Prime Special (359) || ਇਸ ਤਰ੍ਹਾਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਓ - ਕਮਾਓ ਲੱਖਾਂ ਰੁਪਏ
Вставка
- Опубліковано 27 січ 2023
- #PrimeAsiaTV #PrimeSpecial #Farming
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਬਹੁਤ ਵਧੀਆ ਢੰਗ ਨਾਲ ਖੇਤੀ ਮਾਡਲ ਪੇਸ ।
ਧੰਨਵਾਦ ਕਿੰਗਰਾ ਸਾਹਿਬ ਜੀ ।
ਮੈਂ ਨਹੀਂ ਮੰਨਦਾ ਹੈ ਕੋਈ ਬੰਦਾ ਦਵਾਈ ਨਹੀਂ ਵਰਤਦਾ ਦਵਾਈਆਂ ਤੋਂ ਬਗੈਰ ਕੋਈ ਫ਼ਸਲ ਨਹੀਂ ਹੁੰਦੀ
ਬਹੁਤ ਵਧੀਆ ਜਾਣਕਾਰੀ ਹੈ । ਸਿਰੈ ਦੀ ਖੇਤੀਬਾੜੀ ਹੈ ।
ਬਹੁਤ ਪੌਲੀ ਹਾਊਸ ਬਣਾਉਣ ਤੋਂ ਬਾਅਦ ਬੰਦ ਹੋ ਰਹੇ ਹਨ ਉਹ ਕਿਉਂ ਨਹੀਂ ਚਲ ਸਕੇ,
ਕਿਆ ਬਾਤਾਂ ਨੇ ਕਿੰਗਰਾ ਸਾਹਿਬ ਬਹੁਤ ਵਧੀਆ ਜਾਣਕਾਰੀ ਜੀ।
ਬਹੁਤ ਵਧੀਆ ਜੀ। ਮੈਂ ਵੀ ਫਰੀਦਕੋਟ ਤੋਂ ਹਾਂ ਜੀ।ਆਪਣਾ ਖੇਤੀ ਮਾਡਲ ਦੇਖਣਾ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਮੈਂ ਇਹ ਫਾਰਮ ਵੇਖਣਾ ਚਾਹੁੰਦਾ ਹਾਂ ਕ੍ਰਿਪਾ ਕਰਕੇ address ਦੱਸਣ ਦੀ ਖੇਚਲ ਕਰਨਾ ਜੀ
ਤੁਸੀਂ ਸਰ ਲੋਕਾਂ ਨੂੰ ਟ੍ਰੇਨਿੰਗ ਦਵੋ ਜੀ
ਬਹੁਤ ਵਧੀਆ ਪਰ ਇੱਕ ਕਿੱਲੇ ਚ ਏਦਾਂ ਸਬਜ਼ੀਆਂ ਬੀਜਣੀਆਂ ਹੋਣ ਤਾਂ ਕੁਲ ਕਿੰਨਾ ਖਰਚਾ ਆਵੇਗਾ ਤੇ ਸਰਕਾਰ ਵੱਲੋਂ ਕੀ ਕੀ ਸਹਾਇਤਾ ਹੈ ਵੀ ਦੱਸੋ ।
ਆਵਦੇ ਨੇੜੇ ਤੇ ਦੂਰ ਦੇ ਛੋਟੇ ਕਿਸਾਨ ਵੀਰਾਂ ਨੂੰ ਏਦਾਂ ਸਬਜ਼ੀਆਂ ਫਲਾਂ ਦੀ ਕਾਸ਼ਤ ਕਰਨ ਦੀ ਟ੍ਰੇਨਿੰਗ ਵੀ ਜ਼ਰੂਰ ਦੇਵੋ ਤੇ ਬਣਦੀ ਮਦਦ ਵੀ ਜ਼ਰੂਰ ਕਰੋ ਤਾਂ ਕਿ ਹੋਰ ਵੀ ਪਰਿਵਾਰਾਂ ਦਾ ਰੁਜ਼ਗਾਰ ਚਲ ਸਕੇ ਬਹੁਤ ਅਗਾਂਹ ਵਧੂ ਮਿਹਨਤੀ ਵੀਰ ਹਨ । ਇਹ ਵੀਡੀਓ ਦੇਖ ਕਿ ਮਹਿਸੂਸ ਹੋਇਆ ਕਿ ਸਿਰਫ ਤੇ ਸਿਰਫ ਆਵਦੀ add ਦੇਣ ਲਈ ਹੀ ਇਹ ਵੀਡੀਓ ਬਣਾਈ ਤੇ ਇਸ ਚੈਨਲ ਤੇ ਚਲਾਈ ਹੈ
ਜਿਹੜੇ ਵੀ ਇਲਾਕਿਆਂ ਚ ਏਦਾਂ ਦਾਲਾਂ ਸਬਜ਼ੀਆਂ ਫਲ ਮਸਾਲੇ ਦੀ ਕਾਸ਼ਤ ਹੁੰਦੀ ਹੈ ਉਹ ਵੀਰ ਆਵਦੇ ਦੂਰ ਨੇੜੇ ਦੇ ਜੋ ਵੀਰ ਜਾਣਕਾਰੀ ਲੈਣੀ ਚਾਹੁੰਦਾ ਹੈ ਨੂੰ ਜ਼ਰੂਰ ਦੱਸੋ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ 🙏🙏🙏🙏🙏
ਧੰਨਵਾਦ ਪ੍ਰਈਮ ਏਸ਼ੀਆ
ਬਹੁਤ ਵਧੀਆ ਜੀ
🙏🙏🙏🙏🙏
Very good job kingra Sahb thanks waheguru Maher kara Rakhi Harjit Singh Canada to
Very Good job really praiseworthy 👍👍🙏🙏
ਸਾਡੇ ਕਿਲੇ ਚ ਸੈਡ ਪਾਈਆ ਹੇਈਆ ਜੀ ਠੇਕੇ ਤੇ ਲੈਣਾ ਹੋਵੇ ਜੀ ਦੇ ਸਕਦੇ ਆ
ਬਹੁਤ ਵਧੀਆ
Kingra Sahib warge kheti bari minister hone chahide ne!!!
Dhami sir sat Sri akal ji
Love you aa jatta.. you are the real farmer .. if I came back to india in future I will definitely did it..
Well done 👍👍
Hidropnic farming v chemical based hai g.
Sade kol Aada kila jmin. hove. ta Aashi bot. Khushi nal krage jmin. di. Kani vand de karn. Jmin. Na hon te bot. dukh hai😂😂😂😂😂.
ਓ ਬਾਈ ਇਹ ਬੰਦਾ ਬਹੁਤ ਵੱਡੀਆਂ ਪੋਸਟਾਂ ਤੇ ਰਿਹਾ ਪੈਸੇ ਵਾਲਾ ਬੰਦਾ ਤੇ ਦਸ ਰਿਹਾ ਆਮ ਕਿਸਾਨ ਇਹ ਕੰਮ ਕਰ ਸਕਦਾ ਇਕ ਕਨਾਲ ਦਾ ਪੋਲੀ ਹਾਊਸ ਸਰਕਾਰ ਵਲੋਂ ਜੌ ਲਗਵਾਏ ਗਏ ਓਸ ਦੀ ਕੀਮਤ 5,50000 ਸੀ ਕਿ ਆਮ ਕਿਸਾਨ ਇਕ ਏਕੜ ਵਿੱਚ ਲਗਾ ਲਈ
I fully agree with you brother, soon I will come to you ..Satinder Ferozpur
Good information
Bhut intelligence person ho tusi keengra saab
🎉❤
Thank you. But basic investment is to much that is why small farmer unable to adopt this type of production. I am very much agreed with you that govt could not challised the market system as regards agricultural produces. Moreover farmers are mostly illiterate and unable to adopt latest techniques.
Please Share Seed To Seed Cultivation.
Very nice sir
Very Good Please Tell whome to contact for pollyhouse
Ganganagar vich asi ha
Very nice
Very good 🙏🇩🇪❤️
nice g
Great job kingra sab
Marketing Is Not Possible For All In Indian Conditions.
One time expenses on all infrastructure and cost of maintenance
Excellent farming & marketing . When Mr Singh was telling us for uk marketing than t v girl start taking about something else . She was not listening his.
It was very important about marketing
Good bro
Good job veer
1acre =4047sq meter, cost per sq m = Rs 4000,. Cost per acre on polyhouse. = 4047*4000 =1,61,88,000 approximately 1.61cr.
16lakh
👌👌👌👍👍👍🥰🙏
Good
ਇਹ ਬਹੁਤ ਪੈਸੇ ਵਾਲਾ ਕੰਮ ਐ, ਜਿਨ੍ਹਾਂ ਇਸ ਤੇ ਖਰਚ ਹੋਇਆ ਹੋਵੇ ਗਾ, ਸਬਸਿਡੀ ਨਾ ਮਿਲਣ ਤੇ ਪੂਰਾ ਹੋਣਾ ਮੁਸ਼ਕਲ ਐ,
good
Concept vadia lakin bujet bahut jyada.
Please totally 1acer da bujet v daseo please
ਸ੍ਰੀ ਮਾਨ ਜੀ ਸਿੱਖਾਂ ਨੇ ਲੰਗਰ ਲਾਏ ਸੀ
⭐⭐⭐⭐⭐⭐⭐⭐⭐
Kingra ji s s akal
ਸਰ ਕੀਲੇ
But without nature l water ?😎😷🤕🤒🤧😇 but good👌👍 zindabad
ਬਾਈ ਜੀ, ਆ ਟਮਾਟਰਾਂ ਦੀ ਕਿਹੜੀ ਵੈਰਾਇਟੀ ਹੈ 🙏
Singh Saab ji jande gadtemubarka ji .
🙏🙏🙏🥃
Plz send location
Kithe banaya
Ehna da address dena ji
Satsrikal sir ji salute hai thanu meri ek advice hai ji thanu Ki tusi mohai wch kise v tha TE Apna ek board jarur lao ta Ki asi apni sabzi weekly Len vaste contact kr skye ji pls share ur online phone no for purchase veggies
Kingra sahib I recollect that you joined the AAP but said good bye to the party due to the reasons I don't know. But I feel unfortunately our politicians in power do not utilise services of such experts like you. Thanks
Very good personality, good education but I have one question that what are the minerals or substances that are added in solution that is running through pipes, without calcium, boron , nitrogen , phosphorus and potassium, how plant grows ??? I studied in bsc medical that every plant need nutrients like animals, so we have to give nutrients either chemically or organic but this requires. Ekale RO water naal ta kush ni ho sakda, eh jaroor agree a m k koi foliar spray nhi hundi hoegi but solution ch ta kush na kush injection 💉 lona e pena 😅 chahe organic ja chemical
ਉਦਹਾਰਣ ਬਹੁਤ ਵਧੀਆ ਪੇਸ ਕਰੀ ਹੈ ।
Pai sab ji Sonu Puri Punjabi boln te shrm odi aa ke je kise thoda pde likhe veer ne sode bali kheti krni hu fer oo ki smju
Kishana nu kaho ki 2 /2hazar de note hi neez do fir note per hoga os me note hi note lagege
Thode kol ta sarkari nokri ci oda kar l tuc a polihouse lagwa lya par 1-2 kile ala kitho lagwa lii a sab 😢
Eh sab high bread seeds ne GMO , eh bohat ktarnak ne, ikla paisa kmauna he nahi. Eh loka de seht nal khilbad hai , eh kingra pehla AAP da choudri ve riha hai
Ethe kithe
Jo eh. Kam krna chaude han grib sikha kol. Jmin. Nhi 😂😂😂kirti kishan es sabh krde
Seed kato mailg
Jinia gallan kria koi faida di nhi,suno main MSc agriculture vegitable science dgree kri ae pr eh kuj karn lyi paise bhut chahide ne ena saukha hunda tn mainu sari information se crops di main aj tk Raja bn jnda eni investment haini jimidara kol ,Sadia MSc vi miti aw q k asi greeb jatt de put aw
Kithe a ehhh v dasssoooo
ਖਰਚ ਕਿੰਨਾ ਆਉਂਦਾ ਏਹਨੂੰ ਬਣਾਉਣ ਤੇ ਇਹ ਦਸਿਓ 2 ਕਿਲੇ ਵਾਲਾ ਕਿੱਥੋਂ ਬਣਾਉ
1r
ਸਹੀ ਗੱਲ ਹੈ ਬਾਈ ਜੀ
Khalil tabyhot wadhia hai please mention Mobil no to get more knowleg
ਗਊ mautar 😂
Farmer da number Diya karo...
ਮੈਂ ਇਹ ਫਾਰਮ ਵੇਖਣਾ ਚਾਹੁੰਦਾ ਹਾਂ ਕ੍ਰਿਪਾ ਕਰਕੇ address ਦੱਸਣ ਦੀ ਖੇਚਲ ਕਰਨਾ ਜੀ
⭐⭐⭐⭐⭐⭐⭐⭐⭐