Bhukhe dakku | ਭੁੱਖੇ ਪੇਟ ਡਾਕਾ ਮਾਰਿਆ ।ਡਾਕੂਆਂ ਦਾ ਬੁਰਾ ਹਾਲ । Tokra Tv

Поділитися
Вставка

КОМЕНТАРІ • 410

  • @jarnailsingh8284
    @jarnailsingh8284 Рік тому +24

    ਬਹੁਤ ਸੋਹਣਾ ਸੁਦੇਸ਼ ਦਿੱਤਾ। ਬਾਬਾ ਨਾਨਕ ਤਰੱਕੀਆ ਬਖਸ਼ੇ।

  • @makplahy
    @makplahy Рік тому +77

    ਭਾਈ ਤੁਹਾਡੀ ਐਕਟਿੰਗ ਕਮਾਲ ਦੀ ਹੁੰਦੀ ਆ 😅❤❤❤

  • @mrgill7966
    @mrgill7966 Рік тому +4

    ਗੁੱਜਰਾ ਦੇ ਡੇਰੇ ਤੇ ਸ਼ੂਟਿੰਗ ਹੋਈ ਆ ਲਗਦਾ ਭੁੱਖੇ ਡਾਕੂਆਂ ਦੀ ਫਿਲਮ ਦੀ 😀😄 ਟੋਕਰਾ ਟੀ ਵੀ ਵਾਲੇ ਸਿਰਾ ਕਰਾਗੇ

  • @sidhu22522
    @sidhu22522 Рік тому +81

    ਅੱਜਕਲ ਲੋਕ ਕਹਿੰਦੇ ਨੇ ਸੋਜਾ ਪੁੱਤ ਨਹੀ ਭਿੰਦਾ ਹਸਾ ਹਸਾ ਢਿੱਡ ਦੁਖਣ ਲਾਦੂ😂ਗੱੱਬਰ ਦੀ ਫਿਲਿੰਗ ਲੈਗੇ 😂

  • @satwindersingh841
    @satwindersingh841 Рік тому +1

    Meri saari family ne wekhi vdo te waah kmaal a g eh video so olease meri saari family wlo mai gujarish krda k 2 part v bnao please must read my comments

  • @gurveer.singh.grewal.3361
    @gurveer.singh.grewal.3361 Рік тому +26

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆਂ ਵੀਡੀਓ ਤੇ ਸਾਫ਼ ਸੁਥਰੀ ਕਾਮੇਡੀ ਹੁੰਦੀ ਆਂ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @SukhwinderSingh-wq5ip
    @SukhwinderSingh-wq5ip Рік тому +17

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @simerjitkaur9909
    @simerjitkaur9909 Рік тому +14

    ਵਾਹ ਜੀ ਵਾਹ ਵੀਰੇ ਬਹੁਤ ਵਧੀਆ, ਜਿਉਂਦੇ ਵਸਦੇ ਰਵੋ, ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਬਖਸ਼ੇ

  • @sandeepsandhu5530
    @sandeepsandhu5530 Рік тому +1

    ਬਹੁਤ ਵਧੀਆ massage 11:00

  • @sunnygill938
    @sunnygill938 Рік тому +12

    ਵੀਰ ਸਿਰਾ ਲਾਉਣ ਚ ਥੋੜੀ ਜੀ ਵੀ ਕਸਰ ਨਹੀਂ ਛੱਡਦੇ ♥️♥️♥️🔥🔥😇♥️♥️♥️😂😂

  • @manisidhu126
    @manisidhu126 Рік тому +5

    Video di starting to hi sareya nu dekh ke pehla hi haasa aaun lag gya😀😀😀😀😀🙏🙏❤❤

  • @komalsinghgill
    @komalsinghgill Рік тому +5

    ਵੀਰ ਜੀ ਬੁਹਤਵਾਦੀਆ ਗੱਲ ਕੀਤੀ ਸਰਕਾਰੀ ਡਾਕੂੰਆ ਦੀ ਲੁੰਟ ਕ ਖਾਗੇ ਲੋਕਾ ਨੂੰ

  • @stephanchaudhary4727
    @stephanchaudhary4727 Рік тому +46

    ਖੁਸ਼ੀਆ ਬੀਜ ਜਵਾਨਾਂ ਹਾਸੇ ਉੱਗਣ ਗੇ ❤

  • @parvinder_singh_babbar
    @parvinder_singh_babbar Рік тому

    ਐਕਟਿੰਗ ਬਹੁਤ ਦੀ ਵੇਖੀ ਪਰ ਭਿੰਦੇ ਅੱਗੇ ਸਭ ਫੈਲ ਆ 100%

  • @spbaling9025
    @spbaling9025 Рік тому

    ਤੁਹਾਡੀ ਹੁਣ ਤੱਕ ਦੀ ਸਭ ਤੋਂ ਸੋਹਣੀ ਵੀਡੀਓ ਏਦਾਂ ਦੀਆਂ ਵੀਡੀਓ ਬਣਾਇਆ ਕਰੋ ਬਾਈ plz

  • @parminderkaur2028
    @parminderkaur2028 Рік тому +3

    Waheguru ji god bless you

  • @punjabamritsar4404
    @punjabamritsar4404 Рік тому +2

    ਬਹੁਤ ਵਧੀਆ ਸੁਨੇਹਾ ਵੀਰ ਜੀ

  • @Amanshergill56
    @Amanshergill56 Рік тому +46

    1984 yaad aagyi😢😢😢 chota singh dekh k

    • @punjabihistory
      @punjabihistory Рік тому +1

      hanji

    • @JaspreetSingh-jy2pj
      @JaspreetSingh-jy2pj Рік тому +3

      😂😂😂

    • @moosedrilla8217
      @moosedrilla8217 Рік тому +2

      ​@@JaspreetSingh-jy2pj jeada hassa aunda 🙄🙄kehri gll ton hassa iya bro 🙄

    • @JaspreetSingh-jy2pj
      @JaspreetSingh-jy2pj Рік тому +2

      @@moosedrilla8217 ਕੀ ਗੱਲ ਪ੍ਰਧਾਨ ਤੋਂ ਪਰਮਿਟ ਲੈਣਾ ਸੀ ਹੱਸਣ ਲਈ??? ਤੇਰੇ ਵਰਗੇ ਕੀਰਨੇ ਪਾਉਣ ਬਹਿ ਜਾਂਦੇ ਆ ਹਰ ਥਾਂ ਸੁਭਾਅ ਮੁਤਾਬਕ ਤੇ ਅਸੀਂ ਹੱਸ ਲਈਦਾ ਹਾਸੇ ਦੀ ਗੱਲ ਦੇਖ ਸੁਣ ਕੇ

    • @Amanshergill56
      @Amanshergill56 Рік тому

      @@JaspreetSingh-jy2pj bhai tuu hindu ja sikh ah

  • @tajindartajindar4025
    @tajindartajindar4025 Рік тому +2

    ਮੁਕਾਬਲਾ ਹੋ ਗਿਆ ਭੱਜੀਏ

  • @manisingh4037
    @manisingh4037 Рік тому +11

    Dono Veera nu bohot bohot... Mubarak.....tuahdi performance bohot wadiya ho rhi h...dino din..... acting bohot wadiya kiti ...great job....❤

  • @sonysir8355
    @sonysir8355 Рік тому +6

    ਇਹਦੇ ਇੱਕ ਤੋਂ ਜਿਆਦਾ episode ਬਣਾਓ 😀😀

  • @Syalkoti.Otthi.jatt.0007
    @Syalkoti.Otthi.jatt.0007 Рік тому

    Nale manoranjan krta lokkan da nale ik masagge de dita bahut vadiya video c

  • @singhjinder8019
    @singhjinder8019 Рік тому +1

    ਜਦੋਂ ਮੈਨੂੰ ਨੀਂਦ ਨਾ ਆਉਂਦੀ ਹੋਵੇ ਤਾਂ ਮੈਂ ਇਹਨਾਂ ਦੀਆਂ ਵੀਡੀਓ ਦੇਖਣ ਲੱਗ ਪੇੰਦਾ

  • @punjab6044
    @punjab6044 Рік тому

    Ba kamal E peshkhas pattar🙏🏻

  • @teriasingh6173
    @teriasingh6173 Рік тому

    Dill nu khusi mildia bai tere video dekh ke

  • @MandeepSingh-pi1gl
    @MandeepSingh-pi1gl Рік тому

    ਬਾਈ ਤੁਸੀਂ ਵੀ 9ਤਰੀਕ ਨੂੰ ਰਿਲੀਜ਼ ਕਰਨੀ ਸੀ, ਬਹੁਤ ਵਧੀਆ ਹੈ

  • @letswatch6296
    @letswatch6296 Рік тому

    ਇੱਕ ਏਪਿਸੋਡ ਦੁਬਾਰਾ ਜ਼ੈਕ ਸਪਐਰਓ ਤੇ ਹੋਰ ਬਣਾਉ ਬਾਈ ਜੀ ਜਿਸ ਵਿੱਚ ਬਲੈਕ ਪਰਲ ਹੋਣ ਜਿਉਂਦੇ ਵਸਦੇ ਰਹੋ ਵੀਰੋ। ਸਾਫ਼ ਸੁਥਰੀ ਕੌਮੇਡੀ ਲਈ ਲਵ ਯੂ ਲੁਧਿਆਣੇ ਵਾਲੇਓ। ਮੇਰਾ ਪਿੰਡ ਵੀ ਸੁਨੇਤ ਆ ਫ਼ਿਰੋਜ਼ਪੁਰ ਰੋਡ ਤੇ😘🙏🙏

  • @itzbugga47
    @itzbugga47 Рік тому +4

    ਬਾਈ ਤੁਹਾਡੀਆਂ ਵਿਡਿਉ ਦੇਖਣ ਲਈ ਮੇ ਫ਼ੋਨ ਕਿਸ਼ਤਾਂ ਤੇ ਲਿਆ ❤😂😂

  • @satwindersingh841
    @satwindersingh841 Рік тому

    Veere g tuhanu dilo gujarish meri bhukhe dakku da second part v bnao ho ske ta ehnu hor v continue rakho g@tokra tv

  • @JassiJassisarao-nc7le
    @JassiJassisarao-nc7le Рік тому

    Waheguru ji maher karn bai

  • @AMOLAKMADAAN
    @AMOLAKMADAAN Рік тому

    Balle oh tere mittra eh daakuan wala taan sirra hi ho geya. Script te acting dono hi bahut wadiya .

  • @bababakheshahji1663
    @bababakheshahji1663 Рік тому

    ਗੁਰੂਆ ਬਲਾ ਲੱਥਾ ਪਿਆਂ ਤੂੰ ਵੀ 😁

  • @Creatorgill
    @Creatorgill Рік тому

    Kaka ਬਹੁਤ ਮੁਸ਼ਕਿਲ ਹਾਸਾ ਰੋਕਦਾ ਕਈ ਵਾਰੀ

  • @ibnation_kabaddi
    @ibnation_kabaddi Рік тому +6

    ਵਾਹ ਬਈ ਮੰਨਗੇ ਥੋਡੀ ਐਕਟਿੰਗ ਨੂੰ 😂❤

  • @Gurpreetsingh-sv6mq
    @Gurpreetsingh-sv6mq Рік тому +1

    ਜਿਉਂਦੇ ਵਸਦੇ ਰਵੋ

  • @parkashsingh3970
    @parkashsingh3970 Рік тому

    Bahut badhiya g

  • @styloklair8969
    @styloklair8969 Рік тому

    Very good sir...es vich boat hasa ayea ..plz eda dea hi vedios shoot krea kro...sady ta has has k bura hal ho gyea

  • @manisadiq9226
    @manisadiq9226 Рік тому +1

    Kya Baat Hai Ji good 👌❤️🌟🌟⛳⛳🙏🙏❤️❤️😆😆

  • @AmanatROBLOX
    @AmanatROBLOX Рік тому +1

    ਬਹੁਤ ਖੂਬ 👏

  • @AV_Topic
    @AV_Topic Рік тому +1

    Kise ne goor kita ya ni bt ik msg dita Bro hona ne.. sahi gal aa bai... sach keha tuc.. edabhe ho reha aa tahi ty greeb hor greeb ty Ameer hor Ameer hoi ja reha...
    Love u sari team nu bahut vdiya km hasde raho ty Hasonde raho..

  • @jassmann5740
    @jassmann5740 Рік тому +6

    Anand agya bro 😂😂😂😂 siraa jmaa acting thodi

  • @gurirambo5211
    @gurirambo5211 Рік тому

    Maza aa gya sardar ji kya acting hai both of

  • @deepakjamba
    @deepakjamba Рік тому

    ਬਹੁਤ ਵਧੀਆ 👍👍👍👍

  • @gurpal_singh783
    @gurpal_singh783 Рік тому

    Hasse hasse ch Bohat vadiya sandesh de jande oo

  • @Bobbysahota700
    @Bobbysahota700 Рік тому +2

    Bahut vadia bai g❤

  • @DawinderGill-jf4ql
    @DawinderGill-jf4ql Рік тому

    Jva end gall baat aa yr bai

  • @ManinderSingh-ht2zl
    @ManinderSingh-ht2zl Рік тому

    ਭਿੰਦੇ ਬਾਈ ਦੀ ਐਕਟਿੰਗ ਬਾਕਮਾਲ

  • @jassbhangu973
    @jassbhangu973 Рік тому +4

    Good veer ji ❤❤❤

  • @monuarorra9840
    @monuarorra9840 Рік тому +1

    I'm from Jalandhar, bro bhinda very good actor

  • @harshitadiawal123
    @harshitadiawal123 Рік тому

    wah ji wah
    kya bat aa veer ji❤

  • @dsbatth9105
    @dsbatth9105 Рік тому

    Very good

  • @lovedeep8570
    @lovedeep8570 Рік тому

    Waah staad ji boht ghaint Vakhiyan peed karn latiya

  • @bainsnavi7719
    @bainsnavi7719 Рік тому

    Ghaint ਆ ਭੈਣ ਦਿਆ ਵਿਰੋ🥳😄😜😳🤪

  • @vakeelsinghgill4386
    @vakeelsinghgill4386 Рік тому

    Java end aa...

  • @VikasSharma-bu6pk
    @VikasSharma-bu6pk Рік тому

    Jiooo 22g kya baat

  • @Mandeepsingh-bx3nj
    @Mandeepsingh-bx3nj Рік тому +1

    Bhinda ji great

  • @47villeger48
    @47villeger48 Рік тому

    End ❤👌👌✔️

  • @immiizz1419
    @immiizz1419 Рік тому +1

    Awesome 👏
    Kindly make a video on wrestlers protest

  • @jass1539
    @jass1539 5 місяців тому

    Ghaint aa veere🎉🎉🎉

  • @taljinderkaurriar-qb4on
    @taljinderkaurriar-qb4on Рік тому

    Fun without vulgarity

  • @preetmanraajofficial6463
    @preetmanraajofficial6463 Рік тому

    8:00 sirraaaa 🤣🤣

  • @sunillothia6574
    @sunillothia6574 Рік тому

    bahut sire di gall keh gya bhinda daakuu

  • @Itssukh_77
    @Itssukh_77 Рік тому

    Jeonde rho vire dono bhout sohni acting krde o

  • @ManinderSingh-rp8xf
    @ManinderSingh-rp8xf Рік тому

    Vary good 😊😊😅

  • @G555-q4p
    @G555-q4p Рік тому

    💯👍 million views this video😇

  • @labhsingh8643
    @labhsingh8643 Рік тому

    Waa bai ji acting so perfect I loved this act

  • @Lallisangruria
    @Lallisangruria Рік тому

    ਵਧੀਆ ਵੀਡਿਓ ਬਣਾਉਣ ਵਾਲੇ ਨੂੰ ਏਦਾਂ ਹੀ ਇੱਜਤ ਦਿੰਦੇ ਨੇ ਲੋਕ .. ਪ੍ਰਸੰਸਾ ਵੀ ਕਰਦੇ ਨੇ ਕਮੈਂਟ ਪੜ ਕੇ ਪਤਾ ਲਗਦਾ ..ਬਾਕੀ ਮੇਨ ਗੱਲ ਪਰਿਵਾਰ ਚ ਬੈਠ ਕੇ ਵੀ ਬਾਈ ਹੋਣਾ ਦੀ ਕੋਈ ਵੀ ਵੀਡਿਓ ਦੇਖ ਸਕਦੇ ਆਂ ਲੱਚਰਤਾ ਨੀ ਹੁੰਦੀ
    ਅੱਜ ਕੱਲ ਤਾਂ ਟੀ ਵੀ ਨੀ ਦੇਖ ਸਕਦੇ ਪਰਿਵਾਰ ਚ ਬੈਠ ਕੇ ਕਿਉਕਿ ਮਸ਼ਹੂਰੀ ਚ MANFORCE ਪਤਾ ਨੀ ਲਗਦਾ ਕਦੋਂ ਆ ਜਾਵੇ 😅

  • @princesaab9278
    @princesaab9278 Рік тому

    😂😂😂😂😂😂😂😂 sirra jma yrr pinda daku

  • @davygrup1717
    @davygrup1717 2 місяці тому

    5:31 😂ਉਏ ਏਹ ਨੀ ਆਉਦੀਂ ਉਏ

  • @manindersinghkhosa9890
    @manindersinghkhosa9890 Рік тому

    Very beautiful

  • @pb03tibbeyandeputt27
    @pb03tibbeyandeputt27 Рік тому

    Javva sirra bai ❤❤

  • @GurjeetAhluwalia
    @GurjeetAhluwalia Рік тому

    Schi meriea wakhyia Dukhan lag gea 😮

  • @RanjitSingh-ci4ss
    @RanjitSingh-ci4ss Рік тому

    Nice

  • @amritpalpunia4587
    @amritpalpunia4587 Рік тому

    ਅੱਤ ਕਰਾਤੀ ਅੱਤ

  • @akkareer5789
    @akkareer5789 Рік тому

    Wah ji Wah

  • @Ramjatin
    @Ramjatin Рік тому

    6:19 😂😂😂😂😂😂😂😂 ghante da sardar

  • @dhesatalk7586
    @dhesatalk7586 Рік тому

    Good msg

  • @Don-vf3pr
    @Don-vf3pr Рік тому

    Good fun

  • @Amarvirk88
    @Amarvirk88 Рік тому +3

    ਇਹ ਪਤੰਦਰ ਨਹੀਂ ਟਲਦੇ 😂😂 ਹਰ ਵਾਰੀ ਸਿਰਾ ਕਰਾ ਦਿੰਦੇ ਆ 😂😂😂

  • @vickymano6437
    @vickymano6437 Рік тому

    ਘੈਂਟ

  • @sandhusingh7723
    @sandhusingh7723 Рік тому +1

    ❤❤❤❤❤❤❤ osmmm bro all time waiting pinda jatt

  • @devheeratvchannel
    @devheeratvchannel Рік тому

    ਜਿਓਣਾ,ਮੋੜ,ਫਿਲਮ,ਵਾਲਾ,ਗੁਗੂ,ਗਿਲ,ਈ,ਬਣਿਆ,
    ਗੁਡ,ਕਰੈਕਟਰ,😂😂😂😂😂👍

  • @SinghSingh-fg6lz
    @SinghSingh-fg6lz Рік тому

    Nice 1

  • @manjindermannu9298
    @manjindermannu9298 Рік тому

    Siraaaa krde veer huni😂😂😂😂😂👌🏼👌🏼👌🏼👌🏼👌🏼

  • @simpalyrics1943
    @simpalyrics1943 Рік тому

    Boht vdia acting aa bhaji

  • @amrindersingh2031
    @amrindersingh2031 Рік тому

    Im from USA CALIFORNIA phaji u guys are amazing

  • @mrjagjit
    @mrjagjit Рік тому

    Kya bata gugu gill saab di tor diyan

  • @satwindersingh841
    @satwindersingh841 Рік тому

    Veere two part v aun do plese vere dilo gujarish a meri

  • @ManpreetSingh-bo9lc
    @ManpreetSingh-bo9lc Рік тому

    Att

  • @JattPB1200
    @JattPB1200 Рік тому

    Osm

  • @MJBilaspur
    @MJBilaspur Рік тому

    0:37 harjit bai 😂😂 sirra acting

  • @lovebatth3577
    @lovebatth3577 Рік тому

    Bhut vadia viro ❤

  • @pavitarsingh3662
    @pavitarsingh3662 Рік тому

    😂yr kyaa battan thodia taaa 😅 🤙🏻

  • @Reshamsingh150
    @Reshamsingh150 10 місяців тому

    Moga pb29 😀🙏

  • @taran.dhudike7
    @taran.dhudike7 Рік тому +1

    ਅੱਜ ਤਾਂ ਹਰਜੀਤ ਵੀਰ ਵੀ ਭਿੰਦੇ ਨਾਲ ਡਾਕੂ ਬਣ ਗਿਆ 😂😂😂😂😂😂

  • @gajjansingh791
    @gajjansingh791 Рік тому

    Sirra bai

  • @gurmindernurpuri8020
    @gurmindernurpuri8020 Рік тому

    12:23
    Very Nice Brother

  • @ArshChahal47
    @ArshChahal47 Рік тому

    12:08 👌🏼cinematic

  • @gamingbyagampreet5565
    @gamingbyagampreet5565 Рік тому +1

    Sirra babe😂😂😂😂

  • @gmehra1227
    @gmehra1227 Рік тому

    Sirra Bai g