History of Mulanpur kasur Dharamshal series Episode 134

Поділитися
Вставка
  • Опубліковано 13 жов 2024

КОМЕНТАРІ • 64

  • @gurmindersingh1257
    @gurmindersingh1257 3 місяці тому

    ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar

  • @ajitkaur9054
    @ajitkaur9054 3 місяці тому

    Lovely beta good work bless you

  • @baljitrandhawa8705
    @baljitrandhawa8705 3 місяці тому +1

    ਸਤਿ ਸ੍ਰੀ ਆਕਾਲ ਵੀਰੇ ਸਾਡੇ ਦਾਦਾ ਜੀ ਦਾ ਪਿੰਡ ਨਗਲੀ ਨੇੜੇ ਕਰਤਾਰਪੁਰ ਸਾਹਿਬ ਸੀ ਸਾਡੀ ਖ਼ਾਨਦਾਨੀ ਵਿਚੋਂ ਬਾਬਾ ਦੋਧਾ ਰੰਧਾਵਾ ਹੋਏ ਨੇ ਜਿਨ੍ਹਾਂ ਦੇ ਨਾਂਅ ਤੇ ਦੋਧੇ ਪਿੰਡ ਵਸੇਆ ਏ ਜੋ ਕਰਤਾਰ ਪੁਰ ਸਾਹਿਬ ਦੇ ਲਾਗੇ ਆ ਬਾਕੀ ਬਹੁਤ ਵਧੀਆ ਪੁਰਾਣੀਆਂ ਇਤਿਹਾਸਕ ਜਗਾਂਵਾ ਦੇ ਘਰਾਂ ਵਿੱਚ ਬੈਠੇ ਆ ਦਰਸ਼ਨ ਕਰਵਾ ਦਿੰਦੇ ਉ ਧਨਵਾਦ ਜੀ

  • @SukhwinderKaur-c3q
    @SukhwinderKaur-c3q 3 місяці тому +1

    ਵਾਹਿਗੁਰੂ ਜੀ ਇਨ੍ਹਾਂ ਯਾਦਗਾਰਾਂ ਦੀ ਸੇਵਾ ਸੰਭਾਲ ਜ਼ਰੂਰੀ ਹੈ ਕੋਈ ਕਮੇਟੀ ਬਨੇ ਤਾ ਹੀ ਹੋ ਸਕਦਾ ‌ਬਾਕੀ ਗਲ ਮਾਇਆ ਦੀ ਜਦੋਂ ਸੇਵਾ ਸ਼ੁਰੂ ਹੁੰਦੀ ਮਾਇਆ ਆਪੇ ਹੀ ਆ ਜਾਂਦੀ ਇਕ ਵਾਰੀ ਕਹਿਣ ਦੀ ਲੋੜ ਬਾਬੇ ਦੀ ਸੰਗਤ ਸੇਵਾ ਵਾਸਤੇ ਕਦੀ ਪਿਛੇ ਨਹੀਂ ਹਟਦੀ

  • @HardeepSingh-qv6xl
    @HardeepSingh-qv6xl 3 місяці тому +2

    ਸਤਿ ਸ੍ਰੀ ਅਕਾਲ ਜੀ

  • @rajeshbhatthal8309
    @rajeshbhatthal8309 3 місяці тому +1

    Lovely ji waheguru ji aap sb Ko Meher karo ji ❤❤❤

  • @Vijayveersingh-d9c
    @Vijayveersingh-d9c Місяць тому

    ਐਨੀ ਸੋਹਣੀ ਇਮਾਰਤ ਨੂੰ ਤੂੜੀ ਵਾਲਾ ਕੋਠਾ ਬਣਾ ਦਿੱਤਾ ਇਨ੍ਹਾਂ ਨਲਾਇਕਾ ਨੇ ਅਗਰ ਇਹ ਬਿਲਡਿੰਗ ਯੂਰਪ ਵਿੱਚ ਹੁੰਦੀ ਤਾਂ ਇਸ ਨੂੰ ਟੂਰਿਸਟ ਹੱਬ ਬਣਾ ਦੇਣਾ ਸੀ.

  • @varinderparasher2421
    @varinderparasher2421 3 місяці тому +1

    Lovely beta hardworking

  • @sawarnsingh9989
    @sawarnsingh9989 3 місяці тому

    Good vedio bhai shaib good job keep it up god bless sawarn Singh from UK

  • @rshundle
    @rshundle 2 місяці тому

    Thanks a lot lovely ji..😊

  • @nadeemkamboh9555
    @nadeemkamboh9555 3 місяці тому

    Lovely Baji tune milana hai time do thoda ya meherbani

  • @ParvinderKaur-b4k
    @ParvinderKaur-b4k 3 місяці тому +1

    Sat Shri akaal veer ji waheguru ji chardikalan ch rakha bahut sohni video from charda Punjab distik fazilka jalalabad west ❤

  • @parkashsingh337
    @parkashsingh337 3 місяці тому +1

    Lovely pajji sat Shri Akkaal from USA 🇺🇸🙏🏼 Rab chardi kla ch rakhe sade charde te lehnde punjab nu …..

  • @HarpreetSingh-ux1ex
    @HarpreetSingh-ux1ex 3 місяці тому +1

    ਲਵਲੀ ਵੀਰ ਇਹ ਸਮਾਧਾਂ ਬਹੁਤ ਵਧੀਆ ਹਾਲਾਤਾਂ ਵਿੱਚ ਹਨ ਤੁਹਾਨੂੰ ਇਕ ਸੰਸਥਾ ਬਣਾਓ ਇਨ੍ਹਾਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਕੀਤੀ ਜਾਵੇ ਧੰਨਵਾਦ ਜੀ 🙏

  • @ghulamasghar1651
    @ghulamasghar1651 3 місяці тому +1

    Lovely pa ji sat sri akal toose te Germany gey oh aey vlog purana je pa ji hon kithe oh multani pa ji te USA che gey nen khus raho pa gi

  • @RajinderSingh-i1y
    @RajinderSingh-i1y 2 місяці тому

    Good ji waheguru ji

  • @I.hardeepsingh
    @I.hardeepsingh 3 місяці тому

    ਵੀਰ ਜੀ ਪਿੰਡ ਬੰਗਲਾ ਜਿਲਾ ਕਸੂਰ ਦੀ ਵੀ ਵੀਡੀਓ ਬਣਾ ਦੋ

  • @HarmolSingh-o4b
    @HarmolSingh-o4b 3 місяці тому

    सतनाम।जी।वाहेगुरू।जी

  • @wikipro192
    @wikipro192 3 місяці тому

    Lovely bro you are doing great, God bless you from Allahabad Uttar Pradesh India

  • @jagdevdhaliwal4692
    @jagdevdhaliwal4692 3 місяці тому

    Very nice video

  • @jagseersingh4395
    @jagseersingh4395 3 місяці тому

    Lovely veer ji satshiri akaal, India ch Mullanpur pind v hai Ludhiana district ch

  • @gopi2bhatti
    @gopi2bhatti 3 місяці тому +1

    ਚੜ੍ਹਦੇ ਪੰਜਾਬ ਵੀ ਲਹਿੰਦੇ ਪੰਜਾਬ ਤੋਂ ਆਏ ਲੋਕਾਂ ਨੇ ਇੰਝ ਦੀਆਂ ਸਮਾਧਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਗਿਆ।

  • @khizarhayatindianscooty6526
    @khizarhayatindianscooty6526 3 місяці тому +1

    Bahut wadia malomaat ji
    Lovely veer ji wazairabad vi aao
    Guru kotha di video paoo mai tohanoon ik video peji vi si guro kaar di

    • @PupinderSinghlovely
      @PupinderSinghlovely  3 місяці тому

      Ap wazirabad se hain ?

    • @khizarhayatindianscooty6526
      @khizarhayatindianscooty6526 3 місяці тому

      @@PupinderSinghlovely
      Lagta hai aap mujhe bhool gay hain aap se kafi dafa meri baat huei hai jnaab khizar chughtai hoon aap se wahtsap number manga tha aap ne nahin diya mere paas hai tha magar mera mobile gum geya hai

  • @jagseersingh4395
    @jagseersingh4395 3 місяці тому

    Lovely veer main Sirsa district ch rehnda han, Mere near bahut Masjid's han videos bhej devanga

  • @kamranhaider8875
    @kamranhaider8875 3 місяці тому +1

    MASHA ALLAH. Good work brother.

  • @wandiyapunjab8297
    @wandiyapunjab8297 3 місяці тому +1

    Lovely veer ji koshish karo k lehnde punjab ch shahmukhi te Gurmukhi parrhai jawe sb theek ho jai ga.yousaf dhillon punjwarr Bahawalpur Pakistan

  • @AwaaraROOH1
    @AwaaraROOH1 3 місяці тому +3

    ਭਾਜੀ ਇਧਰ ਪੰਜਾਬ ਚ ਮਸੀਤਾਂ ਖੰਡਰ ਭਾਵੇਂ ਹੋ ਗਿਆਂ ਪਰ ਉਹਨਾਂ ਚ ਰਹਾਇਸ਼ ਨੀਂ ਕੀਤੀ ਕਿਸੇ ਪਰ ਤਾਡੇ ਪਾਸੇ ਗੁਰੂ ਘਰਾਂ ਚ ਦੱਸ ਦਸੱ ਟੱਬਰਾਂ ਦਾ ਵਸੇਬਾ ਹੋਇਆਂ ਕੇ ਉੱਧਰ ਧਰਤੀ ਦੀ ਘਾਟ ਸੀ

  • @tekchanddua6253
    @tekchanddua6253 3 місяці тому +1

    Very nice my dear brother ❤️

  • @ParamjitSinghBathinda
    @ParamjitSinghBathinda 3 місяці тому

    Very very good lovely

  • @hajursingh_7089
    @hajursingh_7089 3 місяці тому +1

    Veer ji apne baare vi daso aap kiwe pakistan rah gaye si aap ji pariwar nu koi khatra hoya si jara video vich daso ji

  • @AvtarSingh-vx5pg
    @AvtarSingh-vx5pg 3 місяці тому +1

    ਇੰਡੀਆ ਵਾਲਾ ਪਿੰਡ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ਵਿੱਚ ਐ ਪੱਖੋਕੇ ਰੰਧਾਵਾ।
    ਪੱਖੋ ਰੰਧਾਵੇ ਦੇ ਪੋਤਰੇ ਭਾਈ ਅਜਿੱਤੇ ਰੰਧਾਵੇ ਨੇ ਕਰਤਾਰਪੁਰ ਸਾਹਿਬ ਵਸਾਉਣ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਮੱਦਦ ਅਤੇ ਸੇਵਾ ਕੀਤੀ ਸੀ।ਪੱਖੋ ਰੰਧਾਵੇ ਦੀ ਅੰਸ ਬੰਸ ਬਹੁਤ ਵਧੀ
    ਪਾਕਿਸਤਾਨ ਦਾ ਪ੍ਰਸਿੱਧ ਪੰਜਾਬੀ ਕਹਾਣੀਕਾਰ ਅਫ਼ਜ਼ਲ ਅਹਿਸਨ ਰੰਧਾਵਾ ਵੀ ਸ਼ਾਇਦ ਉਸੇ ਅੰਸ ਬੰਸ ਵਿਚੋਂ ਐ

  • @gurcharankhokhar5226
    @gurcharankhokhar5226 3 місяці тому +1

    Lovely bhaji malik de darbhar vich na koie hindhu teh na koie Muslim ode ghar vich jivatma hh

  • @Gusdbsgusg
    @Gusdbsgusg 3 місяці тому

    ਵੀਰ ਜੀ ਸਤਿ ਸ੍ਰੀ ਅਕਾਲ ਜੀ। ਮੇਰੀ ਜਾਣਕਾਰੀ ਅਨੁਸਾਰ ਇਹ ਗੁਰਦੁਆਰਾ ਸਾਹਿਬ ਹੋਵੇਗਾ। ਕਿਉਂਕਿ ਸਰੋਵਰ ਗੁਰਦੁਆਰਾ ਸਾਹਿਬ ਵਿੱਚ ਹੀ ਹੁੰਦੇ ਹਨ।

  • @chamkaur_sher_gill
    @chamkaur_sher_gill 3 місяці тому +2

    Sat Sri akll lovely veer ji good work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @nadeemkamboh9555
    @nadeemkamboh9555 3 місяці тому

    Lovely paji Sare message Ka jawab Nahin deta jyada kah do Tanu lehenga

  • @RajinderSingh-i1y
    @RajinderSingh-i1y 2 місяці тому

    Good ji lovegoodji

  • @hardeepsinghkhatra4270
    @hardeepsinghkhatra4270 3 місяці тому

    Waheguru ji

  • @harjeetkaur3484
    @harjeetkaur3484 3 місяці тому

    Sardar ji meri v sun lo
    Tuhanu bdy mesg kity ny
    Kitusi pakistan vich loga da gr
    Dikhan di fees lendy ho ta ds do mil jayega

  • @ajayghanghas2201
    @ajayghanghas2201 3 місяці тому

    मुल्लापुर जिला हिसार में भी हरियाणा का गांव है जिसमें अधिकतर लोग जाट समाज के हैं.

  • @navkaur-s
    @navkaur-s 3 місяці тому

    Veer we have ਮੁੱਲਾਂਪੁਰ in charda punjab as well may be people from mulanpur might developed ਪਾਕਿਸਤਾਨ ਮੁੱਲਾਂਪੁਰ

  • @AngrejSingh-bo9zb
    @AngrejSingh-bo9zb 3 місяці тому +1

    ਵੀਰ ਲਵਲੀ ਜੀ ਆਪ ਜੀ ਨੇ ਜੌ ਵੀ ਵੀਡਿਉ ਅਣਵੱਡੇ ਪੰਜ਼ਾਬ ਦੀ ਗਾਥਾ ਸਰੂ ਕੀਤੀ ਹੋਈ ਹੈ ਕਾਬਿਲੇ ਤਾਰੀਫ ਹੈ ਆਪ ਕੋਸਿਸ ਕਰੋ ਕਿ ਅੱਜ ਦੇ ਨੌਜਵਾਨਾਂ ਨੂੰ ਉਹ ਚੀਜਾ ਵਿਖਾਉਣ ਦੀ ਕਿਰਪਾ ਕਰ ਰਹੇ ਹੋ ਧੰਨਵਾਦ

  • @DeepaSbsnagar
    @DeepaSbsnagar 3 місяці тому

    ❤❤❤❤❤❤❤❤

  • @mykitchengarden58
    @mykitchengarden58 3 місяці тому +1

    Good

  • @GurwinderSingh-rb6oj
    @GurwinderSingh-rb6oj 3 місяці тому

    🙏🙏

  • @Mubaraksli-cc7ik
    @Mubaraksli-cc7ik 3 місяці тому

  • @karnisingh6488
    @karnisingh6488 3 місяці тому +1

    ❤❤❤❤

  • @KaranSingh-ld7dx
    @KaranSingh-ld7dx 3 місяці тому

    G bhai ji ❤

  • @lakhwinderkaur1351
    @lakhwinderkaur1351 3 місяці тому +2

    ਬੇਟਾ ਜੀ ਮੇਰੀ ਮਾਂ ਵੀ ਪਾਕਿਸਤਾਨ ਦੀ ਸੀ ਪਰ ਮੇਰੀ ਮਾਂ ਦੇ ਭੈਣ ਭਰਾ ਅੱਜ ਤੱਕ ਨਹੀਂ ਲੰਬੇ ਮੇਰੀ ਮਾਂ ਅੱਜ ਤੱਕ ਆਪਣੇ ਭੈਣ ਭਰਾ ਹੀ ਲੰਬ ਦੀ ਰਹੀ ਪਰ ਉਦੋਂ ਨਾ ਬਦਲ ਦਿੱਤੇ ਜਾਦੇ

  • @safdarchishti3751
    @safdarchishti3751 3 місяці тому +1

    👍

  • @harishnarula4235
    @harishnarula4235 3 місяці тому +1

    Bohot waddha udham

  • @pardeepverma4341
    @pardeepverma4341 3 місяці тому

    Dilli de nede Gudgawa haryana state vich hai,, Alwar vi gudgawa ton jyada dur nhi hai par Rajsthan state vich hai.. aithe mev muslim ajj vi bahut hann

  • @NirmalSingh-xe1pn
    @NirmalSingh-xe1pn 3 місяці тому +1

    ਵੀਰੋ ਕੋਈ ਵੀਰ ਬਾਈਰੋਡ ਪਾਕਿਸਤਾਨ ਜਾਣ ਦਾ ਚਾਹਵਾਣ ਹੋਵੇ ਤਾ ਦੱਸਿਉ ਕਿ ਕੀ ਕੁਝ ਕਰਣਾ ਪਉ ਖੁਲਾਂ ਟਾਇਮ ਕੱਡ ਗੁਰਧਾਮਾਂ ਦੇ ਦਰਸ਼ਣ ਦਿਦਾਦੇ ਕਰੀਏ।

  • @nirwailsingh9587
    @nirwailsingh9587 3 місяці тому

    Pakhoke Tarn Taran
    Nirwail singh sidhu

  • @gagandeepsingh0988
    @gagandeepsingh0988 3 місяці тому +2

    Brother nobody who migrated from Pakistan to India after partition made mosques or imambaras as their residence but in Pakistan almost all historical sites of Sikhs or Hindus are occupied by these migrants why is that so?

    • @Kandarakheda
      @Kandarakheda 3 місяці тому

      Islam never allow others to reside peacefully.

    • @usmandogar-lx4bi
      @usmandogar-lx4bi 3 місяці тому +1

      India Mei aisa hi hai same

  • @gurcharankhokhar5226
    @gurcharankhokhar5226 3 місяці тому +1

    मनश की जात सभे एक पहचनवो

  • @gurjeetsingh-gd1wr
    @gurjeetsingh-gd1wr 3 місяці тому +1

    Naam ta theek likho,bhupinder nu pupinder likh rkhia tusi

  • @RajinderSingh-yd9ps
    @RajinderSingh-yd9ps 3 місяці тому +2

    ਸਤਿ ਸ੍ਰੀ ਅਕਾਲ ਜੀ

  • @yadavsatinder777
    @yadavsatinder777 3 місяці тому +1