ਘਰ ਨੂੰ ਸਜਾਉਣ ਲਈ ਕਮਾਲ ਦਾ ਸਮਾਨ ਲੁਧਿਆਣੇ ਮੇਲੇ ਤੇ || home decor ideas

Поділитися
Вставка
  • Опубліковано 11 лют 2023
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    #sewakmechanical
    Your queries:-
    living room decor ideas modern
    diy home decor ideas living room
    small living room decorating ideas
    living room decor ideas pinterest
    living room furniture ideas
    how to decorate living room with simple things
  • Наука та технологія

КОМЕНТАРІ • 98

  • @prabhdyalsingh4722
    @prabhdyalsingh4722 Рік тому +42

    ਬਹੁੁਤ ਮਹਿੰਗਾ ਸਮਾਨ ਹੈ।ਹੱਕ ਦੀ ਕਮਾਈ ਵਾਲਿਆ ਲਈ ਨਹੀ ਹੈ।

    • @GurjitSingh-cq7gr
      @GurjitSingh-cq7gr Рік тому

      Good 👍

    • @baljindersingh21290
      @baljindersingh21290 Рік тому +4

      Mtlb hakk di kmai siraf greeba di hundi

    • @herarandhawa3764
      @herarandhawa3764 Рік тому +1

      Bilkul sahi kiha ji

    • @paramsewak6987
      @paramsewak6987 Рік тому +1

      Kyu bhai paise jod k bhe ta le skde haan .....(shonk d mull nhe hunda )

    • @sonofstruggler-jaspreetsingh
      @sonofstruggler-jaspreetsingh Рік тому

      Pata nahi kyu hamesha to eh dharna kyu bani aa k hak d kamai ghat he hundi aa .
      J kursi te baithan wali naukri v bhalo k bhajwi tankha laonge fer kamai thodi he honi aa .ithe reh k dat d kirpa nal 16 to 18 ghante kam karida te jo dil karda apne parivar layi lain d koshish karidi
      Mehna karo Tarak nahi

  • @shamshersingh895
    @shamshersingh895 Рік тому +17

    ਸਾਡੇ ਵਰਗੇ ਤਾਂ ਸਿਰਫ ਦੇਖ ਹੀਂ ਸਕਦੇ ਅੈ . ਖਰੀਦਣਾਂ ਲਵਾਉਣਾਂ ਤਾਂ ਮੋਦੀ ਅੰਬਾਨੀ ਅਡਾਨੀਂ ਵਰਗਿਆਂ ਦੇ ਵਸ ਦੀ ਗੱਲ ਹੈ ਜੀ .

    • @deepakbajaj6420
      @deepakbajaj6420 Рік тому

      Pm modi ji Tera payo. Jamin naal judaya Banda ha koi pariwar Nahi saada Hindu pm da. Tu khalistani aantwadi soch badal aapni. Punjab andar Hindu samaj di population 48% ho chukki khalistani aantwadiya di beba chod Deni pm modi Na

  • @harjotbrar4531
    @harjotbrar4531 Рік тому +13

    ਬਹੁਤ ਵਧੀਆ ਉਪਰਾਲਾ ਜੀ। ਮੈਂ ਇਹੋ ਜਿਹੇ ਮੇਲੇ ਚੰਡੀਗੜ੍ਹ ਰਹਿਣ ਵੇਲੇ ਦੇਖਦਾ ਹੁੰਦਾ ਸੀ। ਤੁਸੀਂ ਘਰ ਬੈਠਿਆਂ ਨੂੰ ਦਿਖਾਇਆ ਹੈ,ਇਸ ਲਈ ਧੰਨਵਾਦ ਜੀ।🙏🙏🙏ਬਾਕੀ ਤੁਹਾਡਾ ਤੇ ਭੈਣ ਜੀ ਦਾ ਸੁਭਾਅ ਬਹੁਤ ਵਧੀਆ ਲੱਗਿਆ ‌।👍👍

  • @JaswinderSingh-io7uo
    @JaswinderSingh-io7uo 8 місяців тому +1

    ❤❤❤ ਬਹੁਤ ਵਧੀਆ ਉਪਰਾਲਾ ਜੀ ❤❤❤

  • @electricsolution6330
    @electricsolution6330 Рік тому +1

    aaj hi install kra sir g eh fan🛠️⚡🛠️⚡😊🙏 04/03/2023

  • @palpindersingh4662
    @palpindersingh4662 Рік тому +1

    22 ਜੀ ਬਹੁਤ ਵਧੀਆ ਹੈ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਅਤਾ ਪਤਾ ਦੱਸ ਦਿਆ ਕਰੋ ਤੋਂ ਇਹ ਕੀ ਚੀਜ ਹੈ ਕਿਹੜੇ ਸ਼ਹਿਰ ਚ ਕੀ ਹੈ ਕੁਸ਼ ਅਤਾ ਪਤਾ ਦੱਸ ਦਿਆ ਕੋਈ ਪਤਾ ਨਹੀਂ ਹੁੰਦਾ ਹੈ ਜੇ ਐਨੀਆਂ ਮਹਿੰਗੀਆਂ ਫਿਰ ਦਖਾ ਕਿਉਂ ਰਹੇ ਹੇ ਸਾਡੇ ਲੈਣ ਦੀ ਨਹੀਂ ਹੈ ਸਾਡੇ ਦੇਣ ਦੀ ਵੀ ਹੈ

  • @rbrar3859
    @rbrar3859 Рік тому

    ਬਹੁਤ ਵਧੀਆ ਵੀਡੀੳ ਬਣਾਈ ਹੈ।

  • @jagdeepsinghchahal1381
    @jagdeepsinghchahal1381 Рік тому

    Very good information 👌👍

  • @JaswinderSingh-dq1ki
    @JaswinderSingh-dq1ki Рік тому +1

    Sir good information 🙏🏿

  • @sandeepkumar-pe3ht
    @sandeepkumar-pe3ht Рік тому +2

    ਬਾਈ ਜੀ ਪਿੰਡਾਂ ਵਿੱਚ ਤਾਂ ਨਵੇਂ ਸਾਲ ਦਾ ਕਲੰਡਰ ਹੀ ਸਹੀ ਆ

  • @kuljeetsumal7492
    @kuljeetsumal7492 Рік тому

    Gaint aa Kam ..... nice video

  • @BootaSingh-fc3pm
    @BootaSingh-fc3pm Рік тому +1

    ਵਾਹ ਜੀ ਵਾਹ, ਬਹੁਤ ਹੀ ਵਧੀਆ ਬਾਈ ਜੀ 🙏

  • @chandsingh3384
    @chandsingh3384 Рік тому +1

    Good 👍

  • @avtardeosi191
    @avtardeosi191 Рік тому

    Sewak singh di santo vadiya gal ads ni aundiya so he is so honest person

  • @mrbhullar1605
    @mrbhullar1605 Рік тому +1

    Good sir

  • @karamjitdhaliwal2672
    @karamjitdhaliwal2672 Рік тому

    Vry nyc 👌👌👌

  • @RamRam-iz8sw
    @RamRam-iz8sw Рік тому +1

    Bhaji jithe mela hove tusi pahla date dasia karo .

  • @SandeepKaur-iq4vs
    @SandeepKaur-iq4vs Рік тому

    Nice

  • @BRKVlogs-ki9gp
    @BRKVlogs-ki9gp Рік тому

    Very nice vlog sir 👍

  • @bhupindergill8977
    @bhupindergill8977 Рік тому +6

    ਸਰਦਾਰ ਸੇਵਕ ਸਿੰਘ ਜੀ ਮੋਟਾ 2 ਹੀ ਦਿਖਾਇਆ ਹੈ ਪੂਰਾ ਨੀ ਦਿਖਾਇਆ ਥਿੰਕ ਯੂ

  • @charanjitsinghsamra9242
    @charanjitsinghsamra9242 Рік тому

    Good

  • @jaspreetsharma1201
    @jaspreetsharma1201 Рік тому

    Gud

  • @Believe740
    @Believe740 Рік тому +1

    G0d bless u sir

  • @sandhunishansingh1058
    @sandhunishansingh1058 Рік тому +2

    Superb job 👌👏🏽

  • @amrinderrsingh6986
    @amrinderrsingh6986 Рік тому

    👍

  • @GurpreetKaur-lx9tp
    @GurpreetKaur-lx9tp Рік тому

    Thanks bro 🙏🇩🇪

  • @MSGaminG-cc4dz
    @MSGaminG-cc4dz Рік тому

    Very good Bro g

  • @parveenkamboj5656
    @parveenkamboj5656 Рік тому +5

    Pakha kinne k da 22 g

  • @RajeshKumar-zc2gh
    @RajeshKumar-zc2gh Рік тому

    Dil sa salute h app sir g

  • @ravinderdhariwal6569
    @ravinderdhariwal6569 Рік тому

    Good 22ji

  • @ravikant9309
    @ravikant9309 Рік тому +2

    You are great and funny person.

  • @snavjit4399
    @snavjit4399 Рік тому +2

    Very nice products. Sevak ji please give positive opinion. Thanks from Ireland.

    • @user-mq9em3sv2u
      @user-mq9em3sv2u Рік тому

      VEER POSITIVE OPINION NAAL PRODUCT POSITIVE NAHI BAN JANDA HAR EK CHEEZ DI KIMAT HUNDI PAR AGAR OH SAHI HOYE TA TAHI MAJA VA
      MAI NAHI KEH REHA KI ROLLS ROYCE ATTE ALTO NU COMPARE KARIYE
      ROLLS ROYCE VI APNI JAGHA TE THIK VA JINA KUJ OH OFFER KARDI EHO GAL DI GAL HO RAHI VA

  • @renujain1236
    @renujain1236 Рік тому

    Gijar achha

  • @SK-zc9ir
    @SK-zc9ir Рік тому

    Nyc kuj alag dekhan nu miliya

  • @roshansinghsingh5300
    @roshansinghsingh5300 Рік тому +1

    Sat shri akal ji 🙏

  • @user-dj6yn3om7e
    @user-dj6yn3om7e 2 місяці тому

    Bai ji sat sri akal ji ik bante hai ji 1video old car ta banao jis da model da hisab nal sahi rate da pata lag jawa

  • @teetusingh782
    @teetusingh782 Рік тому

    Nice. 22g

  • @gurcharansingh2412
    @gurcharansingh2412 Рік тому

    Paji winding machine chahidi a 3 pcs hand oprate fan winding kitho te kdo te kine di dso tuhadi bni

  • @dalbirsinghsingh8144
    @dalbirsinghsingh8144 Рік тому +3

    ਆ ਪਿੰਡਾ ਵਾਲਿਆ ਵਾਸਤੇ ਨਹੀ ਆ ਸਮਾਨ

  • @majorsingh5064
    @majorsingh5064 Рік тому +1

    जिसे हम गरीब कहते हैं उनकी तो बात ही छोड़ो और बाक़ी ये मिडल क्लास लोगों की पहुँच से बाहर है हम इन प्रोडक्ट के सिर्फ़ सपने ही देख सकते हैं और अगर कोई मिडल क्लास का व्यक्ति ये ख़रीद भी लेता है तो बाक़ी की ज़िंदगी वो किस्तें बरने में ही निकाल देता है फिर वो इन चीजों का सुख नहीं ले सकता फिर तो किस्तों का ही सुख मान सकता है

  • @ravindersinghchatha3049
    @ravindersinghchatha3049 Рік тому

    Dhan dhan sahib sri guru nanak dev ji maharaaj kaho guru nanak nahi sikh de mooh jach da nahi

  • @ketanbansal1746
    @ketanbansal1746 Рік тому

    Ludhiana kehdi jagah mrla lageya veer ji, kinne din hor rehna mela.
    I like Light jummer fan,
    Veer kehdi company da hovega
    Thanks for video

  • @binder6601
    @binder6601 Рік тому +3

    ਗੁਸਲਖਾਨੇ ਦਾ ਸਮਾਨ ਮਹਿੰਗਾ ਸਲਾ 😂

  • @baldaveaitianabaldavesingh7802

    Bai mela chal da hun Ludhiana ?

  • @vinoddhami6549
    @vinoddhami6549 Рік тому

    Where is exhibition?

  • @baldevdhaliwal1244
    @baldevdhaliwal1244 Рік тому

    Sewak Beta good job but not our reach.

  • @bsamstudio
    @bsamstudio Рік тому

    Paji jdo ludhiana aye ta ik koi hint dio mai milna tuhanu

  • @KulwinderSingh-ts1hg
    @KulwinderSingh-ts1hg Місяць тому

    ਬਾਈ ਜੀ ਜਿਨਾਂ ਬੰਦਿਆਂ ਕੋਲ ਦੋ ਨੰਬਰ ਦੀ ਕਮਾਈ ਆ ਉਹੀ ਹੈ ਖਰੀਦ ਸਕਦੇ ਆ ਹੈ ਕੁੱਛ ਨਹੀਂ ਇਹ ਇਕ ਨਾਰਮਲ ਚੀਜ਼ ਜੋ ਹੈ ਇੱਕ ਦਿਖਾਵਾ ਬਸ

  • @SukhjinderSinghallabout
    @SukhjinderSinghallabout Рік тому

    Prices pushn ch ki shrm jad video bnon lgg e gye

  • @vermakumar6080
    @vermakumar6080 Рік тому

    Ludhiana locations address btaey🙏🙏

  • @HarpreetKaur-ov5qw
    @HarpreetKaur-ov5qw Рік тому

    Inha de fayde ghat te nuksan jyada ne....na ykeen hove ta Google kr skde o

  • @RxNAVJOT
    @RxNAVJOT Рік тому +1

    ਪੱਖੇ ਦਾ ਰੇਟ ਕੀ ਹੈ ਜੀ

  • @harmeshsharma7487
    @harmeshsharma7487 Рік тому

    Fukria layee

  • @JasbirSingh-rw4ds
    @JasbirSingh-rw4ds Рік тому

    Small Janata vaste nahin hai.

  • @surinderrandhawa6870
    @surinderrandhawa6870 Рік тому

    Ih sab kuch bahar da hi hai ji, eithei new lag riha hai par us vich ta kai saalan to dekh rahei ha, pta nahi quality kiwein di hai kyonke india vich ta c quality hi vevhdei ne dukandar

  • @sonusteelfurniturenagar4274

    Aap ke liye mehngi

  • @abubakarmalik8907
    @abubakarmalik8907 Рік тому

    Mobile no kya h sir g

  • @singhsamrath6691
    @singhsamrath6691 Рік тому

    ਲੁੱਟ ਦਾ ਘਰ ਏ ਇਹ।ਅਮਰਿਤਸਰ ਵੀ ਲੱਗਾ ਸੀ ਇਹ

  • @jagdevsingh8259
    @jagdevsingh8259 Рік тому

    Greeb ta dekh v sakda

  • @Journal_8
    @Journal_8 Рік тому

    Bhagwant maan te Modi huna kol hona eh saman 👍😛

  • @sanjeevkumartaheem7928
    @sanjeevkumartaheem7928 Рік тому

    Location pl.

  • @sonusteelfurniturenagar4274

    Aap ke liyeehngi hai
    Aap ke bachon ke liye sasti HAI

  • @GurpreetSingh-wn8hx
    @GurpreetSingh-wn8hx Рік тому

    ਪਾਜੀ ਇਹ ਸਮਾਂ ਦੁਕਾਨ ਤੇ ਹੀ ਚਲਦਾ ਬਸ ਘਰ ਆਕੇ ਨਹੀ

  • @sonusteelfurniturenagar4274

    No v daso. Sale karne Wale ka

  • @rajvirsingh4558
    @rajvirsingh4558 Рік тому

    ਵੀਡੀਓ ਬਹੁਤ ਛੋਟੀ ਹੈ

    • @sewakmechanical
      @sewakmechanical  Рік тому

      ਇਸ ਤੋਂ 2 ਪਾਰ੍ਟ ਵੀ ਬਣਾਏ ਹਨ

  • @Beauty_queenGrewal00786
    @Beauty_queenGrewal00786 Рік тому +2

    ਊਹ ਹੀ ਖਰੀਦ ਸਕੇ ਗਾ ਜੀਦੇ ਕੋਲ ਦੋ ਨੰਬਰ ਦਾ ਪੈਸਾ ਹੂੰ ਜਾ ਫੈਰ ਕਿਸੇ ਦਾ ਦਿਲ ਦੂਖ ਕੇ ਕੱਠੇ ਕਿਤੇ ਹੂਣ ਗੇ ਜਿਦੀ ਹੱਕ ਦੀ ਕਮਾਈ ਊਹ ਨੀ ਖਰੀਦ ਸਕੇ ਗਾ

    • @narajansingh959
      @narajansingh959 Рік тому

      ਤੁਹਾਡੀ ਦਿਲ ਦੀਆਂ ਗੱਲਾਂ ਨੂੰ ਸਲਾਮ 🙏🙏🙏🙏🙏ਵੀਰ ਹੱਕ ਦੀ ਕਮਾਈ ਵਾਲਾ ਸਤਿਯੁਗ ਤਾਂ ਕਦੋਂ ਦਾ ਬੀਤ ਗਿਆ। ਹੱਕ ਦੀ ਕਮਾਈ ਨਾਲ ਤਾਂ ਦੋ ਵਕਤ ਦੀ ਰੋਟੀ ਵੀ ਮੁਸ਼ਕਿਲ ਹੋ ਜਾਂਦੀ ਹੈ। ਬਹੁਤ ਘੱਟ ਨੇ ਜੋ ਸਬਰ ਤੇ ਵਾਹਿਗੁਰੂ ਜੀ ਦੇ ਭਾਣੇ ਵਿੱਚ ਰਹਿੰਦੇ ਨੇ। 🙏🙏🙏🙏🙏🙏🙏

    • @paramjeetsandhu9553
      @paramjeetsandhu9553 Рік тому

      @@narajansingh959 ਵੀਰ ਤੁਸੀ ਗਲਤ ਹੋ 80% ਹੱਕ ਦੀ ਕਮਾਈ ਖਾਣ ਵਾਲੇ ਹੀ ਨੇ ਕਿਸਾਨ ,ਮਜਦੂਰ ,ਰੇੜੀ ਫੜੀ ਵਾਲੇ ਤੇ ਹੋਰ ਜਿਵੇ ਮਿਸਤਰੀ ਰੰਗ ਰੋਗਨ ਕਰਨ ਵਾਲੇ ਬਹੁਤ ਲੋਕ ਨੇ ਜਿਹੜੇ ਹੱਕ ਦੀ ਕਮਾਈ ਹੀ ਖਾ ਰਹੇ ਨੇ ਦੋ ਨੰਬਰ ਵਾਲੇ ਤਾ ਬਿਜਨਸ ਮੈਨ ਜਾਂ ਲੀਡਰ ਜਾਂ ਸਾਧ ਪਖੰਡੀ ਨੇ

    • @narajansingh959
      @narajansingh959 Рік тому

      @@paramjeetsandhu9553 ਵੀਰ ਜੀ ਤੁਸੀਂ ਗਲਤ ਸਮਝ ਗਏ ਜੀ। ਮੈਂ ਵੀ ਇੱਕ ਬਿਜਲੀ ਮਿਸਤਰੀ ਹਾਂ,।ਦਿਨ ਰਾਤ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਤ। ਪਰ ਫ਼ੇਰ ਵੀ ਪੈਸੇ ਜਮ੍ਹਾਂ ਨਹੀਂ ਕਰ ਸਕਿਆ। ਜੋ ਠੱਗੀ ਤੇ ਕਮਿਸ਼ਨ ਲੈਦੇ ਨੇ, ਵੇਖਣ ਲਈ ਖੁਸ਼ ਲੱਗਦੇ ਨੇ। ਪਰ ਹੱਕ ਦੀ ਕਮਾਈ ਕਰਨ ਵਾਲੇ ਤੇ ਵਾਹਿਗੁਰੂ ਜੀ ਆਪ ਹੱਥ ਰੱਖਦੇ ਨੇ। ਅੱਜਤੱਕ ਬੱਚੇ ਵੀ ਕਿਸੇ ਗਲਤ ਸੰਗਤ ਵਿੱਚ ਨਹੀਂ ਪਏ । ਗੁਰੂ ਨਾਨਕ ਸਾਹਿਬ ਜੀ ਸਭ ਤੇ ਮਿਹਰ ਕਰਨ। 🙏🙏🙏🙏🙏🙏🙏🙏

  • @sonusteelfurniturenagar4274
    @sonusteelfurniturenagar4274 Рік тому +1

    All ke contact no dikhao

  • @GurmelSingh-qx8er
    @GurmelSingh-qx8er Рік тому

    85% Population Is Under BPL. What Will Be The Charm For Resourceless Persons? Be Serious For Roti, Kapra And Makaan. Fight For Equality And Justice For All.

  • @jacklitt5099
    @jacklitt5099 9 місяців тому

    What you are showing spoiled rich people money wasting garbage.

  • @jashanbains3027
    @jashanbains3027 Рік тому

    ਚੰਡੀਗੜ੍ਹ ਪਹਿਲਾਂ ਲੁਟ ਕੇ ਪੰਜਾਬ ਆ ਗੲਏ

  • @braghvir
    @braghvir Рік тому +1

    Vary nice product.....there's is no email in ur profile to contact you......thank from canada

  • @bhupies9979
    @bhupies9979 Рік тому

    Fajul chezzaa

  • @anilbassi2734
    @anilbassi2734 Рік тому

    1 vi item chajj di nai

  • @arpindersingh6879
    @arpindersingh6879 Рік тому

    Veer ji ena de contact number be share krea kro ji

  • @user-yy3lu8op3b
    @user-yy3lu8op3b Рік тому +3

    ਆਮ ਬੰਦੇ ਦਿਹਾੜੀਦਾਰ ਬੰਦੇ ਦੀ ਪਹੁੰਚ ਤੋਂ ਦੂਰ ਨੇ ਇਹ ਚੀਜ਼ਾਂ

  • @rupinderkaur5775
    @rupinderkaur5775 Рік тому

    Nice

  • @user-ls5yz7xu8x
    @user-ls5yz7xu8x Рік тому

    Nice