Nankana Sahib Sikh Jatha | ਸ੍ਰੀ ਨਨਕਾਣਾ ਸਾਹਿਬ Sri Nankana Sahib Pakistan | History of Nankana Sahib

Поділитися
Вставка
  • Опубліковано 18 кві 2024
  • Nankana Sahib is a significant religious site for Sikhs. It is located in the Punjab province of Pakistan and is associated with the birthplace of Guru Nanak Dev Ji, the founder of Sikhism. The main attraction in Nankana Sahib is the Gurdwara Janam Asthan, which marks the birth site of Guru Nanak Dev Ji. The gurdwara is a place of pilgrimage for Sikhs from around the world. It holds historical and religious importance in Sikhism and is a revered site for the Sikh community.
    #NankanaSahib
    #GuruNanakDevJi
    #Sikhism
    #PunjabPakistan
    #GurdwaraJanamAsthan
    #SikhHeritage
    #ReligiousPilgrimage
    #SikhHistory
    #SpiritualJourney
    #PakistanTouris
  • Розваги

КОМЕНТАРІ • 250

  • @jagseersinghmaan6153
    @jagseersinghmaan6153 21 день тому +4

    ਬਹੁਤ ਵਧੀਆ ਵੀਰ ਨੇ ਦਰਸ਼ਨ ਕਰਾਏ ਨਨਕਾਣਾ ਸਾਹਿਬ ਦੇ ਪਰ ਦੁੱਖ ਓਦੋਂ ਹੁੰਦਾ ਜਦੋਂ ਕਮੈਂਟਾ ਆਲੇ ਵਿਦਵਾਨ ਕਹਿੰਦੇ ਐ ਕਿ ਪਤਿਤ ਬੰਦਾ ਆਏਂ ਨਹੀਂ ਕਰ ਸਕਦਾ ਜਿਹੜੇ ਆਪਾਂ ਐਸ ਜੀ ਪੀ ਸੀ ਦੇ ਮੈਂਬਰ ਤੇ ਪ੍ਰਧਾਨ ਬਣਾਏ ਐ ਜਾਹਲੀ ਅਮ੍ਰਿਤ ਧਾਰੀ ਓਹਨਾਂ ਦੀ ਕੀ ਦੇਣ ਹੈ ਪੰਥ ਨੂੰ ਕੌਂਮ ਨੂੰ ਜਰਾ ਦੱਸਣ।

  • @GurnamSingh-
    @GurnamSingh- 26 днів тому +6

    ਧੰਨ ਧੰਨ ਬਾਬਾ ਨਾਨਕ ਜੀ

  • @ManjeetKaur-qk9sn
    @ManjeetKaur-qk9sn Місяць тому +12

    ਧੰਨ ਧੰਨ ਸਾਡੇ ਦਰਸ਼ਨ ਕਰਵਾ ਦਿੱਤੇ ਜਿਉਦੇ ਵਸਦੇ ਰਹੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🏼👌👌👌👌

  • @abdulghafoor5030
    @abdulghafoor5030 Місяць тому +6

    All Sikh ladies which are honourable visitors in Nankana Sahib are looking like my sisters and daughters

  • @avrajbrar2148
    @avrajbrar2148 Місяць тому +3

    Whaeguru ji

  • @user-hp1xi1yy3o
    @user-hp1xi1yy3o 22 дні тому +3

    Waheguru ji

  • @ManishSharma-hg1iv
    @ManishSharma-hg1iv Місяць тому +7

    जीवन में एक बार गुरुनानक देव जी अपने ननकाना साहिब दरबार में मुझे भी जरूर बुलाएंगे पूरा विश्वास है मुझे 🙏 सतनाम श्री वाहेगुरु जी 🙏♥️

  • @nasibkaur2165
    @nasibkaur2165 Місяць тому +7

    ਧੰਨਵਾਦ ਤੁਹਾਡਾ ਮੈਂ ਵੀ ਦਰਸ਼ਨ ਕੀਤੇ ਹਨ ਇਹ ਮਹਾਨ ਪਵਿੱਤਰ ਅਸਥਾਨਾਂ ਦੇ ਅਸੀ ਨੌਰਵੇ ਤੋ ਜਥਾ ਆਇਆ ਸੀ ਪ੍ਰਮਾਤਮਾ ਕਰੇ ਫਿਰ ਦਰਸ਼ਨ ਹੋ ਜਾਣ 🇸🇪

  • @ch.khalid.lone5840
    @ch.khalid.lone5840 Місяць тому +13

    ਪੰਜਾਬੀ ਭਾਸ਼ਾ ਪਾਕਿਸਤਾਨ ਦੀ ਸਭ ਤੋਂ ਵੱਡੀ ਭਾਸ਼ਾ ਹੈ, ਬਦਕਿਸਮਤੀ ਨਾਲ ਅਸੀਂ ਲੋਕ ਭਾਸ਼ਾ ਤੋਂ ਦੂਰ ਹੁੰਦੇ ਜਾ ਰਹੇ ਹਾਂ।

    • @JaspalSingh-wl8xr
      @JaspalSingh-wl8xr 22 дні тому

      ਨਾਨਕਾਣਾ ਸਾਹਿਬ ਵਿਖੇ ੭੦੦ ਏਕੜ ਨਹੀਂ ਸਾਢੇ ਸੱਤ ਸੌ ਮੁਰੱਬਾ ਜ਼ਮੀਨ ਰਾਇ ਬੁਲਾਰ ਵਲੋਂ ਬਾਬੇ ਨਾਨਕ ਦੇ ਨਾਂ ਲਗਵਾਈ ਹੋਈ ਹੈ ਜੋ ਅੱਜ ਵੀ ਚੱਲ ਰਹੀ ਹੈ।

  • @SurjeetSingh-sy8pc
    @SurjeetSingh-sy8pc Місяць тому +2

    Bhaji aapne sikha di bajae eh shabad guru nanak nam leva sangat mere vichar nal jiyad dhukva h thanks

  • @SurjitSingh-jw1dw
    @SurjitSingh-jw1dw 7 днів тому

    Dhandhan. Guru. Nanak. Dev. Ji

  • @gulzarsingh3477
    @gulzarsingh3477 10 днів тому

    Dan guru nanak ji

  • @SurjitSingh-ol3pe
    @SurjitSingh-ol3pe Місяць тому +1

    ਵਾਹਿਗੁਰੂ ਸਾਹਿਬ ਜੀ

  • @pardumansingh8060
    @pardumansingh8060 9 днів тому

    ਞਾਹਿਗੁਰੂ ਜੀ

  • @sarpanchkhalsa735
    @sarpanchkhalsa735 27 днів тому +2

    ਵੀਰ ਜੀ ਤੁਸੀਂ ਵਧੀਆ ਇਤਿਹਾਸ ਵਿਖਾ ਰਹੇ ਹੋ ਪਰੰਤੂ ਸਿੱਖੀ ਦਾ ਇਤਿਹਾਸ ਨਾਲ ਕੋਈ ਸਬੰਧ ਨਹੀਂ ਹੈ ਕਿਓਂਕਿ ਸਿੱਖ ਨੂੰ ਸ਼ਬਦ ਨਾਲ ਜੋੜਿਆ ਹੈ। ਨਾਨਕ ਦੇ ਦਸ ਸਰੀਰਕ ਰੂਪ ਹਨ ਇਸ ਕਰਕੇ ਅਸੀਂ ਸਰੀਰ ਅਤੇ ਸਥਾਨ ਨਾਲ ਕੋਈ ਸਬੰਧ ਨਹੀਂ ਹੈ।

  • @ajitsinghghumman8772
    @ajitsinghghumman8772 22 дні тому +1

    Thanks you so for to help me to see the Gurudwara of the Nankana sahib .

  • @ManjotSingh-sb1cy
    @ManjotSingh-sb1cy 6 годин тому

    Vir g bahut hi bahut khushi hoyi hai aap baba nanaka sahib Gurdwara de darshan karva dite aap da Dil to bahut Hi bahut thanks you mai faridkot Punjab to pr as time Delhi ha g

  • @user-sh1yi5tr3j
    @user-sh1yi5tr3j 2 дні тому

    Guru nanakdev ki jai.

  • @jashanwarring968
    @jashanwarring968 20 днів тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @pinderotal4722
    @pinderotal4722 Місяць тому +1

    Very nice video

  • @HardeepSingh-vr2tu
    @HardeepSingh-vr2tu 15 днів тому

    ਸ੍ਰੀ ਨਨਕਾਣਾ ਸਾਹਿਬ ਤੋਂਵਿਛੋੜਿਆ ਗਿਆ ਹੈਖੁੱਲੇ ਦਰਸ਼ਨ ਦੀਦਾਰਖਾਲਸਾ ਜੀ ਨੂੰ ਬਖਸ਼ੋਹੇ ਨਿਮਾਣੇ ਨਿਮਾਣਤਾਂ ਨਿਤਾਣੇ ਦੇ ਤਾਣਨਿਓਟਿਆਂ ਦੀ ਓਟਸੱਚੇ ਪਿਤਾਅਰਦਾਸ ਹੈ ਜੀਖਾਲਸਾ ਜੀ ਨੂੰ ਬਖਸ਼ੋ

  • @smcricket_official
    @smcricket_official Місяць тому +1

    Very nice Bhai 🎉🎉🎉🎉

  • @saleemchoudhry4145
    @saleemchoudhry4145 Місяць тому +2

    Sardar Jee - Sasrikal 🙏 🇵🇰

  • @jaspalmaanjaspalmaan9473
    @jaspalmaanjaspalmaan9473 Місяць тому +10

    ਸਤਿ ਸ੍ਰੀ ਆਕਾਲ ਵੀਰ ਬਹੁਤ ਵਧੀਆ ਸਾਨੂੰ ਘਰਾਂ ਵਿੱਚ ਬੈਠਿਆਂ ਦਰਸ਼ਨ ਕਰਾਉਣ ਲਈ

    • @SatnamSinghSivia
      @SatnamSinghSivia Місяць тому +1

      ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @speaktonation5796
    @speaktonation5796 Місяць тому +5

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ

  • @gursharanrai6406
    @gursharanrai6406 Місяць тому +1

    Wahe Guruji wahe Guruji 🖐️

  • @karamjeetkaurguddi4284
    @karamjeetkaurguddi4284 20 днів тому

    ਵਾਹਿਗੁਰੂਜੀ।ਕਾ❤❤🎉🎉ਵਾਹਿਗੁਰੂਜੀ।ਧੰਨਵਾਦਜੀ

  • @JASBIRSINGH-vu4wc
    @JASBIRSINGH-vu4wc 22 дні тому +1

    Wahaguru ji wahaguru ji wahaguru ji wahaguru ji

  • @gurwindersingh2025
    @gurwindersingh2025 Місяць тому +1

    ਵੀਰ ਮਿਲਿਆ ਸੀ ਤੁਹਾਨੂੰ ਮੈ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ

  • @jagjitkaur5959
    @jagjitkaur5959 23 дні тому

    Waheguru ji dhen guru nanak dev ji maharaj ji bhot bhot dhenvaad ji tuhada

  • @sahibjeet9070
    @sahibjeet9070 Місяць тому

    Waheguru ji ❤❤dhan guru nanak

  • @Mahesh-qz8cd
    @Mahesh-qz8cd Місяць тому +2

    धन्यवाद भाई जी आपने बाबा जी के गुरु जी के दर्शन करवा दिएधन्यवाद

  • @BalbirSingh-lo5bx
    @BalbirSingh-lo5bx Місяць тому

    ਵਾਹਿਗੁਰੂ ਜੀ

  • @mangakakru1861
    @mangakakru1861 Місяць тому

    Wahegurun g Wahegurun g
    Tan guru Nanak g 🙏
    Tan guru Nanak g 🙏

  • @kamaljotsingh7545
    @kamaljotsingh7545 Місяць тому +1

    waheguru ji

  • @nanuanand9435
    @nanuanand9435 Місяць тому

    Nis video sir

  • @simarjeet4839
    @simarjeet4839 Місяць тому

    Whahguru ji

  • @user-du2yx6fo9i
    @user-du2yx6fo9i Місяць тому

    Dhan dhan guru nanak dev ji

  • @user-sg9sq6eq2g
    @user-sg9sq6eq2g 23 дні тому

    Sri guru nanak Dev ji tohadi ja hove

  • @hamidjatt8084
    @hamidjatt8084 Місяць тому +1

    🙏

  • @mandeepsinghparmar2610
    @mandeepsinghparmar2610 Місяць тому

    WAHEGURU JI

  • @gulzarsingh3477
    @gulzarsingh3477 10 днів тому

    Yery good

  • @gurjitsinghgrewal-gl1vf
    @gurjitsinghgrewal-gl1vf Місяць тому +2

    Jaan mahal sahib Nankana sahib da food dikhao,sweets, snacks

  • @kulvirsidhu8885
    @kulvirsidhu8885 Місяць тому

    Waheguru ji 🙏🙏🙏🙏🌹🌹

  • @user-wy4mv7uy7d
    @user-wy4mv7uy7d Місяць тому

    Waheguru waheguru ji

  • @armansandhu6504
    @armansandhu6504 Місяць тому +1

    ਵਾਹ ਅੱਜ ਦੀ ਵੀਡੀਓ ਦਾ ਸੱਭ ਤੋਂ ਵਧੀਆ ਸੀਨ ਕਿ ਬੱਚਿਆਂ ਨੂੰ ਗਿਆਨ ਆ ਸਾਰਾ ਸਾਡੇ ਇੱਧਰ ਦੇ ਬੱਚਿਆਂ ਨੂੰ ਵੀਸਿੱਖਿਆ ਮਿਲ਼ਨੀ ਚਾਹੀਦੀ ਆ ਇੱਧਰ ਤਾਂ ਮੇਲਾ ਸਮਝ ਹੀ ਜਾਂਦੇ ਆ ਗੁਰੂ ਘਰ

  • @shaheenshah9400
    @shaheenshah9400 Місяць тому +2

    G Ayaan nu G , Big Love and Respect from karachi Pakistan .❤🤎💛

  • @mominagha
    @mominagha Місяць тому +3

    I am from Syedwala Nankana Sahib .Haan bilkul sahih baat hey 700 murabah zameen hey Guru Nanak Sahib kay Gurdawara ki malkiyat hey,Yeh saari zameen Rai Bolaar Bhatti ney gift ki thi

  • @user-qh3su3ec5t
    @user-qh3su3ec5t 24 дні тому

    DHAN. DHAN. GURU
    NANAK. D EV GURU JI
    WAHE GURU JI❤❤❤❤❤🎉 Y N. R. HR
    IND

  • @aminsardar422
    @aminsardar422 Місяць тому +4

    Welcome veer g in Pakistan love from Kasur Punjab Pakistan

  • @Manjot_kaur70
    @Manjot_kaur70 Місяць тому +2

    ਬਹੁਤ ਵਧੀਆ ਵੀਡੀਓ ਲੱਗੀ ਵੀਰ ਜੀ

  • @sukhmanjotsingh7427
    @sukhmanjotsingh7427 Місяць тому +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੈ।

  • @user-vu8xl2lx1h
    @user-vu8xl2lx1h 29 днів тому

    ❤❤❤❤❤❤❤❤

  • @palwinderkaur7960
    @palwinderkaur7960 Місяць тому +1

    Be imaan. Lokan. Ne Punjab de tukre. Kr dite. 🙏🏼 Kalash Punjab divide na hunda.

  • @naeemahmedkhan8043
    @naeemahmedkhan8043 Місяць тому +4

    Jee aya nu wlcm bhai ji in Pakistan❤

  • @azharmahmood8440
    @azharmahmood8440 Місяць тому +2

    Mashallah ❤️ ji ❤️ beautiful place ❤️ 💕 I like ❤video 📹 from UK 🇬🇧 ❤️ love ❤️ you thanks ❤️ everyone ❤️

  • @shamoonmasih113
    @shamoonmasih113 Місяць тому +2

    Very good veer g

  • @suchasing6624
    @suchasing6624 23 дні тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bhogal786
    @bhogal786 Місяць тому +5

    ਵੀਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ

  • @giansingh9874
    @giansingh9874 Місяць тому +1

    ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ।

  • @BaljeetSingh-fr3by
    @BaljeetSingh-fr3by 22 дні тому +1

    👃👃👃👃👃

  • @captniazi
    @captniazi Місяць тому +3

    Wah ji wah Boht Achii video Hy Main b Pakistan Punjab Say hn maine ye Gurdwara sahb nahi dykha Ap ki video Main dykh raha hn Big love Sardar g From Pakistan Punjab 🇵🇰❤

  • @swaransingh483
    @swaransingh483 Місяць тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @laddigholia486
    @laddigholia486 Місяць тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ 🙏🏼🙏🏼🙏🏼🙏🏼🙏🏼

  • @narinderkaur7900
    @narinderkaur7900 Місяць тому +2

    Thanks veer ji gurudwara sahib de dershan dedar karun li nice video sat sahri akal wmk 🙏❤❤

  • @Palamachhike
    @Palamachhike Місяць тому +3

    Weheguru.ji

  • @GurvinderSingh-jg4nn
    @GurvinderSingh-jg4nn Місяць тому +1

    ਧੰਨਵਾਦ ਬਾਈ ਜੀ 🙏🙏

  • @satnamjihasingh7849
    @satnamjihasingh7849 Місяць тому +3

    Weheguru ji ka Khalsa waheguru ji ki Fateh ❤❤

  • @user-bg8yr9qk9r
    @user-bg8yr9qk9r Місяць тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @sarbjitsingh2747
    @sarbjitsingh2747 Місяць тому +1

    Jaan mahal vir tuhanu Sikh ethihas di Puri jankari hansil karni chahidi hai

  • @user-vu8xl2lx1h
    @user-vu8xl2lx1h 29 днів тому

    🎉🎉🎉🎉🎉🎉🎉🎉🎉

  • @rahulbhardwaj9490
    @rahulbhardwaj9490 Місяць тому

    Bahot badhia g

  • @gursharanrai6406
    @gursharanrai6406 Місяць тому +1

    Dhan Dhan guru Nanak sahib Ji ☝️🖐️🙏

  • @ParminderSingh-vd8nw
    @ParminderSingh-vd8nw Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @GAGAN2M
    @GAGAN2M Місяць тому +4

    ਸਾਡੇ ਸਿੱਖ ਇਤਹਾਸ ਨੂੰ ਸਲੂਟ ਆ ❤❤

  • @manpreetsinghguron7101
    @manpreetsinghguron7101 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Sunnysharmabholenaathkapremi
    @Sunnysharmabholenaathkapremi Місяць тому

    ਵਾਹਿਗੁਰੂ

  • @raghbirsinghmarwah7996
    @raghbirsinghmarwah7996 Місяць тому +2

    ਕੋਈ ਪਤਿਤਪੁਣੇ ਨੂੰ ਹਕ ਨਹੀਂ , ਰੀਪੋਰਟ ਬਣਨ ਦਾ

  • @gulamhussainchgulamhussain5090
    @gulamhussainchgulamhussain5090 Місяць тому

    Mashallah 💚💚

  • @SHAHIDQURESHI-kz2co
    @SHAHIDQURESHI-kz2co Місяць тому +2

    *❤NANKANA SAHIB(PUNJAB)❤*

  • @surinderkaur3243
    @surinderkaur3243 Місяць тому

    ਅਧਾਰ।ਕਾਰਡ।ਨਾਲ। ਦਰਸ਼ਨ। ਕਰਵਾਇਆ ਕਰੋ ਜੀ

  • @pinderthathgaria
    @pinderthathgaria Місяць тому

    MAJHE Ale ❤❤

  • @FaysalChaudhry
    @FaysalChaudhry Місяць тому

    Welcome Pakistan 🇵🇰❤🇵🇰
    Wadiya video 🇵🇰 ❤ basically mera city Rawalpindi Punjab aa
    Tawadi sarri videos dekhiyan Love & Respect From Germany🇩🇪

  • @Ravinder0100
    @Ravinder0100 Місяць тому

    Waheguru Ji ❤️

  • @jaswinderkaurmavi1011
    @jaswinderkaurmavi1011 Місяць тому +1

    Mera bata akashddep singh v gia a

  • @SurendraSinghSirohi
    @SurendraSinghSirohi Місяць тому +4

    Beautiful vlog veere

  • @jaswindersinghbrar4731
    @jaswindersinghbrar4731 Місяць тому

    Nice video ❤❤❤

  • @sohivlogs6752
    @sohivlogs6752 Місяць тому

    Vir buhot vadia video a

  • @SurjeetSingh-sy8pc
    @SurjeetSingh-sy8pc Місяць тому

    Aajo aapa v Indian Punjab vicho Sikh pujari garanthi nu bahar da rasta dikha k aap path Karan ate sewa sambal di lahar chlaie thanks

  • @mangakakru1861
    @mangakakru1861 Місяць тому

    Sat shiri Akal g

  • @jarnailsingh3672
    @jarnailsingh3672 Місяць тому +2

    ਗੁਰੂ ਮਹਾਰਾਜ ਦੀ ਕਿਰਪਾ ਨਾਲ 2008ਬਿਸਾਖੀ ਦੇ ਸਮੇਂ ਪਾਕਿਸਤਾਨ ਵਿਚ ਗੁਰੂ ਧਾਮਾ ਦੇ ਦਰਸ਼ਨਾਂ ਦਾ ਸੁਭਾਗ ਸਮਾ ਪ੍ਰਾਪਤ ਹੋਇਆ। ਪਰ ਸੌਣਾੱ ਤੇ ਦਰੀਆਂ ਤੇ ਹੀ ਪਿਆ ਸੀ। ਗੁਰੂ ਮਹਾਰਾਜ ਫੇਰ ਕਿਰਪਾ ਕਰਨ ਇਕ ਵਾਰ ਹੋਰ ਦਰਸ਼ਨ ਕਰਨ ਦਾ ਸੁਭਾਗਾ ਸਮਾ ਪ੍ਰਾਪਤ ਹੋਵੇ।

  • @jaspreetsingh6995
    @jaspreetsingh6995 Місяць тому

    Waheguru ji 🙏🏼

  • @shamahersingh9617
    @shamahersingh9617 Місяць тому

    Wahguru ji

  • @bahriatown786
    @bahriatown786 Місяць тому

    We welcome you ❤

  • @sukhjitsingh8397
    @sukhjitsingh8397 Місяць тому

    Waheguru ji Waheguru ji 🙏

  • @manjitsingh-vw6gz
    @manjitsingh-vw6gz 20 днів тому

    Tuhadi darhi dekh. Guru sahib jarur ardas kabul karn ge

  • @KulwinderSingh-qs9po
    @KulwinderSingh-qs9po Місяць тому

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @ranjeetkour7778
    @ranjeetkour7778 Місяць тому

    Waheguru g

  • @amanbatthverka62
    @amanbatthverka62 Місяць тому

    👍👍

  • @gursevaksingh497
    @gursevaksingh497 Місяць тому +1

    ਸੱਚੇ ਪਾਤਸ਼ਾਹ ਵਾਹਿਗੂਰੁ ਸਾਡਾ ਵੀ ਮੇਲ ਕਰਦੋ ਨਨਕਾਣਾ ਸਾਹਿਬ ਜਾਣ ਦਾ ਮੇਰੀ ਦਾਦੀ ਜੀ ਵੀ ਪਾਕਿਸਤਾਨ ਦੇ ਸੀ ਉਹਨਾਂ ਦੇ ਪਿੰਡ ਦਾ ਨਾਮ ਬਾਰ ਸੀ ਦੇਸ਼ ਦੀ ਵੰਡ ਤੋਂ ਬਾਅਦ ਉਹ ਪੰਜਾਬ ਆੲਏ ਫੇਰ ਕਦੇ ਜਾਣ ਦਾ ਮੌਕਾ ਹੀ ਨਾ ਮਿਲਿਆ