veer ji , es time is chij di wake ch bhot lod aa .. jiwe k cylinder prices hike ho rahe h.. Sanu other option di bhot jyda te jruri lod aa..thanks for information.. keep it up.. you doing great work👍
Bahut vadia. Mein taan kharid lena jehda solar te bijli dona naal charge hunda. Es naal gas cylinder laon da kum ghat jabega, gas nalon safe, te sasta vi keonke solar free ha, gas bahut menhgi ho rahi ha.
ਸਿਰਫ ਨਾਮ ਹੀ ਸੇਵਕ ਨਹੀਂ, ਤੁਸੀਂ ਸੇਵਾ ਕਰ ਵੀ ਰਹੇ, ਤੁਹਾਨੂੰ ਸੱਤ ਸੀ੍ ਅਕਾਲ ਹੈ ਜੀ।
ਬਾਈ ਜੀ ਸਾਰਾ ਕੁਛ ਛੱਡ ਕੇ ਥੋਡੀ ਵੀਡੀਓ ਪਹਿਲਾਂ ਵੇਖਣੀ ਪੈਂਦੀ ਆ,,,ਕਿਉਂਕਿ ਤੁਸੀਂ ਸਹੀ ਤੇ ਵਧੀਆ ਜਾਣਕਾਰੀ ਦਿੰਦੇ ਓ ਜੀ
ਧੰਨਵਾਦ ਜੀ
Sahi gall a veer
ਬਿਲਕੁੱਲ ਸਹੀ ਹੈ ਵੀਰ
ਧੰਨਵਾਦ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
@@sewakmechanical Y g Koi paane kaden bala janter daso ji plz.thoda.ph.no.deo.ji.ghar.1.ench.bali.moter.cho.koi.enjen.bala.hove
U tube te eh 1st banda a jo sachi di vedio paiuda hai 💯💯💯💯💯💯💯💯💯💯 main veere di har vedio dekhda hai sevak ta sevak hai
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🇮🇳❤🙏
ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇਣ ਲਈ
ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਮਿਲਦੀ ਐ ਜੀ ਇਸ ਚੈਨਲ ਚੋਂ
ਸੇਵਕ ਸਿੰਘ ਸਤਿ ਸ੍ਰੀ ਆਕਾਲ ਜੀ
ਸਾਡੇ ਕੋਲ ਨੂਤਨ ਗੈਸ ਸਟੋਵ ਅਾ ਜੋ ਅਸੀਂ 1982 ਚ ਲਿਆ ਸੀ ਤੇ ਹੁਣ ਤੱਕ ਵਧੀਆ ਚਲਦਾ।
ਵੀਡੀਓ ਬਣਾ ਕੇ ਭੇਜੋ
ਬਹੁਤ ਵਧੀਆ ਵੀਰ ਜੀ 🙏🙏
ਮੈਨੂੰ ਗੌਰਮਿੰਟ ਦਾ ਲਾਰਾ ਜਿਹਾ ਲਗਦਾ ਤਾਂ ਜੋ ਲੋਕਾਂ ਦਾ ਧਿਆਨ ਘਰੇਲੂ ਸਿਲੰਡਰਾਂ ਦੀ ਮਹਿੰਗਾਈ ਤੋਂ ਲਾਂਭੇ ਹੋਜੇ
Talwinder Singh ਜੀ ਤੁਸੀਂ ਸਚ ਕਹਿਐ !
ਬਹੁਤ ਵਧੀਆ ਜਾਣਕਾਰੀ
Bht bht nice jankari vaste veer ji thanks 🙏🏼🙏🏼
ਬਹੁਤ ਵਧੀਆ ਉਪਰਾਲਾ ਧੰਨਵਾਦ
Bahut wadiya ji!!
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ
ਬਹੁਤ।ਵਧੀਆ।ਜਾਣਕਾਰੀ।ਦਿਤੀ।ਵੀਰ।ਜੀ।ਤੂਸੀਂ।ਨੇ।ਧੰਨਵਾਦ।ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ
Bahut badiya jaankari ji
Very good information sir thanku 👍👍
ਧੰਨਵਾਦ ਵੀਰ ਜੀ, ਤੁਸੀਂ ਬਹੁਤ ਹੀ ਵਧੀਆ ਵਧੀਆ ਜਾਣਕਾਰੀ ਭਰਪੂਰ ਵੀਡੀਓ ਲੈ ਆਉਂਦੇ ਹੋ
.
Good Information Provided to public ,Thanks.
ਵਧੀਆ ਜਾਣਕਾਰੀ 👍🙏
ਬਹੁਤ ਵਧੀਆ ਵੀਰ ਜੀ
ਵਧੀਆ ਜੀ
veer ji , es time is chij di wake ch bhot lod aa .. jiwe k cylinder prices hike ho rahe h.. Sanu other option di bhot jyda te jruri lod aa..thanks for information.. keep it up.. you doing great work👍
Very nice information sir
Very nice information ji
Very nice video and informative
ਵਾਹ ਵਾਹ ਜੀ , ਬਹੁਤ ਵੱਧੀਆ ਚੁਲ੍ਹਾ ਆਇਆ !
Good
ਧੰਨਵਾਦ ਵੀਰ ਜੀ
Bahut vadia jankari
Bhut vadiya video ji
Bahut vadia. Mein taan kharid lena jehda solar te bijli dona naal charge hunda. Es naal gas cylinder laon da kum ghat jabega, gas nalon safe, te sasta vi keonke solar free ha, gas bahut menhgi ho rahi ha.
Wow this was fantastic.
Bahut changi gal hegi va ji.
Bahut wadiya veer ji
very good knowledge very very thanks sewak ji
Bahut vadiya ji
Wow amazing video
Good job for good quality
Vadia jankri 👌
ਬਹੁਤ ਵਧੀਆ ਚੁੱਲ੍ਹਾ ਹੈ
Very good Dhanbad
very good infirmation.
Sat shari aakal ji 🙏🏻
Good veer ji for information
ਘੈਂਟ ਜੀ
Bhut vdhia ji
Verry nice👍
Great video bai g
Great man
Good jankari
ਘੈਂਟ ਆ ਭਾਊ
Wow wonderful
ਬਹੁਤ ਵਧੀਆ ਵੀਰਜੀ
Es upper sirf non-stick brtan(utensils) hi use hon ge??
Great 👍
Great 👍 👌
Bahut badhiya jankari diti hai Hardeep Puri no ki patta
Very good sir ji
V nice ji Bai
Good job
Kya baat hai lpg te dependency ghat jaygi aan wale time ch lpg nahi rahe gi time nal change hona paina hai
You tube da sab tho vadia channel hai sewak singh mechnical 👌🏼👌🏼
Good job 👍🙏
Very nice video ji 🙏
ਸਬਸਿਡੀ ਲੈਣ ਲਈ ਪੂਰੀ ਜਾਣਕਾਰੀ ਦਿੱਤੀ ਜਾਵੇ ਸੇਵਕ ਜੀ
Sat shri akal veer ji
ਅੱਜ ਤੋਂ ਪੰਦਰਾਂ ਵੀਹ ਸਾਲ ਪਹਿਲਾਂ ਵੀ ਇਨ੍ਹਾਂ ਨੇ ਸੋਲਰ ਕੂਕਰ ਕੱਢਿਆ ਸੀ ਕੱਪੜੇ ਰੱਖਣ ਵਾਲੇ ਟਰੰਕ ਵਰਗਾ ਦਿੱਸਦਾ ਸੀ ਉਸ ਵਿਚ ਇਕ ਟਾਈਮ ਚ ਛੇ ਸਬਜ਼ੀਆਂ ਦਾਲਾਂ ਬਣਾ ਸਕਦੇ ਸੀ ਫਿਰ ਪਤਾ ਨਹੀਂ ਕੀ ਹੋਇਆ ਜਿਆਦਾ ਲਿਆ ਨਹੀਂ ਲੋਕਾਂ ਨੇਂ ਉਹ
Very good ji
Very good veer ji
Wah ji wah
Good job g
Att aa
Very good 👌🙏🇩🇪❤️
Thanks bai ji
Good Upload
Very good
Nice veer g
Nice video ji
Good👍
Good a ❤️
Very good👍😊
ਇਹ ਮਿਲਣੇ ਕਿਥੋ ਹਨ?ਤਾਕੇ ਖਰੀਦ ਸਕੀਏ,।
Very nice 👍
Beautiful ji
ਬੁਹਤ ਵਧੀਆ ਵੀਰ ਜੀ ਜਾਣਕਾਰੀ ਮਾਰਕੀਟ ਵਿਚ ਕਦੋਂ ਆਉਣਗੇ
Bartan induction wale lagne ne?
nice sir ji
Good a
Bhai ji bahut vadiya Sade lye ik Bhej do
Cilaa solar very nice S.S kalyaa Oman
ਜਾਣਕਾਰੀ ਬਹੁਤ ਵਧੀਆ ਲੱਗੀ ਬਾਈ ਜੀ ਆਪਾਂ ਪੰਜਾਬੀ ਆ ਸਰਦੀਆਂ ਵਿੱਚ ਸਾਗ ਵੀ ਬਣਾਉਣਾ ਮੱਕੀ ਦੀ ਰੋਟੀ ਉਥੇ ਕਾਢ ਕੱਢੂ ਫਿਰ ਤਾ ਕਾਮਯਾਬ ਆ ਬਾਕੀ ਆਏ ਗਾ ਤਾ ਪਤਾ ਲੱਗੂ
Nyc veer
Thanks g
Good
ਮਾਇਕ ਸ਼ੀਟ ਜਿਸ ਉਪਰ ਪ੍ਰੈਸ ਦਾ ਏਲੀਮੈਂਟ ਲਪੇਟੀਆ ਹੁੰਦਾ ਹੈ ਕਿਥੋਂ ਮਿਲੇਗਾ ਜਿਸ ਵਿਚੋ ਸ਼ੋਟ ਨਾ ਲਾਗੇ ਨਾ ਮਚੇ
Thanks gursewak singh ji
tuhada review vekh k hi purchase krange
Good a g
It is based on electrolysis of water which produces hydrogen and oxygen and store them.