰ ਮਿਲੀ । ਚੜ੍ਹਦੀ ਕਲਾ ਵਿੱਚ ਰੱਖੇ ਕੁਦਰਤ ਅਜੇਹੀਆਂ ਸ਼ਖਸੀਅਤਾਂ ਨੂੰ ।
    ਸੁਰਜੀਤ "ਸੀਤ" ਅਮਲੋਹ ।

  • @jagpal005
    @jagpal005 2 роки тому +13

    ਵਾਹਿਗੁਰੂ ਪਰਿਵਾਰ ਨੂੰ ਸੁੱਖ ਸਾਤੀ ਬਖਸੋ ਵੀਰ ਨੂੰ ਜਲਦੀ ਠੀਕ ਕਰੋ 🙏🏻🙏🏻🙏🏻

  • @sukhwindersinghsingh8953
    @sukhwindersinghsingh8953 2 роки тому +1

    ਵੀਰ ਠੀਕ ਹੋ ਕਿ ਘਰ ਆਵੇ । ਧੰਨਵਾਦ ਸੰਸਥਾ ਵਾਲੇ ਵੀਰਾਂ ਦਾ ਮਹਾਰਾਜ ਮੇਹਰ ਕਰੇ।।

  • @ekamjotnagra8669
    @ekamjotnagra8669 Рік тому +2

    ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @jasspreet6757
    @jasspreet6757 2 роки тому +52

    ਮੇਹਰ ਕਰੀ ਦਾਤਿਆ ਸਬ ਤੇ 🙏

  • @gurpreetrangi3164
    @gurpreetrangi3164 2 роки тому +7

    ਵੀਰ ਜੀ ਬਹੁਤ ਪੁੰਨ ਦਾ ਕੰਮ ਕਰਦੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
    👏👏👏👏👏👏👏👏👏👏👏👏👏

  • @rinkusharmachheharta9010
    @rinkusharmachheharta9010 2 роки тому +47

    ਮੈਂ, ਰੱਬ ਤੇ ਨਹੀ ਵੇਖਿਆ, ਪਰ ਮੇਰਾ ਯਕੀਨ ਵਾਂ ਰੱਬ ਤੁਹਾਡੇ ਵਰਗਾ ਹੋਣਾ ਪਾਜੀ, ਹਸਦੇ ਵਸਦੇ ਰਹੋ, ਇਸ ਤਰਾਂ ਹੀ ਸੇਵਾ ਕਰਦੇ ਰਹੋ, ਵਾਹਿਗਰੂ ਤੁਹਾਡੀ ਉਮਰ ਲਮੀ ਕਰੇ ,

  • @GurmeetSinghTejay-t4i
    @GurmeetSinghTejay-t4i Рік тому +1

    ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ

  • @Satnamsingh-416
    @Satnamsingh-416 2 роки тому +1

    ਵਾਹਿਗੁਰੂ ਜੀ ਮੇਹਰ ਕਰਨ ਜੀ ਆਪ ਔਰ ਇਸ ਵੀਰ ਤੇ ਵਾਹਿਗੁਰੂ ਜੀ ਭਲਾ ਕਰਨ ਜੀ

  • @sonubhinder6594
    @sonubhinder6594 2 роки тому +4

    ਵੀਰ ਜੀ ਇੱਕ ਬਜ਼ੁਰਗ ਬਾਬਾ ਪਿੰਡ ਗੁਲਾਬੇ ਵਾਲੇ ਰਹਿੰਦਾ ਕੋਈ ਘਰ ਬਾਰ ਨਹੀਂ ਪਾਰਕ ਚੋਂ ਸੌਦਾ ਮੰਗ ਕੇ ਰੋਟੀ ਖਾਂਦਾ ਜ਼ਿਲ੍ਹਾ ਮੁਕਤਸਰ ਸਾਹਿਬ ਹੈ

  • @t3ra__deep
    @t3ra__deep 2 роки тому +5

    ਵਾਹਿਗੁਰੂ ਜੀ ਆਸਰਾਮ ਚ ਰਹਿੰਦੇ ਸਾਰੇ ਵੀਰਾ ਤੇ ਮੇਹਰ ਕਰਨ 🙏

  • @kautsandy8165
    @kautsandy8165 2 роки тому +77

    Waheguru ji kirpa Karan es Veer te,jaldi theek ho ke jawe apne ghar,apne parents di sewa kare
    God bless you veere 🙏🙏

  • @shishpaul2696
    @shishpaul2696 2 роки тому +9

    जुग जुग जियो मेरे वीरा वाहे गुरु जी मेहर करे खुशीया वरते जी🙏😇

  • @KuldeepSingh-ir2cf
    @KuldeepSingh-ir2cf 2 роки тому +2

    ਇਸ ਵੀਰ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @rajbeerkaur7987
    @rajbeerkaur7987 2 роки тому +15

    God bless 🙏you sir. Baba nanak ji mehr karn es veer g te.

  • @DcMelodyLive
    @DcMelodyLive 2 роки тому +10

    17:11 ਸਹੀ ਗੱਲ ਵੀਰੇ ਸੋਨੀ ਵੀਰ ਵਰਗਾ ਹੀ ਆ ਗੁਰਚਰਨ ਵੀਰ ਵੀ 🙏🏻

  • @legendsidhu3351
    @legendsidhu3351 2 роки тому +39

    ਵਾਹਿਗੁਰੂ ਮਿਹਰ ਕਰੇ 🙏🏼

  • @rakeshvermarakeshverma8015
    @rakeshvermarakeshverma8015 2 роки тому +1

    ਵਾਹਿਗੁਰੂ ਜੀ ਮੇਹਰ ਕਰੇ ਵੀਰ ਜੀ

  • @abdullah1545
    @abdullah1545 9 місяців тому

    Menu video dekh ka Bohat Rona aaaya Bapu nu dekh ka ta Munda nu deekh ka ALLAH pak maa baap ta Munda nu lambi sehat wali zindgi dee. Ta maa baap nu Munda diya kushiya vekhniya naseeb kra ameen.
    Or tusi Bohat acha Kam kr rhy oo Allah pak tanu zyada tu zyada kam krn dee taufeeq dain ameen

  • @ballisingh9479
    @ballisingh9479 2 роки тому +12

    ਪਾਲ ਭਾਜੀ ਤੁਸੀ ਰੱਬ ਹੋ🙏🌷🙏👍🏼

  • @sukhveersidhu1476
    @sukhveersidhu1476 2 роки тому +14

    ਵਾਹਿਗੁਰੂ ਮਿਹਰ ਕਰਨ🙏🙏🙏🙏🙏🏼ਵੀਰ ਜੀ

  • @rajdeepkaur6032
    @rajdeepkaur6032 2 роки тому +11

    Waheguru Ji Tandrusti 🙏 Bakshan Veer ji nu

  • @TariqMehmood-mc9tc
    @TariqMehmood-mc9tc Рік тому

    سردار جی آپ بہت بڑی انسانیت کی خدمت کر رھے اللہ پاک آپ کو اور آپ کی پوری ٹیم کو صحت و تندرستی عطا فرمائے آمین

  • @ShayarSidhu-vu7bj
    @ShayarSidhu-vu7bj 2 роки тому

    ਨਿਹਾਲ ਬਾਈ ਬਾਰ ਬਾਰ ਆਪਣੇ ਅਤੇ ਬਾਪੂ ਜੀ ਦੇ ਸਿਰ ਤੇ ਹੱਥ ਧਰਕੇ ਕੁਝ ਤਾਂ ਦੱਸ ਰਹੇ ਬਾਈ।।।।।। ਲਗਦਾ ਟੁੱਟ ਗਿਆ ਬਾਈ ਜਮਾ ਵਾਹਿਗੁਰੂ ਜੀ ਮੇਹਰ ਕਰੇ ਜੀ 🙏🙏🙏😓😓😓

  • @dharampreet0104
    @dharampreet0104 2 роки тому +13

    ਸਰਬੱਤ ਦਾ ਭਲਾ🙏🙏

  • @GurwinderSingh-fg3kg
    @GurwinderSingh-fg3kg 2 роки тому +6

    Paal veere proud of u yr waheguru Mehr kre tuade te sab to wda kam krde tuc salaam a tuahnu veer ji 🙏

  • @ranvirsingh4021
    @ranvirsingh4021 2 роки тому +5

    ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ

  • @JASKARANSINGH-ml6sh
    @JASKARANSINGH-ml6sh 2 роки тому +1

    ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ👏♥️🙏

  • @neetathapar8039
    @neetathapar8039 2 роки тому +2

    Bhut khoob sir 🙏🙏salute g apko pal sir g

  • @MandeepSingh-vf6mp
    @MandeepSingh-vf6mp 2 роки тому +8

    ਵਾਹਿਗੁਰੂ ਜੀ ਮਿਹਰ ਕਰਨ 🙏🙏🙏

  • @satnamsinghbutter3429
    @satnamsinghbutter3429 2 роки тому +10

    ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਕੀ ਫ਼ਤਹਿ ਜੀ 🙏🙏

  • @billamargarhia4017
    @billamargarhia4017 2 роки тому +4

    Waheguru ji es veer nu jaldi tandrust karn te tuhanu waheguru hmesha chardikala wakshe🙏🙏

  • @vloginggirl6355
    @vloginggirl6355 Рік тому +1

    Sukriya veer ji. aap jaise logo ki des ko lod h. 🙏🙏

  • @Crickraj2957
    @Crickraj2957 2 роки тому +1

    Veer ji tussi bahot hi badiya Kam kar rahe ho waheguru toadi Umar bahot bahot lambe bakshey. God bless you

  • @pindadalifestyle682
    @pindadalifestyle682 2 роки тому +10

    ਵਾਹਿਗੁਰੂ ਜੀ ਮੇਹਰ ਕਰਨ

  • @studywithlogicbygauravlamb696
    @studywithlogicbygauravlamb696 2 роки тому +15

    I literally salute you sir for your efforts towards society upliftment
    Waheguru ji bless u with all the happiness and glory 🙏🙏♥️♥️👍😃

  • @rahulzirabhatti4867
    @rahulzirabhatti4867 2 роки тому +6

    Love you veere waheguru ji mehar kare ❤️❤️🙏🙏🙏

  • @paramjitkaur9844
    @paramjitkaur9844 2 роки тому

    ਤੁਸੀ ਬਹੁਤ ਵਧੀਆਂ ਕੰਮ ਕਰਦੇ ਹੋ ਵਾਹਿਗਰੁ ਜੀ ਮੇਹਰ ਕਰੇ ਅਸੀਂ ਤੁਹਾਡੇ ਕੋਲ ਆਵਾਂਗੇ ਤਾ ਤੁਹਾਡੇ ਦਰਸ਼ਨ ਕਰੇਗੇ ਵਾਹਿਗਰੁ

  • @rowankhan1715
    @rowankhan1715 2 роки тому +1

    Sir you're great work for Pakistan

  • @gaganparmar214
    @gaganparmar214 2 роки тому +5

    Waheguru ji..may God bless you Pal veer 👍🙏

  • @dakkublike
    @dakkublike 2 роки тому +5

    Waheguru sachya patsha merya malka, dunia te mehar bhrya hath rakhyo🙏🏻🙏🏻

  • @balvirbainsbains4384
    @balvirbainsbains4384 2 роки тому +6

    ਵਾਹਿਗੁਰੂ ਜੀ ਵੀਰ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣਾ ਜੀ

  • @mannushergillvlog5127
    @mannushergillvlog5127 2 роки тому

    ਵੀਰ ਜੀ ਤੁਹਾਡਾ ਕਾਮ ਵਡੀਆ ਰੱਬ ਤੇਰੇ ਵਡੀ ਉਮਰ ਕਰੇ

  • @arsh5480
    @arsh5480 2 роки тому

    161, ਨਾਨਕ ਨਾਮੁ ਚੜ੍ਹਦੀ ਕਲਾ
    ਤੇਰੇ ਬਾਣੈ ਸਰਬੱਤ ਦਾ ਭਲਾ ।।

  • @ejizahmed2243
    @ejizahmed2243 2 роки тому +5

    Zindabad ji boht koob
    You and ur team are doing a wonderful work for these people
    Keep up the good work best of luck
    Allah make things easy for this brother who’s obviously ill and he can return back home to his parents and look after them
    Allah knows best
    Lots of Duaz from a Muslim Punjabi from Uk

  • @SandeepKaur-nf7uv
    @SandeepKaur-nf7uv 2 роки тому +4

    Waheguru ji , Bhut mehar a rabb di thude te , koi nhi krda ajj de time jo tusi te gurpreet veer krde o , Waheguru bless you🙏🏻🙏🏻

  • @PSSHUBHDUA...
    @PSSHUBHDUA... 2 роки тому +5

    ਵਾਹਿਗੁਰੂ ਮਹਰ ਕਰਨ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ♥️🙏

  • @jaspreetlehallehal7582
    @jaspreetlehallehal7582 2 роки тому +1

    Thankyou for this service

  • @johnnybravo5185
    @johnnybravo5185 2 роки тому +5

    Dhan Guru Nanak Sahib kirpa karan vire.....

  • @sandeepbhucho9814
    @sandeepbhucho9814 2 роки тому +13

    Waheguru ji mehr krn 🙏🏻❤

  • @KulwinderSingh-xs7ec
    @KulwinderSingh-xs7ec 2 роки тому +6

    Waheguru ji waheguru mehar krn es ver ta

  • @SukwindersinghSanger-du1tm
    @SukwindersinghSanger-du1tm 8 місяців тому

    ਪਾਲ ਵੀਰ ਜੀ ਰੱਬ ਤੁਹਾਡੇ ਤੇ ਮੇਹਰ ਕਰੇ, ਬਿੱਲਾ ਸਿਹਾਲਾ ਲੁਧਿਆਣਾ

  • @rajgulati6978
    @rajgulati6978 2 роки тому +2

    You are god gifted
    Thank you 🙏

  • @ramandeoldeol1451
    @ramandeoldeol1451 2 роки тому +3

    Waheguru veer Sonu Khush rkhn ❤️❤️❤️❤️❤️

  • @arshdeepsingh111
    @arshdeepsingh111 2 роки тому +5

    Parmatma app ji nu hamesha chardi kala vich rakhen 🙏🙏🙏🙏🙏🙏🙏🙏🙏🙏

  • @shivanipawar5042
    @shivanipawar5042 2 роки тому +6

    Waheguru ji ka Khalsa waheguru ji ki Fateh 🙏🙏 wmk

  • @magrajsinghmagraj8472
    @magrajsinghmagraj8472 Рік тому +1

    WaheGuru Ji the Khalsa WaheGuru Ji ki Fateh Jo Bole So Nihal Sat Shri Akaal

  • @shooterview1985
    @shooterview1985 2 роки тому

    ਵੀਰ ਜੀ TUC ਕਿਰਪਾ ਕਰਕੇ ਆਪਣੀ ਸਿਹਤ ਦਾ v ਧਿਆਨ ਰੱਖੋ ਵੀਰ ਜੀ ਤੁਹਾਡੀ ਬਹੁਤ ਲੋੜ ਆ ਸਾਡੇ ਪੰਜਾਬ ਨੂੰ

  • @kavitakamra8445
    @kavitakamra8445 2 роки тому +4

    waheguru ji tuhanu lambiyaan umran den veer ji. bhut punn da kaam kr rhe ho tusi. ,