ਸਿੱਖ ਮਹਾਰਾਜਾ ਹੀਰਾ ਸਿੰਘ ਦਾ ਮਹਿਲ;ਸਿੱਖਾਂ ਦੀ ਵਫ਼ਾਦਾਰ ਰਿਆਸਤ ਨਾਭਾ|Hira mehal Nabha|Harbhej Sidhu|Monuments

Поділитися
Вставка
  • Опубліковано 7 лют 2025
  • #harbhejsidhu #hiramehalnabha
    #monuments

КОМЕНТАРІ • 665

  • @rajindersinghgill503
    @rajindersinghgill503 Рік тому +18

    ਹਰਭੇਜ ਸਿੰਘ ਤੇਰੀ ਮਿਹਨਤ ਅੱਜ ਰੰਗ ਲਿਆਈ
    ਹੁਣ ਹੀਰਾ ਮਹਿਲ ਦੇ ਵਾਰਿਸ ਵਾਪਸ ਆਪਣੀਆ ਜੜਾਂ ਨੂੰ ਮੁੜ ਆਏ❤🎉

  • @rajwinderkaur870
    @rajwinderkaur870 4 місяці тому +1

    ਬਹੁਤ ਜ਼ਿਆਦਾ ਵਧੀਆ ਮਹਿਲ ਸੀ ਦੇਖ ਕੇ ਮਨ ਖ਼ੁਸ਼ ਹੋ ਗਿਆ ਆ ਵੀਰ ਜੀ

  • @prabjit7425
    @prabjit7425 2 роки тому +89

    ਪੁਰਾਣੀ ਵਿਰਾਸਤ ਨੂੰ ਵੇਖ ਕੇ ਰੂਹ ਖੁਸ਼ ਹੋ ਗਈ ।
    ਇਹਨਾਂ ਵਿਰਾਸਤਾਂ ਨਾਲ ਹੀ ਸਾਡੇ ਸਿੱਖ ਰਾਜ
    ਦੀਆਂ ਯਾਦਾਂ ਤਾਜ਼ਾ ਹੁੰਦੀਆਂ ਹਨ 🚩🚩 ।

    • @tarloksinghpunia7888
      @tarloksinghpunia7888 2 роки тому +6

      ਸਹੀ ਕਿਹਾ ਹੈ ਵਿਰੈ, ਲੋਕਾ ਨੇ ਸਾਰੀ ਉਮਰ ,ਘੂਮਾਰ , ਬਾਦਲ ਨੂੰ ਵੋਟਾ ਪਾਈਆ ,ਲੋਕ ਹੂਣ ਵੀ ਨਹੀ ਸਮਝਦੇ, 1984 ਵਿਚ ਬਾਦਲ ਨੇ ਕਿਹਾ ਸੀ ਫੋਜ ਨੂੰ ਦੋੜਣ ਵਾਸਤੇ,

    • @prabjit7425
      @prabjit7425 2 роки тому +7

      @@tarloksinghpunia7888 ਤੁਸੀਂ ਬਿੱਲਕੁਲ ਸਹੀ ਕਿਹਾ ਜੀ ਕਿ 1984 ਦੇ ਫੌਜੀਆਂ ,ਜਿਨ੍ਹਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਤੋਂ ਨਾਂਹ ਕਰ ਦਿੱਤੀ ਸੀ , ਬਾਦਲ ਨੇ ਉਹਨਾਂ ਦੀ ਸਾਰ ਨਹੀਂ ਲਈ ਸੀ । ਉਹ ਸਭ ਫੌਜੀ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਗੁਜ਼ਾਰਾ ਕਰ ਰਹੇ ਹਨ 😪 ।

    • @jagdishdhillon8694
      @jagdishdhillon8694 2 роки тому

      @@tarloksinghpunia7888 ⁵55⁵

    • @jagdishdhillon8694
      @jagdishdhillon8694 2 роки тому

      @@tarloksinghpunia7888 to be able be a great weekend to be a great weekend too much to do the same weekend too great a few more questions to be able be able be a good day I extend my thanks a great day ahead I have been working with a good time for you read this book on mamata to be a good day please see the same to be able be able be a great day I have been a good time for you read this book on mamata to be a good day I have a great weekend to see if I can get the latest version here to visit the latest version here to visit the plug-in for the latest version here is a great day ahead to visit the latest flash drive the same weekend too much of a good time for the latest flash drive to visit our website for you to visit our website at the same to u soon be able be able be a great weekend too great a good day please see the attached document of a good time to visit our website for you to visit the same weekend too much to do it in a great day I extend my stay with you read this book is available using a great weekend to see if I can do the same to u all happy new years to visit our website at a good day I have a great day ahead to visit the plug-in for the latest flash drive the car to be able be able be a good time to explore a good day please see the latest version here is a great weekend too great weekend to visit our website for full details to be a great day I extend my thanks a good time to explore a good day I have been working with a good time for the same weekend too much of a good day please see the latest flash drive to be able be able be a good time to explore a great weekend too great day ahead I extend the same to u soon to visit the latest version here to see you to visit our frequently to be a great day I extend the same weekend as a great weekend to be able be able be a good day I have a great day ahead to be a great weekend too much to be able be able be a good time for you read this book is a great day I extend the latest flash drive the car is in a great weekend to be a great day ahead I have been a good day please see attached document for you to visit the plug-in for the same to u all a good time to visit our frequently to be able be able be a good day I have a great weekend too great weekend to see you read this email

    • @moneymangat3579
      @moneymangat3579 2 роки тому +2

      ਇਹ ਇਮਾਰਤਾਂ ਸਿੱਖ ਰਾਜ ਦੀਆਂ ਦਾ ਮਾਣ ਹਨ ਇਨ੍ਹਾਂ ਨੂੰ ਸਾਂਭਣ ਦੀ ਲੋੜ ਹੈ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਪੁਰਖਿਆਂ ਨੇ ਰਾਜ ਕੀਤਾ ਹੈ

  • @MisterBs-cp2rw
    @MisterBs-cp2rw 25 днів тому +1

    ਹਰਭੇਜ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਆ ਵੀਰ

  • @bobbyatwal9056
    @bobbyatwal9056 2 місяці тому +1

    ਤੁਹਾਡੀ ਨਾਭਾ ਆਉਣ ਤੇ ਤੇ ਸਾਡੇ ਨਾਭੇ ਸ਼ਹਿਰ ਹੀਰਾ ਮਹਿਲ ਬਾਰੇ ਪੇਸ਼ਕਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ❤❤ ਹੁਣ ਕਦੇ ਤੁਸੀ ਨਾਭੇ ਦੇ ਕਿਲ੍ਹੇ ਬਾਰੇ ਵੀ ਸੰਗਤਾਂ ਨੁੰ ਰੁਬਰੂ ਕਰਿਆ ਜਾਵੇ 🙏🙏

  • @sukhdayalsinghbhare1922
    @sukhdayalsinghbhare1922 2 роки тому +35

    ਮਹਾਰਾਜਾ ਹੀਰਾ ਸਿੰਘ ਜੀ ਦੇ ਮਹਿਲ।। ਨਾਭਾ ਰਿਆਸਤ ਪੰਜਾਬ। ਬਹੁਤ ਬਹੁਤ ਧੰਨਵਾਦ ਜੀ ।ਆਪ ਜੀ ਨੇ ਦਰਸ਼ਨ ਕਰਵਾਏ ਹਨ ਜੀ।

  • @kartarsingh7308
    @kartarsingh7308 2 роки тому +13

    ਇਹੋ ਜਹੀਆਂ ਇਮਾਰਤਾਂ ਨੂੰ ਸੰਭਾਲਣ ਦੀ ਬਹੁਤ ਜਰੂਰਤ ਹੈ

  • @bikrammehmi9982
    @bikrammehmi9982 2 роки тому +13

    ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਅਸੀਂ ਨਾਭਾ ਰਿਆਸਤ ਦੇ ਨਿਵਾਸੀ ਹਾਂ 🤞🤞🤞

  • @devball9179
    @devball9179 2 роки тому +18

    ਹਰਭੇਜ ਬਾਈ ਬਹੁਤ ਬਹੁਤ ਧੰਨਵਾਦ ਪੁਰਾਣਾਂ ਇਤਿਹਾਸ ਵਖਾਉਂਣ ਲਈ

  • @BINRATHOUR.23
    @BINRATHOUR.23 2 роки тому +11

    ਧੰਨਵਾਦ ਸਾਡੇ ਸ਼ਹਿਰ ਆਉਣ ਵਾਸਤੇ ਜੀ ਜੀ ਆਇਆ ਨੂੰ ❤

  • @inderjeetsingh1403
    @inderjeetsingh1403 2 роки тому +66

    ਪੰਜਾਬ ਦੇ ਲੋਕਾਂ ਨੂੰ ਆਪਣੇ ਇਤਿਹਾਸ ਨੂੰ ਸੰਭਾਲਣ ਦੀ ਲੋੜ ਹੈ , ਪੁਰਾਣੀਆਂ ਇਮਾਰਤਾਂ ਨੂੰ ਸੰਭਾਲਣ ਦੀ ਲੋੜ ਹੈ ਸਿੱਖ ਇਤਿਹਾਸ ਨੂੰ ਸਕੂਲ ਵਿਚ ਇਕ ਅਲੱਗ ਵਿਸ਼ੇ ਵਾਜੋ ਪੜ੍ਹਾਇਆ ਜਾਣਾ ਚਾਹੀਦਾ

    • @Jupitor6893
      @Jupitor6893 Рік тому +1

      ਕਮ ਸੇ ਕਮ ਪੰਜਾਬ ਵਿਚ ਤਾਂ ਪੰਜਾਬ ਦਾ ਇਤਿਹਾਸ ਜਰੂਰ ਪੜ੍ਹਾਇਆ ਜਾਣਾ ਚਾਹੀਦਾ ਹੈ।

    • @bachitarsingh7657
      @bachitarsingh7657 Рік тому +1

      ਪੰਜਾਬ ਦੇ ਲੋਕਾਂ ਨੂੰ ਪੁਰਾਣਾ ਇਤਿਹਾਸ ਸੰਭਾਲਣ ਦੀ ਲੋੜ ਹੈ

    • @rajwinderkour4623
      @rajwinderkour4623 Рік тому +1

      @@Jupitor6893 5o

  • @GurtejSingh-jr2eq
    @GurtejSingh-jr2eq 2 роки тому +3

    ਬਿਆਨ ਨਹੀਂ ਕੀਤਾ ਸਕਦਾ ਪੁਰਾਣੀ ਮੀਨਾਕਾਰੀ ਪੁਰਾਣੇ ਕਿੱਲਿਆਂ ਦਾ ਭਰਾਵਾਂ ਵਿੱਚ ਦਿਖਾਉਂਦੇ ਤੁਸੀ ਸੀ ਡਰ ਮੈਨੂੰ ਦੇਖਦਿਐ ਲੱਗੀ ਜਾਵੇ ਇਕੱਲਾ ਕੈਂਰਾ ਇਨਸਾਨ ਤਾੰ ਅੰਦਰ ਵੜਕੇ ਰਸਤਾ ਹੀ ਭੁੱਲ ਜਾਉ ਕੁਲ ਮਿਲਾਕੇ ਬਿਆਨ ਨਹੀਂ ਕੀਤਾ ਦਾ ਸਕਦਾ ਸਾਰੇ ਕਿਲੇ ਨੂੰ ਅੰਦਰਲੀ ਬਾਹਰਲੀ ਮੀਨਾਕਾਰੀ ਧੰਨ ਸੀ ਉਸ ਸਮੇਂ ਦੇ ਕਾਰੀਗਰ
    ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਵਾਉਣ ਤੇ ਐਨੇ ਵੱਡੇ ਤੇ ਸੋਹਣੇ ਇਤਿਹਾਸ ਦੇ ਜੀ
    Very very beautiful Very Nice Very thanks 🙏

  • @GurpreetSingh-eu9lf
    @GurpreetSingh-eu9lf Рік тому +2

    ਧੰਨਵਾਦ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @gurmailbhamra1296
    @gurmailbhamra1296 7 місяців тому +2

    ਸ਼੍ਰੋਮਣੀ ਕਮੇਟੀ ਨੂੰ ਸਾਡੀਆਂ ਵਿਰਾਸਤਾਂ ਸਾਂਭਣ ਦੀ ਲੋੜ ਹੈ

  • @ਬਲਦੇਵਸਿੰਘਸਿੱਧੂ

    ਅਜਿਹੀਆਂ ਪੁਰਾਤਨ ਇਮਾਰਤਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਜੀ

  • @deepdhindsavlogs9097
    @deepdhindsavlogs9097 2 роки тому +15

    ਬਾਈ ਹਰਭੇਜ ਸਿੰਘ ਅੱਜ ਤਾਂ ਸੁਆਦ ਲਿਆ ਤਾ ਦੋ ਸੌ ਸਾਲ ਪੁਰਾਣਾ ਇਤਿਹਾਸ ਦਖਾਕੇ ਬਾਈ ਤੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਹਮੇਸ਼ਾ ਚੜ੍ਹ ਦੀ ਕਲਾ ਚ ਰਹਿ

  • @kharaksingh486
    @kharaksingh486 7 місяців тому +1

    Harbhaj ਜੀ Thank you ਬਹੁਤ ਸੋਹਣੀ ਜਾਣਕਾਰੀ ਦਿਤੀ 🙏

  • @gurjapsandhu4634
    @gurjapsandhu4634 2 роки тому +5

    ਬਹੁਤ ਬਹੁਤ ਧੰਨਵਾਦ ਐਨੀ ਖ਼ੂਬਸੂਰਤ ਜਾਣਕਾਰੀ ਦੇਣ ਲਈ ਵੀਰ

  • @a.sdhaliwal823
    @a.sdhaliwal823 Рік тому +8

    ਪੀਰ ਬੁੱਧੂ ਸ਼ਾਹ ਦੇ ਵਾਰਿਸ ਅੱਜ ਕੱਲ ਅਮਰੀਕਾ ਵਿੱਚ ਰਹਿ ਰਹੇ ਹੁਨ ਗੁਰੂ ਸਾਹਿਬ ਦੀਆ ਦਿੱਤੀਆ ਨਿਸ਼ਾਨੀਆ ਹੁਣ ਉਹਨਾਂ ਕੋਲ ਹਨ

  • @SonuSingh-jo3gc
    @SonuSingh-jo3gc 2 роки тому +2

    ਇਹ ਤਾਂ ਖੁਸ਼ ਕਰ ਦਿੱਤਾ ਇਹ ਜਿਹਾ ਮਹਲ ਨਹੀ ਦੇਖਿਆ 🙏🙏👌👌👍👍🌺🌺🌺🌺🌺🌺

  • @mpsinghplaha8878
    @mpsinghplaha8878 2 роки тому +68

    🙏 ਜੀ, ਮੇਰੇ ਦਾਦਾ ਜੀ, ਦੇ ਤਾਇਆ ਭਾਈ ਸਾਹਿਬ ਹਰਦਿੱਤ ਸਿੰਘ ਜੀ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਦੀਆਂ ਮਹਾਰਾਣੀਆਂ ਨੂੰ ਗੁਰਮੁਖੀ ਪੜ੍ਹਾਇਆ ਕਰਦੇ ਸਨ, ਤੇ ਉਨ੍ਹਾਂ ਨੇ ਸੁਨਹਿਰੀ ਅੱਖਰਾਂ ਵਾਲਾ ਗਰੰਥ ਸਾਹਿਬ ਜੀ ਲਿਖਿਆ ਸੀ, ਜੋ ਅੱਜ ਸ੍ਰੀ ਹਜ਼ੂਰ ਸਾਹਿਬ ਵਿਖੇ ਹੈ।

  • @jaskiratsingh4214
    @jaskiratsingh4214 2 роки тому +2

    ਬਹੁਤ ਵਧੀਆ ਜਾਣਕਾਰੀ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਚੜੵਦੀ ਕਲਾ ਕਰਨ

  • @gurmeetmangat279
    @gurmeetmangat279 2 роки тому +2

    ਬਹੁਤ ਪੁਰਾਣੀ ਇਮਾਰਤ ਆ ਤੇ ਬਹੁਤ ਹੀ ਸ਼ਾਨਦਾਰ ਆ ਜੀ ਵੇਖ ਕੇ ਰੁਹ ਖੁੱਸ਼ ਹੋ ਗਈ ਜੀ

  • @HarpalSingh-uv9ko
    @HarpalSingh-uv9ko 2 роки тому +8

    ਸਭ ਤੋਂ ਵਧੀਆ ਗੱਲ ਹੈ ਕਿ ਇਸ ਇਮਾਰਤ ਨੂੰ ਸਾਭ ਕੇ ਰੱਖਿਆਂ ਹੋਇਆ ਏ। ਨਹੀਂ ਤਾਂ ਲੋਕਾਂ ਨੇ ਪੁਰਾਣੀਆਂ ਇਮਾਰਤਾਂ ਨੂੰ ਢਾਹ ਢੇਰੀ ਕਰਤਾ ਸਾਡੀਆ ਨਵੀਆਂ ਪੀੜੀਆਂ ਲਈ ਕੁਝ ਨਹੀਂ ਸਾਂਭ ਕੇ ਰੱਖਿਆ।ਗੋਰੇ ਆਪਣੀ ਪੁਰਾਣੀ ਤੋਂ ਪੁਰਾਣੀ ਚੀਜ ਸਭਾਲ ਕੇ ਰੱਖਦੇ ਆ ਵੀ ਆਉਣ ਵਾਲੀ ਨਵੀਂ ਪਨੀਰੀ ਦੇਖ ਕੇ ਕੁਝ ਸਿੱਖ ਸਕੇ।

  • @ksukhy207sukhy7
    @ksukhy207sukhy7 9 місяців тому +3

    ਸਾਡੇ ਸਿੱਖ ਇਤਿਹਾਸ ਨਾਲ ਜੁੜੀਆਂ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਹਰ ਆਉਣ ਵਾਲੀ ਪੀੜੀ ਦਰਸ਼ਨ ਕਰ ਸਕੇ

  • @chanichauhan5155
    @chanichauhan5155 2 роки тому +4

    ਨਾਲ਼ੇ ਬਾਈ ਆਪਾਂ ਇਤਹਾਸ ਪੜਦੇ ਹਾਂ ਜਦੋਂ ਉੱਥੇ ਆਉਂਦਾ ਹੈ ਕਿ ਪਟਿਆਲਾ ਤੇ ਨਾਭਾ ਰਿਆਸਤ ਤਾਏ ਚਾਚੇਆਂ ਦੇ ਮੁੰਡੇ ਨੇ ਪਹੀਲੇ ਸਿੱਖ ਐਂਗਲੋ ਯੁੱਧ ਵਿਚ ਵੀ ਮਹਾਰਾਜਾ ਨਾਭਾ ਨੇ ਸਿੱਖਾਂ ਦਾ ਸਾਥ ਦਿੱਤਾ ਸੀ

  • @malkitsigha5002
    @malkitsigha5002 10 місяців тому +1

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਤਿਹਾਸ ਬਾਰੇ ਦੱਸਿਆ ਆਨੰਦ ਆ ਗਿਆ ਸੁਣ ਕੇ ਜਿਹੜੀਆਂ ਥਾਂਵਾਂ ਨੂੰ ਅਸੀਂ ਵੇਖ ਵੀ ਨਹੀਂ ਸੀ। ਵੇਖ ਕੇ ਮਨ ਨੂੰ ਸਕੂਨ ਮਿਲਦਾ ਹੈ ਜਿਊਂਦੇ ਰਹੋਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @rinkudhillon8728
    @rinkudhillon8728 2 роки тому +4

    ਹਰਭੇਜ ਵੀਰ ਬਹੁਤ ਹੀ ਮਹੱਤਵਪੂਰਨ ਤੇ ਵਧੀਆ ਤੇ ਸੋਹਣਾਂ ਇਤਿਹਾਸ ਦਿਖਾਇਆ ਧੰਨਵਾਦ ਵੀਰਾਂ। ਹਰਭੇਜ ਵੀਰ ਤੁਸੀਂ ਫਰੀਦਕੋਟ ਰਾਜੇ ਦੀ ਵੀ ਰਿਆਸਤ ਤੇ ਮਹਿਲ ਦਿਖਾਉ

  • @SKaur_multani
    @SKaur_multani 9 місяців тому +2

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @prabjit7425
    @prabjit7425 2 роки тому +79

    ਜਿਸ ਮਹਿਲ ਵਿੱਚ ਕਦੀ ਰੌਣਕਾਂ ਲੱਗਦੀਆਂ ਰਹੀਆਂ ਸਨ, ਅੱਜ ਵੀ ਇੰਝ ਲੱਗਦਾ ਹੈ ਕਿ ਇਹ ਮਹਿਲ ਖੰਡਰ ਬਣ ਕੇ ਵੀ ਆਪਣੇ ਵਾਰਿਸਾਂ ਨੂੰ ਉਡੀਕ ਰਿਹਾ ਹੋਵੇ । ਘਰ ਹੋਵੇ ਜਾਂ ਮਹਿਲ ਪਰਿਵਾਰ ਨਾਲ ਹੀ ਸੋਹਣੇ ਲਗਦੇ ਹਨ । ਮਾਲਕਾਂ ਦੀ ਸਾਂਭ ਸੰਭਾਲ ਦੇ ਬਗੈਰ ਤਾਂ ਮਹਿਲ ਵੀ ਵੀਰਾਨ ਹੋ ਜਾਂਦੇ ਹਨ 😪 ।

    • @roi0roop893
      @roi0roop893 2 роки тому +4

      Punjab deya sarkara ne kujh nahi kita sirff appne he mehal bnaye han 😏😏😏😏😏

    • @sarabjeetkaur8379
      @sarabjeetkaur8379 2 роки тому

      ਵਾਇਰਸ ਅੱਗੇ bro

    • @sarabjeetkaur8379
      @sarabjeetkaur8379 2 роки тому

      ਰਹਿੰਦੇ ਅ ਏਥੇ

    • @harjitsingh9034
      @harjitsingh9034 2 роки тому

      Qqqqqqqqqqqqqqqq

  • @bazsinghwala5000
    @bazsinghwala5000 2 роки тому +7

    ਪਰ ਇਸ ਦੀ ਸਾਂਭ ਸੰਭਾਲ ਬਹੁਤ ਜਰੂਰੀ ਏ ਵੀਰ g ਇਹ ਮੁੱਦਾ ਤੁਸੀ ਚੁੱਕੋ ਤੇ ਬਹੁਤ ਜਲਦੀ

  • @9091y
    @9091y 2 роки тому +17

    ਮਨ ਖ਼ੁਸ਼ ਹੋ ਜਾਂਦਾ ਇਹੋ ਜਿਹੀਆਂ ਇਤਿਹਾਸਕ ਇਮਾਰਤਾਂ ਦੇਖਕੇ

  • @chanichauhan5155
    @chanichauhan5155 2 роки тому +3

    ਬਾਈ ਕੋਈ ਇਹਾ ਜਿਹਾ ਹੱਲ ਕਰੋ ਕਿ ਪੁਰਾਤਨ ਇਮਾਰਤਾਂ ਨੂੰ ਨਾ ਡਾਹਿਆ ਜਾਵੇ ਨਵੀਆਂ ਬੇਸ਼ੱਕ ਉਸਾਰ ਲਈਆਂ ਜਾਣ ਇਨ੍ਹਾਂ ਨੂੰ ਸੰਭਾਲਿਆ ਜਾਵੇ ਤੈਨੂੰ ਬਾਈ ਦੁਨੀਆ ਦੇਖ ਦੀ ਹੈ

  • @meharsekhon2368
    @meharsekhon2368 9 місяців тому +1

    ਵਧੀਆ ਜਾਣਕਾਰੀ ਮਿਲ਼ੀ ਹੈ ਧੰਨਵਾਦ ਜੀ

  • @rehal___1111
    @rehal___1111 Рік тому +5

    ਮੈਂ ਨਾਭਾ ਤਹਿਸੀਲ ਵਿਚ ਰਹਿੰਦਾ ਹਾਂ ਰਪਿਦਮਨ ਕੋਲਜ ਵਿੱਚ ਪੜੇ ਬਹੁਤ ਧਰਮੀ ਰਾਜਾ ਸੀ🎉🎉🎉🎉🎉🎉🎉❤❤❤❤❤❤❤

  • @JaswinderSingh-io7uo
    @JaswinderSingh-io7uo 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।👌👌👌💖💖💖👍👍👍

  • @surjitdhanota5857
    @surjitdhanota5857 2 роки тому +33

    ਕਿਤਨੇ ਮਹਾਨ ਸੀ ਮਹਾਰਾਜਾ ਸਹਿਬ ।ਧਰਮੀ ਰਾਜਾ ਹੋਣ ਕਰਕੇ ਬਹੁਤ ਮਾਣ ਹੁੰਦਾ ਹੈThanks ji

  • @sharanveerkaur5934
    @sharanveerkaur5934 Рік тому +1

    ਵਾਹ, ਦਿਲ ਨੂੰ ਸਕੂਨ ਵੜਾ ਮਿਲਿਆ ਦੇਖ ਕੇ 🙏🙏 ਧੰਨਵਾਦ y ਜੀ 🙏

  • @jagseersingh387
    @jagseersingh387 2 роки тому +5

    ਵਹੋਤ ਵਧੀਆ ਉਪਰਾਲਾ ਕੀਤਾ ਹੈ ਬਹੋਤ ਧੰਨਵਾਦ ਪਰਮਾਤਮਾ ਤੰਦਰੁਸਤੀ ਬਖਸ਼ੇ

  • @BinduMavi-rq8zh
    @BinduMavi-rq8zh Рік тому +2

    ਬਹੁਤ ਵਧੀਆ ਵਿਡੀਉ ਜੀ

  • @harjinder0101
    @harjinder0101 2 роки тому +4

    ਪੰਜਾਬ ਸਰਕਾਰ ਨੂੰ ਇਸਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।।

  • @JatinderSingh-rm1mg
    @JatinderSingh-rm1mg 2 роки тому +2

    ਬਹੁਤ ਬਹੁਤ ਧੰਨਵਾਦ ਜੀ

  • @amarjitsidhu2135
    @amarjitsidhu2135 2 роки тому +1

    ਵੀਰ ਧੱਨਵਾਦ ਦਖੋਨ ਲਈ 🙏🏻👍👍👍👍

  • @ShamsherSingh-k6b
    @ShamsherSingh-k6b 9 місяців тому +2

    ਸਰਕਾਰ ਨੂੰ ਚਾਹੀਦਾ ਹੈ ਕਿ ਇਸਦੀ ਦੇਖਭਾਲ ਰੱਖੇ ਤੇ ਇਸਨੂੰ ਟੂਰਿਸਟ ਥਾਂ ਬਣਾਵੇ

  • @bikrammehmi9982
    @bikrammehmi9982 2 роки тому +2

    ਬਹੁਤ ਬਹੁਤ ਧੰਨਵਾਦ ਵੱਡੇ ਵੀਰ ਸਾਡੇ ਸ਼ਹਿਰ ਦੇ ਇਤਹਾਸ ਨੂੰ ਲੋਕਾਂ ਤੱਕ ਪਹੁੰਚਣ ਲਈ।। 🙏🙏🙏

  • @manjitgill8077
    @manjitgill8077 3 дні тому

    ਇਹਨਾਂ ਇਮਾਰਤਾਂ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ ਬਾਈ ਜੀ

  • @sattasingh8803
    @sattasingh8803 2 роки тому +1

    ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਵਾਏ ਵੀਰ

  • @daljeetkaur6258
    @daljeetkaur6258 Рік тому +1

    Vadhia jankari Dil bhut khush hunda purane mehal dekhk bhut bhut dhanvad g🙏🙏

  • @arshpreetsingh3401
    @arshpreetsingh3401 2 роки тому +2

    ਧੰਨਵਾਦ ਜੀ ਅਨਮੋਲ िਵਰਸਾ िਦਖਾਉਣ ਲਈ 🙏🙏

  • @akashsidhu289
    @akashsidhu289 Рік тому +1

    ਵੋਤ ਵਧੀਆ ਜੀ ਸਕੁਨ ਓਦਾ ਦੇਖ ਕੇ ਜੀ👌👍🙏

  • @gurpreetdosanjh6496
    @gurpreetdosanjh6496 2 роки тому +5

    ਬਹੁਤ ਵਧੀਆ ਜੀ ,
    2 ਮਹੀਨੇ ਪਹਿਲਾਂ ਮੈਂ ਨਾਭੇ ਜਾ ਕੇ ਆਇਆ
    ਪਰ ਇਤਿਹਾਸ ਨਹੀਂ ਪਤਾ ਸੀ ।
    ਮੈਂ ਤਾਂ Yamaha RX 100 ਦੇ spare parts ਲੈਣ ਗਿਆ ਸੀ Olx ਤੋਂ ।

  • @elishna-7171
    @elishna-7171 2 роки тому +8

    Ainna khoobsurat mehal pehli baar dekhan nu miliya...
    Rajasthan de bahut forts dekhe .. par issde varga kuchh nahi..
    Thankyou for showing us this beautiful mehal of our great King Hira Singh ji..

  • @sidhugurbhejsingh
    @sidhugurbhejsingh 2 роки тому +5

    👍👍 ਵਾਹ ਕਮਾਲ ਕਰ ਦਿੱਤੀ ਸਿੱਧੂ ਸਾਬ੍ਹ , ਇਹੋ ਜਿਹਾ ਨਜਾਰਾ ਪਹਿਲਾਂ ਕਦੇ ਨਹੀ ਦੇਖਿਆ , ਬਹੁਤ ਖੂਬ , ਸਿੱਧੂ ਸਾਬ੍ਹ ਕਿਰਪਾ ਕਰਕੇ ਮਾਹਰਾਜਾ ਕਪੂਰਥਲਾ ਦੇ ਮਹਿਲ ਤੇ ਇਤਿਹਾਸ ਤੇ ਵੀ ਫਿਲਮ ਬਣਾਉ , ਉਹ ਵੀ ਲੋਕਾਂ ਦੀ ਚਿਰੋਕਣੀ ਮੰਗ ਹੈ, 🙏🏻🙏🏻

  • @blocksingh8216
    @blocksingh8216 2 роки тому +1

    Very nice veer ਹਰਭੇਜ ਜੀ Australia

  • @dalveerkaur9330
    @dalveerkaur9330 2 роки тому +3

    Thanks for sharing this video 👌👌⭐⭐ bahut hi wadhyia mehal

  • @amreekkaur4136
    @amreekkaur4136 2 роки тому +4

    ਬਹੁਤ ਖੂਬ ਪਰ ਇਸ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ

  • @daljitsingh8832
    @daljitsingh8832 2 роки тому +16

    ਕੱਲਾ ਸ਼ੇਰ ਨੀ ਚਿਖਾ ਦੇ ਵਿਚ ਸੜਿਆ ਨਾਲ਼ ਹੀ ਸੜ ਗਈ ਤਕਦੀਰ ਪੰਜਾਬੀਆਂ ਦੀ

  • @sandeepsinghbawa9982
    @sandeepsinghbawa9982 2 роки тому +2

    ਪੰਜਾਬ ਸਰਕਾਰ ਨੂੰ ਵਧਿਆ ਕਾਰੀਗਰ ਲਾ ਕੇ ਇਹਨਾ ਦੀ ਸੰਭਾਲ ਕਰਨੀ ਚਾਹੀਦੀ ਹੈ , ਤੇ ਰਿਪੇਅਰ ਵੀ ਓਦਾਂ ਹੀ ਰਕਨੀ ਚਾਹੀਦੀ ਹੈ , ਜਿਸ ਤਰਾ ਦਾ ਮਟੀਰੀਅਲ ਪਹਿਲਾ ਦਾ ਲੱਗਾ ਹੋਇਆ ਹੈ, ਤਾ ਜੋ ਓਹ ਹੂਬਹੂ ਲੱਗਣ , , ਬਹੁਤ ਧਿਆਨ ਦੇਣਾ ਚਾਹੀਦਾ ਹੈ , ਇਹ ਸਾਡੀ ਸਿੱਖ ਕੌਮ ਦੀ ਜਾਇਦਾਦ ਹੈ

  • @harvinderpalsingh3196
    @harvinderpalsingh3196 2 роки тому +4

    ਬਹੁਤ ਵਧੀਆ ਉਪਰਾਲਾ ਹੈ ਜੀ 🙏🏻🙏🏻
    ਇਹ ਲੱਕੜ ਚੀਲ ਦੀ ਹੁਦੀ ਹੈ ਇਸ ਵਿੱਚ ਬਰੋਜਾ਼ ਹੋਣ ਦੇ ਕਰਕੇ ਜਲਦੀ ਖ਼ਰਾਬ ਨਹੀਂ ਹੁੰਦੀ 🙏🏻🙏🏻

  • @manindersingh5897
    @manindersingh5897 2 роки тому +3

    ਬਾਈ ਜੀ ਬਹੁਤ ਵਧੀਆ ਜੀ ਮਨ ਖੁਸ਼ ਹੋ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ

  • @jagdeepkaur5039
    @jagdeepkaur5039 2 роки тому

    ਪੰਜਾਬ ਸਰਕਾਰ ਨੇ ਇਹ ਸੰਭਾਲ ਕੀਤੀ। ਸਿੱਖਾਂ ਦੀਆਂ ਇਮਾਰਤਾਂ ਦੀ। ਬਹੁਤ ਸ਼ਰਮ ਦੀ ਗੱਲ ਹੈ।

  • @harmangrewal2836
    @harmangrewal2836 2 роки тому +16

    ਨਾਭੇ ਦੇ ਸ਼ਹਿਰ ਨੂੰ ਵੀ ਜੱਗ ਜਾਣਦਾ
    ਰਾਜਾ ਹੀਰਾ ਸਿੰਘ ਦੁੱਧੋਂ ਪਾਣੀ ਛਾਣਦਾ👍

    • @jagseerkhokhar1
      @jagseerkhokhar1 2 роки тому

      ਵੀਰ ਜੀ ਸ਼ਾਣਦਾ ਨੀ, ਛਾਣਦਾ ਲਿਖੋ।

  • @jaspaldhillon5027
    @jaspaldhillon5027 2 роки тому +2

    ਬਹੁਤ ਵਧੀਆ ਵੀਰ ਜੀ ਧਨਵਾਦ

  • @kohinoorsehgal8246
    @kohinoorsehgal8246 2 роки тому +3

    I am from ....nabha and i seen countless time with my family..... really bless for nabha..
    Regards
    SEHGAL Institute

  • @sumersinghsaran5598
    @sumersinghsaran5598 2 роки тому +10

    ਬਾਈ ਦੇਖ ਕੇ ਰੂਹ ਖੁਸ਼ ਹੋ ਗਈ

  • @sjagjeet501
    @sjagjeet501 2 роки тому

    Bahut khushi di gall hai veer eh sab sambhaalan di lorh hai hun

  • @radhavallabh8974
    @radhavallabh8974 2 роки тому +2

    Me nabhi di rahan wali si mann khush ho gya vekh ke🙏🌹

  • @bholasingh-zr8fe
    @bholasingh-zr8fe 6 місяців тому

    ਬਾਉਤ ਸੋਣਾ੍ ਹੈ ਸ
    ਜੀ ਧਾਨਬਾਦ

  • @avtargrewal3723
    @avtargrewal3723 10 місяців тому

    ਵਾਹਿਗੁਰੂ ਜੀ ਮਾਹਾਰਾਜਾ ਹੀਰਾ ਸਿੰਘ ਦਾ ਇਹ ਅਸਥਾਨ ਨੂੰ ਵੀ ਕੋਈ ਸੰਭਾਲਣ ਵਾਲਾ ਵੀ ਜਨਮ ਲੈਣ। ਤਾਂ ਕਿ ਇਸ ਦੀ ਸੰਭਾਲ ਕਰਨ

  • @MD-ht2xr
    @MD-ht2xr 2 роки тому +11

    ਕਾਸ਼! ਕੋਈ ਸਰਮਾਇਆ ਸਾਭਣ ਵਾਲਾ ਪੰਜਾਬ ਵਿੱਚ ਜਨਮ ਲਵੇ😵😵😵

  • @PrabhjotChouhan-v9f
    @PrabhjotChouhan-v9f 8 місяців тому

    ਅਸੀ ਪੜਾਈ ਕੀਤੀ ਸੀ ਹੀਰਾ ਮਹਿਲ ਨਾਭਾ ਤੋ 2012‌ ਵਿਚ ਆਰਟਸ ਕਰਾਫਟ ਦੀ ਅਦਰੋ ਸਾਰਾ ਦੇਖਿਆ ਹੋਇਆ ਅਸੀ ਦੋ ਸਾਲ ਗੁਜਾਰੇ ਨੇ ਏਧੇ ਬਹੁਤ ਯਾਦਾ ਜੁੜੀਆਂ ਨੇ ਇਸ ਮਹਿਲ ਨਾਲ

  • @nikhilnijjer5
    @nikhilnijjer5 2 роки тому +1

    Bhut jayada khubsurat video 🙏🏻🙏🏻🙏🏻🙏🏻🙏🏻🙏🏻🙏🏻

  • @pammaparmjit3144
    @pammaparmjit3144 8 місяців тому

    ਬਹੁਤ ਹੀ ਵਧੀਆ ਵੀਡੀਓ ਬਾਈ ਜੀ

  • @ManpreetKaur-cm6qy
    @ManpreetKaur-cm6qy 2 роки тому +1

    ਸਿੱਖ ਰਾਜ ਵਿੱਚ ਪੰਜਾਬ ਕਿਨਾ ਵਧਿਆ ਸੀ ਹੁੱ ਵੀ ਖਾਲਸਿਤਾਨ ਬਣੇ ਤੇ ਇਸੇ ਤਰਾ ਦਾ ਰਾਜ ਹੋਵੇਗਾ ਪੰਜਾਬ ਵਿੱਚ 🚩🚩🚩🚩🚩

    • @bhoomifilm
      @bhoomifilm 10 місяців тому

      Kush nai hona hun

  • @bkjsociety
    @bkjsociety 2 роки тому +1

    ਬਹੁਤ ਹੀ ਵਧੀਆ,

  • @harmangrewal5401
    @harmangrewal5401 2 роки тому

    boht sohna bolda bai sada dill jit liya ❤️❤️❤️❤️❤️❤️

  • @amishbaghpur
    @amishbaghpur 2 роки тому

    ਮੈੰ ਵੀ ਹਰਭੇਜ ਬਾਈ ਜੀ ਪੰਜਾਬ ਪਬਲਿਕ ਸਕੂਲ ਨਾਭਾ ਵਿੱਚ ਪ੍ੜਦਾ ਹਾਂ ਜੋ ਕਿ ਪਹਿਲਾਂ ਰਾਜਾ ਨਰਿੰਦਰ ਸਿੰਘ ਜੀ ਦਾ ਮਹਿਲ ਸੀ ਪਰ ਹੁਣ ਬਹੁਤ ਵੱਡਾ ਸਕੂਲ ਦੇ ਨਾਲ ਹੋਸਟਲ ਹੈ । ਵੈਸੇ ਮੈੰ ਪਿੰਡ ਬਾਗਪੁਰ, ਨਕੋਦਰ (ਜਲੰਧਰ) ਦਾ ਰਹਿਣ ਵਾਲਾ ਹਾਂ ।

  • @Raman_Dhindsa_95
    @Raman_Dhindsa_95 2 роки тому

    Thank you brother ❤️👍🏻😀🙏🏻
    #WMK 🙏🏻

  • @sharanjitr3446
    @sharanjitr3446 2 роки тому

    ਵੀਰ ਜੀ ਕਮਾਲ ਕਰ ਤੀ ਮਹਿਲ ਤਾਂ ਕਮਾਲ ਹੈ ਹੀ ਪਰ ਤੁਸੀਂ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਉਹ ਦਾ ਕੋਈ ਜਵਾਬ ਨਹੀਂ। ਧੰਨਵਾਦ

  • @ravitamna1033
    @ravitamna1033 2 роки тому +4

    Great job brother GOD BLESS YOU

  • @jasspunia5353
    @jasspunia5353 2 роки тому

    Boht boht dhanwaad gurbhej bai g sada ena kimti itehaas dikhan lyi te eni vadmulli jankari den lyi 🙏🙏🙏🙏

  • @DaljeetSingh-bn6vi
    @DaljeetSingh-bn6vi 2 роки тому +1

    Waheguru ji ka khalsa
    Waheguru ji ki fateh
    bahut vadia kam kita veer ji
    sadi tehsil Nabha de Raja sardar heera singh ji da mehal de daeshan karwae ji, bahut hi dharami, desh bhagat raga c, bahut respect kiti Gurbani sunan wale Gursikh di
    bahut bahut dhanvad veer ji

  • @Rubykaur-mk6ir
    @Rubykaur-mk6ir 9 місяців тому +1

    So beautiful g I like nabha I miss you mere dady ne Hira Mahal vich job v kari c

  • @harjaapkaur3454
    @harjaapkaur3454 2 роки тому +3

    God bless you veero boh vadhiya kam hunda tuhada♥️♥️

  • @gurpreetsinghgopi2155
    @gurpreetsinghgopi2155 2 роки тому +1

    Thank you very much for this great information love you God bless you ji

  • @coolsaini95
    @coolsaini95 2 роки тому +4

    Sikha da ena amir itihas sun k dil nu badi khushi mildi hai,pr ajkal sikha de halat dekh k uni hi namoshi hundi hai..raaj karega khalsa..

  • @beantsingh3101
    @beantsingh3101 Рік тому +2

    ਪੁਰਾਣੇ ਹਾਈਕੋਰਟ ਤੇ ਰਿਪੂਦਮਨ ਕਾਲਜ ਨੂੰ ਵੀ ਫਿਲਮਾਉ ਜੀ ਇਹ ਵੀ ਨਾਭੇ ਦੇ ਇਤਿਹਾਸਕ ਜਗਾਹ ਵਿਚ ਆਉਂਦੇ ਹਨ ਜੀ

  • @raghvirsinghkaler6780
    @raghvirsinghkaler6780 2 роки тому +8

    ਵੀਰੋ ਦੇਏਖੋ ਕੀਦਾਂ ਦਾ ਹੀਰਾ ਸਿੰਘ ਜੀ ਸੀ ਸਾਡਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਣੋਣ ਵਾਲੇ ਮੋਢੀਆਂ ਤੇ ਚਾਕਲੈਦੇ ਸੀ ਕੀਨਾਂ ਉਨਾਂ ਦੇ ਦਿਲ੍ ਚ ਗੁਰੂ ਜੀ ਵਾਰੇ ਪੀਆਰ ਸੀ ਨਾਹੀਂ ਤਾਂ
    ਆਪਾਂ ਰਾਜੀਆਂ ਵਾਰੇ ਕੀ ਸੂੰਣਦੇ ਆਂ ਈਆਸੀ ਹੀ ਉਨਾਂ ਜੀਦਗੀ ਸੋ ਸੋ ਰਾਣੀਆਂ ਨਾਲ ਆਪਣੀ ਜ਼ਿੰਦਗੀ ਵਾਸਰ ਕਾਰਦੇ ਸੀ

  • @karamjitsingh765
    @karamjitsingh765 2 роки тому +17

    ਬਹੁਤ ਵਧੀਆ ਵੀਰ 👍

  • @gurmailchand1555
    @gurmailchand1555 2 роки тому

    Bhie Harbhej Thank you.

  • @jagdeepsharma7027
    @jagdeepsharma7027 2 роки тому +2

    Bahut vdia veer👌👌

  • @SandeepKumar-lm9ge
    @SandeepKumar-lm9ge 2 роки тому +8

    God bless this team. Keep it up brother.

  • @kiranjeetkaur3789
    @kiranjeetkaur3789 2 роки тому +3

    Very beautiful palace. Thank you Bai Ji for this information.

  • @harmanharry3
    @harmanharry3 2 роки тому

    Very nice good work 👍👌🙏🙏 thxg ❤️😇

  • @naturejoyful3239
    @naturejoyful3239 2 роки тому

    Bht vdia sir 🙏 thanku

  • @ManpreetSingh-kb5xe
    @ManpreetSingh-kb5xe 2 роки тому +3

    Bhout he honest maharaje sann, ona ne sikh raj nu bachoun lai bhout vadia kam kita

    • @GarryPannu007
      @GarryPannu007 2 роки тому

      Naaly ty bai kh rha 1812 ch poore hoge naaly kh rh 1911 ch taj poshi ch gye 😄 poore hon to baad 100 saal baad taj poshi ch kive ja sakda koi video dekho 7.20 to

  • @davindersingh6004
    @davindersingh6004 2 роки тому

    Very very thanks to you God bless you

  • @NirmalSingh-ug5nw
    @NirmalSingh-ug5nw 2 роки тому +2

    Thanks brother 🙏

  • @VkrmRandhawa
    @VkrmRandhawa 2 роки тому +1

    ਵਾਹਿਗੁਰੂ ਜੀ

  • @bakhtaursinghbakhtaur6392
    @bakhtaursinghbakhtaur6392 2 роки тому +18

    ਵੀਰ ਜੀ ਸਾਡੇ ਫੁੱਫੜ ਜੀ ਅਖੰਡ ਪਾਠ ਸਾਹਿਬ ਸਾਰਾ ਕਰ ਲੇਦੇ ਸੀ ਪਰ ਰੋਟੀ ਤਿੰਨ ਦਿਨ ਪੇਹਲਾ ਛੱਡ ਦਿੰਦੇ ਸੀ ਮੱਧ ਦੇ ਭੋਗ ਤੇ ਹੀ ਜੰਗਲ਼ ਪਾਣੀ ਜਾਂਦੇ ਸੀ

    • @pamajawadha5325
      @pamajawadha5325 2 місяці тому +1

      Wah guru parvar ta mehar bhara hat rakha ji