The History of Jaga Daku Attari Karam Singh Burj Ran Singh & Talwandi Chuniya Kasur ||Pupinder singh

Поділитися
Вставка
  • Опубліковано 13 жов 2024
  • Link
    Instagram:
    www.instagram....

КОМЕНТАРІ • 69

  • @HarpreetSingh-ux1ex
    @HarpreetSingh-ux1ex 3 місяці тому +8

    ਧੰਨਵਾਦ ਲਵਲੀ ਵੀਰ ਤੁਹਾਡਾ ਬਜ਼ੁਰਗਾਂ ਨੂੰ ਰੂਬਰੂ ਕਰਨ ਲਈ ਪੁਰਾਣੇ ਪੰਜਾਬ ਦੀਆਂ ਸਾਝਾ ਪਾਉਣ ਲਈ , ਤੇ ਜੱਗੇ ਜੱਟ ਦੇ ਪਿੰਡ ਵਿੱਚ ਜਾਕੇ ਉਨ੍ਹਾਂ ਦੇ ਘਰ ਤੇ ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਪਿੰਡ ਵਾਸੀਆਂ ਤੋ ਜ਼ਰੂਰ ਪਤਾ ਕਰਨਾ ਸਤਿ ਸ੍ਰੀ ਆਕਾਲ ਜੀ 🙏

  • @gratsidhusaab6282
    @gratsidhusaab6282 3 місяці тому +5

    ਧੰਨਵਾਦ ਲਵਲੀ ਵੀਰ ਜੀ ਤੁਹਾਡੀ ਵੀਡੀਓ ਰਾਹੀਂ ਸਾਡੇ ਖ਼ਾਨਦਾਨ ਅਤੇ ਸਾਡੇ ਲਹਿੰਦੇ ਪੰਜਾਬ ਦੇ ਪਿੰਡ ਦੀਆਂ ਯਾਦਾਂ ਤਾਜ਼ਾ ਕਰਨ ਲਈ ਜਿਉਂਦੇ ਰਹੋਂ ਬਜ਼ੁਰਗੋ ਅਤੇ ਤੁਹਾਡਾ ਸਾਰਾ ਪਰਿਵਾਰ ਚੜ੍ਹਦੀ ਕਲਾ ਵਿੱਚ ਰਹਿਣ

  • @jaswantsinghjhakharwala5244
    @jaswantsinghjhakharwala5244 3 місяці тому +5

    ਸਰਦਾਰ ਰਸਪਾਲ ਸਿੰਘ ਜੀ ਮੇਰੇ ਫੁੱਫੜ ਜੀ ਸਨ ਉਹ ਸਰਦਾਰ ਨੱਥਾ ਸਿੰਘ ਜੀ ਦੇ ਬੇਟੇ ਸੰਨ ਧੰਨਵਾਦ ਲਵਲੀ ਵੀਰ ਜੀ ਤੁਸੀਂ ਇੱਕ ਵਾਰ ਪੁਰਾਣੀ ਯਾਦ ਤਾਜ਼ਾ ਕਰ ਦਿੱਤੀ ਹੈ ਕਿਉਂਕਿ ਮੇਰੇ ਭੂਆ ਜੀ ਅਟਾਰੀ ਪਿੰਡ ਹੀ ਵਿਆਹੇ ਹੋਏ ਸਨ ਅਤੇ ਸਾਡੇ ਪੁਰਖਿਆਂ ਦਾ ਪਿੰਡ ਰਾਜਾ ਜੰਗ ਹੈ

  • @CharanjeetSidhu-i9c
    @CharanjeetSidhu-i9c 3 місяці тому +4

    Bilkul sahi history h
    Sardar Harbans singh mere dada ji sn jinane menu bachpan vich iss bjurgh bare dseya hoyea si eh banda sadi family da khaas si jo baad vich sade bjurga nu letters v bhejda reha
    Thank you pupinder singh lovely for this effort

  • @DevStudioBegowal
    @DevStudioBegowal 2 місяці тому +2

    Satshri akal lovely paji. Sadda pind chak 29 mintgumri c. Mere pardada ji numberdar srain singh san.

  • @gratsidhusaab6282
    @gratsidhusaab6282 3 місяці тому +18

    ਮੇਰਾ ਦਾਦਾ ਜੀ ਸਨ ਸਰਦਾਰ ਬਗੀਚਾ ਸਿੰਘ। ਸਰਦਾਰ ਨੱਥਾ ਸਿੰਘ ਸਾਡਾ ਪੜਦਾਦਾ ਸਨ ਸਰਦਾਰ ਕਰਮ ਸਿੰਘ ਅਟਾਰੀ ਪੜਦਾਦਾ ਨੱਥਾ ਸਿੰਘ ਜੀ ਦੇ ਪਿਤਾ ਸਨ।1600 ਕਿੱਲਾ ਜਮੀਨ ਸੀ ਬਾਬੂ ਕਰਮ ਸਿੰਘ ਅਟਾਰੀ ਵਾਲੇ ਕੋਲ

  • @chamkaur_sher_gill
    @chamkaur_sher_gill 3 місяці тому +3

    ਸਤਿ ਸ੍ਰੀ ਅਕਾਲ ਲਵਲੀ ਵੀਰ ਜੀ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @binnusidhu5776
    @binnusidhu5776 3 місяці тому +4

    Bahut waddia lovely ji coverage karn lai dhanwad s rashpall sidhu mere pita ji da naam si sadda pind si attari karam singh s baghchia singh mere tayyaa ji si

  • @surinderkumar4622
    @surinderkumar4622 3 місяці тому +3

    ਬਾਬਾ ਜੀ ਤੁਹਾਡੀ ਉਮਰ ਲੰਬੀ ਕਰਨ ਸਦਾ ਖੁਸ਼ ਰਹੋ I ਮਹਾਰਾਜ ਤੁਹਾਨੂੰ ਹਮੇਸ਼ਾ chardikla ਵਿੱਚ ਰੱਖਣ । ਅਸਲ ਸ਼ਬਦ ਨਹੀਂ ਹਨ ਮੇਰੇ ਕੋਲ ਸਾਡੀਆਂ ਸਰਕਾਰਾਂ ਉਹ ਕੰਮ ਨਹੀਂ ਕਰ ਸਕਦੀਆਂ ਜੇਹੜਾ ਤੁਸੀਂ ਕਰ ਰਹੇ ਹੋ। waheguru ਅੱਗੇ ਅਰਦਾਸ ਕਰਦੇ ਹਾਂ ਕਿਤੇ ਲੈਂਹਦੇ ਚੜਦੇ ਦਾ ਫਾਸਲਾ ਖ਼ਤਮ ਹੋਵੇ

  • @gurmindersingh1257
    @gurmindersingh1257 3 місяці тому +3

    ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar

  • @princebhatia4890
    @princebhatia4890 3 місяці тому +4

    Waheguru ji 2 no punjaba nu fr ek kr den tuc bout vadiya kam kr rhe o lovely paji bless you waheguru ji tuhanu hor seva den family’s nu milan di

  • @SureshKumar-uv4gi
    @SureshKumar-uv4gi 3 місяці тому +1

    V v nyc I m v v happy sir g aj te ruh khush ho gyi sir g

  • @deep_2113
    @deep_2113 3 місяці тому +3

    Waheguru ji AAP Ji nu hamisha charde kalha vich rakhe 🙏♥️🙏♥️🙏♥️🙏♥️🙏♥️🙏

  • @gurmandeepsingh3712
    @gurmandeepsingh3712 3 місяці тому +6

    lovely bai ji mere nana ji vaar cho aae c pr meri maadi kismat mai ohna nu push e ni skya k kehda pind c waheguru ji mehar krn 0:47

  • @gurvindersinghbawasran3336
    @gurvindersinghbawasran3336 3 місяці тому +3

    ਕਿਸੇ ਵਿੱਚ ਕੋਈ ਫਰਕ ਨਹੀਂ ਸੀ ਜਦੋ ਪਾਕਿਸਤਾਨ ਨਹੀ ਸੀ ਬਣਿਆ ❤😢 ਇਹ ਤਾਂ ਫਰਕ ਪਾਂ ਦਿੱਤਾ ਰਾਜਨੀਤੀ ਕਰਨ ਵਾਲਿਆ ਨੇ 😢😢

  • @BSinghSidhuSarpanch
    @BSinghSidhuSarpanch 3 місяці тому +4

    ਤੁਹਾਡਾ ਬਹੁਤ ਧੰਨਵਾਦ ਵੀਰ ਜੀ ਸਾਡੇ ਪਿੰਡ ਬਾਰੇ ਇੰਨਟਰਵਿਊ ਕੀਤੀ ਸਾਡੇ ਦਾਦਾ ਜੀ ਸਨ ਚਾਰੇਭਰਾ ਬਗੀਚਾ ਸਿੰਘ , ਕ੍ਰਿਪਾਲ ਸਿੰਘ , ਰਛਪਾਲ ਸਿੰਘ, ਹਰਬੰਸ ਸਿੰਘ ਜ਼ਮੀਨਾ ਬਾਰੇ ਵੀ ਵੀਡੀਓ ਬਣਾਓ ਜੀ🙏

  • @ajitkaur9054
    @ajitkaur9054 2 місяці тому +1

    Good work nice vlog

  • @ParvinderKaur-b4k
    @ParvinderKaur-b4k 3 місяці тому +2

    Sat Shri akaal veer ji waheguru ji chardikalan ch rakha nice video from charda Punjab distik fazilka jalalabad west 🎉

  • @deep_2113
    @deep_2113 3 місяці тому +3

    Very good job Singh Ji 👍🤗♥️🙏

  • @ParwinderpalsinghSingh
    @ParwinderpalsinghSingh 3 місяці тому +3

    Pupinder veer ji ethe Babe Haku di Haveli aa usdi ki story h pls jarur dsna ji❤❤

  • @rajeshbhatthal8309
    @rajeshbhatthal8309 2 місяці тому +1

    Waheguru ji ❤❤❤

  • @abdullahTandwal
    @abdullahTandwal 3 місяці тому +4

    Jutt goth tind wall video banao Chak 105banga
    Gb
    Pupinder Singh lovely veer jee please

  • @jaswantsinghjhakharwala5244
    @jaswantsinghjhakharwala5244 3 місяці тому +4

    ਲਵਲੀ ਵੀਰ ਜੀ ਸਾਡੇ ਪੁਰਖਿਆਂ ਦਾ ਪਿੰਡ ਰਾਜਾ ਜੰਗ ਹਜਾਰੇ ਵਾਲਾ ਹੈ ਕਿਰਪਾ ਕਰਕੇ ਉਥੋਂ ਦੀ ਵੀਡੀਓ ਵੀ ਸ਼ੂਟ ਕਰੋ ਜੀ ਧੰਨਵਾਦ

  • @SukhmanSidhu34
    @SukhmanSidhu34 3 місяці тому +6

    Best history of one of my grandfathers :- S. Harbans Singh ❤️

  • @HarmolSingh-o4b
    @HarmolSingh-o4b 3 місяці тому +4

    सतनाम।जी।वाहेगुरू।जी

  • @gurmailjosan8975
    @gurmailjosan8975 3 місяці тому +2

    Lovely paji Kiser din pind dholen chak 7 teh chunia pattoki de nere vikhao

  • @SatnamSingh-mo1db
    @SatnamSingh-mo1db 3 місяці тому +9

    ਜੱਗੇ ਦੀ ਬੇਟੀ ਨੂੰ ਮਿਲਣ ਦਾ ਮੌਕਾ ਮਿਲਿਆ ਜੱਗੇ ਦੀ ਬੇਟੀ ਦਾ ਪੋਤਾ ਮਿਰਾ ਕਲਾਸ ਫੈਲੋ ਸੀ

    • @HarpreetSingh-ux1ex
      @HarpreetSingh-ux1ex 3 місяці тому +4

      ਤੁਸੀਂ ਕਿੱਥੇ ਪੜੇ ਜੀ ਜੱਗੇ ਦਾ ਪਰਿਵਾਰ ਤੇ ਫਿਰ ਚੜਦੇ ਪੰਜਾਬ ਆ ਗਿਆ ਹੋਵੇਗਾ 1947 ਵਿੱਚ ਹੁਣ ਕਿੱਥੇ ਰਹਿੰਦੇ ਹਨ

    • @baljitrandhawa8705
      @baljitrandhawa8705 3 місяці тому +1

      ਸਾਰੇ ਵੀਰਾਂ ਨੂੰ ਸਲਾਮ ਤੇ ਸਤਿ ਸ੍ਰੀ ਆਕਾਲ ਜੀ

  • @gill12345
    @gill12345 3 місяці тому +3

    ਬਾਈ ਜੀ ਜੱਗੇ ਜੱਟ ਦਾ ਪਿੰਡ ਤੇ ਉਹ ਜਗ੍ਹਾ ਜਰੂਰ ਵਿਖਾਉ ਜਿਥੇ ਜੱਗਾ ਮਾਰਿਆ ਸੀ

  • @chhindasinghaulakh6815
    @chhindasinghaulakh6815 3 місяці тому +4

    ਬਾਪੂ ਜੀ ਜੱਗੇ ਨੂੰ ਜਿਮੇਂ ਮਾਰਿਆ ਗਿਆ ਉਹਨੂੰ ਹੱਰਾਮ ਕਰਨਾਂ ਕਹਿੰਦੇ ਹਨ ਨਾਂ ਕਿ ਹੱਲਾਲ ਕਰਨਾਂ। ਕਿਉਂਕਿ ਜੱਗਾ ਭਰੋਸਾ ਕਰਦਾ ਸੀ ਉਸ ਨਾਈ ਊਪਰ,ਜੱਗਾ ਅਤੇ ਨਾਈ ਦੋਨੇ ਯਾਰ ਸਨ।ਨਾਈ ਨੇਂ ਯਾੱਰ ਦੀ ਪਿਠ ਵਿਚ ਛੂਰਾ ਮਾਰਿਆ ਇਨਾਂਮ ਦੇ ਲਾੱਲਚ ਵਿੱਚ ਆਕੇ।😢ਜੱਗਾ ਜਮਿਆਂ ਤਾਂ ਮਿਲਣ ਵਧਾਈਆਂ ਤੇ ਵੱਡਾ ਹੋਇਆ ਡਾਕੇ ਮਾਰਦਾ,ਜਗਿਆ ਮਾਂ ਤੇਰੀ ਰੋਂਦੀ ਨੂੰ ਵੂੱਹਾ ਵਜਿਆ।

  • @JasbirSingh-wj9qm
    @JasbirSingh-wj9qm 3 місяці тому

    Nice interview 👌

  • @sawarnsingh9989
    @sawarnsingh9989 3 місяці тому +1

    Good vedio for knowledge keep it up god bless sawarn Singh from UK

  • @ghulamasghar1651
    @ghulamasghar1651 3 місяці тому +2

    Lovely pa ji welcome doing very good job now where are you

  • @hajursingh_7089
    @hajursingh_7089 3 місяці тому +2

    Bahut sunder ji

  • @SukhwinderKaur-c3q
    @SukhwinderKaur-c3q 3 місяці тому +2

    ਵਾਹਿਗੁਰੂ ਜੀ ਮੇਹਰ ਕਰੋ ਸਬਨਾਂ ਤੇ

  • @AngrejSingh-bo9zb
    @AngrejSingh-bo9zb 3 місяці тому +2

    ਵੀਰ ਲਵਲੀ ਜੀ ਆਪ ਜੀ ਨੇ ਜੌ ਵੀ ਵੀਡਿਉ ਬਣਾਈ ਹੈ ਉਹ ਕਾਬਿਲੇ ਤਾਰੀਫ ਹੁੰਦੀ ਹੈ

  • @kuldipsinghdhesi7018
    @kuldipsinghdhesi7018 3 місяці тому +1

    Lovli ji thanks v much❤❤pl vill zanbar teh, chunia de darshan krao mere pind zanbar ton aya hoe han pl v important❤

  • @NareshBittu-s3m
    @NareshBittu-s3m 2 місяці тому

    Very nice aap Rawal Pindi choha bhakto Da ke bhi Kush batain

  • @parvindersingh4953
    @parvindersingh4953 3 місяці тому

    Lovely verr je jaga daku de doughter pind vanvala anu ke viaheah se eaha pind Teh malout Dist shri muktsar sahib vich ha oanh deah interview you tube te ha

  • @gagansidhuyy6691
    @gagansidhuyy6691 3 місяці тому +5

    Bapu bagicha singh g apne ristedar ne g

  • @panjab4784
    @panjab4784 2 місяці тому +2

    Bai ma lekh padia se v jagge daku varre ohdy vich likhia s v jagga de batejaeye band vale burj ran singh vich reh g jo fer musalman ho g ohna da interview interview v kro t

  • @BSinghSidhuSarpanch
    @BSinghSidhuSarpanch 3 місяці тому +3

    My Grandfather han Bagicha Singh for brothers 🙏

  • @abidsial8072
    @abidsial8072 3 місяці тому

    Very nice ❤kasur

  • @rshundle
    @rshundle 3 місяці тому

    Brilliant interview..😊

  • @jasmeetsingh4334
    @jasmeetsingh4334 3 місяці тому +1

    12:26 - 12:43, ਸਾਡੇ ਖਾਨਦਾਨ ਦੇ ਵਡੇਰਿਆਂ ਦੇ ਨਾਮ🙏
    ਜੇ ਹੋ ਸਕਿਆ ਤਾਂ ਪਿੰਡ ਦੇ ਦਰਸ਼ਨ ਵੀ ਜਰੂਰ ਕਰਵਾਉਣਾ🙏

  • @jawedahmed9538
    @jawedahmed9538 2 місяці тому

    Very nice 🎉🎉🎉🎉

  • @RanjeetSingh-zq1eg
    @RanjeetSingh-zq1eg 3 місяці тому +2

    ਜਿਓਂਦੇ ਰਹੋ ਬਜ਼ੁਰਗੋ

  • @mykitchengarden58
    @mykitchengarden58 3 місяці тому +3

    Very good lovely

  • @sikandersingh8137
    @sikandersingh8137 3 місяці тому +1

    Good job

  • @gurmailjosan8975
    @gurmailjosan8975 3 місяці тому +2

    Sade bajurga da pind dholen chak 7 teh chunia jila kasoor dikhado

  • @sidhusukhman0001
    @sidhusukhman0001 2 місяці тому +2

    ਮੇਰੇ ਦਾਦਾ ਜੀ ਸਿ ਸਰਦਾਰ ਕਰਪਾਲ ਜੀ ਪੁੱਤਰ ਨੱਥਾ ਸਿਘ ਸਨ ਪਿੰਡ ਅਟਾਰੀ ਸ਼ਾਮ ਸਿੰਘ ਵਾਲੀ

  • @kulwindersandhu8384
    @kulwindersandhu8384 3 місяці тому +3

    Nice

  • @TajinderSingh-mf7bo
    @TajinderSingh-mf7bo 3 місяці тому +2

    VeryNice

  • @BSinghSidhuSarpanch
    @BSinghSidhuSarpanch 2 місяці тому

    My Grandfather Bagicha Singh Kirpal Singh Harbans Singh Rashpal Singh
    A Alla rakha sade burga da khas banda c

  • @HAFIZAMEERHAMZASHAKIR325
    @HAFIZAMEERHAMZASHAKIR325 16 днів тому

    Wadya pa g

  • @DeepaSbsnagar
    @DeepaSbsnagar 3 місяці тому +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GazzSidhu
    @GazzSidhu Місяць тому

    Bagicha singh mera pardada c menu es bajurg da number send kr skda koi veer ?

  • @krishandev3633
    @krishandev3633 2 місяці тому

    🙏

  • @ParwinderpalsinghSingh
    @ParwinderpalsinghSingh 3 місяці тому +2

    Sada baba c Haku sada pind v Hakuwala h

  • @XDANAWAZ
    @XDANAWAZ 3 місяці тому +1

    love you g

  • @yadavsatinder777
    @yadavsatinder777 3 місяці тому +1

  • @safdarchishti3751
    @safdarchishti3751 3 місяці тому +1

    👍

  • @MuhammadHussain-oi7kz
    @MuhammadHussain-oi7kz 3 місяці тому

    PORY DUNIA MIN SANGEEN TREEN ZULAM SANGEEN TREEN JUDAYIAN SANGEEN TREEN PARYSHANIYAN AOR SANGEEN TREEN DUKHON MASEEBTON KA NAM TAQSEEM HIND HY MASEEBTON TAKLEFON KA NAM TAQSEEM HIND HY

  • @LakhwinderSingh-sg3eo
    @LakhwinderSingh-sg3eo 3 місяці тому

    Mery Nani g da pinnd Taleandy c khushal singh..jaildar c.mery nany.dy shady.pind Saidpur..ho c..Taleandy..sary..mar.ty c..mery Nani.da Sara prwar.khtam.kita..jo..sidhu..jat.c

  • @nadeemkamboh9555
    @nadeemkamboh9555 3 місяці тому

    Lovely bhabhi mujhse Shaadi karogi Rajasthan mein padhna hai kabaddi Ka jawab do 🇵🇰💞👍🇵🇰

  • @ravindrasinghkhanuja3434
    @ravindrasinghkhanuja3434 2 місяці тому

    लवली वीर जी अपना मोबाइल नंबर लिखया करो

  • @LiaqatSohrab
    @LiaqatSohrab 3 місяці тому +1

    Sir jee apna whatsapp number to share krna
    Ham ny aik vlog kr Wana ha