Harman cheema Fight with Neetu shatrawala | ਚੱਲਦੀ ਇੰਟਰਵਿਉ ਵਿੱਚ ਹੋਏ ਚਪੇੜੋ ਚਪੇੜੀ

Поділитися
Вставка
  • Опубліковано 14 жов 2024
  • #harjeet_kaka_instagram
    #harmancheema
    #neetushatrawala
    Hello guys 🌺 hope all are doing great
    We are back in your houses with our new video along with two happiest men on earth named Nittu chatran wala and HArman Cheema .
    In this interviews they were yelled at each other
    But that was for fun only ,don’t take it seriously as
    Nobody do 😉😂
    So stay tuned and enjoy with your families
    We hope you guys enjoy and stay healthy 🌺❤️
    Harjeet kaka
    ...
    Sharan
    ...
    Harman cheema
    ...
    Neetu shartran wala
    ...

КОМЕНТАРІ • 2,6 тис.

  • @sukhdhillonpb4671
    @sukhdhillonpb4671 2 роки тому +385

    Interview ਵਾਲੇ ਵੀਰ ਦੀ ਅਵਾਜ ਵੀ ਬਹੁਤ ਹੀ ਵਧੀਆ 💚👌

  • @kk-xp8lh
    @kk-xp8lh 2 роки тому +95

    ਹਰਮਨ ਚੀਮੇ ਨੇ ਦਿਲੋਂ ਇਕ ਬਹੁਤ ਵਧੀਆ ਗੱਲ ਕਹੀ ਕਿ ਸਾਨੂੰ ਖੁਸ਼ੀ ਹੈ ਅਸੀਂ ਲੋਕਾਂ ਨੂੰ ਹਸਾਉਂਦੇ ਹਾਂ ਸਾਨੂੰ ਵੇਖ ਕੇ ਲੋਕ ਖੁਸ਼ ਹੁੰਦੇ ਹਨ ਦੋਹਵੇਂ ਵੀਰ ਦਿਲ ਦੇ ਸਾਫ ਤੇ ਹਸਮੁੱਖ ਹੈ ਬਾਕੀ ਐਵੇਂ ਮਨਾਂ ਚ ਜ਼ਹਿਰ ਘੋਲ ਕਿ ਜ਼ਿੰਦਗੀ ਜਿਉਣ ਦਾ ਕੋਈ ਸਵਾਦ ਨੂੰ ਬਥੇਰੇ ਸਿਕੰਦਰ ਗਏ

  • @PindtoCanada
    @PindtoCanada 3 роки тому +1329

    ਪੰਜਾਬ ਦੇ 100 ਸਿੰਗਰਾ ਚੌ 90 ਨਾਲੋ ਵਧੀਆ ਗਾਇਆ ਪੱਗ ਆਲੇ ਵੀਰ ਨੇ

    • @TokraTv
      @TokraTv  3 роки тому +59

      🙏🙏❤️

    • @sukhjeetdhaliwal9049
      @sukhjeetdhaliwal9049 3 роки тому +70

      22 ਜਦੋਂ ਨੀਟੂ ਗਾਉਂਣ ਲੱਗਿਆ ਇਹ ਲੱਗਿਆ ਜਿਵੇਂ ਕੁੱਤਾ ਰੋਂਦਾ ਹੁੰਦੇ

    • @lovedeep09003
      @lovedeep09003 3 роки тому

      Right menu v awe hi laga bhot vadia c

    • @i_punjabyt
      @i_punjabyt 3 роки тому

      mintu bhai ❣

    • @gsproduction264
      @gsproduction264 3 роки тому +4

      ਵੱਟਾ ਤੋ ਵਲੈਂਤਾ ਤੱਕ 👌👌👌
      Ki hall aa vir g

  • @gurminder2.0
    @gurminder2.0 2 роки тому +60

    ਹਰਮਨ ਚੀਮਾ ਬਹੁਤ ਵਧੀਆ ਬੰਦਾ ਵਾਹਿਗੁਰੂ ਮੇਹਰ ਕਰੇ

  • @randhawasodhi3043
    @randhawasodhi3043 2 роки тому +17

    ਭਾਜੀ ਐਦਾ ਹੀ ਹਸਾਉਦੇ ਰਹੋ ਸਾਰੇ ਜਣੇ , ਨਈ ਤਾ ਅੱਜ ਕੱਲ ਤਾ ਲੜਾਈ ਝਗੜੀਆ ਦੀਆ ਹੀ ਵਿਡੀਓ ਆ ਰਹੀਆ ਨੇ😊

  • @AmanSingh-fu8sd
    @AmanSingh-fu8sd 3 роки тому +308

    ਪਹਿਲਾ ਇੰਟਰਵਿਊ ਦੇਖਿਆ ਜਿਸ ਵਿੱਚ ਗੈਸਟ ਨਾਲੋਂ ਜਿਆਦਾ ਤਾਰੀਫ਼ ਇੰਟਰਵਿਊ ਲੈਣ ਵਾਲੇ ਬਾਈ ਦੀ ਕੀਤੀ ਗਈ ਕਮੈਂਟੱਸ ਵਿੱਚ।ਸਰਦਾਰ ਅਸਰਦਾਰ

    • @sunnyahuja6194
      @sunnyahuja6194 2 роки тому +1

      Bai g ina dova nal ta tusi sona ganai ho

    • @desideshokeen1509
      @desideshokeen1509 2 роки тому

      Bai waise ta ehna nu gaala e kadd de hunde aa lok media aalya nu. Mai v kaddan lagga c v kise chaj de bande di interview lao. Koi chajj di khabar laao aah ki aaa. Pr jdo dekhya vdeo ta kamm funny lagga. Te banda v wdia lge sardar g wdia hasmukh banda aa

  • @bajdhaliwal9941
    @bajdhaliwal9941 3 роки тому +1297

    ਜੋਂ ਮਰਜ਼ੀ ਏ ਪਰ ਹਰਮਨ ਚੀਮਾ ਦੀ ਆਵਾਜ਼ ਪਹਿਲਾ ਨਾਲੋ ਤਾਂ ਬਹੁਤ ਚੰਗੀ ਹੋਗੀ

    • @vishaldhindsa1984
      @vishaldhindsa1984 3 роки тому +3

      Sahi ho gya

    • @abcdf430
      @abcdf430 3 роки тому +9

      Jisda lok mazak udan apne sukun laye aus jis insan da mazak bn rea ohdi rabb bhut jldi sunda maaarha toh maarha bnda enu fudu bol jnda soo is krke kmleya te rabb mehrban hunda he ah

    • @KulwinderSingh-lc8iv
      @KulwinderSingh-lc8iv 3 роки тому +3

      sahi hai agey nalon gayki chime di

    • @jottoor6357
      @jottoor6357 3 роки тому +2

      Sahi gall aa

    • @kamalowaan2129
      @kamalowaan2129 3 роки тому +5

      Neetu naaalo te vadiya aa

  • @Bhagwantsadacm3741
    @Bhagwantsadacm3741 2 роки тому +231

    ਪੱਗ ਵਾਲਾ ਵੀਰ ਬਹੁਤ ਵਧੀਆ ਗਾਉਂਦਾ, ਬਹੁਤ ਉੱਚਾ ਸਕੇਲ ਆ ਵੀਰ ਦਾ।

    • @officialdeep5635
      @officialdeep5635 Рік тому

      Tarsem jassar da goorha dost aaa pagg vala veer fir naal reh reh k awaaz tan surili honi hi aaa

  • @spbrar5334
    @spbrar5334 2 роки тому +42

    Rabb kush rakhe ehna dona nu dono Heere a banda sare dukh bhul janda ehna nu dekh k❤️😂😂😂😂

  • @VivekKumar-ys8hf
    @VivekKumar-ys8hf 2 роки тому +58

    Baaki gallan diyan gallan.. eh doven khush rahende aa..naale sab nu hsaonde aa....parmatma ina nu khush rakhe.

  • @KuldeepSingh-eq5cw
    @KuldeepSingh-eq5cw 3 роки тому +476

    ਇੱਕ ਗੱਲ ਆ ਚੀਮਾ ਆਸਟ੍ਰੇਲੀਆ ਕੈਨੇਡਾ ਘੁੰਮ ਆਇਆ, ਕਈਆਂ ਨਾਲੋ ਵਧੀਆ ਰਿਹਾ👌👌😁😁

  • @rajinder1982
    @rajinder1982 3 роки тому +316

    ਪੱਤਰਕਾਰ ਵੀਰ ਨੂੰ ਇਹੀ ਮਹਾਨ ਲੋਕਾਂ ਦਾ ਇੰਟਰਵਿਊ ਲੈਣ ਵਿੱਚ ਮਜ਼ਾ ਆਉਂਦੇ

    • @jsb7660
      @jsb7660 3 роки тому +9

      ਵੀਰ ਕਾਕਾ ਵੀਰ patrkar ਨਹੀਂ ਵੀਰ ਜੀ comadian ਨੇ

    • @sukhraj_singh1999
      @sukhraj_singh1999 3 роки тому +4

      Comedians aa bhrawa reporter ni hege oh

    • @harman6664
      @harman6664 3 роки тому

      ਊਹ ਵੀ ਤਾ ਅੱਗੋ ਓਦਾ ਦੇ ਈ ਨੇ

    • @jatindercheema2127
      @jatindercheema2127 2 роки тому

      Lok dekhde eho kuj

    • @dhillon307
      @dhillon307 2 роки тому

      Ammy bhenchod jabal ikhte hoye a

  • @jassijassi8736
    @jassijassi8736 3 роки тому +292

    ਯਾਰ ਹਰਮਨ ਚੀਮਾ ਬਹੁਤ ਵਧੀਅਾ ਦਿਲ ਦਾ ਬੰਦਾ ਰੱਬ ੲਿਹਨੂੰ ਤੱਰਕੀਅਾ ਬਖਸ਼ੇ

  • @oyehoye6775
    @oyehoye6775 2 роки тому +8

    ਸਰਦਾਰ ਸ੍ਹਾਬ ਨੇ ਵੀ ਪੂਰੇ ਚਿੱਬ ਕੱਡ ਦਿੱਤੇ ਗਾਇਕੀ ਚ 👌👌👌

  • @dimplesahota1995
    @dimplesahota1995 2 роки тому +12

    6:29 ਨੀਟੂ ਦਾ face ਦੇਖੋ ਕਿਆ ਖੁਸ਼ੀ ਆਈ ਆਪਣਾ ਗਾਣਾ ਸੁਣ ਕੇ........ 😂😂😂😂😂

  • @gurpreetdhandli8389
    @gurpreetdhandli8389 3 роки тому +1100

    ਨੀਟੂ ਭਾਜੀ ਨੂੰ ਫਾਂਸੀ ਚੀਮੇ ਨੂੰ ਉਮਰ ਕੈਦ, ਤੇ ਪਤਰਕਾਰ ਨੂੰ 45 ,ਤੋਪਾਂ ਦੀ ਸਲਾਮੀ, ਵਾ ਕਿਆ ਮਹਾਨ ਹਸਤੀਆਂ ਦੇ ਦਰਸ਼ਨ ਕਰਵਾਏ 🤣😂👍

  • @ravievrmasunam8124
    @ravievrmasunam8124 3 роки тому +61

    ਸ਼ਰਨ ਵੀਰੇ ਬਹੁਤ ਟੇਕ ਅਤੇ ਕੱਟ ਨੇ ਵੀਡਿਓ ਚ, ਲੱਗਦਾ ਚੱਪਲੋ-ਚੱਪਲ ਪੱਕਾ ਹੋਈ ਹੋਵੇਗੀ
    ਚੀਮੇ ਬਾਈ ਨੇ ਸੀਟੂ ਦੀ ਟੋਪੀ ਜਿਹੀ ਬਗਾ ਕੇ ਮਾਰੀ ਹੋਊਗੀ😂

  • @jaswant_Sandhu
    @jaswant_Sandhu 3 роки тому +137

    7:35 ਹਰਜੀਤ ਵੀਰ ਤੁਸੀ ਵੀ ਬਹੁਤ ਸੋਹਣਾ ਗਾਉਂਦੇ ਹੋ... ਜੀਓ ਵੀਰ...
    ਸ਼ਰਨ ਹੋਰ ਵੀ ਕਮਾਲ ਕਰਦਾ ... ਖੁਸ਼ ਰਹੋ
    ਜਾਹ ਨੀ ਝੂਠੀਏ(ਜੂਠੀਏ)😄🤣😂

  • @HarjitSingh-wc2vb
    @HarjitSingh-wc2vb 2 роки тому +8

    Interview wale veer de ਆਵਾਜ਼ bot vadia a baki neetu da ta ਬੇੜਾ ਗਰਕ 😆😆

  • @jaskarankohinoor51
    @jaskarankohinoor51 2 роки тому +5

    ਬਾਈ ਜੀ ਇਹੋ ਜਿਹਾ ਇਕ ਹੋਰ ਇੰਟਰਵਿਊ ਚਾਹੁੰਦੇ ਹੋ ਤਾਂ ਲਾਈਕ ਕਰੋ 😁😁😁😂😍😍😍😘😘 Cheema Bai Zindaaad Nittu Bai Zindawaad 👌👌👌👌👌👌

  • @deepswaddi4674
    @deepswaddi4674 3 роки тому +624

    ਮਜ਼ਾਕ ਆਪਣੀ ਜਗ੍ਹਾ, ਪਰ ਹਰਮਨ ਚੀਮਾ ਸੱਚ ਚ਼ ਬਹੁਤ ਵਧੀਆਂ ਗਾਉਣ ਲੱਗ ਗਿਆ

  • @JaswinderSingh-hm1wc
    @JaswinderSingh-hm1wc 3 роки тому +210

    ਬਾਈ ਨੇ ਆਪਣੇ ਗਾਉਣ ਦਾ ਕੀੜਾ ਵੀ ਪੂਰਾ ਕੱਢਿਆ ਅੱਜ 😂🤣

    • @hairykahlon4941
      @hairykahlon4941 2 роки тому +1

      Sai gl menu ta lagda ohne eh interview music vala rakhya is karke v ehna dono kuse katya nalo ta me vadiya I ganda va ise bahene loka diya niagahan ch I ajuu hahahhahah

    • @rajnirani1045
      @rajnirani1045 2 роки тому

      @@hairykahlon4941 sahi keha tuc

  • @gurpreetsinghgill5752
    @gurpreetsinghgill5752 3 роки тому +447

    ਸਰਦਾਰ ਜੀ ਧੁਆਡੀ ਆਵਾਜ਼ ਬਹੁਤ ਵਧੀਆ ਏ 👍🏻

    • @batthmodified2224
      @batthmodified2224 2 роки тому +7

      ਵੀਰੇ ਧੁਆਡੀ ਨਹੀਂ (ਤੁਹਾਡੀ) ਹੁੰਦਾ ਏ🙏🏻

    • @letme4u
      @letme4u 2 роки тому +1

      ਤੁਹਾਡੀ....

    • @kulwantsinghkhurmi6939
      @kulwantsinghkhurmi6939 2 роки тому

      Shi gl a ver

    • @singhksbabbar1233
      @singhksbabbar1233 2 роки тому

      Sardaar bhaji tuhadi aawaj tan bahut he wadia aa.
      Kya baat ai,, bahut mithi aawaj a

    • @udeychahal306
      @udeychahal306 2 роки тому

      ਤੁਹਾਡੀ ਹੁੰਦਾ ਪ੍ਰਧਾਨ

  • @jvstimes
    @jvstimes 2 роки тому +1

    ਹਰਮਨ ਤੇ ਨੀਟੂ ਸੋਚੀਂ ਪਾ ਦਿੱਤੇ ਤੁਸੀਂ ਵੀਰ 🤣 । ਏਦਾਂ ਲੱਗਦਾ ਜਿਵੇਂ ਸੋਚ ਰਹੇ ਹੋਣ ਵੀ ਵਾਕਈ ਗਾਉਣਾ ਖੇਡ ਨਹੀਂ । ਬਹੁਤ ਸੋਹਣੀ ਆਵਾਜ਼ ਹਰਜੀਤ ਵੀਰ ❤❤❤❤👌👌👌

  • @parvindersingh6869
    @parvindersingh6869 2 роки тому

    ਹਰਮਨ ਵੀਰ ਨੂੰ ਕੋਈ ਹੋਰ ਐਵਾਰਡ ਮਿਲੇ ਨਾ ਮਿਲੇ ਪਰ ਫੋਟੋਆਂ ਚ ਫਿੱਟ ਹੋਣ ਦਾ ਐਵਾਰਡ ਜਰੂਰ ਮਿਲਣਾ ਚਾਹੀਦਾ, ਬਾਈ ਦਿਲੋਂ ਸਲੂਟ ਆ ਫੋਟੋ ਚ ਫਿਟਿੰਗ ਨੂੰ 👌🏻👌🏻👌🏻👌🏻👌🏻

  • @Patiala111
    @Patiala111 3 роки тому +40

    ਚੀਮਾ ਜਨਾਬ ਅਗਲਾ song ਕਦੋਂ ਕੱਢ ਰਹੇ ਓ carry on full spot ਆ cheema ਤੇ ਨੀਟੂ ਜਨਾਬ ਜੀ 👍👍👍👌👌👌👌👌👌👌👌👌👌

  • @kiranjeetshing5970
    @kiranjeetshing5970 3 роки тому +99

    ਤੁਹਾਡੇ ਦੋਵਾਂ ਨਾਲੋਂ ਸਰਦਾਰ ਪਾਜੀ ਦੀ ਅਵਾਜ਼ ਚੰਗੀ ਆ ਸਰਦਾਰ ਪਾਜੀ ਤੁਸੀਂ ਇਕੱਲੇ ਗੋਨਾ ਸੀ ਨਾਇਸ ਪਾਜੀ ਸਰਦਾਰ ਜੀ

  • @KarmjotSarwara
    @KarmjotSarwara 3 роки тому +103

    ਯਾਰ ਅਵਾਜ ਵਧੀਆ ਹੋ ਗਈ ਚੀਮੇ ਦੀ

  • @harpreetkaurpinku9292
    @harpreetkaurpinku9292 2 роки тому

    Gajab bezti hai.neetu shatraa wale dii😂😂😂😂👌👌👌👌chimmmaa ghaint bnda awaz vdiya sardar ji sab ton best🙏🙏👌👌👌🍫🍫

  • @AkashChauhan-r2q
    @AkashChauhan-r2q Рік тому

    Kamaal de ho tuc ,,, eh tuc kehnde o😂😂😂😂epic line

  • @bikramsingh5167
    @bikramsingh5167 3 роки тому +95

    ਵੀਰੇ ਬਹੁਤ ਵਧੀਆ ਗਾਉਂਦੇ ਹੋ ਤੁਸੀਂ,, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @khushiboort9335
    @khushiboort9335 3 роки тому +75

    ਹਰਜੀਤ ਕਾਕਾ ਬਾਈ ਜੀ ਤੁਸੀ ਬਹੁਤ ਸੋਹਣਾ ਗਾਉਂਦੇ ਓ,,, ਚੀਮਾ ਵੀ ਠੀਕ ਗਾ ਰਿਹਾ ,, ਨੀਟੂ ਤਾਂ ਬੱਸ 😁😁😁

  • @terareckless8117
    @terareckless8117 3 роки тому +176

    ਨੀਟੂ ਦੀ ਹੇਕ ਸੁਣਕੇ ਹਾਸਾ ਬਹੁਤ ਆਇਆ ਪਤਾ ਨੀ ਕਿਥੋਂ ਸੁਰ ਕੱਢਦਾ 😘🤣🤣🤣🤣

  • @kabbadidajanoon8665
    @kabbadidajanoon8665 2 роки тому +13

    Harman cheema and nitu 22 good entertainers ... God bless u

  • @tashsabr396
    @tashsabr396 2 роки тому

    ਪੱਤਰਕਾਰ Sirra gall batt aaa ji kya sohni awaz

  • @gymboy661
    @gymboy661 2 роки тому +40

    ਨੀਟੂ ਦੀ ਅਵਾਜ਼ ਸੁਣ ਕੇ ਮੇਰੇ ਕੰਨਾ ਚੋ ਮੈਲ ਬਾਹਰ ਆਗੀ

  • @SSMAAN-hg8ft
    @SSMAAN-hg8ft 3 роки тому +54

    ਐਂਕਰ ਸਾਬ੍ਹ ਸਿਰਾ ਗਾਉਂਦੇ ਹਰਮਨ ਦੀ ਸਾਈਡ ਜ਼ਿਆਦਾ ਲੈਅ ਰਾਹੇ ਹਨ ਨੀਟੂ ਨੂੰ ਟਾਈਮ ਘਟ ਦਿੱਤਾ
    ਵੈਸੇ ਸਾਰੇ ਵਧੀਆ ਬੰਦੇ 🙏❤️🙏

  • @jassijassi8736
    @jassijassi8736 3 роки тому +33

    ਪੱਤਰਕਾਰ ਵੀਰ ਜੀ ਤੁਸੀ ਤਾਂ ਪੂਰੀ ਅੱਤ ਕਰ ਦੇ ਹੋ ਤੁਹਾਡੀ ਅਵਾਜ਼ ਬਹੁਤ ਵਧੀਅਾ ਹੈ ਜੀ

  • @SiraaStudio
    @SiraaStudio Рік тому +4

    ਕੈਸਾ ਮੂੰਹ ਬਖਸ਼ਿਆ 😂😂😂🤣🤣 ਜਾ ਯਾਰ ਸਿਰਾਂ ਹੋਗਿਆ 😂🤣🤣

  • @deepjannsingh7306
    @deepjannsingh7306 2 роки тому

    ਸਰਦਾਰ ਜੀ vajj bot videa e thodi🔥🔥🔥🔥🔥

  • @bulletloverz5911
    @bulletloverz5911 3 роки тому +73

    ਚੀਮੇ ਬਾਈ ਦੇ ਫੈਨ ਹਾਜ਼ਰੀ ਲਵਾਓ ਕਮੈਂਟ ਲਾਈਕ ਕਰ ਕੇ।

    • @Lovey____125
      @Lovey____125 2 роки тому

      Cheema vadia Banda ❤️❤️❤️

  • @deeppayalia7823
    @deeppayalia7823 3 роки тому +62

    ਬਹੁਤ ਵਧੀਆ ਮਨੋਰੰਜਨ ਜੀਓ ਦੋਸਤ💖

  • @dhalwindersingh3619
    @dhalwindersingh3619 3 роки тому +34

    ਸਭ ਤੋ ਵਧ ਹਾਸੇ ਵਾਲੀ ਮੁਲਾਕਾਤ ਤੇ ਸਵਾਗਤ ਬਹੁਤ ਵਧਿਆ ਕੀਤਾ

  • @dinesh5187
    @dinesh5187 2 роки тому +5

    When both are singing neetu face😂😂😂

  • @ganaganagarstarkabaddi9118
    @ganaganagarstarkabaddi9118 2 роки тому +23

    2 mint silent for those person who think it's real😁😁😆😅😂

    • @Jatt-uz9ve
      @Jatt-uz9ve 2 роки тому +4

      Salia real hi aa! Galt ki a ehde ch

    • @imagine_rmn
      @imagine_rmn Рік тому

      @@Jatt-uz9ve 😂

  • @ravievrmasunam8124
    @ravievrmasunam8124 3 роки тому +29

    Neetu's Thugg Life!!
    05:18 ਬੰਦੇ ਤੇ ਬੁੜੀਆਂ ਵੀ ਹੱਸਦੇ ਨੇ
    (ਚੀਮੇ ਨੂੰ ਲੱਗਿਆ ਕਿ ਮੇਰੀ ਤਰੀਫ ਕਰ ਦਿੱਤੀ ਹੈ)
    😂😂😂

  • @shihansandhu6511
    @shihansandhu6511 3 роки тому +116

    ਹਰਮਨ ਚੀਮਾ ਵਾਕਿਆ ਹੀ ਵਧੀਆ ਬੰਦਾ ਲੱਗਦਾ ਪਤਾ ਨੀ ਲੋਕ ਕਿਉਂ ਉਸਨੂੰ ਮਾੜਾ ਬੋਲਦੇ ਨੇ

  • @bindibai191
    @bindibai191 3 роки тому +26

    ਚਿੰਮਾ ਚਿੰਮਾ ਕਹਿੰਦੇ ਜੱਟ ਨੂੰ 🤣❤️ ਲਵ ਯੂ

  • @saneelkumar4145
    @saneelkumar4145 2 роки тому +8

    Waheguru ji waheguru ji Mehar kri Sai Baba ji good interview

  • @goyal358
    @goyal358 Рік тому +1

    Wala end krone o sira g jama 👌👌👌

  • @sonusaab1862
    @sonusaab1862 3 роки тому +36

    ਨੀਟੂ ਜਵਾਬ ਬਹੁਤ ਘੈਂਟ ਦਿੰਦਾ ਚੀਮੇ ਨੂੰ 🤣🤣🤣

    • @ARMAAN0786
      @ARMAAN0786 3 роки тому +3

      Jwaab hi a ehde palle 😁😂hor ta saale to kuj hunda ni

    • @iqbalchahal4775
      @iqbalchahal4775 2 роки тому

      @@ARMAAN0786 ਬਿਲਕੁਲ ਸਹੀ

  • @deepdeepdeep8148
    @deepdeepdeep8148 3 роки тому +50

    ਬਹੁਤ ਈ ਵਧੀਆ ਵੀਰੋ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @khandeep1974
    @khandeep1974 3 роки тому +23

    Sardar ji tudi awaz bhuyt ghaint aa🥰🥰🥰🥰🥰❤❤❤❤❤❤❤❤❤❤❤🥳💯💯💯💯💯siraaa sardar ji❤❤❤👌👌👌👌👌👌👌👌👌🔥🔥🔥🔥🔥🔥🔥🔥🔥🔥🔥

  • @sukhdevdhillon7908
    @sukhdevdhillon7908 2 роки тому

    ਸਰਦਾਰ ਅਸਰਦਾਰ , ਇਹ ਦੋਵੇਂ ਤਾਂ ਕਮੇਡੀ ਹਨ ਪਰ ਤੁਹਾਡੀ ਆਵਾਜ਼ ਬਹੁਤ ਵਧੀਆ ਹੈ,

  • @Bholuwalafunclub
    @Bholuwalafunclub 2 роки тому +1

    ਬਾਈ ਜੀ ਇੰਟਰਵਿਊਵਰ ਦੀ ਆਵਾਜ਼ ਬਹੁਤ ਹੀ ਜ਼ਿਆਦਾ ਪਿਆਰੀ ਆ 💝

  • @cocsikhwarriors1446
    @cocsikhwarriors1446 3 роки тому +12

    Ena doha nalo ta bai Harjeet huna nu mokka milna chahida real talent 🙏❤️❤️❤️❤️ sehmat ta like krke dsso

  • @mandeepkaran1
    @mandeepkaran1 3 роки тому +37

    Harman bahot improve kita veer singing ch...keep it up the good work

  • @jacksapera73
    @jacksapera73 3 роки тому +152

    ਚੀਮੇ ਦੀ ਮੁੱਛ ਵਖੀ ਨਾ ਪਾੜਦੇ ਪਤਰਕਾਰ ਸਾਬ ਥੋਡੀ 😜

  • @Writerpreet123
    @Writerpreet123 2 роки тому +8

    ਹਰਮਨ ਚੀਮਾ ਪਹਿਲਾਂ ਨਾਲੋ ਕਾਫੀ ਵਧੀਆ ਆਵਾਜ਼ ਦਾ ਮਾਲਕ ਬਣ ਗਿਆ ਤੇ ਥੋੜ੍ਹੀ ਹੋਰ ਮਿਹਨਤ ਕੀਤੀ ਜਾਏ ਤਾਂ ਹੋਰ ਵੀ ਵਧੀਆ ਬਾਣ ਜਾਣੀ ਬੰਦੇ ਦੋਨੋਂ ਘੈਂਟ ਨੇ ♥️💯

    • @__-rr9bj
      @__-rr9bj 2 роки тому

      ਖੇਹ ਤੇ ਸਵਾਹ ਮਾਲਕ ਬਣ ਗਿਆ ਚੰਗੇ ਗਾਇਕਾਂ ਨੂੰ ਮੌਕਾ ਨਹੀ ਮਿਲਦਾ ਇਹੋ ਜਿਹੇ ਫੁੱਦੂ ਬੰਦੇ ਲੋਕਾਂ ਨੇ ਸਿਰ ਚੜਾ ਲਏ

    • @yourdad3958
      @yourdad3958 Рік тому

      @@__-rr9bjchangea di ki ehna jeeb fari aa ga ken ehna ne kihnu rokea uiiin bss

  • @harmanSingh-mz5ut
    @harmanSingh-mz5ut 2 роки тому

    ਇਹ ਕੀਂ ਦੇਖ liya🤭🤭🤭🤭🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣😂😂😂😂😂😲😳😲😲😲😲😲😲😲😲😲😲ਇਹ ਕਯਾ ho rea😂😂😂😂
    ਪਰਦੇ ਵਿਚ ਹੀ ਰਹਿ ਗਿਆਂ 🤣🤣🤣🤣🤣🤣🤣🤣🤣

  • @jacksapera73
    @jacksapera73 3 роки тому +16

    ਪੰਜਾਬੀ ਗਾਇਕੀ ਦੇ ੨ ਬਾਬਾ ਬੋਹੜ ਕੋਹਿਨੂਰ ਹੀਰੇ 😁😁😁😁

  • @jaskaransingh1388
    @jaskaransingh1388 3 роки тому +93

    ਵੀਡਿਓ ਵੇਖ ਮੂਡ ਵਧੀਆ ਹੋ ਗਿਆ

  • @amansingh-lg7uk
    @amansingh-lg7uk 2 роки тому +57

    2 legends in one frame

  • @punjabistatus6937
    @punjabistatus6937 2 роки тому +8

    ਸਰਦਾਰ ਅਸਰਦਾਰ
    ਰੁਕ ਜੋ ਏ ਦੋਨੋ ਆਪਣੇ ਆਪ ਨੂੰ ਸਾਬਤ ਕਰਨ ਲੱਗੇ ਹੋਏ ਆ
    ਸ਼ੁਰ ਆ ਰਿਹਾ

  • @preetkaur2048
    @preetkaur2048 2 роки тому +6

    Cheema you are improving day by day 🌸🌸🌸

  • @jasvantsingh88
    @jasvantsingh88 3 роки тому +120

    2 legends together 🤣🤣

  • @Geyaan-x1g
    @Geyaan-x1g 3 роки тому +29

    cheema inocent boy ,,rab roop♥️

  • @vikramvirk9197
    @vikramvirk9197 2 роки тому +24

    Cheema di awaaz sachio vadiya ho gyi baki sardar sahab tan speechless aa aah neetu tan aive chawla maari jand a sala

  • @dimplesahota1995
    @dimplesahota1995 2 роки тому +1

    2:44 ਨੀਟੂ ਦਾ ਗਾਣਾ ਸੁਣ ਕੇ ਚੀਮੇ ਨੂੰ ਨੀਂਦ ਆ ਗਈ...... 😂😂😂😂

  • @sunitasunita7537
    @sunitasunita7537 2 роки тому +2

    ਵੀਰੇ ਮਜਾ ਆ ਗਿਆ ਕਿਆ ਬਾਤਾ🤣🤣🤣

  • @PrinceSharma-op2bv
    @PrinceSharma-op2bv 3 роки тому +17

    Interview wala veer real ch hero 👌👌endless voice bro di

  • @jot4622
    @jot4622 3 роки тому +29

    Sardarji real talent ❤️❤️❤️❤️

  • @money-qc2ed
    @money-qc2ed 3 роки тому +15

    kaint bande ne yrr pura enjoy krde ne 😂😂

  • @bindra4728
    @bindra4728 2 роки тому +1

    ਨਾ ਵੀ ਟੋਕਰਾ ਟੀਵੀ, ਤੇ ਇੱਕਠੇ ਵੀ ਟੋਕਰੇ ਕੀਤੇ ਆ,,, ਵਾਹ😮😮😮😳😳

  • @getandtouchwithmonu7935
    @getandtouchwithmonu7935 2 роки тому +1

    Awesome yr dono he bhaut vadiya yr 👍👍

  • @Fateh933
    @Fateh933 3 роки тому +4

    Hye hye kya baata kaffi dina baad mood vadya hoiea eda da pyar kithe ajkl🤣🤣👌💯🥰

  • @rinkuheerpuria123
    @rinkuheerpuria123 2 роки тому +12

    ਵੀਰਾ ਵਾਹਿਗੁਰੂ ਚੜਦੀ ਕਲਾ ਚ ਰੱਖੇ ਤੁਹਾਨੂੰ

  • @sukhieetsinghsukhjeet5658
    @sukhieetsinghsukhjeet5658 3 роки тому +24

    Veer ji rabb tuhanu hmesha khush rakhe tuhada channel boht trakki kre🙏

  • @bobbybadhan4621
    @bobbybadhan4621 2 роки тому

    Singh sahib bai tuhadi awz ਸੁਰੀਲੀ ਆ ਵੀਡਿੳ। ਪਾਇਆ ਕਰੋ ਲਾਇਵ ਗਾ ਕੇ

  • @Dharmik_shabad_
    @Dharmik_shabad_ Рік тому

    Neetu says ਜੁਠੀਏ ਕੇ ਝੂਠੀਏ 🤣🤣🤣🤣😂😂😂🤣🤣🤣

  • @jagdishbenipal7082
    @jagdishbenipal7082 3 роки тому +19

    Cheema vdya neetu nalo ta😂😂😂🔥

  • @prabhsimran0779
    @prabhsimran0779 3 роки тому +5

    Bai poora maze lainda pea interview ch😂😂

  • @kazampuriaaman
    @kazampuriaaman 3 роки тому +5

    ਬਾਈ ਤੈਨੂੰ ਸੁਣਿਆ ਲੱਗਿਆ ਸਰਦੂਲ ਸਿਕੰਦਰ ਗਾਉਂਦਾ ਕਿੱਥੇ ਇਹਨਾਂ ਚਵਲਾਂ ਚ ਫਸਿਆ ਕੋਈ ਗਾਣਾ ਈ ਕੱਢਲਾ ਕਈ ਵਾਰ ਟੁੱਲ ਲੋਟ ਆ ਜਾਂਦਾ ਹੁੰਦਾ

  • @buntymanve6854
    @buntymanve6854 2 роки тому

    ਸਾਰੇ ਵਦੀਆ ਨੇ ਵਦੀਆ ਗਾਈਆਂ ਸਰਦਾਰ ਜੀ ਨੇ ਤਾਂ ਅੱਤ ਹੀ ਕਰਤੀ

  • @gpsinghkhalsa9306
    @gpsinghkhalsa9306 Рік тому +1

    Jo kujh eh krde ae dekh ke dil ta khush ho jande eh kalakari kisse kisse kol e hundi ae
    Lgge rho yaaro.

  • @Thatsakash03
    @Thatsakash03 3 роки тому +9

    Sardar ji superb... bhut kaint voice tuhadi 👌👌👌👌

  • @HarpalSingh-uv9ko
    @HarpalSingh-uv9ko 3 роки тому +16

    Interview lain wala bai v vadia gaunda God bless you dear brother.

  • @bablibablisingh8433
    @bablibablisingh8433 2 роки тому +9

    ਸੱਚੀ ਗੱਲ ਆ ਚੀਮਾ ਵੀਰ ਬਹੁਤ ਵਧੀਆ ਗਾੳਣ ਲੱਗ ਪਿਆ

  • @ravibangar99
    @ravibangar99 2 роки тому

    vocal ghaint aa ਪੱਗ ਵਾਲੇ ਦੇ ਸਿਰਾ

  • @ranusdeol
    @ranusdeol 2 роки тому

    what is song and singer that sardarji sung at 7.40

  • @arshrandhawa1780
    @arshrandhawa1780 3 роки тому +5

    Yrr sachi kehan dia dil khush krta 😂😂😂😂😂😂😂😂😂😂😂

  • @sidhumoosewala8202
    @sidhumoosewala8202 3 роки тому +10

    2:45 harman chemme nu nind aun lag gai neetu da song sun ke 😂😂

  • @desiromeo1048
    @desiromeo1048 3 роки тому +14

    ਸਰਦਾਰ ਭਾਜੀ thodi ਅਵਾਜ ਬਹੁਤ ghaint a

  • @dimplesahota1995
    @dimplesahota1995 2 роки тому +1

    9:05 ਤੁਹਾਨੂੰ ਕੀਹਨੇ ਕਿਹਾ ਤੁਹਾਡੀ ਕਦਰ ਆ.... 😂😂😂😂😂

  • @Titu.punjabi
    @Titu.punjabi 2 роки тому

    Bah Bhai bah kya baat hai es duniya de Super Duper wale bde hit singer hai eh dono duniya de bich anmol hire ne.bs edo agey end aa hor kus ni

  • @MultiNavpreet
    @MultiNavpreet 3 роки тому +25

    He is singing good...Harman cheema...Nittu was pulling his legs because harman was better...anyways Sardar ji got talent ...

  • @sukhmansidhu8795
    @sukhmansidhu8795 3 роки тому +8

    Sirra harjeet bhaji kamaal aa v tusi hasi rok k rakhi

  • @tonygill1987
    @tonygill1987 3 роки тому +22

    The two music industry legends 🤣🤣🤣🤣

  • @Kitta_khetibadi
    @Kitta_khetibadi 2 роки тому +1

    ਸਰਦਾਰ ਜੀ ਤੁਸੀ ਗਾਉਣ ਲਗਜੋ ਬਹੁਤ ਸੋਹਣਾ ਗਾਉਣੇ ਓ ♥️

  • @vickss8630
    @vickss8630 2 роки тому +14

    Most awaited interview