ਮੁਸਲਿਮ ਤੋਂ ਗੁਰਸਿੱਖ ਬਣਿਆ ਤੂਫ਼ਾਨ ਸਿੰਘ | ਹਿੱਕ ਠੋਕ ਕੇ ਕਰ ਗਿਆ ਖ਼ਾਲਸੇ ਦੀ ਗੱਲ

Поділитися
Вставка
  • Опубліковано 10 лют 2025
  • #RMBTelevision #BandiSinghRihaiMorcha #QuamiInsaafMorcha
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam www.youtube.co... / rmbtelevisioninsatgram-
    / rmbtelevision

КОМЕНТАРІ • 402

  • @jassbhathal6740
    @jassbhathal6740 11 місяців тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kewalsingh7790
    @kewalsingh7790 2 роки тому +37

    ਸੰਸਾਰਦੀਪ ਸਿੰਘ ਛੋਟ ਵੀਰ ਪੱਤਰਕਾਰ ਸਾਬ ਇਸੇ ਤਰ੍ਹਾਂ ਸੱਚ ਨੂੰ ਲੋਕਾਂ ਸਾਹਮਣੇ ਰੱਖ ਦੇ ਰਹੋ ਅਕਾਲ ਪੁਰਖ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਗਾ ਜੀ ਇਹੋ ਜਿਹੇ ਹੀਰੇ ਪੱਤਰਕਾਰ ਦੀ ਲੰਮੀ ਉਮਰ ਕਰੇ ਧੰਨਵਾਦ ਜੀ ਵਲੋਂ ਕ ਸ ਜਗਤਪੁਰੀ ਪੈਨਸ਼ਨਰਾਂ ਜਥੇਬੰਦੀ ਸ ਭ ਸ ਨਗਰ

  • @armaantoor6773
    @armaantoor6773 2 роки тому +34

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ...ਤੂਫਾਨ ਸਿੰਘ ਜੀ। ਸਾਨੂੰ ਤੁਹਾਡੇ 'ਤੇ ਮਾਣ ਮਹਿਸੂਸ ਹੁੰਦਾ ਹੈ

  • @daljitkaur912
    @daljitkaur912 2 роки тому +74

    ਤੂਫਾਨ ਸਿੰਘ ਜੀ ਦੀ ਉਮਰ ਛੋਟੀ ਸੋਚ ਵਡੀ ਵਾਹਿਗੁਰੂ ਜੀ ਇਹਨਾ ਨੂੰ ਚੜਦੀ ਕਲਾ ਵਿਚ ਰਖਣ

  • @malkeitkaur3046
    @malkeitkaur3046 2 роки тому +32

    Sikh people are blessed with strength. Waheguru Ji mehar karti Sikh Kom Teh.

  • @chamkaursingh3605
    @chamkaursingh3605 2 роки тому +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @gurchetansingh153
    @gurchetansingh153 2 роки тому +37

    ਤੁਫਾਨ ਸਿੰਘ ਜੀ ਦੇ ਬਹੁਤ ਵਧੀਆ ਅਤੇ ਉੱਚੇ ਵਿਚਾਰ ਹਨ ਗੁਰੂ ਸਾਹਿਬ ਜੀ ਇਸ ਸਿੰਘ ਉੱਪਰ ਇਸ ਤਰ੍ਹਾਂ ਹੀ ਕਿ੍ਪਾ ਕਰੀ ਰੱਖਣਾ,ਨਾਮ ਦਾ ਤੁਫ਼ਾਨ ਹੈ ਜ਼ੁਬਾਨ ਦਾ ਤੁਫ਼ਾਨ, ਕਿਰਦਾਰ ਦਾ ਤੁਫ਼ਾਨ ਹੈ ਇਸ ਸਮੇਂ ਕੋਈ ਇਸਨੂੰ ਭਾਵੇਂ ਨਾ ਸਮਝੇ ਇਹ ਤਾਂ ਆਉਣ ਵਾਲੇ ਸਮੇਂ ਬਣੂੰ ਸਿੱਖ ਮਹਾਨ

  • @jspannupannu4437
    @jspannupannu4437 2 роки тому +7

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨ ਚੜਦੀ ਕਲਾਂ ਰੱਖਣ ਇਸ ਵੀਰ ਤੂਫਾਨ ਸਿੰਘ ਜੀ ਨੂੰ ਬਹੁਤ ਵਧੀਆ ਜੀ

  • @gurjitsingh9005
    @gurjitsingh9005 2 роки тому +6

    ਤੂਫ਼ਾਨ ਸਿੰਘ g thudi soch nu ਸਲਾਮ ਏ g 🙏🙏🙏🙏

  • @GarhKhalsaChannel
    @GarhKhalsaChannel 2 роки тому +17

    ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @meetokaur6000
    @meetokaur6000 Місяць тому

    ਵਾਹਿਗੁਰੂ ji ਕਾ ਖਾਲਸਾ ਵਾਹਿਗੁਰੂ ji ਕੀ ਫਤਿਹ ਬਿਲਕੁਲ ਸਹੀ ਹੀ ਕਹਿ nice speech ਐਦਾਂ ਹੀ ਸਿੱਖਾਂ ਨੂੰ ਸੋਚਣਾ ਚਾਹੀਦਾ ਐਦਾਂ ਰਹਿਣਾ ਚਾਹੀਦਾ 🌹🙏🙏🌹uk thanks

  • @kulwantkaur4354
    @kulwantkaur4354 2 роки тому +13

    ਸੱਚ ਤੇ ਪਹਿਰਾ ਦੇਣ ਵਾਲੇ ਅਸਲੀ ਯੋਧੇ ਹਨ।

  • @AmandeepSingh-ul9mz
    @AmandeepSingh-ul9mz 2 роки тому +4

    ਬਹੁਤ ਵਧੀਆ ਵਿਚਾਰ ਜੀ

  • @manmindejitsingh245singh
    @manmindejitsingh245singh 2 роки тому +9

    ਰਾਜ ਕਰੇਗਾ ਖ਼ਾਲਸਾ 🙏🙏

  • @ManpreetSingh-ht3rr
    @ManpreetSingh-ht3rr 2 роки тому +4

    ਵਾਹਿਗੁਰੂ ਜੀ

  • @nofarmersnofood96
    @nofarmersnofood96 2 роки тому +13

    Very informative interview 🙏

  • @sukhjinderjassar6780
    @sukhjinderjassar6780 2 роки тому +2

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਇਨ੍ਹਾਂ ਸਿੰਗਰਾਂ ਦੀ ਜ਼ਮੀਰ ਮਰ ਗਈ ਐ ਇਨਾਂ ਨੂੰ ਸੁਨਨਾ ਬੰਦ ਕਰੋ ਇਨ੍ਹਾਂ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾਇਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਈਚਾਰਕ ਸਾਂਝ ਬਣਾਈ ਰੱਖੀਏ

  • @ravinderbath7764
    @ravinderbath7764 2 роки тому +17

    Waheguru jii ka Khalsa Waheguru jii ki Fateh 🙏🏼♥️

  • @jasmirsingh8035
    @jasmirsingh8035 2 роки тому +4

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @sukhjeetkaur4019
    @sukhjeetkaur4019 2 роки тому +2

    ਵਹਿਗੁਰੂ।ਭਲੀ।ਕਰੇ।ਸਾਰੇ।ਸਿੰਘ।ਰਿਹਾਆ।ਹੋਣ

  • @pargatsingh8611
    @pargatsingh8611 2 роки тому +8

    ਬੰਦੀ ਸਿੰਘਾਂ ਰਿਹਾਅ ਕਰੋਂ

  • @gurbindersingh6647
    @gurbindersingh6647 2 роки тому +3

    Sat Sri akal g waheguru g

  • @NARINDERSINGH-cw4uk
    @NARINDERSINGH-cw4uk 2 роки тому +7

    Waheguru ji ka khalsa waheguru ki fateh

  • @sahibdilsingh4681
    @sahibdilsingh4681 2 роки тому +8

    Waheguru Ji kirpa karn sub tey Punjab ty panth tey Dhan Dhan guru gobind singh Ji

  • @balk5298
    @balk5298 2 роки тому +4

    OMG 😳, SO GREAT THINKING ABOUT HUMANITY JUSTICE FOR HUMANITY 💯❤️💐 nNOTHING ELSE 👏🏻👍

  • @sawrajsingh9142
    @sawrajsingh9142 2 роки тому +6

    Waheguru g ka khalsa waheguru g Ki Fateh

  • @kisankaur4459
    @kisankaur4459 2 роки тому +10

    he is true Sikh, Very honest, intellingent, smart Young Man!! GOOD JOB MEDIA

  • @sharanjitsinghgill7181
    @sharanjitsinghgill7181 2 роки тому +12

    Waheguru ji ka khalsha waheguru g ki faith waheguru g mehar karnge g

  • @sukhbeerbrar5423
    @sukhbeerbrar5423 2 роки тому +8

    ਵਾਹਿਗੁਰੂ ਜੀ🙏🙏🙏🙏🙏🙏🙏

  • @manindersharma3495
    @manindersharma3495 2 роки тому +8

    Waheguru ji ka khalsa Waheguru ji fateh 👍 🙏🏻

    • @mannugurdaspur5967
      @mannugurdaspur5967 2 роки тому +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ❤️🙏

    • @Punjab-h1b
      @Punjab-h1b 2 роки тому

      Ghatia patrkari da saboot

    • @Punjab-h1b
      @Punjab-h1b 2 роки тому

      Chall eh veer ne v paise bnone ne

    • @Punjab-h1b
      @Punjab-h1b 2 роки тому

      Nihang singha ne ehdi Lai laike ehde picche toofan Lia dena

    • @hardevsinghhardevsingh8662
      @hardevsinghhardevsingh8662 Місяць тому

      ​@@Punjab-h1bBhai Tera tu kina pasa lai laya ja pasa deta ne ta jrur dassi

  • @MANJEETSINGH-dx4np
    @MANJEETSINGH-dx4np 2 роки тому +7

    WAHEGURU JI KHALSA WAHEGURU JI FATEH ❤️

  • @firangi.dude2O20
    @firangi.dude2O20 2 роки тому +1

    ਸਿੱਖਾਂ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ ਜਾਂਦਾ...ਵਾਹਿਗੁਰੂ ਚੜ੍ਹਦੀ ਕਲਾ ਕਰੇ ..

  • @jashandeep4314
    @jashandeep4314 2 роки тому +8

    ਸੰਸਾਰ ਦੀਪ ਵੀਰ ਜੀ ਤੁਸੀਂ ਵੀ ਕੇਸ ਦਾੜਾ ਸਾਹਿਬ ਰੱਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @fatehsingh3503
    @fatehsingh3503 2 роки тому +4

    A very good speech by Toofan Singh👍👍👍🙏

  • @jashpalsingh1875
    @jashpalsingh1875 2 роки тому +6

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @GurpreetSingh-vp8ri
    @GurpreetSingh-vp8ri 2 роки тому +3

    Waheguru ji Chardikla Vich rakhyo Veer ji nu 🙏🙏🙏🙏🙏🙏🙏🙏🙏

  • @baljitsingh9283
    @baljitsingh9283 2 роки тому +110

    1746 ਸਿਖ ਸ਼ਹੀਦ ਹੁਂਦਾ ਰਿਹਾ 1846 ਸਿਖ ਸ਼ਹੀਦ ਹੁਂਦਾ ਰਿਹਾ 1946 ਸਿਖ ਸ਼ਹੀਦ ਹੁਂਦਾ ਰਿਹਾ ਤੇ ਅਜ ਵੀ ਸਿਖ ਸ਼ਹੀਦ ਹੋਂ ਰਿਹਾ ਅਸੀ ਕਿਦਾ ਕਿਹ ਦਈਂਏ ਖ਼ੁਸ਼ ਹਾਂ ਅਸੀ

  • @baljitkaur4281
    @baljitkaur4281 2 роки тому

    ਚੜ੍ਹਦੀ ਕਲਾ ਵਿਚ ਰਹੋ ਖਾਲਸਾ ਜੀ ਜਾਗੋ ਸਿੰਘੋ ਤੁਸੀਂ ਵੀ ਜਾਗੋ ਗੁਲਾਮ ਨਾ ਬਣ ਕੇ ਰਹੋ ਘਰ ਦੇ ਵਿੱਚ

  • @gogosinghgogasingh8298
    @gogosinghgogasingh8298 2 роки тому

    ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਜੀ

  • @HardevSingh-uh8ly
    @HardevSingh-uh8ly 2 роки тому +3

    Waheguru ji🙏🙏👍👍🙏

  • @kaydhillon5426
    @kaydhillon5426 2 роки тому +5

    Salute to your thoughts yen’s baba Ji👌👏

  • @JKLakhbirsinghneholka5997
    @JKLakhbirsinghneholka5997 2 роки тому +6

    Waheguru ji mehar kareo

  • @rashpalsingh.randhawa7080
    @rashpalsingh.randhawa7080 2 роки тому +9

    Jio khalsa ji waheguru Waheguru chardi kalla rakhe ji best wishes 🙏 ♥

  • @paulyg2417
    @paulyg2417 2 роки тому +3

    WAHEGURU JI KA KHALSA, WAHEGURU JI KI FATEH 🦅🦅🦅🦅🦅🦅🦅🦅🦅🦅🦅🦅🦅🦅🦅🦅

  • @free_fire_lovers_-ym3mu
    @free_fire_lovers_-ym3mu Рік тому +1

    Shi gal singh ji

  • @harshdeep8865
    @harshdeep8865 2 роки тому +1

    Bhott vdiya mre praa tofan singh bhai ji 💪❤

  • @ParwinderSingh-je2nk
    @ParwinderSingh-je2nk 2 роки тому +5

    BOLE SO NIHAAL SATSRIAKAL WAHEGURU JI KA KHALSA WAHEGURU JI KI FATEH

  • @ParwinderSingh-je2nk
    @ParwinderSingh-je2nk 2 роки тому +3

    DHAN DHAN SRI GURU NANAK DEV JI MAHARAAJ JI DASMESH PITA DHAN DHAN SRI GURU GOBIND SINGH JI MAHARAAJ JI

  • @gurjitbrar4400
    @gurjitbrar4400 2 роки тому +1

    🙏🙏🙏🙏ਵਾਹਿਗੁਰੂ ਜੀ

  • @pamajawadha5325
    @pamajawadha5325 2 роки тому +1

    Good veer bhut vadia gal bat balla o shera guru di

  • @Daljeetchahal453
    @Daljeetchahal453 2 роки тому +5

    Waheguru ji mehr krn gy dhan dhan satguru Guru Gobind Singh Ji Maharaj ji 🙏

  • @gurwindersingh2008
    @gurwindersingh2008 2 роки тому +1

    Satnam Waheguru Ji 🙏

  • @rajinderkaur5928
    @rajinderkaur5928 2 роки тому +2

    Bilkul sach keha

  • @ਸੱਗੂ-ਧ1ਚ
    @ਸੱਗੂ-ਧ1ਚ 2 роки тому +2

    ਸਾਨੂੰ ਵੱਖ ਕਰ ਤਾਂ ਦਿਤਾ ਖਾਲਸਾ ਪੰਥ ਜਿੰਦਾਬਦ

  • @samtgrrr897
    @samtgrrr897 2 роки тому +2

    Waheguru ji kirpa Karo ji

  • @dilbagsingh3551
    @dilbagsingh3551 2 роки тому

    Waheguru ji waheguru Ji waheguru ji waheguru Ji waheguru ji 🙏🙏🙏🙏🙏🙏🙏🙏🙏🙏🙏

  • @maninderkaur5484
    @maninderkaur5484 2 роки тому

    ਵੀਰ ਤੂਫ਼ਾਨ ਸਿੰਘ ਜੀ ਤੇ ਵਾਹਿਗੁਰੂ ਜੀ ਕਿਰਪਾ ਕਰਨੀ ਜੀ 🙏🏼🙏🏼

  • @gurcharansinghsandhu8427
    @gurcharansinghsandhu8427 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @Sandeep295...-
    @Sandeep295...- 2 роки тому +3

    👌🙏 वाहेगुरु जी मेहर करी मेरी सिख कौम ते 🙏🙏 खालसा राज जिंदाबाद 🙏🙏

  • @Nihang_Singh777
    @Nihang_Singh777 11 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤ ਵਾਹਿਗੁਰੂ ਜੀ ਛੇਤੀ ਖਾਲਿਸਤਾਨ ਬਣੇ ❤❤❤

  • @jogasingh1806
    @jogasingh1806 2 роки тому +2

    Good bete I’m halo r tel you speech very good

  • @ajaymathur6080
    @ajaymathur6080 2 роки тому +1

    Babaji WaheGuru Ji ka Khalsa WaheGuru Ji ki Fateh ❤❤🙏🙏👍👍

  • @sukhjinderjassar6780
    @sukhjinderjassar6780 2 роки тому +1

    ਭਾਈ ਸਾਹਿਬ ਭਾਈ ਤੂਫਾਨ ਸਿੰਘ ਜਿੰਦਾ ਬਾਦ

  • @EveryDaySpecial-7
    @EveryDaySpecial-7 2 роки тому +1

    ਹਰ ਮੈਦਾਨ ਫ਼ਤਿਹ ✊

  • @HarjitSingh-si1lr
    @HarjitSingh-si1lr 2 роки тому +4

    Veer good g Waheguru ji kerpa kar ji veer te ji

  • @sakinasingh47
    @sakinasingh47 2 роки тому +3

    Dhan dhan guru Ramdas ji🙏🙏🙏🙏🙏

  • @amanrother8594
    @amanrother8594 Рік тому

    Waheguru ji ka khalsa Waheguru ji ki fatah 🙏

  • @yonepcwwy5mll
    @yonepcwwy5mll 2 роки тому +2

    Waheguru ji
    Waheguru ji

  • @soniarani-sv1my
    @soniarani-sv1my Рік тому

    Bilkul right bro 💯

  • @gurwantdhanju1017
    @gurwantdhanju1017 2 роки тому +2

    Waheguru ji

  • @baliharsingh5558
    @baliharsingh5558 2 роки тому

    100% Right Khelsa Ji, Thanks 🙏🏻

  • @harmanpreetkaur5563
    @harmanpreetkaur5563 2 роки тому

    Boht chardi kla ch hai veer wmk 🙏🏻ang sang shai rhe

  • @Anandpuria_sardar
    @Anandpuria_sardar 2 роки тому +3

    ਸਿੱਖ ਕੌਮ ਤਾ ਉਹ ਕੋਮ ਹੈ ਜਿਹਨੇ ਕਦੀ ਕਿਸੇ ਮਾੜੇ ਤੇ ਵਾਰ ਕਰਨਾ ਨਹੀਂ ਸਿਖਿਆ ਨਾ ਕਦੀ ਹਾਰਨਾ ਸਿਖਿਆ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਹਾਂ ਕਦੀ ਹਰਨਾ ਨਹੀਂ ਸਿਖਿਆ ਜਿਸ ਥਾਂ ਤੇ ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਜੀ ਹੋਣ ਉਹ ਮੋਰਚਾ ਫਤਿਹ ਹੀ ਹੋਵੇਗਾ 🙏

  • @kamalveersingh4467
    @kamalveersingh4467 2 роки тому

    Sahi gall aa Bhai ji

  • @kulwantsingh1448
    @kulwantsingh1448 2 роки тому +1

    ਬੰਦੀ ਸਿੰਘ ਰਿਹਾ ਕਰੋ ਜੀ

  • @JagmeetSingh-kj1zi
    @JagmeetSingh-kj1zi Рік тому

    Waheguru ji mehar kri sb te

  • @ParwinderSingh-je2nk
    @ParwinderSingh-je2nk 2 роки тому +6

    NIHANG SINGHA NU WAHEGURU JI KA KHALSA WAHEGURU JI KI FATEH

  • @Jatt3616
    @Jatt3616 2 роки тому +3

    👍🏻👍🏻

  • @bhagasingh-tp8zl
    @bhagasingh-tp8zl 2 роки тому

    ਸੰਸ਼ਾਰ ਦੀਪ ਸਿੰਘ ਬਹੁਤ ਵਧੀਆ ਵੀਰ

  • @gurmailsingh3766
    @gurmailsingh3766 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @AmarjeetSinghAk47
    @AmarjeetSinghAk47 2 роки тому

    Waheguru wmk❤⛳🙏💐

  • @manpreetkaur1180
    @manpreetkaur1180 2 роки тому +1

    ਵੀਰ ਸਿੱਖਾ ਨਾਂ ਹਰ ਜਗਹ ਹੀ ਧੱਕਾ ਹੋਂਦਾ ਹੈ ਦਿੱਲੀ ਵਿਚ ਵੀ ਇਹ ਹਾਲ ਹੈ

  • @pargatnagra5478
    @pargatnagra5478 2 роки тому +2

    Waheguru waheguru waheguru waheguru 🙏🙏🙏🙏🙏🇬🇧🇬🇧🇬🇧🇬🇧

  • @tarsemsingh5801
    @tarsemsingh5801 2 роки тому

    ਬਹੂਤ ਵਧੀਆ ਤੁਫ਼ਾਨ ਿਸਘ ਜੀ

  • @rajinderkaur5928
    @rajinderkaur5928 Рік тому

    Bilkul theek keha baba g

  • @ParwinderSingh-je2nk
    @ParwinderSingh-je2nk 2 роки тому +4

    WAHEGURU JI KA KHALSA WAHEGURU JI KI FATEH

  • @dilpreetsimrandilpreetsimran
    @dilpreetsimrandilpreetsimran 2 роки тому +3

    Punjab nu apne haqq nahi Mille par Punjab kise da gulaam nahi 💪💪🚩🚩

  • @Daljeetchahal453
    @Daljeetchahal453 2 роки тому +1

    Ik ik gll veer di bohot wadiaa c te sach v c

  • @JagtarSingh-bz6kh
    @JagtarSingh-bz6kh 2 роки тому +1

    Waheguru app nu charidika bakhsa ji

  • @rooh9590
    @rooh9590 2 роки тому +1

    Waheguru ji 🚩🚩 Raj karega khalsa 🚩🚩

  • @ParwinderSingh-je2nk
    @ParwinderSingh-je2nk 2 роки тому +8

    TOOFAAN SINGH JI KHALSA WAHEGURU JI KA KHALSA WAHEGURU JI KI FATEH

  • @ex1immortal914
    @ex1immortal914 2 роки тому

    Waheguru ji ka Khalsa Waheguru ji ki fateh Is maa da ashirwad hamesha tere naal hai Beta mai hamesha tere naal ha

  • @BalkarSingh-dc1oq
    @BalkarSingh-dc1oq 2 роки тому +2

    ਖਾਲਸਤਾਨ ਜਿੰਦਾ ਬਾਦ

  • @malkeitkaur3046
    @malkeitkaur3046 2 роки тому +2

    Putt welcome to Sikhi. Wmk.

  • @gurjitsingh9807
    @gurjitsingh9807 2 роки тому

    God bless you brother

  • @mukhtarsingh4091
    @mukhtarsingh4091 2 роки тому +13

    UNITY is the answer get together under one banner. Nothing will stop us if we are selflessly united without the greed of being a leader. The reason for our downfall is that everyone wants to be a leader not to lead but for fame and money. Until we don't discard this evil thoughts from our minds we will never succeed. 🙏🙏🙏

  • @LovepreetSingh-dj2io
    @LovepreetSingh-dj2io 2 роки тому +1

    WELCOM

  • @Very_Funny_Brown_Munde
    @Very_Funny_Brown_Munde Рік тому

    *ਸਫ਼ਰ ਟੈਕਸੀ ਕਾ*
    ਸਰਦਾਰ ਜੀ: - A C ਥੋੜਾ ਕੰਮ ਕਰ ਦੋ, ਜ਼ੁਕਾਮ ਲਗ ਜਾਏਗਾ ਮੁਝੇ।
    ਡਰਾਈਵਰ: - ਜੀ ਸਰ, ਆਜ ਕੱਲ ਕਾ ਮੌਸਮ ਇਸੀ ਤਰਾਂ ਕਾ ਹੈ, ਦਿੱਲੀ ਅਬ ਰਹਿਨੇ ਲਾਇਕ ਨਹੀਂ ਰਹੀ, ਕੋਈ ਕਾਮ-ਧੰਧਾ ਭੀ ਨਹੀਂ ਰਹਾ, ਘਰ ਕੇ ਖਰਚੇ ਬੜੀ ਮੁਸ਼ਕਿਲ ਸੇ ਚਲ ਰਹੇ ਹੈਂ।
    ਸਰਦਾਰ ਜੀ: - ਤੁਮਾਰਾ ਨਾਮ ਕਯਾ ਹੈ, ਕਿਤਨੇ ਬੱਚੇ ਹੈ ਤੁਮਾਰੇ ਔਰ ਕਹਾਂ ਪੜ੍ਹਤੇ ਹੈਂ ?
    ਡਰਾਈਵਰ: - ਸਰ ਮੇਰਾ ਨਾਮ ਮੁਕੇਸ਼ ਹੈ ਅਤੇ ਮੇਰਾ ਇਕ ਬੇਟਾ ਹੈ ਜੋ ਡੌਨ ਬੋਸਕੋ ਮੇਂ ਪੜ੍ਹਤਾ ਹੈ।
    ਸਰਦਾਰ ਜੀ: - ਹੈਰਾਨ ਹੁੰਦਿਆ, ਅਭੀ ਤੁਮ ਕਹਿ ਰਹੇ ਥੇ ਕਿ ਕੋਈ ਕਾਮ-ਧੰਧਾ ਨਹੀਂ ਹੈ, ਫਿਰ ਤੁਮ ਇਤਨੇ ਬੜੇ ਸਕੂਲ ਕੀ ਇਤਨੀ ਜ਼ਿਆਦਾ ਫੀਸ ਕੈਸੇ ਦੇਤੇ ਹੋ? ਜੋ ਕਿ ਮੇਰੇ ਮੁਤਾਬਿਕ ਕਮ ਸੇ ਕਮ 5000/6000 ਰੁਪਏ ਮਹੀਨਾ ਹੋਗੀ....
    ਡਰਾਈਵਰ: - ਸਰ, ਮੇਰੇ ਬੱਚੇ ਕੀ ਫੀਸ ਸਿਰਫ ਏਕ ਹਜ਼ਾਰ ਹੈ, ਕਿਤਾਬੇਂ ਅਤੇ ਸਕੂਲ ਕੀ ਡਰੈਸ ਭੀ ਫ੍ਰੀ ਹੈ, ਔਰ ਮੈਂ ਅਗਰ ਏਕ ਹਜ਼ਾਰ ਨਾ ਦੇ ਪਾਉ ਤੋ ਭੀ ਪੂਰੀ ਸਪੋਰਟ ਕਰਤੇ ਹੈਂ, ਕਿਉਂਕਿ ਮੈਂ ਕ੍ਰਿਸਚੀਅਨ ਹੂੰ। ਸਕੂਲ ਕੇ ਬਾਕੀ ਬੱਚੋਂ (ਮਤਲਬ ਦੂਸਰੇ ਧਰਮਾਂ ਕੇ) ਸੇ ਪੂਰੀ ਫੀਸ ਲੇਤੇਂ ਹੈ ਔਰ ਡੋਨੇਸ਼ਨ ਭੀ,
    ਸਰ ਆਪ ਸਿੱਖ ਹੋ, ਆਪਕੇ ਸਕੂਲਾਂ ਮੇਂ ਤੋ ਏਕ ਭੀ ਪੈਸਾ ਨਹੀ ਲਗਤਾ ਹੋਗਾ, ਸਿੱਖ ਬੱਚੇ ਕਾ
    ਔਰ ਸ਼ਾਇਦ ਖਾਣਾ ਭੀ ਫ੍ਰੀ ਮਿਲਤਾ ਹੋਗਾ ?
    ਸੋਚਤਾ ਹੂੰ ਸਿੱਖ ਬਣ ਜਾਊਂ, ਬੱਚਾ ਭੀ ਫ੍ਰੀ ਪੜ੍ਹ ਜਾਏਗਾ ਔਰ ਖਾਨੇ ਕੇ ਭੀ ਪੈਸੇ ਬਚੇਂਗੇ ?
    ਸਰਦਾਰ ਜੀ: - ਹੈਰਾਨ ਹੁੰਦਿਆਂ,
    ਤੁਮ੍ਹੇਂ ਕਿਸ ਨੇ ਬਤਾਯਾ ਕਿ ਸਿੱਖੋਂ ਕੇ ਬੱਚੇ ਆਪਣੇ ਸਕੂਲੋਂ ਮੇਂ ਫ੍ਰੀ ਮੇ ਪੜ੍ਹਤੇ ਹੈ ਔਰ ਉਨ੍ਹਕੋ ਖਾਨਾ ਭੀ ਫ੍ਰੀ ਮਿਲਤਾ ਹੈ ?
    ਡਰਾਈਵਰ: - ਅਰੇ ਸਰ, ਪੂਛਨਾ ਕਿਸ ਸੇ ਹੈ, ਆਪ ਸਿਖ ਭਾਈ ਇੰਤਨੇ ਕਰੋੜੋਂ ਕੇ ਲੰਗਰ ਫ੍ਰੀ ਲਗਾਤੇ ਹੋ,
    ਲਾਖੋਂ ਲੋਗੋਂ ਕੋ ਲੰਗਰ ਬਾੰਟਤੇ ਹੋ,
    ਪੜਾਈ ਤੋ ਫ੍ਰੀ ਹੋਗੀ ਹੀ.....
    ਮੇਰੇ ਜੈਸੇ ਜ਼ਰੂਰਤਮੰਦ ਸਿੱਖਾਂ ਕੀ ?
    # ਮੇਰੇ ਕੋਲ ਜਵਾਬ ਨਹੀਂ ਸੀ, ਜਦੋਂ ਉਸਨੇ ਕਰੋੜਾਂ ਦੇ ਲੰਗਰ ਦੀ ਗੱਲ ਕੀਤੀ ਤਾਂ ਮੇਰਾ ਹੱਥ ਉਸ ਵੇਲੇ ਮੁੱਛਾਂ ਨੂੰ ਤਾਅ ਦੇ ਰਿਹਾ ਸੀ, ਹਥ ਉਥੇ ਹੀ ਰੁਕ ਗਿਆ।
    ਉਸ ਨੇ ਦੋ ਤਿੰਨ ਵਾਰ ਮੇਰੇ ਵਲ ਮੁਸਕਰਾ ਕੇ ਵੇਖਿਆ ਕਿ ਮੈਂ ਕੁਝ ਬੋਲਾਂਗਾ ,
    ਪਰ ਮੈਂ ਸਾਰੇ ਰਸਤੇ ਉਸ ਤੋਂ ਆਪਣੀਆਂ ਨਜ਼ਰਾ ਛੁਪਾਂਉਦਾ ਰਿਹਾ...
    ਕਾਸ਼!!!!
    ਸਿੱਖ ਲੰਗਰਾਂ ਦੇ ਬਜਾਏ
    ਆਪਣੀ ਕੌਮ ਦੇ ਲੋੜਵੰਦ ਲੋਕਾਂ ਦੀ ਮਦਦ ਵੀ ਕਰਦੇ ...
    ਪਤਾ ਨਹੀਂ ਅੱਜ ਕਿੰਨੇ ਗਰੀਬ ਸਿੱਖ ਰੁਲ ਰਹੇ ਹਨ,
    ਉਨ੍ਹਾਂ ਨੂੰ ਸੁਣਨ ਵਾਲਾ ਤੇ ਮਦਦ ਦੇਣ ਵਾਲਾ ਕੋਈ ਨਹੀਂ ....
    ਕੀ ਇਹ ਵਿਚਾਰਨ ਯੋਗ ਨਹੀਂ????
    🙏🙏🙏🙏🙏
    👏👏 *ਜ਼ਰੂਰੀ ਬੇਨਤੀ:-* ਕਿਰਪਾ ਕਰਕੇ ਇਸ ਮੈਸਜ ਨੂੰ ਹੋਰਾ ਸੰਗਤਾਂ ਨੂੰ ਵੀ ਭੇਜਣ ਦੀ ਕ੍ਰਿਪਾਲਤਾ ਕਰ ਦੇਣਾ ਜੀ l
    ☬ ਸ਼ਾਇਦ ਕਿਸੇ ਇਕ ਸਿਖ ਨੂੰ ਲੰਗਰ ਦੇ ਸਹੀ ਅਰਥ ਸਮਝ ਆ ਜਾਣ ☬

  • @manjitsingh1278
    @manjitsingh1278 2 роки тому

    ਸਾਰੇ ਧਰਮਾਂ ਦੇ ਵੀਰ ਭੈਣਾਂ ਬੱਚੇ ਬਜੁਰਗ ਕੌਮੀ ਇਨਸਾਫ਼ ਮੋਰਚੇ ਦਾ ਸਾਥ ਦਿਉ ਜੀ ਸਿੱਖ ਕੌਮ ਸਭ ਧਰਮਾਂ ਦੇ ਦੁੱਖ ਕਰੋਨਾ ਬਿਮਾਰੀ ਵੇਲੇ ਧਾਰਾ 70ਟੁੱਟਣ ਵੇਲੇ ਹੜ੍ਹ ਭੁਚਾਲ ਤੂਫਾਨ ਅਗਨੀ ਕਾਂਡ ਬਿਜਲੀ ਧਾਰਾ ਬਸ ਟਰੱਕ ਗੱਡੀ ਹਾਦਸੇ ਵੇਲੇ ਹੀ ਲੰਗਰ ਰਾਸ਼ਨ ਕੱਪੜੇ ਦਵਾਈਆਂ ਚਾਹ ਪਾਣੀ ਦੁੱਧ ਬਰੈਡ ਕੰਬਲ ਤੰਬੂ ਲੈਕੇ ਪਹਿਲਾਂ ਹੀ ਪੂਜਦੈ ਹਨ ਤੇ ਧੀਆਂ ਭੈਣਾਂ ਮਾਂਵਾਂ ਬੱਚੀਆਂ ਵੀਰਾਂ ਬਜ਼ੁਰਗਾਂ ਨੂੰ ਆਪਣੇ ਖਰਚੇ ਤੇ ਉਨ੍ਹਾਂ ਦੇ ਘਰੋਂ ਘਰੀਂ ਤੇ ਹਸਪਤਾਲਾਂ ਝੁੱਗੀਆਂ ਝੌਂਪੜੀਆਂ ਚ ਪਹੁੰਚਾਉਂਦੇ ਹਨ

    • @varinderkumar4088
      @varinderkumar4088 2 роки тому

      Hm asi srf guru govind sigh ji nu ty guru mharaaj nu sb kuj mnde ah ohde drr ty sessh jhukda kise bnde agy sada sessh nhi jhukda hm pyr ty stkaar koi vi ohnu dide hm asi

  • @javidaktarrajennavar9769
    @javidaktarrajennavar9769 Рік тому

    Super