SARDOOL SIKANDER II LIVE II ਨਜ਼ਰਾਂ ਤੋਂ ਗਿਰ ਗਈ II Bindrakh II JassiTV

Поділитися
Вставка
  • Опубліковано 4 лип 2020
  • Sardool Sikander | Live | Nazran Ton Gir Gayi | Bindrakh | JassiTV
    #sardool
    #binrakh
    #jassitv
  • Розваги

КОМЕНТАРІ • 1,4 тис.

  • @godisone3017
    @godisone3017 3 роки тому +226

    ਕੌਣ ਏਸ ਗਾਇਕੀ ਦੇ ਬਾਦਸ਼ਾਹ ਨੂੰ ਯਾਦ ਕਰਦਿਆਂ ਸੁਨਣ ਆਇਆ ਹੈ...? ❤ 🙏🙏 RIP sir

    • @gssidhu5351
      @gssidhu5351 2 роки тому +1

      🌹❤️🌟🙏

    • @songwrightersabbibai1766
      @songwrightersabbibai1766 2 роки тому +1

      ਮੇਰੇ ਹਰ ਦਿਨ ਦੀ ਸ਼ੁਰੂਆਤ ਸਰਦੂਲ ਜੀ ਦੇ ਧਾਰਮਿਕ ਗੀਤ ਤੋ ਸ਼ੁਰੂ ਹੁੰਦੀ ਹੈ..ਭਗਤਾਂ ਨੇ ਰੱਬ ਵੱਸ ਕੀਤਾ ਪ੍ਰੇਮ ਦੀਆਂ ਪਾਕੇ ਡੋਰਾਂ 🙏🙏

    • @ramaraajmorinda6981
      @ramaraajmorinda6981 2 роки тому

      Sda bhaar klaakaar ...sda bhaar geet

    • @thecrossmusic7525
      @thecrossmusic7525 Рік тому

      ua-cam.com/video/r5ezJ9aV-jM/v-deo.html

  • @bawapushp
    @bawapushp 3 роки тому +83

    ਸਿਕੰਦਰ ਦੁਨੀਆਂ ਨਹੀਂ ਜਿੱਤ ਸਕਿਆ, ਪਰ ਸਰਦੂਲ ਸਿਕੰਦਰ ਦੁਨੀਆਂ ਦਾ ਦਿਲ ਜਿੱਤ ਗਏ। ਅਸੀਂ ਪੰਜਾਬੀ ਗਾਇਕੀ ਦਾ ਇੱਕ ਅਨਮੋਲ ਹੀਰਾ ਗੁਵਾ ਬੈਠੇ। ॐ ਸ਼ਾਂਤੀ

  • @dhillonterry9549
    @dhillonterry9549 3 роки тому +225

    Kon kon miss kr reha sardool sikander saab nu like kro

  • @anumodgill2425
    @anumodgill2425 3 роки тому +39

    Inni trakki krke v,,sardul sikandar ji,,ch rtaa v hankaar nhi c te na e amar noori g ch hai ,,pr rabb ne bhut jaldi judaa krte,, jo ek dujje nu bhut pyaar krde c😔😭😭😭🙏🙏🙏🙏

  • @rashpaldhaliwal8992
    @rashpaldhaliwal8992 4 роки тому +204

    ਬਹੁਤ ਹੀ top ਸਿੰਗਰ ਹੈ ਵੀਰ ਸਰਦੂਲ ਸਿਕੰਦਰ ਜੀ ਤੇ ਉਸਤਾਦ ਜੀ ਦੇ ਬੱਚੇ ਵੀ ਬਹੁਤ ਵਧੀਆ ਗਾ ਰਹੇ ਨੇ,ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ

  • @ilovekabaddi9509
    @ilovekabaddi9509 4 роки тому +322

    ਇਸ ਨੂੰ ਕਹਿੰਦੇ ਨੇ ਗਾਇਕ
    ਇਸ ਨੂੰ ਕਹਿੰਦੇ ਨੇ ਉਸਤਾਦ
    ਇਸ ਨੂੰ ਕਹਿੰਦੇ ਨੇ ਲੀਜੈਂਡ
    ਸੁਰਾਂ ਦਾ ਸਿਕੰਦਰ ਉਸਤਾਦ ਸਰਦੂਲ ਸਿਕੰਦਰ ਜੀ.....♥️♥️♥️♥️♥️

  • @tirathsingh6539
    @tirathsingh6539 3 роки тому +414

    ਕੌਣ ਆ ਆਇਆ ਫੇਰ ਤੋ੍ ਵੇਖਣ ਸੁਣਨ ਸੁਰਾਂ ਦੇ ਸਿੰਕਦਰ ❤️❤️❤️❤️❤️

  • @gurditsingh2268
    @gurditsingh2268 Рік тому +6

    ਮਖਣੀ ਸਾਊਂਡ ਤਾਂ ਪੰਜਾਬ ਦੀ ੜ
    ਨੰਬਰ ਨ ਸਾਊਂਡ ਹੈ ਇਸ ਦਾ ਤਾਂ ਕੋਈ ਮੁਕਾਬਲਾ ਨਹੀਂ। ਰੱਬ ਕਰੇ ਸਰਦੂਲ ਨੂੰ ਇਸ ਦੁਨੀਆਂ ਤੇ ਫੇਰ ਭੇਜੇਗਾ

  • @jeeta.jaswal1
    @jeeta.jaswal1 4 роки тому +159

    ਤੁਹਾਡੇ ਸੁਰ ਤੁਹਾਡੀਆਂ ਗੱਲਾਂ ਦਾ ਅੱਜ ਦੇ ਗਾਇਕਾਂ ਕੋਲ਼ ਤੋੜ ਹੈਨੀ,,, ਤਹਾਨੂੰ ਨਹੀਂ ਕੋਈ ਦੱਬ ਸਕਦਾ,🙏👌🥰 ਸਰਦੂਲ ਸਿਕੰਦਰ ਸਾਹਿਬ ਜੀ

  • @SunilSingh-zg6hg
    @SunilSingh-zg6hg 4 роки тому +112

    ਵਾਹ ਜੀ ਕਿਆ ਬਾਤਾਂ,
    ਸਰਦੂਲ ਸਿਕੰਦਰ ਨੀ ਕਿਸੇ ਬਣ ਜਾਣਾ,,
    ਮਿੱਠੀ ਤੇ ਪਿਆਰੀ ਆਵਾਜ,,,
    ਤਿੰਨ ਹੀਰੇ ਇਕੋ ਸਟੇਜ ਤੇ ਕਮਾਲ ਕਰੀ ਜਾਂਦੇ ਨੇ ਵਾਹ ਜੀ,,,ਨਈ ਰੀਸਾਂ ਸਰਦੂਲ ਸਾਬ ਜੀ

  • @AmanSingh-jg5jj
    @AmanSingh-jg5jj 3 роки тому +9

    ਗੌਣ ਵਾਲੇ ਤਾ ਬਹੁਤ ਸਾਰੇ ਨੇ ਪਰ ਕੋਈ ਵੀ ਸਰਦੂਲ ਸਿਕੰਦਰ ਵਰਗਾ ਨਹੀਂ ਹੋਣਾ ਨਾ ਹੀ ਕੋਈ ਹੋਵੇਗਾ

  • @gurtejsingh5098
    @gurtejsingh5098 3 роки тому +23

    ਪ੍ਮਾਤਮਾ ਸਰਦੂਲ ਸਿਕੰਦਰ ਸਾਹਿਬ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।

  • @user-hh4xc9cw7r
    @user-hh4xc9cw7r 3 роки тому +248

    ਸੀਡੀ ਤੇ ਲਾਇਵ ਗਾਉਣ ਵਾਲੇ ਕਲਾਕਾਰਾਂ ਨੂੰ ਕੌਣ ਸਮਜਾਏ ਵੀ ਲਾਇਵ ਗਲੇ ਅਤੇ ਹਿੱਕ ਦੇ ਜੋਰ ਤੇ ਹੀ ਗਾਇਆ ਜਾਂਦਾ ਹੈ ਜਿਉਦੇ ਰਹੋ ਸਰਦੂਲ ਸਰ ✅👍

    • @sukhagill8840
      @sukhagill8840 3 роки тому +1

      Sach y g aaj kll koi birla he howega jo live performance dinda howega

    • @akmusiclover2046
      @akmusiclover2046 2 роки тому

      Live gaun li hikk ch jor chahida, Sikhna penda ji😊😊

    • @thecrossmusic7525
      @thecrossmusic7525 Рік тому

      ua-cam.com/video/r5ezJ9aV-jM/v-deo.html
      Ustad ji

    • @brarz3483
      @brarz3483 Рік тому

      Se di kese di caldi a
      Murkha vagu sag padi jada 😂😂

    • @sonuaminpunjabidholgroup3156
      @sonuaminpunjabidholgroup3156 Рік тому

      ❤️❤️❤️❤️❤️

  • @Singh-wx8gx
    @Singh-wx8gx 4 роки тому +188

    ਬਾਕਿਆ ਸੁਰਾ ਦਾ ਬਾਦਸ਼ਾਹ ਹੈ ਸਰਦੂਲ ਸਿਕੰਦਰ

    • @mayanklaksh71
      @mayanklaksh71 3 роки тому +1

      Ustad ji da bacha v ustad log wah ji wah God blessed 🙏

  • @sukhpalsinghpunjabi6293
    @sukhpalsinghpunjabi6293 3 роки тому +51

    ਤੁਹਾਡੀ ਆਵਾਜ਼ ਹਮੇਸ਼ਾ ਦਿਲਾਂ ਤੇ ਰਾਜ ਕਰਦੀ ਰਹੇਗੀ ਮੇਰੇ ਵੀਰ 😭😭😭😭

  • @varindersinghdhaliwal4305
    @varindersinghdhaliwal4305 3 роки тому +37

    ਸ਼ੁਰਾ ਦੇ ਸਿਕੰਦਰ ਬਹੁਤ ਵਧੀਆ ਸਾਫ ਸੁਥਰੀ ਗਾਇਕੀ ਸੀ ਸਤਿਕਾਰਯੋਗ ਸਰਦੂਲ ਸਿਕੰਦਰ ਜੀ ਦੀ ਸਾਫ ਸੁਥਰੇ ਗੀਤ ਗਾਏ ਨੇ ਆਵਾਜ ਵੀ ਬਹੁਤ ਸੁਰੀਲੀ ਪਿਆਰੀ ਸੀ ਸੰਗੀਤ ਨੂੰ ਬਹੁਤ ਵੱਡਾ ਘਾਟਾ ਪਾ ਕੇ ਚਲੇ ਗਏ ਸਰਦੂਲ ਸਿਕੰਦਰ ਜੀ

  • @jkbtechnikalchannel1581
    @jkbtechnikalchannel1581 4 роки тому +147

    ਸੁਰਾਂ ਦਾ ਬਾਦਸ਼ਾਹ ਉਸਤਾਦ ਸਰਦੂਲ ਸਿਕੰਦਰ ਜੀ

  • @Mannmarjidemalak
    @Mannmarjidemalak 4 роки тому +184

    Bindrakhiya di tasveer kine kine dekhi aa 👌🏻👌🏻👌🏻badshah bnda c

    • @jaspalsingh3665
      @jaspalsingh3665 4 роки тому +7

      ajj hunda nede ni c lagan denda kise nu

    • @laljitsingh4586
      @laljitsingh4586 3 роки тому +2

      Ik century da end ho gya RIP u always beat in our hearts through ur songs

  • @ARSHDEEPSINGH-ec1nq
    @ARSHDEEPSINGH-ec1nq 3 роки тому +24

    ਸੁਰਾ ਦਾ ਬਾਦਸ਼ਾਹ ਸਰਦੂਲ ਸਿਕੰਦਰ। ।
    ਅੱਖਾਂ ਮੀਚ ਕੇ ਰੂਹ ਨਾਲ ਕਿਆ ਮਸਤ ਹੋ ਕੇ ਗਾਉਂਦਾ ਸਰਦੂਲ 👌👌

  • @royalgill5442
    @royalgill5442 3 роки тому +11

    ਤੇਰੇ ਕੋਲੋ ਯਾਰਾਂ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ😭😭😭
    ਇੱਕ ਇਨਸਾਨ ਦਾ ਨਹੀਂ ਇੱਕ ਬਹੁਤ ਹੀ ਵਧੀਆ ਯੁੱਗ ਦਾ ਅੰਤ ਹੋ ਗਿਆ, ਤੁਸੀਂ ਹਮੇਸ਼ਾ ਹੀ ਸਭ ਦੇ ਦਿਲਾਂ ਵਿੱਚ ਵਸਦੇ ਰਹੋਗੇ ਸਿਕੰਦਰ ਸਾਹਿਬ❤💕💕

  • @BaljitKaur-gg6os
    @BaljitKaur-gg6os 4 роки тому +300

    ਬਹੁਤ ਵਧੀਆ ਜੀ ਬੱਚੇ ਵੀ ਸਰਦੂਰ ਜੀ ਵਾਗੂੰ ਗਾਉਣ ਰੱਬ ਰਾਖਾ 🙏🤝👍

    • @satinderaulakh9976
      @satinderaulakh9976 3 роки тому +1

      Good job

    • @muskanrajput1768
      @muskanrajput1768 3 роки тому +2

      Ak barad very 2good

    • @jampalgill5044
      @jampalgill5044 3 роки тому

      @@muskanrajput1768 my up

    • @singhsroye9139
      @singhsroye9139 3 роки тому

      Bache v sikander saab vaangu saaf suthri gayiki gon

    • @raghunath1063
      @raghunath1063 3 роки тому

      बहुत आंधी आवे रे यार तेरी याद जय माता दी पेटा कव्वालियां जय माता दी सच्चा बंदा जय मां सरस्वती रब तेनु जन्नत बक्शे सदा अमर रहे मेरे यार सरदूल सिकंदर

  • @user-nc4wl8vn7r
    @user-nc4wl8vn7r Рік тому +3

    ਵਾਹਿਗੁਰੂ ਜੀ ਇੰਨਾ ਦੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ

  • @multanisingh120
    @multanisingh120 3 роки тому +3

    ਦੋ ਜਵਾਨ ਪੁੱਤਰਾਂ ਨਾਲ performance ਕਰੀਏ ਤਾਂ ਕੀ ਮਹਿਸੂਸ ਹੁੰਦਾ ਐ, ਬਸ ਰੱਬ ਹੀ ਜਾਣਦੈ!😍😘👍

  • @Sewingfunda
    @Sewingfunda 5 місяців тому +2

    ਕੜਿਆ ਚੰਗਾ ਪੜਿਆਂ ਨਾਲੋਂ
    ਸੁਰਾਂ ਦਾ ਸਿਕੰਦਰ ❤❤
    ਸਲਾਮ ਹੈ
    ਰਹਿੰਦੀ ਦੁਨੀਆਂ ਤੱਕ ਦਿਲਾਂ ਤੇ ਰਾਜ ਕਰੇਗਾ।।

  • @RSdeep-op4mg
    @RSdeep-op4mg 4 роки тому +164

    ਪੰਜਾਬੀ ਗਾਇਕੀ ਦਾ ਮਾਣ,, ਜਨਾਬ ਸਰਦੂਲ ਸਿਕੰਦਰ,,,,,,, ਸਟੇਜ ਦਾ ਰੰਗ ਬੰਨ੍ਹ ਦਿੱਤਾ ਮੁੰਡਿਆ ਨੇ ,best of luck to all,,

  • @rajindersinghdhiman1093
    @rajindersinghdhiman1093 3 роки тому +151

    ਸਰਦੂਲ ਵਾਕਿਆ ਹੀ ਲੋਕਾਂ ਦਾ ਸਿਕੰਦਰ ਸੀ। ਸ਼ਰੀਰ ਭਾਵੇਂ ਚਲਾ ਗਿਆ ਪਰ ਆਵਾਜ਼ ਅਮਰ ਹੋ ਗਈ।

  • @india1947100
    @india1947100 3 роки тому +30

    Rip sardool sikander sahib
    Legends never die. 😭🙏

  • @sukhminderrai3228
    @sukhminderrai3228 3 роки тому +8

    We r very sad to see Sikandar veer miss him so much. Happy to see u both singing ਬੱਚੇ ਮਾਂ ਬਾਪ ਦਾ ਨਾਮ ਉੱਚਾ ਕਰਨਾ. ਨੂਰੀ ਜੀ ਦਾ ਖਿਆਲ ਰੱਖਣਾ ਮੇਰੇ ਬੱਚੇ। ਮੈਂ ਇੰਨਾਂ ਨੂੰ 1980 ਦੀ ਜਾਣਦੀ ਹਾਂ! ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ ਹੋਰ ਕੁਝ ਨਹੀਂ ਕਹਿ ਸਕਦੀ। from Canada

  • @VickyKumar-oq7on
    @VickyKumar-oq7on 4 роки тому +81

    ਰੱਬ ਹਮੇਸ਼ਾ ਖੁਸ਼ ਰੱਖੇ ਪੂਰੀ ਫੈਮਲੀ ਨੂੰ 🌹🌹🌹🙏🙏🙏🙏🌹🌹🌹👌👌👌👌👌🙏🙏🙏🙏

  • @surindersingh5398
    @surindersingh5398 2 роки тому +3

    ਸਿਰਦੁਲ ਜੀ ਹਮੇਸ਼ਾ ਹੀ ਦਿਲਾਂ ਵਿਚ ਵਸਦੇ ਹੋ ☺🙏🙏

  • @gurmeetsingh1100
    @gurmeetsingh1100 Рік тому +2

    Jyonde raho janab ji, koi sani nahi tuhada. Na koi hoya aisa sikander ,na hovega.

  • @user-ix6yn3dh2t
    @user-ix6yn3dh2t 3 дні тому

    1984 ਜਨਮ ਮੇਰਾ ਹੈ ਪਿੰਡ ਜੈ ਸਿੰਘ ਵਾਲਾ ਬਠਿੰਡਾ ਮੈਂ ਬਚਪਨ ਤੋਂ ਵੱਡਾ ਹੋ ਕੇ ਸੁਣਦਾ ਰਿਹਾ ਹੈ ਰੱਬੀ ਰੋਹ ਹੈ ਸਾਨੂੰ ਤਾਂ ਇਹ ਗੀਤ ਚੰਗੇ ਲੱਗਦੇ ਹੈ

  • @JIMMY53234
    @JIMMY53234 3 роки тому +345

    Who else is watching this legend after his death in his remembrance..

  • @GouravSharma-cc2xk
    @GouravSharma-cc2xk 4 роки тому +46

    Dono he kalay aa bt dona dhy brabar da singer v hai he nh koi... Ek sabar koti tai duja sardhool sikander best singer in the world ever... Miss u Sabar paji..

    • @raddfhh3815
      @raddfhh3815 3 роки тому

      Miss you sir tusi dunia vich ni rihe kmi rehni 😭😭😭😭

    • @Sparshmahiff
      @Sparshmahiff 3 роки тому

      Nice g,,

  • @sandeepmaster6492
    @sandeepmaster6492 3 роки тому +13

    Sura da sikandar 24..feb...2021 nu alvida.. . Always dila ch jagah chadd gya love you...

  • @Jagvindergoldy
    @Jagvindergoldy 3 роки тому +6

    ਗੁਰੂ ਜੀ ਤੁਸੀ ਹਮੇਸ਼ਾਂ ਸਾਡੇ ਖਿਆਲਾਂ ਵਿੱਚ ਹਮੇਸ਼ਾਂ ਰਹੋਗੇ 💓💕

  • @aarrmusic8591
    @aarrmusic8591 4 роки тому +19

    Ik awaz lagan de Wich e ena. rass hai 🙏🏼🙏🏼🙏🏼rooh taro taza ho jandi ❤️.
    Ajj Kal de Bache jihnu marji ustad kahi jande .
    Eh hunde asli ustad
    Eh asli legend
    Down to earth
    Kyade kanoon naal Gana sunaun wale ❤️
    Respected Sardool sikandar Saab ❤️

  • @gurjeetdhilwan7991
    @gurjeetdhilwan7991 4 роки тому +50

    ਸਿਕੰਦਰ ਫੈਮਲੀ ਮਾਣ ਪੰਜਾਬ ਦਾ

  • @gill-punjab
    @gill-punjab 2 місяці тому +1

    ਪਰਮਾਤਮਾ ਸਰਦੂਲ ਸਿਕੰਦਰ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ

  • @Princegillmusic
    @Princegillmusic 3 роки тому +8

    What a starting 2:20, i got goosebumps. Miss u jnaab ustad sardool sikander saab.😭😭😭😔

  • @Makhankhan786
    @Makhankhan786 3 роки тому +4

    Purane singr all best

  • @KulwinderSingh-gg2kq
    @KulwinderSingh-gg2kq 3 роки тому +4

    ਮਰਨ ਤੱਕ ਯਾਦ ਰਹਿਣਗੇ,,, ਸਿਕੰਦਰ ਸਾਬ੍ਹ ਜੀ।।।।
    ਸਾਫ ਸੁਥਰੀ ਗਾਇਕੀ।।।।।।

  • @Sukhjindersingh-zh5lb
    @Sukhjindersingh-zh5lb Рік тому +1

    ਗਾਣੇ ਵਿਚ ਮਿਠਾਸ ਬਹੁਤ ਹੁਦੀ ਸੀ ਸਰਦੂਲ ਸਿਕੰਦਰ ਵੀਰ ਦੇ ਹਿਕ ਦੇ ਜੋਰ ਨਾਲ ਗਉਣਾ ਹੀ ਜਿਸ ਦਾ ਨਾਮ ਸਰਦੂਲ ਸਿਕੰਦਰ ਸੀ

  • @harishnarula4235
    @harishnarula4235 3 роки тому +2

    Aslii !!!! Janaab suraan da sikander,,, sardoool sikander.,.

  • @bhupindersandhu5373
    @bhupindersandhu5373 3 роки тому +12

    RIP Sabar koti & sardool sikander BOTH LEGENDS

  • @Helltofell
    @Helltofell 3 роки тому +31

    Legend u will live on forever in Punjabs heart

  • @MrXYZ-eq7zi
    @MrXYZ-eq7zi 3 роки тому +1

    ਮਜ਼ਾ ਆ ਗਿਆ ਸਿਕੰਦਰ ਸਾਹਬ ਜੀ। ਵਾਹਿਗੁਰੂ ਆਪ ਜੀ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ।

  • @JaspalSingh-zs1hl
    @JaspalSingh-zs1hl Рік тому +1

    Wah Ji Wah sardool Sikander ji ustad log

  • @beantsingh2852
    @beantsingh2852 4 роки тому +7

    ਬਹੁਤ ਵਧੀਆ ਜੀ ਪਰਮਾਤਮਾ ਆਪ ਇਨ੍ਹਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸੇ 👍👍👍

  • @husanheera6867
    @husanheera6867 4 роки тому +7

    ਉਸਤਾਦਾਂ ਦੀ ਦੁਨੀਆਂ ਚੋਂ ਜਨਾਬ ਸਰਦੂਲ ਸਿਕੰਦਰ ਸੁਭਾਨ ਅੱਲਾ ‌।ਬੇਟੇ ਸਾਰੰਗ ਰਾਗ ਅਲਾਪ ਸਰਬ ਕਲਾ ਬਹੁਤ ਵਧੀਆ

  • @honeymiglani3643
    @honeymiglani3643 Рік тому

    ਸਰਦੂਲ ਜੀ ਅੱਜ ਵੀ ਤੁਸੀ ਸਾਡੇ ਵਿੱਚ ਹੋ 🙏🏽🙏🏽🙏🏽

  • @manjinderkalsi7122
    @manjinderkalsi7122 Рік тому

    ਵਾਹ ਉਸਤਾਦ ਵਾਹ👌👌👌
    ਕੋਈ ਸਰਦੂਲ ਸਿਕੰਦਰ ਨਹੀਂ ਬਣ ਸਕਦਾ।।
    ਜਿਨੀ ਬਾਰ ਮਰਜੀ ਸੁਣ ਲਓ ਇਹ ਗੀਤ, ਹਰ ਬਾਰ ਓਨਾ ਹੀ ਮਜਾ ਆਉਂਦਾ ਹੈ ।

  • @kanwerjitsingh7181
    @kanwerjitsingh7181 4 роки тому +32

    ਵਧੀਆ ਲਗਿਆ,

  • @kulvirsingh1304
    @kulvirsingh1304 4 роки тому +5

    Sardool ji varga singer sadiyyan ch ik var paidda hunda......waah ustaad ji kyaa ruuh nal gaya.....raab tuhadi sari surilli family nu sdda khush rakhe....

  • @borntorule91
    @borntorule91 3 роки тому +1

    Ajj pehli vaar sunea song bai ji da

  • @KelaTV
    @KelaTV 3 роки тому +1

    Jai shani dev ji mehar karo ehnda de krna te

  • @ritudeol7285
    @ritudeol7285 3 роки тому +39

    These type of singers never is going to be born again legend🙏🏻 my heart is 😢

  • @mohitmaan8908
    @mohitmaan8908 3 роки тому +18

    Tuhade varga ni hona ustad ji rona anda vishvas ni hunda mere to te 😭😥😥😥😥😥😥😥😥😥😥😥😥😓😓😥😥😥😓😓😓😓😓😓

  • @ramanmahifrompunjab5966
    @ramanmahifrompunjab5966 3 роки тому +2

    Ajj de landu singer's tan sale sardool Saab de pair di dhoor wrge v nhi miss you legend sardool Saab

  • @shantyraikotilyrics7863
    @shantyraikotilyrics7863 4 роки тому +4

    ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਜੀ ਸਾਰੀਆਂ ਨੂੰ

  • @BharatMusicalGroupTobi
    @BharatMusicalGroupTobi 3 роки тому +5

    😭😭😭 मेरे उस्ताद हमेशा अमर रहेन गे 🙏

  • @ranarana6497
    @ranarana6497 Рік тому +1

    Wah Nice songs Love story ❤hi god bless you sardool sikinder ji Balraj france

  • @jotkaurrandhawa6345
    @jotkaurrandhawa6345 3 роки тому +4

    Wah Koi laffaj ni mere kol miss u ustaad g😭😭😭

  • @SukhwinderSingh-qt3xk
    @SukhwinderSingh-qt3xk 4 роки тому +13

    Njaara banta ustaad ji ❤️❤️
    God bless you 😍😍👌👌🔥❣️

  • @shavisihaul2534
    @shavisihaul2534 3 роки тому +54

    Both sons are lucky who have taken the birth in the home of this legendary singer but unfortunately he is no more with us now 😔

  • @aminkhan9504
    @aminkhan9504 Рік тому

    Rang ka to pata nahi but punjab me aapke jaisa singer koi na paida hu hai aur nahi hoga❤❤❤ you are the first and last
    Feel+classical+soul+Base=Sardul Sikander
    Miss You Legend

  • @galaxys2494
    @galaxys2494 3 роки тому +2

    Very good singer from khanna never forget this good singer. ........

  • @parwinderkaur5436
    @parwinderkaur5436 3 роки тому +8

    My favourite song
    College friends di yaad aa gyee😭

  • @DK-ev9dg
    @DK-ev9dg 3 роки тому +10

    Husband wife top notch talented artists. Humble human beings. I am sure children will be eqaully good. May Sikander ji rest in peace.

  • @user-nc4wl8vn7r
    @user-nc4wl8vn7r Рік тому

    ਸਿਕੰਦਰ ਸਾਹਿਬ ਤੁਹਾਨੂੰ ਮੇਰੇ ਵੱਲੋਂ ਸਲਾਮ ਸਲੂਟ

  • @gurpreetsinghdhair8392
    @gurpreetsinghdhair8392 2 роки тому +1

    ਸੀਨੀਅਰ ਤੇ ਤੁਸੀ ਹੋ ਪਾਜੀ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਤੁਹਾਨੂੰ ਚਰਨੀ ਲਾਉਣ .

  • @InderjeetSingh-vy9nh
    @InderjeetSingh-vy9nh 3 роки тому +11

    Sardool paji bahut yaad aundi aa ajj tuhadi chale jaan magro

  • @Gamer99900
    @Gamer99900 3 роки тому +3

    Nice

  • @SandeepSharma-oh7gt
    @SandeepSharma-oh7gt 7 місяців тому

    Sardol paji sachi sura da sikander c.. Main aapna aap nu bhut khuskismat samjda ha jo paji da ghar ja ohnu nu sada pind mahashivratri te book krn gya c.. Paji ne rang bn dita c.. 3 ghante da program c.. Pta ni chaliaya kdo time lag gya c... Miss u legend singer..

  • @avisharma1926
    @avisharma1926 3 роки тому +2

    Sardool sahb varge singer duniya te 100/200 saal vaad b shaid he aun

  • @rohitmahey8724
    @rohitmahey8724 3 роки тому +22

    Rip sardool sikander saab boht yaad aunge tusi par dila vich hamesha jeonde rahoge

  • @ramandeepsinghchhoker1632
    @ramandeepsinghchhoker1632 4 роки тому +12

    Aa hundey aa legends

  • @Theaeri01
    @Theaeri01 2 роки тому +1

    Music ਦਾ ਇਕੋ ਸਿਕੰਦਰ ਹੈ ਅਤੇ ਰਹੇਗਾ ਸਰਦੂਲ ਸਿਕੰਦਰ ਸਾਹਿਬ

  • @parmjitkaur2874
    @parmjitkaur2874 3 роки тому +1

    Punjab the jeers👍
    Good soul da malik c

  • @kanwerjitsingh7181
    @kanwerjitsingh7181 4 роки тому +36

    ਕੀ ਕਰੀਏ, ਕੀ ਕਹੀਏ,

    • @GpWaris
      @GpWaris 4 роки тому

      ਕੀ ਕਰੀਏ

  • @satveersidhu2697
    @satveersidhu2697 3 роки тому +8

    😭😭 legend sardul sikander g ❤️❤️👍👍

  • @ramanmahifrompunjab5966
    @ramanmahifrompunjab5966 2 роки тому

    Jd jd bi gayki de rabb jnaab sardool sikandr saab ji te Nusrat Saab nu sunnda main tan rooh ron lgg jandi suran vich bhij ke

  • @ranarana6497
    @ranarana6497 Рік тому +1

    Love you singer my favorite sardoll siknder ji Balraj france

  • @royalgill5442
    @royalgill5442 3 роки тому +3

    Sur da badshah
    Koi tod nai a Skinder Saab da❤❤

  • @gurjeetdhilwan7991
    @gurjeetdhilwan7991 4 роки тому +297

    ਪੰਜਾਬ ਦੀ ਅਸਲੀ ਗਾਇਕੀ

    • @ramandeepramandeep393
      @ramandeepramandeep393 3 роки тому +8

      ❤️❤️❤️🙏

    • @studiojashan2828
      @studiojashan2828 3 роки тому +2

      👍👍👍👍 ਇਹੋ ਜਿਹੀਆਂ ਰੂਹਾਂ ਨੁ

    • @dewindersingh5767
      @dewindersingh5767 3 роки тому +1

      @@ramandeepramandeep393 01369781960702986408

    • @kamalmehra869
      @kamalmehra869 3 роки тому +1

      QA QC

    • @JasvirSingh-fx9ch
      @JasvirSingh-fx9ch 3 роки тому

      @@ramandeepramandeep393a few minutes ago to total and send you a very good mor ⏩⏩ meaning to ask you a 🌅 a good Times and da rahate good timess are on calls fo of Kar

  • @harvinderkaur7709
    @harvinderkaur7709 3 роки тому +1

    Wah ji wah sirdool sinkander ji aap ji daa kaata koiye pura ni kr sakda kade 🌷🙏
    Harvinder from california .lathrop

  • @user-rp4bp5jc1k
    @user-rp4bp5jc1k 2 роки тому

    Sari omer v sunde rhe fer v man nahi akk sakda ustad ji love u💚💚💚💚💚💚

  • @rashpaldhami1329
    @rashpaldhami1329 3 роки тому +7

    SARDOOL was really vocal sikander

  • @Ayansh_Nagra
    @Ayansh_Nagra 4 роки тому +3

    M big fan of u sardool sir..
    Har ik gaana 1000 bar sunya hai
    Love u sir
    God bless u always...
    All time hit song...

  • @abhishekrahi3665
    @abhishekrahi3665 3 роки тому

    Sardool sikandar ji aap jaisa koi ni aa sakda really sir kyaaa karuuu bas app humare dil mein humesha rahoge 😭❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️

  • @soldierslifestyle3660
    @soldierslifestyle3660 2 роки тому +1

    ਆਵਾਜ਼ ਦਾ ਸਿਕੰਦਰ ।।।।।
    ਦਿਲੋ ਪਿਆਰ ਜੀ ।।।।।।
    ਸਰਦੂਲ ਸੁਰਾਂ ਦਾ ਸਿਕੰਦਰ ।।।।।

  • @jagdeepchahal59
    @jagdeepchahal59 3 роки тому +4

    Miss you Sardool sikandar saab 😭😭

  • @sandypb8559
    @sandypb8559 3 роки тому +7

    miss u ustaad ji24/2/2021 ganda din aaj da

  • @Sonubhinder07
    @Sonubhinder07 Рік тому +1

    Love you Ustaad ji 🙏😭

  • @ManpreetSingh-mp6ye
    @ManpreetSingh-mp6ye 4 місяці тому

    Dil nu sakuun milda sardool ji nu sun k❤❤❤

  • @badalill5151
    @badalill5151 4 роки тому +8

    Sakinder. Saab. De. Awaz. Sabto. Best. Va

    • @badalill5151
      @badalill5151 4 роки тому

      Thanks. G. Reply. Liye. Ashi. Aye. Ne. Mande. Kise. Nu. Ay. Sach. Me
      Ustad. Lok. Va

  • @nikikaurkhalsa
    @nikikaurkhalsa 3 роки тому +12

    A legend singer. R.I.P. Sardool Ji.

  • @HarjinderSingh-fd3wm
    @HarjinderSingh-fd3wm Рік тому +1

    Misss uuuu sikander ustaad ji

  • @gabbarb1402
    @gabbarb1402 2 роки тому

    😍ਸਰਦੂਲ ਜੀ miss you 😍 ਜੂ r so true faithful trusted man so nice singer c

  • @subhashprincelive
    @subhashprincelive 4 роки тому +18

    Legend Singer Dimand 💎