Bhabi Da Bharthu | Neetu Shatran Wala | Bhabi Chumea Wali l Harman Cheema | New Comedy Movies

Поділитися
Вставка
  • Опубліковано 9 лют 2025
  • Movie - Bhabi Da Bharthu
    Artist - Neetu Shatran Wala, Bhabi Chumea Wali, Harman Cheema,Jind Hansh, Kali Activa, Candy
    Story & Dialogue By Priya Chauhan
    Spl.Thanks - R Veer,Rajan Gill
    Directed By Lucky
    Project By - Jassa Natt
    Producer - Polu Mangat,Didar Singh Mangat,Rupinder Kaur,G Guri,Beat King
    Song - Peg
    Singer - Rajan Gill
    Music - Heer Bros
    Dop - Sukhender Beiggra
    Video,Edit - Team JSN
    Digitally Powered By - Bull18 [ / bull18network ]

КОМЕНТАРІ • 1,5 тис.

  • @jpvlogs2315
    @jpvlogs2315 3 роки тому +531

    Kon kon video de nal nal comment v pad reha hai

  • @SukhbirSingh-qr7zi
    @SukhbirSingh-qr7zi 3 роки тому +31

    ਗਰੀਬਾ ਨੂੰ ਦੇਖ ਕੇ ਕੋਣ ਖੁਸ਼ ਹੁੰਦਾ

    • @singhjugraj528
      @singhjugraj528 Рік тому

      Eh greeb aaa neettu je greeb hunda ta hr vaar vottaaan ch na khd da te je eh schi greeb hunda ta eh apna shatraan da km na band krda eh fuddu bnaounda lokka nu te lokki bnni jande ehne bht paise shaap lye aaaaaa social site to v ia nu paisa aaounda utube da silver loggo lyi firda us de v paise aaounde bahro v lokki paise paounde is nu ro ro ke jhoth bol bol ke paise mngi janda te lokki imostinol ho ke paise paaaa dende is nu

  • @SatnamSingh-bh8nq
    @SatnamSingh-bh8nq 3 роки тому +97

    ਪਰੋਮੋਸ਼ਣ ਤਾਂ ਇਦਾਂ ਕਰਦੇ ਸੀ ਜਿਵੇ ਪਤਾ ਨੀ ਕਿਡੀ ਕੁ ਵੱਡੀ ਫਿਲਮ ਆ ਨਾ ਸਿਰ ਨਾ ਪੈਰ ਬਕਵਾਸ

  • @ManpreetSingh-ze1bb
    @ManpreetSingh-ze1bb 3 роки тому +70

    ਬਹੁਤ ਬਹੁਤ ਬਹੁਤ ਲਾਹਣਤਾ ਸਾਰੀ ਦੀ ਸਾਰੀ ਟੀਮ ਨੂੰ

  • @bhindajatt6003
    @bhindajatt6003 3 роки тому +56

    ਜੇ ਕਿੱਤੇ ਸਾਡੇ ਪਿੰਡਾਂ ਲਾਗੇ ਦੀ ਇਹ ਲੰਗ ਵੀ ਜਾਨ ਤਾ ਸਰਵਿਸ ਪੱਕੀ ਓਵੀ ਫਰੀ

  • @kabaddi-kt1if
    @kabaddi-kt1if 3 роки тому +216

    ਲੱਖ ਲਾਹਨਤਾਂ ਪੂਰੀ ਟੀਮ ਨੂੰ

  • @Ranjeet_Mehra
    @Ranjeet_Mehra 3 роки тому +54

    ਭਾਬੀ ਜਦ ਬੋਲਦੀ, ਕੱਟਾ ਜਿੱਦਾਂ ਅੜਿੰਗਦਾ ਇੱਦਾਂ ਲਗਦਾ

  • @manibharwal3427
    @manibharwal3427 3 роки тому +72

    ਮੇਰਾ ਵਸ ਚਲੇ ਮੈ ਇਹੋ ਜੇਹਾ ਗੰਦ ਇੱਕ ਜਗ੍ਹਾ ਕੱਠਾ ਕਰ ਕੇ ਅੱਗ ਲਾ ਦੇਵਾਂ 😂😂😂😂😠😠😠😠😠😠

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 3 роки тому +75

    ਸਾਰੀ ਬਰਾਦਰੀ (ਰਿਸਤੇਦਾਰੀ )ਸੁੱਖ ਨਾਲ ਇੱਕੋ ਵੀਡੀਓ ਚ ਦੇਖਣ ਨੂੰ ਮਿਲੇਗੀ । ਲੱਖ ਦੀ ਲਾਹਣਤ ਹੈ ।

  • @mysontyson627
    @mysontyson627 2 роки тому +8

    ਵਾਹ ਵੀ ਨਿਰਦੇਸ਼ਕ ਵੀਰੇ ਸਾਰੇ ਘੂਸੇ ਇਕੱਠੇ ਕਰਲੇ

  • @kaimdeep9830
    @kaimdeep9830 3 роки тому +138

    ਮੈਨੂੰ ਤਾਂ Song ਅੱਤ ਲੱਗਿਆ ਬੱਸ! "ਮਿੱਤਰਾਂ ਨੇ mind ਨੂੰ fresh ਕਰਨਾ🍻🍻🍻

  • @bhagikesandeep7770
    @bhagikesandeep7770 3 роки тому +32

    ਇਹਨਾ ਦੀ ਕਮੇਡੀ ਨਾਲੋ ਤਾਂ tom And Jarry show ਵਧੀਆ ਹੁੰਦਾ, ਬਾਕੀ Song bahut ਵਧੀਆ y Rajan Gill da👍

  • @SatnamSingh-bh8nq
    @SatnamSingh-bh8nq 3 роки тому +101

    ਕਾਲੀ ਐਕਟਿਵਾ ਅਮਲੀਆਂ ਦਾ ਔਖਾ ਟਾਇਮ ਤਾਂ ਸਾਰ ਈ ਦਿੰਦਾ ਹੋਣਾ

  • @ਅਜ਼ਾਦਸੋਚਪੰਜਾਬਨਿਊਜ਼

    ਉਂਝ ਤਾਂ ਹਾਸਾ ਆਉਂਦਾ ਸਾਰੇ ਹੀ ਇਕੱਠੇ ਕਿਤੇ, ਮਨੋਰੰਜਨ ਤਾਂ ਕਰਦੇ ਚਲੋ

    • @jasleenkaur9222
      @jasleenkaur9222 3 роки тому +2

      Shi gall aa jruri nhi vdde ya staar hi moovi bna skde hr ik insaan de dream hunde ehna kol kuj nhi greeb aa pr Khushi hegi as ehna kol

    • @pb_04_wale-x
      @pb_04_wale-x 3 роки тому

      Sahi gll praa loki tnn machde hi rhnde chl intertainment ta krde 😂

  • @ASTEdits
    @ASTEdits 3 роки тому +109

    How many students are viewing 😀

  • @amritpalsinghghuman6775
    @amritpalsinghghuman6775 3 роки тому +31

    ਇੱਕ ਤੋਂ ਇੱਕ ਵੱਡਾ ਕਲਾਕਾਰ ਹੈ ਇਹ ਵੀਡੀਓ ਵਿੱਚ, 😅😅

    • @hairykahlon4941
      @hairykahlon4941 3 роки тому

      Veer to vda ek klakar ni ek to vda ek kusa te l.. aaa is video ch

  • @lifeofangelnita
    @lifeofangelnita 3 роки тому +6

    *ਹਾਏ ਉਏ ਭਾਬੀ ਅੱਜ ਜਿਨੀਂ ਸੋਹਣੀ ਲੱਗ ਰਹੀ ਇਨੀਂ ਕਦੇ ਨੀ ਸੋਹਣੀ ਲੱਗੀ,,* ਯਾਰ ਭਡਥੂ ਸੱਚੀ ਹੀ ਪਾਇਆ ਪਿਆ ਭਾਬੀ ਨੇ ਫਿਲਮ ਵਿਚ,, ਚੀਮੇ ਭਾਜੀ ਨੇ ਵੀ ਵਧੀਆ‌ ਰੋਲ਼ ਅਦਾ ਕਿਤਾ ਪਿਹਲੀ ਵਾਰ ਭਾਬੀ ਜੀ ਨਾਲ ਫਿਲਮ ਵਿਚ,, really amazing movie yaar.. *Special Love for you all team members* 📽️🎶👌💞💐 🥰😘

  • @jaspritsantu2602
    @jaspritsantu2602 3 роки тому +18

    ਗਾਣਾ siraa ਵੀਰੇ 👌👌

  • @migratorielts1425
    @migratorielts1425 3 роки тому +43

    ਇਹ ਤਾਂ ਜੇਹੋ ਹੈ ਹੈਗੇ ਸੀ। ਫਿਲਮ ਬਣਾਉਣ ਵਾਲਾ ਡਾਇਰੈਕਟਰ ਵ ਇਹਨਾਂ ਵਰਗਾ ਲਗਦਾ। ਨਾ ਮੂੰਹ ਫਿਲਮ ਦਾ ਨਾਂ ਸਿਰ

  • @simrannokwal1763
    @simrannokwal1763 3 роки тому +15

    Jhre 22 video end Tak dekhli Salam a 😂😂

    • @MAHIHAIRSALOON
      @MAHIHAIRSALOON 3 роки тому +1

      Hahaha shi keha sala sochya kite ta kuch chaj da au bs song hi aya vase bai ji tusi vi end dekh lya huna a 🤣🤣🤣🤣

    • @simrannokwal1763
      @simrannokwal1763 3 роки тому

      @@MAHIHAIRSALOON hann ji

  • @PreetKaur-sb7sw
    @PreetKaur-sb7sw 3 роки тому +69

    Hye rba ki bnu duniya da loka ne shram hi layi aa.

  • @veerpalveerpal7931
    @veerpalveerpal7931 Рік тому

    Bot vadiya ji tusi sarya👌👌👌👌👌👌👌

  • @ohipatander9990
    @ohipatander9990 3 роки тому +64

    7:30 ਗਰੀਬਾਂ ਦਾ ਸੰਜੇੇ ਦੱਤ🤣😂😂😂😂😂😂🤣

  • @KulwinderSingh-lv9bk
    @KulwinderSingh-lv9bk 3 роки тому +24

    ਕੁੱਲ ਮਿਲਾ ਕੇ ਹੈਗੇਆ ਸਾਰਿਆ ਚਬਲਾ ਨੇ 😂😂

  • @ManiSingh-hy8fy
    @ManiSingh-hy8fy 3 роки тому +296

    ਕੀ ਗੰਦ ਪਾਇਆ ਸਾਲਿਆਂ ਨੇ ਕੋਈ ਗੱਲ ਨ੍ਹੀ ਬਾਤ ਨਹੀਂ

    • @narinderkaur6198
      @narinderkaur6198 3 роки тому +3

      schi gal aa

    • @OnDotShorts
      @OnDotShorts 3 роки тому

      HHahahahahhahah sahi gall a pra

    • @laxmimourya8837
      @laxmimourya8837 3 роки тому +2

      App logo ko kasi like mila jata ha itna fudu video banto ho pagal ha jo logo app ko lika karta ha😡😡

    • @avirandhawa7336
      @avirandhawa7336 3 роки тому

      Sahi gal a

    • @avirandhawa7336
      @avirandhawa7336 3 роки тому

      @@narinderkaur6198 😋😋 acha ji ho ma ta dar a gyi

  • @gamingpage3833
    @gamingpage3833 3 роки тому +15

    Oscar winning performance of Neetu in fighting scane 🤣🤣

    • @singhjugraj528
      @singhjugraj528 Рік тому

      ਸੀਨ ਹੁੰਦਾ ਨਾ ਕਿ ਸਕੀਨ 😅😅

  • @doaremonlover5158
    @doaremonlover5158 3 роки тому +58

    Hor glln diya glln song baht sohna aae 🤭🤭baki sbh ta items hi c 😂😂😂😂

  • @Guri3737.
    @Guri3737. 3 роки тому

    ਫਿਲਮ ਦੀ ਤਾ ਖਿੱਚੜੀ ਬਣਾ ਤੀ ਸਾਲੀਆ ਨੇ😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @officialsatvir137
    @officialsatvir137 3 роки тому +13

    Sari movie ch ik e dialogue att c
    ਗਰੀਬਾਂ ਦੇ ਸੰਜੇ ਦੱਤ
    Ahahahahaha 😂😂😂

  • @RanbirSingh-bd3sx
    @RanbirSingh-bd3sx 2 роки тому

    ਸਨੀ ਦਉਲ ਮਰ ਗਿਆ ਏ ਫਿਲਮ ਨੂੰ ਦੇਖ ਕੇ 😁😁😁😁😁

  • @HARWINDERSINGH-di7cl
    @HARWINDERSINGH-di7cl 3 роки тому +5

    Jindgi ch khush rho jiwe marji rho
    Kise nu kuj pal di khushi dena bhut vadia kmm a

  • @jyotish.kundli-
    @jyotish.kundli- Рік тому

    ਇੰਨੀ ਵਧੀਆ ਫਿਲਮ ਬਣਾਉਣ ਲਈ ਸਾਰੀ ਟੀਮ ਨੂੰ ਕਰੋੜ ਕਰੋੜ
    ਲਾਹਨਤਾਂ ਲਾਹਨਤਾਂ ਲਾਹਨਤਾਂ ਲਾਹਨਤਾਂ ਲਾਹਨਤਾਂ

  • @jashan__here
    @jashan__here 3 роки тому +11

    All legends are in one frame 🤣🤣🤣🤣🤣🤣🤣🛺🛺

  • @sellisaab8414
    @sellisaab8414 2 роки тому

    Jekar film dekh ke nhi ta chlo coment dekh ke ta manoranjn ho hi janda ay .😅😅😅😅😅

  • @arunsandhu4716
    @arunsandhu4716 3 роки тому +34

    ਭੋਰਾ ਵੀ ਹਾਸਾ ਨੀ ਆਇਆ 🧐
    ਗੰਦ ਪਾਇਆ ਸਾਰਿਆ ਦਾ

  • @SonySingh-pg6tp
    @SonySingh-pg6tp 3 роки тому +1

    Koi tod hi ni haiga ehna sareya da 😅😅👌👌

  • @kahlonmanpreet4913
    @kahlonmanpreet4913 3 роки тому +43

    ਸਾਰੇ ਸੁਪਰ ਸਟਾਰ ਅੱਜ ਇਕੱਠੇ ਹੋਏ ਹਨ

  • @ਕਰਮਸਿੰਘ-ਜ2ਭ
    @ਕਰਮਸਿੰਘ-ਜ2ਭ 3 роки тому

    Kon kon comnt dekn aea mere wagu 😂😂😂

  • @bantusingh4560
    @bantusingh4560 3 роки тому +7

    Nice 22 ji god bless you 👌❣️🌹

  • @omparkashluthra402
    @omparkashluthra402 2 роки тому

    Sahi sahi waliya lahnta saari team nu

  • @Kalirana_00
    @Kalirana_00 3 роки тому +27

    .ਰਾਤ ਦਾ 1 ਵੱਜਿਆ..ਆਹ ਕੀ ਦੇਖੀ ਜਾਨਾਂ ਮੈਂ 😵

  • @ਬਰੇਕਾਫੇਲਮਹਿਕਮਾਂ-ਤ5ਯ

    Film ta bus koi lafaz ni kehan nu 😋
    Bus song attt mitra ne mind nu fresh krna 😜😜😜😜😜😜

  • @mickyjassal6117
    @mickyjassal6117 3 роки тому +1

    आईये देखते हैं कमेंट सेक्शन में इसके बारे में एक्स्पर्ट की क्या राय है.🤣

  • @singhjindernagra295
    @singhjindernagra295 3 роки тому +11

    All legends together 🤪

  • @varinderdhawan4613
    @varinderdhawan4613 3 роки тому +1

    ਵਾਵ ਹਾਲੀਵੁੱਡ ਫਿਲਮ 😂😂

  • @abhayboparai1149
    @abhayboparai1149 3 роки тому +107

    ਆ ਕੀ ਆ ਸਾਰੈ ਪਜਾਬ ਦੇ ਕੂਸੈ ਇਕੋ ਥਾ ਤੇ ਕਁਠੇ ਕਰਤੈ ਧਁਨਵਾਦ ਕੂਸੀਆਂ ਦੇ ਸਰਦਾਰ ਦਾ ਟਁਟੀਆਂ ਦੀ ਟਕਾਫੀ ਪਁਕੀ

  • @musicnation5696
    @musicnation5696 3 роки тому +1

    ਆ ਫਿਲਮ ਸੁਰੂ ਕਿਥੋ ਹੋਏ ਤੇ ਖਤਮ ਕਿਥੇ ਹੋਏ 🤔🤔😂😂😂😅😂😅😅😅

    • @jatt.mehkma317
      @jatt.mehkma317 2 роки тому

      ਵੀਰੇ ਫਿਲਮ ਵਿੱਚ ਐਨਾ ਖੋ ਗਿਆ ਸੀ ਪਤਾ ਨੀ ਲੱਗਾ ਕੀ ਕਦੋਂ ਸ਼ੁਰੂ ਹੋਈ ਤੇ ਕਦੋਂ ਖਤਮ 😂😂😂

  • @officiallavisandhu07
    @officiallavisandhu07 3 роки тому +3

    Song bhut vadia 🔥🔥👌

  • @funsun844
    @funsun844 3 роки тому +1

    Cheema di entry a lagi jida angraj film ch ammy nale duji gal a kiu lagda aina ch cheema amir te wada superstar a😭😭😭😭😂😂😂😂😂😂😂😂

  • @harchandbrar8568
    @harchandbrar8568 3 роки тому +14

    ਮੈਨੂੰ ਲੋਕਾਂ ਦੀ ਸਮਝ ਨਹੀਂ ਆਉਦੀ ਕਿਉਂ ਮੱਚੀ ਜਾਦੇ ਮੱਚਦਾ ਉਹ ਜਿਹੜਾ ਕੁਝ ਕਰਨ ਜੋਗਾ ਨਹੀਂ ਨਹੀਂ ਚੰਗਾ ਲੱਗਦਾ ਨਾ ਦੇਖੋ

    • @channitattooz
      @channitattooz 3 роки тому +2

      koi stori ti hove k sirf loka da time vast he karna asi loka ne es lai video dekhi c k mazaa aave sanu kehra pta c k na muh na matha video da ..agar video changi hundi ti asi pasand karde praa agar video bnani hove us vich mirch msalla paoo matlab k samjoni devo ea ke c k sirf bhabi ghar ja k dance karke aa gay baki asi umeed karde va k ago ton ehna galla da dhyan rakhan gay ti eh gal dobara na hon baki tusi galat keh rhe ho k lok mach rhe va asi oh loka karke he va sanu loka nu he video dikhoni va k sirf aap he dekhni va galla bhot va baki j mai kuj galat keha ti mafi mangda va ....

    • @channitattooz
      @channitattooz 3 роки тому +2

      baki gall rhe jehri cheej loka nu changi lagi oh loka ne keh dita mera matlab song loka nu changa laga nahi ti oh v keh sakde c k nahi changa laga ..

  • @rajusidhu7539
    @rajusidhu7539 2 роки тому

    ਇੱਕ ਲੱਖ ਗੀਤ ਲਿਖ ਕੇ ਨਿਟੂ ਛੱਟਰਾ ਵਾਲੇ ਨੇ ਵੀਤ ਬਲਜੀਤ ਨੂੰ ਵੀ ਫੈਲ ਕਰਤਾ ਹੋਣਾਂ 🤣🤣🤣

  • @maninderheer5667
    @maninderheer5667 3 роки тому +6

    Big collaboration of all the time🙏🙏🙏

  • @jagjotsvlog1032
    @jagjotsvlog1032 3 роки тому +1

    Lao g cheema v ral gya ehna de naal tarakiya ho rea ajkal harman cheeme deya

  • @JoraSingh20
    @JoraSingh20 3 роки тому +11

    main soh kha ke kehda main full video dekHi a 😂😂😂😂😂😂

  • @preetsandhu4433
    @preetsandhu4433 3 роки тому +1

    ਸਾਰੀ ਵੀਡੀਓ ਵੇਖਣ ਵਾਲੇ ਦਰਸ਼ਕਾਂ ਨੂੰ 21 ਤੋਪਾਂ ਦੀ ਸਲਾਮੀ

  • @LovepreetSingh-dg4lz
    @LovepreetSingh-dg4lz 3 роки тому +15

    Song bht sohna aa👌👌👌👌👌👌👌

  • @hardeeprao564
    @hardeeprao564 2 роки тому

    ਬਹਿੰਚੋ ਵਿਊ ਦੇਖੋ ਵੀਡਿਉ ਦੇ ਯਰ,😱😱😱😱😱

  • @davinder2493
    @davinder2493 3 роки тому +6

    ਬੇਰੋਜ਼ਗਾਰ ਟੋਲਾ Assemble 😂

  • @avvydeep2655
    @avvydeep2655 3 роки тому

    yr sirra gaya peg gaana 😎🤗🤗🤗🤗 story v vadiya laggi 😍

  • @msgricords8552
    @msgricords8552 3 роки тому +5

    Sari filam de vicho
    End Wala geet ghaint lgeya Rajan Gil da

  • @GagandeepSingh-uf5xp
    @GagandeepSingh-uf5xp Рік тому

    But 'mind fresh ' song very nice 🍻🍻

  • @unitedcolors2920
    @unitedcolors2920 3 роки тому +13

    ਸਾਰੇ ਚਵਲ ਇੱਕ ਥਾਂ ਤੇ ਇਕੱਠੇ ਕਰਤੇ

  • @arshsandhu6002
    @arshsandhu6002 3 роки тому +1

    Good video ਮਜ਼ਾ ਆ ਗਿਆ ਦੇਖ ਕੇ❤️❤️❤️❤️👌👌👌👌👌

  • @gsvrun460
    @gsvrun460 3 роки тому +5

    ਹਾਏ ਮੇਰੀਆ ਵਖੀਆ 🤣🤣🤣🤣🤣🤣🤣🤣🤣🤣🤭🤭🤭🤭🤭🤭🤭

  • @OpGamer-vu7fg
    @OpGamer-vu7fg 3 роки тому

    Kon Kon video de nl comment par reha hia😃🤣

  • @arnavrocky4323
    @arnavrocky4323 3 роки тому +13

    All Punjabi legends in one clip hahaha

  • @amanpharwahi1834
    @amanpharwahi1834 3 роки тому +1

    Rajan gill ..bahut vdia singer ess ch bas song he vdiaa lga

  • @manpreetchahal6096
    @manpreetchahal6096 3 роки тому +12

    Song very nice ❤

  • @sameerdadra
    @sameerdadra Рік тому

    Deserves Oscars nomination

  • @luckybirdi028
    @luckybirdi028 3 роки тому +3

    ਸਾਰੇ ਨਮੂਨੇ ਇਕ ਜਗ੍ਹਾ ਕੱਠੇ ਹੋਏ wye aa 🤣🤣🤣

  • @perfectpunjab3576
    @perfectpunjab3576 3 роки тому +2

    Schi vdio dekhke jina time vaste hoya
    Song sunke vasool ho gya song schi bhut sirra c

  • @paramveerrana8302
    @paramveerrana8302 3 роки тому +3

    Enki fight to bhai hollywood ko takkar de rahi hai 🤣🤣🤣🤣

  • @LakhwinderSingh-lz5gt
    @LakhwinderSingh-lz5gt 3 роки тому

    Vaise Neetu na hunda ta .aina sohna song ni sunan nu milna c..vaise song bahut sohna song aa.par shuru di video ne dandd laah ti anway..bahut vadia song and best of lakh for singer .baki fitte mooh sare

  • @sonubutter4861
    @sonubutter4861 3 роки тому +6

    Song very good 👌👌👌👌

  • @hmmm9473
    @hmmm9473 3 роки тому +2

    Hasss hass k tid dukh lg gea 😂😂

  • @jagginarw655
    @jagginarw655 3 роки тому +8

    ਓਏ ਪੰਜਾਬ ਕਿਦਰ ਨੂੰ ਜਾ ਰਿਹਾ ਆ🤪

  • @kainthsaab3306
    @kainthsaab3306 3 роки тому +1

    🍺🍺🍻🍻mitra ne mind fresh krna ,song vdia ,,,,pr baki is vch sbb itma neee

  • @tonisinghgurpreetsingh5401
    @tonisinghgurpreetsingh5401 3 роки тому +166

    ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਨੇ ਸਾਲੇ

    • @preetsinghpreetsingh8686
      @preetsinghpreetsingh8686 3 роки тому +4

      Sahi gal Aa 22 me v ਇਹਨਾਂ ਤੋਂ ਪਰਸ਼ਾਨ ਹਾ

    • @namita5329
      @namita5329 3 роки тому +2

      Acha ji. Te baki punjabi singer ki krde aa🤔🤔🤔

    • @seemathapar4385
      @seemathapar4385 3 роки тому

      Waise v grk ho reha fr ki AA j eh v kr dengeh taan

  • @sidd490
    @sidd490 2 роки тому

    Ghaint movie sir 💯💯💯💯💯💯

  • @fariyad-su5qj
    @fariyad-su5qj 3 роки тому +3

    Song 👍👍👍

  • @arpannarain9722
    @arpannarain9722 3 роки тому +8

    singer di voice ch bhut dam aa yr sirra tu bai ehna da saath shd de je success hona ta life ch

    • @sukhjindersingh6153
      @sukhjindersingh6153 3 роки тому +1

      ਇਹ ਰਾਜਨ ਗਿੱਲ ਆ ਤੇਰਾ ਚਾਰ ਦਿਨਾਂ ਦਾ ਮੋਹ ਚੰਦਰਾ ਉਮਰ ਖਾ ਗਿਆ ਸਾਰੀ ਨੀ ਇਹਦਾ ਸੌਂਗ ਆ

    • @arpannarain9722
      @arpannarain9722 3 роки тому +2

      @@sukhjindersingh6153 hmm bai o ta song bhut att c but rajan gill da face ta mnu chngi tra yaad aa

    • @monikasingh8236
      @monikasingh8236 3 роки тому +1

      Sehi gal wa🤣

    • @sukhjindersingh6153
      @sukhjindersingh6153 3 роки тому +2

      @@arpannarain9722 ਬਈ ਵੀਡੀਓ ਵਿਚ ਜਿਹਦੀ ਤੁਸੀਂ ਗੱਲ ਕਰਦੇ ਉਹ ਮੋਡਲ ਸੀ ਸਿੰਗਰ ਇਹ ਹੀ ਸੀ ਰਾਜਨ ਗਿੱਲ you tube ਤੇ search kr ਕੇ ਦੇਖ ਲਓ

    • @LovePreet-in7gx
      @LovePreet-in7gx 2 роки тому

      Song da name ki aya veere

  • @happysinghsona
    @happysinghsona 2 роки тому +1

    Song very nice 👍👍👍👍👍👍👍👍👍👍👍👍👍👍👍👍

  • @RahulSharma-vp1mw
    @RahulSharma-vp1mw 3 роки тому +16

    Action tah mere sale eda krde ne jida dabang ch Salman krda aa 😁😁😁😁😂😂😊

  • @GURSEWAKSingh-dk7ec
    @GURSEWAKSingh-dk7ec 3 роки тому +1

    ਜਿਵੇਂ ਕਲਾਕਾਰ ਦਾ ਉਸਤਾਦ ਮਾਨ ਸਾਹਿਬ ਆ ਆਏ ਐ ਕਲਾਕਾਰ ਉਸਤਾਦ ਚੀਮਾ ਆ

  • @sonusahota7270
    @sonusahota7270 3 роки тому +17

    ਗਾਨਾ ਬਹੁਤ ਸੋਹਣਾ

  • @deepmaster92
    @deepmaster92 2 роки тому

    ਏਨੀਆ ਔਸਕਰ ਟਰਾਫੀਆਂ ਇਕੋ ਸਾਲ ਚ ਇਕੋ ਫਿਲਮ ਦੇ ਸਾਰੇ ਸਟਾਰਸ ਨੂੰ ਕਿਵੇਂ ਮਿਲਣ ਗਿਆ। ਕਿਵੇਂ ਪਰਬੰਧ ਕਰਨਗੇ ਔਸਕਰ ਕਮੇਟੀ ਵਾਲੇ ।

  • @baltejsingh2781
    @baltejsingh2781 3 роки тому +7

    ਬਾਈ ਦੀ ਆਵਾਜ਼ ਬੋਹੁਤ ਸੋਹਣੀ ਆ👍

  • @R.k.badshah4797
    @R.k.badshah4797 Рік тому

    Rajan gill singer ji bhot vadiaa song and awaj

  • @Gurdeepsingh-di3il
    @Gurdeepsingh-di3il 3 роки тому +17

    ਤੁਸੀ ਸਾਰੇ ਨਮੁਨੇ ਜੋ ਦੱਸਣ ਦੀ ਲੋੜ ਨੀ

  • @gurdarshansingh4269
    @gurdarshansingh4269 2 роки тому

    Song is very nice bro kya baat ha👌👌👌👌👌👌😄😄😄😄😄i

  • @Anuradha-pw2ht
    @Anuradha-pw2ht 3 роки тому +9

    Song end.... Mind fresh 🍃💦

  • @BaljitSingh-gh6kh
    @BaljitSingh-gh6kh 3 роки тому

    ਕਾਲੀ ਐਕਟਿਵਾ ਵਾਲੇ ਦੀ ਭਾਬੀ ਚੁੰਮਿਆ ਵਾਲੀ ਤੋ ਤਾ ਕਿੱਤੇ ਟਾਇਟ ਹੋਣੀ ਹੈ ਕਾਲੀ ਐਕਟਿਵਾ ਦੀ ਜਦੋ ਲੱਤਾਂ ਉਪਰ ਕਰਕੇ ਲਈ ਤਾ ਜਨਾਨੀ ਵੱਧ ਸੁਆਦ ਆਉ

  • @rinkukainth7760
    @rinkukainth7760 3 роки тому +3

    Greeba da sunjay dutt 😅😆😜😜😜😜

  • @harmangill5699
    @harmangill5699 3 роки тому +8

    song end a siraa

  • @Baljindersingh-fiddu
    @Baljindersingh-fiddu 3 роки тому +1

    ਸਟੋਰੀ ਲਿਖਣ ਵਾਲੇ ਲੇਖਕ ਨੂੰ ਫ਼ਿਲਮ ਪੁਰਸਕਾਰ ਮਿਲਣ ਚਾਹੀਦਾ

  • @SandeepSingh-cy4bj
    @SandeepSingh-cy4bj 3 роки тому +7

    Song atttttttt a bro

  • @gurpreetsinghpb1368
    @gurpreetsinghpb1368 3 роки тому

    Sare londe ik movie ch😂😂😂😂

  • @aditikatal1281
    @aditikatal1281 3 роки тому +4

    Sare namune ekhathe krr laee de😂

  • @Scooby-1-i8y
    @Scooby-1-i8y 7 місяців тому

    Hye hye jinda pit sayapa sare taber da 😂😂😂😂

  • @pathhumanity13humanity74
    @pathhumanity13humanity74 3 роки тому +5

    Sare Engineer kathe le laye 😂😂😂😂😂🤑