Thanks again for sharing this video, really impressed with the amount of animals left in Tanzania. Thank you to the Travel tour company also who have been very generous with sharing and showing us this paradise on earth, I pray to God that I get to visit this place for safari. Be safe 🙏🦁🤗🧡🪯🇬🇧
ਸਤਿ ਸ਼੍ਰੀ ਅਕਾਲ ਵੀਰੇ ❤ ਬਹੁਤ ਸੋਹਣਾ ਸਫ਼ਰ ਵੀਰੇ
ਮੇਰੇ ਨਾਲ ਸੋਮਾਲੀਆ ਦੇ ਬੰਦੇ ਟਰੱਕ ਚਲਾਉਂਦੇ ਆ ਕੰਪਨੀ ਵਿੱਚ ਓਹਨਾ ਨੂੰ ਬਾਈ ਤੇਰੇ ਵਲੌਗ ਦਿਖਾਏ ਦੱਸਿਆ ਸਾਡਾ ਬੰਦਾ ਸਾਈਕਲ ਤੇ ਠੋਡੇ ਦੇਸ ਘੁੰਮ ਰਿਹਾ ਸਾਰੇ ਬਹੁਤ ਜਿਆਦਾ ਹੈਰਾਨ ਸੀ ਬਹੁਤ ਖੁਸ਼ ਹੋਏ ਸਾਰੇ ਡਰਾਈਵਰ ਹੁਣ ਵਲੌਗ ਦੇਖ ਰਹੇ ਆ ਓਹਨਾ ਨੂੰ ਭਾਸਾ ਤਾ ਸਮਜ ਨਹੀਂ ਆਉਂਦੀ ਪਰ ਉਹ ਵੀਡੀਓ ਦੇਖ ਕੇ ਮਹਿਸੂਸ ਬਹੁਤ ਕੁਜ ਕਰਦੇ ਆ ਸਾਰੇ ਅਫਰੀਕਾ ਦੇਸ ਦੇ ਲੋਕ ਸਾਡੇ ਨਾਲ ਟਰੱਕ ਚਲਾਉਂਦੇ ਆ ਤੇ ਵਲੌਗ ਦਾ ਆਨੰਦ ਮਾਣ ਰਹੇ ਆ ❤
Very good vlogs
ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏
Waheguru Ji
Dhan Guru TEG Bahadur ji maharaj 🙏🪯🇬🇧
ਦਿਲ ♥ ਖੁਸ਼ ਹੋ ਜਾਦਾ ਵੀਰ ਤੇਰੀ ਵੀਡੀਓ ਦੇਖ ਕੇ
ਘੁਦਾ ਸਿੰਘ (ਸ਼ੇਰ) ਖੁੱਲੇ ਸ਼ੇਰਾ ਵਿਚ 👍 very good video ❤
ਬਲੇ ਪੁਤਰਾ ਨਹੀਂ ਰੀਸਾਂ ਤੇਰੀਆਂ ਘਰ ਵਿੱਚ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਈ ਜਾਨਾਂ ਬਹੁਤ ਬਹੁਤ ਧੰਨਵਾਦ ਤੇਰਾ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ
ਵਾਹ ਪੁਤਰਾ ਨਿਤ ਨਵੀਂ ਚੀਜ਼ ਵਿਖਾਉਂਦਾ ਯਾਰ ਘੁਮਦਾ ਤੂ ਆ ਨਜ਼ਾਰਾ ਸਾਨੂ ਆ ਰਿਹਾ ਵਹਿਗੁਰੂ ਤੈਨੂ ਤਰੱਕੀ ਬਖਸੇ
ਤੁਹਾਡੇ ਬਲੋਕ ਵੀਰ ਜੀ ਬਹੁਤ ਸੋਹਣੇ ਲੱਗਦੇ ਨੇ ਤੇ ਆਪਾਂ ਸਾਰੇ ਵੇਖਦੇ ਆਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ
ਘੁੱਦਾ ਬਾਈ ਖਤਰਨਾਕ ਜੰਗਲੀ ਜਾਨਵਰਾ ਨੂੰ ਬਿਲਕੁਲ ਨੇੜਿਓ ਵੇਖਣ ਦਾ ਸਬੱਬ ਬਹੁਤ ਘੱਟ ਹੁੰਦਾ ਹੈ ਲੇਕਿਨ ਆਪ ਨੂੰ ਖੁਲ੍ਹਾ ਮੌਕਾ ਮਿਲਿਆ ਬਲੌਗ ਹਮੇਸ਼ਾ ਹੀ ਦਿਲਚਸਪ ਹੁੰਦੇ ਹਨ ਇਸ ਤਰਾਂ ਹੀ ਚੜਦੀ ਕਲਾ ਰਹੇ ਇਹ ❤ ਕਾਮਨਾ ਹੈ।
ਅੰਮ੍ਰਿਤ ਵੀਰ ਤੇਰਾ ਧੰਨਵਾਦ ਕਰਨ ਲਈ ਲਫਜ਼ ਨਹੀਂ ਯਾਰ ਇੰਨੀ ਚੀਜ਼ ਦਿਖਾਉਣ ਖਾਤਰ
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਬੱਹੁਤ ਵਧੀਆ ਲੱਗੀਆਂ ਬੇਟਾ ਤਨਜ਼ਾਨੀਆ ਦੀ ਸੈਰ ਕਰਾਉਣ ਲਈ ❤❤❤❤❤
ਬਹੁਤ ਵਧੀਆ 🙏
ਬਹੁਤ ਸਾਨਦਾਰ ਸਫ਼ਰ ਵੀਰੇ ਕੁਦਰਤ ਨੇ ਵੱਖ ਵੱਖ ਰੰਗਾਂ ਨਾਲ਼ ਧਰਤੀ ਨੂੰ ਨਿਵਾਜਿਆ ਮਾਲਕ ਦੀ ਸੋਹਣੀ ਕੁਦਰਤ ਵਾਅ ਕਮਾਲ ਨਜ਼ਾਰੇ ਇਹ ਸਭ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਡਿਸਕਰਵੀਰੀ ਤੇ ਦੇਖਿਆ ਸੀ ਤੁਸੀ ਉਹ ਨੇੜੇ ਤੋ ਦਿਖਾ ਦਿੱਤਾ ਜਿਉਦਾ ਵਸਦਾ ਰਹਿ
ਪੁੱਤਰ ਜੀ ਘਰ ਬੈਠੇ ਹੀ ਬਹੁਤ ਅਨੰਦ ਮਾਣ ਰਹੇ ਹਾਂ, ਕਈ ਵਾਰ ਤਾਂ ਭੁਲੇਖਾ ਜਿਹਾ ਵੀ ਪੈ ਜਾਂਦਾ ਜਿਵੇਂ ਖੁੱਦ ਆਪ ਹੀ ਇਹ ਸੱਭ ਕੁੱਝ ਆਪਣੇ ਅੱਖੀਂ ਦੇਖ ਰਹੇ ਹੋਈਏ। ਤੇਰੀ ਆਵਾਜ ਤੇ ਬੋਲ ਚਾਲ ਬਹੁਤ ਪਿਆਰੀ ਹੈ ਤੇ ਦਿਲ ਨੂੰ ਖਿੱਚ ਪਾਉਂਦੀ ਹੈ। ਰੱਬ ਤੈਨੂੰ ਲੰਬੀ ਸਿਹਤਯਾਬ ਉਮਰ ਬਖਸ਼ੇ
ਵੀਰੇ ਜਮਾ ਸਿਰਾ ਗੱਲਬਾਤ ਆ ਵੀਰ ਤੈਨੂੰ ਪ੍ਰਮਾਤਮਾ ਲੰਮੀ ਉਮਰ ਬਖਸ਼ੇ
ਸਤਿ ਸ੍ਰੀ ਆਕਾਲ ਘੁੱਦੇ ਵੀਰੇ ਅੱਜ ਦੀ ਵੀਡਿਓ ਨੇ ਤਾਂ ਸਿਰਾ ਹੀ ਲਾ ਦਿੱਤਾ ਜਿਸ ਤਰਾਂ ਜੰਗਲੀ ਜੀਵ ਦਿਖਾਏ 63ਸਾਲ ਦੀ ਉਮਰ ਵਿੱਚ ਪਹਿਲੀ ਵਾਰ ਦੇਖੇ ਗਏ ਦਿਲ ਖ਼ੁਸ਼ ਹੋ ਗਿਆ ਹੁਸ਼ਿਆਰਪੁਰ ਵਾਲੇ ਅੰਮ੍ਰਿਤ ਵੀਰ ਨੂੰ ਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਨਾਲੇ ਤੁਹਾਡੀ ਯਾਤਰਾ ਦਾ ਪ੍ਰਬੰਧ ਕਰਨ ਲਈ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ 😮ਇਸ ਸਮੇਂ ਸੈਲਾ ਖੁਰਦ ਫੈਕਟਰੀ ਵਿੱਚ ਬੈਠ ਕੇ ਵੀਡਿਓ ਦੇਖ ਫਹੇ ਹਨ
ਬਾਈ ਜੀ ਸਤਿ ਸ੍ਰੀ ਅਕਾਲ ਜੀ ਘੁੱਦੇ ਵੀਰ ਦੇਵ ਬਾਈ ਨੇ ਸਫਰ ਸੁਰੂ ਕਰ ਦਿੱਤਾ ਮੱਧ ਪ੍ਰਦੇਸ਼ ਵਿੱਚ ਬਹੁਤ ਸੋਹਣਾ ਸਫਰ ਕਰ ਰਿਹਾ ਬਾਈ ਦੇਵ
ਇੱਕ ਨਾ ਇੱਕ ਦਿਨ ਅਸੀਂ ਸਭ ਨੇ ਮਹਿਜ਼ ਇੱਕ ਯਾਦ ਬਣ ਕੇ ਰਹਿ ਜਾਣਾ ਹੈ,
ਕੋਸ਼ਿਸ਼ ਕਰਿਓ,
ਕਿ ਯਾਦਾਂ ਸੋਹਣੀਆਂ ਬਣੀਆਂ ਰਹਿਣ..!🌺☘️ਸਤਿ ਸ੍ਰੀ ਅਕਾਲ ਜੀ☘️🌺
ਬਹੁਤ ਸੋਹਣਾ ਕੰਮੈਂਟ ਲਿਖਿਆ ਹੈ ਤੁਸੀਂ... ਤਹਿ ਦਿਲੋਂ ਧੰਨਵਾਦ
Indeed
ਸੱਤ ਸ਼੍ਰੀ ਆਕਾਲ ਵਾਈ ਜੀ ਬਹੁਤ ਵਧੀਆ ਵਾਈ
ਬਹੁਤ ਸੋਹਣੀ ਜਗ੍ਹਾ ਬਾਈ ਸਿਆਂ
ਹਕੁਨਾ ਮਤਾਤਾ।
ਜੀਉ
ਬਹੁਤ ਵਧੀਆ ਜੀ 🎉🎉
ਸਤਿ ਸ੍ਰੀ ਆਕਾਲ ਅੰਮ੍ਰਿਤ ਪਾਲ ਸਿੰਘ ਜੀ ਬਹੁੱਤ ਵਧਿਆ 🎉❤
ਕੁਦਰਤ ਦੇ ਖੂਬਸੂਰਤ ਰੰਗ ਦਿਖਾਉਣ ਲਈ ਧੰਨਵਾਦ ਬਾਈ ਜੀਉ 🙏💐💐💐👌🇦🇺
ਬਹੁਤ ਵਧੀਆ ਜਾਣਕਾਰੀ ਧਨਵਾਦ ਬਾਈ ਜੀ
ਘੁੱਦੇ ਬਾਈ ਲੋਕੀ ਤਾਂ ਚਿੱੜੀਆ ਘਰਾਂ ਵਿੱਚ ਦੇਖਦੇ ਆ। ਤੁਸੀ ਤਾਂ ਖੁੱਲੇ ਜੰਗਲ ਦਾ ਰਾਜਾ ਤੇ ਰਾਣੀ ਦੇਖੇ ਹਨ। ਕਿੱਦਾ ਲੱਗਦਾ ਜਦੋ ਬਿੱਲਕੁਲ ਕੋਲ ਹੁੰਦੇ ਹਨ। ਤੇ ਮੈਂ ਇੱਕ ਦਿੱਨ ਪਹਿੰਲਾ ਵੀ ਕਿਹਾ ਸੀ ਕਿ ਮਸਾਈਮਾਰਾ ਨਾਲੋ ਇੱਥੇ ਵਧੀਆ ਲੱਗਦਾ। ਬਾਕੀ ਤੁਸੀ ਦੱਸ ਦਿਓ। ਆਪਣੇ ਵਿਚਾਰ। ਬਾਕੀ ਬਾਈ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ਵਾਹਿਗੁਰੂ ਜੀ ਸਾਰਿਆਂ ਨੂੰ ਖੁੱਸ ਰੱਖਣ🙏
ਬੱਬਰ ਸ਼ੇਰ ਆਪਣੇ ਭਾਰਤ ਵਿੱਚ ਇਕੱਲੇ ਗੁਜਰਾਤ ਸਟੇਟ ਵਿੱਚ ਪਾਏ ਜਾਂਦੇ ਹਨ । #Girnationalpark
ਘੁੱਦੇ ਬਾਈ ਦੇ ਬੋਲਣ ਦਾ ਲਹਿਜਾ ਜਿਹੜਾ ਆਪਣੇ ਨਾਲ ਜੋੜੀ ਰੱਖਦਾ 🎉🎉
ਇੱਕ ਫਿਲਮ ਦੇਖੀ ਸੀ ਉਸ ਵਿੱਚ ਵਾਈਲਡ ਬੀਸਟ ਹੁੰਦੇ ਤੇ ਸ਼ੇਰਾਂ ਨਾਲ ਲੜਾਈ ਹੁੰਦੀ ਆ ਇੱਕ ਜਾਨਵਰ ਹੋਰ ਹੁੰਦਾ ਸ਼ਾਇਦ ਉਹ ਵੀ ਦਿਖ ਜਾਵੇ ,
ਥੋਡਾ ਸ਼ੇਰਨੀ ਆਲਾ ਸੀਨ 3-4 ਵਾਰ ਦੇਖਿਆ ਉਨਾ ਕੁ ਹੀ 😂😂😂😂
ਸ਼ੇਰਨੀ ਝਾਕੀ ਵੀ ਕੌੜਾ ਜਿਹਾ ਸੀ 😂😂
ਕੁਲ ਮਿਲਾ ਕੇ 100%100 👌🏻👌🏻👌🏻👌🏻👏🏻👏🏻👏🏻👏🏻👏🏻❤️❤️❤️❤️
ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤਨਜ਼ਾਨੀਆ ਵਾਲਿਆਂ ਦਾ 🙏🏻🙏🏻
Same brother 😂
ਕੁੱਦੇ ਬਾਈ ਬਹੁਤ ਬਹੁਤ ਧੰਨਵਾਦ ਇਧਰ ਦੇ ਲੋਕ ਖੁਸ਼ ਮਜਾਜ ਬਹੁਤ ਨੇ
ਬਾਈ ਨਜ਼ਾਰਾ ਆ ਗਿਆ ਸ਼ੇਰਾਂ ਨੂੰ ਦੇਖ ਕੇ ਸਾਨੂੰ ਮਾਣ ਆ ਆਪਣੇ ਸ਼ੇਰ ਤੇ ਕਿ ਉਹ ਵੀ ਇਹਨਾਂ ਸ਼ੇਰਾਂ ਵਾਂਗ ਹੀ ਖੁੱਲਾ ਤੇ ਆਜਾਦ ਬੰਦਾ ਹੈ।
ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਤਨਜ਼ਾਨੀਆ ਦੀ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਵਧੀਆ ਹੈ
ਸੇ਼ਰ ਵੇਖਦਾ ਇਹ ਪੰਜਾਬ ਦਾ ਸੇ਼ਰ ਕਿਵੇਂ ਇੱਥੇ ਆਗਿਆ 😂
😂😂
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਸੋਹਣਾ ਸਫ਼ਰ❤❤❤
ਬਹੁਤ ਘੈਂਟ ਵਲੌਗ ਜਾਨਵਰਾਂ ਨਾਲ ਠੇਠ ਪੰਜਾਬੀ ਵਿੱਚ ਗੱਲਬਾਤ ਬਹੁਤ ਵਧੀਆ ਲੱਗੀ। ਬਹੁਤ ਖੂਬਸੂਰਤ ਵਲੌਗ ਜਾਨਵਰਾਂ ਵਾਰੇ ਜਾਣਕਾਰੀ ਮਿਲੀ। ਚੜ੍ਹਦੀ ਕਲਾ ਰਹੇ।
🎉🎉🎉bhra.holland.vekho.sada.chanl.like.kro❤
ਬਹੁਤ ਵਧੀਆ ਲੱਗਦਾ ਘਰ ਬੈਠ ਕੇ ਇਹ ਸਭ ਕੁਝ ਵੇਖਕੇ ਪੁੱਤਰ ਜੀ ਜਿਉਦੇ ਰਹੋ❤❤❤❤❤😂😂
ਕੁੱਦੇ ਬਾਈ ਦੇਸੀ ਪੰਜਾਬੀ ਸੁਣ ਕੇ ਬੜਾ ਮਜ਼ਾ ਆਉਂਦਾ ਬਹੁਤ ਇੰਜੋਏ ਕਰੀਦਾ ਤੁਹਾਡੀ ਪਿਕਚਰ ਦੇਖ ਕੇ
ਅੰਮ੍ਰਿਤਪਾਲ ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ❤❤❤❤
ਬੁਹਤ ਹੀ ਸੁੰਦਰ ਸ਼ਾਨਦਾਰ ਪ੍ਰਦਰਸ਼ਨ ਹੀ ਸਮਝੋ ਜਾਨਵਰਾਂ ਦਾ
🙏 ਘੁੱਦੱ ਬਾਈ, ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏
ਅੱਜ ਤਾਂ ਮੁੱਲ ਪੈ ਗਿਆ ਸਾਰੇ ਜੰਗਲਾਂ ਨੂੰ ਘੁੰਮਣ ਦਾ ਮਜ਼ਾ ਆ ਗਿਆ ਸ਼ੇਰ ਸ਼ੇਰਨੀ ਨੂੰ ਦੇਖਣ ਦਾ ਹੱਸਦੇ ਵੱਸਦੇ ਰਹੋ ਵੀਰ❤ਚੜਦੀਕਲਾ
❤❤❤❤❤❤ ਲਵ ਯੂ ਬਰੋ
ਬਹੁਤ ਵਧੀਅਾ ਵੀਰ
Great person
Great story
Great seen
Great ideas
Great things
Great person I salute you
Great punjabi blogger in punjabi 🙏
ਸੋਹਣੇ ਰਾਹਾਂ ਦੇ ਸੋਹਣੇ ਸ਼ੇਰਾ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨਾਂ ਵਾਹਿਗੁਰੂ ਤੰਦਰੁਸਤੀ ਬਖਸ਼ੇ ਖੁਸ਼ੀਆ ਖੇੜੇ ਬਖਸ਼ੇ 🙏🌹🎉
Wow paji tusi kmaal kar ti .sab ton best series tusi bna rahe ho ji. Keep doing. Thank you
ਮੈਂ ਹੁਣੇ ਸਾਰੀ ਵੀਡਿਓ ਦੇਖੀ ਨਜ਼ਾਰਾ ਆ ਗਿਆ ਬਾਈ, ਜੰਗਲੀ ਜਾਨਵਰਾਂ ਨੂੰ ਏਨੇ ਕਰੀਬ ਤੋਂ ਦੇਖਣ ਦਾ ਨਜ਼ਾਰਾ ਈ ਅਲੱਗ ਹੋਣਾ,
ਬਾਕੀ ਉਹ ਬਾਥਰੂਮਾਂ ਬਾਹਰ ਝੋਟੇ ਤੇ ਮੱਝ ਦੇ ਸਿੰਗਾਂ ਵਾਲੀ ਗੱਲ ਬੜੀ ਸਿਰਾ ਸੀ 🤣👌🏻
ਬੁਹਤ ਹੀ ਸੋਨੀ ਹਾ ਕੁਦਰਤ, ਬਹੁਤ ਵਧੀਆ ਭਰਾ, ਰੱਬ ਤੁਹਾਨੂੰ ਅਸੀਸ ਦੇਵੇ
Thanks again for sharing this video, really impressed with the amount of animals left in Tanzania. Thank you to the Travel tour company also who have been very generous with sharing and showing us this paradise on earth, I pray to God that I get to visit this place for safari. Be safe 🙏🦁🤗🧡🪯🇬🇧
ਪੂਰੀ ਘੈਟ ਗੱਲਬਾਤ ਖੂਬਸੂਰਤ ਵਾਹ,ਕੁਦਰਤ ਅਤੇ ਕੁਦਰਤ ਦੇ ਜੀਵ👌👌👍👍
ਬਹੁਤ ਵਧੀਆ ਬਾਈ ਜੀ 👍👌
ਵੀਰ ਘੁਂਦੇ ਤੇਰੀਆਂ ਵੀਡੀੳ ਦੇਖ ਦਿਲ ਖੁਸ਼ ਹੋ ਜਾਂਦੈ ਜੀ ਕਰਦੈ ਤੇਰੇ ਨਾਲ ਹੀ ਇਹ ਸਭ ਕੁੱਝ ਦੇਖ ਰਹੇ ਹੋਈਏ ਪਰ ਸਾਡੇਕਰਮਾਂ ਚ ਇਹ ਸਭ ਕੁਝ ਕਿਥੇਕਰਮਾਂ ਵਾਲਿਆ ਨੂੰ ਇਹ ਸਭ ਮਿਲਦੈ।
ਬਹੁਤ ਆਨੰਦਮਈ ਦ੍ਰਿਸ਼ ਦੇਖੋਣ ਲਈ ਧੰਨਵਾਦ ਘੁੱਦੇ ਵੀਰ
11:32 wow, wallpaper material. Tanzania ਦੀ ਸੁੰਦਰਤਾ ਨੂੰ ਮਨ ਗਏ
best ever moment was sherni and gudda singh face to face talk
ਰੰਗਲੀ ਦੁਨੀਆਂ ਦੇ ਵੱਖ ਵੱਖ ਰੰਗਾਂ ਦੇ ਦ੍ਰਿਸ਼ ਦਿਖਾ ਕੇ ਦਿਲ ਜਿੱਤ ਲਿਆ ਛੋਟੇ ਵੀਰ। ਬਹੁਤ ਹੀ ਜ਼ਬਰਦਸਤ ਦ੍ਰਿਸ਼ਵਲੀ।
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦੇਣ ਲਈ ਧੰਨਵਾਦ।
ਘੁੱਦੇ ਬਾਈ ਬਲੋਗ ਦੀ ਲੈਂਥ ਲੰਬੀ ਰੱਖੀਆ ਕਰੋ... ਚਾਅ ਨਾਲ ਦੇਖਦੇ ਹਾਂ ਬਾਈ ਸਾਰੇ ਜਾਣੇ ❤
ਅੰਮ੍ਰਿਤ ਵੀਰੇ ਅਫਰੀਕਾ ਦੇ ਸਾਰੇ ਰੰਗਾਂ ਨਾਲੋਂ ਇਹ ਵਾਲੇ ਦਿਨ ਬਹੁਤ ਸ਼ਾਨਦਾਰ ਤੁਹਾਨੂੰ ਡਰ ਨਹੀਂ ਲੱਗਦਾ ਜਦੋਂ ਤੁਸੀਂ ਸ਼ੇਰ ਦੇ ਜਮਾ ਕੋਲੇ ਜਾਂਦੇ ਹੋ 😮😮😮
ਘੁੱਦਾ ਵੀਰ,
ਸਤਿ ਸ਼੍ਰੀ ਅਕਾਲ
ਪਾਰਕਾਂ ਅਤੇ ਜੰਗਲਾਂ ਵਾਲੇ ਬਲਾਗ ਬਹੁਤ ਦੇਖੇ ਹਨ,ਪਰ ਸ਼ੇਰਾਂ ਵਾਲੀ ਗੱਲ ਤੁਹਾਡੇ ਇਸ ਬਲਾਗ ਤੋਂ ਉਪਰ ਕੋਈ ਨੀ ਦਿਖਾ ਸਕਿਆ।
ਧੰਨਵਾਦ।
ਬਹੁਤ ਸੋਹਣਾ ਅਤੇ ਜਾਣਕਾਰੀ ਭਰਪੂਰ ਵੀਰ
Yar ਬਈ ਇਹ ਤੇਰੀ ਵਡਿਆਈ ਨਹੀਂ ਪਰ ਸੱਚ ਹੈ ਕਿ ਇਹਨਾ ਦੀ ਨਿੰਦਾ ਵੀ ਨਹੀਂ ਪਰ ਰਿੱਪਨ ਤੇ ਖੁਸੀ ਹੋਰਾਂ ਨੇ ਵੀ ਇਹ ਪਾਰਕ ਮਹਿੰਗੇ ਹੋਟਲਾਂ ਚ, ਰਹਿ ਕੇ ਵੀ ਨਹੀਂ ਵੇਖ ,ਵਿਖਾ ਸਕੇ ਪਰ ਤੂੰ ਤੇ ਅਸੀਂ ਕਰਮਾ ਵਾਲੇ ਹਾ ਜਿਨ੍ਹਾਂ ਨੂੰ ਤੂੰ ਬਹੁਤ ਕੀ ਸਾਰਾ ਕੁਝ ਹੀ ਵਿਖਾ ਤਾਂ।ਬਹੁਤ ਮੇਹਰਬਾਨੀ ।
Mr,Butter-GoodWork.ThanksGhudheVeere.
ਘੁੱਦੇ ਬਾਈ ਸਤਿ ਸ੍ਰੀ ਆਕਾਲ ਜੀ
ਸਿਰਾ ਲੈਵਲ ਦੀ ਗੱਲਬਾਤ ਆ ਬਾਈ ਸਿਆਂ ❤❤❤❤❤
ਬਹੁਤ ਵਧੀਆ ਵਲੋਗ ਵੀਰ ਜੀ ❤
ਸਤਿ ਸ੍ਰੀ ਆਕਾਲ ਬਾਈ ਜੀ , ਸ਼ਾਨਦਾਰ ਸ਼ਾਨਦਾਰ ਸ਼ਾਨਦਾਰ ਵੀਡੀਓ, ਕੋਈ ਨੈਸ਼ਨਲ ਪਾਰਕ ਏਨਾ ਸੋਹਣਾ ਪੈਸਾ ਵਸੂਲ ਦੁਨੀਆ ਚ ਕੀਤੇ ਵੀ ਨਹੀਂ ਹੋਣਗੇ, ਸਾਰੇ ਜਾਨਵਰ ਦੇਖੇ ਖਾਸਕਰ ਸ਼ੇਰ ਪਾਜੀ 👌 ਬੋਹੁਤ ਸ਼ਾਨਦਾਰ ❤
ਬਹੁਤ ਸੋਹਣੀ ਜਗਾ ਵਖਾਈ ਮੇਹਰਬਾਨੀ ਸ਼ੁਕਰੀਆ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ❤❤❤❤
ਵਾਹ ਬਾਈ ਬਠਿੰਡੇ ਵਾਲਿਆ ਬਹੁਤ ਖੂਬਸੂਰਤ ਵਿਲੋਗ
Nice, vlog ਅੰਮ੍ਰਿਤ ਪਾਲ supab bro❤
ਘੁੱਦੇ ਬਾਈ ਤੁਸੀ ਵੀ ਸਿੰਘ ਹੋ ਅੱਜ ਸਾਨੂੰ ਜੰਗਲ਼ ਦਾ ਸਿੰਘ ਵਿਖਾ ਦਿੱਤਾ ਧੰਨਵਾਦ!
ਵਿਆਹ ਹੋ ਗਯਾ ਤੁਹਾਡਾ? ਜੇ ਨਹੀਂ ਤਾਂ ਕਰਾ ਦੇਂਦੇ ਆ ਆਪਣੀ ਸਿੰਘਣੀ ਨਾਲ ਘੁੰਮਣ ਜਾਇਆ ਕਰੋਗੇ ਤੇ ਹੋਰ ਸੋਹਣਾ ਵੀਡਿਓ ਬਣੂਗਾ!😊❤
ਲੱਗਦਾ ਬਾਈ ਜੀ ਤੁਸੀਂ ਘੁੱਦੇ ਵੀਰ ਦੇ ਲੋਗ ਪਹਿਲੀ ਵਾਰ ਦੇਖੇ ਨੇ ਕਿਉਂਕਿ ਜੇ ਤੁਸੀਂ ਪਹਿਲਾਂ ਦੇਖੇ ਹੁੰਦੇ ਤਾਂ ਤੁਹਾਨੂੰ ਪਤਾ ਹੁੰਦਾ ਕਿ ਘੁੱਦੇ ਵੀਰ ਜੀ ਹੋਣੀ ਵਿਆਹੇ ਹੋਏ ਨੇ,ਘੁੱਦੇ ਬਾਈ ਦੇ ਵਿਆਹ ਨੂੰ ਨੌ ਸਾਲ ਹੋ ਗਏ ਨੇ ਉਨਾਂ ਦੀ ਅੱਠ ਸਾਲ ਦੀ ਬੇਟੀ ਵੀ ਹੈ ਹਰਨਵ ।
ਨਿਰਾ ਪਿਆਰ ਬਾਈ ਘੁੱਦੇ ❤❤❤
ਸਤਿ ਸ੍ਰੀ ਅਕਾਲ ਬੇਟਾ ਜੀ ਤਜਾਨੀਆ ਦੇ ਨੈਸ਼ਨਲ ਪਾਰਕ ਬਹੁਤ ਹੀ ਵਧੀਆ ਹਨ ਸਾਰੇ ਜੀਵਾਂ ਨੂੰ ਇੰਨਾ ਨਜਦੀਕ ਤੋਂ ਦੇਖਣਾ ਬਹੁਤ ਵਧੀਆ ਲੱਗਾ। ਪਿਹਲਾਂ ਇਸ ਤ੍ਹਰਾਂ ਦੇ ਸੀਨ Discovery channel ਤੇ ਦੇਖਣ ਨੂੰ ਮਿਲਿਆ ਕਰਦੇ ਸੀ ਜੋ ਅੰਗਰੇਜ਼ੀ ਵਿੱਚ ਹੁੰਦੇ ਸੀ ਜੋ ਸੱਮਝ ਵਿਚ ਨਹੀ ਸੀ ਆੳਦੇ। ਧੰਨਵਾਦ ਤੇਰਾ ਬਹੁਤ ਵਧੀਆ ਲੱਗਾ।
ਅੋਰਤ ਦੀ ਉਮਰ ਵੀ ਬੰਦੇ ਦੀ ਉਮਰ ਨਾਲੋ ਜਿਆਦਾ ਹੁੰਦੀ ਹੈ
ਬਹੁਤ ਵਧੀਆ ਦਿਲਚਸਪ ਜਾਣਕਾਰੀ ਤੇ ਵੀਡੀਓਗਰਾਫੀ ਕੀਤੀ ਬਾਈ ਜੀ
❤😂😊❤AMRITPAL SINGHA, BAHUT BAHUT ACHAA LAGYA, KUDRAT DE NAZAREY DEKH KEY. BAHUT BAHUT PAYAR & ASHIRVAAD
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ 06 12 2024
Wah wah ਹੀ ਕਰੀਂ ਜਾਂਦੇ ਹੋ ਜਿਆਦਾ
ਪਰਮਾਤਮ ਚੜ੍ਹਦੀ ਕਲਾ ਵਿੱਚ ਰੱਖੇ ❤
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਯਾਰ ਧੰਨਵਾਦ ਵੀਰ ਜੀ
ਸਤਿ ਸ਼੍ਰੀ ਅਕਾਲ ਬਾਈ ਜੀ । ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️❤️❤️❤️🌹🌹🌹🌹love from Canada ਤੋਂ
ਵੀਰ verry proud of u
Sada great veer
ਬਹੁਤ ਵਧੀਆ ਵੀਰ ਜੀ।
ਸਵਾਦ ਆ ਗਿਆ।।। ਦੇਵ ਕਲਕੱਤੇ ਤੋਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Wah Ghude putter ji mazza hi aa gya lakhan rupee laga k v nahi soch sakde ena enjoy wah Malika teri kudrat❤❤
New country, new culture, new animals and new HOPE...
And hope sustained life.
ਬਹੁਤ ਵਧੀਆ ਲੱਗਿਆ ਵਿਨੀਪਿਗ
ਚੜ੍ਹਦੀ ਕਲਾ❤❤❤🎉🎉🎉🎉
❤❤❤❤❤love you brother very nice dilo payar bohot Sara bai sira lata
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤ ਨਾਭਾ
ਬੰਦਾ ਕੀਲਿਆ ਜਾਂਦਾ....... ਵਾਹਲਾ ਅੱਤ ਆ VLOG..... ਨਜ਼ਾਰਾ ਆ ਜਾਂਦਾ ਦੇਖ ਕੇ 👍👍
ਮੇਰਾ ਭਰਾ ਕਿਹੜਾ ਸ਼ੇਰ ਤੋਂ ਘੱਟ ਆ…ਕੋਈ ਵੀ ਸ਼ੇਰ ਖੰਘਿਆਂ ਤੱਕ ਨੀ ਸਰਦਾਰ ਨੂੰ ਦੇਖ ਕੇ 🙏🙌🙌👍👍🤗🤗ਕਿੰਨੇ ਪਿਆਰ ਨਾਲ ਦੇਖ ਰਹੇ ਸੀ 🤗❤️🙌👍
ਵਾਹਿਗੁਰੂ ਜੀ ❤
ਬਹੁਤ ਹੀ ਵਧੀਆ ਤਨਜ਼ਾਨੀਆ ਦਾ ਸਫਰ ਹੋ ਰਿਹਾ
Bahut. Hii. Shaandaar. Video
Sardaar saahab ❤❤❤
ਬਹੁਤ ਵਧੀਆ ਲੱਗਿਆ ਬਾਈ ਜੀ ਤਰਾਂ ਤਰਾਂ ਦੇ ਜਨਵਰ ਦੇਖ ਕੇ ਵਾਹਿਗੁਰੂ ਜੀ ਤਦਰੁਸਤ ਰੱਖੇ ਤੇ ਚੜਦੀ ਕਲਾ ਵਿੱਚ ਰੱਖੇ ਬਾਈ ਜੀ ❤️❤️
💯ਕੁਦਰਤ ਦੇ ਰੰਗ ਦੇਖਣ ਨੂੰ ਮਿਲ ਗਏ ਧੰਨਵਾਦ ਬਾਈ ਜੀ ❤👌🙏
ਪੰਜਾਬੀਆਂ ਦੀਆਂ ਤਰੱਕੀਆਂ ਨੂੰ ਤੱਕ ਕੇ ਦਿਲੋਂ ਇਹੋ ਨਿਕਲਦਾ ਹੈ ਕਿ ਸਾਡੇ ਕਾਲੇ ਸਿੰਘੇ ਹੁਣ ਬੱਬਰ ਸਿੰਘੇ ਬਣ ਗਏ ਹਨ I
ਬਹੁਤ ਆਨੰਦ ਆਇਆ ਤੇ ਸ਼ੇਰ ਦੇ ਲਏ ਸਕਰੀਨ ਸੋਟ
ਚੜਦੀਕਲਾ ਚ ਰਹੋ ਬਾਈ🤘❤️👌