ਪੰਜਾਬ ਤੋਂ ਲੰਡਨ ਤੱਕ ਦੀ ਹਰ ਇੱਕ ਇੱਟ ਦਾ ਡਿਜ਼ਾਈਨ ਤੇ ਰੰਗ ਮਿਲਦਾ ਇੱਥੇ

Поділитися
Вставка
  • Опубліковано 20 тра 2022
  • ਪੰਜਾਬ ਤੋਂ ਲੰਡਨ ਤੱਕ ਦੀ ਹਰ ਇੱਕ ਇੱਟ ਦਾ ਡਿਜ਼ਾਈਨ ਤੇ ਰੰਗ ਮਿਲਦਾ ਇੱਥੇ | #bricksmachine #bricksmaking
    Location Any query contact below no. ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ -
    +91 9814020556
    9888806069
    9914013456
    Location- Mahalaxmi bricks
    Bill mouli NH 7 panchkula Shahbad highway distt Panchkula
  • Навчання та стиль

КОМЕНТАРІ • 127

  • @JD-jt5jf
    @JD-jt5jf Рік тому +24

    ਸਾਰਾ ਦਿਨ UA-cam ਦੇਖਦਾ ਮੈ। ਪਰ ਅੱਜ ਤੱਕ ਇਹੋ ਜਿਹੀ ਬ੍ਰਿਕ ਫੈਕਟਰੀ ਨਹੀਂ ਦੇਖੀ।
    ਬਹੁਤ ਹੀ ਸੋਹਣੀ ਤੇ ਲਾਹੇਵੰਦ ਵੀਡਿਓ

    • @gurigharangna
      @gurigharangna  Рік тому

      Thanks 🙏🏻

    • @mandeep.sushigureeki5072
      @mandeep.sushigureeki5072 Рік тому

      तैनू होर कोई लगता है काम नही

    • @JD-jt5jf
      @JD-jt5jf Рік тому +1

      @@mandeep.sushigureeki5072 ਚੱਲ ਸਾਲ਼ਾ ਲੋੜੂਦੀਨ, ਤੇਰੇ ਤੋ ਜਿਆਦਾ ਹੀ ਕੰਮ ਕਰਦਾ ਹੋਊ ਮੈ। ਮੇਰਾ ਸਾਰਾ ਕੰਮ ਮੋਬਾਈਲ ਤੋਂ ਹੁੰਦਾ ਤੇ ਫੇਰ ਸਾਰਾ ਦਿਨ ਤਾਹੀ ਮੈ ਮੋਬਾਈਲ ਨਾਲ ਚਿੰਬੜਿਆ ਰਹਿੰਦਾ ਹਾ

  • @sadhusinghbhullar7339
    @sadhusinghbhullar7339 2 роки тому +25

    ਭੱਠਾ ਮਾਲਕ ਵੀਰ ਹੁਨਰਮੰਦ ,, ਹੁਨਰਮੰਦ ਬਹੁੱਤ ਘੱਟ ਮਿਲਦੇ ਹਨ ਹੂਨਰ ਦੀ ਦਾਦ ਦੇਣੀ ਬਣਦੀ ਹੈ ਬਹੁਤ ਖੁਸ਼ੀ ਹੋਈ ਰੱਬ ਤੁਹਾਨੂੰ ਤਰੱਕੀ ਦੇਵੇ,, ਦੇਵੇਗਾ,, ਨਾਨਕ ਨਾਂਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,, ਮਾਨਸਾ ਤੋਂ ਸਾਧੂ ਸਿੰਘ ਭੁੱਲਰ,,

  • @harbanskaur8146
    @harbanskaur8146 Рік тому +4

    ਬਹੁਤ ਵਧੀਆ ਉਪਰਾਲਾ ਤੇ ਜਾਣਕਾਰੀ ਦਿਤੀ ਹੈ

  • @harviderkaur5348
    @harviderkaur5348 2 роки тому +8

    ਬਹੁਤ ਹੀ ਵਧੀਆ ਜਾਣਕਾਰੀ ਗੁਰੀ ਬੇਟਾ।
    ਧੰਨਵਾਦ

  • @narindersingh6012
    @narindersingh6012 Рік тому +3

    ਵਾਹ ਅੱਜ ਤਕ ਦੀ ਸਭ ਤੋਂ ਵਧੀਆ ਵੀਡੀਓ ਦੇਖੀ ਯੂ ਟਿਊਬ ਤੇ.. ❤️❤️❤️great work bro....Keep it up good work... ਪੈਸੇ ਪੂਰੇ very informative...worth watching it❤️❤️👌👌

  • @lakhwinderkaur2753
    @lakhwinderkaur2753 Рік тому +2

    ਇਨਾਂ ਦੇ ਕਮੈਟ ਤਾਂ ਇਕ ਹੱਥ ਦੀ ਹੀ ਰਾਈਡਿੰਗ ਲੱਗਦੀ ਆ ਇਟਾ ਉਪਰ ਜਿਵੇਂ ਕਿਸੇ ਇਕ ਬੰਦੇ ਨੇ ਲਿਖਿਆ ਹੋਵੇ

  • @rajvirsingh4558
    @rajvirsingh4558 Рік тому +4

    ਭੱਠੇ ਵਾਲੇ ਵਧੀਆ ਸੋਚ ਦੇ ਮਾਲਕ ਹਨ

  • @sadhusinghbhullar7339
    @sadhusinghbhullar7339 2 роки тому +7

    ਵੀਰ ਜੀ ਧੰਨਵਾਦ ਚੈਨਲ ਦਾ ਕੰਮ ਬਹੁਤ ਵਧੀਆ ਲੱਗਿਆ ਬੜੀ ਮਿਹਨਤ ਨਾਲ ਕੈਮਰਾ ਲੈਕੇ ਦੂਰ ਦੁਰਾਡੇ ਜਾਣੈ ਦਾ ਉਪਰਾਲਾ ਵਧੀਆ ਜੋਂ ਦੁਨੀਆਂ ਵਿੱਚ ਵਧੀਆ ਅਤੇ ਨਵਾਂ ਜਿਸ ਨੂੰ ਹਾਲੇ ਸਾਰੇ ਲੋਕ ਨਹੀਂ ਜਾਣਦੇ ਓਹ ਤੁਹਾਡੇ ਉਪਰਾਲੇ ਨਾਲ ਜਾਣੂੰ ਕਰਵਾਇਆ ਨਵੀਂ ਵਿਉਂਤ ਵਿਧੀ ਘੱਟ ਖਰਚੇ ਨਾਲ ਤੂੜੀ ਦੀ ਸੰਭਾਲ ਮੈਨੂੰ ਨਵੀਆਂ ਵਿਉਂਤ ਨਵੇਂ ਢੰਗ ਨਾਲ ਕੰਮ ਧੰਦੇ ਮੈਂ ਤੁਹਾਡਾ ਚੈਨਲ ਭਾਲ ਕੇ ਵੇਖਣਾ ਸ਼ੌਂਕ ਬਣ ਗਿਆ ,ਮਾਨਸਾ ਤੋਂ,,,,

  • @sukhjithathur
    @sukhjithathur Рік тому

    ਏ ਪੁਰਾਣੀ ਇਟ ਨਿਕੀ ਇਟ ਜੀ ਹੁੰਦੀ ਪਰ ਪੱਕੀ ਬੁਹਤ ਹੁੰਦੀ ਹੈ
    ਇਸ ਪੁਰਾਣੀ ਇਟ ਨੂੰ ਮਰੋੜੀ ਇਕ ਕਿਹਾ ਜਾਂਦਾ ਜ਼ੋ ਲੋਕ ਪਾਕਿਸਤਾਨ ਤੋਂ ਆਏ ਹੋਏ ਓਹਨਾ ਨੂ ਇਸ ਇਟਾ ਵਾਰੇ ਬੁਹਤ ਜਾਣਕਾਰੀ ਹੈ ਇਸ ਇਟਾ ਦੇ ਘਰ ਤੁਹਾਨੂੰ ਸੱਭ ਤੋਂ ਜਾਂਦੇ ਜਗਰਾਉਂ ਰਾਏਕੋਟ ਏਰੀਆ ਵਿਚ ਵੈਖਣ ਨੂੰ ਮਿਲਣਗੈ ਕਿਉ ਕੇ 1947 ਦੇ ਲੋਕ ਉਜਾੜੇ ਲੋਕ ਸੱਭ ਤੋਂ ਜਾਂਦੇ ਜਗਰਾਉਂ ਰਾਏਕੋਟ ਵਿਚ ਬੁਹਤ ਲੋਕ ਆਏ ਸਨ ਉਸ ਤਰਾਸਦੀ ਦੇ ਲੋਕ
    ਬੁਹਤ ਲੋਕ ਨੇ ਜ਼ੋ ਉਸ ਟਾਇਮ ਜ਼ੋ ਛਤਾਪ ਹਡਾਏ ਸੀ
    ਜਗਰਾਉਂ ਰਾਏਕੋਟ ਸੈਹਰਾ ਤੇ ਪਿੰਡਾਂ ਵਿਚ ਅੱਜ ਪੁਰਾਣੇ ਦਰਵਾਜ਼ੇ ਮੋਜੂਦ ਨੇ ਜ਼ੋ ਅੱਜ ਤੱਕ ਬੁਹਤ ਚੰਗੀ ਹਲਾਤਾ ਵਿਚ ਖੜੇ ਨੇ ਪਰ ਬੁਹਤ ਲੋਕਾਂ ਨੇ ਜ਼ਮਾਨੇ ਦੇ ਹਿਸਾਬ ਨਾਲ ਨੂੰ ਪੁਰਾਣੀਆਂ ਇਟਾ ਦੇ ਘਰ ਤੋੜ ਕੇ ਟੱਲੀਆਂ ਇਟਾ ਦੇ ਘੱਰ ਬਣਾ ਲੱਏ ਪਰ ਕੁਝ ਸਾਂਝੀਆਂ ਥਾਵਾਂ ਤੇ ਅੱਜ ਤੱਕ ਮੋਜੂਦ ਹਨ

  • @davendrasahu1814
    @davendrasahu1814 Рік тому +3

    भईया इस वीडियो को हिन्दी मै भी बनाईये जिससे हिन्दी भाषी राज्य के लोग भी समज पाए

  • @sadhusinghbhullar7339
    @sadhusinghbhullar7339 2 роки тому +2

    ਵਾਹ ਵਾਹ ਵੀਰ ਸੋਹਣੀ ਮੇਹਨਤੀ ਕੰਮ ਸ਼ੌਕੀਨ ਲੋਕਾਂ ਭਲਾ,, ਸ਼ੌਂਕ ਸੁਹੱਪਣ ਮਜ਼ਬੂਤ ,ਨਵਾ ਨਿਰੋਆ ਘਰ ਮਕਾਨ ਚੰਗੇ ਕੰਮ ਕਰਦੇ ਜਾਓ ਚੰਗਿਆਈ ਇੱਕ ਭਗਤੀ ਹੈ ਬੁਢਾਪੇ ਵੇਲੇ ਬਹੁਤੀ ਮਾਲਾ ਨਹੀਂ ਫੇਰਨੀ ਪੈਣੀ,, ਕਿਓਂਕਿ ਭਗਤੀ ,, ਮਨੁੱਖਤਾ ਦਾ ਭਲਾ ਅੱਜ ਤੋਂ , ਪਹਿਲਾਂ ਤੋਂ ਹੋ ਰਿਹਾ ਉ

  • @mkdeveloper7952
    @mkdeveloper7952 2 роки тому +9

    Wow great work, just seen first time so many types of briks because of you.

  • @jasskhunkhun
    @jasskhunkhun 2 роки тому +2

    ਹਾਂ ਜਿਵੇਂ ਲਗਭਗ ਲਿਖਾਈ ਵੀ ਜਿਵੇਂ ਇੱਕੋ ਬੰਦੇ ਦੀ ਆ ਸਾਰੀਆਂ ਟਾਈਲਾਂ ਤੇ

  • @PawanKumar-qx4yx
    @PawanKumar-qx4yx Рік тому

    Ene trah di bricks pehli vaar dekhi 😊😊😊😊😊 Thanks

  • @RameshKumar-zr4gn
    @RameshKumar-zr4gn 2 роки тому +5

    very interesting work European style brick best of luck

  • @gaganbajwa2707
    @gaganbajwa2707 Рік тому +2

    Matlab kaafi amazing concept & collection great variety 🤣🤣🤣🤣

  • @FINDX.
    @FINDX. 2 роки тому +4

    Bai ji tusi bhut vadia kmm krr rhe ho jive video ch dssia k cement use nhi kita , prr eh nhi dssia k cement di jagah te ki use kita please j Dss skde ho tnn Bai ji dsso bhut informative hou

  • @sukhchainsinghsukhchainsin1293

    ਕੁਮਿੰਟਾ ਦੀ ਲਿਖਾੲੀ ਸੇਮ ਹੈ

  • @kohinoorsinghtoor
    @kohinoorsinghtoor 2 роки тому +2

    Kitho Mil jande aa thonu ene adress , sab jagah paunch kive jande 😅 Sanu ta Kuch labda nhi ghar paun time

  • @notoriousjatt1993
    @notoriousjatt1993 Рік тому

    Fly ash bricks and concrete blocks are best for construction. They offer zero percent dampness (slaab) and salinity (shora). Clay will stay clay always , don't compare with cement products. And you must give atleast minimal compressive strength in N/mm2 or MPA etc . And you are providing M2 or M4 grade , government permisses atleast M7.5 grade brick or tiles . In that scenario these bricks are providing under strength.
    Guys go for fly ash or Concrete blocks rather than putting fertile soil over the walls in the form of clay bricks.
    Agar saari mitti ghara nu e laa dao ge te khaao ge ki future ch .

  • @builduppakistan5004
    @builduppakistan5004 2 роки тому +2

    Maza aa gaya ha sardar g.....love f pakistan

  • @RAJA_THAKUR13
    @RAJA_THAKUR13 9 місяців тому

    Guri bhaji you always give us new knowledge . Feel proud to subscribe your channel

  • @paldhimaan1898
    @paldhimaan1898 2 роки тому +2

    ਸਤਿ ਸ੍ਰੀ ਅਕਾਲ ਬਾਈ ਜੀ
    ਤੁਹਾਡੇ ਵੱਲੋਂ ਸਾਰੀਆਂ ਵੀਡਿਓਜ਼ ਕਾਬਿਲ ਏ ਤਾਰੀਫ਼ ਹਨ।

  • @MandeepKaur-jp1oq
    @MandeepKaur-jp1oq Рік тому +1

    Good business man.... Hand made compare machine made... Lost craft, lost labor💪.

  • @gurigharangna
    @gurigharangna  2 роки тому +4

    Location Any query contact below no. ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ -
    +91 9814020556
    9888806069
    9914013456
    Location- Mahalaxmi bricks
    Bill mouli NH 7 panchkula Shahbad highway distt Panchkula

    • @harjodhsingh9865
      @harjodhsingh9865 Рік тому

      Bai apna cmmt pin kar deya karo uppar a janda fir comment

  • @jasvirkour5416
    @jasvirkour5416 Рік тому +3

    Apna number te address deo g, te online order ho skda hai ya nhi

  • @mannuthind912
    @mannuthind912 2 роки тому +2

    Bhaji tusi jihre insan di interview krde ho ohde alg to Mike jrur laaya kro

  • @LOVEPREETSINGH-gk9vl
    @LOVEPREETSINGH-gk9vl Рік тому +2

    Kithe aa bai ji eh place

  • @er._jagjeet_singh
    @er._jagjeet_singh Рік тому +2

    Bricks sohni aa..but reviews ap hi dete hoye aa sb...google te v ahi kuch chlda fake review...Rs10 per review

  • @GurpreetKaur-lx9tp
    @GurpreetKaur-lx9tp Рік тому +3

    Very good 👌🙏🇩🇪❤️

  • @swaransingh3218
    @swaransingh3218 2 роки тому

    Veer ji thank you.saade najdeek hi hai par saanu nhi pta c.thoda again thanks

  • @manvirsingh3309
    @manvirsingh3309 Рік тому +1

    Veer wireless mic 🎤 v le la, coller te loun wal . Audio problem aa

  • @kdsingh6084
    @kdsingh6084 Рік тому +1

    Veere flooring tiles chhat lai mil jayegi

  • @user-rg4jk2sj5m
    @user-rg4jk2sj5m 2 роки тому +2

    ਬਹੁਤ ਵਧੀਆ ਜੀ

  • @binrohanda
    @binrohanda Рік тому +1

    Bahut Wadia video veer.

  • @gigabytes9901
    @gigabytes9901 Рік тому +2

    sabtoh pehla iss bande da ghar ja ke vekho, cement di chhat hai ya fir, cement concrete wala hai

  • @vinodkumar-rj9lp
    @vinodkumar-rj9lp Рік тому +2

    Under the temple roof moisture is spotted sir....

  • @vinodrana5067
    @vinodrana5067 Рік тому +3

    Nice job

  • @gurdevsingh2188
    @gurdevsingh2188 Рік тому +1

    Very informative video

  • @parveshparas2100
    @parveshparas2100 2 роки тому +1

    Comments ch ਐਡਰੈੱਸ ਅਤੇ no. ਜਰੂਰ ਦੇਦਿਓ ਵੀਰ ਜੀ.

  • @Ramjatin
    @Ramjatin 2 роки тому +4

    Price triple a 22 thoda ghat kro

  • @vinitarani3817
    @vinitarani3817 Рік тому +1

    Really cross the limit
    👍

  • @satyamsingharun4019
    @satyamsingharun4019 Рік тому +1

    Uttm veer ji

  • @sandeepnayyar3
    @sandeepnayyar3 Рік тому +1

    Good product
    God bless your

  • @ashokbhadu79rb54
    @ashokbhadu79rb54 2 роки тому +2

    Very good work on Ram Ram ji

  • @jaswinder3002
    @jaswinder3002 Рік тому

    Mja aa gya video vek ke 👍👍👍👍👍👍

  • @paramanandarohidas8907
    @paramanandarohidas8907 Рік тому

    Bhai ye tiles kahan Or kaise milega.

  • @sajjansingh7602
    @sajjansingh7602 Рік тому

    1.ਇਹ ਇੱਟ ਕਿਸ ਨਾਮ ਨਾਲ਼ ਜਾਣੀ ਜਾਂਦੀ ਹੈ ?
    2. ਕੁੱਝ ਲੋਕ ਕਹਿੰਦੇ ਕਿ ਇਹ ਇੱਟ ਪੂਰੇ ਇੰਡੀਆ ਵਿੱਚ ਸਿਰ੍ਫ ਭਾਰਤ ਬ੍ਰਿਕਸ ਵਾਲੇ ਹੀ ਬਣਾਉਂਦੇ ਨੇ

  • @aman-mx2dt
    @aman-mx2dt 11 місяців тому

    Jai jwan jai kishan jai hind

  • @ParminderSingh-pr5so
    @ParminderSingh-pr5so 2 роки тому +2

    Sab rupea de khed a etha ta normal ett lene okhi hoe pea a amm banda de bs de gall nahi

  • @NetsatHD
    @NetsatHD 2 роки тому +1

    22 bhut vadhiya banda

  • @sonasandhu7849
    @sonasandhu7849 Рік тому

    Bai guri ik mic hor lai la veer ban k . Looks so funny when you confuse in mic . Thanks

  • @samarcheema5009
    @samarcheema5009 Рік тому

    Very good information

  • @jassabatth1804
    @jassabatth1804 Рік тому

    Very good video Sri g

  • @manisingh7733
    @manisingh7733 2 роки тому

    22 g salab ta ina d mander ch v c

  • @sukhjinderathwal357
    @sukhjinderathwal357 8 місяців тому

    Price bhut att a

  • @inderjeetsingh3077
    @inderjeetsingh3077 Рік тому +3

    Excellent 😍

  • @JagsirSingh-kf5wv
    @JagsirSingh-kf5wv Рік тому +1

    Very nice bricks 👌

  • @balligharangna
    @balligharangna 2 роки тому +2

    Gd work bro

  • @tggg9406
    @tggg9406 Рік тому

    Rate bhut yada hai bai g aam adami di kimat ton bahar hai bai g 🙏🙏🙏

  • @alberteinstein8330
    @alberteinstein8330 2 роки тому +1

    😮😮😮😮😮😮😮😮 Sirra Bhrawa

  • @drsatnamgill3854
    @drsatnamgill3854 2 роки тому +25

    ਬਾਈ ਜੀ ਤੁਹਾਡੀ ਛੱਤ ਤੋਂ ਸੈਲਾਬ ਦਿੱਖ ਰਹੀ ਹੈ ਜੀ

  • @BABUSINGH-xg6ii
    @BABUSINGH-xg6ii 2 роки тому

    Roof temperature control lai jehri tusi tile dassi oh up banaras vich kinne Price vich mill jayegi transportation kharcha vi mila k?

  • @baljeettalotra775
    @baljeettalotra775 4 місяці тому

    Address ta Dsia nahi bahi ji

  • @vikasmahajans
    @vikasmahajans 2 роки тому +2

    Amazing

  • @vipankumar5517
    @vipankumar5517 Рік тому

    Very good vedio sir per rate

  • @unseenfarmerlife
    @unseenfarmerlife Рік тому

    Saare English che hi review de k gye hai

  • @rajanpreetsinghsandhu3133
    @rajanpreetsinghsandhu3133 Рік тому

    Kithe a veer patha

  • @harman5750
    @harman5750 2 роки тому

    Very
    ।good

  • @dilbagsinghsidhu8528
    @dilbagsinghsidhu8528 2 роки тому +3

    ਮੰਦਿਰ ਦੀ ਛੱਤ ਤੇ ਸ਼ੋਰਾ ਦਿਸ ਰਿਹਾ

  • @writerkewalharigarh
    @writerkewalharigarh 2 роки тому +3

    ਵਾਹ ਵੀਰੇ ਗੁਰੀ ਮਾਣ ਆ ਤੁਹਾਡੇ ਤੇ ਸਾਨੂੰ । ਕੇਵਲ ਹਰੀਗੜ੍ਹ

  • @mangatkular5941
    @mangatkular5941 2 роки тому +14

    ਬਹੁਤ ਕੀਮਤੀ ਜਾਣਕਾਰੀ ਦੇ ਰਹੇ ਗੂਰੀ ਵੀਰੇ

  • @sukhjitbrar8235
    @sukhjitbrar8235 2 роки тому +1

    Good 👍

  • @msingh3519
    @msingh3519 Рік тому +1

    Good information very good product 👍👍👍
    22 microphone 2 use Karo sound + - hundi aa

  • @chujadelu8561
    @chujadelu8561 Рік тому +1

    पुरा रेट गाँव जिला बताओ फोन नबर

  • @indermaan8750
    @indermaan8750 2 роки тому +1

    Good veer

  • @deepakjain5638
    @deepakjain5638 Рік тому

    Please share the rates also

  • @jagdev3219
    @jagdev3219 2 роки тому +1

    Wah..ji.wah..no...1

  • @pannubaj2049
    @pannubaj2049 Рік тому +1

    badlan ton bach k raho eh company na dab len

  • @amanmanila7204
    @amanmanila7204 2 роки тому

    ki haal a bai ji

  • @NirmalSingh-is6zi
    @NirmalSingh-is6zi Рік тому

    ਕੀ ਕੰਧ ਤੇ ਸੋਰਾ ਆਵੇਗਾ ਜਾਂ ਨਹੀਂ

  • @mohanjitsingh2409
    @mohanjitsingh2409 2 роки тому +5

    ਬਾਈ ਜੀ ਮੇਰੇ ਪਿੰਡ ਮਿਲ ਜਾਣਗੀਆਂ ਪੁਰਾਣੀ ਛੋਟੀਆਂ ਛੋਟੀਆਂ ਇੱਟ ਜਿਸ ਨੂੰ ਮਸੂਰੀ ਇੱਟ ਕਿਹ ਨੇ ਮੇਰੇ ਪਿੰਡ ਪੁਰਾਣੇ ਮਕਾਨ ਅਜੇ ਤੱਕ ਬਹੁਤ ਖੜ੍ਹੇ ਅ

    • @gursewaksinghchattha6995
      @gursewaksinghchattha6995 2 роки тому

      ਕਿਹੜਾ ਪਿੰਡ ਆ ਬਾਈ ਜੀ ਆਪਣਾ

    • @JaswinderSingh-qr2qe
      @JaswinderSingh-qr2qe 2 роки тому

      ਕਿਹੜਾ ਪਿੰਡ ਆ ਤੁਹਾਡਾ ਵੀਰ ਜੀ

    • @mohanjitsingh2409
      @mohanjitsingh2409 2 роки тому

      ਮਾਨਸਾ ਜ਼ਿਲ੍ਹੇ ਪਿੰਡ ਅੱਕਾਵਾਲੀ ਪੰਜਾਬ

    • @JaswinderSingh-qr2qe
      @JaswinderSingh-qr2qe 2 роки тому

      ਹੁਣ ਮਿਲ ਜਾਣਗੀਆਂ ਇੱਟਾਂ ?

    • @JaswinderSingh-qr2qe
      @JaswinderSingh-qr2qe 2 роки тому

      ਮੋਹਨਜੀਤ ਵੀਰ ਤੁਹਾਡਾ ਫ਼ੋਨ ਨੰਬਰ ਦਿਓ

  • @nirmaldhaliwal973
    @nirmaldhaliwal973 2 роки тому +2

    👌👌👌👌👌👍👍👍👍

  • @user-of9sx5ih7r
    @user-of9sx5ih7r 6 місяців тому

    ❤️❤️🙏🙏

  • @chujadelu8561
    @chujadelu8561 Рік тому

    गाँव का फोन नबर जिला ओर रेट सब परिचय दो सर

  • @JaspreetSingh-px4yc
    @JaspreetSingh-px4yc Рік тому

    👍❤️💯🔥⭐

  • @maanfarm2141
    @maanfarm2141 Рік тому

    Ble ble

  • @parminderkaur6955
    @parminderkaur6955 Рік тому +1

    💕🤲🌻🌺🌼

  • @sunilgodara8645
    @sunilgodara8645 Рік тому

    बहुत सी ईंटो की finishing अच्छी नहीं है

  • @beaconsharman7159
    @beaconsharman7159 2 роки тому +1

    Dikhao cheti

  • @parminderkaur3515
    @parminderkaur3515 2 роки тому +2

    You are doing good.... But ur sound quality is very poor and all the videos are so long... Keep editing.. Take it positive

    • @doriikodddiii1194
      @doriikodddiii1194 2 роки тому

      Sound quality is not that much bad🤨🤨

    • @parminderkaur3515
      @parminderkaur3515 2 роки тому

      I mean.. Use individual mike's... For better results. We are missing some of ur conversation. Make to the point videos....

  • @Mdkaur12
    @Mdkaur12 Рік тому

    Address ਵੀ ਦਸ ਦਿਓ

  • @rkstudios1326
    @rkstudios1326 2 роки тому +3

    Bharat bricks dera Bassi..

  • @manpreetsinghaman2235
    @manpreetsinghaman2235 Рік тому +2

    No send kr skde ho g veer g da

  • @Mansa_Wala_Sidhu
    @Mansa_Wala_Sidhu 2 роки тому

    Good

  • @kaykay6739
    @kaykay6739 Рік тому

    22 bura mangaya.. bhatta kehta

  • @ssisingh
    @ssisingh 2 роки тому +3

    Please idea on price per 1000
    Mobile No please

    • @gurigharangna
      @gurigharangna  2 роки тому

      Location Any query contact below no. ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ -
      +91 9814020556
      9888806069
      9914013456
      Location- Mahalaxmi bricks
      Bill mouli NH 7 panchkula Shahbad highway distt Panchkula

  • @manpalghumanmanpal8226
    @manpalghumanmanpal8226 Рік тому

    Vadaaa repoter bnya sala

  • @jagdeepsinghgill1653
    @jagdeepsinghgill1653 Рік тому +1

    ਹਨੂੰਮਾਨ ਮੰਦਰ ਦੀ ਛਤ ਵਿੱਚ ਸਲਾਬਾ ਆਇਆ ਹੋਇਆ ਵੀਰ!!

  • @gurpalgharangna7125
    @gurpalgharangna7125 2 роки тому

    Nice