ਪਸ਼ੂਆਂ ਲਈ ਫੁਹਾਰਿਆਂ ਦੀ ਕਿੱਟ ਸਮੇਤ ਟਾਈਮਰ ,ਫਿੱਟ ਖੁਦ ਕਰ ਸਕਦੇ ਹੋ ,ਕੀਮਤ ਵੀ ਜਾਇਜ || fogger system kit price

Поділитися
Вставка
  • Опубліковано 2 лют 2025

КОМЕНТАРІ •

  • @psjagpal5898
    @psjagpal5898 8 місяців тому +17

    ਬਹੁਤ ਵਧੀਆ ਉਪਰਾਲਾ ਪਸ਼ੂਆਂ ਲਈ

  • @baljinderrai4
    @baljinderrai4 8 місяців тому +10

    ਬਹੁਤ ਵਧੀਆ ਸੰਜੀਵ ਮਦਾਨ ਮਮਦੋਟ ਵਾਲੇ ਤੇ ਵੱਡਾ ਵੀਰ ਸੇਵਕ ਸਾਡੇ ਤੱਕ ਵਧੀਆ ਜਾਣਕਾਰੀ ਪਹੁੰਚਾਉਣ ਲਈ ਤੁਹਾਡਾ ਧੰਨਵਾਦ

    • @warvalstudios4329
      @warvalstudios4329 8 місяців тому +1

      ਫਿਰੋਜ਼ਪੁਰ ਤੋਂ ਹਨ ਵੀਰ ਜੀ

  • @kesarsingh8305
    @kesarsingh8305 7 місяців тому +3

    ਸਿਰਫ ਵਿਊ ਲੈਣ ਵਾਸਤੇ ਪਾਈਂ ਹੈ ਇਸ ਨੂੰ 20ਦਿਨ ਹੋਗੇ ਲਾਰੈ ਲਾਦੈ ਨੂੰ ਇਸ ਕੋਲ ਕੁਝ ਵੀ ਨਹੀਂ ਹੈ

  • @kulwantbehniwal2315
    @kulwantbehniwal2315 8 місяців тому +8

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਬਹੁਤ ਵਧੀਆ ਜਾਣਕਾਰੀ

  • @ap.68
    @ap.68 8 місяців тому +7

    ਇਸ ਕਿੱਟ ਵਿਚ ਫੁਹਾਰੇ ਦੀ ਧਾਰ ਬਹੁਤ ਮੋਟੀ ਬੂੰਦਾਂ ਸੂਟ ਰਹੀ, ਜੇਕਰ ਹੋਰ ਬਾਰੀਕ ਮਿਸ੍ਟ ਬਣਾਉਣ ਵਾਲੀ ਨੌਜਲ ਮੁਹੱਈਆ ਹੋ ਸਕੇ ਤਾਂ ਦੱਸੋ ਜੀ 🙏🙏

    • @grewal2084
      @grewal2084 8 місяців тому

      Moti thik hundi aa bai jyada bhoor bnon ali ch pashu nu sah len ch dikkat aa jndi aa
      Jive bhado de mahine hummas hundi aa ode lai thik aa

  • @JoginderSingh-up6qz
    @JoginderSingh-up6qz 8 місяців тому +15

    ਬੇਜੁਬਾਨ ਜਾਨਵਰਾਂ ਵਾਸਤੇ ਬਹੁਤ ਹੀ ਵੱਡਾ ਉਪਰਾਲਾ

  • @gurusran838
    @gurusran838 8 місяців тому +1

    ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 8 місяців тому +2

    ਬਹੁਤ ਵਧੀਆ ਜਾਣਕਾਰੀ ਜੀ

  • @shivshaktiAutosBathinda
    @shivshaktiAutosBathinda 8 місяців тому +1

    ਸਕਰੀਨ ਵਾਲ਼ਾ ਫੋਨ ਨੰਬਰ ਹਮੇਸ਼ਾ ਸਵਿੱਚ ਆਫ਼ ਹੀ ਰਹਿੰਦਾ

  • @cutebaby357
    @cutebaby357 8 місяців тому +3

    Bai g paani bachaun di gal karni chahidi a. Tusi bahut sujhwan insaan ho mere veer

  • @gursewaktarksheel1923
    @gursewaktarksheel1923 8 місяців тому +7

    ਬਹੁਤ ਹੀ ਵਧੀਆ ਸੇਵਕ ਜੀ

  • @s.belectricalbhatt6581
    @s.belectricalbhatt6581 8 місяців тому +8

    ਪਹਿਲਾ ਤਾਂ no ਤੇ ਇਨ੍ਹਾਂ ਦਾ ਫੋਨ ਹੀ ਨਹੀਂ ਲਗਦਾ,20 ਵਾਰ ਫੋਨ ਕਰਨ ਤੇ 1 ਵਾਰ ਲੱਗਿਆ ਇਨ੍ਹਾਂ ਨੇ ਆਪਣਾ ਇਕ ਹੋਰ no ਦਿੱਤਾ ਜੋ ਕਿ ਬੰਦ ਰਹਿੰਦਾ ਏ ਗੱਲ ਕਿਸੇ ਤਰੀਕੇ ਨਾਲ ਹੁੰਦੀ ਨੀ ਇਨ੍ਹਾਂ ਨਾਲ, ਜੇ paymt ਕਰ ਦਿਤੀ ਇਕ ਵਾਰ ਤਾਂ ਸਮਜੋ ਫੱਸ ਗਏ

  • @_1984-
    @_1984- 8 місяців тому +1

    ਬਾਈ ਨੰਬਰ ਤਾਂ ਲੱਗਦਾ ਨੀਂ ਇਹ ਦੋ ਦਿਨ ਹੋਗੇ ਕਰੀ ਜਾਂਦਿਆ ਨੂੰ,, ਜਾ ਫਿਰ ਬਾਈ ਟਰਪੱਲ ਹੀ ਆ 🤔🤔,,, ਸੇਵਕ ਬਾਈ ਜੀ ਦੱਸਿਓ ਯਰ ਅਸੀਂ ਹੁਣੇ ਹੀ ਲਵਾਉਣੇ ਨੇ ਗਰਮੀ ਬਹੁਤ ਆ ਜਾ ਫੇਰ ਕੋਈ ਹੋਰ ਬੰਦਾ ਲੱਭੀਏ 🙏🙏

  • @dhillondairyfarm
    @dhillondairyfarm 8 місяців тому +3

    ਬਹੁਤ ਵਧੀਆ ਸਿਸਟਮ ਜਾਇਜ਼ ਰੇਟ ਤੇ ਅਗਲੀ ਵਾਰ ਇਹੀ ਲਾਵਾਂਗੇ

  • @rashpalsingh200
    @rashpalsingh200 7 місяців тому

    ਸੇਵਕ ਸਿੰਘ ਜੀ ਟਾਈਮਰ ਆਟੋ ਕੱਟ ਬਾਰੇ ਜਾਣਕਾਰੀ

  • @SarbjeetSingh-ss2op
    @SarbjeetSingh-ss2op 7 місяців тому

    ਪਸ਼ੂ ਇਹਦੇ ਨਾਲ ਗਰਮ ਸਰਦ ਨਹੀਂ ਹੋਣ ਗੇ ਜੈ ਤੁਸੀਂ ਪਹਿਲਾ ਓਹਨਾ ਤੇ ਪਾਣੀ ਪਾਹ ਦਵੋ ਪਾਏਪ ਦੇ ਨਾਲ ਜਿਸ ਨਾਲ ਓਹਦਾ temperature shi rave ga
    ਕੋਈ ਬਿਮਾਰੀ ਨਹੀਂ ਹੋਵੇ ਗਈ ਧੰਨਵਾਦ

  • @rashpalsingh200
    @rashpalsingh200 7 місяців тому

    ਸੰਜੀਵ ਜੀ ਟਾਈਮਰ ਚਲਾਉਣ ਬਾਰੇ ਉਸ ਦੀ ਵੀਡੀਓ ਬਣਾ ਕੇ ਭੇਜੋ

  • @himmatsinghgrewal5253
    @himmatsinghgrewal5253 4 місяці тому

    BAIJI JAI SINGHJI KOLON HYBRID SOLAR SYSTEM TE CELLCRONIC DI LITHIUM IRON PHOSPHATE BATTERY JISDI LIFE 40-50 SAAL HAI IS TOPIC UPAR OHNA DE VICHAR PUCHO VI EH SYSTEM SAHI VICH USEFUL HAI KE NAHIN.YAN TUSIN ISTE RESEARCH KARKE VIDEO LAVAO.

  • @harjotbrar4531
    @harjotbrar4531 8 місяців тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @kulbirbatth1190
    @kulbirbatth1190 8 місяців тому +2

    ਵੀਰ ਜੀ ਟਾਈਮਰ ਦੀ ਜਾਣਕਾਰੀ ਚੰਗੀ ਤਰ੍ਹਾਂ ਦੋ। ਮਤਲਬ ਕਿ ਕੀ ਜੇਕਰ 5 ਮਿੰਟ ਦਾ ਟਾਈਮਰ ਲਾ ਦਿੱਤਾ ਜਾਵੇ ਤਾਂ ਇਹ 5 ਮਿੰਟ ਚੱਲੇਗਾ ਜਾਂ 5 ਮਿੰਟ ਬੰਦ ਹੋਕੇ ਫੇਰ ਲਗਾਤਾਰ ਚੱਲਣਗੇ🙏

    • @sewakmechanical
      @sewakmechanical  8 місяців тому +1

      ਇਹ ਤੁਹਾਡੀ ਮਰਜੀ ਜਿੰਨਾ ਮਰਜੀ ਸਮਾਂ ਸੈਟ ਕਰੋ ਚਾਲੂ ਦਾ ਬੰਦ ਕਰਨ ਦਾ

    • @jagmeetsinghmuhar1486
      @jagmeetsinghmuhar1486 8 місяців тому

      Bai number off aunda sanjeev ji da ​@@sewakmechanical

    • @jagmeetsinghmuhar1486
      @jagmeetsinghmuhar1486 8 місяців тому

      ​@@sewakmechanical karo koi hall

  • @HappyMadahar-l7p
    @HappyMadahar-l7p 8 місяців тому +2

    ਫੋਨ ਵਿਜੀ ਆਈਂ ਜਾਂਦਾ ਹੈ ਸੈਟ ਕਿਵੇਂ ਮੰਗਵਾਵੇਗਾ 15 ਵਾਰ ਟ੍ਰਾਈ ਕੀਤਾ

  • @satnam_bhangu.1915
    @satnam_bhangu.1915 8 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ 👍

  • @manpreetmaniana11
    @manpreetmaniana11 7 місяців тому

    ਸੇਵਕ ਬਾਈ ਪਲੀਜ਼ ਏਦਾ ਦੇ ਲੋਗਾ ਦੀ ਵੀਡਿਉ ਨਾ ਪਾਇਆ ਕਰ ਜਿਹੜੇ ਕਹਿੰਦੇ ਕੁਝ ਹੋਰ ਆ ਨਿਕਲ ਦਾ ਕੁਝ ਹੋਰ ,ਮੈਂ ਆਰਡਰ ਕੀਤੇ ਸੀ ਇਹਨਾਂ ਤੋ ਮੈਨੂੰ ਕਹਿੰਦੇ ਕਿ 50-55 ਫੁੱਟ ਪਾਇਪ ਅਉਂ ਓਹ ਨਿਕਲੀ 28 ਫੁੱਟ, ਕਹਿੰਦੇ ਸੀ ਲੱਕੜ ਦੇ ਫੱਟੇ ਤੇ ਜੜ ਕੇ ਦੇਵਾਗੇ ਹੁਣ ਬਾਕਸ ਨਹੀਂ ਆਇਆ ਕੁਝ v ਨਹੀਂ ਸਿੱਧੀ ਮੋਟਰ e ਦਿੱਤੀ,ਮੋਟਰ ਵੀ ਟੁੱਟੀ ਹੋਈ, ਇੱਥੇ ਕੋਈ ਨਾ ਫਸ ਜੀ o ਮੈਂ ਤਾਂ ਕਰਨੇ ਸੀ ਕਰਾਬ ਕਰ ਤੇ 2000/- , ਆਪਣੇ ਲੋਕਲ ਸ਼ਹਿਰ ਚੋ ਲਵੋ

  • @Rajvirsinghbatth
    @Rajvirsinghbatth 8 місяців тому +2

    ਇਹ ਫੋਨ ਚੱਕਦੇ ਨੀ ਐਵੇਂ ਨੰਬਰ ਦੇ ਕੇ ਲੋਕਾਂ ਨੂੰ ਮੂਰਖ ਕਿੳ ਬਣਾਉਂਦੇ ਓ ਅਗਲਾ ਹੋਰ ਹੀਲਾ ਕਰੇ

  • @gurpreetsuksham8864
    @gurpreetsuksham8864 8 місяців тому

    Veer g eh bohot low quality aa...ASI lagwaei aa ..bohot vadia quality de....Puri fog ban di aaa ...eh ta dangra nu gilla karange ....jis naal bimar ho jaan ge.....

  • @gurjitsyan843
    @gurjitsyan843 8 місяців тому +1

    ਬਹੁਤ ਵਧੀਆ ਜੀ

  • @RameshSingh-qi1kv
    @RameshSingh-qi1kv 8 місяців тому +3

    ਘੰਟੇ ਦਾ ਕਿੰਨਾ ਪਾਣੀ ਲੱਗੇ ਗਾ

  • @interiorart3675
    @interiorart3675 8 місяців тому +2

    ਅਸਲੀ ਤੰਗੀ ਤਾਂ ਮੱਖੀਆਂ ਕਰਦੀਆ ਨੇ । ਦਰੱਖ਼ਤ ਦੀ ਛਾਂ ਹੇਠ ਗਰਮੀ ਤਾਂ ਨਹੀਂ ਲਗਦੀ ਮੱਖੀ ਦਾ ਇਲਾਜ ਦੱਸੋ

    • @BhagwanSingh-ky8ep
      @BhagwanSingh-ky8ep 8 місяців тому

      TELE WALI SUKI DAWAI 2 SAAL HO GE 5 DIN BAITHN SAAR MAR JANDIA NE SAMET BADDI AJE TAK KISE PASHU TE KOI ASAR NI PEHILE WALI TAA MAKHI TON BADH DAWAI HI TARFAA DINDI SI

  • @parwindersingh4038
    @parwindersingh4038 8 місяців тому +3

    Veer ji sabzi wala Chhota Kisan khet vich laga da... Ta pestiside...organic farming jiv Amrit..waste de composer Pani da chhirkav kar sakda hai

  • @SukhpalSingh-pp2of
    @SukhpalSingh-pp2of 8 місяців тому +5

    ਦੋ ਪਸ਼ੂਆਂ ਤੇ ਲੱਗ ਸਕਦਾ ਹੈ ਜੀ

  • @Shoki_brar
    @Shoki_brar 8 місяців тому +2

    Good job brother 💯

  • @lovedhillon498
    @lovedhillon498 8 місяців тому

    ਧੰਨਵਾਦ ਵੀਰ ਜੀ

  • @ashoksinghmattu8055
    @ashoksinghmattu8055 7 місяців тому

    Very good 👍

  • @SukhwinderSingh-wq5ip
    @SukhwinderSingh-wq5ip 8 місяців тому

    ਬਹੁਤ ਵਧੀਆ ਬਾਈ ਜੀ ❤

  • @dharambirsingh1792
    @dharambirsingh1792 8 місяців тому +2

    Bilkul ji

  • @RupinderSingh-fq4nz
    @RupinderSingh-fq4nz 8 місяців тому

    Sewak ji phone off aunda daily post ale da ji Mtlb Sanjeev da

  • @sidhukuljinder1472
    @sidhukuljinder1472 8 місяців тому

    Main lae hoe ro filter wali motar nal khi sall phela

  • @dhainchand1643
    @dhainchand1643 8 місяців тому +1

    ਘਰ ਵਿੱਚ ਕਾਰ, ਮੋਟਰ‌ਸਾਇਕਲ ਧੋਣ ਵਾਸਤੇ ਵੀ ਜੁਗਾੜ ਬਣ ਸਕਦਾ ?

    • @damandeep6291
      @damandeep6291 8 місяців тому

      Veer g, battery wale double motor pump best hai washing laee. Par jet wali gun layio. Maen use karda haan. Pani di bachat v hundi hai. Washing v vadhia hundi hai.

  • @avtarsinghphagura2121
    @avtarsinghphagura2121 8 місяців тому

    Product ਕੋਲ ਹੈ ਨਾਹੀ add ਕਿਉ ਕਰ ਰਹੇ

  • @mangatranjeet2
    @mangatranjeet2 8 місяців тому

    bai ji kehre area sanjeev ji da

  • @PreetLove07
    @PreetLove07 8 місяців тому +4

    Veer ji makhiya bahut tang kardiya ne ohna da koi hal daso

    • @AmanBakhorakhurd-oc2ow
      @AmanBakhorakhurd-oc2ow 8 місяців тому +2

      ਜ਼ਰੂਰ ਦੱਸੋ ਜੀ

    • @KulwinderSingh-hq5qn
      @KulwinderSingh-hq5qn 8 місяців тому +1

      ਓਨਾ ਦਾ ਹੋਰ ਤਾਂ ਕੋਈ ਹੱਲ ਹੈ ਨੀ ਹੁਣ ਲੋ ਚੱਲ ਪਈ ਆ ਕੁਦਰਤ 2 ਦਿਨਾਂ ਵਿੱਚ ਆਪੇ ਹੀ ਖਤਮ ਕਰ ਦੇਣੀਆਂ ਨੇ

  • @kawalsinghdhothar290
    @kawalsinghdhothar290 8 місяців тому

    Bhai ji alternative dasso eda.sanjeev bhai kol stock khatam h.

  • @laddi5557
    @laddi5557 8 місяців тому

    Bai g mai use kita bekar sodha koi grantee ni dinda

  • @Pardeepsingh0044
    @Pardeepsingh0044 8 місяців тому +32

    ਬਾਈ ਜੀ ਇਸ ਨਾਲ਼ ਪਸ਼ੂਆਂ ਦੇ ਗ਼ਰਮ ਸਰਦ ਹੋਣ ਦਾ ਡਰ ਕਾਫ਼ੀ ਹੁੰਦਾ, ਸੋ ਆਪਣੀ ਚੰਗੀ ਤਰਾਂ ਜਾਂਚ ਪੜਤਾਲ਼ ਕਰ ਲਿਓ ਪਹਿਲਾਂ 🙏🙏

    • @MandeepSingh-oc2jj
      @MandeepSingh-oc2jj 8 місяців тому +15

      ਲਗਾਤਾਰ ਚੱਲੀ ਜਾਣ ਬਾਈ ਕੋਈ ਚੱਕਰ ਨੀ ਮੇਰੇ ਚਲਦੇ ਮੱਝਾਂ ਨਜ਼ਾਰੇ ਲੈਂਦੀਆਂ ਗਾਵਾਂ ਜ਼ਰੂਰ ਉਰੇ ਪਰੇ ਹੁੰਦੀਆਂ

    • @ranabatth965
      @ranabatth965 8 місяців тому +1

      G​@@MandeepSingh-oc2jj

    • @lakhibajwa2050
      @lakhibajwa2050 8 місяців тому +2

      Kui drr nhi 4 sal ho ga laiya nu

    • @Pardeepsingh0044
      @Pardeepsingh0044 8 місяців тому +1

      @@lakhibajwa2050 okg, ਗਾਵਾਂ ਆ ਜਾਂ ਮੱਝਾਂ ਜੀ ??

    • @LakhwinderSingh-jg9gj
      @LakhwinderSingh-jg9gj 8 місяців тому

      ਬਾਈ ਜੀ ਕਿੰਨਾ ਖਰਚਾ ਆਉਂਦਾ

  • @RupinderSingh-fq4nz
    @RupinderSingh-fq4nz 8 місяців тому

    Phone off a ji buy Keva karne a fogger system

  • @pardeepjhajj365
    @pardeepjhajj365 8 місяців тому

    ਬਾਈ ਐਡਰੈੱਸ ਕਿੱਥੇ ਆ ਇਨ੍ਹਾਂ ਦਾ

  • @sharud1
    @sharud1 7 місяців тому

    No tan chlda nhi kde vi

  • @IqbalSingh-eu4zr
    @IqbalSingh-eu4zr 8 місяців тому

    Veer g eh bhai sahib taan phn i nhi chkde

  • @jaskiratsandhu2730
    @jaskiratsandhu2730 8 місяців тому

    Jehre hawali ch lagghe a jalandher oh daso

  • @vijayjosan5547
    @vijayjosan5547 8 місяців тому

    Veer g 7 fuhare tay 50 fitt pipe kinne d milu

  • @HappyMadahar-l7p
    @HappyMadahar-l7p 8 місяців тому

    ਫੋਨ ਤਾਂ ਚੁਕਦੇ ਨਹੀਂ

  • @amanvirsingh-ip5yw
    @amanvirsingh-ip5yw 8 місяців тому

    Y phn ta chk da ni aha kda off kr dna phn

  • @bajwa3731
    @bajwa3731 8 місяців тому

    Bhi g ki lag da le lena chiyi de aa

  • @JayS-iw3vi
    @JayS-iw3vi 8 місяців тому

    Bhaji lokan nu vadh ton vadh ped lagaon layi prero. Ehde naal paani vi waste hona naale eh pakka ilaaj nahi aa.

  • @JagtarSingh-dp8lf
    @JagtarSingh-dp8lf 8 місяців тому

    Sat shri akala y ji ❤❤

  • @indiantalks1428
    @indiantalks1428 8 місяців тому

    A ta phone he ne chakda y

  • @SukhaKot-fd4ek
    @SukhaKot-fd4ek 8 місяців тому +12

    ਰਲਾ ਮਲਾ ਕੇ ਪਾਣੀ ਦੀ ਬਰਬਾਦੀ ਵਾਲੀ ਇੱਕ ਹੋਰ ਕਾਢ ਆ ਗਈ

    • @AvtarSingh-pw7fv
      @AvtarSingh-pw7fv 8 місяців тому +20

      ਬਾਈ ਜੀ ਕਿਸਾਨ ਨੂੰ ਹੀ ਪਾਣੀ ਦੀ ਬਰਬਾਦੀ ਦਾ ਜਿੰਮੇਵਾਰ ਕਿਉਂ ਦੱਸਿਆ ਜਾ ਰਿਹਾ ਹੈ ਜਦਕਿ ਅਸੀਂ ਆਪਣੇ ਘਰਾਂ ਵਿੱਚ ਫੁਆਰੇ ਲਾ ਘੰਟਾ ਘੰਟਾ ਨਹਾਈ ਜਾਂਦੇ ਹਾਂ ਉਸ ਨਾਲ ਪਾਣੀ ਬਰਬਾਦ ਨਹੀਂ ਹੁੰਦਾ ਤੇ ਹੋਰ ਤਾਂ ਹੋਰ ਫਲੈਸ਼ ਇੱਕ ਵਾਰ ਚਲਣ ਨਾਲ ਦੱਸ ਲੀਟਰ ਪਾਣੀ ਰੋੜ ਦਿੰਦੀ ਹੈ ਜਦਕਿ ਮੱਗ ਨਾਲ ਉਹੀ ਕੰਮ ਲੀਟਰ ਵਿੱਚ ਹੋ ਸਕਦਾ ਹੈ

    • @manvirdhaliwal-cu3sy
      @manvirdhaliwal-cu3sy 8 місяців тому

      ਔਖਾ ਤੁਹਾਡਾ

    • @dhaliwal8102
      @dhaliwal8102 8 місяців тому

      Y janwera bare v sochna pada

    • @varinder.sandhu
      @varinder.sandhu 8 місяців тому

      Prava ehnde nall save hunda paani bhut 😂😂
      Cheak kro pehla

    • @ShamsherSingh-tz3lw
      @ShamsherSingh-tz3lw 8 місяців тому +1

      ਤੇ ਅਮੀਰਾਂ ਦੇ ਵਾਟਰ ਪਾਰਕ??

  • @Gerryshayar
    @Gerryshayar 8 місяців тому +1

    ਫੋਨ ਤਾਂ ਚਕਦਾ ਨਹੀਂ ਕੋਈ

  • @BalvirSingh-im6tk
    @BalvirSingh-im6tk 8 місяців тому

    ਬਹੁਤ ਵਧੀਆ 👍 ਸੰਜੀਵ ਜੀ ਬਾਈ ਸੇਵਕ ਤੁਹਾਨੂੰ ਕਿੱਥੇ ਮਿਲਿਆ ਸੇਵਕ ਬਾਈ ਦਾ ਪਿੰਡ ਦਸੋ ਜੀ 🙏

  • @ManpreetSingh-dk2mo
    @ManpreetSingh-dk2mo 8 місяців тому

    ਬਾਈ ਜੀ ਜਿਹੜਾ ਨੰਬਰ ਦਿੱਤਾ ਗਿਆ ਹੈ ਜੀ ਉਹ ਲੱਗ ਨਹੀ ਰਿਹਾ ਜੀ

  • @dineshchoudharydcpodvr9
    @dineshchoudharydcpodvr9 8 місяців тому

    Nice information veer g

  • @harpreetchahal8584
    @harpreetchahal8584 8 місяців тому

    ਬਾਈ ਜੀ ਫੋਨ ਤਾ ਚੱਕਦਾ ਨੀ ਇਹ ਬਾਈ

  • @amanbrar503
    @amanbrar503 8 місяців тому +2

    ਇਕ ਦਿਨ ਵਿਚ ਕਿੰਨਾ ਪਾਣੀ use hunda

  • @BRAR56200
    @BRAR56200 8 місяців тому

    Kitho de aaa bai kida mngvayea ja skda

  • @jagbir0751
    @jagbir0751 7 місяців тому

    Reasonable price a

  • @harindergrewal5418
    @harindergrewal5418 8 місяців тому

    Sewak Ji Sanjeev Ji Very Nice 22g Very Good Ok Tks 🎉 🎉 🎉

  • @mrsingh1384
    @mrsingh1384 8 місяців тому

    ena de number te call hi ni lgdi lgg je chukde ni

  • @EkamGill-g5y
    @EkamGill-g5y 8 місяців тому

    22 g phone ta chakde hi nhi

  • @_1984-
    @_1984- 8 місяців тому +1

    ਕਿਉਂ ਐੱਡ ਕਰਦੇ ਹੋ ਏਹੁ ਜੇ ਕੰਮਾਂ ਦੀ ਜੋ ਇਹਨਾਂ ਕੋਲ ਸਮਾਨ ਹੈਨੀ

  • @GurjantBatuha
    @GurjantBatuha 8 місяців тому

    Y ehda no tan lgda he nai

  • @gurwindersinghkhosa1089
    @gurwindersinghkhosa1089 8 місяців тому

    2 ਪਸ਼ੂਆ ਲਈ

  • @harjindersinghharjinder6365
    @harjindersinghharjinder6365 8 місяців тому

    ਨੰਬਰ ਨਹੀ ਲੱਗ ਦਾ ਬਾਈ ਜੀ

  • @amritdhother1446
    @amritdhother1446 8 місяців тому

    Add ਕੀਤੀ number band hai

  • @AmandeepSingh-ze5fs
    @AmandeepSingh-ze5fs 8 місяців тому +2

    Nice bro

  • @jattlegend5911
    @jattlegend5911 8 місяців тому

    Bai ji phone te na Message dekhde aa naa call

  • @warisbal4403
    @warisbal4403 8 місяців тому

    Eda kro pani pena te nhaona v bnad kardo syed pani buch je

  • @RupinderSingh-fq4nz
    @RupinderSingh-fq4nz 8 місяців тому

    Phone off aunda y

  • @RameshKumar-wx8eo
    @RameshKumar-wx8eo 8 місяців тому +1

    very nice

  • @SS-ct4hv
    @SS-ct4hv 8 місяців тому

    S.S AKAAL SIR JI💙🙏💙

  • @shaminderdhillonji10
    @shaminderdhillonji10 8 місяців тому

    Phone lagda nai j lagda chakde nai

  • @harmindersinghdhanoa2016
    @harmindersinghdhanoa2016 8 місяців тому

    Esh rate te naal nahi hai answer by this man now after video

  • @ravinder_singh_benipal
    @ravinder_singh_benipal 8 місяців тому

    ਇਹ ਚੀਜ totally fail ਆ, ਸਾਡੇ ਨੇੜੇ ਇਹੀ ਕੰਮ ਕਿਸੇ ਨੇ ਕੀਤਾ ਸੀ ਇਹ ਲਗਾਤਾਰ ਪਾਣੀ ਨਾਲ ਥੋੜੇ ਦਿਨਾਂ ਚ ਚਮੜੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ

  • @coontent-tv
    @coontent-tv 8 місяців тому +2

    Punjab da paani hor jaldi khatam karn di nawi machine

  • @amritdhother1446
    @amritdhother1446 8 місяців тому

    2200ਵਾਲ਼ੇ da

  • @CharnjeetkaurKhangura
    @CharnjeetkaurKhangura 8 місяців тому

    Eh ta sidha pani sutda dund banni cyidee

  • @piaralal3102
    @piaralal3102 8 місяців тому

    V nice 🎉

  • @preetkherha
    @preetkherha 8 місяців тому

    Mere kol 3 animal ne ki eh 3 shower naal v kam kr jau

  • @hardeepsingh915
    @hardeepsingh915 8 місяців тому

    Sump filter lgao ji ede nal

  • @Hgfhlkkkkkkkfdddd
    @Hgfhlkkkkkkkfdddd 8 місяців тому +1

    Phone ta chk de henne

  • @shonkisidhu1104
    @shonkisidhu1104 8 місяців тому

    Bai ji a ta phone hi ni chkda bnda

  • @gursewaksinghbrar1894
    @gursewaksinghbrar1894 8 місяців тому

    Very Nice

  • @jobannagra-ts1py
    @jobannagra-ts1py 7 місяців тому

    a gappi a call e nai chukda vasa jiha

  • @manjindersinghsidhu1275
    @manjindersinghsidhu1275 8 місяців тому +1

    Good

  • @SonyThind-gk1kn
    @SonyThind-gk1kn 8 місяців тому

    ਬਾਈ ਜੀ ਤੁਸੀਂ ਜੋ ਫੋਨ ਨੰਬਰ ਦਿਤਾ ਲੱਗਦਾ ਅਸੀਂ ਲੈਨਾ ਸੀ

  • @gurdeepsidhu4397
    @gurdeepsidhu4397 8 місяців тому

    ਫੋਨ ਨੀ ਚੁਕਦੇ

  • @JaskaranSingh-vz5dl
    @JaskaranSingh-vz5dl 8 місяців тому

    ❤❤

  • @ak47PreetG
    @ak47PreetG 8 місяців тому

    Price?

  • @Gerryshayar
    @Gerryshayar 8 місяців тому

    ਫੋਨ waiting ਤੇ ਲਾਇਆ ਹੋਇਆ

  • @Mpreetsonalika750
    @Mpreetsonalika750 8 місяців тому

    Ea bunda phone ni chk da lgatar biji oda rehda 😂

  • @GL_KANTDO
    @GL_KANTDO 8 місяців тому

    Sir reply nahi dete