Vaheguru ji. Mere Baapu ji huni dasde ne k kivein oh rouleyaan (ਰੌਲਿਅਾਂ) vele, bachde bachunde charde Panjaab pujje c. Jaani nuksaan hon to bach gyaa c, par Baaki saara kujh gwaa lyaa c.
Salute hai tuhanu Pak waleyo jo tusi Ajj ve Puratan Virasat nu Sambhal k rakhya hoya hai, India ch Punjab Diyan Puratan Cheejan nu Shajishan Mitaya jaa reha Hind Hakumat naal ral kush Keshandhri Sikh ve es Shajish vich Shamil han, tuhade Youth te Babeyan nu ve Salute karde han 🙏🙏🙏🙏🙏🙏🙏 From - Uttarakhand (India)
@@Haq-1 وعلیکم اسلام ویرے کی بورڈ انسٹال نيئں سی اے جواب وی تواڈی ریج واسطے آن لائن ٹائپ کیتا اے رب تواڈی خیر کرے میں آئندہ کوشش کراں گا کے تواڈی گل پُجا سکاں
Veer ji mann kush kita tusi purana punjab dikha k jindgi kini tension free te anand wali aa thanda mitha jal apni shaan nu bian kardi kothi sab kush kubdurat ae
Very good information Anjum Saroa Saab, thank you very much, all your videos are very good. Thanks. .Speaking of Punjab, it was a very bad time, only the Punjab on both sides suffered, the others just sat and watched the spectacle, thank you.ਬਹੁਤ ਵਧੀਆ ਜਾਣਕਾਰੀ ਅੰਜੁਮ ਸਰੋਆ ਸਾਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਵਧੀਆ ਹਨ। ਧੰਨਵਾਦ। .ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਮਾੜਾ ਸਮਾਂ ਸੀ, ਦੋਵੇਂ ਪਾਸੇ ਸਿਰਫ਼ ਪੰਜਾਬ ਦਾ ਹੀ ਨੁਕਸਾਨ ਹੋਇਆ, ਬਾਕੀ ਸਿਰਫ਼ ਤਮਾਸ਼ਾ ਦੇਖਦੇ ਰਹੇ, ਧੰਨਵਾਦ।
Anjum Saroya Paji Apne Maa Boli da Vadda Alamberdaar, Apne Maa Boli lai Hamesha Hoka den lai Anjum Saroya Veer nu Shukriya, Jioude Vasde raho Pak waleyo 👍👍
Ajj sroya veer old punjab vekh liya 1947 da bdi vdiya video veer ,eh khan babe asal kudrat da anad mande a,tusi vist kr dil jit lya ❤❤❤❤❤ thawad sb da chak 402 koti wale babe
Love you saab g sari family tuhadia vdo dekhhdi te bhut khush hunde veer g asi patti tehsil de pind feloke jila Tarn Taran tu tuhano dekhdr gg old district Amritsar g
Very nice video bro ❤️❤️❤️❤️bhoooot sohna lga dekh k 2024 ch simple life jeo rahe ne, ada khda bhoooooot wadia te sohna bna k rakhiya hoiya hai,,,,, thanks to you for sharing this video👌🏻👌🏻👌🏻👌🏻
Aslam o alaikum saroya Saab Allah tuhanu tati wa na lawe junde wasde rawo the enj hi puraniya yada sanjiya karde rawo Allah tuhanu qayem dayem rakhe Malik Danish awan Sialkot
اسلام علیکم ویر جی جناب اللہ پاک توہانوں لمبی زندگی تے صحت تندرستی عطا فرمائے آمین ثم آمین یا رب باقی توسی بار بار بابا جی دا ناں پھل جاندے سی 😂😂😂 مزہ آیا ویڈیو دیکھ کے میں وی دوبئی وچ آں تے ہر روز توہاڈی گلاں باتاں سن خوش ہوندے آں تے توہاڈے واسطے دعا کردے آں سانوں پردسیاں نوں اے ہی سہارا اے اپنا ملک ویکھن دا
ਕਾਸ਼ ਇਹ ਪਿੱਪਲ ਖੂਹੀਆਂ ਬੰਗਲਏ ਬੋਲਦੇ ਹੁੰਦੇ ਤਾਂ ਦਾਸਤਾਨ ਸੁਣਾਂਦੇ ਮੇਰੇ ਵੰਡੇ ਪੰਜਾਬ ਦੀ ਉਹ ਖ਼ੂਨੀ ਲੀਕ ਦੀ 😢
ਜੇ ਵੰਡੀਆਂ ਹੀ ਨਾ ਹੁੰਦੀਆਂ ਜਾਦਾ ਠੀਕ ਨਹੀਂ ਸੀ... ਖੂਹ ਜ਼ਰੂਰੀ ਬੋਲਣ ਲਾਉਣੇ ਆ l
🙏❤️🦅ਉਠ ਗਏ ਉਹ ਬਾਜ ਵੀਰਾ ਜਿਨਾ ਨੇ ਉਹ ਖੂਨ ਦੀ ਹੋਲੀ ਦੇਖੀ ਤੇ ਆਪਣੇ ਤੇ ਆਪਣੇਆ ਤੇ ਹਡਾਈ 😢ਕਾਸ ਮੇਰੇ ਸੋਹਣੇ ਪੰਜਾਬ ਦੇ ਵਿਚਕਾਰ ਇਹ ਲੀਕ ਨਾ ਖਿੱਚੀ ਹੁੰਦੀ ਕਾਸ ਆਪਣਾ ਰਾਜਾ ਮਾਹਾਰਾਜਾ ਰਣਜੀਤ ਸਿੰਘ ਜੀ ਗੁਲਾਬ ਸਿਅ ਤੈ ਐਨਾ ਵਿਸਵਾਸ ਨਾ ਕਰਦੇ ਅੱਜ ਪੰਜਾਬ ਤੇ ਆਪਣਾ ਰਾਜ ਭਾਗ ਹੋਣਾ ਸੀ ਰਾਜ ਕਰਨ ਦੀ ਚਿਣਕ ਜਾਗ ਦੀ ਰਹੇ ਗੀ🦅🙏🤝
ਇਹ ਚਿੰਜਾ ਬੋਲਦੀਆਂ ਨਹੀਂ ਬਿਆਨ ਕਰਦੀਆਂ ਹੁੰਦੀਆਂ
@@satnamsinghsatta3464 ਬਈ ਜੀ। ਮੈਨੂੰ ਏ ਨੀ ਸਮਜ ਆਈ ਕੇ ਮਹਾਰਜਾ ਰਣਜੀਤ ਸਿੰਘ ਦੇ ਇੱਕ ਇੱਕ ਕਰਕੇ। ਮਰਦ ਮਾਰ ਦਿੱਤੇ ।.. ਇੱਕ ਬੀਬੀ ਬੱਚਾ ਹੋਣ ਵਾਲਾ ਸੀ ।.. ਤੇ ਉਹ ਵੀ ਮਾਰ ਤੀ। ਕੇ ਜੇ ਮੁੰਡਾ। ਹੋ ਗਿਆ ਫੇਰ ਮਹਾਰਜਾ ਦੀ ਗੱਦੀ ਦਾ ਵਾਰਸ ਪੈਂਦਾ ਹੋ ਜਵੇ ਗਾ ।.. ਪਰ ਰਿੰਨ੍ਹੀਆਂ ਮੋਤਾ ਹੋਇਆ ਹੋਣ ।. ਫੇਰ ਵੀ ਇਨੇ ਸਮੇਂ ਚ ਪਤਾ ਨਹੀ ਲੱਗਾ ।.. ਕੇ ਕੋਣ ਕਰਵਾ ਰਿਹਾ ।.
Vaheguru ji. Mere Baapu ji huni dasde ne k kivein oh rouleyaan (ਰੌਲਿਅਾਂ) vele, bachde bachunde charde Panjaab pujje c. Jaani nuksaan hon to bach gyaa c, par Baaki saara kujh gwaa lyaa c.
ਚੜਦਾ ਵੀ ਸਾਡਾ ਪੰਜਾਬ ਐ ਲੈਂਦਾ ਵੀ ਸਾਡਾ ਹੀ ਪੰਜਾਬ ਐ ❤❤❤
Vasde raho paksrani veero aje v purani virasat nu smbhaal k rkhiya ❤❤
ਧੰਨਵਾਦ ਸਰੋਆ ਸਾਹਿਬ ਜੀ। ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਅਸੀਂ ਚੜਦੇ ਪੰਜਾਬ ਨੇ ਤਰੱਕੀ ਕਰਨ ਦੇ ਚੱਕਰ ਵਿੱਚ ਪੁਰਾਣੇ ਪੰਜਾਬ ਨੂੰ ਗੁਆ ਲਿਆ ਹੈ। ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਅਤੇ ਤਰੱਕੀਆਂ ਬਖਸ਼ਣ।ਵੀਰਾਂ ਨਾਲੋਂ ਵੀਰ ਵਿਛੜੇ ਕੰਧਾਂ ਵੀ ਧਾਹਾਂ ਮਾਰ ਰੋਣ ਲੱਗੀਆਂ।
ਮੈਂ ਪੁਰਾਣਾ ਪੰਜਾਬ ਦੇਖਿਆ ਨੀ ਪਰ ਦੇਖ ਕੇ ਬੜਾ ਮਨ ਨੂੰ ਦੁੱਖ ਹੋਇਆ ਕਿ ਅਸੀਂ ਕੀ ਕੁੱਝ ਗਵਾ ਲਿਆ ਬਹੁਤ ਵਧੀਆ ਵੀਰੇ ਤੁਸੀਂ ਬੀਮਾਰੀਆਂ to ਦੂਰ ਓ ਅਸੀਂ ਸੁੱਖ ਸਹੂਲਤਾਂ ਦੇ ਨਾਲ ਬੀਮਾਰੀਆਂ ਵੀ ਓਨੀਆਂ ਪਾਲ ਲਾਈਆਂ 😊
ਸ਼ਰਮਾ ਸਾਬ ਜੇ ਸਾਰੇ ਹਿੰਦੂ ਭਰਾ ਸਿੱਖਾਂ ਨਾਲ ਪੰਜਾਬੀ ਬਣ ਕੇ ਖੜਦੇ ਤਾਂ ਇਹ ਪੰਜਾਬ ਨਾ ਵੰਡਿਆਂ ਜਾਂਦਾ ਤੇ ਨਾ ਇਹ ਬਿਮਾਰੀਆਂ ਵਾਲਾ ਹੁੰਦਾ ਤੇ ਸਾਰੇ ਲੋਕਾਂ ਤੇ ਪੰਜਾਬੀ ਭਾਸ਼ਾ ਰਾਜ ਕਰਦੀ
ਵੀਰ ਤੁਸੀਂ ਵੀ ਆਜੋ ਚੜਦੇ ਪੰਜਾਬ ਵਿੱਚ ਸਾਨੂੰ ਵੀ ਸੇਵਾ ਦਾ ਮੋਕਾਂ ਦੇਵੋ
ਸਰੋਆ ਸਾਬ ਦਿੱਲ ਖੁਸ਼ ਕਰ ਦਿੰਦੇ ਜੋ ਜਦੋਂ ਵੀ ਵੀਡੀਉ ਪਾਉਂਦੇ ਜੇ ਰੱਬ ਸੋਹਣਾਂ ਤੁਹਾਨੂੰ ਸਦਾ ਸਿਹਤਯਾਬ ਰੱਖੇ❤❤
Salute hai tuhanu Pak waleyo jo tusi Ajj ve Puratan Virasat nu Sambhal k rakhya hoya hai, India ch Punjab Diyan Puratan Cheejan nu Shajishan Mitaya jaa reha Hind Hakumat naal ral kush Keshandhri Sikh ve es Shajish vich Shamil han, tuhade Youth te Babeyan nu ve Salute karde han 🙏🙏🙏🙏🙏🙏🙏
From - Uttarakhand (India)
ਬੇੜਾ ਗ਼ਰਕ ਹੋਇਆ ਸੀ ਸਿਆਸਤ ਦਾਨਾ ਦਾ ਪੰਜਾਬ ਦੇ ਟੁਕੜੇ ਹੀ ਇਸ ਲਈ ਕਿਤੇ ਸੀ ਕਿ ਇਹ ਪੰਜਾਬੀ ਲੋਕ ਕਿਸੇ ਦੇ ਅਧੀਨ ਨਹੀਂ ਰਹਿੰਦੇ
ਧੰਨਵਾਦ ਸਰੋਇਆ ਵੀਰ ਜੀ ਰੂਹ ਨੂੰ ਸਕੂਨ ਮਿਲਦਾ ਹੈਂ ਦੇਖਕੇ ਦੋ ਟੁੱਕੜੇ ਕਰ ਦਿੱਤਾ ਮੇਰਾ ਸੋਹਣਾ ਦੇਸ਼ ਪੰਜਾਬ 😢😢
ਸਰੋਆ ਵੀਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ ਤੇਰੀਆਂ ਗੱਲਾਂ ਬਿਲਕੁਲ ਆਪਣੀਆਂ ਜਾਪਦੀਆਂ ਜਵਾਂ ਠੇਠ ਪੇਂਡੂ ਤੇ ਪੰਜਾਬੀ ਰੱਤੀ ਮਿਲਾਵਟ ਨਹੀਂ
ਇਹ ਦੇਖਕੇ ਸੁਣਕੇ ਨਜ਼ਾਰਾ ਆ ਗਿਆ।ਇੰਨਾ ਨਜ਼ਾਰਾ ਆਇਆ ਸਬਦਾਂ ਚ ਦੱਸ ਨੀ ਹੋਣਾ।ਪਰ ਵੰਡ ਦੇ ਹਲਾਤ ਸੁਣ ਕੈ ਦੁਖ ਵੀ ਬਹੁਤ ਹੁੰਦਾ।ਇਹ ਦੁਖ ਵੀ ਸ਼ਬਦਾਂ ਚ ਦਸ ਨੀ ਹੋਣਾ।ਜੀ ਕਰਦਾ ਇਹ ਸਭ ਅੱਖੀਂ ਦੇਖਾ।
اسلام و علیکم انجم ویر جی تسی خوش رہو رب تہانوں تے تہاڈے گھر آلیاں دی لمبی زندگی کرے۔آمین ۔زندگی رہی تے اک واری تہانوں لازمی ملنا۔انشاءاللہ ❤❤
اپنی ماں بولی پنجابی چہ کمنٹ لکھن تے توانوں ست سلام 🫡
ਬਹੁਤ ਬਹੁਤ ਲੰਮੀ ਉਮਰ ਹੋਵੇ ਸਾਡੇ ਵੀਰ ਸਰੋਇਆਂ ਸਾਬ ਦੀ ਅੱਲਾ ਮੇਹਰ ਕਰੇ ਸਾਡੇ ਵੀਰ ਤੇ !
ਜਿਉਂਦੇ ਵੱਸਦੇ ਰਹੋ ਸਰੋਆ ਸਾਬ ਜੀ
Saroya teray sadqay jawan ki wakhaa chadna en
Sochya v nai c k ajay tak Punjab jeunda a Punjab vich
Rooh raazi kar chadna en yaraa
❤❤❤
السلامُ علیکم ! آصِف وِیرا شاہ مُکھی وِچ لِکھیا کر
@@Haq-1 وعلیکم اسلام
ویرے کی بورڈ انسٹال نيئں سی
اے جواب وی تواڈی ریج واسطے آن لائن ٹائپ کیتا اے
رب تواڈی خیر کرے میں آئندہ کوشش کراں گا کے تواڈی گل پُجا سکاں
ਵਾਹ ਵਾਹ ਵਾਹ ਵਾਹ ਵਾਹ ਅੱਜ ਦੀ ਵੀਡਿਓ ਤਾਂ ਬਹੁਤ ਹੀ ਵਧੀਆ ਲੱਗੀ ਬਹੁਤ ਵਧੀਆ ਲੋਕ ਤੁਹਾਡੇ ਬੜੇ ਸਾਦੇ। ❤ ਚੰਡੀਗੜ੍ਹ ਤੋਂ ਜੀ ❤ ਅੰਜੁਮ ਜੀ❤
Thank you Saroya saabh,
Those chimneys are fire places all British buildings have these fire places to keep the place warm in winter
Chak number wali gal clear hogi pajji eh gal mere Dil ch si .Sade wal nhi hege chak number.
ਪੁਰਾਤਨ ਵਿਰਸੇ ਦੇ ਦਰਸ਼ਨ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ।
ਪੁਰਾਤਨ ਵਸਤਾਂ ਨੂੰ ਸਾਂਭਣ ਵਾਲਾ ਬਾਈ ਤਸਵਿੰਦਰ ਸਿੰਘ ਬੜੈਚ
Bhut badhiya uprala kita anjum saroya sahab bhut shukriya Ji. Ena purana chalda khuh dekhke dil nu bhut skun milya, dhanvad saroya sahab
ਬਾਈ ਜੀ ਆਪ ਜੀ ਦੀਆਂ ਵੀਡੀਓ ਬਹੁਤ ਸੋਹਣੀਆਂ ਲੱਗਦੀਆਂ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਲੰਮੀ ਉਮਰ ਕਰੇ
ਭਰਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸਾਡਾ ਪਿੰਡ ਕਾਹਨਾ ਕਾਛਾ ਸੀ ਨੇੜੇ ਲਾਹੌਰ ਕਿਤੇ ਦਰਸ਼ਨ ਕਰਵਾ ਦਿਉ 🙏
Near my home
@@ahmadgoatfarm7699 ਭਰਾ ਮੇਰੇ ਦਾਦਾ ਜੀ ਕੰਵਰ ਸਿੰਘ ਸੰਧੂ ਪੁੱਤਰ ਗੰਡਾ ਸਿੰਘ ਸੰਧੂ ਸਨ
ਜੇ ਕੁਝ ਪਤਾ ਲੱਗੇ ਤਾਂ ਕਰਿਉ ਕਿਰਪਾ 🙏
Anjum saroya sab tusi bahut vada kam kr rahe sanu sade ithas nal janu krwa k. Rab sohna tuhanu lambi umar bkshe.
ਚੜਦੀ ਕਲਾ ਵਿੱਚ ਰਹੋ ਸਰੋਆ ਸਾਹਿਬ ਸਾਡੇ ਬਜ਼ੁਰਗਾਂ ਦੇ ਇਲਾਕੇ ਵਿਖਾਉਂਦੇ ਓ
God bless you saroya Saab ji ...❤❤❤
Anjum saroye veer ji sat shree akal 🙏 love you pak Punjabi veero te bhaino khush raho Allah waheguru khushiyan bakshey 🙏
ਸਰੋਆ ਸਾਬ ਦਿਲ ਖੁਸ਼ ਹੋ ਗਿਆ ਜੀ ਤੁਸੀਂ ਵੀਡੀਓ ਬਣਾਉਣ ਲੱਗੇ ਬਹੁਤ ਵਧੀਆ ਲੱਗ ਰਹੇ ਹੋ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
🌿💥 ਪੰਜਾਬ ਜ਼ਿੰਦਾਬਾਦ 💥🌿
❤ PANJAB Zindabad ❤
___Hasde Vasde Raho___
Veer ji mann kush kita tusi purana punjab dikha k jindgi kini tension free te anand wali aa thanda mitha jal apni shaan nu bian kardi kothi sab kush kubdurat ae
❤
Very much informative specially for younger generation.
Keep it up
Stay blessed
ਮੁਹੱਬਤ ਭਰਿਆ ਇਨਸਾਨ, ਸਰੋਆ saab
❤ 8:17 ਨਹਿਰੋਂ ਪਾਰ ਬੰਗਲਾ ਵੇ ਪੁਆਦੇ ਹਾਣੀਆਂ,,, ਕਦੇ ਇਹ ਲੋਕ ਗੀਤ ਸੁਣਦੇ ਹੁੰਦੇ ਸਾਂ ਜੀ ,ਸਰੋਆ ਸਹਿਬ,,,,
Wah aap ji di video toin is trah lgda hai jiwin aapne hi pind ch hoin. Punjab te sanjha Punjab hi lagda hai
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 😘👍😘 ਵਾਹਿਗੁਰੂ ਜੀ ਮਿਹਰ ਕਰੇ
Very good Anjum sab Kiya tareef Kara aapki
Jionde vasde raho.
Anjum Nasir waheguru mahar Kara
ਬਹੁਤ ਵਧੀਆ ਕੰਮ ਕਰ ਰਹੇ ਹੋ ਸਰੋਆ ਸਾਬ
ਹੱਸਦੇ ਵੱਸਦੇ ਰਹੋ ਰੱਬ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ।
ਬਹੁਤ ਵਧੀਆ ਸਰੋਆ ਸਾਹਿਬ ਤੁਸੀ ਅੱਜ ਕੁਦਰਤ ਰੰਗ ਦਿਖਾ ਦਿੱਤੇ ਸਰੋਆ ਸਾਹਿਬ ਬਹੁਤ ਧੰਨਵਾਦ ਥੋਡਾ ਪੁਰਾਣੀਆ ਚੀਜਾ ਦਿਖਾਉਦੇ ਹੋ
Dil Khush v Honda wekh k te Ronda v a k Punjab ujar gya ronqan khtm ho gaen ne
ਧੰਨਵਾਦ ਵੀਰ ਸਰੋਇਆ ਜੀ
Very good information Anjum Saroa Saab, thank you very much, all your videos are very good. Thanks. .Speaking of Punjab, it was a very bad time, only the Punjab on both sides suffered, the others just sat and watched the spectacle, thank you.ਬਹੁਤ ਵਧੀਆ ਜਾਣਕਾਰੀ ਅੰਜੁਮ ਸਰੋਆ ਸਾਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਵਧੀਆ ਹਨ। ਧੰਨਵਾਦ। .ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਮਾੜਾ ਸਮਾਂ ਸੀ, ਦੋਵੇਂ ਪਾਸੇ ਸਿਰਫ਼ ਪੰਜਾਬ ਦਾ ਹੀ ਨੁਕਸਾਨ ਹੋਇਆ, ਬਾਕੀ ਸਿਰਫ਼ ਤਮਾਸ਼ਾ ਦੇਖਦੇ ਰਹੇ, ਧੰਨਵਾਦ।
Soraya veer ji bohat dhanwad sukhria maherbani Purania yadh karwon lyi
Tusi vasde raho punjabio ,tuhde nal vase punjab
Anjum Saroya Paji Apne Maa Boli da Vadda Alamberdaar, Apne Maa Boli lai Hamesha Hoka den lai Anjum Saroya Veer nu Shukriya, Jioude Vasde raho Pak waleyo 👍👍
ਅਸੀ ਵੀ ਵੀਰ ਜੀ ਜ਼ਿਲਾਂ ਜਲੰਧਰ ਪਿੰਡ ਤਲਵਣ ਨਕੋਦਰ ਦੇ ਨਾਲ ਰਹਿੰਦੇ ਹਾ
ਸਰੋਆ ਸਾਬ ਸਲਾਮਲੇਕੁਮ, ਤੁਸੀ ਬਹੂਤ ਹੀ ਛਾਂਗਾ ਕਾਮ ਕਰ ਰਹੇ ਹੋ।
ਸਰੋਆ ਜੀ ❤ ਸਲੂਟ ਬਹੁਤ ਵਧੀਆ ਲੰਗੀਆ ਵਿਡੀਉ
ਸਰੋਆ ਸਾਹਿਬ ਇਹ ਇਲਾਕਾ ਜੰਗਲ ਸੀ
ਅੰਗ੍ਰੇਜ ਸਰਕਾਰ ਨੇ ਫੌਜੀਆਂ ਅਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਜਮੀਨਾਂ ਅਲਾਟ ਕੀਤੀਆਂ ਸੀ ਜਿਨਾਂ ਨੂੰ ਚੱਕਾਂ ਦੇ ਨੰਬਰ ਦਿੱਤੇ ਸੀ
ਪੰਜਾਬੀਆਂ ਨੇ ਅਪਣੇ ਪੁਰਾਣੇ ਪਿੰਡਾਂ ਦੇ ਨਾਵਾਂ ਤੇ ਚੱਕਾਂ ਦੇ ਨਾਂ ਵੀ ਰੱਖੇ ਸੀ
ਖੂਹਾਂ ਦੇ ਚੱਕਾਂ ਤੇ ਨੰਬਰ ਸਰਕਾਰ ਨੇ ਈਸ਼ੂ ਕਰਨ ਵੇਲੇ ਲਿਖੇ ਹੋਣੇ ਆ
ਬਹੁਤ ਵਧੀਆ, ਪੁਰਾਣੀਆਂ ਯਾਦਾਂ 👍
❤❤❤❤❤
Ajj sroya veer old punjab vekh liya 1947 da bdi vdiya video veer ,eh khan babe asal kudrat da anad mande a,tusi vist kr dil jit lya ❤❤❤❤❤ thawad sb da chak 402 koti wale babe
ਬਹੁਤ ਵਧੀਆ ਵੀਰ ਸਰੋਆ ਸਾਹਿਬ 1:31
ਬਾਈ ਜੀ ਤੁਸੀ ਪੰਜਾਬ ਦੀ ਯਾਦ ਕਰਾ ਤੀ
ਬੋਹਤ ਵਦੀਆ ਕੰਮ ਕਰ ਰਹੇ ਹੋ ਤੁਸੀਂ ਸਰੋਆ ਸਾਬ ਜ਼ੀ ਰੱਬ ਥੋਨੂੰ ਹਮੇਸ਼ਾ ਖੁਸ਼ ਰੱਖਣ 🙏🙏🙏
ਫੱਕਰ ਬੰਦਾ ਹੈ ਸਰੋਇਆ ਸਾਬ ਰੱਬ ਬਰਕਤ ਪਾਵੇ ਇਹਦੇ ਕਾਰੋਬਾਰ ਵਿੱਚ
Love you saab g sari family tuhadia vdo dekhhdi te bhut khush hunde veer g asi patti tehsil de pind feloke jila Tarn Taran tu tuhano dekhdr gg old district Amritsar g
ਬਹੁਤ ਵਧੀਆ ਉਪਰਾਲਾ, ਸਰੋਆ ਬਾਈ, ਧੰਨਵਾਦ। ਰਸੋਈ ਦੀ ਚਿਮਨੀ ਹੈ। ਬੜੇ ਸ਼ੌਂਕ ਨਾਲ ਬਣਾਏ ਹੋਏ ਨੇ, ਕਿੰਝ ਸੀਨੇ ਤੇ ਪੱਥਰ ਰੱਖ ਛੱਡਿਆ ਹੋਊ ਇਸ ਸਵਰਗ ਨੂੰ।
Very nice video bro ❤️❤️❤️❤️bhoooot sohna lga dekh k 2024 ch simple life jeo rahe ne, ada khda bhoooooot wadia te sohna bna k rakhiya hoiya hai,,,,, thanks to you for sharing this video👌🏻👌🏻👌🏻👌🏻
ਵੀਲ ਹੁੰਦਾ ਸਰੋਇਆ ਸਾਹਿਬ ❤❤
Anjam Sroya ji
Hukamt ne wanddi pa te
Appa ta punani te pak ake he ha
Love you bro
ਬਹੁਤ ਖੂਬਸੂਰਤ ਵੀਡੀਉ ਸਰੋਆ ਸਾਬ
Saroya Saab rooh khush hogi Video dekh k
Rub thoanu chardi kala ch rakhen 🙏
V v nyc I m v v happy sir g aj te ruh khush ho gyi sir g
ਧੰਨਵਾਦ ਬਾਈ ਜੀ ਵਸਦੇ ਰਹੋ ਜੀ ❤️🙏🙏❤️
Anjum veer parmatma tenu tandrusti te trakiean deve ,,,
Waah Saroya Sahib
Dil noo sakoon mil janda endaa di cheezan waikh k
Zinda reho Mere sarohi Veera🙏🙏🙏
God bless you saroya Saab ji , kalanaur , Gurdaspur , charda Punjab ,
Lebanon 🇱🇧 ton dekhde aa g peyar bahut sara
ਸਾਡੇ ਦੋਆਬੇ ਆਲ਼ੇ ❤
Veer dil kush ho gya ,thanks ji
Buhat sohna gaon tey kaar aay saroya bhai wadiya video
From Germany
Anjum Bhai bahut wadiya insaan hai. Zabardast ❤
ਮੇਰਾ ਸੋਹਣਾ ਦੇਸ਼ ਪੰਜਾਬ ।।।ਮੇਰਾ ਸੋਹਣਾ ਸ਼ਹਿਰ ਲੇਲਪੁਰ ।।
Anjum bhie jaan mera v buht dill krda apne pakistan aun nu
bhout acha lagga video dekh ke...mann khush ho geya😊
Bhoot changi vedieo dekhan nu mili salam Anjum bhai 🙏🙏
Veer soriya g Dil kuch ho gaya❤❤❤❤❤❤
Love soroya brother
Wow sir video dekh k mja aa gya.
Chadd de Punjab to gora bhaini wala district moga dharmkot
ਬਹੁਤ ਵਧੀਆ ਸਰੋਇਆ ਸਾਬ
ਸਰੋਆ ਸਾਬ ਬਹੁਤ ਵਧੀਆ। ਫੁੱਲ ਸੈਜ ਫੋਨ ❤
ਬਹੁਤ ਵਧੀਆ ਜੀ
ਅੱਜ ਵੀ ਬਾਈ ਗੱਲ ਆ
Aslam o alaikum saroya Saab Allah tuhanu tati wa na lawe junde wasde rawo the enj hi puraniya yada sanjiya karde rawo Allah tuhanu qayem dayem rakhe
Malik Danish awan Sialkot
Very nice video bro India Punjab Ropar tu Big fan Jaswant Singh Ropar tu
Thank you Sroyea Saab..Allah
Khair kare Tuhadi. 🙏🙏Lakha FROM LUDHIANA
A wise man you r....Ma Sha Allah bhai....samia minhas...sialkot 🇵🇰❤️
ਜਿਉਂਦਾ ਰਹਿ ਯਾਰਾ
ਕਾਸ਼ ਅਸੀਂ ਵੀ ਇਹ ਸਾਂਭ ਕੇ ਰੱਖਦੇ ❤
Baut vadiya ji
Waheguru ji Tuhanu sada chardi kala vch rakhan ji 🙏
( Charda Punjab ) Amritsar
Very nic Anjum ji Edda he purani Varasat dekhade reho🎉🎉🎉
ਸਰੋਇਆ ਬਾਈ ਹੱਸਦੇ ਵੱਸਦੇ ਰਹੋ❤❤
ਮੇਰੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਨਵੇਂ ਸਾਲ 2024 ਦੀਆਂ ਨੌਲਕਾਂ ਮੁਬਾਰਕਾਂ ਮੇਰੀ ਸੋਹਣੀ ਰੱਬ ਅਗੇ ਇਹ ਅਰਦਾਸ ਹੈ ਕਿ ਇਹ ਨਵਾਂ ਸਾਲ ਤੁਸਾਂ ਸਾਰਿਆਂ ਲਈ ਤੇ ਮੇਰੇ ਲਈ ਬੇਰਾਂ ਖੁਸ਼ੀਆਂ ਲੈ ਤੇ ਆਇਆ ਹੋਵੇ 🙏🌹😍🙏🙏🙏🙏🙏🙏🙏
Thank you very much Saroya sahib. Great
ਸਤਿ ਸ੍ਰੀ ਅਕਾਲ ਜੀ।ਬਹੁਤ ਬਹੁਤ ਪਿਆਰ
اسلام علیکم ویر جی جناب اللہ پاک توہانوں لمبی زندگی تے صحت تندرستی عطا فرمائے آمین ثم آمین یا رب باقی توسی بار بار بابا جی دا ناں پھل جاندے سی 😂😂😂 مزہ آیا ویڈیو دیکھ کے میں وی دوبئی وچ آں تے ہر روز توہاڈی گلاں باتاں سن خوش ہوندے آں تے توہاڈے واسطے دعا کردے آں سانوں پردسیاں نوں اے ہی سہارا اے اپنا ملک ویکھن دا
Wow!!! 😮😮😮
ਬਹੁਤ ਵਧੀਆ ਸਰੋਆ ਵੀਰ
Good 22GSaroya.sahib.india.punjab