@@Goldberg697 rande Sanskrit came from Mesopotamia! When rangreta finds out his dna is of South Indian not ancestor north , he will ask for reparations from bra mans!!
@@nus9384 Jehde guru nanak dev ji de khe te chlde aa oh sikh aa .... te jehde guru gobind singh ji khe te chlde aa oh singh aa amrit shak ke shastar dhaaru hona
Punjab da khoon te garm hai hi💪 💪💪SACH 💪💪💪💪HMESHA TO HI GRAM 🔥🔥🌞🌞 reha bhawe kisseda vi hove jo sach te khda ohi sikh hai te gram vi booooohhhht hi saaf suthri gall baat salute hai ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Bhai mai Hindu family m jmy hu or haryana se hu , mere bete or Maine Kesh rakh liye or aan aale time mai Amrit chhakk k proper sikhi sroop Mai aa jenge ❤️🙏🙏
A very highly intellectual & mature thinking Sikh teenager…..some of this Sikh teenager’s suggestions need to be taken up by the Gurdwara committees especially by SGPC.
ਇਹ ਸੁਣਕੇ ਰੂਹ ਖੁਸ਼ ਹੋ ਗਈ ਜਦੋਂ ਬੱਚੇ ਨੇ ਕਿਹਾ ਕਿ ਉਸ ਦਾ ਘਰ ( ਹਰਿਮੰਦਰ ਸਾਹਿਬ ) ਬਹੁਤ ਵੱਡਾ ਹੈ ਅਤੇ ਮੈਂ ਇਹ ਘਰ ਛੱਡ ਕੇ ਕਿਤੇ ਨਹੀਂ ਗਿਆ ਅਤੇ ਨਾਂ ਹੀ ਜਾਣਾ ਚਾਹੁੰਦਾ ਹਾਂ ❤🥰🥰❤।
🙏🙏🙏🙏🙏❤️❤️❤️❤️❤️🖕
Eh rooh boat uchi such hai.
@@ranjitkaur1965 ਰਣਜੀਤ ਕੌਰ ਜੀ ਉੱਚੀਆਂ ਤੇ ਸੁੱਚੀਆਂ ਰੂਹਾਂ ਨੂੰ ਹੀ ਗੁਰੂ ਰਾਮ ਦਾਸ ਜੀ ਦੇ ਘਰ ਵਿੱਚ ਜਗ੍ਹਾ ਮਿਲਦੀ ਹੈ। ਇਸ ਬੱਚਾ ਬਹੁਤ ਹੀ ਭਾਗਾਂ ਵਾਲਾ ਹੈ ਜੋ ਹਰ ਸਮੇਂ ਆਪਣੇ ਵੱਡੇ ਘਰ " ਹਰਿਮੰਦਰ ਸਾਹਿਬ " ਦੇ ਗੁਣ ਗਾਉਣ ਵਿੱਚ ਮਸਤ ਰਹਿੰਦਾ ਹੈ ਜਿਵੇਂ ਬੰਬੀਹੇ ਨੂੰ ਸਵਾਤੀ ਬੂੰਦ ਮਿਲ ਗਈ ਹੋਵੇ 🙏।
@@prabjit7425 Bilkul shi kiha veer ji tuc. 🙏Waheguru ji chardikallna vich rakhan chote veer nu 🙏
I literally start crying when he said that by looking at my face I belong to Sikh family
ਹਿੰਦੂ ਹੋਣ ਦੇ ਨਾਤੇ ਮੈਂ ਕਹਾਂਗਾ ਕਿ ਜੋ ਵੀ ਹੁੰਦਾ ਹੈ, ਚੰਗੇ ਲਈ ਹੁੰਦਾ ਹੈ, ਇਹ ਰੱਬ ਦੀ ਮਰਜ਼ੀ ਸੀ, ਇਸੇ ਲਈ ਇਹ ਬੱਚਾ ਸਿੱਖ ਸੰਗਤ ਵਿੱਚ ਸ਼ਾਮਲ ਹੋਇਆ।
ਵਾਹਿਗੁਰੂ ਜੀ ਨੇ ਤੈਨੂੰ ਆਪ ਚੁਣਿਆ ਬੇਟਾ ਇਹ ਨਾ ਸੋਚੀ ਤੈਨੂੰ ਕੋਈ ਛੱਡ ਗਿਆ ਇਹ ਸੋਚ ਕਿ ਅਸਲੀ ਮਾਂ ਬਾਪ ਦੇ ਘਰ ਪਹੁੰਚ ਗਿਆ❤ ਵਾਹਿਗੁਰੂ ਜੀ
ਜਿਹਨਾ ਦਾ ਨਈ ਕੋਈ ਜਗ ਤੇ ਓਹ ਵੀ ਪੁੱਤਰ ਪਲਦੇ ਵੇਖੇ । ਵਾਹਿਗੁਰੂ
ਵੀ ਡੀ ਓ ਤਾ ਬਹੁਤ ਦੇਖੀ ਤੇ ਸੁਣੀਆ ਨੇ ਪਰ ਇਹ ਵੀ ਡੀ ਓ ਨੇ ਰੂਹ ਖੁਸ ਕਿਤੀ ਹੈ ਨਿੰਹਾਗ ਸਿੰਘ ਦੀਆ ਗਿਆਨ ਦੀਆ ਗੰਲਾ ਸੁਣ ਕੇ ਇਹ ਗਿਆਨ ਗੁਰੂ ਨਾਲ ਜੁੜਕੇ ਹੀ ਆਉਦਾ ਹੈ ਗੁਰੂ ਸਾਬ ਚਾੜਦੀ ਕਲਾ ਵਿੰਚ ਰੰਖਣ ਇਸ ਨਿੰਹਾਗ ਸਿੰਘ ਨੁੰ ਤੇ ਕਿਸੇ ਸਮੇ ਇਹ ਕੋਮ ਦੀ ਆਗਵਾਹੀ ਕਰੇ ਇਹ ਖਾਲਸਾ ਜੀ
Q
ਗੁਰੂ ਸਹਿਬਾਨ ਭਾਈ ਬਾਜ਼ ਸਿੰਘ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੀ
ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣ ਇਸ ਬੱਚੇ ਤੇ ਗੁਰੂ ਸਹਿਬਾਨ ਜੀ
ਆਪਣੇ ਕਲਾਵੇ ਵਿਚ ਲੈਕੇ ਰੱਖਣ ਤੁਹਾਨੂੰ ਬਾਬਾ ਜੀ
1
🙏🙏🙏
Wah tere ਬਹੁਤ ਕਿਰਪਾ ਸਿੰਘ ਚ ਕਿੰਨੀ ਸੋਝੀ ਹੈ ਸਿਆਣੀ ਗੱਲਾਂ ਕਰਦਾ
ਜਿੰਨੀ ਕਿਰਪਾ ਗੁਰੂ ਘਰ ਰਹਿ ਕੇ ਬੱਚੇ ਉੱਪਰ ਹੋਈ ਹੈ, ਉਹੋ ਜਿਹੀ ਪਾਲਣਾ ਮਾਪੇ ਨਹੀਂ ਸੀ ਕਰ ਸਕਦੇ। ਇਸਨੂੰ ਤਾਂ ਕਿਸੇ ਜਨਮ ਵਿੱਚ ਜ਼ਰੂਰ ਗੁਰੂ ਸਾਹਿਬ ਤੋਂ ਬਖਸ਼ਿਸ਼ ਮਿਲੀ ਹੋਵੇਗੀ,
ਜਿਸ ਨੂੰ ਪ੍ਰਭੂ ਨੇ ਆਪਣਾ ਘਰ ਦਿੱਤਾ...ਸ੍ਰੀ ਹਰਿਮੰਦਰ ਸਾਹਿਬ... ਕਿੰਨਾ ਸੂਝਵਾਨ ਹੈ ਬੱਚਾ ! ਸਲਾਮ ਹੈ ਇਸ ਗੁਰਸਿੱਖ ਪੁੱਤ ਨੂੰ। ਬਹੁਤ ਬਹੁਤ ਪਿਆਰ।
waheguru ਜੀ ਸੱਭ ਦੇ ਉੱਤੇ ਮੇਹਰ ਭਰਿਆ ਹੱਥ ਰੱਖਣ ,,ਕੌਮ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ
Waheguru gurumantara Vishnu bagwan k naam se bna hai treta satyug kalyug dawpapar yug Mila kr bna hai 1082ankh darj hai Dr Rangretta Zindabad 💪🚩
@@Goldberg697 rande Sanskrit came from Mesopotamia! When rangreta finds out his dna is of South Indian not ancestor north , he will ask for reparations from bra mans!!
7
😮😅
Zabardast from Pakistan punjab lahore
ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਮੇਹਰ ਭਰਿਆ ਹੱਥ ਤੁਹਾਡੇ ਸਿਰ ਤੇ ਸਦਾ ਹੀ ਬਣਿਆ ਰਹੇਗਾ, ਨਿਹਾਲ ਨਿਹਾਲ ਰਹੋਗੇ ਜੀ
िਪਅਾਰੇ ਪੁਤਰਾਂ ਤੇਰੇ िਵਚਾਰਾਂ ਨੂੰ ਪਰਨਾਮ
ਜੁਗ ਜੁਗ ਜੀ ਓਹ िਪਅਾिਰਅਾ
ਅਕਾਲ ਪੁਰਖ ਦੀ ਮਿਹਰ ਸਦਕਾ ਹੀ ਸੰਭਵ ਹੋਇਆ
ਜਿਉਦਾਂ ਰਹਿ ਵੀਰਾ
ਸੈਲਿਊਟ ਆ ਨੌਜਵਾਨਾਂ ਤੇਰੀ ਜੱਦੋਜਹਿਦ ਅਤੇ ਕਮਾਈ ਨੂੰ
ਦਸ਼ਮੇਸ਼ ਦੇ ਲਾਡਲੇ ਨਿਹੰਗ ਸਿੰਘ ਨਾਲ ਪਿਆਰੀ ਜੀ ਮੁਲਾਕਾਤ ਵੇਖਕੇ ਰੂਹ ਖੁਸ਼ ਹੋਗੀ ਧੰਨਵਾਦ ਜੀ
ਸੱਚ ਮੰਨਿਓ ਇਸ ਜਵਾਨ ਨਿਹੰਗ ਸਿੰਘ ਦੀਆਂ ਗਲਾਂ ਸੁਣ ਕੇ ਦਿਲ ਵਿੱਚ ਚਾਅ ਪੈਦਾ ਹੋਇਆ ਕਿ ਸਾਨੂੰ ਵੀ ਨਿਹੰਗ ਬਣ ਜਾਣਾ ਚਾਹੀਦਾ ਹੈ ਭਾਵੇਂ ਅਸੀਂ ਸਿੱਖ ਪਰਿਵਾਰ ਵਿੱਚ ਪੈਦਾ ਹੋ ਕੇ ਵੀ ਇੰਨੀਆਂ ਗਿਆਨ ਦੀਆਂ ਵਧੀਆ ਗਲਾਂ ਨਹੀਂ ਕੇ ਸਕਦੇ ਤੇ ਇਸ ਸਿੰਘ ਦੇ ਅੱਗੇ ਕੁਛ ਵੀ ਨਹੀਂ।ਅੱਜ ਮੇਰੀ ਉਮਰ 62 ਸਾਲ ਦੀ ਹੋ ਗਈ ਹੈ, ਸਚ ਮੁਚ ਸ਼ਰਮ ਆਉਂਦੀ ਹੈ।
Waheguru ji
ਵਾਹਿਗੁਰੂ ਜੀ ਵੀਰ ਦੀਆਂ ਗੱਲਾਂ ਨੇ ਅੰਦਰ ਤੱਕ ਹਿਲਾ ਦਿੱਤਾ ਲੱਖ ਦੀ ਲਾਹਣਤ ਜਿਹੜੇ ਗੁਰੂ ਤੋਂ ਬੇਮੁੱਖ ਹੋਈ ਫਿਰਦੇ ਨੇ ਗੁਰੂ ਵਾਲੇ ਬਣੋ ਮੇਰੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ ਤੁਫਾਨ ਸਿਂਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ🙏🙏
ਅਵਾਜ ਬਹੁਤ ਪਿਆਰੀ
ਭਾੲੀ ਸਾਬ ਵਾਹਿਗੁਰੂ ਜੀ ਤੈਨੂੰ ਤੰਦਰੁੱਸਤੀ ਵੱਖਸਣ ਸਾਡੀ ਕੋਮ ਤੇ ਸਿੱਖੀ ਵਿੱਚ ਸਾਰੇ ਧੱਰਮਾ ਨੂੰ ਖੂੱਲਾ ਸੱਦਾ ਗਾ
ਵਾਹਿਗੁਰੂ ਜੀੳ, ਗੁਰੂ ਫਤਿਹ ਪ੍ਰਵਾਨ ਕਰਨਾ ਜੀ
ਇਸ ਸਿੰਘ ਦੀਆਂ ਗਲਾਂ ਸੁਣਕੇ, ਮਨ ਪਸੀਜ ਗਿਆ ਅਤੇ
ਹੋਸਲਾ ਹੋ ਗਿਆ ਕਿ ਹਾਲੇ ਵੀ ਸਿੱਖੀ ਵਧ ਫੁਲ ਸਕਦੀ ਹੈ
ਸਿਰਫ ਇੱਕ ਹੰਭਲਾ ਮਾਰਨ ਦੀ ਲੋੜ ਹੈ ਜੀ ।
ਇਹੋ ਜਿਹੀ ਨੋਜਵਾਨੀ ਅੱਗੇ ਆਵੇ, ਫਿਰ ਆਸ ਕੀਤੀ ਜਾ
ਸਕਦੀ ਹੈ ਕਿ ਪੰਜਾਬ ਫਿਰ ਦੋਬਾਰਾ ਤਰੱਕੀ ਦੇ ਰਸਤੇ ਤੁਰ ਪਏਗਾ। ਮੇਰਾ ਇਸ ਨੋਜਵਾਨ ਨੂੰ, ਸਿਰ ਝੁਕਾ ਕੇ ਪਿਆਰ ਨਾਲ ਗੁਰੂ ਫਤਿਹ ਕਰਨੀ
ਦਸ਼ਮੇਸ਼ ਪਿਤਾ ਚੜ੍ਹ ਦੀ ਕਲਾ ਵਿੱਚ ਰੱਖਣ
ਞਿਰਦੀ
GURU SAHIB JI CHARRDIKLA BAKHSHAN JI
ਮਾਂ ਪਿਓ ਤੋਂ ਬਿਨਾਂ ਵੀ ਬੱਚਾ ਕਿੰਨਾ ਸਮਝਦਾਰ ਏ
ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ
Tu sikh di definition kive dinda aa . Guru nanak de time chh jo guru di sikhya nu mande c ohna di pechan ki aa
@@nus9384 Jehde guru nanak dev ji de khe te chlde aa oh sikh aa .... te jehde guru gobind singh ji khe te chlde aa oh singh aa amrit shak ke shastar dhaaru hona
@@nus9384 ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਵੀ ਧੁਰਕੀ ਬਾਣੀ ਨਾਲ ਜੋੜਿਆ ਉਹ ਧੁਰਕੀ ਬਾਣੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਸਮੇਂ ਮਜੂਦ ਹੈ
Singh sabb too kush sikhana chiada
Toppa Singh jalgya toppa singh jalgya
ਬਿਲਕੁਲ ਸਹੀ ਗੱਲ ਆ ਵੀਰ ਜੀ ਦੀ 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ
ਕਿੰਨੀ ਮੇਹਰ ਐ ਤੁਹਾਡੇ ਤੇ ਇਦਾ ਹੀ ਮੇਹਰ ਰਹੇ🙏🙏🙏🙏
ਵਾਹਿਗੁਰੂ ਦੀ ਕਿਨੀ ਕਿਰਪਾ ਇਸ ਬੱਚੇ ਉਪਰ ।
ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਿਰਦੇ ਹੀਨਤਾ ਵੀ ਪਤਾ ਲਗਦੀ ਹੈ।
ਗੁਰੂ ਘਰ ਵਿੱਚ ਰਹਿ ਕੇ ਗੁਰੂ ਦੇ ਅਸੂਲਾਂ ਤੇ ਸਿਧਾਂਤਾਂ ਤੋਂ ਬਹੁਤ ਦੂਰ ਹੈ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ।
ਵਾਹਿਗੁਰੂ ਨੇ ਇਸ ਬੱਚੇ ਨੂੰ ਕਿਨ੍ਹਾਂ ਗਿਆਨ ਬਖਸ਼ਿਆ ਹੈ।
ਬਹੁਤ ਉਚੇ ਸੁੱਚੇ ਵਿਚਾਰ ਹਨ ਇਸ ਬੱਚੇ ਦੇ।
ਚੰਗੇ ਚੰਗੇ ਪ੍ਰਚਾਰਕਾਂ ਨੂੰ ਮਾਤ ਪਾਉਂਦਾ ਹੈ ਇਹ ਬੱਚਾ।
ਸਹੀ ਕਿਹਾ ਦਰ ਦਰ ਦੀਆਂ ਠੋਕਰਾਂ ਖਾ ਕੇ ਬੰਦਾ ਛੋਟੀ ਉਮਰ ਵਿੱਚ ਹੀ ਬਹੁਤ ਸਮਝਦਾਰ ਹੋ ਜਾਂਦਾ ਹੈ ਬੱਚੇ ਦੇ ਸਿੱਖ ਸੰਗਤਾਂ ਨੂੰ ਸਵਾਲ ਔਰ ਸਿੱਖੀ ਨਾਲ ਪਿਆਰ ਗਿਆਨ ਔਰ ਸਮਝਦਾਰੀ ਦਾ ਸ੍ਰੋਤ ਬਹੁਤ ਸਾਰ ਗਰਭਿਤ ਔਰ ਡੰਗਾ ਹੈ।
ਦੁਨੀਆਂ ਦਾਰੀ ਔਰ ਸਿੱਖ ਪ੍ਰੇਮ ਦੇ ਗਿਆਨ ਦੀ ਅਟੁੱਟ ਮਿਸਾਲ ਪੇਸ਼ ਕਰਦਾ ਹੈ ਬੱਚਾ।
ਇਸ ਬੱਚੇ ਦੇ ਜਜ਼ਬੇ ਨੂੰ ਦਿਲ ਦਿਆਂ ਗਹਰਾਇਆ ਤੋ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।।
ਅੱਜ ਜ ਦੇ ਬਚਿਆਂ ਔਰ ਨੌਜਵਾਨਾਂ ਨੂੰ ਇਸ ਸ਼ਖ਼ਸੀਅਤ ਤੋਂ ਸਿਖਿਆ ਲੈਣ ਦੀ ਜ਼ਰੂਰਤ ਹੈ।
ਬੱਚਾ ਨੀ Push--Minder Kaur ਜੀ ਬਾਬਾ ਜੀ।
ਭੈਣ ਮੇਰੀਏ ਇਹ ਕੋਈ ਪਿਛਲੇ ਜਨਮਾਂ ਦੇ ਸੰਜੋਗ ਹੁੰਦੇ ਆ ਪਤਾ ਨਹੀਂ ਕਦੋਂ ਤੇ ਕਿੱਥੇ ਸਾਹਮਣੇ ਆ ਜਾਣ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਨਾਮ ਦੀ ਹੀ ਸਿੱਖਾਂ ਦੀ ਆ ਬਾਦਲ ਇੰਸਾਂ ਨੇ ਆਰ,ਐਸ ਐਸ ਕੋਲ ਵੇਚ ਦਿੱਤੀ ਆ ਕੌਮ ਵੀ ਗਹਿਣੇ ਰੱਖ ਦਿੱਤੀ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਆ ਅੱਜ ਵੀ ਧੋਖਾ ਕਰ ਰਿਹਾ ਗੰਦ ਬਾਦਲ ਪ੍ਰਵਾਰ
Islam di najar chh allha toh upper koi nhi aa murakh. Jo Mohammad nu manda aa o muslim aa baki fuddu aa . Kafir aa matlab mar do.
@@nus9384 Acha laaa ke dsi hath fir
ਵਾਹਿਗੁਰੂ ਇਸ ਤੇ ਮੇਹਰ ਭਰਿਆ ਹਥ ਰੱਖੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏🙏🙏🙏
ਵਾਹਿਗੁਰੂ ਵਾਹਿਗੁਰੂ ਬੁੱਧੀ ਬਖਸ਼ਣ ਸਾਡੇ ਸਿੱਖਾਂ ਨੂੰ
ਰੱਬੀ ਰੂਹ 🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਤੇਰੇ ਨਿਮਾਣੇ ਸਿੱਖ ਬੱਚੇ ਤੇ ਹਮੇਸ਼ਾ ਆਪਣੀ ਮੇਹਰ ਰਖਿਉ ਜੀ ਤੇ ਆਪਣੀ ਮੇਹਰ ਸਿੰਘ ਕੌਮ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਚੜ੍ਹਦੀ ਕਲਾ ਫ਼ੌਜ🔥🔥
ਰੂਹ ਖੁਸ਼ ਹੋ ਗੀ ਹਰ ਗੱਲ ਸੁਣ ਕੇ ਪੁਤਰਾ
ਅਭਾਗ਼ਾ ਤੇਰਾ ਪਿਓ ਜੋ ਛਡ ਗਿਆ
Hun inu dekh k pchtonda hona
Punjab da khoon te garm hai hi💪 💪💪SACH 💪💪💪💪HMESHA TO HI GRAM 🔥🔥🌞🌞 reha bhawe kisseda vi hove jo sach te khda ohi sikh hai te gram vi booooohhhht hi saaf suthri gall baat salute hai ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਖਾਲਸਾ ਜੀ ਜਾਗੋ ਸਿੱਖੋ,, ਇਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ ਜੀ,, ਇਹ ਇਨ੍ਹਾਂ ਦੀ ,, ਜੀਵਨ ਗਾਥਾ,, ਬਿਲਕੁਲ ਸਹੀ ਹੈ ਜੀ,, ਕਾਫੀ ਸਾਲ ਪਹਿਲਾਂ,, ਇਨ੍ਹਾਂ ਦੇ ਬਚਪਨ ਦੀ ,, ਕਹਾਣੀ,, ਸੁਣੀ ਸੀ ਜੀ,, ਬਹੁਤ ਵਧੀਆ ਜੀ ਧੰਨਵਾਦ ਜੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਬੇਟਾ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਜੀ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ ਵਾਹਿਗੁਰੂ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👌👌👌👌👌👌👌👌👌👌
18:05
ਵਹਿਗੁਰੂ ਜੀ ਚੜਦੀ ਕਲਾ ਰੱਖਣਾ ਸਬ ਦਾ ਭਲਾ ਹੋ ਜੀ ⚘🙏
What a mature thinking.God bless him prosperity.
ਬਹੁਤ ਸੋਹਣੇ ਵਿਚਾਰ ਆ ਬਾਈ ਜੀ ਦੇ
ਵਾਹਿਗੁਰੂ ਮੇਹਰ ਕਰੇ🙏
ਵਾਹਿਗੁਰੂ ਇਸ ਬੱਚੇ ਤੇ ਕਿਰਪਾ ਬਣਾਈ ਰੱਖਣ।
ਵਾਹ ਪੁੱਤਰਾ, ਚੜਦੀ ਕਲਾ ਵਿਚ ਰਹੇ।
Mai milia es munde nu bahot good banda A bahot chardikla vich rehda A❤️❤️
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਉਮਰ ਨਿੱਕੀ ਵਿਚਾਰ ਬਹੁਤ ਵੱਡੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਜੀ
ਬਹੁਤ ਵਧੀਆ ਛੋਟੀ ਉਮਰ ਵਿੱਚ ਜ਼ਿੰਦਗੀ ਦੇ ਬਹੁਤ ਵੱਡੇ ਤਜਰਬੇ ਹਾਸਿਲ ਕਰ ਲਏ । ਵਾਹਿਗੁਰੂ ਜੀ ਬੇਟਾ ਜੀ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ
🙏🙏
Guru g da bachaa tuhadaa bdaa bhag aa
Allah Pak aa muslim Pak aa baki fuddu lok aa Islam ki najar mein
@@AvtarSingh-fu7ce Qq1--a-q-1--
Llpp
22:15, 25:00, 26:18, 27:03, 27:40, 30:35, 31:37
Tofaan Singh, ਤੁਫਾਨ ਸਿੰਘ ਵਾਰ ਵਾਰ ੲੇਸ ਧਰਮ ਚ ਜੰਮਦੇ ਰਹਿਣਗੇ I ਓਹ ਸ਼ਹੀਦ ਹੋ.. ਫੇਰ ਹੋਰ ਤਤਾ ਹੋ ਕਿ ਮੁੜਿਅਾ ਵਾ I
ਗੁਰੂ ਜੀ ਦੀ ਕਿਰਪਾ ਇਸ ਬੱਚੇ ਤੇ ਏਸੇ ਕਰਕੇ ਇਨ੍ਹਾਂ ਸਮਝਦਾਰ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਦਕਾ ਏਨ੍ਹੀ ਬਾਰੀਕ ਸੋਝੀ ਹੈ ਪਰ ਇਸਦੀ ਬਚਪਨ ਦੀ ਜਿੰਦਗੀ ਸੁਣ ਕੇ ਅੱਖਾਂ ਪਾਣੀ ਆ ਗਿਆ। ਗੁਰੂ ਮਿਹਰ ਭਰਿਆ ਹੱਥ ਰੱਖੇ।👍🌹🌹🙏🙏
ਵਾਹਿਗੁਰੂ ਜੀ ਇਸ ਗੁਰਸਿੱਖ ਪਿਆਰੇ ਬੱਚੇ ਚੜਦੀ ਕਲਾ ਬਖਸਣੀ 🙏🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ ਬੇਟਾ ਜੀ।
ਕਾਕਾ ਸਿੱਖ ਨੌਜਵਾਨ ਵੀਰਾਂ ਦਾ ਲੰਬੜਦਾਰ ਬਣ ਬਹੁਤ ਸੇਤੀ ਕੇਸ ਕੱਟਣ ਵਾਲੇ ਵੀਰਾਂ ਨੂੰ ਕੀ ਸਮਝਦੇ ਹ
ਬੱਚੂ ਜੀ ਰੱਬ ਤੁਹਾਡੇ ਵਰਗੇ ਹੋਰ ਕਈ ਬੱਚੇ ਪੈਦਾ ਕਰਨ ਅਤੇ ਤੁਆਨੂੰ ਖੁਸ਼ੀਆਂ ਬਕਸ਼ੇ
ਅੱਲ੍ਹਾ ਪਾਕ ਤੇਰੀ ਚੜ੍ਹਿਆ ਕੱਲਾ। ਰੱਖਿਆ
ਬਹੁਤ ਵਧੀਆ ਸੋਚ ਹੈ ਖਾਲਸਾ ਜੀ
Bhai mai Hindu family m jmy hu or haryana se hu , mere bete or Maine Kesh rakh liye or aan aale time mai Amrit chhakk k proper sikhi sroop Mai aa jenge ❤️🙏🙏
Waheguru ji aap te kirpa kare, bakhsh len, aap ji nu sewa, naam simran and Sikhi bakhshan.
❤️❤️❤️
22 tera kya proof aa ki tu sach bol riha ki tu hindu faimly cho hi aa
@@Khuni.7 Sisai haryana ka sabse bada Gaon hai search maar le se hu Jahan 99%Hindu abadi hai
Or Tere man ne se or na Man ne se Mere ko Koi Ghanta fark ni padta 😂
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ ਮੇਹਰ ਕਰੇ ਇਸ ਵੀਰ ਤੇ
Sikh kaum needs a leader like him.
Yeah yup bilkul shi gl khi bai gg
Har kisey nu leader bnayi jao bas,,kadi deep sidhu,kadi Amritpal,kadi moosewala ,,hun eh
ਸੱਚੀ ਗੱਲ ਹੈ ਇਸ ਤਰਾ ਦਾ ਲੀਡਰ ਹੋਣਾ ਚਾਹੀਦਾ ਹੈ ਵਾਹਿਗੂਰ ਵਾਹਿਗੂਰ ਜੀ ਮੇਹਰ ਕਰਨ
@@unjh_ee ਜੀ ਜਹਿੜਾ ਵਿਚਾਰਾ ਕੋਈ ਆਪਣੇ ਮਾੜੇ ਕਰਮਾਂ ਕਰਕੇ ਜਤੀਮ ਹੋ ਜਾਂਦਾ ਫੇਰ ਉਹ ਵਚਾਰਾ ਕਿਸੇ ਵੇਲੇ ਹਥੀਂ ਕਿਰਤ ਕਰਨ ਦੀ ਬਜਾਏ ਉਹ ਦੋਜੀਆ ਤੇ ਬੋਜ ਬਣ ਜਾਂਦਾ ਸਾਰੀ ਉਮਰ ਘੋੜੀਆਂ ਦੀ ਲਿਦ ਸੁਟਣ ਜੋਗਾ ਰਹੇਂ ਜਾਂਦਾ ਬਹਿਰੋ ਜ਼ਰੁਰ ਬੇਰੋਪੀਏ ਬਣ ਜਾਂਦਾ ਹਨ ਪਰ ਅੱਦਰੋ ਤਕਦੀਰ ਨਹੀਂ ਬਦਲਦੀ ਆਪਣੀ ਦਸਾਂ ਨਹੁੰਆਂ ਦੀ ਕਮਾਈ ਸ਼ਡੀ ਦੁਜੀਆਂ ਅੱਗੇ ਹਥ ਅਡਣਾ ਪਿਆ ਟਪਰੀ ਵਾਸਾ ਵਾਂਗਰ ਕਦੀ ਕਿਤੇ ਡੇਰੇ ਲਾ ਕੇ ਬੈਠ ਗਏ ਕਦੀਂ ਕਿਤੇ ਡੇਰੇ ਲਾ ਕੇ ਬੇਠ ਗੇ ਖੁਦ ਮੁਖਤਿਆਰ ਬਣਨ ਦੀ ਬਜਾਏ ਇਕ ਮਗਤੇ ਬਣ ਗੇ
ਬਿਲਕੁਲ ਸਹੀ ਕਿਹਾ ਜੀ।👍👍🙏🙏
❤❤❤❤❤❤❤👍👍👍👍ਵਾਹਿਗੁਰੂ ਚੜਦੀ ਕਲਾ ਰੱਖੇ ਜੀ🙏🙏
Waheguru sun k bhot khushi hoi ki veer muslim toh sikh bneya 🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️
ਤੂ ਮੇਰੇ ਭਾਈ ਪਹਿਲਾਂ ਨਿਰੰਕਾਰ ਦਾ ਇਕ ਬੰਦਾ ਹੈ ਬਾਅਦ ਤੂ ਮੁਸਲਮਾਨ ਜਾ ਫੇਰ ਹਿੰਦੂ । ਤੇਰੀ ਗਲ ਤੋਂ ਸਾਨੂੰ ਬਹੁਤ ਦੁੱਖ ਲੱਗਿਆ ਕਿ ਤੇਰੇ ਮੱਮੀ ਜੀ ਅਕਾਲ ਚਲਾਨ ਕਰ ਗਏ । ਅਕਾਲ ਪੁਰਖ ਵਾਹਿਗੁਰੂ ਜੀ ਮਹਾਰਾਜ ਤੇਰੇ ਤੇ ਹਰ ਵੇਲੇ ਆਪਣੀ ਮਿਹਰ ਬਖਸ਼ਿਸ਼ ਰੱਖੇ ।
🙏🙏🚩🚩ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮਿਹਰ ਕਰ ਦਾਤਿਅ
ਜਿੰਦਗੀ ਨੇ ਸਭ ਕੁਝ ਸਿਖਾਇਆ ਸਿੰਘ ਸਬ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧੀਆ ਵਿਚਾਰ ਪੁੱਤ
ਬਹੁਤ ਚੰਗੇ ਵਿਚਾਰ🌹🌹🖋🌅
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਸਾਡੇ ਸਤਿਕਾਰਯੋਗ ਪਿਆਰੇ ਭਾਈ ਤੁਫਾਨ ਸਿੰਘ ਜੀ ਖਾਲਸਾ ਨਿਹੰਗ ਸਿੰਘ ਜੀ ਬਹੁਤ ਹੀ ਚੜ੍ਹਦੀ ਕਲਾ ਬਖਸ਼ੀ ਸਤਗੁਰਾਂ। ਸਾਡੀ ਕਰੈਹਿਤਾ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਜਵਾਨੀ ਨੂੰ ਸਿੰਘ ਸਾਹਿਬ ਜੀ ਤੋਂ ਕੁਝ ਸਿੱਖਣਾ ਚਾਹੀਦਾ ਪਿਆਰਿੳ। ਸ਼ਰਮ ਮਹਿਸੂਸ ਕਰੋ ਸਿਖਾਂ ਦੇ ਘਰਾਂ ਚੇ ਜਨਮ ਲੈਣ ਵਾਲਿੳ।
ਵਾਹਿਗੁਰੂ ਜੀ
ਪ੍ਰਵਰਿਸ਼ ਪਰਮਾਤਮਾ ਵਾਹਿਗੁਰੂ ਦੀ ਮੇਹਰ ਹੁੰਦੀ ਹੈ ਕੁਝ ਬਚਿਆ ਤੇ ਵਾਹਿਗੁਰੂ ਸਭ ਨੂੰ ਸਮਤ ਬਕਸ਼ੇ ਸਰਬੱਤ ਦਾ ਭਲਾ ਹੋਵੇ, ਚੜਦੀ ਕਲਾ ਚ ਰਹੇ ਸ਼ੇਰ ਵੀਰ
ਵਾਹਿਗੁਰੂ ਜੀ ਸਿੰਘ ਤੇ ਮੇਹਰ ਭਰਿਆ ਹੱਥ ਰੱਖੋ
ਵਾਹਿਗੁਰੂ ਜੀ ਇੰਧਾ ਹੀ ਤੂਫ਼ਾਨ ਸਿੰਘ ਜੀ ਨੂੰ
ਚੜ੍ਹਦੀ ਕਲਾ ਵਿਚ ਰੱਖੇ
ਹਰ ਇਕ ਸਿੱਖ ਨੂੰ ਬਾਣੀ ਬਾਣੇ ਵਿੱਚ ਰਹਿਣ ਵਾਲਾ ਬਲ ਬਖਸ਼ਣ
ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤਮਾਖੂ ਅਫੀਮ ਚਰਸ ਚਿੱਟਾ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਡਾਂਸ ਗਾਣੇ ਸੁਣਨੇ ਦੇਖਣੇ ਸਾਰੇ ਸਦਾ ਲਈ ਬੰਦ ਕਰ ਦਿਉ ਇਹਪੰਜਾਬੀ ਵੀਰਾਂ ਨੂੰ ਸ਼ੋਭਾ ਨਹੀ ਦਿੰਦਾ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਹੁੰਦੇ ਹਨ ਧੰਨਵਾਦ ਜੀ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ
ਤੁਹਾਨੂੰ ਤਾ NASA ਵਾਲੇ ਲੱਭਦੇ ਨੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਖਾਲਸਾ ਜੀ ਦੀ ਉਮਰ ਛੋਟੀ ਵੀਚਾਰ ਬਹੁਤ ਉੱਚੇ ਨੇ ਕੋਟ ਕੋਟ ਪ੍ਰਣਾਮ ਖਾਲਸਾ ਵੀਰ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 🙏🙏💐🌹🥀🌹🌷🥀🌹
ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ ਵੀਰ ਨੂੰ 🙏🏻
ਖ਼ਤਨਾ ਯਹੂਦੀ ਲੋਕਾਂ ਦੀ ਪਹਿਚਾਣ ਸੀ।
ਜਦੋਂ ਅਰਬ ਚ ਪੈਗੰਬਰਬਾਦ ਦੀ ਸ਼ੁਰੂਆਤ ਹੋਈ ਤਾਂ ਉਹਨਾਂ ਨੇ ਆਪਣੇ ਆਪ ਨੂੰ CHOOSEN PEOPLE ਕਿਹਾ।
ਸੋ ਲੋਕਾਂ ਨੇ ਆਪਣਾ ਲੰ..... ਕੱਟਕੇ ਆਪਣੇ ਆਪ ਨੂੰ ਬਾਕੀ ਦੁਨੀਆਂ ਨਾਲ਼ੋਂ ਵੱਖਰੇ ਕਰ ਲਿਆ। ਮੁਹੰਮਦ ਵੀ 40 ਸਾਲ ਤੱਕ ਯਹੂਦੀ ਰਿਹਾ ਸੋ ਇਹ ਸੁੰਨਤ (ਮਤਲਬ ਜੋ ਮੁਹੰਮਦ ਨੇ ਕੀਤਾ) ਚ ਖ਼ਤਨਾ ਵੀ ਆ ਗਿਆ।
ਬਹੁਤ ਮੁਬਾਰਕਬਾਦ ਬਾਬਾ ਜੀ ਨੇ ਇਸਲਾਮ ਤੋਂ ਇਨਸਾਨੀਅਤ ਤੱਕ ਦਾ ਸਫ਼ਰ ਤਹਿ ਕੀਤਾ।
ਕੌਮ ਦੇ ਹੀਰੇ ਚੜਦੀ ਕਲਾ ਵਿਚ ਰਁਖਣ satnam sri waheguru ji
🙏 ਵਾਹਿਗੁਰੂ ਜੀ ਤੇਰੇ ਤੇ ਹਰ ਵੇਲੇ ਬਖਸ਼ਿਸ਼ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ
ਜੋ ਬੋਲੇ ਸੋ ਨਿਹਾਲ ਸੱਤ ਸੑੀ ਅਕਾਲ 🙏
ਸਿੰਘ ਦੀਆ ਗੱਲਾ ਬਹੁਤ ਵਧੀਆ ਨੇ ਪਰ ਸਾਰੇ ਮਾੜੇ ਨਹੀ ਸਾਰੇ ਚੰਗੇ ਵੀ ਨਹੀ ਬਾਣੇ ਨੂੰ ਬਦਨਾਮ ਕਰਨ ਵਾਲੇ
ਵੀ ਬਹੁਤ ਨੇ
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ ਜੀ !! 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੀ ਬੱਚੇ ਨੂੰ
ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਜੀ
ਸਭ ਦਾ ਸਰੀਰ ਤੇ ਵਾਹਿਗੁਰੂ ਜੀ ਨੇ ਪੰਜ ਖਾਲਸ ਤੱਤਾਂ ਦਾ ਬਣਾਇਆ।ਗੱਲ ਤੇ ਭਾਈ ਇਸ ਸਰੀਰ ਵਿੱਚ ਰਹਿਣ ਵਾਲੇ ਦੀ ਆ ਜੀਹਨੇ ਧਰਮ ਦੇ ਰਸਤੇ ਚੱਲਣਾ।
A very highly intellectual & mature thinking Sikh teenager…..some of this Sikh teenager’s suggestions need to be taken up by the Gurdwara committees especially by SGPC.
ਬੇਟਾ ਜੀ ਚੜਦੀ ਕਲਾ ਵਿੱਚ ਰਹਿਣਾ🙏🏻🙏🏻
ਬਹੁਤ ਵਧੀਆ ਵੀਰ ਜੀ ਦੇ ਵਿਚਾਰ ਬੜੇ ਕਲੀਅਰ ਹਨ
ਰੂਹ ਖੁਸ਼ ਹੋ ਗਈ
ਸਤਿਨਾਮ ਸ੍ਰੀ ਵਾਹਿਗੁਰੂ ਜੀ
🙏🙏ਵਾਹਿਗੁਰੂ ਜੀ from sangria Rajasthan
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ🙏🙏🙏🙏🙏
बिलकुल जी बहुत ज्ञान है बेटे nu🙏🏻वड्डी किस्मत ए beta guru ne aap खींच लया तेरा हथ फड़के. 🙏🏻🙏🏻
ਵਾਹਿਗੁਰੂ ਜੀ ਜਿਹਨੂੰ ਸਿੱਖੀ ਨਾਲ ਪਿਆਰ ਆ ਉਹ ਕਿਸੇ ਵੀ ਧਰਮ ਹੋਵੇ ਉਹ ਹਮੇਸ਼ਾਂ ਵਾਹਿਗੁਰੂ ਨਾਲ ਜੁੜਿਆ ਰਹੂਗਾ ਵਾਹਿਗੁਰੂ ਜੀ 😇😇😇😇🙏🙏
What clear thinking. God bless him.
ਵਾਹਿਗੁਰੂ ਜ਼ੀ ਚੜ੍ਹਦੀ ਕਲ੍ਹਾ ਚ ਰੱਖੇ
Dhan Guru Ramdas ji..Tohadian hi mehran ne sab.....waheguru ji....
Khalsa ji a sab pachangi Singh ne Apne vichar bahut Sone rakhe hain Parmatma satguru chardi Kalash chardi Kala bakshe
ਵਾਹਿਗੁਰੂ ਜੀ ਤੁੱਸੀ ਇਸ ਬੱਚੇ ਤੇ ਬਹੂਤ ਮੇਹਰ ਕੀਤੀ ਹੈ ਗੁਰੂ ਜੀ ਇਹ ਬਹੁਤ ਸਿਆਣਾ ਬੱਚਾ ਹੈ ਵਿੱਦਵਾਨ ਹੈ
Kya Soch aa singh di ,waheguru ji kirpa eda he bana k rakhan shottay Singh sahab te !
ਬਿਲਕੁਲ ਠੀਕ
Waheguru ji shotte veer nu sahara den khush rakhn te chardi kala bakshan. Khalsa Raj Zindabad 🙏🏼🚩🦅
Waheguru taanu hamesha chad di kala bakshe ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️❤️
ਬਹੁਤ ਵਧੀਆ ਖਾਲਸਾ ਜੀ।
🙏ਵਾਹਿਗੁਰੂ ਜੀ 🙏ਬਹੁਤ ਹੀ ਵਧੀਆ ਖਾਲਸਾ ਜੀ ਦੇ ਵਿਚਾਰ ਮਨ ਸਾਫ ਵਧੀਆ ਕੰਮ ਕੀਤਾ ਗੁਰੂ ਜੀ ਦੇ ਲੜ ਫੜ ਕੇ ਚਲਦਾ ਹੈ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ 🙏
Bht vdiA laggaa gallan sun k baba ji hamesha chrdi kalaa ch rakhn veer nu 🙏
ਵਾਹਿਗੁਰੂ ਜੀ ਕਿਰਪਾ ਬਣਾਈ ਰੱਖੀ🎉
I saw him also one family came to adopt him but he did not go . .
We are glad he is going to school .
ਦਿਲ ਖੁਸ਼ ਕਰਤਾ ਤੂਫ਼ਾਨ ਸਿੰਘ ਨੇ 👌