Це відео не доступне.
Перепрошуємо.

History of Muhammadi Pura Kasur Dharamshal series Episode 133 | Pupinder Singh

Поділитися
Вставка
  • Опубліковано 5 лип 2024

КОМЕНТАРІ • 71

  • @amrikathwal949
    @amrikathwal949 Місяць тому +5

    ਸ਼ੁਕਰੀਆ Pupinder singh ਜੀ

  • @Kashmirchohla
    @Kashmirchohla 18 днів тому

    ਪਪਿੰਦਰ ਸਿੰਘ ਲਵਲੀ ਜੀ ਤੁਸੀ ਇਤਿਹਾਸਕ ਇਮਾਰਤਾਂ ਬਾਰੇ ਵਧੀਆ ਭਾਲ ਕਰ ਰਹੇ ਹੋ ਜਿਉਂਦੇ ਵੱਸਦੇ ਰਹੋ।

  • @wandiyapunjab8297
    @wandiyapunjab8297 Місяць тому +4

    Tuhadi effort nu salam 💕 u lovely veer.yousaf dhillon punjwarr Bwp.

  • @rajeshbhatthal8309
    @rajeshbhatthal8309 Місяць тому +2

    Lovely ji waheguru aapko Mehar kre ji ❤❤❤

  • @baljitrandhawa8705
    @baljitrandhawa8705 Місяць тому +1

    ਸਤਿ ਸ੍ਰੀ ਆਕਾਲ ਵੀਰੇ ਰਬ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ ❤

  • @HarpreetSingh-ux1ex
    @HarpreetSingh-ux1ex Місяць тому +3

    ਪਾਕਿਸਤਾਨ ਸਰਕਾਰ ਨੂੰ ਚਾਹੀਦਾ ਇਨ੍ਹਾਂ ਇਤਿਹਾਸਕ ਸਥਾਨਾਂ ਦੀ ਸਾਂਭ ਸੰਭਾਲ ਕਰਨ ਤੇ ਟੂਰਜਿਮ ਦੇ ਤੋਰ ਤੇ ਵਰਤਿਆ ਜਾਵੇ ਯੂਰਪ ਵਿੱਚ ਕਰੋੜਾਂ ਅਰਬਾਂ ਡਾਲਰ ਕਮਾਈਆਂ ਆਉਂਦੀਆਂ ਹਨ ਸਰਕਾਰਾਂ ਨੂੰ ਚੜਦੇ ਪੰਜਾਬ ਸਾਡੇ ਪਿੰਡ ਵੀ ਇਸ ਤਰ੍ਹਾਂ ਦਾ ਡੇਰਾ ਹੈ ਜੋ ਸਕੂਲ ਪਹਿਲੇ ਸਮਿਆਂ ਵਿੱਚ ਸਕੂਲ ਹੁੰਦਾ ਸੀ ਬਹੁਤ ਖੂਬਸੂਰਤ ਇਮਾਰਤ ਹੈ ਇਹ ❤️ ਧੰਨਵਾਦ ਲਵਲੀ ਵੀਰ 🙏

    • @AshaRani-ov6xp
      @AshaRani-ov6xp Місяць тому

      ਪਾਕਿਸਤਾਨ ਤੁਹਾਡੀ ਬੁਦ ਵੀ ਮਰਦਾ😊😊😊😊😊😊😊😊😊😊😊

  • @satnamsinghpurba9584
    @satnamsinghpurba9584 Місяць тому +1

    Bhut vadia jankari god bless you 🌺

  • @m.goodengumman3941
    @m.goodengumman3941 Місяць тому +3

    Thanks for sharing this video Paji Pupinder Singh Ji 🙏💫

  • @user-jb1mn4vq9c
    @user-jb1mn4vq9c Місяць тому +1

    Sat Shri akaal veer ji waheguru ji chardikalan ch rakha nice video from charda Punjab distik fazilka jalalabad west ❤

  • @chamkaur_sher_gill
    @chamkaur_sher_gill Місяць тому +3

    Sat Sri akll lovely veer ji good 👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kulwindersandhu8384
    @kulwindersandhu8384 Місяць тому +3

    Nice

  • @DeepaSbsnagar
    @DeepaSbsnagar Місяць тому +3

    ❤❤❤❤❤❤❤waheguru ji namaste

  • @IftikharAhmad-uc8nj
    @IftikharAhmad-uc8nj Місяць тому +2

    Bhut wudeya g 🎉
    From Lahore

  • @RajinderSingh-yd9ps
    @RajinderSingh-yd9ps Місяць тому +3

    ਸਤਿ ਸ੍ਰੀ ਅਕਾਲ ਜੀ

  • @umaraziz6623
    @umaraziz6623 Місяць тому +2

    great efforts

  • @sarbbrar4173
    @sarbbrar4173 Місяць тому +2

    PUPINDER Singh Lovel Singh Ji Sat Shri akal ji 🙏🙏

  • @user-ny7op3zd3d
    @user-ny7op3zd3d Місяць тому +1

    ❤ ਬਹੁਤ ਹੀ ਵਧੀਆ ਵੀਰ ਜੀ ❤

  • @rajeshbhatthal8309
    @rajeshbhatthal8309 Місяць тому +2

    Ram Ram ji ❤❤❤

  • @gurmindersingh1257
    @gurmindersingh1257 Місяць тому +2

    ਧੰਨਵਾਦ ਲਵਲੀ ਵੀਰ ਜੀ

  • @waqarkals
    @waqarkals Місяць тому +2

    Good volg .

  • @rupinderrai720
    @rupinderrai720 Місяць тому +1

    Bahut wadia veerji

  • @PriyaSharma-ug7jl
    @PriyaSharma-ug7jl Місяць тому

    Thank you veer ji ❤❤❤

  • @baljinderkaurbaljinderkaur4006
    @baljinderkaurbaljinderkaur4006 Місяць тому +2

    God bless you beta❤❤ Sade bjurga de janam bhummi

  • @VarinderSingh-rs4tq
    @VarinderSingh-rs4tq Місяць тому +1

    Thanks 🙏

  • @hampshireconnoly675
    @hampshireconnoly675 Місяць тому +2

    Please show pind padana, the deraa of jawala sing Sandhu and his current grandson saifullah Sandhu.

  • @JaspalSingh-fi5jy
    @JaspalSingh-fi5jy Місяць тому +1

    Good job

  • @davinderpal7913
    @davinderpal7913 Місяць тому +1

    Good Lovely veer ji

  • @mittiputtmajhail2960
    @mittiputtmajhail2960 Місяць тому +4

    Lovely bha ji, ruin karti history. Kasur de kol Khem karan te usde naal Mehmoodpura vi hy, India ch. Hor vi bahut pind ne injh de Muslim naama naal. Lovely ji patta ni tuhade passe ihnu Beas kiu kehnde ne? Beas ta Harike kol hi Satluj ch mill janda e. Usto agge sirf Satluj hi reh janda. Mera apna pind vi Harike to 10 miles south ch Kasur wale passe, is hi dariya de kandhe te hy. So menu patta hy. So Kasur kolo chal k Satluj Firozpur to Fazilka tak border bana k for west nu murr k Pakistan ch dakhil ho janda.

  • @harrajindersingh4848
    @harrajindersingh4848 Місяць тому +2

    ਸਤਿ ਸ੍ਰੀ ਅਕਾਲ ਲਵਲੀ ਵੀਰ ਜੀ

  • @savrupamsinghaulakh
    @savrupamsinghaulakh Місяць тому +1

    Great

  • @harpreetharpreetsingh6483
    @harpreetharpreetsingh6483 Місяць тому +2

    ਮੈ ਤਾ ਕਹਿਨਾ ਕੇ ਪੰਜਾਬ ਚ ਹਰ ਚੋਂਕ ਚ ਸਾਡੇ ਪੁਰਖੇਆ ਦੀ ਪ੍ਤਿਮਾ ਦੇ ਸਟੈਚੂ ਲੱਗੇ ਹੋਣੇ ਚਾਹੀਦੇ ਨੇ ,ਮੇ ਕੱਲੇ ਪੰਜਾਬੀ ਸਿੱਖਾ ਵਾਰੇ ਹੀ ਨਹੀ ਸਾਡੇ ਹਿੰਦੂ ਭਰਾ ਦੇ ਜੋ ਓ ਕਹਿਣ ਕੇ ਇਸ ਚੋਕਂ ਚ ਏ ਸਟੈਚੂ ਲਾਓਣਾ ਤਾ ਲਵਾ ਦਿੱਤਾ ਜਾਣਾ ਚਾਹੀਦਾ ,ਪਤਾ ਲੱਗੇ ਦੁਨੀਆ ਨੂ ਕੇ ਏ ਪੰਜਾਬ ਹੈ

  • @user-yr4lb5mi9o
    @user-yr4lb5mi9o Місяць тому +1

    सतनाम।जी।वाहेगुरू।जी

  • @satveendersinghkala
    @satveendersinghkala Місяць тому +1

    Dhan Dhan Shri Guru Pita Gobind Singh Gi

  • @rshundle
    @rshundle Місяць тому +1

    Well done paaji….

  • @exploringworlditaly
    @exploringworlditaly Місяць тому +1

    Veer ji kadi theeng khatriya da chunia ja ke vi video banyo ji tnx

  • @singhguljinder7390
    @singhguljinder7390 Місяць тому +1

    ਬਹੁਤ ਖੂਬਸੂਰਤ ਹੈ,ਆਪ ਦੀ ਬਹੁਤ ਘਾਲ ਹੈ

  • @BalbirSingh-re5ej
    @BalbirSingh-re5ej Місяць тому +1

    ਸਤਿ ਸ਼੍ਰੀ ਅਕਾਲ ਵੀਰ ਜੀ ਲਬਲੀ ਜੀ ਬਹੂਤ ਬਦੀਅ ਬਿਡੀਔ ਬਨਾਦੇ ਹੋ ਜੀ ਵੀਰ ਸੋਡੇ ਕਮ ਦਾ ਮੇਨਤ ਦਾ ਕੋਈ ਬੀ ਮੂਲ ਨਹੀ ਹੇ ਜੀ

  • @ajitkaur9054
    @ajitkaur9054 Місяць тому +1

    Great effects

  • @Lehndapunjab01947
    @Lehndapunjab01947 Місяць тому +2

    💛💛💛💛💛💛💛

  • @GurfatehSingh-ce2vc
    @GurfatehSingh-ce2vc Місяць тому +1

    ਬਿਆਸ ਦਰਿਆ ਕੋਈ ਮੌਸ਼ਮੀ ਨਹੀਂ ਪੰਜਾਬ ਦੇ ਪੰਜ ਵੱਡੇ ਦਰਿਆਵਾਂ ਵਿੱਚੋਂ ਇਕ ਹੁਣ ਵੀ ਹੈ

  • @AwaaraROOH1
    @AwaaraROOH1 Місяць тому +1

    ❤❤❤❤

  • @sikandersingh8137
    @sikandersingh8137 Місяць тому +1

    ਭੁਪਿੰਦਰ ਸਿੰਘ ਲਵਲੀ ਵੀਰ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @user-wt8ue6rd8n
    @user-wt8ue6rd8n Місяць тому +1

    SSA veer ji ❤❤❤
    Im india punjab pind Hakuwala

  • @AngrejSingh-bo9zb
    @AngrejSingh-bo9zb Місяць тому +2

    ਵੀਰ ਲਵਲੀ ਜੀ ਆਪ ਜੀ ਵੱਲੋਂ ਬਣਾਈ ਗਈ ਹਰੇਕ ਵੀਡਿਉ ਕਾਬਿਲੇ ਤਾਰੀਫ ਹੁੰਦੀ ਹੈ ਆਪ ਜੀ ਨੇ ਜੋਂ ਉਪਰਾਲਾ ਸ਼ੁਰੂ ਕੀਤਾ ਹੈ ਕਿ ਅਣਵੱਡੇ ਪੰਜ਼ਾਬ ਦੀ ਗਾਥਾ ਨੂੰ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹੋ ਆਪ ਜੀ ਨੂੰ ਬੇਨਤੀ ਹੈ ਕਿ ਐਸੀਆ ਇਤਹਾਸਕ ਸਥਾਨ ਨੁੰ ਪਾਕਿਸਤਾਨ ਸਰਕਾਰ ਨੂੰ ਸੁਝਾਅ ਦਿਉ ਕਿ ਸਾਂਭ ਸੰਭਾਲ ਕਰੇ ਤਾਂ ਆਓਣ ਵਾਲੀਆਂ ਨਸਲਾਂ ਨੂੰ ਇਸ ਬਾਬਤ ਜਾਣਕਾਰੀ ਮਿਲੇ

  • @pritpal207
    @pritpal207 Місяць тому +1

    Vir Lovely te Nasir Dhillon best People in Pakistan

  • @Kashmirchohla
    @Kashmirchohla 18 днів тому

    ਇੰਨੀ ਪੈਲ਼ੀ ਬੇਅਬਾਦ ਕਿਵੇਂ ਬਚੀ ਰਹਿ ਗਈ ਕਿਸਾਨ ਤਾਂ ਸੜਕਾਂ ਦੇ ਕੰਢਿਆਂ ਨੂੰ ਵੀ ਨਹੀ ਛੱਡਦੇ।

  • @sawarnsingh9989
    @sawarnsingh9989 Місяць тому +1

    my parents come from kachi kothi bhorr kot radha krishan district kasoor if any information sawarn Singh from UK

  • @yadavsatinder777
    @yadavsatinder777 Місяць тому +1

  • @nadeemkamboh9555
    @nadeemkamboh9555 Місяць тому +1

    Main Faisalabad Tu tenu milana chahta hun badhiya hai jordar sunao

  • @safdarchishti3751
    @safdarchishti3751 Місяць тому +1

    👍

  • @sameednakai8766
    @sameednakai8766 Місяць тому +1

    Baradari of Todar mal who was Akbars minister of revenue.

  • @gagankang5579
    @gagankang5579 Місяць тому +1

    Lovlely veerji koi no hai watsap ta daseo main tuhanu 1947 tu pahla de madle or pic send krnia c

  • @HistoricalOldVideos-xn2ug
    @HistoricalOldVideos-xn2ug Місяць тому +3

    Akbar Badshah ki Baradari Hai Or Mughal Art Hai Es Building Mein. Or Bricks b Mughal Time ki Taran Lagai Hoi Hai. Its Not Sikh Building

  • @ravisandhu9720
    @ravisandhu9720 Місяць тому +1

    Sat sri akal bhaji .meinu thuhada contact number chida. Mein italy ton han and mere dada ji dasde c k sada pichokad.pakistan ton hai and sada pind jamber c.othe mashoor gurudwara thamb sahib guru arjan dev ji hai.

    • @PupinderSinghlovely
      @PupinderSinghlovely  Місяць тому +1

      @@ravisandhu9720 sat Sri akal ji bilkul ji Jamber di bohet history hai main 2 war othe gayan han Kiya tuhade dada ji hun haige aa

  • @hardevsinghchauhan5961
    @hardevsinghchauhan5961 Місяць тому +2

    This building is of Mughal times

  • @harpreetharpreetsingh6483
    @harpreetharpreetsingh6483 Місяць тому +2

    ਪਤਾ ਨੀ ਸਾਡੇ ਲੋਕ ਪੁਰਾਣੇ ਘਰ ,ਹਵੇਲੀਆ ,ਕਿਓ ਢਾਹ ਕੇ ਨਵੇ ਤਰੀਕੇ ਦੇ ਫੁੱਦੂ ਡਿਜਾਇਨ ਤਿਆਰ ਕਰਵਾ ਲੇਦੇਂ ਨੇ ,ਮੇ ਸੋਚਦਾ ਕੇ ਜੇ ਮੇਰਾ ਘਰ ਵੀ ਪੁਰਾਣੇ ਤਰੀਕੇ ਦਾ ਹੁੰਦਾ ਤਾ ਮੇ 2024 ਚ ਵੀ ਸਜਾ ਕੇ ਓਸੇ ਵਿੱਚ ਹੀ ਰਹਿਣਾ ਸੀ

  • @DIL786sh
    @DIL786sh Місяць тому +1

    🌹🌹🪻🪻

  • @HistoricalOldVideos-xn2ug
    @HistoricalOldVideos-xn2ug Місяць тому +2

    sikh building samaadh chunian mein hai yeh nahi hai

  • @zahidiqbal-vb9cz
    @zahidiqbal-vb9cz Місяць тому +2

    bakamal vlogs

  • @rupinder_brar2929
    @rupinder_brar2929 Місяць тому +1

    Tila gogya da

  • @nitin77776
    @nitin77776 5 днів тому

    Its not related to sikhism it's related to hinduism

  • @HistoricalOldVideos-xn2ug
    @HistoricalOldVideos-xn2ug Місяць тому +2

    akbari dera hai

  • @HistoricalOldVideos-xn2ug
    @HistoricalOldVideos-xn2ug Місяць тому +2

    Yeh Sikh Building Nahi Hai

  • @The.Indian.pride23
    @The.Indian.pride23 Місяць тому +1

    Pakistan nai sub khatam krti history...

  • @user-do6ml1zz3e
    @user-do6ml1zz3e Місяць тому +1

    Nice