Punjab da Alop Culture | Lehnde Punjab ne Sanbh rakhya | Anjum saroya nal kiti film shoot

Поділитися
Вставка
  • Опубліковано 4 лют 2025

КОМЕНТАРІ • 636

  • @Punjabilehar6
    @Punjabilehar6  Рік тому +60

    Thankyou all keep supporting share and comments ❤❤

    • @baazvlogs5390
      @baazvlogs5390 Рік тому +1

      Bahi bohut dill karda tuhanu Milan da ,rab ne chya tan next time jarurr awage

    • @chamkaur_sher_gill
      @chamkaur_sher_gill Рік тому

      🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤

    • @Naveed78675
      @Naveed78675 Рік тому

      mazza agya

    • @gurdeepkaur2461
      @gurdeepkaur2461 Рік тому +1

      Tusi bhut vadiya kam kar rahe ho. Support tha bandi hai. Good luck veerji. 💯💯💯💯💯

    • @amandeeplally2177
      @amandeeplally2177 Рік тому

      I like be C. Bhage soroya watch you

  • @Land-realty
    @Land-realty Рік тому +74

    ਚੜਦਾ ਪੰਜਾਬ ਤੇ ਲਹਿੰਦੇ ਪੰਜਾਬ ਵਾਲੇ ਇੱਕਠੇ ਹੋ ਰਹੇ ਨੇ ਰੱਬ ਮੇਹਰ ਰੱਖੇ ❤❤

  • @jassi03purewal40
    @jassi03purewal40 Рік тому +16

    Jinda Dil wale Sade lehnde Punjab de veer 45 year pahilan wala seen dekh k man khush ho geaa jionde vasde kush raho putro. Bus hun tan iko tamana hai lakeer ton paar jan d

  • @parminderjitsingh3096
    @parminderjitsingh3096 Рік тому +32

    ਜਿਊੁਂਦੇ ਵਸਦੇ ਰਹੋ ਪੰਜਾਬ ਦੇ ਸ਼ੇਰ ਬੱਚੇ ਓ। ਰੱਬ ਤੁਹਾਡੇ ਨਾਲ ਹੈ

  • @RajinderSingh-cw9wu
    @RajinderSingh-cw9wu Рік тому +23

    ਬੜਾ ਮਨ ਮੋਹ ਲੈਣ ਵਾਲੇ ਦਰਿਸ਼ ਹਨ ਮਨ ਖੁਸ਼ ਹੁੰਦਾ ਵੇਖਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਅਸੀਂ ਵੀ ਇਹਨਾਂ ਦੇ ਨਾਲ ਹੀ ਫਿਰਦੇ ਹਾਂ
    ਵਾਹਿਗੁਰੂ ਸਭ ਦਾ ਭਲਾ ਕਰੀਂ

  • @bpeo9578
    @bpeo9578 Рік тому +33

    ਬੱਲੇ ਮੇਰੇ ਨਾਸਿਰ ਪੁੱਤਰਾ ਅੰਜੁਮ ਸਰੋਆ ਬੇਟਾ ਤੇ ਸਾਡੇ ਸ਼ਹਿਜ਼ਾਦੇ ਗੁਰਚੇਤ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਇੰਝ ਹੀ ਮੇਰੇ ਪਿਓ ਦਾਦੇ ਦੀ ਧਰਤ ਸੁਹਾਵੀ ਦੇ ਦਰਸ਼ਨ ਕਰਾਉਦੇ ਰਿਹਾ ਕਰੋ। ਮੇਰੇ ਲਾਇਕ ਸੇਵਾ ਹੋਵੇ ਤਾਂ ਬੇਝਿਜਕ ਦੱਸਣਾ ਜੀ 🙏❤️🙏

  • @pinderthathgaria
    @pinderthathgaria Рік тому +42

    ਬਹੁਤ ਵਧੀਆ ਵਲੋਗ ਨਜ਼ਰਾਂ ਆ ਗਿਆ ❤ਸਾਡੇ ਪੰਜਾਬ ਵਿੱਚ ਤਾਂ ਸਭ ਖਤਮ ਹੋ ਗਿ ਆ ਸਾਰੇ ਕਨੈਡਾ ਨੁੰ ਤੁਰੇ ਜਾਂਦੇ 😢😮ਪੇਸੈ ਦੀ ਦੋੜ ਲੱਗੀ ਕਿਸੇ ਨਾਲ ਪਿਆਰ ਨੀ ਰਹਿ ਗਿਆ 😢ਸਾਡੇ ਤਾਂ ਘਰਾਂ ਵਿੱਚ ਵੀ ਈਰਾਖਾ ਵੱਧ ਗਈ 😢ਇੱਕ ਦੂਜੇ ਨਾਲ ਪਿਆਰ ਵੀ ਖਤਮ ਹੋ ਗਿਆ 😮😊😮

    • @harjsingh6993
      @harjsingh6993 Рік тому +1

      Bhraa sare pase ni same gll punjab ch har area da sab vakhra aa kyi pinda ch bda pyar loka ch

  • @nirmalmann9347
    @nirmalmann9347 Рік тому +12

    Bakamall Rooh Khush Keti. 50 sal pehlan de TASVEER pesh Keti.Sari Team nu Bar Bar SALAM Kei Bar SALAM.

  • @Hervinn1313
    @Hervinn1313 Рік тому +6

    Yr kina ghaint mahol wa sachi bhut dil krda purana Punjab dekhn nu kina vdia hunda eh time charde Punjab vich sara kuj he khatam ho gya eh sab

  • @bholasinghsidhu5167
    @bholasinghsidhu5167 Рік тому +22

    ਕਦੇ ਤਾਂ ਮੇਲ਼ ਕਰਾਦੇ ਰੱਬਾ ਦਿਲੀਂ ਤੇ ਲਹੌਰ ਦਾ ❤

  • @fatehvideomixingchakar338
    @fatehvideomixingchakar338 Рік тому +28

    sami di awaz bht wadiya ,sirra singer

  • @harmindersingh4849
    @harmindersingh4849 Рік тому +13

    Sawad aa gya Nassir baiji , Anjum baiji te Gurchet baiji and saare .............
    Awesome vlog , sadde huss huss ke tedd dukhan lag gye. Sirraaaaa........
    Keep it up dear Nassir Dhillon baiji.

  • @swaransingh1412
    @swaransingh1412 Рік тому +5

    Charda Punjab ate lehinda Punjab khush rahe apci pyar vadhe From charda punjab

  • @vikasdangi3934
    @vikasdangi3934 Рік тому +9

    Sade haryana, himachal te dowe punjab nu malik ek vakh desh bana dewe ❤❤❤

  • @deepdeepdeep8148
    @deepdeepdeep8148 Рік тому +21

    ਸ਼ਬਦ ਈ ਨਹੀਂ ਕੁਝ ਕਹਿਣ ਨੂੰ ਬਸ ਵਾਹਿਗੁਰੂ ਜੀ ਮੇਰੇ ਸਾਰੇ ਵੀਰਾ ਨੂੰ ਤੰਦਰੁਸਤੀ ਤੇ ਚੜ੍ਹਦੀਕਲਾ ਚ ਰੱਖਣ ਹਰ ਵੇਲੇ

  • @shortsvideo48572
    @shortsvideo48572 Рік тому +34

    ਦਿਲ ਕਰਦਾ ਦੋਵੇਂ ਪੰਜਾਬ ਇਕ ਹੋ ਜਾਣ....ਬਹੁਤ ਦਿਲ ਕਰਦਾ ਲਹਿੰਦਾ ਪੰਜਾਬ ਦੇਖਣ ਨੂੰ ❤❤

    • @Zahra-almas
      @Zahra-almas 3 місяці тому

      How😢😢😢😢???

  • @SarbjeetSingh-u2w
    @SarbjeetSingh-u2w Рік тому +5

    ਤੁਹਾਨੂੰ ਸਾਰੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏾 🙏🏾 🙏🏾 ਗੁਰਤੇਜ ਚਿਤਰਕਾਰ ਭਾਜ਼ੀ ਨੇ ਬਹੁਤ ਬਹੁਤ ਹੀ ਖੂਬਸੂਰਤ ਕੰਮ ਕੀਤਾ ਹੈ ਲਹਿੰਦੇ ਪੰਜਾਬ ਜਾਕੇ ਤੁਹਾਡੇ ਸਾਰੇ ਆਪਣੇ ਪਰਿਵਾਰ ਨਾਲ ਮੁਲਾਕਾਤ ਕਰਵਾਈ ਵਾਹਿਗੁਰੂ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @gurmeetsinghsanghera5232
    @gurmeetsinghsanghera5232 Рік тому +6

    ਵੀਡੀਓ ਦੇਖਦੇ ਦੇਖਦੇ ਤੀਜੀ ਵਾਰ ਲਿਖਣ ਲੱਗਿਆਂ ਜੀ ਕੇ ਸਾਡੇ ਗੀਤ ਸੰਗੀਤ ਦੀਆਂ ਧੁਨਾਂ ਵੀ ਓਹੀ ਆ 'ਆਹ, ਊਹ, ਆਹ. ਫੇਰ ਸਾਡਾ ਵੱਖਰੇਵਾਂ ਕਾਹਦਾ ਜੀ. ਸਾਨੂੰ ਕੋਸ਼ਿਸ਼ ਕਰਕੇ ਦੂਰੀਆਂ ਘਟਾਉਣੀਆਂ ਚਾਹੀਦੀਆਂ ਇੱਦਾਂ ਹੀ 🙏

  • @supreet_khangura2547
    @supreet_khangura2547 Рік тому +16

    Waheguru ji hamesha chardikala vch rhn mere 2ve punjab❤❤

    • @SandhukarajSingh
      @SandhukarajSingh Рік тому

      Waheguru ji hamesha chardikala vich ren mere 2ve Punjab ❤❤❤🎉🎉🎉

  • @mohindersingh9293
    @mohindersingh9293 Рік тому +5

    Anjum ji time vali gal jabardust 😂😂😂❤

  • @rajwindersingh2684
    @rajwindersingh2684 Рік тому +2

    Nasir veer chardhe Punjab walo bahut saari mohabbat

  • @mkinterprisesjaspal8994
    @mkinterprisesjaspal8994 Рік тому +1

    ❤paji great Bahut wadhia Punjabi jinda baad ❤

  • @samrathbirsingh3130
    @samrathbirsingh3130 Рік тому +3

    ਰੱਬ ਤੁਹਾਡੀ ਸਾਰਿਆਂ ਦੀ ਲੰਬੀ ਉਮਰ ਕੇ ਸਾਡੇ ਚੰਨ ਵਰਗੇ ਭਰਾਵਾਂ ਦੀ ਗੁਰੂ ਪਾਤਸ਼ਾਹ ਕਿਰਪਾ ਕਰੇ ਤੇ ਸਾਡੇ ਵਿੱਚ ਇਹਨਾਂ ਮਤਲਬਖੋਰੀ ਅਤੇ ਸੰਤਾਂ ਦੇ ਭੁੱਖੇ ਲੀਡਰਾਂ ਵੱਲੋ ਖਿੱਚੀਆਂ ਲਕੀਰਾਂ ਖਤਮ ਹੋ ਜਾਣ ਅਤੇ ਅਸੀ ਆਮ ਵਾਂਗ ਜਦ ਮਰਜ਼ੀ ਆਪਣੇ ਪਾਕਿਸਤਾਨੀ ਭਰਾਵਾਂ ਨੂੰ ਮਿਲ ਸਕਈਏ ਜਦ ਮਰਜ਼ੀ ਅਸੀ ਲਾਹੋਰ ਨਾਨਕਾਣੇ ਜਾਈਏ ਅਤੇ ਉਹ ਜਦ ਮਰਜ਼ੀ ਮਲੇਰਕੋਟਲੇ ਅਤੇ ਕਾਦੀਆਂ ਆ ਜਾ ਸਕਣ

  • @GusavkSidhu-d9h
    @GusavkSidhu-d9h 2 місяці тому +1

    ੴ ਰੱਬ ਕਰੇ ਚੜਦਾ ਪੰਜਾਬ ਤੇ ਲੈਹਦਾ ਪੰਜਾਬ ਫੀਰ ਤੋਂ ਇਕ ਹੋ ਜਾਣ ੴ ❤❤🙏🙏👍🏼👍🏼🌹🌹🌹🌹🌹

  • @charnjitkaur7668
    @charnjitkaur7668 Рік тому +10

    1947 Vich Kis dee Najar Lag gai c. Dona Bharva nu Vakh Kar Dita. Such a heart touching video. Love you guys. Koi Dhole Gaoun vala v sad lena c

    • @AteeqRajpoot197
      @AteeqRajpoot197 Рік тому

      Tusi lehnde Punjab tu migrate kar ke Gaye ho ?

  • @singhbirring3663
    @singhbirring3663 Рік тому +6

    Aslam akem Nasir y.luv u all of u jatto.dhakk pone Puri ,nazare lende oh pure zindgi de .

  • @parminderladhar3281
    @parminderladhar3281 Рік тому +1

    Old is gold very nice 2velog too thanks Nasir veer

  • @jagseersingh4395
    @jagseersingh4395 Рік тому

    Nasir bai di Maa nu salaam aa yar, Dhan oh maa jihne es nu janam dita har gall cho Shugal Labh lehnda

  • @SukhwinderSingh-wq5ip
    @SukhwinderSingh-wq5ip Рік тому +7

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @manjeetsandhu1566
    @manjeetsandhu1566 Рік тому +3

    Asi ikk a sab 🎉very nice best wishes from Austria

  • @Jass19-k2f
    @Jass19-k2f Рік тому +3

    ਬਾਕੀ ਦੀਆ ਗਾਲਾ ਸ਼ਾਮੀ ਨੇ ਤਾ ਦਿਨ ਬਨਾ ਤਾ ਵੀਰ ਮਹਾਨ ਦੰਤਕਥਾ ਕੁਲਦੀਪ ਮਾਣਕ ਸਾਹਿਬ ਜੀ ਦੀ ਓਹ ਕਾਲੀਆਂ ਜੋ ਅੱਜ ਕੱਲ੍ਹ ਆਪਨੇ ਲੋਕ ਭੁੱਲ ਗਏ ਨੇ ਸ਼ਾਮੀ ਨੇ ਅੱਜ ਯਾਦ ਕਰਾ ਦਿੱਤੀ। ਸਲਾਮਤ ਰਹੋ ਖੁਸ਼ ਰਹੋ ਸੱਚੇ ਪਾਤਸ਼ਾਹ ਜੀ ਇਸ ਤਰਾਹ ਪਿਆਰ ਬਖਸ਼ੇ ਸਦਾ ਦੋਨੋ ਪੰਜਾਬ ਵਿੱਚ ਮਹਾਰਾਜ ਨਜ਼ਰ ਨਾ ਲਏ ਕਿਸ ਦੀ।

  • @harpreetdhindsa6900
    @harpreetdhindsa6900 Рік тому +2

    No 1 amazing, Pakistan kept culture at its highest level

  • @gogavirk3403
    @gogavirk3403 Рік тому +7

    Very nice blog god blessed dhillo sahib ji thank you so much showings us beautiful blog my blessings are always with you god blessed again ❤❤❤❤❤❤❤❤❤❤❤

  • @jagpalsingh3422
    @jagpalsingh3422 Рік тому +1

    Nasir VEER bhut vadhiya video...

  • @sukhpalgill5381
    @sukhpalgill5381 Рік тому +4

    Boht vdiya dhillon sahb njara aa gya 🎉❤

  • @gill4158
    @gill4158 Рік тому +5

    Kya baat eda raat rahe pak jake saroye kol

  • @MAffan-ve3sw
    @MAffan-ve3sw Рік тому

    Zabardast velog love you Brother ❤ Pakistan zindabad ❤

  • @AsimNaqvi-1412
    @AsimNaqvi-1412 Рік тому +6

    I regularly follow your channel, you are performing a great job in bringing closer saperated families and persons of both sides of the Punjab.

  • @A.S.Bhullar3602
    @A.S.Bhullar3602 Рік тому +1

    Swaad aa gaya wekh ke bachpan yaad aa gaya nanke enj saonde si manje bistre daah ke

  • @M.adnanasgharAdnan-zg6yr
    @M.adnanasgharAdnan-zg6yr Рік тому +3

    Assalamo alaikum
    and
    Satsiriakal
    Sb nu bohat bohat pyar
    Verry nice

  • @buntyjatt5567
    @buntyjatt5567 Рік тому +22

    ਵਾਹਿਗੁਰੂ ਜੀ ਏਦਾ ਹੀ ਖੁਸ਼ ਰੱਖੇ ਤੇ ਮੈਲ ਮਿਲਾਪ ਹੁੰਦਾ ਰਵੇ 👍❤️💯

  • @pachitarsingh9580
    @pachitarsingh9580 Рік тому +2

    Bahut vadhia bai g 🙏

  • @amreekkaur4136
    @amreekkaur4136 Рік тому +16

    ਬਾਬਾ ਨਾਨਕ ਮੇਹਰ ਕਰਨ ਸਭ ਸਰਹੱਦਾ ਖਤਮ ਹੋ ਜਾਣ ਸਭ ਇੱਕ ਦੂਜੇ ਨੂੰ ਮਿਲ ਸਕਣ ॥

    • @thkt5838
      @thkt5838 Рік тому +1

      Voting kr lo Punjab assble India

  • @amritpalkaur1822
    @amritpalkaur1822 Рік тому +3

    ਲੜਾਈ ਹੋ ਜਾਂਦੀ ਚਾਹ ਤੇ ਲੱਸੀ ਦੀ ਬਹੁਤ ਵਧੀਆ ਚੱੜਦਾ ਤੇ ਲਹਿਦਾ ਪੰਜਾਬ ❤❤❤❤❤ਕਾਸ਼ ਏਦਾਂ ਹੀ ਸਾਰੇ ਅਰਾਮ ਨਾਲ ਆ ਜਾਂ ਸਕਣ ❤❤

  • @jogasingh991
    @jogasingh991 Рік тому

    Nasir dhillon sabb tusi golden period wich reh rahe ho tuhade bache eh sab dekhan nu tarsan ge jdo sadde wang tusi v advance hoge charda Panjab eh cheeza gwa chuka old virasat jo tusi hje jee rahe ho dil karda udd k ajye lehnde Panjab wall dil khush ho gya tuhade vlog dekh k mai kde v vlog nhi dekhe first tuhade dekhe & full without skip kitte thanks gurchet chitarkar g da jina di bdaolat eh mahol banya

  • @sukhpreetkaur1671
    @sukhpreetkaur1671 Рік тому

    Punjabi Leher Tv wale sare veera nu bahut sara pyar,,dil khush ho janda veer video dekh ka,,am from chad da punjab ,,bathinda,,,,rab mehr rakha sare veera te,,,,

  • @naeemasif7683
    @naeemasif7683 Рік тому

    Kamal Mehman navaji Surya Bhai❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @abidjatoi5481
    @abidjatoi5481 Рік тому +2

    Rub sacha sub mitran noo slamt rakhy❤❤

  • @gurmeetsinghsanghera5232
    @gurmeetsinghsanghera5232 Рік тому +8

    ਨਾਸਿਰ ਤੁਹਾਡੀਆਂ ਵੀਡਿਓਜ਼ ਤਾਂ ਪਿਛਲੇ 4 ਕੁ ਸਾਲ ਤੋਂ ਦੇਖ ਰਿਹਾ. ਮੈਂ 61 ਸਾਲ ਦਾ ਹੋ ਜਾਣਾ 22 ਦਸੰਬਰ ਨੂੰ. ਤੁਹਾਡੇ ਤੋਂ ਇੰਸਪਾਇਰ ਹੋ ਕੇ ਮੈਂ ਵਕਾਰ ਭਿੰਡਰ ਨੂੰ ਵੀ ਫੋਲੋ ਕਰ ਲਿਆ. ਵੈਸੇ ਮੈਂ ਵੇਹਲਾ ਮੁੰਡਾ ਦੇ ਸਰਾਇਕੀ ਵੀਡੀਓ ਵੀ ਦੇਖਦਾਂ 3 ਕੁ ਸਾਲ ਤੋਂ.ਵੀਰ/ਪੁੱਤਰ ਤੁਹਾਨੂੰ ਲਹਿੰਦੇ ਪੰਜਾਬੀਆਂ ਨੂੰ ਬਹੁਤ ਮਿਸ ਕਰਦੇ ਹਾਂ. ਧਰਮਾਂ ਅੱਗੇ ਸਿਰ ਨਿਵਾਉਂਦੇ ਹਾਂ ਤੇ ਹੁਣ ਤੁਹਾਡੀ ਨਵੀਂ ਪੀੜ੍ਹੀ ਤੋਂ ਉਮੀਦਾਂ ਨੇ ਕੇ ਬਜ਼ੁਰਗਾਂ ਦੇ ਪਾਏ ਪਾੜ੍ਹੇ ਤੁਸੀਂ ਨਵੀਂ ਪੀੜ੍ਹੀ ਵਾਲੇ ਨੌਜੁਆਨ ਆਪਣੀਆਂ ਕੋਸ਼ਿਸ਼ਾਂ ਨਾਲ ਜ਼ਰੂਰ ਹਟਾ ਦੇਵੋਗੇ.

    • @Kuldeepsingh-wx9ps
      @Kuldeepsingh-wx9ps Рік тому

      Galat galan na karo eni age de hoge par gal krni nai ayi hje tak tuhnu kyu nafrat filonde j buzurga ne pyar vandiya na ki padda paiyia lggi samjh uncle ji eh msg dinde pye tusi fuddu comment karke nafrat filonde o sharam karo apni age val dekhlo😢

    • @tirathsingh6539
      @tirathsingh6539 Рік тому

      ❤❤❤❤

    • @gurmeetsinghsanghera5232
      @gurmeetsinghsanghera5232 Рік тому

      @@Kuldeepsingh-wx9ps ਨਹੀਂ ਬੱਚੇ ਤੁਸੀਂ ਮੇਰੇ ਕੁਮੈਂਟ ਨੂੰ ਗਲਤ ਲੈ ਗਏ. ਪਾੜ੍ਹੇ ਤਾਂ ਪਹਿਲਾਂ ਪਏ ਹੀ ਸੀ 1947 ਦੀ ਵੰਡ ਵੇਲੇ. ਤੁਸੀਂ ਹਾਕੀ ਦੇ ਮੈਚ ਨਹੀਂ ਦੇਖੇ ਹੋਣੇ ਪਾਕਿਸਤਾਨ ਨਾਲ. ਅਸੀ 9ਵੀ 10ਵੀ ਵਿੱਚ ਰੇਡੀਓ ਤੇ ਕੁਮੈਂਟਰੀ ਵੀ ਸੁਣਦੇ ਰਹੇ ਹਾਂ. ਸਾਰਿਆਂ ਨੂੰ ਮੈਚ ਦੌਰਾਨ ਇੱਦਾਂ ਫੀਲ ਹੁੰਦਾ ਸੀ ਜਿਵੇੰ ਕੋਈ ਜੰਗ ਹੋਣੀ ਹੋਵੇ. ਹੌਲ਼ੀ ਹੌਲ਼ੀ ਸਮੇਂ ਨਾਲ ਫਰਕ ਪੈ ਚੱਲਿਆ ਤੇ ਲੋਕ ਸਿਆਣੇ ਹੋਣ ਲੱਗੇ ਨੇ. ਮੈਂ ਜਿਆਦਾ ਕਰਕੇ ਪਾਕਿਸਤਾਨ ਦੀਆਂ ਵੀਡੀਓ ਦੇਖਦਾਂ ਆਪਣੇ ਦਿਲ ਵਿੱਚ ਪਿਆਰ ਸਤਿਕਾਰ ਹੋਣ ਕਰਕੇ.

  • @PritpalSingh-oq5wm
    @PritpalSingh-oq5wm Рік тому

    Wah ji wah bhut sohna laga punjabian da apsi pyar dekh ke waheguru Allah mehar kare IH inz hi milde rehaan we keep supporting from Ludhiana Punjab.

  • @raghbirsinghdhindsa3164
    @raghbirsinghdhindsa3164 5 місяців тому

    ਖੁਸ਼ ਰਹੋ ਪੰਜਾਬ ਦੇ ਵਾਰਸੋ।ਦੋਹਾਂ ਪੰਜਾਬਾਂ ਨੂੰ ਨੇੜੇ ਕਰ ਦਿਓ।ਦੋਵਾਂ ਦੀ ਕਿਸਮਤ ਬਦਲ ਜਾਵੇਗੀ

  • @manibrar4149
    @manibrar4149 Рік тому +10

    Sat Sri Akal ji sareya nu charda Punjab❤

  • @Sukhvindersingh1313-i2b
    @Sukhvindersingh1313-i2b Рік тому +10

    ਬੁਹੁਤ ਵਧੀਆ ਜੀ❤

  • @baljitsingh8394
    @baljitsingh8394 Рік тому +1

    Wah ji wah 👍👍👍👍 beautiful vlog 🙏🙏🙏🙏🙏🌹🌹🌹🌹🌹💕💕💕💕💕💕💕💕💕💕

  • @tirathsingh6539
    @tirathsingh6539 Рік тому +5

    ਸਲਾਮ ਪਿਆਰ ਸਤਿਕਾਰ ਜੀ ਮੇਰੇ ਪਾਕਿਸਤਾਨੀ ਭਰਾਵਾਂ ਨੂੰ ❤❤❤

  • @jassipanesarludhiana9044
    @jassipanesarludhiana9044 Рік тому

    22 ji bhut khoob lovv u all bbroters

  • @MaanBrar7007
    @MaanBrar7007 Рік тому +1

    ਵਾਹਿਗੁਰੂ, ਅਲਾਹ,, ਕੋਈ ਤੂਫਾਨ ਆਵੇ ਤੇ ਬਾਰਡਰ ਜੇ ਤੋੜ ਕੇ ਪਰਾਂ ਮਾਰੇ

  • @tajindartajindar4025
    @tajindartajindar4025 Рік тому +6

    Bhot pyar charda Punjab Amritsar to❤❤❤❤

  • @KamalSingh-dl6yc
    @KamalSingh-dl6yc Рік тому +1

    NASEER DHILLO JI GREAT MAN , DILO SATIKAAR JI

  • @kirpalsingh3313
    @kirpalsingh3313 Рік тому +7

    Khush kitta ee jatto ❤

  • @malkitsandhu5724
    @malkitsandhu5724 Рік тому +1

    ਬੋਹਤ ਬੋਹਤ ਧੰਨਵਾਦ ਵੀਰ ਜੀ ਸਾਰੇਆਂ ਦਾ ❤️👍🙏

  • @reshamsingh7609
    @reshamsingh7609 Рік тому +1

    Nice...
    God bless all of you.... Carry on.... Thanks everyone.

  • @HardevSingh-el4ec
    @HardevSingh-el4ec Рік тому +2

    ਪਰਦੇਸੀ ਨਾਲ ਨਾ ਅੱਖੀਆਂ ਲਈਅੇ ਨੀ ਭਾਂਵੇਂ ਲਾਖ ਟਕੇ ਦਾ ਹੋਵੇ ਇਕ ਗੱਲੋਂ ਪਰਦੇਸੀ ਚੰਗਾ ਜਿਹੜਾ ਯਾਦ ਕਰੇ ਤੇ ਨਾਲੇ ਰੋਵੇ ਭਾਊ ਜੀ ਬਹੁਤ ਚੰਗਾ ਲੱਗਾ ਜਿਊਦੇ ਰਹੋ

  • @gmshahi783
    @gmshahi783 Рік тому

    Nasir bhai boht wadia ny vlog plz continue

  • @i.a1791
    @i.a1791 Рік тому

    Wow, kia baat hai pind ki yaad taza ho ghaye, welcome cute ghuest

  • @JaswinderKaur-fi7px
    @JaswinderKaur-fi7px Рік тому

    Baba nanak Mehar kare dove punjab eak ho jaan 🙏

  • @HarjinderSingh-rk5gf
    @HarjinderSingh-rk5gf Рік тому +4

    Meera bahut dill karda Nasir dhillon sabko Milne da

  • @chanichauhan5155
    @chanichauhan5155 Рік тому +1

    ਚੜ੍ਹਦਾ ਹੋਵੇ ਜਾਂ ਲਹਿੰਦਾ ਹੈ ਤਾਂ ਪੰਜਾਬ ਹੀ ਹੈ 🙏🙏❤

  • @HardeepSingh-tr5qb
    @HardeepSingh-tr5qb 10 місяців тому

    Sami mirja buht sohna gaaya sun ki dil bago bag hòya ji.sare brava ne ral ke buht sohna vlog bnaya parmatma sab nu lobi omer baksi ji.❤deepa bathinda to.❤❤

  • @TarlochanManes
    @TarlochanManes Рік тому +5

    ਵਾਹ ਜੀ ਵਾਹ ਸਵਾਦ ਆ ਗਿਆ❤❤❤❤

  • @rinkukamboj8168
    @rinkukamboj8168 Рік тому +1

    Bahut Pyar lehnde Punjab ch

  • @chamkaur_sher_gill
    @chamkaur_sher_gill Рік тому +5

    ਸਾਰੇ ਵੀਰਾ ਨੂੰ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @GurtejSingh-xi1nf
    @GurtejSingh-xi1nf Рік тому

    he waheguru ,alla sadde charde lehnde punjab nu dubara ikk karde

  • @g-randhawa8581
    @g-randhawa8581 Рік тому +1

    Bahar saun da apna hi nazara chardi saver time .

    • @AteeqRajpoot197
      @AteeqRajpoot197 Рік тому

      Me eh sochan dya Han bae inni Sardi ich bahir kiven so gye

  • @kkaur8629
    @kkaur8629 Рік тому +6

    So happy to c the two countries beautiful vlogs waheguru ji bless you always ❤😂

  • @HarjeetKaur-m1c
    @HarjeetKaur-m1c Рік тому +1

    Gurcheet 22 taa Tuhade Pakistani da fan hoo gay g naser veer g tayan rakihoo salam sat sri akal saab noo veer g ❤❤❤❤❤❤❤❤

  • @HarrySidhu271
    @HarrySidhu271 5 місяців тому

    Sami jatt di awaz bhut vdia aw bai . Love from punjab ❤🇮🇳

  • @laddikohar7112
    @laddikohar7112 Рік тому

    Dhillon 22 swad a janda veer stress dur ho jandi thonu dekh ke love you

  • @gurpreetsingh-rj7hp
    @gurpreetsingh-rj7hp Рік тому

    ❤❤❤y g 16 dari mshoor krti saroya y di...njaara aa gya y dekh ke khatam hunda ja rha saade tan sbh kuj

  • @dhesisohan
    @dhesisohan Рік тому

    ❤❤❤❤❤ਪਰਮਾਤਮਾ ਤੁਹਾਡੇ ਸਾਰਿਆ ਦੀ ਚੜ੍ਹਦੀ ਕਲਾ ਰੱਖੇ ਸੁਖਦੀਪ ਸਿੱਘ ਸਿੱਧੂ ਪਿੰਡ ਜੋਧਾ ਨਗਰੀ ਅਮ੍ਰਿੰਤਸਰ u s a

  • @Bindersandhu13
    @Bindersandhu13 Рік тому +1

    Sahi gal Aa ji ahja mahol ni haiga Hun sade Punjab ch ❤

  • @SureshKumar-uv4gi
    @SureshKumar-uv4gi Рік тому

    V v nyc I m v v happy sir g aj te ruh khush ho gyi sir g

  • @BaljinderSingh-rw6zn
    @BaljinderSingh-rw6zn Рік тому

    Bhaut badiya Video Maja agiya Dekh ki

  • @GirdhariLal-f8y
    @GirdhariLal-f8y Рік тому +1

    Kyaa baat hai Punjab bahut pyar hai❤❤❤❤❤❤❤

  • @onkarsinghrandhawa7715
    @onkarsinghrandhawa7715 Рік тому +3

    ਬਾਈ ਜੀ ਸਿੱਧੂ ਮੂਸੇਵਾਲ ਦਾ ਗਾਇਆ ਮਿਰਜਾ ਸੁਣਨਾ ਸੀ ਏਨਾ ਤੋ ਵੀਰੇ ਦੀ ਆਵਾਜ ਚ ਬਹੁਤ ਸੋਹਣਾ ਲੱਗਣਾ ਸੀ

  • @GurvinderSingh-bl7yd
    @GurvinderSingh-bl7yd Рік тому

    waah g waah kya bata g swad aea

  • @blackriders0531
    @blackriders0531 Рік тому

    Very good bohat vadia ji

  • @VickyBhardwajvlogs
    @VickyBhardwajvlogs Рік тому

    Wah oye eh mohal vekh k roon aaa gya ..jeonde raho ..

  • @sharanjitdhesi4631
    @sharanjitdhesi4631 Рік тому

    Absolutely amazing no words, bless you guys

  • @bhupinderdhillon980
    @bhupinderdhillon980 Рік тому

    Rabb mehar kre kite lehnda Punjab te charrda Punjab ikkatha ho jawe

  • @kulwindersinghninda375
    @kulwindersinghninda375 Рік тому

    ਸਰੋਆ ਹੀਰੋ ਵੈਸੇ ਵੀ ਹੀਰੋ ਹੀ ਏ ਹੁਣ ਤਾਂ ਅਸੀਂ ਮੋਬਾਇਲ ਵੀ ਲੈ ਲੇਆ ਮੁਬਾਰਕਾਂ ਭਾਈ

  • @JaspalSingh-qf1ty
    @JaspalSingh-qf1ty Рік тому +1

    ਜਸਪਾਲ ਸਿੰਘ🙏🙏🙏🙏🙏🙏❤❤❤❤❤🎉🎉🎉🎉🎉🇮🇳🇮🇳🇮🇳👌👌👌👌✌✌🤣🙏🙏🙏👍👍👍👍👍👍👍🤣🤣🤣💯💯💯🌹👍👍🙏✌❤

  • @jasskaranchauhan2798
    @jasskaranchauhan2798 Рік тому

    Bahut sohna mahol aa Veer jo saade pinda vich 26-27saal pahle hunda c.

  • @Sardaratiq-m6z
    @Sardaratiq-m6z Рік тому

    Boht hi kmal veer g

  • @sargam24
    @sargam24 Рік тому +3

    Heart touching love for each other
    East and west punjab

  • @heambadesha5389
    @heambadesha5389 Рік тому

    ਨਾਸਿਰ ਵੀਰ ਰੂਹ ਨੂ ਸਕੂੂਨ ਆ ਜਾਦਾ ਸਾਰੀਆ ਟੈਨਸਨ ਦੂਰ ਹੋਜਾਦੀਆ ਵੀਡਉ ਦੇਖਕੇ

  • @sukhadhillon6120
    @sukhadhillon6120 Рік тому +1

    Full ghaint vlog Dhillon saab ❤❤❤❤🎉🎉🎉

  • @Minhas11122
    @Minhas11122 Рік тому +2

    16 dari de bahir aali side te char chofeyre shades bnana chahi da si barish de bachao lei

  • @sawarnsingh9989
    @sawarnsingh9989 Рік тому

    Good vedio nasar shaib god bless sawarn Singh from UK

  • @balrajshahi0314
    @balrajshahi0314 Рік тому

    Ghnt jbrdst bai