ਜੇ ਤੁਸੀਂ ਵੀ ਆਪਣੇ ਘਰ ਨੂੰ ਮਹਿਲ ਵਰਗਾ ਬਣਾਉਣਾ ਤਾਂ ਇਹ ਵੀਡੀਓ ਵੇਖਿਓ || home decoration ideas ||
Вставка
- Опубліковано 6 лют 2023
- ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
home decoration ideas handmade
home decoration ideas for diwali
home decoration ideas for living room
home decoration ideas in pakistan
home decoration ideas for wedding
home decoration ideas with paper
home decoration ideas for birthday
home decoration ideas with plants
home decoration ideas for ganesh chaturthi
welcome home decoration ideas
diwali home decoration ideas
ganpati home decoration ideas
wedding home decoration ideas
birthday home decoration ideas
ganesh home decoration ideas
simple home decoration ideas
baby welcome home decoration ideas
baby shower home decoration ideas
ganesh chaturthi home decoration ideas
homemade ganpati decoration ideas
homemade wall decoration ideas
homemade ganpati decoration ideas with paper
home birthday decoration ideas
home ganpati decoration ideas
home wedding decoration ideas
home ganesh decoration ideas
home engagement decoration ideas
home ganpati decoration ideas 2022
home balloon decoration ideas
modular kitchen accessories
kitchen accessories names
kitchen accessories hettich
kitchen accessories set
kitchen accessories online shopping
minecraft kitchen design
kitchen design trends 2023
kitchen design tool free
kitchen remodel ideas
lowes kitchen design
lowes
luxury kitchen design
timeless kitchen design
scandinavian kitchen design
kitchen design 2023
kitchen accessories near me - Наука та технологія
ਵੀਰ ਤੁਹਾਡੀ ਹਰ ਵੀਡੀੳ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ।
ਗ੍ਰ੍ਸੇਵਕ੍ ਵੀਰੇ ਛੋਟੀਆਂ ਵਿੰਡ ਟਰਬੈਨ ਬਣਾਓ ਘਰਾਂ ਤੇ ਲੋਨ੍ ਲਈ ,ਜੋ ਘੱਟ ਕੀਮਤ ਤੇ ਬਣਿਆਂ ਹੋਣ, ਲੋਕਾਂ ਨੂੰ ਬੋਤ ਲੋਡ਼ ਆ ਜਾਂ ਸੋਲ੍ਰ੍ਰ੍ ਘਰ ਕਿਵੇਂ ਬਨਾਏ ਜਾਨ ਭਾਵੈ 5 ਸਾਲ ਹੀ ਬਿਜਲੀ ਬਣਾਵੇ ਹੋਵੇ ਹੋਮ made ਦੋ ਕੁ ਮੰਜੇ ਜਿਨ੍ਹੇ, ਇਹ ਕਾਢ ਬੋਤ ਜਰੂਰੀ ਹੈ ਪੰਜਾਬ ਦਾ ਕੋਲਾ ਤੇ ਲੋਕਾਂ ਦਾ ਖਰ੍ਚਾ ਦੋਨੋ ਬੱਚਨਗੇ
ਬਹੁਤ ਵਧੀਆ ਹੈ
ਬਹੁਤ ਵਧੀਆ ਵੀਰ ਜੀ
ਧੰਨਵਾਦ ਸੇਵਕ ਵੀਰ,,, 4-5 ਆਈਟਮ ਤਾਂ ਵੇਚਣ ਯੋਗ ਨੇ,, ਮੰਗਵਾਉਂਦੇ ਆ
Sat Shri Akal Bai Ji Lajawab Video Jiode Vasde Raho Rab Rakha Dhanwad Ji 🙏🙏👌👌👍👍👏👏
ਸਤਿ ਸ਼੍ਰੀ ਆਕਾਲ ਵੱਡੇ ਵੀਰ ਜੀ
ਬਹੁਤ ਵਧੀਆ ਵੀਡਿਓ ਹੈ ਅੱਜ ਦੀ ,,,ਤੇ ਜੇ ਇਹਦੇ ਵਿੱਚੋਂ ਕੁਝ ਸਮਾਨ ਕਿਸੇ ਨੂੰ ਪਸੰਦ ਆਇਆ ਤੇ ਮੰਗਵਾਉਣਾ ਹੋਵੇ ਫੇਰ ਜੀ ਓਹਦਾ ਕੋਈ ਹੱਲ ਦਸੋ ,,,
ਅੱਜ ਕੱਲ ਇੱਕ ਸੌਰ ਊਰਜਾ ਵਾਲਾ ਚੁੱਲਾ(ਖਾਣਾ ਬਣਾਉਣ ਵਾਸਤੇ) ਵੀ ਆਇਆ ਆ,,,ਓਹਦੇ ਬਾਰੇ ਵੀ ਜਾਣਕਾਰੀ ਪਾਓ ਜੀ
ਨਾਲੇ ਇਹਦਾ ਅਗਲਾ ਭਾਗ ਵੀ ਪਾਓ ਜੀ
ਸੇਵਕ ਜੀ, ਨਾੜੀ ਵੈਦ ਤੁਹਾਨੂੰ ਬੁਰੇ ਕਿਉਂ ਲੱਗਦੇ ਹਨ? ਏਹ ਵੀ ਚਾਨਣਾ ਪਾਉ ਜੀ 🙏 🙏
ਜਿਹੜੇ ਇਹ ਹਨ ਮੇਲੇ ਤੇ ਆਉਂਦੇ ਭੋਪਾਲ ਤੋਂ ਕਹਿੰਦੇ ,ਇਹ ਐਵੇ ਹੀ ਨਾੜੀ ਫੜ ਲੈਦੇ ਬਾਅਦ ਵਿੱਚ ਪਾਊਡਰ ਜਿਹਾ ਕੁੱਟ ਕੇ 1000 ਤੋਂ 5000 ਤੱਕ ਪੈਸੇ ਲੈ ਜਾਂਦੇ ਜਦੋ ਮਰਜੀ ਕਿਸੇ ਵੀ ਮੇਲੇ ਤੇ ਤਜੁਰਬਾ ਕਰ ਲਿਓ
ਤੀਖਣ ਬੁੱਧੀ ਵਾਲੇ ਹਰ ਬੰਦੇ ਨੂੰ ਨਾੜੀ ਵੈਦ ਬੁਰੇ ਲੱਗਦੈ ਹਨ
ਨੀਮ ਹਕੀਮ ਖਤਰਾ ਜਾਨ
Ssa Sewak ji...vadhiya uprala h tuhada... Eho jehe Fair's di khoj khabar pehla hi kadh lya kro, te pehle din hi dikha deya kro, ta ke tuhade subscribe v exhibition vich pohch ke laabh utha sakan ji🙏🌹🌹
First 🥇 GOOD INFORMATION 👍
Bhut bhut dhanyawad veer ji. Tusi saade counter te aaye. Thank you so much.. 🙏🙏🙏🙏🙏🙏🙏🙏🙏🙏🙏🙏🙏🙏🙏
Sewak veer ne tuhade counter te aa k vdo ta bna ditti pr coustomer nu ghat choona lgaona tusi rate vich benti hai tuhanu 🙏
@@kawaljeetsuri9325 22 jehda Banda kise chiz nu kharid nahi sakda ohnu oh chiz mahingi hi lagdi hai. Jede kol paisa hai oh kharide ga jehde kol nahi hai oh choona samjhe ga. Naale Mein kehda zabardasti keh riha Haan k meri chiz kharido. Tusi thodi himmat Karo te ehnu bana k dekho te phir comment kario k kinna price honna chahida hai te kinna choona lagana chahida hai. 🙏
@@ambroscustom Bai gussa kr gya meri gall da baki aive kise di himmat comments vich nhi parkhidi hun chhadd agge ki likhna fer aive kalap javega tu
ਸੇਵਕ ਵੀਰ ਤੈਨੂੰ ਟੋਕਨੀਕਲ ਬਰੇਨ ਵਾਲੇ ਬੰਦੇ ਬਹੁਤ ਪਸੰਦ ਕਰਦੇ ਹਨ
ਇਸ ਲਈ ਉਹਨਾਂ ਦਾ ਦਿਲ ਵੀ ਕਰਦਾ ਇਹ ਸਭ ਵੇਖਣ ਲਈ ਇਸ ਲਈ ਵੀਰ ਜੀ ਇਸ ਤਰਾਂ ਦੇ ਮੇਲੇ ਵਗੈਰਾ ਇੱਕ ਹਫਤਾ ਪਹਿਲਾ ਤੁਸੀ ਆਪਣੀ ਫੇਸਬੁੱਕ ਯੂਹ ਟੂਪ ( ਟੂਬ) ਸਫੇ ਤੇ ਪਾ ਦਿਓ ਕਰੋ ਕਿਤੋ ਵੀ ਖੋਜ ਕਰ ਕੇ
ਮਿੰਨਤ ਆ ਵੀਰ ਤਾ ਜੋ ਹਰ ਲਾਹਾ ਲੈ ਸਕੇ
ਧੰਨਵਾਦ
ਜੀ
24 ਤੋਂ 27 ਫ਼ਰਵਰੀ ਨੂੰ ਇਸੇ ਜਗ੍ਹਾ ਤੇ ਲੱਗ ਰਿਹਾ machauto ਸਾਹਨੇਵਾਲ ਇੰਟਰਨੈਸ਼ਨਲ ਹੈ
ਵੀਰ ਜੀ ਉਸ ਵਿੱਚ ਕੀ ਵੇਖਣ ਨੂੰ ਮਿਲੇ ਗਾ
Good knowledge sir g
Very nice video Ji
Sewak singh welcome ji 😄, banda banda jaan da name
Kitchen wala set up menu bhout e ziada pasand aya
Very very good 22 ji
ਜੋ ਟੂਟੀ ਦਿਖਾਈ ਸੀ,, ਸਾਡੇ ਲੱਗੀ ਨੂੰ ਪੰਜ ਸਾਲ ਹੋ ਗਏ ਬਿੱਲਕੁੱਲ ਖਰਾਬ ਨਹੀਂ ਹੋਈ ਬਹੁਤ ਵਧੀਆ ਆ
Nice work 👍
Plastic taps are very good
Good job 👌👌👌
Good sewak.
Nice bro
Nice video 👌👌👌
Thanks g
Nice voice gursewak Singh ji
Gursewak ji you should have given the names and phone numbers of the firms selling these products. Then it would have been very helpful to everyone who wants to buy or enquire about these products..
🙏
Delhi ve auto spo Luga se
Good ji
very nice
22:07 asi ta phir v adapter hi use krna hai mobile di battery health thode hi weak krni aw.
Ki metel detectr kanak
De lange vich kam kro
Tode bnan sme
Badi dikt hundi
Loha pather etc
ਅਗਲਾ ਭਾਗ ਵੀ ਪਾ ਦਿਉ ਜੀ।
Good
Very Gooooooood jio🌹🌹
Security vedio camera di kimat kini he
ਘਰ ਵਿਚ ਬਿਜਲੀ ਫਿੰਟਿਗ ਦਾ ਸਮਾਨ ਵਧੀਆ ਤੇ ਸਸਤਾ ਸਮਾਨ ਲੁਧਿਆਣਾ ਵਿੱਚ ਕਿਥੋਂ ਮਿਲੇਗਾ ਜੀ 🙏
Sir salab layi kuch
Vadia see👍
Sat shri akal ji 🙏
Good man I love you brother
Hlo veer g 🙏
🙏🙏🙏🙏🙏
ਦੋਧੀਆ ਆਲੀ ਫੈਟ ਕੱਢਣ ਆਲੀ ਮਸ਼ੀਨ ਲੁਧਿਆਣੇ ਤੋਂ ਕਿਥੋ ਮਿਲੋਂ ਦਿੱਸਿਉ ਜੀ
Very good effort n nice voice too.i need some contact no.for cheap module kitchen of aluminium fittings. Pls do if.
Veergi wifi signal 500 meter tak extend krn waste ki device aa
🙏🏻🙏🏻🙏🏻🙏🏻🙏🏻🙏🏻🙏🏻👌👌👌👌👌
🙏🙏🙏🔥
Veera ji plzz provide the kitchen cabinet company contact or name
Eh Mela kithe lagiya dasio??
20:02 😂
Itne paise kis ke pass hote hae
590 like
ਗੁਰ ਸੇਵਕ ਜੀ ਇਹ ਮੇਲਾ ਕਿਥੇ ਲੱਗਦਾ ਹੈ ਜ਼ਰੂਰ ਦੱਸਣਾ
ਬਹੁਤ ਵਧੀਆ ਜੀ ਕੰਪਨੀ ਦਾ ਨੰਬਰ ਭੇਜੋ ਜੀ ।
What is the cost of entry pass?
Y Ji phone number Di vi videos Bnauni c ta Jo koi vi call Karke Hena to information le ske
Bai g no v dasya karo Sariya da te address
ਬਾਈ ਜੀ ਨੂੰ ਕਿਹਾ ਸੀ ਕਿ ਓਲਾ S1 ਤੇ ਵੀਡਿਓ ਬਣਾਉਣਾ ਸੀ,ਪਤਾ ਨਹੀਂ ਕਿਉਂ ਬਾਈ ਜੀ ਜਵਾਬ ਹੀ ਨਹੀਂ ਦਿੰਦੇ। ਬਾਈ ਜੀ ਮੇਰੀ ਈਮੇਲ ਮਿਲੀ ਕਿ ਨਹੀਂ?
ਮੈਂ ਜਿਸ ਦਿਨ ਲੁਧਿਆਣੇ ਗਿਆ ਜਰੂਰ ਬਣਾਵਾਂਗਾ
Sewak ji eh kitchen chimney kitho mildi aa
ਇਹ ਨਵੀ ਖੋਜ ਹੈ ਬਹੁਤ ਜਲਦੀ ਬਜ਼ਾਰ ਵਿਚ ਆਮ ਮਿਲ ਜਾਵੇਗੀ
Hlo
No Thishd
Sewak Singh ji, please don't promote
Arnav fencing... Very poor
Service provider.
Kyo gariba da jalus kad riha Tu apne ghar 20 lakh kitchen da Saman lagaya hai tu old punjab best bakwas
ਬਹੁਤ ਵਧੀਆ ਵੀਰ ਜੀ