CHORAN NU MORR PART 3 | PUNJABI FUNNY VIDEO 2023 | NAV LEHAL
Вставка
- Опубліковано 16 гру 2023
- Choran Nu Morr Part 3
Dop: Kamaljit singh
Music: Gurinder Garry G.Music Studio
Video By :Nav Lehal
Directed By :Nav Lehal
Artist: Nav Lehal, Narinder Sarai, Sandeep, Mahakpreet , Sukha Nanga, Bikram, Sukh, Balkara, Gagan Bhangra, Ladi Daduana, Surkhab
Label: Nav Lehal
Spacial Thanks: All of You
Enjoy & stay connected with us!
Subscribe Us: tinyurl.com/NavLehalYT
Follow Us On Instagram: / navlehal02
Like Us On FB: / iamnavlehal - Розваги
ਕਿਸ ਕਿਸ ਨੂੰ ਮੇਰੇ ਵਾਂਗੂ nav lehal ਵੀਰ ਦੀ ਵੀਡਿਓ ਦੀ wait ਰਹਿੰਦੀ ਆ ❤️
Wait te rehindi... But video boht late ponde aa
Bhot yada veer late upload na krya kro😅😅 jldi krdya kri😅
mainu
Mnu 😂
Mai v 😂
"ਡੱਕਾ ਲਗਦਾ ਸਾਹ ਜੀ ਦੇ ਹਜ਼ਾਰ ਵਾਂਗੂੰ ਫਸ ਹੀ ਗਿਆ' was OP 😂😂😂
ਭਾਜੀ ਰੂਹ ਖੁਸ਼ ਕਰਤੀ ਯਾਰ❤❤❤❤
ਪਤਾ ਨਹੀਂ ਪੱਟੂ ਕਿੱਥੇ ਬਹਿ ਕੇ ਲਿਖਦਾ ਆ 😂😂😂 ਸਿਰਾ ਹੀ ਕਰਾ ਜਾਂਦਾ ਆ 😂😂
ਵੀਰ ਨੇ ਕਨਸੈਪਟ ਬੜਾ ਕੈਂਟ ਬਣਾਇਆ ਆ❤❤
ਮਾਜ਼ੇ ਵਾਲੀ ਬੋਲੀ ❤
ਮਾਝੇ ਵਾਲੀ
ਮਾਝੇ ਆਲ੍ਹੀ
Fuddu
ਬਹੁਤ ਹੀ ਇਨਟਸਰਈਗ ਸਟੋਰੀ ਬਹੁਤ ਵਧੀਆ ਕੰਮ ਆ ਵੀਰ ਤੇਰਾਂ 😂
Canada waali line te sidhaa dil te laggi 😅😂😂
ਮਾਮਾ ਮੈ ਤੇ ਇਕੱਲਾ ਹੱਸੀ ਜਾਨਾ ਤੇਰੀ ਵੀਡੀਓ ਦੇਖ ਕੇ ਲਾਸਟ ਤੇ ਵੱਟ ਹੀ ਕਾਡ ਦਿੱਤੇ 😂😂
ਜੈ ਨਾਥਾ ਦੀ ਵਾਲੀ ਗੱਲ ਤੇ
ਜਿਉਂਦੇ ਵਸਦੇ ਰਹੋ ਬਹੁਤ ਬਹੁਤ ਵਧੀਆ ਵੀਡੀਓ 👍👍
ਯਾਰ ਇਸ ਤੋਂ ਉੱਤੇ ਕੁੱਝ ਨੀ😂 Siraa gal bat nav vr
😂😂🎉
Number 1 Script
Best Acting ❤
ਬਾਈ ਮੈਂ ਤਾਂ ਅੱਜ ਈ ਸ਼ੁਰੂ ਕੀਤੀਆਂ ਵੀਡਿਓ ਦੇਖਣੀਆਂ ਸਾਰੀਆਂ ਵੀਡੀਓ ਸਿਰਾ ਨੇ
ਬਣਾਵਾ ਘੁੱਟ-ਘੁੱਟ ☕☕☕☕ਚਾਹ,,, ਨਜਾਰਾ ਲਿਆਤਾ ਵੀਰ।
Very nice 👍
ਨਵ ਸੱਚੀ ਯਾਰ ਮੇਰਾ ਭਰਾ ਸਿਰਾ ਸੀਗਾ ਪੂਰੀ ਅੱਤ ਕਰਾ ਤੀ ਅਗਲੇ ਪਹਾੜ ਦੀ ਉਡੀਕ ਕਰਦੇ ਆ ਮੇਰਾ ਭਰਾ ਦਿਲੋਂ ਲਵ ਯੂ ਮੇਰੇ ਭਰਾ ਨੂੰ❤❤❤❤❤❤❤❤❤❤❤❤❤❤❤❤❤❤❤❤
😂😂😂. ਕਯਾ ਬਾਤਾਂ, ਬਿਲਕੁਲ ਵੱਖਰਾ concept.
ਜੈ ਨਾਥਾ ਦੀ 😂😂 ਭਾਜੀ ਬਹੁਤ ਹਾਸਾ ਆਇਆ ਵੀਡਿਓ ਵੇਖ ਕੇ 😂
Great Acting Skills he has and what a dialogue delivery timings.
ਬੱਲੇ ਬੱਲੇ ਜੱਟੋ ਸਿਰਾਂ ਗੱਲ ਬਾਤ ਵੀਰੇ ਖਿੱਚ ਕੇ ਰੱਖੋ ਕੰਮ 💯💯💯💯😂😂😂😂😂😂😂🙏🙏🙏🙏🙏🙏
Very good brother 👍 Deepu fouji waheguru mehar kare chardi kla vich rakhe tahnu ❤
ਵੀਰ ਜੀ ਅੱਤ ਕਰਾ ਤੀ ਮਜ਼ਾ ਆ ਗਿਆ 😊😊
ua-cam.com/users/shortsRjk2OTSoqTg?si=Hq_We-Q3mL4k-McP
ua-cam.com/users/shortsRjk2OTSoqTg?si=Hq_We-Q3mL4k-McP
😅😅😅😅 ਬਹੁਤ ਵਧੀਆ ਵੀਡੀਓ ਨਵ ਵੀਰ ਦੀ 🎉🎉❤😅😅😅😂
This guy never disappoint us 😂❤
😂😂😂 ਉਡੀਕ ਰਹਿੰਦੀ ਹੁੰਦੀ ਵੀਡੀਓ ਦੀ।।।।
Khich ke rakh nav bhai kamm nu, rab tarakkiya bakshe, outstanding script and acting,
literally hilarious 😂😂😂
Nav bro thanks this vedeo bro jldi vedeo paea kro yr nale tusi India ho bro
Bohat sohna mera veer
ਵੀਰ ਜੀ ਜਲਦੀ ਤੋਂ ਜਲਦੀ ਅਗਲਾ ਭਾਗ ਪਾਏਉ ਜੀ ।
ਸਿਰਾ ਲਾ ਦਿੱਤਾ ਯਾਰ।
Last scene bhout ghint c 😂😂
Waheguru ji punjabiya nu chad di kla ch rkhna❤
Good 👍👍 Jai nice g 💯😂 waheguru ji aapko sadaa Tandrusti bakhshye g ❤😂
Ek number acting & story ❤
ਬਹੁਤ ਵਧੀਆ ਵੱਡੇ ਭਰਾ ❤❤
Nav. Veer bhot soni video bnoday ho nice story mazza aa geyaaaaa 😂😅😅😅😅😅
ਬਹੁਤ ਸਿਰਾ ਬਾਈ 😂😂😂😂👌👌👌
ਬਹੁਤ ਵਧੀਆ ਵੀਰ ਜੀ
Masterpiece
ਧੰਨਵਾਦ ਨਵ ਵੀਰ ਸੁਰਖਾਬ ਮੇਰੇ ਪੁੱਤ ਨੂੰ ਮੋਕਾ ਦੇਣ ਲਈ ❤
ਜੈ ਬਾਬੇ ਨਵ ਨਾਥ ਦੀ…ਜੈ ਨਾਥਾਂ ਦੀ
ਬਹੁਤ ਵਧੀਆ ਜੀ
ਜਦੋਂ ਘੜਾ ਟੁੱਟੇ ਦੀ ਗੱਲ ਹੋ ਰਹੀ ਸੀ ਮੈਨੂੰ ਲੱਗਿਆ,, ਆ ਕੀ ਲੱਸੀ ਜੇਹੀ ਕਰ ਗਿਆ ਸਵਾਦ ਨੀ ਆਇਆ,, ਜਦੋਂ ਇੰਟੈਲੀਜੈਂਸੀ ਪਹੁੰਚੀ ਪਰੀਖਣ ਕਰਨ😂😂 ਧਰਮ ਨਾਲ ਹਾਰ ਕੇ ਜਿੱਤ ਹਾਸਲ ਕਰ ਗੇ ਤੂਹੀਂ ਬਾਈ 😂
ਹੁਣ ਰਲੇ ਸੰਦ ਨੂੰ ਸੰਦ ਹੁਣ ਬਣੂ ਗੱਲ
ਬਹੁਤ ਵਧੀਆ ਪੇਸ਼ਕਾਰੀ ਹੈ ਜੀ
Dil khush karta paaji bhaana ji & Nav veere jiyo from Jammu
Sira yarr❤❤❤ we need more content in majha accent just loved it
Keep it up bhaji
Baa kamaal ho gai
Pakistan se hon big fan bro❤❤❤
Wah wah krawa diti brother 😂😂❤❤❤
Thade aera to taran tarn bidh baba budha sahib ji de kol ❤❤❤❤❤
Kera pend veer ❤tera
Njarrraa aa gea😂😂
ਮੈਨੂੰ ਤਾਂ ਨਾਵ ਲਹਿਲ ਵੀਰ ਬਹੁਤ ਘੈਂਟ ਲਗਦਾ.. ਸਿਰਫ Comedy ਲਈ ਹੀ ਬਣਿਆ ਹੈ ਨਾਵ ਵੀਰ....❤❤😘😘😘
ਬਹੁਤ ਵਧੀਆ ਵੀਰ ❤❤❤❤❤
Bdi wait c pajji thadi video di ❤❤
Bhana di acting bhot. Good ah. Asli. Acting
ਦਹੀ ਦੈ ਗਿਆ😂
Finally so happy to watch it and hear you
Nav veer ji, Love you so much. Really good video. No one else is creating videos like you are creating. Sound, Picture, Story, everything was really good. To the point. Big fan of your art. Sanu vi sponsor kardya karo video ch. hehe.
Att Karti jnb
Vere thode video sira sariya acting 10/10😂😂😂😂😂😂😂😂😂 patiala toh
Chora nu mor 2 was legendary. Watched it 25284793 times 😂
😂😂😂😂😂😂😂 attt krati 22
Bai craa galbat ❤
Sira la ta bro
Sadi majhe wali boli te att e kra dinde aa
Very Very good
Bai ahh concept cirra ... 💯💯✅
Buito bom 🎉 amigo
ਸਿਰਾ ਵੀਰ❤
Siraa
Sirrrrrrrrrr gal bat 🦇
ਜੈ ਨਾਥਾਂ ਦੀ 😂😂😂😂
ਭਾਊ ਸਿਰਾ ਲਾਤਾ , ਜਿਉਂਦਾ ਵੱਸਦਾ ਰਹਿ, ਪਿੰਡ ਭੰਗਵਾਂ ਆਪਣਾ ਤੇਰੇ ਲਾਗੇ ਈ ਆ ਆਈਂ ਕਦੇ ਚਾਹ ਪੀਣ😂
Haji kitto
Asi ayjiye cha pine
Ultimate...
End te hassi boht ayiieee😂😂😂
Nav ji 😂 tusi ਘੈਂਟ ਹੋ ,i am biggest fan of u
ਵਾਹ.. ਲਾਜਵਾਬ 😄👍
Oh brawa bass kar oye bass hassa hassa maarta, je nathan di 😂😂😂😂.....
Att karti veer ne
ਯਾਰ ਆ ਚਾਹ ਵਾਲਾ ਕੰਮ sirra ❤😂 kaint kammm bai yr
ਜੈ ਨਾਥਾਂ ਦੀ 😂
Very nice akt
Dhriyee fr chaa ghut ghut 😂😂😂😂
sirrA kawnda bai
ਘੈਂਟ ਘੈਂਟ ਘੈਂਟ ਗੱਲ ਬਾਤ 💯💯💯💯
Superb 😂😂
Good bless you ❤
Jatta suwaad liya ditta
Attt bro
17:00 Att gal
Sirrraaa
bohat waddiya laga dekh k eh ep.
Sarea nalo ghait series😂👌
Kya baatan
Bane di acting end❤
ਬਾਈ ਜੀ ਤੁਸੀ ਬੰਬੇ ਜਾ ਕੇ ਕੀ ਕਰਨਾ
ਐਨੀ ਘੈਂਟ script ਤਾਂ ਬੰਬੇ ਵਾਲੇ ਵੀ ਨਹੀਂ ਬਣਾ ਸਕਦੇ 😂😂❤❤❤
End 🔥 ਕਰਵਾ ਦਿੱਤੀ ਵੀਰ ਨੇ 😂💝🤣🤣💝
🔥🔥
Sirra kratti 😂😂😂😂
❤❤ next part veer ji
Loki pave Apne nal hoyi pul jan par loki nai pullan dende😅😅