ਹੁਣ ਤੱਕ ਦਾ ਸਭ ਤੋਂ ਵਧੀਆ ਵੱਡਮੁਲਾ , ਸਾਂਭਣਯੋਗ ਬਲੌਗ ਹੈ ਤੁਹਾਡਾ . Thankful for revealing the best Azadi Dewayne story Sardar Bhagat Singh . Sardar e kaum . Fakhar e Punjab 🙏 . Also thanks Virk family, Dhillon Saab to sport all visters
Definitely Layalpur/Faisalabad known as the Manchester of the East,birth place of many legendary people, beautiful land of superb HEROES,our pride,common heritage, always to remember and celebrate ❤❤❤❤️
Thanks for showing village of s Bhagat singh slam hai to this place Due to you we could see all this we are thankful to Lehinda Punjab people who kept properly all these things Thanks to all of you
Yr Dil krda lehenday Punjab ch Rehan lag jayie . Purana Punjab . Jo Sunday c . Apnay Dade kolo . Ohi sabh dekhan nu milda . Ohna nay wi lehenday Punjab ch apna bachpan Tay jawani maani aa . WAHEGURU SACHAY PAATSHAH Dona punjaba nu Mila dway .
No words to thank you all for saving such historical place and Dhillon saab te tuhanu doveya nu Dil to bahut thank you for showing such beautiful history and rich culture of Punjab
From 1857 to 1947 hundreds of HEROES stood against the English Wadesi RAJ, one of the most prominent BHAGAAT Singh, salute to HEROES, our living history.
Most Pakistan’s people are nice and loving because 75 years ago we were together this is one of the best trip all over. Our best wishes to everyone ❤❤❤❤
Vdeo dekh k eve lg riha j8ve Pakistan nhi sada apna prnana punjab a,ji e sade pehla ghr pind hnde c kina skoon milia vdo dekh k thnk u so much,schi fr eve da time aa ja e ohi ghr ohi pind ohi rishte ohi apnapan ❤❤
The best video so far. Original Bhagat Singh Ji's life history. Government of India should spend money for its upgrade and upkeep and publicize this historical place. Thank you Ripan & Khushi.
ਪਾਕਿਸਤਾਨੀ ਪੰਜਾਬੀ ਦੇ ਹਮੇਸ਼ਾ ਰਿਣੀ ਰਹਾਂਗੇ ਜਿਹਨਾਂ ਭਗਤ ਸਿੰਘ ਦਾ ਘਰ ਸੰਭਾਲ ਕੇ ਰੱਖਿਆ ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
ਪਾਕਿਸਤਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸ਼ਹੀਦ ਭਗਤ ਸਿੰਘ ਜੀ ਦੇ ਘਰ ਨੂੰ ਸੰਭਾਲ ਕੇ ਰੱਖਿਆ ਤੇ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਸਾਰੇ ਪਾਕਿਸਤਾਨੀ ਭਰਾਵਾਂ ਨੂੰ
Nice 👌👍
ਧੰਨਵਾਦ ੀ ਪਕਿਤਸਤਾ ਐਲੇਓ
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਤੇ ਢਿਲੋਂ ਸਾਹਿਬ ਅਤੇ਼ ਸ਼ਹੀਦੇਆਜਮ ਸਰਦਾਰ ਭਗਤ ਸਿੰਘ ਦੇ ਘਰ ਨੂੰ ਸਾਂਭਣ ਵਾਲੇ ਪਰਿਵਰ ਵਾਲਿਆਂ ਦਾ Thank you so much ਰੱਬ ਹਮੇਸ਼ਾ ਖੁਸ਼ ਰੱਖੇ ❤
ਬਹੁਤ ਵਧੀਆ ਵਲੋਗ,ਪਾਕਿਸਤਾਨੀ ਜੁਆਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸ ਭਗਤ ਸਿੰਘ ਜੀ ਦਾ ਜੱਦੀ ਘਰ ਸਾਂਭ ਰਖਿਆ,ਰਿਣੀ ਹਾਂ,ਇਤਿਹਾਸਕ ਅਸਥਾਨ ਸਾਂਭ ਲਿਆ ਗਿਆ। ਰਿਪਨ ਤੇ ਖੁਸ਼ੀ ਤੁਸੀਂ ਇਤਿਹਾਸ ਨਾਲ ਜੋੜਿਆ ਧੰਨਵਾਦ।
ਸਭ ਤੋਂ ਪਹਿਲਾ ਨਾਸਿਰ ਪੁੱਤਰ ਜੀ ਦਾ ਧੰਨਵਾਦ ਜਿਨ੍ਹਾਂ ਨੇ ਰਿਪਨ ਖੁਸ਼ੀ ਪੁੱਤਰ ਜੀ ਨੂੰ ਸ.ਭਗਤ ਸਿੰਘ ਜੀ ਦਾ ਘਰ ਸਕੂਲ ਜ਼ਮੀਨ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਆਪ ਤੇ ਮੇਹਰ ਕਰੇ ਚੜਦੀ ਕਲਾ ਚ ਰਖੇ ❤ 🙏🏻🙏🏻
😅 23:20
ਲਹਿਦੇ ਪੰਜਾਬੀ ਵੀਰਾ ਬਹੁਤ ਬਹੁਤ ਧੰਨਵਾਦ ਜੋ ਸਹੀਦ ਭਗਤ ਸਿੰਘ ਦਾ ਜਨਮ ਸਥਾਨ ਨੂੰ ਸਭਾਲਕੇ ਪੂਰੀ ਤਰਾ ਪਿਆਰ ਨਾਲ ਰੱਖੇਆ
ਪ੍ਰਣਾਮ ਸ਼ਹੀਦਾਂ ਨੂੰ ਖੁਸ਼ੀ ਭੈਣ ਰਿਪਨ ਨਾਸਿਰ ਵੀਰ ਤੂਹਾਡਾ ਦਿਲੋਂ ਧੰਨਵਾਦ ਜੀ ਤੁਸੀਂ ਸਾਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਅਸਥਾਨ ਦਖਾਉਣ ਲਈ ਸਤਿ ਸ੍ਰੀ ਆਕਾਲ ਜੀ 🙏
@@SatalSodhawhat about Ur Didi and maiyya
🎉 ki😢😢⁴⁴ftyü⁶6y⁶⁵⁰ nl CE aa ki😊😊6 ll on l
😊😊😊
ਧੰਨਵਾਦ ਲਹਿੰਦੇ ਪੰਜਾਬ ਵਾਲਿਆਂ ਦਾ ਸ਼ਹੀਦ ਭਗਤ ਸਿੰਘ ਜੀ ਦੇ ਘਰ ਨੂੰ ਸੰਭਾਲਣ ਲਈ। ਵਿਰਕ ਸਾਹਿਬ, ਢਿੱਲੋਂ ਸਾਹਿਬ ਦਾ ਵੀ ਧੰਨਵਾਦ। ਖੁਸ਼ੀ ਰਿਪਨ ਦਾ ਕੋਟਨ ਕੋਟ ਧੰਨਵਾਦ ਸ਼ਹੀਦੇ ਆਜ਼ਮ ਦੇ ਘਰ ,ਖੇਤ ਅਤੇ ਸਕੂਲ ਦੇ ਦਰਸ਼ਨ ਕਰਵਾਉਣ ਲਈ। ਬਹੁਤ ਵਧੀਆ ਸੋਹਣਾ ਵਲੌਗ ❤
ਬਹੁਤ ਬਹੁਤ ਧੰਨਵਾਦ ਓਹਨਾ ਵੀਰਾ ਦਾ ਜਿੰਨਾ ਨੇ , ਸਰਦਾਰ ਭਗਤ ਸਿੰਘ ਜੀ ਦੇ ਪੁਰਤਨ ਘਰ ਨੂੰ , ਏਨਾ ਸੋਹਣਾ ਸੰਭਾਲ ਕੇ ਰੱਖਿਆ ❤
ਸ਼ਹੀਦ ਭਗਤ ਸਿੰਘ ਜਿੰਦਾਬਾਦ...... ਰਿਪਨ ਖੁਸ਼ੀ......ਵੀਰੇ ਬਹੁਤ ਹੀ ਖੁਸ਼ੀ ਹੋਈ ਤੁਸੀ ਤਾ ਉਹੋ ਕੰਮ ਕੀਤਾ ਜਿਹੜਾ ਕੋਈ ਨਹੀਂ ਕਰ ਸਕਦਾ.. ਬਹੁਤ ਮਜਾ ਆਇਆ ਭਗਤ ਸਿੰਘ ਜੀ ਦਾ ਘਰ ਦੇਖ ਕੇ ਮਨ ਖੁਸ਼ ਹੋ ਗਿਆ... ਜਿਉਂਦੇ ਵਸਦੇ ਰਹੋ.... ਖੁਸ਼ ਰਹੋ... ਧੰਨਵਾਦ ਜੀ
Good👍❤
Saheed Bhagat Singh ji jindabad 🙏🏿🙏🏿
ਬਹੁਤ ਹੀ ਵਧੀਆ ਲਗਾ ਜੀ ਇਹ ਪਾਕਿਸਤਾਨ ਵਿੱਚ ਵੀਰਾਂ ਨੇ ਪੁਰਾਣੀਆਂ ਯਾਦਾਂ ਸੰਭਾਲ ਰਖੀਆਂ ਹਨ ਜੀ
ਮਜਾ ਨਹੀਂ ਨਜ਼ਾਰਾ ਹੁੰਦਾ
ਧੰਨਵਾਦ ਵਿਰਕ ਪਰਿਵਾਰ ਦਾ ਜਿੰਨਾ ਨੇ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸਾਂਭ ਕਿ ਰੱਖਿਆ ਹੈ❤ਪਰਮਾਤਮਾ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ🎉🎉
Jagge daku ne lailpur daka maryea c
@@GursahijSingh-f2qmai ci teti mri si othe lyalpur😂
ਦੋਵਾਂ ਭਰਾਵਾਂ ਨੂੰ ❤ ਤੋਂ ਸਤਿਕਾਰ ਜਿਨ੍ਹਾਂ ਨੇ ਭਗਤ ਸਿੰਘ ਦਾ ਘਰ ਸੰਭਾਲ ਕੇ ਰੱਖਿਆ
ਦਿਲ ਗਦਗਦ ਹੋ ਗਿਆ ਸਰਦਾਰ ਭਗਤ ਸਿੰਘ ਜੀ ਦਾ ਘਰ ਦੇਖ ਕੇ ਲੇਕਿਨ ਅਫਸੋਸ ਕੇ ਅੱਜ ਅਸੀਂ ਓਹਨਾ ਦੀਆਂ ਬਣਾਇਆ ਨੀਤੀਆਂ ਤੋਂ ਭਟਕ ਗਏ ਹਾ ਲੋੜ ਹੈ ਅੱਜ ਸਾਨੂੰ ਓਹਨਾ ਦੀਆਂ ਦਿਤੀਆਂ ਕੁਰਬਾਨੀਆਂ ਦਾ ਮੁੱਲ ਪਾਉਣ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਓਹਨਾ ਦੀਆ ਦਿਤੀਆਂ ਕੁਰਬਾਨੀਆਂ ਦਾ ਇਤਿਹਾਸ ਸੁਨੋਣ ਦੀ ,,,,,,
ਬਾਕੀ ਦਿਲ ਦੀਆ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਵੀਰ ਜੀ ਅਤੇ ਸਾਡੀ ਵੱਡੀ ਭੈਣ ਦਾ ਜਿਹਨਾਂ ਦੀ ਬਦੋਲਤ ਅਸੀਂ ਘਰ ਬੈਠੇ ਇਹਨਾਂ ਇਤਿਹਾਸਕ ਅਸਥਾਨਾ ਦੇ ਦਰਸ਼ਨ ਕਰ ਰਹੇ ਹਾ ਵਾਹਿਗੁਰੂ ਜੀ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਤੁਹਾਡੇ ਅਤੇ ਤੁਹਾਡੇ ਸਾਰੇ ਘਰ ਪਰਿਵਾਰ ਉੱਤੇ ਬਣਾਈ ਰੱਖਣ 🙏🙏 ਹੇ ਮੇਰੇ ਮਾਲਕ ਸੱਚੇ ਪਾਤਸਾਂਹ ਸਬ ਦਾ ਭਲਾ ਕਰਿ ਵਾਹਿਗੁਰੂ ਜੀ 🙏🙏🙏
ਰੂਹ ਖੁਸ਼ ਹੋ ਗਈ ਭਗਤ ਸਿੰਘ ਦਾ ਘਰ ਦੇਖ ਕੇ ❤
❤
ਧੰਨ ਉਹ ਲੋਕ ਜਿਹਨਾਂ ਨੂੰ ਉਹਨਾਂ ਦੇ ਘਰ ਚ ਰਹਿਣ ਦਾ ਸੁਭਾਗ ਮਿਲਿਆ
ਦਿਲੋ ਧੰਨਵਾਦ ਵਿਰਕ ਫੈਮਲੀ ਦਾ ਜਿਨਾ ਘਰ ਦੀ ਦੇਖ਼ ਭਾਲ ਕਰ ਰਹੇ। ਅਸੀ ਤੇ ਇਹ ਤਸਵੀਰਾਂ ਸਿਰਫ ਫੋਨ ਤੇ ਦੇਖੀਆ ਸੀ ਤੁਸੀ ਤਾ ਪੁਰਾ ਅਤਿਹਾਸ ਹੱਥ ਵਿੱਚ ਸੰਭਾਲ ਕੇ ਰੱਖਿਆ ਹੋਇਆ ❤
ਸਤਿ ਸ੍ਰੀ ਅਕਾਲ ਜੀ
ਲਾਇਲਪੁਰ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਕਦੀ ਸਾਡੇ ਵੱਡੇ ਵਡੇਰੇ ਵੀ ਇਸੇ ਬਾਜ਼ਾਰਾਂ ਵਿੱਚ ਆਉਂਦੇ ਹੋਣਗੇ । ਲਾਇਲਪੁਰ ਬਾਰੇ ਸੁਣਿਆ ਬਹੁਤ ਸੀ ਪਰ ਅੱਖੀਂ ਅੱਜ ਵੇਖਿਆ । ਨਜ਼ਾਰਾ ਆ ਗਿਆ ।ਸ਼ਹੀਦ ਭਗਤ ਸਿੰਘ ਦਾ ਪਿੰਡ ਵੇਖਣ ਨੂੰ ਮਿਲਿਆ ਬਹੁਤ ਹੀ ਵਧੀਆ ਲੱਗਿਆ ।
ਦਿਲੋ ਧੰਨਵਾਦ ਪਾਕਸਤਾਨੀ ਵੀਰਾ ਦਾ ਜਿਨ੍ਹਾਂ ਅੱਜਤੱਕ ਵੀ ਸਾਡਾ ਇਤਹਾਸ ਸਭਾਲ ਕੇ ਰੱਖਿਆ ।
Ohna da b aa bhrawa itehas
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਦੇਖ ਕੇ ਰੂਹ ਖੁਸ਼ ਹੋ ਗਈ।ਪਾਕਿਸਤਾਨ ਦੇ ਪੰਜਾਬੀ ਸ਼ਹੀਦ ਭਗਤ ਸਿੰਘ ਦੀਆਂ ਨਿਸ਼ਾਨੀਆਂ ਨੂੰ ਵਧੀਆ ਢੰਗ ਨਾਲ ਸੰਭਾਲਣ ਦੇ ਲਈ ਸ਼ਾਬਾਸ਼ੀ ਦੇ ਹੱਕਦਾਰ ਹਨ।
Jaddi pind khatkar kalan aa otho uth k laylpur gye c
ਬਲਦੇਵ ਸਿੰਘ ਮਾਨ ਮਾਸਟਰ ਤਾਰਾ ਸਿੰਘ ਬਹੁਤ ਗਲਤ ਕੀਤੀ ਗਈ ਸਾਡਾ ਪੰਜਾਬ ਵਡਿਆ ਗਿਆ ਪੰਜਾਬ ਇਕ ਦੇਸ਼ ਹੋਣਾ ਸੀ ਪਰ ਸਾਡੇ ਦੁਸ਼ਮਣ ਬਹੁਤ ਚਲਾਕ ਹਨ ਪੰਜਾਬ ਵਡਿਆ
😢
ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ 🙏
@SatalSodhaaa gya simranjeet da Pakistani jasus
ਹੁਣ ਤੱਕ ਦਾ ਸਭ ਤੋਂ ਵਧੀਆ ਵੱਡਮੁਲਾ , ਸਾਂਭਣਯੋਗ ਬਲੌਗ ਹੈ ਤੁਹਾਡਾ . Thankful for revealing the best Azadi Dewayne story Sardar Bhagat Singh . Sardar e kaum . Fakhar e Punjab 🙏 . Also thanks Virk family, Dhillon Saab to sport all visters
ਲਾਇਲਪੁਰ ਬਹੁਤ ਹੀ ਸੋਹਣਾ ਇਲਾਕਾ ਹੈ, ਲੁਧਿਆਣਾ ਦੀ ਸੱਭ ਤੋਂ ਮਸ਼ਹੂਰ ਮਿਠਾਈਆਂ ਦੀ ਦੁਕਾਨ ਲਾਇਲਪੁਰੀਆਂ ਦੀ ਹੈ, ਓਹਨਾਂ ਦੇ ਬਜ਼ੁਰਗ ਇਥੋਂ ਆਏ ਸਨ, ਸ਼ਹੀਦ ਭਗਤ ਸਿੰਘ ਜੀ ਦੇ ਜਨਮ ਸਥਾਨ ਨੂੰ ਨਮਸਕਾਰ ❤❤❤
Definitely Layalpur/Faisalabad known as the Manchester of the East,birth place of many legendary people, beautiful land of superb HEROES,our pride,common heritage, always to remember and celebrate ❤❤❤❤️
Interestingly, one of the oldest sweet shops in Faisalabad (Layallpur) is Ludhiana Sweets.
Thanks for showing village of s Bhagat singh slam hai to this place Due to you we could see all this we are thankful to Lehinda Punjab people who kept properly all these things Thanks to all of you
Good 👍🏻
😊😅❤
ਸ੍ਰ ਭਗਤ ਸਿੰਘ ਜੀ ਦਾ ਘਰ ਸੰਭਾਲਣ ਲਈ ਧੰਨਵਾਦ ਲਹਿੰਦੇ ਪੰਜਾਬ ਦੇ ਬਲੌਗ ਦੇਖਦੇ ਹੋਏ ਬਹੁਤ ਵਧੀਆ ਲੱਗ ਰਿਹਾ।
ਹਿੰਦ ਵਾਸਿੳ ਰੱਖਣਾਂ ਯਾਦ ਸਾਨੂੰ ਕਿਤੇ ਦਿਲਾਂ ਚੌਂ ਨਾਂ ਭੁਲਾ ਜਾਂਣਾਂ ਖਾਤਰ ਵੱਤਨ ਦੀ ਲੱਗੇ ਹਾਂ ਚੜਨ ਫਾਂਸੀ ਸਾਨੂੰ ਦੇਖ ਨਾਂ ਘਬਰਾ ਜਾਂਣਾਂ ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿਲੀਂ ਵਤਨ ਦਾ ਇਸ਼ਕ ਜਗਾ੍ਹ ਜਾਂਣਾਂ 🙏🏻🙏🏻ਸ਼ਹਿਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸ਼ਤ ਸ਼ਤ ਨਮਨ 🙏🏻🙏🏻
Yr Dil krda lehenday Punjab ch Rehan lag jayie . Purana Punjab . Jo Sunday c . Apnay Dade kolo . Ohi sabh dekhan nu milda . Ohna nay wi lehenday Punjab ch apna bachpan Tay jawani maani aa . WAHEGURU SACHAY PAATSHAH Dona punjaba nu Mila dway .
ਅੱਜ ਮਾਰਕਾ ਮਾਰਿਆ ਸ਼ਹੀਦ ਦੀਆਂ ਯਾਦਗਾਰਾਂ ਦੇ ਦਰਸ਼ਨ ਕਰਵਾ ਕੇ ਪ੍ਰਣਾਮ ਸ਼ਹੀਦਾਂ ਨੂੰ । ਮੇਰੇ ਪੁਰਖੇ ਵੀ ਪਿੰਡ ਚੱਕ 47 ਮਨਸੂਰਾਂ ਚ ਖੇਤੀ ਕਰਦੇ ਰਹੇ ਆ।
ਵਾਹਿਗੁਰੂ ਗੁਰੂ ਜੀ ਭਗਤ ਸਿੰਘ ਦਾ ਜੱਦੀ ਘਰ ਦੇਖ ਕੇ ਬੜਾ ਮਨ ਖੁਸ਼ ਹੋਇਆ ਜਨਮ ਸਥਾਨ ਸਕੂਲ ਖੇਤ ਅਤੇ ਪਿੰਡ ❤ਦੇਖ ਕੇ ਦਿਲ ਬਾਗੋ ਬਾਗ ਹੋ ਗਿਆ ਵਾਹਿਗੁਰੂ ਜੀ ਇਸ ਜੋੜੀ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਕਸ਼ੀ 🙏🙏🙏❤
❤
ਕੋਟਿਨ ਕੋਟ ਸਲਾਮ ਹੈ ਪਾਕਿਸਤਾਨ ਦੀ ਲੋਕਾਈ ਨੂੰ ਜਿੰਨ੍ਹਾਂ ਨੇ ਇਤਿਹਾਸਕ ਥਾਵਾਂ ਦੀ ਸੰਭਾਲ ਕੀਤੀ ਹੈ
ਧੰਨਵਾਦ ਰਿਪਨ ਖੁਸ਼ੀ ਤੇ ਨਾਸਿਰ ਢਿੱਲੋਂ ਜੀ ਜਿਹੜਾ ਸਾਨੂੰ ਚੜਦੇ ਪੰਜਾਬ ਵਿੱਚ ਬਿਠਾਇਆ ਨੂੰ ਭਗਤ ਸਿੰਘ ਦੇ ਘਰ ਦੇ ਦਰਸ਼ਨ ਕਰਵਾ ਦਿੱਤਾ ਜੀ 🙏🙏
ਸਰਦਾਰ ਭਗਤ ਸਿੰਘ ਜੀ ਦਾ ਘਰ ਦਿਖਾੳਣ ਲਈ ਬਹੁਤ ਧੰਨਵਾਦ,ਸਭ ਤੋਂ ਵੱਧ ਧੰਨਵਾਦ ਉਹਨਾਂ ਦਾ ਜਿਹਨਾਂ ਇਸ ਘਰ ਨੂੰ ਸੰਭਾਲ ਕੇ ਰੱਖਿਆ ❤
ਪਾਕਿਸਤਾਨ ਵਾਲੇ ਵੀਰਾ ਦਾ ਬਹੁਤ ਬਹੁਤ ਧੰਨਵਾਦ ਜਿਨਾ ਬਗਤ ਸਿੰਘ ਜੀ ਦਾ ਘਰ ਸੰਭਾਲ ਕੇ ਰੱਖਿਆ ਰਿਪਨ ਤੇ ਖੁਸ਼ੀ ਜੀ ਦਾ ਬਹੁਤ ਬਹੁਤ ਧੰਨਵਾਦ
ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਸਿਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਸਾਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਅਸਥਾਨ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻🙏🏻
ਦਿਲ ਤੋਂ ਸਲੂਟ ਸ਼ਹੀਦ ਸਰਦਾਰ ਭਗਤ ਸਿੰਘ ਜੀ ਤੇ ਸਾਡੇ ਜਿੰਨੇ ਵੀ ਬੱਬਰ ਅਕਾਲੀ ਲਹਿਰ ਦੇ ਯੋਧੇ ਗਦਰੀ ਬਾਬੇ❤❤❤❤❤
ਧੰਨਵਾਦ ਜਿਸ ਪਰਿਵਾਰ ਨੇ ਸ਼ਹੀਦ ਪ੍ਰਵਾਰ ਦਾ ਘਰ ਸੰਭਾਲ ਕੇ ਰਖਿਆ ਹੈ।
ਰਿਪਨ, ਖੁਸ਼ੀ,ਨਾਸਰ ਢਿਲੋਂ ਅਤੇ ਸੈਮੀ ਜੱਟ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ l ਸ਼ਹੀਦ ਭਗਤ ਸਿੰਘ ਦੇ ਘਰ, ਸਕੂਲ ਅਤੇ ਖੇਤਾਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ l ਪਿੰਡ ਵੀ ਬਹੁਤ ਸੋਹਣਾ ਐ l
ਧੰਨਵਾਦ ਜੀ ਤੁਹਾਡਾ ਸਾਨੂੰ ਵੀ ਸਰਦਾਰ ਭਗਤ ਸਿੰਘ ਜੀ ਦੇ ਘਰ ਦੇ ਦਰਸਨ ਕਰਾਉਣ ਲਯੀ ❤
Thank you veer ji and Pakistani people, jina ne sade freedom fighter nu aaj v ehna izzat naal Shambhala hai. Love Australia.
Niha ji ,I am Hong Kong Pakistani,.If some one Gordas pur. I want to see my father VILLAGE
ਜਿਊਦਾ ਰਹਿ ਭਰਾ ਭਗਤ ਸਿੰਘ ਜੀ ਦਾ ਵਿਲੋਗ ਦੇਖ ਕੇ ਰੂਹ ਨੂੰ ਸਕੂਨ ਮਿਲ ਗਿਆ
ਬਹੁਤ ਵਧੀਆ ਜੀ ਸ਼ਹੀਦ ਭਗਤ ਸਿੰਘ ਜਨਮ ਧਰਤੀ ਨੂੰ ਵੇਖਿਆ ਸਾਨੂੰ ਵਿਖਾਇਆ ਨਾਸਰ ਜੀ ਦਾ ਧਨਵਾਦ
ਸਲਾਮ ਹੈ ਇਸ ਪਾਕਿਸਤਾਨੀ ਪਰਿਵਾਰ ਨੂੰ ਇਤਿਹਾਸ ਸਾਂਭ ਕੇ ਰੱਖਣ ਲਈ
ਵਿਕਾਸ ਭਰਾ ਬਹੁਤ ਵਦੀਆਂ ਬੋਲਦੇ ਸਨ ਬਹੁਤ ਹਸਮੁਖ ਸਨ ਵਾਹਿਗੁਰੂ ਮੇਹਰ ਕਰਨ miss you ਵਿਕਾਸ ਭਾਜੀ and ਬਹੁਤ ਵਦੀਆਂ khushi dii and ripan veere
Love u lehnde Punjab waleo swagat aa tada hade dilla vich ❤❤❤
tuhada v Veer je ❤
❤️❤️❤️❤️
No words to thank you all for saving such historical place and Dhillon saab te tuhanu doveya nu Dil to bahut thank you for showing such beautiful history and rich culture of Punjab
ਨਾਸਿਰ ਢਿੱਲੋਂ. ਜੱਟ. ਵਿਕਾਸ ਵੀਰ. ਅਤੇ ਹੋਰ ਵੀ ਵੀਰ ਜਿੰਨੇ ਵੀ ਲਹਿੰਦੇ ਪੰਜਾਬ ਦੇ ਵੀਰ ਤੁਹਾਡੇ ਲਈ ਮੇਹਨਤ ਕਰਦੇ ਹਨ ਤੁਹਾਨੂੰ ਗੁਮਾ ਰਹੇ ਹਨ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆਂ ਧਨਵਾਦ
Virak sahib bahut bahut Shukriya, Sardar Bhagat Singh di Haveli de dekh bhal karan liye
ਸਤਿ ਸ਼੍ਰੀ ਅਕਾਲ ਵੀਰ ਤੇ ਭੈਣ 🙏🌺 ਵਾਹਿਗੁਰੂ ਜੀ ਥੋਨੂੰ ਹਮੇਸ਼ਾ ਖੁਸ਼ ਰੱਖਣ ਤੁਹਾਡੇ ਵਲੌਗ ਦਾ ਇਨ੍ਹਾਂ ਇੰਤਜ਼ਾਰ ਰਹਿੰਦਾ ਮੇਰੇ ਸਾਰੇ ਪਰਿਵਾਰ ਨੂੰ ਜਿਵੇਂ ਕਿਸੇ ਇੱਕ ਭੁਖੇ ਨੂੰ ਰੋਟੀ ਦਾ। 🥰 ਵੀਰੇ ਜੋ ਸਾਡੀ ਕਿਸਮਤ ਵਿੱਚ ਨਹੀਂ ਹੈ ਉਹ ਵੀ ਤੁਸੀਂ ਸਬੁ ਦਿਖਾ ਦਿੱਤਾ ਸਾਨੂੰ🙏🙏 ਰੱਬ ਥੋਨੂੰ ਬਹੁਤ ਹੀ ਜ਼ਿਆਦਾ ਤਰੱਕੀਆਂ ਦੇਣ 🌺🙏
ਸ਼ੁਕਰੀਆ ਵਿਰਕ ਵੀਰ ਜੀ ਦਾ,ਜਿੰਨਾ ਨੇ ਇਸ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
Pakistani veeran da bahut bahut shukriya kyuki ona sardar bhagat singh ji shaheed hura da Ghar jaddi sthan sambh k rakhea
From 1857 to 1947 hundreds of HEROES stood against the English Wadesi RAJ, one of the most prominent BHAGAAT Singh, salute to HEROES, our living history.
What a strong and tall young man yasar and his sweet languages....!!!
Bahut respect aa,Saheed Bhagat Singh ji de,Pakastan wich
ਰਿਪਨ,ਖੁਸ਼ੀ,ਨਾਸਿਰ ਜੀ ਸਤਿ ਸਰੀ ਆਕਾਲ ਜੀ। ਸਾਨੂੰ ਮਾਣ ਹੈ ਕਿ ਸਾਡਾ ਨਾਨਕਾ ਪਿੰਡ ਵੀ ਖਟਕੜ ਕਲਾਂ ਹੈ ਜੀ। ਅਤੇ ਫਾਂਸੀ ਸਮੇ ਵੀ ਨਾਨਕਾ ਪਰਿਵਾਰ ਲਾਹੌਰ ਵਿਚ ਹੀ ਸੀ। 💕🌹🙏🙏🇺🇸🇺🇸
Bahut vadia kosis kity bay ne pakisatan wich koe nafrat nahi h bada 105 chak bhagat singh da pind
ਰਿਪਨ ਪੁੱਤਰ ਬਹੁਤ ਬਹੁਤ ਧੰਨਵਾਦ ਸ੍ਰ ਭਗਤ ਸਿੰਘ ਜੀ ਦਾ ਜਨਮ ਸਥਾਨ ਦਿਖਾਉਣ ਵਾਸਤੇ ਜਨਮ ਸਥਾਨ ਨੂੰ ਬਹੁਤ ਬਹੁਤ ਨਮਨ ❤❤❤❤❤❤❤❤❤❤❤
ਬਹੁਤ ਵਧੀਆ ਆ ਜਿਸ ਨੇ ਸਰਦਾਰ ਭਗਤ ਸਿੰਘ ਨੇ ਸੰਭਾਲ ਕੇ ਰੱਖਿਆ ਆ ਸਲੂਟ ਆ ਇਸ ਵੀਰ ਨੇ ਪਰ ਆਪਣੇ ਵਾਲਿਆ ਨੇ ਤੇ ਹਜੇ ਤੱਕ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਮੰਨਦੇ ਨੇ
ਵੀਰ ਜੀ ਸਾਡਾ ਸਾਰਾ ਕੁੱਝ ਪਾਕਿਸਤਾਨ ਵਿਚ ਰਹਿ ਗਿਆ 🙏♥️☘️🌷❤️🌿
All things remains in Punjab sardar g
ਬਹੁਤ ਖੁਸ਼ ਹੋ ਗਿਆ ਦਿਲ ਸਹੀਦ ਭਗਤ ਸਿੰਘ ਦਾ ਪਿੰਡ ਦੇਖਿਆ ਹੈ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਵੀਰ ਜੀ
ਬਹੁਤ ਬਹੁਤ ਧੰਨਵਾਦ ਵੀਰੇ ਭਗਤ ਸਿੰਘ ਜੀ ਦਾ ਘਰ ਵਿਖਾਉਣ ਲਈ
ਲੈਂਦੇ ਪੰਜਾਬ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ
ਧੰਨਵਾਦ ਵੀਰ ਜੀ ਦਾ ਜਿਹਨਾਂ ਨੇ ਸਰਦਾਰ ਭਗਤ ਸਿੰਘ ਗ਼ਦਰੀ ਬਾਬਿਆਂ ਦਾ ਇਤਿਹਾਸ ਕਾਮਾਗਾਟਾਮਾਰੂ ਦੇ ਜੁਝਾਰੂ ਜੋਧਿਆਂ ਦਾ ਇਤਿਹਾਸ ਸਾਂਭੀ ਬੈਠੇ ਹਨ
Most Pakistan’s people are nice and loving because 75 years ago we were together this is one of the best trip all over. Our best wishes to everyone ❤❤❤❤
ਬਹੁਤ ਸ਼ਾਨਦਾਰ ਅੱਜ ਦਾ ਵਿਲੋਜ ਬਾਅ ਕਮਾਲ ਸ਼ਹੀਦ ਭਗਤ ਸਿੰਘ ਦਾ ਇਤਹਾਸ ਆਮ ਲੋਕਾ ਲਈ ਪੂਰਾ ਕਰਨ ਲਈ ਦਿੱਲੋ ਧੰਨਵਾਦ ਸਾਡੇ ਲਈ ਬਹੁਤ ਵੱਡੀ ਗੱਲ ਹੈ ਨਾਸਿਰ ਢਿਲੋਂ ਸਾਬ ਦਾ ਵੀ ਬਹੁਤ ਸੁਕਰਿਆ ਮਿਹਰਬਾਨੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਸਾਰਿਆ ਨੂੰ ਜਿੰਦਗੀ ਜਿੰਦਾਵਾਦ
Vdeo dekh k eve lg riha j8ve Pakistan nhi sada apna prnana punjab a,ji e sade pehla ghr pind hnde c kina skoon milia vdo dekh k thnk u so much,schi fr eve da time aa ja e ohi ghr ohi pind ohi rishte ohi apnapan ❤❤
Thank you so much Rippan and Khushi for donating 50,000 PKR to this house of Shaheed Bhagat Singh.
Veer Teri chardi kala rakhe parmatma jehra tu lehde te charde Punjab ch pyar vadaya...
Enjoy a tour of villagers life of Pakistan 🇵🇰 ❤❤❤❤❤
اس سمبھال کے لئے سکھ کم کو پاکستان کے لوگوں پر فخر ہے . بہت اچھا لگا .
ਬਹੁਤ ਵਧੀਆ ਲੱਗਿਆ ਸ਼ਹੀਦ ਭਗਤ ਸਿੰਘ ਜੀ ਦਾ ਘਰ ਵੇਖ ਕੇ ਧੰਨਵਾਦ ਜੀ 🙏🙏
God bless to all member for
Bhagat Singh home and farm thanku
Preet singh saini bahut happy hunda dekh k
The best video so far. Original Bhagat Singh Ji's life history. Government of India should spend money for its upgrade and upkeep and publicize this historical place. Thank you Ripan & Khushi.
Ripan veer g bhut jyada ruhh nu sukun mil reha tuhadi video vekh ke.dil krda asi v jaiea kdi Pakistan apne mahan yodea di nishania vekan
Sanu tuhdae vlogs to GK de kafi questions de answer mil jande ne veer ji and di ji, very thanks ji, Waheguru ji tuhanu himt bakhsn ji 🙏🙏🌿🌿
ਧੰਨਵਾਦ ਪੁੱਤਰੋ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਅਸਲੀ ਘਰ ਦਿਖਾਉਣ ਵਾਸਤੇ
ਸ਼ਹੀਦ ਭਗਤ ਸਿੰਘ ਜਿੰਦਾਬਾਦ Salute ਵੀਰ ਨੂੰ❤❤❤❤❤❤❤❤
Lehde Punjab de lok bhut pyar wale ne❤❤❤❤
ਪ੍ਰੀਵਾਰ ਦਾ ਬਹੁਤ ਧੰਨਵਾਦ ਜਿਸਨੇ ਯਾਦਗਾਰ ਸਵਾਲ ਕੀਤੀ ਹੈ 🙏
❤Love ਭਗਤ ਸਿੰਘ 🎉 ਅਪਣਾ ਪੰਜਾਬ ਵਾਲੀਆ ਨੇ key sahbna ਅਪਣਾ ਪੰਜਾਬ ਚ ਸਿਰਫ ਫੁਕਰੇ ਰਹਿ ਗਏ ਬਾਈ ਜੀ
ਪ੍ਰਣਾਮ ਸ਼ਹੀਦਾਂ ਨੂੰ
ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ ਬਖ਼ਸ਼ੇ ਅਤੇ ਲੰਬੀਆਂ ਉਮਰਾਂ ਬਖ਼ਸ਼ੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Nasr ਬਾਈ ਨੂੰ ਬਹੁਤ ਪਿਆਰ ਸੱਤ ਸਰੀ ਅਕਾਲ sanu ਜਾਨਕਾਰੀ ਦਿੱਤੀ ਹੈ
ਰਿਪਣ ਵੀਰ ਜੀ ਅਤੇ ਖੁਸ਼ੀ ਭੈਣ ਜੀ ਪੰਜਾਬ ਦੇ ਦੋ ਦਰਿਆ ਰਾਵੀ, ਜਨਾਵੈ ਅਤੇ ਜੇਹਲਮ ਵੀ ਵਿਖਾ ਦਿਉ, ਉਹ ਜਗ੍ਹਾ ਮਿਥਨ ਕੋਟ ਜਿਥੇ ਆਪਣੇ ਪੰਜੇ ਦਰਿਆ ਸਿੰਧ ਦਰਿਆ ਵਿੱਚ ਮਿਲਦੇ ਹਨ ਉਹ ਵੀ ਜਰੂਰ ਵਿਖਾ ਦਿਓ। Love from ਪਿੰਡ ਝੁਨੀਰ ਜ਼ਿਲ੍ਹਾ ਮਾਨਸਾ
ਬਹੁਤ ਹੀ ਸਤਿਕਾਰ ਯੋਗ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਸਥਾਨ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ God bless you may u live long
Great respect to shieed Bhagat singh ji and u people also
ਰਿਪਨ ਤੇ ਖੁਸ਼ੀ ਤੁਹਾਡਾ ਧੰਨਵਾਦ ਲਹਿੰਦਾ ਪੰਜਾਬ ਵਿਖਾਉਣ ਲਈ ਵੇਸੈ ਇਕ ਗੱਲ ਸੋਚਣ ਵਾਲੀ ਹੈ ਲਹਿੰਦੇ ਪੰਜਾਬ ਵਾਲੀਆ ਨੋ ਅਪਣਾ ਵਿਰਸਾ ਸੰਭਾਲ ਕੇ ਰੱਖਿਆ ਤੇ ਆਪਣੇ ਆਲੀਆ ਨੇ ਕੁੱਝ ਵੀ ਨਹੀ ਸੰਭਾਲਿਆ ਤੇ ਰਹਿੰਦੀ ਕਸਰ ਕਾਰ ਸੇਵਾ ਵਾਲੇ ਬਾਬੀਆ ਨੇ ਪੁਰੀ ਕਰਤੀ ਪੁਰਾਣੇ ਇਤਿਹਾਸਕ ਗੁਰੂਘਰ ਢਾਹ ਕੇ ਨਵੇ ਬਨਾਉਣ ਦੇ ਨਾਮ ਤੇ ?
Jindgi da ik supna hai pakistan jrur dekhna aa
WE LOVE SARDAR BHAGHAT SINGH . HERO OF PUNJAB
ਮੈਂ ਤਾਂ ਅੱਜ ਤਕ ਇਹ ਹੀ ਸਮਝਦਾ ਸੀ ਕੇ ਪਾਕਿ ਸਰਕਾਰ ਦੇ ਪੁਰਤਾਤ ਵਿਭਾਗ ਦੀ ਨਿਗਰਾਨੀ ਹੇਠ ਰੱਖਿਆ ਹੋਊ ਗਾ ਪਰ ਹੁੱਣ ਪਤਾ ਲੱਗਾ ਕੇ ਵਿਰਕ ਪਰਵਾਰ ਹੀ ਘਰ ਦੀ ਸਾਂਭ ਸੰਭਾਲ ਕਰ ਰਿਹਾ ਬਹੁਤ ਵੱਡੀ ਗਲ ਆ ਬਹੁਤ ਵਧੀਆ ਪਰਵਾਰ ਨੂੰ ਦਾਦ ਦੇਣੀ ਬਣਦੀ ਆ ਏਸ ਪਰਵਾਰ ਨੂੰ ਇਹ ਤਾਂ ਹੀ ਸੰਭਵ ਹੋਇਆ ਕਿਉਂ ਕੇ ਪਰਵਾਰ ਪੜ੍ਹਿਆ ਲਿਖਿਆ ਪਰ ਸਾਰੇ ਪੜੇ ਲਿਖੇ ਵੀ ਸਿਆਣੇ ਨੀ ਹੁੰਦੇ
ਪਾਕਿਸਤਾਨ ਪੰਜਾਬੀਆਂ ਦੇ ਤਿਹ ਦਿਲੋਂ ਧੰਨਵਾਦੀ ਹਾਂ ਜਿਹਨਾਂ ਨੇ ਇਤਿਹਾਸ ਸਾੰਭ ਕੇ ਰੱਖਿਆ ਹੈ..
ਨਾਲ ਹੀ ਰਿਪਨ ਤੇ ਖੁਸ਼ੀ ਦਾ ਤਾਂ ਧੰਨਵਾਦ ਕਰਨ ਲਈ ਸ਼ਬਦ ਨਹੀਂ ਮਿਲ ਰਹੇ..
ਬਸ ਜੀਓ ਜੀਓ ਤੇ ਜੀਓ ❤️
ਸ਼ਹੀਦ ਭਗਤ ਸਿੰਘ ਜੀ ਦਾ ਦੂਜਾ ਘਰ ਦਿਖਾ ਕੇ ਬਹੁਤ ਵਧੀਆ ਕੀਤਾ ਲਹਿਦੇ ਪੰਜਾਬ ਆਲਾ ਧੰਨਵਾਦ ਵੀਰ ਰਿੰਪਨ ❤
ਰਿਪਨ ਭਰਾ ਅਬੀਰਾ ਖਾਨ ਵੀ ਬੜੀ ਰੋਣ ਦੀ ਸੀ ਉਨ੍ਹਾਂ ਨੂੰ ਮਿਲਕੇ ਆਉ ਵੀ ਪਿਛਲੀ ਵਾਰ ਉਸ ਨੇ ਖੁਸ਼ੀ ਦੀ ਬਹੁਤ ਮਦਦ ਕੀਤੀ ਸੀ ਕਿਸੇ ਦਾ ਕੀਤਾ ਹੋਈਆਂ ਆਸਾਨ ਇਨੀਂ ਜਲਦੀ ਨੀਂ ਭੁੱਲੀ ਦਾ ਉਸ ਵਿਚਾਰੀ ਨੂੰ ਵੀ ਜ਼ਰੂਰ ਮਿਲੋਂ
Bhagat Singh ji day Janam asthaan nu bahut wadia dhang naal samb sambhal lai ❤ Slam man bahut hi khush hoeya dhanbaad veero
Salute to shaheed Bhagat Singh ji 🙏
Ripan veere Thanku for this video.💞
ਲਾਇਲਪੁਰ ਅਤੇ ਭਗਤ ਸਿੰਘ ਦਾ ਜਨਮ ਸਧਾਨ ਦੇ ਕੇ ਗਦ ਗਦ ਹੌ ਉਠਿਆ ਸਭ ਤੌ ਸੋਹਣਾ ਬਲੌਰ ਚਾਹਿਲ ਸਾਬ ਧਨ ੳ ਤੁਸੀ ਜੀੳ ਹਜਾਰੌ ਸਾਲ ਪਰਮਾਤਮਾ ਢਲਦੀ ਕਲਾ ਚ ਰੱਖੋ
Sardar Bagat Singh is Son of Punjab Pakistan, and today Both Side of Punjab own as Azadi hero, ❤❤❤
💥👉🏻 ਸਾਡਾ ਮੇਂਨ ਪੰਜਾਬ ਤਾਂ ਪਾਕਿਸਤਾਨ ਵਿੱਚ ਹੀ ਰਹਿ ਗਿਆ, ਹਿੰਦੁਸਤਾਨ ਨੇ ਜਾਣ-ਬੁੱਝਕੇ ਪੰਜਾਬ ਦੇ ਟੁਕੜੇ ਕੀਤੇ, ਜੇਕਰ ਪਾਕਿਸਤਾਨ ਬਣਾਉਣਾ ਹੀ ਸੀ ਤਾਂ ਹਿੰਦੁਸਤਾਨ ਦੇ ਕਿਸੇ ਹੋਰ ਹਿੱਸੇ ਵਿੱਚ ਵੀ ਬਣਾਇਆ ਜਾ ਸਕਦਾ ਸੀ, ਰੱਬ ਕਰਕੇ ਸਾਡਾ ਚੜਦਾ ਅਤੇ ਲਹਿੰਦਾ ਪੰਜਾਬ ਫ਼ਿਰ ਤੋਂ ਇੱਕ ਹੋ ਜਾਵੇ
S bhagat singh da ghr dekh k ruh khush hoi mtha tek de a ghr nu ❤
Waheguru tuhanu chardi kala vich ralhan ji tusi sanu aj shahid bhagat singh da janam sthan dikhaya ❤❤❤❤
Virak saab da bahout bahout dhanvad bhagt singh ji da ghar saban da
ਪ੍ਰਣਾਮ ਸ਼ਹੀਦਾਂ ਨੂੰ ਸਰਦਾਰ ਭਗਤ ਸਿੰਘ ਜੀ ❤❤❤❤❤